CHINTA NA KAR YAAR | GURDAS MAAN | NEW SONG

  Рет қаралды 7,719,402

Gurdas Maan

Gurdas Maan

Күн бұрын

Пікірлер: 8 600
@amanatsidhu5101
@amanatsidhu5101 Жыл бұрын
ਗੁਰਦਾਸ ਮਾਨ ਪੰਜਾਬ ਦੀ ਸ਼ਾਨ ... ਜੁਗ ਜੁਗ ਜੀਓ ਮੇਰੇ ਵੀਰ God bless you always 🌸🌸🌸🌸
@DjRinks
@DjRinks Жыл бұрын
ਗੁਰੂ ਦੀ ਨਾ ਮੰਨੇ ਚੈਲਾ ਚੈਲਾ ਰਹਿੰਦਾ ਨਹੀਂ ❤❤❤❤❤❤❤❤ Wah Maan Saab Wah 💯
@JatinderSingh-wh1ki
@JatinderSingh-wh1ki Жыл бұрын
Being Punjabi I can say Gurdas Maan is pride of Punjab Waheguru bless him always and more and more long live Gurdas Maan Gurdas Maan jindabad💖💖 a lot of respect for living Legend Gurdas Maan ji
@royalgill5442
@royalgill5442 Жыл бұрын
ਸ਼ੁਰੂ ਤੋਂ ਹੀ ਮਾਨ ਸਾਡੇ ਦਿਲਾਂ ਵਿੱਚ ਵੱਸਦਾ ♥️ ਮਰਜਾਨਾ ਰਹੇ ਰੱਬਾ ਹੱਸਦਾ ਤੇ ਵੱਸਦਾ🙏 ਹੌਂਸਲੇ ਬੁਲੰਦ ਕਰਤੇ ਮਾਨ ਸਾਬ ਤੁਹਾਡੇ ਗਾਣੇ ਨੇ
@lovepreetmaan9564
@lovepreetmaan9564 Жыл бұрын
ਬਾਬਾ ਤੂੰ ਹੀ ਸੀ ,, ਤੂੰ ਹੀ ਹੈਂ ,,, ਤੇ ਤੂੰ ਹੀ ਰਹਿਣਾਂ .. ਜਦੋਂ ਤੱਕ ਪੰਜਾਬ ਰਹੇਗਾ , ਉਦੋਂ ਤੱਕ Gurdas Maan ਸਾਹਿਬ ਦਾ ਨਾਮ ਬੋਲੂਗਾ ਕਿਉਂਕਿ ਪੰਜਾਬ ਹੈ ਤਾਂ ਗੁਰਦਾਸ ਹੈ ਤੇ ਗੁਰਦਾਸ ਹੈ ਤਾਂ ਆਪਣਾ ਪੰਜਾਬ ਹੈ !!! ਨਿਰਾਸ਼ ਹੋਏ ਬੰਦੇ ਨੂੰ ਫਿਰ ਤੋਂ ਉੱਠਣ ਲਈ ਪ੍ਰੇਰਿਤ ਕਰਦਾ ਬਹੁਤ ਹੀ ਸੋਹਣਾ ਗੀਤ !!! ਜੀਓ
@SahilChandi
@SahilChandi Жыл бұрын
ਬਹੁਤ ਸੋਹਣਾ ਲਿਖਾਇਆ ਅਤੇ ਗਾਇਆ ਗੁਰਦਾਸ ਮਾਨ ਜੀ ਤੁਹਾਡਾ ਹਰ ਇਕ ਗਾਣਾ ਚੰਗਾ ਤੇ ਪਰਵਾਰਿਕ ਹੁੰਦਾ ਹੈ ਰੱਬ ਤੁਹਾਨੂੰ ਖੁੱਸ ਰੱਖੇ🙏🙏
@ajaibreddu619
@ajaibreddu619 Жыл бұрын
ਬਹੁਤ ਵਧੀਆ ਹੌਸਲਾ ਦੇਣ ਵਾਲਾ, ਹਿੰਮਤ ਦੇਣ ਵਾਲਾ ਗੀਤ,
@AgamWasTaken
@AgamWasTaken Жыл бұрын
0:34
@waytoseo8182
@waytoseo8182 Жыл бұрын
Amar Singh Chamkila diaa khaas Gallan jo tuc nhi suniaa honiaa - kzbin.info/www/bejne/pX24nH5srcp7gck
@Shehandles_Skin
@Shehandles_Skin Жыл бұрын
ਗਾਣਾ ਸੁਣਕੇ ਏਦਾਂ ਲਗਦਾ ਜਿਵੇਂ ਰੱਬ ਨੇ ਹੀ ਇਸ਼ਾਰਾ ਦਿੱਤਾ ਹੋਵੇ❤……this song was all i needed today❤❤❤❤❤
@rajagrewalgholia6692
@rajagrewalgholia6692 Жыл бұрын
ਗੁਰਦਾਸ ਮਾਨ ਜੀ ਇੱਕ ਰੱਬ ਵਰਗੇ ਹੀ ਇਨਸਾਨ ਹੈ ਆਪਣੇ ਲੋਕਾਂ ਨੂੰ ਪਹਿਚਾਣ ਨਹੀ ਕਰਨੀਂ ਆਉਦੀ
@HardeepSingh-ik5xp
@HardeepSingh-ik5xp Жыл бұрын
ਵਾਹ ਗੁਰਦਾਸ ਮਾਨ ਜੀ ਤੁਹਾਡੇ ਇਸ ਗੀਤ ਦੀ ਤੁਹਾਡੀ ਕਲਮ ਦੀ ਤੁਹਾਡੀ ਇਸ ਸੁਰੀਲੀ ਅਵਾਜ਼ ਦੀ ਸਾਡੇ ਕੋਲ਼ ਤੁਹਾਡੀ ਤਾਰੀਫ਼ ਕਰਨ ਲਈ ਕੋਈ ਸ਼ਬਦ ਹੀ ਨਹੀ ਸੁਰਤ ਸੰਭਾਲਣ ਤੋਂ ਲੈੈਕੇ ਤੁਹਾਨੂੰ ਮਨ ਵਿੱਚ ਵਸਾਇਆ ਹੈ ਆਖਰੀ ਦਮ ਤੱ ਕ ਵਸਾਕੇ ਰੱਖਾਂਗੇ ਗੁਰੂ ਰਾਮਦਾਸ ਕਿ੍ਪਾ ਕਰੇ ਤੁਹਾਡੀਆ ਸਦਾ ਲੰਮੀਆ ਉਮਰਾ ਕਰੇ ਪਿਆਰੇ ਗੁਰਦਾਸ ਮਾਨ ਵਰਗੇ ਹੀਰੇ ਮਾਵਾਂ ਵਿਰਲੇ ਹੀ ਜੰਮਦੀਆ ਨੇ 🙏🙏🙏
@mr.vinaik3236
@mr.vinaik3236 Жыл бұрын
ਬਹੁਤ ਚੰਗਾ ਲਗਿਆ ਬਾਬਿਓ ਸੁਣ ਕੇ ਹਿਂਮਤ ਵੀ ਮਿਲੀ ਤੇ ਭਾਵੁਕ ਵੀ ਹੋਏ ਜੀਓ ਗੁਰੂ ਜੀ ਜਿਓ
@rajagrewalgholia6692
@rajagrewalgholia6692 Жыл бұрын
ਬਹੁਤ ਵਧੀਆ ਗੀਤ
@kutubdeen9798
@kutubdeen9798 Жыл бұрын
ਬਾਬਾ ਗੁਰਦਾਸ ਮਾਨ ਜੀ ਦਾ ਨਵਾਂ ਗਾਣਾਂ ਜਿੰਦਗੀ ਦੇ ਥੱਕੇ ਹਾਰੇ ਲੋਕਾਂ ਲਈ ਇੱਕ ਸੰਦੇਸ਼ ਦਿੰਦਾਂ ਹੈ ਕਿ ਜਿੰਦਗੀ ਚ' ਕਦੇ ਵੀ ਹਾਰਨਾਂ ਨਹੀਂ ਚਾਹੀਦਾ🙏
@dineshahir919
@dineshahir919 Жыл бұрын
Koo
@vickysingh-ng4gg
@vickysingh-ng4gg Жыл бұрын
❤❤❤❤
@vickysingh-ng4gg
@vickysingh-ng4gg Жыл бұрын
🙏❤❤
@SatnamSehjal
@SatnamSehjal Жыл бұрын
ਮੇਰੇ ਪੰਜਾਬ ਤੇ ਮੇਰੀ ਪੰਜਾਬੀ ਦਾ ਮਾਣ.. ਸਾਡਾ ਆਪਣਾ ਬਾਬਾ ਗੁਰਦਾਸ ਮਾਨ.. ਬਹੁਤ ਸਾਰਾ ਸਤਿਕਾਰ ਤੇ ਸਤਿ ਸ਼੍ਰੀ ਅਕਾਲ ਬਾਬਾ ਜੀ🙏🏻..
