ਆਹ ਬੰਦੇ ਦੇ ਕਿਉੰ ਮਾਰਿਆ ਸੀ ਥੱਪੜ Kartar Singh Sarabha ਨੇ l Bittu Chak Wala l Daily Awaz

  Рет қаралды 14,866

Daily Awaz

Daily Awaz

4 ай бұрын

#dailyawaz #bittuchakwala #freedomfighter
ਆਹ ਬੰਦੇ ਦੇ ਕਿਉੰ ਮਾਰਿਆ ਸੀ ਥੱਪੜ Kartar Singh Sarabha ਨੇ l Bittu Chak Wala l Daily Awaz
Host - Bittu Chak Wala
Editor- Harpreet Singh
Cameramen - Bhupinder Singh Dhaliwal, Rupinderpal Singh Dhaliwal & Harpreet Singh
Guest- Dev Sarabha
Digital Producer- Bittu Chak Wala
Location- Punjab
Label - Daily Awaz

Пікірлер: 58
@makhansingh8880
@makhansingh8880 4 ай бұрын
ਬਿੱਟੂ ਜੀ ਅਮਰ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦਾ ਘਰ ਦਿਖੌਣ ਲਈ ਬਹੁਤ ਬਹੁਤ ਧੰਨਵਾਦ ਜੀ ਮੱਖਣ ਧਨੇਰ
@Gurmukkh
@Gurmukkh 4 ай бұрын
ਬਹੁਤ ਵਧੀਆ ਇੰਟਰਵਿਊ ਕੀਤੀ ਹੈ ਜੀ ਬਹੁਤ ਵਧੀਆ ਜਾਣਕਾਰੀ ਪ੍ਰਾਪਤ ਹੋਈ
@RanjitSingh-sx9ol
@RanjitSingh-sx9ol 4 ай бұрын
ਬਿੱਟੂ ਬਾਈ ਬਹੁਤ ਵਧੀਆ ਉਪਰਾਲਾ ਕੀਤਾ ਤੂੰਸੀ ਲੱਗੇ ਰਹੋ ਪੰਜਾਬ ਦਾ ਇਤਿਹਾਸ ਜਾਗਰੂਕ ਕਰਨ ਲਈ ਪ੍ਰਮਾਤਮਾ ਮੇਹਰ ਕਰੇ
@raghubirsingh6195
@raghubirsingh6195 4 ай бұрын
ਬਿੱਟੂ ਜੀ ਬਹੁਤ ਬਹੁਤ ਧੰਨਵਾਦ ਜੀ ਸ਼ਰਾਬਾਂ ਜੀ ਦੇ ਘਰ ਦਿਖਾਉਣ ਲਈ
@gurdeepkaur6181
@gurdeepkaur6181 4 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ
@kuldiptoor6822
@kuldiptoor6822 4 ай бұрын
ਬਹੁਤ ਹੀ ਵਧੀਆ ਬਿਟੂ ਜੀ ਬਹੁਤ ਹੀ ਵਧੀਆ ਉਪਰਾਲਾ ਤੁਹਾਡਾ ਬਹੁਤ ਬਹੁਤ ਧੰਨਵਾਦ ।
@avtarsinghsandhu9338
@avtarsinghsandhu9338 4 ай бұрын
ਧੰਨਵਾਦ ਭਰਾ ਜੀ ,, ਧੰਨ ਉਹ ਯੋਧੇ ਸਨ ,ਜਿੰਨਾਂ ਦੇਸ਼ ਦੀ ਖਾਤਰ ਕੁਰਬਾਨ ਹੋਏ ਸਨ, ਪਰ ਭਾਰਤ ਦੇਸ਼ ਮਹਾਨ ਨੇ ਮੁੱਲ ਨਹੀ ਪਾਇਆ ਹੈ ਜੀ।
