ਬੰਦਾ ਆਪ ਦੇਣ ਆਇਆ College ਵਿੱਚ - ਅਣਸੁਣੀ ਕਹਾਣੀ | Bharpur Singh | Josh Talks Punjabi

  Рет қаралды 234,371

ਜੋਸ਼ Talks

ਜੋਸ਼ Talks

Жыл бұрын

ਸਾਡੇ ਵਿੱਚੋ ਬਹੁਤ ਸਾਰੇ ਅਜਿਹੇ ਹੋਣਗੇ ਜੋ ਸੋਚਦੇ ਹੋਣਗੇ ਕੀ ਪੰਜਾਬ ਵਿੱਚ ਨਸ਼ਾ ਕਿਥੋਂ ਆਇਆ ਤੇ ਕਦੋਂ ਆਇਆ ਕੋਈ ਹੁਣੇ ਕਰ ਰਹੇ ਹਨ ਤੇ ਕਈ ਕਰਕੇ ਛੱਡ ਚੁਕੇ ਹਨ।
ਪਰ ਸਾਡੇ ਅੱਜ ਦੇ ਸਪੀਕਰ ਭਰਪੂਰ ਸਿੰਘ ਨੇ ਇਹ ਦੌਰ 1997 ਤੋਂ ਹੀ ਦੇਖਿਆ ਤੇ ਤਕਰੀਬਨ 7 ਸਾਲ ਇਹ ਸਭ ਕੁਝ ਉਹਨਾਂ ਦੀ ਜਿੰਦਗੀ ਦੇ ਵਿੱਚ ਚਲਦਾ ਰਿਹਾ। ਭਰਪੂਰ ਨਾਲ ਕੁਝ ਅਜਿਹਾ ਹੋਇਆ ਕੀ ਕਾਲਜ ਸਮੇਂ ਹੋਸਟਲ ਦੇ ਵਿੱਚ ਆਏ ਇੱਕ ਬੰਦੇ ਨੇ Group ਵਿੱਚ ਨਸ਼ਾ ਦਿੱਤਾ ਬਸ ਫਿਰ ਉਸ ਤੋਂ ਬਾਅਦ ਕਰਨਾ ਤੇ ਵੇਚਣਾ ਉਨ੍ਹਾਂ ਦਾ Routine ਬਣ ਗਿਆ।
ਇਸ ਦੌਰਾਨ ਕਈ ਲੜਾਈਆਂ ਤੇ Accident ਹੋਏ ਜਿਸ ਵਿੱਚ ਉਨ੍ਹਾਂ ਨੇ ਆਪਣਾ ਇੱਕ ਦੋਸਤ ਤੇ ਹੱਥ ਗਵਾ ਲਿਆ।
ਆਖਿਰਕਾਰ 2013 ਵਿੱਚ ਉਨ੍ਹਾਂ ਨੇ ਨਸ਼ਾ ਛੱਡਣ ਦਾ ਮਨ ਬਣਾ ਲਿਆ ਤੇ ਅੱਜ ਉਹ ਬਿਲਕੁਲ ਨਸ਼ਾ ਮੁਕਤ ਹਨ ਤੇ RoundGlass Foundation ਨਾਲ ਮਿਲੇ ਕੰਮ ਕਰ ਰਹੇ ਹਨ।
ਆਓ ਸੁਣੀਏ ਉਨ੍ਹਾਂ ਦੀ ਪੂਰੀ ਕਹਾਣੀ।
Many of us are wondering where and when did drugs come to Punjab.
But today's speaker Bharpur Singh saw this period from 1997 and for about 7 years all this went on in his life. During college, one day a man came to a hotel and gave drugs to his group. after that, doing and selling it became his routine. During this, there were many fights and accidents in which he lost one of his friends and his one hand. Finally, in 2013, he made up his mind to quit drugs and today he is completely drug-free and is working with RoundGlass Foundation.
Let's hear their whole story.
Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, so many people are already doing extraordinary work that you might not even know. But Josh Talks Punjabi’s best motivational video, which is inspirational, and motivational will surely inspire you to never give up. The saying never gives up is fully ingested into our motivational speeches. Each Motivational Speaker along with Josh Talks gives such motivational and Punjabi inspirational speeches which comprise so many things like life lessons, tips, Punjabi Quotes, Punjabi Motivation, also motivation in Punjabi, all these aspects in every story you’ll find here only in our Josh Talks Punjabi channel.
We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags-to-riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
----**DISCLAIMER**----
All of the views and work outside the pretext of the video of the speaker, are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
► Subscribe to our Incredible Stories, press the red button ⬆️
► Say hello on FB: / joshtalkspunjabi
► Tweet with us: / joshtalkslive
► Instagrammers: joshtalkspu...
Important Keywords :
Josh Talks,Josh talks punjabi,josh talk punjabi,drug recovery,drug recovery story,drug story punjab,drug menance in punjab,drug problem,drugs,motivational speech,motivational video,rehabilitation,change your life,drug rehab story,Punjab drug story,josh talk drug story,rehab hospital,bharpur singh,bharpur singh josh talks,roundglass foundation,bharpur singh interview,drugs in punjabi,punjab drugs movie,josh talks bharpur singh,drug recovery motivation
#JoshTalksPunjabi #recoverystory #Bharpursingh #drugsrecovery #inspiringstory #motivationalvideo #

Пікірлер: 381
@JoshTalksPunjabi
@JoshTalksPunjabi Жыл бұрын
