ਦਵਾਈਆਂ ਮਗਰੋਂ ਇਸ ਸਰਦਾਰ ਨੇ ਅੰਮ੍ਰਿਤਸਰ 'ਚ ਖੋਲ੍ਹਿਆ ਫਰਨੀਚਰ ਤੇ ਮਾਰਬਲ ਦਾ ਮੋਦੀਖ਼ਾਨਾ, ਐਨੇ ਸਸਤੇ ਰੇਟ !

  Рет қаралды 852,740

Daily Post Punjabi

Daily Post Punjabi

Күн бұрын

Пікірлер
@NaanakSarkaar
@NaanakSarkaar 4 жыл бұрын
ਅੰਮ੍ਰਿਤਸਰ ਬਹੁਤ ਵੱਡਾ ਸ਼ਹਿਰ ਹੈ ਪੱਤਰਕਾਰ ਵੀਰੇ, ਸਭ ਤੋਂ ਪਹਿਲਾਂ ਤੁਹਾਨੂੰ ਏਸ ਦੁਕਾਨ ਦਾ ਪੂਰਾ ਪਤਾ ਤੇ ਮੋਬਾਈਲ ਨੰਬਰ ਦੱਸਣਾ ਚਾਹੀਦਾ ਸੀ !! ਪਤਾ ਨਹੀਂ ਪੱਤਰਕਾਰਾਂ ਨੂੰ ਏਨੀਆਂ ਵੱਡੀਆਂ-ਵੱਡੀਆਂ ਗ਼ਲਤੀਆਂ ਪਤਾ ਨਹੀਂ ਕਦੋਂ ਸਮਝ 'ਚ ਆਉਣਗੀਆਂ !! ਏਸ ਤਰ੍ਹਾਂ ਇਸ ਇੰਟਰਵਿਊ ਨੂੰ ਦਿਖਾਉਣ ਦਾ ਕੀ ਫਾਇਦਾ ਹੈ ਜੇਕਰ ਕੋਈ ਏਸ ਤੋਂ ਫਾਇਦਾ ਈ ਨਾ ਲੈ ਸਕਿਆ !! ਇਹ ਹਾਲ ਸਿਰਫ਼ ਏਸ ਚੈਨਲ ਦੇ ਪੱਤਰਕਾਰਾਂ ਦਾ ਈ ਨਹੀਂ, ਤਕਰੀਬਨ ਹਰੇਕ ਚੈਨਲ ਦੇ ਪੱਤਰਕਾਰ ਦਾ ਏਹੀ ਹਾਲ ਏ !! ਜਾ ਕੇ ਇੰਟਰਵਿਊ ਤਾਂ ਕਰ ਲੈਂਦੇ ਨੇ ਤੇ ਸਿਰਫ਼ ਓਥੋਂ ਦੇ ਜ਼ਿਲ੍ਹੇ ਦਾ ਨਾਮ ਦੱਸਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ‌ ਜਾਂਦੇ ਨੇ !! ਏਸ ਇੰਟਰਵਿਊ ਦਾ ਇੱਕ ਪੈਸੇ ਦਾ ਵੀ ਫਾਇਦਾ ਨਹੀਂ ਹੋਣਾ ਇਹ ਵੀਡੀਓ ਦੇਖਣ ਵਾਲਿਆਂ ਨੂੰ !! ਸ਼ਾਇਦ ਏਸ ਪੱਤਰਕਾਰ ਨੂੰ ਇਹ ਨਹੀਂ ਪਤਾ ਕਿ ਅੰਮ੍ਰਿਤਸਰ ਕਿਸੇ ਪਿੰਡ ਦਾ ਨਾਮ ਨਹੀਂ, ਬਲਕਿ ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਦਾ ਨਾਮ ਏ !!
@chamkoursingh7508
@chamkoursingh7508 4 жыл бұрын
Shi a yr nuber do .shop da
@prabhdeep9174
@prabhdeep9174 3 жыл бұрын
Cheharata sahib kol w..
@hiravarpalsingh6410
@hiravarpalsingh6410 3 жыл бұрын
ਵਾਹਿਗੁਰੂ ਜੀ ਵੀਰ ਨੂੰ ਤਰੱਕੀਆਂ ਬਖਸ਼ੇ
@JagjitSingh-xv4br
@JagjitSingh-xv4br 4 жыл бұрын
ਪੰਜਾਬ ਵਿਚ ਹੋਰ ਵੀ ਮੋਦੀਖਾਨੇ ਖੁਲ੍ਹਣੇ ਚਾਹੀਦੇ ਹਨ ......ਬਹੁਤ ਵਧੀਆ ੳੁਪਰਾਲਾ ਹੈ....ਵਾਹਿਗੁਰੂ ਜੀ ਮੇਹਰ ਕਰਨ
@districtcricketassociation5674
@districtcricketassociation5674 3 жыл бұрын
ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਵੀਰ ਜੀ ਕਰੇ ਅਸੀ ਪਿੰਡ ਤਖਾਣਵੱਧ ਹੈ
@NoobGamer-qo4oz
@NoobGamer-qo4oz 4 жыл бұрын
ਉਪਰਾਲਾ ਤਾ ਬਹੁਤ ਵਧੀਆ ਪਰ ਇਹ ਦਾਜ ਵਾਲਾ ਸੰਦੇਸ ਗਲਤ ਜਾ ਰਿਹਾ ਹੈ
@jasssaidpuriavlogs9187
@jasssaidpuriavlogs9187 4 жыл бұрын
Same Thinking
@baggaaulakhbaggaaulakh8006
@baggaaulakhbaggaaulakh8006 4 жыл бұрын
👌👌👌👍💯
@DavinderSingh-xo4cj
@DavinderSingh-xo4cj 4 жыл бұрын
ਵੀਰ ਜੀ ਤਸੀਂ ਬਿਲਕੁੱਲ ਸਹੀ ਕਹਿ ਰਹੇ ਹੋ।
@harbhajantanu329
@harbhajantanu329 3 жыл бұрын
Veere daaj di gl ni kiti ethe ehi msg dita veer g ne ki hrek ma baap apni dhii nu Apne hatho koi pyar den jo ki aram nal reh ske
@mintumangat2583
@mintumangat2583 3 жыл бұрын
ਗਲਤ ਤੇ ਹੈਗਾ ਏ ਪਰ ਜਿਨਾ ਲੋਕਾ ਨੇ ਦੇਣਾ ਹੁੰਦਾ ਓਹ ਨਹੀਂ ਸੋਚਦੇ , ਹਰ ਕੋਈ ਆਪਣੇ ਬੱਚਿਆ ਵਾਸਤੇ ਕੁਝ ਨਾ ਕੁਝ ਕਰਦਾ ਏ
@saterpalsingh9797
@saterpalsingh9797 3 жыл бұрын
ਵਾਹਿਗੁਰੂ ਜੀ ਬਹੁਤ ਵਧੀਆ
@mann-kg4pg
@mann-kg4pg 4 жыл бұрын
ਠੀਕ ਆ ਵੀਰ ਜੀ। ਇਸ ਤੋਂ ਇਹ ਗੱਲ ਸਾਬਤ ਹੋ ਗਈ ਕਿ ਅਜੇ ਵੀ ਚੰਗੇ ਇਨਸਾਨਾਂ ਦੀ ਘਾਟ ਨਹੀਂ ਹੈ। ਲੋੜ ਹੈ ਖੋਜਣ ਦੀ। ਬਹੁਤ ਵਧੀਆ ਕੰਮ।
@jassasingh2236
@jassasingh2236 4 жыл бұрын
ਬਹੁਤ ਵਧੀਆ ੳੁਪਰਾਲਾ ਕੀਤਾ ਜੀ
@rajasingh1302
@rajasingh1302 4 жыл бұрын