@jatindersinghpandher
@jatindersinghpandher 4 ай бұрын
Bittu Bhai Aaj tak de channel te Best Video aa dekh ke Dil khus ho gaya Thanks 🙏 Shaheed Sardar Kartar Singh Sarabha 🙏🙏🙏🙏🙏🙏🙏🙏🙏🙏🙏🙏🙏
@makhansingh8880
@makhansingh8880 4 ай бұрын
ਬਿੱਟੂ ਜੀ ਸ਼ਹੀਦ ਸਰਾਭਾ ਜੀ ਇਸ ਘਰ ਦੇ ਵਿੱਚ ਉਹੋ ਕਦੇ ਨਾ ਕਦੇ ਨਹੀਂ ਇਸ ਘਰ ਵਿੱਚ ਤਾਂ 1912 ਤੱਕ ਅਕਸਰ ਰਹੇ ਹੋਣਗੇ
@ramana8041
@ramana8041 4 ай бұрын
ਦੁਨੀਆਂ ਪੂਜਦੀਆਂ ਯੋਧਿਆਂ ਨੂੰ ਕੋਈ ਨਾਮ ਨਹੀ ਲੈਂਦਾ ਦੱਲਿਆਂ ਮੈਦਾਨੋਂ ਭੱਜਿਆ ਦਾ। ਕਰਤਾਰ ਸਿੰਘ ਸਰਾਭਾ ਭਗਤ ਸਿੰਘ ਊਧਮ ਸਿੰਘ ਰਾਜ ਗੁਰੂ ਸੁਖਦੇਵ ਤੇ ਹੋਰ ਸ਼ਹੀਦਾਂ ਨੂੰ ਲੋਕ ਪੂਜਦੇ ਰਹਿਣਗੇ ਅਮਰ ਸ਼ਹੀਦਾ ਨੂੰ ।
@goodyk9923
@goodyk9923 4 ай бұрын
ਗਦਾਰਾਂ ਦਾ ਨਾਮ ਤਕ ਨਹੀਂ ਕਿਸੇ ਲੈਣਾ ਸ਼ਹੀਦ ਕਰਤਾਰ ਸਿੰਘ ਸਰਾਭਾ ਰਹਿੰਦੀ ਦੁਨੀਆਂ ਤਕ ਅਮਰ ਰਹਿਣਗੇ ਸਿਰ ਝੁਕਦਾ ਵੀਰ ਦੀ ਕੁਰਬਾਨੀ ਅਗੇ
@harkawalsingh281
@harkawalsingh281 4 ай бұрын
😮😅😮 13:10
@Kang_dulla.
@Kang_dulla. 4 ай бұрын
Tusi dekho SADE PUNJAB de lok .. Baba Sohan Singh PAKHNA .. kini sewa c. Jado election lari loka ne apna APP dekha dita c .. ELECTION CH HAAR GYE C
@lionofthepend1402
@lionofthepend1402 4 ай бұрын
Lok gye nu pujde a jiyonde ji ji janade
@jaspalsingh4941
@jaspalsingh4941 4 ай бұрын
🙏🙏 Very nice job Bittu Bai g
@sahibsinghcheema4151
@sahibsinghcheema4151 4 ай бұрын
ਧੰਨਵਾਦ ਜੀ ਵਾਹਿਗੁਰੂ ❤
@FaraattaTv
@FaraattaTv 4 ай бұрын
Dev sarabha bahut Vadia insaan aa panter bhra sada aise jado gym jande Jodhan oda bai nu milde rehnda c . Bahut gyan bai nu .