@modernworld3527
@modernworld3527 Жыл бұрын
ਜਮੀਨ ਤੇ ਡਿਗੇ ਪਏ ਸਾਂ ਮਾਨਾ ਸਹੀ ਵੇਲੇ ਆ ਗਿਆਂ।❤❤ ਦੁਨੀਆਂ ਤੇ ਕੋਈ ਐਸਾ ਨੀ ਜੋ ਸਾਡੇ ਬਾਬੇ ਬੋਹੜ ਨੂੰ ਕੱਟ ਸਕੇ।
@Faceless.express
@Faceless.express Жыл бұрын
ਸੱਚੀ ਦੱਸਾ ਤਾਂ ਇਹ ਗੀਤ ਸੁਣਨ ਤੋਂ ਪਹਿਲਾਂ ਮੈਂ ਪੁਰੀ ਤਰ੍ਹਾਂ ਟੁਟਿਆ ਹੋਇਆ ਸੀ ਪਰ ਹੁਣ ਕੁਝ ਕਰਨ ਦਾ ਜੋਸ਼ ਮਿਲਿਆ ਗੱਲ ਲਾ ਦੇ ਆਰ ਯਾ ਪਾਰ ਬੁਰੇ ਦਿਨ ਰੋਜ ਨੀ ਰਹਿੰਦੇ ਵਾਹ... 💯 bahot vadia geet maan saab ❤
@pardip21
@pardip21 Жыл бұрын
🙏ਪੰਜਾਬ ਦੀ ਸ਼ਾਨ, ਪੰਜਾਬੀਆਂ ਦਾ ਮਾਣ , ਗੁਰਦਾਸ ਮਾਨ।🙏💐
@JaswinderSingh-uw9gz
@JaswinderSingh-uw9gz Жыл бұрын
ਅਸਲੀ ਵਾਰਿਸ ਪੰਜਾਬੀ ਮਾਂ ਬੋਲੀ ਦਾ ਰੂਹ ਨੂੰ ਸਕੂਨ ਦਿੰਦੀ ਆ ਮਾਨ ਸਾਹਿਬ ਦੀ ਗਾਇਕੀ ਸਦਾ ਖੁਸ਼ ਰਹੋ ਮਾਨ ਸਾਹਿਬ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ 🙏🙏🙏🙏🙏
@sukhchainsekhon9971
@sukhchainsekhon9971 Жыл бұрын
ਬੱਸ ਇਕ ਹੀ ਸ਼ਬਦ... ਵਾਹ ਮਾਨਾਂ ਵਾਹ 🙏❤️🌹
@JasvirBakhtu
@JasvirBakhtu Жыл бұрын
"ਤੈਨੂੰ ਗੁਰੂ ਕਹਾਂ ਜਾਂ ਪੀਰ ਕਹਾਂ, ਜਾਂ ਆਪਣੀ ਤਕਦੀਰ ਕਹਾਂ, ਤੇਰੇ ਵਾਜੋਂ ਕੁਝ ਨਾ ਸੁੱਝੇ, ਰੂਹ ਹੈ ਲੀਰੋ ਲੀਰ ਕਹਾਂ, ਜਦ ਕੰਨਾਂ ਵਿੱਚ ਤੇਰਾ ਗੀਤ ਪਵੇ, ਫਿਰ ਨਾ ਪੁੱਛ ਕੀ ਜਸਵੀਰ ਕਹਾਂ" ਜਨਮ ਦਿਨ ਮੁਬਾਰਕ ਜੀ ਮੇਰੇ ਪਿਆਰੇ ਰੁਹਾਨੀ ਮਹਿਬੂਬ ਗੁਰਦਾਸ
@varinderganger6736
@varinderganger6736 Жыл бұрын
bhout khoob likiya jasvir veer...jeeyo rab raaji rakhe
@gurjitsidhul4982
@gurjitsidhul4982 Жыл бұрын
Nice bai
@maanpunjabda3740
@maanpunjabda3740 Жыл бұрын
Nice 😊
@rajurj6829
@rajurj6829 Жыл бұрын
Bhut vdiya jsvir Veer 👍👍👍👍
@rajindersingh4326
@rajindersingh4326 Жыл бұрын
maan saab ji 🙏bhut sukar gujar a hosla bland karnle
@veerjitjassi876
@veerjitjassi876 Жыл бұрын
ਬਹੁਤ ਖੂਬਸੂਰਤ🙏 ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ🙏🙏🙏
@MrAshwanigulia
@MrAshwanigulia Жыл бұрын
true gem of music industry. kabhi fuhad gaane nhi aaye .nang pana nahi dikhaya. khubsurti vicharo me hoti hai shabdo me hoti hai. respect maan sahab
@simranjeet2203
@simranjeet2203 Жыл бұрын
ਚੜਦੀਕਲਾ ਵਿੱਚ ਰੱਖੇ ਪਰਮਾਤਮਾ ਤੁਹਾਨੂੰ ਮਾਨ ਸਾਬ 🙏🙏👌ਹਰ ਵਾਰ ਵਾਂਗੂੰ ਬਹੁਤ ਹੀ ਸੋਹਣਾ ਗੀਤ 👌👌
@BaljinderSingh-uf7nl
@BaljinderSingh-uf7nl Жыл бұрын
My Jim Jim m m
@BaljinderSingh-uf7nl
@BaljinderSingh-uf7nl Жыл бұрын
Mm
@HarpreetRai426
@HarpreetRai426 Жыл бұрын
ਬੱਲੇ ਬਾਬਾ ਤੇਰੇ ਤੇਰੀ ਸਦਾ ਹੀ ਜੈ ਜੈ ਕਾਰ ਬਹੁਤ ਹੀ ਸੋਹਣਾਂ ਗੀਤ ਹੈ ਜੀ ,, ਤੁਹਾਡੀਆਂ ਦੁਆਵਾਂ ਸਬ ਦੇ ਲਈ ਹਮੇਸ਼ਾਂ ਗੀਤਾਂ ਵਿੱਚ ਹੀ ਬੋਲਦੀਆਂ ਨੇ ,,, ਅਤੇ ਤੁਹਾਡੇ ਇਸ ਦਾਸ ਵੱਲੋ ਤੁਹਾਨੂੰ ਨਵੇਂ ਸਾਲ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਜੀ,, ਸਾਈ ਜੀ ਤੁਹਾਡੀ ਸੇਹਤ ਨੂੰ ਹਮੇਸ਼ਾ ਤੰਦਰੁਸਤ ਰੱਖਣ ਤੇ ਚੜਦੀਕਲਾ ਚ ਰੱਖਣ ❤️
@HanishSharmaMoudgil
@HanishSharmaMoudgil Жыл бұрын
That is why Maan Sahab is the real legend of Punjabi industry. I am lucky that we have Singers like Maan Sahab, Sartaj and Amrinder Gill 🙌🏼🙌🏼
@tarasingh5550
@tarasingh5550 Жыл бұрын
Nyc g
@SaraswatiJyotishVigyan
@SaraswatiJyotishVigyan Жыл бұрын
मान साहब आपकी तारीफ के लिए शब्द कम है मेरे पास आपके शब्दों को मेरा शत-शत नमन आप के गीतों को मेरा नमन पंजाब की शान पंजाब की आन पंजाब का मान गुरदास मान
@Funandsiyappavlogs
@Funandsiyappavlogs Жыл бұрын
❤✅ right
@KuldeepSingh-pj9hq
