No video

ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ...

  Рет қаралды 166,472

Daily Post Punjabi

Daily Post Punjabi

Күн бұрын

ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ ਵੀ ਤੋੜਨ ਨੂੰ ਫਿਰਦਾ?
#DailyPostPunjabi #PunjabNews #SurinderMann #KaramjitKamo #dailypostpunjabi #latestnews #livenewsupdate #dailypostpunjabi #newsofpunjab #todaynewsupdates #dailypostpunjabi
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...

Пікірлер: 60
@bindergahlot6920
@bindergahlot6920 10 ай бұрын
ਬਹੁਤ ਵਧੀਆ ਗੱਲਬਾਤ ਜੀ ਸੁਰਿੰਦਰ ਮਾਨ ਦੀ ਥੋੜੀ ਜਿਹੀ ਆਵਾਜ਼ ਘੱਟ ਆ ਰਹੀ ਸੀ ਜੀ ਜੋੜੀ ਨੂੰ ਵਾਹਿਗੁਰੂ ਸਲਾਮਤ ਰੱਖੇ
@paramjeetkaur107
@paramjeetkaur107 10 ай бұрын
ਸਾਰੇ ਖਰਚੇ ਕੱਢ ਕੇ ਪੈਸੇ ਮੇਲ ਅਤੇ ਫੀਮੇਲ ਸਿੰਗਰ ਦੇ ਅੱਧੇ ਅੱਧੇ ਹੋਣੇ ਚਾਹੀਦੇ ਹਨ
@navjotsinghjosan7892
@navjotsinghjosan7892 10 ай бұрын
Hji bulkul ryt g sachi gal g
@jasvirkaur5915
@jasvirkaur5915 10 ай бұрын
@@navjotsinghjosan7892 right
@navjotsinghjosan7892
@navjotsinghjosan7892 10 ай бұрын
@@jasvirkaur5915 hji bulkul ryt g
@GurmeetSingh-np9pw
@GurmeetSingh-np9pw 10 ай бұрын
ਬਹੁਤ ਵਧੀਆ 👌
@user-mq4xe8ug2b
@user-mq4xe8ug2b 10 ай бұрын
ਬਹੁਤ ਹੀ ਵਧੀਆ ਵਿਚਾਰ ਵਟਾਂਦਰਾ
@butakhan3468
@butakhan3468 10 ай бұрын
ਬਾਈ ਜੀ ਮੈਡਮ ਕਰਮਜੀਤ ਕੰਮੋ ਅਤੇ ਵੀਰ ਸੁਰਿੰਦਰ ਮਾਨ ਜੀ ਦੀਆ ਗੱਲਾਂ ਬਹੁਤ ਵਧੀਆ ਲੱਗ ਰਹੀਆ ਕਿਉਂਕਿ ਇਹਨਾਂ ਦੀ ਮੈਰਿਜ ਬਾਰੇ ਨਾ ਸੋਚੋ ਇਸ ਜੋੜੀ ਦਾ ਸੁਭਾਅ ਦੇਖੋ ਬਹੁਤ ਜਿਆਦਾ ਵਧੀਆ ਹੈ ਬਾਕੀ ਜਿਵੇਂ ਭਿੰਦੇ ਸਾਹ ਆਤਮਾ ਜੀ ਇਹਨਾਂ ਜੋੜੀਆ ਦਾ ਕੋਈ ਪਤਾ ਨਹੀਂ ਲੱਗਿਆ ਕੌਣ ਕਿਸ ਨੂੰ ਖਾਗਿਆ ਐਨਾ ਜਰੂਰ ਹੈ ਇਕ ਦੂਜੇ ਨੂੰ ਨਿੰਦਦੇ ਬਹੁਤ ਹਨ ਜਿਵੇਂ ਕੋਈ ਪੁਰਾਣੀ ਦੁਸ਼ਮਣੀ ਹੋਵੇ ਪਰ ਇਕੱਠੇ ਜਦੋ ਸਟੇਜ ਲਾਉਦੇ ਸੀ ਉਸ ਟਾਇਮ ਘਿਉ ਖੰਡ ਬਣੇ ਰਹਿੰਦੇ ਸੀ ਕਹਿਣ ਦਾ ਮਤਲਬ ਬਾਅਦ ਵਿੱਚ ਐਨਾ ਠਿਠ ਨਾ ਕਰੋ ਇਕ ਦੂਸਰੇ ਨੂੰ ਬਾਕੀ ਸੁਰਿੰਦਰ ਮਾਨ ਜੀ ਮੈਡਮ ਕਰਮਜੀਤ ਕੰਮੋ ਦੀ ਜੋੜੀ ਸੁਪਰ ਹਿੱਟ ਹੈ ਅਲਾਹ ਇਸਨੂੰ ਤੰਦਰੁਸਤੀ ਅਤੇ ਤਰੱਕੀ ਬਖਸ਼ੇ (ਆਮੀਨ )
