Gal Sunoh Punjabi Dosto (Official Music Video) | Gurdas Maan

  Рет қаралды 6,295,468

Gurdas Maan

Gurdas Maan

Күн бұрын

Пікірлер: 18 000
@nindikular7009
@nindikular7009 2 жыл бұрын
ਸਿੱਧੂ ਦੱਸ ਗਿਆ ਕਿ ਗੀਤਾ ਰਾਹੀਂ ਵੀ ਜਵਾਬ ਦਿੱਤਾ ਜਾ ਸਕਦਾ
@loss.to.profit
@loss.to.profit 2 жыл бұрын
ਬਾਬਾ ਜੀ ਬਹੁਤ ਵਦਿਆ ਜਵਾਬ ਦਿੱਤਾ ਤੁਸੀਂ ਉੱਨਾਂ ਠੇਕੇਦਾਰਾਂ ਨੂੰ ਇਸ ਗੀਤ ਚ। ਇਹ ਉਹ ਲੋਕ ਸੀ ਜ਼ਿਹਨਾਂ ਜਵਾਕ ਕੋਨਵਂਟ ਪਡਦੇ ਤੇ ਆਪ ਮਾਂ ਬੋਲੀ ਕਰਕੇ ਤੁਹਾਡੇ ਤੇ ਗ਼ੁੱਸਾ ਕਰਦੇ ਤੁਸੀਂ ਹਮੇਸਾ ਹਿ ਦਿਲਾਂ ਚ ਹੋ ਸਰ।
@vijaypuri4154
@vijaypuri4154 Жыл бұрын
ਅਸੀਂ ਛੇਤੀ ਹੀ ਵਿਦਵਾਨ ਬਣ ਜਾਂਦੇ ਹਾਂ ਕੁੱਝ ਲੋਕ ਤਾਂ ਬੈਠੇ ਹੀ ਇਸ ਤਾਂਘ ਵਿਚ ਰਹਿੰਦੇ ਨੇ ਕੋਈ ਗਲਤੀ ਕਰੇ ਤੇ ਅਸੀਂ ਰੌਲਾ ਪਾਇਆ ਵਿਹੇਲੇ ਜਿੰਦਾਬਾਦ ਮੁਰਦਾਬਾਦ ਕਰਨ ਨੂੰ ਗੁਰਦਾਸ ਮਾਨ ਦੀ ਕੀਤੇ galti ਨੀ ਸੀ
@deepelectrolab1267
@deepelectrolab1267 2 жыл бұрын
ਗੁਰਦਾਸ ਮਾਨ ਨੂੰ ਕਿਸੇ certificate ਦੀ ਲੋੜ ਨਹੀਂ ਸਾਰੀ ਉਮਰ ਓਹਨਾ ਨੇ ਮਾ ਬੋਲੀ ਦੀ ਸੇਵਾ ਕੀਤੀ ਐ 👍
@dineshraja1977
@dineshraja1977 2 жыл бұрын
ਮੇਰੀ ਮਾਂ ਬੋਲੀ ਪੰਜਾਬੀ ਹੈ ਪਰ ਹਿੰਦੀ ਮੈਨੂੰ ਲਗਭਗ 80% ਹਿੰਦੂਸਤਾਨ ਨਾਲ ਜੋੜ ਦਿੰਦੀ ਹੈ। 🙏 मेरी मातृभाषा पंजाबी है पर हिंदी मुझे लगभग 80% हिंदुस्तान से जोड़ देती है। 🙏 My mother tongue is Punjabi but Hindi connects me with almost 80% hindustan 🙏
@sk-kq2cq
@sk-kq2cq Жыл бұрын
Sahi jehaa sir g tusi.....
@daljitmalli9265
@daljitmalli9265 Жыл бұрын
I am Sikh and I love listening to G Mann . There are some uneducated Sikhs who don’t understand what he is saying and singing .
@Destroyer-p8g
@Destroyer-p8g 2 жыл бұрын
ਗੁਰਦਾਸ ਮਾਨ ਜੀ ਇੱਕ ਮਹਾਨ ਹਸਤੀ ਹਨ। ਮੇਰਾ ਸਲੂਟ ਆ ਤੁਹਾਨੂੰ ਮਾਨ ਸਾਹਿਬ ਜ਼ਿੰਦਾਬਾਦ।
@WorldsOwn
@WorldsOwn 2 жыл бұрын
He’s Mohammed Rafi of Punjabi music. Kitne aaye aur kitne chale gaye but no one can/will ever forget him (for generations to come).
@DEVILXGAMER-tu1ns
@DEVILXGAMER-tu1ns 2 жыл бұрын
ਤੁਹਾਡਾ ਦਰਦ ਸੁਣ ਕੇ ਬਹੁਤ ਦੁੱਖ ਹੋਇਆ, ਪਰ ਜੀਹਦੀ ਬਰਾਬਰੀ ਨਾ ਹੋਵੇ ਉਸਨੂੰ ਬਦਨਾਮ ਹੀ ਕੀਤਾ ਜਾਂਦਾ ਹੈ।
@wadewilson4902
@wadewilson4902 2 жыл бұрын
ਅੱਜ ਕਲ ਤਾਂ ਜਣੇ ਖਣੇ ਨੂੰ legend ਬਣਾਈ ਆਉਂਦੇ ਆ। ਦੇਖੋ ਮੂਰਖੋ ਆ ਹੁੰਦਾ ਅਸਲੀ legend ਜਿਸਨੂੰ ਬੁਜੁਰਗਾਂ ਜਵਾਨਾਂ ਅਤੇ ਬੱਚੇਆਂ ਤੀਨੋ ਪੀੜ੍ਹੀਆਂ ਪਿਆਰ ਤੇ ਸਤਕਾਰ ਕਰਦਿਆਂ। ਜਿੰਨੇ ਪੰਜਾਬ ਨੂੰ ਐਨੇ ਸਮੇਂ ਤੋਂ ਐਨਾ ਕੁਛ ਦਿੱਤਾ ਆਪਣੀ ਕਲਾ ਰਾਹੀਂ
@YuvRajKhai-jw7hx
@YuvRajKhai-jw7hx 2 жыл бұрын
ਇੱਕ ਸੱਚੀ ਸੁੱਚੀ ਰੂਹ ਦਾ ਨਾਮ ਹੈ ਗੁਰਦਾਸ ਮਾਨ ਜੀ
@udyveermann78
@udyveermann78 2 жыл бұрын
ਪੰਜਾਬ ਦੀ ਆਣ ਬਾਣ ਤੇ ਸ਼ਾਨ ਸਾਡਾ ਗੁਰਦਾਸ ਮਾਨ। ਸੌੜੀ ਸੋਚ ਵਾਲੇ ਵਿਦਵਾਨਾਂ ਨੂੰ ਮੱਤ ਦੇ ਦਿੱਤੀ ਕਲਮ ਰਾਹੀਂ ਬਹੁਤ ਦੇਰ ਦੀ ਉਡੀਕ ਸੀ ਕਿ ਮਾਨ ਸਾਹਿਬ ਕਦੋਂ ਆਪਣੀ ਕਲਮ ਰਾਹੀਂ ਜਵਾਬ ਦੇਣਗੇ । Best of luck Mann Saab
@mobilerepair4885
@mobilerepair4885 2 жыл бұрын
Ehna vidvana de avde bache convent school ch padh de hunde aa
@HarvinderSingh-p5b
@HarvinderSingh-p5b 2 жыл бұрын
ਲੋਕ ਬਸ ਚੰਗੀ ਕਲਮ ਦੇ ਵੈਰੀ ਨੇ....you are always great Maan Ji
@HarpalSingh-sv8ic
@HarpalSingh-sv8ic 2 жыл бұрын
ਸਾਡਾ ਗੁਰਦਾਸ ਮਾਨ ਸਾਬ੍ਹ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਹੀ ਰਹੇਗਾ ਗੁਰਦਾਸ ਮਾਨ ਸਾਬ੍ਹ ਨੂੰ ਮਾੜਾ ਕਹਿਣ ਵਾਲਿਆਂ ਨੂੰ ਜੇਲ੍ਹਾਂ ਵਿੱਚ ਤਰੁੰਤ ਬੰਦ ਕੀਤਾ ਜਾਵੇ
@shaveersuman4676
@shaveersuman4676 2 жыл бұрын
ਜਿਸ ਦਾ ਨਾਮ ਹੀ ਗੁਰਦਾਸ ਹੋਵੇ ਓਹ ਕਦੀ ਵੀ ਕੁਝ ਗਲਤ ਨਹੀਂ ਕਰਦਾ ( ਗੁਰਦਾਸ ਦਾ ਮਤਲਬ ਗੂਰਾ ਦਾ ਦਾਸ ) ਮਾਨ ਸਾਬ ਪੰਜਾਬੀ ਮਾਂ ਬੋਲੀ ਦੀ ਸੇਵਾ ਸ਼ੁਰੂ ਤੋਂ ਕਰਦੇ ਆਏ ਨੇ ਤੇ ਕਰਦੇ ਰਹਿਣਗੇ 👍👍👍 🙏🙏 ਮਾਨ ਸਾਬ ਨੂੰ ਦਿਲੋਂ ਸਤਿਕਾਰ ਤੇ ਬੋਤ ਵਧੀਆ ਗੀਤ ਮਾਨ ਸਾਬ 👍🙏🙏