@KuldeepSingh-pj9hq Жыл бұрын
ਮਾਫ ਕਰਿਓ ਮਾਨ ਸਾਬ ਪੰਜਾਬੀਆਂ ਨੇਂ ਤੁਹਾਨੂੰ ਬਹੁਤ ਗਲਤ ਸਮਝਿਆ
@bittukhannewala5193
@bittukhannewala5193 Жыл бұрын
ਬਾਬਾ ਜੀ ਸਵਾਦ ਆ ਗਿਆ ਹਜ਼ਾਰਾਂ ਲੱਖਾਂ ਸਵਾਲਾਂ ਦਾ ਜਵਾਬ ਹੈ ਇਹ ਗੀਤ।।। ਚਿੰਤਾ ਨਾ ਕਰ ਯਾਰ ਬੁਰੇ ਦਿਨ ਸਦਾ (ਰੋਜ਼) ਨਹੀਂ ਰਹਿੰਦੇ।।।
@parminderdoal7696
@parminderdoal7696 Жыл бұрын
ਸ਼ਾਨਦਾਰ ਗਾਇਕੀ ਅਤੇ ਸ਼ਾਨਦਾਰ ਸੋਚ ਦੇ ਮਾਲਕ ਗੁਰਦਾਸ ਮਾਨ ਸਾਬ ਨੂੰ ਸਲਾਮ 🙏🏻
@Bittukusla
@Bittukusla Жыл бұрын
ਬਹੁਤ ਵਧੀਆ ਲਿਖਿਆ ਮਾਨ ਸਾਹਿਬ ਬਾਬਾ ਭਲੀ ਕਰੇ 🙏👌
@vikasllb8663
@vikasllb8663 Жыл бұрын
No one can replace the heavenly voice..real punjab 🔥🔥 King... gurdaas maan.🙏🙏
@gill579
@gill579 Жыл бұрын
... ਬੁਰੇ ਦਿਨ ਰੋਜ਼ ਨਈਂ ਰਹਿੰਦੇ - ਬਾਬਾ ਗੁਰਦਾਸ ਮਾਨ ... 🙏 ਕੌਣ ਕਰੂਗਾ ਰੀਸਾਂ ਮਾਨਾਂ ਤੇਰੀਆਂ ❤ #Big_Respect 🙏
@kamleshram9588
@kamleshram9588 Жыл бұрын
jai mere sai de putt di
@kamleshram9588
@kamleshram9588 Жыл бұрын
jai sai ladi shah ji
@lovebeimaan3072
@lovebeimaan3072 Жыл бұрын
ਜ਼ਿੰਦਗੀ ਨੂੰ ਬਦਲਣ ਦੇਣ ਵਾਲਾ ਗੀਤ 💯❤️ ਜੀੳ ਮਾਨਾ
@ajaydogra
@ajaydogra Жыл бұрын
This is the only reason why Maan sahab ji is a gem can not be compared with anyone else. Maan sahab is Maan sahab...... Always connected to common people.
@vishaloberoi8870
@vishaloberoi8870 Жыл бұрын
बता नहीं सकता।।शानदार।।हंजू aagye ankhiyo wich ❤️❤️।।
@rajinderdhaliwal364
@rajinderdhaliwal364 Жыл бұрын
ਬਹੁਤ ਖੂਬ ਬਾਬਾ ਜੀ ਰੂਹ ਨੂੰ ਸਕੂਨ ਮਿਲਦਾ ਤੇ ਸੇਧ ਵੀ 👍ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ ਹਮੇਸ਼ਾ 🙏
@KushalBharat
@KushalBharat Жыл бұрын
अद्भुत अद्भुत! अद्भुत बोल! अद्भुत स्वर! अद्भुत संदेश! नमन है आपको !आपको इतिहास कभी भुला नही पाएगा.
@weddingexpert4848
@weddingexpert4848 Жыл бұрын
ਵਾਹ ਮਾਨ ਸਾਹਿਬ ਕਿਆ ਬਾਤ ਹੈ ਤੁਹਾਡੀ ਕਲਮ ਤੇ ਦਿਲ ਨੂੰ ਛੋਹ ਲੈਣ ਵਾਲੀ ਆਵਾਜ਼ ਦੀ ਬਹੁਤ ਖੂਬ ਲਿਖਿਆ ਤੇ ਗਾਇਆ ਹੈ ਮਾਨ ਸਾਹਿਬ ਤੁਸੀਂ ਜਿਉਂਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ੀਆਂ ਤੰਦਰੁਸਤੀਆਂ ਤੇ ਤਰੱਕੀਆਂ ਬਖਸ਼ਣ। ਅਸੀਂ ਸਦਾ ਤੁਹਾਡੇ ਨਾਲ ਸੀ ਨਾਲ ਹਾਂ ਨਾਲ ਰਹਾਂਗੇ ਪ੍ਰਵਾਹ ਨਾ ਕਰੋ।
@harpalsinghkainthharpalsin9778
@harpalsinghkainthharpalsin9778 Жыл бұрын
ਵਾਹ ਬਾਬਿਓ ਵਾਹ,,,,ਸਿਰਾ ਈ ਲਾਤਾ,,,, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ,,,,,Old is gold,,,,
@ITZZ_VILLAIN_92
@ITZZ_VILLAIN_92 Жыл бұрын
My father is biggest fan for you, jaan mai zahan aayi jab Gurdas maan aye ♥️
@gurpinderguri4131
@gurpinderguri4131 Жыл бұрын
ਤੁਹਾਡੇ ਗਾਣਿਆਂ ਦਾ ਹੀ ਇੰਤਜ਼ਾਰ ਰਹਿੰਦਾ ਏ ਬਾਬਾ ਜੀ😊
@rameshkumarhans8821
@rameshkumarhans8821 Жыл бұрын
ਜ਼ਿੰਦਗੀ ਨੂੰ ਜਿਊਣ ਦਾ ਸਲੀਕਾ ਦੱਸਦੀ ਹੈ ਮਾਨ ਸਾਹਿਬ ਜੀ ਦੀ ਲੇਖਣੀ ਅਤੇ ਗਾਇਕੀ। ਵਾਹ ਮਾਨ ਸਾਹਿਬ ❤️🌹 😌🙏 ਬੁੱਝੇ ਹੋਏ ਦੀਵਿਆਂ ਨੂੰ ਜਗਾਉਣ ਦੀ ਕੋਸ਼ਿਸ਼ ਹੈ ਇਹ ਗੀਤ 👌👍
@khsidhu
@khsidhu Жыл бұрын
ਮਿਹਨਤ ਕਰ ਸਫ਼ਲਤਾ ਆਪਣੇ ਆਪ ਮਿਲੂਗੀ । ਕਦੇ ਵੀ ਜ਼ਿੰਦਗੀ ਤੋਂ ਨਰਾਜ਼ ਨਾ ਹੋਵੋ। ਬਹੁਤ ਖੂਬ ਮਾਨ ਸਾਬ੍ਹ। 🙏
@Truckawala209
@Truckawala209 Жыл бұрын
youtube.com/@Amansarao255?sub_confirmation=1
@rajagrewalgholia6692
@rajagrewalgholia6692 Жыл бұрын
ਸਹੀ ਗੱਲ ਏ ਜੀ
@HarryBrar31
@HarryBrar31 Жыл бұрын
Sahi Gall Bai Ji
@jagpalsingh9009
@jagpalsingh9009 Жыл бұрын
