EP 607 | An open challenge to my detractors who question my integrity. Come on and accept.

  Рет қаралды 15,975

Hind Punjab

Hind Punjab

Күн бұрын

Пікірлер: 330
@barjinderpalsingh6035
@barjinderpalsingh6035 3 ай бұрын
ਪ੍ਰਮਾਰ ਸਾਬ ਜੀ ਤੁਸੀਂ ਦੁਖੀ ਨਾ ਹੋਵੋ, ਇਹੋ ਜਿਹੇ ਲੱਲੀ ਛੱਲੀ ਦੀ ਪ੍ਰਵਾਹ ਨਾ ਕਰੋ ਜਿਹੜੇ ਬੇਬਜਾ ਭੌਕਦੇ ਹਨ
@Rajvir.S.Dhillon
@Rajvir.S.Dhillon 3 ай бұрын
ਪਰਮਾਰ ਸਾਹਬ ਐਹੋ ਜਿਹੀਆਂ ਛੱਤੀ ਕਤੀੜ੍ਹਾਂ ਭੌਂਕਦੀਆਂ ਫਿਰਦੀਆਂ ਆ ਇਹਨਾਂ ਨੂੰ ਜਵਾਬ ਦੇ ਕੇ ਤੁਸੀਂ ਆਪਣਾ ਸਮਾਂ ਖਰਾਬ ਨਾਂ ਕਰੋ। ਤੁਹਾਨੂੰ ਗਲਤ ਬੋਲਣ ਵਾਲੇ ਜ਼ਿਆਦਾਤਰ ਲੋਕ ਖੋਜੀ ਪੱਤਰਕਾਰ ਦੇ ਟੌਮੀ ਹਨ। ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ 🙏🏻
@dlrajkhakh4140
@dlrajkhakh4140 2 ай бұрын
ਪੰਜਾਬ ਨੂੰ ਅਜਿਹੇ ਗ਼ੈਂਰਤਮੰਦ ਪੱਤਰਕਾਰ ਦੀ ਬਹੁਤ ਲੋੜ ਹੈ, ਇਹ ਬਜ਼ੁਰਗ ਬਾਪੂ ਨੇ ਮੁੰਬਈ ਦੇ ਅੰਡਰਵਰਲਡ ਨੂੰ ਹਿਲਾ ਕੇ ਰੱਖਤਾ ਸੀ, ਗੋਲੀਆਂ ਨਾਲ ਛਲਣੀ ਹੋਕੇ ਵੀ ਈਨ ਨੀ ਮੰਨੀਂ ਤੇ ਕਰੋੜਾਂ ਰੁਪਿਆਂ ਨੂੰ ਠੋਕਰਾਂ ਮਾਰੀਆਂ। ਸਾਨੂੰ ਤੁਹਾਡੇ ਤੇ ਮਾਣ ਹੈ ਸਰਦਾਰ ਬਲਜੀਤ ਸਿੰਘ ਪਰਮਾਰ ਜੀ।
@vickysidhu9350
@vickysidhu9350 2 ай бұрын
ਅਣਖੀ, ਗੈਰਤਮੰਦ ਤੇ ਜੁਰਤ ਰੱਖਣ ਵਾਲੇ ਪੱਤਰਕਾਰ ਪ੍ਰਮਾਰ ਸਾਹਿਬ.. ਦਿਲੋ ਸਲੂਟ ਪ੍ਰਮਾਰ ਸਾਹਿਬ ਤੁਹਾਨੂੰ, ਅੱਜ ਇਹ ਸਿੱਧ ਹੋ ਗਿਆ ਕੇ ਇਮਾਨਦਾਰ ਦੇ ਨਾਲ-ਨਾਲ ਤੁਸੀਂ ਦਲੇਰ ਇਨਸਾਨ ਹੋ..👏🏻
@JaspinderGill-t5f
@JaspinderGill-t5f 3 ай бұрын
ਪ੍ਰਮਾਰ ਸਾਹਿਬ ਪੰਜਾਬੀਅਤ ਦੇ ਤਜਰਬੇਕਾਰ, ਬੇਬਾਕ , ਇਮਾਨਦਾਰ ਤੇ ਖੋਜੀ ਪੱਤਰਕਾਰ ਹਨ ਮੇਰਾ ਦਿਲੋਂ ਸਲੂਟ ਹੈ ਬਾਕੀ ਇਸ ਦੁਨੀਆਂ ਵਿੱਚ ਚਵਲ ਲੋਕਾਂ ਦੀ ਕੋਈ ਕਮੀਂ ਨਹੀਂ ਹੈ ਪ੍ਰਮਾਰ ਸਾਹਿਬ ਜੀ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ
@hindpunjab2400
@hindpunjab2400 3 ай бұрын
ਧੰਨਵਾਦ ਜੀ
@baljindersingh1184
@baljindersingh1184 2 ай бұрын
ਪਰਮਾਰ ਸਾਹਿਬ ਵਰਗਾ ਤਜਰਬੇਕਾਰ ਹੰਡਿਆ ਹੋਇਆ ਇਮਾਨਦਾਰ ਪੱਤਰਕਾਰ ਇਕ ਵੀ ਨਹੀਂ ਹੈ।ਸਾਨੂੰ ਮਾਣ ਹੈ ਪਰਮਾਰ ਸਾਹਿਬ ਤੇ। ਭੇਖੀ ਪੰਜਾਬ ਦੇ ਪੁੱਤਰ ਕਹਾਉਣ ਵਾਲੇ ਅਸਲ ਵਿੱਚ ਪੰਜਾਬ ,ਪੰਜਾਬੀ,ਪੰਜਾਬੀਅਤ ਅਤੇ ਪੰਜਾਬੀਆਂ ਦੇ ਦੁਸ਼ਮਣ ਹਨ।
@kulwantsinghjohal4849
@kulwantsinghjohal4849 2 ай бұрын
ਪਰਮਾਰ ਸਾਹਿਬ ਇੰਨਾਂ ਸ਼ੋਸ਼ਲ ਮੀਡੀਆ ਵਿਧਵਾਨਾ ਨਾਲ ਬਹਿਸ ਦਾ ਕੋਈ ਫਾਇਦਾ ਨੀ ।ਤੁਸੀ ਬਹੁਤ ਵਧੀਆ ਕਰ ਰਹੇ ਹੋ ਇਸੇ ਤਰਾਂ ਲੱਗੇ ਰਹੋ ।ਤੰਦਰੁਸਤ ਰਹੋ।
@dr.harpreetsingh
