ਜਨਮ ਅਤੇ ਮੌਤ ਰੱਬ ਦੇ ਹੱਥ - Sant Baba Darshan Singh Ji Khalsa Tapoban Dhakki Sahib

  Рет қаралды 31,325

Dhakki Sahib

Dhakki Sahib

4 жыл бұрын

For all latest updates, please visit the following page:
DhakkiSahib
Website Link:
www.dhakkisahib.tv
Facebook Information Updates: / dhakkisahib
KZbin Media Clips: / dhakkisahibtv
FOR MORE VIDEOS CLICK ON LINK AND SUBSCRIBE : bit.ly/2uMbNIw
Contact us - +91- 9872888550, +91-9915715600, +91-9872752208
#DhakkiSahib #SantkhalsaJi

Пікірлер: 96
@BaljeetKaur-ff7bg
@BaljeetKaur-ff7bg Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ ❤🙏
@Sukhwindersingh-wk6ox
@Sukhwindersingh-wk6ox 4 жыл бұрын
ਧੰਨ.ਧੰਨ.ਧੰਨ.ਹੈ.ਬਾਬਾ.ਜੀ.ਅਾਪ.ਧੰਨ.ਧੰਨ.ਧੰਨ.ਅਾਪ.ਦੇ.ਵੀਚਾਰ
@Gurpreetsingh-wh6ub
@Gurpreetsingh-wh6ub 4 жыл бұрын
ਬਾਬਾ ਜੀਆ ਨੇ ਬਹੁਤ ਹੀ ਵਧੀਆ ਜਵਾਬ ਦਿੱਤਾ । ਸਭ ਗੁਰਬਾਣੀ ਅਨੁਸਾਰ ਦਿੱਤਾ ।
@kaurdhaliwal260
@kaurdhaliwal260 4 жыл бұрын
ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ।।
@manjitgurm6943
@manjitgurm6943 4 жыл бұрын
ਮਹਾਂਪੁਰਸ਼ ਜੀਅਾਂ ਦੇ ਅਣਮੁੱਲੇ ਵੀਚਾਰ ਰੂਹਾਨੀਅਤ ਵੀਚਾਰਾਂ ਰਾਹੀਂ ਸਭਨਾਂ ਦੇ ਸ਼ੰਕੇ ਸੰਸੇ ਦੂਰ ਕੀਤੇ ਜੀ
@Sukhan_Virk
@Sukhan_Virk 3 жыл бұрын
Sat bachan Sant Khalsa ji🙏🏻🙏🏻🙏🏻
@lovesingh8730
@lovesingh8730 3 жыл бұрын
ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਰਾਮੁ ਜੈ ਮੋਰਚਾ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ ਕਿਸਾਨ ਦੀ ਜੈ ਮੋਰਚਾ ਫਤਹਿ ਹੋਵੇ ਰਾਖਾ ਆਸੀਨਾਨਕ ਦੈ ਗੂਲਾਮ ਜੀ ਆਸੀਨਾਨਕ ਦੈ ਗੂਲਾਮ ਜੀ ਆਸੀਨਾਨਕ ਦੈ ਗੂਲਾਮ ਜੀ ਆਸੀਨਾਨਕ ਦੈ ਗੂਲਾਮ ਜੀ ਆਸੀਨਾਨਕ ਦੈ ਗੂਲਾਮ ਜੀ ਆਸੀਨਾਨਕ ਦੈ ਗੂਲਾਮ ਜੀ ਆਸੀਨਾਨਕ ਨਾਭਾ