@darshandarshan6649
@darshandarshan6649 2 жыл бұрын
ਸਾਨੂੰ ਤਾਂ ਗੁਰਦਾਸ ਜੀ ਤੁਹਾਡੇ ਇਸ ਗੀਤ ਅਤੇ ਤੁਹਾਡੀ ਸੋਚ ਵੇਖ ਕੇ ਅੱਖਾਂ ਚੋਂ ਪਾਣੀ ਆ ਗਿਆ ਤੁਸੀਂ ਪਹਿਲਾਂ ਵੀ ਸਹੀ ਸੀ ਅੱਜ ਵੀ ਸਹੀ ਹੋ ਉਮੀਦ ਹੈ ਅੱਗੇ ਵੀ ਸਹੀ ਰਹੋਂ ਗੇ ਮਾੜਾ ਕਹਿਣ ਵਾਲਿਆਂ ਨੇ ਥੋਨੂੰ ਮਾੜਾ ਨਹੀਂ ਕਿਹਾ ਉਹਨਾਂ ਨੇ ਆਪਣੀ ਸੋਚ ਦਾ ਸਬੂਤ ਦਿੱਤਾ ਹੈ ਹੋਰ ਕੋਈ ਵੀ ਸਿੰਗਰ ਤੁਹਾਡੀ ਬਰਾਬਰੀ ਨਹੀਂ ਕਰ ਸਕਦਾ ਜਿਵੇਂ ਸਿੱਧੂ ਨੂੰ ਮਾੜਾ ਕਹਿਣ ਵਾਲੇ ਅੱਜ ਚੰਗਾ ਕਹਿ ਰਹੇ ਹਨ ਮਾੜਾ ਕੋਈ ਨੀਂ ਹੁੰਦਾ ਮਾੜੀ ਬੰਦੇ ਦੀ ਸੋਚ ਹੁੰਦੀ ਆ
@gamerz.246
@gamerz.246 Жыл бұрын
♥️♥️💞♥️♥️💞💞💞♥️
@gaganjassar953
@gaganjassar953 Жыл бұрын
kzbin.info/www/bejne/bIq4d6CKmtCHg9E eh v suno
@davilgaming9083
@davilgaming9083 Жыл бұрын
@@gamerz.246 on
@MAANBADBAR
@MAANBADBAR Жыл бұрын
Write g
@shortvideos4784
@shortvideos4784 2 жыл бұрын
ਬਾਬਾ ji ਤੁਸੀ ਪੰਜਾਬੀ ਤੇ ਪੰਜਾਬ ਦਾ ਮਾਨ ਸੀ ਤੇ ਹਮੇਸ਼ਾ ਰਹੋ ਗੇ ❤️🙏
@singhpunjab6578
@singhpunjab6578 2 жыл бұрын
❤️❤️ਗੁਰਦਾਸ ਮਾਨ ਮੇਰੀ ਜਿੰਦਜਾਨ❤️❤️
@MANDEEPKAUR-je4dd
@MANDEEPKAUR-je4dd Жыл бұрын
ਮੇਰੀ ਗੁਰੂ ਪੀਰਾ ਦੀ ਧਰਤੀ ਪੰਜਾਬ ❤️ ਪੰਜ-ਆਬ ❤️ ਪੰਜਾਂ ਦਰਿਆਵਾਂ ਦੀ ਧਰਤੀ ❤️ ਪੰਜਾਬ ❤️ ਗੁਰਦਾਸ ਮਾਨ ਜੀ ਸਾਨੂੰ ਮਾਨ ਆ ਤੁਹਾਡੇ ਤੇ 🙌 U r the best singer to our eyes in the Punjabi industry who makes us connected with our mother language ❤️❤️ thanks maan sir for your whole life efforts for promoting Punjabi language and our Punjab ❤️ love from Canada but our soul in Punjab ❤️
@kutubdeen9798
@kutubdeen9798 2 жыл бұрын
ਆਪਣਾ ਆਪ ਮਜ਼ਾਕ ਉਡਾਉਣਾ ਕਿਸਨੂੰ ਆਉਦਾ ਏ ,ਉਹ ਦੂਜੇ ਦੀ ਖਿਲੜੀ ਸੱਜਣਾ ਕਦੋ ਉਡਾਉਦਾ ਏ ,ਬੇਸ਼ੱਕ ਚੁਟਕਲਿਆ ਦਾ ਵੀ ਸਰਦਾਰ ਪੰਜਾਬੀ ਏ ,ਯਾਰ ਪੰਜਾਬੀ ਏ ਮੇਰਾ ਪਿਆਰ ਪੰਜਾਬੀ ਏ ,ਮਰਜਾਣੇ ਨੂੰ ਮਾਣ ਹਮੇਸ਼ਾ ਰਹੁਗਾ ਪੰਜਾਬੀ ਦਾ ,ਆਖਰ ਇਕ ਦਿਨ ਰੰਗ ਲਿਆਉ ਲਹੁ ਪੰਜਾਬੀ ਦਾ, ਭਾਰਤ ਮਾ ਦੇ ਗਲ ਹੀਰੇ ਦਾ ਹਾਰ ਪੰਜਾਬੀ ਏ, ਯਾਰ ਪੰਜਾਬੀ ਏ ਮੇਰਾ ਪਿਆਰ ਪੰਜਾਬੀ ਏ |
@BeingDeep
@BeingDeep 2 жыл бұрын
The artist can make you emotional. That's his true identity. ❤️🥺
@chanansingh903
@chanansingh903 2 жыл бұрын
ਆਪਣੀ ਗੱਲ ਨੂੰ ਕਿਵੇਂ ਸਤਿਕਾਰ ਨਾਲ ਲੋਕਾਂ ਵਿੱਚ ਲੈਕੇ ਜਾਣਾ ਚਾਹੀਦਾ। ਬਾ ਕਮਾਲ ਮਾਨ ਸਾਹਿਬ! ਜੀਉ।
@mewasingh4102
@mewasingh4102 Жыл бұрын
ਮੈਂ ਇਹ ਗੀਤ 100 ਤੋਂ ਜ਼ਿਆਦਾ ਵਾਰ ਸੁਣਿਆ ਹੈ। ਫਿਰ ਵੀ 1-2 ਦਿਨਾਂ ਬਾਅਦ ਦੁਵਾਰਾ ਸੁਣਦਾ ਹਾਂ । ਬਹੁਤ ਹੀ ਵਧੀਆ ਖਾਣਾ । ਗੁਰਦਾਸ ਮਾਨ ਸਾਹਬ ਤੁਸੀਂ ਮਹਾਨ ਹੋ।
@HarvySandhu
@HarvySandhu 2 жыл бұрын
ਹਮੇਸ਼ਾ ਤੁਹਾਡੇ ਲਈ ਦਿਲ ਵਿੱਚ ਬਹੁਤ ਇੱਜ਼ਤ ਸੀ ਤੇ ਹਮੇਸ਼ਾ ਰਹੇਗੀ ♥️
@Dharnatjhinjer
@Dharnatjhinjer 2 жыл бұрын
ਬਾਬਾ ਬੋਹੜ ਇੱਕੋ ਸੀ ਤੇ ਇੱਕੋ ਰਹੇਗਾ ਸਾਨੂੰ ਜਿਉਂਦੇ ਜੀ ਕਦਰ ਨੀ ਕਰਨੀ ਆਉਂਦੀ ਬੰਦੇ ਦੀ ਮਰਿਆ ਤੋਂ ਬਾਅਦ ਮੇਲੇ ਜ਼ਰੂਰ ਲਾਉਣੇ ਆਉਂਦੇ ਨੇ ਸਚਾਈ ਆ ਮਿੱਤਰੋ ਕੌੜੀ ਤਾ ਜ਼ਰੂਰ ਲਗੁ ਗੁਰਦਾਸ ਮਾਨ ਜ਼ਿੰਦਾਬਾਦ ਨਿੱਕੇ ਹੁੰਦੇ ਤੋਂ ਸੁਣਦੇ ਆ ਕਿਓਂ ਨਾ ਕਹਾ ਗੁਰਦਾਸ ਮਾਨ ਜ਼ਿੰਦਾਬਾਦ ❤️❤️
@GurdeepSingh-hi6rf
@GurdeepSingh-hi6rf 2 жыл бұрын
Love you sir bilkul sahi a
@ManishSingh-cw7ir
@ManishSingh-cw7ir 2 жыл бұрын
Punjab da sirmor singer , jehde te sanu Sda maan , iho jehe fankaar Kai Yuga baad onde ❤️ love you gurdaas maan paji
@Arshdeepsingh-ej1sx
@Arshdeepsingh-ej1sx 2 жыл бұрын
ਮਾਨ ਸਾਬ ਜਿੰਦਾਬਾਦ✊
@ManjitKaur-xs7uy
@ManjitKaur-xs7uy 2 жыл бұрын
Zindabad gurdas Maan Saab right bro
@kamalpreetkaur7985
@kamalpreetkaur7985 Жыл бұрын
Bilkul sahi keha veer... 🌸🌸🌸
@BAW0008
@BAW0008 2 жыл бұрын
ਪੰਜਾਬੀਆਂ ਦੀ ਬਦਕਿਸਮਤੀ ਇਹ ਕਿਸੇ Artist ਨੂੰ ਜਿਊਂਦੇ ਨੂੰ ਨੀ ਸਮਝਦੇ।
@mr.strangerous3873
@mr.strangerous3873 2 жыл бұрын
