ਗਲੇਸ਼ੀਅਰ। ਰਹੱਸਮਈ ਝੀਲ ਦੇ ਦਰਸ਼ਨ। Tulian lake trek। Zabardast ਚੜ੍ਹਾਈ । Day-9। Ghudda ।

  Рет қаралды 78,753

Ghudda Singh

Ghudda Singh

Күн бұрын

Пікірлер: 412
@kamaldhuri3282
@kamaldhuri3282 2 жыл бұрын
ਮੋਟੀ ਮੋਟੀ ਗੱਲ ਇਹ ਆ ਵੀ ਜੇ 2 ਸ਼ਬਦਾਂ ਵਿੱਚ ਥੋਡੀ ਦੋਵਾਂ ਦੀ ਗੱਲ ਕਰੀਏ ਤਾਂ ਘੁੱਦਾ ਬਾਈ ਤੇ ਦੇਵ ਬਾਈ ਇੱਕ ਡੂੰਗੀ ਚੀਲ ਵਾਂਗੂੰ ਸ਼ਾਂਤ ਨੇ ਸਵੇਰ ਦੀ ਰੋਟੀ ਬਿਨਾ ਥੋਡੀ ਵੀਡੀਓ ਦੇ ਚੰਗੀ ਨੀ ਲਗਦੀ ਹੁਣ ਤਾਂ ਬੇਬੇ ਵ ਕਹਿ ਦਿੰਦੀ ਪੁੱਤ ਘੁੱਦੇ ਦੀ ਵੀਡੀਓ ਲਾਕੇ ਦੇ । 😍😍👍
@singhliveok3808
@singhliveok3808 2 жыл бұрын
ਜ +ਗਤ .... ਪਾਠ ਅਸ਼ੁੱਧ ਜਗ+ਤ.....ਪਾਠ ਸ਼ੁੱਧ ਇਹ ਸਿਰਫ਼ ਜਾਣਕਾਰੀ ਦਿੱਤੀ ਤੇ ਬਹੁਤ ਵਧੀਆ ਸਫਰ ਅਸਲੀ ਕੁਦਰਤ ਦਾ ਅਨੰਦ ਮਾਣ ਰਹੇ ਹੋ ਵਾਹਿਗੁਰੂ ਜੀ ਹੋਰ ਕਿਰਪਾ ਬਖਸ਼ੇ
@satnams2920
@satnams2920 2 жыл бұрын
ਸਤਿ ਸ੍ਰੀ ਆਕਾਲ ਜੀ
@KAKRA3446
@KAKRA3446 2 жыл бұрын
ਸਤਿ ਸ਼੍ਰੀ ਅਕਾਲ ਅਮਿ੍ਤ ਬਾਈ ਪਹਿਲਾ ਦੇਬੇ ਬਾਈ ਦੀ ਵੀਡੀਓ ਆਈ ਅਮਿ੍ਤ ਬਾਈ ੳਹ ਦੇਖ ਰਿਹਾ ਬਾਈ ਬਾਅਦ ਵਿਚ ਤੇਰੀ ਦੇਖਦੇ ਆ ਰੋਜਾਨਾ ਬਾਈ ਡਿਉਟੀ ਤੇ ਜਾਣ ਲੱਗਿਆ ਸਫਰ ਦਾ ਪਤਾ ਈ ਲਗਦਾ ਜਿਉਦੇ ਵਸਦੇ ਰਹੋ
@bohar5315
@bohar5315 2 жыл бұрын
ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾਂ ਨੂੰ ਯਾਤਰਾ ਪੂਰੀ ਕਰਨ ਦੀਆਂ ਵਧਾਈਆਂ ਜੀ 🙏 ਪ੍ਰਮਾਤਮਾ ਸਦਾ ਅੰਗ ਸੰਗ ਸਹਾਈ ਹੋਵੇ।
@ManpreetSahota-c4y
@ManpreetSahota-c4y 7 ай бұрын
ਸ਼ੁਆਦ ਆ ਗਿਆ ਵੀਲਾਗ ਦੇਖ ਕੇ ਸ਼ੁੱਧ ਪੰਜਾਬੀ ਵਿਚ ਇਸ ਦੀਆਂ ਕਿੰਨੀਆਂ ਹੀ Vadia ਗਲਾ ਕੀਤੀਆਂ ❤
@karmjeet7885
@karmjeet7885 2 жыл бұрын
ਬਹੁਤ ਵਧੀਆ ਵੀਰ ਜੀ ਜਿਹੜੀ ਗੁਰਬਾਣੀ ਪੜੀ ਉਹ ਬਹੁਤ ਹੀ ਨਜਾਰਾ ਬਣਿਆ 🙏
@gurpreetbrar957
@gurpreetbrar957 2 жыл бұрын
ਬਹੁਤ ਸੋਹਣਾ ਬਾਈ ਜੀ ਪਹਾੜ -ਝਰਨੇ ਤੇ ਵਿੱਚ ਗੁਰਬਾਣੀ ਦੇ ਸ਼ਬਦ ਕਿਆ ਬਾਤ ਐ ਬਾਈ 💖💖💖💖💖❤️❤️❤️❤️👍👍👍👍
@smvloger9454
@smvloger9454 2 жыл бұрын
