ਠੱਗੇ ਗਏ ਸਿੱਖ? ਭਾਈ ਬਾਲੇ ਦੀ ਵੱਡੀ ਗੱਪ? ਵੱਡੀ ਸਾਜ਼ਿਸ਼ ਦਾ ਘੁੰਡ ਚੁੱਕਿਆ ਗਿਆ

  Рет қаралды 11,207

Brain On Tv

Brain On Tv

Күн бұрын

Пікірлер: 141
@premsinghduggal4652
@premsinghduggal4652 3 ай бұрын
ਬਹੁਤ ਬਹੁਤ ਵਧੀਆ ਢੰਗ ਨਾਲ ਅਸਲੀਅਤ ਦਸਣ ਦੀ ਕੋਸ਼ਿਸ਼ ਕੀਤੀ ਹੈ। ਹਾਰਦਿਕ ਧੰਨਵਾਦ।
@rachsaysvainday9872
@rachsaysvainday9872 3 ай бұрын
ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ।ਵਾਹਿਗੁਰੂ ਜੀ ਆਪਣੀ ਮਿਹਰ ਬਣਾਈ ਰੱਖਣ । ਜਸਵੀਰ ਕੌਰ ਨਿਊਜ਼ੀਲੈਂਡ ।
@amritpalsinghsidhu814
@amritpalsinghsidhu814 3 ай бұрын
ਬੱਲਾ ਦੱਲਾ ਬ੍ਰਾਹਮਣਵਾਦ ਦੀ ਗੰਦੀ ਸਾਜ਼ਿਸ਼ ਹੈ।ਬਾਲੇ ਨਾਮ ਦੀ ਕੋਈ ਵੀ ਚੀਜ਼ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਨਹੀਂ ਹੈ।
@GurmailSingh-qf7ni
@GurmailSingh-qf7ni 3 ай бұрын
ਸ਼ਿਰੋਮਣੀ ਕਮੇਟੀ ਦੇ ਨਰੈਣੂ ਮਹੰਤਾਂ ਨੇ ਗੁਰਦੁਆਰਿਆਂ ਵਿੱਚ ਸਿਰਫ ਗੋਲਕਾਂ ਲੁੱਟਣ ਲਈ ਬੈਠੇ ਵਿਹਲੜਾਂ ਨੂੰ ਪਤਾ ਨਹੀਂ ਲੱਗਦਾ ਕਿਵੇਂ ਆਰ ਐਸ ਐਸ ਦੇ ਮੈਂਬਰ ਬਣਕੇ ਗੁਰਦਵਾਰਿਆਂ ਵਿੱਚ ਕਬਜ਼ੇ ਕੀਤੇ ਹੋਏ ਨੇ ਪਰ ਬੋਲਣਗੇ ਪਿਰਥੀ ਚੰਦੂ ਸੁਖਬੀਰ ਅਮਲੀ ਬਾਦਲ ਗ਼ਦਾਰ ਦੇ ਕਹਿਣ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਭੰਡਣ ਤੋਂ ਬਿਨਾਂ ਹੋਰ ਕੁਝ ਨਹੀਂ ਦਿਸਦਾ ਨਰੇਣੂ ਮਹੰਤਾਂ ਦੇ ਭੇਸ ਵਿੱਚ ਹਿਟਲਰ ਅਬਦਾਲੀ ਬਾਦਲ ਗ਼ਦਾਰ ਦੇ ਕੰਢੇ ਬੀਜੇ ਸਿੱਖਾਂ ਨੂੰ ਆਉਣ ਵਾਲੇ ਸੌਂ ਸਾਲਾਂ ਤੱਕ ਨਹੀਂ ਚੁਗੇ ਜਾਣੇ
@Funny_Buddy-o8o
@Funny_Buddy-o8o 3 ай бұрын
ਭਾਈ ਬਾਲੇ ਨਾ ਦਾ ਕੋਈ ਵੀ ਬੰਦਾ ਨਹੀ ਸੀ ,ਭਾਈ ਮਰਦਾਨਾ ਜੀ ਜਰੂਰ ਇਤਹਾਸ ਵਿੱਚ ਸਨ
@BENGAL-TIGER6791-b2l
@BENGAL-TIGER6791-b2l 19 күн бұрын
ਇਹ ਸੱਭ ਸੁਲਫਾ ਤੇ ਚਿਲਮ ਪੀਣ ਵਾਲਿਆਂ ਦੀਆਂ ਕਰਤੂਤਾਂ ਹਨ। ਜਦੋਂ ਬੰਦਾ ਸੁਲਫਾ ਪੀਕੇ ਲਿਖਦਾ ਤਾਂ ਓਹੀ ਕੁੱਝ ਲਿਖਦਾ ਜਿਹੜਾ ਲਿਖਣ ਚ ਓਹਨੂੰ ਸਵਾਦ ਆਉਂਦਾ।
@BSSAPP
@BSSAPP 3 ай бұрын
ਰੱਖੜੀ ਧਾਗਾ ਬਨਣਾ ਕਰਮ ਕਾਂਡ ਹੀ ਹੈ । ਸੋ ਸਿੱਖੋ ਬੱਚੋ।
@BKK454
@BKK454 3 ай бұрын
Aaj kall tan bhaji Mauli bananni shuru kar diti a mundyean ne oh vi appni gharwali to banode a 😅
@bikarjitsingh34bikarjitsin10
@bikarjitsingh34bikarjitsin10 3 ай бұрын
ਜਸਪਾਲ ਵੀਰੇ ਕੋਈ ਬਾਲਾ ਨਹੀਂ ਸੀ ਇਹ ਸਭ ਅਤਿੰਦਰਪਾਲ ਸਿੰਘ ਖਾਲਿਸਤਾਨੀ ਜੀ ਨੇ ਬਹੁਤ ਪਹਿਲਾਂ ਸਬੂਤਾਂ ਸਹਿਤ ਦੱਸੀ ਹੈ
@TheKingHunter8711
@TheKingHunter8711 3 ай бұрын
ਵੀਰੇ ਫੇਰ ਜੋ ਫੋਟੋ ਵਿੱਚ ਬਾਬਾ ਗੁਰੂ ਨਾਨਕ ਜੀ ਅਤੇ ਭਾਈ ਮਰਦਾਨੇ ਜੀ ਦੇ ਨਾਲ ਤੀਜਾ ਕੌਣ ਬੈਠਾ ਹੁੰਦਾ ਹੈ ਜੀ ⁉️
@gurmitnahal8701
@gurmitnahal8701 2 ай бұрын
Guru sahib g di koi v foto original nahi,aa sub,fake picture ee,aa
@gurmitnahal8701
@gurmitnahal8701 2 ай бұрын
@@TheKingHunter8711 oh jo Tija,aa oh kalpnik,aa jis,tra,hemkunt baniaa,.