ਲਾਹਨਤ ਇਹੋ ਜਿਹੇ ਲੋਕਾਂ ਤੇ ਜੋ LEGEND ਗੁਰਦਾਸ ਮਾਨ ਸਾਹਿਬ ਨੂੰ ਦੇਖ ਸੁਣ ਕੇ ਵੱਡੇ ਹੋਏ ਤੇ ਹੁਣ ਇਕ ਪਲ ਵਿਚ ਹੀ ਸਭ ਕੁਛ ਭੁਲਾ ਕੇ ਰੱਖ ਦਿੱਤਾ। ਮਾਨ ਸਾਬ....ਜਿਉਂਦੇ ਵਸਦੇ ਰਹੋ....ਅਸੀਂ ਤੁਹਾਨੂੰ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦੇ ਹਾਂ....#ਮਾਨਾਂ ਦਾ ਮਾਨ... ਪੰਜਾਬ ਦੀ ਸ਼ਾਨ... ਗੁਰਦਾਸ ਮਾਨ....
@karan-br4im
@karan-br4im 2 жыл бұрын
You have done alot for punjabi and punjab...we are olways proud of u👍
@FolkGeetLokGeet
@FolkGeetLokGeet 2 жыл бұрын
ਬਹੁਤ ਵਧੀਆ ਵੱਡੇ ਵੀਰ... ਉਸ ਸਮੇਂ ਵੀ ਤੁਹਾਡੇ ਨਾਲ ਸੀ ਤੇ ਅੱਜ ਵੀ ਹਾਂ...ਤੁਸੀਂ ਜੋ ਮਾਂ ਬੋਲੀ ਨੂੰ ਦਿੱਤਾ ਉਹ ਅਸੀਂ ਕਦੇ ਵੀ ਅੱਖੋ ਪਰੋਖੇ ਨਹੀਂ ਕਰ ਸਕਦੇ... ਪੰਜਾਬੀਏ ਜੁਬਾਨੇ ਨੀੰ ਰਕਾਨੇ ਮੇਰੇ ਦੇਸ਼ ਦੀਏ...
@ayushmaansuri-04-4d4
@ayushmaansuri-04-4d4 2 жыл бұрын
😇😇😇 ਤੁਸੀਂ ਮਹਾਨ ਹੋ ਤੇ ਮਹਾਨ ਹੀ ਰਹੋਗੇ। ਮੈਂ ਹੁਣ ਤੱਕ ਤੁਹਾਡੇ ਵਿੱਚ ਅਪਣਾ ਬਾਪ,ਭਰਾ, ਪੁੱਤ ਨੂੰ ਦੇਖਦੀ ਆਈਂ ਆਂ ਬਚਪਨ ਤੋਂ, ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀਆਂ ਕਲਾਂ ਵਿੱਚ ਰੱਖਣ। ਸਦਾ ਖੁਸ਼ ਰਹੋ 😇😇😇
@umeshkumardwivedi393
@umeshkumardwivedi393 2 жыл бұрын
He is the only one Punjabi Singer liked and loved nationally and globally. Please have some respect for him, He is a blessing to Punjabi music. Please save…
@PraveenKumar-ji9ph
@PraveenKumar-ji9ph 2 жыл бұрын
गुरदास मान बाबा जी आप दुनिया में एक ऐसे कलाकार हो जिसको सुनने वाले तीन पीढ़ियों के लोग हैं एक पीढ़ी दादाजी दूसरी पीढ़ी पिता जी तीसरी पीढ़ी हमारी वाली आप का गाया हुआ हर गाना दिल को छूने वाला होता है आप जैसा कलाकार दुनिया में ना भूतो ना भविष्यति। love you baba Gurdas Maan ji 🙏🙏🙏🙏
@Mosewala658
@Mosewala658 2 жыл бұрын
ryt bro
@ramkrishan641
@ramkrishan641 Жыл бұрын
Jai ho baba Gurdas maan ji
@OhiSaabi
@OhiSaabi 2 жыл бұрын
ਰੋਣਾਂ ਆ ਗਿਆ ਸਰ 🙏🏽 ਬਹੁਤ ਸਾਰਾ ਪਿਆਰ ਹਮੇਸ਼ਾਂ ❤️
@bhawnaluthra9896
@bhawnaluthra9896 2 жыл бұрын
Heads of u Maan sabb Aaj fir tusi Dil chooh liya .. ehh oh dungiya glla ne jo.. Aaj Sanu SBB nu apne andro Sunan or samjan di zrurat hai... Mainu fakr hai tuhade te tusi mere Punjab te meri maa boli Punjabi de Putt ho 🙏♥️
@NavjotKaur-sg1hg
@NavjotKaur-sg1hg 2 жыл бұрын
ਮਾਨ ਜੀ ਆਪ ਵਰਗਾ ਕੋਈ ਹੋਰ ਨਹੀਂ ਹੋ ਸਕਦਾ🙏love uu sir ❣️god bless you 🙏♥️ ਲੋਕ ਤਾ ਰੱਬ ਨੂੰ ਨਹੀਂ ਛੱਡ ਦੇ🥺🥺 🤲🤲Tuc hamisha kush reho sir
@maninderbains2118
@maninderbains2118 2 жыл бұрын
ਮੇਰੇ ਹੱਕ ਚ ਬੋਲਣ ਵਾਲਿਓ ਤੁਹਾਡੀ ਸਦਾ ਰਹੇ ਜੈਕਾਰ🙏❣️
@sukhwinderrai1725
@sukhwinderrai1725 2 жыл бұрын
ਜਿਹਨਾਂ ਨੇ ਮਾਂ ਬੋਲੀ ਨੂੰ ਲੈ ਕੇ ਏ ਖਿਲਾਰਾ ਪਾਇਆ ਸੀ ,ਅਜ ਉਹਨਾਂ ਵੀ ਨੀਵੀਂ ਪਾ ਲਈ ਹੋਣੀ ਗੀਤ ਸੁਣ ਕੇ . Well Done Maan Sahib
@chidhoodfavs6385
@chidhoodfavs6385 2 жыл бұрын
ਗਾਣੇ ਦੀ ਪੰਜਾਬੀ ਤਰਜ ਨੇ ਸਭ ਭੁਲਾ ਕੇ ਰੱਖ ਦਿੱਤਾ ਕੁਝ ਮਿੰਟਾਂ ਲਈ । ਪੰਜਾਬ ਦੇ ਜਿਊਂਦੇ ਵਿਰਸੇ ਵਰਗਾ ਹੈ ਗੁਰਦਾਸ ਮਾਨ ।
@ramankaur7311
@ramankaur7311 2 жыл бұрын
ਲੋਕ ਚਾਹੇ ਜਿੰਨਾ ਮਰਜ਼ੀ ਗ਼ਲਤ ਠਹਿਰਾਉਣ ਤੁਹਾਨੂੰ ਪਰ ਤੁਸੀਂ ਪੰਜਾਬ ਦੀ ਸ਼ਾਨ ਹਮੇਸ਼ਾ ਰਹੋਂਗੇ ਮਾਨ ਸਾਹਿਬ ਜੀ Heartily solute you Gurdas Maan ji ❤️❤️
@gaganjassar953
@gaganjassar953 Жыл бұрын
kzbin.info/www/bejne/bIq4d6CKmtCHg9E eh v suno
@jaggisingh9819
@jaggisingh9819 2 жыл бұрын
ਬਾਬਾ ਜੀ ਤੁਸੀਂ ਦਿਲ ਨਾ ਛੋਟਾਂ ਕਰੋ 🙏 ਇਹਨਾਂ ਲੋਕਾਂ ਨੂੰ ਪਤਾ ਨੀ ਕਦੋ ਅਕਲ ਆਉਣੀ ਆ ਅਸੀਂ ਤੁਹਾਡੇ ਨਾਲ ਹਾਂ ਜੈ ਸਾਂਈ ਲਾਡੀ ਸ਼ਾਹ ਜੀ 🙏
@parmjeetbanga8231
@parmjeetbanga8231 2 жыл бұрын
👍💯🙏
@RupinderSingh-gj1xf
@RupinderSingh-gj1xf 2 жыл бұрын