ਬਹੁਤ ਖੂਬ ਆਪਸੀ ਗੱਲਬਾਤ ... ਸੋਹਣਾ ਟਰੈਕ... ਸੋਹਣੀ ਝੀਲ... ਜਿਉਂਦੇ ਰਹੋ ਸੋਹਣੇ ਰਾਹਾਂ'ਤੇ ਲਿਜਾਣ ਲਈ।
@sarajmanes4505
@sarajmanes4505 2 жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਬਾਈ ਜਿਉ ਲਾ ਜਵਾਬ ਵੀਡੀਓ ਬਹੁਤ ਆਨੰਦ ਮਾਣਿਆ ਆਪ ਜੀ ਦੀਆ ਵੀਡੀਓ ਦਾ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ
@winaykumar6988
@winaykumar6988 2 жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 🙏🙏 ਘੁੱਦਾ ਅਤੇ ਦੇਵ 😀 ਮੈਂ ਤੁਹਾਡੇ ਸਾਰੇ ਵੀਡੀਓ ਦੇਖਦਾ ਹਾਂ
@jaspreetsinghartandcraft1563
@jaspreetsinghartandcraft1563 2 жыл бұрын
ਐਨੇ ਸੋਹਣੇ ਵਿਊ ਦਿਖਾਓਦੇ ਹੋ ਕੇ ਰਾਤ ਨੂੰ ਸੁਫ਼ਨੇ ਵੀ ਆਹੀ ਆਉਂਦੇ ਨੇ ਧੰਨਵਾਦ
@parmindersingh3050
@parmindersingh3050 2 жыл бұрын
ਬਹੁਤ ਵਧੀਆ ਜੀ ਪਿੰਦਰ ਜੰਗੀਆਣਾ ਬਰਨਾਲਾ
@mohindersingh-nb3eg
@mohindersingh-nb3eg Жыл бұрын
ਅੰਮ੍ਰਿਤ ਵੀਰ ਜੀ ਆਪ ਜੀ ਨੂੰ ਤੇ ਬਲਦੇਵ ਵੀਰ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਅੱਜ ਦਾ ਸਫ਼ਰ ਵੇਖਿਆ ਬਹੁਤ ਵਧੀਆ ਲੱਗਿਆ ਕਿ ਤੁਰਨਾ ਝੀਲ ਤੱਕ ਦਾ ਸਫ਼ਰ ਵੇਖਿਆ ਬਹੁਤ ਵਧੀਆ ਲੱਗਿਆ ਫਰੀਦਕੋਟ
@ParamjitSingh-ok8he
@ParamjitSingh-ok8he 2 жыл бұрын
ਬਹੁਤ ਕੁਦਰਤੀ ਦ੍ਰਿਸ਼ਾਂ ਨਾਲ ਮਾਲਾਮਾਲ ਟ੍ਰੈਕਿੰਗ ਲਾਈਨ ਹੈ ਤੁਲੀਅਨ ਝੀਲ।ਕੁਦਰਤ ਨੂੰ ਨੇੜਿਉਂ ਹੋ ਕੇ ਮਾਨਣਾ ਹੋਵੇ ਤਾਂ ਜੰਗਲੀ ਪਹਾੜੀ ਇਲਾਕਿਆਂ ਚ ਘੁੰਮ ਕੇ ਮਾਣ ਸਕਦਾ ਹੈ।
@MohinderSingh-y4g
@MohinderSingh-y4g 4 ай бұрын
ਅੰਮ੍ਰਿਤ ਵੀਰ ਜੀ ਤੇ ਦੇਵ ਵੀਰ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਪਹਿਲਗਾਮ ਤੁਲੀ ਲੇਕ ਬਾਏ ਸਾਰਨ
@dharmindersingh1523
@dharmindersingh1523 2 жыл бұрын
ਬਹੁਤ ਸੋਹਣਾ ਸਫਰ ਸੀ ਅੱਜ ਵੀ ਬਹੁਤ ਸੋਹਣਾ ਲੱਗਿਆ ਇਹ ਸਭ ਦੇਖ ਕੇ
@balwindersaggu1169
@balwindersaggu1169 2 жыл бұрын
ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ ਵਾਹਿਗੁਰੂ ਚੜਦੀ ਕਲਾ ਚ ਰਖੇ