@dr.harpreetsingh 2 ай бұрын
ਡਟੇ ਰਹੋ ਬਲਜੀਤ ਜੀ ਸੱਚਾ ਅਤੇ ਇਮਾਨਦਾਰ ਬੰਦਾ ਅਜਿਹੇ ਕੁਮੈਂਟਸ ਨਾਲ ਦੁਖੀ ਹੋਵੇਗਾ ਹੀ। ਤੁਹਾਡਾ ਯੋਗਦਾਨ ਕਿਸੇ ਦੀ ਤਸਦੀਕ ਨਹੀਂ ਮੰਗਦਾ। ਪੰਜਾਬ ਅਤੇ ਪੰਜਾਬੀਅਤ ਲਈ ਤੁਹਾਡੀ ਸੰਵੇਦਨਾ ਜ਼ਿਕਰਯੋਗ ਹੈ।ਤੁਹਾਡੀ ਸਿਹਤ ਅਤੇ ਤੰਦਰੁਸਤੀ ਲਈ ਕਾਮਨਾ ਕਰਦੇ ਹਾਂ।
@jagjitsinghkubey145
@jagjitsinghkubey145 2 ай бұрын
I listened from many years, parmare sahib is good man as a journalist
@James-Prinsep
@James-Prinsep 2 ай бұрын
ਤੁਹਾਡੀਆਂ ਜਾਣਕਾਰੀਆਂ ਪੰਜਾਬੀਆਂ ਲਈ ਖਜਾਨਾ ਹੈ
@rbrar3859
@rbrar3859 3 ай бұрын
ਸੱਚੀ-ਸੁੱਚੀ ਪੱਤਰਕਾਰੀ ਇਸ ਚੈਨਲ ਤੇ। ਧੰਨਵਾਦ ਪਰਮਾਰ ਸਾਹਬ ਜੀ। 🎉
@mannburma
@mannburma 2 ай бұрын
ਪਰਮਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਸਤਿਕਾਰਯੋਗ ਸ਼ਖਸ਼ੀਅਤ ਹੋ ਇਸ ਵਿੱਚ ਕੋਈ ਸ਼ੱਕ ਨਹੀਂ ਤੁਹਾਨੂੰ ਲੱਖਾਂ ਲੋਕ ਸਤਿਕਾਰ ਦਿੰਦੇ ਹਨ ਕਿ ਦਿੰਦੇ ਰਹਿਣਗੇ ਤੇ ਇਹੋ ਜਿਹੇ ਬੰਦਿਆਂ ਲਈ ਤੁਸੀਂ ਆਪਣਾ ਵਕਤ ਖਰਾਬ ਨਾ ਕਰੋ ਤੁਹਾਡਾ ਅਸੀਂ ਇੰਤਜ਼ਾਰ ਕਰਦੇ ਰਹਿੰਦੇ ਹਾਂ ਕਿ ਅੱਜ ਪਰਮਾਰ ਸਾਹਿਬ ਕਿਹੜੀ ਖਬਰ ਲੈ ਕੇ ਆਉਣਗੇ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖਸ਼ਣ ਤੇ ਤੁਸੀਂ ਇਸੇ ਤਰ੍ਹਾਂ ਦੁਨੀਆਂ ਨੂੰ ਜਾਗਰਿਤ ਕਰਦੇ ਰਹੋ
@rajwantkaur-q5w
@rajwantkaur-q5w 2 ай бұрын
ਪਰਮਾਰ ਜੀ ਮੈਂ 2003 ਵਿੱਚ ਮੁੰਬਈ ਦੇ ਕਲਮਬੋਲੀ ਰਿਹਾ ਮੈਂ ਉਸ ਵੇਲੇ ਤੁਹਾਡੇ ਬਾਰੇ ਸੁਣਿਆ ਸੀ ਕੀ ਤੁਸੀਂ ਵਧੀਆ ਪੱਤਰਕਾਰ ਹੋ ਉਹ ਗੱਲ ਮੈਂ ਯਾਦ ਰੱਖੀ ਹੁਣ ਮੈਂ ਤੁਹਾਨੂੰ ਫੋਲੋ ਕਰਦਾ ਤੁਹਾਡਾ ਕੰਮ ਤੁਹਾਡੀ ਇਮਾਨਦਾਰੀ ਦੱਸਦਾ ਬਹੁਤ ਇੱਜ਼ਤ ਕਰਦਾ ਹਾਂ ਮੈਂ ਤੁਹਾਡੀ ❤ ਤੋਂ ਹੁਣ ਮੇਰੀ ਉਮਰ 35 ਸਾਲ ਹੈ ਤੇ ਮੈਂ 8 ਪੜੀਆਂ ਪਰ ਸੱਚੀ ਪੱਤਰਕਾਰਤਾ ਦਾ ਪਤਾ ਮੈਂ ਬਹੁਤ ਖੁਸ਼ ਹਾਂ ਤੁਹਾਡੇ ਕੰਮ ਕਿਉਂ ਕਿ ਮੈਨੂੰ ਪਤਾ ਹੈ ਕਿ ਮੈਂ ਇੱਕ ਇਮਾਨਦਾਰ ਪੱਤਰਕਾਰ ਨੂੰ ਸੁਣ ਤੇ ਦੇਖ ਰਿਹਾ 🙏🙏🙏🙏🙏
@ravigodara887
@ravigodara887 2 ай бұрын
Bai kalamboli ajj v rahne ho ke yaar mumbai badi yaad aaundi aa
@ranagnz7442
@ranagnz7442 2 ай бұрын
ਪਰਮਾਰ ਸਾਹਿਬ ਆਪ ਜੀ ਸਿਆਣੇ ਤੇ ਸੁਲਝੇ ਹੋਏ ਇਨਸਾਨ ਹੋ। ਬੇਬਾਕ ਪੱਤਕਾਰੀ ਨੂੰ ਸਲਾਮ
@vikasmodgill9203
@vikasmodgill9203 2 ай бұрын
ਅਣਖੀ ਤੇ ਗੈਰਤਮੰਦ ਤੇ ਇਮਾਨਦਾਰ ਪੱਤਰਕਾਰ ਪਰਮਾਰ ਸਾਬ 🎉🎉🎉🎉,,, ਤੁਹਾਡਾ character ਉੱਚਾ ਐ ਜੀ ਕੋਈ ਹਜਾਰ ਚੋ ਏਕ ਹੁੰਦਾ ਥੋਡੇ ਵਰਗਾ ਬੰਦਾ ,,,
@karamjitkaur2459
@karamjitkaur2459 2 ай бұрын
