Duniadari | Kulbir Jhinjer | San B | Latest Punjabi Songs 2021 | New Punjabi Songs 2021

  Рет қаралды 15,434,805

Kulbir Jhinjer Worldwide

Kulbir Jhinjer Worldwide

2 жыл бұрын

Kulbir Jhinjer Worldwide presents Official Video of Punjabi Song Duniadari by Kulbir Jhinjer! The lyrics of the song has been written by Kulbir Jhinjer & Gopi Kooner and the Music is produced by San B!
Listen to Duniadari on all audio stores:-
Spotify - kulbirjhinjer.bfan.link/dunia...
Apple Music - kulbirjhinjer.bfan.link/dunia...
Wynk - kulbirjhinjer.bfan.link/dunia...
Jio Saavn - kulbirjhinjer.bfan.link/dunia...
Amazon Music - kulbirjhinjer.bfan.link/dunia...
KZbin Music - kulbirjhinjer.bfan.link/dunia...
Singer, Composer - Kulbir Jhinjer
Lyrics -Kulbir Jhinjer, Gopi Kooner
Female Lead - Yesha Sagar
/ yesha_sagar
Music - San B
/ sanbxmusic
Mix Master - Dense
Video - True Roots Production
/ truerootsproductions
Director - Harry Chahal
/ harrychahalll
Producer - Deep Grewal
Team Believe Artist Services: linktr.ee/believeartistservic...
Follow Kulbir Jhinjer on:
IG: / kulbirjhinjer
FB: / kulbirjhinjermusic
Snapchat: / ikulbirjhinjer
KZbin: / @kulbirjhinjerworldwide
For Licensing inquiries:
Email:- sync-india@believedigital.com
#KulbirJhinjer #PunjabiSong #Punjabi

Пікірлер: 14 000
@KulbirJhinjerWorldwide
@KulbirJhinjerWorldwide 2 жыл бұрын
Je Gaana Vadia Laggea Like Comment Karke Jaroor Dasseyo > Aun Wale Songs lai Subscribe my Channel !
@youngbaadshaw7291
@youngbaadshaw7291 2 жыл бұрын
Kaint ah brother
@lakhwinderboothgarhia8556
@lakhwinderboothgarhia8556 2 жыл бұрын
Nyc song
@gurindergrewal2932
@gurindergrewal2932 2 жыл бұрын
Bahut vadia veer Waheguru g mehar rakhan chadikala ch raho lu bro Regards Gurinder Singh Grewal Toyota Gm
@gurjotkaur6145
@gurjotkaur6145 2 жыл бұрын
Bahut yaada wadia song 🙌👍
@MrVikas-jl1tq
@MrVikas-jl1tq 2 жыл бұрын
Bahut sohna likhiya vire ji
@kaurtv7626
@kaurtv7626 2 жыл бұрын
ਕੁਲਵੀਰ ਬਾਈ ਨੇ ਹਮੇਸ਼ਾਂ ਸੱਚ ਹੀ ਗਾਇਆ❤️ , ਕੌਣ ਕੌਣ ਸਹਿਮਤ ਹੈ??
@diljeetsingh8535
@diljeetsingh8535 2 жыл бұрын
My best friend kulbir jhijar
@kissanektazindabad5060
@kissanektazindabad5060 2 жыл бұрын
Kaur tv jehea ehe banda apne video vich adh nangiya kudiya nachounda beshak oho models a ohna bare tohadi ke Rai a 🙄
@jasspreetsingh4130
@jasspreetsingh4130 2 жыл бұрын
Ryt
@sonushahi2916
@sonushahi2916 2 жыл бұрын
Ryt ji
@sehajpreet9118
@sehajpreet9118 2 жыл бұрын
Best lyrics best singer
@Kamaljatt1234
@Kamaljatt1234 2 ай бұрын
2024 ਵਿੱਚ ਕੌਣ ਸੁਣ ਰਿਹਾ ਓ ❤️‍🔥ਰੱਬ ਤੇਰੀ ਦੁਨੀਆਂਦਰੀ 💔🙌
@manisingh4715
@manisingh4715 10 ай бұрын
ਅੱਜ ਇਹ song ਸੁਣਕੇ ਮੈਂ ਬਹੁਤ ਰੋਇਆ ਏਦਾਂ ਲਗਿਆ ਜਿਵੇਂ ਏਸ song ਦੇ ਸਾਰੇ ਬੋਲ ਮੇਰੇ ਲਈ ਹੀ ਬਣੇ ਆ 😢😢😢
@DailyMemesOfInternet96
@DailyMemesOfInternet96 9 ай бұрын
Khud te ykeen rkho kise hor te ni
@jindersingh3623
@jindersingh3623 8 ай бұрын
​@@DailyMemesOfInternet967:❤❤
@KulwinderKaur-fl8po
@KulwinderKaur-fl8po 6 ай бұрын
Ryt😢
@kidsvideochildhoodlife3376