@Singhgurbani181
@Singhgurbani181 21 күн бұрын
Waheguru ji ka Khalsa waheguru ji ki feth
@user-qo2yw4fi1m
@user-qo2yw4fi1m 2 жыл бұрын
Dhan dhan baba Darshan Singh ji Khalsa
@kaurdhaliwal260
@kaurdhaliwal260 4 жыл бұрын
ਮਹਾਂਪੁਰਸ਼ਾਂ ਨੇ ਬਿਲਕੁਲ ਸੱਚ ਕਿਹਾ ਹੈ ਜੀ ਕਿ ਮਰਨਾ ਸੱਚ ਤੇ ਜਿਊਣ ਝੂਠ ਹੈ ਪਰ ਕਈ ਨਾਸਤਿਕ ਲੋਕ ਤਰਕਾ ਕਰਦੇ ਹਨ ਕਿ ਭਾਈ ਸਾਹਿਬ ਇੰਨੇ ਵੱਡੇ ਕੀਰਤਨੀਏ ਸਨ ਫਿਰ ਵੀ ਉਹਨਾਂ ਨੂੰ ਇਹੋ ਜਿਹੀ ਬਿਮਾਰੀ ਕਿਵੇਂ ਹੋ ਸਕਦੀ ਆ ਪਰ ਮਹਾਂਪੁਰਸ਼ਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਸਮਝਿਆ ਹੈ ਕਿ ਮੌਤ ਤਾ ਕਿਸੇ ਵੀ ਤਰ੍ਹਾਂ ਦੀ ਆ ਸਕਦੀ ਆ। ਜਿਵੇਂ ਗੁਰਬਾਣੀ ਵਿੱਚ ਫੁਰਮਾਨ ਹੈ ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥
@anandkhattra7442
@anandkhattra7442 4 жыл бұрын
ਬਹੁਤ ਹੀ ਮਹੱਤਵਪੂਰਨ ਵਚਨ ਹਨ ਜੀ
@HarjitSingh-il4ce
@HarjitSingh-il4ce 2 жыл бұрын
Waheguru ji ka khalsa waheguru ji ki fathe
@kaurdhaliwal260
@kaurdhaliwal260 4 жыл бұрын
ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ ॥ ਨਾਨਕ ਧੰਨੁ ਸੋਹਾਗਣੀ ਜਿਨ ਸਹ ਨਾਲਿ ਪਿਆਰੁ ॥
@singhsatnam4689
@singhsatnam4689 3 жыл бұрын
Waheguru ji waheguru ji waheguru ji waheguru ji waheguru ji waheguru ji waheguru ji
@user-im8lq9kb1e
@user-im8lq9kb1e 4 жыл бұрын
ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜ ਕਿ ਕਾਲੁ।। ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ।।
@kamalpreetsingh9120
@kamalpreetsingh9120 4 жыл бұрын
100% ਸਹੀ ਵਿਚਾਰ ਹਨ ਬਾਬਾ ਜੀ ਦੇ ਸਭ ਗੁਰਬਾਣੀ ਅਨੁਸਾਰ
@nirmalgirn3151
@nirmalgirn3151 Жыл бұрын
Waheguru waheguru waheguru waheguru waheguru waheguru ji 🙏
@punjabikichencookingwithgu3104
@punjabikichencookingwithgu3104 4 жыл бұрын
