EP 393 | How big whistle-blower Jagman Singh escaped from custody. First person account.

  Рет қаралды 132,741

Hind Punjab

Hind Punjab

Күн бұрын

#jagmansingh #baljeetparmar

Пікірлер: 216
@Gurinder8458
@Gurinder8458 9 ай бұрын
ਪਰਮਾਰ ਸਾਹਿਬ ਜੀ ਬਹੁਤ ਵਧੀਆ ਪੱਤਰਕਾਰੀ ਕੀਤੀ ਹੈ . ਸਮਰਾ ਵੀਰ ਜੀ ਲੀਡਰਾਂ ਦੇ ਪੋਲ ਖੋਲਣ ਲਈ ਬਹੁਤ ਬਹੁਤ ਧੰਨਵਾਦ.ਸਮਰਾ ਸਾਹਿਬ ਆਪਣਾ ਖਿਆਲ ਰੱਖਣਾ .ਸਰਕਾਰ ਦੇ ਹੱਥ ਲੰਬੇ ਹੁੰਦੇ ਹਨ ਤੁਸੀਂ ਬਹੁਤ ਵਧੀਆ ਰਹੇ ਜੋ ਪੰਜਾਬ ਵਿੱਚੋਂ ਨਿਕਲਗੇ ਨਹੀਂ ਤਾਂ ਹੋ ਸਕਦਾ ਹੈ ਜੇਲ ਵਿੱਚ ਹੀ ਮਰਵਾ ਦਿੰਦੇ
@jagdevdhaliwal4692
@jagdevdhaliwal4692 9 ай бұрын
ਵੀਰ ਜੀ ਅਫੀਮ ਤਾਂ ਵੱਡੇ ਵੱਡੇ ਮੰਤਰੀ ਵੀ ਖਾਦੇ ਆ ਪਰ ਆਪਣੇ ਆਪ ਨੂੰ ਪਾਕ ਸਾਫ਼ ਦੱਸਦੇ ਨੇ
@devinderrandhawa4175
@devinderrandhawa4175 9 ай бұрын
ਬਹੁਤ ਹੀ ਸ਼ਾਨਦਾਰ ਵੀਡੀਓ, ਅਗਲੀ ਵੀਡੀਓ ਵੀ ਜਲਦੀ ਲਿਆਉਣਾ, ਕਿਉਂਕਿ ਇਹ ਪੂਰੇ ਮੋਕੇ ਤੇ ਚੋਕਾ ਲਗਾ ਰਹੇ ਨੇ, ਦੇਸ਼ ਨੂੰ ਸੱਚਾਈ ਦੀ ਲੋੜ ਹੈ, ਅਤੇ ਸੱਚ ਇਹਨਾਂ ਨੇ ਦਿਖਾਇਆ ਕਿ ਦੇਸ਼ ਵਿੱਚ ਕੀ ਚੱਲ ਰਿਹਾ ਹੈ, ਕਿਉਂਕਿ ਪੂਰੇ ਭਾਰਤ ਵਿੱਚ ਬਦਲਾਅ ਦੀ ਲੋੜ ਹੈ, ਜੇ ਪੰਜਾਬ ਅਤੇ ਭਾਰਤ ਨੂੰ ਬਚਾਉਣਾ ਹੈ
@majorsingh4297
@majorsingh4297 9 ай бұрын
ਯਾਰ ਬਾਕੀ ਤਾਂ ਪਤਾ ਨਹੀਂ ਪਰ ਇਸ ਸਟੋਰੀ ਤੇ ਸੁਪਰ ਹਿੱਟ ਫਿਲਮ ਜਾਰੂਰ ਬਣ ਸਕਦੀ ਆ
@SarbjitSingh-uf4uo
@SarbjitSingh-uf4uo 9 ай бұрын
ਵਾਹ,ਇਹ ਆ ਇਕ ਵਧੀਆ ਪੱਤਰਕਾਰ ਦੀ ਵਧੀਆ ਤਰਾਂ ਪੇਸ਼ ਕੀਤੀ ਵਧੀਆ ਇੰਟਰਵਿਊ।
