ਫ਼ਰਕ ਦੇਖੋ RSS ਤੇ ਸਿੱਖਾਂ ਕੋਲ ਰੱਖੇ ਹੱਥਿਆਰਾਂ ਦਾ | Harpreet Singh Makhu

  Рет қаралды 325,182

Harpreet Singh Makhu

Harpreet Singh Makhu

Күн бұрын

Пікірлер: 599
@noorrecords6175
@noorrecords6175 2 жыл бұрын
ਬਹੂਤ ਹੀ ਵਧੀਆ ਵਿਚਾਰ ਹਨ ਮੱਖੂ ਸਾਭ ਜੀ 🙏
@jaishiv2310
@jaishiv2310 2 жыл бұрын
ਸਿੰਘ ਸਾਹਿਬ ਜੀ ਬਿਲਕੁਲ ਠੀਕ ਹੈ ਅਜ ਅਾਪ ਜੈਸੇ ਸੂਜਵਾਨ ਵਿਦਵਾਨਾਂ ਦੀ ਲੋੜ ਹੈ
@jaishiv2310
@jaishiv2310 2 жыл бұрын
ਭਾਈ ਸਾਹਿਬ ਜੀ ਆਰਟੀਕਲ 25 ਦੇ ਵਿਚ ਤਲਵਾਰ ਰਖਣਾ ਅਤੇ ਲੈਕੇ ਚਲਣਾ ਇਸ ਦੇ ਪਿੱਛੇ ਡ: ਭੀਮ ਰਾਓ ਅੰਬੇਡਕਰ ਭਾਰਤ ਰਤਨ ਦੀ ਕੀ ਸੋਚ ਸੀ ਇਹ ਵੀ ਪਤਾ ਹੋਣਾ ਚਾਹੀਦਾ ਹੈ
@hardevsinghkotia6897
@hardevsinghkotia6897 2 жыл бұрын
ਮਖੂ ਸਾਹਬ ਜੇਕਰ ਸੰਵਿਧਾਨ ਦੀ ਗਲ ਕਰਨੀ ਹੀ ਹੈ ਤੇ ਸਿੱਖ ਫੋਰ ਜਸਟਿਸ ਤੇ ਰਿਫਰੈਂਡਮ ਚੋਣ ਕਮਿਸ਼ਨ ਨੂੰ ਸਾਥ ਦਿਓ ਤੇ ਰੈਫਰੰਡਮ ਦੀਆਂ ਵੋਟਾਂ ਬਣਵਾ ਕੇ ਰਾਜ ਏ ਖਾਲਸਾ ਅਜਾਦ ਪੰਜਾਬ ਖਾਲਿਸਤਾਨ ਦੀ ਗਲ ਕਰੋ ਸੰਵਿਧਾਨ ਹਕ ਦਿੰਦਾ ਹੈ ਚੋਣ ਪ੍ਰਕਿਰਿਆ ਤੇ ਰਫਰੈਂਡਮ ਕਰਾਕੇ ਆਪਣਾ ਦੇਸ਼ ਅਜਾਦ ਕਰਵਾਉਣ ਲਈ । ।।ਸਿੰਘ ਸੋਂਦੇ ਕੋਟੀਆ ਹ'ਰਿਆਉ ਬਾਪੂ ਖੂੰਡੇ ਵਾਲਾ, ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਾਬ ਬਚਾਓ ਰਿਫਰੈਂਡਮ ਕਰਾਓ ਅਜਾਦ ਪੰਜਾਬ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ।।
@BhagatSingh-ed3pt
@BhagatSingh-ed3pt Ай бұрын
ਸਤਿਨਾਮ ਸਿ੍ ਵਾਹਿਗੁਰੂ ਸਤਿਨਾਮ ਸਿ੍ ਵਾਹਿਗੁਰੂ ਸਤਿਨਾਮ ਸਿ੍ ਵਾਹਿਗੁਰੂ ਸਤਿਨਾਮ
@balwantkaurchahal8382
@balwantkaurchahal8382 2 жыл бұрын
ਵਾਹਿਗੁਰੂ ਜੀ ਭਾਈ ਸਾਹਿਬ ਮੱਖੂ ਜੀ ਵਧੀਆ ਪ੍ਰਚਾਰਕ ਕਰ ਰਹੇ ਹੋ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ।
@Shagan_singh515
@Shagan_singh515 2 жыл бұрын
ਵਾਹ ਮੱਖੂ ਸਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@gurdansingh620
