Harjit Brar Bajakhana ਦੀ ਗੱਲ ਕਰਦਿਆ ਸਟਾਰ ਜਾਫੀ Kashmira Malaudh Rorian ਦੇ ਹੰਝੂ ਬੇਕਾਬੂ ਹੋ ਤੁਰੇ। RMB

  Рет қаралды 141,634

RMB Television

RMB Television

Күн бұрын

#HarjitBrarBajakhana #KashmiraMalaudhRorianInterview #KabaddiInterviews

Пікірлер: 291
@ajmerkohli1513
@ajmerkohli1513 4 жыл бұрын
ਬਹੁਤ ਵਧੀਆ ਇਨਸਾਨ ਆ ਵੀਰ ਸੱਚਾ ਸੁੱਚਾ ਮੰਨ ਭਰ ਆਇਆ ਗੱਲ ਸੁਣਕੇ 🙏
@brarvlogs5531
@brarvlogs5531 4 жыл бұрын
ਹਰਜੀਤ ਬਰਾੜ ਕਬੱਡੀ ਦਾ ਹੀਰਾ ਸੀ ਤੇ ਹੀਰਾ ਹੀ ਰਹੂਗਾ ❤
@ajitpalsingh6092
@ajitpalsingh6092 4 жыл бұрын
22 ਦੀਆ ਗੱਲਾ ਦਿੱਲ ਨੂੰ ਲਗ ਗਾਈਆ ਸਲੂਟ ਐ 22 ਜੀ ਨੂੰ
@brarchotianwala4405
@brarchotianwala4405 4 жыл бұрын
ਦਿਲ ਦਾ ਸੱਚਾ ਬੰਦਾ ਸੱਚੀਆਂ ਕਰ ਗਿਆ
@ਅਮਰਾਬਾਈਰਾਮੇਆਣਾ
@ਅਮਰਾਬਾਈਰਾਮੇਆਣਾ 4 жыл бұрын
@sandhuharmeet2:ਬਹੁਤ ਮਾੜਾ ਹੋਇਆ
@jashan7725
@jashan7725 4 жыл бұрын
ਸੱਚਾ ਇਨਸਾਨ ਬਾਈ ਨਹੀਂ ਕਿਹੜਾ ਕਿਸੇ ਨੂੰ ਯਾਦ ਕਰਕੇ ਰੋਂਦਾ ਇਨਸਾਨੀਅਤ ਦੀ ਮਿਸਾਲ ਆ
@sarbjitsingh2976
@sarbjitsingh2976 4 жыл бұрын
ਕਮੈਟੀਆਂ ਟੂਰਨਾਮੈਂਟਾਂ ਤੇ ਇਨੇ ਇਨੇ ਇਨਾਮ ਗਾਇਕਾਂ ਨੂੰ ਪੈਸੇ ਦਿੰਦੀਆਂ ਨੇ ਇਹੋ ਜਿਹੇ ਖਿਡਾਰੀਆਂ ਦਾ ਮਾਨ ਸਨਮਾਨ ਕਰਨਾ ਚਾਹੀਦਾ ਨਾਂ ਕੋਈ ਨੋਕਰੀ ਮਿਲੀ ਬਿਜਲੀ ਬੋਰਡ ਵਿਚ ਸੁੱਕੇ ਹੱਡ ਕਟਾਏਆ ਜਿਹੜੇ ਸੱਦ ਦੇ ਸੀ ਉਹ ਤਾਂ ਸਰਕਾਰੀ ਨੋਕਰੀਆਂ ਤੇ ਨੇ ਸੋਇਹੋ ਜਿਹੇ ਖਿਡਾਰੀਆਂ ਦੀ ਮਾਲੀ ਮੱਦਦ ਕਰਿਆ ਕਰੋ ਵੀਰੋ ਧੰਨਵਾਦ
@babbubhullar2010
@babbubhullar2010 4 жыл бұрын
ਸਹੀ ਗਲ ਆ ਜਦੋੰ ਬਾਈ ਰੋਇਆ ਤੇ ਮੈ ਵੀ ਰੋ ਪਿਆ ਸੀ ਯਾਰ
@sherepunjabsinghsekhonpunj6562
@sherepunjabsinghsekhonpunj6562 4 жыл бұрын
ਹਾਂ ਮੈਂ ਤਾਂ ਵੀ ਬਹੁਤ ਰੋਇਆ ।
@GurpreetSingh-qe1zb
@GurpreetSingh-qe1zb 4 жыл бұрын
Main v
@rohhittkumar3035
@rohhittkumar3035 4 жыл бұрын
ਬਈ ਦਿਲੋ ਸਲੂਟ ਆ ਯਰ ਤਾਹਨੂੰ ਵਾਹਿਗੁਰੂ ਮੇਹਰ ਕਰੇ ਬਈ ਤੇ
@harbanssinghgill184
@harbanssinghgill184 4 жыл бұрын
ਕਸ਼ਮੀਰਾ ਬਾਈ ਸਿਁਧਾ ਸਾਧਾ ਬੰਦਾ ਲਗਿਆ
@hlhi8387
@hlhi8387 4 жыл бұрын
ਕਬੱਡੀ ਦੀ ਅੱਜ ਤੱਕ ਦੀ ਸਭ ਤੋ ਵਧੀਆ ਇੰਟਰਬਿਉ
@hlhi8387
@hlhi8387 4 жыл бұрын
ਬੈਰਾਗ ਆ ਗਿਆ ਸੱਚੀਆ ਗੱਲਾ ਸੁਣਕੇ
@babalbhangu2205
@babalbhangu2205 4 жыл бұрын
Right aa
@MandeepSingh-xc9hc
@MandeepSingh-xc9hc 3 жыл бұрын
ਹਰਜੀਤ ਬਰਾੜ ਹਮੇਸ਼ਾ ਯਾਦ ਕਰਿਆ ਜਾਵੇਗਾ ਕੋਈ ਨਹੀਂ ਭੁਲਿਆ ਹਰਜੀਤ ਬਰਾੜ ਨੂੰ ਹਰਜੀਤ ਬਰਾੜ ਵਰਗੇ ਹੀਰੇ 💎 ਕਦੇ ਕਦੇ ਸੰਸਾਰ ਵਿੱਚ ਆਉਂਦੇ ਹਨ🙏🙏
@sarbjitsingh6690
@sarbjitsingh6690 4 жыл бұрын
ਵਾਈ ਕਸ਼ਮੀਰੇ ਨੂੰ ਵਾਹਿਗੁਰੂ ਚੜਦੀਕਲਾ ਚ ਰੱਖੇ ਜੀ
@sumervlogs111
@sumervlogs111 4 жыл бұрын
ਵਧੀਅਾ ੲਿਨਸਾਨ ਹੈ ਵੀਰ god bless you bro.
