Do Punjab | Manpreet Singh | Harmanjeet | Jeevay Punjab

  Рет қаралды 122,705

Jeevay Punjab

Jeevay Punjab

Күн бұрын

Пікірлер: 396
@JeevayPunjab
@JeevayPunjab 4 жыл бұрын
"ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥" ਬੇਨਤੀ ਹੈ ਕਿ ਸਾਨੂੰ ਆਪਣੇ ਅਜ਼ੀਜ਼ ਸਮਝ ਕੇ ਛੋਟਾ ਭਰਾ/ਭੈਣ ਸਮਝ ਕੇ ਇਸ ਕਾਰਜ ਨੂੰ ਕਰਨ ਵਿੱਚ ਸਾਡੀ ਮਦਦ ਕਰਨਾ। ਇਹ ਜੋ ਕਾਰਜ ਅਸੀਂ ਕਰ ਰਹੇ ਹਾਂ ਇਸਨੂੰ ਕਰਦੇ ਹੋਏ ਇਉਂ ਲੱਗਦਾ ਹੈ ਜਿਵੇਂ ਜਿਸਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਸਾਨੂੰ ਦੇਖ ਰਿਹਾ ਹੋਵੇ ਅਤੇ ਚਹਿਰੇ ਤੇ ਮੁਸਕਰਾਹਟ ਰੱਖ ਕੇ ਸਾਡੇ ਅੰਦਰ ਪ੍ਰੇਮ, ਦਯਾ, ਨਿਮਰਤਾ ਵਰਗੇ ਭਾਵ ਭਰਦੇ ਹੋਏ ਕਹਿ ਰਿਹਾ ਹੋਵੇ "ਮੈਂ ਤੁਹਾਡੀ ਸੰਭਾਲ ਕਰ ਰਿਹਾਂ ਹਾਂ ਅਤੇ ਕਰਦਾ ਰਹਾਂਗਾ"। ਗੁਰੂ ਰਾਮਦਾਸ ਜੀ ਨੇ ਵੀ ਤਾਂ ਗੁਰੂ ਅਰਜੁਨ ਦੇਵ ਜੀ ਨੂੰ ਇਹੀ ਕਿਹਾ ਹੋਵੇਗਾ। ਫੇਰ ਸ਼ਮਸ ਨੇ ਰੂਮੀ ਨੂੰ ਜਾਂ ਸ਼ਾਹ ਇਨਾਇਤ ਨੇ ਬਾਬਾ ਬੁੱਲ੍ਹੇਸ਼ਾਹ ਜੀ ਨੂੰ। ਭਾਵਨਾ ਵਿੱਚ ਕੋਈ ਫਰਕ ਥੋੜੀ ਨਾ ਹੈ। ਇਹ ਸਿਰਫ ਇੱਕ ਗੀਤਾਂ ਦੀ ਐਲਬਮ ਨਹੀਂ ਹੈ ਬਲਕਿ ਹਰ ਉਸ ਸ਼ਖਸ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ ਜੋ ਕਿ ਇਹ ਦੱਸੇਗੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਦਿਸ਼ਾ ਵੱਲ ਮੋੜਨਾ ਚਾਹੁੰਦੇ ਹਾਂ। ਇਹ ਪ੍ਰੇਮ ਦਾ ਉਹ ਬੀਜ ਹੈ ਜੋ ਮਾਲਕ ਦੀ ਦਯਾ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਦਿਲਾਂ ਵਿੱਚ ਬੀਜਿਆ ਗਿਆ ਹੈ ਅਤੇ ਹੁਣ ਹੌਲੀ-ਹੌਲੀ ਵੱਧ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਹਜਾਰਾਂ ਸਾਲਾਂ ਬਾਅਦ ਵੀ ਇਸ ਖੇਤਰ ਵਿੱਚ ਇੱਥੇ ਬਹੁਤ ਕੰਮ ਕਰਨ ਨੂੰ ਰਹੇਗਾ। ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਹਜਾਰਾਂ ਸਾਲਾਂ ਬਾਅਦ ਵੀ ਤੁਹਾਡੇ ਅਸਾਡੇ ਵਰਗੇ ਪਿਆਰੇ ਉਹਨਾਂ ਕਾਰਜਾਂ ਨੂੰ ਕਰਨ ਲਈ ਇੱਥੇ ਹੋਣਗੇ ਅਤੇ ਕਹਿੰਦੇ ਰਹਿਣਗੇ "ਜੀਵੇ ਪੰਜਾਬ"।। www.ketto.org/fundraiser/jeevay-punjab-music-album?payment=form
@satinderlali
@satinderlali 4 жыл бұрын
How to connect with your team
@malkeetsingh5121
@malkeetsingh5121 3 жыл бұрын
How to connect with your team?