ਜੋਸ਼ ਦੇ ਮੰਚ ਤੇ ਆਪਣੀ ਕਹਾਣੀ ਪੇਸ਼ ਕਰਨ ਲਈ Link ਤੇ Click ਕਰੋ: forms.gle/HNM9c9AE1BHfVXABA
@gurmitsingh9547
@gurmitsingh9547 Жыл бұрын
Hi parmjit
@harcharansingh640
@harcharansingh640 Жыл бұрын
Bot hi vaddheya gll in
@harcharansingh640
@harcharansingh640 Жыл бұрын
Sub kuj dassna sach sach dassna bot vaddi gll h ji
@rajwinderkaurkaur8637
@rajwinderkaurkaur8637 Жыл бұрын
​@@gurmitsingh9547⁵p0
@harrysidhu1539
@harrysidhu1539 Жыл бұрын
@@gurmitsingh9547 9u8i9k8ik8ju
@GURURAKHACHANNEL
@GURURAKHACHANNEL Жыл бұрын
ਮੈਂ ਗੁਰਬਾਣੀ ਕਥਾ ਕੀਰਤਨ ਸੁਣਨ ਦਾ ਸ਼ੌਕ ਰੱਖਦਾ ਹੋਇਆ ਵੀ ਕਦੀ ਕਦੀ Josh Talks ਸੁਣ ਲੈਂਦਾ ਹਾਂ। ਇਸ ਵੀਰ ਨੂੰ ਮੈਂ ਸਲਾਮ ਕਰਦਾ ਹਾਂ। ਪਰਮਾਤਮਾ ਮੇਹਰ ਕਰੇ ਸਾਡੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਵੇ। ਵਾਹਿਗੁਰੂ! ਪਰਮਾਤਮਾ ਇਸ ਵੀਰ ਨੂੰ ਹੋਰ ਤਰੱਕੀ ਬਖ਼ਸ਼ੇ
@officialreetbaljit
@officialreetbaljit Жыл бұрын
ਆਪਣੀ ਜ਼ਿੰਦਗੀ ਦਾ ਤਮਾਸ਼ਾ ਬਣਾ ਕੇ ਦੂਜਿਆ ਨੂੰ ਸੇਧ ਦੇਣੀ , ਬਹੁਤ ਔਖਾ ਕੰਮ ਹੈ ਵੀਰ ਤੇ ਵੱਡਾ ਕੰਮ ਹੈ ਗਲਤੀ ਸਵਿਕਾਰ ਕਰਨਾ 🙏🙏
@amarjitsinghjawandha6108
@amarjitsinghjawandha6108 Жыл бұрын
ਵੀਰ ਜੀ, ਤੁਹਾਨੂੰ ਸਾਲੂਟ ਹੈ... ਤੁਸੀਂ ਬਹੁਤ ਹੀ ਇਮਾਨਦਾਰੀ ਨਾਲ ਆਪਣੀ ਨਿੱਜੀ ਜਿੰਦਗੀ ਨੂੰ ਪੂਰੀ ਤਰਾਂ ਖੋਲ ਕੇ ਜੋ ਆਪਣਾਂ ਪੱਖ ਪੇਸ਼ ਕੀਤਾ ਉਹ ਬਹੁਤ ਹੀ ਸ਼ਲਾਗਾ ਯੋਗ ਹੈ.. ਵਾਹਿਗੁਰੂ ਤੁਹਾਨੂੰ ਹਿੰਮਤ ਅਤੇ ਬਲ ਬਕਸ਼ੇ ਕਿ ਤੁਸੀਂ ਆਪਣੇ ਮਕਸਦ ਵਿਚ ਕਾਮਯਾਬ ਹੋਵੋ. 🙏🙏
@kulbirsingh3017
@kulbirsingh3017 Жыл бұрын
Dr Kulvir Singh Kasumbri
@rickyd5758
@rickyd5758 Жыл бұрын
ਬਾਈ ਇਹ ਕਹਾਣੀ ਤੇਰੀ ਇਕੱਲੇ ਦੀ ਨਹੀਂ ਹਰ ਤੀਜੇ ਬੰਦੇ ਦੀ ਕਹਾਣੀ ਸੇਮ ਹੀ ਆ। ਇਹ ਨਸ਼ੇ ਦੀ ਹਵਾ ਹੀ ਚੱਲੀ ਸੀ ਜਿਸ ਦੇ ਲਪੇਟੇ ਚ ਬਹੁਤ ਜਾਣੇ ਆਏ ਪਰ ਹੁਣ ਪੰਜਾਬ ਦੀ ਹਵਾ ਇਸਦੇ ਬਿੱਲਕੁਲ ਵਿਰੋਧ ਚ ਚੱਲਣੀ ਸ਼ੁਰੂ ਹੋ ਗਈ ਆ। ਬੱਸ ਵਾਹਿਗੁਰੂ ਚੜਦੀ ਕਲਾ ਕਰੇ ਸਾਰਿਆਂ ਦੀ
@rs_rs996
@rs_rs996 Жыл бұрын
Sahi gl
@Sehaj_-yg9vh
@Sehaj_-yg9vh Жыл бұрын
. X vm.. .
@hardipsandhu5355
@hardipsandhu5355 Жыл бұрын
Eho jaa kuch ni bai hun tan pehla naalo vad gya tuc yakeen ni karoge assi ek bihari bahiye nu jaande aa jo 8 hajar di nokri karda te us kol 6,7 crore di proprtiy ludhiane vich chhita vechda poora agge bande rakhe aap saamne nhi aunda
@gurnamsingh7713
@gurnamsingh7713 Жыл бұрын
@@hardipsandhu5355ਸਭ ਕੁੱਝ ਉਸੇ ਤਰਾ ਬਿਕ ਰਿਹਾ ਵੀਰ ਜੀ ਜਿਸ ਤਰਾ ਪਹਿਲਾ ਸੀ ਸਾਡੇ ਇਲਾਕੇ ਮਹਿਤਪੁਰ ਵਿੱਚ ਹਰੇਕ ਤਰਾ ਦਾ ਨਸ਼ਾ ਵਿਕਦਾ. ਕੋਈ ਵਿਰਲਾ ਘਰ ਹੋਉ ਜਿੱਥੇ ਨਸ਼ਾ ਨਹੀ ਵਿਕਦਾ. ਪੁਲਿਸ ਨੂੰ ਸਾਰਾ ਪਤਾ ਪਰ ਉਹ ਮਹੀਨਾ ਭਰ ਦਿੰਦੇ ਪੁਲਿਸ ਕੁੱਝ ਕਹਿਦੀ ਨੀ ਉਹਨਾ ਨੂੰ
@anmolbrar3391
@anmolbrar3391 Жыл бұрын
ਆਪ ਜੀ ਵੱਲੋ ਆਪਣੀ ਜ਼ਿੰਦਗੀ ਵਿਚ ਬਿਤਾਈ ਹੋਈ ਅਤੇ ਲੋਕਾਂ ਨੂੰ ਬਹੁਤ ਵਧੀਆ ਸਿੱਖਿਆ ਦਿਵਾਉਣ ਦੇ ਲਈ ਕਹਾਣੀ ਸੁਣਾਈ ਗਈ ਹੈ। ਧੰਨਵਾਦ ਜੀਉ।
@sanvirk6149
@sanvirk6149 Жыл бұрын
ਬਹੁਤ ਵਧੀਆ ਕੰਮ ਕਰ ਰਿਹਾ ਭਰਪੂਰ ਵੀਰ ਨਵੇਂ ਨੌਜਵਾਨਾ ਨੂੰ ਸੇਧ ਦੇ ਰਿਹਾ। ਕਈ ਸਾਧਾ-ਸੰਤਾ ਤੋਂ ਵਧੀਆ ਕੰਮ ਕਰ ਰਿਹਾ। ਪ੍ਰਮਾਤਮਾ ਹੋਰ ਹੋਂਸਲਾ ਤੇ ਤਰੱਕੀਆਂ ਬਖਸ਼ੇ ।
@sharma22gs
@sharma22gs Жыл бұрын
ਯਰ ਥੋਡੇ ਤੋਂ ਆਹ ਉਮੀਦ ਨਹੀਂ ਸੀ ਤੁਸੀਂ thumbnail ਤੇ ਕੀ ਲਿਖਿਆ ਹੋਇਆ ਬੀ ਨਸ਼ਾ ਕਿੱਥੋਂ ਆਉਂਦਾ ਕਿਵੇਂ ਆਉਂਦਾ ।ਇਹ ਬਾਈ ਤਾਂ ਆਪਣੀ ਜਿੰਦਗੀ ਬਾਰੇ ਦਸ ਰਿਹਾ।
@punjabiwritersassociations7430
@punjabiwritersassociations7430 Жыл бұрын
ਵਿਊ ਲੈਣ ਲਈ।
@jassijassi8736
@jassijassi8736 Жыл бұрын
ੳੁਹ ਅੱਜ ਵੀ ਮੈਨੂੰ ਪੂਰਾ ਕੈੜਾ ਹੀ ਲੱਗਿਅਾ ੳੁਹਨੇ ਵੀਰ ਨੇ ਰੀਲ ਹੋਰ ਸਨਾੳੁਣੀ ਸੀ ਜ਼ੋਸ਼ ਜੋਸ਼ ਹੋਰ ਹੀ ਸੁਣਾ ਗਿਅਾ ...ਤਾਰੀ ਜ਼ਜ਼ਬਾਤਾ ਤੇ ਕਾਬੂ ਰੱਖ ਜਿਹੜੀ ਗੱਲ ਲਿਖੀ ਅਾ ੳੁਹ ਸੁਣਾ ਵੀਰੇ
@ਇੰਦਰਾਗਧੀ208
@ਇੰਦਰਾਗਧੀ208 Жыл бұрын
@@jassijassi8736 ਉਹਨੇ ਸਹੀ ਸੁਣਾਇਆ ਪਰ ਇਹਨਾਂ ਨੇ ਵਿਊ ਲੈਣ ਲਈ ਲਿਖ ਕੁਝ ਹੋਰ ਦਿੱਤਾ
@pawankhehraofficial2273
@pawankhehraofficial2273 Жыл бұрын
Sahi a paise pishe ah channel wale kise b hd tk jande ne,,,, fuddu km na karaea kro..
