ਹਮਲੇ ਤੋਂ ਬਾਅਦ ਜਦੋਂ ਇੰਦਰਾ ਗਾਂਧੀ ਦਰਬਾਰ ਸਾਹਿਬ ਆਈ | kyo Nahi mile loka de Apne | June 1984 | Big Blunder

  Рет қаралды 1,873,330

Punjab Made

Punjab Made

Күн бұрын

Пікірлер: 4 500
@user-ਸੰਧੂ-ਫਾਰਮਜ਼ੴ
@user-ਸੰਧੂ-ਫਾਰਮਜ਼ੴ 9 ай бұрын
😥😢😭😭😭😢😢 ਇਹ ਕਹਾਣੀ ਸੁਣ ਕੇ ❤ ਦਿਲ ਰੋ ਪਿਆ ਵੀਰੇ, ਜ਼ਾਲਮ ਸਰਕਾਰ ਮੁਰਦਾਬਾਦ 😢😢
@Nankdadesh
@Nankdadesh 3 жыл бұрын
ਸੱਚ ਬੋਲਣ ਵਾਲੇ ਬਹੁਤ ਘੱਟ ਲੋਕ ਹੁੰਦੇ ਨੇ, ਛੋਟੇ ਵੀਰ ਤੂੰ ਹਮੇਸ਼ਾਂ ਸੱਚ ਬੋਲਦਾਂ, ਮੈਨੂੰ ਤੇਰੇ ਉੱਤੇ ਮਾਣ ਆ ਵੀਰ 🙏
@salindersingh3002
@salindersingh3002 3 жыл бұрын
Right
@armaangill7821
@armaangill7821 3 жыл бұрын
Sahi gal a vir
@devilgamer-tn8ow
@devilgamer-tn8ow 3 жыл бұрын
Sahi bhaji jama sach
@AMBERSARIABOY
@AMBERSARIABOY 3 жыл бұрын
BRO PERSNEL NAHI.....DOCOMENTRY....TE COMMENTS KARIDA
@kamalbains9042
@kamalbains9042 3 жыл бұрын
Right
@ਅਰਸ਼ਪ੍ਰੀਤਸਿੰਘ-ਸ8ਣ
@ਅਰਸ਼ਪ੍ਰੀਤਸਿੰਘ-ਸ8ਣ 3 жыл бұрын
ਅੱਜ ਚੜਿਆ ਮਹੀਨਾ ਜੂਨ ਦਾ , ਸਾਡੇ ਸੀਨੇ ਪਉਂਦਾ ਦਾ ਸੇਕ , ਤੂ ਲਾਬੂ ਲਾਇਆ ਤਖਤ ਨੂੰ , ਸਾਨੂੰ ਅਜੇ ਵੀ ਦਿੰਦਾ ਸੇਕ , Never forget 1984
@tarlochansingh719
@tarlochansingh719 Жыл бұрын
so sad
@Suk561
@Suk561 5 ай бұрын
Waheguru
@sarbjitsingh4786
@sarbjitsingh4786 5 ай бұрын
ਵਾਹਿਗੁਰੂ ਮੇਹਰ ਕਰੇ
@lovepreetgill2682
@lovepreetgill2682 2 жыл бұрын
ਜੂਨ ਚਰਾਸੀ ਨਾ ਭੁੱਲਣਯੋਗ ਨਾ ਬਖਸ਼ਣਯੋਗ Never forget 1984🙏🙏
@JaspalSingh-hi3xy
@JaspalSingh-hi3xy 5 ай бұрын
🤣🤣🤣🤣🤣🤣🤠🤠🙏🙏👍🧔🧔🧔🧔🧔🧔🧔🧔🧔🧔👨‍🎓
@shortslove3376
@shortslove3376 3 жыл бұрын
ਬਹੁਤ ਵਧੀਆ ਜਾਣਕਾਰੀ ਭਰਪੂਰ ਵੀਡੀਓ। ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।
@parmjitsingh1359
@parmjitsingh1359 3 жыл бұрын
ਐਸੀ ਦੁਸ਼ਟ ਔਰਤ ਨੂੰ ਸਿੰਘਾਂ ਨੇ ਸੋਧਾ ਲਾ ਕੇ ਸਿੱਖ ਕੌਮ ਦੀ ਇੱਜਤ ਬਚਾ ਲਈ ਸੀ।
@shergillofficial7847
@shergillofficial7847 3 жыл бұрын
ਅਸੀਂ ਕਦੇ ਨੀ ਭੁੱਲ ਸਕਦੇ , ਉਹ ਵੇਲਾ ਯਾਦ ਕਰਕੇ ਅੱਜ ਵੀ ਅੱਖਾਂ ਭਰ ਆਉਂਦੀਆਂ ਨੇ ,
@shivjotsohi5056
@shivjotsohi5056 3 жыл бұрын
😢😢😢😢😢
@HarjinderKaur-qg1he
@HarjinderKaur-qg1he 3 жыл бұрын
Bilkul asi sab dakha kdy nahi bual sakday bouht bura keeta canter sarkar n
@babaljeetkaur1706
@babaljeetkaur1706 3 жыл бұрын
Right 😭🙏
@sharry2251
@sharry2251 3 жыл бұрын
Je bhule nhi ta pher congress nu vote q paande ho haje v asi lok
@amandeepkaurvarindersingh2858
@amandeepkaurvarindersingh2858 3 жыл бұрын
@@sharry2251 congres bjp am admi ki farak ehna vech kinu vot paye
@raharjay6470
@raharjay6470 2 жыл бұрын
मैं एक हिन्दू हु,ओर में संत भिंडरावाले जी का फैन हु ओर सदैव रहूगा,, वाहेगुरु जी सभी भाईयो पर अपनी कृपा बनाए रखे वाहेगुरु जी का खालसा वाहेगुरु जी की फतेह ,,,1984,, में गुरुघर ओर संत भिंडरावाले जी (मेरे पंजाबी भाईयो पर) 1984 पर बहुत अन्याय हुआ,, ओर यह अन्याय किसी ओर देश विदेश की फोज ने नहीं भारत की सेना ने ही हमला किया जो बहुत घटिया काम किया,,, मैं राजस्थान के हनुमानगढ़ जिले में रहता हूं,, यहां पर हिन्दू ,सिख सभी धर्म के लोग एक साथ रहते हैं ,,, हमें तो कभी सिखों ने नुक्सान नहीं पहुचाया,,, बस। ये भारत में गन्दगी राजनीति के कारण हमें हर बार नुक्सान उठाना पड़ता है,, ओर हमारे लोगों को बिना वजह आतंकवादी बताकर मौत के घाट उतार देते हैं ,,, हमारी सिर्फ यह गलती होती है की हम अपने हकों के लिए आवाज उठाते है ,,, अभी भी वक्त है हम सभी भाई। एकत्रित होकर अन्याय के खिलाफ आवाज बुलंद कर सकते हैं,, ओर अपने हक प्राप्त कर सकते हैं,,ओर अपने आपसी भाईचारे को बढ़ावा दे सकते है जय किसान ,, जय भाईचारा किसान एकता जिंदाबाद,,,अगर किसी भाई को मेरे सुझाव गलत लेगे तो कृपया करके मुझे बताये ,, ताकि हम हमारे भाईचारे को बढ़ावा दे सके ,, धन्यवाद वाहेगुरु जी मेहर करण,,, वाहेगुरु जी का खालसा वाहेगुरु जी की फतेह
@kewalsingh5280
@kewalsingh5280 5 ай бұрын
❤❤
@dhillondairyfarm5202
@dhillondairyfarm5202 5 ай бұрын
❤❤
@Suk561
@Suk561 5 ай бұрын
Good hindu bai
@manjitgrewal2660
@manjitgrewal2660 5 ай бұрын
yeh hoti hai bhaaiyon wali baat❤❤❤❤
@UbJatt
@UbJatt 3 ай бұрын
Waheguru ji ka Khalsa Waheguru ji ki Fateh🙏🙏🙏🙏🙏🙏🙏🙏🙏
@ArshdeepSingh-uf8ny
@ArshdeepSingh-uf8ny 3 жыл бұрын
ਖੁਦਾ ਤੁਮ ਕੋ ਨਹੀ ਕਹਤੇ ਮਗਰ ਸ਼ਾਨੇ ਖ਼ੁਦਾ ਤੁਮ ਹੋ 🙏 Sant Jarnail singh ji
@princebhullar5660
@princebhullar5660 3 жыл бұрын
Wah 🙏🏻🙏🏻
@Gurlabh
@Gurlabh 3 жыл бұрын
Kya baat hai 🙏🙏
@desijatt1293
@desijatt1293 3 жыл бұрын
good veer ji bohat wadiaa
@gobinddheeawaz7622
@gobinddheeawaz7622 3 жыл бұрын
@shubh technology kon manta hai bindrawala sunt hai tao indra Gandhi chandi dono ki saoch main fark hai vo bindrawaale kaam shahri divas manaate hai tao ye imdra gandhi ka Sach tao ye hai ki dono ek hee daal par baithe thai baad main jhagad pade Nahi yakeen tao google main searech karo aur 78selekar84takkaittihaas pado Bharat tao pahle hee Hindu rashter thaa jab mughal nahi aaye sikh kahaan thai poocho tao koi Sahi jawaab nahi milega baat tao sach hai par maanane ko tiyaar nahi agar hindhu islam kabula kar leta to sikh hote hee nahi 2 hee kom reh jaati kristian aur musalmaan par ye kudrat ko manjoor nahi thaa baat jam nahi rahi thee kudrat sakeem lagaayi kuch hindhu main se sikh banaa diye ab ladte raho aur kudrat tamashhaa dekh gi aage hotaa hai kiyaa vichar karain Agar baat galat lagi ho taa comment kar k bataein Time paass
@jatttt86
@jatttt86 3 жыл бұрын
@shubh technology apni aukaat dekh salea tu pehla teri aukaat ni aa santa bare boln di
@officialpannu5920
@officialpannu5920 3 жыл бұрын
ਵਿਕਣ ਵਾਲਿਆ ਵਿਚ ਵੀ ਫਰਕ ਹੁੰਦਾ ਏ। ਕਿਸੇ ਦੀ ਜ਼ਮੀਰ ਵਿਕਦੀ ਹੈ ਤੇ ਕਿਸੇ ਦੀ ਤਸਵੀਰ ਵਿਕਦੀ ਹੈ।।
@jasvirsinghnumberdar2220
@jasvirsinghnumberdar2220 3 жыл бұрын
ਬਿਲਕੁਲ ਸਹੀ ਐ ਵੀਰ ਜੀ
@RaviSingh-pi6jz
@RaviSingh-pi6jz 3 жыл бұрын
👍👍👍👍👍👍
@_punjab_tv7797
@_punjab_tv7797 3 жыл бұрын
👌👌
@jotrandhawa2721
@jotrandhawa2721 3 жыл бұрын
ਨਾ ਅਸੀਂ ਭੁੱਲੇ ਆ ਨਾ ਆਉਣ ਵਾਲੀਆਂ ਨਸਲਾਂ ਨੂੰ ਭੁੱਲਣ ਦੇਵਾਂਗੇ । ... sant jarnail singh g khalsa bhindrawale zindabad 🙇
@Bhupindersingh-yl6xe
@Bhupindersingh-yl6xe 2 жыл бұрын
ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ਤੇ ਹਮੇਸ਼ਾਂ ਹੀ ਰਹਿਣਗੇ
@daljitsingh5201
@daljitsingh5201 5 ай бұрын
Waheguru ji
@GulzarCheekewala
@GulzarCheekewala 3 жыл бұрын
ਸਾਡੀ ਲਾਇਬ੍ਰੇਰੀ , ਦਾ ਉਜਾੜਾ ਕਰਿਆ ਗਿਆ ਜੇਹੜੇ ਕਹਿੰਦੇ ਭੁੱਲ ਜਾਓ , ਕਿਂਵੇ ਭੁਲੀਏ ? ਕੀ ਸਰਕਾਰ ਸਾਡਾ ਤੌਸ਼ਾਖਾਨਾ ਵਾਪਸ ਕਰੇਗੀ ???