@JeevayPunjab
@JeevayPunjab 3 жыл бұрын
Contact us at 9592072167
@GurbaniEnlightenment
@GurbaniEnlightenment 2 жыл бұрын
ਬਹੁਤ ਵਧੀਆ।ਗੁਰੂ ਨਾਨਕ ਦੇਵ ਜੀ ਸਾਨੂੰ ਇੱਕ ਕਰਨ ਆਏ ਸੀ ਤੇ ਹਿੰਦੂ, ਮੁਸਲਮਾਨਾਂ ਸਭ ਨੂੰ ਮਾਨਸ ਕੀ ਇੱਕ ਜਾਤ ਦਾ ਸੁਨੇਹਾ ਦਿੱਤਾ। ਪਰ ਅਸੀਂ ਹੀ ਮੁੱਲ ਨਹੀਂ ਪਾ ਸਕੇ ਤੇ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਦੇ ਸਿਧਾਂਤ ਦੇ ਉਲਟ ਚਾਦਰ ਦੋ ਹਿਸਿਆਂ ਵਿੱਚ ਅੱਧੀ ਅੱਧੀ ਵੰਡ ਦਿੱਤੀ । ਬਸ ਉਸੇ ਦਿਨ ਕੁਦਰਤ ਰੁੱਸ ਗਈ ਤੇ ਸਮਾਂ ਪਾ ਕੇ ਉਸ ਜਗ੍ਹਾ ਸਰਹੱਦ ਦੀਆਂ ਲਕੀਰਾਂ ਵਗ ਗਈਆਂ ਜਿਸਦਾ ਸੰਤਾਪ ਪੰਜਾਬੀਆਂ ਨੇ ਸਭ ਤੋਂ ਵੱਧ ਭੋਗਿਆ। ਲੋੜ ਹੈ ਇੱਕ ਹੋ ਕੇ ਗੁਰੂ ਨਾਨਕ ਜੀ ਦੇ ਪਿਆਰ ਦੇ ਫਲਸਫੇ ਨੂੰ ਅਪਨਾਉਣ ਦੀ ਤਾਂ ਕੋਈ ਵੀ ਸਰਹੱਦ ਸਾਨੂੰ ਇੱਕ ਹੋਣੋ ਰੋਕ ਨਹੀਂ ਸਕੇਗੀ। 🙏🙏🌹🌹🙏🙏
@HarpalSingh-fe7no
@HarpalSingh-fe7no 4 жыл бұрын
ਜਦੋਂ ਤੱਕ ਹਰਮਨਜੀਤ ਵਰਗੇ ਗੀਤਕਾਰ ਤੇ ਮਨਪ੍ਰੀਤ ਵਰਗੇ ਗਾਇਕ ਨੇ ਮੇਰਾ ਪੰਜਾਬ ਤੇ ਮਾਂ ਬੋਲੀ ਪੰਜਾਬੀ ਵਸਦੇ ਰਹਿਣਗੇ।
@sukhbirkaur3126
@sukhbirkaur3126 4 жыл бұрын
Bilkul sahi ji
@BaljitSingh-xc5sz
@BaljitSingh-xc5sz Жыл бұрын
ਹਸਦਾ ਬਸਦਾ ਰਹੇ ਮੇਰਾ ਪੰਜਾਬ! ਧੰਨਵਾਦ ਵੀਰ ਜੀਉ 🙏
@abilalpk
@abilalpk 4 жыл бұрын
ਲੈਹਨਦੈ ਪੰਜਾਬ ਤੋਂ ਮੁਹੱਬਤਾਂ ਤੁਹਾਡੇ ਲਈ
@JeevayPunjab
@JeevayPunjab 4 жыл бұрын
@nishukhan318
@nishukhan318 4 жыл бұрын
Ethe v same he aaa veere . Love you all y g.🌹♥️🌹
@bennymohali
@bennymohali 4 жыл бұрын
ehna bolaan ne.. jionde karta.. jiondian reh...🌀
@desipanjaban
@desipanjaban 4 жыл бұрын
🌹🌹🌹❤
@harjinderpannusinghpannu1766
@harjinderpannusinghpannu1766 4 жыл бұрын
Love from Harike Pattan Amritsar PUNJAB
@IqbalSingh-ze1ud
@IqbalSingh-ze1ud 4 жыл бұрын
ਵਾਹ ਬਾ-ਕਮਾਲ.. ਇਕ ਹਰਮਨ ਵੀਰ ਦੀ ਕਲਮ ਤੇ ਦੂਜਾ ਮਨਪ੍ਰੀਤ ਵੀਰ ਜੀ ਦੀ ਅਵਾਜ਼..... ਸੋਨੇ ਤੇ ਸੁਹਾਗਾ ਹੀ ਲਗ ਜਾਂਦਾ ਹਰ ਵਾਰ........😊😊😊👌👌👌
@gorakala8376
@gorakala8376 Жыл бұрын
ਹਮੇਸ਼ਾ ਦੀ ਤਰ੍ਹਾਂ ਨਿਸ਼ਬਦ
@TajamalGhumman
@TajamalGhumman 4 жыл бұрын
Jeenday ravoo sardaroo... Sada jiway Punjab, Punjabiyat tey maan boli Punjabi ...Lahnday Punjab tun dhair muhabtaan❤❤😭😭😭❤❤
@arshdhanoa4080
@arshdhanoa4080 3 жыл бұрын
Mia ji supna aa ik din sarhad khatam hoje 😥😥😥😥.....pta ni kyu hindustani loka toh pyaare tuhi jo sanu ajj v....