ਪੰਜਾਬੀ ਇੰਡਸਟਰੀ ਦਾ ਬਾਬਾ ਬੋਹੜ ਗੁਰਦਾਸ ਮਾਨ ਜੀ ਰੱਬ ਮਿਹਰ ਕਰੇ ❤️❤️🙏
@gaganjassar953
@gaganjassar953 Жыл бұрын
kzbin.info/www/bejne/bIq4d6CKmtCHg9E ik war eh v suno
@canadian8668
@canadian8668 2 жыл бұрын
ਆਰੀ ਨੂੰ ਇੱਕ ਪਾਸੇ ਦੰਦੇ। ਜਹਾਨ ਨੂੰ ਦੌਵੇਂ ਪਾਸੇ ! ਪਹਿਲਾਂ ਵੀ ਗਲਤੀ ਨੀਂ ਲੱਗੀਂ ਕਿਸੇ ਦੇ ਕਹਿਣ ਨਾਲ ਨਾ ਹੀ ਕਿਰਦਾਰ ਗਿਰਿਆ ਸਾਡੀ ਸੋਚ ਵਿੱਚ ! ਜੈ ਸਾਈਂ ਜੀ 🙏🏽
@lovepreetbrar83
@lovepreetbrar83 2 жыл бұрын
Beautiful portrayed..much respect maan saab ji🙏
@jagroopsahota5156
@jagroopsahota5156 2 жыл бұрын
Meri age 31 saal ah .. Mainu ik greeb family cho uth ke … tuhade song sun sun ke hard work kita ajj main England ch set Yh… sara credit tuhanu jada . Love you bai ji ❤️ we are always with you to till the last breath 💐
@naveensanskrit3522
@naveensanskrit3522 Жыл бұрын
बाबा जी आप जैसा कोई और नहीं होना 🇮🇳🇮🇳🇮🇳🙏🙏 लव यू मान सहाब
@puneetkumar4401
@puneetkumar4401 Жыл бұрын
ਗੁਰਦਾਸ ਮਾਨ ਜੀ ਸਾਨੂੰ ਤੁਹਾਡੇ ਤੇ ਮਾਣ ਹੈ। ਸਾਡੀਆਂ ਤਿੰਨ ਪੀੜ੍ਹੀਆਂ ਵੀ ਤੁਹਾਨੂੰ ਪਸੰਦ ਕਰਦੀਆਂ ਹਨ। ਪ੍ਰਮਾਤਮਾ ਦਾ ਸ਼ੁਕਰ ਹੈ ਉਸਨੇ ਤੁਹਾਡੇ ਵਰਗੇ ਲੋਕਾਂ ਨੂੰ ਇਸ ਧਰਤੀ 'ਤੇ ਭੇਜਿਆ। ਬਾਕੀ ਰਸਤਾ ਤਾਂ ਬਾਬੇ ਨਾਨਕ ਦਾ ਵੀ ਸੌਖਾ ਨਹੀਂ ਸੀ। ਉਨ੍ਹਾਂ ਦੀਆਂ ਅਸੀਸਾਂ ਅਤੇ ਸਾਡੀਆਂ ਦੁਆਵਾਂ ਤੁਹਾਡੇ ਨਾਲ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਹਿ !
@mandipsidhu622
@mandipsidhu622 2 жыл бұрын
Forget the haters! You have done more for Panjabi music than any one else! Panjabi language is not Panjabi without your music. JMD 🙏🏽
@hssandhu8541
@hssandhu8541 2 жыл бұрын
ਮਾਨ ਸਾਬ ਤੁਹਾਨੂੰ ਪਿਆਰ ਕਰਨ ਵਾਲੇ ਸਦਾ ਤੁਹਾਨੂੰ ਪਿਆਰ ਕਰਦੇ ਰਹਿਣ ਗੇ।।ਮਾਲਕ ਤੁਹਾਨੂੰ ਸਦਾ ਸਲਾਮਤ ਰੱਖਣ ਤੇ ਇਸੇ ਤਰਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ।।ਸਾਈ ਕ੍ਰਿਪਾ ਬਣਾਈ ਰੱਖਣ।।।😍😍🙏🙏👏👏
@gurvindersingh7380
@gurvindersingh7380 Жыл бұрын
❤️❤️ ਭਾਵੁਕ ਕਰਤਾ ਤੁਸੀਂ ਤੇ ।🥺🥺❤️ ਮੁੜਜਾ ਵੇ ਮੁੜਜਾ ਬੀਬਾ ਆਪਣੇ ਘਰਾਂ ਨੂੰ।🙏ਦਿਲੋਂ ਸਤਿਕਾਰ ਮਾਨ ਸਾਬ❤️🙏
@singhlali6840
@singhlali6840 2 жыл бұрын
Gurdas Maan di Rees koi nahi kar sakda
@LahoriyeRecords
@LahoriyeRecords 2 жыл бұрын
🙏❤️ *Give Respect Take Respect*
@dhillonamarjitsingh3528
@dhillonamarjitsingh3528 2 жыл бұрын
ਬਹੁਤ ਵਧੀਆ ਢੰਗ ਨਾਲ ਜਵਾਵ ਦਿੱਤਾ ਪੰਜਾਬੀ ਕੋਮ ਅਤੇ ਧਰਮ ਦੇ ਠੇਕੇਦਾਰਾਂ ਨੂੰ ਮਾਨ ਸਾਬ ਵਾਹੇਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ।
@royalkingknowledgeword2672
@royalkingknowledgeword2672 2 жыл бұрын
ਰੋਣਾ ਆ ਗਿਆ ਮਾਨ ਸਾਹਿਬ ਦਾ ਗੀਤ ਸੁਣਕੇ ਮੇ ਅੱਜ 28 ਸਾਲ ਦਾ ਹੋ ਗਿਆ ਹਾ ਮੇਰੇ ਘਰ ਵਿਚ ਹਮੇਸ਼ਾ ਮੇਰਾ ਬਾਪੂ ਤੇ ਮੇਰਾ ਵੱਡਾ ਬਾਪੂ ਮਾਨ ਸਾਬ ਦੇ ਗੀਤ ਸੁਣਦੇ ਆ ਰਹੇ ਰਹ ਮੇਰੇ ਵੀ ਕਨਾ ਚ ਪਿਛਲੇ 2 ਦਸ਼ਕਾ ਦੋ ਮਾਨ ਸਾਬ ਦੇ ਗੀਤ ਸੁਣੇ ਹਨ ।। ਸਾਡੀ ਮਾਂ ਬੋਲੀ ਪੰਜਾਬੀ ਨੂੰ ਦੁਨੀਆ ਚ ਵੱਖਰੀ ਪਹਿਚਾਣ ਦਿੱਤੀ ਹੈ ਗੁਰਦਾਸ ਮਾਨ ਸਾਹਿਬ ਨੇ ।। ਕਿਸੇ ਨੂੰ ਸਿਰਫ ਏਕ ਗਲ ਤੋਂ ਏਨਾ ਮਾੜਾ ਬੋਲਣਾ ਸਾਡੇ ਪੰਜਾਬੀਆਂ ਲਈ ਸਹੀ ਗਲ ਨਹੀਂ ਹੈ ।।
@jashandeeosingh4120
@jashandeeosingh4120 2 жыл бұрын
Apa ki kita panjabi layi Bai Manu lagda kuj salan ch panjabi hindi di dailect banju gi 🤣 fir aapan ehna galan jogge hi rehna ge
@navneetkaurgojjra8889
@navneetkaurgojjra8889 Жыл бұрын
O god got goosebumps 😢really yr loki ik maadi gal lb lende 99 changiya bhul jande 👏👏👏👏
@JohnyHansCanada
@JohnyHansCanada 2 жыл бұрын
He showed our generation how to up keep the inner strength . Even if entire world is against you. We will always be indebted to your great content Maan Saab !!!