@gagansidhu1981
@gagansidhu1981 9 күн бұрын
ਚੰਗੀ ਜਾਣਕਾਰੀ ਦਿੱਤੀ
@Allsimple218
@Allsimple218 3 ай бұрын
ਜਸਪਾਲ ਸਿੰਘ ਛੋਟੇ ਵੀਰ ਮੇਰੇ ਕੋਲ ਬਹੁਤ ਪੁਰਾਤਨ ਜਨਮਸਾਖੀ ਹੈ ਬਹੁਤ ਬਿਰਧ ਅਵਸਥਾ ਵਿੱਚ ਜੋ ਕਿ ਮੇਰੇ ਪਿਤਾ ਜਦੋਂ 47 ਤੋਂ ਬਾਅਦ ਭਾਰਤ ਆਕੇ ਪੰਜਵੀ ਜਮਾਤ ਵਿੱਚ ਪੜ੍ਹਦੇ ਸੀ ੳਦੋਂ ਓਹਨਾ ਨੇ ਸੰਨ 1949 50 ਵਿੱਚ ਵੀ ਵੀ ਪੀ ਰਾਂਹੀ ਮੰਗਵਾਈ ਆਪ ਕਾਫੀ ਵਾਰ ਪੜ੍ਹੀ ਤੇ ਸਾਨੂੰ ਬੱਚਿਆ ਨੂੰ ਵੀ ਜਨਮਸਾਖੀ ਪੜ੍ਹਨ ਲਈ ਪ੍ਰੇਰਿਤ ਕੀਤਾ
@dgpsingh6704
@dgpsingh6704 3 ай бұрын
ਛੋਟੇ ਵੀਰ ਬੇਨਤੀ ਹੈ ਪੁਰਾਣੀਆਂ ਕਿਤਾਬਾਂ ਕਿਸੇ ਨੂੰ ਵੀ ਦੇਣ ਦੀ ਖੇਚਲ ਨਾ ਕਰਨੀ। ਉਸ ਕਿਤਾਬ ਦੀ "ਪੀ ਡੀ ਐਫ਼" ਬਣਾ ਲਵੋ। ਜੇ ਕੋਈ ਪੜ੍ਹਨ ਲਈ ਮੰਗੇ ਤਾਂ ਪੀ ਡੀ ਐਫ਼ ਭੇਜ ਦਿਓ।
@harbansbrar1946
@harbansbrar1946 3 ай бұрын
ਸਿੱਖ ਇਤਿਹਾਸ ਚ ਤੇ ਗੁਰਬਾਣੀ ਚ ਜੋ ਸਾਤਰ ਚਾਲਬਾਜ ਹਿੰਦੁ ਸਿਧਾਂਤਵਾਦੀ ਹਨ ਮੁੱਢ ਤੋਂ ਮਿਲਾਵਟ ਕਰ ਰਹੇ ਹਨ ਗੁਰੂ ਸਾਹਿਬਾਨਾਂ ਦੇ ਜਨਮ ਦਿਨ ਵੀ ਹਿੰਦੁ ਤਿਉਹਾਰਾਂ ਨਾਲ ਮਿਲਾਏ ਹਨ ਜਿਵੇ ,” ਦੀਵਾਲੀ ਤੇ ਬੰਦੀਛੋੜ ਦਿਨ , ਸੋ ਬੇਨਤੀ ਹੈ ਕਿ ਜੋ ਵਿਦਵਾਨ ਸਿੱਖ ਇਤਿਹਾਸ ਤੇ ਪ੍ਰੰਮਪਰਾਵਾ ਨੂੰ ਸੋਧਕੇ ਵਿੱਚੋ ਹਿੰਦੁਬਾਦ ਨਿਕਾਲ ਕੇ ਸਹੀ ਕਰਨਾ ਚਾਹੁੰਦੇ ਹਨ ਉਨਾ ਨੂੰ ਮਿਲਕੇ ਯਤਨ ਕਰਨਾ ਚਾਹੀਦਾ ਹੈ ਤੇ ਜੋ ਹਿੰਦੁਬਾਦ ਚ ਜਜਬ ਹੋਣਾ ਚਾਹੁੰਦੇ ਹਨ ਉਨਾ ਦਾ ਨਿਖਾਰ ਹੋਣਾ ਚਾਹੀਦਾ ਹੈ ਪਰ ਹੁਣ ,” ਬਾਦਲ ਟੋਲੇ ਨੇ ਤਾਂ ਅਲਖ ਹੀ ਮੁਕਾ ਦਿੱਤੀ ਹੈ ਹਾ ਨਿੱਝਰ ਸਾਹਿਬ ਇੱਕ ਪ੍ਰੋਗਰਾਮ ਦਰਸਨੀ ਡਿਊਡੀ ਦੇ ਦਰਬਾਜਿਆ ਵਾਰੇ ਵੀ ਕਰੋ ਕਿ ਕੀ ਉਹ ਮੁਰੰਮਤ ਹੋਣ ਗਏ ਸੀ ਬਾਦਲਾਂ ਅਨੁਸਾਰ ਪਰ ਹੁਣ ਕਿੱਥੇ ਹਨ , ਐਸਜੀਪੀਸੀ ਦੀ ਮੋਹਰ ਹੇਠ ਜੋ ਗੁਰੂ ਸਾਹਿਬਾਨਾਂ ਵਾਰੇ ਹਿੰਦੀ ਚ ਕਿਤਾਬ ਛਪੀਆਂ ਹਨ ਜੋ ਗਲਤ ਪੇਸ ਕਰਦੀਆਂ ਹਨ ਗੁਰੂ ਸਾਹਿਬਾ ਨ ਨੂੰ ਕਿਉ …. ਸੋ ਸਿੱਖ ਕੌਮ ਨੂੰ ਜਾਗਨਾ ਚਾਹੀਦਾ ਹੈ ਜੇਕਰ ਨਾ ਜਾਗੇ ਤਾਂ ਖ਼ਾਤਮਾ ਤਹਿ ਹੈ ਜਿਵੇ ਥੋਡੀ ਪੱਗ ਗਾਇਬ ਹੋਗੀ ਇਸ ਤਰਾ ਹੀ ਹੋਉ ….?
@sukhwindersandhu2959
@sukhwindersandhu2959 3 ай бұрын
ਸਰਬਜੀਤ ਸਿੰਘ ਜੀ ਦਰਦ ਰੱਖਦੇ ਹਨ ਸਿੱਖੀ ਲਈ। ਇਹ ਸਾਡੇ ਸਭ ਵਾਸਤੇ ਸੱਚਾ ਇਤਹਾਸ ਪਹੁੰਚਾਉਣਾ ਚਾਹੁੰਦੇ ਹਨ ਪਰ ਬਹੁਮੱਤ ਸੰਗਤ ਡੇਰਿਆਂ ਦੀ ਗ੍ਰਿਫ਼ਤ ਵਿੱਚ ਹੈ ਤੇ ਲੋਕ ਵੀ ਤਰਕ ਦੀ ਬਾਤ ਨੂੰ ਬਹੁਤ ਮੁਸ਼ਕਲ ਹਜਮ ਕਰਦੇ ਹਨ।
@BSSAPP
@BSSAPP 3 ай бұрын
ਸਾਰੇ ਕੰਮ ਭਾਈ ਮਰਦਾਨੇ ਜੀ ਨੇ ਕੀਤੇ । ਬਲੀਕਧਾਂਰੀ ਕੋਲ ਵੀ ਗਿਆ ਪਾਣੀ ਲੈਣ । ਬੱਕਰਾ ਵੀ ਭਾਈ ਮਰਦਾਨਾ ਜੀ ਬਣੇ। ਕੜਾਹੇ ਵਿੱਚ ਵੀ ਭਾਈ ਮਰਦਾਨਾ ਤਲਣ ਲਈ ਪਾਏ। ਸਾਰੇ ਕੰਮ ਭਾਈ ਮਰਦਾਨੇ ਜੀ ਨੇ ਕੀਤੇ। ਬਾਣੀ ਵਿੱਚ ਵੀ ਭਾਈ ਮਰਦਾਨਾ ਜੀ ਦਾ ਜਿਕਰ ਹੀ ਹੈ। ਸੋ ਬਾਲਾ ਜੀ ਕੰਮ ਕੀ ਕਰਦੇ ਸੀ?
@gurjantsinghgrewal
@gurjantsinghgrewal 3 ай бұрын
Poopoo
@baldevsinghbaldevsinghmakk5615
@baldevsinghbaldevsinghmakk5615 3 ай бұрын
ਇਹੀ ਗਪਾਂ ਲਿਖਦੇ ਸੀ , ਕਿ ਗੁਰੂ ਨਾਨਕ ਸਾਹਿਬ ਜੀ ਦਾ ਅਪਮਾਨ ਕੀਤਾ ਜਾਵੇ .
@DarshanSingh-sm1ho
@DarshanSingh-sm1ho 3 ай бұрын
ਬੇਵਕੂਫ, ਬੰਦਾ ​@@gurjantsinghgrewal
@lambilambhi8389
@lambilambhi8389 3 ай бұрын
​@@gurjantsinghgrewalਓਏ ਦੁਸ਼ਟਾ ਤੇਰੀ ਅਕਲ ਤੇ ਪੈ ਗਏ ਪੱਥਰ ਦੱਲਿਆ ਉਹ ਤੇਰੇ ਮਾਂ ਬਾਪ ਨੇ ਤੈਨੂੰ ਇੰਨੀ ਅਕਲ ਨਹੀਂ ਦਿੱਤੀ ਕਿ ਉਹ ਸਾਡੇ ਬਜ਼ੁਰਗ ਹਨ ਉਹ ਸਾਡੇ ਰਹਿਬਰ ਹਨ ਉਹ ਸਾਡੇ ਹਮੇਸ਼ਾ ਇੱਜਤ ਦੇ ਪਾਤਰ ਹਨ । ਕਿਸ ਨੇ ਤੇਰੇ ਵਰਗੀ ਗੰਦੀ ਔਲਾਦ ਨੂੰ ਜਨਮ ਦਿੱਤਾ ਹੈ।
@jagtarsingh7827
@jagtarsingh7827 3 ай бұрын
ਸਭ ਮਨਘੜਤ ਕਹਾਣੀਆ ਹਨ
@SinghJagga-ut5nj
@SinghJagga-ut5nj 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰੋ ਜੀ 🙏🙏🙏🙏🙏