@sukhdeep2577
@sukhdeep2577 4 жыл бұрын
ਵੀਰ ਸੱਚਾ ਬੰਦਾ ਜਮਾ
@lakhveersingh2420
@lakhveersingh2420 4 жыл бұрын
ਮੈਂ ਬੁਹਤ ਇੰਟਰਵਿਊ ਦੇਖੀਆਂ ਬਾਈ ਨੇ ਅੱਖਾਂ ਨਮ ਕਰਤੀਆਂ
@GurpreetSingh-qe1zb
@GurpreetSingh-qe1zb 4 жыл бұрын
Sahi keha 22
@ਪਿੰਡਾਂਆਲੇ-ਠ8ਝ
@ਪਿੰਡਾਂਆਲੇ-ਠ8ਝ 4 жыл бұрын
ਬਾਜੇਖਾਨੇ ਜੰਮਿਆਂ ਸੀ ਹਰਜੀਤ ਬਰਾੜਾ ਦੇ
@makhankalas660
@makhankalas660 4 жыл бұрын
ਘਰ ਘਰ ਪੁੱਤ ਜੰਮਦੇ ਕਿਸੇ ਨੇ ਹਰਜੀਤ ਬਿੱਟੂ ਦੁਗਾਲ ਸੁਖਮਨ ਚੋਹਲਾ ਸਾਹਿਬ ਨਹੀਂ ਕਿਸੇ ਨੇ ਬਣ ਜਾਣਾ
@gurpreetsharma4183
@gurpreetsharma4183 4 жыл бұрын
Sukhman ki rees kru harjeet di
@lovedhindsa3528
@lovedhindsa3528 4 жыл бұрын
Bai sukhman jhaj c
@lovedhindsa3528
@lovedhindsa3528 4 жыл бұрын
Bai sukhman jhaj c
@singhtaj7026
@singhtaj7026 4 жыл бұрын
@@gurpreetsharma4183ਬਿਲਕੁਲ ਹਰਜੀਤ ਤਾ ਹਰਜੀਤ ਸੀ ।ਸੁਖਮਨ ਤਾ ਇਕ ਪਰਸੈਟ ਵੀ ਨੀ ਸੀ ਹਰਜੀਤ ਅੱਗੇ ।
@gurpreetsharma4183
@gurpreetsharma4183 4 жыл бұрын
@@singhtaj7026 y sukh Man diet Khan da ni pata c
@sukhjindersinghsohi21984
@sukhjindersinghsohi21984 4 жыл бұрын
ੲਿਹ ਹੁੰਦਾ ਦਿਲੋਂ ਪਿਅਾਰ ੲਿਹ ਵੀਰ ਮੇਰੇ ਨੇੜੇ ਪਿੰਡ ਦਾ
@davinderdutt5239
@davinderdutt5239 4 жыл бұрын
Me bhut khed da dekha seera y bhut good insan aa me jogimajra mera nanka pind aa y ne rona nikal la ta jeonda reh vir tere boy nu chardi kla ch rakhe waheguru ji
@ksksdeep6167
@ksksdeep6167 4 жыл бұрын
ਸੱਚਾ ਇਨਸਾਨ ਆ ਬਾਈ
@boharsingh7936
@boharsingh7936 4 жыл бұрын
ਭਿੰਦਰ ਮਿਰਜੇ ਕੇ ਕਬੱਡੀ ਖਿਡਾਰੀ ਦੀ ੲਿਟਰਵਿੳੂ ਕਰੋ
@iqbalbadhnigill8817
@iqbalbadhnigill8817 4 жыл бұрын
Bhut vaddia lggi g interview god bless you g
@JagmeetSingh-kg4vi
@JagmeetSingh-kg4vi 4 жыл бұрын
ਮੈ ਵੀ ਕਸ਼ਮੀਰ ਦੀਆਂ ਗੱਲਾਂ ਸੁਣਕੇ ਰੋਣ ਲੱਗ ਗਿਆ ਮੈਨੂੰ ਵੀ ਹਰਜੀਤ ਬਾਜੇਖਾਨੇ ਨਾਲ ਬਹੁਤ ਬਹੁਤ ਪਿਆਰ ਹੈ ਚਮਕਦਾ ਤਾਰਾ
@harnaibchahal4326