@@rajagrewalgholia6692 ਢਢਢਕ੍ਹਗੈਓ ਹੈ ਐ
@jagpalsingh9009
@jagpalsingh9009 Жыл бұрын
ਊਖੂਏ🔥
@Farmers327
@Farmers327 Жыл бұрын
Aahh va maan loko jisnu tusi pta nhi ki ki bolya c kitey galat nahi c oh but tusi lok kadi kise de sake nhi hoye loko m Daily ae song sunda jdo kamm te jana va te bohat honsla mildaa va waheguru maan nu edaa chardikala bakhshe🙏🙏🙏
@kartik962
@kartik962 Жыл бұрын
This is what the artists made of . He know what current society and youth facing and he made a video to motivate all of us . Maan sahab 🛐🙏
@SKGMshorts
@SKGMshorts Жыл бұрын
🙏
@NoorNoor-mt6jy
@NoorNoor-mt6jy Жыл бұрын
.ALisa,. Hina
@NoorNoor-mt6jy
@NoorNoor-mt6jy Жыл бұрын
Do you suaiw72y e
@tarsembhanohar4198
@tarsembhanohar4198 Жыл бұрын
ਪੰਜਾਬੀਆਂ ਦੀ ਆਨ...ਬਾਨ...ਸ਼ਾਨ...living legend GURDAS MAAN...🚩
@nishanmarmjeetkour.verygoo1903
@nishanmarmjeetkour.verygoo1903 Жыл бұрын
ਬਿਲਕੁਲ ਹੌਸਲੇ ਡਿੱਗਣ ਸਮੇਂ ਡਗਮਗਾਉਂਦੇ ਕਦਮਾਂ ਨੂੰ। ਅਨਰਜੀ ਦੇਣ ਵਾਲਾ ਇਹ ਗੀਤ। ਬਹੁਤ ਵਧੀਆ ਤਰੀਕੇ ਨਾਲ ਫਿਲਮਾਇਆ ਗਿਆ ਹੈ। ਸੋ ਗੌਡ ਬਲੈਸ ਯੂ ਮਾਨ ਸਾਹਿਬ ਜੀ। ਤਹਾਡੇ ਸਾਰੇ ਗੀਤਾਂ ਵਿੱਚ ਸੋਨੇ ਵਰਗੀ ਸਚਾਈ ਹੁੰਦੀ ਹੈ। ਵਾਹਿਗੁਰੂ ਜੀ ਮੇਹਰ ਕਰਨ।।
@kutubdeen9798
@kutubdeen9798 Жыл бұрын
Jeeyo
@ravisoundmeeraji
@ravisoundmeeraji Жыл бұрын
kzbin.info/www/bejne/Y6KTdoGEp7Bof5I
@raziashabbir3579
@raziashabbir3579 Жыл бұрын
9
@RT00085
@RT00085 Жыл бұрын
@@raziashabbir3579 0p0 po p
@MrSardar-vp3ci
@MrSardar-vp3ci Жыл бұрын
H
@preet_gaming4309
@preet_gaming4309 Жыл бұрын
Bht vadia massage dita Mann Sab ne Waheguru Mehar kare sarrian te 🙏🙏
@sarab6212
@sarab6212 Жыл бұрын
ਪੰਜਾਬ ਦਾ ਮਾਣ 👍 ਗੁਰਦਾਸ ਮਾਨ ਜੀ। 🙏🙏🙏
@DeepakKumar-zx2in
@DeepakKumar-zx2in Жыл бұрын
ਵਾਹ ਬਾਬਿਓ ਮਜਾ ਆ ਗਿਆ ਬਾਬਾ ਜੀ ਤੁਹਾਡੇ ਗੀਤ ਸੁਣ ਸੁਣ ਕੇ ਹੁਣ ਤੱਕ ਵੱਡੇ ਹੋਏ ਹਾਂ ਬਾਬਾ ਜੀ ਤੁਹਾਡੇ ਗੀਤਾਂ ਨਾਲ ਰੂਹ ਨੂੰ ਸਕੂਣ ਚੈਣ ਮਿਲਦਾ ਬਾਬਾ ਜੀ ਜਿਓਦੇ ਰਹੋ ਬਾਬਿਓ ਲਵ ਯੂ ਜੀ ਦਿਲੋਂ ਸਲੂਟ ਹੈ ਬਾਬਾ ਜੀ🙌🙌🙌🙌🙌🙌❤🙏
@oldhommies
@oldhommies Жыл бұрын
bai gussa na kri par tere aala comment izaat ghat te bejti aala jyada lggi janda
@sgbarshad
@sgbarshad Жыл бұрын
🔥 Bro 😔 mere pass Aisa Kuchh Nahin Hai Jo Main Tumhen WhatsApp hun Tum Mujhe WhatsApp KZbin channel Hai Mere blogger banata Hun 🔥
@sujalgrewal2033
@sujalgrewal2033 Жыл бұрын
Jai data ji 🙏
@BaljinderSingh-uf7nl
@BaljinderSingh-uf7nl Жыл бұрын
Te🎉f
@hemrajsingla7989
@hemrajsingla7989 Жыл бұрын
U
@manibhatiavlogs3297
@manibhatiavlogs3297 Жыл бұрын
ਜੈ ਬਾਬਾ ਮੁਰਾਦ ਸ਼ਾਹ ਜੀ। ਜੈ ਬਾਪੂ ਜੀ ਮਹਾਰਾਜ। ਜੈ ਸਾਂਈ ਗ਼ੁਲਾਮ ਸ਼ਾਹ ਜੀ। ਜੈ ਬਾਬਾ ਮਾਨ ਜੀ।🙏❤️
@PardeepKumar-df2np
@PardeepKumar-df2np Жыл бұрын
🙏🙏🙏🙏🙏
@salindersingh1172
@salindersingh1172 Жыл бұрын
Maan Saab Respect Dil toh tuhade lyi and es geet nu bnon vali sari team lyi ❤❤❤
@sunnydugalia44
@sunnydugalia44 Жыл бұрын
ਬਹੁਤ ਸੋਹਣਾ ਗੀਤ ਆ ਮਾਨ ਸਾਬ ਮੇਰੇ ਦਿਲ ਤੁਹਾਡੇ ਲਈ ਹਮੇਸਾ ਇੱਜਤ ਰਹੂ🙏💯
@gurpreetjippy9232
@gurpreetjippy9232 Жыл бұрын
🤣🤣🤣🤣
@dhandaygaming4533
@dhandaygaming4533 Жыл бұрын
@@gurpreetjippy9232 dand kadan ali kehri gl aa?
