Dil Da Jaani | Heer | Tanvir Sandhu & Arpan Sandhu | Jeevay Punjab

  Рет қаралды 87,339

Jeevay Punjab

Jeevay Punjab

Күн бұрын

Пікірлер: 117
@mahalentertainment8610
@mahalentertainment8610 5 жыл бұрын
ਸਾਰੀ ਉਮਰ ਸੰਗੀਤ ਨਾਲ ਜੁੜੇ ਰਹਿਣ ਕਰਕੇ ਬਹੁਤ ਕੁਝ ਦੇਖਣ ਨੂੰ ਨਸੀਬ ਹੋਇਆ। ਅੱਜ ਦੇ ਖੇਤਰ ਦੀ ਦੁਰਦਸ਼ਾ ਵੇਖਕੇ ਮਨ ਬੜਾ ਬੇਚੈਨ ਰਹਿੰਦਾ ਸੀ। ਤੁਹਾਡਾ ਇਸ ਖੇਤਰ ਵਿਚ ਪਰਵੇਸ਼ ਇਕ ਤਾਜ਼ੀ ਹਵਾ ਦਾ ਬੁਲਾ ਹੈ। ਮੈਂ ਤੁਹਾਡੀ ਸਾਰੀ ਟੀਂਮ ਨੂੰ ਸ਼ੁਭਕਾਮਨਾਵਾਂ ਭੇਜਦਾ ਹਾਂ ਤੇ ਅਰਦਾਸ ਕਰਦਾ ਹਾਂ ਪ੍ਰਮਾਤਮਾ ਤੁਹਾਨੂੰ ਸਫਲਤਾ ਬਖ਼ਸ਼ੇ...
@JeevayPunjab
@JeevayPunjab 5 жыл бұрын
ਬਹੁਤ ਸਾਰਾ ਪਿਆਰ। 🌻🍂♥️
@ravikoon
@ravikoon 4 жыл бұрын
ਸਾਰੇ ਕਲਾਕਾਰ ਬਹੁਤ ਵਦਿਅਾ ਗਾਉਂਦੇ ਨੇ ਇਸ ਤਰਾਂ ਦੇ ਪਰੋਗ੍ਰਾਮ ਹੁੰਦੇ ਰਹਿਣੇ ਚਾਹੀਦੇ ਨੇ ਪੰਜਾਬ ਨੁੰ ਬਹੁਤ ਲੋਡ ਹੈ ਵਿਰਸਾ ਸਮਭਾਲੰ ਵਲਿਆਂ ਦੀ
@JeevayPunjab
@JeevayPunjab 4 жыл бұрын
@@ravikoon "ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥" ਬੇਨਤੀ ਹੈ ਕਿ ਸਾਨੂੰ ਆਪਣੇ ਅਜ਼ੀਜ਼ ਸਮਝ ਕੇ ਛੋਟਾ ਭਰਾ/ਭੈਣ ਸਮਝ ਕੇ ਇਸ ਕਾਰਜ ਨੂੰ ਕਰਨ ਵਿੱਚ ਸਾਡੀ ਮਦਦ ਕਰਨਾ। ਇਹ ਜੋ ਕਾਰਜ ਅਸੀਂ ਕਰ ਰਹੇ ਹਾਂ ਇਸਨੂੰ ਕਰਦੇ ਹੋਏ ਇਉਂ ਲੱਗਦਾ ਹੈ ਜਿਵੇਂ ਜਿਸਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਸਾਨੂੰ ਦੇਖ ਰਿਹਾ ਹੋਵੇ ਅਤੇ ਚਹਿਰੇ ਤੇ ਮੁਸਕਰਾਹਟ ਰੱਖ ਕੇ ਸਾਡੇ ਅੰਦਰ ਪ੍ਰੇਮ, ਦਯਾ, ਨਿਮਰਤਾ ਵਰਗੇ ਭਾਵ ਭਰਦੇ ਹੋਏ ਕਹਿ ਰਿਹਾ ਹੋਵੇ "ਮੈਂ ਤੁਹਾਡੀ ਸੰਭਾਲ ਕਰ ਰਿਹਾਂ ਹਾਂ ਅਤੇ ਕਰਦਾ ਰਹਾਂਗਾ"। ਗੁਰੂ ਰਾਮਦਾਸ ਜੀ ਨੇ ਵੀ ਤਾਂ ਗੁਰੂ ਅਰਜੁਨ ਦੇਵ ਜੀ ਨੂੰ ਇਹੀ ਕਿਹਾ ਹੋਵੇਗਾ। ਫੇਰ ਸ਼ਮਸ ਨੇ ਰੂਮੀ ਨੂੰ ਜਾਂ ਸ਼ਾਹ ਇਨਾਇਤ ਨੇ ਬਾਬਾ ਬੁੱਲ੍ਹੇਸ਼ਾਹ ਜੀ ਨੂੰ। ਭਾਵਨਾ ਵਿੱਚ ਕੋਈ ਫਰਕ ਥੋੜੀ ਨਾ ਹੈ। ਇਹ ਸਿਰਫ ਇੱਕ ਗੀਤਾਂ ਦੀ ਐਲਬਮ ਨਹੀਂ ਹੈ ਬਲਕਿ ਹਰ ਉਸ ਸ਼ਖਸ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ ਜੋ ਕਿ ਇਹ ਦੱਸੇਗੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਦਿਸ਼ਾ ਵੱਲ ਮੋੜਨਾ ਚਾਹੁੰਦੇ ਹਾਂ। ਇਹ ਪ੍ਰੇਮ ਦਾ ਉਹ ਬੀਜ ਹੈ ਜੋ ਮਾਲਕ ਦੀ ਦਯਾ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਦਿਲਾਂ ਵਿੱਚ ਬੀਜਿਆ ਗਿਆ ਹੈ ਅਤੇ ਹੁਣ ਹੌਲੀ-ਹੌਲੀ ਵੱਧ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਹਜਾਰਾਂ ਸਾਲਾਂ ਬਾਅਦ ਵੀ ਇਸ ਖੇਤਰ ਵਿੱਚ ਇੱਥੇ ਬਹੁਤ ਕੰਮ ਕਰਨ ਨੂੰ ਰਹੇਗਾ। ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਹਜਾਰਾਂ ਸਾਲਾਂ ਬਾਅਦ ਵੀ ਤੁਹਾਡੇ ਅਸਾਡੇ ਵਰਗੇ ਪਿਆਰੇ ਉਹਨਾਂ ਕਾਰਜਾਂ ਨੂੰ ਕਰਨ ਲਈ ਇੱਥੇ ਹੋਣਗੇ ਅਤੇ ਕਹਿੰਦੇ ਰਹਿਣਗੇ "ਜੀਵੇ ਪੰਜਾਬ"।। www.ketto.org/fundraiser/jeevay-punjab-music-album?payment=form
@amarajitproductions3902
@amarajitproductions3902 2 жыл бұрын
ਸਹੀ, ਬਿਲਕੁੱਲ ਸਹੀ ਕਿਹਾ ਮਾਹਲ ਸਾਹਿਬ
@bipulsingh95