@parmindersingh657
@parmindersingh657 2 жыл бұрын
ਸਤਿ ਸ੍ਰੀ ਅਕਾਲ ਦੋਨਾ ਵੀਰਾਂ ਨੂੰ ਵਹਿਗੁਰੂ ਚੜਦੀ ਕਲਾ ਚ ਰੱਖਣ
@karmjitghuman7400
@karmjitghuman7400 2 жыл бұрын
ਸੱਤ ਸ਼੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ 🙏🙏🙏🙏🙏
@hardyalbrar2948
@hardyalbrar2948 2 жыл бұрын
ਅਮਿ੍ਤ ਬਾੲੀ ਗੁਰਬਾਣੀ ਬਹੁਤ ਵਧੀਅਾ ਗਾੲਿਨ ਕਰ ਲੈਂਨੇ ਓ 🙏🙏
@varsha8235
@varsha8235 2 жыл бұрын
ਘੁੱਦਾ ਵੀਰ ਜੀ ਤੁਸੀਂ ਦੇਵ ਕਰਾਏਵਾਲਾ ਵੀਰ ਜੀ ਨੂੰ ਕੱਦੂ ਜਿਹੇ ਨੂੰ ਵੀ ਕਹੋ ਕਿ viewers ਨੂੰ heart ❤️ ਦੇ ਕੇ appreciate ਕਰ ਦਿਆ ਕਰੋ ਜਿਵੇਂ ਤੁਸੀਂ ਕਰਦੇ ਹੋ Beautiful vlog 👌
@dhillonjatt7650
@dhillonjatt7650 2 жыл бұрын
ਕਰਾਈਵਾਲਾ ਹੈ ਜੀ
@bittitalwandisabo5343
@bittitalwandisabo5343 2 жыл бұрын
ਇਹ ਬੇਨਤੀ ਮੈਂ ਵੀ ਤੁਹਾਨੂੰ ਕਾਫ਼ੀ ਵਾਰ ਕਰ ਚੁੱਕਾ ਹਾਂ ਜੀ
@saanjh194
@saanjh194 2 жыл бұрын
ਕਰਾਏਵਾਲਾ😂😂😂😂
@utubepremium4872
@utubepremium4872 2 жыл бұрын
😂 😂 😂
@harjitsingh7787
@harjitsingh7787 2 жыл бұрын
ਬਾਈ ਜੀ ਆਪਣੇ ਨਾਲ ਮਿਰਚਾਂ ਵਾਲੀ ਸਪ੍ਰੇ ਰੱਖਿਆ ਕਰੋ ਰੱਬ ਨਾ ਕਰੇ ਜੇਕਰ ਕੋਈ ਜਾਨਵਰ ਅਟੈਕ ਕਰਦਾ ਹੈ ਤਾਂ ਤੁਸੀਂ ੳੁਸਦੀ ਵਰਤੋਂ ਕਰ ਸਕਦੇ ਹੋ ਬਾਕੀ ਬਹੁਤ ਵਧੀਆ ਵੀਡੀਓ ਤੇ ਬਹੁਤ ਹੀ ਸ਼ਾਨਦਾਰ ਸਫ਼ਰ ਚੱਲ ਰਿਹਾ ਧੰਨਵਾਦ ਬਾਈ ਜੀ
@GurpreetSingh-bw9qk
@GurpreetSingh-bw9qk 2 жыл бұрын
ਵਾਹਿਗੁਰੂ ਜੀ
@manjindersinghsidhu1275
@manjindersinghsidhu1275 2 жыл бұрын
ਜਿਹੜੇ ਭਾਲੂ ਇਥੇ ਮਿਲਦੇ ਆ ਉਹ ਬੰਦੇ ਤੇ ਹਮਲਾ ਘੱਟ ਈ ਕਰਦੇ ਆ ਕੋਈ ਬੱਚਿਆਂ ਵਾਲੀ ਮਾਂ ਹੋਵੇ ਤਾਂ ਉਹ ਖ਼ਤਰਨਾਕ ਹੁੰਦੀ ਏ
@bittusandhu3747
@bittusandhu3747 2 жыл бұрын
ਸਤਿ ਸ੍ਰੀ ਅਕਾਲ ਦੋਨਾਂ ਵੀਰਾ ਨੂੰ
@KirpalSingh-zj7et
@KirpalSingh-zj7et 2 жыл бұрын
ਸਤਿ ਸ੍ਰੀ ਆਕਾਲ ਜੀ ਬਹੁਤ ਬਹੁਤ ਧੰਨਵਾਦ ਤੁਲੀਆਲ ਝੀਲ ਦਿਖਾਣ ਲਈ ਤੂਲੀਆਲ ਝੀਲ ਦਾ ਸਫ਼ਰ ਪੂਰਾ ਹੋਣ ਦੀਆਂ ਬਹੁਤ ਸਾਰੀਆਂ ਮੁਬਾਰਕਂ ਚੜ੍ਹਦੀ ਕਲਾ ਵਿੱਚ ਰਹੋ ਰੱਬ ਰਾਖਾ