@gurdansingh620 2 жыл бұрын
ਵਾਹਿਗੁਰੂ ਜੀ ਕਾ ਖਾਲਸਾ।ਵਾਹਿਗੁਰੂ ਜੀ ਕੀ ਫਤਹਿ।।ਬਹੁਤ ਬਹੁਤ ਧੰਨਵਾਦ ਮੱਖੂ ਸਾਹਬ ਜੀ ਬਹੁਤ ਵਧੀਆ ਕਥਾ ਹੈ ਜੀ
@ShamsherSingh-tg6go
@ShamsherSingh-tg6go 3 жыл бұрын
ਮਖੂ ਜੀ ਆਰਟੀਕਲ 25ਦਸ ਕੇ ਵਧੀਆ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@bachittarsingh2814
@bachittarsingh2814 3 жыл бұрын
ਮੱਖੁ ਜੀ ਚੜ੍ਹਦੀ ਕਲਾ ਰੱਖੇ ਵਾਹਿਗੁਰੂ
@ManjeetSingh-ex4sf
@ManjeetSingh-ex4sf 3 жыл бұрын
ਮਖੂ ਸਾਹਿਬ Artical 25 ਬਾਰੇ ਦੱਸ ਕੇ ਬਹੁਤ ਚੰਗਾ ਕੀਤਾ ਜੀ । ਬਹੁਤ ਵਧੀਆ ਵਿਚਾਰ ਹਨ ਜੀ ।
@nanakshahisikhstan9236
@nanakshahisikhstan9236 3 жыл бұрын
FAKE CHANNEL 👈👈
@SangramBhardwajSirOfficial
@SangramBhardwajSirOfficial 3 жыл бұрын
@@nanakshahisikhstan9236 बिल्कुल जी।
@HarmanCreations
@HarmanCreations 2 жыл бұрын
@@nanakshahisikhstan9236 lun wjj fer asli channel dekh jaa k asi ta ehi dekhna🖕💩
@SatnamSingh-xo1lf
@SatnamSingh-xo1lf 2 жыл бұрын
@@nanakshahisikhstan9236 aaaaaaaàaaàaàaaaàààààààaaaaaaaaaaaaaaaàaààaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa
@GurmeetSingh-dv5mm
@GurmeetSingh-dv5mm 2 жыл бұрын
​@@nanakshahisikhstan9236 😢😢😢😢😢
@baljitsidhu8912
@baljitsidhu8912 2 жыл бұрын
ਵਾਹਿਗੁਰੂ ਮੇਹਰ ਕਰੀ ਦਾਤਿਆ ਸਿੱਖਾਂ ਨੂੰ ਨਾਮ ਦੀ ਦਾਤ ਬਖਸ਼ੋ ਹਥਿਆਰ ਰੱਖਣਾ ਅਤੇ ਹੋਸ਼ ਨਾਲ ਵਰਤਣਾ ਬਖ਼ਸ਼ੋ ਏਕਤਾ ਅਤੇ ਅਖੰਡਤਾ ਬਖਸ਼ੋ। ਚੜ੍ਹਦੀ ਕਲਾ ਵਿੱਚ ਰਹਿਣ ਦੀ ਜੀਵਨੀ ਰੁਹਰੀਤੀ ਬਖ਼ਸ਼ੋ ਜੀ।
@varindersingh6181
@varindersingh6181 2 жыл бұрын
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ 🙏🙏 ਧੰਨ ਕਲਗੀਧਰ ਪਿਤਾ ਜੀ 🙏🙏🙏🙏