@harnaibchahal4326 3 жыл бұрын
ਬਹੁਤ ਹੀ ਵਧੀਆ ਕਸਮੀਰਾ ਬਾਈ ਜੀ ਦੀ ਇੰਟਰਵਿਊ
@sukhwantsingh5761
@sukhwantsingh5761 4 жыл бұрын
ਹਰਜੀਤ ਤੂੰ ਰਬ ਕੋਲ ਜਾਕੇ ਵੀ ਜਿਤ ਰਿਹਾ ਕਬੱਡੀ
@gurjantsingh7870
@gurjantsingh7870 4 жыл бұрын
ਬਾਈ ਜੀ ਬਹੁਤ ਵਧੀਆ ਇਨਸਾਨ ਆ ਜੀ
@vikrantsingh3578
@vikrantsingh3578 2 жыл бұрын
Bhai ji sbse achha interview aaj tk kaam meri life, simple below to ground, no lie, real truth, simple, Salute bhai ji
@ਸੁੱਖਾਕਾਹਲੋਂ
@ਸੁੱਖਾਕਾਹਲੋਂ 4 жыл бұрын
Kasmira real kabaddi player saaf suthraa
@karamvirsinghgathi8961
@karamvirsinghgathi8961 4 жыл бұрын
ਬਾਈ ਜੀ ਉਦੋਂ ਪਿਓਰ ਇਕ ਪਿੰਡ ਹੁੰਦਾ ਸੀ। ਭਿੰਦਰ ਨਵਾਂ ਪਿੰਡ, ਅੰਗਰੇਜ ਅੜੈਚਾ, ਭੀਮਾ ਸਹੇੜੀ, ਨੀਲੋਂ ਬਦਰਜ, ਕੋਟ ਗੰਗੂ ਰਾਏ, ਫੁਲਾਂਵਾਲ, ਉਟਾਲਾਂ, ਘਲੋਟੀ, ਮਾਦਪੁਰ, ਮਾਲਵਾ ਕਾਲਜ ਬੌਂਦਲੀ ( ਸਮਰਾਲਾ) ਆਦਿ ਪਿੰਡਾਂ ਦੀਆਂ ਟੀਮਾਂ ਹੁੰਦੀਆਂ ਸੀ। ਨਜਾਰਾ ਆ ਜਾਂਦਾ ਸੀ ਮੈਚ ਦੇਖ ਕੇ
@sransahibpreetsingh8783
@sransahibpreetsingh8783 2 жыл бұрын
Bai sidhwan kala ...Gulzar ..huni ..galin kalan chaina ...Patto Heera ....chakar ...konke kalan ....choorchak wale swarns belly ...bhinder kalan ...almgir ..
@GagandeepSingh-kj2zn
@GagandeepSingh-kj2zn 4 жыл бұрын
Bahut vadiya interview tey 22 bahut vadiya galla kr key geya 👍
@chahalrao7625
@chahalrao7625 4 жыл бұрын
Shi gallan sarian bahut badiya interview 🙏🙏🙏
@babbujawandhasonalikawala9169
@babbujawandhasonalikawala9169 4 жыл бұрын
ਰੋਣਾ ਆ ਗਿਆ ਇੰਟਰਵਿਊ ਦੇਖ ਕੇ
@manojbedi6702
@manojbedi6702 2 жыл бұрын
ਤੈਨੂੰ ਰੋਵਾਂਗੇ ਕਰਕੇ ਯਾਦ ਹਰਜੀਤ ਬਰਾੜਾ , ਵਧੀਆ interview ਬਾਈ ਸੀਰੇ ਦੀ
@RajveerSingh-ex1oz
@RajveerSingh-ex1oz 4 жыл бұрын
Mere Faridkot di shaan Harjit Brar
@mangasingh80
@mangasingh80 4 жыл бұрын
ਇਨਸਾਨੀਅਤ ਹੈ ਇਸ ਬਾਈ ਅੰਦਰ
@jagroopsingh5686
@jagroopsingh5686 4 жыл бұрын
ਨਿਮਰਤਾ ਦਾ ਸਾਗਰ ਅਾ ਵੀਰ...
