Hardeep Kaur Babbu Interview|ਹਰਦੀਪ ਬੱਬੂ ਇੰਟਰਵਿਊ|Kaint Punjabi

  Рет қаралды 567,412

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Пікірлер: 477
@kaintpunjabi
@kaintpunjabi 2 жыл бұрын
kzbin.info/www/bejne/bJOolpqqf5Knma8👈ਕਿਸੇ ਨੇ ਮਾਰਿਆ ਤਾਹਨਾ ਗੁੱਸੇ ਚ ਆ ਕੇ ਕਟਵਾ ਲਿਆ ਆਪਣਾ ਲਿੰ*
@kuldeepdhaliwal888
@kuldeepdhaliwal888 2 жыл бұрын
shalja and priya rajpure di interview b karo y ji
@rajwanskaur8412
@rajwanskaur8412 2 жыл бұрын
Omg why feel shy when we are speaking our own language We shoud be proud,I shock to hear this question from the host
@GurpreetSingh-oz5ux
@GurpreetSingh-oz5ux 2 жыл бұрын
@@rajwanskaur8412 Good afternoon ji
@neelamkaur7738
@neelamkaur7738 2 жыл бұрын
Nice
@neelamkaur7738
@neelamkaur7738 2 жыл бұрын
Cirrect
@gurmitsingh7537
@gurmitsingh7537 2 жыл бұрын
ਬੀਬਾ ਜੀ ਨੇ ਬੜੇ ਖੁੱਲੇ ਅਤੇ ਸਪਸ਼ਟ ਸ਼ਬਦਾਂ ਵਿੱਚ ਜੀਵਨ ਕਥਾ ਬਿਆਨ ਕੀਤੀ ਹੈ, ਪਰਮਾਤਮਾ ਬੱਚੀ ਨੂੰ ਹੋਰ ਤਰੱਕੀਆਂ ਬਖਸ਼ੇ।
@manjitmann7830
@manjitmann7830 2 жыл бұрын
ਦਿਲ ਦੀ ਸਾਫ਼ ਬੱਬੂ ਭੈਣ ਬਹੁਤ ਵਧੀਆ ਐਕਟਿੰਗ ਪ੍ਰਰਮਾਤਮਾ ਤਰੱਕੀ ਬਖਸ਼ੇ
@patialaplant7688
@patialaplant7688 2 жыл бұрын
ਸੋ ਫ਼ੀ ਸਦੀ ਮਲਵੇਣ ਹੇ ਲੜਕੀ,ਬਹੁਤ ਦਲੇਰ ਹੇ, ਅੱਜ ਦੀਆਂ ਲੜਕੀਆਂ ਵਾਸਤੇ ਮਾਰਗ ਦਰਸ਼ਨ ਹੇ, ਇਸ ਦੀ ਹਿੰਮਤ ਅੱਗੇ ਹਵਾ ਵੀ ਰੁਖ ਮੋੜ ਲੇੰਦੀ ਹੇ, ਵਾਹਿਗੁਰੂ ਹੋਰ ਹਿੰਮਤ ਬਖ਼ਸ਼ਣ ਸਦਾ ਖੁਸ਼ ਰਹੇ ਇਸੇ ਤਰੀਕੇ ਠਾਕਾਂ ਮਾਰਕੇ ਜ਼ਿੰਦਗੀ ਜੀਵੇ।
@sukhwindernehal3250
@sukhwindernehal3250 2 жыл бұрын
ਬਹੁਤ ਵਧੀਆ ਇੰਟਰਵਿਊ ਆ ਜੀ ਸਿੱਧੀਆਂ ਅਤੇ ਸਪੱਸ਼ਟ ਗਲਾਂ ਕਹੀਆਂ ਜੀ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ।
@nikkamaan1228
@nikkamaan1228 2 жыл бұрын
ਬਹੁਤ ਵਧੀਆ ਭੈਣਾਂ ਜੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀ ਕਰੇ
@tejinderkaur2556
@tejinderkaur2556 3 ай бұрын
ਬੱਬੂ ਭੈਣ ਦਾ ਸੁਭਾਅ ਬਹੁਤ ਵਧੀਆ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ
@RanjeetSingh-up3je
@RanjeetSingh-up3je 2 жыл бұрын
ਬਹੁਤ ਵਧੀਆ ਵਿਚਾਰ, ਕੁੜੀ ਬਿਲਕੁਲ ਹੀ ਸੱਚ ਬੋਲਦੀ ਹੈ,, ਵਾਹਿਗੁਰੂ ਜੀ ਮੇਹਰ ਕਰਨ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਣ
@Prabhjot-u5k
@Prabhjot-u5k 2 жыл бұрын
Hlo
@mrmaan6372
@mrmaan6372 2 жыл бұрын
@@Prabhjot-u5k ?
