ਹੋਗੀ ਸਾਫ਼ ਸਿਆਸੀ ਤਸਵੀਰ, AP ਦੇ ਨਾਮ 'ਤੇ ਸਹਿਮਤੀ ? ਦਿੱਤੀ ਜਾਉ ਅਕਾਲੀ ਦਲ ਦੀ ਕਮਾਨ !

  Рет қаралды 11,881

Rozana Lok Naad TV

Rozana Lok Naad TV

Күн бұрын

ਹੋਗੀ ਸਾਫ਼ ਸਿਆਸੀ ਤਸਵੀਰ
AP ਦੇ ਨਾਮ 'ਤੇ ਸਹਿਮਤੀ ?
ਦਿੱਤੀ ਜਾਉ ਅਕਾਲੀ ਦਲ ਦੀ ਕਮਾਨ !
BJP ਨੇ ਖੇਡਿਆ ਦਾਅ, ਘੁੰਮਗੀ ਗੇਮ
#shiromani_akali_dal #sukhbirsinghbadal #harsimratkaurbadal #daljitsinghcheema #bibijagirkaur #premsinghchandumajra
#rozanaloknaadtv #LatestPunjabiNews #LatestNews2024
For Advertising queries, please call on +91 7087641702

Пікірлер: 29
@BalwinderSingh15468
@BalwinderSingh15468 3 ай бұрын
ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਸ੍ਰੋਮਣੀ ਆਕਾਲੀ ਦਲ ਦੇ ਸਭ ਤੂੰ ਵਧੀਆ ਚੇਹਰਾ ਹੈ।ਭਾਈ ਅੰਮ੍ਰਿਤਪਾਲ ਸਿੰਘ ਜੀ,ਜਿੰਦਾਬਾਦ,
@AmarjitSingh-eq3rl
@AmarjitSingh-eq3rl 3 ай бұрын
ਅੰਮ੍ਰਿਤਪਾਲ ਦਾ ਝੁਕਾਅ ਬੀ ਜੇ ਪੀ ਵੱਲ ਹੋ ਜਾਵੇਗਾ
@peacelove7996
@peacelove7996 3 ай бұрын
Dr. Bhatti’s mature and meaningful critique!
@dayasinghsandhu6269
@dayasinghsandhu6269 3 ай бұрын
ਜਿਹਾੜਾ ਨੋਜਵਾਨ 40 ਸਾਲ ਤੋ ਜੇਲ ਵਿੱਚ ਬੈਠ ਨਾ ਉਹ ਸਿੱਖਾਂ ਕੋਮ ਨੂੰ ਨਹੀਂ ਦੱਸਦਾ ਉਂਨਾਂ ਦੀ ਕੋਈ ਗੱਲ ਨਹੀਂ ਕਰਦਾ ਹੱਦ ਹੋਗਈ ਹਰ ਗੱਲ ਤਾ
@jagirsingh1463
@jagirsingh1463 3 ай бұрын
Sat Sri Akal Prof Sahib. Appropriate example relating to abusing. By Jat Bhai
@bhagwantsingh2037
@bhagwantsingh2037 3 ай бұрын
ਇਤਿਹਾਸ ਇਹਵੀ ਦਿਸਦਾ ਕਿ ਸੰਤ ਫਤਿਹ ਸਿੰਘ ਨੇ ਨਵਾਂ ਅਕਾਲੀ ਦਲ ਖੜਾ ਕਰਕੇ ਕਾਮਯਾਬ ਕਰ ਦਿਤਾ ਸੀ।
@dalbirsingh5890
@dalbirsingh5890 3 ай бұрын
ਅੱਧੀ ਨਹੀਂ ਇਹਨਾਂ ਦੀ ਤੇ ਸਾਰੀਓਹੱਟ ਚੁੱਕੀ ਹੈ
@MadanLal-gl5tz
@MadanLal-gl5tz 3 ай бұрын