@Dosanjh84
@Dosanjh84 9 ай бұрын
ਵਾਹ ਬਾਈ ਜਗਮਨ ਸਮਰਾ ਕੱਲ ਤੁਸੀ ਜਿਵੇਂ ਮਾਨ ਦੀ ਵਕਾਲਤ ਕਰਦੇ ਤੱਗੜ ਨੂੰ ਗੱਲਾਂ ਨਾਲ ਚਪੇੜਾਂ ਮਾਰੀਆ ਸਵਾਦ ਲਿਆਤਾ। ❤
@jaspreetsandhu789
@jaspreetsandhu789 9 ай бұрын
ਬਹੁਤ ਵਧੀਆ ਬਾਈ ਆਪ ਜੀ ਸੁਣਕੇ ਪਤਾ ਲੱਗਾ ਅਸਲੀ ਪੱਤਰਕਾਰੀ ਦਾ। 98% ਤਾਂ ਪੱਤਲਕਾਰ ਹੀ ਨੇ।
@BSBrar-by2bz
@BSBrar-by2bz 9 ай бұрын
ਬਾਈ ਜੀ ਸਾਡੇ ਕੈਨੇਡਾ ਦਾ ਯੋਧਾ ਜੋ ਅਰਬ ਰੁਪਏ ਲੈ ਕੇ ਵੀ ਵਿਕਿਆ ਨਹੀਂ ਸਾਨੂੰ ਰਬ ਜਿਨ੍ਹਾਂ ਮਾਣ ਸਾਡੇ ਵੀਰ ਜਗਮਨਦੀਪ ਤੇ ਅਸੀਂ ਹਿੱਕ ਠੋਕ ਕੇ ਜਗਮਨਦੀਪ ਦੀ ਫੁੱਲ ਸਪੋਟ ਕਰਦੇ ਹਾ
@user-tt7em6lu9i
@user-tt7em6lu9i 7 ай бұрын
ਪਰਮਾਰ ਸਾਬ ਬਹੁਤ ਬਹੁਤ ਧੰਨਵਾਦ ਬਹੁਤ ਹੀ ਵਧੀਆ ਗਲਬਾਤ ਤੇ ਉਸ ਤੋਂ ਵੀ ਵਧੀਆ ਪੇਸ਼ਕਾਰੀ ਦਾ ਢੰਗ ਫਿਰ ਤੋਂ ਧਨਵਾਦ
@laljitsinghkang7219
@laljitsinghkang7219 9 ай бұрын
ਬਹੁਤ ਵਧਿਆ ਜਾਣਕਾਰੀ ਹੈ ਪਰਮਾਰ ਸਾਹਿਬ ਬਹੁਤ ਬਹੁਤ ਧੰਨਵਾਦ
@bhindersran2170
@bhindersran2170 9 ай бұрын
ਆ ਪੱਤਰਕਾਰ ਵੀ ਬਹੁਤ ਵਧੀਆ ਹੈ ਬਾਈ ਜੀ ਸੱਚੀਆਂ ਗੱਲਾਂ ਹੁੰਦੀਆਂ ਹਨ ਬਾਈ ਜਗਮਨਦੀਪ ਸਿੰਘ ਸੱਚ ਬੋਲਣ ਵਾਲ਼ਾ ਬੰਦਾ ਹੈ ਬਾਈ ਜੀ ਸੱਚੀਆਂ ਗੱਲਾਂ ਕਰਦਾ ਹੈ ਬਾਈ 🎉🎉🎉
@Narinder-dw6vy
@Narinder-dw6vy 9 ай бұрын
Jggmandeep singh ਬਹੁਤ ਚੰਗਾ ਇਨਸਾਨ ਲੱਗ ਰਿਹਾ ਹੈ. ਏਨਾ ਚੋਰਾਂ ਨੂੰ ਨੰਗੇ ਕਰਨਾ ਬਹੁਤ ਦਲੇਰੀ ਦਾ ਕੰਮ ਏ
@tejaspreetsingh6090
@tejaspreetsingh6090 9 ай бұрын
EXELLENT JOB PARMAAR SAAB.FIRST CHANNEL TO INTRODUCE THIS PERSON.
