ਸੁਮੇਧ ਸੈਣੀ ਦਾ Right Hand, ਪਿੰਕੀ CAT ਕਰਗਿਆ ਚੜ੍ਹਾਈ, ਬਾਦਲ ਪਿੱਛੇ ਸੈਣੀ ਨਾਲ ਪੈ ਗਈ ਪਿੰਕੀ CAT ਦੀ ਦੁਸ਼ਮਣੀ? |

  Рет қаралды 164,983

Oneindia Punjabi

Oneindia Punjabi

Күн бұрын

ਸੁਮੇਧ ਸੈਣੀ ਦਾ Right Hand, ਪਿੰਕੀ CAT ਕਰ ਗਿਆ ਚੜ੍ਹਾਆਈ, ਪੁਲਿਸ ਦਾ ਉਹ ਗੁੰਡਾ ਜਿਸਦੇ ਪੈਰੀਂ ਹੱਥ ਲਾਉਂਦੇ ਸੀ ਖੂੰਖਾਰ ਗੈਂਗਸਟਰ, ਬਾਦਲ ਦੇ ਕਿਹੜੇ ਫੈਸਲੇ ਨੇ ਸੁਮੇਧ ਸੈਣੀ ਦਾ ਦੁਸ਼ਮਣ ਬਣਾ'ਤਾ ਪਿੰਕੀ CAT? |
.
Sumedh Saini's Right Hand, Pinky CAT death, Badal behind Saini's rivalry with Pinky CAT?
.
.
.
#PinkyCat #GurmeetSinghPinkyCat #punjabnews
~PR.182~

Пікірлер: 252
@jashpalsingh1875
@jashpalsingh1875 Жыл бұрын
ਪੰਜਾਬ ਦੇ ਕਾਤਲ ਦਾ ਅੰਤ ਵਾਹਿਗੁਰੂ ਇਹਨੂੰ ਨਰਕਾ ਵਿਚ ਹੀ ਜਗ੍ਹਾ ਦੇਈ।
@balvirsingh3076
@balvirsingh3076 Жыл бұрын
ਇਹੋ ਜਿਹਾ ਮਹਾਂ ਜ਼ਾਲਮ ਅਤੇ ਮਹਾਂ ਪਾਪੀ ਧਰਤੀ ਤੇ ਬੋਝ ਬਣਿਆ ਹੋਇਆ ਜਦੋਂ ਕੁੰਭੀ ਨਰਕਾਂ ਨੂੰ ਜਾਂਦਾ ਹੈ।ਤਾਂ ਧਰਤੀ ਦਾ ਬੋਝ ਹੌਲਾ ਹੁੰਦਾ ਹੈ।ਅਤੇ ਮਹਾਂ ਜ਼ਾਲਮ ਚੁਰਾਸੀ ਲੱਖ ਜੂਨਾਂ ਵਿੱਚ ਕੁੰਭੀ ਨਰਕਾਂ ਵਿੱਚ ਸੜਦਾ ਰਹਿੰਦਾ ਹੈ।ਇਸ ਮਹਾਂ ਪਾਪੀ ਦਾ ਇਹੋ ਹਾਲ ਹੋਵੇਗਾ।
@KulwantSingh-dr2sb
@KulwantSingh-dr2sb Жыл бұрын
ਕੈਟ ਗੁਰਮੀਤ ਪਿੰਕੀ ਨੂੰ ਸੁਖਬੀਰ ਬਾਦਲ ਦੀ ਫੁਲ ਸਪੋਟ ਸੀ ਅਤੇ ਸੁਮੈਥ ਸੈਣੀ ਦੀ
@RanjitSingh-kh4cm
@RanjitSingh-kh4cm Жыл бұрын
SGPC ਹੁਕਮ ਜਾਰੀ ਕਰੇ ਕਿ ਇਸ ਗੰਦ ਦਾ ਭੋਗ ਨਾ ਪਾਇਆ ਜਾਵੇ ਇਨਾ ਦੇ ਘਰ ਗੁਰੂ ਗ੍ਰੰਥ ਸਾਹਿਬ ਜੀ ਨਾ ਲਜਾਇਆ ਜਾਵੇ ਇਸ ਗੰਦ ਦੀ ਅੰਤਿਮ ਅਰਦਾਸ ਨਾ ਕੀਤੀ ਜਾਵੇ
@RamanjeetKaur-w5s
@RamanjeetKaur-w5s Жыл бұрын
Right
@kamaljeetkhaira8106
@kamaljeetkhaira8106 Жыл бұрын
Right bro
@sikandersingh7611
@sikandersingh7611 Жыл бұрын
Right
@DharmpalDhammu-fm1xt
@DharmpalDhammu-fm1xt Жыл бұрын
Right but it's not possible, because sb saale kutte ki dumb hai jo kbi seedi nhi ho sakti
@manjitsingh6186
@manjitsingh6186 Жыл бұрын
Right
@kuldipsingh8072
@kuldipsingh8072 Жыл бұрын
ਸੁਕਰ ਵਾਹਿਗੁਰੂ ਦਾ ਇਕ ਗੰਦ ਹੋਰ ਘਟਿਆ ਦੁਨੀਆਂ ਤੋ ਭਾਰ
@bikramjitrathi8876
@bikramjitrathi8876 Жыл бұрын
ਇਹ ਤਾਂ ਬਾਦਲ ਦਾ ਜਵਾਈ ਸੀ, ਫੇਰ ਭੋਗ ਤਾਂ ਪੈ ਹੀ ਜਾਉ। No doubt.