ਅੱਜ ਤਾਂ ਲੱਗਦਾ ਪਰਮਾਰ ਸਾਹਿਬ ਵਿੱਚ ਕਿਸੇ ਪੁਰਾਤਨ ਸਿੰਘ ਦੀ ਆਤਮਾ ਆ ਗਈ ❤
@hindpunjab2400
@hindpunjab2400 2 ай бұрын
ਮੈਂ ਵੀ ਪੁਰਾਤਨ ਹੀ ਹਾਂ ਜੀ
@SajjuJawanda-qm8gy
@SajjuJawanda-qm8gy 3 ай бұрын
❤❤❤ਪਰਮਾਰ ਸਾਬ ਜੀ। ਮੈਨੂੰ ਸੋਡੀਆ ਸਾਰੀਆ ਵੀਡੀਓ ਬਹੁਤ ਵੱਦੀਆ। ਪਰਮਾਰ ਸਾਬ ਤੁਸੀਂ ਬਹੁਤ ਡੂੰਗੀਆਂ ਗੱਲਾਂ ਕਰਦੇ ਹੂ। ਜਿਹੜੇ ਅੱਜ ਦੇ ਨਵੇਂ ਜਿਹੇ ਸਲਾਰੂ ਦੇ ਸੋਡੀ ਗੱਲਬਾਤ ਗੇੜ ਚ ਨਹੀਂ ਆਂਦੀ ਇਸ ਕਰਕੇ ਇਨਾ ਨੂੰ ਆਪਾਂ ਪਾਗਲ ਲੱਗਦੇ ਆਂ। ਕਿਉਂਕਿ ਇਹਨਾਂ ਦੀ ਸੋਚ ਉਥੇ ਤੱਕ ਨਹੀਂ ਜਾ ਸਕਦੀ ਜਦਾ ਕਿਤਾਬਾਂ ਖਾ ਗਈਆਂ ਜਾਂ ਪੈਸਾ ਖਾ ਗਿਆ ਜਾਂ ਫੋਕੀ ਵਾਹ ਵਾਹ ਖਾ ਗਈ ਆਪਾਂ ਇਹ ਸਾਰੀਆਂ ਚੀਜ਼ਾਂ ਹੰਢਾ ਕੇ ਦੇਖ ਕੇ ਛੱਡੀਆਂ। 5:22
@mraj2599
@mraj2599 2 ай бұрын
ਅੱਜ ਦੇ ਸਮੇ ਦੀ ਤੁਹਾਡੇ ਵਰਗੇ ਸੱਚੇ , ਸੁੱਚੇ , ਇਮਾਨਦਾਰ , ਨਿਰਪੱਖ , ਨਿਡਰ ਪੱਤਰਕਾਰਾ ਦੀ ਲੋੜ ਹ ✌️✌️✌️
@DalvirsinghDalvirsingh-s3v
@DalvirsinghDalvirsingh-s3v 2 ай бұрын
ਪਰਮਾਰ ਸਾਹਿਬ ਇਹ ਕੁੱਤੇ ਭੌਂਕਦੇ ਹਨ ਭੌਂਕਦੇ ਰਹਿਣ ਦਿਉ ਤੁਸੀਂ ਬਹੁਤ ਵਧੀਆ ਪੱਤਰਕਾਰ ਹੋ ਇੰਨਾ ਦੀ ਪਰਵਾਹ ਨਾ ਕਰੋ ❤❤❤
@sukhwinderdewana8203
@sukhwinderdewana8203 2 ай бұрын
ਪਰਮਾਰ ਸਾਹਿਬ ਕਿਸੇ ਤਾਰੀਫ ਦੇ ਮੁਹਤਾਜ ਨਹੀਂ ਆਪਣੇ ਆਪ ਖੁੱਲੀ ਕਿਤਾਬ ਹਨ
@harpreetsinghthind2816
@harpreetsinghthind2816 3 ай бұрын
ਪਰਮਾਰ ਜੀ,,, good man,, 🌹🌹🌹🌹🌹🌹🌹🚩🚩🚩🚩🚩🚩🚩🙏
@gurdeepsingh1126
@gurdeepsingh1126 2 ай бұрын
ਪਰਮਾਰ ਸਾਬ ਜੀ ਬਹੁਤ ਵਧੀਆ ਸੇਵਾ ਕੀਤੀ ਤੁਸੀਂ ਅਸੀਂ ਦੇਣ ਨਹੀਂ ਦੇ ਸਕਦੇ
@vehlebande007
@vehlebande007 3 ай бұрын
ਇਹਨਾਂ ਲੋਕਾਂ ਤੋਂ ਜਰ ਨਹੀ ਹੁੰਦਾ ਕੋਈ ਸੱਚ ਕਿਉ ਬੋਲ ਰਿਹਾ ‌ ਬਸ ਦੂਜਿਆਂ ਨੂੰ ਭੰਡਣਾ ਲੱਤਾਂ ਖਿੱਚਣਾ ਅੰਧ ਭਗਤੀ ਕਰਨ ਯੋਗੇ ਹਨ
@vehlebande007
@vehlebande007 3 ай бұрын
ਪਰਮਾਰ ਸਾਬ ਆਪਣੇ ਕੰਮ ਨੂੰ ਚੱਲਦਾ ਰੱਖੋ। ਇਹਨਾਂ ਲੋਕਾਂ ਨੇ ਤਾਂ ਬੋਲਦੇ ਰਹਿਣਾ ਇਹ ਪੰਜਾਬ ਦਾ ਦਰਦ ਕਦੇ ਨਹੀਂ ਸਮਝ। ਤੁਸੀ ਆਪਣਾ ਕੰਮ ਜਾਰੀ ਰੱਖੋ ਇਹ ਲੋਕ ਨਹੀ ਚਾਹੁੰਦੇ ਕਿ ਨੋਜਵਾਨਾਂ ਬਾਰੇ ਆਪਣੇ ਅਸਲੀ ਸੂਰਮਿਆਂ ਬਾਰੇ ਪਤਾ ਲੱਗੇ
@hussanpreetkangkang2612
@hussanpreetkangkang2612 3 ай бұрын
Please ignore these type of demotivating people
@sbal3463
@sbal3463 2 ай бұрын
True
@jatindersaini4277
@jatindersaini4277 3 ай бұрын
Salute Parmar Sahib ji! There are very few Sikhs like you left in Punjab. 🎉
