ਹੋਇਆ ਉਲਟਫੇਰ ! ਬਚਾਇਆ ਸਿਆਸੀ ਸ਼ਰੀਕ CM ਨੇ ! ਤੋੜਤੀ ਚੁੱਪ ਬਿਕਰਮ ਮਜੀਠੀਆ ਨੇ… Punjab Television

  Рет қаралды 43,719

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 196
@Kiranpal-Singh
@Kiranpal-Singh 3 ай бұрын
ਨਿੱਜ ਪ੍ਰੱਸਤੀ ਕਰਕੇ ਬਹੁਤ ਸਿਆਸੀ ਨੇਤਾਵਾਂ ਨੇ……. *ਬੇਸ਼ਰਮੀ ਧਾਰ ਲਈ ਹੈ* !
@deepbrar.
@deepbrar. 3 ай бұрын
ਕਿਸੇ ਦੇ ਮਹਿਲ ਦੀ ਗੁਲਾਮੀ ਕਰਨ ਨਾਲੋਂ *ਬੇਹਤਰ ਹੈ ਆਪਣੀ ਝੋਂਪੜੀ ਦੀ ਨਵਾਬੀ ਕਰੋ*
@SukhwinderSingh-2107
@SukhwinderSingh-2107 3 ай бұрын
ਸੁਰਜੀਤ ਕੌਰ ਨੇ ਤੇ ਪਲਟੀ ਮਾਰ ਲਈ ਹੈ ਫਿਰ ਅਕਾਲੀ ਦਲ ਵਿੱਚ ਆ ਗਈ ਹੈ।
@PunjabiExpress_PB13
@PunjabiExpress_PB13 3 ай бұрын
ਹੁਣ ਅਕਾਲ ਤਖ਼ਤ ਜਥੇਦਾਰ ਸਾਹਬ ਦਾ ਫਰਜ ਬਣਦਾ ਕਿ ਉਹ ਸ਼ੁਖਵੀਰ। ਬਾਦਲ ਨੂੰ ਤਲਬ ਕਰਣ ਕਿ ਇਹ ਕੁਝ ਜੋ ਹੋਇਆ ਤੇਰੀ ਹਾਜ਼ਰੀ ਪ੍ਰਧਾਨ ਹੋਇਆ
@harwindersingh3834
@harwindersingh3834 3 ай бұрын
ਰੰਧਾਵਾ ਸਾਹਿਬ ਤਾਜ਼ੀ ਖ਼ਬਰ ਪੜ੍ਹੋ‌ ਬੀਬੀ ਜੀ ਵਾਪਸ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਭਾਰਤੀ ਸਿਆਸਤਦਾਨਾ ਦੇ ਵਾਰੇ ਵਾਰੇ ਜਾਈਏ
@davindersharma5008
@davindersharma5008 3 ай бұрын
ਆਪ ਪਾਰਟੀ ਨੇ ਕੁਹਾੜੇ ਤੇ ਪੈਰ ਮਾਰਿਆ ਜੀ।ਇਹ ਆਪ ਨੂੰ ਮਹਿੰਗਾ ਪਉਗਾ ਜੀ।
@hardeepkahlon8309
@hardeepkahlon8309 3 ай бұрын
ਸੁਖਬੀਰ ਨੇ ਬੀਬੀ ਨੂੰ ਆਪ ਵਿੱਚ ਸਾਮਲ ਕਰਵਾਇਆ ਹੈ ਕਿਓਂਕੇ ਉਹ ਬਾਗੀ ਗਰੁੱਪ ਨੂੰ ਝਟਕਾ ਦੇਣਾ ਸੀ।ਇਹ ਸੁਖਬੀਰ ਦੀ ਡੂੰਘੀ ਚਾਲ ਹੈ ਸਮਝਣ ਦੀ ਲੋੜ ਹੈ।🪯
@PunjabiExpress_PB13
@PunjabiExpress_PB13 3 ай бұрын
ਪਰ ਇਹ ਹੋਣਾ ਨਹੀਂ ਜਥੇਦਾਰ ਦੀਆਂ ਲੱਤਾਂ ਵਿੱਚ ਜ਼ੋਰ ਨਹੀਂ ਹੈ ਸੋ ਹੁਣ ਫਰਜ ਬਣਦਾ ਕਿ ਸੁਖਵੀਰ ਨੂੰ ਤਲਬ ਕੀਤਾ ਜਾਵੇ
@RajinderSingh-bp4br
@RajinderSingh-bp4br 3 ай бұрын
“ਜਿਹੜੇ ਰੋਗ ਨਾਲ਼ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ” ਬੀਬੀ ਬਾਦਲ ਵਾਂਗ ਸ੍ਰੀਮਤੀ ਗੁਰਪ੍ਰੀਤ ਕੌਰ ਮਾਨ ਪਤਨੀ ਮੁੱਖ ਮੰਤਰੀ ਭਗਵੰਤ ਮਾਨ ਵੀ ਚੜ੍ਹ ਗਈ ਘੋੜੇ ‘ਤੇ 😂
@jagjitsingh3467
@jagjitsingh3467 3 ай бұрын
ਰੰਧਾਵਾ ਸਾਹਿਬ ਕਿਉਂ ਅਸੀਂ ਤੁਸੀਂ ਕਿਉਂ ਨਹੀ ਜਲੰਧਰ ਵਾਸੀਆਂ ਨੂੰ ਬੇਨਤੀ ਕਰਦੇ ਤੱਕੜੀ ਨੂੰ ਵੋਟ ਪਾਉਣ ਲਈ
@deepbrar.