Puran sant mharraj ji dhkki shib wale
@user-im8lq9kb1e
@user-im8lq9kb1e 4 жыл бұрын
ਕਿੰਨਾ ਸੋਹਣਾ ਉਪਦੇਸ਼ ਸੰਤਾਂ ਨੇ ਦਿੱਤਾ।ਗੁਰੂ ਦੀ ਰਜ਼ਾ ਚ ਰਹਿਣਾ ਹੀ ਅਸਲ ਜੀਵਨ ਹੈ।ਇਸ ਚ ਹੀ ਅਨੰਦ ਹੈ।ਆਪਣੇ ਅਨੁਸਾਰ ਆਪਣੀ ਖੋਟੀ ਮਤਿ ਅਨੁਸਾਰ ਚੱਲ ਕੇ ਜੀਵ ਪ੍ਰਭੂ ਤੋਂ ਵਿਛੜ ਕੇ ਦੁੱਖ ਪਾਉਂਦਾ ਹੈ।ਉਸ ਦੇ ਭਾਣੇ ਚ ਰਹਿਣਾ ਉਹ ਜੋਂ ਵੀ ਕਰੇ ਖਿੜੇ ਮੱਥੇ ਪ੍ਰਵਾਨ ਕਰਨ ਵਾਲੇ ਗੁਰਸਿੱਖ ਹੀ ਉਸ ਦੇ ਦਰ ਤੇ ਪ੍ਰਵਾਨ ਹੁੰਦੇ ਹਨ
@bikramjitsingh9654
@bikramjitsingh9654 4 жыл бұрын
Mahan vichar
@dalbirsinghkhalsa4723
@dalbirsinghkhalsa4723 4 жыл бұрын
ਜਿਸ ਕੈ ਅੰਤਿਰ ਵਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ।। ਆਪ ਗੁਰਸਿੱਖ ਤੁਹਾਡੇ ਵਰਗਾ ਹੋਵੇ ਬਾਬਾ ਜੀ ਸਹੀ ਗੱਲ ਹੈ।। ਉਸ ਦੀ ਦਿੱਤੀ ਸਿੱਖਿਆ ਗੁਰਬਾਣੀ ਮੁਤਾਬਕ ਦੱਸੇ ਤਾਂ ਹੀ ਸੰਸਾਰ ਤਰ ਸਕਦਾ ਹੈ ।। ਸੁੱਖਮਨੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਵੀ ਇਹੀ ਗੱਲ ਕਰਦੇ ਹਨ ।
@user-im8lq9kb1e
@user-im8lq9kb1e 4 жыл бұрын
ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ॥ ਅਸੀ ਜਿੰਨਾ ਵੀ ਭੱਜ ਲਈਏ ਹੋਣੀ ਨਹੀਂ ਟਲ ਸਕਦੀ।ਹੁੰਦਾ ਉਹੀ ਆ ਜੋਂ ਉਸ ਕਰਤਾਰ ਨੂੰ ਭਾਉਂਦਾ ਤੇ ਉਹ ਜੋਂ ਵੀ ਕਰਦਾ ਸਾਡੇ ਭਲੇ ਹਿੱਤ ਹੁੰਦਾ।ਉਸ ਦੀ ਰਜ਼ਾ ਚ ਰਾਜ਼ੀ ਰਹਿਣਾ ਗੁਰਸਿੱਖ ਦਾ ਜੀਵਨ ਹੈ। ਇਸ ਲਈ ਉਸ ਦੀ ਕੀਤੀ ਤੇ ਕਦੇ ਸ਼ੰਕਾ ਨਹੀਂ ਕਰਨਾ ਚਾਹੀਦਾ।ਗੁਰਮੁਖ ਦੁਨੀਆਵੀ ਮੌਤ ਨਹੀਂ ਮਰਦੇ।ਜਿਸ ਰੂਹ ਨੇ ਸਾਰੀ ਉਮਰ ਗੁਰੂ ਦੇ ਦਰਬਾਰ ਚ ਹਰੀ ਜਸ ਕੀਰਤਨ ਕੀਤਾ ਹੋਊ ਉਹ ਗੁਰਮੁਖ ਕਿਤੇ ਜਨਮ ਮਰਣ ਚ ਆਊ।ਉਹ ਤਾਂ ਆਪਣੇ ਸਾਹਿਬ ਦੀ ਨਿੱਘੀ ਗੋਦ ਚ ਜਾ ਕੇ ਵਿਰਾਜੇ ਹਨ। ਪ੍ਰੰਤੂ "ਇਹ ਜਗ ਮਿੱਠਾ ਅੱਗੇ ਕਿਨੇ ਡਿੱਠਾ" ਵਾਲੀ ਸੋਚ ਰੱਖਣ ਵਾਲੇ ਨਾਸਤਿਕ ਬਿਰਤੀ ਵਾਲੇ ਲੋਕਾਂ ਨੂੰ ਇਹ ਸਮਝਾਉਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ।
@HarwinderSingh-dc8us
@HarwinderSingh-dc8us 4 жыл бұрын
Sat bachan baba g de