@kidsvideochildhoodlife3376 4 ай бұрын
Same here 😢
@GurwinderSingh-oc2ow
@GurwinderSingh-oc2ow Ай бұрын
Same veere apne begane sab yaad aa ge
@Sainipb13
@Sainipb13 2 ай бұрын
ਜਦੋਂ ਮੈਂ ਜਮਾ ਟੁੱਟਿਆ ਹੁੰਦਾ ਆ ਮੈਂ ਏਹ ਗਾਣਾ repeat ਤੇ ਸੁਣਦਾ ਰੋਣਾ ਆ ਜਾਂਦਾ ਐ ਤੇ ਫੇਰ ਮੈਂ ਠੀਕ ਜਾ ਮਹਿਸੂਸ ਕਰਦਾ ❤
@AmanSaini82
@AmanSaini82 2 жыл бұрын
ਇਹ ਜਹੇ ਗਾਣੇ ਰੋਜ ਨਹੀ ਬਣਦੇ ❤️ ਇਥੇ ਦਿਸੇ ਕੁੱਝ ਹੋਰ ਦਿਖਾਉਂਦੇ ਕੁੱਝ ਹੋਰ ਨੇ, ਰਾ ਦੱਸ ਕੇ ਲੋਕੀ ਜਾਂਦੇ ਕੀਤੇ ਹੋਰ ਨੇ .... ਸੈਣੀ
@armindergill1526
@armindergill1526 2 жыл бұрын
ਆਹ ਹੁੰਦੇ ਨੇ ਗਾਣੇ 🖤
@karan_sandhu183
@karan_sandhu183 2 жыл бұрын
Sahi gall bro
@Rp07Devta
@Rp07Devta 10 ай бұрын
ਬਹੁਤ ਵੱਡਾ ਸੱਚ ਆ, ਇਹਨੂੰ ਲਿਖਣਾ, ਗਾਉਣਾ, ਸੁਣਨਾਂ, ਹਰ ਬੰਦੇ ਦੇ ਬੱਸ ਦੀ ਗੱਲ ਨੀ, ਤੇ ਅਮਲ ਕਰਨਾ ਬਹੁਤ ਵੱਡੀ ਗੱਲ ਆ , 👏👏👏
@KhanNoor-en7hb
@KhanNoor-en7hb Жыл бұрын
ਦੁਨੀਆਂ ਦਾ ਇਹ ਸੱਚ ੨੨ ਨੇ ਇਸ ਗੀਤ ਵਿੱਚ ਬਹੁਤ ਸੋਹਣਾ ਬਿਆਨ ਕੀਤਾ ❤ Love You ❤
@sukheditor
@sukheditor 2 жыл бұрын
ਝਿੰਜ਼ਰ ਝਿੰਜ਼ਰ ਹੀ ਆ, ਕੋਈ ਤੋੜ ਨੀ, ਤੇ ਨਾ ਕੋਈ ਮੁਕਾਬਲਾ, ਦਿਲ ਹਲਕਾ ਜਿਹਾ ਹੋ ਗਿਆ ਗਾਣਾ ਸੁਣ ਕੇ. ਵਾਹਿਗੁਰੂ ਤਰੱਕੀਆ ਬਖ਼ਸ਼ਣ ਭਰਾ ਤੇ❣️🔥🙏🏻
@amaritpalsingh1305
@amaritpalsingh1305 2 жыл бұрын
ਸੀਰਾ ਬਾਈ ਜੀ
@piyushshibber6309
@piyushshibber6309 2 жыл бұрын
Ryt
@pawanbhathal2602
@pawanbhathal2602 2 жыл бұрын
sahi gall aa bhraa ❤️
@balkarnram7549
@balkarnram7549 2 жыл бұрын
Nice bai
@piyushshibber6309
@piyushshibber6309 2 жыл бұрын
Right
@GURPREET4TRUTH
@GURPREET4TRUTH 2 жыл бұрын
🎀🎀🎀🎀🎀🎀🎀101% ਹੀਰਾ ਬੰਦਾ , ਸਾਡਾ ਕੁਲਬੀਰ ਬਾਈ ♥️♥️ ਅੱਜ ਦੀ ਦੁਨੀਆਂ ਦੀ ਸੱਚਾਈ 👌👌👌👌🎀🎀🎀🎀🎀🎀🎀🎀🎀🎀🎀🎀🦅
@xtra_power_gamerz_
@xtra_power_gamerz_ 2 жыл бұрын
Very nice song brother 💯
@user-is2fn4sq7t
@user-is2fn4sq7t 10 ай бұрын
ਦੁਨੈਦਾਰੀ ਬੜੀ ਮਾੜੀ 💯
@Bunty_punjabi
@Bunty_punjabi Жыл бұрын
ਔਖੇ ਸਮੇਂ ਚ ਆਹੀ ਗੀਤ ਯਾਦ ਆਉਦਾਂ 😢😢 ਕੌਣ ਕੌਣ ਸਹਿਮਤ ਆ
@Nav_panjab
@Nav_panjab 2 жыл бұрын
Singing- ਅੱਤ Lyrics- ਬਾਕਮਾਲ Video- ਰੋਣਾ ਆ ਗਿਆ 😂❤️❤️ ਕੁੱਲ ਮਿਲਾ ਕੇ ਅੱਤ ਗਾਣਾ।
@truerootsproductions368
@truerootsproductions368 2 жыл бұрын
🙏🏼
@hindustanikhabylame3549
@hindustanikhabylame3549 2 жыл бұрын
ਬਹੁਤ ਹੀ ਖੂਬਸੂਰਤ song ਭਰਾ ਰੱਬ ਚੜਦੀਕਲਾ ਚ ਰੱਖੇ ਮੈਂ ਤਾਂ ਵਾਰ ਵਾਰ ਸੁਣਦਾ ਹਾਂ
@balwinderchopra4867
@balwinderchopra4867 2 жыл бұрын
ਬਈ ਇਨ੍ਹਾਂ ਦਮਾਗ ਤੇਰਾ ਕਿੱਥੋਂ ਆਇਆ ਗੀਤ ਲਿਖਦੇ ਨੂੰ 🙏👍👍 ਬਹਿ ਮਨ ਨੂੰ ਬਹੁਤ ਪਸੰਦ ਇਹ ਸੋਂਗ 🔥🔥🔥
@gyanendrasaraswat9728
@gyanendrasaraswat9728 2 жыл бұрын
I have no words for this song reality😭😭😭😭😭😭
@harmeetkaur4150
@harmeetkaur4150 2 жыл бұрын
Eh sb ohi likh sakda jine dil toh sb kita hoye te fir ekla reha jaye
@user-qq1jc3yz2n
@user-qq1jc3yz2n 4 ай бұрын
ਵੀਰੇ ਹੁਣੇ ਸਿੱਧੂ ਮੂਸੇਵਾਲੇ ਬਾਈ ਦੀ ਰੀਲ ਦੇਖੀ ਯੂ ਟਿਊਬ ਤੇ ਸੱਚ ਦਸਾ ਅੱਖਾ ਦੇ ਨਾਲ ਮਨ ਦਿਲ ਰੂਹ ਸਬ ਕੁੱਝ ਹੰਝੂ ਹੰਝੂ ਹੋ ਗਿਆ 😢😢😢😢😢😢
@rukhsana1495
@rukhsana1495 Жыл бұрын
😢 ਇਹ song ਸਿੱਧੂ ਦੀ ਵੀਡਿਉ ਚ ਦੇਖਿਆ ਸੀ,ਬਹੁਤ ਸੋਹਣਾ ਗਾਣਾ ਹੈ,
@BALWINDERSINGH-kl7fd
@BALWINDERSINGH-kl7fd 2 жыл бұрын
ਕੁਲਬੀਰ ਝਿੰਜਰ ਬਾਈ ਜੀ ਤੁਹਾਡਾ ਹਰੇਕ ਗੀਤ ਬਹੁਤ ਵਧੀਆ ਹੁੰਦਾ ਤੁਸੀਂ ਪੰਜਾਬੀ ਇੰਡਸਟਰੀ ਨੂੰ ਬਹੁਤ ਚੰਗੇ ਚੰਗੇ ਗੀਤ ਦਿੰਦੇ ਹੋ ਇਦਾਂ ਹੀ ਗੀਤ ਕਰਦੇ ਰਹਿਣਾ ਫੁੱਲ ਸਪੋਟ ਕਰਦੇ ਹਾਂ 🙏🙏🙏🙏
@rupindersingh9400
@rupindersingh9400 2 жыл бұрын
ਜ਼ਿੰਦਗੀ ਚੋ ਮਿਲੀਆਂ ਠੋਕਰਾਂ ਤੋਂ ਲੱਗਦਾ ਮੇਰੀ ਅਸਲੀ ਜ਼ਿੰਦਗੀ ਤੇ ਅਧਾਰਿਤ ਆ ਆਹ ਗਾਣਾ.. ਜਿਉਂਦਾ ਰਹਿ ਬਾਈ ਕੁਲਬੀਰ..