@deepbrar. 3 ай бұрын
ਕੁਝ ਲੋਕ ਆਪਣੀ ਆਕੜ ਦੀ ਵਜ੍ਹਾ ਕਰਕੇ ਰਿਸ਼ਤੇ ਗਵਾ ਲੈਂਦੇ ਨੇ *ਤੇ ਕੁਝ ਲੋਕ ਰਿਸ਼ਤੇ ਬਚਾਉਂਦੇ ਬਚਾਉਂਦੇ ਆਪਣੀ ਕਦਰ ਗਵਾ ਲੈਂਦੇ ਨੇ*
@सत्यमेवजयते-ङ1च
@सत्यमेवजयते-ङ1च 3 ай бұрын
ਸਹੀ ਕੀ ਤੇ ਕੀ ਨੀਂ, ,6 ਤੇ 9 ਵਾਲੀ ਬਾਤ।
@GurdeepSingh1-t7g
@GurdeepSingh1-t7g 3 ай бұрын
ਦਰ ਅਸਲ ਵਿੱਚ ਮਾਨ ਸਾਹਿਬ ਨਹੀਂ ਚਹੁੰਦਾ ਕਿ ਅਕਾਲੀ ਦਲ ਦਾ ਪ੍ਰਧਾਨ ਹੋਰ ਕੋਈ ਨਾ ਬਣੇਂ ਇਸ ਕਰਕੇ ਸੁਖਬੀਰ ਨੂੰ ਬਚਾਇਆ ਜੇ ਹੋਰ ਕੋਈ ਪ੍ਰਧਾਨ ਬਣਦਾ ਅਕਾਲੀ ਦਲ ਅੱਪ ਹੂੰਦਾ
@Kiranpal-Singh
@Kiranpal-Singh 3 ай бұрын
*ਕੀ ਪਤਾ ਸੁਖਬੀਰ ਦੇ ਬਾਦਲ ਦਲੀਆਂ ਨੇ ਹੀ, ਨਰਾਜ ਧੜੇ ਨੂੰ ਥੱਲੇ ਲਾਉਣ ਲਈ ਆਪ ਵਿੱਚ ਸ਼ਾਮਲ ਕਰਵਾਇਆ ਹੋਵੇ* ? ਸੁਖਬੀਰ ਬਾਦਲ ਦਾ ਹਿਮਾਇਤ ਵਾਪਸ ਲੈਣਾ ਗਲਤ ਫੈਸਲਾ ਸੀ, ਸੁਰਜੀਤ ਕੌਰ ਨੇ ਆਪਣੇ ਸਾਥ ਦੇਣ ਵਾਲਿਆਂ ਦਾ ਕੀ ਮਾਣ ਰੱਖਿਆ ? *ਸ਼ਰਮ ਸ਼ਬਦ ਵੀ ਛੋਟਾ ਪੈ ਰਿਹਾ* !
@harpreetsinghthind2816
@harpreetsinghthind2816 3 ай бұрын
🙏right
@baljitsingh6957
@baljitsingh6957 3 ай бұрын
ਇਸ ਫ਼ੈਸਲੇ ਨਾਲ ਸੁਖਬੀਰ ਨੂੰ ਸੁੱਖ ਦਾ ਸਾਹ ਆਇਆ ਹੈ,ਹੋ ਸਕਦਾ ਹੈ ਭਗਵੰਤ ਮਾਨ ਨੇ ਸੁਖਬੀਰ ਨਾਲ ਵਿਚਾਰ ਕਰਕੇ ਇਹ ਫੈਸਲਾ ਕੀਤਾ ਹੈ।
@hcfgjfgygby8306
@hcfgjfgygby8306 3 ай бұрын
ਭਾਈ ਅੰਮਿ੍ਰਤਪਾਲ ਸਿੰਘ ਦਾ ਨਾਮ ਤੇ ਜੋ ਹਮਾਇਤ ਕਰਦਾ ਸਾਰੇ ਲੀਡਰ ਉਹ ਸਿਰਫ਼ ਲੋਕਾ ਤੋ ਡਰਦੇ ਕਰਕੇ ਨੇ ਅਂਦਰੋ ਸਾਰੇ ਦੁਖੀ ਨੇ
@bhagwantsingh611
@bhagwantsingh611 3 ай бұрын
ਸੁਖਬੀਰ ਸਿੰਘ ਬਾਦਲ ਪੁੱਤਰ ਕਿਸਦਾ ਏ ਜਿਸ ਨੇ ਆਪਣੀ ਵਿਰੋਧ ਕਰਨ ਵਾਲਿਆ ਨੂੰ ਕਿਵੇ ਤਰੀਕੇ ਨਾਲ ਰਗੜਿਆ ਸੀ ਹੁਣ ਉਹੀ ਤਰੀਕਾ ਵਰਤ ਲਾਲਚ ਵਗੈਰਾ ਦੇ ਸੁਰਜੀਤ ਕੌਰ ਨੂੰ ਵਿਰੋਧੀ ਪਾਰਟੀ ਵਿੱਚ ਸ਼ਾਮਿਲ ਕਰਵਾ ਦਿੱਤਾ ਲੱਗਦੈ
@piarasingh7405
@piarasingh7405 3 ай бұрын
ਰੰਧਾਵਾ ਜੀ ਕਿਤੇ ਇਹ ਭਾਣਾਂ ਵੀ ਨਾਂ ਵਰਤ ਜਾਏ ਕਿ ਲੋਕ ਸੁਰਜੀਤ ਕੌਰ ਦੀ ਦਲ ਬਦਲੀ ਕਾਰਨ ਤੇ ਸੁਖਬੀਰ ਬਾਦਲ ਦੇ ਚੋਣ ਨਿਸ਼ਾਨ ਛੱਡ ਕੇ ਭੱਜਣ ਕਾਰਨ ਲੋਕ ਖਿੱਝ ਕੇ ਵੋਟਾਂ ਤੱਕੜੀ ਨੂੰ ਹੀ ਪਾ ਦੇਣ ਜੇਕਰ ਅਜਿਹਾ ਹੋਇਆ ਤਾਂ ਸੁਖਬੀਰ ਬਾਦਲ ਤੇ ਭਗਵੰਤ ਮਾਨ ਨੂੰ ਬੈਕ ਫੁੱਟ ਤੇ ਜਾਣਾਂ ਪੈਣਾਂ ਹੈ। ਮੈਨੂੰ ਮਹਿਸੂਸ ਹੁੰਦਾ ਹੈ ਕਿ ਇਹ ਪੰਜਾਬੀ ਨੇ ਇਸ ਤਰ੍ਹਾਂ ਦੀ ਗੇਮ ਜ਼ਰੂਰ ਖੇਡਣਗੇ।
@daljitsingh-xb6bg
@daljitsingh-xb6bg 3 ай бұрын
ਪੰਜਾਬ ਦੀ ਸਿਆਸਤ ਸਮਝ ਤੋਂ ਬਾਹਰ ਹੈ। ਕੋਈ ਵੀ ਪਾਰਟੀ ਘੱਟ ਨਹੀਂ। ਨਾ ਪਾਰਟੀ ਨਾ ਲੀਡਰ।
@sardardalwindersinghmand9523
@sardardalwindersinghmand9523 3 ай бұрын
ਰੰਧਾਵਾ ਸਾਬ੍ਹ ਜੀ ਇਹ ਚਾਲ ਸਾਰੀ ਸੁਖਬੀਰ ਬਾਦਲ ਦੀ ਹੈ
