ਦਿਨ ਵੇਲੇ ਚਲਾਉਂਦੀ ਹੈ ਚਾਹ ਦਾ ਖੋਖਾ, ਰਾਤ ਨੂੰ 12 ਵਜੇ ਤੱਕ ਕਰਦੀ ਐ ਪੜ੍ਹਾਈ, ਮਿਹਨਤੀ ਧੀ ਦੇ ਚਾਰੇ ਪਾਸੇ ਹੋਏ ਚਰਚੇ

  Рет қаралды 1,549

Rozana Spokesman

Rozana Spokesman

23 күн бұрын

ਦਿਨ ਵੇਲੇ ਚਲਾਉਂਦੀ ਹੈ ਚਾਹ ਦਾ ਖੋਖਾ, ਰਾਤ ਨੂੰ 12 ਵਜੇ ਤੱਕ ਕਰਦੀ ਐ ਪੜ੍ਹਾਈ.. ਰਈਆ ਦੀ ਇਸ ਮਿਹਨਤੀ ਧੀ ਦੇ ਚਾਰੇ ਪਾਸੇ ਹੋਏ ਚਰਚੇ.. ਮਾਂ ਤੇ ਛੋਟੇ ਭਰਾ ਨਾਲ ਮਿਲ ਕੇ ਕਰ ਰਹੀ ਹੈ ਸਖਤ ਮਿਹਨਤ
ਰਿਪੋਰਟਰ : ਅਸ਼ਵਨੀ ਸ਼ਰਮਾ, ਵੀਡੀਓ ਐਡੀਟਰ : ਚੰਦਨਜੀਤ
#JandialaGuru #Amritsar #Girl #KomalpreetKaur #HelpStory #RozanaSpokesman
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspokesman.com/epaper
💻 ENGLISH WEBSITE: www.rozanaspokesman.com
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/channel/0029Va5Y...
#Rozanaspokesman #spokesmantv

Пікірлер: 18
@user-yy2zx6cm9g
@user-yy2zx6cm9g 21 күн бұрын
ਜਿਹੜੀ ਆਪਣੀ ਦਾਦੀ ਦੀ ਸੇਵਾ ਨਹੀਂ ਕਰ ਸਕਦੀ ਜਿਹੜੀ ਮੰਜੇ ਤੇ ਪਈ ਆ ਉਹਨਾਂ ਨੇ ਇਸ ਤਰ੍ਹਾਂ ਹੀ ਧੱਕੇ ਖਾਣੇ ਆ
@user-yy2zx6cm9g
@user-yy2zx6cm9g 21 күн бұрын
ਹੁਣ ਸਾਰੀ ਦੁਨੀਆਂ ਨੂੰ ਇਹਦਾ ਸੱਚ ਪਤਾ ਲੱਗ ਗਿਆ ਲੋਕੀ ਪਾਗਲ ਹੋ ਗਏ ਸੀ ਲੱਖ ਲੱਖ ਰੁਪਇਆ ਦੇਈ ਜਾਂਦੇ ਇਹਨਾਂ ਨੂੰ
@ekonkarsmartschool5180
@ekonkarsmartschool5180 21 күн бұрын
ਦਾਦੀ। ਦੀ ਸੇਵਾ ਕਰ ਸਭ ਭਲਾ ਹੋਜੂ
@user-yy2zx6cm9g
@user-yy2zx6cm9g 21 күн бұрын
ਇਹ ਸਰਦਾਰ ਜੀ ਤੁਸੀਂ ਵੀ ਆ ਗਏ ਜੇ ਤੁਸੀਂ ਵੀ ਸੱਚ ਨਹੀਂ ਵਿਖਾ ਰਹੇ
@NirmalSingh-bz3si
@NirmalSingh-bz3si 21 күн бұрын
ਇਨਾ ਦੇ ਛਿੱਤਰ ਪਰੇਡ ਕਰਿਆ ਜਾਵੇ ਦਾਦੀ ਮੰਜੇ ਤੇ ਪੲਈ ਆ??ਤੂੰ ਵੀ ਆ ਗਿਆ??
@user-yy2zx6cm9g
@user-yy2zx6cm9g 21 күн бұрын
ਗੁਰੂ ਅਮਰਦਾਸ ਬਹੁਤ ਜਿਆਦਾ ਬੇਅੰਤ ਆ
@reenarani-bh2kz
@reenarani-bh2kz 21 күн бұрын
Bs kro kise hor greeb di help kro kise hor nu viral kro ehna nu chado ihh bahut chatir a mawa diyana
@user-ht6ej1vz4x
@user-ht6ej1vz4x 21 күн бұрын
Reporter pagal ho gye ne ehnu viral krn ch
@virkaur7171
@virkaur7171 21 күн бұрын
ਜੇ ਬਰੈਡ ਬਣਾੳੁਣਾ ਤਾ ਅਾਪਣੇ ਦਮ ਤੇ ਬਣਾਵੇ ਲੋਕਾ ਤੋ ਕਿੳੁ ਮੱਦਦ ਮੰਗਦੀ ਅਾ ਵੀਰੇ ਹੋਰ ਵੀ ਬਥੇਰੇ ਲੋਕ ਮੇਹਨਤ ਕਰਦੇ ਨੇ ੳੁਨਾ ਦੇ ਵੀ ਬਥੇਰੇ ਸੁਫਨੇ ਹੋਣੇ ਅਾ ਬਰੈਡ ਬਣਾੳੁਣ ਦੇ ਪਹਿਲਾ ਪੁਰੀ ਜਾਣਕਾਰੀ ਲੈ ਲਿਅਾ ਕਰੋ ਸਚਾਈ ਕੀਅਾ ਫਿਰ ਵਿਡਿੳੁ ਬਣਾਈਅਾ ਕਰੋ
@patialablogs293
@patialablogs293 21 күн бұрын
Chavla aa sare jne jehre bnde apne baap te dadi di seva ni kr sakdi o ki kru
@jaswantsingh1337
@jaswantsingh1337 21 күн бұрын
Pahla Nalo thodi Jai awaaz vich narmi ai
@patialablogs293
@patialablogs293 21 күн бұрын
Ena da km a jhoot bol k roo k simpty leni
@jasvirsingh8715
@jasvirsingh8715 21 күн бұрын
Mnna ambersria Ik lakh ch thipi lgwa chuka is kolon
@jaswantsingh1337
@jaswantsingh1337 21 күн бұрын
Koi bhi Veer ishnu paisa na deve
@jaswantsingh1337
@jaswantsingh1337 21 күн бұрын
Sari galti isdi ma di aa
@jaswantsingh1337
@jaswantsingh1337 21 күн бұрын
Ah Janani baut kharab ha
Jumping off balcony pulls her tooth! 🫣🦷
01:00
Justin Flom
Рет қаралды 19 МЛН
What it feels like cleaning up after a toddler.
00:40
Daniel LaBelle
Рет қаралды 84 МЛН
Live Hypnosis Show on News Nation | Harman Singh Mind Healer
26:46
Harman Singh Motivational Speaker
Рет қаралды 301 М.