@TajamalGhumman
@TajamalGhumman 3 жыл бұрын
@@arshdhanoa4080 Kyn k sadi zuban culture adaaat iko nay....assi iko qoom aan
@harsimranbhasin9838
@harsimranbhasin9838 3 жыл бұрын
Waheguru mehar kre ! Ta ek din lehnda punjab dekhan zaroor awangy❤️ (inshallah)
@TajamalGhumman
@TajamalGhumman 3 жыл бұрын
@@harsimranbhasin9838 G Ayaan nu....veer g
@JASPALSINGH-us4kr
@JASPALSINGH-us4kr 2 жыл бұрын
✨💎💎✨💎💎✨ 💎💎💎💎💎💎💎 💎💎💎💎💎💎💎 ✨💎💎💎💎💎✨ ✨✨💎💎💎✨✨ ✨✨✨💎✨✨✨ Love UUUuuuuuuU
@jawadgujjarr
@jawadgujjarr 4 жыл бұрын
PUNJAB nu piyar pora jag khenda ❤️ Waikh la Pawain charda pawain lenda. 💖 Love from Punjab Pakistan 🇵🇰
@Random-choices365
@Random-choices365 4 жыл бұрын
Proud to be a Punjabi...... From Pakistan (Current in China). Abroad vich sb tu pehly dekhi da zuban aiko e aa ty sb care ty respect b bht krdy aik dosry di bus ghr hi bura kahi da........ Surely we'll safe Punjab
@Panj_abi
@Panj_abi 4 жыл бұрын
💐💐❤️❤️ Love from Lehnda Punjab Pakistan 🇵🇰
@manjotsingh8664
@manjotsingh8664 4 жыл бұрын
Love from Amritsar PUNJAB bhaijaan ❤
@Panj_abi
@Panj_abi 4 жыл бұрын
Manjot Singh 💐❤️
@nishukhan318
@nishukhan318 4 жыл бұрын
Love from Charda Punjab(Mohali)
@jindadiljindgi82
@jindadiljindgi82 4 жыл бұрын
Warm wishes also from us 💞💞💞💞
@sukhmanpretsingh5882
@sukhmanpretsingh5882 4 жыл бұрын
ਸ਼ੁਕਰਿਆ ਵੀਰੇ ਚੜ੍ਹਦਾ ਪੰਜਾਬ
@GurpreetKaur-xw8cn
@GurpreetKaur-xw8cn 4 жыл бұрын
ਸਾਡੀਆਂ ਕੰਧਾਂ ਢਾਉਣ ਵਾਲਿਓ, ਥੋਡੇੇ ਵਸਦੇ ਰਹਿਣ ਚੁਬਾਰੇ... ਬਾ-ਕਮਾਲ ✍ਹਰਮਨਜੀਤ ਜੀ 🙏
@ibrahimsohail1728
@ibrahimsohail1728 4 жыл бұрын
Sikh musslim bhai chara zinda bad ,❤
@sabirhussainsabir9940
@sabirhussainsabir9940 4 жыл бұрын
Wasda rhy Punjab . Love from lehnda punjab. Wasdy rhy veero
@kashiftechnicalskills5986
@kashiftechnicalskills5986 4 жыл бұрын
Wah g wah mera wasda rahy punjab asen kadon 2 punjab kendy aan asen ty bs punjab kendy aan sada sara punjab wasda rahy punjab
@rbarecordz1277
@rbarecordz1277 4 жыл бұрын
ਲਹਿੰਦਾ ਚੜ੍ਹਦਾ ਪੰਜਾਬ ਭਾਵੇਂ ਅੱਡ ਹੋਇਆ ਦੱਸੀ ਬਿੰਦ ਕੁ ਚਿੱਠੀਆਂ ਪੌਣ ਕਿੱਥੇ ਵਿਚ ਪਾਣੀ ਦੇ ਇੰਦਰਾ ਡਾਂਗ ਮਾਰਿਆਂ ਟੋਟੇ ਪਾਣੀ ਦੇ ਦੋ ਭਲਾ ਹੋਣ ਕਿੱਥੇ
@terayaarlikhari8376
@terayaarlikhari8376 3 жыл бұрын
ਰੂਹ ਖੁਸ਼ ਹੋਗੀ ਸੁਣਕੇ , ਜਿਉਂਦੇ ਰਹਿਣ ਹਰਮਨ ਤੇ ਮਨਪ੍ਰੀਤ ✍✍🤍
@GurpreetKaur-xw8cn
@GurpreetKaur-xw8cn 4 жыл бұрын
🍂ਜਿੰਨਾ ਬੱਚਜੇ ਪੰਜਾਬ ਨੂੰ ਬਚਾਉਂਦੇ ਰਹਾਂਗੇ... 🙏 #jeevaypunjab
@ਸਿਮਰਨਕੌਰ-ਠ5ਭ
@ਸਿਮਰਨਕੌਰ-ਠ5ਭ 3 жыл бұрын
