Surinder Maan Karamjit Kammo Interview|Surinder Maan Karamjit Kammo Love Story|Kaint Punjabi

  Рет қаралды 412,951

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Жыл бұрын

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Surinder Maan Karamjit Kammo Interview|Surinder Maan Karamjit Kammo Love Story|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 322
@kaintpunjabi
@kaintpunjabi Жыл бұрын
*ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@darshansinghgill416
@darshansinghgill416 Жыл бұрын
Very nice
@nikasingh9404
@nikasingh9404 Жыл бұрын
P
@gurmukhsingh66
@gurmukhsingh66 Жыл бұрын
W
@calligraphist9421
@calligraphist9421 Жыл бұрын
ਇਹ ਜੋੜੀ ਬਹੁਤ ਸਤਿਕਾਰ ਜੋਗ ਹੈ ਜੀ ਤੇ ਚੰਗੇ ਇਨਸਾਨ ਵੀ ਜਿਉਂਦੇ ਵਸਦੇ ਰਹਿਣ
@simarjitsingh9290
@simarjitsingh9290 Жыл бұрын
ਵੀਰ ਸਾਡੇ ਪਿੰਡ ਦਾ ਆ ਬਹੁਤ ਸੋਹਣਾ ਗਾਉਂਦੇ ਆ ਪਰ ਦੋਵਾਂ ਨੇ ਬਹੁਤ ਮਿਹਨਤ ਕੀਤੀ ਆ ਮਾਣ ਆ ਰਾਮੇ ਪਿੰਡ ਨੂੰ ਇਹਨਾਂ ਤੇ ਵਾਹਿਗੁਰੂ ਚੜਦੀ ਕਲਾ ਚ ਰੱਖੇ
@MD-ht2xr
@MD-ht2xr Жыл бұрын
ਮੇਰੇਵੀ ਵੀਰ ਅਤੇ ਭਾਬੀ ਆ
@guraya4093
@guraya4093 Жыл бұрын
@@MD-ht2xr acha
@OppoOppo-rl2sn
@OppoOppo-rl2sn Жыл бұрын
ਕਿਹੜਾ ਵੀਰ ਜੀ
@MD-ht2xr
@MD-ht2xr Жыл бұрын
ਸੁਰਿੰਦਰ ਮਾਨ (ਰੇਸ਼ਮ)
@parihardoad861
@parihardoad861 Жыл бұрын
@@MD-ht2xr kine baby a enn de
@baldevsingh9391
@baldevsingh9391 Жыл бұрын
ਬਹੁਤ ਵਧੀਆ ਹਿਟ ਗੀਤ ਦਿਤੇ ਹਨ ਪੰਜਾਬ ਦੀ ਸੁਪਰ ਸਟਾਰ ਗਾਇਕ ਜੋੜੀ ਹੈ
@thuggamingig5278
@thuggamingig5278 Жыл бұрын
ਪਿੰਡ ਦੇ ਮੁੰਡੇ ਸ਼ੌਕੀ ❤️ ਨੰਬਰ ਪਹਿਲਾ ਤੇਰੇ ਯਾਰ ਦਾ ❤️
@OppoOppo-rl2sn
@OppoOppo-rl2sn Жыл бұрын
ਵਾਹਿਗੁਰੂ ਨੇ ਜੋੜੀ ਬਹੁਤ ਸੋਹਣੀ ਬਣਾਈ ਆ ਜਿੰਨੀ ਸੋਹਣੀ ਜੋੜੀ ਆ ਉਨ੍ਹਾਂ ਸੋਹਣਾ ਹੀ ਗਾਉਂਦੇ ਆਖੂੰ ਕੌਣ ਮੋਗੇ ਵਾਲਾ ਬਣਿਆ ਨ ਜੇ ਰਾਂਝਾ ਨੀ ਹਰਪਾਲ ਘੋਲੀਆ
@pb13kabootarbaj37
@pb13kabootarbaj37 Жыл бұрын