@avtargrewal3723
@avtargrewal3723 2 ай бұрын
ਬਿੱਟੂ ਜੀ ਬਹੁਤ ਬਹੁਤ ਧੰਨਵਾਦ ਹੈ ਆਪ ਜੀ ਦਾ ਤੁਸੀ ਕਰਤਾਰ ਸਿੰਘ ਸਰਾਭਾ ਸਹੀਦ ਜੀ ਨਾਲ ਯਾਦ ਤਾਜਾ ਕੀਤੀ ਜਿਵੇਂ ਟੋੳਟ ਸਰਾਭਾ ਜੀ ਪਛਾਣ ਕਰ ਕੇ ਮਰੰਬੇ ਲੈਣ ਗਦਾਰੀ ਕਰਦੇ ਸੀ ਜੇਕਰ ਸਰਦਾਰ ਸਰਦਾਰ ਨੂੰ ਨਾ ਮਾਰੇ ਤਾ ਕੋਮ ਕਦੇ ਨਾ ਹਾਰੇ ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ ਧੰਨਵਾਦ ਜੀ
@palwindersandhu6560
@palwindersandhu6560 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sidhusaab6632
@sidhusaab6632 2 ай бұрын
ਵੀਰ ਜੋ ਸੇਵਾ ਕਰਦੇ ਆ ਵੀਰ ਚ ਨਿਮਰਤਾ ਬਹੁਤ ਆ
@HARJEETSINGH-yv1np
@HARJEETSINGH-yv1np 4 ай бұрын
❤❤❤❤❤❤❤ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ❤❤❤❤
@user-ps6lo9im2g
@user-ps6lo9im2g 4 ай бұрын
Bhai Saab ji bol bani same Waris brother's nal mildi aa . Kdi v sun laina Waris brother's Hona di interview. Love you from nakodar ❤️ 🙏
@santlashmanmuni6045
@santlashmanmuni6045 4 ай бұрын
ਸਰਾਭਾ ਜੀ ਦੇ ਘਰ ਦੇ ਕਿਸ ਕਿਸ ਦਿਨ ਨੂੰ ਦਰਸ਼ਨ ਕਰਵਾਏ ਜਾਂਦੇ ਨੇ ਇਹ ਜ਼ਰੂਰ ਦੱਸਿਓ ਜੀ
@inderbk3822
@inderbk3822 4 ай бұрын
all din
@santlashmanmuni6045
@santlashmanmuni6045 4 ай бұрын
@@inderbk3822 ਧੰਨਵਾਦ ਵੀਰ ਜੀ
@AmandeepSingh-bu4wn
@AmandeepSingh-bu4wn 4 ай бұрын
ਬਹੁਤ ਵਧੀਆ ਜਾਨਕਾਰੀ ਜੀ
@SukhwantKaur-sn3zr
@SukhwantKaur-sn3zr 4 ай бұрын
Good bhaiji
@satpalsinghsingh2571
@satpalsinghsingh2571 4 ай бұрын
Salute ❤❤
@Kkulvir0401
@Kkulvir0401 4 ай бұрын
ਵਾਹਿਗੁਰੂ ਜੀ 🙏🏽🙏🏽❤️❤️👍🏽👍🏽😭
@MalkitSingh-sm4gw
@MalkitSingh-sm4gw 4 ай бұрын