@GurpreetSingh-oz5ux
@GurpreetSingh-oz5ux 2 жыл бұрын
@@Prabhjot-u5k Halo
@hardeepdeepu
@hardeepdeepu 2 жыл бұрын
@@mrmaan6372 m
@sukhpalkaur8003
@sukhpalkaur8003 2 жыл бұрын
@@mrmaan6372 a
@anshveerbirring6630
@anshveerbirring6630 2 жыл бұрын
ਸਲਾਮ ਹੈ ਭਾਈ ਤੇਰਾ ਬਾਪੂ ਜੀ ਨੂੰ
@charanjitkaur8450
@charanjitkaur8450 2 жыл бұрын
Good bahana
@gurpreetsinghsidhu9861
@gurpreetsinghsidhu9861 2 жыл бұрын
ਬਹੁਤ ਵਧੀਆ ਬੱਬੂ ਜੀ ਵਧੀਆ ਐਕਟਿੰਗ ਤੁਹਾਡੀ ਦੱਬ ਕੇ ਰੱਖੋ
@ਅਣਖਤੇਮੜ੍ਹਕਅੜ੍ਹਬਜੱਟੀਦੇਗਹਿਣੇ
@ਅਣਖਤੇਮੜ੍ਹਕਅੜ੍ਹਬਜੱਟੀਦੇਗਹਿਣੇ 2 жыл бұрын
ਬਹੁਤ ਵਧੀਆ ਫਿਲਮਾਂ ਜੋ ਸਮਾਜ ਨੂੰ ਸੇਧ ਕਰਨ ਵਾਲੀਆਂ ਹੁੰਦੀਆਂ ਨੇ ਵਾਹਿਗੁਰੂ ਤਰੱਕੀ ਬਖਸ਼ੇ
@pritampj2238
@pritampj2238 Жыл бұрын
ਬਹੁਤ ਵਧੀਆ ਅਦਾਕਾਰਾ ਅਤੇ ਨੇਕ ਇਨਸਾਨ ਹੈ ਬੱਬੂ ਭੈਣ , ਮਾਣ ਹੈ ਕਿ ਮੈਂ ਵੀ ਬੱਬੂ ਨਾਲ ਫਿਲਮ ਕੀਤੀ ਹੈ।
@hashreetmaan7411
@hashreetmaan7411 2 жыл бұрын
ਸ਼ਰਮ ਕਾਹਦੀ ਜੀ ਠੇਠ ਪੰਜਾਬੀ ਸ਼ਬਦਾਵਲੀ ਹੋਣ ਤੇ ਮਾਣ ਕਰੋ ਪਿਆਰ ਕਰੋ ਸਾਰੇ ਪੰਜਾਬੀ ਪੰਜਾਬੀ ਮਾਂ ਬੋਲੀ ਨੂੰ ਜੀ
@Amandeep-if6rd
@Amandeep-if6rd 2 жыл бұрын
Trend Boutique 👗🙏🏻 subscribe kzbin.infoaZXjFh-tvrM?feature=share
@sukhmansanghavlogs6617
@sukhmansanghavlogs6617 2 жыл бұрын
ਸਲਾਮ ਆ ਤੁਹਾਡੀ ਮਿਹਨਤ ਅਤੇ ਹੌਸਲੇ ਨੂੰ, ਜਿਆਦਾ ਮੁਸ਼ਕਿਲਾਂ ਵਿਚੋਂ ਹੀ ਅਸਲੀ ਸਟਾਰ ਨਿਕਲਦੇ ਆ
@gurdeepkaur9834
@gurdeepkaur9834 2 жыл бұрын
7u
@sukhmansanghavlogs6617
@sukhmansanghavlogs6617 2 жыл бұрын
@@gurdeepkaur9834 ki likheya ji
@harvinderdhillon3389
@harvinderdhillon3389 2 ай бұрын
ਬਹੁਤ ਵਧੀਆ ਪੁੱਤਰ
@shamindersingh8360
@shamindersingh8360 2 жыл бұрын
ਦਿਲ ਦੀ ਸਾਫਏ ਭੈਣ ।।।।।
@ranvirsidhu5942
@ranvirsidhu5942 2 жыл бұрын
Sei kehi aa gal,,,ena saaf dil kise ka se da hunda,,Rabb mehr kre
@jagtarsinghratangarhia6280
@jagtarsinghratangarhia6280 2 жыл бұрын