@shubhvaidya2530
@shubhvaidya2530 2 жыл бұрын
❤️❤️❤️❤️❤️
@umeshkumardwivedi393
@umeshkumardwivedi393 2 жыл бұрын
Regard to your thought brother.
@blackmafiagaming2385
@blackmafiagaming2385 2 жыл бұрын
Punjabi bolo punjabi canada che nee baithe aapa 👍
@NirmalSingh-ck8xb
@NirmalSingh-ck8xb 2 жыл бұрын
ਬੱਚਪਨ ਤੋਂ ਗੀਤ ਸੁਣ ਕੇ ਵੱਡੇ ਹੋਏ ਸਾਨੂੰ ਮਾਨ ਹੈ ਸੱਚ ਨਾਲ ਹਮੇਸ਼ਾ ਵਾਹਿਗੁਰੂ ਨਾਲ ਹੁੰਦਾ ਮਾਨ ਜਿੰਦਾਬਾਦ ਵਾਹਿਗੁਰੂ ਜੀ🙏
@gaganjassar953
@gaganjassar953 Жыл бұрын
kzbin.info/www/bejne/bIq4d6CKmtCHg9E ik war eh v suno
@sunitagawri7180
@sunitagawri7180 2 жыл бұрын
I don't know who are those people who called you a traitor of mother tongue. But all of us know your respect for Punjabi maa boli. My heart goes out after listening this reply to all those. You are not only a true legend but an inspiration to all of us not only nationally but globally 🙏🏼🙏🏼. More power to you sir ji. A big fan of your songs from childhood.
@jitti007
@jitti007 2 жыл бұрын
Indeed🙏🏽
@OfficialGagguBrar
@OfficialGagguBrar 2 жыл бұрын
ਅਸੀਂ ਗੁਰਦਾਸ ਮਾਨ ਸਾਬ੍ਹ ਨੂੰ ਕਦੇ ਮਾੜਾ ਨਹੀਂ ਕਿਹਾ ! ਮਾਨ ਸਾਬ੍ਹ ਸੀ ਸਾਡੇ ਲਈ ਹਮੇਸ਼ਾ ਰਹੇਗਾ ! ਮਾਨ ਸਾਬ੍ਹ ਤੁਸੀਂ ਮਾਣ ਹੋ ਮਾਂ ਪੰਜਾਬੀ ਬੋਲੀ ਦੇ ਨਾਲ਼ੇ ਜਿੰਨ੍ਹਾਂ ਨੇ ਤੁਹਾਨੂੰ ਮਾੜਾ ਕਿਹਾ ਉਹ web series's ਦੇਖਦੇ ਨੇ ਵੱਡੇ ਛੋਟੇ ਹਰ ਬੱਚਾ ਹਰ ਮੁਟਿਆਰ ਤੇ ਓਥੇ ਗਾਲੀ ਗਲੋਚ ਜੋ ਹੁੰਦਾ ਹੱਦ ਤੋਂ ਪਰੇ ਤੇ ਇਹ ਲੋਕ ਓਹਨਾ ਲਈ ਕਦੇ ਆਵਾਜ਼ ਨਹੀਂ ਉਠਾਂਦੇ ਬੱਸ ਇਹਨਾਂ ਨੂੰ ਬਹਾਨਾ ਚਾਹੀਦਾ ਕਿਸੇ ਦੀ ਇੱਜ਼ਤ ਰੋਲਣ ਦਾ ਆਪ ਮਾਂ ਭੈਣ ਦੀ ਗਾਲ ਤੋਂ ਬਿਨਾਂ ਗੱਲ ਨਹੀਂ ਕਰਦੇ ਤੇ ਜਿਸ ਨੇ ਮਾਂ ਬੋਲੀ ਨੂੰ ਪੂਰੀ ਦੁਨੀਆਂ ਤੱਕ ਪਹੁੰਚਾਇਆ ਓਹਨੂੰ ਮਾੜਾ ਕਹਿ ਰਹੇ ਨੇ ! ਮਿੱਟੀ ਪਲੀਤ ਕਰਨ ਲਈ ਪਤਾ ਨਹੀਂ ਕਿਸ ਕਾਰਨ ਤੋਂ ਫਿਰਦੇ ਨੇ , ਜੋ ਮਸ਼ਹੂਰ ਹੀ ਮਰਜਾਣੇ ਨਾਮ ਤੋਂ ਹੋਇਆ ਓਹਨੂੰ ਮਾਰਨ ਨੂੰ ਫਿਰਦੇ ਨੇ.... ਮਾਨ ਸਾਬ੍ਹ ਜਿੰਦਾਬਾਦ🙏🏻❤
@the_shreyaa_lifestyle
@the_shreyaa_lifestyle 2 жыл бұрын
tusi Sade Punjab di shaan ho.. te sada hi rahoge... Punjabi gayaki nu jo tusi ditta.. ohh kade v bhuleya nahi jaa sakda !! Sai ji Mehar banaye rakhan... 🙏🙏
@semsandhu7545
@semsandhu7545 2 жыл бұрын
Punjabi di shaan
@loveleenheer6910
@loveleenheer6910 2 жыл бұрын
ਬਹੁਤ ਪਿਆਰ ਸਤਿਕਾਰ ਬਾਬਾ ਜੀ ।।। ਤੁਸੀਂ ਆਪਣੇ ਹੰਡਾਏ ਉਹ ਦੁੱਖ ਨੂੰ ਲਫ਼ਜ਼ਾਂ ਵਿੱਚ ਬਿਆਨ ਕਿਤਾ ਜੋ ਕੋਈ ਨਹੀਂ ਕਰ ਸਕਦਾ ਤੁਸੀਂ ਪੰਜਾਬ ਦਾ ਮਾਣ ਹੋ ਮਾਣ ਸੀ ਤੇ ਮਾਣ ਰਹੋਗੇ ਜਿੰਦਜਾਨ ਸਾਡੀ ਜਾਨ ਗੁਰਦਾਸ ਮਾਨ
@manjinderkumar9587
@manjinderkumar9587 2 жыл бұрын
He is our true legend, no one can give respect to punjabi language as he did and still doing in this Punjabi industry,we feel extremely proud to listen his songs👌👌👌👌👌👌👌
@gouravrana914
@gouravrana914 2 жыл бұрын
Right way to answer. We grew up listening to your song . Kite na kite tuhade songs ch Raab vasda hai.
