Devi Dyal Interview | Kabaddi Coach | Mangi Bagga | Harjeet Bajakhana | Gurpreet Bal | Kudrat

  Рет қаралды 27,953

Kudrat ਕੁਦਰਤ

Kudrat ਕੁਦਰਤ

Жыл бұрын

ਕਬੱਡੀ ਦਾ ਬਾਬਾ ਬੋਹੜ ਦੇਵੀ ਦਿਆਲ
ਪੈਰਾਂ ਚ ਰੋਲ ਦਿੱਤੀ ਕੈਨੇਡਾ ਦੀ ਪਰ
ਲਾਉਂਦਾ ਰਿਹਾ 2000 ਤੋਂ ਵੱਧ ਡੰਡ
#kabaddi #devidyal #
Anchor - Gurpreet Bal
Editor - Navpreet Singh
D.O.P - Tejinder Singh
ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
Follow us on Facebook -
/ kudratchannel
Follow us on Instagram -
/ kudratchannel

Пікірлер: 35
@mehtabdhillon9384
@mehtabdhillon9384 3 ай бұрын
ਰੱਬ ਦਾ ਰੂਪ ਆ ਸ੍ਰੀ ਦੇਵੀ ਦਿਆਲ ਜੀ ਜਿੰਨਾ ਨੇ ਲੱਖਾਂ ਹੀ ਗੱਭਰੂਆਂ ਦੀ ਜਿੰਦਗੀ ਵਨਾਈਆ ਵਾਹਿਗੁਰੂ ਜੀ ਮਿਹਰ ਕਰਨ ਏਨਾ ਤੇ 🙏🙏🙏🙏🙏
@karanbal9269
@karanbal9269 2 ай бұрын
ਦੇਵੀ ਦਿਆਲ ਵਰਗਾ ਹੀਰਾ ਮੁੱਦਤਾਂ ਬਾਅਦ ਇਸ ਸੰਸਾਰ ਆਉਂਦਾ। ਦੇਵੀ ਦਿਆਲ ਵਰਗੀ ਸਾਫ ਸੁਥਰੀ ਖੇਡ ਕੋਈ ਕੋਈ ਹੀ ਖੇਡਦਾ। ਅਸੀ ਆਪਣੇ ਬਚਪਨ ਵਿੱਚ ਦੇਵੀ ਦਿਆਲ ਨੂੰ( ਰਈਆ) ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੰਜਾਬ ਚੈਂਪੀਅਨਸ਼ਿਪ ਵਿੱਚ ਖੇਡਦਿਆਂ ਦੇਖਿਆ ਓਸ ਦਿਨ ਤੋ ਹੀ ਅਸੀਂ ਕੱਬਡੀ ਦੇ ਦੀਵਾਨੇ ਹੋ ਗਏ। ਕਬੱਡੀ ਦੀ ਕੋਈ ਵੀ ਗਾਥਾ ਦੇਵੀ ਦਿਆਲ ਦੇ ਜਿਕਰ ਬਿਨਾਂ ਅਧੂਰੀ ਹੈ।
@harjeetkullar9834
@harjeetkullar9834 Жыл бұрын
ਰੱਬ ਦਾ ਰੂਪ ਆ ਸ੍ਰੀ ਦੇਵੀ ਦਿਆਲ ਜੀ ਜਿੰਨਾ ਨੇ ਲੱਖਾਂ ਹੀ ਗੱਭਰੂਆਂ ਦੀ ਜਿੰਦਗੀ ਵਨਾਈਆ ਵਾਹਿਗੁਰੂ ਜੀ ਮਿਹਰ ਕਰਨ ਏਨਾ ਤੇ❤
@harminderjitsingh1091
@harminderjitsingh1091 3 ай бұрын
ਸਾਡਾ ਮਾਣ ❤ਬਹੁਤ ਯਾਦ ਆ ਰਹੀ ਹੈ ਕਬੱਡੀ ਦੇ ਮਸੀਹਾ ਦੀ
@jass2965
@jass2965 Жыл бұрын
ਮਸਾਂ ਹੀ ਆਇਆਂ ਵੀਡਿੳ ਲੈਕੇ ਗੁਰਪ੍ਰੀਤ ਵੀਰ
@sampurangrewal5740
@sampurangrewal5740 7 ай бұрын
ਵੀਰ ਦੇਵੀ ਦਿਆਲ ਤਾਂ ਰੇਡਰ ਹੁੰਦੇ ਸੀ ,ਮੈਂ 45-46ਸਾਲ ਪਹਿਲਾਂ ਇਹਨਾਂ ਦੇ ਮੈਚ ਰੌਣੀ ਪਿੰਡ ਵਿੱਚ ਅਤੇ ਹੋਰ ਮੈਚ ਦੇਖੇ ਨੇ ,ਸਟੌਪਰ ਉੱਪਰ ਦੀ ਛਾਲ ਮਾਰ ਕੇ ਨਿੱਕਲ ਜਾਂਦੇ ਸੀ।
@mdsatwinder1168
@mdsatwinder1168 Жыл бұрын
Sade pind da man Devi diyal unlce ji 🌪️❤️
@harpreetsinghwarraich8126
@harpreetsinghwarraich8126 Жыл бұрын
PANDIT JI DA CHARNA VICH NAMAN MANU MAAN HA MA GURU JI NU PERSONELY JAAN DA HA .
@sangatpuradhappi3112
@sangatpuradhappi3112 Жыл бұрын
Devi Dayal ji nu salute
@jassisandhu428
@jassisandhu428 Жыл бұрын
Ustad davi dayal ji
@yaadsraon7997
@yaadsraon7997 Жыл бұрын
Bht vdia coach and insaan
@dalipsingh1507
@dalipsingh1507 Жыл бұрын
Davi dayal ji sat shri akal brampton
@rohitjustin3740
@rohitjustin3740 11 ай бұрын
Legends of kabaddi king ustad ji❤️🙏🏆🥇👑
@amritgill4701
@amritgill4701 Жыл бұрын
Great coach sab
@sukhwinderteetu6646
@sukhwinderteetu6646 8 ай бұрын
Sir jug jug jio barha fakar aa brha mann aa thode te god bless you always be happy rab tuhanu charhdi kla ch rakhe sda
@hansgadani9410
@hansgadani9410 Жыл бұрын
App ka naam main leta hun DEVI DYALHAR KOI NAHI BAN SAKSA I have seen your match in 1969-70 in randhir school kapurthala salute to you sir !
@inderjitsinghmangat8526
@inderjitsinghmangat8526 6 ай бұрын