@Rinkukhurdvlogs
@Rinkukhurdvlogs Жыл бұрын
ਫੁਦੂ ਬਣੌਦੇ ਨੇ
@HarbhajanSingh-qm2qv
@HarbhajanSingh-qm2qv Жыл бұрын
ਹਿੰਮਤੇ ਮਰਦਾਂ, ਮਦਦੇ ਖੁਦਾ। ਸਹੀ ਸਾਬਿਤ ਕਰਤਾ ਆਸ ਰੱਖਦੇ ਹਾਂ ਆਪ ਨੂੰ ਸੁਣ ਕੇ ਹੋਰ ਕਿਹੜਾ ਮਰਦ ਜਾਗਦਾ।
@user-uo9tt8pq4g
@user-uo9tt8pq4g Жыл бұрын
ਨਸ਼ੇੜੀ ਕਿਸੇ ਦੇ ਸਕੇ ਨਹੀਂ। ਵਾਹਿਗੁਰੂ ਮਿਹਰ ਕਰੇ ਸਾਡਾ ਪੰਜਾਬ ਨਸ਼ੇ ਤੋਂ ਦੂਰ ਰਹੇ।
@romisingh6453
@romisingh6453 Жыл бұрын
Nahi veer ehoji gal nhi nashey nashey da vi fark ah daaru dodeya da. Baaki rab sab nu nashea toh bachavey jindgia ujar gyiya. Nanak Naam chardi kala tere bhaney sarbat Da bhala. Veer time hunda evi maara changa.
@preetSingh-vi3mt
@preetSingh-vi3mt Жыл бұрын
ਬਾਈ ਇੱਕ ਗੱਲ ਤਾਂ ਪੱਕੀ ਆਏ ਨਸ਼ਾ ਹਮੇਸ਼ਾ ਚਲਾਕ ਬੰਦਾ ਹੀ ਕਰਦਾ ਕਿਸ ਦੇ ਵਿਚ ਬਹੁਤ ਖੂਬੀਆਂ ਹੋਣ ਗੀਆਂ।। ਆ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਕਿਉੰਕਿ ਮੈਂ ਵੀ ਆ ਸੱਭ ਆਪਣੇ ਉੱਤੇ ਹੰਢਾਇਆ
@user-ey1ie1ky1x
@user-ey1ie1ky1x Ай бұрын
Vir nasha chlak banda ni jisde matt bajj jandi oh karda
@raovarindersingh7038
@raovarindersingh7038 Жыл бұрын
ਬਹੁਤ ਵਧੀਆ ਜ਼ਿੰਦਗੀ ਨੂੰ ਮੋੜ ਦਿੱਤਾ ਸ਼ਾਬਾਸ਼ ਜਿਉਂਦਾ ਰਹਿ ਵੀਰ
@livelifelovelife7787
@livelifelovelife7787 Жыл бұрын
ਮਨਿ ਜੀਤੈ ਜਗੁ ਜੀਤ 🙏🏻
@rbrar3859
@rbrar3859 Жыл бұрын
ਵਾਹਿਗੁਰੂ ਜੀ, ਬੁਰਾ ਸਮਾਂ ਕਿਸੇ ਤੇ ਵੀ ਨਾ ਆਵੇ।
@hiravideoamritsar6383
@hiravideoamritsar6383 Жыл бұрын
ਸਰਕਾਰ ਨੂੰ ਇਹੋ ਜਿਹੇ ਵੀਰਾਂ ਦਾ ਸਾਥ ਲੈਣਾ ਚਾਹੀਦਾ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ
@romisingh6453
@romisingh6453 Жыл бұрын
Sarkar police haha😂 oh aap ta bechdey veer oh kyu chahon ge lok sudharan
@parmveersingh522
@parmveersingh522 Жыл бұрын
Tenu eh kyo lgda veere v sarkar apa nu bachaugi
@gurpartapsinghbatth9182
@gurpartapsinghbatth9182 Жыл бұрын
Bilkul thik story meray Batch da si. Proud aa ki hun thik raste te aa
@gurmitsingh9547
@gurmitsingh9547 Жыл бұрын
Baht Vida
@mehra6889
@mehra6889 Жыл бұрын
ਮੇਰੀ ਵੀ ਬਹੁਤ ਵੱਡੀ ਕਹਾਣੀ ਹੈ ਸੱਤ ਸਾਲਾ ਤੋ ਬਿਸਤਰ ਤੇ ਪਿਆ. ਹੋਇਆ ਤਿੰਨ ਸਾਲਾ ਨਸਾ ਕੀਤਾ ਨਸੇ ਚ ਲੜਕੇ ਆਪਣੇ ਆਪ ਨੂੰ ਅੱਗ ਲਾ ਲਈ ਸੀ ਚਾਰ ਸਾਲਾ ਤੱਕ ਮੌਤ ਦੇ ਮੂੰਹ ਵਿੱਚ ਜਾਦਾ ਰਿਹਾ ਕੋਈ ਦਵਾਈ ਕੰਮ ਨਹੀ ਕਰੀ ਲੋਕ ਕਿਹਦੇ ਸੀ ਨਹੀ ਬੱਚਦਾ ਮੇਰੇ ਮੈ ਬਾਪ ਕਿਹਦੇ ਸੀ ਕਿਊ ਪੈਸੇ ਖਰਾਬ ਕਰੀ ਜਾਨਾ ਪਰ ਮੇਰੀ ਮਾਂ ਨੇ ਹਿੰਮਤ ਨਹੀ ਹਾਰੀ ਦੇਸੀ ਦਵਾਈ ਨਾਲ ਇਲਾਜ ਕਰਿਆ ਹਲੇ ਵੀ ਮੇਰੀ ਖੱਬੀ ਲੱਤ ਦਾ ਊਹਰੇਸਨ ਹੋਣਾ ਬਾਕੀ ਹੈ
@rosegrewal7622
@rosegrewal7622 Жыл бұрын