ਕਿਆ ਬਾਤ ਬੱਬੂ ਜੀ ਕਮਾਲ ਅਦਾਕਾਰ👌🥰🥰
@gaganarsh1296
@gaganarsh1296 2 жыл бұрын
Beautiful sister very nice
@ManjitKaur-dn4qk
@ManjitKaur-dn4qk 2 жыл бұрын
ਬੱਬੂ ਮਿਸਤਰੀਆਂ ਦੀ ਕੁੜੀ ਵਾਂਗ ਹੀ ਬੜੀ ਹੁਸ਼ਿਆਰੀ
@sukhnandanromana1011
@sukhnandanromana1011 Жыл бұрын
ਸਾਨੂੰ ਸੋਡੀਆ ਅੱਖਾਂ ਬਹੁਤ ਮੋਟੀਆ ਬਹੁਤ ਸੁਰਮਾ ਪਾਉਦੇ ਨੇ ਬਹੁਤ ਬਹੁਤ ਧੰਨਵਾਦ ਜੀ ਨਵੀਂ ਸਟੋਰੀ ਪੈਛ ਕਰਨ ਦੇ
@harpreetkaur8063
@harpreetkaur8063 Жыл бұрын
ਬੱਬੂ ਬੇਟੇਧੰਨਵਾਦ ਬਹੁਤ ਚੰਗਾ ਲਗਿਆ ਸੁਣ ਕੇ ਗੁਰੂ ਜੀ ਲੰਬੀ ਉਮਰ ਕਰਨ ਰਾਜੇ ਤੇਰੀ ਆਂਟੀ ਐਚ ਕੇ ਸਾਹਨੇਵਾਲ ਖੁਰਦ
@ARSENALS-cn8mv
@ARSENALS-cn8mv Жыл бұрын
WAHEGURU ਸਾਰੀਆਂ nu ਚੜ੍ਹ ਦੀ ਕਲਾ ch ਰੱਖਣ
@surjitgill662
@surjitgill662 4 ай бұрын
ਬਹੁਤ ਖੁਲਾ ਤੇ ਵਧੀਆ ਸੁਭਾ ਹੈ ਹਸਦੇ ਵਸਦੇ ਰਹਿਣ ❤❤❤❤
@kamaljitpurewal350
@kamaljitpurewal350 2 жыл бұрын
ਬਹੁਤ ਵਧੀਆ ਕਰਦੀ ਆ ਕੰਮ ਇੱਕ ਇੱਕ ਗੱਲ ਸਹੀ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖਣ
@bahadurkhan3910
@bahadurkhan3910 3 ай бұрын
ਭੈਣ ਮੇਰੀਏ ਬੱਬੂ ਸਰਪੰਚ ਵਾਲਾ ਗਾਣਾ ਬਹੁਤ ਵਧੀਆ ਘੈਂਟ ਆ ਮੈ ਤਕਰੀਬਨ ਤਿੰਨ ਚਾਰ ਦਿਨਾ ਬਾਅਦ ਸੁਣ ਹੀ ਲੈਨਾ ❤❤❤❤❤
@pavitarjeet
@pavitarjeet 4 ай бұрын
ਬੱਬੂ ਬਹੁਤ ਵਧੀਆ ਖੁਸ਼ਦਿਲ ਆ
@harjeet_maan_
@harjeet_maan_ 2 жыл бұрын
ਬਹੁਤ ਵਧੀਆ ਐਕਟਿੰਗ ਕਰਦੀ ਆ ਭੈਣ ਮੇਰੀ ਦੀ ਸੋਚ ਵੀ ਬਹੁਤ ਵਧੀਆ ਫ਼ਿਕਰ ਠੇਠ ਪੰਜਾਬੀ ਬੋਲਦੀ ਆ ਫਿਲਮਾਂ ਵਿਚ ਇੰਝ ਲੱਗਦੀ ਆ ਆਪਦੇ ਘਰੇ ਬੋਲੀ ਜਾਂਦੀ ਆ ਮਾਲਕ ਲੰਮੀ ਉਮਰ ਕਰੇ ਦਿਹਾਤੀ ਬਠਿੰਡਾ ਦੇ ਪਿੰਡ ਚੁੱਘੇ ਕਲਾਂ
@roshasingh835
@roshasingh835 2 жыл бұрын
ਵਾਹਿਗਰੂ ਜੀ ਤੁਹਾਡੀ ਜ਼ਿੰਦਗੀ ਵਿਚ ਹਮੇਸ਼ਾ ਖੁਸ਼ੀਆ ਭਰੀਆ ਰੱਖਣ ਰੱਬ ਮੇਹਰ ਕਰਨ
@bhantsidhu269
@bhantsidhu269 2 жыл бұрын
ਬਹੁਤ ਘੈਟ ਕੁੜੀ ਵਾਹਿਗੁਰੂ ਤੈਨੂੰ ਤੰਦਰੁਸਤੀ ਦੇਵੇ ਹਰਦੀਪ ਕੁੜੀਏ
@jasssidhu9347
@jasssidhu9347 2 жыл бұрын
ਬਹੁਤ ਹੀ ਵਧੀਆ ਪ੍ਰੋਗਰਾਮ ਜੀ ❤️🙏🙏
@jagraajsingh3597
@jagraajsingh3597 2 жыл бұрын
