Didar Sandhu's Sweet and Sour Talk by Shamsher Sandhu

  Рет қаралды 16,312

G10 Productions

G10 Productions

Күн бұрын

Пікірлер: 35
@sardoolsingh6634
@sardoolsingh6634 9 ай бұрын
ਦੀਦਾਰ ਸੰਧੂ ਬਹੁਤ ਵਧੀਆ ਗੀਤਕਾਰ ਤੇ ਗਾਇਕ ਸੀ
@kamalkaila8083
@kamalkaila8083 20 күн бұрын
बड़े ही सच्चे पोली सोच वाले hunde सी पहले लोकी, कोई वल छल नहीं सी honda, बाकी सत्कार योग प्रिय शमशेर संधू पा जी तुसी वी कोम दे अनमोल हीरे ओ, हजूर महाराज सतगुरु बाबा जी आप , आप दे समूह परिवार ते मेहरा parya हाथ कृपा आशीर्वाद बनाए रखन जी
@khushbrar828
@khushbrar828 11 ай бұрын
ਸ਼ਮਸ਼ੇਰ ਸੰਧੂ ਜੀ ਮਾਸਟਰ ਜੋਗਾ ਸਿੰਘ ਸੰਦੀਲਾ ਜੀ ਹੋਰ ਬਹੁਤ ਸਾਰੇ ਜਿਗਰੀ ਦੋਸਤ ਦਿਦਾਰ ਸੰਧੂ ਜੀ ਦੇ ਪਰ ਅਫਸੋਸ ਤੁਸੀਂ ਸਾਰੇ ਰਲ ਕੇ ਇਕ ਪੰਜਾਬੀ ਦੇ ਮਹਾਨ ਲੇਖਕ ਗਾਇਕ ਨੂੰ ਬਚਾ ਨਹੀਂ ਸਕੇ ਸੰਧੂ ਜੀ ਦੀ ਸ਼ਰਾਬ ਨਹੀਂ ਛੁਡਵਾ ਸਕੇ ਬਹੁਤ ਗ਼ਲਤ ਕੀਤਾ ਤੁਸੀਂ
@jagnarsingh3005
@jagnarsingh3005 4 ай бұрын
ਤੁਹਾਡੀ ਨਿਆਣਿਆਂ ਵਾਲੀ ਗੱਲ ਤੇ ਸਿਰਫ਼ ਹੱਸਿਆ ਹੀ ਜਾ ਸਕਦਾ,ਨਾ ਤੁਹਾਡੀ ਗੱਲ ਨਿਹੋਰਾ ਹੈ,ਨਾ ਝਿੜਕੀ,ਨਾ ਉਲਾਮਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ?
@tarsemsinghrajput6675
@tarsemsinghrajput6675 2 ай бұрын
ਦੀਦਾਰ ਸੰਧੂ ਅਮਰ ਗੀਤਕਾਰ ਤੇ ਗਾਇਕ ਤੇ ਸਰਪੰਚ ਸਾੰਬ੍ਹ 🙏🏽🙏🏽🙏🏽
@AmrikSingh-fi1mn
@AmrikSingh-fi1mn Ай бұрын
ਸ਼ਮਸ਼ੇਰ ਸੰਧੂ ਜੀ ਤੁਹਾਡੀ ਵੀ ਕੋਈ ਰੀਸ ਨਹੀਂ ਕਰ ਸਕਦਾ
@tarsemsinghrajput6675
@tarsemsinghrajput6675 2 ай бұрын
ਦੀਦਾਰ ਸੰਧੂ ਮੇਰੀ ਜਿੰਦ ਮੇਰੀ ਜਾਨ। ਲਵ ਯੂ ਸੰਧੂ ਸਾੰਬ੍ਹ ✌🏽✌🏽✌🏽
@GurjantSingh-iw3hf
@GurjantSingh-iw3hf 8 ай бұрын
Sandhu ji siraa
@shivcharndhaliwal1702
@shivcharndhaliwal1702 Ай бұрын
ਦੀਦਾਰ ਸੰਧੂ ਜੀ ਨੂੰ ਸੈਲੂਟ ਹੈ,,, ਉਹਨਾਂ ਦੇ ਗੀਤਾ ਤੇ ,,,ਐਮ ਫਿਲ,,, ਪੀ ਐਚ ਡੀ ਹੋ ਗਈ ਹੈ,,,ਇਸ ਤੋ ਵੱਡੀ ਸਿਰਧਾਜਲੀ ਹੋਰ ਕੀ ਹੋ ਸਕਦੀ ਹੈ 😢😢😢😢
@shivcharndhaliwal1702
@shivcharndhaliwal1702 Ай бұрын
ਇੱਕ ਗੀਤ ਸੀ ਇਹਨਾਂ ਦਾ ,, ਤੂੰ ਗੋਰੀ ਤੇ ਮੈਂ ਕਾਲਾ ਨੀ ਜਿਵੇਂ ਨਾਗ ਕੌਡੀਆਂ ਵਾਲਾ ਨੀ ਹੋਗੀ ਪਿੰਡ ਵਿੱਚ ਲਾਲਾ ਲਾਲਾ ਤੇ ਮੱਚ ਗਈ ਦੁਹਾਈ ਏ, ਲੋਕ ਪੁੱਛਣ ਨੇ ਮੈਨੂੰ ਇਹ ਬੀਬੀ ਕਿਵੇਂ ਟਿਕਾਈ ਐ,,, ਇਸ ਨੂੰ ਮੈਂ ਬਚਪਨ ਵਿਚ ਸਪੀਕਰਾਂ ਤੇ ਸੁਣਦਾ ,,,, ਇਸ ਵਿਚ ਵਾਜਾ ਬੜੀ ਕਮਾਲ ਦਾ ਵੱਜਦਾ ਹੈ, ਜੀ 🙏🏿🙏🏿🙏🏿🙏🏿🙏🏿🙏🏿📚👌👌👍👌👍👌