@bipulsingh95 5 жыл бұрын
ਲਹਿੰਦੇ ਪੰਜਾਬ ਚ’ ਬੜੇ ਕਲਾਕਾਰਾਂ ਨੇ ਹੀਰ ਬਾ-ਕਮਾਲ ਗਾਈ । ਚੜਦੇ ਪੰਜਾਬੋ ਜੇ ਪੁੱਛੋ ਤਾਂ ਬੇਹੱਦ ਸ਼ਾਨਦਾਰ ਨਿਭਾਈ ਤੁਸੀਂ ਹੀਰ ।
@ranaahmedrazakhan1845
@ranaahmedrazakhan1845 3 жыл бұрын
Madam Noor Jahan g bohut yaad aa rahi hain ye song sun k.. bohut saron ne song gaya but jo unhon ne gaaya oska koi juwab he nahi.. ❤❤❤
@newpunjab52
@newpunjab52 5 жыл бұрын
ਤਨਵੀਰ ਸੰਧੂ ਅਤੇ ਅਰਪਨ ਸੰਧੂ ਜੀ ਨੇ ਗਾਇਆ ਬਹੁੱਤ ਵਧੀਆ ਹੈ ਪਰ ਬੰਸ਼ਰੀ ਵਜਾਉਣ ਵਾਲੇ ਬਾਈ ਜੀ ਨੇ ਸਬ ਤੋਂ ਵਧੀਆ ਕਮਾਲ ਕੀਤੀ ਹੈ ।
@JeevayPunjab
@JeevayPunjab 4 жыл бұрын
"ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥" ਬੇਨਤੀ ਹੈ ਕਿ ਸਾਨੂੰ ਆਪਣੇ ਅਜ਼ੀਜ਼ ਸਮਝ ਕੇ ਛੋਟਾ ਭਰਾ/ਭੈਣ ਸਮਝ ਕੇ ਇਸ ਕਾਰਜ ਨੂੰ ਕਰਨ ਵਿੱਚ ਸਾਡੀ ਮਦਦ ਕਰਨਾ। ਇਹ ਜੋ ਕਾਰਜ ਅਸੀਂ ਕਰ ਰਹੇ ਹਾਂ ਇਸਨੂੰ ਕਰਦੇ ਹੋਏ ਇਉਂ ਲੱਗਦਾ ਹੈ ਜਿਵੇਂ ਜਿਸਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਸਾਨੂੰ ਦੇਖ ਰਿਹਾ ਹੋਵੇ ਅਤੇ ਚਹਿਰੇ ਤੇ ਮੁਸਕਰਾਹਟ ਰੱਖ ਕੇ ਸਾਡੇ ਅੰਦਰ ਪ੍ਰੇਮ, ਦਯਾ, ਨਿਮਰਤਾ ਵਰਗੇ ਭਾਵ ਭਰਦੇ ਹੋਏ ਕਹਿ ਰਿਹਾ ਹੋਵੇ "ਮੈਂ ਤੁਹਾਡੀ ਸੰਭਾਲ ਕਰ ਰਿਹਾਂ ਹਾਂ ਅਤੇ ਕਰਦਾ ਰਹਾਂਗਾ"। ਗੁਰੂ ਰਾਮਦਾਸ ਜੀ ਨੇ ਵੀ ਤਾਂ ਗੁਰੂ ਅਰਜੁਨ ਦੇਵ ਜੀ ਨੂੰ ਇਹੀ ਕਿਹਾ ਹੋਵੇਗਾ। ਫੇਰ ਸ਼ਮਸ ਨੇ ਰੂਮੀ ਨੂੰ ਜਾਂ ਸ਼ਾਹ ਇਨਾਇਤ ਨੇ ਬਾਬਾ ਬੁੱਲ੍ਹੇਸ਼ਾਹ ਜੀ ਨੂੰ। ਭਾਵਨਾ ਵਿੱਚ ਕੋਈ ਫਰਕ ਥੋੜੀ ਨਾ ਹੈ। ਇਹ ਸਿਰਫ ਇੱਕ ਗੀਤਾਂ ਦੀ ਐਲਬਮ ਨਹੀਂ ਹੈ ਬਲਕਿ ਹਰ ਉਸ ਸ਼ਖਸ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ ਜੋ ਕਿ ਇਹ ਦੱਸੇਗੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਦਿਸ਼ਾ ਵੱਲ ਮੋੜਨਾ ਚਾਹੁੰਦੇ ਹਾਂ। ਇਹ ਪ੍ਰੇਮ ਦਾ ਉਹ ਬੀਜ ਹੈ ਜੋ ਮਾਲਕ ਦੀ ਦਯਾ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਦਿਲਾਂ ਵਿੱਚ ਬੀਜਿਆ ਗਿਆ ਹੈ ਅਤੇ ਹੁਣ ਹੌਲੀ-ਹੌਲੀ ਵੱਧ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਹਜਾਰਾਂ ਸਾਲਾਂ ਬਾਅਦ ਵੀ ਇਸ ਖੇਤਰ ਵਿੱਚ ਇੱਥੇ ਬਹੁਤ ਕੰਮ ਕਰਨ ਨੂੰ ਰਹੇਗਾ। ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਹਜਾਰਾਂ ਸਾਲਾਂ ਬਾਅਦ ਵੀ ਤੁਹਾਡੇ ਅਸਾਡੇ ਵਰਗੇ ਪਿਆਰੇ ਉਹਨਾਂ ਕਾਰਜਾਂ ਨੂੰ ਕਰਨ ਲਈ ਇੱਥੇ ਹੋਣਗੇ ਅਤੇ ਕਹਿੰਦੇ ਰਹਿਣਗੇ "ਜੀਵੇ ਪੰਜਾਬ"।। www.ketto.org/fundraiser/jeevay-punjab-music-album?payment=form
@arpansandhu8935
@arpansandhu8935 5 жыл бұрын
ਜੀਵੇਂ ਪੰਜਾਬ ਦੀ ਟੀਮ ਦਾ ਹਰ ਗਵੀਆਂ ਹੀ ਸੁਰੀਲਾ ਰੂਹ ਖੁਸ਼ ਹੋ ਜਾਂਦੀ ਸੁਣ ਕੇ। ਮਾਲਕ ਮਿਹਨਤਾਂ ਦਾ ਮੁੱਲ ਪਾਵੇ। ਵਾਹਿਗੁਰੂ ਮਿਹਰ ਕਰੇ।।
@mohitsaini8925
@mohitsaini8925 2 жыл бұрын
Pai aahe saach hai mno ya na mno....... best shyari by WARIS SHAH ..... Amar ho tusi jodo teek maa boli Punjabi rehni hai...