@GSKIRTI-qd4lm
@GSKIRTI-qd4lm 3 жыл бұрын
ਮੱਖੂ ਜੀ ਪਹਿਲੀ ਵਾਰ ਤੁਹਾਡੇ ਵਿਚਾਰ ਸੁਣੇ। ਬਹੁਤ ਹੀ ਵਧੀਆ ਲੱਗਾ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ ਜੀ।
@dawindersingg747
@dawindersingg747 2 жыл бұрын
ਪਹਿਲਾਂ ਮੰਤਰੀਆਂ ਨੂੰ ਕੋਹ ਕੋਹ ਕੇ ਕ੍ਰਿਪਾਨ ਰੱਖਣ ਜੂਨ ਪੰਜਾਬ ਦੇ ਮੁੱਖ ਮੰਤਰੀ ਹਨ ਉਨ੍ਹਾਂ ਨੂੰ ਤਾਪ ਚੜ੍ਹਿਆ ਹੋਇਆ ਹੈ ਉਹ ਕ੍ਰਿਪਾਨ ਨਹੀਂ ਰੱਖ ਸਕਦੇ ਜੇਕਰ ਮੰਤਰੀ ਕ੍ਰਿਪਾ ਨਾਲ ਨਹੀਂ ਰੱਖ ਸਕਦੇ ਦਾ ਆਮ ਜਨਤਾ ਅੱਗੇ ਰੱਖ ਸਕਦੀ ਹੈ ਕਿਹੜੀ ਮੋਹਰ ਸਿੱਖੀ ਦਾ ਭਾਸ਼ਨ ਦੇਂਦੇ ਹਨ ਮੰਤਰੀ ਪੰਜਾਬ ਦੇ
@gurdipsingh8628
@gurdipsingh8628 4 ай бұрын
ਸ੍ਰ: ਹਰਪ੍ਰੀਤ ਸਿੰਘ ਮੱਖੂ ਜੀ ਬਹੁਤ ਬਹੁਤ ਧੰਨਵਾਦੀ ਹਾਂ ਜੀ, ਆਪ ਜੀ ਦੇ ਵਿਚਾਰਾਂ ਦੇ।
@gurjeetkaur719
@gurjeetkaur719 2 жыл бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ
@yaartera383
@yaartera383 3 жыл бұрын
ਸਹੀ ਗਲ ਮਖੂ ਜੀ ਦੀ ਕੇਸ ਰਖੋ ਕਰਪਾਨ ਰਖੋ ਗੁਰੂ ਵਾਲੇ ਬਣਜੋ ਕਰਪਾਨ ਹੋਣ ਕਰਕੇ ਤਹਾਡੇ ਲਾਗੇ ਨੀ ਲਗਦਾ
@LovepreetSingh-jj5nt
@LovepreetSingh-jj5nt 4 ай бұрын
ਬਹੁਤ ਵਧਿਆ ਮਖੂਸਾਬ
@dhanveersingh5428
@dhanveersingh5428 2 жыл бұрын
ਸਯਦ ਪ੍ਥੀਪਾਲ ਸਿੰਘ ਦੀ ਜੀਵਨੀ ਅਤੇ ਉਨ੍ਹਾਂ ਦੀਆਂ ਲਿਖਤਾਂ ਪੜਣ ਦੀ ਖੇਚਲ ਕਰਨਾ ਜੀ
@manjeetsinghpawar1383
@manjeetsinghpawar1383 3 жыл бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏
@AvtarSingh-x1t
@AvtarSingh-x1t Ай бұрын
ਭਾਈ ਹਰਪ੍ਰੀਤ ਸਿੰਘ ਮੱਖੂ ਜੀ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
@balveerdhaliwal3910
@balveerdhaliwal3910 2 жыл бұрын
ਬਹੁਤ ਵਧੀਆ ਮਖੂ ਸਾਹਿਬ ਜੀ ਦੁਨੀਆ ਨੂੰ ਸੇਧ ਦੇਣ ਦਾ ਤਰੀਕਾ।
@dharampal3864
@dharampal3864 2 жыл бұрын
