ਗਰੀਬੀ ਨਾਲ ਲੋਹਾ ਲੈ ਕੇ ਬਣਾਇਆ ਲੋਹੇ ਵਰਗਾ ਸਰੀਰ

  Рет қаралды 12,620

Discovered By Lens

Discovered By Lens

Күн бұрын

Пікірлер: 62
@varindersingh6181
@varindersingh6181 2 ай бұрын
ਮਾਲਕ ਤੰਦਰੁਸਤੀ ਬਖਸ਼ੇ ਭਰਾ ਨੂੰ ❣️🙏
@dharampal3864
@dharampal3864 2 ай бұрын
ਬਹੁਤ ਵਧੀਆ ਜੁਆਨਾ, ਕੁਦਰਤੀ ਖੁਰਾਕ ਲਿਉ,ਸਪਲੀਮੈਂਟ ਤਾਂ ਬਿਲਕੁਲ ਨਹੀਂ,ਜਦੋਂ ਸਪਲੀਮੈਂਟ ਨਹੀਂ ਸੀ ਆਏ ਉਂਦੋਂ ਵੀ ਤਾਂ ਪਹਿਲਵਾਨੀ ਕਰਦੇ ਸੀ,ਮੇਰਾ ਖਾਸ ਰਿਸ਼ਤੇਦਾਰ ਸਪਲੀਮੈਂਟ ਨਾਲ ਬੀਮਾਰ ਹੋਇਆ ਗੁਰਦੇ ਖਰਾਬ ਹੋ ਗਏ,ਪਿੱਛਲੇ ਅੱਠ ਸਾਲ ਤੋਂ ਇਸ ਬਿਮਾਰੀ ਨਾਲ ਲੜ ਰਿਹਾ, ਮੇਰੀ ਇਹੋ ਬੇਨਤੀ ਵੀ ਤੇ ਸਲਾਹ ਵੀ,ਭੁਜੇ ਛੋਲੇ,ਪੁੰਗਰੇ ਛੋਲੇ,ਮੂੰਗੀ,ਮੂੰਗਫਲੀ ਤੇ ਹੋਰ ਵੀ ਬਹੁਤ ਕੁਝ ਹੈ ਸਿਹਤ ਵਧੀਆ ਬਣਾਉਣ ਲਈ, ਪ੍ਰਮਾਤਮਾ ਤੇਰੀ ਝੋਲੀ ਖੁਸ਼ੀਆਂ ਨਾਲ ਭਰੇ,ਇਹੋ ਹੀ ਤਹਿ ਦਿਲੋਂ ਅਕਾਲ ਪੁਰਖ ਅੱਗੇ ਅਰਦਾਸ ਹੈ। ਧੰਨਵਾਦ।
@ChiragRajput-d7x
@ChiragRajput-d7x 2 ай бұрын
ਬੁਹਤ ਵਧੀਆ ਮੁੰਡੇ ਦੀ ਸੋਚ ਇਸ ਤਰ੍ਹਾਂ ਦੀ ਸੋਚ ਵਾਲੇ ਮੁੰਡੇ ਪੰਜਾਬ ਵਿੱਚ ਹੋ ਜਾਣ ਤਾਂ ਪੰਜਾਬ ਸੌਨੇ ਦਾ ਬਾਜ਼ ਬਣ ਜਾਵੇ ਮਿਆਣੀ ਤੋਂ ਲੁਧਿਆਣਾ
@SunnyCheema-qb6vx
@SunnyCheema-qb6vx 2 ай бұрын
Baba ji es veer bht bht ਅੱਗੇ ਤੱਕ ਲੈ ਕੇ ਜਾਵੇ es veer de appa sera veer bhena nu mil k help kr ne cha he de a bht bht jadda aukhi game kr reha veer
@ManjitSingh-kb4nu
@ManjitSingh-kb4nu 2 ай бұрын
ਬਹੁਤ ਵਧੀਆ ਵਹਿਗੁਰੂ ਜ਼ਰੂਰ ਤਰੱਕੀ ਬਖਸ਼ੇ ਗਾ
@parambariar5282
@parambariar5282 2 ай бұрын
ਸੱਚੇ ਪਾਤਸ਼ਾਹ ਜੀ,ਤੈਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣ ਮੇਰੇ ਵੀਰੇ ,ਦੁਨੀਆ ਦੀ ਹਰ ਇੱਕ ਖੁੱਸ਼ੀ ਤੇਰੀ ਝੋਲੀ ਵਿੱਚ ਪਾਉਣ ਬਾਬਾ ਜੀ🙏🙏🥰🥰❤️🥰🥰🙏🙏
@KulwinderSingh-c7n
@KulwinderSingh-c7n 2 ай бұрын
ਵਾਹਿਗੁਰੂ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ ਵੀਰ❤ ਬਹੁਤ ਹੀ ਵਧੀਆ ਲਗਾ ਤੁਹਾਡੀ ਮਿਹਨਤ ਦੇਖ ਕ
@prabhdeepsingh9366
@prabhdeepsingh9366 2 ай бұрын
ਬਹੁਤ ਵਧੀਆ ਭਰਾ ❤
@HarpalSingh-uv9ko
@HarpalSingh-uv9ko 2 ай бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਜੀ
@manmeetsingh2773
@manmeetsingh2773 2 ай бұрын