@jagjitsingh3467
@jagjitsingh3467 3 ай бұрын
ਫੈਸਲਾ ਕਿਸੇ ਦਾ ਵੀ ਸਹੀ ਨਹੀਂ ਸਹੀ ਫੈਸਲਾ ਲੈਣ ਦਾ ਵਕਤ ਹੁਣ ਜਲੰਧਰ ਵਾਸੀਆਂ ਕੋਲ ਹੈ
@harbhajansinghcheema7582
@harbhajansinghcheema7582 3 ай бұрын
ਅੱਜ ਦੇ ਲੀਡਰਾਂ ਨੂੰ ਕੋਈ ਨਹੀਂ ਜਾਣ ਸਕਦਾ ਕੇ ਉਨ੍ਹਾਂ ਦੇ ਮਨ ਵਿੱਚ ਕੀ ਘੱਟ ਰਿਹਾ ਹੋਵੇਗਾ
@sukhdevsdhillon7815
@sukhdevsdhillon7815 3 ай бұрын
ਸੁਖਬੀਰ ਸਿੰਘ ਪ੍ਰਧਾਨ ਦੇ ਗੱਲਤ ਫੈਸਲੇ ਕਰਕੇ ਪੰਥਕ ਪਰਵਾਰ ਬੀਬੀ ਸੁਰਜੀਤ ਕੌਰ ਆਪਣੇ ਹਮਾਇਤੀਆਂ ਸਮੇਤ ਅਕਾਲੀ ਦੱਲ ਨੂੰ ਛੱਡ ਗਿਆ
@baljitsingh6957
@baljitsingh6957 3 ай бұрын
ਨਵੇਂ ਕਾਨੂੰਨਾਂ ਬਾਰੇ ਮੌਜੂਦਾ ਸਰਕਾਰ ਡੁੰਨ ਵੱਟੀ ਬੈਠੀ ਹੈ,ਇਹ ਬਹੁਤ ਹੀ ਨਿੰਦਣਯੋਗ ਹੈ। ਪੰਜਾਬ ਦੇ ਲੋਕਾਂ ਨੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਕੇ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਹੈ।
@bachittargill8988
@bachittargill8988 3 ай бұрын
ਜਦੋਂ ਬਠਿੰਡਾ ਲੋਕ ਸਭਾ ਹਲਕੇ ਚ ਮੁੱਖ ਮੰਤਰੀ ਸਰਦਾਰ ਮਲੂਕਾ ਦੀ ਨੂੰਹ ਦਾ ਅਸਤੀਫਾ ਮਨਜੂਰ ਨਹੀ ਕਰ ਰਹੇ ਸਨ ਉਸ ਸਮੇ ਵੀ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਮਦਦ ਹੀ ਕਰ ਰਹੇ ਸਨ।
@RajinderSingh-bp4br
@RajinderSingh-bp4br 3 ай бұрын
ਇੱਕ ਸਰਕਾਰੀ ਅਧਿਕਾਰੀ ਨੇ ਵਿਚੋਲਗੀ ਕੀਤੀ ਹੈ ।
@baljitsingh6957
@baljitsingh6957 3 ай бұрын
ਪੰਜਾਬ ਦੇ ਮੌਜੂਦਾ ਸਾਰੇ ਹੀ ਲੋਕ ਸਭਾ ਮੈਂਬਰ ਚੰਗੇ ਬੁਲਾਰੇ ਤੇ ਮੁੱਦਿਆਂ ਨੂੰ ਉਭਾਰਨ ਵਾਲੇ ਹਨ।
@bakhtawarsinghdhaliwal5011
@bakhtawarsinghdhaliwal5011 3 ай бұрын
ਰੰਧਾਵਾ ਸਾਹਿਬ ਜਲੰਧਰ ਲੋਕਾਂ ਨੂੰ ਸੁਨੇਹਾ ਲਾਉ ਕਿ ਭਾਵੇਂ ਉਮੀਦਵਾਰ ਮੈਦਾਨ ਵਿੱਚ ਨਹੀਂ ਹੈ ਪਰ ਵੋਟ ਤੱਕੜੀ ਨੂੰ ਹੀ ਪਾਉਣ।
@BaljeetSingh-wi1tu
@BaljeetSingh-wi1tu 3 ай бұрын
ਇਸ ਗਲ ਨਾਲ ਤਾਂ ਪਾਰਟੀ ਵਿਰੋਧੀ ਕਾਰਵਾਈ ਕਰਨ ਲਈ ਪ੍ਰਧਾਨ ਨੂੰ ਪਾਰਟੀ ਚੋਂ ਵੀ ਕਢਿਆ ਜਾ ਸਕਦਾ ਸੀ।
@aryanminhas309
@aryanminhas309 3 ай бұрын
ਲਗ ਇਸ ਤਰਹ ਰਿਹਾ ਕਿ ਬੀਬੀ ਜਮਾਨਤ ਜਬਤ ਕਰਾਉਣ ਵਿੱਚ ਜਿਆਦਾ ਯਕੀਨ ਰੱਖਦੇ ਹਨ। ਞੋਟਰ ਤਾ ਉਹ ਨਾ ਨੂ ਜਿਤਾਉਣ ਲਈ ਤਿਆਰ ਹੋ ਰਹੇ ਸਨ
@balrajsandhu6161
@balrajsandhu6161 3 ай бұрын
ਕੀ ਭਗਵੰਤ ਲੀਰਾ ਕਠੀਆ ਕਰਕੇ ਦਰੀ ਬਨਾਉਣੀ ਚਹੁੰਦੇ ਹਨ
@Minalatti6462
@Minalatti6462 3 ай бұрын
Congress going to win this seat with big margin.After Sangrur, Bhatinda results its was clear that Mann badal had hand in gloves ,which is now it's 100 percent clear.