ਬਹੁਤ ਵਧੀਆ ਕਥਾ, ਸੁਣਿਆ ਅੰਮ੍ਰਿਤ ਸੰਚਾਰ ਸਮੇਂ ਦੋ ਬਾਟੇ ਤਿਆਰ ਕੀਤੇ ਜਾਂਦੇ, ਇਸ ਵਾਰੇ ਦਸਿਆ ਜਾਵੇ।
@RajaSingh-r6w
@RajaSingh-r6w 4 ай бұрын
ਵੀਰ ਜੀ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਵਿਖੇ ਐਸਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ।ਹਾਂ ਜੋ ਡੇਰੇਦਾਰ ਪਖੰਡੀ ਬਾਬੇ ਨੇ ਉਨਾਂ ਦੇ ਡੇਰਿਆਂ ਵਿੱਚ ਅਜਿਹਾ ਵਿਤਕਰਾ ਹੁੰਦਾ ਏ ।
@dulichand9604
@dulichand9604 2 жыл бұрын
ਵੈਰੀ ਗੁੱਡ ਜੀ ਬਾਬੂ ਕਾਂਸ਼ੀ ਰਾਮ ਜੀ ਨੂੰ ਯਾਦ ਕਰਵਾ ਦਿੱਤਾ
@HarpreetKaur-zz5nz
@HarpreetKaur-zz5nz 3 жыл бұрын
Wah wah wah... kya baat.. mazaa aa gya... sach bachan🙏🙏🙏
@GurpreetSingh-oz5ux
@GurpreetSingh-oz5ux 2 жыл бұрын
Good
@nanakshahisikhstan9236
@nanakshahisikhstan9236 3 жыл бұрын
ਐਹੋ ਜਿਹੇ ਜਾਣਕਾਰੀ ਵਾਲੇ ਵੀਡੀਓ ਸਿੱਖਾਂ ਨੂੰ ਲੋੜੀਂਦਾ ਹਨ, ਧੰਨਵਾਦ ਮਖੂ ਦਾ ਜਾਣਕਾਰੀ ਵਿਚ ਵਾਧਾ ਕੀਤਾ👏👏 ਸਿੱਖਾਂ ਨੂੰ ਇਹ ਵੀ ਨਹੀਂ ਪਤਾ ਕਿ ਖਾਲਸਤਾਨ ਭਾਰਤੀ ਸੰਸਦ ਤੋਂ ਪ੍ਰਵਾਨਤ ਹੈ। ਖਾਲਸਤਾਨ ਬਣਾਓ ਪੰਜਾਬ ਵਿਧਾਨਸਭਾ ਵਿਚ ਜਾਓ। ਸਾਲ ੧੯੯੦ ਵਿਚ ਗਣਰਾਜ ਭਾਰਤ ਦੀ ਸੰਸਦ ਵਿਚ ੩੦੦ ਦਸਤਾਵੇਜਾਂ ਨਾਲ ਪ੍ਰਵਾਨਤ ਹੈ, ਫੇਰ ਪੱਛਮੀ ਪੰਜਾਬ ਨੂੰ ਨਾਲ ਮਿਲਾਵਾਂਗੇ, ਸਵਿਧਾਨ ਵਿਚ ਲਿਖਿਆ ਹੈ। ਕਸ਼ਮੀਰ ਦਾ ਵੀ,,,,ਕਸ਼ਮੀਰ ਵਿਚ ਮਰਦਮਸ਼ੁਮਾਰੀ UN ਦੀ ਦੇਖਰੇਖ ਹੇਠ ਹੋਵੇਗੀ। 👏👏👏
@premchand6865
@premchand6865 3 жыл бұрын
3tihai Punjab ta Pakistan vich hai pehla us nu ta lailabo fer poore hindhustan nu hi khalistan banamage main te mere bacche be tuhada sath denge OM Namho Shivay WaheGuru Ji Ka Khalsa WaheGuru Ji ki Fateh
@nanakshahisikhstan9236
@nanakshahisikhstan9236 3 жыл бұрын