ਬੁਬੂ ਭੈਣ ਦਾਗੱਡੀਅਾ ਵਾਲੀ ਅਸੀਂ ਲਗਾਤਾਰ ਦੇਖਿਅਾ ਸੀ ਜੋ ਬਹੁਤ ਹੀ ਘੈਟ ਸੀ
@harjitjoga8661
@harjitjoga8661 2 жыл бұрын
ਹਰਦੀਪ ਜੀ ਬਹੁਤ ਵਧੀਆ ਲੱਗਿਆ ਤੁਹਾਡੀਆਂ ਗੱਲਾਂ ਸੁਣਕੇ ਸੁਨਣ ਵਾਲੇ ਦਾ ਹੌਸਲਾ ਵਧਦਾ
@kuldipsingh9741
@kuldipsingh9741 2 жыл бұрын
ਬੱਬੂ ਭੈਣ ਦੀ ਐਕਟਿੰਗ ਵੀ ਬਹੁਤ ਵਧੀਆ ਤੇ ਸੋਚ ਵੀ
@pavittergill265
@pavittergill265 2 жыл бұрын
Bilkul shi keha ji
@parkashkaur9913
@parkashkaur9913 2 жыл бұрын
ਬਹੁਤ ਹੀ ਵਧੀਆ ਵੀਡਿਓ ਪਰਮਾਤਮਾ ਚੜ੍ਹਦੀ ਕਲਾ ਰੱਖੇ
@ManbirMaan1980
@ManbirMaan1980 2 жыл бұрын
ਬੱਬੂ ਦੀਆਂ ਗੱਲਾਂ ਸਿੱਧੀਆਂ ਹੀ ਹੁੰਦੀਆਂ, ਕਹਿੰਦੇ ਜੋ ਬਿਨਾਂ ਸੋਚੇ ਸਮਝੇ ਜਵਾਬ ਦੇਵੇ ਉਹ ਸੱਚ ਹੀ ਬੋਲਦਾ ਹੁੰਦਾ,ਕੁਝ ਦੇਰ ਪਹਿਲਾਂ ਤੁਸੀਂ ਕਮਲ ਨਾਮ ਦੀ ਕੁੜੀ ਦੀ ਇੰਟਰਵਿਊ ਕੀਤੀ ਸੀ ਉਹ ਹਰ ਜਵਾਬ ਸੋਚ ਕੇ ਦਿੰਦੀ ਸੀ ਐਵੇਂ ਹੰਝੂ ਜੇ ਸੁੱਟੀ ਜਾਦੀ ਉਥੋਂ ਸ਼ਪੱਸ਼ਟ ਪਤਾ ਲਗਦਾ ਸੀ ਕਿ ਡਰਾਮੇ ਕਰਦੀ ਆ ਵਿਚੋਂ ਗੱਲ ਕੁਝ ਹੋਰ ਹੋਊ
@sarbjeetkaurbiggarwalsunam
@sarbjeetkaurbiggarwalsunam 2 жыл бұрын
ਭੈਣੇ ਬੱਬੂ ਹਮੇਸਾ ਖੁਸ ਰਹੇ👍👍
@ManjitKaur-dn4qk
@ManjitKaur-dn4qk 2 жыл бұрын
ਭੈਣ ਜੀ ਅਸੀਂ ਵੀ ਮਿਸਤਰੀ ਹਾਂ ਤੁਹਾਡੀ ਮੁਲਾਕਾਤ ਵੇਖੀ ਬਹੁਤ ਵਧੀਆ ਲੱਗਾ ਮੈਂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਸਾਡੀ ਵੀ ਬਹੁਤ ਬਮਰਾਹ ਹੈ
@GurpreetKaur-wq2rr
@GurpreetKaur-wq2rr 2 жыл бұрын
Babbu ji Mai tuhaade bahut program dekhe ne,very nice,rondya noo hason wale tusi
@balvirdhaliwal1041
@balvirdhaliwal1041 Жыл бұрын
ਭਾਈ ਬੀਬਾ ਤੇਰਾ ਬਹੁਤ ਜੋਰ ਲੱਗਿਆ ਦੱਸਣ ਲਈ ਵੀ ਬੱਬੂ ਮਿਸਤਰੀਆਂ ਦੀ ਕੁੜੀ ਹੈ।
@AnjaliKumari-tx7lx
@AnjaliKumari-tx7lx 2 жыл бұрын
Aaj first time mai ik sachi ty dil di saf kudi di interview dekh k khushi hoi boht motivation mili thodyan gallan sun k
@gurpreetsinghsidhu9861
@gurpreetsinghsidhu9861 2 жыл бұрын