ਕੋਈ ਸ਼ਬਦ ਨਹੀਂ ਸਿਫ਼ਤ ਵਿੱਚ... ਬਹੁਤ ਸੋਹਣਾ ਵੀਰੇ... ਥੋਡੀ ਆਜਾਦੀ ਥੋਨੂੰ ਹੀ ਮੁਬਾਰਕ ਹੋਵੇ... 47 ਦਾ ਵੰਡਿਆ ਪੰਜਾਬ ਤਾਂ ਅੱਜ ਤੱਕ ਰੋਵੇ... ਇਕ ਦੂਜੇ ਨੂੰ ਮਿਲਣ ਨੂੰ ਤਰਸਣ ਪਾਸੇ ਦੋਵੇਂ... ਥੋਡੀ ਆਜਾਦੀ ਥੋਨੂੰ ਹੀ ਮੁਬਾਰਕ ਹੋਵੇ... ਚਿਤ ਤਾਂ ਉਨ੍ਹਾਂ ਦਾ ਵੀ ਕਰਦਾ ਹੋਊ ਕਿਸਾਨੀ ਧਰਨੇ ਚ ਆਉਣ ਨੂੰ... ਹਰਿਮੰਦਰ ਸਾਹਿਬ, ਸਰਹੱਦ ਵਿਖੇ ਸੀਸ ਨਿਵਾਉਣ ਨੂੰ... ਪਰ 71 ਸਾਲਾਂ ਤੋਂ ਸਾਡੇ ਵਿਚਾਲੇ ਇਕ ਦੀਵਾਰ ਖਲੋਏ... ਥੋਡੀ ਆਜਾਦੀ ਥੋਨੂੰ ਹੀ ਮੁਬਾਰਕ ਹੋਏ... ✍ਸਿਮਰਨ✍
@RamanDeep-jm3wr
@RamanDeep-jm3wr Жыл бұрын
ਮੈਂ ਪੰਜਾਬ ਦੀ 13 ਸਾਲਾਂ ਦੀ ਧੀ ਇਹ ਚਾਹੁੰਦੀ ਹਾਂ ਕਿ ਪੰਜਾਬ ਫਿਰ ਤੋਂ ਇਕ ਹੋ ਜਾਵੇ। ਮੈਂ ਸਿਰਫ ਇਹ ਚਾਹੁੰਦੀ ਹੀ ਨਹੀਂ ਸਗੋਂ ਕਰ ਕੇ ਦਿਖਾਉਣਾ ਚਾਹੁੰਦੀ ਹਾਂ। ਮੈਂ ਮੇਰੇ ਅਤੇ ਹੋਰ ਕਈ ਲੋਕਾਂ ਦੇ ਇਸ ਸੁਪਨੇ ਨੂੰ ਸੱਚ ਕਰਨਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਸਾਰੇ ਇਕੱਠੇ ਹੋ ਕੇ ਇਸ ਸੁਪਨੇ ਨੂੰ ਪੂਰਾ ਕਰਨ। ਇਸ ਕਰਕੇ ਮੈਂ ਤੁਹਾਨੂੰ ਸਭ ਨੂੰ ਕਹਿੰਦੀ ਹਾਂ ਕਿ ਤੁਸੀਂ ਜੀਅ-ਜਾਨ ਲਾ ਕੇ ਇਸ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਸ਼ ਕਰੋਂ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਬਾਰੇ ਪ੍ਰਭਾਵਿਤ ਕਰੋਂ। ਕਿਰਪਾ ਕਰਕੇ ਮੇਰੀ ਬੇਨਤੀ ਪਰਵਾਨ ਕਰਨੀ।🙏🙏 Love from charda Punjab❤️ ਵਾਹਿਗੁਰੂ ਜੀ ਕਾ ਖਾਲਸਾ! 🙏 ਵਾਹਿਗੁਰੂ ਜੀ ਕੀ ਫਤਿਹ! 🙏
@Kaurpabla3495
@Kaurpabla3495 4 жыл бұрын
ਬਾਕਮਾਲ,ਜੀਓ ਪਿਆਰੇ ਹਰਮਨ ਵੀਰ ,ਮਨਪ੍ਰੀਤ ਤੇ ਜੀਵੇ ਪੰਜਾਬ ਦੀ ਸਾਰੀ ਟੀਮ 💐
@onepath8122
@onepath8122 4 жыл бұрын
watching from RAWALPINDI PUNJAB PAKISTAN
@bennymohali
@bennymohali 4 жыл бұрын
Pidion boldan...hi bahut siii. bakki sab politics hai
@sukhdeepkaur4610
@sukhdeepkaur4610 4 жыл бұрын
Independence mehngi pyi sanu punjabiyaan nu....
@pagal_shayar_tuta_foota
@pagal_shayar_tuta_foota 4 жыл бұрын
Aapke vaha ke video dekhane ko milenge kya?
@onepath8122
@onepath8122 4 жыл бұрын
@@sukhdeepkaur4610 sahi kehya tusan
@onepath8122
@onepath8122 4 жыл бұрын
@@bennymohali koi shak nhi veer
@muhammadsafdardurrani
@muhammadsafdardurrani 4 жыл бұрын
Kitni khoobsurat, Soch,mithian galan.. from Lahore
@s.kstudy5578
@s.kstudy5578 4 жыл бұрын
Love u from charda punjab
@ekamsingh1167
@ekamsingh1167 3 жыл бұрын
اسلام علیکم جی ۔۔۔۔۔۔۔پنجاب ❤️
@juttgaming7866
@juttgaming7866 3 жыл бұрын
Love from Nankana Sahib Punjab Pakistan ♥️♥️
@anasriaz1567
@anasriaz1567 4 жыл бұрын
Saein love from Lehnda Punjab. I love your songs, and harmanjeet's poetry. You are well serving our maa boli Punjabi. Jiyo paye shala.
@DifferenTtv7
@DifferenTtv7 4 жыл бұрын
ਕੋਈ ਸ਼ਬਦ ਨਹੀਂ ਲਾਜਵਾਬ 👍🙏
@Param.01
@Param.01 4 жыл бұрын
ਜਿੰਨੀ ਸਿਫ਼ਤ ਕਰੀਏ ਘੱਟ ਹੈ 💚
@jasleenkaurbains8678
@jasleenkaurbains8678 4 жыл бұрын
ਲੋਕ ਨਹੀਂ ਮਾੜੇ ਼਼਼਼਼਼਼ਕਿਸੇ ਵੀ ਦੇਸ਼ ਦੇ
@jiwanbarnala
@jiwanbarnala 4 жыл бұрын
ਸਰਕਾਰਾਂ ਵੰਡ ਦਿੱਤਾ ਸਾਡਾ ਪੰਜ-ਆਬ 😑 Blessings to brothers manpreet n harman
@khuramkabir4587
@khuramkabir4587 4 жыл бұрын
Love from Lahore..