@dhandaygaming4533
@dhandaygaming4533 Жыл бұрын
@@gurpreetjippy9232 j tnu maan saab pasand nhi ta tu sun b na
@TrendingPunjabi_08
@TrendingPunjabi_08 Жыл бұрын
ਡੁੰਗੀ ਸੋਚ ਦਾ ਮਾਲਕ ਸਾਡਾ ਬਾਬਾ ਗੁਰਦਾਸ 🙏🏻
@jaggisingh9819
@jaggisingh9819 Жыл бұрын
ਸੋਡੇ ਗੀਤ ਨੇ ਸਾਰੀ ਚਿੰਨਤਾ ਦੂਰ ਕਰਤੀ ਬਾਬਾ ਜੀ 🙏
@SKGMshorts
@SKGMshorts Жыл бұрын
🙏
@healthandlifestylecoachraj
@healthandlifestylecoachraj Жыл бұрын
ਮਾਨ ਸਾਹਿਬ ਜੀ ਬਹੁਤ ਹੀ motivational ਗਾਣਾ ਹੈ।ਰੂਹ ਨੂੰ ਛੁਹ ਗਿਆ ਜੀ। ਧੰਨਵਾਦ 🙏👏😊
@naveensanskrit3522
@naveensanskrit3522 Жыл бұрын
लव यू बाबाजी बड़े दिनों बाद आज कुछ अच्छा नया सुना । भीलनी की तरह कान तरस जांदे हैं आपकी आवाज़ सुनने के लिए 🙏🇮🇳🥰🥰🥰
@Sikandermaan1313
@Sikandermaan1313 Жыл бұрын
ਸੁਚਾਰੂ ਊਰਜਾ ਤੇ ਸਹੀ ਸੇਧ ਦੇਣ ਵਾਲ਼ਾ ਬਹੁਤ ਸੋਹਣਾ ਗੀਤ 🙏❤️ ਜੁਗ ਜੁਗ ਜੀਓ ਮਾਨ ਸਾਬ੍ਹ 🙏🙏
@jassjass672
@jassjass672 Жыл бұрын
ਬਹੁਤ ਸੋਹਣਾ ਗੀਤ ਗਾਇਆ ਗੁਰਦਾਸ ਮਾਨ ਜੀ ਨੇ ਰੱਬ ਹਮੇਸ਼ਾ ਤੁਹਾਨੂੰ ਤੰਦਰੁਸਤ ਰੱਖੇ ਤਰੱਕੀਆ ਬਖਸ਼ੇ 🙏🙏🙏🙏🙏🙏
@mandeep7763
@mandeep7763 Жыл бұрын
Very Nice Sai ji..1996 ton thonu sun reha han..Aj v ohii gayki ohi sadgi..from Mamla garbar hai ton le ke aj tak sarey ganney lajwab..True legend of Punjabi industry..jo v dh comment padh reha parmatma uhna nu uhna de pariwar nu tandrusti bakshey trakki vakshey.jass ji thoda eh saal bakamal rahega..With regards Er..Mandeep..
@kamalpreetsingh7831
@kamalpreetsingh7831 Жыл бұрын
ਜਿਸ ਪੌਦੇ ਨੂੰ ਕੋਈ ਪਾਲਣ ਵਾਲਾ ਨਹੀ ਹੁੰਦਾ.. ਓ ਬੀਜ ਰੱਬਾ ਬੋਇਆ ਨਾ ਕਰ🙃.. ਜਿਸ ਉਮਰੇ ਮਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ.. ਓ ਉਮਰੇ ਮਾਵਾਂ ਰੱਬਾ ਖੋਇਆ ਨਾ ਕਰ😔😔😔
@puneetkapoor8348
@puneetkapoor8348 Жыл бұрын
❤️❤️❤️❤️❤️❤️❤️❤️❤️both sachi gal 101 %baba Gurdas ji da her geet ch both kush sikhn nu milda ❤️❤️🙏🏾🙏🏾love u baba Gurdas
@jaggikhaira843
@jaggikhaira843 Жыл бұрын
ਬੜੇ ਚਿਰ ਪਿੱਛੋਂ ਤੁਹਾਡਾ ਓਹੀ ਪਹਿਲਾਂ ਵਾਲਾ ਰੂਪ ਦੇਖਣ ਤੇ ਸੁਣਨ ਨੂੰ ਮਿਲਿਆ, ਸਚੀ ਦਿਲ ਖ਼ੁਸ਼ ਹੋ ਗਿਆ Love U Maan Sab ❤ 🙌
@j2pro123
@j2pro123 Жыл бұрын
Wah g wah dil nu sakun mil g parmatma tohnu rehndi dunya tak salamt rakhya.
@Rcrrapstar
@Rcrrapstar Жыл бұрын
Love and respect ♥️🙏🏻
@ravisoundmeeraji
@ravisoundmeeraji Жыл бұрын
kzbin.info/www/bejne/Y6KTdoGEp7Bof5I
@gcra2759
@gcra2759 Жыл бұрын
Respect to both ya legends 🙏
@effymughal7827
@effymughal7827 Жыл бұрын
mm$ttuute www é www zombie0x
@m.ashrafch2008
@m.ashrafch2008 Жыл бұрын
A0a11₩11111111!!!+111111!!!!!110110111101110111111111111111111111101111111111111111111111)1)1)1)1)1)1)1)1)1)1)1)1)1)1)1)1)1)11))1111111)))₩₩₩0)0)001)01)01)101)101)101)101)0001)01)01)01)11111₩1111)1)1)1)1)1)1)1111110101₩11₩1₩1₩1₩)1₩₩1^160101001)1)))))1)1))1)1))1)1)1)))1))))))0))1111%0l0l00l0l0l
@rupinderkaur5031
@rupinderkaur5031 Жыл бұрын
The great Punjabi singer
@BALJINDERSINGH-ib2sh
@BALJINDERSINGH-ib2sh Жыл бұрын
Maan Saab love from Rajasthan ❤️❤️🤗😍
@jagpalsinghpali1806
@jagpalsinghpali1806 Жыл бұрын
ਵਾਹ ਜੀ 🙏 ਬਾਬਾ ਬੋਹੜ ਜ਼ਿੰਦਾਬਾਦ 💗 ਬਿਆਨ ਨਹੀਂ ਕਰ ਸਕਦੇ ਐਨਾਂ ਸੋਹਣਾ ਤੇ ਪਿਆਰਾ ਹੁੰਦਾ ਹੈ ਤੁਹਾਡਾ ਹਰ ਇੱਕ ਗੀਤ 💗 ਅਪਣੇ ਪੰਜਾਬ ਦਾ ਮਾਣ 🙏🌹 ਜਿਉਂਦੇ ਵਸਦੇ ਰਹੋ ਤੇ ਤੰਦਰੁਸਤ ਤੇ ਚੜਦੀਕਲਾ ਚ 🙏🌻🌹💕
@lekhraj7409
@lekhraj7409 Жыл бұрын
ਪ੍ਰਮਾਤਮਾ(ਸਾਈਂ ਜੀ )ਤੂਹਾਨੂੰ ਲੰਬੀ ਉਮਰ ਤੇ ਚੰਗੀ ਸਿਹਤ ਬਖਸ਼ੇ 🙏🙏 ਬਹੁਤ ਵਧੀਆ ਗੀਤ 👌🥳
@robindhanjal9481
@robindhanjal9481 Жыл бұрын
ਬੋਹੋਤ ਬੋਹੋਤ ਸ਼ੁਕਰੀਆ ਮਾਨ ਸਾਹਬ ਇਨਾਂ ਸੋਹਣਾ ਗੀਤ ਪੰਜਾਬ ਦੀ ਝੋਲੀ ਪੌਣ ਲਈ 🙏
@aps3969
@aps3969 Жыл бұрын
Maan Sahab is Back..... Bahut Vadiya.... Old is Always Gold
@Thealtafmalik_
@Thealtafmalik_ Жыл бұрын
Love u Maan Saab ❣️❣️ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
@meetgillmalri8882
@meetgillmalri8882 Жыл бұрын
Sachi likhat✍️ , Sachi Awaaz, 🎤Sache 🎸 saaz 🎹 sachi Film 🎥 Sachaa Maan , sachaa Insaan , sadaa Maan te Apne Punjab da Maan ❤️🙏🏻 Love From Nakodar city