@PunjabiScript
@PunjabiScript 8 ай бұрын
oh pehla nhi c eda jdo akali Dal ne appoint kita c...fr centre de kehn te kam shuru hoya c...pta kush hunda ni...gyan chodan har banda tyar rehnda
@GurvinderSingh-xh6zy
@GurvinderSingh-xh6zy 6 ай бұрын
​@@PunjabiScripttenu pta a tu badala thalle pona riha apni pen lagda pa pa thokai kra mjithye da chitta pee k amli Chad da riha hona tenu pardhangi ja mada Mota rutba dwa k Raj k mje lye lagde ne badal ne 😂😂😂
@rajwantkaur1408
@rajwantkaur1408 Жыл бұрын
ਰਣਜੀਤ ਸਿੰਘ ਰਾਣਾ ਸੰਧੂ ਅਮਿੰਤ੍ਸਰ ਵੱਲੋ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਵਿੱਰ ਜੀ 🙏🙏 ਬੜੇ ਨਜੈਜ ਬੱਚੇ ਘਰਾਂ ਵਿੱਚੋ ਚੁੱਕ ਕੇ ਸਹੀਦ ਕੀਤੇ ਏਸ ਪਾਪੀ ਬੁੱਚੜ ਨੇ ਸਿੱਧਾ ਨਰਕਾ ਵਿੱਚ ਹੀ ਭੇਜਣਾ ਵਾਹਿਗੁਰੂ ਜੀ ਨੇ ਜੇ ਕਿਤੇ ਸਿੱਘਾ ਹੱਥੋ ਗੱਡੀ ਚੜਦਾ ਤਾਂ ਵਧੀਆ ਹੋਣਾ ਸੀ
@ravindersinghgill314
@ravindersinghgill314 Жыл бұрын
ਅਸਲ ਵਿੱਚ ਬਾਦਲ ਸਰਕਾਰ ਨੇ ਹੀ ਕਰਵਾਇਆ ਹੈ ਸਿੱਖਾਂ ਦਾ ਕਤਲੇਆਮ ਸੁਮੇਧ ਸਿੰਘ ਸੈਣੀ ਤੋਂ ।।
@najarsingh3234
@najarsingh3234 6 ай бұрын
Bilkulsach 100persent
@jarnailsinghsran8040
@jarnailsinghsran8040 Жыл бұрын
ਇਸ ਰਾਜ ਵਿੱਚ ਬਾਹਮਣ ਦੀ ਖਾਤਰ ਜਿੰਨੇ ਪਾਪ ਕਰੇਗਾ ਉਸ ਨੂੰ ਰਾਜੇ ਵਾਂਗ ਹੀ ਰੱਖਿਆ ਜਾਵੇਗਾ ।ਪਿੰਕੀ ਦਾ ਜਲਵਾ ਨਹੀਂ ਵੀਰ ਜ਼ਾਲਿਮ ਪੁਣਾ ਸੀ ।
@babbusandhu3133
@babbusandhu3133 Жыл бұрын
ਗਲਤ ਕੰਮ ਤਾਂ ਹੋਰ ਮੁਲਾਜ਼ਮਾਂ ਨੇ ਵੀ ਕੀਤੇ ਆ ਪਰ ਪਿੰਕੀ ਕੋਲ ਖਜਾਨਾ ਸੀ ਨਹੀ ਤਾਂ ਕੁੱਝ ਗੰਲਾ ਰਾਜ ਹੀ ਰਹਿ ਜਾਣੀਆਂ ਸੀ ਜੇ ਨਾਂ ਦਸਦਾ ਇਸ ਨੂੰ ਸੌ ਸਾਲ ਜਿਉਣਾ ਚਾਹੀਦਾ ਸੀ ਪਰ ਬਹੁਤ ਕੁੱਝ ਨਾਲ ਲੈ ਗਿਆ ਬਹੁਤ ਖਲਾਸੇ ਕਰਨੇ ਸੀ
@KulwinderSingh-hk4xs
@KulwinderSingh-hk4xs Жыл бұрын