@shamlal6539
@shamlal6539 2 ай бұрын
Parmar sahib a totally true from heart and quite competent journalist. It will be spit on the sky and blame any sort against him a sheer foolishness. He is widely travelled with very rich experience of every field. A man who endured a long and unblemished life in Bombay cannot be treated an ordinary person and taken lightly. Parmar sahib pl ignore such petty men. Wish high prosperity God bless u always
@gillharpreet9
@gillharpreet9 2 ай бұрын
ਪਰਮਾਰ ਸਾਬ ਅਸੀਂ ਤੁਹਾਡੇ ਨਾਲ ਹਾਂ ਰੱਬ ਕਰੇ ਤੁਸੀ ਏਸੇ ਤਰ੍ਹਾਂ ਪੰਜਾਬ ਪੰਜਾਬੀਅਤ ਦੀ ਸੇਵਾ ਕਰਦੇ ਰਹੋ ਬਲਜੀਤ ਪਰਮਾਰ ਜਿੰਦਾਬਾਦ ❤❤❤❤❤
@karamjitkaur2459
@karamjitkaur2459 3 ай бұрын
ਪਰਮਾਰ ਸਾਹਿਬ, ਤੁਸੀਂ ਜੋ ਕੁਝ ਇਮਾਨਦਾਰੀ ਨਾਲ ਵਫ਼ਾ ਕਰਦੇ ਹੋਏ ਸੁਸਾਇਟੀ ਲਈ ਕੀਤਾ.. ਵਾਹਿਗੁਰੂ ਆਪ ਜੀ ਨੂੰ ਉਸਦਾ ਫਲ ਜ਼ਰੂਰ ਦੇਵੇਗਾ… ਵਾਹਿਗੁਰੂ ਪਰਮਾਤਮਾ ਕਦੇ ਵੀ ਕਿਸੇ ਦਾ ਹੱਕ ਨਹੀ ਰੱਖਦਾ। ਬੇਸਕ ਜਦੋਂ ਮਰਜ਼ੀ ਦੇਵੇ ਪਰ ਦੇਵੇਗਾ ਜ਼ਰੂਰ । 🙏🙏🥰💕
@Babakot
@Babakot 2 ай бұрын
ਪ੍ਰਮਾਰ ਸਹਿਬ ਐਵੇਂ ਹਲਕੇ ਬੰਦੀਆਂ ਨੂੰ ਅੱਖੋ ਪਰੋਖੇ ਕਰ ਦਿਆ ਕਰੋ ਜੀ ਕੀੜੀ ਦਾ ਮੁਕਾਬਲਾ ਹਾਥੀ ਨਾਲ ਕਦੇ ਵੀ ਨਹੀ ਹੋ ਸਕਦਾ ਸਰ 🐘,,,,🦟 🙏🙏🙏🙏
@pitbul-z8b
@pitbul-z8b 2 ай бұрын
ਸਾਰਾ ਪੰਜਾਬ ਤੁਹਾਡੇ ਨਾਲ ਹੈ ਪਰਮਾਰ ਸਾਹਿਬ।
@tirloksingh1991
@tirloksingh1991 2 ай бұрын
ਮੈਂ ਤੁਹਾਡਾ ਕਦੇ ਵੀ ਕੋਈ ਐਪਿਸੋਡ ਮਿਸ ਨਹੀਂ ਕੀਤਾ , ਪਰ ਅੱਜ ਤੁਹਾਨੂੰ ਗੁੱਸੇ ਚ ਦੇਖ ਕੇ ਮੇਰਾ ਵੀ ਦਿਲ ਬਹੁਤ ਦੁਖਿਆ , ਏ ਲੋਗ ਕਿਸੇ ਨੂੰ ਇਨਸਾਨੀਅਤ ਦੀ ਜ਼ਿੰਦਗੀ ਨਹੀਂ ਜਿਊਣ ਦਿੰਦੇ ।
@Harmangill-g2n
@Harmangill-g2n 2 ай бұрын
ਮੈਂ ਅੱਜ ਪਹਿਲੀ ਵਾਰੀ ਪ੍ਰਮਾਰ ਸਾਹਬ ਜੀ ਨੂੰ ਵੇਖਿਆ ਤੇ ਸੁਣਿਆ ਹੈ ਮੈਨੂੰ ਬਹੁਤ ਵਧੀਆ ਤੇ ਸੱਚਾ ਇਨਸਾਨ ਲੱਗਾ ਵਾਹਿਗੁਰੂ ਪ੍ਰਮਾਰ ਸਾਹਬ ਜੀ ਨੂੰ ਲੰਮੀਂ ਉਮਰ ਤੇ ਤੰਦਰੁਸਤੀ ਬਖਸ਼ੇ
@hindpunjab2400
@hindpunjab2400 2 ай бұрын
Dhanvaad ji
@ParvinderSingh-mg4bv
@ParvinderSingh-mg4bv 3 ай бұрын
ਸੂਝਵਾਨ ਤੇ ਸਿਦਕੀ ਪੰਜਾਬੀਆਂ ਨੂੰ ਇਹ ਸਭ ਸੁਣਨਾ ਹੀ ਪੈਂਦਾ ਜੀ। ਗੱਦਾਰੀ ਦਾ ਤਮਗਾ ਤਾਂ ਨਾਲ਼ੇ ਚੁੱਕੀ ਫਿਰਦਾ। ਇਹੋ ਜਿਹਾ ਨੂੰ ਦੇਖ ਕੇ ਅਣਡਿੱਠਾ ਕਰੋ ਪਰਮਾਰ ਸਾਹਿਬ
@MalookSingh-f8w
@MalookSingh-f8w 2 ай бұрын
ਆਪ ਇੱਕ ਸਖਸ਼ੀਅਤ ਹੋ ਜੋ ਨਵੇਂ ਸਲਾਰੂ ਨਹੀਂ ਜਾਣਦੇ.