@jagdevdhaliwal4692
@jagdevdhaliwal4692 9 ай бұрын
ਬੰਦਾ ਸੱਚਾ ਉਸ ਨੇ ਆਪਣੇ ਬਾਰੇ ਵੀ ਖੁੱਲ੍ਹ ਕੇ ਦੱਸਿਆ ਕਿ ਮੈਂ ਵੀ ਅਫੀਮ ਖਾਂਦਾ ਹਾਂ
@gurpalsingh2412
@gurpalsingh2412 9 ай бұрын
Excellent reporting and fantastic interview
@jsranajsrana5263
@jsranajsrana5263 9 ай бұрын
ਪਰਮਾਰ ਸਾਬ ਤੁਸੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ, ਤੇ ਸਾਡੀ ਜਾਣਕਾਰੀ ਵਿੱਚ ਲਗਾਤਾਰ ਵਾਧਾ ਕਰਦੇ ਰਹੋ, ਸੁਕਰੀਆ.
@BaldevSingh-jg9jf
@BaldevSingh-jg9jf 9 ай бұрын
Very good Job Baljeet Parmar ji
@Ranjit-Sidhu
@Ranjit-Sidhu 9 ай бұрын
Jagmandeep kuch vi jhooth nahi bol rea.. Thanks Parmar Ji for this content
@gursharndhaliwa2496
@gursharndhaliwa2496 9 ай бұрын
Investigation officer da VARgen Lea ke sachai pata kar nee chahiye, Repoter???
@RinkuSingh-yz1lb
@RinkuSingh-yz1lb 9 ай бұрын
Very great Parmaar Saab Ji Att interview salute aa Jagmandeep singh saab so Nice ji Chorra di Pol kholi tusi ❤️❤️👍
@harmelsroa5102
@harmelsroa5102 9 ай бұрын
Best collection sir. Thank u.
@rickiepurewal
@rickiepurewal 9 ай бұрын
Very enlightening. Parmar Saab tussi poori interview share karna saade nal please.
@subhcharanjitsinghnehal9495
@subhcharanjitsinghnehal9495 9 ай бұрын
ਜਗਮਨ ਨੇਂ ਸਹਿਜੇ ਹੀ ਗੱਲ ਕੀਤੀ ਇਸ ਤੋਂ ਪਤਾ ਲੱਗਦਾ ਕਿ ਕੁੱਝ ਬਣਾ ਕੇ ਪੇਸ਼ ਨਹੀਂ ਕਰ ਰਿਹਾ ਪਰ ਜਿਨ੍ਹਾਂ ਦੀ ਮਦਦ ਨਾਲ ਭੱਜਿਆ ਉਹਨਾਂ ਦਾ ਨਾਂ ਲੈ ਕੇ ਉਹਨਾਂ ਨੂੰ ਮੁਸੀਬਤ ਵਿੱਚ ਵੀ ਪਾਉਂਦਾ ਪ੍ਰਤੀਤ ਹੁੰਦਾ।
@sabs633
@sabs633 9 ай бұрын
Whatever Jagman is speaking each and every word is truth... All the stuff is available inside if you have money...
@angrejparmar6637
@angrejparmar6637 9 ай бұрын
ਵਾਹ ਨਵੇਂ ਸੱਪ, thanks
@user-iq6vs7ch8x
@user-iq6vs7ch8x 9 ай бұрын
ਪ੍ਰਮਾਰ ਸਾਬ੍ਹ ਦੇੜ੍ਹ ਦਿਓ ਪਰਤਾਂ ਛੱਡਿਓ ਨਾਂ
@harjitlitt1375
@harjitlitt1375 9 ай бұрын
First this story was highlighted by Journalist Rajinder Singh Taggar one week back. Senior journalist Baljit Parmar is also welcome
@gudguyg
@gudguyg 9 ай бұрын
Taggar bhagwant maan da ਚਮਚਾ
@nikuajnoha9771
@nikuajnoha9771 9 ай бұрын
Thanks ji
@jagdeepnatt9425
@jagdeepnatt9425 9 ай бұрын
ਜਗਮਨਦੀਪ ਸਿੰਘ ਬਿਲਕੁਲ ਸੱਚ ਬੋਲ ਰਿਹਾ
@rakeshjindal5656
@rakeshjindal5656 9 ай бұрын
Do doggy kya baat karenge
@sukhrajsingh5370
@sukhrajsingh5370 9 ай бұрын
NRI movie waiting
@rototoms44
@rototoms44 9 ай бұрын
Baljit parmar Saab very interesting human being...an encyclopedia of crime and punishment he knows so closely...