ਬੱਬੂ ਤੈਨੂੰ ਸਾਡਾ ਸਾਰਾ ਟੱਬਰ ਦੇਖਦਾ ਪੰਦਰਾ ਜੀ ਪਰਿਵਾਰ ਦੇ ਸਾਰੇ ਜੀ ਵੱਡੀ ਸਕਰੀਨ ਤੇ ਦੇਖਦੇ ਹਾ ਹੁਨ ਵੀ ਮੈ ਸਾਢੇ ਗਿਆਰਾ ਰਾਤ ਹੁਨ ਵੀ ਤੈਨੂੰ ਦੇਖੀ ਜਾਨਾ ਗੁਰਪਰੀਤ ਰਸੂਲਪੁਰ ਜਗਰਾਓ ਸਤਿ ਸਰੀ ਅਕਾਲ ਜੀ ਬੱਬ ਭਾਈ ਜਿਊਦੀ ਵਸਦੀ ਰਹਿ
@gursidhu3448
@gursidhu3448 2 жыл бұрын
I am proud of you sister waheguru bless you din dugni raat choguni trki kre ❤️❤️❤️
@bhattijaidwala6225
@bhattijaidwala6225 2 жыл бұрын
Mein Bbu da bhot fan a god ne vehle time vich Roop dita hoona a es mutair nu God meri Omer v Bbu nu lga deve ❤️❤️❤️❤️❤️❤️❤️❤️❤️❤️❤️Love you 💕💕💕💕💕💕💕💕💕
@Balbirsinghusa
@Balbirsinghusa 2 жыл бұрын
ਪਰਮਾਤਮਾ ਭਲਾ ਕਰੇ ।ਕੰਮ ਦੇ ਨਾਲ ਨਾਲ ਨਾਮ ਜ਼ਰੂਰ ਜਪਿਆ ਕਰੋ ਰੋਜ ਜੀ
@KulwantSingh-ff4ju
@KulwantSingh-ff4ju 2 жыл бұрын
ਮੈਨੂੰ ਬੱਬੂ ਦਾ ਸਭ ਤੋਂ ਵਧੀਆ ਡਾਇੰਲੌਗ ਲੱਗਾ ਭਾਵੇਂ ਤੇਰਾ ਤਰੀਅ ਨਿਕਲੇ ਭਾਵੇਂ ਤਰਾਹ ਨਿਕਲੇ
@mallmann8309
@mallmann8309 2 жыл бұрын
ਪਰਮਾਤਮਾ ਤੁਹਾਨੂੰ ਹੋਰ ਤਰੱਕੀ ਵਖਸੇ। ਮਲ ਮਾਨ ਟਰਾਂਟੋ. ( ਕਨੇਡਾ )
@balivinderkaur8883
@balivinderkaur8883 2 жыл бұрын
ਬੂਬੱ ਦੀਦੀ ਵਹਿਗੁਰੂ ਤੈਨੂੰ ਤੱਰਕੀਆ ਬਾਕਸੇ🙏🙏
@LovepreetSingh-md6nw
@LovepreetSingh-md6nw 2 жыл бұрын
ਹਾਏ 🌹 ਜੀ 🌹 ਕੀ 🌹 ਹਾਲ 🌹 ਨੇ 🌹 ਆਪ 🌹 ਜੀ 🌹 ਦੇ 💋👌🌹💋👌🌹💋👌🌹💋👌🌹💋👌🌹💋👌🌹💋👌🌹💋👌🌹💋👌🌹💋👌🌹💋👌🌹💋👌
@gilldodwala3205
@gilldodwala3205 Жыл бұрын
ਬਹੁਤ ਵਧੀਆ ਸੁਭਾਅ ਭੈਣ ਦਾ 🙏 ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ 🙏
@ravinderkaur-yo9vx
@ravinderkaur-yo9vx 2 жыл бұрын
ਬਹੁਤ ਦਲੇਰ ਲੜਕੀ ਵਾਹਿਗੁਰੂ ਜੀ ਕਿਰਪਾ ਕਰਨ🙏
@Harjinder512
@Harjinder512 2 жыл бұрын
Hardeep Ji you are great. you have god given tallent. there is no body anywhere like you. you are fantastic. You are a brave girl .
@ajmerbrar7490
@ajmerbrar7490 Ай бұрын
Waheguru ji mehar karn ge beti te God bless you beta
@Sukhdev-ln1vy
@Sukhdev-ln1vy 7 ай бұрын
ਬਹੁਤ ਹੀ ਜਿੰਦਾਦਿਲ ਹੈਂ ਬੇਟਾ ਬੱਬੂ ||
@balwantsingh-sm6be