@Sukhdev8500-t4n
@Sukhdev8500-t4n 3 ай бұрын
ਵੀਰੇ ਦੋਨੋਂ ਵਿਦਵਾਨਾਂ ਦੀ ਡਿਬੇਟ ਕਰਾਓ ਅਹ ਬੁਹਤ ਵੱਡੀ ਸੇਵਾ ਹੈ 🙏🙏🙏🙏🙏🙏
@surjitjatana468
@surjitjatana468 3 ай бұрын
ਬਹੁਤ ਸ਼ੁਕਰੀਆ ਵੀਰ ਜੀ ਸਹੀ ਜਾਨਕਾਰੀ ਲਈ ।ਕਿਉ ਰਾਈਟਰ ਗਲਤ ਸੇਧ ਦੇ ਰਹੇ ਨੇ ਸਾਨੂੰ ।ਕਿਰਪਾ ਕਰਕੇ ਸਹੀ ਜਾਨਕਾਰੀ ਕੌਮ ਦੇ ਸਾਹਮਣੇ ਲਿਆਓ ਜੀ ।
@ginderkaur6274
@ginderkaur6274 3 ай бұрын
ਵਾਹਿਗੁਰੂ ਮਿਹਰ ਕਰਨ ਸੋਝੀ ਬਖਸ਼ਣ ਸਿਧੇ ਰਾਹ ਪਾਉਣ
@SatnamSingh-fg5oz
@SatnamSingh-fg5oz 3 ай бұрын
ਭਾਈ ਸਰਬਜੀਤ ਸਿੰਘ ਜੀ ਇੱਕ ਸਵਾਲ ਇਹ ਵੀ ਉਠਦਾ ਹੈ ਕਿ ਗੁਰੂ ਨਾਨਕ ਪਾਤਿਸ਼ਾਹ ਜੀ ਆਪਣੇ ਕੋਲ ਇੱਕ ਕਿਤਾਬ ਰੱਖਦੇ ਸਨ ਜਿਸ ਵਿੱਚ ਸਮੇਂ ਸਮੇਂ ਗੁਰਬਾਣੀ ਲਿਖ ਲੈਂਦੇ ਸਨ ਇਹ ਕਿ ਜਦੋਂ ਗੁਰੂ ਸਾਹਿਬ ਜੀ ਆਪਣੇ ਕੋਲ ਕਿਤਾਬ ਰੱਖਦੇ ਸਨ ਤਾਂ ਕੀ ਜੀਵਨ ਵਿੱਚ ਜੋ ਜੋ ਘਟਨਾਵਾਂ ਵਾਪਰੀਆਂ ਉਹ ਉਨ੍ਹਾਂ ਕਿਉਂ ਨਹੀਂ ਲਿਖੀਆਂ ਹੋਣਗੀਆਂ
@jagtarsingh7827
@jagtarsingh7827 3 ай бұрын
ਗੁਰੂ ਅੰਗਦ ਜੀ ਤਾਂ ਖੁਦ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੰਗ -ਸੰਗ ਰਹੇ ਹਨ ਭਾਈ ਬਾਲੇ ਤੋਂ ਕੀ ਜਾਨਣਾ ਸੀ?🤨😇ਗੁਰਬਾਣੀ ਦੇ ਸੂਝਵਾਨ ਸਿੱਖਾਂ ਨੂੰ ਪੜਚੋਲ ਕਰਨੀ ਜ਼ਰੂਰੀ ਹੈ 👏
@satpalkhullar2302
@satpalkhullar2302 3 ай бұрын
ਉਸਾਰੂ ਸੋਚ ਬੰਦੇ ਨੂੰ ਪਾਗਲ ਬਣਾ ਦਿੰਦੀ ਹੈ।।
@amritpalsinghsidhu814
@amritpalsinghsidhu814 3 ай бұрын
ਬਾਈ ਨਿੱਝਰ ਜੀ। ਤੁਸੀਂ ਜੋ ਵੀ ਕਿਤਾਬਾਂ ਬਾਰੇ ਦੱਸਦੇ ਹੋ। ਉਹਨਾਂ ਨੂੰ ਮੰਗਵਾਉਣ ਲਈ ਲਈ ਵੀ ਲਿੰਕ ਜ਼ਰੂਰ ਪਾਇਆ ਕਰੋ।ਕਿਹੜੀ ਕਿਤਾਬ ਸਹੀ ਹੈ।ਤੇ ਕਿਹੜੀ ਬ੍ਰਾਹਮਣਵਾਦ ਨੇ ਲਿਖੀ ਹੈ ਉਸ ਬਾਰੇ ਵੀ ਜ਼ਰੂਰ ਦੱਸਿਆ ਕਰੋ। ਬਹੁਤ ਚੰਗਾ ਹੋਵੇਗਾ ਜੀ।
@BrainOnTv
@BrainOnTv 3 ай бұрын
ਜੀ ਕੋਸ਼ਿਸ਼ ਕਰਦੇ ਹਾਂ
@harmanelectronicsmehalawal8540
@harmanelectronicsmehalawal8540 3 ай бұрын
jaspal bai thank's ji
@harbhajansingh6164
@harbhajansingh6164 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@GurdeepSingh-kn2uy
@GurdeepSingh-kn2uy 3 ай бұрын
ਸਭ ਜ਼ਾਤਾਂ ਪਾਤਾਂ ਸਭ ਭੇਦ ਭਾਵ
@jagtarbirdi3295
@jagtarbirdi3295 3 ай бұрын
ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਦਾ ਮਨ ਸੀ ਗੁਰੂ ਸਾਹਿਬ ਨੇ ਜਿਹੜਾ ਕੰਮ ਕਰਨਾ ਹੁੰਦਾ ਸੀ ਉਹੀ ਫੁਰਨਾ ਮਰਦਾਨਾ ਜੀ ਦੇ ਮਨ ਵਿਚ ਉਪਜ ਪੈਦਾ ਸੀ ਤੂੰ ਉਸਨੂੰ ਭਾਈ ਮਰਦਾਨਾ ਜੀ ਦੀ ਬੇਜ਼ਤੀ ਦਸੀਂ ਜਾਨਾਂ ਗੁਰੂ ਨਾਨਕ ਸਾਹਿਬ ਜੀ ਤੇ ਮਰਦਾਨਾ ਜੀ ਦੇ ਸੰਬੰਧ ਨੂੰ ਤੂੰਸੀ ਤਰਕ ਨਾਲ ਨੀ ਸਮਝ ਸਕਦੇ
@SatnamSingh-fg5oz
@SatnamSingh-fg5oz 3 ай бұрын
ਇਹ ਸਭ ਵਿੱਪਰ ਦੀ ਚਾਲ ਹੈ ਵਿਦਵਾਨ ਤੇ ਹਿਸਟੋਰਿਅਨ ਇਸ ਸੱਭ ਨੂੰ ਨਕਾਰ ਚੁੱਕੇ ਹਨ ਪ੍ਰਸ਼ਨ ਇਹ ਵੀ ਹੈ ਕਿ ਭਾਈ ਮਰਦਾਨੇ ਦੀ ਔਲਾਦ ਨੂੰ ਬੁਲਾ ਕੇ ਗੁਰੂ ਨਾਨਕ ਪਾਤਿਸ਼ਾਹ ਜੀ ਬਾਰੇ ਕੋਈ ਸਾਖੀ ਨਹੀਂ ਲਿਖੀ ਜਦੋਂ ਕਿ ਭਾਈ ਮਰਦਾਨਾ ਆਪਣੇ ਪਰਿਵਾਰ ਨੂੰ ਉਦਾਸੀਆਂ ਜਾਂ ਯਾਤਰਾ ਤੋਂ ਆਕੇ ਸਾਰੀ ਕਹਾਣੀ ਜ਼ਰੂਰ ਦਸਦੇ ਹੋਣਗੇ ਕਿਉਂਕਿ ਉਸ ਸਮੇਂ ਸੀਨਾਂ ਬਸੀਨਾ ਹੀ ਹਰ ਸਾਖੀ ਅੱਗੇ ਚੱਲਦੀ ਸੀ
@HarpreetSingh-yp8zq
@HarpreetSingh-yp8zq 3 ай бұрын