@YuvRajKhai-jw7hx
@YuvRajKhai-jw7hx Жыл бұрын
ਬਹੁਤ ਹੀ ਬੇਮਿਸਾਲ ਅਦਾਕਰੀ ਅਤੇ ਪੇਸ਼ਕਾਰੀ ਦਾ ਖੂਬਸੂਰਤ ਨਮੂਨਾ। ਜ਼ਿੰਦਗੀ ਦੇ ਵਿੱਚ ਆਉਂਦੇ ਉਤਾਰ ਚੜਾਅ ਨੂੰ ਭੁਲਾ ਕੇ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਇੱਕ ਵਧੀਆ ਸੁਨੇਹਾ ਦਿੰਦਾ ਹੋਇਆ ਮਾਨ ਸਾਹਿਬ ਦਾ ਇੱਕ ਹੋਰ ਤੋਹਫ਼ਾ । ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਅਜਿਹੇ ਗੀਤਾਂ ਦੀ ਲੋੜ ਹੈ।
@amritpalsingh2737
@amritpalsingh2737 Жыл бұрын
Maan saab jado v aunde siiiree di cheej e lai k aunde 👌👌👌🌹🌹🌹🌹🌹
@kharabanilive4058
@kharabanilive4058 Жыл бұрын
ਚਿੰਤਾ ਨਾ ਕਰ ਯਾਰ , ਬੁਰੇ ਦਿਨ ਰੋਜ਼ ਨਹੀਂ ਰਹਿਦੇ... ਜੁਗ ਜੁਗ ਜੀਓ ਮਾਨ ਸਾਬ ❤️✍️🎤
@kuljitrandhawa838
@kuljitrandhawa838 Жыл бұрын
ਜੀਉ ਮਾਨ ਸਾਬ ਜੀ
@honeypandit6977
@honeypandit6977 Жыл бұрын
♥️♥️
@harpreetsharma7821
@harpreetsharma7821 Жыл бұрын
Lov you maan saab ji
@Tantrik_neelamdurgabhawani
@Tantrik_neelamdurgabhawani Жыл бұрын
Maa kaali ka Sandesh Aapkay liyay 🙏 kzbin.info47MxpX-XruM?feature=share
@Tantrik_neelamdurgabhawani
@Tantrik_neelamdurgabhawani Жыл бұрын
Maa kaali ka Sandesh Aapkay liyay 🙏 kzbin.info47MxpX-XruM?feature=share
@Jotxgharu
@Jotxgharu Жыл бұрын
ਜਿਉਂਦੇ ਰਹੋ ਬਾਬਾ ਜੀ ❤️🙏
@surjitsingh6635
@surjitsingh6635 Жыл бұрын
Wah maan saab wah jado v tuhada dil chu jaan wala geet khas karke sabhyacharak geet udo udo Punjab vadia lagda fer maan naal kahida apna Punjab innu kehnde aa waheguru ji tuhadi kalam nu heere to kohinoor bnawe salute to you
@baghatakhar4236
@baghatakhar4236 Жыл бұрын
ਬੱਲੇ ਬੱਲੇ ਮਾਣ ਸਾਬ। ਹੌਂਸਲਾ ਆ ਗਿਆ ਸੁਣ ਕੇ ਤੁਹਾਨੂੰ 🙏🙏
@sachin505sharma
@sachin505sharma Жыл бұрын
Gurdas mann , Punjab da man, the real jewel of Punjab। May u live long and happy
@kuhelichakraborty2868
@kuhelichakraborty2868 Жыл бұрын
Why do i get goosebumps everytime i listen to you maan sahib? Kash main bhi Maan sahib ji ko ek baar dekh sakti, unse baat karne ka mauka milta, bas zindagi sawar jati
@buljinderkumar4328
@buljinderkumar4328 Жыл бұрын
Baljinder kumar 🙏🙏
@bms_collectionz_1176
@bms_collectionz_1176 Жыл бұрын
Outstanding performance Punjab di shaan Baba Gurdass Maan ji 🙏🧿🙇🙏
@bhaisukhdevsinghazad6437
@bhaisukhdevsinghazad6437 Жыл бұрын
ਬਾ ਕਮਾਲ ਗੀਤ ਐ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖਣ ਪੰਜਾਬੀ ਮਾਂ ਦੇ ਹੀਰੇ ਨੂੰ
@Ravi15053
@Ravi15053 Жыл бұрын
Your audience is every where mann saab not only in punjab ……love from Haryana
@jaswinderkaurskjelvik
@jaswinderkaurskjelvik Жыл бұрын
Always evergreen maan sahib ਜੁਗ ਜੁਗ ਜੀਓ , ਆਪਜੀ ਨੇ ਅੱਜ ਤੱਕ ਜੋ ਕੁਝ ਵੀ ਗਾਇਆ ਪੰਜਾਬੀਅਤ ਲਈ always evergreen hai ਅਤੇ ਰਹੇਗਾ ❤🙏🌷
@GPSNM
@GPSNM Жыл бұрын
ਇਹ ਹੈ ਅਸਲੀ ਪੰਜਾਬ ਜਿੱਥੇ ਸਾਰੇ ਲੋਕ ਰਲ ਮਿਲ ਕੇ ਪਿਆਰ ਨਾਲ ਰਹਿੰਦੇ ਨੇ। ਜਾਤ, ਮਜ਼੍ਹਬ, ਰੰਗ ਰੂਪ ਬੋਲੀ ਦੀ ਸਾਡੀ ਨਹੀਂ ਲੜਾਈ, ਰਹਿਣਾ ਹੈ ਅਸੀਂ ਰਲ ਮਿਲ ਕੇ ਅਸੀਂ ਹਾਂ ਭੈਣ ਤੇ ਭਾਈ।🙏
@jagpreetsingh9286
@jagpreetsingh9286 Жыл бұрын
ਬਹੁਤ ਖ਼ੂਬ ਬਾਪੂ ji ਸੁਰੂ ਤੋ ਤੁਹਾਨੂੰ ਸੁਣੀਆ ਸਿ ਅੱਜ j ਵੀ ਉਹੀ ਆਵਾਜ਼ ਉਹੀ ਕਲਮ ਸਭ ਕੁਝ ਉਹੀ ਆ ਰੂਹ ਨੂੰ ਸਕੂਨ ਦੇਣ ਵਾਲਾ ਗੀਤ ਆ ਬਾਪੂ ਜੀ love you ❤️❤️❤️🙏🏻😘
@gautamkumar-pv4zn
@gautamkumar-pv4zn Жыл бұрын
i was about to give up but this song makes me stronger then ever......love u Gurdas maan sahib
@ravindernangal9527
@ravindernangal9527 Жыл бұрын
ਜੀਉ ਬਾਬਾ ਜੀ,,,, ਨੌਜਵਾਨਾਂ ਨੂੰ ਚੰਗੀ ਨਸੀਹਤ ਦੇਣ ਲਈ ਥੋਡਾ ਦਿਲੋ ਧੰਨਵਾਦ,, love u Baba G
@Mayank_speaks
@Mayank_speaks Жыл бұрын
Believe me we need your songs to survive in today's world. Literally had tears in my eyes till I reached the end of the song. We need such songs in our life not all those boasting songs that is delivered by Punjabi industry on arms and affluence. For the sake of youth, please make songs continously sir.