@jarnailsigh8643
@jarnailsigh8643 4 жыл бұрын
ਵਾਹਿਗੁਰੂ ਜੀ ਦਾ ਹੁਕਮ ਅਟੱਲ ਹੈ ਇਸ ਨੂੰ ਮੰਨਣਾ ਹੀ ਪੈਂਦਾ ਹੈ ਸਭ ਸੱਚ ਹੈ
@harinderkaur223
@harinderkaur223 3 жыл бұрын
Waheguru ji kirpa karo ji sab te ji 🙏🙏
@Sukhwindersingh-wk6ox
@Sukhwindersingh-wk6ox 4 жыл бұрын
Wah wah wah baba ji
@Sukhwindersingh-wk6ox
@Sukhwindersingh-wk6ox 4 жыл бұрын
ਵਾਹਿਗੁਰੂ.ਜੀ
@Quenny69
@Quenny69 2 жыл бұрын
dhan waheguru ji 🙏
@ranjeetkaur1610
@ranjeetkaur1610 4 жыл бұрын
ਵਾਹਿਗੁਰੂ ਜੀ
@khalsa.tejbirr5223
@khalsa.tejbirr5223 4 жыл бұрын
ਬਹੁਤ ਹੀ ਸ਼ਰਧਾ ਵਧਾੳੁਣ ਵਾਲੇ ਵਚਨ ਹਨ ਜੀ ਜਿਨ੍ਹਾਂ ਨੂੰ ਸੁਣਕੇ ਮੇਰਾ ਡੋਲਦਾ ਪਾਪੀ ਹਿਰਦਾ ਹੋਰ ਡੋਲਣ ਤੋਂ ਬਚ ਗਿਅਾ ਜੀ। ਮੈਂ ਵੇਖਿਅਾ ਸਤਿਪੁਰਸ਼ਾਂ ਦੇ ਵਚਨ ਸਦਾ ਹੀ ਸ਼ਰਧਾ ਵਧਾੳੂ ਹੁੰਦੇ ਹਨ ਜੋ ਸਾਨੂੰ ਡੋਲਣ ਤੋਂ ਬਚਾੳੁਂਦੇ ਹਨ।ਸੰਤ ਖਾਲਸਾ ਜੀ ਸਦਾ ਹੀ ਸਾਨੂੰ ਗੁਰੂ ਸਾਹਿਬ ਨਾਲ,ਗੁਰਬਾਣੀ ਨਾਲ ਜੋੜਦੇ ਹਨ ਅਤੇ ਸਾਡੇ ਪੱਥਰ ਹੋੲੇ ਮਨਾਂ ਚ ਗੁਰੂ ਮਹਾਰਾਜ ਲੲੀ ਸ਼ਰਧਾ ਵਿਸ਼ਵਾਸ ਅਤੇ ਪਿਅਾਰ ਜਗਾੳੁਂਦੇ ਹਨ।ਸੰਤ ਖਾਲਸਾ ਜੀ ਨੇ ਖੁਦ ਪਰੈਕਟੀਕਲੀ ਗੁਰਬਾਣੀ ਨੂੰ ਅਾਪਣੇ ਜੀਵਨ ਵਿੱਚ ਧਾਰਨ ਕੀਤਾ ਹੈ, ੳੁਹਨਾਂ ਦੇ ਰੂਹਾਨੀ ਵਚਨਾਂ ਤੋਂ ੳੁਹਨਾਂ ਦੀ ਕਮਾੲੀ ਦਾ ਝਲਕਾਰਾ ਪੈਂਦਾ ਹੈ।ਪਰਮਾਤਮਾ ਦਾ ਭਾਣਾ ਮੰਨਣਾ,ੳੁਸਦੀ ਰਜ਼ਾ ਦੇ ਵਿੱਚ ਰਹਿਣਾ,ੲਿਹੀ ਅਸਲ ਗੁਰਮੁੱਖ ਦੀ ਨੀਸ਼ਾਨੀ ਹੈ।
@user-im8lq9kb1e
@user-im8lq9kb1e 4 жыл бұрын
ਮੌਤ ਇਕ ਅਟੱਲ ਸਚਾਈ ਹੈ।ਕਿਸ ਨੂੰ ਕਦੋਂ ਕਿੱਥੇ ਤੇ ਕਿਵੇਂ ਆਉਣੀ ਹੈ ਇਹ ਮਾਲਕ ਆਪ ਜਾਣਦਾ ਹੈ।ਪਰ ਇਹ ਆਉਣੀ ਜਰੂਰ ਹੈ।ਪਰ ਮਨਮੁਖ ਤੇ ਗੁਰਮੁਖ ਦੇ ਮਰਨੀ ਬਹੁਤ ਵੱਡਾ ਭੇਦ ਹੈ। ਮਨਮੁਖ ਜਮਦਾ ਤੇ ਮਰਦਾ ਹੈ ਪ੍ਰੰਤੂ ਗੁਰਸਿੱਖ ਬਾਰੇ ਗੁਰਬਾਣੀ ਫੁਰਮਾਨ ਕਰਦੀ ਹੈ, ਗੁਰਮੁਖ ਜਨਮ ਸਵਾਰਿ ਦਰਗਹ ਚਲਿਆ ਸਚੀ ਦਰਗਾਹ ਜਾਇ ਸਚਾ ਪਿੜ ਮਲਿਆ।। ਗੁਰਮੁਖ ਆਪਣੇ ਅਸਲੀ ਘਰ ਵਿਚ ਜਾਂਦਾ ਹੈ।ਪ੍ਰੰਤੂ ਸਾਨੂੰ ਇਹਨਾ ਗੱਲਾਂ ਦੀ ਸੋਝੀ ਤਾਂ ਹੈ ਨਹੀਂ ।ਹੋਊ ਕਿਵੇਂ ਅਸੀਂ ਤਾਂ ਦਰਗਾਹ ਦੀ ਹੋਂਦ ਨੂੰ ਮੰਨਦੇ ਹੀ ਨਹੀਂ ।ਪਰ ਅਐ ਜੀਵ ਤੇਰੇ ਮੰਨਣ ਜਾਂ ਨਾ ਮੰਨਣ ਨਾਲ ਕੁਝ ਨਹੀਂ ਹੋਣਾ ਕਿਉਂ ਇਸ ਅਮੋਲਕ ਸਮੇਂ ਅੰਦਰ ਵੀ ਗੁਰਮੁਖਾਂ ਦੀ ਨਿੰਦਿਆ ਕਰਕੇ ਪਾਪਾਂ ਕਮਾ ਰਿਹਾ। ਗੁਰਬਾਣੀ ਦੇ ਲੜ ਲੱਗ।ਇਹੀ ਜਨਮ ਦਾ ਅਸਲ ਮਨੋਰਥ ਹੈ।