ਸਰ ਜੀ ਜਿਹੜੇ ਅਕਾਲੀ ਆਗੂ ਸਤਾ ਸੁਖ ਭੋਗਦੇ ਰਹੇ ਉਹ ਹੀ ਹੁਣ ਅਕਾਲੀ ਦਲ ਨੂੰ ਦੋਫਾੜ ਕਰਨ ਵਿਚ ਅੱਗੇ ਹੋਕੇ ਰੋਲ ਅਦਾ ਕਰ ਰਹੇ ਹਨ।
@jagirsingh1463
@jagirsingh1463 3 ай бұрын
Before arriving at the final decision , back ground, religious and civil qualifications should be kept in view.
@jiuansinghgill4373
@jiuansinghgill4373 3 ай бұрын
ਪੱਤਰਕਾਰ ਭਾਈਚਾਰਾ ਹੱਥ ਧੋ ਕੇ ਅਕਾਲੀ ਦਲ ਮਗਰ ਪੈ ਗਿਆ ਹੈ ਪਰ ਇਹਨਾਂ ਦੇ ਪੱਲੇ ਕੱਖ ਨਹੀਂ ਪੈਣਾ
@Mannsingh-mv3un
@Mannsingh-mv3un 3 ай бұрын
ਸੁਖਬੀਰ ਪ੍ਰਧਾਨ ਰਹੇ ਨਾ ਰਹੇ,ਵੋਟਰ ਸੁਖਬੀਰ ਨੂੰ ਵੋਟ ਨਹੀ ਪਾਵੇਗਾ। 2024 ਦੀ ਲੋਕ ਸਭਾ ਚੋਣ ਨੇ ਦਸ ਦਿੱਤਾ ਹੈ ਕਿ ਵੋਟਰ ਪੰਥਕ ਉਮੀਦਵਾਰ ਨੂੰ ਹੀ ਵੋਟ ਪਾਵੇਗਾ। ਵੋਟਰ ਬਹੁਤ ਸਮਝਦਾਰ ਹੈ ਉਹ ਪਾਰਟੀਆਂ ਦਾ ਸਭ ਕੁੱਝ ਵੇਖ ਚੁਕਾ ਹੈ ,,ਹੁਣ ਸਮਾਂ ਅਜਾਦ ਉਮੀਦਵਾਰ ਦਾ ਲੀਡਰ ਬਣਨ ਦਾ ਆ ਗਿਆ, ਜਿਹੜਾ ਇਮਾਨਦਾਰ ਹੋਵੇਗਾ ।ਉਸ ਨੂੰ ਹੀ ਵੋਟਰ ਵੋਟ ਪਾਵੇਗਾ।
@AmarjitSingh-eq3rl
@AmarjitSingh-eq3rl 3 ай бұрын
ਇਸ ਬਾਰ ਸੋਸ਼ਲ ਮੀਡੀਆ ਨੇ ਜਿਤਾ ਦਿੱਤਾ ਅੱਗੇ ਵੀ ਸੋਸ਼ਲ ਮੀਡੀਆ ਤੇ ਨਿਰਭਰ ਹੈ ਜਿਸਨੂੰ ਜਿੱਤ ਮਿਲ਼ੇ ਰਾਜਨੀਤੀ ਵਿੱਚ ਸਾਰੀਆਂ ਲਈ ਸਿਸਟਮ ਇਕੋ ਜਿਹਾ ਹੈ 5 ਸਾਲ ਬਾਦ ਪੈਨਸ਼ਨ ਤੇ 5ਸਾਲ ਤਕ ਸੁਖ ਸਹੂਲਤਾਂ ਇਸ ਵਿਚ ਇਮਾਨਦਾਰੀ ਵਾਲੀ ਕਿਹੜੀ ਗੱਲ ਹੈ
@gurchransingh5674
@gurchransingh5674 3 ай бұрын
ਇਮਾਨਦਾਰ ਬੇਬਾਕ ਨਿਡਰ ਨਿਰਪੱਖ ਪੱਤਰਕਾਰ ਬਹੁਤ ਵਧੀਆ ਵਿਚਾਰ ਧੰਨਵਾਦ ਜੀ
@gsdhaliwal7979
@gsdhaliwal7979 3 ай бұрын
Jat wali very suitable example
@nirmalbrar7713
@nirmalbrar7713 3 ай бұрын
ਜੱਟ ਵਾਲੀ ਦਲੀਲ ਵਧੀਆ ਦਿੱਤੀ। ਸਾਰੇ ਬਾਗੀ ਤੇਸਾਰੇ ਬਾਦਲ ਦੇ ਨਾਲ ਵਾਲੇ ਚੋਰ। ਪਹਿਲਾਂ ਪਿਉ ਫੇਰ ਪੁੱਤਾਂ ਨੂੰ ਟਿਕਟਾਂ ਹੋਰ ਨਵਾ ਲੀਡਰ ਪੈਦਾ ਨਹੀ ਹੋਣ ਦਿੱਤਾ। ਪੁਰਾਣੇ ਸਾਰੇ ਲੀਡਰਾਂ ਦੀ ਜਗਾ ਜੇਲ ਵਿੱਚ ਹੈ। ਪਹਿਲਾਂ ਸਾਰੇ ਲੀਡਰਾਂ ਨੇ ਬਾਦਲ ਪਿਓ ਪੁੱਤ ਦੇ ਤਲਵੇ ਚੱਟ ਕੇ ਪਰਿਵਾਰ ਵਾਸਤੇ ਟਿੱਕਟਾ ਲਈਆ ਹੁਣ ਭੈਣ ਚੋਦ ਰੌਲਾ ਪਾਉਂਦੇ।