@rajivmathur9794
@rajivmathur9794 Жыл бұрын
देश की शान , संस्कृति की पहचान मान साहब आप तो हम सब के दिल में रहते हैं । जय हिंद❤️🙏🇮🇳
@akhiljoshi3756
@akhiljoshi3756 Жыл бұрын
"Bure din roz ni rahte" Waah ji Waah 🙏🏻🙏🏻🙏🏻🙏🏻🙏🏻
@GurdeepSinghDyal
@GurdeepSinghDyal Жыл бұрын
ਜੀਓ ਮਾਨ ਸਾਬ ਜੀਓ। ਸਾਡੇ ਲਈ ਤੁਸੀਂ ਹਮੇਸ਼ਾ ਪੰਜਾਬ ਦੇ ਸਬ ਤੋ ਪਿਆਰੇ ਤੇ ਉੱਤਮ ਗਾਈਕ ਤੇ ਗੀਤਕਾਰ ਰਹੋਗੇ। 🙏🏼
@amanjeetpoetryvlogs733
@amanjeetpoetryvlogs733 Жыл бұрын
ਤੁਹਾਡੇ ਗੀਤ ਰਲੀਜ਼ ਹੋਣ ਲੱਗ ਗਏ ਮਾਨ ਸਾਬ ਇਹਨੀਂ ਖ਼ੁਸ਼ੀ ਆ ਦਿਲ ਨੂੰ ਜਿਵੇਂ ਪੁਨਰ ਜਨਮ ਹੋਇਆ ਹੋਵੇ,,,, ਪਰਮਾਤਮਾ ਤੁਹਾਨੂੰ ਤੰਦਰੁਸਤੀ ਰੱਖੇ,ਤੁਹਾਡੀ ਕਲਮ ਅਤੇ ਗੀਤ ਇਸੇ ਤਰ੍ਹਾਂ ਆਉਂਦੇ ਰਹਿਣ 🙏🏻🙏🏻 Album ਕੱਢੋ ਬਾਬਾ ਜੀ
@honeypandit6977
@honeypandit6977 Жыл бұрын
♥️♥️
@rajagrewalgholia6692
@rajagrewalgholia6692 Жыл бұрын
ਬਹੁਤ ਵਧੀਆ ਗੀਤ ਇੱਕ ਫਿਲਮ ਵਾਂਗ ਮਾਨ ਸਾਹਿਬ ਜੀ ਦਾ
@HarryBrar31
@HarryBrar31 Жыл бұрын
Buhat Sohna Geet Hamesha Di Tara
@msshergill1112
@msshergill1112 Жыл бұрын
ਬਿਲਕੁਲ ਸਹੀ ਕਿਹਾ
@MOHANSINGH-ft1dx
@MOHANSINGH-ft1dx Жыл бұрын
@kcseedpuriya
@kcseedpuriya Жыл бұрын
What a beautiful message 😍🙏🏻 Great work by the whole team lyrics, concept, video performance 👌🏻🙏🏻
@sarbjeetkaur3568
@sarbjeetkaur3568 Жыл бұрын
ਬਹੁਤ ਵਧੀਆ ਸੁਨੇਹਾ ਤੇ ਨਾਲੇ ਪੰਜਾਬੀ ਵਿਰਸੇ ਦੀ ਝਲਕ,ਜਿਉਂਦਾ ਰਹਿ ਮਾਨਾ...
@sunnybhagat1178
@sunnybhagat1178 Жыл бұрын
ਬਹੁਤ ਸੋਹਣਾ ਤੇ ਸੁਨੇਹਾ ਦੇਣ ਵਾਲਾ ਗੀਤ ਹੈ, " ਮੈਂ ਮਰਦੀ ਏ ਤੇ ਮਾਰ " ਦਿਲ ਨੂੰ ਛੂਹ ਜਾਣ ਵਾਲੀ ਸਤਰਾਂ ਹਨ. ਮਾਲਕ ਮੇਹਰ ਕਰੇ. 👍🙏
@karamjeetkaur9074
@karamjeetkaur9074 Жыл бұрын
ਬਹੁਤ ਬਹੁਤ ਧੰਨਵਾਦ ਬਾਬਾ ਜੀ ਹਾਰ ਚੁੱਕੇ ਲੋਕਾਂ ਲਈ ਇਹ ਗੀਤ ਨਵੀਂ ਜ਼ਿੰਦਗੀ ਲੈ ਕੇ ਆਵੇਗਾ 🙏🙏🙏🙏🙏
@rajagrewalgholia6692
@rajagrewalgholia6692 Жыл бұрын
ਮਾਨ ਸਾਹਿਬ ਜੀ ਹਮੇਸ਼ਾ ਹਰੇਕ ਇਨਸਾਨ ਦਾ ਧਿਆਨ ਰੱਖਦੇ ਆ
@dr.sandeepjyot2722
@dr.sandeepjyot2722 Жыл бұрын
Thank you Maan Sahib for giving us one more 💎 gem… We are lucky you just don’t sing but share the wisdom. Every song 🎶 of Maan Sahib is like reading one motivation book. Lots of Love ❤️ Meri Umer Vi Maan Sahib nu Lag jave
@jaswindersingh1934
@jaswindersingh1934 Жыл бұрын
ਗੁਰਦਾਸ ਮਾਨ ਪੰਜਾਬ ਦੀ ਸ਼ਾਨ ਸਾਡੇ ਦਿਲ ਵਿੱਚ ਵੱਸਦਾ ਏ।
@deepsamarfurmah5921
@deepsamarfurmah5921 Жыл бұрын
ਮਾਨ ਸਾਹਿਬ ਬਹੁਤ ਅਰਥਪੂਰਨ ਅਤੇ ਹਿੰਮਤ ਵਧਾਉਣ ਵਾਲਾ ਗੀਤ ਲਿਖਿਆ ਤੇ ਗਾਇਆ ਤੁਸੀ ਬਹੁਤ ਬਹੁਤ ਬਹੁਤ ਖੂਬ 🙏🙏🙏🙏
@i_rajat_sharma
@i_rajat_sharma Жыл бұрын
Waah ji Waah Maan Saab Ultimate Song Jugg Jugg Jio Baba Ji 🙏 The Living Legend Sh. Gurdas Maan ji ❤️✌️✌️
@only_godcan_judge_me4295
@only_godcan_judge_me4295 Жыл бұрын
ਪੰਜਾਬ ਦਾ ਮਾਣ... ਗੁਰਦਾਸ ਮਾਨ ਬਹੁਤ ਪਿਆਰ ਅਤੇ ਸਤਿਕਾਰ 🙏🙏 ਯੁੱਗ ਯੁੱਗ ਜੀਅ ਮਾਨਾ । ਵਾਹਿਗੁਰੂ ਜੀ ਹਮੇਸ਼ਾ ਮੇਹਰ ਰੱਖਣ।
@sonysahni8184
@sonysahni8184 Жыл бұрын
ਗੁਰਦਾਸ ਮਾਨ ਅਨਮੋਲ ਹੀਰਾ ਸਾਬ ਸਕਦੇ ਹੋ ਤਾਂ ਸਾਬ ਲਵੋ l ਨਹੀਂ ਤਾਂ ਕੁਝ ਕੂ ਲੋਕ ਇਹਨੂ ਵੀ ਖਾ ਜਾਣ ਗੇ l🙏🙏🙏🙏
@HarvinderSinghSidhu
@HarvinderSinghSidhu Жыл бұрын
Asi tuhade lai Punjab te tusi sade layi. ❤ Haters gonna hate Mr. Maan. We need you more than ever.