ਜਿਸ ਤਰਾਂ ਬ੍ਰਾਹਮਣਾਂ ਨੇ ਮਹਾਤਮਾ ਬੁੱਧ ਦੇ ਧਰਮ ਤੇ ਕਬਜਾ ਕਿਤਾ ਸੀ ਏਸੇ ਤਰਾਂ ਸਿੱਖ ਧਰਮ ਨਾਲ ਕਰ ਰਹੇ, ਬੁੱਧ ਦਿਆਂ ਕਿਤਾਬਾਂ ਪੜਕੇ ਇਹਨਾਂ ਨੇ ਰਲਦਿਆਂ ਮਿਲਦਿਆਂ ਕਹਾਣੀਆਂ ਤੇ ਲਿਖ ਦਿਤਿਆਂ ਪਰ ਨਫਤ ਵਿੱਚ, ਬੁੱਧ ਦਿਆਂ ਕਹਾਣੀਆਂ ਪੜਨ ਤੇ ਪਤਾ ਲਗਦਾ ਕਿ ਕਿਸੇ ਬੰਦੇ ਨੂੰ ਕੁੱਝ ਸਮਝੌਣ ਲਈ ਬੁੱਧ ਕੋਈ ਕਹਾਣੀ ਸਣਾਉਂਦਾ ਸੀ, ਉਹ ਕਹਾਣੀਆਂ ਨਾਲ ਵਾਲੇ ਚੇਲੇ ਲਿਖਦੇ ਰਹੇ ਜੋ ੩ ਹਜਾਰ ਦੇ ਕਰੀਬ ਪੜਨ ਨੂੰ ਮਿਲਦੀਆਂ ਨੇ, ਬੁੱਧ ਦੇ ਜਾਣ ਤੋਂ ਬਾਦ ਸ਼ਿਲਪਕਾਰਾਂ ਨੇ ਉਹਨਾਂ ਕਹਾਣੀਆਂ ਨੂੰ ਪੜਕੇ ਲੱਖਾਂ ਹੀ ਮੁਰਤੀਆਂ ਬਣਾ ਦਿਤਿਆਂ ਤੇ ਵਡੇ ਵਡੇ ਮੰਦਰ ਬਣਾਏ, ਮੁਸਲਮਾਨਾਂ ਤੋਂ ਡਰਦੇ ਯਹੁਦੀਆ ਨੇ ਪਰਸ਼ੀਆ ਛਡਕੇ ਭਾਰਤ ਚ ਆ ਸ਼ਰਣ ਲਈ, ਇਹਨਾਂ ਨੇ ਆਪਣੇ ਯਹੂਦੀ ਦੇਵਤਿਆਂ ਦਿਆਂ ਕਹਾਣੀਆਂ ਨੂੰ ਬੁੱਧ ਦਿਆਂ ਮੁਰਤੀਆਂ ਨਾਲ ਜੋੜ ਦਿੱਤਾ, ਰਾਮ ਚੰਦਰ ਦਾ ਜੋ ਨਾਮ ਤੇ ਪਰਵਾਰ ਹੈ ਸਾਰਾ ਮਿਸਰ ਦੇ ਫੈਰੌਨ ਰਾਮਸਿਸ ਨਾਲ ਰਲਦਾ ਹੈ ਜੋ ਮੂਸੇ ਦੇ ਸਮੇਂ ਰਾਜਾ ਸੀ, ਇਸਤੇ ਫਿਲਮ ਵੀ ਬਣੀ ਹੈ mosesਨਾਂ ਦੀ, ਇੱਕ ਯਹੂਦੀ ਦੇਵਤਾ ਇਬ੍ਰਾਹਿਮ ਹੈ ਉਸਦੀ ਸਾਰੀ ਕਹਾਣੀ ਚਕਕੇ ਬ੍ਰਹਮਾ ਦੇਵਤਾ ਬਣਾ ਲਿਆ ਕਹਾਣੀ ਵੀ ਰਲਦੀ ਹੈ, ਬੁੱਧ ਦਾ ਇੱਕ ਰੂਪ ਸੀ ਅਵਲੋਕੇਸ਼ਵਰ ਉਸਨੂੰ ਸ਼ਿਵ ਬਣਾ ਦਿੱਤਾ, ਬੁੱਧ ਦੀ ਮਾਤਾ ਦੇ ਬਹੁਤ ਰੂਪ ਸੀ ਤੇ ਨਾਂ ਸੀ ਸਾਰਿਆਂ ਹਿੰਦੂ ਮਾਤਾ ਉਹੀ ਹੈ, ਇਹ ਜਾਣਕਾਰੀ ਬਹੁਤ ਸਾਰੇ ਬੁੱਧ ਨੂੰ ਮੰਨਣ ਵਾਲੇ ਲੋਕ ਮੋਬਾਈਲ ਤੇ 5-6 ਸਾਲ ਤੋਂ ਦੇ ਰਹੇ, ਸਾਡੇ ਸਿੱਖ ਹੀ ਨਹੀਂ ਮੰਨਦੇ ਕਿ ਦੇਵੀ ਦੇਵਤੇ ਕਾਲਪਨਿਕ ਹਨ ਹੋਰ ਅਸੀਂ ਕਿਸਨੂੰ ਕਹਾਂਗੇ, ਭਾਰਤ ਦਾ ਸਾਰਾ ਇਤਹਾਸ ਬਦਲ ਦਿੱਤਾ ਗਿਆ ਹੈ ਸਿੱਖ ਧਰਮ ਦਾ ਵੀ ਨਾਲੇ ਹੀ,ਇਕ ਚੈਨਲ hamara ateet ਇਤਹਾਸ ਦਾ ਪ੍ਰੋਫੈਸਰ ਹੈ, ਸਟੀਕ ਜਾਣਕਾਰੀ ਦੇ ਰਿਹਾ, science journey ya rational world channel ਵਾਲੇ ਨੇ ਬ੍ਰਾਹਮਣਾਂ ਦਿਆਂ ਪੂਛਾਂ ਚਕਵਾ ਦਿੱਤੀਆਂ‌ ਵੇਦ ਪੁਰਣ ਖੋਲਕੇ ਬੈਠ ਗਿਆ, ਰੋਜ ਦਸ ਦਸ ਬ੍ਰਾਹਮਣ ਡਿਬੇਟ ਛਡਕੇ ਭਜਦੇ, ਜਰੂਰ ਦੇਖਣਾ ਵੀਰ।
@buntykhosla5718
@buntykhosla5718 3 ай бұрын
ਬਹੁਤ ਬਹੁਤ ਧੰਨਵਾਦ ਜੀ ਸੰਤੋਖ ਸਿੰਘ ਦੇ ਗੰਦ ਨੂੰ ਸਾਫ਼ ਕਰਨ ਦਾ ਕੰਮ ਸਿਰੇ ਲਾਉਣ ਲਈ ਲੱਗੇ ਰਹੋ ਗੁਰੂ ਭਲੀ ਕਰੁ
@tejsingh8217
@tejsingh8217 3 ай бұрын
ਸੰਤੋਖ ਸਿੰਘ ਜਿਸ ਨੇ ਇਤਹਾਸ ਸਾਂਭਿਆ ਉਹ ਗੰਦ ਤੇ ਇਹ ਬਾਤਾ ਦੇ ਬਤਗੜ ਬਨਾਉਣ ਵਾਲੇ ਉੱਤਮ ਵਾਹ
@balkourdhillon5402
@balkourdhillon5402 3 ай бұрын
ਨਿੱਝਰ ਸਾਹਿਬ ਜੀ ਇਹ ਸ਼ੰਕਾ ਮ? ਵਿੱਚ ਬਹੁਤ ਦੇਰ ਦੀ ਆ ਬਹੁਤ ਵਧੀਆ ਲਗਿਆ।
@ShivrajSingh-ls8qj
@ShivrajSingh-ls8qj 3 ай бұрын
ਜਾਣਕਾਰੀ ਦੇਣ ਲਈ ਸ਼ੁਕਰੀਆ
@minukhatri2656
@minukhatri2656 3 ай бұрын
@Jaspal Singh Nijjar ਤਕਰੀਬਨ ਸਾਰੇ ਹੀ ਇਤਿਹਾਸਕਾਰ ਪੂਰਾ ਸੱਚ ਨਹੀਂ ਬੋਲਦੇ ਵਲਾਇਤ ਵਾਲੀ ਜਨਮਸਾਖੀ ਜਾ ਕਾਲਬ੍ਰਕ ਵਾਲੀ ਜਨਮਸਾਖੀ ਜਾ ਪੁਰਾਤਨ ਜਨਮਸਾਖੀ ਦੀ ਗਲ ਸਭ ਤੋ ਪਹਿਲਾਂ Dr. E. Trumpp ਨੇ ਆਪਣੀ ਕਿਤਾਬ , ਜੋ ਕੀ ਸਾਇਦ 1876 ਵਿੱਚ ਛਪੀ ਸੀ, ਵਿੱਚ ਕੀਤੀ ਹੈ । ਫੇਰ ਸਾਇਦ ਸਿੰਘ ਸਭਾ ਨੇ 1885 ਦੇ ਨੇੜ-ਤੇੜ ਉਸ ਵੇਲੇ ਦੇ ਪੰਜਾਬ ਦੇ ਗਵਰਨਰ ਨੂੰ ਕਹਿ ਕੇ ਵਲੈਤ ਤੋ ਇਹ ਜਨਮਸਾਖੀ ਦੀ ਇਕ ਕਾਪੀ ਮੰਗਵਾਈ ਜਿਸ ਕਾਰਨ ਇਸ ਕਿਤਾਬ ਦਾ ਨਾਂ ਵਲੈਤ ਵਾਲੀ ਜਨਮ ਸਾਖੀ ਪੈ ਗਿਆ। ਇਸ ਤੋ ਬਾਅਦ ਹੀ ਹਾਫਿਜਾਬਾਦ ਵਾਲੀ ਸਾਖੀ ਦੀ ਖੋਜ ਹੋਈ। ਜਿਆਦਾਤਰ ਬਾਲੇ ਵਾਲੀ ਜਨਮ ਸਾਖੀ ਅਤੇ ਪੁਰਾਤਨ ਜਨਮਸਾਖੀ ਵਿਚਲੇ ਵਖਰੇਵੇਂ ਵੀ Dr. E. Trumpp ਵਲੋ ਹੀ ਸਭ ਤੋ ਪਹਿਲਾ ਲਿਖੇ ਗਏ। ਹਾਲਾਂਕਿ ਇਹ ਗੱਲ ਸਹੀ ਜਾਪਦੀ ਹੈ ਕਿ ਬਾਲੇ ਨਾਮ ਦਾ ਕੋਈ ਕਰੈਕਟਰ ਨਹੀ ਹੋਇਆ। ਮੇਰੇ ਕੋਲ ਇਸ ਵਿਸ਼ੇ ਤੇ ਕਾਫੀ ਲਿਟਰੇਚਰ ਹੈ ਪਰ ਹਰ ਗਲ ਲਿਖੀ ਨਹੀ ਜਾ ਸਕਦੀ।
@balbirsingh236
@balbirsingh236 3 ай бұрын
ਵਾਹਿਗੁਰੂ ਜੀ
@InderjeetSingh-v6j
@InderjeetSingh-v6j 3 ай бұрын
Respected sir, you are doing great job. Your explaining skills are great. This is great video with complete information. These are eye opening points. Please keep it up. Thanks 🙏.