ਸ਼ਹੀਦ ਦੂਜਿਆਂ ਲਈ ਜਿਉਂਦੇ ਨੇ,ਆਪਣੇ ਲਈ ਨਹੀ।
@user-zr3qi5bt9p
@user-zr3qi5bt9p 3 ай бұрын
Waheguru ji
@user-bg9pv7xo1j
@user-bg9pv7xo1j 4 ай бұрын
ਮਹਾਨ ਸ਼ਹੀਦ ਬਾਬਾ ਕਰਤਾਰ ਸਿੰਘ ਸਰਾਭਾਂ ਜੀ 3:50
@Bhangujatt3191
@Bhangujatt3191 4 ай бұрын
ਦੇਸ ਨੂੰ ਅਜਾਦ ਕਰਵਾਉਣ ਲਈ ਸਾਡੇ ਪੰਜਾਬੀਆਂ ਨੇ ੯੦% ਸਹੀਦੀਆ ਦਿਤੀਆ ਨੇ ਬਾਕੀ ਸਾਰੇ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਨੇ ੧੦% ਦਿਤੀਆ ਫਿਰ ਵੀ ਸਾਡੇ ਪੰਜਾਬ ਨੂੰ ੨ ਹਿਸਿਆ ਵਿਚ ਵੰਡ ਕੇ ਹਿੰਦੂਆ ਨੇ ਆਪਣਾ ਹਿੰਦੋਸਤਾਨ ਤੇ ਮੁਸਲਮਾਨਾ ਨੇ ਆਪਣਾ ਪਾਕਿਸਤਾਨ ਬਣਾ ਲਿਆ। ਸਾਨੂੰ ਸਨਮਾਨ ਦੇਣ ਦੀ ਬਜਾਏ ਦੋ ਟੋਟੇ ਕਰਕੇ ਲੋਕਾ ਦਾ ਕਤਲਿਆਮ ਕੀਤਾ । ਨਹਿਰੂ ਗਾਧੀ ਜਿਨੵਾ ਅਜਾਦੀ ਦਾ ਜਸ਼ਨ ਮਨਾ ਰਹੇ ਸੀ
@sangatpuradhappi3112
@sangatpuradhappi3112 4 ай бұрын
Kartar Singh sarabha amar rahe
@BaljeetKaur-tb1xb
@BaljeetKaur-tb1xb 4 ай бұрын
Very nice your try ji
@user-ps6lo9im2g
@user-ps6lo9im2g 4 ай бұрын
sardar kartar singh ji 🙏 🙌❤️
@PremSingh-vo8pi
@PremSingh-vo8pi 4 ай бұрын
Good 22G
@prabhsingh7462
@prabhsingh7462 Ай бұрын
WaHeGuRu g
@punjabiludhiana332
@punjabiludhiana332 4 ай бұрын
ਕੀ ਮਿਲੀਆਂ । ਸਰਦਾਰੀਆਂ ਗਦਾਰੀਆ ਵਾਲੇ ਕਰ ਰਹੇ ਨੇ ਜਿਹੜੇ ਅੰਗਰੇਜ਼ਾਂ ਦੇ ਚਮਚੇ ਸੀ ਉਹ ਰਾਜ ਕਰ ਰਹੇ ਨੇ
@Ranjitsingh08471
@Ranjitsingh08471 3 ай бұрын
nice bro ❤
@GurverSingh-zo1io
@GurverSingh-zo1io 4 ай бұрын
🙏🙏
@Lakhwinderpandher14
@Lakhwinderpandher14 Ай бұрын
🙏🙏🙏🙏🙏
@sidhusaab6632
@sidhusaab6632 2 ай бұрын
ਜਤਿੰਦਰਾ ਸਕੂਲ ਆ ਸੁਧਾਰ ਉਹਨਾ ਨੇ ਵੀ ਮੁਕਵਰੀ ਕੀਤੀ ਸੀ
@sidhusaab6632
@sidhusaab6632 2 ай бұрын