ਵਧੀਆ,ਗਾਣੇ,ਨੇ,ਮੈ,ਬਹੁਤ,ਸੁਣਦਾ,ਪਰਮਾਤਮਾ,ਜੋੜੀ,ਨੂ,ਚੜਦੀ,ਕਲਾ,ਵਿਚ,ਰਖੇ,,
@jogindermaan6195
@jogindermaan6195 Жыл бұрын
ਪਰਮਾਤਮਾ ਨੇ ਜੋੜੀ ਬਹੁਤ ਸੋਹਣੀ ਬਣਾਈ ਏ ਪਰਮਾਤਮਾ ਇਨਾ ਨੂੰ ਤਰੱਕੀਆਂ ਬਖ਼ਸ਼ੇ ਇਹ ਇਨ੍ਹਾਂ ਸੋਹਣਾ ਹੀ ਗਾਉਂਦੇ, ਰਹਿਣ। ਜੋਗਿੰਦਰ ਮਾਨ ਮੌੜ
@kundansingh6441
@kundansingh6441 Жыл бұрын
ਬਹੁਤ ਵਧੀਆ ਜੀ ਚੰਗੇ ਕਲਾਕਾਰਾਂ ਨੂੰ ਪਰਮੋਟ ਕਰਨ ਲਈ ਬਹੁਤ ਬਹੁਤ ਧੰਨਵਾਦ 🙏🙏🙏🙏🙏🙏🙏👍👍👍👍👍👍👍👍👍👍👍👍👍👍❤️❤️❤️❤️❤️❤️
@gurwinder6263
@gurwinder6263 Жыл бұрын
ਏ ਮੇਰੀ ਮਨ ਪਸੰਦ ਜੋੜੀ ਆ ਮੈ ਇਹਨਾ ਨੂੰ ਬਚਪਨ ਤੋਂ ਸੁਣਦੀ ਰਹੀ ਹਾਂ 👍👍👍👍👍👍👍
@HarjinderSingh-ir7vs
@HarjinderSingh-ir7vs Жыл бұрын
ਬਹੁਤ.ਹੀ.ਸੋਹਣੀ.ਜੋੜੀ.ਬਹੁਤ.ਹੀ.ਸੋਹਣੇ.ਗੀਤ..िਜੰਨੀ.िਸ਼ਫਤ.ਕੀਤੀ.ਜਾਵੇ.ਥੋੜੀ.ਅਾ..ਨਾ.ਵੀ.ਦੋਵਾ.ਦੇ.ਬਹੁਤ.ਹੀ.ਸੋਹਣੇ..ਲਗਦੇ.ਨੇ
@mpwazidke
@mpwazidke Жыл бұрын
ਧੰਨਵਾਦ ਵਾਈ ਜੀ ਤੁਸੀਂ ਇਸ ਜੋੜੀ ਨੂੰ ਰੂਬਰੂ ਕੀਤਾ।
@vdhillon4382
@vdhillon4382 Жыл бұрын
ਮਾਨ ਵੀ ਬੰਦਾ ਦਿਲਖੁਸ਼ ਆ👍
@karnkarn5227
@karnkarn5227 Жыл бұрын
ਇਹ ਮੇਰਾ ਛੋਟਾ ਵੀਰ ਹੈ ਬਹੁਤ ਹੀ ਸੋਹਣਾ ਗਾਉਂਦੇ ਨੇ ਮੇਰੇ ਪੇਕੇ ਪਿੰਡ ਰਾਮਾ ਦੀ ਸ਼ਾਨ ਨੇ ਦੋਨੇ ਪਰਮਾਤਮਾ ਇਨਾਂ ਨੂੰ ਤਰੱਕੀਆਂ ਬਖਸ਼ਨ
@sonysidhu7451
@sonysidhu7451 Жыл бұрын
Ehh ਪਿੰਡ ਕਿਹੜੇ ਜ਼ਿਲ੍ਹੇ ਵਿੱਚ ਹੈ ਜੀਓ🙏
@azadveer6325
@azadveer6325 Жыл бұрын
Mere peke v rame aa ji , maan aa sanu Maan veer Te
@gurpreetsinghsamra6648
@gurpreetsinghsamra6648 Жыл бұрын
@@sonysidhu7451 ਮੋਗੇਜਿਲੇਪਿੰਡਰਾਮਾ
@sanghagurpreets2998
@sanghagurpreets2998 Жыл бұрын
ਬਹੁਤ ਪਿਆਰੀ ਜੋੜੀ ਆ ਜੀ
@baljitkaur5217
@baljitkaur5217 Жыл бұрын
ਵੀਰ ਜੀ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਧੀ ਗਾਣਾ ਬਹੁਤ ਹੀ ਚੰਗਾ ਸੁਨੇਹਾ ਦਿੱਤਾ 🙏
@GuriGuri-nr7hw
@GuriGuri-nr7hw Жыл бұрын
Hangi
@nazarmann6920
@nazarmann6920 Жыл бұрын
ਇਹ ਜੋੜੀ ਮੇਰੀ ਮਨਪਸੰਦ ਜੋੜੀ ਪਰਮਾਤਮਾ ਇਨ੍ਹਾਂਨੂੰ ਚੜ੍ਹਦੀ ਕਲਾ ਵਿੱਚ ਰੱਖੇ
@sandhusandhu6626
@sandhusandhu6626 Жыл бұрын