@sidhu98898
@sidhu98898 3 ай бұрын
ਬੰਦਾ ਚੰਗਾ ਏ ਪਰ ਆਹ ਬੰਗਾਲੀ ਬਾਬਿਆਂ ਆਲੇ ਭਰਮਾਊ ਇਸ਼ਤਿਹਾਰ ਕਿਉਂ ਲਾਉਣੇ ਊ...
@JagjeetSingh-z8k
@JagjeetSingh-z8k 3 ай бұрын
Badal bahjao panth bahao
@satvindersingh3240
@satvindersingh3240 3 ай бұрын
SAD Modi BJP Hai Toh Mumkin Hai
@inderjitsingh6122
@inderjitsingh6122 3 ай бұрын
2027 ਵਿਚ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਆ ਰਹੀ ਹੈ ਕੋਈ ਚਾਹ ਕਿ ਵੀ ਨਹੀਂ ਰੋਕ ਸਕਦਾ ਪੰਜਾਬ ਦੇ ਦਿਲੋਂ ਦਰਦੀ ਵੀ ਨਹੀਂ।
@gbariwala1207
@gbariwala1207 3 ай бұрын
Bakvas
@DarshanSingh-hl6dl
@DarshanSingh-hl6dl 3 ай бұрын
Pangti galat boli gee
@satvindersingh3240
@satvindersingh3240 3 ай бұрын
SAD ਬਾਦਲ Nu Khatam Keran Waste Saare Godi ਮੀਡੀਆ Daa ਕਿੱਲ ਕਿੱਲ Ke Jorr Lagga hai
@SidhuSahibSidhuSahib
@SidhuSahibSidhuSahib 3 ай бұрын
Sukhbir bjp agent
@sanamdeepsingh4119
@sanamdeepsingh4119 3 ай бұрын
Sad ta phla e khatm aa hor kive hona😅
@hcfgjfgygby8306
@hcfgjfgygby8306 3 ай бұрын
ਆਪ ਹੀ ਹੋ ਰਿਹਾ ਆਪਣਿਆ ਕੰਮਾ ਕਰਕੇ
@DUSHMAN-bk4in
@DUSHMAN-bk4in 3 ай бұрын
@@SidhuSahibSidhuSahibਬੇਟਾ ਮਲੂਕਾ ਤੇ chandu da ਟੱਟਾ ਲਗਦਾ tu
@AbhijitSingh-zt1hb
@AbhijitSingh-zt1hb 3 ай бұрын
O Jalandhar da gaddaro thanu Kali keri lar jya tusi party da naksan kar raha ho
Life hack 😂 Watermelon magic box! #shorts by Leisi Crazy
00:17
Leisi Crazy
Рет қаралды 37 МЛН
Akali Dal I Nehru I Sikh Panth I Dr Sukhpreet Singh Udhoke
38:27
Dr.Sukhpreet Singh Udhoke
Рет қаралды 22 М.