@Mundepindya
@Mundepindya 2 жыл бұрын
ਸੰਧੂ ਸਾਬ ਪੱਗ ਸੋਨੀ ਲੱਗਣੀ ਸੀ ਚਲੋ ਬਹੁਤ ਸੋਨਾ ❤❤❤❤❤❤❤❤❤ਅਰਪਣ ਬਹੁਤ ਸੋਨੀ ਆਵਾਜ਼ ਹੈ ਜੀ 🌹🌹🌹🌹🌹🌹
@umairfarooq4098
@umairfarooq4098 3 жыл бұрын
Showing the real picture of Punjab. Indians you are are trying to save the real Punjab culture and showing which is faded.......... keep your best efforts up.... punjabi✌️
@parvinderkumar9981
@parvinderkumar9981 3 жыл бұрын
jio... putar ji..... mann khush kar dita
@Mundepindya
@Mundepindya 2 жыл бұрын
ਹੱਸਣਾ ਬਹੁਤ ਸੋਨਾ ਲੱਗਾ 👍👍👌👌👌👌
@bachittersinghaulakh4162
@bachittersinghaulakh4162 2 жыл бұрын
ਵਾਹਿਗੁਰੂ ਮੇਹਰ ਕਰਨ ਬੇਟਾ ਜੀ ਹੀਰ ਗਾਉਣ ਦੀ ਪਰੰਪਰਾ ਅਨੁਸਾਰ ਤੂਸੀਂ ਕਮਾਲ ਕਰਤੀ ਕਿਆ ਆਵਾਜ਼ ਤਾਰੀਫਾਂ ਨਹੀਂ ਕੀਤੀਆਂ ਜਾ ਸਕਦੀਆਂ ਬੇਟਾ ਜੀ ਚੱਲਦੇ ਹੀ ਚਲੋ ਸਾਡਾ ਪਿਆਰ, ਸਤਕਾਰ ਤੁਹਾਡੇ ਨਾਲ।
@sandhusaab345
@sandhusaab345 5 жыл бұрын
ਦਿਲੋਂ ਸ਼ੁਕਰਗੁਜ਼ਾਰ ਹਾਂ ਜੀ ਜੀਵੇ ਪੰਜਾਬ ਸਮੂਹ ਪ੍ਰਬੰਧਕਾਂ ਦਾ ਚਹੇਤਾ
@Kashif_Khan_Sadozai
@Kashif_Khan_Sadozai 5 жыл бұрын
Buht vadiya G love from Pakistan lehnda Punjab
@IqbalSingh-ze1ud
@IqbalSingh-ze1ud 5 жыл бұрын
ਬਹੁਤ ਹੀ ਪਿਆਰਾ ਗਾਇਆ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਚੋਂ ਰੱਖਣ ਤੁਹਾਨੂੰ 🙏🙏🙏🙏 ਊ
@guriguri7525
@guriguri7525 5 жыл бұрын
ਬਹੁਤ ਹੀ ਵਧੀਅਾ ਅਾਵਾਜ ਦੇ ਮਾਲਕ ਨੇ ਦੋਨੋ... ਸਾਜੀ ਵੀ ਕਮਾਲ ਦੇ ਨੇ 👌👌👌
@Its.jugraj
@Its.jugraj 4 жыл бұрын
ਜਿਹਨੇ ਵੀ ਸਰੋਤੇ ਜੀਵੇ ਪੰਜਾਬ ਦੇ ਇਸ channel ਨਾਲ ਜੁੜੇ ਹੋਏ ਆ ਬਹੁਤ ਖੁਸ਼ ਕਿਸਮਤ ਹਾ,ਜੋ ਐਵੇਂ ਦੇ ਸਕੂਨ ਵਾਲਾ music ਆਪਾ ਨੂੰ ਸੁਣਨ ਨੂੰ ਮਿਲਦਾ। ਨਹੀਂ ਤਾਂ ਪੰਜਾਬ ਦਾ ਮਿਊਜ਼ਿਕ ਕਿਸੇ ਹੋਰ ਈ ਤਾਨੇਬਾਣੇ ਵਿਚ ਉਲਜਿਆ ਹੋਇਆ ਆ।।। ਬਹੁਤ ਸਾਰੀਆਂ ਦੁਵਾਵਾਂ ਜੀਵੇ ਪੰਜਾਬ ਦੀ ਟੀਮ ਦੇ ਲਈ 🙏🙏🙏
@JeevayPunjab
@JeevayPunjab 4 жыл бұрын
"ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥" ਬੇਨਤੀ ਹੈ ਕਿ ਸਾਨੂੰ ਆਪਣੇ ਅਜ਼ੀਜ਼ ਸਮਝ ਕੇ ਛੋਟਾ ਭਰਾ/ਭੈਣ ਸਮਝ ਕੇ ਇਸ ਕਾਰਜ ਨੂੰ ਕਰਨ ਵਿੱਚ ਸਾਡੀ ਮਦਦ ਕਰਨਾ। ਇਹ ਜੋ ਕਾਰਜ ਅਸੀਂ ਕਰ ਰਹੇ ਹਾਂ ਇਸਨੂੰ ਕਰਦੇ ਹੋਏ ਇਉਂ ਲੱਗਦਾ ਹੈ ਜਿਵੇਂ ਜਿਸਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਸਾਨੂੰ ਦੇਖ ਰਿਹਾ ਹੋਵੇ ਅਤੇ ਚਹਿਰੇ ਤੇ ਮੁਸਕਰਾਹਟ ਰੱਖ ਕੇ ਸਾਡੇ ਅੰਦਰ ਪ੍ਰੇਮ, ਦਯਾ, ਨਿਮਰਤਾ ਵਰਗੇ ਭਾਵ ਭਰਦੇ ਹੋਏ ਕਹਿ ਰਿਹਾ ਹੋਵੇ "ਮੈਂ ਤੁਹਾਡੀ ਸੰਭਾਲ ਕਰ ਰਿਹਾਂ ਹਾਂ ਅਤੇ ਕਰਦਾ ਰਹਾਂਗਾ"। ਗੁਰੂ ਰਾਮਦਾਸ ਜੀ ਨੇ ਵੀ ਤਾਂ ਗੁਰੂ ਅਰਜੁਨ ਦੇਵ ਜੀ ਨੂੰ ਇਹੀ ਕਿਹਾ ਹੋਵੇਗਾ। ਫੇਰ ਸ਼ਮਸ ਨੇ ਰੂਮੀ ਨੂੰ ਜਾਂ ਸ਼ਾਹ ਇਨਾਇਤ ਨੇ ਬਾਬਾ ਬੁੱਲ੍ਹੇਸ਼ਾਹ ਜੀ ਨੂੰ। ਭਾਵਨਾ ਵਿੱਚ ਕੋਈ ਫਰਕ ਥੋੜੀ ਨਾ ਹੈ। ਇਹ ਸਿਰਫ ਇੱਕ ਗੀਤਾਂ ਦੀ ਐਲਬਮ ਨਹੀਂ ਹੈ ਬਲਕਿ ਹਰ ਉਸ ਸ਼ਖਸ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ ਜੋ ਕਿ ਇਹ ਦੱਸੇਗੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਦਿਸ਼ਾ ਵੱਲ ਮੋੜਨਾ ਚਾਹੁੰਦੇ ਹਾਂ। ਇਹ ਪ੍ਰੇਮ ਦਾ ਉਹ ਬੀਜ ਹੈ ਜੋ ਮਾਲਕ ਦੀ ਦਯਾ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਦਿਲਾਂ ਵਿੱਚ ਬੀਜਿਆ ਗਿਆ ਹੈ ਅਤੇ ਹੁਣ ਹੌਲੀ-ਹੌਲੀ ਵੱਧ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਹਜਾਰਾਂ ਸਾਲਾਂ ਬਾਅਦ ਵੀ ਇਸ ਖੇਤਰ ਵਿੱਚ ਇੱਥੇ ਬਹੁਤ ਕੰਮ ਕਰਨ ਨੂੰ ਰਹੇਗਾ। ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਹਜਾਰਾਂ ਸਾਲਾਂ ਬਾਅਦ ਵੀ ਤੁਹਾਡੇ ਅਸਾਡੇ ਵਰਗੇ ਪਿਆਰੇ ਉਹਨਾਂ ਕਾਰਜਾਂ ਨੂੰ ਕਰਨ ਲਈ ਇੱਥੇ ਹੋਣਗੇ ਅਤੇ ਕਹਿੰਦੇ ਰਹਿਣਗੇ "ਜੀਵੇ ਪੰਜਾਬ"।। www.ketto.org/fundraiser/jeevay-punjab-music-album?payment=form
@dr.manjeetkaur9810
@dr.manjeetkaur9810 4 жыл бұрын
God bless you guys hopefully your team will make Punjab alive and Punjabi culture also
@JeevayPunjab
@JeevayPunjab 4 жыл бұрын
♥️🍂🌻🤗🙏
@JeevayPunjab
@JeevayPunjab 4 жыл бұрын
"ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥" ਬੇਨਤੀ ਹੈ ਕਿ ਸਾਨੂੰ ਆਪਣੇ ਅਜ਼ੀਜ਼ ਸਮਝ ਕੇ ਛੋਟਾ ਭਰਾ/ਭੈਣ ਸਮਝ ਕੇ ਇਸ ਕਾਰਜ ਨੂੰ ਕਰਨ ਵਿੱਚ ਸਾਡੀ ਮਦਦ ਕਰਨਾ। ਇਹ ਜੋ ਕਾਰਜ ਅਸੀਂ ਕਰ ਰਹੇ ਹਾਂ ਇਸਨੂੰ ਕਰਦੇ ਹੋਏ ਇਉਂ ਲੱਗਦਾ ਹੈ ਜਿਵੇਂ ਜਿਸਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਸਾਨੂੰ ਦੇਖ ਰਿਹਾ ਹੋਵੇ ਅਤੇ ਚਹਿਰੇ ਤੇ ਮੁਸਕਰਾਹਟ ਰੱਖ ਕੇ ਸਾਡੇ ਅੰਦਰ ਪ੍ਰੇਮ, ਦਯਾ, ਨਿਮਰਤਾ ਵਰਗੇ ਭਾਵ ਭਰਦੇ ਹੋਏ ਕਹਿ ਰਿਹਾ ਹੋਵੇ "ਮੈਂ ਤੁਹਾਡੀ ਸੰਭਾਲ ਕਰ ਰਿਹਾਂ ਹਾਂ ਅਤੇ ਕਰਦਾ ਰਹਾਂਗਾ"। ਗੁਰੂ ਰਾਮਦਾਸ ਜੀ ਨੇ ਵੀ ਤਾਂ ਗੁਰੂ ਅਰਜੁਨ ਦੇਵ ਜੀ ਨੂੰ ਇਹੀ ਕਿਹਾ ਹੋਵੇਗਾ। ਫੇਰ ਸ਼ਮਸ ਨੇ ਰੂਮੀ ਨੂੰ ਜਾਂ ਸ਼ਾਹ ਇਨਾਇਤ ਨੇ ਬਾਬਾ ਬੁੱਲ੍ਹੇਸ਼ਾਹ ਜੀ ਨੂੰ। ਭਾਵਨਾ ਵਿੱਚ ਕੋਈ ਫਰਕ ਥੋੜੀ ਨਾ ਹੈ। ਇਹ ਸਿਰਫ ਇੱਕ ਗੀਤਾਂ ਦੀ ਐਲਬਮ ਨਹੀਂ ਹੈ ਬਲਕਿ ਹਰ ਉਸ ਸ਼ਖਸ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ ਜੋ ਕਿ ਇਹ ਦੱਸੇਗੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਦਿਸ਼ਾ ਵੱਲ ਮੋੜਨਾ ਚਾਹੁੰਦੇ ਹਾਂ। ਇਹ ਪ੍ਰੇਮ ਦਾ ਉਹ ਬੀਜ ਹੈ ਜੋ ਮਾਲਕ ਦੀ ਦਯਾ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਦਿਲਾਂ ਵਿੱਚ ਬੀਜਿਆ ਗਿਆ ਹੈ ਅਤੇ ਹੁਣ ਹੌਲੀ-ਹੌਲੀ ਵੱਧ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਹਜਾਰਾਂ ਸਾਲਾਂ ਬਾਅਦ ਵੀ ਇਸ ਖੇਤਰ ਵਿੱਚ ਇੱਥੇ ਬਹੁਤ ਕੰਮ ਕਰਨ ਨੂੰ ਰਹੇਗਾ। ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਹਜਾਰਾਂ ਸਾਲਾਂ ਬਾਅਦ ਵੀ ਤੁਹਾਡੇ ਅਸਾਡੇ ਵਰਗੇ ਪਿਆਰੇ ਉਹਨਾਂ ਕਾਰਜਾਂ ਨੂੰ ਕਰਨ ਲਈ ਇੱਥੇ ਹੋਣਗੇ ਅਤੇ ਕਹਿੰਦੇ ਰਹਿਣਗੇ "ਜੀਵੇ ਪੰਜਾਬ"।। www.ketto.org/fundraiser/jeevay-punjab-music-album?payment=form
@arshadcheema4466
@arshadcheema4466 3 жыл бұрын
Wah ji wah Wade rahain 🤲👍😍
@AmitKumarEcclipsus
@AmitKumarEcclipsus 5 жыл бұрын