@manpreetdandiwal9564
@manpreetdandiwal9564 3 жыл бұрын
ਵੀਰ ਪਿਛਲੇ ਵਾਰ ਤੁਹਾਨੂੰ ਅਕਾਲ ਤਖਤ ਸਾਹਿਬ ਉਪਰ ਵੀਡੀਓ ਬਨਾਉਣ ਲਈ ਕਿਹਾ ਸੀ ਧੰਨਵਾਦ
@amardeepbatth1813
@amardeepbatth1813 3 жыл бұрын
ਅਕਾਲ ਤਖ਼ਤ ਸਾਹਿਬ ਜੀ ਲਿਖਿਆ ਕਰੋ ਵੀਰ ਜੀ
@manpreetdandiwal9564
@manpreetdandiwal9564 3 жыл бұрын
@@amardeepbatth1813 ਲਿਖਣ ਵੇਲੇ ਗਲਤੀ ਹੋ ਗਈ ਸੀ ਵੀਰ ਜੀ
@baljindersinghlongowal4097
@baljindersinghlongowal4097 3 жыл бұрын
@@amardeepbatth1813 ਜਦੋ ਸਹਿਬ ਲਿਖ ਦਿੱਤਾ ਪਿੱਛੇ ਕੀ ਰਹਿ ਗਿਆ ???
@heracles8036
@heracles8036 3 жыл бұрын
kzbin.info/www/bejne/hIu7ZJhrptONa9k
@gurpreetsinghshimlapuri8470
@gurpreetsinghshimlapuri8470 3 жыл бұрын
ਫੈਨ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਜੀ ਭਿੰਡਰਾਂਵਾਲਿਆਂ ਦੇ, ਓਹ ਯੋਧਾ ਜਿਸ ਦੀ ਫੋਟੋ ਤੋਂ ਅੱਜ ਵੀ ਸਰਕਾਰ ਡਰਦੀ ਹੈ। Never forget 1984 🙏🙏🙏🙏🙏🙏🙏🙏🙏🙏🙏🙏
@punjabipunjabi351
@punjabipunjabi351 3 жыл бұрын
Sarkar sade to vv dardi aa vr😂
@AvtarSingh-ib6sb
@AvtarSingh-ib6sb 3 жыл бұрын
ਤਸਵੀਰ ਡਰਾਵੇ ਵੈਰੀ ਨੂੰ ਇੰਦਰਾ ਗਾਂਧੀ ਕੁੱਤੀ। ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਡਰ। ਲੱਗਦਾ ਸੀ ਸੰਤਾਦੀਆ। ਤਸਵੀਰਾਂ ਵਿਕਦੀਆਂ ਨੇ। ਇੰਦਰਾ ਤੇਰਾ ਕੋਈ।ਪਾਪਣੇ ਨਾ।ਨਵੀਂ।ਨਹੀਂ। ਲੈਂਦਾ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@shubhsekhon4297
@shubhsekhon4297 6 ай бұрын
ਡਰਦੀ ਹੈ ਨਹੀ ਡਰਦੀ ਰਹੇਗੀ ਰਹਿੰਦੀ ਦੁਨੀਆਂ ਤੱਕ
@gurpreepsandhu7586
@gurpreepsandhu7586 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ ,,, ਵਹਿਗੁਰੂ ਜੀ ❤️🙏🏼🙏🏼🙏🏼🙏🏼🙏🏼
@randhawaprabh8000
@randhawaprabh8000 3 жыл бұрын
ਵੀਰ ਜੀ ਇੱਕ ਵੀਡੀੳ ਸੀ਼ ਅੰਨਦਪੁਰ ਸਾਹਿਬ ਜੀ ਦੇ ਮਤੇ ਵਾਲੀ ਵੀ ਬਨਾ ਦਿਉ । Wmk
@dpchahal6115
@dpchahal6115 3 жыл бұрын
ਬਹੁਤ ਵਧੀਆ ਤਰੀਕਾ ਵੀਰ ਤੁਹਾਡਾ ਗਿਆਨ ਦੇਣ ਦਾ ❤ ਸੰਤ ਜੀ ਤੇ ਵੀਡੀਓ ਬਣਾਓ ❤
@heracles8036
@heracles8036 3 жыл бұрын
kzbin.info/www/bejne/hIu7ZJhrptONa9k
@bhupindersingh4096
@bhupindersingh4096 3 жыл бұрын
ਸੁਣ ਕੇ ਰੌਣਾ ਆਉਂਦਾ, ਜਿਹਨਾਂ ਤੇ ਬੀਤੀ ਹੋਊ ਓਹਨਾ ਦਾ ਕੀ ਹਾਲ ਹੋਇਆ ਹੋਊ, ਵਾਹਿਗੁਰੂ ਮੇਹਰ ਕਰਿਓ
@mohereetkaurbal
@mohereetkaurbal 3 жыл бұрын
Sahi aa g..sada ta sunke andr vloondr janda jina ne akhi dekhea.ohna di ta rooh v shlni hogi..golia,bmb,tank de gole,blood,dead bodies.soch k hi kmb janda bnda😭🙏🙏
@bhupindersingh4096
@bhupindersingh4096 3 жыл бұрын
@@mohereetkaurbal ਹੁਣ ਵੀ ਹਾਲਾਤ ਕੋਈ ਵਧੀਆ ਨਹੀਂ। ਆਮ ਜਨਤਾ ਨਾਲ ਬੁਹਤ ਧੱਕਾ ਹੁੰਦਾ, ਸਾਰਾ ਸਿਸਟਮ ਭ੍ਰਿਸ਼ਟਾਚਾਰ ਨਾਲ ਭਰਿਆ ਪਿਆ। ਤਾਹੀਂ ਸਭ ਬਾਹਰ ਵਾਲੇ ਮੁਲਕਾਂ ਨੂੰ ਭੱਜਦੇ ਫਿਰਦੇ
@mohereetkaurbal
@mohereetkaurbal 3 жыл бұрын
@@bhupindersingh4096 hnji..sikh kaum ne pta ni khre lekhe dene aa aje.kita kraya ta sara sarkara da hi aa..jhre khnde sanu vote deo ah kr deange oh krdange..kush ni kr a ehna.sadi jwani lati nashea ch.apne ghr bhri jande badal captain.