ਵਾਹਿਗੁਰੂ ਜੀ ਮੇਹਰ ਕਰਣ ਚੜਦੀ ਕਲਾ ਚਂ ਰੱਖਣ ਜੀ ਮਿਹਨਤ ਨਾਲ ਮਿਲਦਾ ਹੈ ਸਭ ਕੁੱਝ ਖੁਸ਼ੀ ਨਾਲ ਜੀਓ
@NarinderSingh-gl7lo
@NarinderSingh-gl7lo Жыл бұрын
ਜੋੜੀ ਚੜ੍ਹਦੀ ਕਲਾ ਵਿਚ ਰਹੇ ਵਾਹਿਗੁਰੂ ਜੀ ਭਲਾਈ ਕਰੇ
@gurmitsinghgurmitbhullar9121
@gurmitsinghgurmitbhullar9121 8 ай бұрын
ਬਾਈ ਮਾਨ ਸਾਹਿਬ ਤੇ ਕੰਮੋ ਭੈਣ ਜੀ ਮੈਨੂੰ ਚੰਡੀਗੜ੍ਹ ਮਿਲੇ ਸੀ ਬਹੁਤ ਵਧੀਆ ਸੁਭਾਅ ਦੋਵਾਂ ਦਾ ਅਸੀ ਯੂ ਕੇ ਦੀ ਫਾਇਲ ਜਮਾ ਕਰਵਾਓਣ ਲਈ ਆਏ ਤੇ ਬਾਈ ਜੀ ਕੰਮੋ ਵੀ ਫਾਇਲ ਜਮਾ ਕਰਵਾਓਣ ਆਏ ਕਨੇਡਾ ਦੀ
@user-dt5vi1wf7j
@user-dt5vi1wf7j Жыл бұрын
ਬਹੁਤ ਵਧੀਆ👍💯 ਲੱਗੀਆਂ ਬਾਰੇ ਜੀ ਦੇ ਤੇ ਭੈਣ ਦੇ ਵਿਚਾਰ ਸੁਣਕੇ ਬਹੁਤ ਬਹੁਤ ਧੰਨਵਾਦ 🙏 ਜੀ ਖੁਸ਼ ਰਹੋ
@gursharnsingh1180
@gursharnsingh1180 Жыл бұрын
ਧੰਨਵਾਦ ਜੀ ਸਦਾ ਖ਼ੁਸ਼ੀਆਂ ਮਾਣੋ
@sukhjinderotal8431
@sukhjinderotal8431 Жыл бұрын
❤ਜੋੜੀਬਹੁਤ ਸੋਹਣੀ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ। ਮੇਰੀ ਧੀ ਬਹੁਤ ਸੋਹਣੀਹੈ। God bless you ❤🌹🌹🌹🌹🌹
@manpreetmander3239
@manpreetmander3239 Жыл бұрын
M ehna nu bacpan tu hi sunya a bhut vadia singer ne waheguru hamsa khus rkhn enha dova nu
@kamalkaur9566
@kamalkaur9566 Жыл бұрын
ਬਹੁਤ ਵਧੀਆਂ ਵੀਰ ਹਿੱਟ ਜੋੜੀ
@rajindernagi2284
@rajindernagi2284 Жыл бұрын
ਵਧੀਆ ਜੋੜੀ ਆ ਮੇਰੇ ਲਿਖੇ ਜ਼ਿਆਦਾ ਤਰ ਗੀਤ ਏਸੇ ਜੋੜੀ ਨੇ ਗਾਏ ਆ । ਰਾਜਿੰਦਰ ਨਾਗੀ (ਨਾਗੀ ਢੁੱਡੀ ਵਾਲਾ)
@channasandhu5052
@channasandhu5052 Жыл бұрын
ਬਹੁਤ ਵਧੀਆ ਜੋੜੀ ਹੈ ਜੀ ਗਾਉਂਦੇ ਵੀ ਬਹੁਤ ਵਧੀਆ ਨੇ
@user-bd7bw6dy5y
@user-bd7bw6dy5y Жыл бұрын
ਬਹੁਤ ਵਧੀਆ ਜੋੜੀ ਆ ਵਾਹਿਗੁਰੂ ਮਿਹਰ ਕਰੀਂ
@jagdishkaur4198
@jagdishkaur4198 Жыл бұрын
Bahut wedhya Jodi waheguru g chahida kla the rakhe ❤️💐🙏🙏
@ranibaath8002
@ranibaath8002 Жыл бұрын
ਵਾਹਿਗੁਰੂ ਮੇਹਰ ਕਰੇ ਜੋੜੀ ਤੇ
@gurihehar9731
@gurihehar9731 Жыл бұрын
Bhut vadhea singing a tuhadi bro &sis 🙏🏻🙏🏻👍👍
@ehysbsb8517
@ehysbsb8517 Жыл бұрын