I don't understand how can someone not like the song. Both the singers have performed so beautifully. Absolutely peaceful and soothing. @jeeveypunjab team: Keep posting beautiful songs like this. Lots of love. Jug jug jeevey Punjab, jug jug jeevey Hindustan.
@JeevayPunjab
@JeevayPunjab 4 жыл бұрын
"ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥" ਬੇਨਤੀ ਹੈ ਕਿ ਸਾਨੂੰ ਆਪਣੇ ਅਜ਼ੀਜ਼ ਸਮਝ ਕੇ ਛੋਟਾ ਭਰਾ/ਭੈਣ ਸਮਝ ਕੇ ਇਸ ਕਾਰਜ ਨੂੰ ਕਰਨ ਵਿੱਚ ਸਾਡੀ ਮਦਦ ਕਰਨਾ। ਇਹ ਜੋ ਕਾਰਜ ਅਸੀਂ ਕਰ ਰਹੇ ਹਾਂ ਇਸਨੂੰ ਕਰਦੇ ਹੋਏ ਇਉਂ ਲੱਗਦਾ ਹੈ ਜਿਵੇਂ ਜਿਸਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਸਾਨੂੰ ਦੇਖ ਰਿਹਾ ਹੋਵੇ ਅਤੇ ਚਹਿਰੇ ਤੇ ਮੁਸਕਰਾਹਟ ਰੱਖ ਕੇ ਸਾਡੇ ਅੰਦਰ ਪ੍ਰੇਮ, ਦਯਾ, ਨਿਮਰਤਾ ਵਰਗੇ ਭਾਵ ਭਰਦੇ ਹੋਏ ਕਹਿ ਰਿਹਾ ਹੋਵੇ "ਮੈਂ ਤੁਹਾਡੀ ਸੰਭਾਲ ਕਰ ਰਿਹਾਂ ਹਾਂ ਅਤੇ ਕਰਦਾ ਰਹਾਂਗਾ"। ਗੁਰੂ ਰਾਮਦਾਸ ਜੀ ਨੇ ਵੀ ਤਾਂ ਗੁਰੂ ਅਰਜੁਨ ਦੇਵ ਜੀ ਨੂੰ ਇਹੀ ਕਿਹਾ ਹੋਵੇਗਾ। ਫੇਰ ਸ਼ਮਸ ਨੇ ਰੂਮੀ ਨੂੰ ਜਾਂ ਸ਼ਾਹ ਇਨਾਇਤ ਨੇ ਬਾਬਾ ਬੁੱਲ੍ਹੇਸ਼ਾਹ ਜੀ ਨੂੰ। ਭਾਵਨਾ ਵਿੱਚ ਕੋਈ ਫਰਕ ਥੋੜੀ ਨਾ ਹੈ। ਇਹ ਸਿਰਫ ਇੱਕ ਗੀਤਾਂ ਦੀ ਐਲਬਮ ਨਹੀਂ ਹੈ ਬਲਕਿ ਹਰ ਉਸ ਸ਼ਖਸ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ ਜੋ ਕਿ ਇਹ ਦੱਸੇਗੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਦਿਸ਼ਾ ਵੱਲ ਮੋੜਨਾ ਚਾਹੁੰਦੇ ਹਾਂ। ਇਹ ਪ੍ਰੇਮ ਦਾ ਉਹ ਬੀਜ ਹੈ ਜੋ ਮਾਲਕ ਦੀ ਦਯਾ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਦਿਲਾਂ ਵਿੱਚ ਬੀਜਿਆ ਗਿਆ ਹੈ ਅਤੇ ਹੁਣ ਹੌਲੀ-ਹੌਲੀ ਵੱਧ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਹਜਾਰਾਂ ਸਾਲਾਂ ਬਾਅਦ ਵੀ ਇਸ ਖੇਤਰ ਵਿੱਚ ਇੱਥੇ ਬਹੁਤ ਕੰਮ ਕਰਨ ਨੂੰ ਰਹੇਗਾ। ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਹਜਾਰਾਂ ਸਾਲਾਂ ਬਾਅਦ ਵੀ ਤੁਹਾਡੇ ਅਸਾਡੇ ਵਰਗੇ ਪਿਆਰੇ ਉਹਨਾਂ ਕਾਰਜਾਂ ਨੂੰ ਕਰਨ ਲਈ ਇੱਥੇ ਹੋਣਗੇ ਅਤੇ ਕਹਿੰਦੇ ਰਹਿਣਗੇ "ਜੀਵੇ ਪੰਜਾਬ"।। www.ketto.org/fundraiser/jeevay-punjab-music-album?payment=form
@dilbagvirdi6134
@dilbagvirdi6134 Жыл бұрын
ਵਾਹ ਜੀ ਵਾਹ ਬਹੁਤ ਹੀ ਸ਼ਾਨਦਾਰ ਗਾਇਕੀ
@satnam8757
@satnam8757 3 жыл бұрын
Bai di awaaz ch pura feel ❤️👍
@dollykholia8067
@dollykholia8067 5 жыл бұрын
Lyrics den lyi shukriya..bhut wdia👌👌👌
@SikandarMalik-kj8ox
@SikandarMalik-kj8ox 10 күн бұрын
Zabardast lajawab
@19zebi
@19zebi 5 жыл бұрын
Zabradast.Allah pak apko bht kamiyabi dy .alots love from pakistan 😘😘😘😘😘 dil ko skon mila sachiii dil ki awaz ko sun😍
@arshadhashmi945
@arshadhashmi945 5 жыл бұрын
Very heart touching traditional folk poetry and presenters are innocent simple wah wah
@jpsingh6447
@jpsingh6447 5 жыл бұрын
ਦਿਲ ਦਾ ਜਾਨੀ~ ਜੀਵੇ ਪੰਜਾਬ 👌👌👍👍🙏 ਬਹੁਤ ਧੰਨਵਾਦ ਤੁਹਾਡਾ ਜੀ
@vijayswangla
@vijayswangla 3 жыл бұрын
Nice one great simplicity
@JaspreetKaur-nv2uq