Kithey rehna veere Hun apda khyal rkhi Hun nA pls maa peo nu roli Hun Theek ho waheguru ya bhagwaan nu roz request kr roz maa peo de pairi hath layea kr dekhi Tu Theek hojana koi help du jrurat hoi ta dsi pr Hun jeona Tu maa peo da shara bnna
@Bhau_Talks
@Bhau_Talks Жыл бұрын
ਜੇਕਰ ਮਨ ਡੋਲੇ ਜਾ ਗੱਲ ਕਰਨ ਨੂੰ ਦਿਲ ਕਰੇ ਤਾ ਮੈਨੂੰ ਮੈਸੇਜ ਕਰ ਸਕਦੇ.ਜੇ.. I will cal back for sure... ਤੇ ਮੈਨੂੰ ਮਾਣ ਆ ਕਿ ਪੰਜਾਬੀ ਭਾਈਚਾਰੇ ਵਿਚ (ਜਿਨੀ ਕੁ ਮੈਨੂੰ ਜਾਣਕਾਰੀ ਆ) ਮੈ ਪਹਿਲਾ ਮੁੰਡਾ ਸੀ ਜਿਸਨੇ ਚਿੱਟੇ ਦੀ ਦਲਦਲ ਵਿੱਚੋ ਆਪਣੇ ਨਸ਼ੇ ਕਰਨ , ਛੱਡਣ ਲਈ ਕੋਸ਼ਿਸ਼ ਤੇ ਸ਼ਰੇਆਮ ਬਾਦਲ ਸਰਕਾਰ ਨੂੰ ਲਾਹਨਤ ਪਾਈ ਸੀ... ਗੱਲ ਕਵਿਤਾ ਤੋ ਸ਼ੁਰੁ ਹੋਈ ਸੀ.. Romantic or sad ਲਿਖਣ ਵਾਲੇ ਨੂੰ ਕਿਸੇ ਨੇ ਕਿਹਾ ਕਿ "ਯੋਧਬੀਰ ਤੇਰੇ ਮੰਮੀ ਬਸ ਚ ਮਿਲੇ ਸੀ.. ਸਿੱਧੇ ਜਹੇ ਪੇਡੂ ਤੇ ਬਿਨਾ ਵਲ ਫੇਰ ਗੱਲਾ ਸੁਣ ਮੈਨੂੰ ਸੱਚੀ ਬੜਾ ਤਰਸ ਤੇ ਰੋਣ ਆਇਆ. ਹੋਰ ਨਹੀ ਕਿਸੇ ਦੀ ਮੰਨਣੀ ਘੱਟੋ ਘੱਟ ਮਾਂ ਵਲ ਵੇਖ ਲੈ.. ਉਸ ਗੱਲ ਕਰਕੇ ਕੱਲੇ ਨੂੰ ਸੋਚਣ ਲਈ ਮਜਬੂਰ ਹੋਣਾ ਪਿਆ.. ਉਸ ਤੋ ਬਾਅਦ ਕਵਿਤਾ ਲਿਖਕੇ ਬੋਲਿਆ ਸੀ... "ਮੇਰਾ ਬੀਬਾ ਪੁੱਤ ਬਣ" My mom use this word ... ਸ਼ਾਇਦ ਯੂ ਟਿਊਬ ਤੇ ਮਿਲ ਜਾਵੇ ਸਰਚ ਕਰਕੇ ਵੇਖ ਲਿਉ ਜੇ ਕਿਸੇ ਦਾ ਮਨ ਕਰੇ... "Beeba putt" Jodhbir Singh Jodha Or Ajj akha badal Saab nu ਗੱਲਬਾਤ ਤੇ ਹੋਰ ਵੀ ਸੀ ਪਰ ਮਨ ਭਰ ਗਿਆ..... Thanks..... ਭਲਾ ਹੋਵੋ ਜੋ ਹੋਰਾ ਦਾ ਭਲਾ ਮੰਗਦੇ ਰਹੇ
@mehra6889
@mehra6889 Жыл бұрын
@@rosegrewal7622 Surgery ਹੋਣੀ ਬਾਕੀ ਹੈ ਮੇਰੀ ਖੱਬੀ ਲੱਤ ਦੀ ਜੂੜ ਗਈ ..2015 ਦੇ ਪੰਜਵੇ ਮਹੀਨੇ ਵਿੱਚ ਇਹ ਹਾਦਸਾ ਹੋਇਆ ਸੀ ਘਰ ਗਹਿਣੇ ਰੱਖਿਆ ਪਿਆ ਸਿਰ ਤੈ ਕਰਜਾ ਮੇਰੇ ਪਾਪਾ ਮੇਰਾ ਇਲਾਜ ਕਰਾਊਦੇ ਕਰਾਊਦੇ ਖੂਦ ਟੀਬੀ ਦੇ ਮਰੀਜ ਹੋ ਗਿਆ ...ਹਾਂ ਅਕਲ ਕਾ ਹੂਣ ਆਈ ਜਦੋ ਲੋਕਾ ਵੱਲ ਵੇਖਦੇ ਆਵਦਾ ਵੀ ਦਿਲ ਕਰਦਾ ਕਮਾਈ ਕਰਾ ਮਾਂ ਬਾਪ ਨੂੰ ਸੂੱਖ ਦੀ ਜਿੰਦਗੀ ਦੇਵਾ ਬਸ ਪੈਸੇ ਦੀ ਘਾਟ ਹੋਣੇ ਕਰਕੇ ਘਰ ਬੈਠਾ surgery ਵਹੀ ਕਰਵਾਈ
@jatinderssingh3042
@jatinderssingh3042 Жыл бұрын
@@mehra6889 ਨੰਬਰ ਸੈਂਡ ਕਰੀ 22 ਆਪਾਂ ਗੱਲ ਕਰਦੇ ਅ
@Ranjitsingh-yr2kn
@Ranjitsingh-yr2kn Жыл бұрын
@@Bhau_Talks ਖਸਖਸ ਦੀ ਖੇਤੀ ਵਿਰਾਸਤ ਵਿੱਚ ਮਿਲੀ ਅਫੀਮ ਡੋਡਿਆਂ ਵਾਰੇ ਵਿਚਾਰ ਦਿਓ ਵੀਰ ਜੀ
@YT_Jatt
@YT_Jatt Жыл бұрын
Mei b bahut nasha Kita ,cochise,excasty,pills,uppers,downers,alcohol, weed,mama but then I met my wife things started getting better and then God blessed me with son.I met some old friends and went back on same track with heroine and alcohol.after few years God blessed me with a daughter and I named her Mannat.She came in my life and her eyes and cute face would look at me like she is trying to say something.I heard everything through her eyes.Mannat changed the whole purpose of my life.I am 35 drugs free.I drink alcohol and that too in my house while enjoying with family.Thanks Mannat for coming in my life.