Surindar maan veere ne meri baahn faria aa thanks veer love you
@sohungdhillon4036
@sohungdhillon4036 Жыл бұрын
Mainu surinder maan Saab d awaaz boht att lgdi aa mere favorite singer ne eh bless u bhau
@Dakku_Ak47
@Dakku_Ak47 Жыл бұрын
mn bhut bda fain aa maan bro da sare song sunda aa mn bhut jade ❤❤ lovbb uhhh maana ❤
@swarnsingh6145
@swarnsingh6145 Жыл бұрын
ਬਹੁਤ ਵਧੀਆ ਲੱਗਿਆ ਜੀ ਪਿੰਡ ਪਤਾ ਟਿਕਾਣਾ ਨਹੀਂ ਦੱਸਿਆ
@khusdeepkaur4844
@khusdeepkaur4844 Жыл бұрын
Rama pind A ji veer da bilaspur kol dist moga ch
@guraya4093
@guraya4093 Жыл бұрын
Always my favourite Fabulous singing in duet
@sanudhillondhillon4538
@sanudhillondhillon4538 Жыл бұрын
Bhut hi vdiya te sohne couple h rabb trkiya bakshe m chhote hundiya to hi sundi a ehna nu jdo de DD pnjabi te program ch onde c star night te Mela meliya da I like you brother and bhAbhi g
@HarpreetKaur-yy1ei
@HarpreetKaur-yy1ei Жыл бұрын
Bachpan too suneya bahuttt vadiya.... love you both
@gill5070
@gill5070 Жыл бұрын
Saha de sugand song my favrt bhut sunde c bachpan ch
@inderjit748
@inderjit748 Жыл бұрын
BOHAT HI BEAUTIFUL JORI AA WAHEGURU JI CHARDIKLA TANDRUSTI TE TRAKIA BAKSHAN BACHEA NU
@sukhwinderkaurdhaliwal8524
@sukhwinderkaurdhaliwal8524 Жыл бұрын
Best jordi
@arshbrar6162
@arshbrar6162 Жыл бұрын
ਬਹੁਤ ਵਧੀਆ ਲੱਗਿਆ ਵੀਰ ਜੀ
@lakhbirbassi50
@lakhbirbassi50 Жыл бұрын
Very nice Klakar surinder.and kRamjit May you live long
@rajinderkaursidhu6777
@rajinderkaursidhu6777 Жыл бұрын
Baouth vadiya veerji m ta thuanu TV te no 1 v vekhya 🙏🙏👏👏🥳🥳🥳
@ranjitdhillon759
@ranjitdhillon759 Жыл бұрын
ਬਹੁਤ ਸੋਹਣੀ ਜੋੜੀ ਸਲਾਮਤ ਰਹੇ ?