@preetdhaliwal3197
@preetdhaliwal3197 10 ай бұрын
Ehne vi Jodi bnon li doja viah krvyia karmjeet nl Ehna di phli wife da ik beta vi a Jihda ehna de parents kol rhda ga
@amanbrar7370
@amanbrar7370 10 ай бұрын
ਕੰਮੋ ਦੀ ਅਵਾਜ਼ ਪੂਰੀ ਆ ਸੁਰਿੰਦਰ ਦੀ ਲਿੱਕਦੀ ਦੀ ਨਹੀਂ ਪੂਰੀ ਆਵਾਜ਼ ਲੱਗਦਾ ਸਮਾਨ ਛਕਿਆ ਨਹੀਂ ਕੰਨ ਨਾਲ ਫੋਨ ਲਾਕੇ ਸੁਣਿਆ ਤੋਂ ਸਮਝ ਆੳਦੀ 😊
@sonyk4198
@sonyk4198 10 ай бұрын
Ih fhuki vadh khanda
@GurpreetSingh-cq3ne
@GurpreetSingh-cq3ne 10 ай бұрын
ਅਤਮੇ ਤੇ ਲਾ ਗਿਆ ਦੋ ਵਾਲੀ ਗੱਲ ਕਰਕੇ Hahaha
@tarsemsinghrajput6675
@tarsemsinghrajput6675 10 ай бұрын
ਮੈਰਿਜ ਬਾਰੇ ਬਾਈ ਦੇ ਵਿਚਾਰ ਵਧੀਆ ਆ ਵਿਆਹ ਕਰੋ ਜਾਂ ਸੌਦਾ ਕਰੋ। ਪਰ ਭੰਡੋ ਨਾ ਖਾਂ ਪੀ ਕੇ।
@charanjeetsinghuppal8012
@charanjeetsinghuppal8012 10 ай бұрын
ਦੋਵਾਂ ਹੱਥਾਂ ਨਾਲ ਗਿੱਧਾ ਪੈਂਦਾ ਪਹਿਲਾਂ ਤਾਂ ਕਹਿਣਾ ਜੋ ਕੁੱਝ ਹਾ ਇੰਨਾ ਦੀ ਬਦੌਲਤ ਹਾਂ ਇੱਕ ਇੱਕ ਲਫ਼ਜ਼ ਸਿਖਾਇਆ ਬਾਦ ਵਿੱਚ ਖਾ ਪੀ ਕੇ ਬਦਨਾਮ ਨਹੀਂ ਕਰਨਾ ਚਾਹੀਦਾ ਸਭ ਨੂੰ ਪਤਾ ਹੁੰਦਾ
@jasvirkaur5915
@jasvirkaur5915 10 ай бұрын
ਕੰਮੋ ਭੈਣ ਜਿਸ ਨਾਲ ਬੀਤਦੀ ਆ ਉਹੀ ਜਾਣਦਾ ਤੁਹਾਡਾ ਤਾਂ ਵਿਆਹ ਹੋ ਗਿਆ
@navjotsinghjosan7892
@navjotsinghjosan7892 10 ай бұрын
Hji bulkul ryt g sachi gal g
@iqbalsran7866
@iqbalsran7866 10 ай бұрын
Very Very nice interview God bless you dear ❤
@harwinderkaur4243
@harwinderkaur4243 10 ай бұрын
💯 true both very good massage
@DilbagSingh-vn7nw
@DilbagSingh-vn7nw 10 ай бұрын