@gurloveleensanghera1984
@gurloveleensanghera1984 2 жыл бұрын
ਸਹਿਮਤ ਆ ਬਈ
@gurwindersinghsingh5637
@gurwindersinghsingh5637 Жыл бұрын
Happy reha kro bro
@reetbatth2952
@reetbatth2952 Жыл бұрын
Shi gal
@gurwindersinghsingh5637
@gurwindersinghsingh5637 Жыл бұрын
Hnji preet
@veerpalkaur1899
@veerpalkaur1899 Жыл бұрын
ryt
@sidhumoosewala8049
@sidhumoosewala8049 Жыл бұрын
ਆ ਜਿਵੇਂ ਗਾਣਾ ਮੇਰੇ ਤੇ ਲਿਖਿਆ ਹੋਵੇ ਜਿਦੋ ਇਹ ਗਾਣਾ ਜਦੋਂ ਮੈਂ ਸੁਣਿਆ 😢😢😢😢
@SatnamSingh-xm6fw
@SatnamSingh-xm6fw Жыл бұрын
ਜਦੋਂ ਮੈਂ ਇਹ ਗੀਤ ਸੁਣਦਾ ਹਾਂ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਇਹ ਗੀਤ ਮੇਰੇ ਤੇ ਹੀ ਲਿਖਿਆ ਗਿਆ ਹੋਵੇ
@jaggikhaira843
@jaggikhaira843 2 жыл бұрын
ਕੁਲਬੀਰ ਵੀਰੇ ਇਸ ਗੀਤ ਦੀ ਸਿਫ਼ਤ ਲਈ ਮੇਰੇ ਕੋਲ ਕੋਈ ਸ਼ਬਦ ਹੀ ਨਹੀਂ ਰਹਿ 🙊😱😍♥♥👍
@harmanpindiala8528
@harmanpindiala8528 2 жыл бұрын
Subscribe karo 🙏🏾🙏🏾
@Ramayan_yug
@Ramayan_yug 2 жыл бұрын
kzbin.info/www/bejne/l4vbnoqcpq6SfMU
@Perfect_language
@Perfect_language 2 жыл бұрын
kzbin.info/www/bejne/maSne4ucbJyHpZY DUNIADARI (BASS BOOSTED)
@Perfect_language
@Perfect_language 2 жыл бұрын
kzbin.info/www/bejne/maSne4ucbJyHpZY DUNIADARI (BASS BOOSTED)
@kirat1313
@kirat1313 2 жыл бұрын
ਜਖਮ ਹਰੇ ਹੌ ਜਾਂਦੇ ਆ ਬਾਈ ਦੇ ਗੀਤ ਸੁਣ ਕੇ. ਦਰਦ ਬਯਾਂ ਹੁੰਦਾ ਹਰੇਕ ਗੀਤ ਚ..🖤🖤
@dghvhh2388
@dghvhh2388 Жыл бұрын
ਕੋਈ ਵੀ ਗੀਤ ਆ ਹਰ ਇੱਕ ਨੂੰ ਆਏ ਲੱਗਦਾ ਕੇ ਮੇਰੇ ਲਈ ਲਿਖਿਆ ਆ, ਕਿਉਂਕਿ ਸਭ ਦੀ ਸਟੋਰੀ ਸੇਮ ਹੁੰਦੀ ਆ
@EdwardFactz
@EdwardFactz Ай бұрын
Bhai Magical Song Hai Yeh Kon-Kon 2024 Mein Sunta hai
@sukheditor
@sukheditor 2 жыл бұрын
ਬਹੁਤ ਸੋਹਣਾ ਗਾਣਾ ਵੀਰਜੀ, ਅੱਜ ਦੀ ਸਚਿਆਈ ਬਿਆਂ ਕਰਤੀ ਸਾਰੀ| ਸੱਚੇ ਦਿਲ ਦੇ ਬੰਦੇ ਦੀ ਕੋਈ ਥਾਂ ਨਹੀਂ ਇਸ ਦੁਨੀਆਂ ਤੇ| 👍👍
@SherSingh-zq3mi
@SherSingh-zq3mi 2 жыл бұрын
🤔🤔
@rajrecord1890
@rajrecord1890 2 жыл бұрын
Shi gl kiti a..22g
@manjitsinghsidhu1454
@manjitsinghsidhu1454 2 жыл бұрын
ਮੈਂ ਜਿੰਨੀ ਵਾਰ ਵੀ ਇਸ song ਨੂੰ ਸੁਣਦੀ ਆ, ਬਹੁਤ ਸਕੂਨ ਮਿਲਦਾ ਸੁਣਕੇ, ਜੇ ਸਬ ਦੀ ਜਿੰਦਗੀ ਦੇ ਇਹੀ ਹਾਲਾਤ ਨੇ ਤਾਂ ਕੋਈ ਦੂਜੇ ਨੂੰ ਸਮਜਦਾ ਕਿਓਂ ਨਹੀਂ ਇਸ ਦੁਨੀਆਂ ਤੇ 🙄🙄🙄🙄😕😕superb song ਵੀਰ
@sunnyjohal7739
@sunnyjohal7739 Жыл бұрын
Right
@Jatt_Saaab
@Jatt_Saaab Жыл бұрын
Har koi kise na kise vjaah karke dukhi aa
@artistrajdeepbhatt3162
@artistrajdeepbhatt3162 Жыл бұрын
har kisa nu apni glti nhi dikhdi dujaya di lbde aw jis din apni dikhan lg sab shi hoju pr kayi var apa sahi hunda agla glt 👍
@ricksharma9754
@ricksharma9754 11 ай бұрын
Mai bhut dukhi aa plz mere nl ek wr gal kroge plz?
@DailyMemesOfInternet96
@DailyMemesOfInternet96 9 ай бұрын
​@@ricksharma9754ki hoya veer?