ਬਾਈ ਜੀ ਜੇਕਰ ਮੋਦੀ ਖਾਨਾ ਖੋਲਣਾ ਤਾਂ ਜਿਮੀਂਦਾਰਾਂ ਕਿਸਾਨਾਂ ਦੇ ਰਹਿ ਸਪੇਰੇ ਦਾ ਖੋਲੋ ਕਿਉਂ ਕਿ ਇਸ ਟਾਇਮ ਕਿਸਾਨਾਂ ਨੂੰ ਸਭ ਤੋਂ ਵੱਧ ਜਰੂਰੀ ਐ ਡੇਲੀ ਪੋਸਟ ਵਾਲਿਆਂ ਨੂੰ ਬੇਨਤੀ ਹੈ ਕਿ ਪੰਜਾਬ ਦੇ ਕਿਸਾਨਾਂ ਦਾ ਸਾਥ ਦਿਉ
@RupinderSingh-bz3pc
@RupinderSingh-bz3pc 4 жыл бұрын
Asa g
@Mannmarjidemalak
@Mannmarjidemalak 4 жыл бұрын
Right baii
@gillsaab_7270
@gillsaab_7270 4 жыл бұрын
👍
@rohitthind6819
@rohitthind6819 4 жыл бұрын
. T
@hukmatvlogs9906
@hukmatvlogs9906 4 жыл бұрын
Apna te Baba Nanak dav ji be corrna de krn dsr kr aa GG 1/2 sapra nl jonna pk ja ga jar vv 2/3 kvnl vd aa gy
@aseeltajlover782
@aseeltajlover782 2 жыл бұрын
ਵਾਹਿਗੁਰੂ ਜੀ ਇਸ ਵੀਰ ਨੂੰ ਹੋਰ ਤਰੱਕੀ ਬਖਸ਼ੀ
@lovejotboparai3410
@lovejotboparai3410 4 жыл бұрын
ਵਾਹਿਗੁਰੂ ਜੀ ਇਸ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏🙏
@kangsukh2151
@kangsukh2151 4 жыл бұрын
haad 2month normal rait fer ohi rait
@balvirkaur538
@balvirkaur538 4 жыл бұрын
@@kangsukh2151 k9k99k9kk999k9kk9k9k9k99kk99kk9k9k99k9kk99kk99kk9k9k99kk9k9k99kk9k9k9k9k9k99kk9k9k99kk99k9kk9k9k9k9k9k9k9k9k9k99k9k9k9kk99k9k9kk9k99kk9k99k9kk9k9k9k99kk99kk9k9k99k9kk99kk99kk9k9k99kk9k9k99kk9k9k9k9k9k99kk9k9k99kk99k9kk9k9k9k9k9k9k9k9k9k99k9k9k9kk99k9k9kk9k99kk9k99kk9k99kk9k99kk99kk9k9k99k9kk99kk99kk9k9k99kk9k9k99kk9k9k9k9k9k99kk9k9k99kk99k9kk9k9k9k9k9k9k9k9k9k99k9k9k9kk99k9k9kk9k99kk9k99kk9k99kk9k99kk9k9k9k9k99kk99kk9k9k9k99kk9k9k9k9k9k9k9k99kk9k9k9k9k9k9k9k9k9k9k9k9k9k9k99kk99kk9k99kk9k9k99kk9k99kk9k9k9k9k9k9k9k9k99kk9k9k9k99k9kk9k9k9k9k9k9k9k9k9k9k9k9k9k99kk99kk99kk9k9k9k9k9k9k9k9k9k9k9k9k9k9k99kk99kk9k99kk9k9k99kk9k99kk9k9k9k9k9k9k9k9k99kk9k9k9k99k9kk9k9k9k9k9k9k9k9k9k9k9k9k9k99kk99kk9k99kk99kk9k9k9k99k9kk9k9k9k99kk99k9kk9k9k9k9k9k9k9k9k9k9k99k9k9kk9k9k9k9k9k9k9k9k9k9k9k9k99k9kk9k99kk9k9k9k9k9k9k99kk99kk9k9k9k9k99k9kk9k9k9k9k9k9k9k9k99kk9k9kkk99k99kk9k9k9k9k9k9k9k9k9k9k9kk9k9k9k9k9k9k9k9k9k9k9k9k99k9kk9k99kk9k9k9k9k9k9k99kk99kk9k9k9k9k99k9kk9k9k9k9k9k9k9k9k99kk9k9kkk99k99kk9k9k9k9k9k9k9k9k9k9k9kk9k9k9k9k9kk99k9k99kk9k99k9k9kk9k99kk9k9k9k9k9k9k99kk99kk9k9k9k9k99k9kk9k9k9k9k9k9k9k9k99kk9k9kkk99k99kk9k9k9k9k9k9k9k9k9k9k9kk9k9k9k9k9kk99k9k99kk9k99kk9k9k9k9k9l9l9l9l9l9l9l9l9l9l9l9ll99l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l99ll9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l99ll9l9l9l9l9l9l9l9l9l9l9l9l9l99l9ll9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9l9
@kangsukh2151
@kangsukh2151 4 жыл бұрын
@@balvirkaur538 sister e ki ...K9K9K9
@rayancash338
@rayancash338 3 жыл бұрын
I guess im asking the wrong place but does someone know a trick to log back into an instagram account? I stupidly lost my account password. I love any tips you can give me.