@surindergill30
@surindergill30 26 күн бұрын
Great job
@gurjeetsingh2072
@gurjeetsingh2072 3 ай бұрын
ਗੁਰੂ ਨਾਨਕ ਦੇਵ ਜੀ ਮਹਾਰਾਜ ਕੇ ਮਹਾਰਾਜਾ ਨਾਲ ਮਰਦਾਨਾ ਜੀ ਸੀ ਰਹੇਂ
@tejpalpannu2293
@tejpalpannu2293 3 ай бұрын
Waheguru ji 🙏🙏🙏🙏🕌💯🕌🙏🙏🙏🙏
@sukhwantsingh6001
@sukhwantsingh6001 3 ай бұрын
🙏🏻ਵਾਹਿਗੁਰੂ ਜੀ ਕਾ ਖ਼ਾਲਸਾ 🙏🏻 🙏🏻ਵਾਹਿਗੁਰੂ ਜੀ ਕੀ ਫਤਿਹ 🙏🏻
@BrainOnTv
@BrainOnTv 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@amarjitpannu9357
@amarjitpannu9357 2 ай бұрын
Your mission of educating the masses to become enlightened is admirable
@Funny_Buddy-o8o
@Funny_Buddy-o8o 3 ай бұрын
ਭਾਈ ਗੁਰਦਾਸ ਜੀ ਦੀਆ ਵਾਰਾਂ ਵਿੱਚ ਵੀ ਸਿਰਫ ਤੇ ਸਿਰਫ ਭਾਈ ਮਰਦਾਨਾ ਜੀ ਦਾ ਜਿਕਰ ਆਉਦਾ ਹੈ
@Surjitsinghkk
@Surjitsinghkk 3 ай бұрын
ਭਾਈ ਸਾਬ ਵਿਦਵਾਨ ਕਾਦੇ ਸਬ ਵਿਕੇ ਹੋੲੈ ਨੇ ! ਕੋਈ ਮਾਂ ਦਾ ਪੁਤ ਹੁੰਦਾ ਜੋ ਸਚ ਬੋਲਦਾ !( ਰੋਟੀਆਂ ਕਾਰਣ ਪੂਰੇ ਤਾਲ )
@chananrayat7267
@chananrayat7267 3 ай бұрын
Very good topic, Jaspal ji
@jasvirgill4826
@jasvirgill4826 3 ай бұрын
Good discussion
@charanjitsingh4388
@charanjitsingh4388 3 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@rashpalsingh8767
@rashpalsingh8767 3 ай бұрын
ਨਿੱਜਰ ਸਾਹਿਬ ! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬਾਲੇ ਵਾਲੀ ਜਨਮਸਾਖੀ ਤਾਂ ਨਹੀਂ ਪੜ੍ਹੀ।ਸ: ਕੁਲਬੀਰ ਸਿੰਘ ਕੌੜਾ ਦੀ ਲਿਖੀ ਹੋਈ ਕਿਤਾਬ ' ਤੇ ਸਿੱਖ ਵੀ ਨਿਗਲਿਆ ਗਿਆ ' ਪੜ੍ਹੀ ਹੈ। ਉਸਦੇ ਪੰਨਾ ਨੰ: ੧੦੨ 'ਤੇ ਖੋਜਕਾਰ ਬੀਬੀ ਗੁਰਬਚਨ ਕੌਰ, ਨਿਗਰਾਨ ਪੋ੍ ਪ੍ਰੀਤਮ ਸਿੰਘ ਜੀ ਦਾ ਹਵਾਲਾ ਦੇ ਕੇ ਲਿਖਿਆ ਗਿਆ ਹੈ ਕਿ ਬਾਲੇ ਵੱਲੋਂ ਬਹੁਤ ਹੀ ਭੈੜੇ ਢੰਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਿੱਤਰ ਨੂੰ ਦਾਗੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸਨੂੰ ਪੜ‌੍ਹ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਕਿ ਅਸੀਂ ਐਨੀਆਂ ਗੰਦੀਆਂ ਲਿਖਤਾਂ ਨੂੰ ਕਿਵੇਂ ਚਿੰਬੜੇ ਬੈਠੇ ਹਾਂ।ਅਜੇ ਹੋਰ ਪਤਾ ਨਹੀਂ ਇਸ ਜਨਮਸਾਖੀ ਵਿੱਚ ਹੋਰ ਕਿੰਨੀਆਂ ਅਜਿਹੀਆਂ ਘਟਨਾਵਾਂ ਦਰਜ ਹੋਣਗੀਆਂ।ਉਹ ਘਟਨਾ ਇੰਨ ਬਿੰਨ ਇਸ ਲਈ ਲਿਖਣਾ ਚਾਹੁੰਦਾ ਸਾਂ ਤਾਂ ਜੋ ਆਮ ਸ਼ਰਧਾਵਾਨ ਲੋਕਾਂ ਨੂੰ ਜੋ ਬਾਲਾ! ਬਾਲਾ!! ਦੀ ਰਟ ਲਾ ਰੱਖਦੇ ਹਨ, ਨੂੰ ਸਚਾਈ ਦਾ ਪਤਾ ਲੱਗ ਸਕੇ । ਪਰ ਹਿੰਮਤ ਨਹੀਂ ਪਈ। ਅਸੀਂ ਇਹੋ ਜਿਹੀਆਂ ਗੰਦੀਆਂ ਸਾਖੀਆਂ ਵਾਲੀਆਂ ਜਨਮਸਾਖੀਆਂ ਨੂੰ ਪੁਰਾਤਨ ਜਨਮਸਾਖੀਆਂ ਦੇ ਨਾਂ 'ਤੇ ਸਾਂਭੀ ਬੈਠੇ ਹਾਂ। ਅਫਸੋਸ ਤਾਂ ਇਹ ਹੈ ਕਿ ਸਾਡੇ ਵਿਦਵਾਨ ਪ੍ਰੋ: ਸਾਹਿਬਾਨ ਕਾਲਜਾਂ/ਯੂਨੀਵਰਸਿਟੀਆਂ ਵਿੱਚ ਇਨ੍ਹਾਂ ਜਨਮਸਾਖੀਆਂ ਵਿੱਚੋਂ ਸਾਖੀਆਂ ਸੁਣਾਉਣ ਸਮੇਂ ਗੁਰੂ ਨਾਨਕ ਦੇਵ ਜੀ ਨਾਲ ਬਾਲੇ ਦਾ ਨਾਂ ਜੋੜ ਕੇ ਸੁਣਾ ਸੁਣਾ ਕੇ ਆਪਣੀ ਵਿਦਵਤਾ ਦਾ ਸਿੱਕਾ ਜਮਾ ਰਹੇ ਹਨ। ਵਾਹਿਗੁਰੂ ਜੀ ਮਿਹਰ ਕਰਨ, ਅਸੀਂ ਇਹੋ ਜਿਹੀਆਂ ਜਨਮਸਾਖੀਆਂ,ਬਚਿੱਤਰ ਨਾਟਕ/ਦਸਮ ਗ੍ਰੰਥ,ਸੂਰਜ ਪ੍ਰਕਾਸ਼ ਅਤੇ ਹੋਰ ਗ੍ਰੰਥਾਂ/, ਕਿਤਾਬਾਂ ਵਿੱਚੋਂ ਇਹੋ ਜਿਹੀਆਂ ਗੰਦੀਆਂ/ਝੂਠੀਆਂ ਲਿਖਤਾਂ ਦਾ ਨਿਖੇੜਾ ਕਰ ਸਕੀਏ।
@BalvinderSidhu-lf6go
@BalvinderSidhu-lf6go 3 ай бұрын
Jaspal bayi bhot bdiya km kr rhe aap ji Waheguru ji aap ji nu tandrustiya chdadi kla bakshe Waheguru ji 🙏
@kaurkharoud899
@kaurkharoud899 3 ай бұрын
ਸਤਿ ਸ੍ਰੀ ਆਕਾਲ ਜੀ ‌ਪਾਟਿਆਲੇ ਦੇ ਇੱਕ ਪਿੰਡ ਤੋ
@BrainOnTv
@BrainOnTv 3 ай бұрын
ਧੰਨਵਾਦ ਜੀ
@rajindersingh4364
@rajindersingh4364 3 ай бұрын
ਵਾਹਿਗੁਰੂ ਜੀ ਮੇਰੇ ਪਾਸ ਵੀ ਇਹ ਸਾਖੀ ਵਾਲੀ ਕਿਤਾਬ ਹੈ ਜੋ ਲਹੌਰ ਤੋਂ ਛਪੀ ਹੈ ਕਾਫ਼ੀ ਬਿਰਧ ਅਵਸਥਾ ਵਿੱਚ ਹੈ। ਜੋ ਤੁਸੀਂ ਬੋਲਿਆ ਇਹੋ ਹੀ ਲਿਖਿਆ ਹੈ।ਪੱਥਰ ਦਾ ਛਾਪਾ ਹੈ। ਅੱਖਰ ਜੁੁੜਵੇਂ ਹਨ। ਪਦਛੇਦ ਕਰਕੇ ਪੜਨਾ ਪੈਂਦਾ ਹੈ।
@ssds3881
@ssds3881 3 ай бұрын
This is research well done keep it up?