@supreet2892
@supreet2892 3 жыл бұрын
Every Human life matters in the eyes of almighty
@bhupindersingh4096
@bhupindersingh4096 3 жыл бұрын
@@supreet2892 👍
@JaswantSingh-te9xt
@JaswantSingh-te9xt Жыл бұрын
ਵਾਹਿਗੁਰੂ ਪੰਥ ਨੂੰ ਚੜਦੀ ਕਲਾ ਵਿੱਚ ਰਖੇ
@videosforyou9715
@videosforyou9715 3 жыл бұрын
ਖਾਰ ਖਾਂਦੇ ਆ ਪੰਜਾਬੀਅਾ ਨਾਲ ਮੁੱਢ ਤੋਂ ਸਮੇ ਸਮੇ ਤੇ ਆਏ ਪ੍ਰਹਾਉਣੇ ਹੋਰ ਕੁਜ ਨਹੀਂ ਰੱਬ ਦੇ ਮੁਕਾੲਿਅਾ ਮੁਕ ਜੋ ਪੰਜਾਬ ਵੈਰੀਆਂ ਤੋਂ ਨਹੀਂ ਮੁਕਣਾ = PROUD TO BE A PUNJABI 😍💥💥💥💥💥
@ਮਾਲਵਾਕਬੂਤਰਕਲੱਬ-ਣ1ਰ
@ਮਾਲਵਾਕਬੂਤਰਕਲੱਬ-ਣ1ਰ 3 жыл бұрын
ਵੀਰ ਦੀਆਂ ਵੀਡੀਓ ਵਾਹ ਕਮਾਲ ਹੁੰਦੀਆਂ,, ਆ ਵਾਲੀ ਵੀਡੀਓ ਬਣਾ ਕਿ ਵੀਰ ਨੇ ਦਿਲ ਜਿੱਤ ਲਿਆ,,
@kaurtarunpreet
@kaurtarunpreet 5 ай бұрын
ਦਰਬਾਰ ਸਾਹਿਬ ਤੇ ਜਿਹੜਾ ਵੀ ਹਮਲਾ ਕਰਦਾ ਹੈ ਉਹ ਬੁਰੀ ਮੌਤ ਮਰਿਆ ਹੈ ਚਾਹੇ ਉਹ ਅਬਦਾਲੀ ਹੋਵੇ ਚਾਹੇ ਇੰਦਰਾ ਗਾਂਧੀ
@ShivKohli-zq1zh
@ShivKohli-zq1zh 5 ай бұрын
Ryt💯💯
@lakhwinderkaur5312
@lakhwinderkaur5312 5 ай бұрын
353 ve din marde rhe oh jina ne attack kita c harminder sahib
@pratapvikram9676
@pratapvikram9676 4 ай бұрын
ਪਰ humla te ਅੱਤਵਾਦੀਆਂ te hoya na ke ਗੁਰੂਘਰ te.. ਅੱਤਵਾਦੀ ਓਥੇ lok ke ਨਿਰਦੋਸ਼ ਲੋਕਾਂ ਨੂੰ ਮਾਰਦੇ ਸੀ
@AmandeepSingh-zj7bd
@AmandeepSingh-zj7bd 4 ай бұрын
​@@pratapvikram9676ਇਤਿਹਾਸ ਪੜੋ ਬਾਈ
@kaurtarunpreet
@kaurtarunpreet 4 ай бұрын
Hamla Sade guru garh te hi hoya ...I think tusi kde vi history hi nai read kitte...
@sukwindersingh4449
@sukwindersingh4449 2 жыл бұрын
ਉਸ ਵੇਲੇ ਪੰਜਾਬੀਆਂ ਨੂੰ ਸਾਥ ਦੇਣਾ ਚਾਹੀਦਾ ਤਾਂ ਕਿਸੇ ਵੀ Goverment ਦੀ ਹਿੰਮਤ ਨਹੀਂ ਪੈਣੀ ਸੀ ਕਿ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਸਕੇ 🌹🌹🌹🌹🌹🌹🌹🌹🌹
@mani.chauhan.1233
@mani.chauhan.1233 2 жыл бұрын
Pki gal.a.vich aka punjab da punjabia nal madi krka chla.gya sara punjabia.nu jana chida c darbar sahib fouj da mukabla krn
@charurolvcharurolv9230
@charurolvcharurolv9230 5 ай бұрын
Haan je Punjabiyaan ch jurrat hundi tay beadabi karan wale asle samet othe rehnde na hunde tay hamla taan pher hona hi nahin c
@TarsemSingh-vk7kw
@TarsemSingh-vk7kw 3 жыл бұрын
ਧੰਨਵਾਦ ਬਾਈ ਜੀ। ਇਹ ਜਾਣਕਾਰੀ ਤਾਂ ਬਹੁਤ ਜਰੂਰੀ ਹੈ ਆਪਣੇ ਅਤੇ ਆਪਣੇ ਪਰਿਵਾਰ (ਖ਼ਾਸ ਕਰਕੇ ਬੱਚਿਆਂ ਲਈ)।
@majorsingh7178
@majorsingh7178 2 жыл бұрын
Ryt veer g
@gurnamsingh3890
@gurnamsingh3890 Жыл бұрын
ਧੰਨ ਧੰਨ ਰਾਮ ਦਾਸ ਗੁਰੂ ਜੀ ਕਿਰਪਾ ji
@europeanbeauti7642
@europeanbeauti7642 3 жыл бұрын
ਵੀਰ ਜੀ ਸੰਤ ਖਾਲਸਾ ਜਰਨੈਲ ਸਿੰਘ ਭਿੰਡਰਾਵਾਲਿਆ ਦੀ ਜਿੰਦਗੀ ਤੇ ਵੀਡੀਓ ਬਣਾਇਓ ਜਰੂਰ... ਬੇਨਤੀ ਆ ਜੀ 🙏
@mentusingh3778
@mentusingh3778 3 жыл бұрын
Bai ji movie dekho.. Dharm judh morcha
@sukhisingh9463
@sukhisingh9463 3 жыл бұрын
🙏🙏🙏🙏🙏🙏🙏🙏
@brarboys8416
@brarboys8416 3 жыл бұрын
Hnjii vir
@Guljindersingh5701
@Guljindersingh5701 3 жыл бұрын
Jarurr bnao veer ji
@gold_gamerzz
@gold_gamerzz 3 жыл бұрын
ਕੁਹਾੜਾ ਭੁਲ ਜਾਂਦਾ ਪਰ ਰੁੱਖ ਕਦੇ ਨਹੀਂ ਭੁੱਲਦਾ #neverforget1984
@navimaan8090
@navimaan8090 2 жыл бұрын
Ryt bro
@GurdeepDhillon1984
@GurdeepDhillon1984 2 жыл бұрын
Vir begerat badal nu ki akhie jina punjab ujarea gurduare kha gea es ghdar da thidh aje nhi brhea hun khan nu 5 hoge ne ki bnuu punjab singh da
@nareshthakur361
@nareshthakur361 Жыл бұрын
Bilkul
@lakhbirsingh7485
@lakhbirsingh7485 Жыл бұрын
ਜਿਹੜੇ ਵੀ ਹਮਲੇ ਦੇ ਦੋਸ਼ੀ ਹਨ ਜਾ ਸੀ ਓਹਨਾ ਦਾ ਸਤਿਆਨਾਸ ਹੋਣਾ ਲਾਜ਼ਮੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ
@rspctgaming4538
@rspctgaming4538 3 жыл бұрын
ਬਹੁਤ ਵਧੀਆ ਵੀਰ ਜੀ, ਸੱਚੇ ਪਾਤਸ਼ਾਹ ਹਮੇਸ਼ਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ , 🙏❤️🙏
@akhrtoalfaajtk4908
@akhrtoalfaajtk4908 3 жыл бұрын
ਬਹੁਤ ਸੌਖਾ ਹੈ ਕਹਿ ਦੇਣਾ ਭੁੱਲ ਜਾਓ ਚਰਾਸੀ। ਓ ਕਦੇ ਮਹਿਸੂਸ ਕਰਕੇ ਤਾਂ ਦੇਖੋ ਜੇ ਰੂਹ ਜਿਸਮ ਛੱਡਣ ਨੂੰ ਮਜ਼ਬੂਰ ਨਾ ਹੋ ਜਾਏ।।😔😔😔😔
@HarminderSingh-zi5vg
@HarminderSingh-zi5vg 3 жыл бұрын
ਬਹੁਤ ਵਧੀਆ ਗੱਲ ਕੀਤੀ ਜੀ ਵੀਰ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਜੀਵਨੀ ਬਾਰੇ ਵੀਡੀਓ ਪਾਉਣ ਜੀ
@shortslove3376
@shortslove3376 2 жыл бұрын
ਜੂਨ ਚੁਰਾਸੀ ਨਾ ਭੁੱਲਣਯੋਗ ਨਾ ਹੀ ਬਖਸ਼ਣਯੋਗ। ਪਰ ਅਫਸੋਸ ਅਸੀਂ ਅੱਜ ਵੀ ਗੁਲਾਮੀ ਦਾ ਅਹਿਸਾਸ ਨਹੀਂ ਕਰ ਸਕਦੇ। ਅਸੀਂ ਜਿੱਤਾਂਗੇ ਜ਼ਰੂਰ---