ਪਿੰਕੀ ਕੇਟ ਤੋਂ ਬਾਅਦ ਹੁਣ ਸੁਮੇਧ ਸਿੰਘ ਸੈਣੀ ਦਾ ਨੰਬਰ ਵੀ ਜਲਦੀ ਲਗਾ ਰਹੇ ਨੇ ਪ੍ਰਮਾਤਮਾ ਜੀ ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@narmalsingh548
@narmalsingh548 Жыл бұрын
ਪਾਪੀ ਪਿੰਕੀ ਕੈਟ ਦਾ ਭੋਗ ਨਾ ਪਾਇਆ ਜਾਵੇ ਸਿੱਖ ਕੌਮ ਦਾ ਦੁਸ਼ਮਣ ਸੀ ਪਿੰਕੀ ਬਾਦਲਾ ਦਾ ਜਵਾਈ ਐ ਸੁਖਬੀਰ ਕੂਤਾ ਆਪਣੇ ਜੀਜੇ ਦਾ ਭੋਗ ਜਰੂਰ ਪਾਉਗਾ
@GurpreetSingh-wj6cq
@GurpreetSingh-wj6cq Жыл бұрын
ਸ਼ੁਕਰ ਵਾਹਿਗੁਰੂ ਦਾ ਗੰਦ ਸਾਫ ਹੋ ਗਿਆ
@DharmpalDhammu-fm1xt
@DharmpalDhammu-fm1xt Жыл бұрын
Yes
@sikandersingh7611
@sikandersingh7611 Жыл бұрын
Right
@baloursingh4851
@baloursingh4851 Жыл бұрын
Very good changa hoya
@jaswinderkaurdhillon6832
@jaswinderkaurdhillon6832 Жыл бұрын
ਮੰਦੇ ਕੰਮਾ ਨਾਨਕ ਜਦ ਕਦ ਮੰਦਾ ਹੋਵੈ ਵਾਹਿਗੁਰੂ ਸਤਿਨਾਮ ਧੰਨਵਾਦ
@Khalsa-kf3wt
@Khalsa-kf3wt Жыл бұрын
ਬਾਦਲ ਤੇ ਪਿਕੀ ਕੈਟ ਵਿੱਚ ਕੋਈ ਫਰਕ ਨਹੀ
@PunjabiScript
@PunjabiScript 8 ай бұрын
Badal teri bhain kad lyaya c
@MohanSingh-mm5kb
@MohanSingh-mm5kb Жыл бұрын
Pinky and Badal are in the same hell.
@DharmpalDhammu-fm1xt
@DharmpalDhammu-fm1xt Жыл бұрын
Abso true
@jsranajsrana5263
@jsranajsrana5263 Жыл бұрын
ਪੱਤਰਕਾਰ ਸਾਬ, ਮੁੰਬਈ ਵਾਲੀ ਵਾਰਦਾਤ ਦੀ ਗੱਲ ਪਿੰਕੀ ਕੈਟ ਝੂਠ ਬੋਲਦਾ ਹੈ ਤੇ ਤੁਸੀਂ ਵੀ ਸੁਣੀ-ਸੁਣਾਈ ਗੱਲ ਕਰ ਰਹੇ ਹੋ,ਅਸਲੀ ਗੱਲ ***ਬਲਜੀਤ ਪਰਮਾਰ ਜੀ*** ਨੂੰ ਪਤਾ ਹੈ, ਪਿੰਕੀ ਨੂੰ ਜੂਠੀ ਸ਼ੇਖੀ ਮਾਰਦੇ ਉਨ੍ਹਾਂ ਨੇ ਸਾਹਮਣੇ ਹੀ ਟੋਕਿਆ ਵੀ ਸੀ, ਉਹ ਸਾਰਾ ਇਨਕਾਊਂਟਰ ਮੁੰਬਈ ਪੁਲਿਸ ਨੇ ਹੀ ਕੀਤਾ ਸੀ ਕਿ punjab police ਸਾਈਟ ਤੇ ਖੜੀ ਸੀ. ਪੰਜਾਬ ਪੁਲਿਸ ਨੇ ਬੰਗਾਲ ਵਿਚ ਬਸ਼ੀਰਾ ਬੱਬਰ ਦਾ ਇਨਕਾਊਂਟਰ ਜ਼ਰੂਰ ਕੀਤਾ ਸੀ,ਤੇ ਓਹ ਵੀ ਧੋਖੇ ਨਾਲ.