@kauripandher7433
@kauripandher7433 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@tejindersinghmatharu8320
@tejindersinghmatharu8320 2 жыл бұрын
ਇਹ ਰਤੀਆ ਦੀਆਂ ਵੇਲਾਂ ਹਨ ਜਿਸ ਦਾ ਜ਼ਿਕਰ ਸੁਨੀਅਰ ਦੇ ਤੋਲਣ ਵਿਚ ਆਉਂਦਾ ਹੈ
@abidtufail935
@abidtufail935 2 жыл бұрын
خوبصورت جگا خوبصورت ویر
@abidtufail935
@abidtufail935 2 жыл бұрын
شکریہ بھائی جان
@ManjitSingh-wn4wl
@ManjitSingh-wn4wl 2 жыл бұрын
ਚੈਨਲ ਤੁਹਾਡੇ ਸ਼ੇਅਰ ਕਰਦਾ ਰਹਿੰਦਾ ਮੈਂ ਤਾਂ ਜਦੋਂ ਦਾ ਜੁੜਿਆ ਵਾ। ਕਈ ਮੈਂਬਰ ਨਵੇਂ ਜੁੜ ਵੀ ਗਏ ਮੇਰੇ ਗਰੁੱਪਾਂ ਤੋਂ ਤੁਹਾਡੇ ਨਾਲ। 🙏🏻
@RavinderSinghJahangir
@RavinderSinghJahangir 2 жыл бұрын
ਸੋਹਣਾ ਟਰੈਕ ਰਿਹਾ ਇਹ ਵੀ ਵੇਟਿੰਗ ਫਾਰ ਨੈਕਸਟ
@parveenkaur2425
@parveenkaur2425 2 жыл бұрын
ਦੇਵ ਵੀਰ ਨਾਲ ਮਖ਼ੌਲ ਬਹੁਤ ਹੀ ਵਧੀਆ ਲੱਗਦਾ ਬਹੁਤ ਵਧੀਆ ਵਲੋਗ
@dhillonjatt7650
@dhillonjatt7650 2 жыл бұрын
ਕਿਆ ਬਾਤ ਹੈ ਜੀ ਬਹੁਤ ਖੂਬਸੂਰਤ ਝਾਕੇ ।
@GurmeetSingh-rt6or
@GurmeetSingh-rt6or 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ ਵਾਹਿਗੁਰੂ ਤੁਹਾਡੀ ਯਾਤਰਾ ਸਫ਼ਲ ਕਰਨ
@satbirsingh1576
@satbirsingh1576 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ
@sssandu6404
@sssandu6404 Жыл бұрын
ਵਾਹਿਗੁਰੂ ਹਮੇਸਾ ਚੜਦੀਕਲਾ ਚ ਰੱਖੇ
@BalvirSingh-kz3uf
@BalvirSingh-kz3uf 2 жыл бұрын
ਬਾਈ ਜੀ ਸਤਿ ਸ੍ਰੀ ਅਕਾਲ ਜੀ
@gurmailsingh3297
@gurmailsingh3297 2 жыл бұрын
ਬਾੲੀ ਜੀ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀਕੀ ਫਤਹਿ ਬਾੲੂ ਜੀ ਸਿਰ ੳੁਤੇ ਸਜਾੳੁਣ ਲੲੀ ਪਰਨਾ ਨਹੀ ਦਸਤਾਰ ਜਾਂ ਪਗ ਿਕੁਹਾ ਕਰੋ ਚੰਗਾ ਲਗੇਗਾ ਧੰਨਵਾਦ ਜੀ
@pachitarsingh9580
@pachitarsingh9580 2 жыл бұрын
ਜਿਉਂਦੇ ਰਹੋ ਵੀਰਿਓ ਤੁਹਾਡੀ ਮਿਹਨਤ ਨੂੰ ਵਾਹਿਗੁਰੂ ਭਾਗ ਲਾਵੇ 🙏