@kanwardeepsingh9819
@kanwardeepsingh9819 Жыл бұрын
ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
@Gursewaks962
@Gursewaks962 Жыл бұрын
ਵੀਰੇ ਵਾਹਿਗੁਰੂ ਤੈਨੂੰ ਹਮੇਸ਼ਾ ਚੜਦੀਕਲਾ ਚ, ਰੱਖੇ
@manpreetkhalsa4545
@manpreetkhalsa4545 2 жыл бұрын
ਅਜ ਦੀ ਦੁਨਿਆਦਾਰੀ ਦੀ ਸਚਾਈ ❤️❤️😘😘
@lovedeep1939
@lovedeep1939 2 жыл бұрын
ਜੇ ਨਾ ਕਰਦੇ ਇਸ਼ਕ ਤਾ ਵਹਿਮ ਹੀ ਰਹਿੰਦਾ ਕਰਕੇ ਦੇਖ਼ ਲਿਆ ਕੱਖ ਨਹੀ ਰਹਿੰਦਾ 😭😭
@andeep8723
@andeep8723 2 жыл бұрын
bhai sahi keha aap ne😰😰🙏🏻
@bittubawa6881
@bittubawa6881 2 жыл бұрын
Right
@veerpalsinghchuhan7928
@veerpalsinghchuhan7928 2 жыл бұрын
sahi keha veere 💔
@sukhjeet8485
@sukhjeet8485 11 ай бұрын
Sidhu mossewala ਦਾ Favourite song❤❤❤❤
@mysteriousthings1560
@mysteriousthings1560 2 ай бұрын
ਗਾਣਾ ਆਏ ਨੂੰ ਤਾਂ ਬੇਸ਼ਕ 2 ਸਾਲ ਹੋ ਗਏ ਅੱਜ ,, ਪਰ feel ਅੱਜ ਹੋਏਆ ਯਰ ,, ❤️
@beantdeolpunjab9697
@beantdeolpunjab9697 2 жыл бұрын
ਵੀਰ ਤੂੰ ਮਾੜਾ ਨੀਂ, ਯਾਰਾਂ ਦਾ ਯਾਰ ਆਂ। ਜੋ ਔਖੇ ਸਮੇਂ ਛੱਡ ਗਏ ਉਹ ਯਾਰ ਨੀਂ ਹੋ ਸਕਦੇ। ਜਿਹੜੇ ਯਾਰੀਆਂ ਪਰਖਦੇ, ਉਹ ਗਦਾਰ ਹੀ ਹੋ ਸਕਦੇੇ। ਉਲਝ ਗਿਆ ਸੀ ਝਿੰਜਰ, ਹੁਣ ਨਸ਼ੇ ਨਹੀਂ ਕਰਦਾ।
@harmanpindiala8528
@harmanpindiala8528 2 жыл бұрын
Subscribe karo 🙏🏾
@Ramayan_yug
@Ramayan_yug 2 жыл бұрын
kzbin.info/www/bejne/l4vbnoqcpq6SfMU
@Perfect_language
@Perfect_language 2 жыл бұрын
kzbin.info/www/bejne/maSne4ucbJyHpZY DUNIADARI (BASS BOOSTED)
@manjeetkhangura3816
@manjeetkhangura3816 2 жыл бұрын
ਬਹੁਤ ਸੋਹਣਾ ਗੀਤ, ਸਚਾਈ ਹੈ ਪਰ ਆਪਾਂ ਹੀ ਬਦਲਾਅ ਲਿਆ ਸਕਦੇ ਹਾਂ ਰਲਕੇ, keep the good work on ✊👍🙏
@stylishvideos8390
@stylishvideos8390 2 жыл бұрын
Duniadari Whatsapp Song Status 👇👇👇👇👇👇👇👇👇👇👇👇 kzbin.info/www/bejne/q57Ioqiii92Bnac
@jaggikhaira843
@jaggikhaira843 2 жыл бұрын
ਮੈਂ ਇਸ ਗੀਤ ਦੇ ਗਾਇਕ ਅਤੇ ਲੇਖ਼ਕ ਨੂੰ ਸਲਾਮ ਕਰਦਾ ਹਾਂ🎶🎶🎶🎶👏👏👏👏👏
@ChamkaurSingh-kw8jg
@ChamkaurSingh-kw8jg 2 жыл бұрын
Bilkul right
@ankitaarora6948
@ankitaarora6948 Жыл бұрын
#justiceforsidhumoosewala 💔🥺 miss you Legend
@SurjitSingh-jz1zq
@SurjitSingh-jz1zq 2 ай бұрын
ਅਜ ਏਹ ਗੀਤ ਸੁਣ ਕੇ ਲਗਾ ਮੇਰੇ ਲਈ ਲਿਖਿਆ ਇਕ ਇਕ ਬੋਲ ਮੇਰਾ 😢😢
@DeepSingh-do4ly
@DeepSingh-do4ly 2 жыл бұрын
ਸਚਾਯੀ ਆ ਵੀਰ ਅੱਜ ਦੇ ਸਮੇਂ ਦੀ ਗਾਣਾ ਬਹੁਤ ਸੋਹਣਾ ਵਾਹਿਗੁਰੂ ਜੀ ਮੇਹਰ ਕਰੇ 🙏🙏
@satnamesingh6707
@satnamesingh6707 2 жыл бұрын
❤️❤️❤️
@pinderrupal8901
@pinderrupal8901 2 жыл бұрын
Meri gal aa eh tan sachi
@stylishvideos8390
@stylishvideos8390 2 жыл бұрын
kzbin.info/www/bejne/q57Ioqiii92Bnac
@youtubewale3266
@youtubewale3266 2 жыл бұрын
I love you karan aujla ❤️❤️❤️❤️
@manishmehta3428
@manishmehta3428 2 жыл бұрын
Love u bro
@tejisidhu7384
@tejisidhu7384 2 жыл бұрын
ਇਹ ਕਲਯੁਗ ਹੈ ਭਾਈ। ਦੁਨੀਆਂ ਦਾਰੀ ਤਾਂ ਨੀ ਰਾਸ ਆਉੰਦੀ। ਕਲਯੁਗ ਵਿੱਚ ਰੱਬ ਦਾ ਨਾਮ ਹੀ ਰਾਸ ਆਉਂਦਾ ਹੈ ਭਾਈ ਬਸ ਉਹ ਹੀ ਜਪਣਾ ਚਾਹੀਦਾ ਸਾਨੂੰ ਸਭ ਨੂੰ। ਧੰਨ-ਵਾਹਿਗੁਰੂ💙🧡💙🧡🙏🏻
@Perfect_language
@Perfect_language 2 жыл бұрын
kzbin.info/www/bejne/maSne4ucbJyHpZY DUNIADARI (BASS BOOSTED)
@happytiwana8715
@happytiwana8715 2 жыл бұрын
👍
@lovedeepsingh2643
@lovedeepsingh2643 2 жыл бұрын
@Harinder Singh Randhawa tere kehn nal kuj ni huna sach sach hi rehna
@satwantsingh3437
@satwantsingh3437 2 жыл бұрын
@Harinder Singh Randhawa ji jine kudrat bnai a parvrish v ohi kr reha
@satwantsingh3437
@satwantsingh3437 2 жыл бұрын
@Harinder Singh Randhawa baki jisda bhrosa bn gya oh kirt krda v nam japi janda jisda nhi oh kirt krda v pap kri ja reha
@JYOTILAHLI
@JYOTILAHLI 2 ай бұрын
Koi ni putt Tere lyi nvi Duniya bnauga😊🤗🤗
@VickyKumar-hr2mm
@VickyKumar-hr2mm Жыл бұрын
ਬਾਈ ਜੀ ਤੁਹਾਡੇ ਗਾਣੇ ਦਿਲ ਨੂੰ ਛੂਹ ਜਾਂਦੇ ਨੇ ਜੇਹ ਸਹਿਮਤ ਹੋ ਤਾਂ like Karo💯💯💯🔥🔥🤘🤘🤘🤘❤️❤️❤️❤️
@sardarnishansingh3309
@sardarnishansingh3309 2 жыл бұрын
ਜਿਸ ਗੀਤ 'ਚ ਫੁਕਰੀ ਨਾ ਵੱਜੀ ਹੋਵੇ ਜਾਂ ਔਕਾਤ ਤੋਂ ਬਾਹਰ ਗੱਲ੍ਹ ਨਾ ਕੀਤੀ ਹੋਵੇ, ਅਜਿਹੇ ਹਰ ਗੀਤ ਨੂੰ ਮੈਂ ਪਸੰਦ ਕਰਦਾ ਹਾਂ❤
@Perfect_language
@Perfect_language 2 жыл бұрын
kzbin.info/www/bejne/maSne4ucbJyHpZY DUNIADARI (BASS BOOSTED)
@luckyajnala9369
@luckyajnala9369 2 жыл бұрын
Nice comments 👍
@sukhpalkaur5265
@sukhpalkaur5265 2 жыл бұрын
Good👍👍
@kuldeepsingh-dh2et
@kuldeepsingh-dh2et 2 жыл бұрын
Veer sade punjabi loka nu fukri ne hi kha laya. Karja, crime, berojgari saab lai
@avinashleel9899
@avinashleel9899 Жыл бұрын
👍👍👍🙏
@harjeetsidhu4867
@harjeetsidhu4867 2 жыл бұрын
ਕੁਲਵੀਰ ਬਾਈ ਨੇ ਤਾਂ ਸੱਚ ਹੀ ਗਾਇਆ "ਜੇ ਨਾ ਕਰਦੇ ਇਸ਼ਕ ਤਾਂ ਵਹਿਮ ਹੀ ਰਹਿੰਦਾ"❤❤
@soniasandhu4238
@soniasandhu4238 2 жыл бұрын
Insaan da pta nhi per asi success lyi supnyea no piyaar karyea per supne wadde c kismat nai full vehm kadyea 😒attttttt song
@RamanKumar-xs6xu
@RamanKumar-xs6xu Жыл бұрын
ਸਹੀ ਏ bhai
@harbrar9857
@harbrar9857 Жыл бұрын
Sahi bai
@SharanjeetKaurSohal
@SharanjeetKaurSohal Жыл бұрын
@@soniasandhu4238 ryt
@sangitakar4253
@sangitakar4253 Жыл бұрын
Here after legend sidhu mosewala's snap story.....lv u sidhu moosewala...