@kamalpreetsaini7092
@kamalpreetsaini7092 Жыл бұрын
jari jang rakeyo❤
@karamjeetsingh1082
@karamjeetsingh1082 3 жыл бұрын
ਵੀਰ ਜੀ ਸਾਨੂੰ ਮਾਣ ਹੈ ਤੁਹਾਡੇ ਤੇ ਕੇ ਤੁਹਾਡੇ ਵਰਗੇ ਨੌਜਵਾਨ ਪੰਜਾਬ ਵਿੱਚ ਅਜੇ ਹੈਗੇ ਨੇ ਜੌ ਸੱਚ ਦੀ ਗੱਲ ਕਰਦੇ ਨੇ।🙏🙏
@jogidersingh9915
@jogidersingh9915 Жыл бұрын
ਸਿੱਖ ਕੌਮ ਨੂੰ ਆਪਣਾ ਵੱਖਰਾ ਮੁਲਕ ਚਾਹੀਦਾ ਹੈ
@Deepp3022
@Deepp3022 2 жыл бұрын
🙏 ਸੰਤਾਂ🙏 ਨਾਲ ਵੈਰ ਕਮਾਂਵਦੇ, ਦੁਸ਼ਟਾ ਨਾਲ ਮੋਹ ਪਿਆਰ
@sukhwindersinghrandhawa4810
@sukhwindersinghrandhawa4810 2 жыл бұрын
ਪਾਪਣ ਇੰਦਰਾ ਨੇ ਔਰੰਗਜ਼ੇਬ ਤੋਂ ਵੀ ਵੱਧ ਸਿੱਖ ਕੌਮ ਤੇ ਜ਼ੁਲਮ ਕੀਤਾ ਸੀ ਤੇ ਉਸ ਨੂੰ ਉਸ ਦੇ ਪਾਪਾ ਦਾ ਫ਼ਲ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਜੀ ਨੇ ਮਾਰ ਕੇ ਨਰਕਾਂ ਵਿੱਚ ਭੇਜਿਆ ਸੀ।
@jassi_gopalon8224
@jassi_gopalon8224 3 жыл бұрын
22 teri samj boht vadya lag Di a ਗੁਰੂ ਹਰਗੋਬਿੰਦ ਜੀ da ethas Di video Bana do 🙏🙏🙏
@jeevansinghchaani337
@jeevansinghchaani337 3 жыл бұрын
ਨਾ ਭੁੱਲਣਯੋਗ, ਨਾ ਬਖਸ਼ਣਯੋਗ, ਜੂਨ 1984💔
@PB-mq3uw
@PB-mq3uw 3 жыл бұрын
💔🙏🏻
@GillSaab-bo1jt
@GillSaab-bo1jt 3 жыл бұрын
kzbin.info/www/bejne/n6Src2tnndGNr5I
@sherry7848
@sherry7848 3 жыл бұрын
November 1984 also
@PB-mq3uw
@PB-mq3uw 3 жыл бұрын
@@sherry7848 yas bro💔
@randeepsingh6247
@randeepsingh6247 3 жыл бұрын
ਜੇ ਉਸ ਸਮੇ ਦੇ ਲੋਕ ਸੰਤਾ ਨਾਲ ਖਰੇ ਹੁੰਦੇ ਤਾ ਨਤੀਜਾ ਹੋਰ ਹੋਣਾ ਸੀ ਪਰ ਉਸ ਸਮੇ ਸਿੰਘ ਘੱਟ ਤੇ ਦਲਾਲ ਜਿਆਦਾ ਸੀ
@saabbhainiwalalyrics6715
@saabbhainiwalalyrics6715 3 жыл бұрын
ਅੱਜ ਦਲਾਲ ਇਸ ਤੋ ਵੀ ਵੱਧ ਗਏ ਨੇ
@gurpreetpagga9639
@gurpreetpagga9639 3 жыл бұрын
Sahi gal kiti veere
@ajaypalsingh6523
@ajaypalsingh6523 3 жыл бұрын
Sahi gl veer ji pr ajj oss toh v jyada Dalal ho gye
@kulbirbassi211
@kulbirbassi211 3 жыл бұрын
ਦਲਾਲ ਤਾਂ ਅਜੇ ਵੀ ਬਹੁਤ ਨੇ।
@master__blaster2508
@master__blaster2508 3 жыл бұрын
ਦਰਬਾਰ ਸਾਹਿਬ ਤੇ ਅਟੈਕ ਹੋਣ ਦੀ ਕੀ ਵਜ੍ਹਾ ਸੀ ਕਿਸ ਕਰਕੇ ਇੰਦਰਾ ਗਾਂਧੀ ਨੇ ਇਹ ਅਟੈਕ ਕਰਵਾਇਆ ਜਰੂਰ ਦੱਸਣਾ
@bw8dm
@bw8dm 2 жыл бұрын
ਬਹੁਤ ਵਧੀਆ ਵੀਰ ਜੀ,,,,,,, ਤੁਹਾਡੇ ਵਾਂਗ ਕਿਸੇ ਨੇ ਇਸ ਤਰ੍ਹਾਂ ਸ਼ਾਇਦ ਹੀ ਬੋਲਿਆ ਹੋਵੇ
@roriale
@roriale 3 жыл бұрын
ਮੇਰੀ ਅੱਜ ਵੀ ਅੱਖ ਭਰ ਆਉਦੀ ਆਂ ਚੇਤੇ ਕਰਕੇ ਜੂਨ ਚੌਰਾਸੀ never forget 1984
@gurbaxkaler7552
@gurbaxkaler7552 3 жыл бұрын
Nice reply,Thanks
@AkashDeep-ir5hg
@AkashDeep-ir5hg 3 жыл бұрын
~ਕਿ ਜਿਉਂਦੇ ਜੀਅ ਮੈਨੂੰ ਕੋਈ ਫੜਕੇ ਲਿਜਾ ਨਹੀਂ ਸਕਦਾ, ਟੋਪੀ ਪਾਕੇ ਗੁਰੂ ਰਾਮਦਾਸ ਦੇ ਦਰ ਤੇ ਕੋਈ ਆ ਨੀ ਸਕਦਾ,ਕਸਮ ਮੈਨੂੰ ਗੋਬਿੰਦ ਬਾਪ ਦੀ ਜੇ ਕੋਈ ਆਗਿਆ ਤਾ ਆਪਣੇ ਪੈਰਾਂ ਤੇ ਵਾਪਸ ਜਾ ਨੀਂ ਸਕਦਾ~ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🙏
@hargunjyot8283
@hargunjyot8283 3 жыл бұрын
ਕੁਲਬੀਰ ਸਿੰਘ ਬਰਾੜ (ਜੱਟ) ਆਇਆ ਸੀ ਜਿਸਨੇ ਅਕਾਲ ਤਖਤ ਤੇ ਸਭ ਤੋ ਪਹਿਲੇ ਗੋਲਾਬਾਰੀ ਕੀਤੀ ਸੀ।
@AkashDeep-ir5hg
@AkashDeep-ir5hg 3 жыл бұрын
@@hargunjyot8283 kuldeep c na oda jehda kehnda c 2 3 ghntya da operation aa
@hargunjyot8283
@hargunjyot8283 3 жыл бұрын
@@AkashDeep-ir5hg ਕੁਲਦੀਪ ਬਰਾੜ ਜੱਟ ਸਿੱਖ ਸੀ । 😂😂 ਫੋਜ ਦੀ ਅਗਵਾਈ ਕਰਨ ਵਾਲਾ ਕੳਕਿ ਸਿਖਾ ਨੂੰ ਪਤਾ ਸੀ ਕੀ ਗੁਰੂਘਰ ਕਿਸ ਪਾਸੇ ਦੀ ਹਮਲਾ ਕੀਤਾ ਜਾ ਸਕਦਾ ਆ
@sunnydhaliwal9595
@sunnydhaliwal9595 3 жыл бұрын
@@hargunjyot8283 hasan ali kedi gall
@garry2226
@garry2226 3 жыл бұрын
@@hargunjyot8283 ਅੱਜ ਜਾਕੇ ਤੇਰੇ ਪਿਊ ਕੁਲਦੀਪ ਦਾ ਹਾਲ਼ ਭੀ ਪੁਛ ਲਾ ਘਰਵਾਲੀ ਓਸਦੀ ਮਰੀ ਕੈਂਸਰ ਨਾਲ ਇਕ ਮੁੰਡਾ ਸੀ ਲਾਸ਼ ਓਸਦੀ ਰੁਲਦੀ ਰਹੀ ਸੜਕਾ ਤੇ Goa ਵਿਚ 3ਦਿਨ ਤੇ ਓਹ ਆਪ ਭੀ ਪਿਆ ਕੈਂਸਰ ਨਾਲ ਤੂੰ ਜਾਕੇ ਓਸਦੇ ਟੱਟੀ ਪੇਸਾਬ ਸਾਫ ਕਰ ਜੋ ਵਿਚ ਨਿਕਲ ਰਿਹਾ ਮੌਤ ਤਾ ਏਨੀ ਜਲਦੀ ਮਿਲਣੀ ਨਹੀ ਓਸਨੂ
@surindersurindersingh2515
@surindersurindersingh2515 2 жыл бұрын
ਧੰਨਵਾਦ ਬਾਈ ਇਤਿਹਾਸ ਦਰਸਾਉਂਦਾ ਰਹੀ ਵੀਰ
@dharmindersingh5939
@dharmindersingh5939 2 жыл бұрын
ਇਸ ਘਟਨਾਂ ਚ ਸਾਡੀ ਸਿਰੋਮਣੀ ਕਮੈਟੀ ਬਾਦਲ ਦਲ ਸਰਕਾਰ ਦੇ ਨਾਲ਼ ਸਹਿਮਤ ਸੀ ।ਸਾਨੂੰ ਗੈਰਾਂ ਤੋਂ ਕੋਈ ਖ਼ਤਰਾ ਨਹੀਂ ਡਰ ਲਗਦਾ ਆਪਣਿਆ ਯਾਰਾਂ ਤੋਂ 🙏
@deep.jaswal3810
@deep.jaswal3810 3 жыл бұрын
ਇੰਦਰਾ ਪਾਪਣ ਨੂੰ ਨਰਕ ਵਿੱਚ ਵੀ ਢੋਈ ਨਹੀ ਮਿਲਣੀ। ਧੰਨਵਾਦ ਵੀਰ 🙏
@HarpreetSingh-le5fo
@HarpreetSingh-le5fo 3 жыл бұрын
Santa di story jarur pao .jo gall nal sehmt aa like kro
@hindurashtravadi2563
@hindurashtravadi2563 3 жыл бұрын
, Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel
@jagtarsandhu9265
@jagtarsandhu9265 3 жыл бұрын
right ji
@gurpartapsinghrai3292
@gurpartapsinghrai3292 3 жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਜਿੰਦਾਬਾਦ 🙏🙏🙏🙏🙏🙏
@gurmelsingh5815
@gurmelsingh5815 3 жыл бұрын
Munda Monna aa pave sardar fan Jarnail Singh da
@harpreetkaursandhu3120
@harpreetkaursandhu3120 3 жыл бұрын
👍
@jujharsinghlahoriya5630
@jujharsinghlahoriya5630 3 жыл бұрын
Ona de bachan v kamao veerji Guruji kirpa krnge
@gurpartapsinghrai3292
@gurpartapsinghrai3292 3 жыл бұрын
@@jujharsinghlahoriya5630 ਵੀਰ ਹੱਕ ਸੱਚ ਦੀ ਖਾਣੇ ਆ,ਸੱਚ ਦਾ ਸਾਥ ਦਿਣੇ ਆ,ਇਹੀ ਬਹੁਤ ਸਾਡੇ ਲਈ, ਬਾਕੀ ਅਕਾਲ ਪੁਰਖ ਜਾਣਦਾ🙏
@jujharsinghlahoriya5630
@jujharsinghlahoriya5630 3 жыл бұрын
@@gurpartapsinghrai3292 Bss ena hi kafi aa?? Me ta keh reha c k bani te bane vich parpak hovo.... Baki veer tadi zindagi tada fesla. Daas kolo kuj galat keha gea hove ta maaf krdeo.... 🙏🙏🙏🙏
@Majarsawna
@Majarsawna 2 жыл бұрын
ਬਹੁਤ ਗਲਤ ਹੋਇਆ ਸੀ ਉਸ ਸਮੇਂ, ਲਾਹਨਤ ਹੈ ਉਹਨਾਂ ਲੋਕਾਂ ਤੇ ਜੋ ਅਜੇ ਤੱਕ ਕਾਂਗਰਸ ਪਿੱਛੇ ਤੁਰੇ ਫਿਰਦੇ ਨੇ। 😭😭😭😭😭😭😭😭
@incnt4126
@incnt4126 3 жыл бұрын
ਮੈ ਹੈਗਾ ਤਾਂ ਹਿੰਦੂ ਅ,ਪਰ ਏਨੀ ਗਲ ਕਹਿ ਦੇਣੀ ਸੀ।ਜਿਨਾ ਨੇ ਹਮਲਾ ਕੀਤਾ ਮਤਲਬ ਫੋਜਾ ਨੇ ਓਹਨਾ ਚੋ ਕੋਈ ਨੀ ਬਚਿਆ ਹੋਊ ਗਾ।
@sukhvir2962
@sukhvir2962 3 жыл бұрын
brar da bura hal a sari family da
@hargunjyot8283
@hargunjyot8283 3 жыл бұрын
ਬਰਾੜ ਦਾ ਸੋਧਾ ਨੀ ਲੱਗਾ । ਤੇ ਹੋਰ ਵੀ ਬਹੁਤ ਪੁਲਸ ਵਾਲਾ ਬੈਠੇ ਆ। ਤੇ ਉਹਨਾ ਸਿੱਖ ਲੀਡਰਸ਼ਿਪ ਦੇ ਨਾ ਵੀ ਨੀ ਲੁਕੇ ਜਿਹਨਾ ਅਕਾਲ ਤਖਤ ਨੂੰ ਪਿਠ ਵਿਖਾਇ ਸੀ । ਜਿਹਨਾ ਨੂੰ ਅੱਜ ਪੰਜਾਬੀ ਸਭ ਤੋ ਜਿਆਦਾ ਵੋਟ ਪਾਉਂਦੇ ਆ
@GurmeetSingh-ud1dv
@GurmeetSingh-ud1dv 5 ай бұрын
ਤੂੰ ਹਿੰਦੂ ਹੀ ਅਸਲੀ ਏ ਭਾਈ ਟੋਡਰ ਮੱਲ ਦੀ ਪੀੜ੍ਹੀ ਵਿਚੋਂ ਏ ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਸਿੱਖੀ ਬਖਸ਼ਣ ਸੁਮਤਿ ਬਖਸ਼ੇ ਧੰਨਵਾਦ ਜੀ
@shortslove3376
@shortslove3376 2 жыл бұрын
ਵਾਹਿਗੁਰੂ ਜੀ। ਜ਼ਾਲਮ ਅਤੇ ਜ਼ੁਲਮ ਦਾ ਹਮੇਸ਼ਾ ਅੰਤ ਹੁੰਦਾ ਹੈ।
@gurpreetkaur228
@gurpreetkaur228 2 жыл бұрын
ਕਦੇ ਨਾ ਭੁੱਲਣ ਯੋਗ 1984
@kulvirgharialkulvirgharial4417
@kulvirgharialkulvirgharial4417 3 жыл бұрын
ਇਕ ਚੰਗ਼ਾ ਕਦਮ ਵਾਹਿਗੁਰੂ ਜੀ ਸਰਬੱਤ ਦਾ ਭਲਾ
@jagveer_pb11
@jagveer_pb11 3 жыл бұрын
1984 ਨਾ ਬਖਸ਼ਣਯੋਗ ਨਾ ਭੁੱਲਣਯੋਗ ❤️❤️
@heracles8036
@heracles8036 3 жыл бұрын
kzbin.info/www/bejne/hIu7ZJhrptONa9k
@arshbajwa3541
@arshbajwa3541 Жыл бұрын
ਬਹੁਤ ਹੀ ਵਧੀਆ ਬਿਲਕੁਲ ਸਚਾਈ ਕਿਉਕਿ ਅਸੀ ਆਪਣੀਆਂ ਅੱਖਾਂ ਨਾਲ ਇਹ ਸਭ ਕੁਝ ਵੇਖਿਆ ਹੁਣ ਤਾਂ ਕੋਈ ਵੀ ਮੰਤਰੀ ਜਾ ਕੋਈ ਗੰਦਾ ਅਫਸਰ ਉਠਦਾ ਗੁਰੂ ਰਾਮਦਾਸ ਜੀ ਉਹਨੂੰ ਆਪ ਹੀ ਸਾਂਭ ਲੈਣ
@buntyjatt5567
@buntyjatt5567 Жыл бұрын
84 ਕਦੇ ਵੀ ਨਾ ਭੁੱਲਣ ਵਾਲਾ ਘੱਲੂ ਘਾਰਾ ਏ ਜਿਹੜਾ ਰਹਿੰਦੀ ਜ਼ਿੰਦਗੀਆਂ ਤੱਕ ਹਰਾ ਰਹੇਗਾ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏
@sarbjeetkaursandhu7392
@sarbjeetkaursandhu7392 Жыл бұрын
ਬਹੁਤ ਵਧੀਆ ਜਾਣਕਾਰੀ
@deepakbawa8346
@deepakbawa8346 3 жыл бұрын
Iam hindu 🕉️ but what happened in 1984 that is really sad part i hops my all sikh brothers sisters get justice
@pbx1282
@pbx1282 3 жыл бұрын
🙏🙏
@bhullarphotographr1984
@bhullarphotographr1984 3 жыл бұрын
Tnks ver g tusi is nu samjya
@amritjotsingh6129
@amritjotsingh6129 3 жыл бұрын
Yarr tuhade jhoothe dilase di lorh nhi
@deepakbawa8346
@deepakbawa8346 3 жыл бұрын
@@amritjotsingh6129 mein Punjab to hi a veere mein tanu ta dila sa deya nahi
@amritjotsingh6129
@amritjotsingh6129 3 жыл бұрын
@@deepakbawa8346 😂😭ahi soch krke keha c mei.
@keshavnijhawan3821
@keshavnijhawan3821 3 жыл бұрын
सौ साल बाद जब पंजाब के इतिहास के बारे में बात होगी तो भिंडरावाला के बारे में बात ज़रूर होगी एक महान शक्सियत थे 🙏🙏
@myselfsikh1790
@myselfsikh1790 3 жыл бұрын
🙏❤
@sachaasingh9009
@sachaasingh9009 3 жыл бұрын
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਖ਼ਾੜਕੂ ਸ਼ਹੀਦ ਅਮਰ ਰਹਿਣਗੇ! Sant Jarnail Singh Khalsa Bhindranwaale and dumaale waale Singh will live forever!
@jujharsinghlahoriya5630
@jujharsinghlahoriya5630 3 жыл бұрын
Bhai app kha se ho??