@RajinderSingh-bp4br
@RajinderSingh-bp4br 3 ай бұрын
ਸ੍ਰੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਭੈਣ ਮਨਪ੍ਰੀਤ ਕੌਰ ਵੀ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ : ਸੂਤਰ
@GurdeepSingh1-t7g
@GurdeepSingh1-t7g 3 ай бұрын
ਸੁਰਜੀਤ ਕੌਰ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋਏ
@RajinderSingh-bp4br
@RajinderSingh-bp4br 3 ай бұрын
ਇਹ ਵੀ ਸੁਣਨ ‘ਚ ਆਇਆ ਹੈ ਕਿ ਜਿਹਨਾਂ ਨੇਤਾਵਾਂ ਨੇ ਫੰਡ ਦੇ ਦਿੱਤਾ ਸੀ ਉਹ ਫੰਡ ਬੀਬੀ ਵਾਪਸ ਕਰੇਗੀ ਪਰ ਪੈਸਾ ਕਿੱਥੋਂ ਅਤੇ ਕਿਸ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ। ਸੌਦਾ ਵੱਡਾ ਹੈ ।
@sushilkumarkhullar9492
@sushilkumarkhullar9492 3 ай бұрын
ਰੰਧਾਵਾ ਸਾਹਿਬ ਜੀ ਕਮਾਲ ਸਾਡੇ ਦੇਸ਼ ਪੰਜਾਬ ਦੀ ਰਾਜਨੀਤੀ ਦਾ ਕੀ ਜਿਹੜੀ ਅਕਾਲੀਦਲ ਦੀ ਉਮੀਦਵਾਰ ਦੁਪਹਿਰ ਵਿੱਚ ਕਿਸੇ ਵੀ ਕਾਰਨ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਈ ਓਹ ਹੀ ਅੱਜ ਸ਼ਾਮ ਨੂੰ ਫਿਰ ਤਕੜੀ ਚੋਣ ਨਿਸ਼ਾਨ ਤੇ ਨਾਰਾਜ਼ ਅਕਲਿਨੇਤਾਵਾਂ ਦੇ ਸਹਿਯੋਗ ਨਾਲ ਫੇਰ ਚੋਣ ਲੜਾਈ ਵਿੱਚ ਅਾ ਗਈ ਹੈ
@SurinderSingh-ht8pz
@SurinderSingh-ht8pz 3 ай бұрын
ਸਿਆਸਤ ਬਹੁਤ ਹੀ ਗੰਧਲੀ ਹੋ ਚੁੱਕੀ ਹੈ। ਲੋਕ ਕਿਸ ਤੇ ਭਰੋਸਾ ਕਰਨ?
@jaswindersingh2424
@jaswindersingh2424 3 ай бұрын
ਇਹਨਾਂ ਬਲੰਡਰ ਗਲਤੀਆਂ ਲਈ ਤਾਂ ਮੁਆਫੀ ਮੰਗ ਲੈਣਗੇ . ਪ੍ਰੰਤੂ ਜੋ ਪੰਜਾਬ ਨੂੰ ਲੁੱਟ ਕੇ ਬਰਬਾਦ ਕੀਤਾ ਓਸ ਗਲਤੀ ਦੀ ਮੁਆਫ਼ੀ ਕੌਣ ਮੰਗੇਗਾ ? ਓਸ ਲੁੱਟ ਦੀ ਭਰਪਾਈ ਕੌਣ ਕਰੇਗਾ ?
@paramjitsingh-zg3jl
@paramjitsingh-zg3jl 3 ай бұрын
ਬੜੇ ਮਗਰ ਪਏ ਹੋ ਅਕਾਲੀ ਦਲ ਦੇ । ਸ਼ਿਰੇ ਲਾ ਕੇ ਛੱਡਣਾ ਇਹਨੂੰ ।
@RajinderSingh-bp4br
@RajinderSingh-bp4br 3 ай бұрын
420 ਕੁ ਵੋਟਾਂ ਹੁਣ ਵੀ ਪੈ ਜਾਣਗੀਆਂ ਕਿਉਂਕਿ ਚੋਣ ਨਿਸ਼ਾਨ ਮਸ਼ੀਨ’ਤੇ ਮੌਜੂਦ ਹੈ ।
@bhullarਚ
@bhullarਚ 3 ай бұрын
ਇਹ ਲੋਕਾਂ ਕੋਲੋਂ ਪੁੱਛਣ ਕਿਹੜਾ ਪਰਧਾਨ ਚਾਹੀਦਾ ਹੈ 😂😂😂😂😂😂
@dasaundhasinghpannu6612
@dasaundhasinghpannu6612 3 ай бұрын
।ਸੁਰਜੀਤ ਕੌਰ ਨਾਲ ਸੌ ਦੌ ਸੌ ਵੋਟ ਜਾ ਸਕਦੀ। ਜੋ ਲੋਕ ਆਪ ਮੁਹਾਰੇ ਇਸ ਬੀਬੀ ਨਾਲ ਚਲੇ ਸੀ,ਦਾ ਦਿਲ ਟੁਟ ਗਿਆ। ਮੇਰਾ ਖਿਆਲ ਆ ਕਿ ਸਾਰੀ ਉਮਰ ਇਸਨੂੰ ਜਾ ਇਸਦੇ ਲੜਕੇ ਨੂੰ ਕਾਮਯਾਬ ਨਹੀ ਹੋਣ ਦੇਣਗੇ।ਹਮਦਰਦੀ ਸਦਕਾ ਜੋ ਇਮਦਾਦ ਲੋਕਾ ਵਲੋ ਦਿਤੀ ,ਉਹ ਪੈਸਾ ਵਾਪਸ ਕਰਨ ਦੀ ਲੋੜ ਆ ।ਬਹੁਤ ਘਟੀਆ ਫੈਸਲਾ ਲਿਆ ਗਿਆ ਇੰਨਾ ਵਲੋਂ।
@singhbhullar7227
@singhbhullar7227 3 ай бұрын
ਭਗਵੰਤ ਸਿੰਘ ਮਾਨ ਨੇ ਤਾਂ ਅਕਾਲੀ ਦਲ ਵੱਲੋਂ ਨਿਕਾਰੀ ਦੁਖੀ ਬੀਬੀ ਜੀ ਨੂੰ ਮਾਣ ਤਾਣ ਦਿੱਤਾ
@Minalatti6462
@Minalatti6462 3 ай бұрын
It's only due to Sukhbir badal that a akali by birth gone into other party
@deepbrar.