@fashiondesigner4200
@fashiondesigner4200 4 жыл бұрын
ਵਾਹਿਗੁਰੂ ਜੀ ਏਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਣ ਇਹੋ ਜਿਹੀਆਂ ਸੇਵਾ ਗੁਰੂ ਦਾ ਸਿੱਖ ਹੀ ਕਰ ਸਕਦਾ।🙏🙏🙏 ਧੰਨ ਗੁਰੂ ਨਾਨਕ ਸਾਹਿਬ ਜੀ 🙏🙏🙏🙏
@iqbalbrar2942
@iqbalbrar2942 4 жыл бұрын
Shi gal
@gillsaab_7270
@gillsaab_7270 4 жыл бұрын
ਗਰੀਬਾਂ ਲਈ ਏਥੇ ਕੁਝ ਨਹੀਂ ਆ।ਗਰੀਬ ਕਦੇ ਮਰਬਲ ਤੇ furniture ਨਹੀਂ ਖਰੀਦਦੇ । greeb taa roti da ਗੁਜਾਰਾ ਮਸਾ ਕਰਦਾ।ਇਹ ਮੋਦੀਖਾਨਾ ਅਮੀਰਾਂ ਲਈ ਹੈ ਇਹ v ਦੱਸੋ।ਬਾਕੀ ਦਾਜ ਨੂੰ ਪ੍ਰਮੋਟ ਨਾ ਕਰੋ🙏🙏
@bindervlogs1343
@bindervlogs1343 4 жыл бұрын
ਬਿਲਕੁਲ ਵੀਰ ਤੁਸੀ ਸਹੀ ਆਖਿਆ ਇਹ ਤਾ ਇਹਦੇ ਦਿਮਾਗ ਦੀ ਕਾਢ ਆ ਕਿਉਕਿ ਮਾਰਕਿਟ ਚ ਹਰੇਕ ਚੀਜ ਦੀਆ ਵਾਧੂ ਦੁਕਾਨਾ ਹੁੰਦੀਆ ਤੇ ਕੰਮਪੀਟਿਸ਼ਨ ਹੁੰਦਾ ਹਰੇਕ ਦੁਕਾਨਦਾਰ ਦਾ ਏਨੇ ਵੇਖਿਆ ਵੀ ਗਾਹਕ ਵੰਡਿਆ ਜਾਂਦਾ ਵਧ ਗਾਹਕ ਕਿਵੇ ਖਿਚਿਆ ਜਾਵੇ ਇਹਨੇ ਜਿੰਦੂ ਦੀ ਥਿਉਰੀ ਤੇ ਕੰਮ ਕਰਨਾ ਸੁਰੂ ਕਰਤਾ ਰੇਟ ਡਾਊਨ ਕਰਤਾ ਵੇਖਿਓ ਗਾਹਕਾ ਦੀਆ ਲਾਇਨਾ ਲਗ ਜਾਣੀਆਂ ਤੇ ਕਮਾਈ ਚਾਰ ਗੁਣਾ ਵਧ ਜਾਣੀ ਆ ਮੰਨ ਕੇ ਚਲੋ ਮਾਰਕਿਟ ਰੇਟ ਤੇ ਗਾਹਕ ਵੰਡਵਾ ਆਉਦਾ ਹਰ ਰੋਜ ਦਸ ਗਾਹਕ ਤੇ ਹੁਣ ਵੇਖਿਓ ਹਰ ਰੋਜ ਲਾਇਨਾ ਲਗਦੀਆਂ ਤੇ ਹਰ ਰੋਜ ਦੀ ਇਨਕਮ ਪਹਿਲਾ ਨਾਲੋ ਚਾਰ ਗੁਣਾ ਵਧ ਜਾਣੀ ਆ
@harkanwalsingh7864
@harkanwalsingh7864 4 жыл бұрын
right
@gillsaab_7270
@gillsaab_7270 4 жыл бұрын
@@bindervlogs1343 rgt bro । Baki vire eh paid promotion ਕਾਰਵਾਈ ਗ਼ਈ ਆ channel vlo🙏🙏
@mohnirupana350
@mohnirupana350 4 жыл бұрын
Hun lokan ne modi khane de naam te lutnaa start krta
@527rajatbaghla5
@527rajatbaghla5 4 жыл бұрын
@@bindervlogs1343 bai sahi keha competition jyada hon krke scheme la rahe aalok
@RajinderSingh-jq2lm
@RajinderSingh-jq2lm 3 жыл бұрын
ਬਹੁਤ ਵਧੀਆ ੳਪਰਾਲਾ
@hardeepsingh2381
@hardeepsingh2381 4 жыл бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ
@dharmveersinghsingh622
@dharmveersinghsingh622 4 жыл бұрын
Attt
@dharmveersinghsingh622
@dharmveersinghsingh622 4 жыл бұрын
ਵਾਹਿਗੁਰੂ ਜੀ ਕਾ ਖਾਲਾਸਾ ਵਾਹਿਗੁਰੂ ਜੀ ਕੀ ਫਹਿਤ
@avtarsamra2823
@avtarsamra2823 4 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਬਾਬਾ ਨਾਨਕ ਪਾਤ ਸ਼ਾਹ ਚੜਦੀ ਕਲਾ ਬਖਸ਼ਣ ਜਿਨਾ ਦੇ ਓਟ ਆਸਰੇ ਤੇ ਦੁਕਾਨ ਬਣਾਈ ਆ ਜੀ
@loveaulakh1615
@loveaulakh1615 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ......
@BaljitKaur-gg6os
@BaljitKaur-gg6os 4 жыл бұрын
ਬਹੁਤ ਵਧੀਆ ਕੰਮ ਕਰ ਰਹੇ ਜੇਕਰ ਰੇਟ ਘੱਟ ਹੈ ਤਾ ਓਨੇ ਗਾਹਿਕ ਵੀ ਜਿਆਦਾ ਆਉਦੇ ਆ ਬਾਬਾ ਨਾਨਕ ਦੇਵ ਜੀ ਤੁਹਾਡੀ ਕਮਾਈ ਚ ਹੋਰ ਵੀ ਬਰਕਤਾ ਪਾਵੇ ਰੱਬ ਰਾਖਾ🙏
@neikneik9752
@neikneik9752 4 жыл бұрын
Mob no sand plz 7087048557
@rajagill9457
@rajagill9457 3 жыл бұрын
Gurjot Singh Gill
@paramjeetsinghrandhawa9567
@paramjeetsinghrandhawa9567 3 жыл бұрын
ਬਹੁਤ ਵਧੀਆ
@jasssaidpuriavlogs9187
@jasssaidpuriavlogs9187 4 жыл бұрын
ਮੋਦੀਖਾਨਾ ਤਾਂ ਚਲੋ ਵਧੀਆ ਗੱਲ ਆ ਪਰ ਦਾਜ ਨੂੰ ਪਰਮੋਟ ਨਾ ਕਰੋ daily post ji
@gurisinghbumrah2437
@gurisinghbumrah2437 4 жыл бұрын
ਇਹ ਕਿਹੜੀ ਭਾਈ ਕੋਈ ਨਵੀਂ ਚੀਜ਼ ਜਿਹੜੀ ਪਰਮੋਟ ਕਰਨੀ।। ਆਪਣੇ ਲੋਕਾ ਨੇ ਲੱਤਾ ਖਿੱਚਣੀਆਂ ਹੀ ਅਾ ਕੋਈ ਕਿੰਨੀ ਵੀ ਚੰਗਿਆਈ ਕਿਉਂ ਨਾ ਕਰ ਲਵੇ 😀😀😀
@baljitkaur8637
@baljitkaur8637 4 жыл бұрын
ਬਹੁਤ ਵਧੀਆ ਵੀਰ ਜੀ
@SudeshKumar-zt7ux
@SudeshKumar-zt7ux 4 жыл бұрын
ਕੰਮ ਤਾਂ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਬਹੁਤ ਹੀ ਵਦੀਆ ਕਿਤਾ ਸਰਦਾਰ ਜੀ ਨੇ ਪਰ ਬਾਰ ਬਾਰ ਦਹੇਜ਼ ਦੀ ਗੱਲ ਕਰਕੇ ਲੋਕਾਂ ਨੁ ਗਲਤ ਸੰਦੇੱਸ਼ ਵੀ ਦਿੱਤਾ ਗਿਆ
@kawalsohi8956
@kawalsohi8956 4 жыл бұрын
Tusi khol lo
@harwindersandhu6169
@harwindersandhu6169 4 жыл бұрын
ਦਾਜ ਕਹਿਣਾ ਚਾਹੀਦਾ
@Seeulaterrajdeep
@Seeulaterrajdeep 4 жыл бұрын
ਸੁਦੇਸ਼ ਕੁਮਾਰ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ 100%.... 👍👍
@teamr2227
@teamr2227 4 жыл бұрын
ਉਹ ਯਾਰ ਤੁਸੀ ਬੱਸ ਨੁਕਤਾਚੀਨੀ ਹੀ ਕਰਨੀ ਹੈ. ਓਹਨੂੰ ਹਲਾ ਸ਼ੇਰੀ ਦਿਓ. ਬਹੁਤ ਚੰਗਾ ਕੰਮ ਕੀਤਾ ਵੀਰ ਨੇ
@gurpalsingh6287
@gurpalsingh6287 4 жыл бұрын
Bhut Hi vadia ji
@brahminashwani
@brahminashwani 4 жыл бұрын