Wmk🙏🏻🙏🏻
@JaspreetSingh-nk7zw
@JaspreetSingh-nk7zw 2 ай бұрын
Waheguru chardikalan ch rakhe bai nu
@Manveer_pc_5911
@Manveer_pc_5911 2 ай бұрын
Bohot Vida lgega vrr Teri mehnat dekh ke baba chrdikala rakhe vr tenu
@GamingRinkuOfficial
@GamingRinkuOfficial 2 ай бұрын
God Bless You keep it up
@gurinderpaldeol8657
@gurinderpaldeol8657 2 ай бұрын
Keep it up young man - proud of you!🙏🙏🙏
@gurdavsingh1952
@gurdavsingh1952 2 ай бұрын
ਵਾਹਿਗੁਰੂ ਜੀ ਮੇਹਰ ਕਰਨ ਬਹੁਤ ਵਧੀਆ
@punjabiattitudestatus9906
@punjabiattitudestatus9906 2 ай бұрын
❤ waheguru mehr kre brother ❤️
@ManpreetKaurBhullar-oo4bp
@ManpreetKaurBhullar-oo4bp 2 ай бұрын
Mera veer aaeh
@bachikaunke7287
@bachikaunke7287 2 ай бұрын
Bahut vadia veer lagga rih
@AngrejSingh-d9b
@AngrejSingh-d9b 2 ай бұрын
Sade punjabiya nu chahida es veer di jrur help kiti jawe...khichi rkh km veer ik din tu jrur star bnega. God bless you veer...rbb tenu boht trukki dewe
@sukhidhandhwar5476
@sukhidhandhwar5476 2 ай бұрын
Gud
@studentrajvir6970
@studentrajvir6970 2 ай бұрын
God Bless You Brother
@Happy-cj4fj
@Happy-cj4fj 2 ай бұрын
👍👍
@DepakSidhu-r4e
@DepakSidhu-r4e 2 ай бұрын
Ik dhan wad banhda waa tohade pind ch grond bnanh wale daa nice job 22 ji
@GurdeepSingh-r9p3x
@GurdeepSingh-r9p3x 2 ай бұрын
❤🎉serrrr
@heeroheer8975
@heeroheer8975 2 ай бұрын
Congratulations 🎊 🎉
@RanjitRana-kl3zd
@RanjitRana-kl3zd 2 ай бұрын
Salute aa y tanu 🙏🙏
@HotelKumar-lg5nf
@HotelKumar-lg5nf 2 ай бұрын
waheguru ji
@BaljinderSingh-lq7lt
@BaljinderSingh-lq7lt 2 ай бұрын
Very nice 22 ji
@GurpreetSingh-v4k
@GurpreetSingh-v4k 2 ай бұрын
Waheguru ji Mehar Kari sab te mehant Karn da janun peda ho ske
@sukhpreetsingh-v2d
@sukhpreetsingh-v2d 2 ай бұрын