@HimmatSingh-n1h
@HimmatSingh-n1h 3 ай бұрын
ਨਹੀਂ ਲਿਖਾਰੀ ਕੋਈ ਦੀਦਾਰ ਸੰਧੂ ਜਿਹਾ
@hardevsingh5654
@hardevsingh5654 3 ай бұрын
Good singer and Good lyrics Dadar sandhu
@balbirsingh3140
@balbirsingh3140 3 ай бұрын
Very nice man
@lovepreetsinghbhullar9141
@lovepreetsinghbhullar9141 11 ай бұрын
ਅਮੇਜਿੰਗ 🎉
@ransinghjanga5023
@ransinghjanga5023 3 ай бұрын
❤ संधू साहब क्या गजब की याददाश्त हैआपकी और बात करने का ढंग तो अजब निराला ही है बहुत खूबसूरत पेश करी करते हो पुराने कलाकारों के साथ बिताए समयकी❤
@tarvinderbrarbrar5413
@tarvinderbrarbrar5413 11 ай бұрын
❤❤❤
@ranjeetbrar1829
@ranjeetbrar1829 3 ай бұрын
Waah ji waah kya baat hai ji very good 👍
@karamsingh1479
@karamsingh1479 3 ай бұрын
Wah..ji..wah..kia..bat.he.
@punjabiludhiana332
@punjabiludhiana332 3 ай бұрын
ਦੀਦਾਰ ਸੰਧੂ ਪਿੰਡ ਭਰੋਵਾਲ ਖੁਰਦ ਸ਼ਮਸ਼ੇਰ ਸੰਧੂ ਪਿੰਡ ਮਦਾਰਾਂ ਸਾਡਾ ਪਿੰਡ ਵੀ ਨਾਲ ਹੀ ਆ 1995 ਤੱਕ ਇਸ ਇਲਾਕੇ ਵਿੱਚ ਰੇਤੇ ਦੇ ਟਿੱਬੇ ਹੀ ਟਿੱਬੇ ਸੀ । ਨੇੜੇ ਸਿੱਧਵਾ ਬੇਟ,ਹੰਬੜਾ,ਪੁੜੈਣ
@dalbir10sohal
@dalbir10sohal 11 ай бұрын
Vadhia hai
@narmailsinghnarmailsingh1458
@narmailsinghnarmailsingh1458 3 ай бұрын
ਦੀਦਾਰ ਸੰਧੂ ਵਧੀਆ ਇਨਸਾਨ ਸਨ
@khushbrar828
@khushbrar828 11 ай бұрын
ਨਹੀਂ ਰੀਸਾਂ ਦਿਦਾਰ ਸੰਧੂ ਜੀ ਦੀਆਂ
@ManjitSingh-rs8wq
@ManjitSingh-rs8wq 11 ай бұрын
❤❤❤❤🙏
@jagnarsingh3005
@jagnarsingh3005 4 ай бұрын
ਇੱਕ ਗਾਇਕਾ ਹੈ/ਸੀ ਬਲਜੀਤ ਬੱਲੀ.... ਹੁਣ ਮੁਲਾਕਾਤ ਦੀ ਉਹਦੀ ਵਾਰੀ ਪਲੀਜ
@chahal1234
@chahal1234 3 ай бұрын
ਦੀਦਾਰ ਸੰਧੂ ਦਾ ਇੱਕ ਗੀਤ ਹੁੰਦਾ ਸੀ ਕਿ --ਬੋਲ--ਸੰਨੇਹ ਲਤਾ ---- ਬਿਨ ਪੀਤੀ ਤੋ ਪੁੱਤ ਜੱਟਾਂ ਦਾ , ਜੱਟਾਂ ਦਾ ਨਾ ਲੱਗੇ।
@punjabiludhiana332
@punjabiludhiana332 3 ай бұрын
ਹੋ ਕੇ ਸ਼ਰਾਬੀ ਆ ਵੇ ਤੈਨੂੰ ਬੁੱਕਦਾ ਵੇਖਣਾ
@kewalkhaira3457
@kewalkhaira3457 2 ай бұрын
@JACKSCORPIANS
@JACKSCORPIANS 11 ай бұрын