Salute a Fauji saab nu... Jo ena vadia uprala kita, bhot hi wajib prices te business ka re ne... Es naal har middle class family de v ghar vadiya smaan muhaiya ho jauga.. baki daaj lena dena crime ha. Baki jo log eh keh re ne ki modikhana di jgah naam kuch hor rakh lo kyuki modikhana ta sirf Sri Guru Nanak Dev Ji Maharaj hi chla sakde ne te oh galat ne kyu ki assi Guru nai ban Sakde par assi guru ji de dasse ohe raste uper ta chal hi sakde ha.. fir showroom de apne kharche hunde ha oh vi ta nikalne ha... Kam shbda ch eh keha ja sakda ki fauji saab ne bohot hi ghat prices te business start kita ha baki tuc koi jao te market naal comparison jrur kar lena... Again Salute to Fauji Saab❤️ to regard tuhade jazbe nu🙏👍
@KuldeepSingh-xc1zr
@KuldeepSingh-xc1zr 4 жыл бұрын
ਬਹੁਤ ਘੱਟ ਰੈਟ ਆ ਜੀ ਸਹੀ ਆ ਬਿਲਕੁਲ ਜੀ👌👌👌✔✅✔👆👍
@rajbirsingh8707
@rajbirsingh8707 4 жыл бұрын
ਵਾਹਿਗੁਰੂ
@chamkaursingh1343
@chamkaursingh1343 4 жыл бұрын
ਛੇਹਰਟਾ ਸਾਹਿਬ ਗੁਰੂ ਕੀ ਵਡਾਲੀ ਅੰਮ੍ਰਿਤਸਰ ਸਾਹਿਬ ਮੋਦੀ ਖਾਨਾ ਫਰਨੀਚਰ ਮਾਰਬੱਲ
@majorbhullar4996
@majorbhullar4996 4 жыл бұрын
ਬਹੁਤ ਵਧੀਆ ਕੰਮ
@Sunnydarshan38
@Sunnydarshan38 4 жыл бұрын
Chhaherta sahib gurudwara sahib de kol v hai koi modo khana
@manpreetsinghdevidaspur1418
@manpreetsinghdevidaspur1418 4 жыл бұрын
ਛੇਹਰਾਟਾ ਸਾਹਿਬ ਯਾ ਗੁਰੂ ਕੀ ਵਡਾਲੀ ??
@sukhpreetnagi8770
@sukhpreetnagi8770 3 жыл бұрын
sir sofa set v mile ga?
@pinderrandhawa5128
@pinderrandhawa5128 3 жыл бұрын
ਬਹੁਤ ਮਾੜਾ ਸਮਾਨ ਦੇ ਰਹੇ ਅਣਜਾਣ ਨੂੰ ਕੁਝ ਨੀ ਪਤਾ
@lakhangill5206
@lakhangill5206 3 жыл бұрын
ਟੈਲਾ ਦਾ ਕੰਮ ਗੋਲ ਮੋਲ ਕਰ ਗਿਆ
@gillsaabhot
@gillsaabhot 4 жыл бұрын
ਨਜਦੀਕ ਗੁਰੂਦੁਆਰਾ ਛੇਹਰਟਾ ਸਾਹਿਬ, ਸੰਨ ਸਾਹਿਬ ਰੋਡ । ਵੀਡੀਓ ਚ ਦੇਖੋ 11:58 ਤੇ
@jasminej4297
@jasminej4297 4 жыл бұрын
Number do Apana
@gillsaabhot
@gillsaabhot 4 жыл бұрын
@@jasminej4297 kyu h
@navpreetkaur5552
@navpreetkaur5552 4 жыл бұрын
Number de do sir apna
@navpreetkaur5552
@navpreetkaur5552 4 жыл бұрын
Ode vch show ni ho raha oh dikh ni raha number
@ridhimamani3727
@ridhimamani3727 4 жыл бұрын
@@gillsaabhot sr apa b full furniture lena means ki dajj li dsso kinna k discount kroge sr mere sore b bolde ha daj lyi
@Akashmehraproperty
@Akashmehraproperty 4 жыл бұрын
ਮੋਦੀ ਖਾਨਾ ਦਾ ਨਾਮ ਬਦ ਨਾਮ ਕਰਤਾ ਸਾਲੀਆ ਨੇ ਬਾਬੇ ਨਾਨਕ ਜੀ ਦਾ ਵੀ ਨਾਮ ਖ਼ਰਾਬ ਕਰ ਤਾਂ
@SatnamSingh-id2wt
@SatnamSingh-id2wt 4 жыл бұрын
ਭਾਈ ਸਾਹਿਬ ਜੀ ਮੋਦੀਖ਼ਾਨਾ ਛੱਡ ਕੇ ਨਾਮ ਕੋਈ ਹੋਰ ਰੱਖ ਲੋ ਭਾਰਤ ਦੇ ਲੋਕ ਸੋਚਦੇ ਹਨ ਕਿ ਇਹ ਨਰਿੰਦਰ ਮੋਦੀ ਘੱਟ ਰੇਟ ਕਰ ਰਿਹਾ ਹੈ ਮਾਫ਼ ਕਰਨਾ ਦਿੱਲੀ ਵਿੱਚ ਤਾਂ ਸਾਰੇ ਇਹੋ ਹੀ ਸੋਚਦੇ ਹਨ ਗੁਰੂ ਨਾਨਕ ਮਾਰਬਲ ਹਾਉਸ ਵੀ ਤਾਂ ਗੁਰੂ ਸਾਹਿਬ ਜੀ ਦੀ ਹੀ ਯਾਦ ਦਿਵਾਉਂਦਾ ਹੈ
@ਸੰਧੂਜ਼ੀਰਾ
@ਸੰਧੂਜ਼ੀਰਾ 3 жыл бұрын
Hahahh.. Sae aw
@mannukaur1149
@mannukaur1149 3 жыл бұрын
Hnji gll shi aa
@mannnandgarhia9858
@mannnandgarhia9858 4 жыл бұрын
ਬਹੁਤ ਵਧੀਆ ਜੀ ਉਪਰਾਲਾ ਕੀਤਾ ਵਾਹਿਗੁਰੂ ਭਲਾ ਕਰੇ ਅਤੇ ਤਰੱਕੀ ਬਖਸ਼ੇ
@manjeetsingh2336
@manjeetsingh2336 4 жыл бұрын
ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਵਿੱਚ ਰੱਖੇ ਜੀ 🌹🌹🙏🙏🙏🙏🙏🌹🌹
@BALWINDERSINGH-xk2oh
@BALWINDERSINGH-xk2oh 3 жыл бұрын
Vadiaa veer ji
@paramjitparamjit4477
@paramjitparamjit4477 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਨੂੰ ਚੜ੍ਹਦੀ ਕਲਾ ਵਿਚ ਹਮੇਸ਼ਾ ਰੱਖੇ
@smaan3062
@smaan3062 3 жыл бұрын
Address daseo plz
@jatindersinghsingh3586
@jatindersinghsingh3586 4 жыл бұрын
ਬਾਬਾ ਨਾਨਕ ਦੇਵ ਜੀ ਚੜ੍ਹਦੀ ਕਲਾ ਵਿੱਚ ਰੱਖੇ
@rajandeepsinghbhullar4894
@rajandeepsinghbhullar4894 4 жыл бұрын
ਮੋਦੀ ਖਾਨਾਂ ਇਕ ਹੀ ਸੀ ਬਾਬੇ ਨਾਨਕ ਵਾਲਾ। ਏਹ ਸਾਰੇ ਬਿਜ਼ਨਸ ਨੇ। ਹਾਂ ਏ ਕਹਿ ਸਕਦੇ ਨੇ ਕੇ ਮੁਨਾਫਾ ਘੱਟ ਲੈਂਦੇ ਹਾਂ ਪਰ ਬਾਬਾ ਨਾਨਕ ਦਾ ਨਾਮ ਨਹੀਂ ਵਰਤਣਾ ਚਾਹੀਦਾ।
@manhanscollection377
@manhanscollection377 4 жыл бұрын
Shi kiha vir g
@kabbadiraidson8450
@kabbadiraidson8450 4 жыл бұрын
Shi kiha bhaji Pr time de hisab nal eh v Shi AA
@epabxamritsar237
@epabxamritsar237 3 жыл бұрын
God Bless You
@GurdeepSingh-cm2os
@GurdeepSingh-cm2os 4 жыл бұрын
ਵਧੀਆ ਉਪਰਾਲਾ ਵੀਰ ਜੀ , ਲਗਾਤਾਰ ਜਾਰੀ ਰਖਿਉ ਜੀ । ਅਸੀਂ ਵੀ ਆਵਾਂਗੇ ।
@Rajwinder_999
@Rajwinder_999 4 жыл бұрын
ਏਦੇ ਨਾਲ ਦਾ ਜੂਸਰ ਆਮ ਦੁਕਾਨ ਤੋ ਵੀ 1500 ਦਾ ਹੀ ਮਿਲਦਾ ਮੈ ਖੁਦ ਲੈ ਕੇ ਆਇਆ। ਬਾਬੇ ਨਾਨਕ ਦੇ ਨਾ ਤੇ ਜੇ ਕੋਈ ਹੇਰਾਫੇਰੀ ਕਰੂ ਤਾ ਬਾਬੇ ਨਾਨਕ ਨੇ ਏਸੀ ਡਾਗ ਫੇਰਨੀ ਹੈ ਕਿ ਸਤ ਪੀੜੀਆ ਤਕ ਬਿਜਨਸ ਕਰਨਾ ਭੁੱਲ ਜਾਓਗੇ। ਧਿਆਨ ਰੱਖਿਓ।
@harjotsingh1877
@harjotsingh1877 4 жыл бұрын
No sand me
@moneynr6661
@moneynr6661 4 жыл бұрын
ਤੁਸੀਂ ਲੋਕ ਬਹੁਤ ਵਧੀਆ ਕੰਮ ਕਰਦੇ ਹੋ
@ranaranveerpartapsingh5824
@ranaranveerpartapsingh5824 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@educationforall6939
@educationforall6939 4 жыл бұрын
Fauji is still salute able even after retirement....I appreciate his effort....Nice upprallaa (Ravel singh Asr.)
@varunthind698
@varunthind698 3 жыл бұрын
Sir tusi great ho.. I salute you sir..
@harjeetsingh758
@harjeetsingh758 4 жыл бұрын
ਮੋਦੀਖਾਣੇ ਵਾਲੇ ਫਕੀਰ ਨੇ ਜੋ ਕਰ ਦਿੱਤਾ। ਉਹ ਅਸੀ ਨਹੀਂ ਕਰ ਸਕਦੇ so plz plz.... ਮੋਦੀਖਾਣੇ ਦਾ ਪਵਿੱਤਰ ਨਾਮ ਏਦਾਂ ਨਾ ਵਰਤੀਏ .......🙏
@komalpritkaur1563
@komalpritkaur1563 4 жыл бұрын
Sorry to interrupt you sir pr hard tha te apna guan na vndeya Kroll g j koi bnda apne chang treeke no seeva krda chache koi name rakh k ja chahe kise hor treke nl kirpa krke ohana nu Ken deo apna guan na vndeya kro g j waheguru g ne kise nu seeva Krn day udm te bal bakhseya a te apna nu kr lain deya kro.. baki waheguru g mehr krn thodiya kmayiya ch vrkt paun veer g eda hi waheguru de larh lgge raho te apna modikhana chnge km krke chlao g
@yusafajnala
@yusafajnala 3 жыл бұрын
Good 👍
@singhjagtarsinghsinghjagta3959
@singhjagtarsinghsinghjagta3959 4 жыл бұрын
ਭਾਜੀ ਮੋਦੀਖਾਨੇ ਦਾ ਨੰਬਰ ਡ੍ਰੈੱਸ ਪੂਰਾ ਮੈਨਸ਼ਨ ਕਰਿਓ ਨਾਲ
@balvirkaur538
@balvirkaur538 4 жыл бұрын
Adresse dieo aapna
@itz_beatz_boy2230
@itz_beatz_boy2230 4 жыл бұрын
Chheharta ch wadali near maan club
@SonaSingh-zh6tg
@SonaSingh-zh6tg 3 жыл бұрын
No send
@GurmeetSingh-ob3kc
@GurmeetSingh-ob3kc 4 жыл бұрын
ਬਹੁਤ ਵਧੀਆ ਐਡਰੈਸ ਦੱਸੋ
@SurinderSingh-tf6dv
@SurinderSingh-tf6dv 4 жыл бұрын
ਸਰਕਾਰਾਂ ਤੇ ਆਉਂਦੀਆਂ ਹੀ ਪਬਲਿਕ ਨੂੰ ਲੁਟਣ ਲਈ ਨੇ । ਅੱਜ ਤੱਕ ਕਿਸੇ ਵੀ ਸਰਕਾਰ ਨੇ ਸਾਨੂੰ ਕੋਈ ਸਹੂਲਤ ਨਹੀਂ ਦਿੱਤੀ। ਵੋਟਾਂ ਵੇਲੇ ਹੀ ਸਾਡੀ ਯਾਦ ਆਉਂਦੀ ਹੈ
@gurtejsingh2625
@gurtejsingh2625 4 жыл бұрын
ਭਰਾ ਨੰਬਰ ਪਤਾ ਤਾ ਦੱਸ ਦਿੰਦਾ ਤੈਨੂੰ ਪੱਤਰਕਾਰ ੲਿਸ ਨੇ ਬਣਾ ਤਾ ਕੲੀ ਲੋਕ ਲੁਧਿਅਾਣੇ ਤੇ ਵੱਖ ਵੱਖ ਜਿਲੇ ਤੋ ਵੀ ਦੇਖਦੇ ਤੈਨੂੰ
@balvirsingh7610
@balvirsingh7610 3 жыл бұрын
Vadde vadde donon chij ke liye Diya
@balvirsingh7610
@balvirsingh7610 3 жыл бұрын
Baithe Gaddi donon ki Raider
@saheedjaswantsinghkabaddia547
@saheedjaswantsinghkabaddia547 3 жыл бұрын
Good job foji saab
@Vikashswaraj1003
@Vikashswaraj1003 4 жыл бұрын
ਬਹੁਤ ਸਸਤਾ ਵੀਰ ਜੀ ਇਨਾ ਸਸਤਾ ਕਿਥੋਂ ਨੀ ਮਿਲ਼ਦਾ ਰੱਬ ਤੁਹਾਡਾ ਕੰਮ ਹੋਰ ਚਲਾਏ ਰੱਬ ਸੁਖ ਰੱਖੇ
@jaspalsinghs1723
@jaspalsinghs1723 4 жыл бұрын
Sadde kolo 6000
@lovejitkang834
@lovejitkang834 4 жыл бұрын
@@jaspalsinghs1723 ਦੁਕਾਨ ਕਿਥੇ ਆ
@bikramsingh7722
@bikramsingh7722 4 жыл бұрын
@@jaspalsinghs1723 tuhadi shop kithe ae veer ji
@jagjitsandhu1676
@jagjitsandhu1676 3 жыл бұрын
ਬੁਹਤ ਵਧੀਆ ਉਪਰਾਲਾ .ਵਾਹਿਗੁਰੂ ਅਜਿਹੇ ਹੋਰ ਵੀਰਾ ਨੂੰ ਵੀ ਉਦਮ ਬਖਸ਼ੇ ਤਾਂ ਕੀ ਲੋਕਾਂ ਨੂੰ ਕੁੱਝ ਰਾਹਤ ਮਿਲ ਸਕੇ. ਸਰਕਾਰਾਂ ਦੇ ਤੇ ਆਪਣੇ ਹੀ ਢਿੱਡ ਨਹੀ ਭਰਦੇ ਲੋਕਾਂ ਦਾ ਉਹਨਾਂ ਕੀ ਭਲਾ ਕਰਨਾ
@raman52463
@raman52463 4 жыл бұрын