@sarwarsarsinivillage1130
@sarwarsarsinivillage1130 2 жыл бұрын
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ..
@swaransingh483
@swaransingh483 2 жыл бұрын
Sat sri Akaal Ji veero
@mrsandhusaab5533
@mrsandhusaab5533 2 жыл бұрын
ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@hakamsingh4624
@hakamsingh4624 2 жыл бұрын
ਸਾਰੇ ਵੀਰ ਭੈਣਾ ਨੂੰ ਬੇਨਤੀ ਹੈ ਵੀ ਦੇਵ ਬਾਈ ਦੇ ਸਸਕ੍ਰਾਈਬਰ ਵਧਾਈਏ।
@karansaab2988
@karansaab2988 2 жыл бұрын
Wmk🙏 nice paji
@jagjeetsingh6049
@jagjeetsingh6049 2 жыл бұрын
ਜੋੜੀ ਥੋਡੀ Superhit aa veer
@Jasvir84
@Jasvir84 2 жыл бұрын
Ajj da trak dekh k bht sohna mahol lga.... Wahe Guru chardi kalan rakhn
@gurpreetkaurdeol4
@gurpreetkaurdeol4 2 жыл бұрын
rooh khush ho gai gurbani sun k 👃👃👃👃
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 жыл бұрын
ਬਹੁਤ ਵਧੀਆ ਜੀ। ਚੜ੍ਹਦੀ ਕਲਾ ਰਹੇ
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਸੋਹਣੀ ਕੁਦਰਤ, ਕੁਦਰਤ ਦੇ ਨਜ਼ਾਰੇ
@sulochanasaharan4766
@sulochanasaharan4766 2 жыл бұрын
आपकी विडियो का बहुत इंतज़ार रहता है बहुत अच्छी विडियो है बार बार देखो तो भी कम है
@sanjayfaridian6742
@sanjayfaridian6742 2 жыл бұрын
Jeonde wasde raho God bless you
@VickySingh-yf1xl
@VickySingh-yf1xl 2 жыл бұрын
Bhood Bhoot thanks
@yadwindersingh-rw2de
@yadwindersingh-rw2de 2 жыл бұрын
ਸਤਿ ਸ੍ਰੀ ਅਕਾਲ ਪੁੱਤਰ । ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।
@ravinderkataria2436
@ravinderkataria2436 2 жыл бұрын
ਸਿਲਵਰ ਪਲੇ ਬਟਨ ਘੁੱਦੇ ਵੀਰ ਨੂੰ ਅਵਾਜ਼ਾਂ ਮਾਰ ਰਿਹਾ 😍🥰ਬੱਸ ਇੱਕ ਦੋ ਦਿਨ ਵਿਚ ਆਇਆ ਸਮਝੋ ✌❤🙏