@TSBADESHA
@TSBADESHA Жыл бұрын
ਡੀਪ ਸਟੇਟ ਦੇ ਇਸ ਜ਼ਾਲਮ ਕੈਟ ਨੇ ਸਿਖ ਨੌਜਵਾਨੀ ਦਾ ਘਾਂਣ ਬਹੁਤ ਜ਼ਿਆਦਾ ਘਾਣ ਕੀਤਾ ਹੈ।
@HazoorBaba
@HazoorBaba Жыл бұрын
ਇੱਕ ਦਿਨ ਲੇਟ ਹੋ ਗਿਆ ਨਹੀਂ ਤਾਂ ਰਾਵਣ ਦੇ ਨਾਲ ਹੀ ਜਾਣਾ ਸੀ। 😂😂,🤣
@j.skundi7791
@j.skundi7791 Жыл бұрын
ਇਹ ਰਾਵਣ ਤੋਂ ਘੱਟ ਨਹੀਂ ਸੀ 🙏🙏
@balrajkaur3245
@balrajkaur3245 Жыл бұрын
ਰਾਵਣ ਬਹੁ ਵਡਾ ਵਿਦਵਾਨ ਸੀ। ਇਸ ਕਾਤਲ ਦੀ ਤੁਲਨਾ ਉਸ ਨਾਲ ਨਾ ਕਰੋ/
@jasbirsingh3673
@jasbirsingh3673 Жыл бұрын
ਰਾਵਣ ਤਾਂ ਚਾਰ ਵੇਦਾ ਦਾ ਗਿਆਤਾ ਸੀ, ਇਕ ਗਲਤੀ ਕੀਤੀ ਸੀ, ਏਸ ਪਿੰਕੀ ਕੁਤੇ ਨੇ ਤਾਂ ਸਿਖੀ ਕਤਲੇਆਮ ਨਸਲਕੁਸ਼ੀ ਕੀਤੀ, ਝੂਠੇ ਪੁਲਿਸ ਮੁਕਾਬਲੇ ਬਣਾ ਕੇ
@kamaljeetkhaira8106
@kamaljeetkhaira8106 Жыл бұрын
@@balrajkaur3245 Right sir
@Preet-f5t
@Preet-f5t Жыл бұрын
​@@balrajkaur3245 Right
@jaskaursingh1971
@jaskaursingh1971 Жыл бұрын
Dr. Shab. Salot. H. Tuhanu... 👌👌👍👍❤❤🙏🙏
@inderjeetsingh408
@inderjeetsingh408 Жыл бұрын
20:45 Gurmeet Chohan ne ki galat kita pehle tan a daso
@najarsingh3234
@najarsingh3234 6 ай бұрын
Gurmeet Chouhan.ik.kuta.police.sikha.da.katal.fake.icounter.kam.se.kam.500.kite.njawan.ghara.vicho.chukke.bhout.mare.gGurmeet Chouhan ne.eh.saini.nalo.v.badda.dust.papi.rss.da.gunda.oficer.aajulmi.
@mohindersinghkumra1713
@mohindersinghkumra1713 Жыл бұрын
Asli Sikh hi surinder. Ne salute thonu
@gurupreetsinghgurupreetsin2876
@gurupreetsinghgurupreetsin2876 Жыл бұрын
ਵੀਰ ਜੀ, ਤੁਸੀਂ ਮੁੰਬਈ ਕਾਂਡ ਬਾਰੇ ਜੋ ਬਿਆਨ ਕਰ ਰਹੇ ਹੋ, ਉਹ ਪੂਰੀ ਤਰ੍ਹਾਂ ਫਰਜ਼ੀ ਹੈ, ਜਦੋਂ ਤੁਹਾਨੂੰ ਇਸ ਬਾਰੇ ਗਿਆਨ ਨਹੀਂ ਹੈ, ਫਿਰ ਕਿਸੇ ਦੇ ਦਿਮਾਗ ਵਿੱਚ ਗਲਤ ਗੱਲਾਂ ਕਰਨ ਦੀ ਜ਼ਰੂਰਤ ਨਹੀਂ ਹੈ, पिंकी कोई भगवान नहीं था जो अकेला वहां पहुंच गया बिना मुंबई पुलिस के यह संभव नहीं आपको ज्यादा जानकारी चाहिए बलजीत परमार जी से आप पूछ सकते हैं पिंकी कैट को हीरो बन के बीच मत कीजिए कल भी पुलिस कट आउट नो पुलिस का रहना जनता का यही बात सत्य है??????
@PunjabiScript
@PunjabiScript 8 ай бұрын
Ohna ne encounter pinky cat to kraya c....ess krke pinky hero banda c ohde ch...kionki enna nu nirdosh bache maarn di aadat paati c....Saini ne...
@PrabhjotSingh-ku5nv
@PrabhjotSingh-ku5nv Жыл бұрын
07:00 kuch din pehlaan baljit parmar ji di interview sunni si... Ohna ne kiha si... Ke Mumbai Antop hill rana paratap de encounter vich police shaamil si... Te ohh encounter AA KHAN di agwaahi vich hoia si... Pinki ne sirf ohda credit lia... ... Par. Tussi keh rahe ho.. Ohh encounter Pinki ne kita bina police nu involve keete.... Ehde vich SACH ki hai. JHOOTH ki. Tusi hi dasso
@ramsangha3521
@ramsangha3521 Жыл бұрын
Bhut vadia hoea
@dhillonamarjitsingh3528
@dhillonamarjitsingh3528 Жыл бұрын
Good information
@jaswindersingh-bz6dz
@jaswindersingh-bz6dz Жыл бұрын
Badals are main culprits
@MohanSingh-mm5kb
@MohanSingh-mm5kb Жыл бұрын
From CAT to dog 🐕
@DharmpalDhammu-fm1xt
@DharmpalDhammu-fm1xt Жыл бұрын
Yeah
@user-kSSingh
@user-kSSingh Жыл бұрын
Paltu
@DarthV27
@DarthV27 2 ай бұрын
So true. Absolutely spot on.