Sir you are always ekk nambar one 🕐 post 🏣
@ਗੁਰਚਰਨਸਿੰਘ-ਦ3ਣ
@ਗੁਰਚਰਨਸਿੰਘ-ਦ3ਣ 11 ай бұрын
ਵਰਿੰਦਰ ਤੇ ਪੋਹਲੀ ਐਕਟਰ ਵੀ ਕਰੋ ਗੱਲ
@sukhjindersingh5701
@sukhjindersingh5701 6 ай бұрын
Ok nothing to repeat dttop
@BahadarDhaliwal-lk1id
@BahadarDhaliwal-lk1id 4 ай бұрын
ਚੋਟੀ ਦਾ ਧਾਕੜ ਅਮੀਰ ਗੀਤਕਾਰ ਤੇ ਗਾਇਕ ਸਰਦਾਰ ਦੀਦਾਰ ਸਿੰਘ ਸੰਧੂ ਭਰੋਵਾਲ ਵਾਲਾ
@sukhjindersingh5701
@sukhjindersingh5701 6 ай бұрын
Stop
@kalwindersingh7408
@kalwindersingh7408 2 ай бұрын
Par bahut ziada bhooe karn di lod nahin sahit de naal te koi vasta hi nahin baki jo marzi kaho aapne punjab ch taan jihra chall gia uhi vadhia sahitkaar mainu nahin lagda aapan sahit de nere tede vi haan bahut ghatia gallan nu sahit kehan ton bachia karo
@Manindershayar13
@Manindershayar13 3 ай бұрын
Punjabi filma pakistan punjab Dian films di copy Kiti hoyi hu b hu dialogue
@sukhjindersingh5701
@sukhjindersingh5701 4 ай бұрын
Stop
Harcharan Grewal's Sweet and Sour Talk by Shamsher Sandhu
14:12
G10 Productions
Рет қаралды 30 М.
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
Counter-Strike 2 - Новый кс. Cтарый я
13:10
Marmok
Рет қаралды 2,8 МЛН
Jaswant Bhanwra's Sweet and Sour Talk by Shamsher Sandhu
18:10
G10 Productions
Рет қаралды 20 М.
Prime Zindgi 120 Great Singer and Songwriter , Dedar Sandhu
21:47
Prime Asia TV
Рет қаралды 27 М.
An interview with the writer of na Maar jalma ve  didar sandhu
14:25
Baljeet Sangha
Рет қаралды 169 М.
Shamsher Sandhu diya gallan battan Part-3
15:35
GroaTimes TV
Рет қаралды 26 М.
Gurcharan Pohli's Sweet and Sour Talk by Shamsher Sandhu
16:25
G10 Productions
Рет қаралды 89 М.
Jagmohan Kaur's Sweet and Sour Talk by Shamsher Sandhu
13:09
G10 Productions
Рет қаралды 26 М.
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН