ਆਹ ਚੱਕੋ ਰੋਪੜ ਵਿਚ ਹੜ੍ਹ ਆਉਣ ਦੀ ਮੁੱਖ ਜੜ, ਜੇ ਕੀਤਾ ਹੁੰਦਾ ਪਹਿਲਾਂ ਆਹ ਕੰਮ ਤਾਂ ਰੋਪੜ ਵਿਚ ਨਾ ਹੁੰਦੀ ਤਬਾਹੀ

  Рет қаралды 99,230

Punjabi Lok Channel

Punjabi Lok Channel

Жыл бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews #PunjabiNewsChannel

Пікірлер: 120
@jogi8914
@jogi8914 Жыл бұрын
ਬਿਲਕੁੱਲ ਸਹੀ ਗੱਲ ਹੈ ਵੀਰ ਜੀ ਸਰਕਾਰ ਕੰਮ ਚੋਰ ਹੈ ਸਿਰਫ਼ ਜੰਨਤਾ ਨੂ ਤੰਗ ਕਰਨ ਦਾ ਕੰਮ ਫੜਿਆ ਹੋਇਆ ਹੈ
@baljinderbuby6298
@baljinderbuby6298 Жыл бұрын
Punjab vich flood c te a haryana vich relliya krde c
@majorsingh1285
@majorsingh1285 Жыл бұрын
ਦਰੱਖ਼ਤ ਲਾਵੋ ਨਹਿਰਾਂ ਸੜਕਾਂ ਦੇ ਕਿਨਾਰੇ ਸਰਕਾਰੀ ਜ਼ਮੀਨਾਂ ਤੇ ਆਪਣੀਆ ਮੋਟਰਾਂ ਤੋਂ
@majorsingh1285
@majorsingh1285 Жыл бұрын
ਲੋਕਾਂ ਨੂੰ ਵੀ ਆਪਣੇ ਆਪ ਵਿੱਚ ਸੁਧਾਰ ਕਰਨਾ ਚਾਹੀਦਾ ਗੰਦ ਮੰਦ ਨਹਿਰਾਂ ਨਦੀਆਂ ਵਿੱਚ ਨਾ ਸੁਟਣ
@luzr5177
@luzr5177 Жыл бұрын
There should be proper waste disposal system!
@harjinderkaur9514
@harjinderkaur9514 Жыл бұрын
ਸਹੀ ਕਿਹਾ ਜੀ।ਆਪਣੀ ਜਿੰਮੇਵਾਰੀ ਵੀ ਸਮਝਣੀ ਚਾਹੀਦੀ ਹੈ ਲੋਕਾਂ ਨੂੰ।ਪ੍ਰੇਸ਼ਾਨੀ ਵੀ ਫੇਰ ਖੁਦ ਨੂੰ ਹੀ ਹੁੰਦੀ ਹੈ।ਕਿਸੇ ਨੂੰ ਦੋਸ਼ ਦੇਣ ਦਾ ਕੋਈ ਫਾਇਦਾ ਨਹੀਂ
@gurwindersinghghuman5804
@gurwindersinghghuman5804 Жыл бұрын
ladoval phillaur vale satluj daraa de pull te vadea kara vich aa ke lefafe, savh hor gdd sutt de ne, pull te ehna kr ke jam ve lgda aa har roj
@GurmeetSingh-hs4xs
@GurmeetSingh-hs4xs Жыл бұрын
ਇਨਾਂ ਨੂੰ ਕੁਰਸੀਆਂ ਦਿਉ ਨਸੀਅਤ ਨਹੀਂ ਇਹ ਰਹੀ ਗੱਲ ਸਰਕਾਰ ਦੀ ਹੁਣ ਆ ਜਾਉ ਆਪਣੇ ਤੇ ਮੀਂਹ ਤਾਂ 3, ਦਿਨਾਂ ਤੋਂ ਪੈ ਰਿਹਾ ਪਿੰਡਾਂ ਵਾਲਿਆਂ ਸਾਰੇ ਛੱਪੜ, ਟੋਭੇ ਬੰਦ ਕਰ ਦਿੱਤੇ ਹਨ ਮੇਰੇ ਪਿੰਡ 4 ਟੋਬੇ ਸੀ ਅੱਜ ਇਕ ਵੀ ਨਹੀਂ ਮਾਰਿਆਂ ਝਾੜੂ ਕੂੜਾ ਨਾਲੀ ਵਿੱਚ ਹੁਣ ਪਾਣੀਂ ਕਿਥੇ ਜਾਏ ਸੁਇਆ ਵਿਚ ਲਾ ਦਿੱਤੀ ਸਬਜ਼ੀ ਕਬਜ਼ੇ ਕਰਕੇ ਘਗਰ ਵਿਚ ਵੀ ਕਬਜ਼ੇ ਨਿਕੇ ਨਿਕੇ ਕੰਮ ਤਾਂ ਪਿੰਡ ਲੈਵਲ ਤੇ ਵੀ ਕਿਤੇ ਜਾ ਸਕਦੇ ਹਨ।।
@Nirmalsingh-kc6dt
@Nirmalsingh-kc6dt Жыл бұрын
ਬਿਲਕੁਲ ਹੀ ਸਹੀ ਗੱਲ ਆ ਜੀ ਥਲੀ ਸਾਬ ਤੁਹਾਡੀ ਜਮਾ ਹੀ ਮੇਰੇ ਮਨ ਦੀ ਗੱਲ ਕੈ ਦਿੱਤੀ
@BalkarSingh-og4xb
@BalkarSingh-og4xb Жыл бұрын
ਹੜਾਂ ਦਾ ਮੁਖ ਕਾਰਨ ਦਰਿਆਵਾਂ ਦੀ ਸਫਾਈ ਨਾ ਹੋਣਾ ਤੇ ਲੋਕਾਂ ਵਲੋਂ ਦਰਿਆ ਦੇ ਕੰਡਿਆਂ ਤੇ ਨਜਾਇਜ਼ ਕਬਜ਼ੇ ਹਨ। ਸਰਕਾਰ ਨੂੰ ਲੋਕਾਂ ਨੂੰ ਦਰਿਆਵਾਂ ਵਿੱਚੋ ਫਰੀ ਰੇਤਾਂ ਮਿੱਟੀ ਕਢਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਨਜਾਇਜ਼ ਕਬਜ਼ੇ ਤੁਰੰਤ ਛੁਡਾਏ ਜਾਣ। ਹੜਾਂ ਦੀ ਸਮਸਿਆ ਦਾ ਹਲ ਫਰੀ ਵਿੱਚ ਹੋ ਸਕਦਾ ਹੈ ਤੇ ਜਾਨ ਮਾਲ ਦਾ ਨੁਕਸਾਨ ਬੱਚ ਸਕਦਾ ਹੈ।
@malkitghai4314
@malkitghai4314 Жыл бұрын
ਨਦੀਆਂ ਵਿਚ ਕੋਈ ਦਰਖਤ ਬੀਜ ਕੇ ਨਹੀਂ ਆਇਆ, ਕੁਦਰਤੀ ਉਗ ਜਾਦੇਂ ਹਨ,ਨਦੀਆਂ ,ਦਰਿਆਵਾਂ ਦੇ ਕੰਢਿਆ ਤੇ ਦਰਖਤ ਜਰੂਰ ਚਾਹੀਦੇ ਹਨ, ਤਾਂ. ਕਿ ਕੰਢੇ ਮਜਬੂਤ ਬਣੇ ਰਹਿਣ, ਬਾਕੀ ਅਸਲ ਵਿੱਚ, ਨਦੀਆਂ ਦੀ ਕੋਈ ਸਫਾਈ ਨਹੀਂ ਕਰਦਾ,ਹੋ ਸਕਦਾ ਕਿਤੇ ਪੇਪਰ ਵਰਕ ਹੋਇਆ ਹੋਵੇ ।
@jashpalsingh1875
@jashpalsingh1875 Жыл бұрын
ਤੁਸੀ ਬਹੁਤ ਸਿਆਣੀ ਗੱਲ ਕੀਤੀ ਹੈ। ਮੇਰੀ ਝਾੜੂ ਵਾਲਿਆਂ ਬੇਨਤੀ ਹੈ।ਜਰੂਰ tuca ਨੂੰ ਸਨਮਾਨਿਤ ਕੀਤਾ ਜਾਵੇ।
@reshamsingh8236
@reshamsingh8236 Жыл бұрын
ਪੰਜਾਬੀਆਂ ਦਾ ਕੋਈ ਵੀ ਹੱਲ ਨਹੀਂ ਹੋ ਸਕਦਾ। ਕਿਉਂਕਿ ਪੰਜਾਬੀਆਂ ਵਿੱਚ ਪਾਰਟੀ ਬਾਜੀ ਟਾਪ ਤੇ ਚਲ ਰਹੀ ਹੈ। ਕਿਉਂਕਿ ਜਦੋਂ ਤੱਕ ਸਾਜਿਸ਼ ਸਮਝ ਆਉਂਦੀ ਹੈ ਉਦੋਂ ਤੱਕ ਲੁਟਿਆ ਲੁੱਟ ਜਾਂਦੀ ਹੈ। 😢😢😢😢😢
@manjotkaur9243
@manjotkaur9243 Жыл бұрын
ਜਿਹੜਾ ਪਸਾਰਨ ਹੁਣ ਜਾਗਿਆ ਇਕ ਮਹੀਨਾ ਪਹਿਲਾ ਨਹਿਰਾ ਡਰੇਨਾ ਦੀ ਸਾਫ ਸਫਾਈ ਕਰਾਉਂਦਾ ਬੰਨ ਮਜਬੂਤ ਕਰਾਉਣ 13:26 13:28
@CanadaKD
@CanadaKD Жыл бұрын
ਨਦੀਆਂ ਨਹਿਰਾਂ ਦੇ ਵਿੱਚ ਰੁੱਖ ਕੋਣ ਲਗਾਉਂਦਾ ਹੈ ਸਹੀ ਗੱਲ ਆ ਥਲੀ ਵੀਰ ਦੀ।
@gurjindersekhon6707
@gurjindersekhon6707 Жыл бұрын
ਬਾਈ ਇਹ ਇਕ ਸਾਲ ਚੋ ਹੀ ਹੋ ਗੇ ਦਰੱਖਤ ਪਹਿਲਾਂ ਵਾਲੀਆਂ ਸਰਕਾਰਾਂ ਸਾਕ ਕਰਦੀਆਂ ਸੀ ਇਕ ਸਰਕਾਰ ਮਗਰ ਨਾ ਪਾਉ
@prabhjotkaurdhillon5177
@prabhjotkaurdhillon5177 Жыл бұрын
ਕੁਦਰਤ ਦੇ ਕੰਮਾਂ ਵਿੱਚ ਰੁਕਾਵਟ ਪਾਉਣ ਦੇ ਨਤੀਜੇ ਵੀ ਭੁਗਤਣੇ ਪੈਣਗੇ।ਆਪਣੀ ਗਲਤੀ ਮੰਨਣ ਦੀ ਥਾਂ ਕੁਦਰਤ ਦੇ ਸਿਰ ਠੀਕਰਾ ਭੰਨਿਆ ਜਾ ਰਿਹਾ ਹੈ।
@ManjitSingh-qo4zq
@ManjitSingh-qo4zq Жыл бұрын
ਕੀ ਰੋਪੜ ਵਿੱਚ ਹੁਣ ਵੀ ਮੈਂ ਪੈ ਰਿਹਾ, ਸਾਡੇ ਮੁਕੇਰੀਆਂ ਵਿੱਚ ਤਾਂ ਸਾਡੇ ਲਾਗੇ ਮੋਟਰ ਚਲਾ ਕੇ ਝੋਨੇ ਨੂੰ ਪਾਣੀ ਲਗਾ ਰਿਹਾ
@jspawaar675
@jspawaar675 Жыл бұрын
ਜਗਦੀਪ ਥਲੀ ਵੀਰ ਜੀ ਸੱਤ ਸ਼੍ਰੀ ਆਕਾਲ ਜੀ, ਬਹੁਤ ਵਧੀਆ ਵਿਚਾਰ ਚਰਚਾ ਕਰਦੇ ਰਹਿੰਦੇ ਓਂ ਜੀ
@gurdarshansingh8896
@gurdarshansingh8896 Жыл бұрын
ਸੋਲਾਂ ਆਨੇ ਸਹੀ ਗੱਲ ਹੈ ਬਾਈ ਜੀ।
@SabbySidhu22
@SabbySidhu22 Жыл бұрын
ਬੇ ਬੁਨਿਆਦ ਗੱਲਾਂ
@manmeetmann3683
@manmeetmann3683 Жыл бұрын
Bilkul sahi keha Thali veer
@bahadursingh9718
@bahadursingh9718 Жыл бұрын
ਵੀਰ ਥਲੀਂ ਇਹ ਸਭ ਕੁਝ ਹੋ ਸਕਦਾ ਹੈ ਪਰ ਜੇਕਰ ਕਰ ਦਿੱਤਾ ਤਾਂ ਸਰਕਾਰ ਨੂੰ ਯਾਦ ਕੌਣ ਕਰੂਗਾ ਜਨਤਾ ਨੂੰ ਇਸ ਤਰ੍ਹਾਂ ਦੇ ਦੁੱਖ ਵਿਚ ਪਾ ਇਹ ਪੁਰਾਣੀ ਸਰਕਾਰ ਨੂੰ ਭੰਡਦੇਂ ਹਨ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ
@jaskiratsandhu2730
@jaskiratsandhu2730 Жыл бұрын
Sahi gal eh
@baljinderbuby6298
@baljinderbuby6298 Жыл бұрын
2 week.pehlan news 18 te news c ki dem.bicho paani shudya .koe meeting ni hoe flood bare .pehlan wale cm.meeting ta krde c .
@AvtarSingh-tc1zl
@AvtarSingh-tc1zl Жыл бұрын
ਕਿਉ. ਦਰਖਤ. ਪਟਾਉਣ. ਤੇ ਲੱਗੇ ਥਲੀ ਜੀ ਪਾਣੀ ਹੀ ਬਹੁਤ. ਜਿਆਦਾ ਆ. ਗਿਆ. ਸੀ ਇਕੱਲੇ ਜਿਹੜੀਆਂ ਨਦੀਆ. ਚ. ਮੀਹ. ਵੇਲੇ ਪਾਣੀ ਆਉਦਾ ਉਸਦੀ ਕਿਨੇ ਕ. ਵਾਰ. ਸਫਾਈ. ਕਰਲੳਗੇ ਇਕ ਮਹੀਨੇ ਵਿੱਚ. ਫਿਰ. ਬਲਾਕ. ਹੋ ਜਾਵੇਗੀ ਜਾ ਤਾ ਪੱਕੀਆ ਕਰਕੇ ਸਾਰਾ ਸਾਲ ਪਾਣੀ ਲੰਘੇ ਨਹੀ ਤਾ ਇਹੋ ਹਾਲ ਹੀ ਰਹਿਣਾ
@gagan6234
@gagan6234 Жыл бұрын
MANU LAGDA BARSATA THO PEHLA SAFAI HO SKDI HAI HAR SAL....JO TREEES LAGE NE OHNA NU SELL KR K PAISA SARKAR KOL HI ANA HAI OOLTA..PALYO KUJ NI LAGNA
@santokhsinghbenipal8592
@santokhsinghbenipal8592 Жыл бұрын
ਫਤਿਹਗੜ੍ਹ ਸਾਹਿਬ ਹੰਸਲੀ ਨਦੀ ਦਾ ਪੁਲ ਕਿਨੀ ਲੰਬਾਈ ਹੈ ਪਰ ਜਗਾ ਸਾਰੀ ਕਵਰ ਕਰ ਲਈ ਹੈ ਇਹ ਜਗਾ ਖਾਲੀ ਕਰਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਲੋਕਾਂ ਨੇ ਨਦੀ ਦੀ ਜਗਾ ਵਿਚ ਮਕਾਨ ਬਣੇਂ ਹੋਏ ਹਨ ਇਹਨਾਂ ਨੂੰ ਢਹਾ ਕੇ ਨਦੀਆਂ ਨਾਲਿਆਂ ਦੀ ਜਗ੍ਹਾ ਖਾਲੀ ਕਰਵਾਉਣੀ ਚਾਹੀਦੀ ਹੈ ਤੁਹਾਡਾ ਬਹੁਤ ਧੰਨਵਾਦ ਵੀਰ ਜੀ
@upkarkaurjhooti7488
@upkarkaurjhooti7488 Жыл бұрын
ਹਰ ਨੁਕਸਾਨ ਉਪਰੰਤ ਹੀ ਪਤਾ ਲੱਗਦਾ ਹੈ ਇਸ ਨੂੰ ਰੋਕਣ ਵਾਸਤੇ ਕੀ ਹੋਣਾ ਚਾਹੀਦਾ ਸੀ ਬੱਸ ਇਹੀ ਹੱਲ ਸਾਡੀ ਗਲਤੀ ਦਾ ਅਹਿਸਾਸ ਕਰਵਾਉਂਦੀ ਹੈ ਕੁਦਰਤ ਕਿਸੇ ਦੇ ਵੀ ਵੱਸ ਵਿਚ ਨਹੀ ।
@Jasvir-Singh8360
@Jasvir-Singh8360 Жыл бұрын
ਬਾਈ ਜਗਦੀਪ ਸਿੰਘ ਥਲੀ ਬਿਲਕੁੱਲ ਠੀਕ ਕਹਿ ਰਹੇ। ਬਹੁਤ ਵਧੀਆ ਇੰਟਰਵਿਊ ਵੀਰ
@maan46
@maan46 Жыл бұрын
ਬਿਲਕੁਲ ਸਹੀ ਹੈ ਵੀਰ
@swarnsingh9458
@swarnsingh9458 Жыл бұрын
Thali sahib waheguru g chardikala bakhshishan to you please
@sukhdevsingh6078
@sukhdevsingh6078 Жыл бұрын
ਦਰਖਤਾਂ ਦਾ ਫਾਇਦਾ ਵੀਏ ਨੁਕਸਾਨ ਵੀ ਏ ਦਰਖਤ ਮਿਟੀ ਨੀ ਖੁਰਨ ਦਿੰਦੇ ਕਦੇ ਕਦੇ ਹਨ ਆਓਂਦੇ ਨੇ ਜਿਸ ਨਾਲ ਚੋਆ ਵੀ ਵਧੇਗਾ
@Armaan456u
@Armaan456u Жыл бұрын
❤Salute veer sach dikhon lye sach bolan lye🙏
@Rockeylove
@Rockeylove Жыл бұрын
Nyc report
@lovepreetbhattiPB07
@lovepreetbhattiPB07 Жыл бұрын
ਮੈਂ ਬਹਿਰੀਨ ਚ ਆ ਇੱਥੇ ਸਮੁੰਦਰ ਚੋਂ ਬਹੁਤ ਮਿੱਟੀ ਕੱਢ ਰਹੇ ਆ ਤੇ ਸਾਡੇ ਨਦੀਆਂ ਚੋਂ ਸਾਫ ਨੀ ਕਰਨ ਦਿੰਦੇ 😢😢 ਇੱਥੇ ਹੀ ਫਰਕ ਆ ਸਾਡੇ ਚ.. 😥😥
@user-Bhangu
@user-Bhangu Жыл бұрын
Sahi ਦਰਖਤ ਕੱਟ ਦਾਉ
@HarwinderSingh-me1tr
@HarwinderSingh-me1tr Жыл бұрын
ਭਰਾ ਸਦਾ ਸੱਚੀਆਂ ਗੱਲਾ ਕਹਿੰਦਾ ਪਰ ਕੰਨਾਂ ਤੈ ਜੂੰ ਨਹੀ ਸੱਰਕਦੀ ਆਮ ਆਦਮੀ ਸਰਕਾਰ ਨੂੰ ਚਾਹੀਦਾ ਲੋਕਾਂ ਬਾਰੇ ਸੋਚਣਾ ਤੇ ਮਦਦ ਕਰਨੁ ਚਾਹੀਦਾ ਜਿਵੇ ਬਿੱਲ ਮਾਫ ਕੀਤੇ ਉਵੇ ਪਾਣੀ ਦਾ ਹੱਲ ਕਰਨ ਤੇ ਫਸਲਾਂ ਦਿ ਨੁਕਸਾਨ ਨਾ ਹਾਉ ਸਰਕਾਰ ਭਾਵੇ ਸੱਠ ਸਾਲ ਰਾਜ ਕਰੂ
@jass2965
@jass2965 Жыл бұрын
Mera pind sarhind nehar te penda..sada ghar 150 futt hi piche a.Nehar ch pehlan nalon 5 futt pani ⬆️ uper te full speed nal chall reha
@SukhwinderkaurDhanoa-yh4sn
@SukhwinderkaurDhanoa-yh4sn Жыл бұрын
Sahi aa thali veer
@pavittarsingh739
@pavittarsingh739 Жыл бұрын
ਕੁਦਰਤੀ ਬਨਸਪਤੀ ਹੈ ਜੀ, ਆਪੇ ਉੱਗ ਆਉਂਦੇ ਤੇ ਪਲ ਜਾਂਦੇ ਨੇ
@santokhsinghbenipal8592
@santokhsinghbenipal8592 Жыл бұрын
ਬਾਈ ਜੀ ਬਾਸਸਿਕੰਦਰ ਫਿਰੋਜ਼ਪੁਰ ਕੋਲ਼ ਭਾਖੜਾ ਨਹਿਰ ਨੇੜੇ ਬਸੀ ਪਠਾਣਾ ਆ ਕੇ ਰਿਪੋਰਟ ਬਣਾਉਣ ਦੀ ਕਿਰਪਾ ਕਰਨੀ। ਧੰਨਵਾਦ
@amankattu5084
@amankattu5084 Жыл бұрын
Saab to ghanit galbat bai
@STINGER101
@STINGER101 Жыл бұрын
Green revolution in Punjab , plant more trees Sgpc should take initiative
@parmjitsingh7757
@parmjitsingh7757 Жыл бұрын
Waheguru ji
@user-nw3ef3my5e
@user-nw3ef3my5e Жыл бұрын
ਹਾੜ ਕੋਈ ਨਵੀਂ ਗੱਲ ਤਾਂ ਹੈ ਨਹੀਂ ਜੈ ਪਿੰਡ ਚ ਕੋਈ ਗਲੀ ਬਣ ਰਹੀ ਹੋਵੇ ਲੋਕ 2000 ਮਿੱਟੀ ਦੀ ਟਰਾਲੀ ਲਈ ਪੈਸੇ ਵੀ ਨਹੀਂ ਦੇਂਦੇ
@manmeetmann3683
@manmeetmann3683 Жыл бұрын
Govt sirf naam dae hai
@GurdevSingh-fl4uj
@GurdevSingh-fl4uj Жыл бұрын
Bhai bilkul sahi gal hai Bai ji
@user-yy3lu8op3b
@user-yy3lu8op3b Жыл бұрын
ਪੰਜਾਬ ਦੇ ਸਾਰੇ ਮਸਲਿਆਂ ਦਾ ਇਕੋ ਇੱਕ ਹੱਲ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ,, ਖਾਲਿਸਤਾਨ ਬਣਾਉ , ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਉ ਅਜ਼ਾਦੀ ਹੀ ਹੱਲ ਹੈ ਵੀਰੋ ਖਾਲਿਸਤਾਨ ਜ਼ਿੰਦਾਬਾਦ
@minjindersingh9360LDH
@minjindersingh9360LDH Жыл бұрын
ਫੇਰ ਤੇਰੇ ਬਰਗਾ ਪੁਲਿਸ ਆ ਗਈ ਪੁਲਿਸ ਆ ਗਈ ਕਰਦਾ ਹੁੰਦਾ
@lovelovely2305
@lovelovely2305 Жыл бұрын
ਬਿਲਕੁਲ ਸਹੀ
@user-yy3lu8op3b
@user-yy3lu8op3b Жыл бұрын
@@minjindersingh9360LDH ਪੁਲਿਸ ਕੀ ਆ ਉਹ ਵੀ ਬੰਦੇ ਹੀ ਆ , ਪਹਿਲਾਂ ਬਥੇਰੇ ਫੇਕ ਅਨਕਆਊਟਰ ਕੀਤੇ ਆ ਪੁਲਿਸ ਨੇ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ
@anitachhabra9057
@anitachhabra9057 Жыл бұрын
​@@user-yy3lu8op3bLun le la sala khalitan da
@SatnamSingh-su3kq
@SatnamSingh-su3kq Жыл бұрын
Very good job
@itsSandeepPhotography
@itsSandeepPhotography Жыл бұрын
Veer g kharar wali naddi ch .. Showroom a bna ta ... oh pata e ni kitha Gyi ..
@JaswinderKaur-iu2vc
@JaswinderKaur-iu2vc Жыл бұрын
Bilkul sach
@manderbrar8792
@manderbrar8792 Жыл бұрын
Good 👍
@kewalkrishan7358
@kewalkrishan7358 Жыл бұрын
😊😊
@gurwindersinghghuman5804
@gurwindersinghghuman5804 Жыл бұрын
Sahi gll aa g, maineg veepag valea ne moge satluj daraa de pull thlee reta nhi kaden deta ,seechevalh vala kehda c
@santokhsinghbenipal8592
@santokhsinghbenipal8592 Жыл бұрын
ਵੀਰ ਜੀ ਭਾਖੜਾ ਨਹਿਰ ਦਾ ਹਾਲ ਦੇਖੋ ਵਰਮ ਪੱਕੇ ਹਨ ਵਿਚ ਦਰਖ਼ਤ ਕਿਡੇ ਵੱਡੇ ਹਨ। ਇਹ ਦਰਖਤਾਂ ਦੀ ਜੜ੍ਹ ਜਦੋਂ ਸਾਈਡ ਦੇ ਫ਼ਰਸ਼ ਵਿਚ ਜਾਕੇ ਫਰਸ਼ ਨੂੰ ਪਾੜਕੇ ਨਹਿਰ ਦੇ ਵਰਮ ਤੋੜਕੇ ਪਾੜ ਪੈ ਜਾਂਦਾ ਹੈ ਕੋਈ ਇਸ ਪਾਸੇ ਧਿਆਨ ਨਹੀਂ ਦੇ ਰਿਹਾ
@MustakKhan-up8bm
@MustakKhan-up8bm Жыл бұрын
ਬਾਈ ਕਮੈਟ ਕਰਕੇ ਦੱਸਿਓ ਅੱਜ ਮੀਂਹ ਪੈਂਦਾ ਹੈ ਜਾਂ ਬੰਦ ਹੋ ਗਿਆ
@husanpreetsingh1380
@husanpreetsingh1380 Жыл бұрын
Thli vir jindabad
@balbirkaur7696
@balbirkaur7696 Жыл бұрын
Nuksan ta aam public da hmesha hunda kadi ghogar kania da v hoa?
@DavinderGoraya67davinder67
@DavinderGoraya67davinder67 Жыл бұрын
Right sir
@luckygrewal4421
@luckygrewal4421 Жыл бұрын
Trees sides te laugne chahide............
@malhipvc5460
@malhipvc5460 Жыл бұрын
Hun camera Le ke Rolla pai jande o pahlla kithe ci tusi pahla ni patta chaliyea thlli ji news bhut vadiya hundi tuhDi je tusi pahla dekhiya hunda fir nuksaan hon to ruk janda
@randhirbains3328
@randhirbains3328 Жыл бұрын
Good thali
@officialnikkalahoriya8674
@officialnikkalahoriya8674 Жыл бұрын
💯 parents sahi gall veere
@darshanbhandal2520
@darshanbhandal2520 Жыл бұрын
Thik kiha sabh pani de raste Lokan ne band karte. Pani apna rasta aap banaunda hai.flood ta fir avega hi.
@nachattrsingh6127
@nachattrsingh6127 Жыл бұрын
Nadiya nu saaf rkho
@Armaan456u
@Armaan456u Жыл бұрын
💯✅🙏
@AmritSingh-ks7fg
@AmritSingh-ks7fg Жыл бұрын
🙏🙏🙏🙏🙏🙏🙏
@harwindersingh8333
@harwindersingh8333 Жыл бұрын
Aj dise aa drakht ehnu paihla nhi
@user-nw3ef3my5e
@user-nw3ef3my5e Жыл бұрын
ਸਰਕਾਰ ਦੇ ਨਾਲ ਬੰਦੇ ਵੀ ਚੋਰ ਨੇ ਗੱਲੀਆ ਉਤੇ ramp ਬਣਾ ਰੱਖੇ ਨੇ ਥੋੜੀ ਜਗ੍ਹਾ ਵੀ ਨਹੀਂ ਛੱਡ ਦੇ ਆਪਣਾ ਉੱਚਾ ਕਰ ਲੈਂਦੇ ਦੂਜਾ ਭਾਵੇਂ ਡੁੱਬ ਜਾਏ ਸਾਡੀ ਸੋਚ ਬੋਹੱਤ ਗੰਦੀ ਹੋ ਚੁੱਕੀ ਹੈ
@kiratveergidda9278
@kiratveergidda9278 Жыл бұрын
Lok rab nu bhul rhe ne is liye ah sab kuch ho rha hai
@manjotkaur9243
@manjotkaur9243 Жыл бұрын
ਲੋਕ ਤਾ ਡੂੰਘਾਈ ਕੇ ਵੀ ਟਰੈਕਟਰ ਭਜਾਈ ਫਿਰਦੇ ਆ ਪਲਿਸ ਪੈਟਰੋਲ ਪਵਾ
@hartegmathoda
@hartegmathoda Жыл бұрын
sirf paga de rang badley ne...jehre vich sir fasey ne oh eko ne....sarkar ne sawh ni odani
@jaggabrar6319
@jaggabrar6319 Жыл бұрын
🎉🎉🎉🎉🎉🎉
@sidhu2529
@sidhu2529 Жыл бұрын
KHALISTAN IS THE ONLY SOLUTION FOR PANJAB❤
@avtarsinghbhullar2904
@avtarsinghbhullar2904 Жыл бұрын
2:03
@inderjeetsingh3557
@inderjeetsingh3557 Жыл бұрын
ਭਗਵੰਤ ਮਾਨ ਨੇ ਪਿੱਛੇ ਸਵਾ ਸਾਲ ਵਿੱਚ ਵਿਰੋਧੀ ਪਾਰਟੀਆ ਤੇ ਤਵੇ ਲਾਉਣ ਤੋਂ ਇਲਾਵਾ ਕੀਤਾ ਵੀ ਕੀ ਹੀ
@wanderingvarun2981
@wanderingvarun2981 Жыл бұрын
Reporter ik dujje da interview kri jaande ae
@balwinderkaurlally4023
@balwinderkaurlally4023 Жыл бұрын
Some people building house in sides hut
@Nirmalsingh-kc6dt
@Nirmalsingh-kc6dt Жыл бұрын
ਹੱਗਣ ਮੋਕੇ ਗਾਂਡ ਜਾਦ ਆਂਉਦੀਆ ਜੀ
@myheartsoccer3524
@myheartsoccer3524 Жыл бұрын
nehra jehdiya thleyo pkiya kitiya oh glt kita same hi nhi jandi dhrti ch pind ch jithey ndiya aa bnn okey kitey jaan
@gurpreetpreetgur2614
@gurpreetpreetgur2614 Жыл бұрын
Madia sarkara punjab lei koi vi sarkar changi nehi hai
@hardeepnabha1302
@hardeepnabha1302 Жыл бұрын
AAP kdi darakhat laya
@bhupinderjhalli3502
@bhupinderjhalli3502 Жыл бұрын
Sab najyaj kabjiya te mining Te rok rehndi khundi kasar jihra gand mand nadiyan ch sutde aa te kudrat ne kiddan apne aap nu clean te balance rakhna dekh lao exemple thuade sahmne aa kudrat aware kardi rehndi aa Kade sunami kde corona pan asi ni samjde
@mhunisexhairsaloonandacade8067
@mhunisexhairsaloonandacade8067 Жыл бұрын
bagna putt naara Vich takka la hi dinde 😂😂
@pindernagra1349
@pindernagra1349 Жыл бұрын
Eh hun khera mann shib ne lye 70 sal phela ni dise c eh
@paramaujla8258
@paramaujla8258 Жыл бұрын
J Maan sahib ne nahi laye par ehna nu pattan di parmishan de dewe lokaan ne ape putt k lai Jane rete da ik tasla ni kad sakde Nadi vicho j Nadi vicho reta chak houga nale Nadi doongi hoju nale lok sukhi...
@Armaan456u
@Armaan456u Жыл бұрын
​@@paramaujla8258bilkull sai keha veere🙏
@LuckyLD5800
@LuckyLD5800 Жыл бұрын
Talli saab sarkar tana Maro thik a .jehde lokk Nadi tee kabja kita o ki
@harsimranjeetkaur7737
@harsimranjeetkaur7737 Жыл бұрын
Good veer ji🙏🙏👍
@user-ul3gf5ut6p
@user-ul3gf5ut6p Жыл бұрын
Veer ji JK technosoft Noida Rajan kisi bhi neruda pahle Safai ki Teja Bhai na log Kannur l sasta mile Nadi loka nu ta Jag te pyar mile na Nadiya sari hello ji biji Shashikant Khushi de rahe ho na speech masonry crc-ccitt udhar yakin de baithe Ginger bhauji to
@socialactivist8628
@socialactivist8628 Жыл бұрын
ਹੁਣ ਭਗਵੰਤ ਮਾਨ ਸਾਬ ਨੇ ਬੋਲਣਾ ਕਿ 70 ਸਾਲ ਰਾਜ ਕਰਕੇ ਗਈ ਸਰਕਾਰ ਦਾ ਕਸੂਰ ਹੈਂ
@bhupindersohalbajwa9933
@bhupindersohalbajwa9933 Жыл бұрын
Thalli veere apna b khiyal rakho
@lakhvirkaur-df1td
@lakhvirkaur-df1td Жыл бұрын
Very sad Nadia saf krao
@TarsemSingh-wl7oc
@TarsemSingh-wl7oc Жыл бұрын
Tuhanu v harha ch hi yaad ondi pehlan sarey chainla valey chhuty hundy aa
@gurjatt5911
@gurjatt5911 Жыл бұрын
70 saal pehla kush ni hoya hun lok sara bhandaaa bhagwant maan sir banni jandee.. Raaajneetiii kri jandee bs .. Ikathe hoo k ik ho k kamm kro sare..
@barinderbari6502
@barinderbari6502 Жыл бұрын
Najaij kabje Kite aa loka ne.
@RandhirSingh-dq8tn
@RandhirSingh-dq8tn Жыл бұрын
Harek MLA election jitan to baad apna standered ucha chuikda amm public da kujh ni swarde public nu ajehe MLA and MO da boycott karna chahida
@Sidhumoosewala_astaad
@Sidhumoosewala_astaad Жыл бұрын
Rat mafia v karn hai
@gagankamboj6847
@gagankamboj6847 Жыл бұрын
ਦਰਖਤਾਂ ਦਾ ਕੀ ਕਸੂਰ
@hardeosingh3215
@hardeosingh3215 Жыл бұрын
Ih kudrat aft he.ih koi normal Pani ni he.kine nale pb govt ne saf kraye .ih news km c .jiada dimag ni laida.
@thinkingdifferent9890
@thinkingdifferent9890 Жыл бұрын
Yr hadda varga mahool ni bnya Balki aa gye a hadd
@Official_Swin_twin
@Official_Swin_twin Жыл бұрын
Yr tusi apas ch e sambhal lo sab
@kajriwalsatywadi8204
@kajriwalsatywadi8204 Жыл бұрын
this is what khaisthan look like
@jasvirsingh8715
@jasvirsingh8715 Жыл бұрын
Tuhanu dona nu sb nalo. Jiyada Dimag lgda ? Tusi apne view li bnai jao khania
@jashpalsingh1875
@jashpalsingh1875 Жыл бұрын
ਘਟੀਆ ਸਰਕਾਰ ਨੇ ਪੰਜਾਬ ਦਾ ਬੇੜਾ ਗ਼ਰਕ ਦੇਣਾ ਪੰਜਾਬੀਓ ਜਾਗੋ ਜਾਗੋ
@punjab00pb10
@punjab00pb10 Жыл бұрын
ਥਲੀ ਸਾਬ ਹੜ੍ਹ ਤੋਂ ਪਹਿਲਾਂ ਤਾ ਤੁਸੀ ਵੀ ਕਦੇ ਇਸ ਨਦੀ ਤੇ ਨਈਂ ਆਏ, ਐਵੇਂ ਨਾਂ ਰਾਜਨੀਤੀ ਕਰੋ, ਮੁੱਖ ਮੰਤਰੀ ਤੇ ਉਹਨਾਂ ਦੀ ਟੀਮ ਦਿਨ ਰਾਤ ਤੁਰੀ ਫਿਰਦੀ ਆ ਜਾਇਜਾ ਲੈ ਰਹੇ ਨੇ, ਮਾਨ ਸਾਬਆਪ ਪੈਦਲ ਤੁਰੇ ਫਿਰਦੇ ਨੇ ਸੱਚੀ ਦੱਸਿਉ ਅੱਜ ਤੋ ਪਹਿਲਾ ਕਦੇ ਵੇਖਿਆ ਵੀ ਮੁੱਖ ਮੰਤਰੀ ਪੈਦਲ ਹੜ੍ਹ ਦਾ ਜਾਇਜਾ ਕਰਦਾ ਹੋਵੇ ਉਹ ਨੀ ਦਿੱਸਦਾ ਤੁਹਾਨੂੰ, ਪਾਣੀ ਦੀ ਮਾਰਇਹਦੇਅੱਗੇ ਕਿਸੇ ਦਾ ਵੱਸ ਨੀ ਚੱਲਦਾ,
@opgurasingh915
@opgurasingh915 Жыл бұрын
ਇਸ ਝਾੜੂ ਸਰਕਾਰ ਨੇ ਸਾਰੀਆਂ ਸਰਕਾਰਾਂ ਤੋ ਵੱਧ ਝੂਠ ਬੋਲਿਆ ਅਤੇ ਇਹ ਅਨਾੜੀ ਸਰਕਾਰ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਹਰ ਰੋਜ਼ ਅਐਲਾਨ ਹੀ ਅਐਲਾਨ ਹੁਦੇ ਹਨ ਅਤੇ ਹਰ ਰੋਜ਼ ਆਕਾਲੀ ਮਾੜੇ ਕਾਂਗਰਸ ਮਾੜੀ ਹਰ ਰੋਜ਼ ਇਹ ਹੀ ਖੋਰੂ ਪਾਉਣ ਲਈ ਧਿਆਨ ਦੇ ਕੇ ਨਾਟਕ ਚੂਟਕਲੇ ਸੁਣਾ ਕੇ ਤਾੜੀਆਂ ਮਾਰਦੇ ਹਨ ਅਤੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਬੇਵਕੂਫ ਝੂਠ ਹੀ ਝੂਠ ਬੋਲ ਕੇ ਵੋਟਾਂ ਲੲਈਆ ਹਨ ਇਕ ਵੀ ਬਾਅਦਾ ਬਿਆਨ ਪੂਰਾਂ ਨਹੀਂ ਕੀਤਾ ਹੈ ਅਤੇ ਹੁਣ ਮੂਰਗੀ ਫਾਰਮ ਖੋਲਣੇ ਚਾਹੀਦੈ ਹਨ ਕਿਉਂਕਿ ਦੂਜਿਆਂ ਨੂੰ ਟਿਚਰਾ ਮਖੋਲ ਕਰਨੇ ਬੰਦ ਕਰੋ ਜਾ ਸਕਿਓਰਟੀਆ ਵਾਪਸ ਕੀਤੀਆਂ ਜਾਣ ਹੋਰ ਕਿਨਾਂ ਕੂ ਝੂਠ ਬੋਲਣਾ ਹੈ ਲੋਕਾਂ ਨੂੰ ਸਮਝ ਆ ਗਈ ਹੈ ਇਸ ਕਰਕੇ ਇਹ ਸਰਕਾਰ ਖ਼ਤਮ ਹੋ ਗਈ ਹੈ ਲੋਕਾਂ ਨੇ ਕੁਰਸੀਆਂ ਖੋਹ ਲੈਣੀਆਂ ਹਨ
@SabbySidhu22
@SabbySidhu22 Жыл бұрын
ਮੈਂ ਇਸਨੂੰ ਵਧੀਆ ਪਤਰਕਾਰ ਸਮਜਦਾ ਸੀ ਪਰ ਇਹ ਬੇਬੁਨਿਆਦ ਗੱਲਾਂ ਕਰਕੇ ਆਪਣੀ ਬੌਧਿਕਤਾ ਦਾ ਲੈਵਲ ਦਿਖਾ ਰਿਹਾ।
@MustakKhan-up8bm
@MustakKhan-up8bm Жыл бұрын
ਜੀ ਉਏ ਭਗਤਾ
@pargatsingh9489
@pargatsingh9489 Жыл бұрын
M vi changa patarkar samjda c.. But hun es nu sab kuj mada disan lag pya....... Kus motive lagda hun patarkari. Ch
LOVE LETTER - POPPY PLAYTIME CHAPTER 3 | GH'S ANIMATION
00:15
One moment can change your life ✨🔄
00:32
A4
Рет қаралды 19 МЛН
Became invisible for one day!  #funny #wednesday #memes
00:25
Watch Me
Рет қаралды 58 МЛН
ਸ਼ੇਰ ਵੀਡੀਓ ਵਿੱਚ ਕੈਦ | Amrik Bhaini Jassa
8:37
Amrik Bhaini Jassa ਅਮਰੀਕ ਭੈਣੀ ਜੱਸਾ
Рет қаралды 155 М.