@RanjeetSingh-hc5gd
@RanjeetSingh-hc5gd Жыл бұрын
ਜੇਕਰ ਉਹਦੇ ਕੋਲੋਂ ਕਤਲ ਨਾ ਹੁੰਦਾ ਤਾਂ ਇਹ ਕੇਟ ਘਟੋ ਘਾਟ ਡੀ ਅਸ ਪੀ ਸੇਵਾ ਮੁਕਤ ਹੁੰਦਾ l ਕਰੋੜਾਂ ਦੀ ਲੋਕਾਂ ਕੋਲੋਂ ਪੇਸੇ ਲਾਹਿ ਕੇ ਇਹਨੇ ਕਮਾਈ ਕੀਤੀ l
@abhishekpalhan7746
@abhishekpalhan7746 Жыл бұрын
Bhai Saab ji ohne ghato ghat DIG level taak janna cc kynki dsp taan oh 2004 ch banan wala cc Jado oh sirhind CIA Vich posted cc te os de order uddo aaye hoye cc mohali as a DSP join karan de ohde vich hi ehnu jail ho gayi te gal kurad burad ho gayi. He would have retired as a DIG that's all what I wanna say some people in police who worked him still says he could have even gone as up as an 'IG'
@sukhwantsingh2513
@sukhwantsingh2513 Жыл бұрын
Great,ho,ji,tusi,❤,slam,,,,,ehna,ne, pachhi,hajar,ton,vad,nujavan,sikhan,de,munde,mare,Panjab,police,ne,,Jo,jasvant,khalra,sabotan,samet,crak,kita,c
@user-mh5fmBatth
@user-mh5fmBatth 5 ай бұрын
ਜਟਾਣੇ ਦੇ ਪਰਿਵਾਰ ਨੂੰ ਮਾਰਨ ਵਾਲੇ ਦਾ ਕੀ ਹਾਲ ਹੋਇਆ ਸਭ ਨੂੰ ਪਤਾ ਪਾਪੀ ਦਾ ਕੀ ਹਾਲ ਕੀਤਾ ਗਿਆ
@KulwinderSingh-hk4xs
@KulwinderSingh-hk4xs Жыл бұрын
ਨਿਰਦੋਸ਼ ਗੋਲੇ ਭਰਾ ਦਾ ਕਤਲ ਪਿੰਕੀ ਕੇਟ ਦੇ ਜੋੜਾਂ ਵਿੱਚ ਬੈਠ ਗਿਆ ਭੈਣਾਂ ਦੀਆਂ ਬਦਦੂਆਵਾ ਨੇ ਪਿੰਕੀ ਜਲਾਦ ਦਾ ਅੰਤ ਕੀਤਾ
@HarjinderKumar-sl3ce
@HarjinderKumar-sl3ce Жыл бұрын
ਸਿੱਖਾਂ, ਦਾ,ਦੁਸ਼ਮਨ, ਸੀ,ਪਿੰਕੀ,,ਕੈਟ
@charanjeetsingh1934
@charanjeetsingh1934 8 ай бұрын
ਜਦੋਂ ਬੰਦਾ ਮਰ ਜਾਵੇ ਤਾਂ ਉਸ ਨੂੰ ਮਾੜਾ ਚੰਗਾ ਨਹੀਂ ਆਖਣਾ ਚਾਹੀਦਾ ਪਰ ਪਿੰਕੀ ਬਹੁਤ ਹੀ ਘਟੀਆਂ ਤੇ ਮਾੜਾ ਬੰਦਾ ਸੀ ਇਹ ਇਨ੍ਹਾਂ ਸੌਖੇ ਨਹੀਂ ਮਰਨਾ ਚਾਹੀਦਾ ਸੀ
@jasdeepmaan3392
@jasdeepmaan3392 Жыл бұрын
❤❤
@vanindersinghhundal9495
@vanindersinghhundal9495 Жыл бұрын
Bai eh news pakki aa..bcos i haven't read this is any paper or heard in news...je khabar pakki aa te bahut vdia hoea...