@harjitgill1233
@harjitgill1233 4 жыл бұрын
Sache patshah hi Baba ji nu tandrusti bakhso
@khalsa.tejbirr5223
@khalsa.tejbirr5223 4 жыл бұрын
ਸੱਚਮੁੱਚ ਭਾੲੀ ਸਾਹਿਬ ਜੀਅਾਂ ਦੇ ੲਿਸ ਵਿਛੋੜੇ ਦਾ ਮਨ ਨੂੰ ਬੜਾ ਹੀ ਧੱਕਾ ਲੱਗਿਅਾ😥...ਗੁਰੂ ਮਹਾਰਾਜ ਕਿਰਪਾ ਕਰਨ ਵਿਛੜੀ ਰੂਹ ਨੂੰ ਅਾਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ🙏🏻..ਭਾੲੀ ਸਾਹਿਬ ਜੀ ਦਾ ਕੀਰਤਨ ਮਨ ਨੂੰ ਬੜਾ ਹੀ ਮੋਂਹਦਾ ਸੀ, ਬਹੁਤ ਹੀ ਰਸਭਿੰਨਾ ਕੀਰਤਨ ਕਰਦੇ ਸਨ...ਧਿਰਕਾਰਾਂ ਨੇ ਨਿੰਦਕਾ ਦੋਖੀਅਾਂ ਨੂੰ ਜਿਹਨਾਂ ਭਾੲੀ ਸਾਹਿਬ ਦਾ ਅਦਬ ਸਤਿਕਾਰ ਤਾਂ ਕੀ ਕਰਨਾ ਸੀ ਨਿੰਦਿਅਾ ਕਰਕੇ ਵਿਰੋਧ ਕਰਕੇ ਪਾਪ ਖੱਟ ਲਿਅਾ ਪਰ ਵਾਹਿਗੁਰੂ ਜੀ ਅਾਪਣੇ ਪਿਅਾਰਿਅਾਂ ਦਾ ਅਪਮਾਨ ਸਹਿਣ ਨੀ ਕਰਦੇ,ਵੇਖਲੋ ਜੇ ਪਿੰਡ ਵਾਲਿਅਾਂ ਨੇ ਖਾਲਸਾ ਜੀ ਦੇ ਸੰਸਕਾਰ ਲੲੀ ਮਨ੍ਹਾਂ ਕੀਤਾ ਤਾਂ ਹੋਰ ਕਿੰਨੇ ਗੁਰਮੁੱਖ ਪਿਅਾਰੇ ਖਾਲਸਾ ਜੀ ਦੇ ਸੰਸਕਾਰ ਲ਼ੲੀ ਜਗ੍ਹਾ ਦੇਣ ਨੂੰ ਤਿਅਾਰ ਹੋ ਗੲੇ ਤੇ ਖਾਲਸਾ ਜੀ ਦਾ ਸੰਸਕਾਰ ਬੜੇ ਹੀ ਅਦਬ ਸਤਿਕਾਰ ਨਾਲ ਕੀਤਾ ਗਿਅਾ।ਚਲੋ ਅੈਸੀਅਾਂ ਮਹਾਨ ਸਖਸ਼ੀਅਤਾਂ ਤਾਂ ਰਹਿੰਦੀਅਾਂ ਦੁਨੀਆਂ ਤੱਕ ਯਾਦ ਰਹਿੰਦੀਅਾਂ ਹਨ, ਨਿੰਦਕਾਂ ਦਾ ਕੀ ੲੇ ੳੁਹ ਤਾਂ ਕੁਝ ਦਿਨਾਂ ਦੇ ਮਹਿਮਾਨ ਹੁੰਦੇ ਹਨ। ਅੈਸੀਅਾਂ ਮਹਾਨ ਰੂਹਾਂ ਦਾ ਪਰਮਾਤਮਾ ਦੀ ਸੱਚੀ ਦਰਗਾਹ ਵਿੱਚ ਕਿੰਨਾ ਅਦਬ ਸਤਿਕਾਰ ਹੁੰਦਾ ਹੋਵੇਗਾ ੳੁਸਦਾ ਤਾਂ ਅਾਪਾਂ ਲੋਕ ਅੰਦਾਜ਼ਾ ਵੀ ਨਹੀਂ ਲ਼ਗਾ ਸਕਦੇ। ਅਾਪਾਂ ਜੀਵ ਕਦਾਚਿਤ ਵੀ ਪਰਮਾਤਮਾ ਦੀ ਕੀਤੀ ਦਾ ਭੇਦ ਨਹੀਂ ਪਾ ਸਕਦੇ।
@ranjitsingh4061
@ranjitsingh4061 4 жыл бұрын
Baba je Sat Sari Akall
@JaswantSingh-kf4vb
@JaswantSingh-kf4vb 4 жыл бұрын
Satnam shri Waheguru ji
@manpreetdhaliwal9337
@manpreetdhaliwal9337 4 жыл бұрын