@@premchand6865 ਸਿੱਖਾਂ ਨੂੰ ਇਹ ਵੀ ਨਹੀਂ ਪਤਾ ਕਿ ਖਾਲਸਤਾਨ ਭਾਰਤੀ ਸੰਸਦ ਤੋਂ ਪ੍ਰਵਾਨਤ ਹੈ। ਖਾਲਸਤਾਨ ਬਣਾਓ ਪੰਜਾਬ ਵਿਧਾਨਸਭਾ ਵਿਚ ਜਾਓ। ਸਾਲ ੧੯੯੦ ਵਿਚ ਗਣਰਾਜ ਭਾਰਤ ਦੀ ਸੰਸਦ ਵਿਚ ੩੦੦ ਦਸਤਾਵੇਜਾਂ ਨਾਲ ਪ੍ਰਵਾਨਤ ਹੈ, ਫੇਰ ਪੱਛਮੀ ਪੰਜਾਬ ਨੂੰ ਨਾਲ ਮਿਲਾਵਾਂਗੇ, ਸਵਿਧਾਨ ਵਿਚ ਲਿਖਿਆ ਹੈ। ਕਸ਼ਮੀਰ ਦਾ ਵੀ,,,,ਕਸ਼ਮੀਰ ਵਿਚ ਮਰਦਮਸ਼ੁਮਾਰੀ UN ਦੀ ਦੇਖਰੇਖ ਹੇਠ ਹੋਵੇਗੀ। 👏👏👏
@nanakshahisikhstan9236
@nanakshahisikhstan9236 3 жыл бұрын
@@premchand6865 FAKE CHANNEL 👈👈
@nanakshahisikhstan9236
@nanakshahisikhstan9236 3 жыл бұрын
@@premchand6865 FAKE ACOUNT ❌❌👎👎
@VijayKumar3-l7k
@VijayKumar3-l7k Ай бұрын
Uru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
@happyjagtaraulakh9460
@happyjagtaraulakh9460 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kulwantsinghkhalsa6167
@kulwantsinghkhalsa6167 Ай бұрын
ਭਾਈ ਸਾਹਿਬ ਜੀ ਸ੍ਰੀ ਸਾਹਿਬ ਉੱਪਰੋਂ ਦੀ ਰੱਖਿਆ ਕਰੋ। ਇਹ ਸਾਨੂੰ ਹੁਕਮ ਹੈ ਪੰਜਾਂ ਪਿਆਰਿਆ ਦਾ।
@swarnkour3404
@swarnkour3404 8 ай бұрын
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੂਰੂ ਜੀ ਕੀ ਫਤਿਹ ਜੀ
@subasinghbaba9441
@subasinghbaba9441 3 жыл бұрын
ਮਖੂ ਸਾਹਿਬ ਬਹੁਤ ਹੀ ਵਧੀਆ। ਸੈਧ ਦਿਤੀ ਹੈ ਧੰਨਵਾਦ ਕਰਦੇ ਹਾਂ ਜੀ
@ਦਸ਼ਮੇਸ਼ਨਿਵਾਸ
@ਦਸ਼ਮੇਸ਼ਨਿਵਾਸ 2 жыл бұрын
ਡਾਕਟਰ ਅੰਬੇਦਕਰ ਜੀ ਵੀ ਧਨੰ ਹਨ ਸਿੱਖ ਕੌਮ ਤੋਂ ਬਗ਼ੈਰ ਹੋਰ ਕਿਸੇ ਨੂੰ ਕ੍ਰੀਪਾਨ ਰਖਨ ਬਾਰੇ ਸੰਵਿਧਾਨ ਵਿੱਚ ਨਹੀਂ ਲਿਖਿਆ ਼ ਏਸ ਗੱਲ ਵਿਚ ਬਹੁਤ ਵੱਡਾ ਰਹਸ ਹੈ
@bakhshishsingh5298
@bakhshishsingh5298 3 жыл бұрын
ਵੀਰ ਜੀ ਧੰਨਵਾਦ ਜੀ ਕਿਹੜੇ ਸਵਾਧਾਨ ਦੀ ਗਲ ਕਰਦੇ ਓ ਅਸੀਂ ਗੁਲਾਮ ਹਾਂ ਜੀ ਸਾਨੂੰ ਕਹਿੰਦੇ ਨੇ ਸਤ ਅੰਚ ਕਿਰਪਾਨ ਚਹਾਦੀਆ ਸਿੱਖ ਨੂੰ ਸਵਧਾਨ ਹਿੰਦੂ ਕਹਿੰਦਾ ਹੈ ਰਾਜ ਬਿਨਾਂ ਨਹੀਂ ਧਰਮ ਚਲੇ ਗਾ ਖਾਲਸਾ ਰਾਜ ਕਰੇਂ ਗਾਂ