@213nagra
@213nagra 2 ай бұрын
Great journalist Parmar ji
@bajwa_hs
@bajwa_hs 2 ай бұрын
You are great journalist Parmaar Saab
@honeybehrampur1629
@honeybehrampur1629 2 ай бұрын
ਬਾਈ ਜੀ ਮੈਨੂੰ ਨੀ ਲਗਦਾ ਕਿ ਤੁਹਾਨੂੰ ਇਹੋ ਜਿਹੀਆਂ ਖ਼ੱਚਾਂ ਦਾ ਜਵਾਬ ਦੇਣਾ ਚਾਹੀਦਾ____ ਇੱਕ ਅੱਧੀ ਕਾਂਗਿਆਰੀ ਤਾਂ ਹੁੰਦੀ ਓ ਐ,,,, ਇਹੋ ਜਿਹੇ ਸੰਦਾਂ ਦੀ ਪ੍ਰਵਾਹ ਨਾ ਕਰੋ ਜਨਾਬ🙏🏼🙏🏼🙏🏼
@simarjitgarcha3873
@simarjitgarcha3873 2 ай бұрын
ਪਰਮਾਰ ਸਾਹਿਬ ਇਹਨਾਂਦੀ ਪ੍ਰਵਾਹ ਨਾਂ ਕਰੋ, ਇਹ ਕਈ fake ਅਕਾਊਂਟ ਹੀ ਨੇ, ਜਦੋਂ ਤੁਸੀਂ ਗਜਿੰਦਰ ਸਿੰਘ ਬਾਰੇ ਗੱਲ ਕੀਤੀ ਤਾਂ ਇਹ ਉਦੋਂ ਹੀ ਐਕਟਿਵ ਹੋ ਗਏ i
@daljitparmar4133
@daljitparmar4133 2 ай бұрын
ਪਰਮਾਰ ਸਾਬ ਦੁਖੀ ਨਾ ਹੋਵੋ ਬੇਬਾਕੀ ਨਾਲ ਆਪਣਾ ਕੰਮ ਕਰਦੇ ਰਹੋ ਵਾਹਿਗੁਰੂ ਜੀ ਭਲਾ ਕਰਨ ਗੇ
@inderjeetkaursandhu3350
@inderjeetkaursandhu3350 2 ай бұрын
Millions times salute dear. Thanks for truthful and honest speech.
@manindersingh352
@manindersingh352 2 ай бұрын
ਖਚਾ ਮਗਰ ਦਿਮਾਗ਼ ਨਾ ਖਰਾਬ ਕਰੋ ਪਰਮਾਰ ਸਾਹਿਬ
@sukhbirsingh-ir4np
@sukhbirsingh-ir4np 2 ай бұрын
ਤੁਸੀਂ ਮਹਾਨ ਪੁਤ ਪੰਜਾਬ ਦੇ ਆਪਣੇ ਵਰਗੇ ਹਜ਼ਾਰਾਂ ਪੈਦਾ ਕਰੋ
@gurpreetsinghdhaliwal3618
@gurpreetsinghdhaliwal3618 3 ай бұрын
Good service
@hindpunjab2400
@hindpunjab2400 2 ай бұрын
So nice
@SajjuJawanda-qm8gy
@SajjuJawanda-qm8gy 3 ай бұрын
❤❤❤ 5:22 ਪਰਮਾਰ ਸਾਬ ਜੀ। ਮੈਨੂੰ ਸੋਡੀਆ ਸਾਰੀਆ ਵੀਡੀਓ ਬਹੁਤ ਵੱਦੀਆ। ਪਰਮਾਰ ਸਾਬ ਤੁਸੀਂ ਬਹੁਤ ਡੂੰਗੀਆਂ ਗੱਲਾਂ ਕਰਦੇ ਹੂ। ਜਿਹੜੇ ਅੱਜ ਦੇ ਨਵੇਂ ਜਿਹੇ ਸਲਾਰੂ ਦੇ ਸੋਡੀ ਗੱਲਬਾਤ ਗੇੜ ਚ ਨਹੀਂ ਆਂਦੀ ਇਸ ਕਰਕੇ ਇਨਾ ਨੂੰ ਆਪਾਂ ਪਾਗਲ ਲੱਗਦੇ ਆਂ। ਕਿਉਂਕਿ ਇਹਨਾਂ ਦੀ ਸੋਚ ਉਥੇ ਤੱਕ ਨਹੀਂ ਜਾ ਸਕਦੀ ਜਦਾ ਕਿਤਾਬਾਂ ਖਾ ਗਈਆਂ ਜਾਂ ਪੈਸਾ ਖਾ ਗਿਆ ਜਾਂ ਫੋਕੀ ਵਾਹ ਵਾਹ ਖਾ ਗਈ ਆਪਾਂ ਇਹ ਸਾਰੀਆਂ ਚੀਜ਼ਾਂ ਹੰਢਾ ਕੇ ਦੇਖ ਕੇ ਛੱਡੀਆਂ
@jasvirgill4826
@jasvirgill4826 2 ай бұрын