@RanjeetSingh-hc5gd
@RanjeetSingh-hc5gd Жыл бұрын
ਸਸਤੇ ਸੋਸ਼ਲ ਮਿਡੀਆ ਨੇ ਪਿੰਕੀ ਕੇਟ ਨੂੰ ਉਹਦੀਆਂ ਕਰਤੂਤਾਂ ਦੀ ਇੰਟਰਵਿਊ ਕਰਕੇ ਇੱਕ ਫ਼ਿਲਾਸਫ਼ਰ ਬਣਾ ਕੇ ਪੇਸ਼ ਕਰਦੇ ਰਹੇ l
@sultansingh9719
@sultansingh9719 5 ай бұрын
ਨਿਰਦੋਸ਼ ਗਰੀਬ ਘੁਮਿਆਰਾਂ ਦਾ ਪੁੱਤਰ ਅਵਤਾਰ ਸਿੰਘ ਗੋਲਾ ਇਸ ਬੁੱਚੜ ਜਟਵੈੜ ਪੁਲਸੀਏ ਪਿੰਕੀ ਦੱਲੇ ਨੇ ਮਾਰਿਆ ਦੱਲਾ ਗਲ਼ੀ ਵਿਚ ਬੋਰਨਟ ਤੇ ਬੋਤਲ ਰੱਖ ਕੇ ਰਾਹ ਰੋਕੀ ਖੜਾ ਸੀ ਉਸ ਨੇ ਸਿਰਫ਼ ਇਹੀ ਕਿਹਾ ਗੱਡੀ ਸਾਈਡ ਤੇ ਕਰ ਲਵੋ ਇਸ ਹਰਾਮਜ਼ਾਦੇ ਦੱਲੇ ਜੱਟ ਨੇ ਗੋਲੀ ਚਲਾ ਦਿੱਤੀ ਲਾਰੈਂਸ ਬਿਸ਼ਨੋਈ ਇਸ ਦੇ ਪੈਰੀਂ ਹੱਥ ਲਾਉਂਦਾ ਸੀ
@sahildeepsingh5433
@sahildeepsingh5433 Жыл бұрын
ਏਨੀ ਸਾਉਖੀ ਮੌਤ ਮਰ ਗਿਆ ਸਾਲਾਂ?
@kuldeepkhangurha8337
@kuldeepkhangurha8337 Жыл бұрын
ਬਾਦਲ ਵੀ ਸੈਂਟਰ ਦੇ big cat ne
@parampannu354
@parampannu354 Жыл бұрын
ਬਿਲਕੁਲ ਸਹੀ ਕਿਹਾ ਜੀ।
@hazurkhehra6838
@hazurkhehra6838 8 ай бұрын
Amritpal singh jinabab jinabab
@lehalsingh
@lehalsingh Жыл бұрын
KHALISTAN ZINDABAAD ❤❤❤❤❤❤❤❤❤❤
@ManmohanSingh-qp7wi
@ManmohanSingh-qp7wi 6 ай бұрын
ਪਿੰਕੀ। ਹੋਮਗਰਦ। ਸੀ
@sgl8191
@sgl8191 Жыл бұрын
Sir, these bad elements in police were slur on punjab police & Punjab. Every right thinking persons will certainly hate these rogues.
@lachhmandass9840
@lachhmandass9840 Жыл бұрын
Jai shree ram ge
@Parmjitsinghsidhu-z3t
@Parmjitsinghsidhu-z3t Жыл бұрын
ਹੋ ਸਕਦਾ,,,,ਡਰਦੇ ਇਨਾ ਗੁੰਡੇ ਅਫਸਰ ਨੇ,,,,ਸੁਰਾਗ ਮਿਟਾਉੱਣ ਲੀ,,,ਖਤਮ ਕੀਤਾਹੋਵੇ,,,ਪਿੰਕੀ ਕੈਟ,,,,ਬਹੁਤ ਰਾਜ ਸੀ ਉਸਦੇ ਸੀਨੇ ਚੋ
@ShamsherSingh-k6b
@ShamsherSingh-k6b Жыл бұрын
Right
@BaljeetSingh-fr3by
@BaljeetSingh-fr3by Жыл бұрын
🙏🙏🙏🙏🙏🙏🙏
@ManjeetSingh-vj3tn
@ManjeetSingh-vj3tn 7 ай бұрын
Saheed bhai jatana de family te hor boht innocent lok mara gya pinki thanadar ne dasya bhe kya sumedh saini ex dgp te case ho sakda
@swarnsinghbirdi6991
@swarnsinghbirdi6991 Жыл бұрын
ਨਿਧੜਕ ਪੱਤਰਕਾਰ,, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ।
@saabdhillodhillosaab9737
@saabdhillodhillosaab9737 Жыл бұрын
ਬਾਦਲਾ ਦਾ 2 ਜਾਵਈ ਸੀ ਕੈਟ
@MehardeepSingh-k5g
@MehardeepSingh-k5g 6 ай бұрын
Pinki cat fikar na kra. Etha o officer cee. Jaheda SINGH mara cee otha o officer na. Hun o enu samjonga. Veer hamesha maut nu yad rakho
@AmrikSingh-zs8qu
@AmrikSingh-zs8qu Жыл бұрын
ਗੰਦ ਸਾਫ ਹੋਇਆ
@amrikgill5125
@amrikgill5125 Жыл бұрын
Good sarea vare vare marjana navere ta uperr hi honea
@RanjeetSingh-hc5gd
@RanjeetSingh-hc5gd Жыл бұрын