ਕਰਤਾਰ ਰਮਲਾ ਬਹੁਤ ਬੱਡਾ ਆਸ਼ਕ ਸਿ💯💯💯💯💯💯💯💯💯💯💯💯💯💯💯💯💯💯💯💯💯💯👍👍👍👍👍👍👍👍👍😁😁😁😁😁😁😁😁😁😁😁ਇਕ ਨਾਬਰ ਦਾ ਆਸ਼ਕ ਸਿ🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒ਸੀ😁😁😁😁😁😁😁😁😁😁😁😁😁😁😁😁😁😁😁😁😁😁😁😁
@bhindersingh_sidhu
@bhindersingh_sidhu 10 ай бұрын
nice 22 ji
@jandwalianath7279
@jandwalianath7279 10 ай бұрын
ਬਹੁਤ ਵਧੀਆ ਜੀ
@HS_Khangura
@HS_Khangura 10 ай бұрын
ਪੱਤਰਕਾਰ ਜੀ ਇੰਟਰਵਿਊ ਲੈਣ ਆਏ ਜਾ ਲੋਕਾਂ ਦੀ ਇਨਫ਼ਰਮੇਸ਼ਨ ਏਸ ਇੰਟਰਵਿਊ ਮਕਸਦ ਕੀ ਸੀ ਕੁਝ ਪਤਾ ਨਹੀਂ ਲੱਗਿਆ ਨਾ ਗਰਮ ਜਲੇਬੀਆਂ ਵਾਲੀ ਗੱਲ ਨਾਲ ਗੀਤ ਦਾ ਕੋਈ ਮਤਲਬ ਹੁੰਦਾ ਚੱਲੋ ਜੋੜੀ ਬਾਰੇ ਲੋਕਾਂ ਨੂੰ ਜਰੂਰ ਪਤਾ ਲੱਗੇਗਾ 😊
@kaurgurmail3189
@kaurgurmail3189 10 ай бұрын
very good massage
@amanbrar7370
@amanbrar7370 10 ай бұрын
ਧਿਆਨ ਦਿੳ ਪੱਤਰਕਾਰ ਵੀਰ ਤੇਰੇ ਕੋਲ ਮਾਇਕ ਵਧੀਆ ਕਵਾਲਟੀ ਦਾ ਨਹੀਂ ਲੱਗਦਾ ਅਵਾਜ਼ ਸਾਫ਼ ਸੁਥਰੀ ਨਹੀਂ ਆੳਦੀ ਤਿੰਨਾਂ ਦੀ ਅਵਾਜ਼ ਸਾਫ਼ ਵੀ ਹੈਨੀ ਤੇ ਇੱਕ ਦੂਜੇ। ਦੀ ਘੱਟ ਵੱਧ ਆੳਦੀ ਮੈਨ ਗੱਲ ਸਾਫ ਵੀ ਨਹੀਂ ਸਵਾਦ ਨਹੀਂ ਆਉਂਦਾ ਵੀਡੀਓ ਦਾ😢
@Malwa_Vision
@Malwa_Vision 10 ай бұрын
ਆਵਾਜ਼ ਇਕੋ ਜਿਹੀ ਨਹੀਂ ਆ ਰਹੀ ਜੀ
@palwindersingh-qb1qo
@palwindersingh-qb1qo 10 ай бұрын
Nice Jodi
@HarjeetSingh-sr9cf
@HarjeetSingh-sr9cf 9 ай бұрын
ਜੋੜੀਆਂ ਜੱਗ ਥੋੜ੍ਹੀਆਂ ਤੇ ਨੰਰੜ਼ ਵਥੇਰੇ ਸੁਰਿੰਦਰ ਮਾਨ ਕਰਮਜੀਤ ਕੰਮੋ ਇਹ ਹੈ ਜੀ ਜੋੜੀ ਨੰਬਰ ਵੰਨ 💯👌😂😂ਆਖੂ ਕੌਣ ਮੋਗੇ ਵਾਲਾ ਬਣਿਆ ਨਾਂ ਰਾਂਝਾ ਨੀ ਤੁਸੀਂ ਤਾਂ ਰਾਝੇ ਨੂੰ ਵੀ ਮਾਤ ਪਾ ਦਿੱਤੀ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 👏🙏🙏🙏👏
@jotbenipal634
@jotbenipal634 10 ай бұрын
Very nice 💯 vichaar ji bhuaa nd fuffer ji lgde ne mere eh eh mere peke pind to aa ji main pehla chotti hundi c ta kammo bhuaa ji kolo boliaa lkha k leaundi hundi c teeya nu miss u bhuaa ji