ਕੋਈ ਅਫੀਮ 🌑 ਖ਼ਾਣ ਵਾਲੇ ਵਾਲੇਆ ਵਾਸਤੇ ਵੀ ਕੁੱਛ ਖੋਹਲ ਦਿਉ
@sarbjeetsingh7563
@sarbjeetsingh7563 4 жыл бұрын
ਅਫੀਮ ਖਾਣ ਵਾਲਿਆਂ ਲਈ ਪੰਜਾਬ ਪੁਲਿਸ ਵਾਲਿਆਂ ਨੇ ਜੇਲ
@balwinderkourbalwinderkour7743
@balwinderkourbalwinderkour7743 4 жыл бұрын
ਦੁਕਾਨ ਕਿਥੇ ਇਹ ਤਾਂ ਦਸਿਆ ਨੀ ਐਡਰਸ ਤਾਂ ਦੋਸੋ
@mohinderkaur4647
@mohinderkaur4647 4 жыл бұрын
ਦਾਜ ਪ੍ਰਥਾ ਨੂੰ ਪ੍ਰਮੋਟ ਨਾਂ ਕਰੋ,ਇਹ ਸਭ ਕੁੜੀਆਂ ਦੀ ਇੱਛਾ ਹੁੰਦੀ ਕਿ ਸਹੁਰੇ ਘਰ ਜਾਣ ਲੱਗੀਆਂ ਸੋਹਣੇ ਗਿਫਟ ਲੈ ਕੇ ਜਾਣ।
@swagpunjabda
@swagpunjabda 4 жыл бұрын
Ryt sis
@gursharansran2454
@gursharansran2454 4 жыл бұрын
jine dehna de he dehna ide news nhl kus nhi hona sago di lhoka nu smaan shoka hojoo dehna ta shabb ne he aa soo iss ghl te wary nha kro
@instagramstar3163
@instagramstar3163 4 жыл бұрын
Eda nahi hunda eda help hundi kisy di j tusi kuj kar nahi sakdy mada v na bolo
@kingandqueengs8431
@kingandqueengs8431 3 жыл бұрын
Very nice job and work 👍👍
@jaspalsinghattari5165
@jaspalsinghattari5165 4 жыл бұрын
ਪੱਤਰਕਾਰ ਜੀ ਇਨ੍ਹਾਂ ਦਾ ਫੋਨ ਨੰਬਰ ਤੇ ਐਡਰੈਸ ਤਾਂ ਦੇ ਦਿਓ।
@itz_beatz_boy2230
@itz_beatz_boy2230 4 жыл бұрын
Wadali vich aa chhehrata ch
@fatheversingh6918
@fatheversingh6918 4 жыл бұрын
No send me
@JaswinderSingh-zx1gu
@JaswinderSingh-zx1gu 3 жыл бұрын
Sir ac hage
@mantejsingh4873
@mantejsingh4873 3 жыл бұрын
Nober send me
@mantejsingh4873
@mantejsingh4873 3 жыл бұрын
Number send karo
@ajitsinghcheema1916
@ajitsinghcheema1916 4 жыл бұрын
ਭਾਜੀ ਬਹੁਤ ਹੀ ਵੱਧੀਆ ਕੰਮ ਗਰੀਬਾ ਲੲਈ
@jatindersingh531
@jatindersingh531 4 жыл бұрын
Good job 🙏🙏
@jindkapure143
@jindkapure143 3 жыл бұрын
ਸਿੰਘ ਸਾਹਿਬ ਵਾਹਿਗੁਰੂ ਮੇਹਰ ਕਰੇ ਚੜਦੀ ਕਲਾ ਰੱਖੇ
@polasingh6018
@polasingh6018 3 жыл бұрын
ਫੋਨ ਨੰਬਰ ਤੇ ਅੈਡਰੈਸ ਦਿਉ
@jasbirkaur3539
@jasbirkaur3539 4 жыл бұрын
Good job Veer Ji
@laxmansingh11
@laxmansingh11 4 жыл бұрын
ਬਹੁੱਤ ਵੱਦੀਆ ਅਪਰਾ ਐ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ
@tajinderpuri1221
@tajinderpuri1221 4 жыл бұрын
Bhout vdea veer g thx
@Rinkukhurdvlogs
@Rinkukhurdvlogs 4 жыл бұрын
ਗੁਰੂ ਜੀ ਦੇ ਨਾ ਨੂੰ ਬੱਦਨਾਮ ਕਰ ਰਹੇ ਨੇ
@harmansahota6596
@harmansahota6596 3 жыл бұрын
God bless you veer ji
@RajinderSingh-rl5kr
@RajinderSingh-rl5kr 4 жыл бұрын
🙏👍 great job veer ji WaheGuru ji Maher karan Aap ji te ess Naam wich hi bohat Barkat ha very nice video Bai ji
@HNBADESHA
@HNBADESHA 4 жыл бұрын
ਵਾਹਿਗੁਰੂ ਮੇਹਰ ਕਰੇ।ਬਾਬੇ ਨਾਨਕ ਦੀ ਮੇਹਰ ਆ ਪੰਜਾਬ ਤੇ।ਪੰਜਾਬ ਵੱਸਦਾ ਹੀ ਗੁਰੂਆ ਪੀਰਾ ਫਕੀਰਾ ਕਰਕੇ ਆ।ਸਾਰੇ ਧਰਮਾ ਦਾ ਸਤਿਕਾਰ ਮੇਲ ਜੋਲ ਸਿਰਫ ਪੰਜਾਬ ਵਿੱਚ ਹੀ ਦੇਖਣ ਨੂੰ ਮਿਲਦਾ।ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਡੇ ਰੰਗਲੇ ਪੰਜਾਬ ਨੂੰ
@majhatvbakala7962
@majhatvbakala7962 4 жыл бұрын
ਯਾਰ ਕਿਊ ਹੁਣ ਤੁਸੀਂ ਰੱਬ ਦੇ ਨਾਮ ਨੂੰ ਤੁਸੀਂ ਬਿਜਨੈਸ ਚ ਵਰਤ ਰਹੇ ਓ
@Homemedicine-
@Homemedicine- 4 жыл бұрын
Galt ki aa oh sago seva karde pye prraa ,rab da name ki warteya
@13Sonharrysahota
@13Sonharrysahota 3 жыл бұрын
WaheGuru Ji ka Khalsa Shri Waheguru Ji ki Fateh best good luck👌👌👌🙏🙏🙏🙏🙏
@RajTravelofficial
@RajTravelofficial 4 жыл бұрын
ਵੀਰ ਜੀ ਬਸ ਨਾਮ ਦੇ ਆ ਮੋਦੀਖਾਂਨੇ ਇਕ ਵਾਰ ਉਥੇ ਜਾਉ ਤੇ ਬਾਹਰ ਦੇ ਰੇਟਾ ਨਾਲ ਕੰਪੈਰੀਜਨ ਕਰੋ ਬਿਜਨਸ਼ ਸਟੰਟ ਆ ਹੋਰ ਕੁਝ ਨਈ
@MandeepSingh-fb8gj
@MandeepSingh-fb8gj 4 жыл бұрын
Famous hon da vadia trika labia a loka ne nale add ho jandi a
@loveghuman1748
@loveghuman1748 4 жыл бұрын
ja kisse di help nhi kar shakda kisse nu galat nhi boli da
@harry6216
@harry6216 4 жыл бұрын
Bzaar nalo kuj sasta hove ta vadia .. one kehra ngo kholi ah ya loka kolo donation lae k kamm kholea k free dai jave .. Jo loka da paisa kha rhe ngo wale fer ona di sport ch bhut aunde veer pra bhute.