@singhmastan3434
@singhmastan3434 Жыл бұрын
Legend never die
@gurdeepsinghgurdeep9233
@gurdeepsinghgurdeep9233 2 жыл бұрын
ਬੁਹਤ ਵਦੀਆ ਕੁਲਵੀਰ ਵੀਰ ਅਜਿਓ ਵੀਰ ਪਿੰਡ ਨੂੰ ਸਭ ਚੇਤੇ ਕਰਦੇ ਆ ਵੀਰ❤️👌👌👌
@tarzveer5223
@tarzveer5223 2 жыл бұрын
ਬਹੁਤ ਸੋਹਣਾ ਗਾਣਾ ਬਾਈ ❤️❤️ ਅੱਜ ਦੀ ਦੁਨੀਆਂ ਦੀ ਸੱਚਾਈ ਵਾਹਿਗੁਰੂ ਮੇਹਰ ਕਰੇ 🙏🏻
@indergill7137
@indergill7137 2 жыл бұрын
Bhut sohna song
@happytiwana8715
@happytiwana8715 2 жыл бұрын
👍
@amriksinghkalasinghrajput747
@amriksinghkalasinghrajput747 2 жыл бұрын
Very nice jee
@jssidhupb024
@jssidhupb024 2 жыл бұрын
ਸਮਾਂ ਦੋਸਤ ਅਤੇ ਰਿਸ਼ਤੇ kzbin.infobcPIUkeojFQ?feature=share
@DharmpalSingh-rj9jy
@DharmpalSingh-rj9jy Жыл бұрын
ਬਾਈ ਜਮਾਂ ਸੱਚ ਗਾਉਂਦਾ ਹਰੇਕ ਗਾਣਾ ਦਿਲ ਨੂੰ ਲੱਗਦਾ ❤❤
@RajKumar-uz5lt
@RajKumar-uz5lt Жыл бұрын
Who are watching this video in the memory of Siddhu Mosse Wala?
@sukhdishbrar168
@sukhdishbrar168 2 жыл бұрын
ਬਹੁਤ ਵਧੀਆ ਲਿਖਿਆ ਜੀ, ਵਾਹਿਗੁਰੂ ਜੀ ਤਰੱਕੀ, ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ਣ
@Varinder_Khehra
@Varinder_Khehra 2 жыл бұрын
ਜਿਊਂਦਾ ਰਹਿ ਝਿੰਜਰਾ 🙏❤️ ਤੇਰੀ ਵੀਡਿਓ ਦੇਖ ਕੇ ਮੇਰੇ ਨਾਲ ਏਹ ਕਰਤੂਤਾਂ ਕਰਨ ਵਾਲੇ ਬੰਦੇ ਅੱਖਾਂ ਸਾਹਮਣੇ ਆਗੇ ਯਾਰਾ
@user-hj2fi5gm3c
@user-hj2fi5gm3c 2 жыл бұрын
Same mere nll eda hoya yaara ❤️🙏
@parmindersingh2525
@parmindersingh2525 2 жыл бұрын
Right
@stylishvideos8390
@stylishvideos8390 2 жыл бұрын
Duniadari Whatsapp Song Status 👇👇👇👇👇👇👇👇👇👇👇👇 kzbin.info/www/bejne/q57Ioqiii92Bnac
@jaikumar6083
@jaikumar6083 Жыл бұрын
ਮੈਂ ਸਾਰਿਆਂ ਦੀ ਪਰਵਾਹ ਕਰਦਾ ਹਾਂ ਪਰ ਕੋਈ ਵੀ ਮੇਰੀ ਪਰਵਾਹ ਨਹੀਂ ਕਰਦਾ ❤️
@dheerasingh8678
@dheerasingh8678 11 ай бұрын
ਬਹੁਤ ਵਧੀਆ ਗੀਤ ੨੨ ਜੀ
@amarbajwa1106
@amarbajwa1106 2 жыл бұрын
ਸ਼ੁਰੂ ਤੋਂ ਭਰਾ 🔥🔥🔥 ਗੀਤ ਨੀ ਫਿਕੇ ਪੈਣੇ ਝਿੰਜਰ ਦੇ
@astaadg7029
@astaadg7029 2 жыл бұрын
kzbin.info/www/bejne/m4HTdoB-oN6FgpI
@satnam_bhangu.9625
@satnam_bhangu.9625 2 жыл бұрын
ਬਹੁਤ ਸਿਰਾ ਗਾਣਾ ਬਾਈ ਅੱਜ ਦੇ ਸਮੇਂ ਦਾ ਸੱਚ ਲਿਖਿਆ ਹੈ ਕੀ ਕਹਾਂ ਮੇਰੇ ਕੋਲ ਸਬਦ ਨਹੀਂ ਹੈਗੇ ਇਦੀ ਜਿਨੀ ਤਾਰੀਫ ਕੀਤੀ ਜਾਵੇ ਉਨੀ ਘੱਟ ਆ 👌👌👌👍💖💞
@MrKing-xn8yd
@MrKing-xn8yd Жыл бұрын
Eh Gaana te Bai ne lagda jidda meri he Jindagi te Gaa Ditta hove Sachi Bahut he Relatable Aaa eh Song meri Jindagi Naal & Hore V bahut janeya naal huna Aa
@GurpreetSingh-vw8hd
@GurpreetSingh-vw8hd 8 ай бұрын
ਬਾਈ ਅੱਤ ਕਰਵਾ ਗਿਆ
@navpreetwaraich493
@navpreetwaraich493 2 жыл бұрын
kis kis de akhan ch paani aaya?? Kyaaa gaana bai...words ni haigee🙏🙏
@skaur8498
@skaur8498 2 жыл бұрын
ਬਹੁਤ ਵਧੀਆ ਗੀਤ ਆ ਏਦਾ ਲਗਦਾ ਜਿਵੇਂ ਮੇਰੇ ਹੀ ਹਾਲਾਤਾਂ ਨੂੰ ਸ਼ਬਦ ਮਿਲ ਗਏ ਹੋਣ💔🙏
@kuldeepsidhu4696
@kuldeepsidhu4696 2 жыл бұрын
Mere dil di gall😦😦😦
@gursharansinghchahal9197
@gursharansinghchahal9197 2 жыл бұрын
Haye rabba 😟😟
@amritpalmahla2530
@amritpalmahla2530 2 жыл бұрын
Sahi gall ji
@randhawa2524
@randhawa2524 2 жыл бұрын
Right eda e lgda
@Deep_channawala
@Deep_channawala 2 жыл бұрын
😭😭😭😭😭😭😭😭😭😭
@sonukhosla2467
@sonukhosla2467 Жыл бұрын
ਵੀਰੇ ਬਹੁਤ ਸੋਹਣਾ ਗੀਤ ਆ ਮੇਰੇ ਨਾਲ ਵੀ ਏਦਾਂ ਹੀ ਹੋਇਆ ਬਾਰੋ Depot ਕਰਤਾ
@paramveerchahal9685
@paramveerchahal9685 Жыл бұрын