@sarassinghjoy9734
@sarassinghjoy9734 Жыл бұрын
Nice couple....God bless you always dear 💐💐💐💐💐
@rajwinder1968
@rajwinder1968 Жыл бұрын
ਬਹੁਤ ਵਧੀਆ ਵੀਰੇ
@lakhwindersingh1504
@lakhwindersingh1504 Жыл бұрын
ਬਹੁਤ ਵਧੀਆ ਜੋੜੀ ਹੈ ਜੀ
@paramjitdhaliwal399
@paramjitdhaliwal399 Жыл бұрын
Sidhu putt legend… Ghaint jodi ….gbu
@jorasingh9325
@jorasingh9325 Жыл бұрын
Mai nikki ji c jado ton tusi menu bohot pasand a te hun mere Ikk baby girl vi ho gyi a menu tusi ajj vi bohot pasand ho ❤️❤️❤️ karamjit dii and veer surinder ji
@amritarani438
@amritarani438 Жыл бұрын
Bhut wadia jodi bai ji tuhde soch nu salam aa
@parwajkaur5802
@parwajkaur5802 Жыл бұрын
Tuhada suneha bhut vdia g thankyou so much
@GurdeepSingh-ds7ik
@GurdeepSingh-ds7ik Жыл бұрын
ਮੈਂ ਵੀ ਗਾਣੇ ਸੁਣਦਾ ਬਹੁਤ ਵਧੀਆ ਅਵਾਜ਼ 👍👍👍👍
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ
@baljeetkaursidhu5994
@baljeetkaursidhu5994 Жыл бұрын
Verry nice Jodi 👌👌👌
@bgrwl45
@bgrwl45 Жыл бұрын
love your CHANNEL. Love watching 👍😊
@baldevsingh9391
@baldevsingh9391 Жыл бұрын
ਬਹੁਤ ਵਧੀਆ ਹਿਟ ਜੋਡੀ਼ ਹੈ
@veetammu5801
@veetammu5801 Жыл бұрын
My favourite jodi 💓💓💓
@gurcharnsingh2751
@gurcharnsingh2751 Жыл бұрын
Lyricist ਗੁਰਚਰਨ ਸਿਧੂ ਮਿੱਠੜੀ 🙏Bhout ਸੋਹਣੇ ਤੋਂ ਵੀ ਸੋਹਣਾ ਦੁਅਟ ਗੀਤ #jodi no. One. Surinder Maan and karamjeet kammo.