@NaturalContents
@NaturalContents 4 жыл бұрын
ਸਤਲੁਜ ਦਾ ਰਾਹ ਤੱਕਦਾ ਚਿਨਾਬ ਦੇਖ ਲੈ.......💕🌿🌼
@lovepreetsinghbhatia
@lovepreetsinghbhatia 4 жыл бұрын
ਸਾਡੇ ਸਾਰਿਆਂ ਦੀ ਮੁਰਾਦ, ਪੰਜਾਬ ਇਕ ਹੋ ਜਾਵੇ❤️
@bhinderbenipal9137
@bhinderbenipal9137 4 жыл бұрын
Vgoodjio
@GurpreetKaur-xw8cn
@GurpreetKaur-xw8cn 4 жыл бұрын
6:17 ਜੀਵੇ ਪੰਜਾਬ... ਵਾਹ ਬਹੁਤ ਖ਼ੂਬ 🎤🙏
@ahsanbajwa3707
@ahsanbajwa3707 4 жыл бұрын
Manmohni kivta te manthar klakar sada jeo
@shahfaaruk
@shahfaaruk 2 жыл бұрын
Respect and Love from Lahore, Punjab ❤❤❤❤❤
@parmmehnger7503
@parmmehnger7503 4 жыл бұрын
ਬੁਹਤ ਖੂਬ ਹਰਮਨਜੀਤ ਮਨਪ੍ਰੀਤ 👌 ਰੱਬ ਕਰਕੇ ਢੰਗ ਸੋਖਾ ਹੋਜੇ ਆਣੇ ਜਾਣੇ ਦਾ 👍🥰❤️
@usmanawan477
@usmanawan477 4 жыл бұрын
Punajb dilla tu aj v ik aa ik dujy nl pyar kdy muk ni skda aj v dil krda charda punjab dekhn nu Luv frm lehnda punjab
@muhammadhamzawarraich1630
@muhammadhamzawarraich1630 4 жыл бұрын
Watching from sargodha, Punjab. Language culture color everything same but unfortunately we can't vist or meet each other, it's due to politics. 😭😭😭🙏
@simranjeet-m4i
@simranjeet-m4i 9 ай бұрын
No politics but slavery 😢
@harmandeep8012
@harmandeep8012 4 жыл бұрын
Eh Pyaar Sirf Punjabi Ya Fer Sahi Dimaag Wale Lok Hi Samjh Skde aa! Sale Bhaiyan, Fake Media, Politicians Nu Ki Pta Muhabbat Ki Hundi Aa, Pakistan Nu Maada Bolde rehnde aa !
@sukhvirchahal7119
@sukhvirchahal7119 4 жыл бұрын
👍
@bindersohi8682
@bindersohi8682 4 жыл бұрын
Sahi keha veer fudu saale bhaiye
@manindersing
@manindersing 4 жыл бұрын
Gurudwaras in worst conditions in Pakistan
@desipanjaban
@desipanjaban 4 жыл бұрын
@@manindersing ਜੀ ਜਦੋਂ ਓਥੇ ਗੁਰਦਵਾਰਿਆਂ ਚ ਜਾਣ ਵਾਲੇ ਨਹੀਂ ਰਹੇ ਤਾਂ ਖਸਤਾ ਹਾਲਤ ਤਾਂ ਆਪੇ ਹੋਣਗੇ।
@bhangu-
@bhangu- 4 жыл бұрын
punjabi S ikh J att kade vi west Punjab bare manda nahi bolega
@naveedrao3540
@naveedrao3540 4 жыл бұрын
love u from lehnda.
@lovelahore1496
@lovelahore1496 4 жыл бұрын
Manpreet veer please accept my gratitude from Lahore. Love you and your song.