Good
@GurvirSingh-nj4tp
@GurvirSingh-nj4tp 2 ай бұрын
Nice
@BhupinderSingh-s5d3p
@BhupinderSingh-s5d3p 2 ай бұрын
Bohat vadia veer waheguru ji maher karan gi
@AnilKumar-qn1nl
@AnilKumar-qn1nl 2 ай бұрын
Voht vadia veer ji❤❤❤
@Babbuarmy361
@Babbuarmy361 2 ай бұрын
Very good bro gbu Waheguru Ji jldi kamyaab bnaonge veer tenu 🎉🎉❤❤
@nsdhillon9937
@nsdhillon9937 2 ай бұрын
Good jawan shabash 👍 🙏
@Arshpreet-jf4hm
@Arshpreet-jf4hm 2 ай бұрын
Waheguru mehar kare ji ❤❤❤
@piarasingh7361
@piarasingh7361 2 ай бұрын
Good work
@jugrajsinghsidhu1551
@jugrajsinghsidhu1551 Ай бұрын
ਛੋਟੇ ਵੀਰ ਤੁਸੀ ਕਿਹਾ ਮੈ ਸਪਲੀਮੈਂਟਾ ਨੂੰ ਮਾੜਾ ਨਹੀ ਕਹਿੰਦਾ ਪਰ ਮੈ ਸਪਲੀਮੈਂਟਾ ਨੂੰ ਚੰਗਾ ਨਹੀ ਕਹਿੰਦਾ ਹਾ ਕਈ ਰਿਕਾਰਡ ਸੰਨ 1991 ਦੇ ਬਣੇ ਹੋਏ ਨੇ ਜਿੰਨਾ ਨੂੰ ਅੱਜ ਤੱਕ ਕੋਈ ਨਹੀ ਤੋੜ ਸਕਿਆ ਹੈ ਇਹ ਰਿਕਾਰਡ ਬਣਾਉਣ ਵਾਲੇ ਪੁਰਾਣੇ ਖਿਡਾਰੀਆ ਨੇ ਆਪਣੀ ਖੁਰਾਕ ਨੂੰ ਦੇਸੀ ਦੱਸਿਆ ਹੈ ਅਤੇ ਨਾ ਹੀ ਉਸ ਸਮੇ ਕੋਈ ਸਪਲੀਮੈਂਟ ਹੁੰਦੇ ਸੀ ਬਾਕੀ ਇਸ ਵਾਰ ਪਾਕਿਸਤਾਨ ਦਾ ਖਿਡਾਰੀ ਜੋ ਸੋਨੇ ਦਾ ਮੈਡਲ ਜਿੱਤਿਆ ਹੈ ਉਸ ਨੇ ਆਵਦੀ ਸਾਰੀ ਖੁਰਾਕ ਨੂੰ ਦੇਸੀ ਦੱਸਿਆ ਹੈ ਉਸ ਦਾ ਕਹਿਣਾ ਹੈ ਕੋਈ ਸਪਲੀਮੈਂਟ ਕਦੇ ਨਹੀ ਵਰਤਿਆ ਹੈ ਬਾਕੀ ਦੋਸਤੋ ਜੇ ਬੰਦਾ ਇਹਨਾ ਸਪਲੀਮੈਂਟਾ ਨਾਲ ਤਾਕਤਵਰ ਹੁੰਦਾ ਹੋਵੇ ਤਾ ਅਮੀਰਾ ਦੇ ਬੱਚੇ ਗੇਮਾ ਵਿੱਚ ਜਾਣ ਬਾਕੀ ਸਪਲੀਮੈਂਟ ਵੇਚਣ ਵਾਲੇ ਪਹਿਲਾ ਤੁਹਾਡੇ ਘਰ ਦੀ ਸੁੱਧ ਖੁਰਾਕ ਨੂੰ ਮਾੜਾ ਕਹਿਕੇ ਵੇਚ ਦੇ ਹੈ ਵਧੇਰੇ ਜਾਨਕਾਰੀ ਲਈ ਇੰਸਟਾਗਰਾਮ ਤੇ ਅਮਨਦੀਪ ਡਾਈਟੇਸਨ ਚੈਨਲ ਹੈ ਉਹ ਬੰਦਾ ਕੋਈ ਪੇਡ ਮਸ਼ਹੂਰੀ ਨਹੀ ਕਰਦਾ ਹੈ ਉਹ ਇਹਨਾ ਸਪਲੀਮੈਂਟ ਵੇਚਣ ਵਾਲੀਆ ਕੰਪਨੀਆ ਨੂੰ ਸਵਾਲ ਪੁੱਛ ਰਿਹਾ ਹੈ ਕਿਉ ਨਹੀ ਇਹ ਕੰਪਨੀਆ ਉਸ ਦੇ ਸਵਾਲਾ ਦੇ ਉਤਰ ਦਿੰਦਿਆ ਹੈ ਜਿਸ ਵੀਰ ਨੇ ਸਪਲੀਮੈਂਟ ਦੀ ਵਰਤੋ ਕਰਨੀ ਹੈ ਪਹਿਲਾ ਇੱਕ ਵਾਰੀ ਉਸ ਦੀਆ ਵੀਡੀਓ ਉਸ ਨੂੰ ਵੇਖ ਲੈਣੀਆ ਚਾਹੀਦੀਆ ਹੈ
@AvtarSingh-lw3vc
@AvtarSingh-lw3vc 2 ай бұрын
@RajKumar-lm7vu
@RajKumar-lm7vu 2 ай бұрын
Very good
@butasingh6989
@butasingh6989 2 ай бұрын
Waheguru ji waheguru ji 🙏🙏
@jasveersingh2738
@jasveersingh2738 2 ай бұрын
🙏🙏🙏🙏🙏🙏