@user-yi5il1cf6x
@user-yi5il1cf6x 9 ай бұрын
Chandigarh wala KAHLON,,vi farar ho ke. CANADA. PAHUNCH. GYA.... SAB DE. SAB. CHOR. HAN
@bhupindercheema399
@bhupindercheema399 9 ай бұрын
thanks sir Ji
@jagdevdhaliwal4692
@jagdevdhaliwal4692 9 ай бұрын
ਸੱਤ ਸ਼੍ਰੀ ਆਕਾਲ ਜੀ ਬਹੁਤ ਸੱਚਾ ਬੰਦਾ ਲੱਗਦਾ
@barjinderpalsingh6035
@barjinderpalsingh6035 9 ай бұрын
ਪਰਮਾਰ ਸਾਬ ਜੀ ਬੜਾ ਇਨਟਰੱਸਟਡ ਐਪੀਸੋਡ ਆ , ਅਸੀਂ ਤਾਂ ਕਣਕ ਬੀਜਣ ਲੱਗੇ ਪਿਛਲੇ ਚਾਰ ਪੰਜ ਮਿਸ ਕਰ ਗਏ ਸੀ
@rajivangrish1838
@rajivangrish1838 9 ай бұрын
Great show.
@SukhjinderSingh-mj4ft
@SukhjinderSingh-mj4ft 9 ай бұрын
Very nice sir
@jagdevdhaliwal4692
@jagdevdhaliwal4692 9 ай бұрын
ਪੱਕਾ ਮਾਲਵੇ ਦਾ ਬਾਈ ਆ ਬੋਲੀ ਸਾਡੇ ਬਰਨਾਲੇ ਏਰੀਏ ਵਾਲੀ ਆ
@gursewakbhanotbhanot1529
@gursewakbhanotbhanot1529 9 ай бұрын
Bhawnigarh dist sangrur pind phaguwal
@user-fz2ml1pr1d
@user-fz2ml1pr1d 8 ай бұрын
ਬਾਈ ਇਹ ਕਿਹੜੇ ਲਾਣੇ ਵਿਚੋ ਆ
@gursewakbhanotbhanot1529
@gursewakbhanotbhanot1529 8 ай бұрын
@@user-fz2ml1pr1d jathedar jangir singh da pota Ena de mammy techer c
@user-fz2ml1pr1d
@user-fz2ml1pr1d 8 ай бұрын
@@gursewakbhanotbhanot1529 ਹਾ ਬਾਈ ਕਾਫੀ ਨਾ ਸੀ ਬਜੁਰਗਾ ਦਾ ਆਪਣੇ ਅਲਾਕੇ ਵਿੱਚ
@gursewakbhanotbhanot1529
@gursewakbhanotbhanot1529 8 ай бұрын
@@user-fz2ml1pr1d han ji veer tusi kitho
@Baljeetsingh-jq7ig
@Baljeetsingh-jq7ig 9 ай бұрын
SUPER INTERVIEW BY PARMMAR SAHIB
@jiwanjsingh7460
@jiwanjsingh7460 9 ай бұрын
Good to see your video after a long time, been very busy. Hope all is well with your health.
@hindpunjab2400
@hindpunjab2400 8 ай бұрын
Tks dear.