@NirmalSingh-sr8vp
@NirmalSingh-sr8vp Жыл бұрын
ਜੋੜੀ ਬਹੁਤ ਵਧੀਆ 22
@Singh-sv3ng
@Singh-sv3ng Жыл бұрын
ਬਹੁਤ ਵਧੀਆ ਮਾਂਨ ਸਾਹਿਬ ਜੀ
@JaspreetSingh-wo4xr
@JaspreetSingh-wo4xr Жыл бұрын
Ilov you ❤️ so beautiful g ਸਿਰਾਂ ਜੋੜੀ
@javaidchowdhaury9280
@javaidchowdhaury9280 6 ай бұрын
bhot he vadiya jodi meri fevert jodi ❤God bleas you
@surjitsohi8339
@surjitsohi8339 Жыл бұрын
Maan ji tusi great singer ho God bless you beta
@Kaurcreater74X
@Kaurcreater74X Жыл бұрын
Last ਤੇ ਨਸੇ ਦਾ ਗੀਤ ਬਹੁਤ ਜਿਆਦਾ ਵਧੀਆ ਲੱਗਾ god bless you dear both of you and may God healthy life ਕੰਮੋ and ਮਾਨ ਵੀਰ ਜੀ #kaurCrater74
@karanbaraich2300
@karanbaraich2300 Жыл бұрын
Bahut vadia singer jodi ❤️
@rupindersodhi6869
@rupindersodhi6869 Жыл бұрын
Bai bada simple banda hai Love ❤️ from Canada 🇨🇦.
@makhankalas660
@makhankalas660 Жыл бұрын
ਬਹੁਤ ਵਧੀਆ ਜੋੜੀ
@baljinderkaler1713
@baljinderkaler1713 Жыл бұрын
God bless you es Jodi nu
@bharbhursingh1672
@bharbhursingh1672 Жыл бұрын
Very nice very beautiful kamo beautiful ❤️👍👍👍👍👍👍👍👍👍👍👍❤️❤️❤️❤️❤️ Thanks 🙏🙏🙏🙏🙏🙏🙏🙏🙏
@Lally-randhawa
@Lally-randhawa Жыл бұрын
NYC jodi ,bhut sohne de song
@jandwalianath7279
@jandwalianath7279 Жыл бұрын
ਜਦੋ ਸਭ ਕੁਝ ਮਿਲ ਗਿਆ ਮਾਏ ਪਰ ਤੂੰ ਨਹੀ ਮਿਲਦੀ ਇਹ ਗੀਤ ਗਾਉਣਾ ਦਸਣਾ
@sandhusaab7555
@sandhusaab7555 Жыл бұрын
Bahut vdia Bai ji
@AmandeepSingh-xh1xx
@AmandeepSingh-xh1xx Жыл бұрын
Baut sohni aa jodi g 🙏
@nishangill3115
@nishangill3115 Жыл бұрын
Meri fevret jodi h ji rbb trkkiyan bkhshe ji
@gamdoorsingh8576
@gamdoorsingh8576 Жыл бұрын
Both are my favourite artists.God bless bright future and successful carrier and life
@dkmetcalf14598
@dkmetcalf14598 Жыл бұрын
Very nice, beautiful couple.God bless you.
@KuldeepSingh-we4et
@KuldeepSingh-we4et Жыл бұрын
Thank you verry nice
@satnambrar31
@satnambrar31 Жыл бұрын
Nice ਜੋੜੀ 👌👌
@mukhtiarsingh2296
@mukhtiarsingh2296 Жыл бұрын
ਸੁਰਿੰਦਰ ਮਾਨ ਕਰਮਜੀਤ ਕੰਮੋ ਇਕ ਵਾਰ ਪਿੰਡ ਕੋਟ ਕੂਛਵਾ ਅੰਬਾਲਾ ਵਿਚ ਆ ਸੀ ਅਸੀਂ ਵੀ ਤੁਹਾਡੇ ਅੱਖੜਾ ਦੇਖਣ ਲਈ ਗਈ ਸੀ ਬਹੁਤ ਵਧਾਈ ਲੱਗ ਅੱਖੜਾ ਤੁਹਾਡੇ ਤੇ ਰੱਬ ਕਿਰਪਾ ਕਰਕੇ
@kamaljeetsingh4712
@kamaljeetsingh4712 Жыл бұрын
Bahut Sohni Jodi tuhadi dono di ji mainu v tuhade song bahut sohne lagde ne very nyc ji
@jasbirsingh2610
@jasbirsingh2610 Жыл бұрын
Sohni Jodi a Awaj v bahut gaint a.God bless you
@arshalika6509
@arshalika6509 Жыл бұрын
Very nice interview ji