@khushiboort9335
@khushiboort9335 2 ай бұрын
Good veer, ਨਸ਼ਿਆਂ ਤੋਂ ਬਚੋ ਸਿਹਤ ਸੰਭਾਲੋ❤❤
@DalwinderSingh-b7k
@DalwinderSingh-b7k 2 ай бұрын
Good Punjabi sher
@surindersinghsandhu5231
@surindersinghsandhu5231 2 ай бұрын
Good bro
@butasingh6989
@butasingh6989 2 ай бұрын
❤❤❤❤❤
@balwinderchhawla5737
@balwinderchhawla5737 2 ай бұрын
👍👍👍👍👍👌👌
@dilpreetgill1765
@dilpreetgill1765 2 ай бұрын
Shukar koy chaz di interview dhakn nu meli good veer
@ManpreetKaurBhullar-oo4bp
@ManpreetKaurBhullar-oo4bp 2 ай бұрын
❤❤❤❤❤❤❤❤
@jattmind6109
@jattmind6109 2 ай бұрын
👍
@AvtarSingh-dy9fi
@AvtarSingh-dy9fi 2 ай бұрын
ਇਸ ਵੀਰ ਦੀ ਮੱਦਦ ਕਰਨੀ ਚਾਹੀਦੀ ਆ
@BaljinderSingh-lq7lt
@BaljinderSingh-lq7lt 2 ай бұрын
Chak do kam nu 22 ji
@DepakSidhu-r4e
@DepakSidhu-r4e 2 ай бұрын
Nhi kaiya pinda ch varkaote lad jgah hi nhi mildi
@gopichahal3640
@gopichahal3640 2 ай бұрын
Gareeb hi ghar de lok kyu fames hunde aa
@AmrikSingh-r3n
@AmrikSingh-r3n 2 ай бұрын
Waheguru ji
@KaranpreetSingh-w6f
@KaranpreetSingh-w6f 2 ай бұрын
waheguru g
@fatehsingh5898
@fatehsingh5898 2 ай бұрын
❤❤❤❤
@KaranpreetSingh-w6f
@KaranpreetSingh-w6f 2 ай бұрын
good bro
@surindersidhu4560
@surindersidhu4560 2 ай бұрын
❤❤❤
@manjinderkaunke0355
@manjinderkaunke0355 2 ай бұрын
❤❤❤
@JaswinderJaswinder-wb5cu
@JaswinderJaswinder-wb5cu 2 ай бұрын
❤❤❤
@GWAGON_official
@GWAGON_official 2 ай бұрын
❤❤❤
Как не носить с собой вещи
00:31
Miracle
Рет қаралды 1,2 МЛН
黑的奸计得逞 #古风
00:24
Black and white double fury
Рет қаралды 25 МЛН
Mom had to stand up for the whole family!❤️😍😁
00:39
WORKOUT AT HOME | SHOULDER,BICEPS AND CHEST | BAZI JAND
19:10
Bazi jand
Рет қаралды 166 М.
Как не носить с собой вещи
00:31
Miracle
Рет қаралды 1,2 МЛН