@InderjitSingh-mu5co
@InderjitSingh-mu5co 3 жыл бұрын
Bahot achhi information ate bahot sunder katha. Dhan GURU NANAK SAHEB JI 🌿🌹🌹🙏🙏🌹🌹🌿
@sodhi-ii6ng
@sodhi-ii6ng 3 ай бұрын
ਗੁਰੂ ਖਾਲਸੇ ਦੇ ਅੰਗ ਸੰਗ ਹੈ ਜੀ ਯੁੱਧ ਹੋਣਗੇ ਸਹੀਦੀਆਂ ਹੋਣਗੀਆਂ ਪਰ ਫਤਿਹ ਗੁਰੂ ਕੇ ਖਾਲਸੇ ਦੀ ਹੀ ਹੋਵੇਗੀ ਸਤਿਨਾਮ ਸ੍ਰੀ ਵਾਹਿਗੁਰੂ
@ShubegSingh-d2b
@ShubegSingh-d2b Ай бұрын
ਮਖੂ ਸਾਹਿਬ ਤੁਸੀਂ ਕਮਾਲ ਕਰਤੀ ਐਸਾ ਭਾਸ਼ਨ ਵਾਹ
@gurlabhsingh8072
@gurlabhsingh8072 2 жыл бұрын
ਖਾਲਸਾ ਜੀ ਪਹਿਲਾਂ ਬਾਬਾ ਗੁਰੂ ਨਾਨਕ ਜੀ ਦੀ ਸਿੱਖਿਆ ਬਾਦ ਵਿੱਚ ਹਥਿਆਰਾਂ ਕਿਊ ਮਾੜਾ ਬੰਦਾ ਪਹਿਲਾਂ ਘਰ ਦੇ ਮਾਰ ਸਕਦਾ ਹਥਿਆਰਾਂ ਨਾਲ ਹਥਿਆਰ ਸੱਪ ਦੇ ਸਮਾਨ ਹੈ ਕਦੇ ਵੀ ਡੰਗ ਵੱਜ ਸਕਦਾ ਪਹਿਲਾਂ ਗਿਆਨ ਜਰੂਰੀ ਬਾਬਾ ਗੁਰੂ ਨਾਨਕ ਜੀ ਦੀ ਸ਼ਿਕਸ਼ਾ
@JaspalSingh-md3ew
@JaspalSingh-md3ew 3 жыл бұрын
ਬਹੁਤ ਵਧੀਆ ਮੱਖੂ ਸਾਬ
@jathatajpurwale5724
@jathatajpurwale5724 3 жыл бұрын
ਮਖੂ ਜੀ ਤੁਸੀਂ ਵੀ ਕਿਰਪਾਨ ਕੁੜਤੇ ਦੇ ਉਪਰ ਦੀ ਪਹਿਨਿਆ ਕਰੋ
@bootadreger4540
@bootadreger4540 3 жыл бұрын
ਜਿਹੜੇ ਉੱਪਰ ਦੀ ਪਾਉਂਦੇ ਨੇ ਕਈ ਵਾਰ ਦਿਖਾਵੇ ਵਾਲੀ ਹੋ ਜਾਂਦੀ ਹੈ ਜਿਸ ਤਰਾਂ ਸਰੋਮਣੀ ਕੇਮਟੀ ਵਾਲ਼ਿਆਂ ਨੇ ਉੱਪਰ ਦੀਆ ਪਾਈ ਹੋਈਆ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਕਿਸੇ ਦੀ ਬਾਹਰ ਨਹੀਂ ਨਿੱਕਲਦੀ
@tungwali
@tungwali 3 жыл бұрын
ਮਨ ਜਾਨਤ ਸਭ ਬਾਤ, ਜਾਣਤ ਹੀ ਔਗੁਣ ਕਰੇ। ਭਾਵ ਭਾਵੇਂ ਜੱਟ ਹੋਣ ਜਾਂ ਨਾਈ ਛੀਂਬੇ ਪਤਾ ਸਭ ਨੂੰ ਹੈ ਪ੍ਰੰਤੂ ਸਾਡੇ ਧੌਣ ਚੋਂ ਕਿੱਲਾ ਨਹੀਂ ਨਿਕਲਦਾ।
@baljindersingh820
@baljindersingh820 Ай бұрын
ਮੱਖੂ ਵੀਰ ਇਹ ਰੱਖ ਤਾਂ ਸਕਦੇ ਨੇ ਪਰ ਚਾਲਾਉਣ ਲੱਗਿਆ ਇਨ੍ਹਾਂ ਦੇ ਹੱਥ ਕੰਬ ਜਾਂਦੇ ਨੇ
@DalbirSingh-ip7og
@DalbirSingh-ip7og Ай бұрын