@varinderbhandal3734
@varinderbhandal3734 Жыл бұрын
Nice jorre thanks ❤️💯👍
@charnjitsinghdhaliwal9971
@charnjitsinghdhaliwal9971 Жыл бұрын
Buht mehnat kete a kamo ji ne
@Indian_fan_club_100
@Indian_fan_club_100 Жыл бұрын
Veer ji very nice 🌷🌷🌷🌷🌷👌👌👌👌👌👍👍👍👍👍👍
@jagdishvirk2317
@jagdishvirk2317 Жыл бұрын
Very nice god bless both of you keep it up 👍 🙏🌹❤️🎉💕
@Lally-randhawa
@Lally-randhawa Жыл бұрын
Mere nain tere deed de pyaase nyc song
@manpreetlitt8303
@manpreetlitt8303 Жыл бұрын
Mera vii favourite song
@Malakdhillon
@Malakdhillon Жыл бұрын
ਮੇਰੀ ਪਿਆਰੀ ਜੋੜੀ ਕਮੋ ਅਤੇ ਸੁਰੀੰਦਰ ਮਾਨ ਜੀ
@dharmpreetdhillon3891
@dharmpreetdhillon3891 Жыл бұрын
Thanks bai ji
@kalachahal2611
@kalachahal2611 Жыл бұрын
Nice jodi
@ranveersinghsingh7998
@ranveersinghsingh7998 Жыл бұрын
Menu te tussi dono hi bahut pyare lagde o ji tuhade all songs very nice ji 💕💕💕💕💕💕💕love u
@Keeratkalervlogs2068
@Keeratkalervlogs2068 Жыл бұрын
Stay blessed
@nikkugillpb3195
@nikkugillpb3195 Жыл бұрын
Very nice jodi ji♥️♥️♥️♥️
@karvanshjot4824
@karvanshjot4824 Жыл бұрын
🥰🥰🥰nice jodi
@amarjitsingh1946
@amarjitsingh1946 Жыл бұрын
Very nice 👍👍👌❤
@preetsandhu3986
@preetsandhu3986 Жыл бұрын
Kini sohni Jodi aa💞💞
@sukhwinderdhami5312
@sukhwinderdhami5312 Жыл бұрын
My favourite jodi
@sidhuzzfebrics1429
@sidhuzzfebrics1429 Жыл бұрын
Very nice veer ji 🙏👌👌🧿
@randeepmaan5004
@randeepmaan5004 Жыл бұрын
Very nice Jodi 👌👌
@yodhveersingh7728
@yodhveersingh7728 Жыл бұрын
Very nice Jodi 😉
@pritamkaur665
@pritamkaur665 10 ай бұрын
Very nice and emotional interview ❤
@mandeepmann8730
@mandeepmann8730 Жыл бұрын
Very nice beautiful jobi ji
Kuldeep Kaur Dosanjh Interview|Punjabi Short Movie Actress Interview|Mani Parvez|Kaint Punjabi
34:09
Kaint Punjabi (ਘੈਂਟ ਪੰਜਾਬੀ)
Рет қаралды 664 М.
Now THIS is entertainment! 🤣
00:59
America's Got Talent
Рет қаралды 16 МЛН
A clash of kindness and indifference #shorts
00:17
Fabiosa Best Lifehacks
Рет қаралды 77 МЛН
아이스크림으로 체감되는 요즘 물가
00:16
진영민yeongmin
Рет қаралды 57 МЛН
Karmtej Kaur Interview|Karmtej Kaur Story Writer|Punjabi Lovestory|Mani Parvez|Kaint Punjabi|
31:53
Kaint Punjabi (ਘੈਂਟ ਪੰਜਾਬੀ)
Рет қаралды 638 М.
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 426 М.
Now THIS is entertainment! 🤣
00:59
America's Got Talent
Рет қаралды 16 МЛН