@avtarsinghmissionary9752
@avtarsinghmissionary9752 3 ай бұрын
ਬਹੁਤ ਹੀ ਖੋਜੀ ਵਿਚਾਰ ਨੇ ਜਦ ਕਿ ਬਾਲਾਂ ਗੁਰੂ ਨਾਨਕ ਸਾਹਿਬ ਦਾ ਸਾਥੀ ਨਹੀਂ ਸਗੋਂ ਸਾਥੀ ਭਾਈ ਮਰਦਾਨਾਂ ਜੀ ਸੀ-ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾਂ॥(ਭਾ. ਗੁ) ਜਦ ਬਹੁਤੇ ਵਿਦਵਾਨਾਂ ਸਮੇਤ ਸਰਦਾਰ ਸਰਬਜੀਤ ਸਿੰਘ ਸੈਕਰਾਮੈਂਟੋ ਕੈਲੇਫੋਰਨੀਆਂ ਨੇ ਤੱਥਾਂ ਦੇ ਅਧਾਰ ਤੇ ਅਖੌਤੀ ਜਾਤੀਵਾਦ ਨੂੰ ਬੜਾਵਾ ਦੇਣ ਵਾਲੇ ਤੇ ਬ੍ਰਾਹਮਣੀ ਮਿੱਥਾਂ ਨੂੰ ਗੁਰੂ ਨਾਲ ਜੋੜਨ ਵਾਲਾ ਬਾਲਾ ਉਸ ਵੇਲੇ ਨਹੀਂ ਸਗੋਂ ਇਕ ਸਦੀ ਬਾਅਦ ਬਾਬਾ ਹੁੰਦਾਲ ਦਾ ਬਾਲ ਚੰਦ ਪੁੱਤ ਸੀ ਜਿਸ ਨੇ ੧੬੫੮ ਚ ਅਖੌਤੀ ਜਨਮ ਸਾਖੀ ਲਿਖੀ ਸੀ ਜਿਸ ਚ ਛੋਟੀ ਜਾਤ ਮਰਾਸੀ ਮਰਦਾਨਾਂ ਤੇ ਔਰਤਾਂ ਦੀ ਖੂਬ ਨਿੰਦਾ ਤੇ ਗੁਰੂ ਨਾਨਕ ਸਾਹਿਬ ਜੀ ਦੇ ਕਰੈਟਰ ਤੇ ੫੭ ਵੀਂ ਸਾਖੀ ਚ ਸੈਕਸੀ ਕਲੰਕ ਲਾਇਆ ਏ ਜੇ ਫਿਰ ਵੀ ਵਿੱਦਿਆ ਹੰਕਾਰੀ ਤੇ ਮਾਇਆਧਾਰੀ ਵਿਦਵਾਨ ਸੰਪਰਦਾਈ ਉਸ ਨੂੰ ਗੁਰਮਤਿ ਕਹੀ ਜਾਂਦੇ ਨੇ ਤਾਂ ਇਸ ਤੋਂ ਵੱਡਾ ਸਿੱਖੀ ਨਾਲ ਧੋਖਾ ਹੋਰ ਕਿਹੜਾ ਹੋ ਸਕਦੈ। ਸਿੱਖ ਸੰਗਤਾਂ ਨੂੰ ਜਾਗਣ ਤੇ ਗੁਰਇਤਹਾਸ ਆਪ ਪੜਨ ਦੀ ਅਤਿਅੰਤ ਲੋੜ ਹੈ!
@kamaldeepsingh3988
@kamaldeepsingh3988 3 ай бұрын
ਜਸਪਾਲ ਬਾਈ..📢📢📢 .. ਕਦੇ ਕਦੇ ਤਾਂ ਇਹ ਵੀ ਲੱਗਦਾ ਕੇ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਸਰੂਪ ਵੀ ਤਾਂਹੀ ਬਚ ਗਏ ਕਿਉਂਕਿ ਅੰਗਰੇਜ਼ੀ ਰਾਜ ਪੰਜਾਬ ਵਿੱਚ ਆ ਗਿਆ ਸੀ.. ਉਹਨਾਂ ਦੇ ਕਈ ਲੋਕਾਂ ਨੇ ਖੋਜ ਕੀਤੀ ਗ੍ਰੰਥ ਸਾਹਿਬ ਤੇ... ਨਹੀਂ ਤਾਂ ਆਪਣੇ ਵੇਲੇ ਨੂੰ ਬਾਹਮਣਵਾਦੀਆਂ ਨੇ ਬਿਲਕੁੱਲ ਖ਼ਤਮ ਕਰ ਦੇਣਾ ਸੀ ਬਾਣੀ ਨੂੰ ਇਹਨਾਂ ਨੇ...
@HarjeetSingh-hc1iq
@HarjeetSingh-hc1iq 3 ай бұрын
Satnam waheguru Mehar karan punjab Tey
@dyalsaraswati3915
@dyalsaraswati3915 3 ай бұрын
ZINNE NE G.NANAK DA ZANM 13APRIL TO CHANGE KRKE NOVEMBER DA KRTA OH KON HN KHOLO BET
@RANGRETA716
@RANGRETA716 3 ай бұрын
Bilkul sahi hai ji jaspal 22 g behes na karvao gal tatha de udar te honi chahiye
@BrainOnTv
@BrainOnTv 3 ай бұрын
ਸਹੀ ਕਿਹਾ
@drisdhillon
@drisdhillon 3 ай бұрын
ਸ. ਸਰਬਜੀਤ ਸਿੰਘ ਜੀ ਨੂੰ ਕਹੋ 'ਅਕਾਲ- ਤਖਤ' ਬਾਰੇ ਵੀ ਸੱਚੋ-ਸਚ ਦੱਸਣ।
@HarbhajanSingh-ii8ej
@HarbhajanSingh-ii8ej Ай бұрын
Thank putera
@hardyalsinghgrewal1661
@hardyalsinghgrewal1661 3 ай бұрын
ਕਰਮ ਸਿੰਘ ਹਿਸਟੋਰੀਅਨ ਦੇ ਚੋਣਵੇਂ ਲੇਖ ਦੀ ਕਿਤਾਬ ਅਨੁਸਾਰ ਤਾਂ ਬਾਲਾ ਸੁਲਤਾਨਪੁਰ ਲੋਧੀ ( ਬੇਬੇ ਨਾਨਕੀ ਦੇ ਸਹੁਰੇ ਸ਼ਹਿਰ ) ਤੋਂ ਅੱਗੇ ਕਿਸੇ ਵੀ ਉੱਦਾਸੀ ਵਿੱਚ ਅੱਗੇ ਨਹੀਂ ਗਿਆ। ਦੂਜਾ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਲਿਖਿਆ ਸੀ ਕਿ,” ਬਾਬਾ ਗਿਆ ਬਗਦਾਦ ਨੂੰ , ਦੂਜਾ ਸਾਥੀ ਮਰਦਾਨਾ “ ਹੁਣ ਜੇ ਭਾਈ ਬਾਲਾ ਗੁਰੂ ਸਾਹਿਬ ਨਾਲ ਹੁੰਦਾ ਤਾਂ ਭਾਈ ਗੁਰਦਾਸ ਜੀ ਜ਼ਰੂਰ ਭਾਈ ਬਾਲੇ ਵਾਰੇ ਲਿਖਦੇ ! ਸੋ ਭਾਈ ਮਰਦਾਨਾ ਹੀ ਗੁਰੂ ਸਾਹਿਬ ਨਾਲ ਰਿਹਾ ਹੈ ਬਾਲਾ ਨਹੀਂ !!
@bikarjitsingh34bikarjitsin10
@bikarjitsingh34bikarjitsin10 3 ай бұрын
ਵੀਰੇ ਸ਼੍ਰੋਮਣੀ ਕਮੇਟੀ ਜਾਣ ਬੁੱਝ ਕੇ ਬਾਹਮਣ ਦੇ ਥੱਲੇ ਲੱਗ ਕੇ ਇਹ ਚੀਜ਼ਾਂ ਚਲਣ ਕਿਉਂ ਦੇ ਰਹੀ ਹੈ ਸੱਚੇ ਸਿੱਖ ਨੂੰ ਗੁਰੂ ਨਾਨਕ ਦਾ ਜਨਮ ਦਿਨ ਵੀ ਇਸ ਸਾਖੀ ਮੁਤਾਬਿਕ ਨਹੀਂ ਮਨਾਉਣਾ ਚਾਹੀਦਾ
@JagtarSingh-vf7vt
@JagtarSingh-vf7vt 3 ай бұрын
ਗੱਲ ਮੁਕਦੀ ਮੁਕਾਉਂਦੀ ਇਹ ਹੈ ਬਾਈ ਜੀ ਬਾਲੇ ਨਾਮ ਦਾ ਕਰੈਕਟਰ ਕੋਈ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਹੈ ਨਹੀਂ ਸੀ ਇਹ ਸਾਰਾ ਬਨਾਰਸੀ ਠੱਗਾਂ ਨੇ ਲਿਖਿਆ ਹੈ ਘੜਿਆ ਗਿਆ ਹੈ ਜਿਵੇਂ 1870 ਤੋਂ ਬਾਅਦ ਦਸਮ ਗ੍ਰੰਥ ਲਿਖਾਇਆ ਗਿਆ ਬਨਾਰਸ ਤੋਂ ਇਵੇਂ ਜਿਵੇਂ ਬਾਲੇ ਵਾਲੀ ਸਾਖੀ ਲਿਖਾਈ ਗਈ ਇਹ ਸਾਰਾ ਫਰੋਡ ਹੈ ਜੀ
@BaldevSingh-ld6nz
@BaldevSingh-ld6nz 3 ай бұрын
Sach hai old sikh history vichon Bala nahin milia
@HarminderParmar
@HarminderParmar 3 ай бұрын
Jugg..Jugg...JIO..Jaspal.Singh.Ji.