@SachinChoudhary-bf2ph
@SachinChoudhary-bf2ph 2 жыл бұрын
Khalistani aatanwadi tha wo
@gamingsquarestudios7968
@gamingsquarestudios7968 2 жыл бұрын
@@SachinChoudhary-bf2ph aur tera yogi addityanath , narendra modi , amit shah hindurashtravadi hain aur RSS sabse badi attankwadi organisation
@RavinderSingh-jx4le
@RavinderSingh-jx4le 3 жыл бұрын
ਵਾਹਿਗੁਰੂ ਭਲੀ ਕਰੇ ਜੀ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
@JatinderSingh-vk1wi
@JatinderSingh-vk1wi 2 жыл бұрын
ਬਹੁਤ ਵਧੀਆ ਜਾਣਕਾਰੀ ਆ
@singhsandhu8590
@singhsandhu8590 3 жыл бұрын
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਵੀਰ ਆਉਣ ਵਾਲੀ ਜਨਰੇਸ਼ਨ ਨੂੰ ਇਸ ਤਰ੍ਹਾਂ ਦੀਆਂ ਵੀਡੀਉ ਦੀ ਬਹੁਤ ਲੋੜ ਹੈ ਜੋ ਓਹਨਾ ਨੂੰ ਆਪਣੇ ਇਤਹਾਸ ਤੋਂ ਜਾਣੂ ਕਰਾ ਸਕਣ ।
@GurjantSingh-tm4li
@GurjantSingh-tm4li 2 жыл бұрын
Bai ji bhut hi sukh di gal ho bian nhi kiti ja sakdi jiada rasi te ho is des na madad karke klank khati. Rasia da Hal Banda si tuhad ghrelu maslapar sza tan rasinu miiaa is India tukarhe hon ton bcha Lia rasi de tukrhe jrur ho gai
@GurjantSingh-tm4li
@GurjantSingh-tm4li 2 жыл бұрын
Is some jekar rasi India madad karda tan Pakistan gal kiti is kol ik mauka si Bangla Wala badla lain da
@sapera3712
@sapera3712 3 жыл бұрын
ਤਾੜੀਆਂ ਤਾੜੀਆਂ ਰੁਕਣੀਆਂ ਨੀ ਚਾਹੀਦੀਆਂ ਆਹ ਮੁੰਡੇ ਨੇ ਕਹਿੰਦੇ ਚਿੱਤ ਖੁਸ਼ ਕਰਤਾ ਆਹ ਮੁੰਡੇ ਨੇ ਸਵਾਦ ਲਿਆਤਾ ਇੱਕ ਆਰੀ ਤਾੜੀ ਜਰੂਰ ਮਾਰਦੋ ਮੇਰੇ ਵੀਰਿਓ ਉਹਨੂੰ ਸੌਂਹ ਲੱਗੇ ਜੋ ਤਾੜੀ ਰੋਕੇ
@happybathinda7997
@happybathinda7997 3 жыл бұрын
👏👏👏👏👏👏
@mruncle5347
@mruncle5347 3 жыл бұрын
VADDE VEER SIKH TAARRI NAI MAARDE JAIKAARA CHHADD DE NE JO BOLE SO NIHAAL SAT HARI AKAAL.
@sapera3712
@sapera3712 3 жыл бұрын
@@mruncle5347 main punjab made di tareefs kiti c ,, iss bai layi taadiya maariya ,, baaki awdi awdi soch a
@allidhaliwal631
@allidhaliwal631 3 жыл бұрын
@@mruncle5347 shai gll aa bai eh ta haa he khusra ma ehnu reply v kita c ta comment he delete kr gaya ehna nu kuj v ni pta ithass bara bss fooki hawa he kr sakda aa eho ja comment likh kk
@sranricky2662
@sranricky2662 3 жыл бұрын
@@allidhaliwal631 right bro agree with you 👍
@jaskaranmaan3868
@jaskaranmaan3868 3 жыл бұрын
Veer apne lok nhi ਸੁਧਰਨ ਵਾਲੇ ajj vi lok os ਕਾਂਗਰਸ te ਅਕਾਲੀ ਪਾਰਟੀ ਨਾਲ ਜੁੜੇ ਹੋਏ ਹਨ ਅਤੇ ik ਦੂਜੇ nal he ਲੜ de aa
@kuljitkaur2490
@kuljitkaur2490 3 жыл бұрын
👍
@kuljitkaur2490
@kuljitkaur2490 3 жыл бұрын
👍
@sonukjh
@sonukjh 3 жыл бұрын
Bus Veere Free di Kanak te Free di Daaru vate vote paunde ne, Apne Father Saab Di hoi Beadebi bhul k, But Gussa charda eho jeha nu dekh k
@heracles8036
@heracles8036 3 жыл бұрын
kzbin.info/www/bejne/hIu7ZJhrptONa9k
@parwindersingh297
@parwindersingh297 3 жыл бұрын
@@sonukjh lalch vich ajande lok veere apne .
@makhan8403
@makhan8403 2 жыл бұрын
ਨਾ ਅਸੀਂ ਭੁੱਲੇ ਆ ਨਾ ਆਉਣ ਵਾਲੀਆਂ ਨਸਲਾਂ ਨੂੰ ਭੁੱਲਣ ਦੇਵਾਂਗੇ
@hardeepsahi4924
@hardeepsahi4924 3 жыл бұрын
Never Forget 1984 🙏Satnam Shri Waheguru Ji 🙏
@sahilsalh5799
@sahilsalh5799 2 жыл бұрын
Indira Gandhi murda baad
@instagramer871
@instagramer871 3 жыл бұрын
ਪੱਗ ਨਾਲ ਜੱਚ ਕੇ ਖੜਨ ਲਈ ਕਿੰਨੇ ਤੁਫਾਨ ਪੈਰਾ ਹੇਠ ਦੱਬੇ ਨੇ✍️jagi
@HarjitSingh-mi5rs
@HarjitSingh-mi5rs 3 жыл бұрын
ਇੰਦਰਾ ਰਾਡੀ ਨੂੰ ਸਭ ਪਤਾ ਸੀ ਸਿੱਖਾਂ ਦੇ ਭੇਸ ਵਿਚ ਗ਼ਦਾਰ ਵੀ ਸਨ ਬਾਦਲ ਟੋਹੜਾ ਤੇ ਲੋਗੋਵਾਲ ਇਹਨਾਂ ਨੇ ਮਿਲ ਕੇ ਗੁਰੂ ਘਰ ਦਾ ਖਜ਼ਾਨਾ ਲੁੱਟਿਆ
@dilbagsingh9
@dilbagsingh9 3 жыл бұрын
ਵੀਰ ਦਰਬਾਰ ਸਾਹਿਬ ਤੇ ਹਮਲਾ ਹੋਣ ਦਾ ਜਿੰਮੇਵਾਰ ਕਿਸ ਨੂੰ ਮੰਨਦੇ ਹੋ
@sukhrai4197
@sukhrai4197 3 жыл бұрын
@@dilbagsingh9 tusi kis nu mnde ho
@BalvirSingh-dk5ev
@BalvirSingh-dk5ev 3 жыл бұрын
ਚੋਰ ਨੇ ਦੂਜਿਆਂ ਨੂੰ ਵੀ ਤਾਂ ਚੋਰ ਕਹਿਣਾ ਹੀ ਹੁੰਦਾ ਇਹ ਉਸਦਾ ਫ਼ਰਜ ਵੀ ਹੈ ਕਿ ਜੋ ਉਸ ਖਿਲਾਫ਼ ਲੜ ਰਿਹਾ ਉਸ ਨੂੰ ਉਹ ਚੋਰੀ ਦਾ ਹਿੱਸੇ ਦਾਰ ਕਹਿ ਦੇਵੇ ਤਾਂ ਜੋ ਉਸ ਖਿਲਾਫ਼ ਮੂੰਹ ਖੋਲਣ ਵਾਲੇ ਨੂ ਲੋਕ ਨਫ਼ਰਤ ਕਰਨ ਲੱਗ ਜਾਣ
@dilbagsingh9
@dilbagsingh9 3 жыл бұрын
ਮੇਰੀ ਨਜਰ ਚ ਤੇ ਭਿੰਡਰਾਂ ਵਾਲਾ ਇਸ ਦਾ ਜਿੰਮੇਵਾਰ ਹੈ
@rajinderkaur1880
@rajinderkaur1880 3 жыл бұрын
@@dilbagsingh9 kyo veer g ????ki apne haq de lai aawaz uthana galat ha??????fir azadi di ki lod c?????Singh shabad naam naal judya ha ta guru de bachan v jaande howege,🙏🙏🙏 ਗੁਰੁ ਸਾਹਿਬ ਨੇ ਕਿਹਾ ਹੈ ਕਿ ਨਾ ਕਿਸੇ ਤੋ ਡਰੋ ਤੇ ਨਾ ਡਰਾਓ। ਜਾਬਰ ਦਾ ਜੁਲਮ ਜਦੋਂ ਵਧ ਜਾਂਦਾ ਹੈ ਤਾਂ ਆਵਾਜ਼ ਬੁਲੰਦ ਹੁੰਦੀ ਹਾ।ਆਵਾਜ਼ ਨੂੰ ਦਬਾਇਆ ਜਾ ਸਕਦਾ ਹੈ ਪਰ ਮਾਰਿਆ ਨਹੀਂ ਜਾ ਸਕਦਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਏਕ ਸੋਚ ਹੈ।ਓਹ ਭਾਵੇਂ ਸਰੀਰਕ ਤੌਰ ਉੱਤੇ ਸਾਡੇ ਵਿੱਚ ਮੌਜੂਦ ਨਹੀਂ ਪਰ ਸਾਡੀ ਸੋਚ ਵਿੱਚ ਸ਼ਾਮਿਲ ਹਨ।
@jasvirkaurjasvirkaur9985
@jasvirkaurjasvirkaur9985 Жыл бұрын
ਬਹੁਤ ਵਧੀਆ ਲੱਗਿਆ ਜੀ ਆਪਣੇ ਬੀਤੇ ਪਲ ਸੁਣਕੇ ਹਾਜੀ
@drgsmaan4745
@drgsmaan4745 3 жыл бұрын
ਧੰਨਵਾਦ ਵੀਰ ਅਜ ਬਹੁਤ ਚੰਗਾ ਟੌਪਿਕ ਲੈ ਕੇ ਆਏ ਤੁਸੀਂ ਲੋੜ ਵੀ ਸੀ ਅੱਜ ਬਾਕੀ ਬਾਈ ਸੰਤਾਂ ਉੱਪਰ ਵੀਡਿਓ ਦਾ ਇੰਤਜ਼ਾਰ ਰਹੇ ਗਾ ਜਿਉਂਦਾ ਰਹਿ ਵੀਰ 🙏