@JagtarSingh-yx4tq
@JagtarSingh-yx4tq 2 жыл бұрын
ਵਾਹ ਓਏ ਮਾਨਾ ਆਵਦੀ ਹੱਡ ਬੀਤੀ ਵਿਖਾਈ ਆ ਪੂਰੀ ...ਦਿਲੋ ਧੰਨਵਾਦ ਇਹ ਦੁਨੀਆ ਸਾਹਮਣੇ ਲਿਆਉਣ ਲਈ....lots of respect n love🙏🙏🙏🙏
@gillzcreation408
@gillzcreation408 2 жыл бұрын
Great work
@rupinderkaur1457
@rupinderkaur1457 2 жыл бұрын
ਮਾਨ ਸਾਹਿਬ ਜਿੰਨਾ ਪੰਜਾਬੀ ਨੂੰ ਪਿਆਰ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ ਪਰ ਅਫ਼ਸੋਸ ਓਹਨਾ ਨੂੰ ਇਹ ਗੱਲ ਸਿੱਧ ਕਰਨ ਲਈ ਇੰਨੀ ਪੀੜ ' ਚੋਂ ਗੁਜ਼ਰਨਾ ਪਿਆ😥🙏🙏
@renubala4755
@renubala4755 2 жыл бұрын
ਸਰਬੰਸ ਦਾਨੀਆਂ ਵੇ ਅਤੇ ਰੋਟੀ ਹੱਕ ਦੀ ਖਾਈਏ ਜੀ ਇਹ ਤੁਹਾਡੀ ਚੰਗੀ ਸੋਚ ਦੀ ਹੀ ਦੇਣ ਹੈ।🙏🙏🙏 ਸਤਿ ਸਾਹਿਬ ਜੀ 🙏🙏🙏 ਮਹਾਰਾਜ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਤੰਦਰੁਸਤੀਆ ਬਖ਼ਸ਼ਣ 🙏🙏🙏
@tarndeepsingh3021
@tarndeepsingh3021 2 жыл бұрын
Hope people understand before you saying anything to others please looked your self and After that you say anything to others he is always correct . we all are humans and if some one talk bad about your family or any other things sure every one react about it love mansab your always best.🙌
@DRcoupleriders2023
@DRcoupleriders2023 2 жыл бұрын
Bua paji ehi ta chahida c ehna nu
@jagdevchauhansingh1613
@jagdevchauhansingh1613 2 жыл бұрын
🙏🙏🙏🙏❤️
@aghorigamerzff9166
@aghorigamerzff9166 2 жыл бұрын
ਮਾਨ ਸਾਬ ਦੀ ਰਚਨਾ, ਦਰਦ ਅਤੇ ਵੀਡੀਓ ਬਹੁਤ ਚੰਗੀ ਹੈਂ
@ManjeetKaur-ic1bv
@ManjeetKaur-ic1bv 2 жыл бұрын
ਬਹੁਤ ਹੀ ਵਧੀਆ ਗਾਣਾ ਹੈ ਜੀ ਹੁਣ ਤਾਂ ਮੁਰਦਾ ਬਾਦ ਕਹਿਣ ਵਾਲੇ ਵੀ ਵਾਹ ਵਾਹ ਕਹਿਣਗੇ ਪਰ ਰੱਬ ਸਭ ਕੁਝ ਜਾਣਦਾ ਹੈ God bless you Maan sahib g 🌹🌹🌹
@rajagrewalgholia6692
@rajagrewalgholia6692 2 жыл бұрын
ਪਿੰਡਾ ਸ਼ਹਿਰਾਂ ਦੀਆਂ ਗਲੀਆਂ ਤੋ ਲੈ ਲੰਡਨ ਦੇ ਰੋਇਲ ਐਲਬਿਟ ਹਾਲ ਤੱਕ ਲੈ ਜਾਣ ਵਾਲੇ ਸਿਰਫ ਗੁਰਦਾਸ ਮਾਨ ਜੀ ।👍🙏🏼
@parminderkaurnagra7235
@parminderkaurnagra7235 2 жыл бұрын
ਨਿਸ਼ਬਦ ਕਰ ਦਿੱਤਾ ਮਾਨ ਸਾਹਿਬ🙏🙏 ਬਹੁਤ ਸੋਹਣਾ ਜਵਾਬ ਦਿੱਤਾ ਵਿਦਵਾਨਾਂ ਨੂੰ...ਇਹ ਦੱਸਣ ਕਿ ਕਿਹੜਾ ਪੰਜਾਬੀ ਹੈ,ਜਿਸ ਵਿੱਚ ਅਣਖ ਨਹੀਂ ਤੇ ਜਿਸ ਨੇ ਕਦੀ ਗਾਲ ਨਹੀਂ ਕੱਢੀ..!!
@yotiyitu3272
@yotiyitu3272 Жыл бұрын
Babbu Maan ta gurdas maan Saab eahna jo gaya likhya koi nhi likh sakda legend
@prabhatpushkarna4558
@prabhatpushkarna4558 2 жыл бұрын
My heart and eyes got filled with tears and my respect towards the great legend increased in multiple folds by going through with the way he reverted back... Hat's off...
@parwindersinghsoni9034
@parwindersinghsoni9034 2 жыл бұрын
ਵਾਹਿਗੁਰੂ ਜੀ, ਸਾਨੂੰ ਗੀਤ ਦੇ ਬੋਲ ਸੁਣ ਕੇ ਕਿੰਨਾਂ ਦਰਦ ਮਹਿਸੂਸ ਹੋਇਆ, ਜਿਸ ਨੇ ਇਹ ਦਰਦ ਆਪਣੇ ਪਿੰਡੇ ਤੇ ਹੰਡਾਇਆ, ਯਾ ਤਾਂ ਓਹ ਜਾਣਦਾ ਯਾ ਓਹਦਾ ਰੱਬ 🙏🙏😥🙏🙏(ਲਵ ਯੂ ਬਾਬਾ ਜੀ) With Big Respect 🙏🙏💕🙏🙏DiL Se
@anonymousanonymous368
@anonymousanonymous368 2 жыл бұрын
MAAN sahib your contribution to punjabi music and poetry is magnificent. Just ignore the haters,,,,,real PUNJABIS got your back!!