ਇਹ ਗਾਣਾ ਸੁਣ ਕੇ ਦਿਲ ਚ ਖੋਹ ਜਹੀ ਪੈਣ ਲੱਗ ਜਾਂਦੀ ਆ
@JaswinderSingh-qr9in
@JaswinderSingh-qr9in 2 жыл бұрын
ਔਕਾਤ ਤੋਂ ਵੱਧ ਕੇ ਸਭ ਦਾ ਕੀਤਾ awesome words ਸਾਨੂੰ ਵੀ ਯਾਰੀ ਵਿਚ ਆ ਹੀ ਕੁੱਝ ਮਿਲਿਆ
@gagansidhu4374
@gagansidhu4374 2 жыл бұрын
Mera nal hoi jandi aa hun
@JaswinderSingh-qr9in
@JaswinderSingh-qr9in 2 жыл бұрын
@@gagansidhu4374 be careful bro.ithe jo dikh da oh hunda nahi akal baad vich aundi hai jdo sab kuj hathon nikal janda hai baki apni family toh jayda thoda hor koi nahi soch sakda
@jssidhupb024
@jssidhupb024 2 жыл бұрын
ਸਮਾਂ ਦੋਸਤ ਅਤੇ ਰਿਸ਼ਤੇ kzbin.infobcPIUkeojFQ?feature=share
@harshsidhuo3456
@harshsidhuo3456 2 жыл бұрын
Hr ik nl hunda koi smjh janda koi nai
@deepak5453
@deepak5453 2 жыл бұрын
Right bro
@bestvideos8616
@bestvideos8616 2 жыл бұрын
ਹਰੇਕ ਵਾਰੀ ਉਮੀਦ ਤੋਂ 10 ਗੁਣਾ ਵਧੀਆ ਕੰਮ ਦੇਖਣ ਨੂੰ ਮਿਲਦਾ। ਬਹੁਤ ਖੂਬਸੂਰਤ ਬਾਈ ਦਿਲੋਂ ਪਿਆਰ ਸਤਿਕਾਰ ਦੁਆਵਾਂ 💜💜
@harmanpindiala8528
@harmanpindiala8528 2 жыл бұрын
Subscribe karo 🙏🏾
@Ramayan_yug
@Ramayan_yug 2 жыл бұрын
kzbin.info/www/bejne/l4vbnoqcpq6SfMU
@Perfect_language
@Perfect_language 2 жыл бұрын
kzbin.info/www/bejne/maSne4ucbJyHpZY DUNIADARI (BASS BOOSTED)
@RamSingh-jy1es
@RamSingh-jy1es Жыл бұрын
ਮੇਰੇ ਨਾਲ ਇਸ ਗਾਣੇ ਤੋਂ ਬਾਅਦ ਵੀ ਬਹੁਤ ਬਾਰ ਏਮੇ ਹੋ ਗਿਆ ਫਰ ਮੈ ਓਸੇ ਦਿਨ ਆ ਗਣਾ ਸੁਣਦਾ ਹਾਂ ਤੇ ਰੱਬ ਨਾਲ ਗਲਾ ਕਰ ਲੈਣੇ ਆ 😭
@user-nf4yj5nq7s
@user-nf4yj5nq7s 9 ай бұрын
sidhu + klubir my favorite Singer all time
@preetmoney4
@preetmoney4 2 жыл бұрын
Bai sachi ਦਿਲ tuch ਕਰਦਾ song ❤❤❤❤❤👍
@officialsidhu785
@officialsidhu785 2 жыл бұрын
ਗਾਇਕੀ ਤੇ ਗੀਤਕਾਰੀ ਦੌਨੇ ਕਮਾਲ ਸੱਚੀ ਯਾਰ ਰੱਬ ਐਦਾ ਹੀ ਰਹਿਮਤ ਰੱਖੇ
@deepmavi9162
@deepmavi9162 Жыл бұрын
ਮੇਰੇ ਵੀ ਭਰਾ ਨਾਲ ਇਹ ਸਭ ਕੁਝ ਹੋਇਆ ਏ 😢 ਬਾਹਰਲੇ ਦੇਸ਼ਾਂ ਵਿੱਚ ਕੋਈ ਕਿਸੇ ਦਾ ਨੀ। ਸਭ ਮਤਲਬ ਦੀ ਦੁਨੀਆਂ ਮੇਰੇ ਭਰਾ ਦੀ ਕਿਸੇ ਨੇ ਵੀ ਮੱਦਦ ਨੀ ਕੀਤੀ ਉਹ ਸਭ ਦੀ ਕਰਦਾ ਸੀ
@devendrapalsinghrathore1721
@devendrapalsinghrathore1721 Жыл бұрын
Kon kon Sidhu bhai ki reel dek k song sunne aya hai
@Mandeep_pb32
@Mandeep_pb32 2 жыл бұрын
ਰੱਬਾ ਤੇਰੀ ਦੁਨੀਆਂ ਦਾਰੀ ਸਾਨੂੰ ਆਈ ਰਾਸ ਨਹੀਂ ❤️
@MsBabbu22
@MsBabbu22 2 жыл бұрын
ਝਿੰਜਰ ਬਾਇ ਯਾਰਾ ਅੱਤ ਵਾਲੇ ਕੋਕੇ ਜੜ੍ਹ ਦਿੱਤੇ ਗੀਤ ਦੇ, ਇੱਕ ਇੱਕ ਲਾਇਨ ਆਪਣੇ ਆਪ ਚ ਦੁਨੀਆ ਦਾਰੀ ਬਿਆਨ ਕਰਦੀ ਹੈ, ਬੋਹਤ ਸੋਹਣਾ ਗੀਤ ਹੈ, ਇਸ ਤੋਂ ਵੀ ਜਿਆਦਾ ਗੁਡ ਵੀਡੀਓ ਬਨਾਇ ਹੈ, ਲਵ ਯੂ ਝਿੰਜਰ ਬਾਇ ਸੱਚੀ ਫ਼ੈਨ ਹੋ ਗਿਆ ਯਾਰਾ ਮੈਂ ਥੋਡਾ, ਜਿਯੋ ਰੱਬ ਰਾਖਾ।
@onlygaminginvip2555
@onlygaminginvip2555 6 ай бұрын
Sahi gal aa bai time De yarr ne lok 😢 Time pass Only trusted on lord
@MHS307
@MHS307 11 ай бұрын
You are lucky ya song sidhu Sahab na suna sidhu moose wala legends never die
@cherryratol4255
@cherryratol4255 2 жыл бұрын
ਰੱਬ ਬਾਈ ਤੈਨੂੰ ਹੋਰ ਤਰੱਕੀਆਂ ਬਕਸ਼ੇ❤️
@dropbeats-hp2009
@dropbeats-hp2009 6 ай бұрын
There isn't a song of jhinger without (😮glasses)🕶️
@harpreetKaur-vv6jd
@harpreetKaur-vv6jd 10 ай бұрын
Deep verynicesong 😭😭😭😭😭😭😭😭😭😭😭😭
@manpreetbuttar6072
@manpreetbuttar6072 2 жыл бұрын
ਅੱਜ ਦੀ ਸੱਚਾਈ ਦੱਸੀ ਆ ਕੁਲਵੀਰ ਵੀਰੇ। ਬਹੁਤ ਸੋਹਣਾ ਗਾਣਾ ਵੀਰੇ। ਰੱਬ ਮਿਹਰ ਕਰੇ।
@aclasshairbeautysalon4889
@aclasshairbeautysalon4889 2 жыл бұрын
🔥🔥🔥❣️❣️