@Gurvinder_singh7008
@Gurvinder_singh7008 18 күн бұрын
ਨਸ਼ਾ ਛੱਡਣ ਦੀ ਸਭ ਤੋਂ ਵਧੀਆ ਦਵਾਈ ,, ਮੈਂ 2013 ਦਾ ਨਸ਼ੇ ਵਿਚ ਫਸਿਆ ਹੋਇਆ ਸੀ,, ਬਹੁਤ ਸਾਰੀਆਂ ਦਵਾਈਆਂ ਖਵਾਈਆ ਘਰਦਿਆਂ ਨੇ ਪਰ ਮਸਾਂ 10 ਦਿਨ ਛੱਡਦਾ ਸੀ ਫੇਰ ਦੁਬਾਰਾ ਨਸ਼ੇ ਵਿਚ ਲਗ ਜਾਂਦਾ, ਕਿਉਂਕਿ ਸਰੀਰ ਸਹੀ ਨਹੀਂ ਸੀ ਹੁੰਦਾ ਐਨੇ ਦਿਨ ਛੱਡ ਕੇ ਵੀ,ਸਰੀਰ ਵਿੱਚ ਜਾਨ ਜਿਹੀ ਨਹੀਂ ਸੀ ਰਹਿੰਦੀ,, ਬਹੁਤ ਮਹਿੰਗੀਆ ਦਵਾਈਆਂ ਖਾਧੀਆਂ ਪਰ ਨਸ਼ਾ ਨਹੀਂ ਛੁਟਿਆ,,ਸਾਲੀ ਕੋਈ ਇੱਜ਼ਤ ਨਹੀਂ ਰਹੀ ਨਾ ਘਰ ਵਿੱਚ ਨਾਂ ਰਿਸ਼ਤੇਦਾਰਾਂ ਵਿੱਚ , ਮੇਰੀ ਮਾਤਾ ਬਹੁਤ ਰੌਂਦੀ,,ਬਸ ਬਾਬੇ ਨਾਨਕ ਨੇ ਐਸੀ ਦਵਾਈ ਦੁਆਈ ਸਭ ਕੁਝ ਛੁਟ ਗਿਆ,,ਨਾਲੇ ਸਿਰਫ 11000 ਵਿੱਚ,,,3500 ਦੀ ਦਵਾਈ ਆ15 ਦਿਨਾਂ ਦੀ,, ਮੈਂ ਤਾਂ ਦਸ ਰਿਹਾ ਕਿ ਕਿਸੇ ਭਰਾ ਦਾ ਭਲਾ ਹੋਜੇ,,,ਸੌਹ ਲਗੇ ਜਿਹੜੀ ਦਵਾਈ ਮੈਂ ਦਸ ਰਿਹਾ ਇਸ ਤੋਂ ਉਤੇ ਕੋਈ ਦਵਾਈ ਨਹੀਂ ਹੋਣੀ,, ਇਹਨਾਂ ਪਿਛੇ ਨਾ ਲੱਗ ਜਾਏਓ ਮੈਂ ਵੀ ਖਾਦੀ ਸੀ ਇਹਨਾਂ ਦੀ ਦਵਾਈ ਤੋੜ ਵੀ ਨਹੀਂ ਸੀ ਚਕਦੀ ਇਹ ਦਵਾਈ,,, ਕਾਸ਼ੀਪੁਰ ਉਤਰਾਂਖੰਡ ਤੋਂ ਲਈ ਸੀ ਦਵਾਈ ਮੈਂ,,,nine five zero one nine one nine nine six seven ਮੇਰਾ ਨੰਬਰ ਆ ,9501919967
@kuljitsingh3749
@kuljitsingh3749 Жыл бұрын
Excellent experience shared by this brother, It may be motivation for other drug addicted person.
@rajuambo
@rajuambo Жыл бұрын
salute to your determination and positivity!!
@amarjitsinghkaka1243
@amarjitsinghkaka1243 Жыл бұрын
Waheguru ji apni kirpa banae rakhan
@amardeepsinghbhattikala189
@amardeepsinghbhattikala189 Жыл бұрын
Bahot vadea veer ji waheguru ji tuhanu hamesha tandrusti wakshan
@tajrandhawa325
@tajrandhawa325 Жыл бұрын
Meri story same va. Par m Bhar Nikal Aea te Bach Gea Waheguru Chardikala rakhy Sab te 🙏
@rosegrewal7622
@rosegrewal7622 Жыл бұрын
Bro pls jo nsha krde a ohna li video bnayea kro dseya kro ke tusi Theek ho skdey ho bohat ghar khtam ho rhe a
@kushalveersingh200
@kushalveersingh200 Жыл бұрын
Very good initiative and truly a great Talk...ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ.....