ਭਾਈ ਸਾਹਿਬ ਤੁਸੀਂ ਆਪਣਾ ਕੰਮ ਜਾਰੀ ਰੱਖੋ we are proudofyou 🙏
@reshamsingh5449
@reshamsingh5449 6 күн бұрын
ਸੱਚ ਹਮੇਸਾ ਸਿਰ ਉੱਚਾ ਚੁੱਕ ਕੇ ਹੀ ਜਿਉਂਦਾ ਹੁੰਦਾ ਝੂਠ ਦਾ ਅੰਤ ਬਹੁਤ ਹੀ ਮਾੜਾ ਹੁੰਦਾ ਸੋ ਪਰਮਾਰ ਸਾਹਿਬ ਜੀ ਹਮੇਸ਼ਾ ਚੜਦੀਕਲਾ ਵਿੱਚ ਰਹੋ ਖੁੱਸ਼ ਰਹੋ ਬਹੁਤ ਬਹੁਤ ਧੰਨਵਾਦ ਜੀ
@Balwindersingh-dq7fe
@Balwindersingh-dq7fe 2 ай бұрын
ਪਰਮਾਰ sir ਹਰੇਕ commant ਦਾ ਜਵਾਬ ਨਹੀਂ ਦੇਣਾ ਜੀ ਤੁਸੀ ਇਮਾਨਦਾਰ ਹੈ ਜੀ ਆਪਣੀ ਡਿਊਟੀ ਕਰਦੇ ਜਾਓ ਜੀ ਵਾਹਿਗੁਰੂ ਮਿਹਰ ਕਰੇ ਜੀ
@vakhrekaraj9948
@vakhrekaraj9948 2 ай бұрын
ਪਰਮਾਰ ਸਾਬ ਟੈਂਸ਼ਨ ਨਾ ਲਓ ਲੀਰਾ ਦੀ ਸਾਰਾ ਪੰਜਾਬ ਤੁਹਾਡੇ ਨਾਲ ਖੜਾ।ਭਾਈ ਗਜਿੰਦਰ ਸਿੰਘ ਹੋਰੀਂ ਤੇ ਸਰਦਾਰ ਕਪੂਰ ਸਿੰਘ ਪੰਜਾਬ ਦੇ ਮਹਾਨ ਸ਼ਹੀਦ ਯੋਧੇ ਹੋਏ ਨੇ ਤੇ ਰਹਿਣਗਏ
@girjesh0
@girjesh0 2 ай бұрын
Bilkul mere Taya ji wargi soch .
@SatinderpalSinghGill-ii6jh
@SatinderpalSinghGill-ii6jh 2 ай бұрын
Good job Parmar Saab ❤❤
@panjpaninews7422
@panjpaninews7422 2 ай бұрын
ਬਹੁਤ ਪੁਰਾਣਾ ਨਾਮ ਹੈ,ਬਲਜੀਤ ਸਿੰਘ ਪਰਮਾਰ,, ਫੱਕਰ ਬੰਦਾ,,
@rabindersingh765
@rabindersingh765 2 ай бұрын
ਸਤਿਕਾਰ ਯੋਗ ਵੀਰ ਜੀ ਦੁਖੀ ਨਾ ਹੋਵੇ, ਹਿਦੁਸਤਾਨ ਵਿਚ ਪਾਗਲਾਂ ਦੀ ਕਮੀ ਨਹੀਂ ਹੈ।
@bababakhshishsingh
@bababakhshishsingh 2 ай бұрын
ਸਤਿਕਾਰ ਸਹਿਤ ਪਿਆਰ ਭਰੀ ਸਤ ਸ੍ਰੀ ਅਕਾਲ ਵੱਡੇ ਵੀਰ ਜੀ
@JASPREETSIDHU.
@JASPREETSIDHU. 2 ай бұрын
Great Job sir ❤❤❤❤❤❤🎉🎉🎉
@harmanjeetsingh8308
@harmanjeetsingh8308 2 ай бұрын
ਪਰਮਾਰ ਸਾਬ ਜੀ ਪ੍ਰਵਾਹ ਨਾ ਕਰੋਂ ਇਹੋ ਜੇ ਲੋਕਾਂ ਦੀ ਕਿਉ ਕੇ ਇਸ ਸਮੇਂ ਜਿਨ੍ਹਾਂ ਫੇਸਬੁਕੀ ਵਿਦਵਾਨਾਂ ਦੀ ਭਰਮਾਰ ਹੋਈ ਪੱਈ ਹੈ ਜਣਾ ਖਣਾ ਵਿਦਵਾਨ ਬਣਕੇ ਬੈਠਾ ਜਿਸ ਵੀ ਕਿਸੇ ਦੀ ਮੇਰੇ ਵਰਗੇ ਦੀ ਘਰ ਚ ਨਹੀਂ ਚਲਦੀ ਉਹ ਫੇਸਬੁੱਕ ਤੇ ਆ ਜਾਂਦਾ ਗਿਆਨ ਦੇਣ ਸੋ ਇਹੋ ਜੇ ਲੋਕਾਂ ਨੂੰ ਇਗਨੌਰ ਕਰੋ ਤੇ ਅਗੇ ਨਿਕਲ ਜਾਉ ਇਹ ਲੋਕ ਦੂਜੇ ਦੇ ਮੋਡੇ ਤੇ ਰੱਖਕੇ ਮਸ਼ਹੂਰ ਹੋਣਾਂ ਚੌਹਦੇ ਨੇ
@Preetvlog-w5o
@Preetvlog-w5o 3 ай бұрын
❤❤ Sat Sri Akal Parmaar Saab ji..