@bindersohi8682
@bindersohi8682 3 жыл бұрын
🙏🙏
@RamanDeep-jm3wr
@RamanDeep-jm3wr Жыл бұрын
ਮੈਂ ਪੰਜਾਬ ਦੀ 13 ਸਾਲਾਂ ਦੀ ਧੀ ਇਹ ਚਾਹੁੰਦੀ ਹਾਂ ਕਿ ਪੰਜਾਬ ਫਿਰ ਤੋਂ ਇਕ ਹੋ ਜਾਵੇ। ਮੈਂ ਸਿਰਫ ਇਹ ਚਾਹੁੰਦੀ ਹੀ ਨਹੀਂ ਸਗੋਂ ਕਰ ਕੇ ਦਿਖਾਉਣਾ ਚਾਹੁੰਦੀ ਹਾਂ। ਮੈਂ ਮੇਰੇ ਅਤੇ ਹੋਰ ਕਈ ਲੋਕਾਂ ਦੇ ਇਸ ਸੁਪਨੇ ਨੂੰ ਸੱਚ ਕਰਨਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਸਾਰੇ ਇਕੱਠੇ ਹੋ ਕੇ ਇਸ ਸੁਪਨੇ ਨੂੰ ਪੂਰਾ ਕਰਨ। ਇਸ ਕਰਕੇ ਮੈਂ ਤੁਹਾਨੂੰ ਸਭ ਨੂੰ ਕਹਿੰਦੀ ਹਾਂ ਕਿ ਤੁਸੀਂ ਜੀਅ-ਜਾਨ ਲਾ ਕੇ ਇਸ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਸ਼ ਕਰੋਂ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਬਾਰੇ ਪ੍ਰਭਾਵਿਤ ਕਰੋਂ। ਕਿਰਪਾ ਕਰਕੇ ਮੇਰੀ ਬੇਨਤੀ ਪਰਵਾਨ ਕਰਨੀ।🙏🙏 Love from charda Punjab❤️ ਵਾਹਿਗੁਰੂ ਜੀ ਕਾ ਖਾਲਸਾ! 🙏 ਵਾਹਿਗੁਰੂ ਜੀ ਕੀ ਫਤਿਹ! 🙏
@jasdeepkaur1781
@jasdeepkaur1781 3 жыл бұрын
🙏mere waheguru punjab nu fr ek krdeo malkaa 🙏🙏❤❤
@abdulrauf196
@abdulrauf196 4 жыл бұрын
A lot of love from Pakistani Punjab, we have no words for this love, we will be able to meet with each other very soon, our parents transfer this attraction on both sides
@jagjitsidhu3354
@jagjitsidhu3354 Жыл бұрын
Love you te salam lehnde Punjab waleyo
@parmdeepkaur7718
@parmdeepkaur7718 4 жыл бұрын
ਬਾਕਮਾਲ ... ਆਵਾਜ਼ ਤੇ ਲਿਖਤ ... ਜੀਵੇ ਮੇਰਾ ਪੰਜਾਬ...❤❤
@jagatkamboj9975
@jagatkamboj9975 3 жыл бұрын
ਵਾਹ ਵਾਹ ਵਾਹ ਕਿਆ ਹੀ ਬਾਤਾਂ ਜੀ 🙏🙏🙏🙏🙏🙏🙏
@RavinderSingh-jz9gw
@RavinderSingh-jz9gw 4 жыл бұрын
Lehnde punjab wale veere jeonde rehan
@ekamjitsingh4940
@ekamjitsingh4940 3 жыл бұрын
ਬਹੁਤ ਬਹੁਤ ਧੰਨਵਾਦ ਇੱਕ ਵੱਖਰੀ ਤੇ ਪੰਜਾਬੀ ਗਾਇਕੀ ਵਾਸਤੇ।
@sentii8484
@sentii8484 4 жыл бұрын
MashAllah buht wadiya
@naseemmansha2402
@naseemmansha2402 4 жыл бұрын
love from lehnda Punjab pujab zindabad
@arshdhanoa4080
@arshdhanoa4080 3 жыл бұрын
TANU V BHUT PYAAR...SADDE APNE JO TUHI
@desipanjaban
@desipanjaban 4 жыл бұрын
ਜੀਵੇ ਪੰਜਾਬ। ਜੀਵੇ ਹਰਮਨਜੀਤ। ਜੀਵੇ ਮਨਪ੍ਰੀਤ ਸਿੰਘ 🌹🎉💕
@rajdeepsandhu273
@rajdeepsandhu273 4 жыл бұрын
Baba mehar karey dovey punjab hamesha chardi kla ch rainn vasdey rehan lov u aa punjab seaa 20 saal hou gey tenu chaddiya par ajj v supney tere e ondey aa dil jind jaan Sara kush tere kol e reh gea bas tere chardi kla di ardass kardey aa rojj punjab sea tu vasda gura dey na tey
@baofficial6809
@baofficial6809 2 жыл бұрын
I love all singh brothers
@marblerunmillion
@marblerunmillion Жыл бұрын
Sahid paji me harmandeep singh from USA tusi commentary bout wadya kardy o tuhadi awaz Sunnan nu taras raye wa kidar gaib ho gye o apnna whats ap number hi dy dyo
@AbdullahNoor92
@AbdullahNoor92 4 жыл бұрын
Harmanjeet Veer noo Malik Salamat rakhy ❤️❤️❤️
@pkarmslover9995
@pkarmslover9995 3 жыл бұрын
Love from Punjab pakistan ❤️
@ManpreetSingh-lr3wu
@ManpreetSingh-lr3wu 4 жыл бұрын
ਸਭਨਾਂ ਨੂੰ ਪਿਆਰ ❣️
@MANDEEPSINGH-dx9tt
@MANDEEPSINGH-dx9tt 4 жыл бұрын
ਸੋਹਣਾ ਗਇਆ ਬਾੲੀ ਜੀ
@Ramandeepkaur-gw5yu
@Ramandeepkaur-gw5yu 4 жыл бұрын
Rabb sukh rakhe🥀
@iathinds1039
@iathinds1039 4 жыл бұрын
Meria akha which Pani bar Gaya te Dil Bhar Aya ..... Sada desh ek Maharaja Ranjit wele ...