@goradhaliwal7931
@goradhaliwal7931 10 ай бұрын
Nice
@Sonu-eb8qf
@Sonu-eb8qf 10 ай бұрын
ਮਾਨ ਠੰਡਾ ਜਿਹਾ ਗੱਲਾ ਵੀ ਸੋਹਣੀਆਂ
@kuljitkanda1276
@kuljitkanda1276 10 ай бұрын
ਬਾਈ ਜੀ ਸਭਾ ਦਾ ਫੱਰਕ ਹੁੰਦਾ ਕਿਸੇ ਨੱਰਮ ਹੁੰਦਾ ਨੱਰਮ ਪੁਣਾ ਮਾਰ ਜਾਂਦਾ ਬਾਈ ਇਹੇ ਜਿਹੇ ਬੰਦੇ ਵੀ ਜਿਹੜੇ ਆਂ ਨੇ ਆਪਣਾਂ ਨਹੀ ਸੋਚਿਆ ਬੇਲੜਾਂ ਭਰਾਮਾਂ ਦੇ ਵਿਆਹ ਵੀ ਕੀਤੇ ਪਰ ਜਿਹੜਾਂ ਬੰਦੇ ਨੇ 30 ਸਾਲ ਘਰੋ ਬਾਹਰ ਕੱਢ ਦਿੱਤੇ ਉਸ ਦੇ ਕੋਈ ਨਾਲ ਨਹੀ ਖੜਦਾਂ ਅੱਡ ਹੋ ਗਏ ਉਹਨਾਂ ਦਾਂ ਕਸੂਰ ਘੱਟ ਆਂ ਚੁਗਲ ਖੋਰਾ ਦੀ ਕੁੜੀਆ ਵਾਲਿਆ ਭੱਜਿਆ
@charanjeetsinghuppal8012
@charanjeetsinghuppal8012 10 ай бұрын
ਦੁਨੀਆਂ ਮਤਲਬ ਦੀ ਬਾਈ ਜੀ ਜਿੰਨਾ ਮਰਜ਼ੀ ਕਰਲੈ ਮਗਰੋਂ ਖਾ ਪੀ ਮੁਕਰ ਜਾਂਦੇ ਨੇ ਟਾਈਮ ਗੱਲਤ ਆ ਗਿਆ
@user-np6ch6rh3s
@user-np6ch6rh3s 8 ай бұрын
ਸੁਰਿੰਦਰ ਮਾਨ ਦਾ ਵੀ ਪਹਿਲਾਂ ਵਿਆਹ ਹੋਇਆ ਸੀ।
@DaljitSingh-zo2uu
@DaljitSingh-zo2uu 10 ай бұрын
Good jodi
@kamalpreet68097
@kamalpreet68097 9 ай бұрын
Eh aap e theek ne ...
@kamalpreet68097
@kamalpreet68097 9 ай бұрын
Ehna wicharaya nu ki pata b kon ki krda...wdya dowe wese
@pritamkaur665
@pritamkaur665 10 ай бұрын
Very sweet jorhi Waheguru hamesh khush rkhe God bless you beta number one jorhi 👌👌❤️❤️👍🎉
@tarsemsinghrajput6675
@tarsemsinghrajput6675 10 ай бұрын
Nice mam g 😜🧐🤔
@palwindersingh545
@palwindersingh545 10 ай бұрын
Nice ji
@kamalmisstry6506
@kamalmisstry6506 10 ай бұрын
Right a sar
@RanvirsinghMaan-si8xp
@RanvirsinghMaan-si8xp 10 ай бұрын
Mann.Da.Satkar.Kamo.da.Mann.Very.good
@i21172rex
@i21172rex 10 ай бұрын
Some men and women nu control krn Wala issues hudey hn. ,Rola man dominate society Di Hai.