Rip coach Saab💔
@ssktrucking4791
@ssktrucking4791 Жыл бұрын
Shiri devi diyal sharma ji legend of kabadi 🙏 punjab di shan , kube wala devi diyal ajj v apna pind ni chadiya ✊
@davegill3044
@davegill3044 2 ай бұрын
Davi Dayal is the best sports man
@HappySingh-wp2wc
@HappySingh-wp2wc Жыл бұрын
Sahi gall ji
@user-fu4tc1lv1y
@user-fu4tc1lv1y 6 ай бұрын
Mere pind de ne Devi Dayal ji o nahi re
@FALCON-us5yk
@FALCON-us5yk 8 ай бұрын
Coach saab ❤️🦅🙏
@panditplayer7878
@panditplayer7878 8 ай бұрын
Rab lmbi umar kre ji tuhadi
@karamvirsinghgathi8961
@karamvirsinghgathi8961 Жыл бұрын
ਹੈਮਰ ਥਰੋਅਰ ਸੀ ਅਲੰਕਾਰ ਟੋਨੀ ਮਾਲਵਾ ਕਾਲਜ ਦੇ ਸਟੇਡੀਅਮ ਆਉਂਦਾ ਸੀ
@kpop_universe_27
@kpop_universe_27 6 ай бұрын
Ajj hi uncle ji di death hoyi hai.. Kafi health weak ho gayi c ohna di.. RIP uncle ji😢
@manrajbath4662
@manrajbath4662 6 ай бұрын
RIP 🙏
@gurtejsingh6417
@gurtejsingh6417 4 ай бұрын
Sahi gal hai g cpmentry walia nalo kise garib plsyer de help kar den.awe comentra nu 40....40 lakh dia gadia den da ke faida
@user-uw2ln2tz3n
@user-uw2ln2tz3n 2 ай бұрын
Davi dayal jila ludhahana tha captan si ma aki matcha anandpur sahib dakha bhut tahat radar ci davi fayal gi B M pal nua h p
@penduLana-fm7pz
@penduLana-fm7pz 3 ай бұрын
ਸਾਡੇ ਪਿੰਡ ਦੇ ਬੰਤੇ ਦੀ ਟੀਮ ਨੇ ਅਨੰਦਪੁਰ ਸਾਹਿਬ ਵਿਖੇ ਹਰਾਈਆ ਸੀ ਤੇਰੇ ਯੋਧੇ ਨੂੰ
@AmarjitSingh-lv1bw
@AmarjitSingh-lv1bw 2 ай бұрын
Jitna harna jindgi da paihelu hai
@arshdhaliwal821
@arshdhaliwal821 7 ай бұрын
num mil skda coch sab da
@sikandersingh7625
@sikandersingh7625 Жыл бұрын
Amrit Maan de pio dey haq ch video paake tu man ton utar gian ajj ton tere channel da boycot
@amandeeppandher2502
@amandeeppandher2502 4 ай бұрын
Makhan hakimpur jini chaplusi kise b commentary karn wale ne nahi kiti ese nu dekh k taa hun wale kar rahe ne
@amandeeppandher2502
@amandeeppandher2502 4 ай бұрын
Commentater iko hoya s dara singh grewal 10 saal ikale ne Commentary kiti koi b landoo banda kol ni khadan dita kise di chaplusi ni kiti advai nal Commentary kiti ose player di parsansa kiti jehda khed reha sahmne eh ni 20 saal pehla motorcycle jittya si
@user-wv3wi2sn6b
@user-wv3wi2sn6b 10 ай бұрын
Lan a sirey da ea sala tato
Khas Mulaqat | Kabbadi Champion | Devidyal Kubhe | PTC News
22:32
Who has won ?? 😀 #shortvideo #lizzyisaeva
00:24
Lizzy Isaeva
Рет қаралды 64 МЛН
How Many Balloons Does It Take To Fly?
00:18
MrBeast
Рет қаралды 167 МЛН
I Can't Believe We Did This...
00:38
Stokes Twins
Рет қаралды 130 МЛН
ਕਬੱਡੀ ਦਾ ਲਾਲ ਕੁੱਬੇ ਦਾ ਦੇਵੀ ਦਿਆਲ (Devi Dayal ) (ਭਾਗ ਪਹਿਲਾ)
14:59
Dil diyan gallan (ਦਿਲ ਦੀਆਂ ਗੱਲਾਂ )
Рет қаралды 7 М.
Who has won ?? 😀 #shortvideo #lizzyisaeva
00:24
Lizzy Isaeva
Рет қаралды 64 МЛН