@deepbrar. 3 ай бұрын
ਜਿਨ੍ਹਾਂ ਦਰਵਾਜਿਆਂ ਤੇ ਨਵੇਂ ਰੰਗ ਚੜ੍ਹ ਜਾਣ *ਉਹ ਫਿਰ ਪੁਰਾਣੀ ਦਸਤਕ ਨਹੀਂ ਪਹਿਚਾਣਦੇ*
@RavinderSingh-bg2vt
@RavinderSingh-bg2vt 3 ай бұрын
ਸੁਰਜੀਤ ਕੌਰ ਬੇਸ਼ਰਮ ਜਨਾਨੀ ਨਹੀਂ ਗਸ਼ਤੀ ਨਿਕਲੀ
@harjinderkaur3978
@harjinderkaur3978 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@KanwarjitSinghGill-fn4iq
@KanwarjitSinghGill-fn4iq 3 ай бұрын
ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਐ,
@amrinderbhanguPb4444
@amrinderbhanguPb4444 3 ай бұрын
ਘਰ ਵਾਪਸੀ ਕਰਲੀ ਵੀਰ ਜੀ ਓੁਹਨਾਂ ਨੇ ਤਾਂ ।
@GurmukhSingh-mz5it
@GurmukhSingh-mz5it 3 ай бұрын
ਸਿਮਰੋ ਲੋਕ ਸਭਾ ਵਿੱਚ ਬੋਲੀ ਲੇਟ ਹੋ ਗਈ ਹੈ
@Ammy901
@Ammy901 3 ай бұрын
ਕਾਂਗਰਸ ਤੇ ਆਪ ਨੂੰ ਸੁਖਬੀਰ ਬਾਦਲ ਜਿਆਦਾ ਮਾਫਕ ਆਉਂਦਾ ਹੈ ਜਿਵੇ ਮੋਦੀ ਨੂੰ ਰਾਹੁਲ ਗਾਂਧੀ ਮਾਫ਼ਕ ਆਉਂਦਾ ਹੈ
@MewaSingh-q3f
@MewaSingh-q3f 3 ай бұрын
ਸਰਦਾਰ ਰੰਧਾਵਾ ਸਾਹਿਬ ਕਬਜ਼ੇ ਸਿਰੀ ਪ੍ਰਕਾਸ਼ ਬਾਦਲ ਨੇ ਕਰਵਾਉਣੇ ਸ਼ੁਰੂ ਕੀਤੇ ਸੀ ਇਸ ਪਾਰਟੀ ਦੀ ਹਿਸਟਰੀ ਫੋਲ ਲਓ ਇਹ ਸਿਆਸਤਦਾਨ ਝੂਠ ਬਹੁਤ ਬੋਲਦੇ ਨੇ ਇਹ ਲੋਕਾਂ ਨੂੰ ਬੁੱਧੂ ਸਮਝਦੇ ਨੇ ਇਹ ਪਰਿਵਾਰ ਨੇ ਸਿੱਖਾਂ ਨੂੰ ਬਹੁਤ ਕੁੱਟਿਆ ਤੇ ਲੁੱਟਿਆ ਤੇ ਪੰਜਾਬ ਨੂੰ ਲੁੱਟਿਆ ਅਸੀ as a Sikh ਕੁੱਝ ਵੀ ਭੁੱਲੇ ਨੀ ਨਾਂ ਭੁੱਲਾਂਗੇ ਚਾਹੇ ਪੰਜਾਬ ਚ ਬੈਠੇ ਆਂ ਚਾਹੇ ਅਸੀ ਬਦੇਸਾਂ ਚ ਬੈਠੇ ਆਂ
@AvtarSingh-vx5pg
@AvtarSingh-vx5pg 3 ай бұрын
ਮੌਡਰੇਟ ਸ਼ਬਦ ਅਕਾਲੀਆਂ ਲਈ ਸਟੇਟ ਪੱਖੀ ਮੀਡੀਏ ਖਾਸਕਰ ਤਿਰਛੀ ਨਜ਼ਰ ਮੀਡੀਆ ਨੇ ਉਦੋਂ ਪਹਿਲੀ ਵਾਰ ਵਰਤਿਆ ਸੀ ਜਦੋਂ ਅਕਾਲੀ ਦਲ ਉੱਤੇ ਬਾਦਲਕਿਆਂ ਦੇ ਬੱਦਲ ਗੂੜ੍ਹੇ ਹੋਣ ਦਾ ਬਾਨ੍ਹਣੂ ਬੰਨਣ ਦੀ ਜ਼ਿੰਮੇਵਾਰੀ ਕੇਂਦਰ ਨੇਂ ਤਿਰਛੀ ਨਜ਼ਰ ਵਰਗਿਆਂ ਨੂੰ ਸੌਂਪੀ ਸੀ। ਉਦੋਂ ਏਦਾਂ ਦਾ ਅਹਿਸਾਸ ਪੈਦਾ ਕਰਨ ਦਾ ਯਤਨ ਕੀਤਾ ਗਿਆ ਸੀ ਕਿ ਜਿਵੇਂ ਪਹਿਲੇ ਟਕਸਾਲੀ ਅਕਾਲੀ ਆਗੂ ਮੂਰਖ਼ ਸਨ ਅਤੇ ਹੁਣ ਬਾਦਲ ਦੇ ਰੂਪ ਵਿੱਚ ਅਕਾਲੀ ਦਲ ਨੂੰ ਨਵੇਂ ਵਿਚਾਰਾਂ ਦਾ ਆਗੂ ਮਿਲ ਗਿਆ ਹੋਵੇ।ਮੌਡਰੇਟਾਂ ਨੇ ਜਿਹੜੇ ਚੰਦ ਚਾੜ੍ਹੇ ਹਨ ਉਹਦਾ ਨਤੀਜ਼ਾ ਅਕਾਲੀ ਦਲ ਹੁਣ ਭੁਗਤ ਰਿਹਾ ਹੈ। ਹੁਣ ਨੰਨੀ ਛਾਂ ਨਵੇਂ ਸਿਰਿਉਂ ਮੌਡਰੇਟ ਬਣਨ ਲੱਗੀ ਐ । ਰੱਬ ਖੈਰ ਕਰੇ
@sidhualbumsphotos769
@sidhualbumsphotos769 3 ай бұрын
Congration to Harjinder Singh Randhawa, Hamir Singh and Jagtar Singh for your Journalism. Sukhbir singh have given ticket to smt surjit kaurand after that he declared support to bsp.This did know the Intricacies of politics. Then CM BHAGWANT MANN ENTER THE FIELD TO SUPPORT THIS POOR WOMAN.NOW THE QUESTION IS THAT POLITICAL PARTIES MUST SUPPORT SURJIT KAUR.OTHER WISE IT WILLBE INSULT TO. NARI SHAKTI AND INSULTS TO WOMEN . Jarnail singh