@arshdhanoa4080
@arshdhanoa4080 3 жыл бұрын
47 ਤਕ ਵੀ ਸੀ..... ਅੱਜ ਵੀ ਆਪਣੇ ਲੋਕ ਓਹੋ ਨੇ ਆ ਹਿੰਦੁਸਤਾਨ ਤੇ ਫੱਟ ਈਂ ਦਿਤੇ
@kuldeepsinghsekhon3528
@kuldeepsinghsekhon3528 4 жыл бұрын
ਕੋਈ ਰੀਸ ਨੀ ਕਰ ਸਕਦਾ ਬਾ ਕਮਾਲ ਜੀ
@shoaibMalik-gf2wp
@shoaibMalik-gf2wp 4 жыл бұрын
Love from Pakistan
@punjabpakistan8517
@punjabpakistan8517 4 жыл бұрын
Sada punjab ساڈا پنجاب 😥
@ShoaibAly6
@ShoaibAly6 4 жыл бұрын
India vi azaad hogaya.. Pakistan vi azaad hogaya.. Par Dovan vich Punjab barbaad hogaya..! 💔 😢
@jasssingh5706
@jasssingh5706 4 жыл бұрын
True
@bindersohi8682
@bindersohi8682 4 жыл бұрын
Sahi gall veere
@bmsohal1
@bmsohal1 3 жыл бұрын
Cheese paindi hai dil vich es kase noo soch ke.
@ShoaibAly6
@ShoaibAly6 3 жыл бұрын
@@bmsohal1 bilkul ji
@SherryJakhal
@SherryJakhal 3 жыл бұрын
Sahi gall yaara 💔💔
@nawanshahr309
@nawanshahr309 4 жыл бұрын
Boht khoob. Harman hi likh sakda c eho jhe geet.. manpreet lai..
@sukhvinderkaur7488
@sukhvinderkaur7488 4 жыл бұрын
Jeevay punjab ne bchaea hoea punjab nu 🙏🙌🙌🙌🙌
@ekamjotsingh4952
@ekamjotsingh4952 4 жыл бұрын
ਜਿਨ੍ਹਾਂ unlike ਕੀਤਾ ਲੱਖ ਦੀ ਲਾਹਨਤ ਉਹਨਾਂ ਨੂੰ...
@bindersohi8682
@bindersohi8682 4 жыл бұрын
They are the one who were the perperators of Panjabs division.
@ranahaseeb6192
@ranahaseeb6192 4 жыл бұрын
Mera sohna Punjab ❤️❤️dowen pyaray
@udaypartapkotli209
@udaypartapkotli209 4 жыл бұрын
ਜੀਵੇ ਪੰਜਾਬ 💐💐
@adeelgujjar1143
@adeelgujjar1143 4 жыл бұрын
Jiyooo💓💓
@lovi7558
@lovi7558 Жыл бұрын
ਮੇਰਾ ਸੋਹਣਾ ਪੰਜਾਬ ❣️
@punjaabrunglaa5463
@punjaabrunglaa5463 4 жыл бұрын
Ruwaa ditta yaar
@arshdhanoa4080
@arshdhanoa4080 3 жыл бұрын
Syi gal
@karnbrar5349
@karnbrar5349 4 жыл бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਕਰੇ
@deepsingh9216
@deepsingh9216 4 жыл бұрын
ਜੀਓ ਬਾਬਿਓ 🔥🙏🏻
@hussainajk932
@hussainajk932 4 жыл бұрын
Rab sab nu aman imaan te piyar nal rakhey
@gujjarshahid267
@gujjarshahid267 4 жыл бұрын
Yarr kya baat hai Punjab di
@muhammadsaqlain153
@muhammadsaqlain153 3 жыл бұрын
Heart touching..........listen with heavy heart.beautifully sung
@arashdeepbal
@arashdeepbal 4 жыл бұрын
This positive vibe in the comments is all we need :)
@manjindersinghchahal5150
@manjindersinghchahal5150 4 жыл бұрын
ਬਹੁਤ ਸਾਰੀਆਂ ਦੁਆਵਾਂ ਟੀਮ ਨੂੰ
@touqeerzulfiqar4878
@touqeerzulfiqar4878 4 жыл бұрын
o islamabad ty dehli aalyo punjab aman mangda punjab mohabat mangda punjab de boarder kholo punjabian de aik duje nu japhi paan nu dil krda.
@vikashdhillon04
@vikashdhillon04 4 жыл бұрын
Sir ji yhi to smjhna h, ye dhrm or border insaniyat ko mar dia.india pakistan should make peaceful relationship...or ye pakistan nhi bna ye punjab ka division hua tha...
@vikashdhillon04
@vikashdhillon04 4 жыл бұрын
Or ye jinha ki hi den h jisko pic lga rakhi h, jinha ko psnd krne wale kbi punjab ko pyar nhi kr skte ji
@harisharry8480
@harisharry8480 4 жыл бұрын
Agreed bai ji
@TajamalGhumman
@TajamalGhumman 4 жыл бұрын
@@vikashdhillon04 Jinnah was forced to demand partition
@VarinderSingh-xx9pd
@VarinderSingh-xx9pd 4 жыл бұрын
Bahut khich mehsoos hundi os dharti lai , waheguru ne kirpa kiti ta sheti hi saare punjab de darshan krunga
@rajdeepsingh9194
@rajdeepsingh9194 4 жыл бұрын
ਬਹੁਤ ਸੋਹਣਾ । ਦੋ ਪੰਜਾਬ ।
@mushtaqminhas4468
@mushtaqminhas4468 4 жыл бұрын
Jeevey Punjab mera
@KsSarwara
@KsSarwara 3 жыл бұрын
ਇਸ ਨਜਮ ਨੂੰ ਜੇਕਰ ਦੋ ਗਾਇਕ ਗਾਉਣ ਤਾਂ ਜਿਆਦਾ ਪ੍ਰਭਾਵਸਾ਼ਲੀ ਹੋਵੇਗਾ
@r.s.romana1968
@r.s.romana1968 4 жыл бұрын
ਜਿਉਂਦੇ ਰਹੋ ਵੀਰੋ
@sukhdeepkaur4610
@sukhdeepkaur4610 4 жыл бұрын
kaash sada punjab na vandeya janda...love for both Punjab...