@rinkukhara123
@rinkukhara123 2 жыл бұрын
ਗੁਰਦਾਸ ਮਾਨ ਵਰਗੇ ਹੀਰੇ ਮੁੜਕੇ ਨੀ ਜੰਮਣੇ
@amrit-surtal133
@amrit-surtal133 2 жыл бұрын
ਇਹ ਖ਼ੁਦਾ ਦੇ ਬੰਦੇ 🤲👌👌🙏 ਕਿਆ ਬਾਤ ਹੈ ਮਾਨ ਸਾਹਿਬ ਜੀ
@davvysingh7514
@davvysingh7514 2 жыл бұрын
ਮਾਨ ਸਾਬ ਤੁਹਾਡਾ ਮਾਣ ਸਤਿਕਾਰ ਸਾਡੇ ਦਿਲਾਂ ਵਿੱਚ ਸਦਾ ਉਸੇ ਤਰਾ ਰਹਿਣਾ ਜਿਵੇ ਪਹਿਲਾਂ ਸੀ !🙏😘
@rahatleer7135
@rahatleer7135 2 жыл бұрын
ਸੱਚੀਂ ਬਹੁਤ ਜ਼ਿਆਦਾ ਸੋਹਣਾ ਗੀਤ ਆ ਜੀ। ਰੋਣਾ ਆ ਗਿਆ ਇਹ ਗੀਤ ਸੁਣ ਕੇ।🙏🏻🙏🏻🙏🏻🙏🏻🙏🏻🙏🏻 ਜਿਊਂਦੇ ਵਸਦੇ ਰਹੋ ਮਾਨ ਸਾਹਿਬ ਜੀ। ਬਹੁਤ ਸਾਰਾ ਪਿਆਰ ਜੀ ।❤️❤️❤️❤️❤️❤️❤️❤️❤️❤️❤️❤️❤️
@navjotchahal8149
@navjotchahal8149 2 жыл бұрын
3 languages must 1: English for international communication. 2:Hindi for national communication 3:Punjabi mother language for family talks etc etc I support one nation one language
@gagandeepjaiswal4304
@gagandeepjaiswal4304 2 жыл бұрын
ਮਾਣ ਐ ਮਾਨ ਤੇ.... 🇮🇳 ❣️🙏🏻 ਤੇ ਗੱਦਾਰ ਉਹ ਨੇ ਜੋ ਜਾਤ, ਧਰਮ ਤੇ ਹੁਣ ਬੋਲੀ ਦੇ ਵੀ ਠੇਕੇਦਾਰਾਂ ਦੇ ਪਿੱਛੇ ਲੱਗਦੇ ਨੇ.... He said nothing wrong.. 👏👏🙌🙌
@sailaddi_shahji786
@sailaddi_shahji786 2 жыл бұрын
ਮਾਨ ਸਾਬ ਜਿੰਦਾਬਾਦ ਹੈਂ ਜਿੰਦਾਬਾਦ ਰਹਿਣਗੇ ਮਾਨ ਸਾਬ ਪੰਜਾਬ ਦੀ ਆਨ ਬਾਨ ਸ਼ਾਨ ਮਾਨ ਸਾਬ ਤੋਂ ਬਿਨਾਂ ਪੰਜਾਬ ਅਧੂਰਾ ਹੈ ਮਾਨ ਸਾਬ ਹਰ ਦਿਲ ਵਿੱਚ ਵਸਣ ਵਾਲੀ ਰੂਹ ਹੈ ਮਾਨ ਸਾਬ ਜੀ ਤੁਹਾਡਾ ਦੁੱਖ ਸੁਣ ਕੇ ਅੱਖਾਂ ਵਿੱਚ ਹੰਝੂ ਆ ਗਏ 😭 ਮਾਨ ਸਾਬ ਤੁਸੀਂ ਸਾਡੇ ਸਿਰ ਦੇ ਸਾਈਂ ਹੋ ਸਾਈ ਗੁਲਾਮ ਸ਼ਾਹ ਜੀ 🙏 ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@cdjnow3113
@cdjnow3113 2 жыл бұрын
Jai sai laddi saha sarkar ji di
@gagandeepmaan1192
@gagandeepmaan1192 2 жыл бұрын
#pidawalemaan
@Navi_PP
@Navi_PP 2 жыл бұрын
ਲੂੰ ਕੰਡੇ ਖੜੇ ਕਰ ਗਿਆ ਇਹ ਗਾਣਾ। ਬਹੁਤ ਹੀ ਗਿਆਨ ਭਰਿਆ ਗੀਤ ਮਾਨ ਸਾਬ, ਤੁਹਾਨੂੰ ਸੁਣਦੇ ਆਏ ਹਾਂ ਤੇ ਸੁਣਦੇ ਰਵਾਂਗੇ। ਲੰਮੀਆਂ ਉਮਰਾਂ ਹੋਣ ਤੁਹਾਡੀਆਂ।🥰❤️
@merikalam6846
@merikalam6846 2 жыл бұрын
Maan Sahab nu galt boln wale mada chnga boln walya nu j hun v smjh ni laggi ta kde lagg v ni skdi,Maan Sahab Baba Bohad Ji Ne Jina ne Ajj tak Punjabi te Punjabi Virse nu Kayam rakhya hoya. Jina De Sir Uppar Hath Meri Sachi Sarkar da Howe, Ohn da Koi Vaal b Vinga ni kr skda, Love You Soooooooo Much Maan Sahab❤️🥰 Sai Ji Tuhanu Hmesha Hi Chardi Kla Vich Rakhan🤗❤️🥰🤗❤️🥰🤗🤗🤗🤗🤗🤗
@daljitsingh7869
@daljitsingh7869 2 жыл бұрын
ਬੋਹੜ ਪੰਜਾਬ ਦਾ ਹੈਗਾ ਸੀ ਤੇ ਰਹੂ ਮਾਨ ਮਰਜਾਨਾ ਇਸ ਦੇ ਵਾਂਗੂ ਸੋਹਣਾ ਸੁਥਰਾ ਨਾ ਕਿਸੇ ਲਿਖਣਾ ਨਾਂ ਕਿਸੇ ਗਾਣਾ ਦੁਨੀਆਂ ਵੰਡ ਦੀ ਨਫ਼ਰਤ ਫਿਰਦੀ ਪਾ ਕੇ ਝੂਠਾ ਬਾਣਾ ਕਿਸ ਕਿਸ ਨਾਲ ਹੁਣ ਲੜੋ ਗਾ ਲੋਕੋ ਦੱਸੌ ਮਾਨ ਮਰਜਾਨਾ ਸਤਿ ਸ੍ਰੀ ਆਕਾਲ ਮਾਨ ਸਾਹਿਬ ਜੀ ਮੈਂ ਤੁਹਾਡਾ ਦਾਸ ਦਲਜੀਤ ਸਿੰਘ ਦੋਦੇ ਪਿੰਡ ਤੋਂ
@manpreet5512
@manpreet5512 2 жыл бұрын
ਬੇਸ਼ਬਦ ਕਰ ਦਿੱਤਾ ਇਹ ਗੀਤ ਨੇ 🙏🏻 ਹਮੇ਼ਸ਼ਾ ਥੋਡੇ ਨਾਲ ਆ ਬਾਬਾ ਜੀ 🙏🏻
@pariofthepatinofamily
@pariofthepatinofamily 2 жыл бұрын
Such a beautiful way of expressing pain and love at the same time!!
@surbhirana9695
@surbhirana9695 2 жыл бұрын
Proud of you sade punjab di aan baan shaan, Gurdas mann ji ik e hai te ik e c te ik e rahuge.. ❤🙏 duniya ne ta seeta mata nu ni bakshea c es duniya dia gllan dil te na lao.. Duniya aap kinni k dudh di dhuli aa.. par song ch tuhade emotions dekh k mann bhar aaya..🙏
@bunnymalhotra8767
@bunnymalhotra8767 2 жыл бұрын
Jeeyo maan saab ❤️ tusi hamesha maan si punjabi maa boli de te punjab de.. tuhada dena ni koi de sakda sade virse,sabhyachar nu.. tuhanu sunke he tan lagda ki han asi os rangle punjab ch han haje vi nahi tan aaj tan bas rola he aa reh gaya.. tusi yaad dilane ho Guru ji, sade peer fakeer te sada rangla punjab. Meri umar tuhanu lave mera Sai 😇🙏🏻.. jai ho😇❤️🙏🏻☝️
@aashishkumar7922
@aashishkumar7922 2 жыл бұрын
ਅੱਖਾਂ ਭਰ ਆਈਆਂ ਮਾਨ ਸਾਹਬ ਜੀ ਤੁਹਾਡਾ ਗੀਤ ਸੁੱਣ ਕੇ , ਪਰ ਤੁਸੀ ਦਿਲ ਤੇ ਨਾ ਲਾਇਓ । ਪੰਜਾਬ ਤੇ ਪੰਜਾਬੀਅਤ ਤੁਹਾਨੂੰ ਬਹੁਤ ਪਿਆਰ ਕਰਦੀ ਆ ਜੀ । 🙏🏼
@Deepsehnewala4893