ਵੀਰੇ ਜਿੰਨਾ ਨੇ ਗਵਾਈ ਆ ਦਿੱਤੀਆ ਉਹਨਾ ਦੇ ਨਾ ਦੱਸੋ ਤਾ ਕਿ ਲੋਕਾ ਨੂੰ ਏਰੀਏ ਦੇ ਗਦਾਰਾ ਦਾ ਪਤਾ ਲੱਗੇ
@chamkaur_sher_gill
@chamkaur_sher_gill 4 ай бұрын
🎉🎉🎉🎉❤❤❤❤❤❤❤❤🎉🎉🎉🎉🎉🎉🎉🎉🎉
@NirmalSingh-bz3si
@NirmalSingh-bz3si 4 ай бұрын
ਬਿੱਟੂ ਜੀ ਤੁਹਾਡੇ ਹੁਣ ਤੱਕ ਦੇ ਸਾਰੇ ਵੀਡੀਓ ਸਾਰੀ ਲੇਖਣੀ ਸਾਰੀ ਪੜ੍ਹਾਈ ਵਿੱਚੋਂ ਵਧੀਆ ਵੀਡੀਓ ਆ ??ਬਿੱਟੂ ਜੀ ਮੈਂ ਪੜਿਆ ਹੋਇਆ ਸਰਾਭਾ ਸਾਹਿਬ ਬਾਰੇ ??ਬਹੁਤ ਲੰਮੀ ਗੱਲਬਾਤ ਆ ??ਪਰ ਇੰਡੀਆ ਨੂੰ ਅਜਾਦ ਕਰਵਾਉਣ ਲਈ ਸਭ ਤੋਂ ਪਹਿਲਾਂ 1913 ਦੇ ਵਿੱਚ ਗਦਰ ਲਹਿਰ ਦੇ ਵਿੱਚ ਲਾਲਾ ਲਾਜਪਤ ਰਾਏ ਜੀ ਦੀ ਅਗਵਾਈ ਵਿਚ ਨਾਹਰਾ ਲਾਇਆ ਸੀ ??ਲੇਕਿਨ ਸਰਾਭੇ ਤੋਂ ਉਹ ਗਲਤੀ ਹੋ ਗਈ ਸੀ ??ਕਿਉਕਿ ਅੰਗਰੇਜ ਸਰਕਾਰ ਨੇ ਕਲਕੱਤੇ ਦੀ ਬੰਦਰਗਾਹ ਤੇ 250 ਬੰਦੇ ਗ੍ਰਿਫਤਾਰ ਕਰ ਲਏ ਸੀ 250 ਜਿਉਦੇਂ ਨਿਕਲ ਗਏ ਸੀ ??ਜਿੰਨਾ ਵਿੱਚ ਕਰਤਾਰ ਸਿੰਘ ਸਰਾਭਾ ਵੀ ਸੀ ??ਬਾਕੀ ਸਾਰੇ ਅੰਗਰੇਜਾਂ ਨੇ ਮਾਰ ਦਿੱਤੇ ਸੀ?ਇਨਾ ਨੇ ਡਾਕੇ ਵੀ ਮਾਰੇ ਜਿਵੇ ਸ਼ਾਹਨੇਵਾਲ ਲਾਲਾ ਖੁਸੀ ਰਾਮ ਦੇ ਘਰ ?ਹੋਰ ਵੀ ??ਮਤਲਬ ਦੇਸ਼ ਅਜਾਦ ਕਰਵਾਉਣ ਲਈ ਸਭ ਤੋਂ ਵੱਡਾ ਯੋਗਦਾਨ ਕਰਤਾਰ ਸਿੰਘ ਸਰਾਭਾ ਦਾ ਹੀ ਆ ??ਕਰਤਾਰ ਸਿੰਘ ਸਰਾਭਾ ਅਮਰ ਰਹੇ ??ਜਿੰਦਾਬਾਦ??ਬਿੱਟੂ ਜੀ ਸਸਅ??🎉🎉🎉🎉🎉🎉🎉
@NirmalSingh-bz3si
@NirmalSingh-bz3si 4 ай бұрын
ਬਿੱਟੂ ਜੀ ਜੇ ਕਿਤੇ ਗਦਰ ਦੀ ਗੂੰਜ ਬੁੱਕ ਪੜ ਲਵੋਂ ਰਾਤ ਨੂੰ ਨੀਂਦ ਨਹੀ ਆਉਦੀਂ ਇਹ ਜਿਹੜੇ ਚਰਖੇ ਕੱਤਕੇ ਅਜਾਦੀ ਕਹਿੰਦੇ ??150 ਪ੍ਰਤੀਸ਼ਤ ਝੂਠ ਆ ??ਉਪਰ ਮੇਰੇ ਕੋਲੋ ਲਾਲਾ ਹਰਦਿਆਲ MA ਦੀ ਜਗਾ ( ਲਾਲਾ ਲਾਜਪਤ ਰਾਏ ) ਲਿਖਿਆ ਗਿਆ??ਲਾਲਾ ਹਰਦਿਆਲ ਜੀ ਪੜਿਆ ਜਾਵੇ ??🎉🎉🎉🎉
@NirmalSingh-bz3si
@NirmalSingh-bz3si 4 ай бұрын
ਬਿੱਟੂ ਜੀ ਲਾਜਪਤ ਰਾਏ ਨਹੀ ( ਲਾਲਾ ਹਰਦਿਆਲ MA)ਪੜਿਆ ਜਾਵੇ ?ਧੰਨਵਾਦ??
@RominatureLife
@RominatureLife 4 ай бұрын
Aavsos di gal es video te view 😢😢
@NirmalSingh-bz3si
@NirmalSingh-bz3si 4 ай бұрын
ਬਿੱਟੂ ਜੀ ਸਸਅ??