ਜੇਕਰ ਰੱਬ ਹੈ ਤਾਂ ਇਹਦਾ ਫ਼ੇਸੱਲਾ ਰੱਬ ਕੀ ਕਰੇਗਾ? ਨਰਕਾਂ ਵਿੱਚ ਜਾਵੇਗਾ ਸਵਰਗ ਵਿੱਚ l ਜੇਕਰ ਵਿਕਾਊ ਸੋਸਲ ਮੀਡਿਆ ਦੀਆਂ ਮੁਲਾਕਾਤਾਂ ਨਾਲ ਲੇਹ ਗਿਆ ਤਾਂ ਫ਼ਿਰ ਸਵਾਹਗਾ ਵਿੱਚ ਜਾਵੇਗਾ l
@mohansinghkhullar
@mohansinghkhullar Жыл бұрын
ਨਰਕਾਂ ਵਿੱਚ ਕੋਈ ਨਹੀਂ ਜਾਂਦਾ ਸਾਰੇ ਸਵਰਗਾਂ ਵਿੱਚ ਹੀ ਜਾਂਦੇ ਨੇ। ਗੰਦੇ ਤੋਂ ਗੰਦਾ ਬੰਦਾ ਵੀ ਸਵਰਗਾਂ ਵਿੱਚ ਹੀ ਜਾਂਦਾ ਹੈ ਉਹ ਵੀ ਨਰਕਾਂ ਵਿੱਚ ਨਹੀਂ ਜਾਂਦਾ ਇਸ ਲਈ ਸਵਰਗ ਨਰਕ ਹੈ ਹੀ ਨਹੀਂ
@JaswinderSingh-xy6ik
@JaswinderSingh-xy6ik Жыл бұрын
SARIYA SARKARAN PUNJAB TAI SIKH DI DUSHMAN HAI TAI REHAN GAI ,,,SGPC NU BACHA LAO JAI KAUM NU BACHAN HAI HOR KOI RAHA NAHI....
@sikhwarrior7283
@sikhwarrior7283 Жыл бұрын
Sr g somedh saini nu ejt nal na bolo es nu tu shbd vrto
@MannatSodi
@MannatSodi Жыл бұрын
Sikhkom zinda hai sare badle leye v hun te lovan ge b....
@Mrindia699
@Mrindia699 Жыл бұрын
ਬਹਿਣ ਦੀ ਇਹਦੀ
@DavinderSingh-u7s5x
@DavinderSingh-u7s5x Жыл бұрын
Akaly.veeri.nubanty.hay.bhog.ta.jaror.jaio
@jaswantsingh-gy4xo
@jaswantsingh-gy4xo Жыл бұрын
Sukhbir Badal da Right hand c Pinki.
@MehardeepSingh-k5g
@MehardeepSingh-k5g 6 ай бұрын
PINKI ==. S H O sab. Punjab. SHAHEED SINGH == SHO sawarg. Hun Wahaguru fasla kru. Devine justice
@MehardeepSingh-k5g
@MehardeepSingh-k5g 6 ай бұрын
Transfer is no punishment
@dilaverjangral2666
@dilaverjangral2666 Жыл бұрын
Maybe for counter the future terrorism in punjab
@MehardeepSingh-k5g
@MehardeepSingh-k5g 6 ай бұрын
Koi vee jagdee zameer vala. Ta koi vee Singh pinki da BOGH ta na java. Wahaguru insaf jaroor kru
@jagseersinghmaan6153
@jagseersinghmaan6153 Жыл бұрын
ਬਾਈ ਜੀ ਜਾਣਕਾਰੀ ਪੂਰੀ ਰੱਖਿਆ ਕਰੋ ਬੰਬੇ ਜਾ ਕੇ ਰਾਣੇ ਦਾ ਐਨਕਾਉਂਟਰ ਪਿੰਕੀ ਗੱਦਾਰ ਨੇ ਨਹੀਂ ਬੰਬੇ ਪੁਲਿਸ ਨੇ ਕੀਤਾ ਸੀ
@manmeetaujla8024
@manmeetaujla8024 Жыл бұрын
ਇਸ ਦੀ ਲਾਸ਼ ਕੁਤਿਆ ਨੂ ਪਾ ਦੇਣੀ ਚਾਹੀਦੀ ਹੈ
@sanjayjoshi6270
@sanjayjoshi6270 Жыл бұрын
kutte v sadiya hoya mall ni khande..gater ch sutt deyo
@gurmeetsingh-bk9fd
@gurmeetsingh-bk9fd Жыл бұрын
J Eda da police officer na hunde ta aj Tu v na bolda
@karamsingh1479
@karamsingh1479 Жыл бұрын
Patrkar..ji.. jankari..sachi.. dia.. karo
@dilpreetsohi212
@dilpreetsohi212 Жыл бұрын
Sumend Ram Saini Buchad hai . Esnu saza ditti jaawe
@DR_sukh_SINGH
@DR_sukh_SINGH Жыл бұрын
👈
@rupindersingh1819
@rupindersingh1819 8 ай бұрын
Bolan wala kaun hai eh mahapurakh
@KuljeetSinghkulgitsinghKuljeet
@KuljeetSinghkulgitsinghKuljeet 5 ай бұрын
Bas. Bas. Bas...