@punjabiaudiobook
@punjabiaudiobook Жыл бұрын
ਬਹੁਤ ਵਧੀਆ ਉਪਰਾਲਾ ਕੀਤਾ ਤੁਸੀ ਨਸ਼ਾ ਛੱਡ ਕੇ , ਇਨਸਾਨ ਚਾਹੇ ਤਾਂ ਕੁਝ ਵੀ ਕਰ ਸਕਦਾ ਹੈ , ਨਸ਼ਾ ਛੱਡਣਾ ਤਾਂ ਆਮ ਗੱਲ ਹੈ ਵੀਰ ਜੀ , ਜੋਂ ਕੰਮ ਤੁਸੀ ਸੁਰੂ ਕੀਤਾ ਹੈ ਇਹ ਤੁਹਾਨੂੰ ਪਦਮ ਸ੍ਰੀ ਤੱਕ ਲੇ ਕ ਜਾ ਸਕਦਾ ਹੈ ਜੀ ❤❤
@bhupinderpalsharma775
@bhupinderpalsharma775 Жыл бұрын
A very real story which shows the real direction to our youngsters to come out from such conditions
@amarjitsingh3090
@amarjitsingh3090 Жыл бұрын
Bahut vadhiya 22 g..tusi bahut brave man ho...good luck...parmatma tuhanu bahut agge lai k jaan...❤🙏
@jagnarsingh3005
@jagnarsingh3005 Жыл бұрын
It should be shared with everyone..,very very appreciable
@SukhwinderSingh-wq5ip
@SukhwinderSingh-wq5ip Жыл бұрын
ਵਾਹਿਗੁਰੂ ਜੀ ਭਲਾ ਕਰਨ ਸਭਨਾਂ ਦਾ
@btsarmyforever2953
@btsarmyforever2953 Жыл бұрын
ਘਰ ਵਾਲੀਆਂ ਰੱਬ ਦਾ ਰੂਪ ਘਰ ਵਾਲੇ ਘਰ ਵਾਲੀਆਂ ਦਾ ਦੇਣਾ ਉਮਰ ਭਰ ਕਦੀ ਵੀ ਨਹੀਂ ਚੁੱਕਾ ਸਕਦੇ। ਜਿਸਨੇ ਰਹਿਣ ਬਸੇਰੇ ਨੂੰ ਨਰਕ ਤੋਂ ਸਵਰਗ ਵਿੱਚ ਤਬਦੀਲ ਕੀਤਾ ਉਸ ਭਗਵਾਨ ਰੂਪ ਆਪਣੀ ਪਤਨੀ ਜੀ ਨੂੰ ਸਾਰੀ ਉਮਰ ਝੁਕ ਝੁਕ ਕੇ ਸਲਾਮ ਕਰਦਾ ਹਾਂ ਤੇ ਰਹਾਂਗਾ
@goradhillonburjwalasingh3517
@goradhillonburjwalasingh3517 Жыл бұрын
ਸਹੀ ਗੱਲ ਆ ਵੀਰ
@gurindersingh1031
@gurindersingh1031 Жыл бұрын
ਬਹੁਤ ਵਧੀਆ ਵੀਚਾਰ ਨੇ ਵੀਰ ਬਹੁਤ ਵਧੀਆ ਸੋਚ
@ManjitKaur-nw6je
@ManjitKaur-nw6je Жыл бұрын
Both wadiya dasiya veere zindgi vich aaia musk la bar
@harpalsidhu9487
@harpalsidhu9487 Жыл бұрын
Very good 👍 God bless you 🙏
@rajsiddhu9400
@rajsiddhu9400 Жыл бұрын
Good job veer ji well done..
@manpreetsinghmann
@manpreetsinghmann Жыл бұрын
ਮੈਂ ਵੀ ਛਾਪਿਆਂਵਾਲੀ ਪੜਿਆ, ਓਥੇ ਹੋਸਟਲਾਂ ਦੇ ਮੁੰਡੇ ਸਿੱਖ ਲਹਿਰ ਨਾਲ ਬੋਹਤ ਜੁੜੇ ਸੀ . ਛਾਪਿਆਂਵਾਲੀ ਤੇ ਰੋਡੇ ਲੰਡੇ technical ਕਾਲਜਾਂ ਵਿਚੋਂ. ਤਾਂ ਓਥੇ ਨਸ਼ਾ special ਤੌਰ ਤੇ ਵੰਡਿਆ ਜਾਂਦਾ ਸੀ kps gill de ਕੰਡੇ beeje ਸੀ ਸਾਰੇ..
@sarabjeetsidhu8515
@sarabjeetsidhu8515 Жыл бұрын
ਬਹੁਤ ਵਧੀਆ ਲੱਗਿਆ ਬਾਈ ਜੀ
@bsingh7247
@bsingh7247 Жыл бұрын
ਇਹ ਨਸ਼ਾ ਬਾਈ ਜੀ ਇੱਕ ਸਟੇਟ ਦਾ ਪਲੈਨ ਕੀਤਾ ਹੋਇਆ ਸੀ ਆਰ ਐਸ ਐਸ ਅਖੌਤੀ ਅਜਾਦੀ ਤੋ ਹੀ ਸਿੱਖਾ ਨੂੰ ਉਜਾੜਨ ਲਗੀ ਹੋਈ ਹੈ ਸਿੱਖ ਮਾਰੇ ਤੇ ਉਜਾੜਨ ਵਿੱਚ ਕੋਈ ਕਸਰ ਨਹੀ ਛੱਡੀ ਸਭ ਤੋ ਪਹਿਲਾ 47 ਦੀ ਵੰਡੀ ਵਿੱਚ ਰੱਜ ਕੇ ਸਿੱਖਾ ਦਾ ਵਡੰਗਾ ਕੀਤਾ ਤੇ ਅਰਬਾਂ ਦੀ ਪਰੋਪਟੀ ਗਈ ਤੇ ਬਾਦ ਵਿੱਚ ਨਕਸਟਾਈਟੀਏ ਕਹਿ ਕੇ ਮਾਰੇ ਤੇ ਖਾੜਕੂ ਕਹਿਕੇ ਮਾਰੇ ਤੇ ਹੁਣ ਨੌ ਲੱਖ ਨਸ਼ੇ ਦੀ ਭੇਟ ਚੜ ਗਏ ਤੇ ਮਾਰੇ ਜਾ ਰਹੇ ਹਨ ਨਸ਼ਾ ਦੇ ਕੇ ਇਸ ਦੀ ਜਾਚ ਤਾ U N O ਹੋਣੀ ਚਾਹਿਦੀ
@SS-bz6hw
@SS-bz6hw Жыл бұрын
ਵੀਰ ਆਰਐਸਐਸ ਕੋਲ ਓਸ ਵਕਤ ਕਿਹੜੀ ਪਾਵਰ ਸੀ???