@deepdhandwardeepa4558
@deepdhandwardeepa4558 2 жыл бұрын
Sat Shri akhail Bai g
@fandtodasukhmanarsh164
@fandtodasukhmanarsh164 2 жыл бұрын
ਤੁਸੀਂ ਵਿਲੋਗ ਬਹੁਤ ਹੀ ਵਧੀਆ ਬਣਾਉਂਦੇ ਹੋ ਵੀਰ ਜੀ👌👌👌👌
@sirajdeol9713
@sirajdeol9713 2 жыл бұрын
Sat sriakal bai ji Bhaut vadia dove veer chardikala Rakhee parmatma 🙏🏻🙏🏻👍👍
@parvindersingh186
@parvindersingh186 2 жыл бұрын
Very nise brother🙏💯👍
@amritboparai9539
@amritboparai9539 2 жыл бұрын
Bai teriya Kashmiri videos ah trak waliya sab to vadia a
@gurbaazsingh603
@gurbaazsingh603 2 жыл бұрын
ਸਤਿ ਸ੍ਰੀ ਅਕਾਲ ਦੇਵ ਘੁਦੇ👍💯 ਜਾਨ😍
@drsanjiv2
@drsanjiv2 2 жыл бұрын
Excellent work keep it up Bro
@karmjeetmaan1006
@karmjeetmaan1006 2 жыл бұрын
Verry nice c velog ji
@jagdevsingh9375
@jagdevsingh9375 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ
@DavinderSingh-dt1kz
@DavinderSingh-dt1kz 2 жыл бұрын
ਧੰਨਵਾਦ ਵੀਰੇ। ਕੁਦਰਤ ਦੇ ਦਰਸਨ ਕਰਾੳੁਣ ਲੲੀ ।
@jugrajsinghsidhu1551
@jugrajsinghsidhu1551 2 жыл бұрын
ਘੁੱਦੇ ਛੋਟੇ ਵੀਰ ਜੋ ਤੁਸੀ ਵਿਡੀਉ ਨੂੰ ਲਾਇਕ ਕਰਨ ਲਈ ਕਹਿੰਦੇ ਹੋ ਉਸ ਵਾਰੇ ਦਰਸ਼ਕਾਂ ਨੂੰ ਆਏਂ ਜ਼ਰੂਰ ਦੱਸ ਦਿਆਂ ਕਰੋ ਵਿਡੀਉ ਲਾਇਕ ਕਰਨ ਦਾ ਫਾਇਦਾ ਇਹ ਆ ਵੀ ਤੁਸੀ ਵਿਡੀਉ ਨੂੰ ਵੇਖ ਲਈ ਹੈ
@sandeepsaini227
@sandeepsaini227 2 жыл бұрын
Veere like karan nal video hor jyda loka nu show hundi aa ..es vaste kiha janda like karan vaste
@sunilkapoor9468
@sunilkapoor9468 2 жыл бұрын
Gudmrng👍 sorry I'm late
@ranjeetsinghsingh9248
@ranjeetsinghsingh9248 2 жыл бұрын
ਓ ਜਿਉਂਦਾ ਰਹਿ ਵੀਰ ਘੁੱਦੇ ਵਾਹਿਗੁਰੂ ਜੀ ਮਹਿਰ ਕਰੇ
@ManpreetSahota-c4y
@ManpreetSahota-c4y 7 ай бұрын