@bulletlovers1096
@bulletlovers1096 4 жыл бұрын
Sidha sada jatt
@gaggishahpur3556
@gaggishahpur3556 4 жыл бұрын
Y bht sohniya gla Aa ne Purane player Wmk
@charnjitbrar1049
@charnjitbrar1049 2 жыл бұрын
Miss you Brar saab
@gushpindersinghsidhu7572
@gushpindersinghsidhu7572 4 жыл бұрын
Harjit brar legend no one like him god of kabaddi
@ranjodhsingj9588
@ranjodhsingj9588 2 жыл бұрын
ਜਮ੍ਹਾਂ ਸਿੱਧੀਆਂ ਗੱਲਾਂ ਤੇ ਬਾਈ ਵੀ ਬਿਲਕੁਲ ਸਾਫ਼ ਮਨ
@doctoriqbal3788
@doctoriqbal3788 4 жыл бұрын
Fakkar subhaa da banda hai bhai bhout badia interview Ratan veer thouda bhout dhanwad k tusi veer de interview keti baki ehe interview sab tu best hai dr khan nathowal disstak ludhiana
@jagjitsinghsomal754
@jagjitsinghsomal754 4 жыл бұрын
Badia plyer good man brother Kasmira sada sirra g
@PunjabiTolla
@PunjabiTolla 4 жыл бұрын
Hna ji hna ji kina vadia subah da 22 salute a yaar
@jassgill7259
@jassgill7259 4 жыл бұрын
22tusi ajj v fitt o ehnu kabbadi da natural player kehnde aa anmol heere
@jagdevdhaliwal3561
@jagdevdhaliwal3561 4 жыл бұрын
ਬਹੁਤ ਵਧੀਆ ਬਾਈ ਜੀ ।
@manumandeep
@manumandeep 4 жыл бұрын
WAHEGURU JI
@vcrbczx6454
@vcrbczx6454 3 жыл бұрын
ਬਹੁਤ ਵਧੀਆ ਇਟਰਬਿਉ
@rupindersinghgill2299
@rupindersinghgill2299 4 жыл бұрын
Kinna satkarr aa vir wich.Hun kade khushi,ja kisse hor di interview dekho kinna farak aa.Respect aa vir ji
@lovedeepsinghmaan3508
@lovedeepsinghmaan3508 4 жыл бұрын
Waheguru ji
@kamalbains9938
@kamalbains9938 4 жыл бұрын
Wah o bai emotional krta yaar
@brarvlogs5531
@brarvlogs5531 4 жыл бұрын
ਸੱਚੀਆਂ ਗੱਲਾਂ
@amrindersharma7937
@amrindersharma7937 4 жыл бұрын
NICE NATURE VRA JE
@jatinderkumar9410
@jatinderkumar9410 3 жыл бұрын
ਬਹੁਤ ਸੱਚਾ ਇੰਟਰਵਿਊ
@balucksingh1313
@balucksingh1313 4 жыл бұрын
Harjit brar Bhai sirrrrrrrrrrrrrra player c
@manumandeep
@manumandeep 4 жыл бұрын
WAHEGURU JI🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@brarvlogs5531
@brarvlogs5531 4 жыл бұрын
ਸਿਰਾ ਬਾਈਂ
@shehbajsingh1280
@shehbajsingh1280 4 жыл бұрын
ਪਿਤਾ ਪੁਰਖੀ ਖੇਡ ਕਬੱਡੀ ਹੁੰਦੀ ਸਾਡੇ ਪਿਤਾ ਤੇ ਦਾਦੇ ਖੇਡਿਆ ਕਰਦੇ ਸਨ
@BalrajSingh-fb2bm
@BalrajSingh-fb2bm 4 жыл бұрын
Bhai da dilo pyaar sew harjit brar naal
@chahalrao7625
@chahalrao7625 4 жыл бұрын
Bahut badiya player siraa good player 👍👍👍♥️♥️♥️
@gurbirsingh6760
@gurbirsingh6760 4 жыл бұрын