ਵਾਹਿਗੂਰੂ ਜੀ
@kawalpreetsingh4870
@kawalpreetsingh4870 3 жыл бұрын
Satnam Waheguru🙏🙏❤️❤️❤️❤️❤️
@kamaldeepkaur9750
@kamaldeepkaur9750 4 жыл бұрын
waheguru g
@hardeepsingh1225
@hardeepsingh1225 4 жыл бұрын
Waheguru ji
@gurdeepkaur3051
@gurdeepkaur3051 Жыл бұрын
waheguru ji
@KuljeetKaursandhu-so1iy
@KuljeetKaursandhu-so1iy Жыл бұрын
Waheguru ji 🙏
@useruk8195
@useruk8195 4 жыл бұрын
Baba g kirpa kro
@Daljitkaur-in9ng
@Daljitkaur-in9ng 4 жыл бұрын
Nice
@user-jr1jh8cg5b
@user-jr1jh8cg5b 4 жыл бұрын
ਵਾਹਿਗੁਰੂ ਜੀ 🙏💐
@neerusidhu2119
@neerusidhu2119 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@diwakarsingh439
@diwakarsingh439 4 жыл бұрын
Very nice thoughts khalsa ji selut you
@khalsa.tejbirr5223
@khalsa.tejbirr5223 4 жыл бұрын
ਸਤਿ ਵਚਨ ਜੀ ਸਤਿਪੁਰਸ਼ਾਂ ਦੇ💯🙏🏻 ਮਰਣੁ ਲਿਖਾਇ ਮੰਡਲ ਮਹਿ ਆਏ ॥ ਜਦੋਂ ਤੋਂ ਪਰਮਾਤਮਾ ਨੇ ੲਿਹ ਸ੍ਰਿਸਟੀ ਸਾਜੀ ਹੈ, ੲਿਸ ਜਗਤ ਵਿੱਚ ਜੋ ਜੀਵ ਅਾੲਿਅਾ ਹੈ ੳੁਸਦੇ ਮਰਨ ਦਾ ਦਿਨ ਪਹਿਲਾਂ ਤੋਂ ਹੀ ਨਿਸਚਿਤ ਹੁੰਦਾ ਹੈ ੲਿਸ ਕਰਕੇ ਮੌਤ ਅਟੱਲ ਸੱਚਾੲੀ ਹੈ। ਸਭਨਾ ਮਰਣਾ ਆਇਆ ਵੇਛੋੜਾ ਸਭਨਾਹ ॥ ੲਿਸ ਕਰਕੇ ਬਿਮਾਰੀ ਦਾ ਤਾਂ ੲਿਲਾਜ ਹੈ ਪਰ ਮੌਤ ਦਾ ਕੋੲੀ ੲਿਲਾਜ ਨਹੀਂ...ਮੌਤ ੲਿੱਕ ਨਾ ੲਿੱਕ ਦਿਨ ਸਭਨੂੰ ਅਾੳੁਂਦੀ ਹੈ ਤੇ ਸਭਨੂੰ ਹੀ ਦੁਨਿਅਾਵੀ ਰਿਸ਼ਤਿਅਾਂ ਤੋਂ ਵਿਛੜਨਾ ਪੈਂਦਾ ਹੈ। ਮੌਤ ਭਾਂਵੇ ਕਰੋਨਾ ਨਾਲ ਹੋਵੇ ਜਾ ਹੋਰ ਤਰ੍ਹਾਂ, ੲਿਹ ਤਾਂ ਹੋਣੀ ਹੈ ਅਤੇ ਹੋਣੀ ਨੂੰ ਕੋੲੀ ਟਾਲ ਨਹੀਂ ਸਕਦਾ। ਕਰਨਾ ਕੂਚੁ ਰਹਨੁ ਥਿਰੁ ਨਾਹੀ ॥ ਮੌਤ ਤਾਂ ੲਿੱਕ ਨਾ ੲਿੱਕ ਦਿਨ ਸਭਨੂੰ ਅਾੳੁਣੀ ਹੀ ਹੈ ਪਰ ਲੋੜ ਹੈ ਕਿ ਮਰਨ ਤੋਂ ਪਹਿਲਾ ੳੁਸ ਸਿਰਜਣਹਾਰ ਵਾਹਿਗੁਰੂ ਨੂੰ ਸਿਮਰਿਅਾ ਜਾਵੇ ..ਅਾਪੇ ਦੀ ਪੜਚੋਲ ਕਰਕੇ ਖੁਦ ਨੂੰ ਖੁਦਾ ਵਿਚ ਫਨਾਹ ਕੀਤਾ ਜਾਵੇ ..ਜਦੋਂ ਅਸੀਂ ੳੁਸ ਦਾਤੇ ਦੇ ਬਖਸ਼ੇ ਸੁੱਖ ਭੋਗਦੇ ਹਾਂ , ੳੁਸ ਵਕਤ ਅਸੀਂ ਕਰਤੇ ਨੂੰ ਵਿਸਾਰ ਦਿੰਦੇ ਹਾਂ..ਜਿਸਦਾ result ੲਿਹ ਦੁੱਖ ਹਨ, ੲਿਹ ਦੁੱਖ ਹੀ ਸਾਨੂੰ ਜੀਵਨ ਦਾ ਅਾੲਿਨਾ ਦਿਖਾੳੁਦੇ ਹਨ ।