@sandhusaabsaab8856
@sandhusaabsaab8856 Жыл бұрын
Chal fuduu RSS Kise de muh vech nasa paa rhi he bnda AAA PNA swad AAP lendaa he ave fuduu glaa da koe MATLAB nhi
@SANDHUUKWALA
@SANDHUUKWALA Жыл бұрын
ਸੱਚੀ ਗੱਲ ਆ ਅੱਜ ਸਮਜ ਲਗੀ ਸਾਨੂੰ v 200 ਗ੍ਰਾਮ ਦਾ ਪੈਕੇਟ ਦੇ ਗਿਆ ਕਹਿੰਦਾ ਮੇਰੇ ਮਗਰ ਪੁਲੀਸ ਲਗੀ ਆ ਫਿਰ ਕਹਾਣੀ same e a ਅੰਬਾਲਾ ਤਕ v ਜਾਂਦਾ ਰਿਹਾ
@darshanlalgoyal2146
@darshanlalgoyal2146 Жыл бұрын
Beta aapki batayi hui story naujawanon ke liye motivation ka kaam kar sakti hai.Aapki will power ko salam hai.Aap zindgi me aage badhte rahen aur lakhon logon ki zindgi sudharne ke liye parmatma aapko bal bakshen
@jasvirsingh3004
@jasvirsingh3004 Жыл бұрын
Good work brother
@jaskiratsingh9712
@jaskiratsingh9712 Жыл бұрын
Bohat vadiya kita brother good
@simranjitsingh2802
@simranjitsingh2802 Жыл бұрын
ਕਰੋਨਾ ਕਾਲ ਵਿੱਚ ਭਰਪੂਰ ਸਿੰਘ ਆਪਣੀ ਇੰਡੀਕਾ ਗੱਡੀ ਵਿੱਚ ਮੇਰੇ ਘਰ ਆਏ ਗਰੀਬ ਪਰਿਵਾਰਾਂ ਲਈ ਰਾਸ਼ਨ ਦੇ ਕੇ ਗਏ। ਅਤੇ ਮੇਰੇ ਪਿੰਡ ਦੀ ਮੇਨ ਸੜਕ ਉਪਰ ਸੁੰਦਰ ਬੂਟੇ ਵੀ ਲਵਾਏ। ਮੈਨੂੰ ਅੱਜ ਵੀ ਯਾਦ ਹੈ ਇਹਨਾਂ ਨੇ ਸਾਨੂੰ ਨਸੇ ਦੀ ਪਹਿਲੀ ਪੌੜੀ ਚੜਨ ਤੋਂ ਰੋਕਿਆ ਜਿਸ ਲਈ ਅੱਜ ਵੀ ਇਸਦਾ ਧੰਨਵਾਦ । ਜੇਕਰ ਉਸ ਦਿਨ ਇਹ ਸਾਨੂੰ ਨਾ ਮਿਲਦੇ ਤਾਂ ਸਾਇਦ ਸਾਡੇ ਪਿੰਡ ਵਿੱਚ ਵੀ ਨਸ਼ੇੜੀ ਮਿਲਣੇ ਸੀ।
@amandhol4136
@amandhol4136 Жыл бұрын
Well done bro Keep it up
@santokhsingh5160
@santokhsingh5160 Жыл бұрын
Very Nice video for the new generation.
@amarjitsinghkaka1243
@amarjitsinghkaka1243 Жыл бұрын
Waheguru ji apni kirpa banae rakhan mere veer te
@surinderbains2337
@surinderbains2337 Жыл бұрын
ਬਹੁਤ ਵਧੀਆ ਜੀ
@jashpalsingh1875
@jashpalsingh1875 Жыл бұрын
ਦੂਸਰਾ ਜਨਮ ਆ ਵੀਰ ਤੇਰਾ
@rameshpooniarameshpoonia3236
@rameshpooniarameshpoonia3236 Жыл бұрын
Salute sir ji
@harbanssingh2118
@harbanssingh2118 Жыл бұрын
Advicable Directional Apprecianle
@bahadursingh2006
@bahadursingh2006 Жыл бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਬੰਦਾ ਜੋ ਮਰਜੀ ਕਰ ਸਕਦਾ ਹੈ ਪੂਰੇ ਵਿਸ਼ਵਾਸ ਨਾਲ
@mysontyson627
@mysontyson627 Жыл бұрын
ਜਿਹੜੇ ਕਹਿੰਦੇ ਗੀਤਾਂ ਦਾ ਨੌਜਵਾਨਾ ਤੇ ਕੋਈ ਅਸਰ ਨਹੀਂ ਹੁੰਦਾ ਉਹ ਸੁਣ ਲਵੋ ਬਾਈ ਨੇ ਕਿਹਾ ਉਸ ਸਮੇਂ ਫਿਲਮਾਂ ਦਾ ਅਸਰ ਤੇ ਉਦੋਂ ਖਲਨਾਇਕ ਫਿਲਮ ਆਈ ਸੀ। ਮੈਂ ਵੀ ਬਾਰਵੀਂ ਚ ਸੀ ਉਦੋਂ ਸਾਰੇ ਖਲਨਾਇਕ ਬਣਦੇ ਸੀ
@MrLOVELY0077
@MrLOVELY0077 Жыл бұрын
Well said bai bharpur singh
@amarjitsinghkaka1243
@amarjitsinghkaka1243 Жыл бұрын
Good work veer
@jatindersingh-rq3ki
@jatindersingh-rq3ki Жыл бұрын
Keep it up .god bless you.❤
@gurwinderbenipal9510
@gurwinderbenipal9510 Жыл бұрын
ਬਹੁਤ ਵੱਡੀ ਗੱਲ ਆ ਵੀਰ ਜੀ,,,,,,,,,,,,,,,
@sukhwindersidhu4684
@sukhwindersidhu4684 Жыл бұрын
Bahut vdia lgya veer teriya gala sun ke
@roffygill3835
@roffygill3835 Жыл бұрын
Inspiring 🙌
@gurinderbains4013
@gurinderbains4013 Жыл бұрын
God bless you veer keep it up
@m.goodengumman3941
@m.goodengumman3941 Жыл бұрын
As usual good interview, far sighted, balanced view, unbiased, informative, proactive, contemporary political understanding, historical facts and more. Thanks to Mr Kuki Gill. 🙏
@anjaananjaan5107
@anjaananjaan5107 Жыл бұрын
I think your comments are meant for some other video.
@ArshdeepSingh-qp7kd
@ArshdeepSingh-qp7kd Жыл бұрын
ਵਾਹਿਗੁਰੂ ਭਲਾ ਕਰੇ।ਸਭ ਤੇ
@jaswantsinghsaini1769
@jaswantsinghsaini1769 Жыл бұрын
Bai ji app ko salute hai.