ਇਹ ਸੀ ਪਹਿਲੇ ਪਹਿਲਵਾਨ ਸਾਧ ਬੰਦੇ ਬਹੁਤ ਸੰਚੀਆਂ ਸੁੰਚੀਆ ਗੱਲਾ ਕਹੀਆਂ ਸਲਾਮ ਵਾ ਬਾਈ ਜੀ ਨੂੰ
@nikkamehlan2909
@nikkamehlan2909 4 жыл бұрын
ਸਹੀ ਗੱਲਬਾਤ ਕੀਤੀ ਹੈ
@BalrajSingh-fb2bm
@BalrajSingh-fb2bm 4 жыл бұрын
Harjit bahut vdia bndda sew
@musicstudioreborn6906
@musicstudioreborn6906 4 жыл бұрын
Ik changa khidaari banan nu kayi saal lag jande ne ,bt ik chnga insaan hon li koi waqt di lod Nahi ,Te kabbadi da eh anmula heera Banda ,Kashmira,ji te ik changa Baap hon da v farz nibha reha, baki yaari kini c pata lagda Dil da saaf banda,Harjeet Brar ta fir Kabbadi da dulara te yaara da pyaara c.., Baki Kashmira ustaad hna ji hna ji bht krda menu v c kise time eh aadat good person aa baba mehar kare 🙏🙏💕💕💐🌹
@j.b4291
@j.b4291 4 жыл бұрын
Good job RMB teme
@sharanjitsinghgill7181
@sharanjitsinghgill7181 4 жыл бұрын
Very nice interview y g
@yuvidhiman
@yuvidhiman 4 жыл бұрын
Great job Dhaliwal Saab
@RajveerSingh-ex1oz
@RajveerSingh-ex1oz 4 жыл бұрын
Mere Malwe di shaan Harjit Bajakhana miss you ustad g
@harmansinghsangar7525
@harmansinghsangar7525 4 жыл бұрын
Nice sir 🙏🙏🙏🙏🙏🙏
@satnambrar4318
@satnambrar4318 4 жыл бұрын
Bai tinu v Rab sda kush rkhe
@balrajsingh2096
@balrajsingh2096 4 жыл бұрын
Vadiya interview hai veer ji.
@gurdeepgurdeep4214
@gurdeepgurdeep4214 4 жыл бұрын
Great plyer Kashmir singh ji
@RajpalSingh-lh9uw
@RajpalSingh-lh9uw 4 жыл бұрын
ਂਬਹੁਤ ਵਧੀਅਾ ੲਿਟਰਵੀਓ ਬੲੀ ਜੀ
@mohdyasin6329
@mohdyasin6329 4 жыл бұрын
Sirra veer salam a tuhadi soch nu
@sukhdeepsingh-dy8ye
@sukhdeepsingh-dy8ye 4 жыл бұрын
Waheguru ji🙏🙏
@Itstruetime
@Itstruetime Ай бұрын
#HarjitBrar ❤
@rinkukainth7760
@rinkukainth7760 4 жыл бұрын
Bhut badya kam kar rahe ho tusy ratan bai g Baki ah etrbew buhut badya lagi sidya te sachya gala ne bai dya.RMB walea da be dilo danbad tusi eda de plyra de etrbew krde oo jina nu loki pull gye ne 🙏🙏🙏🙏🙏
@gurjantsingh7870
@gurjantsingh7870 4 жыл бұрын
ਕਾਲਾ ਕਾਂਝਲਾ ਦੀ ਇੰਟਰਵਿਊ ਕਰੋ ਜੀ ਬਹੁਤ ਵਧੀਆ ਖਿਡਾਰੀ ਆ
@rupindersinghgill2299
@rupindersinghgill2299 4 жыл бұрын
Dhanwad ji Dono veera da🙏
@jagsirsingh4131
@jagsirsingh4131 4 жыл бұрын
ਹੀਰਾ ਬੰਦਾ ਬਾਈ
@swaransingh9175
@swaransingh9175 4 жыл бұрын
Waheguru
@jaskarangill5480
@jaskarangill5480 4 жыл бұрын
Good interview g
@jagmailsidhu7534
@jagmailsidhu7534 4 жыл бұрын
Nice intervew