@baldevsinghbaldevsinghmakk5615
@baldevsinghbaldevsinghmakk5615 3 ай бұрын
ਭਾਈ ਮਰਦਾਨਾ ਜੀ ਹੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸੰਗੀਤ ਸਾਥੀ ਰਹੇ ਤੇ ਗੁਰੂ ਨਾਨਕ ਸਾਹਿਬ ਜੀ ਵਲੋ ਉਚਾਰੀ ਬਾਣੀ ਨੂੰ ਸੰਗੀਤਬਧ ਵੀ ਕੀਤਾ , ਗਾਇਨ ਕੀਤਾ ਹੈ . ਗੁਰੂ ਨਾਨਕ ਸਾਹਿਬ ਜੀਉ ਦੀ ਸੰਗਤ ਕਰਕੇ , ਰਬਾਬੀ ਬਣਕੇ , ਭਾਈ ਮਰਦਾਨਾ ਜੀ ਦਾ ਵੱਡਾ ਉਚਾ ਸਥਾਨ ਹੈ , ਗੁਰੂ ਘਰਾਂ ਵਿੱਚ . ਸਨਾਤਨੀ ਸੋਚ ਵਿਚਾਰ ਅਧੀਨ ਮਸੰਦਾਂ ਨੇ ਭਾਈ ਬਾਲਾ ਦਾ ਝੂਠਾ ਕਿਰਦਾਰ ਸਿਰਜਿਆ , ਕਿ ਇਕ ਸ਼ੈਤਾਨ ਹਿੰਦੂ ਵੀ ਗੁਰੂ ਸਾਹਿਬ ਨਾਲ ਰਿਹਾ ਹੈ . ਸੋ ਸਨਾਤਨੀ ਗਪਾਂ ਸਿਖ ਪੰਥ ਦੇ ਗਲੇ ਮੜ ਦਿੱਤੀਆਂ ਗਈਆਂ ਹਨ . ਹੁਣ ਪਗਾਂ ਵਿੱਚ ਸਿਰ ਫਸਾਏ ਸਿਖ , ਕਰਾਮਾਤੀ ਗਪਾਂ ਸੁਣ ਸੁਣ ਨਿਹਾਲ ਹੋ ਰਹੇ ਹਨ .
@gurnamsinghsarpanch1818
@gurnamsinghsarpanch1818 3 ай бұрын
ਇਹ ਸਭ ਵਿਪਰ ਵਾਦੀ ਨੇ ਸਾਡੇ ਇਤਹਾਸ ਵਿਚ ਮਿਲਾਵਟ ਕੀਤੀ ਗਈ ਹੈ
@JaswinderSingh-xw6cf
@JaswinderSingh-xw6cf 3 ай бұрын
Bai ji lagda aakhan khol ke hatoge sareya deya good job
@nirmalghuman6077
@nirmalghuman6077 3 ай бұрын
. ..ਜਦੋਂ ਭਾਈ ਗੁਰਦਾਸ ਜੀ, ਗੁਰੂ ਨਾਨਕ ਪਾਤਸ਼ਾਹ ਜੀ ਦੀ ਬਗਦਾਦ ਫੇਰੀ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਦੇ ਨੇ..... ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਜੇ ਭਾਈ ਬਾਲਾ ਨਾਂਅ ਦਾ ਕੋਈ ਬੰਦਾ ਸੀ,ਤਾਂ ਫੇਰ ਉਸਦਾ ਗੁਰਬਾਣੀ ਵਿੱਚ ਕਿਤੇ ਵੀ ਕੋਈ ਜਿਕਰ ਕਿਉਂ ਨਹੀਂ ?????? ਸਚਾਈ ਇਹੀ ਐ ਕਿ ਭਾਈ ਬਾਲਾ ਨਾਂਅ ਦਾ ਕੋਈ ਬੰਦਾ ਹੈ ਈ ਨਹੀਂ ਸੀ,ਇਹ ਸਿਰਫ ਤੇ ਸਿਰਫ ਬ੍ਰਾਹਮਣਵਾਦ ਦਾ ਸਿਰਜਿਆ ਹੋਇਆ ਇਕ ਕਾਲਪਨਿਕ ਪਾਤਰ ਆ
@tejsingh8217
@tejsingh8217 3 ай бұрын
ਨਾ ਬਣੋ ਬਹੁਤੇ ਸਿਆਣੇ ਕੋਈ ਫਾਇਦਾ ਨਹੀ ਕਦੀ ਵੀ assessment ਦੇ ਅਦਾਰ ਤੇ ਇਤਹਾਸ ਨਹੀ ਬਦਲੀ ਦਾ । ਜਿਹੜੇ ਨਾਮ ਅਸੀ ਬਜ਼ੁਰਗਾਂ ਕੋਲੋ ਸੁਣਦੇ ਅਹੁਦੇ ਹਾ ਭਾਵ ਜਿਹਿੜਿਆ ਸਟੋਰਿਆ ਸੀਨਾ ਬਸੀਨਾ ਅੱਗੇ ਤੁਰਦਿਆਂ ਰਹਿਆ ਉਹ ਪੰਜ ਸੋ ਸਾਲ ਪਿੱਛੋਂ ਜੰਮੇ ਬੰਦੇ ਨੂੰ ਕਿਵੇਂ ਪਤਾ । ਪੁਰਾਣੇ ਜ਼ਮਾਨੇ ਵਿਚ ਦੱਸ ਕੋਹ ਤੇ ਦਸਾ ਦਿਨਾ ਵਿਚ ਗੱਲ ਪਹੁੰਚ ਦੀ ਸੀ ਅੱਜ ਨਾਲ ਜੋੜ ਕੇ ਨਾ ਵੇਖੋ । ਕੁਝ ਨਹੀ ਹੋ ਗਿਆ ਐਵੈ ਬਾਤਾ ਦੇ ਬਤਗੜ ਮਨ ਗੜਤ ਸਟੋਰਿਆ ਨਾਲ ਨਾ ਬਣਾਇਆ ਕਰੋ
@parminderjhajj11931
@parminderjhajj11931 3 ай бұрын
Sat sri akal jaspal veer g ek vahut gambhir mudda punjab vich us baarai koi gall ne kar riha social media te kujh k page or channel banai hohai a jo s.c. vs. Gernal sadai punjab de loka vich bahut nafrat faila rahai a ohna te koi sarkar karvayi kyo nahi kardi ohna vallo jo nafrat failayi ja rahi a us kaaran punjab de loka de bhai charak sanjh v khatam ho rahi a is muddai nu jarur chukko
@BrainOnTv
@BrainOnTv 3 ай бұрын
ਜੀ ਬਿਲਕੁੱਲ
@parminderjhajj11931
@parminderjhajj11931 3 ай бұрын
@@BrainOnTv thanks veer
@nirmalsinghsandhu6289
@nirmalsinghsandhu6289 3 ай бұрын
ਭਾਈ ਬਾਲਾ ਦੇ ਇਤਿਹਾਸ ਬਾਰੇ ਪੰਜਾਬੀ ਯੂਨੀਵਰਸਟੀ ਦੀ ਖੋਜ ਅਧਾਰਿਤ ਕਿਤਾਬ ਛਪੀ ਸੀ ਬਾਦ ਵਿੱਚ ਬੈਨ ਕਰ ਦਿੱਤੀ ਸੀ! ਉਸ ਖੋਜ ਆਧਾਰਿਤ ਬਾਲਾ ਨਾਮ ਦਾ ਇਹ ਮਸੰਦ ਦਾ ਪੁੱਤਰ ਸੀ ਤੇ ਮਸੰਦ ਦੀ ਆਪਣੇ ਪੁੱਤਰ ਬਾਰੇ ਲਿਖਤਾ ਨੂੰ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਨਾਲ ਜੋੜਿਆ ਦੱਸਿਆ ਗਿਆ ਹੈ,ਸਚਾਈ ਜਨਤਕ ਹੋਣੀ ਜਰੂਰੀ ਹੈ?
@punjabson5991
@punjabson5991 3 ай бұрын
ਅਸ਼ੋਕ ਸ਼ਮਸ਼ੇਰ ਵੀ ਤੁਹਾਡਾ ਹੀ ਭਾਈ ਸੀ ਮਿਸ਼ਨਰੀ ਭਾਈ, ਕੰਮ ਹੋ ਚੁੱਕਾ ਪਰ ਕੋਈ ਨਾ ਤੁਹਾਨੂੰ ਗੁਰੂ ਨਾਨਕ ਖੁੱਦ ਜੁਆਬ ਦੇਵੇਗਾ ਥੋੜ੍ਹਾ ਹੀ ਸਮਾਂ ਹੈ ਤੂੰ ਉੱਡ ਜਾਣਾ ਹਨੇਰੀ ਚ, ਨਾ ਬੋਲ ਪੁੱਠਾ ਸਿੱਧਾ
@gettingrich4719
@gettingrich4719 3 ай бұрын
ਟਕਸਾਲੀ ਬ੍ਰਾਹਮਣ ਦੇ ਢਿੱਡ ਦੀ ਪੀੜ ਸਮਝ ਆ ਰਹੀ ਹੈ
@gurpreetkhera620
@gurpreetkhera620 3 ай бұрын
It's my inner feelings bhai Bala is fake, thank God for your hard work.
@Newslovergoogle222
@Newslovergoogle222 3 ай бұрын
Bhai ji ,issvi vich gall kerro ,please
@csk6864
@csk6864 3 ай бұрын
As per the visitor register at vatican city, where nanak sahib met pope of that time, only one sikh accompained nanak sahib with instrument(MAY BE RAWAB).