@AmritSingh-ju3cx
@AmritSingh-ju3cx 2 ай бұрын
Bahut Vadiya Akal Diti murkha nu ji, 🙏
@gurdevsingh1821
@gurdevsingh1821 2 ай бұрын
ਪ੍ਰਮਾਰ ਸਾਬ ਜੀ ਇਹੋ ਜਿਹੀਆਂ ਭੇਡਾਂ ਬਹੁਤ ਨਹੀਂ ਹੈ ਜੇ ਕੋਈ ਚੰਗਾ ਕੰਮ ਕਰਦਾ ਹੈ ਤਾਂ ਇਹਨਾਂ ਨੇ ਵਿਰੋਧ ਕਰਨਾ ਹੀ ਹੁੰਦਾ ਹੈ ਪ੍ਰਮਾਰ ਸਾਬ ਜੀ ਸਾਨੂੰ ਤੁਹਾਡੀਆਂ ਗੱਲਾਂ ਬਹੁਤ ਹੀ ਵਧੀਆ ਲੱਗਦੀਆਂ ਹਨ
@dogsanimalsbirds
@dogsanimalsbirds 2 ай бұрын
Sir hum apke sath hai meri or mere parivaar ki support apke sath hai
@ParveenKumar-ek7uf
@ParveenKumar-ek7uf 3 ай бұрын
Parmaar Saheb God bless you, very nice channel, always interesting episode. Appreciate your hardwork, style in narration of Story telling.🎉🎉❤❤
@hindpunjab2400
@hindpunjab2400 3 ай бұрын
So nice of you
@proprimetv
@proprimetv 2 ай бұрын
Parmar sir you are great person, I salute u
@sukhbirsingh7003
@sukhbirsingh7003 3 ай бұрын
Parmar sab the great ❤❤
@jassbir1363
@jassbir1363 3 ай бұрын
Parmar sahib Good job 👍🏻👍🏻
@taranpreetsidhu754
@taranpreetsidhu754 2 ай бұрын
ਵਾਹਿਗੁਰੂ ਤੁਹਾਨੂੰ ਹੋਰ ਚੜਦੀ ਕਲਾ ਬਖਸ਼ੇ 🙏🙏 ਪੰਜਾਬ ਅਤੇ ਪੰਜਾਬੀਅਤ ਲਈ ਤੁਹਾਡੀ ਮਿਹਨਤ ਦੀ ਅਸੀਂ ਸਾਰੇ ਕਦਰ ਕਰਦੇ ਹਾਂ ❤
@Baljeetsingh-jq7ig
@Baljeetsingh-jq7ig 2 ай бұрын
SHERDIL PATARKAR S BALJEET SINGH PARMAR ❤
@jaswantsinghsingh4675
@jaswantsinghsingh4675 2 ай бұрын
Great one Parmar sahib,keep it up. 👏
@harpindersingh4186
@harpindersingh4186 2 ай бұрын
ਕੁੱਝ ਬੰਦੇ ਜੁੱਤੀਆਂ ਦੇ ਹੱਕਦਾਰ ਹੁੰਦੇ ਨੇ ਬਹੁਤ ਵਧੀਆ ਤਰੀਕੇ ਨਾਲ ਤੇਹ ਲਾਈ
@jagbircheema5695
@jagbircheema5695 2 ай бұрын
Parmar sahib don’t care about these kinds people hats off to you keep it up sir
@SubegSingh-rv3nr
@SubegSingh-rv3nr 2 ай бұрын
ਪਰਮਾਰ ਸਾਹਿਬ ਬਹੁਤ ਚੰਗੀ ਪੱਤਰਕਾਰੀ ਕੀਤੀ ਹੈ ਮੁੰਬਈ ਵਿੱਚ ਪ੍ਰਮਾਰ ਸਾਹਿਬ ਸਾਫ ਸੁਥਰੀ ਸ਼ਖ਼ਸੀਅਤ ਦੇ ਮਾਲਕ ਹਨ
@GurjeetSingh-nn9zn
@GurjeetSingh-nn9zn 2 ай бұрын
ਪਰਮਾਰ ਸਾਹਬ ਤੁਸੀਂ ਬਹੁਤ ਵਧੀਆ ਪੱਤਰਕਾਰ ਤੇ ਇਨਸਾਨ ਵੀ ਬਹੁਤ ਵਧੀਆ ਹਨ
@SandeepKaur-qm6cv
@SandeepKaur-qm6cv 2 ай бұрын
#justice for sidhu moose wala 😭
@gurpalsingh2412
@gurpalsingh2412 2 ай бұрын
We all respect you from heart and with you. 🙏🙏
@narulapatto5234
@narulapatto5234 2 ай бұрын
ਠੋਕੀ ਚੱਲ ਟੋਪੀ ਆਲੇ ਕਿੱਲ ਤਰਕਾ ਰਾਹੀ ਵੱਡੇ ਭਾਈ ਸੂਝਵਾਨ ਤਬਕਾ ਤੇਰੇ ਨਾਲ ਸੀ ਹੈ ਤੇ ਰਹੂਗਾ ਬਹੁਤ ਧੰਨਵਾਦ ਪਿਆਰ ਸਤਿਕਾਰ 💖💖💖💖💖🙏🙏🙏🙏🙏🙏🙏
@sukhbirsingh7003
@sukhbirsingh7003 3 ай бұрын
Parmar saab 💯 right 🎉
@ramanmalhans2882
@ramanmalhans2882 2 ай бұрын
ਬਾਪੂ ਜੀ ਸਤਿ ਸੀ੍ ਅਕਾਲ ਬਾਪੂ ਜੀ ਤੁਸੀਂ ਜੁਗੋ ਜੁਗ ਜੀਓ ਪਰ ਪੰਜਾਬ ਵਿਚ ਰੂਹ
@satinderhanjra6344
@satinderhanjra6344 3 ай бұрын
Tusi bahut izzatdar insan ho parmar sahib tuhadi imandari te insaniat te shak karna bahut galat aa.salut aa tuhadi patarkari nu,par sanu apneya ne hi hameha mareya.so good person.