@sartajsingh7301
@sartajsingh7301 9 ай бұрын
Balle Parmar sahb ji tusi geet likhe a ji putt jatta de movie de 🙏🙏🙏
@manjitsinghmanjit5016
@manjitsinghmanjit5016 8 ай бұрын
ਜਗਮਨਦੀਪ ਬਾੲੀ ਸੱਚਾ ਤੇ ਬਹਾਦਰ ਬੰਦਾਂ ਹੈ।
@jagsingh8253
@jagsingh8253 9 ай бұрын
Very nice story ❤
@jyotisekhon3597
@jyotisekhon3597 9 ай бұрын
ਸਹੀ ਗੱਲ ਆ ਸਾਰੀ। ਜੇਲਾ ਚ ਤਾਅ ਆਹ ਕੁੱਝ ਹੀ ਚੱਲਦਾ ਆ ਪੁਲਿਸ ਵਾਲਿਆ ਨੂੰ ਪੈਸੇ ਦਿਉ ਜੋ ਕੁੱਝ ਵੀ ਚਾਹੀਦਾ ਸਭ ਕੁੱਝ ਮਿਲਦਾ ਹੈ।
@ranjit900
@ranjit900 9 ай бұрын
ਸੱਚ ਬੋਲਦਾ ਜਗਮਨ ਬਾਈ ਸੱਚ ਕੋਈ ਗੱਲ ਬਣਾਕੇ ਨਹੀ ਕਰ ਰਿਹਾ
@chamkaur_sher_gill
@chamkaur_sher_gill 9 ай бұрын
Sat sri akll ji ❤❤❤❤❤🎉🎉🎉🎉🎉🎉🎉🎉
@devinderrandhawa4175
@devinderrandhawa4175 9 ай бұрын
ਇਸ ਵੀਡੀਓ ਨੂੰ ਕਿਤੇ ਹੋਰ ਸੇਵ ਕਰ ਲਵੋਂ, ਇਹਨਾਂ ਦੀਆ ਹੋਰ ਵੀਡੀਓ ਡਿਲੀਟ ਕਰਵਾ ਦਿੱਤੀਆ ਨੇ ਯੂ ਟਿਊਬ ਤੋਂ, ਜਿਹੜੀਆਂ ਵੀਡੀਓ ਇਨ੍ਹਾਂ ਨੇ ਨਿਊਜ਼ ਲਆਂਚਰ ਨਾਲ ਕਰੀਆਂ ਹੈ
@prk146
@prk146 9 ай бұрын
Correction about income, 2000×1500= 3000000. Respect for you sir.
@brarjagwindersingh3900
@brarjagwindersingh3900 9 ай бұрын
ਵਧੀਆ ਜਾਣਕਾਰੀ
@PritpalSingh-mt4ey
@PritpalSingh-mt4ey 23 күн бұрын
Sirra bnda jagman bai
@sonuchopra3971
@sonuchopra3971 9 ай бұрын
Sir tusi no one garnolist nidar bahut vadhiya writer ho mai tuhada fan ha
@baldevdutt2768
@baldevdutt2768 9 ай бұрын
SSA Parmar Sahib Ji good morning sir
@sukhvirsinghmaan4928
@sukhvirsinghmaan4928 9 ай бұрын
ਸੁਕਰ ਆ ਤੁਸੀਂ ਵੀ ਇੰਟਰਵਿਊ ਕਰ ਹੀ ਲੲੀ,,ਜੇ ਇਕ ਦਿਨ ਇੰਤਜ਼ਾਰ ਕਰ ਲੈਂਦੇ ਚੰਗਾ ਸੀ ਕਲ ਦੀ ਵੀਡੀਓ ਐਵੇਂ ਤੱਗੜ ਦੇ ਸਿਰ ਤੇ ਬਣਾ ਦਿੱਤੀ
@rdeepsingh1583
@rdeepsingh1583 9 ай бұрын
Sab ton vadhiya reporting sir
@HardeepSingh-HH88
@HardeepSingh-HH88 9 ай бұрын
ਸੱਤ ਸ਼੍ਰੀ ਅਕਾਲ ਜੀ 🙏
@ProGaming-yq7fe
@ProGaming-yq7fe 9 ай бұрын
Good
@jaswinderbrar6656
@jaswinderbrar6656 9 ай бұрын
ਬਿਲਕੁਲ ਸਹੀ ਗੱਲ ਆ ਜੀ
@HarjeetSingh-fn1kz
@HarjeetSingh-fn1kz 9 ай бұрын
Good 👍
@bhindertoor814
@bhindertoor814 9 ай бұрын
Good parmar g
@deepakbajal3356
@deepakbajal3356 9 ай бұрын
Bitter truth of jail who became safe house for criminals
@dollarbawa5957
@dollarbawa5957 9 ай бұрын
Swaad aa gya Jagman Veer
@charanjeetmaan1826
@charanjeetmaan1826 8 ай бұрын
Right Bro