@Deepsehnewala4893 2 жыл бұрын
ਸੱਚੀ ਰੋਣਾ ਆਗਿਆ ਬਾਬਾ ਜੀ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ (from barnala ,sehna)
@SandeepSharma-td3mj
@SandeepSharma-td3mj 2 жыл бұрын
Mann Sahab Hor respect vadh gayi aap ji di…❤🙏🏻🙌🏻👏🏻🤝🤗🤲🏻 Waheguru Bhot khushiya te changi Sehat Bakshe thonu... Lokkan da muh ni fad hunda eh tan Rab nu ni bakhshde apne ma pyo nu nai bakhshde tuc tan ik insan ho.. jo thonu 2 mints di Galat Sabdawali te judge kar gaye sari umar di mehnat te Ma boli di sewa nu khooh ch pa gaye oh syane je apne aap nu shisha dekhke puchan v ohna da ki yogdan hai ma boli de sewa ya punjabiyat nu buland karan da tan apne aap jwab milju.. Bhot sohni example deke tuc apni tarak rakhi es geet wich.. Hatts Off mann Sahab proud to be a fan of yours..🙏🏻
@Ravibareta-c6y
@Ravibareta-c6y 2 жыл бұрын
legend gurdas mann saab all time my crush 👏👏
@Sidhu1989
@Sidhu1989 2 жыл бұрын
ਇਹ ਗੀਤ ਮਾਨ ਸਾਬ ਦੇ ਦਿੱਲ ਚੌ ਆਇਆ ਹੈ । ਹਰ ਗੱਲ ਖਰਾ ਸੱਚ ।ਜਿਉਦੇ ਵੱਸਦੇ ਰਹੋ ਮਾਨ ਸਾਬ ।
@SRMEDIAchd
@SRMEDIAchd 2 жыл бұрын
ਪੰਜਾਬ ਦਾ ਮਾਣ ਗੁਰਦਾਸ ਮਾਨ , ਜੀਉਂਦਾ ਰਿਹ ਮਾਨਾ ਮਰਜਾਣਿਆ
@amarjitbhullar1469
@amarjitbhullar1469 2 жыл бұрын
ਜਿਉਂਦਾ ਰਹਿ ਗੁਰਦਾਸ ਮਾਨ ਜੀ। ਤੁਹਾਡੇ ਵਰਗਾ ਕੋਈ ਵੀ ਅੱਜ ਤੱਕ ਕਲਾਕਾਰ, ਲਿਖਾਰੀ ਨਾਂ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਹੈ। ਇਨ੍ਹਾਂ ਗੰਦਿਆਂ ਲੋਕਾਂ ਦੀ ਸੋਚ ਬਹੁਤ ਘਟੀਆ ਹੈ ਤੇ ਤੁਸੀਂ ਇਨ੍ਹਾਂ ਦੀ ਕੋਈ ਵੀ ਪ੍ਰਵਾਹ ਨਾ ਕਰੋ ਪ੍ਰਮਾਤਮਾ ਤੁਹਾਡੇ ਨਾਲ ਹੈ। ਤੁਹਾਡੇ ਗਾਣੇ ਸਦਾ ਬਹਾਰ ਹਨ ਤੇ ਸਦਾ ਹੀ ਬਹਾਰ ਰਹਿਣਗੇ। ਇਨ੍ਹਾਂ ਲੋਕਾਂ ਨੂੰ ਸੱਠ ਸੱਤਰ ਸਾਲ ਕੀਤੀ ਪੰਜਾਬੀ ਬੋਲੀ ਦੀ ਸੇਵਾ ਪੰਜ ਮਿੰਟ ਵਿੱਚ ਭੁੱਲ ਗਈ।ਤੇ ਇਕ ਮਾਮੂਲੀ ਜਿਹੀ ਗੱਲ ਤੇ ਭੜਥੂ ਮਚਾ ਦਿੱਤਾ ਤੇ ਮਾਨ ਸਾਹਿਬ ਨੂੰ ਬਦਨਾਮ ਕੀਤਾ ਭੰਡਿਆ ਧਰਨੇ ਲਾਏ ਤੇ ਹੋਰ ਪਤਾ ਨਹੀਂ ਇਨ੍ਹਾਂ ਕੀ ਕੀ ਇਲਜ਼ਾਮ ਲਗਾਏ।ਜੋ ਕਿ ਬਹੁਤ ਹੀ ਇੱਕ ਨੀਚ ਹਰਕਤ ਸੀ। ਪਰ ਮਾਨ ਸਾਹਿਬ ਤੁਸੀਂ ਸਦਾ ਬਹਾਰ ਹੋ। ਤੁਹਾਡੇ ਪੰਜਾਹ ਸਾਲ ਪੁਰਾਣੇ ਗਾਣੇ ਅੱਜ ਵੀ ਸੁਣੀਂਦੇ ਨੇ ਜੋ ਕਿ ਦਿਲ ਖੁਸ਼ ਹੋ ਜਾਂਦਾ ਹੈ। ਬਾਕੀ ਸਾਰੇ ਤੁਹਾਡੇ ਨਾਲ ਹਨ। ਉਨ੍ਹਾਂ ਬੁੱਚੜਾਂ ਦੀ ਕੋਈ ਗੱਲ ਨਹੀਂ ਇਹੋ ਜਿਹੇ ਘਰੋਂ ਬਾਹਰੋਂ ਵੀ ਕੱਢੇ ਹੋਏ ਹੁੰਦੇ ਹਨ। ਇਨ੍ਹਾਂ ਦੀ ਟੈਨਸਨ ਨਾਂ ਲੳਂ। ਪ੍ਰਮਾਤਮਾ ਮਾਨ ਸਾਹਿਬ ਜੀ ਦੀ ਉਮਰ ਲੰਬੀ ਕਰਨ। ਧੰਨਵਾਦ।
@sanamdeepsanamdeep6810
@sanamdeepsanamdeep6810 2 жыл бұрын
ਬਾਬਾ ਜੀ ਰੋਣਾ ਆ ਗਿਆ ਪੀੜ ਵਾਲੇ ਸ਼ਬਦ ਸੁਣ ਕੇ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾਂ ਵਿੱਚ ਰੱਖੇ ਹਮੇਸ਼ਾ 🙏🙏
@palwindermann
@palwindermann 2 жыл бұрын
ਪਿਆਰ ਤੇ ਸਤਿਕਾਰ ਮਾਨ ਸਾਹਬ। ♥️ ਮਾਲਕ ਚੜ੍ਹਦੀ ਕਲ੍ਹਾ ਚ' ਰਖੇ।🙏🙏🙏
@amritbhangu6986
@amritbhangu6986 2 жыл бұрын
ਮਾਲਕ ਇਸ ਸੋਹਣੇ ਦਿਲ ਦੀ ਗੱਲ ਸੋਹਣੇ ਦਿਲਾਂ ਤੱਕ ਪਹੁੰਚਾਵੇ.. ਬੇਹਦ ਪਿਆਰ ਤੇ ਸਤਿਕਾਰ ਮਾਨ ਸਾਬ.. ਰੱਬ ਤੁਹਾਨੂੰ ਰਾਜ਼ੀ ਰੱਖੇ ਹਮੇਸ਼ਾਂ.. ਮੇਰੀ ਵੀ ਉਮਰ ਲੱਗ ਜਾਵੇ ਤੁਹਾਨੂੰ.. ਦਿਲੋਂ ਦੁਆਵਾਂ 🙏🏻♥️😊
@BabbrMahabadhar
@BabbrMahabadhar Жыл бұрын
🙏 ਤੁਸੀ ਵਿਰਸੇ ਅ ਅਤੇ ਬੋਲੀ ਨੂੰ ਜਿੰਦਾ ਰੱਖਿਆ ਹੈ 🙏🙏🙏
@Shahbaazz
@Shahbaazz 2 жыл бұрын
Not just a singer, he's a phenomenon in himself. Listening to Gurdas Maan Saab is like meditation - no matter how many times you do it, it will always feels better than the previous time. Always love and respect Maan Saab❤
@shamsher0046
@shamsher0046 2 жыл бұрын
Nice ji
@maahi.official2180
@maahi.official2180 2 жыл бұрын
No words 🙌 Smjh nhi aa reha ki likhan Andr takk hila ke rakhta Guru ji Salute 🙌 Rona aa gya dekh ke 🙏❤️
CHINTA NA KAR YAAR | GURDAS MAAN | NEW SONG
6:37
Gurdas Maan
Рет қаралды 8 МЛН
“Don’t stop the chances.”
00:44
ISSEI / いっせい
Рет қаралды 61 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
OnAir ਤੇ Gurdas Maan ਦਾ Exclusive Interview
4:44
On Air
Рет қаралды 416 М.
Harbhajan Mann - Choun Ku Dina Da Mela | Official Music Video
4:55
Music Waves
Рет қаралды 3,6 МЛН
Gurdas Mann Inj Nahi Karinde | Live Performance
9:25
SVR MUSIC
Рет қаралды 322 М.