@moonchildwithlove
@moonchildwithlove 2 жыл бұрын
Rabba Teri duniyadaari saanu ayi raas nahi #justiceforsidhumoosewala 😣😔💔💔
@avneetkaurbatth
@avneetkaurbatth Жыл бұрын
😭😭😔
@realvideos59
@realvideos59 Жыл бұрын
💔💔💔💔💔💔
@Akshatyadav671
@Akshatyadav671 Жыл бұрын
🕊️💔😔
@vinitgugnani8800
@vinitgugnani8800 11 ай бұрын
Bilkul zndgi da sch h bai,m sochdan ki eda part 2 v aouna chahida❤
@sikhwindergamewala
@sikhwindergamewala Жыл бұрын
Es song to utte koi song nahi 🙌🙌🙌 love you brother 🌹🌹🌹❤️🌹❤️
@JaggieTv
@JaggieTv 2 жыл бұрын
bahut sohna song 👌💔
@JatinderSingh-hx9wj
@JatinderSingh-hx9wj 2 жыл бұрын
❣🔥
@dilwardeol3132
@dilwardeol3132 2 жыл бұрын
Song should be in bewafa 4 nyc song jaggi bai
@Perfect_language
@Perfect_language 2 жыл бұрын
kzbin.info/www/bejne/maSne4ucbJyHpZY DUNIADARI (BASS BOOSTED)
@michagabo8819
@michagabo8819 2 жыл бұрын
When things were at their very worst: 2 Suns, Cross in the sky, 2 comets will collide = don`t be afraid - repent, accept Lord`s Hand of Mercy. Scientists will say it was a global illusion. Beware - Jesus will never walk in flesh again. After WW3 - rise of the “ man of peace“ from the East = Antichrist - the most powerful, popular, charismatic and influential leader of all time. Many miracles will be attributed to him. He will imitate Jesus in every conceivable way. Don`t trust „pope“ Francis = the False Prophet - will seem to rise from the dead - will unite all Christian Churches and all Religions as one. One World Religion = the seat of the Antichrist. Benedict XVI is the last true pope - will be accused of a crime of which he is totally innocent. "Many events, including ecological upheavals, wars, the schism in My Church on Earth, the dictatorships in each of your nations - bound as one, at its very core - will all take place at the same time." "Arab uprising will spark global unrest - Italy will trigger fall out" The Book of Truth
@sukhpalkaur5265
@sukhpalkaur5265 2 жыл бұрын
Nyc👌👍👍
@user-nj4cu4tj1r
@user-nj4cu4tj1r 3 ай бұрын
Bhut gaint aa jwa sach aa 😢😢
@kayricky-uw2wj
@kayricky-uw2wj Жыл бұрын
Duniya de vich je koi song hai jo daily sunan te v purana nhi ho sakda te oh hai kulbir jhinjer ji da eh song duniyadari ❤️👍🎵
@ManpreetKaur-kn5fs
@ManpreetKaur-kn5fs 2 жыл бұрын
ਬਹੁਤ ਖੂਬ! ਬਾਕਮਾਲ ਲਿਖਤ !ਅਜੋਕੇ ਸਮੇਂ ਦਾ ਸੱਚ ਬਿਆਨ ਕਰਦਾ ਇਹ ਗੀਤ ਦਿਲ ਨੂੰ ਛੂਹ ਗਿਆ ਹੈ। ਪਰ ਕਹਿੰਦੇ ਨੇ ਨਾ ' ਨੇਕੀ ਕਰ ਦਰਿਆ ਮੇਂ ਡਾਲ 'ਪਰਮਾਤਮਾ ਮੁੱਲ ਪਉਂਦਾ ਹੈ!
@hardeepvirk8402
@hardeepvirk8402 2 жыл бұрын
ਦੁਨੀਆਂ ਦੀ ਅਸਲੀਅਤ ਇਹੀ ਆ 💯... ਹਰ ਗੀਤ ਵਿੱਚ ਸਿਰਾਂ ਲਾਉਂਦਾ ਝਿੰਜਰ ਬਾਈ। ❤️❤️ ❤️❤️
@Ramayan_yug
@Ramayan_yug 2 жыл бұрын
kzbin.info/www/bejne/l4vbnoqcpq6SfMU
@stylishvideos8390
@stylishvideos8390 2 жыл бұрын
Duniadari Whatsapp Song Status 👇👇👇👇👇👇👇👇👇👇👇👇 kzbin.info/www/bejne/q57Ioqiii92Bnac
@jshnprit
@jshnprit Жыл бұрын
ਮੇਰੇ ਨਾਲ ਵੀ ਆਏ ਹੁੰਦਾ, ਜਿਸਦਾ ਕਰੀ ਦਾ ਦਿਲੋਂ ਕਰੀਦਾ ਪਰ ਓਹੀ ਬੰਦਾ ਜਦ ਮੜੀ ਕਰਦਾ ਫਿਰ ਬਹੁਤ ਦੁੱਖ ਹੁੰਦਾ.