@sangatsingh4850
@sangatsingh4850 4 жыл бұрын
V nice fauji verr may you live long
@gillsaabgill1017
@gillsaabgill1017 4 жыл бұрын
ਮੇਨ ਅਡਰੈਸ ਜਰੂਰ ਦਁਸਣਾ ਚਾਹਿਦਾ ਪਁਤਰਕਾਰ ਵੀ ਫੂਁਦੂ ਬੰਦਾ ਜੋ asr ਦਁਸੀ ਜਾਦਾ asr ਕਹਿੜਾ ਛੋਟਾ ਜਿਹਾ .. ਟੈਲਾ ਦਾ ਰੇਟ ਤਾ ਦਁਸਿਆ ਨੀ ਬਸ ਬੈਡਾ ਰੇਟ ਦਁਸ ਤਾ
@simarjit782
@simarjit782 4 жыл бұрын
G veere
@viralshortsak4761
@viralshortsak4761 4 жыл бұрын
veer ji mere hisab nall.sehate aa. bar kand uper adrs likhya.
@progamerz4584
@progamerz4584 4 жыл бұрын
Patrkara addres ta bol
@LakhwinderSingh-uq8zn
@LakhwinderSingh-uq8zn 4 жыл бұрын
Gurudwara chheharta sahib kol sun sahib road
@jaspalsandhu9189
@jaspalsandhu9189 4 жыл бұрын
Daaj te dss reha na...
@lovesahota7751
@lovesahota7751 4 жыл бұрын
Buht nice very nice veer tsi
@talwindersingh4332
@talwindersingh4332 4 жыл бұрын
ਡੇਲੀ ਪੋਸਟ ਵਾਲਿਓ ਦੁਕਾਨ ਦਾ ਫੋਨ ਨੰ ਕਿਓਂ ਨਹੀਂ ਦੱਸਿਆ???
@gurdeeplal2124
@gurdeeplal2124 4 жыл бұрын
Please phone number send me
@khushwantsinghkhushwant1351
@khushwantsinghkhushwant1351 4 жыл бұрын
ਵੀਰੋ ਮੋਦੀ ਖਾਨੇ ਦੇ ਨਾ ਕਰਕੇ ਮੋਦੀ ਖਾਨਾਬਦਨਾਮ ਨਾ ਕਰੋ ।ਏਡ ਕਰਣੀ ਤਾਂ ਔਦਾ ਕਰੋ ।ਡੇਲੀ ਪੋਸਟ ਚੈਨਲ ਗਲਤ ਕਰ ਰਿਹਾ ਹੈ
@Sidhupawan001
@Sidhupawan001 4 жыл бұрын
ਸਹੀ ਗੱਲ ਜੀ ਮੋਦੀ ਖਾਨਾ ਸਿਰਫ਼ ਗੂਰੂ ਨਾਨਕ ਦੇਵ ਜੀ ਨੇ ਹੀ ਚਲਾਇਆ ਹੈ ਇਹ ਤਾਂ ਨਾਮ ਵਰਤ ਕੇ ਬਿਜ਼ਨਸ ਕਰਦੇ ਨੇ ਬਾਬਾ ਨਾਨਕ ਤਾਂ 13.13ਹੀ ਤੋਲਦਾ ਸੀ
@khushwantsinghkhushwant1351
@khushwantsinghkhushwant1351 4 жыл бұрын
ਏਹੋ ਜੇ ਐਡ ਕਰਣ ਵਾਲੇ ਚੈਨਲਾਂ ਦਾ ਵੀ ਬਾਈ ਕਾੱਟ ਕਰੋ ਵੀਰ ਜੀ
@hlo-c8i
@hlo-c8i 3 жыл бұрын
ਦਵਾਈ ਵਾਲਾ ਮੋਦੀਖਾਨਾ ਬੰਦ ਹੋ ਗਿਆ , ਲੋਕਾ ਨੇ ਕੋਈ ਮਦਦ ਨਹੀਂ ਕੀਤੀ ਕੇ ਓਹ ਚਲਦਾ ਰਹਿੰਦਾ ,ਤਾਂ ਇਹ ਕਿੱਥੋਂ ਚਲਣਾ ਇਸਨੂੰ ਬੰਦ ਕਰਨ ਵਾਲੇ ਕਈ ਤਿਆਰ ਹੋ ਜਾਣੇ
@sandeepathwal8719
@sandeepathwal8719 4 жыл бұрын
ਖੁਲੀਆ ਕਿੱਥੇ ਆ ਜਗ੍ਹਾ ਦਾ ਪਤਾ ਤੇ ਦੱਸ ਦੋ??
@dharmindersingh5820
@dharmindersingh5820 4 жыл бұрын
veer ji chheharta sahib gurudware de kol koi help chadi hove ta veer ji dseo jrror
@prabhjotharrd8576
@prabhjotharrd8576 4 жыл бұрын
Hnji marbal tiles da rate ki a ja ikk normal room ch lggani hova plz dsoo .nd apna number v dadaoo
@dharmindersingh5820
@dharmindersingh5820 4 жыл бұрын
@@prabhjotharrd8576 9914168617
@delarsingh5106
@delarsingh5106 4 жыл бұрын
ਬਹੁਤ ਵਧੀ ਅਾ ਕੰਮ
@ambersariasingh357
@ambersariasingh357 4 жыл бұрын
ਵੀਰ ਜੀ ਅੰਮ੍ਰਿਤਸਰ ਵਿੱਚ ਕਿੱਥੇ ਹੈ ਅਤੇ ਫੋਨ ਨੰਬਰ ਦੱਸੋ
@LakhwinderSingh-sb8nr
@LakhwinderSingh-sb8nr 4 жыл бұрын
Kihte ha vr g tuhadi shop apna contact num snd kro
@ntajrfandgatecrackers3450
@ntajrfandgatecrackers3450 4 жыл бұрын
Waheguru ji koi phone number hai iss shop da me study table and chair lenna Please reply
@kangsukh2151
@kangsukh2151 4 жыл бұрын
daily post office de call Karke puch sakde
@newsblight4253
@newsblight4253 4 жыл бұрын
Veer g ....sahata sahib ....San sahib road ........address likhya onda ....bord te .....vakh lo video ch
@maanflex9560
@maanflex9560 4 жыл бұрын
8094958419
@dharmindersingh5820
@dharmindersingh5820 4 жыл бұрын
9814168617_9814184781
@rajanbajaj2897
@rajanbajaj2897 4 жыл бұрын
Bahut vadia ji
@Harpreetkaur-ho8lo
@Harpreetkaur-ho8lo 4 жыл бұрын
wahe guru ji
@neikneik9752
@neikneik9752 4 жыл бұрын
Plz mob no sand kro 7087048557
@varunthind698
@varunthind698 3 жыл бұрын
Waheguru ji thode teh mehar karan sir ji tusi bahut vdia uprala kita..