@bikramjitsandhu3183
@bikramjitsandhu3183 4 жыл бұрын
Bai di interview bht vadiya see hana ji theek jii
@amrindersharma7937
@amrindersharma7937 4 жыл бұрын
NICE VIDEO VRA GOD BLESS YOU BROTHER KASHMIRA VRAA
@baldevsharma4085
@baldevsharma4085 4 жыл бұрын
Sai gal bai ji
@gurdeepsidhu753
@gurdeepsidhu753 4 жыл бұрын
ਅਾਹ ਡਿਸਲਾੲੀਕ ਵਾਲੀ ਸਮਝ ਨੀ ਅਾੳੁਦੀ ਬਹੁਤ ਵਧੀਅਾ ਵੀਰ ਮਿਸ ਯੂ ਬਾੲੀ ਹਰਜੀਤ ਬਰਾੜ
@sarabjitkaur8997
@sarabjitkaur8997 2 жыл бұрын
ਵੀਰ ਦੀਆ ਗੱਲਾ ਮਨ ਨੂੰ ਛੋਹ ਗਈ
@Gurpreet_Arabian_Attars
@Gurpreet_Arabian_Attars 4 жыл бұрын
very nyc persion bai kashmeera ji
@ladlasonu5877
@ladlasonu5877 4 жыл бұрын
Top player
@jagtarsingh1958
@jagtarsingh1958 4 жыл бұрын
Bhut badia
@jatindersinghsingh3586
@jatindersinghsingh3586 4 жыл бұрын
ਕਸ਼ਮੀਰਾ ਖੇਡ ਦਾ ਦੇਖੀ ਬਹਤ ਬਧੀਆ ਖੇਲਦਾ ਸੀ ਜਰਗੜੀ ਨਾਲ ਮੈਚ ਅੜਦਾ ਸ਼ੀ
@gurisaraon5485
@gurisaraon5485 4 жыл бұрын
Kehra Pind aa Tuhada ??
@kuttekhanispecialist2618
@kuttekhanispecialist2618 4 жыл бұрын
Siha daud bhaut tang kardi cc jargrai and jhuner nu
@sonusukhjinder6330
@sonusukhjinder6330 4 жыл бұрын
Bohut vadia vichar aa bai de
@amandhindsa9289
@amandhindsa9289 4 жыл бұрын
Bai khedda dekia mai sb nu rok landa c ..............
@amandhindsa9289
@amandhindsa9289 4 жыл бұрын
Nath kasmira bhinder amli dev sira team c pind war de
@evilgamer5923
@evilgamer5923 3 жыл бұрын
ਸੱਚਾ ਬੰਦਾ ਸਚੀ ਯਾਰੀ ਹੁਣ ਕਿਥੇ ਮਿਲਦੀ ਐ
@inderhundal9639
@inderhundal9639 4 жыл бұрын
Very good bi ji
@harmailtiwana623
@harmailtiwana623 4 жыл бұрын
ਵੀਰ ਜੀ ਦਿਲ ਦਾ ਸਾਫ ਬੰਦਾ ਆ
@majercheemasingh5944
@majercheemasingh5944 3 жыл бұрын
ਵੀਰ ਬਹੁਤ ਵਧਈਆ ਬੰਦਾ
@ripansingh2153
@ripansingh2153 4 жыл бұрын
ਸਾਦਾ ਬੰਦਾ ਬਾਈ👍
@rsangha8608
@rsangha8608 4 жыл бұрын
Very good interview veer
@prabhjitsingh8102
@prabhjitsingh8102 4 жыл бұрын
Good luck Kashmira bai
Rana Wanj ਤੇ Harjit bajakhana ਦੀ ਆਪਸੀ ਟੱਕਰ ਦੀਆਂ ਗੱਲਾਂ
14:49
Dil diyan gallan (ਦਿਲ ਦੀਆਂ ਗੱਲਾਂ )
Рет қаралды 52 М.
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 2,3 МЛН
How Strong is Tin Foil? 💪
00:26
Preston
Рет қаралды 145 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 17 МЛН
Special Podcast with Jagdeep Singh Faridkot | SP 18 | Punjabi Podcast
1:33:08
Special Podcast with Shera Khuban's Father | SP 30 | Punjabi Podcast
1:32:22
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 2,3 МЛН