@rajwindersingh-ov3tc
@rajwindersingh-ov3tc 9 ай бұрын
ਇਹ ਗੱਲ ਸਚ ਹੈ ਕਿ ਤਲਵੰਡੀ ਭਾਈ ਲਖਵੀਰ ਸਿੰਘ ਹੀ ਪੁਲਿਸ ਥਾਣੇ ਥਾਨੇਦਾਰ ਸੀ
@harjitlitt1375
@harjitlitt1375 9 ай бұрын
Good episode Parmar Sahib
@SanjeevKumar-jl8gq
@SanjeevKumar-jl8gq 9 ай бұрын
Legend Zhota 5911..... Sidhu Moose Wala
@meharsekhon2368
@meharsekhon2368 9 ай бұрын
ਬਲੀ ਸਾਹਿਬ ਇਕ ਇੰਨਟਰਵਿਊ ਡਾ ਸੁੱਚਾ ਸਿੰਘ ਗਿੱਲ ਜੋ ਕਿ ਪਟਿਆਲ਼ਾ ਯੂਨੀਵਰਸਿਟੀ ਵਿੱਚ ਹੈੱਡ ਆਫ ਡਿਪਾਰਟਮੈਂਟ ਰਹੇ ਦਾਨੇ ਇਹ ਬਹੁਤ ਜ਼ਰੂਰੀ ਕੰਮ ਜ਼ਰੂਰ ਕਰੋ ਧੰਨਵ
@ranjodhsingh7174
@ranjodhsingh7174 9 ай бұрын
ਵੱਡ ਮੁੱਲੀ ਜਾਣਕਾਰੀ !
@rbrar3859
@rbrar3859 9 ай бұрын
ਇਸ ਚੈਨਲ ਤੇ ਹਮੇਸ਼ਾ ਸੱਚੀ ਸੁੱਚੀ ਪੱਤਰਕਾਰੀ ਸੁਣਨ ਨੂੰ ਮਿਲਦੀ ਹੈ।
@udheyveerpratapsinghbhangu1236
@udheyveerpratapsinghbhangu1236 7 ай бұрын
Kaint jagman Deep you are right
@TJ-ln2bk
@TJ-ln2bk 9 ай бұрын
Mind blowing
@jagjitsingh1993
@jagjitsingh1993 9 ай бұрын
Bhaji ssa ji❤❤❤❤❤❤❤❤❤❤
@sartajsingh1963
@sartajsingh1963 25 күн бұрын
Bilkul ji Samra saab sachi gal kardey ne
@navdeepsingh2089
@navdeepsingh2089 9 ай бұрын
good sir
@hindpunjab2400
@hindpunjab2400 9 ай бұрын
Keep watching
@davzadm
@davzadm 9 ай бұрын
BJP and Sukhbir’s game to bring down Bhagwan Mann and Delhi Gurudwara, SGPC opposition down.
@SurinderKumar-dn1nk
@SurinderKumar-dn1nk 9 ай бұрын
Wah o jatta najara deta
@amolaksingh8954
@amolaksingh8954 9 ай бұрын
ਪਤਰ ਕਾਰ ਜੀ ਹਿੰਦੂ ਸਧਾ ਨ ਚ ਹਰ ਚੀਜ ਵਿਕਾੳ ਪੈਸਾ ਫੈਕੋ ਹਰ ਚੀਜ ਖਰੀਦੋ
@harparkashsingh7660
@harparkashsingh7660 5 ай бұрын
Waheguru Sahib Jio
@Hardevsingh-yq6uu
@Hardevsingh-yq6uu 9 ай бұрын
very nice ,
@HarjitSingh-hg1ds
@HarjitSingh-hg1ds 9 ай бұрын
Right
@samfishludhiana5727
@samfishludhiana5727 4 күн бұрын
ਜਿੰਦਗੀ ਮਿੱਤਰਾ ਅਸੀਂ ਵੀ ਇਦਾਂ ਹੀ ਕੱਢੀ ਆ ਜੇਲਾਂ ਵਿੱਚ ਭੱਜੇ ਵੀ ਆ ਜੇਲ ਬਰੇਕ ਵੀ ਕੀਤੀ ਆ ਬਸ ਪੈਸੇ ਕਰਕੇ ਮਾਰ ਖਾ ਗਏ ਫੜੇ ਗਏ ਫਿਰ ਆਪਦੀ ਸਜ਼ਾ ਛੇ ਸਾਲ ਘੱਟ ਗਏ ਆ ਆਏ ਹਾਂ ,
@mahaluxmichamicals4730
@mahaluxmichamicals4730 9 ай бұрын
Uncle ji tusi mahan ho
@gurshabadguraya4284
@gurshabadguraya4284 9 ай бұрын
Pehla Banda jindhgi vich dekheya jehra sach bol reha . Good job veer jagmandeep
@babbulikhari7325
@babbulikhari7325 8 ай бұрын