@JaspreetKaur-nv2uq 3 жыл бұрын
Allah dowaa de ਕੰਠ nu slammat rakheee
@NaturalContents
@NaturalContents 3 жыл бұрын
ਬਹੁਤ ਹੀ ਵਧੀਆ ❤️❤️❤️❤️🌿🌼
@jaswantsandhu5958
@jaswantsandhu5958 5 жыл бұрын
oy hoy kyaa baat aa ji kmaal👏🙏💓
@ahmadbilal4950
@ahmadbilal4950 3 жыл бұрын
Masha allaha
@tajinderpalsingh7202
@tajinderpalsingh7202 5 жыл бұрын
kmaal da gaya te kmaal de saaji
@shergill4301
@shergill4301 5 жыл бұрын
Kya BAAT aa....... Jeonde raho
@aesthetearcane9043
@aesthetearcane9043 4 жыл бұрын
Bahut hi sohna🍂🍃 loved it!!💕 Tuhaanu ik request hai ki please shabad vi post kardeyo ji tanvir sandhu and ganga singh da santa ke karaj bahut hi sohna si...please ...
@JeevayPunjab
@JeevayPunjab 4 жыл бұрын
Already uploaded! Tuci channel diya videos ch jaa k dkh skde ho !
@aesthetearcane9043
@aesthetearcane9043 4 жыл бұрын
@@JeevayPunjab okay☺ Thanks for replying!!
@karansharma-ob1sc
@karansharma-ob1sc 5 жыл бұрын
Roo nu sakum meel gaya sun ke ❤❤👍👍👌👌 God bless you
@khokharraman669
@khokharraman669 4 жыл бұрын
Heart touching voice❤️.. Appreciation for musical instrumentals especially for 'flute'' player...👍🙏
@rajanbirsingh8170
@rajanbirsingh8170 5 жыл бұрын
ਸ਼ੁਕਰਗੁਜ਼ਾਰ😇
@mlomesh1
@mlomesh1 2 жыл бұрын
A beautiful Singer !
@annienayyar5880
@annienayyar5880 Жыл бұрын
🔥🔥
@MrPreetvirdee
@MrPreetvirdee 4 жыл бұрын
Punjabi is spoken and sung with expression. Particularly the words used in this song. Noor Jehan was the queen of expression.
@TharLok
@TharLok 5 жыл бұрын
Ati sundar Saiyo ne mere dil da jani
@kamalpreet3135
@kamalpreet3135 5 жыл бұрын
ਲਾਜਵਾਬ ~ ❤️
@tajinderpalsingh7202
@tajinderpalsingh7202 4 жыл бұрын
wah wah wah wah wah te bs wah....shb muk gye
@tajinderpalsingh7202
@tajinderpalsingh7202 4 жыл бұрын
rozana bina naga sun rea...ena skoon mil rea ese vir di awaz ch heer record kro jeeve punjab te punjab de heere
@kamaldeepsingh5021
@kamaldeepsingh5021 3 жыл бұрын
You have my respect, Jeevay Punjab
@aliusmanbajwa6422
@aliusmanbajwa6422 4 жыл бұрын
Geet de ronaq e muk gai , geet bara rangla gaya c madam Noor jahan ne Par es version nu sad bna ditta gaya hai
@Nirmalsingh-vz4ov
@Nirmalsingh-vz4ov 5 жыл бұрын
ਅਜੇ ਗਾੲਿਕ ਜ਼ੀਦੇ ਪੰਜ਼ਾਬ ਦੇ
@mubarakjamil9282
@mubarakjamil9282 5 жыл бұрын
Doing good !!!!! Great expectations!!!!