@avtargrewal3723
@avtargrewal3723 2 ай бұрын
ਬਿੱਟੂ ਜੀ ਸਾਨੂੰ ਸਰਾਭਾ ਜੀ ਦੇ ਘਰ ਦੇ ਅੰਦਰ ਇਕ ਸਰਾਭਾ ਜੀ ਬੇਠੇ ਹੋਂਏ ਨੇ ਘਰ ਦੇਖ ਕੇ ਮਨ ਵਿੱਚ ਖਿਂਆਲ ਆਇਆ ੳਤਲੀ ਛਤ ਅਧੂਰੀ ਪਂਈ ਹੈ ਮਾਨ ਸਰਕਾਰ ਨੂੰ ਨਜਰ ਨਹੀ ਆ ਆੳਦੀ ਜੇ ਸਹੀਦਾਂ ਦਾ ਘਰ ਸੁਪਨਾ ਪੂਰਾ ਨਹੀਂ ਕਰ ਸਕਦੇ ਇਹ ਪਹਿਰੇਦਾਰ ਸਰਕਾਰ ਨਾ ਕਹਾੳਣ
@mittiputtmajhail2960
@mittiputtmajhail2960 4 ай бұрын
Sach bola k Sarabha ji S. Bhagat Singh ji to vi wadde shaheed ne, Jinna di umar hi ghat nahi si kamm vi bahut jiyada ne, 12 saal di umar to Azadi di jang lai turna. Salam e teri soch nu jatta. Par ik AAP da leader kehnda si, Whos is Sarabha, I do not know. J me uthe hunda ta ohde thappar jarur marda.
@baljindersingh1184
@baljindersingh1184 4 ай бұрын
ਲਾਲਾਹਰਦਿਆਲ ਨੂੰ ਤਾਂ ਭਾਈ ਰਣਧੀਰ ਸਿੰਘ ਜੀ ( ਬੁਜ਼ਦਿਲ) ਲਿਖਦੇ ਹਨ। ਲਾਲੇ ਨੇ ਕੋਈ ਗਦਰ ਅਖਬਾਰ ਨਹੀਂ ਕੱਢਿਆ। ਇਹ ਸਭ ਸਰਾਭਾ ਜੀ ਹੀ ਕਰਦੇ ਸਨ ।ਜੇ ਯਕੀਨ ਨਹੀਂ ਤਾ ਭਾਈ ਰਣਧੀਰ ਸਿੰਘ ਜੀ ਦੀਆਂ ਲਿਖਤਾਂ ਪੜੋ । ਉਦੋਂ ਭਾਰਤ ਮਾਤਾ ਨਹੀਂ ਸੀ ਸਾਡਾ ਤਾਂ ਖਾਲਸਾ ਰਾਜ ਸੀ ।ਖਾਲਸਾ ਰਾਜ ਨੂੰ ਅਜਾਦ ਕਰਵਾਉਣ ਦੀ ਕੋਸ਼ਿਸ਼ ਕਰਦੇ ਸੀ ।
@charnjitsingh7209
@charnjitsingh7209 4 ай бұрын
Bittu boss myb you no remaber how many guy runway and go with Gurjant Singh and police kill ithink8 guy scary buddy from Sarbha And that guy good football player think uou
@BalkarSingh-dc1oq
@BalkarSingh-dc1oq 4 ай бұрын
ਬਹੁਤ ਹੀ ਵਧੀਆ
@jagpalsingh8310
@jagpalsingh8310 4 ай бұрын
🙏🙏
Smart Sigma Kid #funny #sigma #comedy
00:40
CRAZY GREAPA
Рет қаралды 29 МЛН
No empty
00:35
Mamasoboliha
Рет қаралды 10 МЛН
ПРОВЕРИЛ АРБУЗЫ #shorts
00:34
Паша Осадчий
Рет қаралды 7 МЛН
Toothbrush Glove Hack !?
0:16
Dental Digest
Рет қаралды 12 МЛН
ПИЩЕВОЙ ВАНДАЛ НАКАЗАН
0:20
МАКАРОН
Рет қаралды 3,1 МЛН
Вы так любезны
0:16
KOTVITSKY
Рет қаралды 1,7 МЛН
Фильм про побег от родителей
0:59
Holy Baam
Рет қаралды 4,3 МЛН