@AvtarBhatti206
@AvtarBhatti206 Жыл бұрын
Great massage for all generations...... Salute you Maan Saab May you live long 🙏🙏
@simarjeetsingh3038
@simarjeetsingh3038 Жыл бұрын
ਪੰਜਾਬ। ਸ਼ਾਨ।ਮਾਨ।ਸਾਬ
@rajeevdhot4319
@rajeevdhot4319 Жыл бұрын
Proud of Punjabi maa boli ..Rabb tuhanu lambi umar bakshe..
@HarryBrar31
@HarryBrar31 Жыл бұрын
ਜਿਗਰਾ ਮਾਨ ਸਾਹਿਬ ਦਾ... ਜਦੋ ਮਾਨ ਸਾਹਿਬ ਨੇ ਗਾਉਣਾ ਸ਼ੁਰੂ ਕੀਤਾ ਉਸ ਵੇਲੇ ਦੋਗਾਣਾ ਗਾਇਕੀ ਜ਼ਾ ਕਹਿ ਲਉ ਦੋ ਅਰਥੀ ਗਾਇਕੀ ਦਾ ਜੋਰ ਸੀ ਪਰ ਗੁਰਦਾਸ ਮਾਨ ਨੇ ਉਸ ਵੇਲੇ ਇਕੱਲੇ ਗਾਉਣਾ ਸ਼ੁਰੂ ਕੀਤੀ ਏਸ ਲਈ ਵੀ ਜਿਗਰੇ ਦੀ ਲੋੜ ਸੀ ਜਿਗਰਾ ਕੀਤਾ ਇਕੱਲੇ ਗਾਇਆ ਤੇ ਵਧੀਆ ਗਾਇਆ ਲੋਕਾ ਨੇ ਸਭ ਨੂੰ ਪਾਸੇ ਕਰਕੇ ਗੁਰਦਾਸ ਨੂੰ ਗੱਲ ਨਾਲ ਲਾ ਲਿਆ... ਫੇਰ ਟਾਇਮ ਆਇਆ 84 ਦਾ ਉਸ ਵੇਲੇ ਵੀ ਜਿਗਰਾ ਕਰਕੇ ਗਾਇਆ ਮੈਂ ਧਰਤੀ ਪੰਜਾਬ ਦੀ ਲੋਕੋ ਵੱਸਦੀ ਉਜੜ ਗਈ.... ਫੇਰ ਟਾਇਮ ਆਇਆ ਪੋਪ ਵਾਲੀ ਗਾਇਕੀ ਦਾ ਉਦੋ ਫੇਰ ਜਿਗਰਾ ਕਰਕੇ ਕਹਿ ਦਿੱਤਾ... ਪੋਪ ਦੀ ਹਨੇਰੀ ਦੇ ਦੀਵਾਨੇ ਦੋਸਤੋ ਲੁੱਟ ਕਿਤੇ ਲੈਣ ਨਾ ਬਿਗਾਨੇ ਦੋਸਤੋ... ਫੇਰ ਟਾਇਮ ਆਇਆ ਨੰਗੀਆ ਕੁੜੀਆ ਨਚਾਉਣ ਦਾ ਉਸ ਵੇਲੇ ਜਿਗਰਾ ਕਰਕੇ ਸਭ ਤੋ ਉਲਟ ਗਾ ਤਾ... ਕੁੜੀਏ ਕਿਸਮਤ ਪੁੜੀਏ ਫੇਰ ਨਸ਼ੇ ਗੀਤਾ ਚ ਆਏ ਤਾ ਗਾਇਆ... ਚਿੱਟੇ ਦਾ ਤੂਫਾਨ ਏਨਾ ਬਾਹਲਾ ਹੋ ਗਿਆ ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ ਫੇਰ ਗੀਤਾ ਚ ਹਥਿਆਰ ਵੜੇ ਤਾ ਗਾਇਆ... ਗੀਤਾ ਚ ਬੰਦੂਕ ਵੱਢ ਗਈ ਕਿੱਸੇ ਚਿੱਠਿਆ ਦਾ ਕੀ ਕਰੀਏ...ਹੁਣ ਵੀ ਜਦੋ ਉਟ ਪਟਾਂਗ ਗੀਤ ਚੱਲ ਰਹੇ ਨੇ ਤਾ ਮਾਨ ਸਾਹਿਬ ਨੇ ਚਿੰਤਾਂ ਨਾ ਕਰ ਯਾਰ ਬੁਰੇ ਦਿਨ ਰੋਜ਼ ਨਹੀ ਰਹਿੰਦੇ ਗੀਤ ਪੇਸ਼ ਕਰਕੇ ਜ਼ਿੰਦਗੀ ਤੋ ਨਰਾਸ਼ ਲੋਕਾ ਨੂੰ ਹਲੂੰਣਾ ਦਿੱਤਾ ਤੇ ਇਕ ਬਹੁਤ ਹੀ ਸੋਹਣਾ ਪਰਿਵਾਰਿਕ ਗੀਤ ਪੇਸ਼ ਕੀਤਾ... ਹਰ ਗੱਲ ਪੈਸਾ ਨਹੀ ਹੁੰਦੀ ਦਿਲ ਚਾਹੀਦਾ ਏ ਇਹ ਸਾਬਿਤ ਕੀਤੀ ਹੈ ਮਾਨ ਸਾਹਿਬ ਨੇ... ਫੇਰ ਕਿਉ ਨਾ ਕਹੀਏ ਮਾਨਾ ਤੂੰ ਸੱਚਾ ਮਾਣ ਪੰਜਾਬੀ ਦੀ... ਜੇ ਸਹੀ ਲੱਗੇ ਤਾ ਦੱਸਣਾ 🙏
Gal Sunoh Punjabi Dosto (Official Music Video) | Gurdas Maan
8:28
Gurdas Maan
Рет қаралды 6 МЛН
To Brawl AND BEYOND!
00:51
Brawl Stars
Рет қаралды 17 МЛН
Don’t Choose The Wrong Box 😱
00:41
Topper Guild
Рет қаралды 62 МЛН
Support each other🤝
00:31
ISSEI / いっせい
Рет қаралды 81 МЛН
Aaja Zindagi : Hardeep Grewal (Official Video) | Yeah Proof | Punjabi Songs
7:29
Hardeep Grewal Music
Рет қаралды 19 МЛН
Lakh Pardesi I Gurdas Maan I Official Music Video
4:43
Gurdas Maan
Рет қаралды 3,2 МЛН
Ki Banu Duniya Da
7:02
Gurdas Maan
Рет қаралды 2,6 МЛН
To Brawl AND BEYOND!
00:51
Brawl Stars
Рет қаралды 17 МЛН