@HappySingh-xj3jg
@HappySingh-xj3jg 2 жыл бұрын
🙏ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ
@kashmirasingh4889
@kashmirasingh4889 5 ай бұрын
ਵਾਹਿਗੁਰੂ ਜੀ ਜ਼ਾਲਮ ਅਤੇ ਜ਼ੁਲਮ ਦਾ ਹਮੇਸ਼ਾ ਅਤ ਹੁੰਦਾ ਹੈ
@amrikdhillon9977
@amrikdhillon9977 2 жыл бұрын
ਸਿੱਖ ਕੌਮ ਦੀ ਦਰਦਨਾਕ ਹਾਲਤ ਸੁਣ ਕੇ ਦਿਲ ਪਸੀਜ ਗਿਆ ਸਾਨੂੰ ਨਹੀਂ ਭੁੱਲਣੀ 84 ਮੇਰੀ ਉਮਰ 12ਸਾਲ ਸੀ
@priyasharma-xm8iw
@priyasharma-xm8iw 3 жыл бұрын
I’m Hindu but I really feel bad whenever I thought about 1984 I pray it never happen again.I’m shame on this incident it’s Killed humanity 😭
@beantsingh9958
@beantsingh9958 3 жыл бұрын
Thq
@becomeintelligent7362
@becomeintelligent7362 3 жыл бұрын
Bhindrawala Alag desh ki mang kar rha tha.. uski speech sun lena
@599gursimransingh6
@599gursimransingh6 3 жыл бұрын
Kehnde hindu mare hinduan di iztan bachaun wala kive koi hindu ja hor dhrm da sakda oye tuhanu ta hale apni smj ni honi jere ghlan Bhinderanwale santa de khilaff karde a nale tuhadi gandi sarkar ne dita i ki a hindu sikh muslim keh ke dange i karvae a te oh hun v ho rahe Rajasthan ch muslim loka nu tuc mariya piche ohna diya masjidan tuc thahiya ki kasoor C oye ohna da je tu muslim hunda fr tu puchda apne app to je tu sikh hunda fr puchda apne app to ki mera ki ksoor a C ki hakan di mang i kiti C chal ik mint lai man liya ki tuahde mutabik uthe attwadi C salio jere uthe matha tekan aye C oh ta ni attwadi C chote chote bache ta ni attwadi C ohh jere nav jame bache 2 4 saal de oh ta ni attwadi C je eh ghl a tan bhagat singh bhagi je eh ghl a ta udam singh bhagi je ahh ghl a tan Punjab de ph Sare soorme bhagi jina ne tuhade hakan lai mare tuhade hakan lai avaj uthai app suli tange gye udo v keh dinde a suli charde a ki kro desh ajad udo v keh diya kro ki cheen de Border ye asi jane a koi hmla ja hoje idann ta fr cheen de border te hoiya gurtej singh v bhagi jine tuhadi rakhiya lai cheen de border te apni jaan vari oh Sare bhagi jina ne tuhadi rakhiya lai jaan vari so thora ja sochiya karo tuc ki kehnde o baki age tuc app siyane o te jad v asi hak mange ta bhagi o hunde a te je tuhade hakan di ghl karde fr frishte never forget 1984 😢😢😢🙏🙏🙏🙏🙏🙏🙏🙏 sanu man apni kom de heeriyan te dhan dhan sant baba binderanwale🙏🙏
@priyasharma-xm8iw
@priyasharma-xm8iw 3 жыл бұрын
@@599gursimransingh6 mai Te kuch galat nhi boliya sago afssoss kita iss incident Te tusi menu kyun galat bol rhe ho
@akahayrai2285
@akahayrai2285 3 жыл бұрын
aho Sikh hindu to aye hun tusi ijzat bachaya chk kr history
@amansharma97
@amansharma97 3 жыл бұрын
3:11 ਸਭ ਰਿਪੋਰਟਾਂ ਪੁੱਜਦੀਆਂ ਸੀ, ਬਸ ਇਕ ਰਾਜਨੀਤਿਕ ਫੈਸਲੇ ਨੂੰ ਧਾਰਮਿਕ ਮਤਭੇਦ ਦਾ ਨਾਮ ਦਿੱਤਾ ਗਿਆ |
@JasbirSingh-vr6hl
@JasbirSingh-vr6hl 3 жыл бұрын
Modi ne kraya hona pka
@HARMEETSingh-yb9iz
@HARMEETSingh-yb9iz 3 жыл бұрын
Sikha nu mitaun wale aap hi mit ge namo nishan ni reha mughela da matha laia DASHAM PATSHAH GURU GOBIND SINGH JI NAAL MUGHELA DA KOI HAI NAMO NISHAN JO SIKHA NAAL MATHA LAUGA USDA NAMO NISHAN NI REHNA
@sukhdevsingh5766
@sukhdevsingh5766 3 жыл бұрын
ਗਸਤੀ ਇੰਦਰਾ ਦਾ ਖਾਨਦਾਨ ਵੀ ਮਿਟ ਗਿਆ ਸਮਝੋ ਅਜੇ 37 ਸਾਲ ਹੋਏ ਆ ਖਾਨਦਾਨੀ ਰਾਜ ਤਾ ਖਤਮ ਹੋ ਗਿਆ
@rubyrandhawa4421
@rubyrandhawa4421 3 жыл бұрын
Nhi ponchea c veer cz agg laon vaali kateerh aahi c jo jgah jgaah agg launde firde ne.......kde guridwara dha dita, kde masjid dhaa diti, indra ne klank khatea, te sza v bhugt lyi par piche aahi katterh c, chahe kehn nu virodhi partian ne par eho jehe time iko hunde ne.
@Jatinder-aulakh9329
@Jatinder-aulakh9329 3 жыл бұрын
ਵੀਰ ਜੀ ਜਰੂਰ ਸੰਤ ਜਰਨੈਲ ਸਿੰਘ ਭਿੰਡਰਾ ਵਾਲੀਆ ਤੇ ਜਰੂਰ ਕੋਈ video ਬਣਾਉਣ । ਭਾਵੇ video ਵੱਡੀ ਈ ਨਾ ਹੋਵੇ ।
@ravinderjeet3173
@ravinderjeet3173 3 жыл бұрын
Sahi
@user-ਸੰਧੂ-ਫਾਰਮਜ਼ੴ
@user-ਸੰਧੂ-ਫਾਰਮਜ਼ੴ 9 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ 👏👏👏
@simmumongia
@simmumongia Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@blackiaagaming7675
@blackiaagaming7675 3 жыл бұрын
🙏🙏🙏🙏🙏🙏🙏 ਪ੍ਰਣਾਮ ਸ਼ਹੀਦਾਂ ਨੂੰ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਮੁੱਦੇ ਚੁੱਕਦੇ ਹੋ ਜੀ । ਧੰਨਵਾਦ ਜੀ ।
@manpreet8026
@manpreet8026 3 жыл бұрын
ਸਾਕਾ 1984 ਕਦੇ ਭੁਲਿਆ ਨਹੀ ਜਾ ਸਕਦਾ ਤੁਹਾਡਾ ਬਹੁਤ ਧੰਨਵਾਦ ਵੀਰ ਜੀ ਸਹੀ ਜਾਣਕਾਰੀ ਦੇਣ ਲਈ ।।
@csdhillon1
@csdhillon1 2 жыл бұрын
ਅਸੀਂ ਕਦੇ ਨੀ ਭੁੱਲ ਸਕਦੇ , ਉਹ ਵੇਲਾ ਯਾਦ ਕਰਕੇ ਅੱਜ ਵੀ ਅੱਖਾਂ ਭਰ ਆਉਂਦੀਆਂ ਨੇ 😡😡😡😡😡
@gurisamuaran
@gurisamuaran 3 жыл бұрын
Waheguru 1984 te 1919 the dark day in sikh history 😭😭😭
@anmolkamboj9409
@anmolkamboj9409 3 жыл бұрын