@ਬੱਬਰਸੇਰ-ਫ2ਗ
@ਬੱਬਰਸੇਰ-ਫ2ਗ 4 жыл бұрын
ਕੁਝ ਵੀ ਸਸਤਾ ਨਹੀਂ ਬੇਵਕੂਫ ਬਣਾ ਰਹੇ ਆ ਕੋਈ ਸੇਵਾ ਸੂਵਾ ਨਹੀਂ ਕਰਦਾ ਅੱਜ ਕੱਲ
@leonidesleonides1428
@leonidesleonides1428 4 жыл бұрын
Bilkul sahi kiha....ghatiya material hunda...burey vaaley..guuli vaali board ..laaa laaa vechi jaandey...
@TarunKumar-sy1ym
@TarunKumar-sy1ym 4 жыл бұрын
Sadde ithhe tz retail ch bechde ne 8500 da box bed iss to vadia quality da
@qualitywoodworks13
@qualitywoodworks13 4 жыл бұрын
fudu bnayi jande aa naam rakh ke
@harpalsinghsandhu5111
@harpalsinghsandhu5111 4 жыл бұрын
@@TarunKumar-sy1ym kush kar ke dekaho har koi galt nahi
@sunnyrathore197
@sunnyrathore197 2 жыл бұрын
Good paji
@davinderkaur511
@davinderkaur511 4 жыл бұрын
ਕॅਜਰਾ िਪੳੁ ਕੋਲੋ ਮੋਦੀ ਖਾਨੇ िਵਚ ਪੲੀਅਾ ਵਸਤਾ ਦਾ ਰੇਟ ਪੁॅਛ ਕੇ ਲੋਕਾ ਨੂ ਦॅਸ ਮਾਮਾ ਬिਣਅਾ िਵਅਾਹਾ ਦਾ
@ramandeep6092
@ramandeep6092 4 жыл бұрын
🤣🤣right
@NirmalSingh-tc9lf
@NirmalSingh-tc9lf 4 жыл бұрын
Sala comantri kri janda adres v ni dasea
@banikaur6428
@banikaur6428 4 жыл бұрын
😂😂😂😂
@dharmindersingh5215
@dharmindersingh5215 4 жыл бұрын
Hahaha
@rajdeeprandhawa8583
@rajdeeprandhawa8583 4 жыл бұрын
😂😂😂😂😂
@RajeshKumar-mh3sx
@RajeshKumar-mh3sx 4 жыл бұрын
Very.good.veer.ji.
@kulwindersingh-du6lt
@kulwindersingh-du6lt 4 жыл бұрын
ਇਸ ਪੱਤਰਕਾਰ ਨੂੰ ਡੇਲੀ ਪੋਸਟ ਵਾਲੇ ਨੌਕਰੀ ਤੋਂ ਕੱਢ ਦੇਣ ਬਿਲਕੁੱਲ ਨਖਿਦ ਪੱਤਰਕਾਰ।
@singhpawan8602
@singhpawan8602 4 жыл бұрын
Think you borther g Paris
@ਕੁਲਵਿੰਦਰਸਿੰਘਖਾਲਿਸਤਾਨੀ-ਟ1ਜ
@ਕੁਲਵਿੰਦਰਸਿੰਘਖਾਲਿਸਤਾਨੀ-ਟ1ਜ 4 жыл бұрын
ਵਾਹਿਗੁਰੂ ਜੀ
@manwinderrandhwa6216
@manwinderrandhwa6216 4 жыл бұрын
very good veer g
@gurpreetsingh-vl3km
@gurpreetsingh-vl3km 4 жыл бұрын
ਵੀਡੀਓ ਮੋਦੀ ਖਾਨੇ ਦੀ ਬਣਾ ਰਹੇ ਜੇ ਤੇ ਕਮਾਈ ਝੂਠ ਤੇ ਚਲਾ ਰਹੇ ਜੇ ਆ ਤਾਂਤਰਿਕਾ ਨੇ ਕੀ ਭਲਾ ਕਰਨਾਂ ਦੁਨੀਆਂ ਦਾ ਥੋੜੀ ਬਹੁਤੀ ਸ਼ਰਮ ਕਰ ਲਿਆ ਕਰੋ ਵਕਾਉ ਮੀਡੀਆ ਨਾ ਬਣੋ
@kangsukh2151
@kangsukh2151 4 жыл бұрын
good ..Sahi kiya
@shabnamheer9069
@shabnamheer9069 4 жыл бұрын
Bilkul
@mandeepseehra3714
@mandeepseehra3714 4 жыл бұрын
Very good g Good su
@harviderkaur5348
@harviderkaur5348 4 жыл бұрын
Bahut vadhia g
@swagpunjabda
@swagpunjabda 4 жыл бұрын
Hji lut mcha rkhi
@komalpreet7772
@komalpreet7772 3 жыл бұрын
Very nice👍👍👍👍
@Abhisandhu-up7em
@Abhisandhu-up7em 4 жыл бұрын
Nice g
@kaurkharoud899
@kaurkharoud899 4 жыл бұрын
Nice
@swagpunjabda
@swagpunjabda 4 жыл бұрын
Hji u from
@neikneik9752
@neikneik9752 4 жыл бұрын
Call me 7087048557
@974soldier
@974soldier 3 жыл бұрын
Bhut vdea job sir👍🏻
@baghatakhar4236
@baghatakhar4236 3 жыл бұрын
Harjit bhaji da nmber deo g pls..tusi address v nai Changi tra dsia ..na koi fon nmber ..
@sukhbirkaurdhillon7000
@sukhbirkaurdhillon7000 4 жыл бұрын
Adress ki ha daso g👏
@rajudhaliwalbathinda5893
@rajudhaliwalbathinda5893 4 жыл бұрын
ਪਤਾ ਨਹੀਂ ਸੱਚਾਈ ਹੈ ਕੀ ਸਾਡੇ ਬਠਿੰਡੇ ਵਾਲੇ ਮੋਦੀ ਖਾਨੇ ਵਿੱਚ ਤਾਂ ਸਮਾਨ ਬਾਜ਼ਾਰ ਨਾਲੋ ਵੀ ਮਹਿੰਗਾ ਮਿਲਦਾ
@raman52463
@raman52463 4 жыл бұрын
@@rajudhaliwalbathinda5893 👍
@swagpunjabda
@swagpunjabda 4 жыл бұрын
U kitho dear
@dharmindersingh5820
@dharmindersingh5820 4 жыл бұрын
7009496092 contact me main thanu address te contact nu deva ga
Creative Justice at the Checkout: Bananas and Eggs Showdown #shorts
00:18
Fabiosa Best Lifehacks
Рет қаралды 35 МЛН
How many people are in the changing room? #devil #lilith #funny #shorts
00:39
We Attempted The Impossible 😱
00:54
Topper Guild
Рет қаралды 36 МЛН
Jamme 1990 de vichare adhe vihahe adhe kuware 8
22:51
The Punjab
Рет қаралды 23 М.
Creative Justice at the Checkout: Bananas and Eggs Showdown #shorts
00:18
Fabiosa Best Lifehacks
Рет қаралды 35 МЛН