@balwantsingh-sm6be 2 жыл бұрын
Very nice interview of Hardeep Kaur Babbu God Bless you Babbu 👍❤️
@sachinkatnoria4026
@sachinkatnoria4026 2 жыл бұрын
Very nice
@kantadevi1658
@kantadevi1658 2 жыл бұрын
We proud of dear sister babbu baba ji sda sukhi rakhan kde koi dukh na deve waheguru ji agge ehi dua hai
@No_Name9046
@No_Name9046 2 жыл бұрын
ਹੱਸਦੇ ਚਿਹਰੇ ਵਿੱਕਦੇ ਨੇ ਰੋਂਦਿਆਂ ਨੂੰ ਕੋਈ ਨੀ ਪੁੱਛਦਾ 💕👍🏻
@pamamall8274
@pamamall8274 2 жыл бұрын
ਭਾਬੀ ਬਹੁਤ ਅੱਤ ਆ ਅੈਕਟਿੰਗ ਵੀ ਬਹੁਤ ਵਧੀਆ
@dhaliwalprabh2456
@dhaliwalprabh2456 2 жыл бұрын
She is such a innocent girl with clear heart
@jasvirgrewalgrewal1782
@jasvirgrewalgrewal1782 Жыл бұрын
ਵਾਹਿਗੁਰੂ ਜੀ ਮੇਹਰ ਕਰੇ ਜੀ
@JaspreetSingh-wo4xr
@JaspreetSingh-wo4xr Жыл бұрын
ਬਹੁਤ ਵਧੀਆ ਵੀਡੀਓ ਬਣਾਉਂਦੇ ਹਨ ਜੀ 🙏🙏
@gurdipjutla8244
@gurdipjutla8244 2 жыл бұрын
Very good HARDEEP JI god bless you your life story touched my heart please keep it up you are a great artist I am ramgharia as well I am proud of you good luck
@rajwinderhundal8271
@rajwinderhundal8271 2 жыл бұрын
ਬਹੁਤ ਹੀ ਵਧੀਆ ਇੰਟਰਵੀਊ ਲੱਗੀ 👌
@surinderkumar-hp1hk
@surinderkumar-hp1hk 9 ай бұрын
Very beautiful, brave, true speaking theth Punjabi girl. I appreciate her struggle life
@mohansingh-so5ne
@mohansingh-so5ne 2 жыл бұрын
ਬਹੁਤ ਵਧੀਆ
@kaurkaur7621
@kaurkaur7621 Жыл бұрын
Very clear hearted,brave and beautiful girl 👌
@SatnamSingh-xd4ng
@SatnamSingh-xd4ng 2 жыл бұрын
ਪ੍ਰਮਾਤਮਾ ਚੜਦੀ ਕਲਾ ਰੱਖੇ ਜੀ
@tejinderkaur5820
@tejinderkaur5820 3 ай бұрын
Mother tongue Punjabi Be proud to speak in Punjabi
@BalwinderSingh-ce8iw
@BalwinderSingh-ce8iw 2 жыл бұрын
ਬਹੁਤ ਵਧੀਆ ਹਰਦੀਪ ਕੌਰ ਬੱਬੂ ਜੀ