@Nanak-rc1go
@Nanak-rc1go 3 ай бұрын
ਹੁਣ ਜਿੰਨਾ ਮਰਜ਼ੀ ਭੰਡ ਲਵੋ ਭਗਵੰਤ ਨੂੰ ਤੁਸੀ, ਤੁਸੀ ਉਸ ਉਤੇ ਭਾਰੂ ਨੀ ਹੋ ਸਕੋਗੇ। ਨਹੀ ਤੁਸੀ ਦੱਬਕੇ ਭੰਡਣਾ ਸੀ ਝੰਡੇ ਨੂੰ ।,ਟੱਬਰ ਵੀ ਸਾਰਾ ਜਲੰਧਰ ਜਾ ਬੈਠਾ ਸੀ। ਬਹੁਤ ਬਦਨਾਮੀ ਹੋਣੀ ਸੀ ਭਗਵੰਤ ਦੀ।
@balrajsandhu6161
@balrajsandhu6161 3 ай бұрын
ਸੁਰਜੀਤ ਕੌਰ ਆਪ ਚੋਂ ਵਾਪਿਸ ਆ ਗਏ ਹਨ
@Nanak-rc1go
@Nanak-rc1go 3 ай бұрын
ਪਹਿਲੇ ਨੰਬਰ ਤੇ ਪਰੋਸ ਕਿ ਮਿਲੀ ਹੋਈ ਤਾਕਤ ਕਰਕੇ ਸੀ। ਮਾਝੇ ਚ ਹੋਰ ਵੀ ਜਰਨੈਲ ਸਨ , ਹੁਣ ਉਹ ਲੋਕ ਬਿਕਰਮ ਨੂੰ ਜਰਨੈਲ ਨੀ ਮੰਨਣਗੇ। ਮਾਝੇ ਚ ਬਹੁਤ ਪੁਰਾਣੇ ਕੱਦਾਵਰ ਲੀਡਰ ਮਿੱਟੀ ਚ ਮਿਲਾਤੇ ਸੀ ਬਾਦਲਾਂ ਨੇ। ਹੁਣ ਲੋਕ ਜਰਨੈਲ ਕਦੇ ਵੀ ਨੀ ਮੰਨਣਗੇ।
@Nanak-rc1go
@Nanak-rc1go 3 ай бұрын
ਬਾਜਪਾਈ ਨੂੰ ਸਮੱਰਥਨ ਦੇਣਾ ਸਾਰੇ ਪੰਜਾਬ ਨੂੰ ਮਿੱਟੀ ਚ ਰਲਾਕੇ। ਬਾਦਲ ਦੀ ਵੱਡੀ ਭੁੱਖ ਹੀ ਸੀ, ਪਰਵਾਰਬਾਦ ਲਈ। ਨੂੰਹ ਤੇ ਪੁੱਤ ਕਿੰਨਾ ਕੁ ਸਿਆਣੇ ਸੀ ਸਭ ਜਾਣਦੇ ਹੀ ਨੇ ।
@Nanak-rc1go
@Nanak-rc1go 3 ай бұрын
ਸਾਰੀ ਟੀਮ ਬਹੁਤ ਮਾਯੂਸ ਹੋਈ ਲੱਗਦੀ ਹੈ ਜੀ। ਨਹੀ ਭਗਵੰਤ ਦੀ ਹਾਰ ਨੂੰ ਕੋਹ 2 ਕੋਸਣਾ ਸੀ , ਇਹ ਸਾਰੀ ਟੀਮ ਨੇ,ਉਹ ਵੱਡਾ ਹਥਿਆਰ ਮਿਸ ਕਰਤਾ ਭਗਵੰਤ ਨੇ।
@Nanak-rc1go
@Nanak-rc1go 3 ай бұрын
ਬਾਜਪਾਈ ਨੂੰ ਸਮੱਰਥਨ ਵੇਲੇ ਇਹ ਸਭ ਕੁਝ ਮਿਲ ਸਕਦਾ ਸੀ। ਹੁਣ ਤਾਂ ਸਿਰਫ ਵੱਡੇ ਬਾਦਲ ਵਾਂਗੂੰ ਡਰਾਮੇ ਕਰਦੀ ਹੈ ਬੀਬਾ ਜੀ।
@prabhsandhu9404
@prabhsandhu9404 3 ай бұрын
ਸਰਬਜੀਤ ਸਿੰਘ ਖਾਲਸਾ ਅਤੇ ਅਮਿਤ੍ਪਾਲ ਸਿੰਘ ਦੇ ਸਮਰਥਨ ਨਾ ਦੇਣ ਕਰਕੇ ਇਸ ਤਰ੍ਹਾਂ ਹੋਇਆ ਹੋਰ ਕੋਈ ਕਾਰਨ ਨਹੀਂ ਹੈ
@harbansbadesha
@harbansbadesha 3 ай бұрын
Bikramjit Singh Khalsa was asked to take oth as minister,then family compelled badal to ignore Khalsa seniority and made Majithia as minister,, Khalsa a senior but poor man was summoned to take oth then ignored
@meghsinghdhindsa3195
@meghsinghdhindsa3195 3 ай бұрын
ਸਤਿ ਸ੍ਰੀ ਅਕਾਲ ਜੀ ਤਿੰਨੋ ਸਰਦਾਰ ਸਾਬ ਜੀ ਆ ਨੂੰ ਜੀ 🙏
@punjjaabdesh8659
@punjjaabdesh8659 3 ай бұрын
ਵੱਡਾ ਮੁੱਦਾ ਨਾ ਬਣਾਓ ਸਰ, ਜਦੋਂ ਵੀ ਅਕਾਲੀ ਦਲ ਪਾਵਰ ਤੋਂ ਬਾਹਰ ਹੁੰਦਾ, ਇਹਨੇ ਪੰਥਕ ਮੁੱਦੇ ਚੱਕਣੇ ਈ ਹੁੰਦੇ ਨੇ। ਹਾਂ, ਅੱਜ ਪਾਵਰ ਆਗੀ ਸਾਰੇ ਮੁੱਦੇ ਗੁੱਲ ਹੋ ਜਾਣਗੇ।
@JagwinderSingh-j1b
@JagwinderSingh-j1b 3 ай бұрын
ਇਹਤਾਂ ਇਹਨਾਂ ਦੋਨਾਂ ਦੇ ਸਮਝੋਤੇ ਤਹਿਤ ਹੀ ਸ੍ਰੀਮਤੀ ਸੁਰਜੀਤ ਕੌਰ ਜੁਆਇਨ ਕਰਵਾਇਆ ਗਿਆ ਲੱਗਦਾ ਹੈ
@Nanak-rc1go
@Nanak-rc1go 3 ай бұрын
ਇੱਜ਼ਤ ਬਚਾਉਣ ਲਈ ਜਿੱਤਣ ਲਈ ਸੁਰਜੀਤ ਕੋਰ ਦਾ ਸਾਥ ਬਹੁਤ ਜ਼ਰੂਰੀ ਸੀ ਜੀ। ਭਗਵੰਤ ਦਾ ਹਾਰਨਾ ਤਹਿ ਸੀ ਜੀ।