1919 nu ki hoya bai
@anmolkamboj9409
@anmolkamboj9409 3 жыл бұрын
@Punjab Unknown. ok
@gurisamuaran
@gurisamuaran 3 жыл бұрын
@@moonchils9908 right
@ravinderbath7764
@ravinderbath7764 Жыл бұрын
& 1947
@beatmusiccompanym2530
@beatmusiccompanym2530 3 жыл бұрын
ਧੰਨਵਾਦ ਵੀਰ ਜੀ ਜਲਦ ਤੋਂ ਜਲਦ ਬਣਾਉ ਵੀਡੀਓ ਰੱਬ ਤੁਹਾਡੀ ਉਮਰ ਲੰਬੀ ਕਰੇ🙏
@jagjitsingh2918
@jagjitsingh2918 3 жыл бұрын
3:42 23 June,1984 ਇੰਦਰਾਂ ਗਾਂਧੀ - ab kya ho Sakta hai... 31 October,1984 - ਚਾੜਤਾ ਪਾਪਣ ਨੂੰ ਗੱਡੀ..⚰️⚰️⚰️
@hargunjyot8283
@hargunjyot8283 3 жыл бұрын
ਪਰ ਅਫਸੋਸ ਇਹ ਆ ਕੀ ਉਹ ਸਿੱਖ ਬੱਚਗੇ ਜਿਹਨਾ ਅਕਾਲ ਤਖਤ ਵੱਲ ਫੋਜ ਦੀ ਅਗਵਾਈ ਕੀਤੀ । ਜਿਹੜੇ ਸਿੱਖਾ ਇਦਰਾ ਗਾਧੀ ਵਾਰ ਵਾਰ ਅਕਾਲ ਤਖਤ ਤੇ ਹਮਲਾ ਕਰਨ ਨੂੰ ਕਿਹਾ । ਕਿੳ ਨੀ ਸੋਧਿਆ ਉਹਨਾ ਨੂੰ
@RakhHonsla3600
@RakhHonsla3600 3 жыл бұрын
@@hargunjyot8283 kede kede c y name hi dsde
@hargunjyot8283
@hargunjyot8283 3 жыл бұрын
@@RakhHonsla3600 ਹਰਚੰਦ ਸਿੰਘ ਲੌਂਗੋਵਾਲ ਤੇ ਉਸਦੇ ਗਰੁੱਪ ਮੈਬਰ । ਬਰਨਾਲਾ ਤੇ ਉਸਦੇ ਸਾਥੀ ।
@ggn_1
@ggn_1 2 жыл бұрын
🌹🌹ਆੳ ਵਾਹਿਗੁਰੂ ਜੀ ਸਾਹਿਬਜ਼ਾਦਿਆਂ ਅਤੇ ਸਿੰਘ ਸਿੰਘਣੀਆਂ ਦੀ ਸ਼ਹੀਦੀ ਨੂੰ ਸਲਾਮ ਕਰੀਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੁਲਾਈਏ ਤੇ ਸ਼ਰਦਾ ਦੇ ਫੁੱਲ ਭੇਟ ਕਰੀਏ ਜੀ🌹🌹🌹
@deep_kambojj
@deep_kambojj 3 жыл бұрын
ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਹ video ਬਨਾਉਣ ਲਈ
@ਗੁਰਸੇਵਕਕੋਟੜਾ
@ਗੁਰਸੇਵਕਕੋਟੜਾ 3 жыл бұрын
ਬਾਈ ਜੀ 1984 ਦੀ ਘਟਨਾ ਉਪਰ ਵੀਡੀਓ ਬਣਾਓ ਜੂਨ 1 2 3 4 5 1984 ਤੇ
@rguru446
@rguru446 3 жыл бұрын
Sahi 22 ji tusi jur ban vedon 1 2 3 4 5 6 7 8 9
@sunnynabha593
@sunnynabha593 Жыл бұрын
ਪਾਪਣ ਦਾ ਬੀਜ ਨਾਸ ਹੋ ਜਾਵੇ
@jagseersingh387
@jagseersingh387 3 жыл бұрын
ਵੀਰ ਜੀ ਵੀਡੀਓ ਬਣਾਉਣ ਲਈ ਬਹੁਤ ਧੰਨਵਾਦ
@boneygill5155
@boneygill5155 3 жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਵੀਰ
@jaskaransinghnandha1056
@jaskaransinghnandha1056 3 жыл бұрын
ਬਾਈ ਏਥੇ ਦੀ ਸਰਕਾਰ ਹੀ ਮਾੜੀ ਹੈ ਏਹਨਾ ਤੋਂ ਕੀ ਆਸ ਰੱਖੀ ਜਾ ਸਕਦੀ ਹੈ ਆਪਣਾ ਇਤਹਾਸ ਸਾਂਭ ਕੇ ਰੱਖਣ ਦੀ
@parwindersingh4369
@parwindersingh4369 3 жыл бұрын
Shi gal aa bai
@gurmeetsinghsherkhan6068
@gurmeetsinghsherkhan6068 Жыл бұрын
ਵਾਹਿਗੁਰੂ ਜੀ ਸਾਡੇ ਪੰਜਾਬ ਪੰਜਾਬੀਅਤ ਅਤੇ ਪੰਜਾਬੀ ਮਾਂ ਬੋਲੀ ਨੂੰ ਰਹਿੰਦੀ ਦੁਨੀਆਂ ਤੱਕ ਅਮਰ ਸਲਾਮਤ ਰੱਖੀਓ ਜੀ 🙏🙏🙏
@sabiiramgarhiaa
@sabiiramgarhiaa 3 жыл бұрын
ਜੋ ਮੈਨੂੰ ਨਹੀਂ ਸੀ ਪਤਾ , ਹੁਣ ਪਤਾ ਲੱਗ ਗਿਆ ਹੈ 🙏
@gurmukhsingh7825
@gurmukhsingh7825 3 жыл бұрын
ਵਾਹਿਗੁਰੂ ਜੀ ਵੀਰ ਜੀ ਬਹੁਤ ਵੱਡਾ ਯੋਗਦਾਨ ਹੈ ਬੱਚਾ ਆਪਣੇ ਼ਇਤਹਾਸ਼ ਦੱਸਿਆ ਹੈ
@gurpreetgopi4378
@gurpreetgopi4378 2 жыл бұрын
ਸ੍ਰੀ ਹਰਿਮੰਦਰ ਸਾਹਿਬ ਜੀ ਤੇ ਹਮਲਾ ਇਕੱਲੇ ਆਰ ਐੱਸ ਐੱਸ ਦੇ ਗਿਰੋਹ ਨੇ ਨਹੀ ਕੀਤਾ ਬਲਕਿ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਦੀ ਪਲੈਨਿੰਗ ਤਹਿਤ ਹੋਇਆ
@Mandeep_gill0036
@Mandeep_gill0036 3 жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜ਼ਿੰਦਾਬਾਦ 🙏🏻 ਖਾਲੀਸਤਾਨ ਜ਼ਿੰਦਾਬਾਦ 🙏🏻🙏🏻
@ohijatt644
@ohijatt644 3 жыл бұрын
virr baba g thunu chardikla vich rakhn g ♥️✌️
@harshhoney2897
@harshhoney2897 3 жыл бұрын
ਸਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਮੇਰਾ ਕੋਟਿ ਕੋਟਿ ਪ੍ਰਣਾਮ।
@GurpreetSingh-p6g1r
@GurpreetSingh-p6g1r 5 ай бұрын
ਸਾਡੇ ਲੋਕ ਹਲੇ ਵੀ ਨੀ ਸਮਝਦੇ ਹੁਣ ਵੀ ਕਾਂਗਰਸ ਦੇ ਨਾਲ ਤੁਰੀ ਫਿਰਦੇ ਨੇ ਕਦੇ ਨਾ ਭੁੱਲਣ ਯੋਗ ਜੂਨ 1984 😢🙏
@SumanSuman-tw4xz
@SumanSuman-tw4xz 3 жыл бұрын
ਮੈਨੂੰ ਸਮਝ ਨਹੀਂ ਆਉਦਾ ਹੈ ਕਿ ਸਰਕਾਰਾਂ ਸਿਖਾ ਤੋਂ ਖਾਰ ਕਿਉਂ ਖਾਉਦੇ ਹਨ
@sidhuenglishclasses684
@sidhuenglishclasses684 3 жыл бұрын
Not only government, majority of the hindu community doesn't consider sikh people as human beings. I know such persons, it's a fact. These are the thankless people. When it comes to die for the country then put on the front sikh people and when it comes to occupy the throne then they come on the front. This had been the plight of our community.
@ShivKumar-sx9my
@ShivKumar-sx9my 3 жыл бұрын
Veer sikh kyu hinduya to.khaar khande aa
@ShivKumar-sx9my
@ShivKumar-sx9my 3 жыл бұрын
@dilbagh singh jo marji kaho par sach aa
@ShivKumar-sx9my
@ShivKumar-sx9my 3 жыл бұрын
@dilbagh singh yaar jehna andar jehar bhariya mai ohna di gal karda harek banda mada ni hunda chahe oh sikh aa ja koi hor hindu virodi
@hundalrk7058
@hundalrk7058 3 жыл бұрын
Bht vdia idea vere Ajj de bchcyan nu apne ithass brre pta Hona chahida Kyonki godi media ne tan sarkar val di hi gl krni aaa Sachai dsn lyi bht dhanwad vrr ggg Rabb mere veer di lambi umar kre🙏🙏
ऐसे हुई थी Indira Gandhi की हत्या...😱
10:30
Professor Of How
Рет қаралды 20 МЛН
Which team will win? Team Joy or Team Gumball?! 🤔
00:29
BigSchool
Рет қаралды 13 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 32 МЛН
小丑揭穿坏人的阴谋 #小丑 #天使 #shorts
00:35
好人小丑
Рет қаралды 41 МЛН
RUPINDER GANDHI 2 : (FULL FILM) | New Punjabi Film | Latest Punjabi Movies
2:07:30