Jina De gutt Lathe 🫷
@charanjitkaur4653
@charanjitkaur4653 3 жыл бұрын
ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਬਖਸ਼ੇ ਏਸੇ ਤਰ੍ਹਾਂ ਹੀ ਸੇਵਾ ਕਰਨ ਦਾ ਬਲ ਬਖਸ਼ੇ 🙏🏻🙏🏻🙏🏻
@rajindersingh8271
@rajindersingh8271 2 жыл бұрын
Waheguru ji
@TheKingHunter8711
@TheKingHunter8711 4 ай бұрын
ਆਰਟੀਕਲ-25 ਵਿੱਚ ਲਿਖਿਆ ਹੋਇਆ ਹੈ : - ਕਿਰਪਾਨ ਧਾਰਨ ਕਰਨਾ ਔਰ ਸਾਥ ਲੇਕਰ ਚਲਨਾ ਸਿੱਖ ਧਰਮ ਕਾ ਅੰਗ ਮਾਨਾ ਜਾਏਗਾ .💥💥💥💥
@hardevsinghkotia6897
@hardevsinghkotia6897 2 жыл бұрын
ਮਖੂ ਸਾਹਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਹ ਕਿਹੜਾ ਸੰਵਿਧਾਨ ਹੈ ਜਿਸ ਦਾ ਹਵਾਲਾ ਦੇ ਰਹੇ ਹੋ, ਉਸ ਸੰਵਿਧਾਨ ਦੀ ਧਾਰਾ 25ਬੀ ਤੁਹਾਨੂੰ ਸਿੱਖ ਹੀ ਨਹੀਂ ਮਨਦੀ ਤੁਸੀਂ ਗੁਲਾਮ ਹੋ ਸੰਵਿਧਾਨ ਆਪਣਾ ਨਹੀ ਨਾ ਐਵੇਂ ਬਾਹਾਂ ਉਲਾਰ ਕੇ ਸਤਿਨਾਮੁ ਵਾਹਿਗੁਰੂ ਬੋਲੀ ਜਾਓ ਮਗਰ ਕੋਈ ਵੀ ਨਹੀਂ ਬੋਲਦਾ
@mohansingh5272
@mohansingh5272 2 жыл бұрын
Bahut Badia Bichar Han Veer Ji
@ਪਰਮਜੀਤਸਿੰਘ-ਛ5ਠ
@ਪਰਮਜੀਤਸਿੰਘ-ਛ5ਠ 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਖਾਲਸਾ ਅਕਾਲ ਪੁਰਖ ਕੀ ਫੌਜ ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ ।। ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ ।। ਸ਼ਸਤਰ ਕੇ ਅਧੀਨ ਹੈ ਰਾਜ ।। ਅੜੇ ਸੋ ਝੜੇ । ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।
@nanakshahisikhstan9236
@nanakshahisikhstan9236 3 жыл бұрын
FAKE CHANNEL 👈👈
@SatnamSingh-jp5he
@SatnamSingh-jp5he 3 жыл бұрын
@@nanakshahisikhstan9236 ene wadea video a es vich fack ke e
@massyybiyy6065
@massyybiyy6065 2 жыл бұрын
​@@SatnamSingh-jp5he bhai ye fake Bolan wala khud fake Hai.