@iqbalsandhu9344
@iqbalsandhu9344 2 жыл бұрын
ਬਹੁਤ ਵਧੀਆ ਇੰਟਰਵਿਊ ਸਿੱਧੀਆਂ ਸਪਸਟ ਗੱਲਾਂ
@hardeepdharni8697
@hardeepdharni8697 4 ай бұрын
ਬਹੁਤ ਵਧੀਆ ਸੋਚ ਏ ਬੇਟੀ ਦੀ❤❤❤❤🎉🎉🎉
@pindadalifestyle682
@pindadalifestyle682 2 жыл бұрын
ਵਾਹਿਗੁਰੂ ਜੀ ਮੇਹਰ ਕਰਨ
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਮੈਡਮ ਜੀ
@tejinderkaur5820
@tejinderkaur5820 3 ай бұрын
Be proud to be Punjabi Mother tongue Punjabi
@GurdeepSingh-zg7mh
@GurdeepSingh-zg7mh Жыл бұрын
Hardeep Kaur babbu very enmoshanal video sach a koi sikheya mili ki himat ni harni chahi di 🙏🙏
@MandeepKaur-qj8yv
@MandeepKaur-qj8yv 2 жыл бұрын
Bubu didi menu paatada bus stand Mile minu main pic bhi vi karvai si didi nal bahut nice didi bahut change hai didi ji
@gurjindersingh1612
@gurjindersingh1612 2 жыл бұрын
Hardeep Kaur g 🙏 great 🥀💖🥀👌
@neelamkaur7738
@neelamkaur7738 2 жыл бұрын
Very niceb i like your language Hardeep ji nice nature brave lady
@jasjaspreets4502
@jasjaspreets4502 2 жыл бұрын
ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਵੀਡੀਓ ਹੈ
@GurdeepSingh-vu6me
@GurdeepSingh-vu6me 2 жыл бұрын
True galbat
@Shubhdeepofficial5911
@Shubhdeepofficial5911 Жыл бұрын
Bahut vdiya uprala veer ji.kudiya apne dil diyaa gl ds dindiya ne duniya nu .te loka nu bi samaj bi a janda.
@navjeetkaur8451
@navjeetkaur8451 2 жыл бұрын
Waheguru tuhanu chardikla bakshan babbu didi keep it up god bless you dear sister
@sarbjitkaur4559
@sarbjitkaur4559 Жыл бұрын
Waheguru Ji Chardikla Rakhe is bhene Noo 🙏🙏❤❤🎉🎉
@harvinderkaur6314
@harvinderkaur6314 2 жыл бұрын
Keep it up dear sister babbu. Always be happy.