@GurpreetSingh-vw8hd
@GurpreetSingh-vw8hd 6 ай бұрын
ਬਾਈ ਜੀ ਕੋਈ ਸ਼ਬਦ ਨਹੀਂ ਮਿਲਦਾ ਤਰੀਫ਼ ਕਰਨ ਲਈ ❤ਯੂ
@gurmanpreetsingh6057
@gurmanpreetsingh6057 2 жыл бұрын
ਬਹੁਤ ਹੀ ਵਧੀਆ ਤੇ ਬਿਲਕੁੱਲ ਸਹੀ ਗੱਲ ਗਾਇਆ ਵੀਰ ਜੀ । ਬਿਲਕੁੱਲ ਸੱਚ ਆ 💯%,। ਕੁਲਬੀਰ ਝਿੰਜਰ ਵੀਰ ਜੀ ।❤️
@jaswantgill6436
@jaswantgill6436 2 жыл бұрын
ਕੁਲਵੀਰ ਵੀਰ ਗਾਣਾ ਬਹੁਤ ਵਧੀਅਾ ਅੱਜ ਦੀ ਸੱਚਾੲੀ ਅਾ ਵੀਰ ਪ੍ਮਾਤਮਾ ਤੁਹਾਨੂੰ ਤਰੱਕੀ ਦੇਵੇ ਲੰਮੀ ੳੁਮਰ ਤੇ ਚੰਗੀ ਸਿਹਤ ਤੀਸਰਾ ਪੈਰਾ ਵੀਰੇ ਬਹੁਤ ਹੀ ਜਿਅਾਦਾ ਵਧੀਅਾ ਲੱਗਾ
@gurmejsingh6566
@gurmejsingh6566 4 ай бұрын
ਬੜਾ ਵਦੀਆਂ ਗਾਣਾ ਆ ਮੈਂ ਰੋਜ਼ ਸੁਣਨਾ ਨਾਲ਼ੇ ਦਾਰੂ ਪੀਨਾ ❤❤
@amitshergill2147
@amitshergill2147 10 ай бұрын
ਝਿੰਜਰ ਭਾਈ ਯਾਰਾ ਦਾ ਯਾਰ ਹਮੇਸ਼ਾ ਲਈ ਮਿਸਾਲ ਬਣ ਗਿਆ ਯਾਰੀ ਲਈ
@user-xy3rz4de7r
@user-xy3rz4de7r 2 жыл бұрын
ਬਹੁਤ ਸੋਹਣਾ ਗੀਤ ਹਰ ਵਾਰ ਕੁਝ ਨਵਾ ਹੁੰਦਾ ਰੂਹ ਸੰਤੁਸ਼ਟ ਹੁੰਦੀ ਏਦਾ ਦੇ ਗੀਤ ਸੁਣਕੇ
@karanbansal6865
@karanbansal6865 2 жыл бұрын
ਜਿਹਨਾਂ ਨੇ ਖਾਦੇ ਧੋਖੇ ਯਾਰੀਆਂ ਚ ਉਹ ਨੀ ਕਿਸੇ ਤੇ ਵਿਸ਼ਵਾਸ ਕਰਨ ਜੋਗ ਰਹਿੰਦੇ।ਬਹੁਤ ਸੋਹਣਾ ਗੀਤ ਕੁਲਬੀਰ ਬਾਈ।ਦੁਨੀਆਂ ਦੀ ਸੱਚਾਈ ਐ ਇਹ ਗੀਤ।👌👌👌👌
@harmanpindiala8528
@harmanpindiala8528 2 жыл бұрын
Subscribe karo aur 🙏🏾
@Ramayan_yug
@Ramayan_yug 2 жыл бұрын
kzbin.info/www/bejne/l4vbnoqcpq6SfMU
@Perfect_language
@Perfect_language 2 жыл бұрын
kzbin.info/www/bejne/maSne4ucbJyHpZY DUNIADARI (BASS BOOSTED)
@Rjtractor92
@Rjtractor92 7 ай бұрын
Kon kon As gane nu sun ke roaya hai 😢😢😢😢😢😢
@jatindersinghlattu4478
@jatindersinghlattu4478 10 ай бұрын
ਬਹੁਤ ਵਧੀਆ ਲੱਗਿਆ ਹੈ ਬਾਈ ਜੀ
@Happysingh-nf1ie
@Happysingh-nf1ie 2 жыл бұрын
ਬਾਈ ਕੁਲਵੀਰ ਝਿੰਜਰ ਸਾਫ ਸੁਥਰੀ ਗਾਇਕੀ ਲਈ ਧੰਨਵਾਦ
@JassRatol
@JassRatol 2 жыл бұрын
ਅੱਜ ਦੇ ਹਲਾਤਾਂ ਤੇ ਢੁੱਕਦਾ ਪੂਰਾ ਗੀਤ ❤️❤️
@harrywahla
@harrywahla 4 ай бұрын
ਸਿੱਧੂ ਮੂਸੇਵਾਲਾ ਬਾਈ ਦੀ Insta Live ਵਾਲਾ clip ਵੇਖ ਕੇ ਗਾਣਾ ਸੁਣਿਆ ਸਿੱਧੂ ਵੀਰ ਸੁਣ ਰਿਹਾ ਸੀ ਆਹ song❤ Kulbir Jhinjer ਬਾਈ ਦੇ ਗਾਣੇ ਤਾਂ ਕਮਾਲ ਈ ਹੁੰਦੇ like Rakhwan Kota,Ghaint Naddi,Classroom etc.
@gurnoorsinghbhinder5266
@gurnoorsinghbhinder5266 Жыл бұрын
ਸਦਾ ਬਹਾਰ ਅਵਾਜ਼ ਕਲਮ ਬੜੀ ਘੈਟ ਲਿਖਦਾ ਬਾਈ ਕੁਲਵੀਰ.......
@navjotsingh9043
@navjotsingh9043 2 жыл бұрын
Vadde veer ਹਰ ਕਿਸੇ ਦੇ life vch ਇਕ ਐਹੋ ਜਾ ਸਮਾਂ onda hi aa jdo sare ਸਾਥ shd ਜਾਂਦੇ Ehh song mere life vch ਜੋ ਜੋ hoeya ooh sab ਗਾਇਆ ਗਿਆ Bhut ghaint song aa 22
RISE FALL AND RISE VOL 1 - Kulbir Jhinjer | Full Jukebox | Punjabi Songs
21:19
Kulbir Jhinjer Worldwide
Рет қаралды 917 М.
Haha😂 Power💪 #trending #funny #viral #shorts
00:18
Reaction Station TV
Рет қаралды 13 МЛН
I wish I could change THIS fast! 🤣
00:33
America's Got Talent
Рет қаралды 59 МЛН
BACKSTAB (Full Video) Kulbir Jhinjer | Deep Jandu | Latest Punjabi Songs 2020
3:48
Kulbir Jhinjer Worldwide
Рет қаралды 13 МЛН
Jind Mahi
4:22
Kulbir Jhinjer Worldwide
Рет қаралды 13 МЛН
Classroom | Kulbir Jhinjer | feat. Desi Crew | Punjabi Songs | 2013
3:59
RAKHWAN KOTA ||JUKEBOX || Kulbir Jhinger  || Vehli Janta 2014
37:16
VehliJantaRecords
Рет қаралды 5 МЛН
ROTI - Official Video | Kulbir Jhinjer | Deep Jandu | RFR Vol. 1 | Punjabi Song
4:24
Kulbir Jhinjer Worldwide
Рет қаралды 7 МЛН
Joon Fakran Di (Official Video) Gurpreet Chattha | Super Hit Punjabi Songs
6:36
DAKELOT - ROZALINA [M/V]
3:15
DAKELOT
Рет қаралды 284 М.
ИРИНА КАЙРАТОВНА - АЙДАХАР (БЕКА) [MV]
2:51
ГОСТ ENTERTAINMENT
Рет қаралды 3,8 МЛН
Serik Ibragimov - Сен келдің (mood video) 2024
3:19
Serik Ibragimov
Рет қаралды 534 М.
Adil - Серенада | Official Music Video
2:50
Adil
Рет қаралды 553 М.
Ғашықпын
2:57
Жугунусов Мирас - Topic
Рет қаралды 96 М.
Sadraddin - Jauap bar ma? | Official Music Video
2:53
SADRADDIN
Рет қаралды 993 М.