❤❤Dil To Badiya Lagde paji Villages ❤❤
@VikramSingh-ob9wl
@VikramSingh-ob9wl 2 жыл бұрын
ਵੀਰ ਜੀ ਸਤਿ ਸ੍ਰੀ ਆਕਾਲ ਦੋਹਾਂ ਵੀਰ ਨੂੰ
@VickySingh-yf1xl
@VickySingh-yf1xl 2 жыл бұрын
Guhdda singh bai sat sri akal
@manjindersinghsidhu1275
@manjindersinghsidhu1275 2 жыл бұрын
ਚੜ੍ਹਦੀ ਕਲਾ ਵਿੱਚ ਰਹੋ
@gurpreetsng05
@gurpreetsng05 2 жыл бұрын
ਵੱਡੇ ਵੀਰ ਬਾਕਾਮਾਲ ਵੀਡੀਉ
@sukhpreetsinghartist6080
@sukhpreetsinghartist6080 2 жыл бұрын
Keralyte always catch cold in Himalayan weather,,,
@gurpreetsandhu8983
@gurpreetsandhu8983 2 жыл бұрын
ਕੀ ਹਾਲ ਐ ਸੋਹਣਿਆਂ ਵੀਰਾਂ ਦੇ ਸਦਾ ਸਲਾਮਤ ਰੱਖਣ ਵਾਹਿਗੁਰੂ ਜੀ 🌹🌹🌾🌳👍✌️
@nahalamarjeet
@nahalamarjeet 2 жыл бұрын
Thanks for sharing such beautiful places.God Bless
@Indergt
@Indergt 2 жыл бұрын
Sukriya veerji ❤️❤️❤️❤️😘😘😂😂😂🥳🥳🥳🥳🎉🎉 waheguru mehar kare 🎉
@RavinderKaur-jt5mg
@RavinderKaur-jt5mg 2 жыл бұрын
ਸਤਿ ਸ੍ਰੀ ਅਕਾਲ ਦੋਵੇ ਵੀਰਾ ਨੂੰ ਵਹਿਗੁਰੂ ਤਹਾਨੂੰ ਹਰ ਖੁਸ਼ੀਆ ਦੇਵੇ ਮੇਰੇ ਪਿਆਰ ਪਿਆਰੇ ਵੀਰੋ ਰੱਬ ਤੁਹਾਡੀ ਲੰਮੀ ਉਮਰ ਕਰੇ god bless you 🥰🥰 🙏🙏
@sukhpalpoohla7360
@sukhpalpoohla7360 2 жыл бұрын
ਬਾਈ ਬਹੁਤ ਵਧੀਆ।
@VickySingh-yf1xl
@VickySingh-yf1xl 2 жыл бұрын
Good morning 🙏🏻 bai
@officialgagan7346
@officialgagan7346 2 жыл бұрын
ਪੜੇ ਲਿਖੇ ਅਨਪੜ੍ਹ ਆ ਇਹ ਬਾਈ,ਮਾਜੇ਼ ਪੀਣ ਆਲੇ🙌
@sarojrani7731
@sarojrani7731 2 жыл бұрын
ਕੁਝ ਕਰਨ ਦੀ ਹਿੰਮਤ ਤੇ ਕਰ ਗੁਜਰਨ ਦਾ ਹੌਸਲਾ ਰੱਖਣ ਵਾਲਿਆਂ ਦੀ ਸਹਾਇਤਾ ਰੱਬ ਵੀ ਕਰਦਾ। ਇਸ ਦੀ ਜਿਊਂਦੀ ਜਾਗਦੀ ਉਦਾਹਰਣ ਘੁੱਦਾ ਤੇ ਦੇਵ ਹੈ
@gurjeetsond4041
@gurjeetsond4041 2 жыл бұрын
Thanks putter ji
@keepadandiwal
@keepadandiwal 2 жыл бұрын
Jeonde raho veero...