@Gurpreetsingh-wh6ub
@Gurpreetsingh-wh6ub 4 жыл бұрын
🙏🙏
@rockseerha8377
@rockseerha8377 4 жыл бұрын
Waheguru Ji, Sach Ji, Waheguru Ji 🙏🙏
@gurcharansingh9570
@gurcharansingh9570 4 жыл бұрын
Waheguru ji 💐💐
@prabhjotkaur6553
@prabhjotkaur6553 4 жыл бұрын
wahaguru
@prabhjotkaur6553
@prabhjotkaur6553 4 жыл бұрын
🙏🙏🙏
@pardeepkhattra1563
@pardeepkhattra1563 4 жыл бұрын
ਸਤਿਵਚਨ ਜੀ ਮਹਾਂਪੁਰਸ਼ਾਂ ਦੇੇ... ਬਾਬਾ ਜੀਅਾਂ ਨੇ ਬਹੁਤ ਹੀ ਵਧੀਅਾ ਢੰਗ ਨਾਲ ਸਮਝਾੲਿਅਾ ਹੈ ਕਿ ਮੌਤ ਤਾਂ ੲਿਕ ਨਾ ੲਿਕ ਦਿਨ ਅਾੳੁਣੀ ਹੀ ਹੈ ਸਭ ਨੇ ਮਰਨਾ ਹੈ। ਮੌਤ ਅਟੱਲ ਸਚਾੲੀ ਹੈ। ਪਰ ਮੌਤ ਕਿਵੇਂ ਹੋਣੀ ਹੈ ਜੀ ਕੀ ਕਾਰਨ ਬਣਨਾ ਹੈ ੲਿਹ ਕਿਸੇ ਨੂੰ ਨਹੀਂ ਪਤਾ ਗੁਰਬਾਣੀ ਦਾ ਫੁਰਮਾਨ ਹੈ:ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ ॥ ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ ਹੋਇ ॥ ਪਰ ਸਾਨੂੰ ੲਿੰਨੇ ਨਹੀਂ ਮੱਤਹੀਣ ਹੋ ਜਾਣਾ ਚਾਹੀਦਾ ਕਿ ਅਸੀਂ ਅਾਪਣੇ ਗੁਰੂ ਸਾਹਿਬਾਨ ਜੀ,ਗੁਰੂ ਅਸਥਾਨਾਂ ਅਤੇ ਗੁਰੂ ਸਰੋਵਰਾਂ'ਤੇ ਹੀ ਸੰਕੇ ਸੰਸੇ ਕਰਨ ਲੱਗ ਜਾੲੀੲੇ ਜੀ।
@yodhbenipal
@yodhbenipal 4 жыл бұрын
Waheguru g
@rajinderkaursarao7214
@rajinderkaursarao7214 4 жыл бұрын
🙏🙏🌷🙏🙏
@prabhjotkaur6553
@prabhjotkaur6553 4 жыл бұрын
ਚਿੰਤਾ ਤਾ ਕੀ ਕੀਜੀਏ ਜੋ ਅਨਹੋਣੀ ਹੋਏ
@SandeepSingh-qh6gy
@SandeepSingh-qh6gy 4 жыл бұрын
Waheguru ji ♥️♥️♥️
@7amrindergill
@7amrindergill 4 жыл бұрын
Waheguru ji 🙏 True ji eh ta gurbani vich likhea apna karm karde jau, jado tuhadi vaari aouni oh jis tra likhea tuhade lai oda chale jana sab ne. Waheguru naam lainde duniyavi kam karde raho.