@ranjitsinghrana7452
@ranjitsinghrana7452 4 жыл бұрын
Wah ji wah
@manjitbenipal847
@manjitbenipal847 5 жыл бұрын
Awsm 👌🏼👌🏼👌🏼👌🏼💞💞
@manmeetkaur3363
@manmeetkaur3363 4 жыл бұрын
Bhttt vdiaaa👌🏻👌🏻👌🏻🤩🤩💕💕💕🤩💕👌🏻💕
@gumitkaur9444
@gumitkaur9444 4 жыл бұрын
Such a beautiful song 💕
@ManpreetKaur-kf9nv
@ManpreetKaur-kf9nv 4 жыл бұрын
Wah wah waheguru tuhanu Khush rakhe
@dilpreetsinghbains6874
@dilpreetsinghbains6874 5 жыл бұрын
Very nice song as well as voice👌👌👌
@bintubadshah3535
@bintubadshah3535 5 жыл бұрын
Siraaa 👌👌
@comedianlucky3491
@comedianlucky3491 5 жыл бұрын
wah ji wah kya bat hai ji
@Jagrukbhartiya
@Jagrukbhartiya 4 жыл бұрын
waah mazaa aaa gya
@geenasekhon687
@geenasekhon687 4 жыл бұрын
Simply say love you guys you singing something valuable
@PAWANSINGH-lj1ry
@PAWANSINGH-lj1ry 5 жыл бұрын
Arpan ji ne ta rabb lyanda pya🙌🏻🙌🏻🙌🏻🙌🏻
@sahotasaab6751
@sahotasaab6751 5 жыл бұрын
Superb ☝️🙏
@monikakatnor8934
@monikakatnor8934 5 жыл бұрын
Wow❤❤💗
@lovejeetsingh6051
@lovejeetsingh6051 4 жыл бұрын
Jevvy punjanb ਜਿ਼ੰਦਾਬਾਦ
@dollykholia8067
@dollykholia8067 5 жыл бұрын
Mohit sir wah wah wah❤️
@gurisingh4847
@gurisingh4847 5 жыл бұрын
Heart touching voice Didi & veer ji di di 😍😍
@sukhjeetsingh2215
@sukhjeetsingh2215 5 жыл бұрын
Wow heer i love to listen mirza and heer
@daminiagnihotri6444
@daminiagnihotri6444 5 жыл бұрын
Waah waah ❤❤❤❤⚡💐
@romanpreet4725
@romanpreet4725 5 жыл бұрын
Bahut khoob
@emiratesnavigator
@emiratesnavigator 4 жыл бұрын
Doing great Jeeway Punjab
@JeevayPunjab
@JeevayPunjab 4 жыл бұрын
Thank you so much Ji. Please contribute a little for our project and help us in spreading the word 🌻🌼 More love to you .
@ranteg
@ranteg 3 жыл бұрын
Amazing effort. How can I buy this music or contribute to the amazing effort? Thanks in advance for your response.
@JeevayPunjab
@JeevayPunjab 3 жыл бұрын
Thank you for your appreciation. You can contact us at 9592072167.
@SukhdevSingh-ls6cr
@SukhdevSingh-ls6cr 4 жыл бұрын
Nice ❤❤❤❤❤❤❤❤❤❤❤
@navjotkaur4857
@navjotkaur4857 5 жыл бұрын
waaaahhh
@13deepofficial
@13deepofficial 5 жыл бұрын
Wah
@harleenkaur3500
@harleenkaur3500 5 жыл бұрын
Lots of love
@umerchaudhary7672
@umerchaudhary7672 4 жыл бұрын
@paramjeetsingh2581
@paramjeetsingh2581 27 күн бұрын
✨✨✨🎉🎉🎉
@harmantoor1699
@harmantoor1699 5 жыл бұрын
Sakoon...
@sandeepmasih5143
@sandeepmasih5143 5 жыл бұрын
Heart touching
@wafashah1569
@wafashah1569 5 жыл бұрын
@gur385
@gur385 4 жыл бұрын
😍😍😍😍💓💓💓👌👌👌
@kitabiduniyapunjabknowledg7976
@kitabiduniyapunjabknowledg7976 5 жыл бұрын
Kya baat hai
@nishansingh5284
@nishansingh5284 4 жыл бұрын
God bless you
@ZeeshanAli-tn8bu
@ZeeshanAli-tn8bu 3 жыл бұрын
Best pair
@shonkhaitohzindahaitu.5521
@shonkhaitohzindahaitu.5521 4 жыл бұрын
Question from jeevey pinjab team :- janab ki main v thode naal jud k gaa sakda va??