@HaryHary-k8b
@HaryHary-k8b Жыл бұрын
ਮਰ ਗਿਆ ਜਲਾਦ ਇਹ
@knowledgegrow4500
@knowledgegrow4500 Жыл бұрын
Koi chaj da kam karda tan lok yad karde hun maran bad lok galana kad rhe ne
@BaldeepSingh-cx5sx
@BaldeepSingh-cx5sx Жыл бұрын
Paterkar surinderpal pinky Dey jueandey s aagey kyon nahi aaya
@gurpreetkaur-zl2ie
@gurpreetkaur-zl2ie Жыл бұрын
Je cat singha hatho mareya janda ta jiyada changa si
@jaloursidhu3258
@jaloursidhu3258 Жыл бұрын
Dr. SAHIB HAS GIVEN GOOD COMMENTS
@electrovision2188
@electrovision2188 Жыл бұрын
O bai police wale nay police wale nu he safe karna hai... Eh inquiry just political drama hai
@ArshdeepSingh-oh4qk
@ArshdeepSingh-oh4qk Жыл бұрын
ਇਹ ਬੁਚੜ ਪੁਲਸੀਆ ਸੀ ਇਹ ਸਾਰੀ ਗੁੰਡਿਆਂ ਦੀ ਪਾਰਟੀ ਸੀ
@maltirout8220
@maltirout8220 Жыл бұрын
Sumedh singh saini da bi ahi hal kerngey political party tey Punjab Chandigarh administration gazterd Mafiye aap hi boya aap hi katdey pai hai Bhagwan ihna paapiya nu sajja dey rahe hai bas wekhi jao
@ranjitsinghbal1630
@ranjitsinghbal1630 6 ай бұрын
,ਬਾਦਲ ਟੱਬਰ ਦਾ ਅੰਤ ਬਹੁਤ ਮਾੜਾ ਹੋਊ
@paramdevsingh4544
@paramdevsingh4544 Жыл бұрын
Who was that do......?
@rachhpalsingh5387
@rachhpalsingh5387 Жыл бұрын
Esnu vart k dustbean ch sut dita c
@parvindersingh3466
@parvindersingh3466 Жыл бұрын
Ehnu narak wich v than na miley
@dilaverjangral2666
@dilaverjangral2666 Жыл бұрын
Pinky nu eh everythings disclose Karan de ke jarurat se
@surjeetrandhawa5251
@surjeetrandhawa5251 Жыл бұрын
Boycott badals jundali funeral rites like that of swaran ghotona
@Desi_d7j
@Desi_d7j Жыл бұрын
Mumbai kaand di fudu kahani kise hore nu sunao .
@manjitsinghrandhawa1487
@manjitsinghrandhawa1487 Жыл бұрын
Kita Maria bot llphnnabdea sika kisi hoi
@Singhranvir381
@Singhranvir381 Жыл бұрын
Hun sanni da ki
@jaswantsingh-gy4xo
@jaswantsingh-gy4xo Жыл бұрын
Parkash Badal da Right hand c KPS GILL.
@jaloursidhu3258
@jaloursidhu3258 Жыл бұрын
A. Dog. Pinky Cat has died God not gave him forgiven
@gurnamsingh2052
@gurnamsingh2052 Жыл бұрын
Parkash badal call the pinky cat
@TJReports
@TJReports Жыл бұрын
O bai saah ni aa reha tenu - dr nu vikha le
@manngurry543
@manngurry543 Жыл бұрын
ਪੰਜਾਬੀ ਮਾਂ ਬੋਲੀ ਵੀ ਕਰਗਈ ਚੜ੍ਹਾਆਈ😂😂😂
@lavykhurana
@lavykhurana Жыл бұрын
SUKHBIR Badal da jija. Mar gia
@DavinderSingh-u7s5x
@DavinderSingh-u7s5x Жыл бұрын
Sakaver.badel.je.bhog.ta.jaror.jaio
@fftiger1224
@fftiger1224 Жыл бұрын
Don't not Bombay an other city he is Rana partap landlord sahib
@narinderkhangura6524
@narinderkhangura6524 Жыл бұрын
Badal atey ganda Pinki iko zehe see
@VinodKumar-n6z3n
@VinodKumar-n6z3n 4 ай бұрын
Police bich ganda kam karan wala.nu he traki mildi hai
Sigma Kid Mistake #funny #sigma
00:17
CRAZY GREAPA
Рет қаралды 30 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Сестра обхитрила!
00:17
Victoria Portfolio
Рет қаралды 958 М.
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Sigma Kid Mistake #funny #sigma
00:17
CRAZY GREAPA
Рет қаралды 30 МЛН