@AmrikSingh-ez6yo
@AmrikSingh-ez6yo 3 ай бұрын
ਹੁਣ ਭਗਵੰਤ ਮਾਨ ਨੂੰ ਸਬਕ ਸਿੱਖਾ ਦੇਣ ਲੋਕ ਕਾਂਗਰਸ ਨੂੰ ਵੋਟਾਂ ਪਾ ਦੇਣ
@MewaSingh-q3f
@MewaSingh-q3f 3 ай бұрын
ਇਹ ਪੰਜਾਬ ਚ ਸਿਆਸੀ ਲੀਡਰਾਂ ਦੀ ਜ਼ਮੀਰਾਂ ਸੌਂ ਚੁੱਕੀਆਂ ਨੇ ਤੇ ਮਰ ਚੁੱਕੀਆਂ ਨੇ
@ShamsherSingh-k6b
@ShamsherSingh-k6b 3 ай бұрын
ਸੁਰਜੀਤ ਕੌਰ ਹੁਣੇ ਹੁਣੇ ਅਕਾਲੀ ਦਲ ਵਿਚ ਮੁੜ ਵਾਪਸ ਆ ਗਈ ਹੈ, ਬੀਬੀ ਜਗੀਰ ਕੌਰ ਨੇ ਵਾਪਸੀ ਕਰਵਾਈ ਹੈ
@jagdeepsingh6588
@jagdeepsingh6588 3 ай бұрын
ਤਕੜੀ ਦੇ ਚੋਣ ਤੇ ਲੜਨਾ ਹੀ ਗਲਤ ਸੀ, ਇਸ ਨਾਲੋ ਚੰਗਾ ਸੀ ਅਜਾਦ ਲੜਦੇ ਤੇ ਬਾਗੀ ਸਪੋਰਟ ਕਰਦੇ
@Nanak-rc1go
@Nanak-rc1go 3 ай бұрын
ਭਗਵੰਤ ਨੇ ਲੋਕਾਂ ਦੀ ਸਿਮਪਥੀ ਹੀ ਤਾਂ ਤੋੜੀ ਹੈ ਜੀ। ਅੰਮ੍ਰਿਤਪਾਲ ਗਰੁਪ ਭਾਰੀ ਹੋ ਜਾਣਾ ਸੀ ਜੀ।
@SurinderSingh-jk4er
@SurinderSingh-jk4er 3 ай бұрын
Think about credibility of political leaders and about Bibi Jagir Kaur position Now BSP candidate will get floating votes and Sukhbir a Singh has gained out of it and selection of Bibi Jagir Kauris proved wrong I think it is game ofKamaljit singhBhatia joined yesterday aap party Aap has lost the game
@realsujansingh
@realsujansingh 3 ай бұрын
Hamir g 1000000001% Chnni Cogress jitugi je na jitu taa surj west vlo ogega
@ranjitsinghbal1630
@ranjitsinghbal1630 3 ай бұрын
ਇਹਨਾਂ ਪਾਪੀਆਂ ਦਾ ਅੰਤ ਵਾਹਿਗੁਰੂ ਜੀ ਛੇਤੀਂ ਕਰਨ
@amriksingh-sj6zr
@amriksingh-sj6zr 3 ай бұрын
Randhawa ji there are about 20000 sikh voters in west vidhan sabha segment jalandhar it persumed about 8000 votes may be cast infavour of surjit kaur
@Nanak-rc1go
@Nanak-rc1go 3 ай бұрын
ਮਜੀਠੀਏ ਦਾ ਵੱਡਾ ਰੋਲ ਹੈ , ਅਕਾਲੀ ਦੱਲ ਨੂੰ ਬਰਵਾਦ ਕਰਨ ਚ । ਦੂਜਾ ਨੰਬਰ ਸੁਖਬੀਰ ਦਾ ਹੈ।
@SurinderSingh-jk4er
@SurinderSingh-jk4er 3 ай бұрын
No ground in SHamir Singh claim that people will vote to scale symboled Votersare most clever in jalandhar
@karamjitsingh1588
@karamjitsingh1588 3 ай бұрын
ਕਹਿੰਦੇ ਆ ਸੁਰਜੀਤ ਕੌਰ ਫੇਰ ਅਕਾਲੀ ਦਲ ਵਿੱਚ ਸ਼ਾਮਲ ਹੋ ਗਈ
@LuckyMundi
@LuckyMundi 3 ай бұрын
ਰੰਧਾਵਾ ਸਰ ਹਮੀਰ ਸਿੰਘ ਜੀ ਤੁਸੀਂ ਜੋ ਗਲਾਂ ਕਰ ਰਹੇ ਹੋ ਤੂਹਾਨੂੰ ਲੋਕਾਂ ਨੇ ਪਸੰਦ ਨਹੀਂ ਕਰਨਾ ਚਾਹੁੰਦੇ
@jagtarsidhu3758
@jagtarsidhu3758 3 ай бұрын
Vikram will bring Chita. In Punjab. He must be under fear of his court cases.