@JeevayPunjab
@JeevayPunjab 4 жыл бұрын
Tuci Sanu apniya videos ya audios facebook ya Instagram page Tay bhej skde ho ! 🌻🌼
@vikramjitsinghghera269
@vikramjitsinghghera269 5 жыл бұрын
Wunderschön
@JeevayPunjab
@JeevayPunjab 4 жыл бұрын
"ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥" ਬੇਨਤੀ ਹੈ ਕਿ ਸਾਨੂੰ ਆਪਣੇ ਅਜ਼ੀਜ਼ ਸਮਝ ਕੇ ਛੋਟਾ ਭਰਾ/ਭੈਣ ਸਮਝ ਕੇ ਇਸ ਕਾਰਜ ਨੂੰ ਕਰਨ ਵਿੱਚ ਸਾਡੀ ਮਦਦ ਕਰਨਾ। ਇਹ ਜੋ ਕਾਰਜ ਅਸੀਂ ਕਰ ਰਹੇ ਹਾਂ ਇਸਨੂੰ ਕਰਦੇ ਹੋਏ ਇਉਂ ਲੱਗਦਾ ਹੈ ਜਿਵੇਂ ਜਿਸਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਸਾਨੂੰ ਦੇਖ ਰਿਹਾ ਹੋਵੇ ਅਤੇ ਚਹਿਰੇ ਤੇ ਮੁਸਕਰਾਹਟ ਰੱਖ ਕੇ ਸਾਡੇ ਅੰਦਰ ਪ੍ਰੇਮ, ਦਯਾ, ਨਿਮਰਤਾ ਵਰਗੇ ਭਾਵ ਭਰਦੇ ਹੋਏ ਕਹਿ ਰਿਹਾ ਹੋਵੇ "ਮੈਂ ਤੁਹਾਡੀ ਸੰਭਾਲ ਕਰ ਰਿਹਾਂ ਹਾਂ ਅਤੇ ਕਰਦਾ ਰਹਾਂਗਾ"। ਗੁਰੂ ਰਾਮਦਾਸ ਜੀ ਨੇ ਵੀ ਤਾਂ ਗੁਰੂ ਅਰਜੁਨ ਦੇਵ ਜੀ ਨੂੰ ਇਹੀ ਕਿਹਾ ਹੋਵੇਗਾ। ਫੇਰ ਸ਼ਮਸ ਨੇ ਰੂਮੀ ਨੂੰ ਜਾਂ ਸ਼ਾਹ ਇਨਾਇਤ ਨੇ ਬਾਬਾ ਬੁੱਲ੍ਹੇਸ਼ਾਹ ਜੀ ਨੂੰ। ਭਾਵਨਾ ਵਿੱਚ ਕੋਈ ਫਰਕ ਥੋੜੀ ਨਾ ਹੈ। ਇਹ ਸਿਰਫ ਇੱਕ ਗੀਤਾਂ ਦੀ ਐਲਬਮ ਨਹੀਂ ਹੈ ਬਲਕਿ ਹਰ ਉਸ ਸ਼ਖਸ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ ਜੋ ਕਿ ਇਹ ਦੱਸੇਗੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਦਿਸ਼ਾ ਵੱਲ ਮੋੜਨਾ ਚਾਹੁੰਦੇ ਹਾਂ। ਇਹ ਪ੍ਰੇਮ ਦਾ ਉਹ ਬੀਜ ਹੈ ਜੋ ਮਾਲਕ ਦੀ ਦਯਾ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਦਿਲਾਂ ਵਿੱਚ ਬੀਜਿਆ ਗਿਆ ਹੈ ਅਤੇ ਹੁਣ ਹੌਲੀ-ਹੌਲੀ ਵੱਧ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਹਜਾਰਾਂ ਸਾਲਾਂ ਬਾਅਦ ਵੀ ਇਸ ਖੇਤਰ ਵਿੱਚ ਇੱਥੇ ਬਹੁਤ ਕੰਮ ਕਰਨ ਨੂੰ ਰਹੇਗਾ। ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਹਜਾਰਾਂ ਸਾਲਾਂ ਬਾਅਦ ਵੀ ਤੁਹਾਡੇ ਅਸਾਡੇ ਵਰਗੇ ਪਿਆਰੇ ਉਹਨਾਂ ਕਾਰਜਾਂ ਨੂੰ ਕਰਨ ਲਈ ਇੱਥੇ ਹੋਣਗੇ ਅਤੇ ਕਹਿੰਦੇ ਰਹਿਣਗੇ "ਜੀਵੇ ਪੰਜਾਬ"।। www.ketto.org/fundraiser/jeevay-punjab-music-album?payment=form
@sandeepmasih5143
@sandeepmasih5143 5 жыл бұрын
Great
@ramjitmauji2039
@ramjitmauji2039 4 жыл бұрын
Very nice
@JaspreetKaur-nv2uq
@JaspreetKaur-nv2uq 3 жыл бұрын
Ruhaniyaat
@gurindergill2504
@gurindergill2504 5 жыл бұрын
Very nice 👌
@Ssb53
@Ssb53 5 жыл бұрын
Mesmerizng music and voices
@rajdeepsingh9194
@rajdeepsingh9194 5 жыл бұрын
🌹🌹🌹
@umerchaudhary7672
@umerchaudhary7672 4 жыл бұрын
❤💙💜💛💚❤❤❤❤❤
@roohiesingh
@roohiesingh 5 жыл бұрын
❤❤❤
@manvimaano2813
@manvimaano2813 5 жыл бұрын
🌻💚💚🌻
@sukhvinderkaur7488
@sukhvinderkaur7488 5 жыл бұрын
🙏🙏🙏🙏🙏🙏🙏
@ZeeshanAli-tn8bu
@ZeeshanAli-tn8bu 3 жыл бұрын
Chumi from Pakistan
@kulbirsingh7947
@kulbirsingh7947 5 жыл бұрын
🙏👍👍👌❤
@jagroopsingh880
@jagroopsingh880 5 жыл бұрын
nice song
@gurindersingh2317
@gurindersingh2317 5 жыл бұрын
👍👍👌👌🙏🙏💔👏
@DavinderSingh-nw5fi
@DavinderSingh-nw5fi 4 жыл бұрын
Jeeve punjab Bemisal koshish maa boli de sanman vich lafaz nhi Han sifat karan vaste
@Manindershayar13
@Manindershayar13 4 жыл бұрын
Kudi boht fast ga rhi a, slow motion song ne eh , fast Gaan krke ras khatam ho gya
@drsatnamsingh6150
@drsatnamsingh6150 5 жыл бұрын
heer wich veena nahi use krni c...wdhia nhi lag rahi...
@Mundepindya
@Mundepindya 2 жыл бұрын
❤❤❤❤
Albela Saajan | Heer | Tanvir Sandhu & Arpan Sandhu | Jeevay Punjab
18:58
Itra De Cho | Arpan Sandhu | Shiv Kumar Batalvi | Jeevay Punjab
5:43
Jeevay Punjab
Рет қаралды 128 М.
Что-что Мурсдей говорит? 💭 #симбочка #симба #мурсдей
00:19
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Kyon ghar nahi murhda | Manpreet Singh | Jeevay Punjab
5:57
Jeevay Punjab
Рет қаралды 240 М.
Udd Da Te Jaavin Kaavan | Sumeet Dhillon | Jeevay Punjab
6:14
Jeevay Punjab
Рет қаралды 84 М.
Sammi | Sumeet Dhillon | Jeevay Punjab
7:24
Jeevay Punjab
Рет қаралды 239 М.
Что-что Мурсдей говорит? 💭 #симбочка #симба #мурсдей
00:19