@gurjeetkaur9379
@gurjeetkaur9379 2 жыл бұрын
Babbu g bahut vadhia lgga tuhadian gallan sun k saaf dil ho tusi god bless you
@GurpreetSingh-eo1yt
@GurpreetSingh-eo1yt 2 жыл бұрын
Meri favorite actress Hardeep kaur b
@Khushboo_Seth
@Khushboo_Seth 2 жыл бұрын
I love theth punjabi language.... Love to Babbu di
@gurwinderpunia1522
@gurwinderpunia1522 2 жыл бұрын
Babbu ur so nice pls don't cry rab naal aa thuade
@ishwarchand6840
@ishwarchand6840 Жыл бұрын
ਸੱਚੀ ਗੱਲ ਹੈ ਬੱਬੂ ਬੇਟਾ
@AvtarSingh-pt8xp
@AvtarSingh-pt8xp Жыл бұрын
mara nal vsam storie tnu dak khush ho jai gdu di
@davindarsgurche
@davindarsgurche 4 ай бұрын
God bless her in future.
@lakhvirsingh2451
@lakhvirsingh2451 2 жыл бұрын
ਜਿਮੇ short movie ਵਿਚ ਓਹ ਜੇਹੀ real time 👍👍
@rajanikailey754
@rajanikailey754 2 жыл бұрын
Hi babbu sis I love your voice and your personality god bless you take care
@navigill_29
@navigill_29 4 ай бұрын
Waheguru g
@PawanKumar-if1qs
@PawanKumar-if1qs Жыл бұрын
Babbu @ preeto bahut wadhia. Jo tuhadi Jorhi Sunita naal chal rahi hai bahut wadhia. Age wadho, Shaba se. Parents de mutabq chalo.
@swarnkaur4312
@swarnkaur4312 2 ай бұрын
Very nice video bubu putt ❤❤🎉🎉🎉
@LakhvirSingh-le2uc
@LakhvirSingh-le2uc 2 жыл бұрын
Waheguru ji 🙏🙏😭😭
@gulzarsingh4780
@gulzarsingh4780 2 жыл бұрын
Waheguru ji 🙏🙏🙏
@jagsirsinghbijra4029
@jagsirsinghbijra4029 2 жыл бұрын
buht vdiya interview sis God bless you ❤👏
@gurdeepkaur1041
@gurdeepkaur1041 2 жыл бұрын
ਹਰਦੀਪ ਬੱਬੂ ਬਹੁਤ ਵਧੀਆ ਹੈ
@banitarani4793
@banitarani4793 Жыл бұрын
Vry nyc interview babu ji god bless u 😂😂 asi v mistery a ji 😅😅
@satnamsinghpurba9584
@satnamsinghpurba9584 4 ай бұрын
Very nice interview
@RajbirSingh-qh7gg
@RajbirSingh-qh7gg 4 ай бұрын
Very good sistera ji 💐🌹
@SalmanKhan-dj3gk
@SalmanKhan-dj3gk Жыл бұрын
numveer ubhiaa chanle te acting nic aa babbu di
@Preetsingh-ex4cx
@Preetsingh-ex4cx 2 жыл бұрын
Mam bhut khaint na ma ena DW sara video dekhda bhai best actor Jadu thak dharanat bhai NAL video na awa video khaint nah I lagde best female actor love you mam your big fan💗💗💗💗
@ਹਰਪ੍ਰੀਤਭਲਵਾਨਝੰਡੇਆਣਾ
@ਹਰਪ੍ਰੀਤਭਲਵਾਨਝੰਡੇਆਣਾ Жыл бұрын
ਬਹੁਤ ਖੂਬ।
Lovepreet Ghuman Interview|Lovepreet Ghuman Short Movie|Mani Parvez|Kaint Punjabi Channel|
34:32
Kaint Punjabi (ਘੈਂਟ ਪੰਜਾਬੀ)
Рет қаралды 490 М.
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 31 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 29 МЛН
Help Me Celebrate! 😍🙏
00:35
Alan Chikin Chow
Рет қаралды 85 МЛН
Reet Pal Interview|Anu Deep Chauhan|@Anureetpal |Mani Parvez|Kaint Punjabi
51:29
Kaint Punjabi (ਘੈਂਟ ਪੰਜਾਬੀ)
Рет қаралды 622 М.
Sunita Bhutal Interview|Vcr wale Jatt|Kaint Punjabi
29:50
Kaint Punjabi (ਘੈਂਟ ਪੰਜਾਬੀ)
Рет қаралды 513 М.
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 31 МЛН