@kuldipsinghdhesi7018
@kuldipsinghdhesi7018 3 ай бұрын
ਬੀਬੀ ਸੁਰਜੀਤ ਕੌਰ ਨੇ ਬਹੁਤ ਵੱਡੀ ਗਲਤੀ ਕੀਤੀ ਸਿੱਖ ਸੰਗਤਾਂ ਨੂੰ ਨਰਾਜ ਕਰ ਲਿਆ ਹੈ ।
@jasjitpal5791
@jasjitpal5791 3 ай бұрын
Sir your discussions continuesly showing you are pro deflectors both are equally liable
@Nanak-rc1go
@Nanak-rc1go 3 ай бұрын
ਬਿਕਰਮ ਫਰੀ ਚ ਮਿਲੀ ਤਾਕਤ ਦਾ ਫ਼ਾਇਦਾ ਚੁੱਕਕੇ ਬੋਲਦਾ ਸੀ। ਪੱਲੇ ਤਾਂ ਕੁਝ ਵੀ ਨੀ ਸੀ।
@tejindersingh890
@tejindersingh890 3 ай бұрын
ਹਰਸਿਮਰਤ ਬਾਦਲ ਦੋਗਲੀਆਂ ਗੱਲਾਂ ਕਰ ਰਹੀ ਹੈ,,, ਬਿੱਲੀ ਥੈਲਿਓਂ ਬਾਹਰ ਆ ਗਈ ਹੈ
@JaswirSinghSarao
@JaswirSinghSarao 3 ай бұрын
It is our failure and not of others. The separate of Akalis always vote for others to defeat their own Party that is our past and we always do Blunder mistakes?????
@hcfgjfgygby8306
@hcfgjfgygby8306 3 ай бұрын
ਭਾਈ ਅੰਮਿ੍ਰਤਪਾਲ ਸਿੰਘ ਦਾ ਨਾਮ ਤੇ ਜੋ ਹਮਾਇਤ ਕਰਦਾ ਸਾਰੇ ਲੀਡਰ ਉਹ ਸਿਰਫ਼ ਲੋਕਾ ਤੋ ਡਰਦੇ ਕਰਕੇ ਨੇ ਅਂਦਰੋ ਸਾਰੇ ਦੁਖੀ ਨੇ
@jogindersingh-eb2jk
@jogindersingh-eb2jk 3 ай бұрын
Sheikh Abdula government Rama Rao government and other example
@Nanak-rc1go
@Nanak-rc1go 3 ай бұрын
ਹੁਣ ਚੰਨੀ, ਬਾਜਵੇ ਦੇ ਵੀ ਸਾਹ ਸੁੱਕ ਜਾਣਗੇ ਜੀ। ਭਗਵੰਤ ਦੀ ਜਿੱਤ ਪੱਕੀ ਲੱਗਦੀ ਹੈ ਜੀ।
@sarabpalboparai2431
@sarabpalboparai2431 3 ай бұрын
Ladhar former I AS officer creating doubts about SC of surjit Kaur, is one one of causes.
@sakattarsingh7114
@sakattarsingh7114 3 ай бұрын
Randhawa Saab ji and S Hameer Singh ji and S jagtar Singh ji 🙏 Sat Sri Akal G to you and all viewers this channel
@GurmeetSingh-dt1lc
@GurmeetSingh-dt1lc 3 ай бұрын
ਬਿਕਰਮ ਮਜੀਠੀਆ ਤੇ ਕੇਸ ਵੀ ਬਾਦਲਾਂ ਨੇ ਹੀ ਕਰਵਾਇਆ ਸੀ ਇੱਕ ਕਾਰਨ ਵੀ ਹੈ ਧੰਨਵਾਦ ਜੀ
@jogindersingh-eb2jk
@jogindersingh-eb2jk 3 ай бұрын
Both are friendly dealing Sukhbir Badal and cm Punjab he helped him
@paramjitsinghkhalsa4066
@paramjitsinghkhalsa4066 3 ай бұрын
End of sukhbir is very dangerous for aap
@jagjitsingh7647
@jagjitsingh7647 3 ай бұрын
Randhawa ji Majihiea nu Badnam karan te case which fason te sub ton vadha hath 👋 Parkash singh Badal da c.Je Parkash Singh Badal chonde tan ona di sarkar vich Dudh da Dudh te pani da pani ho jana c.Per ona ne latka ke rakhiea. Hun Majitheiea Badalan da satth kyon deve
@RANJITSINGH-qp5eh
@RANJITSINGH-qp5eh 3 ай бұрын
Ssa 22 G all of three super man very nice good job brother god bless you all the time brother
@gurmeetbrar7127
@gurmeetbrar7127 3 ай бұрын
Randhawa sahib now you can again see Bathinda and Sangrur MP Election
@balwindersidhusidhu6932
@balwindersidhusidhu6932 3 ай бұрын
ਰੰਧਾਵਾ ਜੀ ਟੌਪ ਲੀਡਰਸ਼ਿਪ ਇਕ ਹੀ ਹੁੰਦੀ ਆ
@KulwantSingh-fu4bg
@KulwantSingh-fu4bg 3 ай бұрын
ਮਾਨ ਨੇ ਇਹ ਕਦਮ ਚੁੱਕ ਕੇ ਬਾਦਲਾਂ ਨੂੰ ਥਚਾ ਗਿਆ ਤੇ ਬਾਗੀਆ ਦਾ ਨੁਕਸਾਨ ਕਰ ਗਿਆ।
@GurmeetSingh-dt1lc
@GurmeetSingh-dt1lc 3 ай бұрын
ਜਲੰਧਰ ਦੀ ਘਟਨਾ ਨਾਲ ਚੰਨੀ ਜੀ ਨੂੰ ਫ਼ਾਇਦਾ ਹੋਵੇਗਾ ਧੰਨਵਾਦ ਜੀ
@Nanak-rc1go
@Nanak-rc1go 3 ай бұрын
ਸੁਰਜੀਤ ਕੋਰ ਨੂੰ ਹਮਦਰਦੀ ਬਹੁਤ ਮਿਲ ਰਹੀ ਸੀ ਜੀ। ਜਿੱਤਣ ਦੀ ਵੀ ਬਹੁਤ ਉਮੀਦ ਸੀ।
@GuriqbalSingh-t2b
@GuriqbalSingh-t2b 3 ай бұрын
Majithia can be mediator or president.His silence is indicater.
Как подписать? 😂 #shorts
00:10
Денис Кукояка
Рет қаралды 8 МЛН
ОТОМСТИЛ МАМЕ ЗА ЧИПСЫ🤯#shorts
00:44
INNA SERG
Рет қаралды 4,7 МЛН
Akali Dal I Nehru I Sikh Panth I Dr Sukhpreet Singh Udhoke
38:27
Dr.Sukhpreet Singh Udhoke
Рет қаралды 17 М.
Show with Pyare Lal Garg | Political | EP 503 | Talk with Rattan
50:28
Talk with Rattan
Рет қаралды 46 М.