ਬਾਈ ਸੱਚ ਬੋਲਦਾ ਐ ਮੇਰੇ ਨਾਲ ਰੋਟੀ ਵਾਲ ਰਿਹਾ ਫਿਰੋਜ਼ਪੁਰ
@JoginderSingh-dr7zg
@JoginderSingh-dr7zg 7 ай бұрын
ਮੇਰੇ ਨਾਲ ਵੀ ਰਿਹਾ ਫਰੀਦਕੋਟ ਜੇਲ
@sarbbrar4173
@sarbbrar4173 9 ай бұрын
Baljeet Singh Parmar ji Sat Shri akal,🙏🙏🙏
@user-kp7jt7ji9m
@user-kp7jt7ji9m 9 ай бұрын
Good veer ji
@purewalfrancesingh8190
@purewalfrancesingh8190 9 ай бұрын
Sat Sri akaal ji 🙏 👍👍
@baljitmanhas71
@baljitmanhas71 9 ай бұрын
Wah 👍
@BrarrJatt-st1nf
@BrarrJatt-st1nf 9 ай бұрын
At the end good job good interview
@sksharmasharma2655
@sksharmasharma2655 9 ай бұрын
Baljeet sir ji good
@authorroop
@authorroop 9 ай бұрын
Good evening, Sir
@jaskaurgrewal4764
@jaskaurgrewal4764 9 ай бұрын
Hey waheguru
@kamzaulakh0023
@kamzaulakh0023 8 ай бұрын
Pura sach 😊
@inderrana840
@inderrana840 9 ай бұрын
Bai ji di ik - ik gal 💯% aa
@sukhvirsingh1397
@sukhvirsingh1397 9 ай бұрын
❤❤❤❤❤
@AmanDeep-kp8cx
@AmanDeep-kp8cx 9 ай бұрын
Right diggy
@SanjeevKumar-jl8gq
@SanjeevKumar-jl8gq 9 ай бұрын
#justiceforsidhumoosewala
@sukhababarajput7452
@sukhababarajput7452 8 ай бұрын
Parmar saab great jarnulisum 🙏🙏
@hindpunjab2400
@hindpunjab2400 8 ай бұрын
ਧੰਨਵਾਦ ਜੀ
@razygrewal2520
@razygrewal2520 9 ай бұрын
Good pattarkar
@meharsekhon2368
@meharsekhon2368 9 ай бұрын
ਸੁਪਰ ਜੌਬ 👍🌹🙏
@RajvirCalifornia
@RajvirCalifornia 9 ай бұрын
Baki tah theek Jagmandeep Sahib ji, par Ehne saal deal karke aaj kehra rab da dhar pey giya ke sab sahi galat da farak samaj aa giya, Tomar huna toh kam ley ke hun, paise da roula pey giya huna
@somethingisgood4889
@somethingisgood4889 7 ай бұрын
Chashma laga k hero lagra full hero 😂😂
@harinderpreethani8147
@harinderpreethani8147 9 ай бұрын
❤❤❤
@user-hb7if4fz1c
@user-hb7if4fz1c 9 ай бұрын
22 g ਮੈ v faridkot riha
Now it’s my turn ! 😂🥹 @danilisboom  #tiktok #elsarca
00:20
Elsa Arca
Рет қаралды 12 МЛН
Фейковый воришка 😂
00:51
КАРЕНА МАКАРЕНА
Рет қаралды 6 МЛН
The FASTEST way to PASS SNACKS! #shorts #mingweirocks
00:36
mingweirocks
Рет қаралды 13 МЛН
Exclusive Interview With Jagmandeep Singh || Narendra Tomar || Bhagwant Maan
52:55