@anupsingh4309
@anupsingh4309 3 ай бұрын
Please donnot wast time of your client
@lakhvirbhatt9867
@lakhvirbhatt9867 3 ай бұрын
Nice Bala is rong caracter
@swaransingh3985
@swaransingh3985 3 ай бұрын
ਬੱਸ ਆਪਣੇ ਹੀ ਇਤਹਾਸ ਦੀ ਦੱਬਕੇ ਮਿੱਟੀ ਪਲੀਤਕਰੇ ਹੋਰ ਤੁਹਾਡੇ ਕੋਲ ਕੋਈ ਵੀ ਕੰਮ ਨਹੀਂ ਬੱਸ ਇੰਨਾਂ ਦੁੱਖੀ ਹੋਕੇ ਹੀ ਬੋਲਿਆ ਹਾਂ ਕਿਚੈਨਲ ਤਾ ਚਲਣੇ ਨਹੀ ਚਾਹੀਦੇ ਸੀ ਕੋਈ ਬੋਲੀ ਜਾਦਾਨਿੱਤਨੇਮਦੀ ਆਹ ਬਾਣੀ ਨਹੀ ਕੋਈ ਬੋਲੀ ਜਾਦਾਮੂਲ ਮੰਤਰ ਇਹ ਨਹੀਂ ਕਰੀਏ ਕੀ ਭੋਲ਼ੇ ਤੇ ਸਿੱਧੇ ਸਾਧੇ। ਬੰਦੇਭੁਲੇਖੇ ਵਿੱਚ ਪਾ ਦਿੱਤੇ। ਬੱਸ ਏਨੀ ਤਰੱਕੀ ਹੈ ਬਹੁਤੇ ਸਿਆਣਿਆਂ ਦੀ। ਹੈ।
@Antiwar000
@Antiwar000 3 ай бұрын
Baba Nanak ji ne mardana ji da jikar keeta , Sri guru Guranth Sahib vich Mardana ji da salok daraj ah. Mr Balle da koi jikar nahi.
@jugsingh2006
@jugsingh2006 3 ай бұрын
Bhai Bala imaginary hai.Purane chitran ch sirf Guru Nanak and Mardana hi dikhai dinde hun.
@ajmerdhillon3013
@ajmerdhillon3013 3 ай бұрын
ਇਹ ਸਾਖੀ ਪੂਰਾ ਝੂਠ ਹੈ
@BKK454
@BKK454 3 ай бұрын
Iss gall nu Sarre "Raagi dhaadi , Kathawachak , kwishar " sunn lanh ..... Te Sikhi nu sidhe rah pa lanh ... baccha lanh Hindu religion vich mix honh to ...
@ParvinderSingh-lr9jy
@ParvinderSingh-lr9jy 3 ай бұрын
Kee sakhia wich, Jatt, Khatreta jaa sandhu , Guru Sahib akh sakde han.
@JaspalSingh-hb8em
@JaspalSingh-hb8em 3 ай бұрын
Handalia was always anti Sikhi
@KS1145-v4u
@KS1145-v4u 2 ай бұрын
Eh vi sakhi aundi hai ke guru sahib de pita ji, guru sahib kya karde SI, toon choti jaat vale de gharh vadya rehnda hain..bhai bala JI sandu..jatreta word tah ajj BJP DI TRAH PENDOO lokan NE itihas vigarh dita. Theek essi trah Maharaja ranjit Singh noo vi jat kahi jande han.... Jad baba JI, macca jande han oos vakat vi ikale mardana ji nal san.... Muslim writer NE do da jikar KITA.
@5aab65
@5aab65 3 ай бұрын
Bhai sahib ji, Jo Na manann waliya sakhiya guru ji naal jord ditiya ne ona ware vi charchaa karo, Bhai Mardana ji nu kade bakra banaa ta kade o bhukh nal bilk de dase gaiye te hor biparvadhi storys te karamaati sakhiya jina da gurbani naal koi male ni khandiya ona ware vi sikha nu daso te ajj jo biparvadhi karam kaand, lohri, rakhardi, diwali te hor gurudwariya vich toofa, te dive, jo sikhi nal koi vastaa vi nahi.
@thepunjabtimes29
@thepunjabtimes29 3 ай бұрын
Vaiase ve Sikh kisse jaat wixh yakeen nahib rakhde Ithe eh gall spasht hai eh kissd bhaiye ne likhi hoi hai Jithe Guru Angad Saahib ji nu khatretaa kehke jaag paat parkhi gayi aa , eh Rss waale choraan ne likhe nakli granth aa
@swaransingh9222
@swaransingh9222 2 ай бұрын
Tu dae si
@anupsingh4309
@anupsingh4309 3 ай бұрын
Jaspalji.......To ruin and violate any house, introduce in that house kentoo prantoo . Here and there. All Hindu sangadns spending( giving )heavy amounts to many different agencies to chageall non _hindu dogmas to convert in Hinduism. Once upon tv prsarn by Jatinder Pannu the well known urdo nia jamana patr kar.i personally heard on tv..
@anupsingh4309
@anupsingh4309 3 ай бұрын
Balaji jat Sandhu. From very begining always send to his works Baba Mehta Kalooji.
@anupsingh4309
@anupsingh4309 3 ай бұрын
Don't waist time on such false evidences The very very fresh history sant jarnial sgh.has been totally wrong True history is some what else way.
@anupsingh4309
@anupsingh4309 3 ай бұрын
Apap na dechuroo per Panj te neda jeh Ganga aani.
@swaransingh9222
@swaransingh9222 2 ай бұрын
Veow waste kar raha Hae
@devindergrewal2004
@devindergrewal2004 3 ай бұрын
Faltu di bahas hai . Kion sikh sangat vich bhambal bhuse ponde ho.
@lambilambhi8389
@lambilambhi8389 2 ай бұрын
Oye es dushat ne ta ohi kamm shuru karte
@swaransingh9222
@swaransingh9222 2 ай бұрын
Tu jemaya kada jameya gal purani hae
@mohindersingh1233
@mohindersingh1233 3 ай бұрын
RSS De Bande ham
@BrainOnTv
@BrainOnTv 3 ай бұрын
ਧੰਨਵਾਦ ਜੀ
@swaransingh9222
@swaransingh9222 2 ай бұрын
Tusi panjab to wahar ho is lae tuhamu kus nahi pata
@KS1145-v4u
@KS1145-v4u 2 ай бұрын
Avain jat noo na liya VICH..Banda ban..teri main vat lga deni...
@bhagwantsingh611
@bhagwantsingh611 3 ай бұрын
ਨਿਝਰ ਜੀ ਇਸ ਸਾਬੰਧੀ ਗੱਲ ਕਰਨ ਤੋ ਪਹਿਲਾ ਆਪਣੇ ਆਪ ਬਾਰੇ ਕੌਮ ਨੂੰ ਜਾਗਰੁਕ ਕਰੋ ਕਿ ਤੁਸੀ ਕਿਸ ਧਰਮ ਨੂੰ ਫੋਲੋ ਕਰਦੇ ਹੋ ਅਤੇ ਕਿਸ ਅਧਾਰ ਤੇ ਵਿਚਾਰ ਚਰਚਾਵਾ ਕਰ ਰਹੇ।
@BrainOnTv
@BrainOnTv 3 ай бұрын
ਨੰਬਰ ਦਿੱਤਾ ਹੋਇਆ ਹੈ ਤੁਸੀਂ ਲਾਈਵ ਆ ਜਾਓ ਕਿਸੇ ਦਿਨ
@dyalsaraswati3915
@dyalsaraswati3915 3 ай бұрын
EH SABB BRAHMANBAD DE DEN H .BRAHMAN SMJDAA C K SHUDER EH KITHE PADNGE.AZZ PAKHNDWAD DA PRDE KHOLO
@amritpalsinghsidhu814
@amritpalsinghsidhu814 3 ай бұрын
ਕਿਤੇ ਤੂੰ ਗਜ਼ਨੀ ਦੇ ਬਾਜ਼ਾਰਾਂ ਦੀ ਨਾਜਾਇਜ਼ ਔਲਾਦ ਤਾਂ ਨਹੀਂ ?? 😅😅
@kamaldeepsingh3988
@kamaldeepsingh3988 3 ай бұрын
ਸਹੀ ਵਿਚਾਰ ਤੇ ਬੋਲਣ ਦੀ ਜੁਰਅੱਤ ਕਰਨ ਦਾ ਨਾਮ ਸਿੱਖੀ ਹੈ... ਦਿਖਾਵੇ ਨੂੰ ਸਿੱਖੀ ਨੀ ਕਹਿੰਦੇ... ਵਿਚਾਰ ਸੁਣ... ਫੇਰ ਦੇਖੀਂ ਕੀ ਗੱਲ ਕਰਨੀ ਆ..
@amritpalsinghsidhu814
@amritpalsinghsidhu814 3 ай бұрын
​@@rashpalsingh8767ਉਹ ਭਰਾਵਾਂ ਪਹਿਲਾਂ ਚੰਗੀ ਤਰ੍ਹਾਂ ਕਮੈਟ ਪੜ ਲੈ ਕੇ ਕਿਸ ਨੂੰ ਕਿਹਾ ਹੈ।
@kirviconstruction2786
@kirviconstruction2786 3 ай бұрын
Jaspal gall nu lambi na ljaia karo 30 minute to upar na hove
@BrainOnTv
@BrainOnTv 3 ай бұрын
ਜੀ ਕੋਸ਼ਿਸ਼ ਕਰਦੇ ਹਾਂ
@dharamveersingh7627
@dharamveersingh7627 3 ай бұрын
45:45….ਪ੍ਰੋ:ਸੁਖਦਿਆਲ ਸਿੰਘ
@swaransingh9222
@swaransingh9222 2 ай бұрын
Tu jemaya kada jameya gal purani hae
@swaransingh9222
@swaransingh9222 2 ай бұрын
Tusi panjab to wahar ho is lae tuhamu kus nahi pata
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
The Mayflower Moment and the Sikh Genocide link? LIVE
1:36:28
Satluj TV
Рет қаралды 20 М.