@satgurchatha5598
@satgurchatha5598 4 жыл бұрын
Waheguru waheguru
@gurkamalbenipal1633
@gurkamalbenipal1633 4 жыл бұрын
🙏🙏❤❤
@AmritSingh-gn1pw
@AmritSingh-gn1pw 4 жыл бұрын
Waheguru
@ostharman6196
@ostharman6196 4 жыл бұрын
Waheguru 🙏🙏🙏🙏🙏🙏🙏
@onkarbhandal7680
@onkarbhandal7680 4 жыл бұрын
Wheagure ji
@kaurdhaliwal260
@kaurdhaliwal260 4 жыл бұрын
ਮਰਨਾ ਸੱਚ ਤੇ ਜਿਉਣਾ ਬੰਦਿਆਂ ਝੂਠ ਜੱਗ ਤੇ
@sukhwinersinghsingh3004
@sukhwinersinghsingh3004 3 жыл бұрын
3rd j
@khalsa.tejbirr5223
@khalsa.tejbirr5223 4 жыл бұрын
ਮਰਣਾ ਸੱਚ ਤੇ ਜਿੳੁਣਾ ਬੰਦਿਅਾਂ ਝੂਠ ਜੱਗ ਤੇ
@malkeetmand1950
@malkeetmand1950 Жыл бұрын
Waheguru ji waheguru ji waheguru ji ❤️🙏
@davinder6998
@davinder6998 4 жыл бұрын
ਵਾਹਿਗੁਰੂ ਜੀ
@kaurdhaliwal260
@kaurdhaliwal260 4 жыл бұрын
Waheguru ji
@lakhvirsingh8305
@lakhvirsingh8305 4 жыл бұрын
waheguru g
@balpreet1523
@balpreet1523 3 жыл бұрын
Waheguru Ji Waheguru Ji
@tarsembrar1576
@tarsembrar1576 4 жыл бұрын
waheguru ji
@Gurpreetsingh-wh6ub
@Gurpreetsingh-wh6ub 4 жыл бұрын
wahaguru
@theworldofeverything7010
@theworldofeverything7010 4 жыл бұрын
Waheguru ji 🙏🙏
@prabhramgharia4391
@prabhramgharia4391 4 жыл бұрын
🙏🙏
@Gurmeetsingh-uq9gb
@Gurmeetsingh-uq9gb 4 жыл бұрын
🙏🙏🙏
@SandeepSingh-ij7pv
@SandeepSingh-ij7pv 4 жыл бұрын
ਵਾਹਿਗੁਰੂ ਜੀ
@AmanAman-bd9cd
@AmanAman-bd9cd 4 жыл бұрын
ਵਾਹਿਗੁਰੂ ਜੀ
@harindersingharaich3325
@harindersingharaich3325 4 жыл бұрын
Waheguru ji
@sukhdevsingh6789
@sukhdevsingh6789 Жыл бұрын
Waheguru ji
@LovelySingh-vy6kc
@LovelySingh-vy6kc 4 жыл бұрын
Waheguru ji
@kirandeepkaur5975
@kirandeepkaur5975 4 жыл бұрын
Waheguru ji
@AmandeepSingh-kn8jc
@AmandeepSingh-kn8jc 4 жыл бұрын
Waheguru ji
@satwindersingh7463
@satwindersingh7463 4 жыл бұрын
Waheguru ji
@preetpreet-tp1jo
@preetpreet-tp1jo 4 жыл бұрын
Waheguru ji
@SurjitSingh-qw7ok
@SurjitSingh-qw7ok 4 жыл бұрын
Waheguru ji
@harjitgill1233
@harjitgill1233 4 жыл бұрын
Waheguru ji
@movies_lover13
@movies_lover13 4 жыл бұрын
Waheguru ji
@HarpreetSingh-sw7kx
@HarpreetSingh-sw7kx 4 жыл бұрын
Waheguru ji
@Sukhan_Virk
@Sukhan_Virk 3 жыл бұрын
Waheguru ji
@rajinderrajinder2298
@rajinderrajinder2298 4 жыл бұрын
Waheguru ji
@inder_yt4685
@inder_yt4685 4 жыл бұрын
Waheguru ji
@jugrajbenipal7656
@jugrajbenipal7656 4 жыл бұрын
Waheguru ji
@jassgill3071
@jassgill3071 4 жыл бұрын
Waheguru ji
Получилось у Миланы?😂
00:13
ХАБИБ
Рет қаралды 5 МЛН
Iron Chin ✅ Isaih made this look too easy
00:13
Power Slap
Рет қаралды 36 МЛН
Получилось у Миланы?😂
00:13
ХАБИБ
Рет қаралды 5 МЛН