@majha5874
@majha5874 10 ай бұрын
Nice husband wife God bless you 🙏 🙏🇦🇺
@mallmann8309
@mallmann8309 10 ай бұрын
ਸਾਹ ਘਟੀਆ ਬੰਦਾ ਹੈ। ਪਰੀਤ ਨੂੰ ਪੈਰ ਦੀ ਜੁਤੀ ਬਣਾ ਕੇ ਰੱਖਣਾ ਚਾਹੁੰਦਾ ਸੀ।
@Baljeetsingh-en9mv
@Baljeetsingh-en9mv 10 ай бұрын
Agriment 11 month da hona chada
@indu3544
@indu3544 10 ай бұрын
Very nice aa bhai g
@jatindersingh7387
@jatindersingh7387 10 ай бұрын
Sahi gal pehla has, has, laondia yariaa pesho ro ro dindia das
@charanjeetsinghuppal8012
@charanjeetsinghuppal8012 10 ай бұрын
ਪਹਿਲਾਂ ਹੱਸ ਹੱਸ ਕੰਮ ਕੱਢ ਲੈਂਦੀਆਂ ਮਗਰੋਂ ਬਦਨਾਮ ਕਰਨ ਲੱਗ ਜਾਂਦੀਆਂ ਨੇ
@prabjitsingh2320
@prabjitsingh2320 10 ай бұрын
Pehla iko miko hunda na
@manngurjiwan
@manngurjiwan 10 ай бұрын
Y g jihda Lot aaje ouh kiou Rola paou
@pritamkaur665
@pritamkaur665 10 ай бұрын
Gulaabi lehange wala my favourite song suna deo ❤️❤️jorhi number 💯
@navjotsinghjosan7892
@navjotsinghjosan7892 10 ай бұрын
Hji bulkul ryt g bhut nyc song g
@jatindersingh7387
@jatindersingh7387 10 ай бұрын
15 15,saal reh ke fer keh dinda bhut, bura insaan, aa jive, atmmaaa singh nu rozii ne medal diteee aa
@Story0009
@Story0009 10 ай бұрын
Hun eh kahani samaj ayi aa ke eh singer aap ta sab married aa te naal waliya kudia nu apne naal rakhde aa lokan nu bina dase wife bana ke na ohna nu pegally koi hakk dinde na oh babbu le sakdiya te end ch jad oh wife wale hakk mangdiya name mangdiya lokan samne kio ohna nu lok puchde aa ke jodiya tutt jandiya
@jatindersingh7387
@jatindersingh7387 10 ай бұрын
Aman rozi da kam chal gia hun saria rozi walaa,kam bhaaldia
@harryjoshi1722
@harryjoshi1722 10 ай бұрын
Mann ne apni ghrvali shdti uhde beta v c kmmo pishe hun ihnu gllan aundian jihde beetdi a uhnu ptta
@jatindersingh7387
@jatindersingh7387 10 ай бұрын
Aman rozi kol kug, nai se atmaa singh kar, ke steand hoi aaj aglii lattt maar, ke oo gae
@charanjeetsinghuppal8012
@charanjeetsinghuppal8012 10 ай бұрын
ਆਤਮੇ ਨੇ ਰੋਜ਼ੀ ਨੂੰ ਸਟਾਰ ਬਣਾਇਆ ਮੱਤਲਬ ਕੱਢਿਆ ਪਾਸਾ ਵੱਟਿਆ
@tarsemsingh2810
@tarsemsingh2810 10 ай бұрын
​@@charanjeetsinghuppal8012ਬਿਲਕੁਲ ਸਹੀ ਕਿਹਾ
КТО ЛЮБИТ ГРИБЫ?? #shorts
00:24
Паша Осадчий
Рет қаралды 3,8 МЛН
Dad Makes Daughter Clean Up Spilled Chips #shorts
00:16
Fabiosa Stories
Рет қаралды 3,3 МЛН
PEDRO PEDRO INSIDEOUT
00:10
MOOMOO STUDIO [무무 스튜디오]
Рет қаралды 19 МЛН
Kids' Guide to Fire Safety: Essential Lessons #shorts
00:34
Fabiosa Animated
Рет қаралды 17 МЛН
Surinder Maan Karamjit Kammo Interview|Surinder Maan Karamjit Kammo Love Story|Kaint Punjabi
40:33
Kaint Punjabi (ਘੈਂਟ ਪੰਜਾਬੀ)
Рет қаралды 416 М.
Old Age Love Story|Manit Singh & Kuldeep Kaur LoveStory|Mani Parvez|Kaint Punjabi
39:57
Kaint Punjabi (ਘੈਂਟ ਪੰਜਾਬੀ)
Рет қаралды 892 М.
Sukhbir Singh Badal ਦਾ Super Exclusive ਇੰਟਰਵਿਊ
Daily Post Punjabi
Рет қаралды 564
КТО ЛЮБИТ ГРИБЫ?? #shorts
00:24
Паша Осадчий
Рет қаралды 3,8 МЛН