@MohanSingh-mm5kb
@MohanSingh-mm5kb Жыл бұрын
ਬਹੁਤ ਵਧੀਆ ਗੀਤ 🙏🙏🙏🙏🙏👍👍👍👍👍👍👍
@ahsanbawa1988
@ahsanbawa1988 4 жыл бұрын
ਖੂਬ
@baljinderkaur6556
@baljinderkaur6556 3 жыл бұрын
Tuhade warge youth de sahare Punjab hamesha jioon da wasda rahe🙋🏻‍♀️🙋🏼🙋🏻‍♂️ Hamesha chaddi kala vich raho ji 👍
@hussainajk932
@hussainajk932 4 жыл бұрын
Love from charda punjab
@user-tn7kl3sq2r
@user-tn7kl3sq2r 4 жыл бұрын
what region? malwa? amritsar? ludhiana?
@TajamalGhumman
@TajamalGhumman 4 жыл бұрын
@@user-tn7kl3sq2r He means lahnday punjab
@user-tn7kl3sq2r
@user-tn7kl3sq2r 4 жыл бұрын
@@TajamalGhumman he said charda not lehnda?
@TajamalGhumman
@TajamalGhumman 4 жыл бұрын
@@user-tn7kl3sq2r Par ohda name waikho.... Hussain...AJK...Azad Jammu Kashmir... Onay kahna lahnday Punjab c...galti naal charda kh dita
@user-tn7kl3sq2r
@user-tn7kl3sq2r 4 жыл бұрын
@@TajamalGhumman shayad os toon galti ho gayi si
@lotuskaur4919
@lotuskaur4919 4 жыл бұрын
ਸ਼ਬਦ ਨੀ ਤਾਰੀਫ ਲਾਇਕ। ਚੜਦੀ ਕਲਾ ਚ ਰੱਖੇ ਵਾਹਿਗੁਰੂ ਵੀਰੋ
@SarbjeetS07
@SarbjeetS07 4 жыл бұрын
ਬਹੁਤ ਸੌਣਾ ਗੀਤ ਬਾਈ।
@ShoaibAly6
@ShoaibAly6 4 жыл бұрын
vadiya pai ji.. love from lenda punjab.. 💗
@harisharry8480
@harisharry8480 4 жыл бұрын
Love ❣️ and respect from lehenda punjab... Bai ji bohat kamal lekahk , vadeyah gaiek Umdahhhh..👍
@grow_up3329
@grow_up3329 4 жыл бұрын
ਬਾ-ਕਮਾਲ ਜੀ
@MandeepKaur-bd9me
@MandeepKaur-bd9me 4 жыл бұрын
lyrics & ਗਾਇਕੀ 🙌🙌
@GurpreetKaur-xw8cn
@GurpreetKaur-xw8cn 4 жыл бұрын
2:23 ਬਿਲਕੁਲ ਸਹੀ ਕਿਹਾ 🙏
@babarjalandhari
@babarjalandhari 4 жыл бұрын
Jeevy mera Veer 💖
@lavisingh957
@lavisingh957 4 жыл бұрын
baber veere
@asrarasrar2010
@asrarasrar2010 4 жыл бұрын
Love you from Punjab and Canada
@hardeepgrewal4786
@hardeepgrewal4786 4 жыл бұрын
Mera Sohna Punjab mere babe Nanak da Punjab "............
@shahmuhabat8984
@shahmuhabat8984 2 жыл бұрын
Kuhllaaa ty dhuldaaaa Love u veer Ji from lahore Pakistan 😍😍😍😍😍😍😍😍😍😍😍
@parminderkaur-tb3iu
@parminderkaur-tb3iu 4 жыл бұрын
🍃🙏ਜੀਵੇ ਪੰਜਾਬ🙏🍃
@pakzindabad7572
@pakzindabad7572 4 жыл бұрын
Blunder of 1947. Frangi divided us and now we are all suffering on both sides of LOC.
@sukhvirchahal7119
@sukhvirchahal7119 4 жыл бұрын
ਵਾਹ... ਸਦਕੇ ਜਾਵਾਂ 🌷
Kyon ghar nahi murhda | Manpreet Singh | Jeevay Punjab
5:57
Jeevay Punjab
Рет қаралды 237 М.
Changa Ae | Bir Singh | Jeevay Punjab
8:56
Jeevay Punjab
Рет қаралды 276 М.
Human vs Jet Engine
00:19
MrBeast
Рет қаралды 185 МЛН
When u fight over the armrest
00:41
Adam W
Рет қаралды 16 МЛН
Will A Basketball Boat Hold My Weight?
00:30
MrBeast
Рет қаралды 143 МЛН
Madhaniya | Arpan Sandhu | Jeevay Punjab
4:35
Jeevay Punjab
Рет қаралды 1,5 МЛН
Mirza
9:28
Des Raj Lachkani - Topic
Рет қаралды 7 М.
Potli Aanand Ki
7:18
Manpreet Singh
Рет қаралды 80 М.
Shaam Da Rang | Manpreet Singh | Karanjeet Komal | Jeevay Punjab
4:56
Vanjhali Waja | Bir Singh (Live) | Jeevay Punjab | Live
6:35
Jeevay Punjab
Рет қаралды 691 М.
Human vs Jet Engine
00:19
MrBeast
Рет қаралды 185 МЛН