@babusingh-y6f
@babusingh-y6f 2 ай бұрын
ਜਿਹੜੇ ਬੰਦੇ ਆਪਣਾ ਸਹੀ ਨਾਮ ਹੀ ਨਹੀ ਆਈ ਡੀ ਤੇ ਲਿਖ ਸਕਦੇ ਹੋਰ ਕਿਸੇ ਨਾਲ ਗੱਲ ਕੀ ਕਰਨਗੇ ਗਲਤ ਆਈ ਡੀ ਵਾਲੇ ਬੰਦੇ ਕਦੇ ਵੀ ਕਿਸੇ ਨਾਲ ਸਾਹਮਣੇ ਆ ਕੇ ਗੱਲ ਨਹੀ ਕਰ ਸਕਦੇ ਹੁੰਦੇ ਹਨ
@SurinderSingh-xx9xz
@SurinderSingh-xx9xz 3 ай бұрын
ਵਾਹਿਗੁਰੂ ਜੀ
@manjitsandhu9927
@manjitsandhu9927 2 ай бұрын
Veerji we understand no need to to explain who don’t believe in you even they know everything but still questioning you just to demotivate you 🙏🙏 Waheguru ji 🙏🙏
@harpalmann8064
@harpalmann8064 3 ай бұрын
❤❤Parmar Sahib great
@JagjitPangli
@JagjitPangli Ай бұрын
Bahut brave ,,greate,honest paterkar baki thonu PTA eh khoji patarka da
@gamdoorgamdoorsra
@gamdoorgamdoorsra 2 ай бұрын
Satshreea. Akal.ji
@gurjotsingh4510
@gurjotsingh4510 2 ай бұрын
Parmar sahib ji salute
@AmarjitSinghSekhon-ko9in
@AmarjitSinghSekhon-ko9in 2 ай бұрын
Great sir ji
@LuckySingh-u9d
@LuckySingh-u9d 2 ай бұрын
Wry not Sir ji 🙏🏻🙏🏻🙏🏻🙏🏻 Please carry on 🙏🙏♥️♥️
@sarbjitsinghghuman8886
@sarbjitsinghghuman8886 2 ай бұрын
ਭਾਜੀ ਓਹ ਕੋਈ ਚਵਲ ਆ।ਪਰਵਾਹ ਨਾ ਕਰੋ ।
@sukhwantsingh2513
@sukhwantsingh2513 2 ай бұрын
Bhi,gajinder,singh,ji,amar,rahe,,jinda,bad, rahengey,sada,lai,,,,
@pushpindersingh7175
@pushpindersingh7175 2 ай бұрын
❤❤❤❤❤❤ Very good job Parmar sahab ❤❤❤❤❤❤❤
@rajiqbal7837
@rajiqbal7837 2 ай бұрын
Very nice program parmar sahib
@ranjitbaidwan2122
@ranjitbaidwan2122 3 ай бұрын
Baljit parmar great personality
@BaldevSingh-jg9jf
@BaldevSingh-jg9jf 2 ай бұрын
Baljeet Bhi ji . We are proud of you Very nice your all program Bless you Bhi ji
@Gurinder8458
@Gurinder8458 2 ай бұрын
ਪਰਮਾਰ ਸਾਹਿਬ ਜੀ. ਬਿਨਾ ਮਤਲਵ ਦੇ ਟੈਨਸਨ ਨਾ ਰੱਖਿਆ ਕਰੋ. ਤੁਹਾਡੇ ਵਾਰੇ ਜਿਸ ਨੂੰ ਪਤਾ ਹੈ ਪਤਾ ਹੈ ਕਿਸੇ ਨੂੰ ਦੱਸਣ ਦੀ ਲੋੜ ਨਹੀਂ . ਕਈਆਂ ਤੋਂ ਤੁਹਾਡਾ ਸਚਾਈ ਬਰਦਾਸ਼ਤ ਨਹੀਂ ਹੁੰਦੀ . ਆਪਣੇ ਕੰਮ ਵਿੱਚ ਮਸਤ ਰਹੋ ਡਟੇ ਰਹੋ .
@positivethoughts8461
@positivethoughts8461 2 ай бұрын
ਚਾਰ ਸੁਣਾਉਣੀਆਂ ਵੀ ਪੈਂਦੀਆਂ ਹਨ ।
@jugrajsohi-iy5zz
@jugrajsohi-iy5zz 2 ай бұрын
ਬਾਪੂ ਜੀ ਪਿੰਡ ਸੋਹੀਆਂ ਜਿਨ੍ਹਾਂ ਲੁਧਿਆਣਾ ਜਗਰਾਉਂ।
@hindpunjab2400
@hindpunjab2400 2 ай бұрын
ਧੰਨਵਾਦ ਜੀ। ਖੁਸ਼ ਰਹੋ
@jugrajsohi-iy5zz
@jugrajsohi-iy5zz 2 ай бұрын
@@hindpunjab2400 ok
@kuldipsingh1537
@kuldipsingh1537 2 ай бұрын
ਆਪ ਦੀ ਪਤਰਕਾਰਤਾ ਦੀ ਸ਼ਲਾਘਾ ਜਿਨੀ ਹੋਵੇ ਥੋੜੀ ਹੈ,ਪਰਞਾਹ ਨਾ ਕਰੋ ਭੋਕਣ ਵਾਲੇ ਦੀ ਪਰਵਾਹ ਨਾ ਕਰੋ.
@kuldipsingh1537
@kuldipsingh1537 2 ай бұрын
ਕੁਲਦੀਪ ਸਿਘ ਸ਼ਲਾਘਾਕਾਰ ਸਿਡਨੀ,ਆਸਟਰੇਲੀ ਆ.
@hindpunjab2400
@hindpunjab2400 2 ай бұрын
Dhanvaad g
@rohitverma2235
@rohitverma2235 2 ай бұрын
Sir ji gr8 job Eho jahe bande nu ignore karea kro eh sara kush fame lai karde hunde aa Tusi bilkul sahi te sachi patrkaari karde ho gr8
@princebhullar5660
@princebhullar5660 3 ай бұрын
Video to baad pata laga Parmar sir bohut great 👍 ❤
@jatindergill6037
@jatindergill6037 3 ай бұрын
Parmar bai ji Kutia nu bhoken deo......tusi aapna safar zari rakho......wahe guru tuhade nal hai...🎉🎉🎉
@jagsingh8253
@jagsingh8253 2 ай бұрын
Very nice reporting
@SurinderSingh-io4uh
@SurinderSingh-io4uh 2 ай бұрын
ਕੋਈ ਪਾਗ਼ਲ ਹੀ ਪਰਮਾਰ ਸਾਬ ਗਲਤ ਬੋਲੂਗਾ
@charnjitsingh56
@charnjitsingh56 2 ай бұрын
Parmar Shaib ji Your are a Great 👍 S S Akal ji good job 👍🇨🇦🙏
@RanaSingh-yg5zy
@RanaSingh-yg5zy Ай бұрын
Parmar Sahab to hi padta hai kabhi Saboot Nahin
@romysohi856
@romysohi856 2 ай бұрын
Good Parmar sahab
Which One Is The Best - From Small To Giant #katebrush #shorts
00:17
Every parent is like this ❤️💚💚💜💙
00:10
Like Asiya
Рет қаралды 20 МЛН
Players vs Corner Flags 🤯
00:28
LE FOOT EN VIDÉO
Рет қаралды 90 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 45 МЛН
Which One Is The Best - From Small To Giant #katebrush #shorts
00:17