@baljitsingh8394
@baljitsingh8394 Жыл бұрын
Waheguru ji 🙏🙏🙏
@ashokarora2184
@ashokarora2184 Жыл бұрын
❤❤❤wah yaar ek dam true.parson bilkul bharpoor mean bharpoor love you brother
@JoginderSingh-pt3dm
@JoginderSingh-pt3dm Жыл бұрын
ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੀ ਟੀਮ।ਦਾ ਧੰਨਵਾਦ
@parminderkumar1384
@parminderkumar1384 Жыл бұрын
Hsde vsde rho vir g waheguru mehr rakhey
@dayalsingh9151
@dayalsingh9151 Жыл бұрын
Parmatma tuhanu chardikala ate tandrusti bakshe g
@ramsinghgsssnasrali3271
@ramsinghgsssnasrali3271 Жыл бұрын
Very motivating
@JoshTalksPunjabi
@JoshTalksPunjabi Жыл бұрын
Thanks a lot
@rinkuspall6711
@rinkuspall6711 Жыл бұрын
ਬਹੁਤ ਵਧੀਆ ਵੀਰੇ ਤੁਸੀਂ ਰਵਾ ਹੀ ਦਿਤਾ ਯਾਰ
@gurpreetkharoud2601
@gurpreetkharoud2601 Жыл бұрын
ਬਿਲਕੁਲ ਸੱਚ ਬੋਲ ਰਿਹਾ ਵੀਰ
@jasswarring9250
@jasswarring9250 Жыл бұрын
Waheguru ji waheguru ji
@jagbirsingh9900
@jagbirsingh9900 Жыл бұрын
excellent. i expected that you will reveal the chain of sellers of drugs. you will get more respect if you can do so
@gouravkumar987kumar6
@gouravkumar987kumar6 Жыл бұрын
Good job sir
@mario126
@mario126 Жыл бұрын
God bless u
@amriksingh9589
@amriksingh9589 Жыл бұрын
ਬਾਈ ਜਿਨੀਆ ਗੱਲਾਂ ਤੁ ਦੱਸਿਆ ਮੇਰੀ,ਵੀ ਜਵਾ ਤੇਰੇ ਵਰਗੀ ਕਹਾਣੀ ਹੈ ਇਕ ਇਕ ਗੱਲ ਮੇਰੇ ਨਾਲ ਵੀ ਐਈ ਬੀਤੀ ਹੈ
@KuldeepRefugee
@KuldeepRefugee Жыл бұрын
ਮੈਂ ਵੀ ੧੦ ਸਾਲ ਨਸ਼ਾ ਕੀਤਾ ਪਰ ਹੁਣ ਮੈ ੨੦੧੪ ਤੋਂ ਨਸ਼ਾ ਮੁਕਤ ਹਾਂ,
@kaurjasvir3670
@kaurjasvir3670 Жыл бұрын
Kive shadya tuc phr dso plz
@KuldeepRefugee
@KuldeepRefugee Жыл бұрын
@@kaurjasvir3670 ਆਪਣੇ ਆਪ ਤੇ ਕੰਟਰੋਲ ਕਰਕੇ,
@livelifelovelife7787
@livelifelovelife7787 Жыл бұрын
You are amazing!! 😊
@livelifelovelife7787
@livelifelovelife7787 Жыл бұрын
Hnji veer, ਮਨਿ ਜੀਤੈ ਜਗੁ ਜੀਤ 🙏🏻
@kaurjasvir3670
@kaurjasvir3670 Жыл бұрын
@@KuldeepRefugee ok gud god bless u😃
@jagveerdhiloon6576
@jagveerdhiloon6576 Жыл бұрын
Very good brother carry on
@rajuambo
@rajuambo Жыл бұрын
1998 ch badal sarkar ayi c kharkuwad to baad !!
@surjitchopra3238
@surjitchopra3238 Жыл бұрын
You are a good man
@guriinder2872
@guriinder2872 Жыл бұрын
Waheguru kirpa karn veer ty hor veer di wife hor beti ty kirpa Karan rub family nu buhat saria khusia hor nam bani nal jodan di kirpa karn ❤
@khabarpenajar9052
@khabarpenajar9052 Жыл бұрын
ਉਹ ਭਰਾਵਾਂ ਦੁਬਾਰਾ ਡੂੰਘੀ ਚੁੱਭੀ ਨਾ ਮਾਰ ਲਈ
@renukaahuja664
@renukaahuja664 Жыл бұрын
Weldon brother, Congratulations for your Rehabilitation 👌👌🙏
@yadvirk6857
@yadvirk6857 Жыл бұрын
Very Very nice you are so right ji and I'm yadwinder Singh and my job income tax chandigarh koi problem ho kesa no koi v problem ho hum sa bat kra I'm ready 💪
@renukaahuja664
@renukaahuja664 Жыл бұрын
@@yadvirk6857 🙏
@yadvirk6857
@yadvirk6857 Жыл бұрын
@@renukaahuja664 okay thanks so much for your
@makhansingh387
@makhansingh387 Жыл бұрын
Good job ji
@vickyharjinder1082
@vickyharjinder1082 Жыл бұрын
ek vaar pehla v tusi interview diti c veer hna Waheguru ne mehar kiti tuhaade te boht jyaada vddi gal vde veer g
@rajuambo
@rajuambo Жыл бұрын
badal sarkar ne bht jada nuksan kita panjab di jawani da !!
@sampanchkulaharyana7728
@sampanchkulaharyana7728 Жыл бұрын
22 g ssa 22 g tusi bohat ache bande ho aapne bohat nice person ho aapnu ik vaar university milia si
@HarbhajanSingh-eg4qw
@HarbhajanSingh-eg4qw Жыл бұрын
Verry.good.beta.ji.god.bless.you
@AmarjitSingh-bv6fl
@AmarjitSingh-bv6fl Жыл бұрын
Good Bharpoor Singh
@harpalsinghsingh3758
@harpalsinghsingh3758 Жыл бұрын
Very nice video ji
@jatinderbirsingh1670
@jatinderbirsingh1670 Жыл бұрын
God bless you brother
@vsrana5259
@vsrana5259 Жыл бұрын
God help those who help themselves.
@harpreetsingh-ew8sw
@harpreetsingh-ew8sw Жыл бұрын
Bai jee wah kya he baat hai.khich k Rakho kam nu.
@sonusidhu7589
@sonusidhu7589 Жыл бұрын
Bhht vdia bai
@KarandeepSingh-cs3ix
@KarandeepSingh-cs3ix Жыл бұрын
Sirra bai
@purandharni7350
@purandharni7350 Жыл бұрын
Very very nice bro
@gorasinghsidhumansa1019
@gorasinghsidhumansa1019 Жыл бұрын
Very good Bai ji Miss you 👍👍
@gurpartapsinghbatth9182
@gurpartapsinghbatth9182 Жыл бұрын
ਮਾਣ ਆ ਭਰਾ ਤੇ
@indusharma3099
@indusharma3099 Жыл бұрын
Well done
@jarnailsingh1731
@jarnailsingh1731 Жыл бұрын
God save to everyone from intoxication
@Karan_singhx
@Karan_singhx Жыл бұрын
Salamt rakhe rabb sabde yaaran nu🥺
@deepsingh4409
@deepsingh4409 Жыл бұрын
Jma shi gla das rha pra othe bai jena di jmen ch oh college te hostal l banya oh bandiya nu ve janda howe ga ase sare othe kathe he hunde se ase smak te corex khang wali dwai aah do nashe bot chalde se smak te corex mandi dabwali to le k pe k set ho k hostal te college jande se tu ve sade nal hunda se 🙏🙏 pr m hun jma shi hai chad ta sara kuj m avdi pehchan ve nhe das sagda 💔 chlo koi na ik mera pra ta shi hau menu pta lag gya love u pra ❤️❤️❤️❤️
@manpreetsinghmann
@manpreetsinghmann Жыл бұрын
ਬਲ ਹੁੰਦਾ ਸੀ ਦਾਨੇਆਲੇ ਚੌਂਕ ਚ ਜਿਸਨੇ 80% college ਦੇ ਮੁੰਡੇ ਖ਼ਤਮ ਕਰਤੇ ਸੀ ਮਰ ਗਿਆ ਹੁਣ ਤਾਂ
Эффект Карбонаро и нестандартная коробка
01:00
История одного вокалиста
Рет қаралды 9 МЛН
Avi Zaildar|Drug Recovery|Gagan Khangura Interview|Mani Parvez|Kaint Punjabi
30:21
Kaint Punjabi (ਘੈਂਟ ਪੰਜਾਬੀ)
Рет қаралды 70 М.