@kainthlondon9080
@kainthlondon9080 2 жыл бұрын
ਜਿਉਂਦੇ ਰਹੋ ਵੀਰ ਜੁਗ ਜੁਗ ਜੀਓ love you veer
@gurveersingh3545
@gurveersingh3545 2 жыл бұрын
Gurbani di tuk pad kay dil hi kad liya😇
@tarolchansinghsursingh9989
@tarolchansinghsursingh9989 2 жыл бұрын
ਸਤਿ ਸੀ੍ ਅਕਾਲ ਛੋਟੇ ਵੀਰੋ
@jattz3023
@jattz3023 Жыл бұрын
ਬਾਈ ਗੁਰਬਾਨੀ ਸੁਣ ਕੇ ਬਹੁਤ ਆਨੰਦ ਆਇਆ ਵੀਡੀਓ ਪਿੱਛੇ ਕਰ ਕੇ 5 7 ਵਾਰ ਸੁਣੀ । 😇😇
@KuldeepSingh-jx6ng
@KuldeepSingh-jx6ng 2 жыл бұрын
ਬਹੁਤ ਬਹੁਤ ਬਹੁਤ ਵਧੀਆ ਵੀਰੋ।।
@sukhdevsinghkhosa7963
@sukhdevsinghkhosa7963 2 жыл бұрын
ਵੀਰੇ moon peak indrahar pass ਵੀ ਜਰੂਰ ਕਰਿਓ।
@luckygoyal1670
@luckygoyal1670 2 жыл бұрын
Bhut vdia veer
@gurpreetverma4096
@gurpreetverma4096 2 жыл бұрын
Sat Sri akal bhai ji
@ranvirsingh9037
@ranvirsingh9037 2 жыл бұрын
ਚੜ੍ਹਦੀ ਕਲਾ
@bhindajand3960
@bhindajand3960 2 жыл бұрын
9ਵੇ ਦਿੰਨ ਦੇ ਦਰਸ਼ਨਾ ਲਈ ਧੰਨਵਾਦ ਵੀਰੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਤੁਹਾਨੂੰ ਜ਼ਿੰਦਗੀ ਜ਼ਿੰਦਾਬਾਦ
@damansaini3729
@damansaini3729 2 жыл бұрын
ਬਾਈ ਟਰੈਕ ਤਨ ਭਤ ਸੋਹਣਾ ਐ ਦੇਖ ਕੇ ਰੂਹ ਖੁਸ਼ ਹੁੰਦੀ ਪਰ ਦੇਵ ਬਾਈ ਦਾ ਸਰੀਰ ਬਹੁਤ ਝੜ ਗਿਆ
@billasingh8558
@billasingh8558 2 жыл бұрын
ਬਾਈ ਜੀ ਸਤਿ ਸ੍ਰੀ ਅਕਾਲ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ
@manjindersinghsidhu1275
@manjindersinghsidhu1275 2 жыл бұрын
ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ
@kawarpalsingh1813
@kawarpalsingh1813 2 жыл бұрын
ਅੱਜ ਛੋਟੇ ਭਰਾ ਲੇਟ ਹੋ ਗਏ ਬਲਾਗ ਦੇਖਣ ਨੂੰ
@kulbirhanjra9077
@kulbirhanjra9077 2 жыл бұрын
Nice video 🇹🇿👍🎉
@sukhpalsingh9477
@sukhpalsingh9477 2 жыл бұрын
ਬਹੁਤ ਵਧੀਆ 👍👍🙏
To Brawl AND BEYOND!
00:51
Brawl Stars
Рет қаралды 17 МЛН
Beat Ronaldo, Win $1,000,000
22:45
MrBeast
Рет қаралды 158 МЛН
TULIAN LAKE - The Trek of a LIFETIME | Untravel KASHMIR
16:54
THE UNTRAVEL SHOW
Рет қаралды 259 М.
Безумная лошадь  😳 🎠
0:47
Poznavalkin
Рет қаралды 2,4 МЛН
КАК РЕАГИРОВАТЬ НА АГРЕССИЮ ТУТ🫶
0:16
Виктория Аноприкова. Ключ к изобилию
Рет қаралды 4,9 МЛН
СИНИЙ ИНЕЙ УЖЕ ВЫШЕЛ!❄️
1:01
DO$HIK
Рет қаралды 3,3 МЛН
Мен атып көрмегенмін ! | Qalam | 5 серия
25:41
你们觉得谁跳的和!#火影忍者 #家人  #佐助
0:18
火影忍者一家
Рет қаралды 7 МЛН