@JaswantSingh-qh9qh
@JaswantSingh-qh9qh 4 ай бұрын
@TarsemSingh-oo6bv
@TarsemSingh-oo6bv 3 жыл бұрын
Capt.Tarsem.singh.Makhu.ji.Artical.25.bare.das.ke.bahut.Achha.kita.waheguru.ji.sab.da.bhalla.kare.ji
@karanbir313
@karanbir313 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ
@harmeetkaur4628
@harmeetkaur4628 Ай бұрын
Waheguru ji Maher Karan ji 🙏
@aadpunjabi3473
@aadpunjabi3473 3 жыл бұрын
Jatt majabi ekta honi chahidi hai ji ❤️❤️ bohat sohana upprala
@bindijhajj7546
@bindijhajj7546 4 ай бұрын
Wehaguru ji waheguru ji waheguru ji waheguru ji waheguru ji waheguru ji
@SohanSingh-ml7cx
@SohanSingh-ml7cx 22 күн бұрын
ਵੀਰ ਜੀ ਤੁਹਾਨੂੰ ਰੱਬ ਚੜ੍ਹਦੀ ਕਲਾ ਵਿਚ ਰਖੇ ਆਪ ਸਵਿਧਾਨ ਮੰਨਦੇ ਜੇ ਪਰ ਸਵਿਧਾਨ ਲਿਖਣ ਵਾਲੇ ਨੂੰ ਨਹੀ ਅਸਲੀ ਸਿੱਖ ਹੀ ਦਨੀਆ ਦੇ ਤਖਤੇ ਤੇ ਡਾ ।ਭੀਮ ਰਾਉ ਜੀ ਹੈ
@parmjitsingh2834
@parmjitsingh2834 2 жыл бұрын
ਮਖੂ ਸਾਹਿਬ ਏਥੇ ਆਪਣੇ ਹਥਿਆਰ ਰਖਣ ਵਾ ਲੇ ਹੀ ਉਗਲਾ ਉਠਾ ਰਹੇ ਨੇ
@GurbanibsMusic
@GurbanibsMusic 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@baloursingh6197
@baloursingh6197 2 жыл бұрын
V. V. Nice. Speech. Ji
@DrPrabhpreetSingh
@DrPrabhpreetSingh 2 жыл бұрын
Bht vadhiya katha krde ho sant ji tuc.......waheguru ji nu har gall te yaad kar rahe ho......waheguru sanu vi mat bakhshe.......
@happygupta5560
@happygupta5560 3 жыл бұрын
Bhut Dhanebad Jis ne sawidhan vich aa likha Dr bim rao ambedkar baba sahib ji da
@NachhattarSingh-io6qx
@NachhattarSingh-io6qx 4 ай бұрын
Bahut badia sikh parcharak makhu ji
@satinderkaur9101
@satinderkaur9101 3 жыл бұрын
ਮਖੂ ਜੀ ਬੋਹੁਤ ਬਦੀਆਂ
@Gurmeetkaurarhi-jq2pm
@Gurmeetkaurarhi-jq2pm Ай бұрын
Waheguru ji ka khalsa Waheguru ji ki fathe bhut vadhia keha makhu sahab
@jatindersinghmangat6424
@jatindersinghmangat6424 3 жыл бұрын
Wonderful words 👏❤
@honeygill486
@honeygill486 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ 🙏🙏👍👍🙏🙏🙏🙏
@AvtarSingh-sr9gq
@AvtarSingh-sr9gq 3 жыл бұрын
ਬਹੁਤ ਵਧੀਆ ਗੱਲਾਂ ਦੱਸਿਆ ਭਾਈ ਸਾਹਿਬ ਨੇ
@suchagill5553
@suchagill5553 3 жыл бұрын
Waheguru Waheguru Waheguru ji
@nanakshahisikhstan9236
@nanakshahisikhstan9236 3 жыл бұрын
FAKE CHANNEL 👈👈
@binderali9115
@binderali9115 3 жыл бұрын
ਮੱਖੂ ਵੀਰ ਜੀ ਗੱਲ ਬਿਲਕੁਲ ਸੱਚੀ ਹੈ
@manpreetghuman2392
@manpreetghuman2392 3 жыл бұрын
ਬਾਈ ਜੀ ਬਹੁਤ ਵਦੀਆ ਜਾਣਕਾਰੀ ਏ
@pashminderkaur9947
@pashminderkaur9947 2 жыл бұрын
ਮੱਖੁ ਸਾਹਿਬ ਸੱਚ ਕਹਿਣਾ ਔਰ ਸੱਚ ਹਜ਼ਮ ਕਰਨਾ ਬਹੁਤ ਔਖਾ ਹੁੰਦਾ ਹੈ । ਲੋਕਾਂ ਨੂੰ ਜਾਗਰੂਕ ਕਰਨ ਲਈ ਬਹੁਤ ਬਹੁਤ ਧੰਨਵਾਦ । ਸੱਚ ਦੇ ਰਾਹ ਤੇ ਤੁਰਿਦਿਆਂ ਬਹੁਤ ਔਕੜਾਂ ਆਉਂਦਿਆਂ ਨੇ ।
@simerjit99
@simerjit99 2 жыл бұрын
🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj jio 🙏🙏🙏🙏🙏🙏🙏🙏🙏🌹
@BalkarSingh-dc1oq
@BalkarSingh-dc1oq 2 жыл бұрын
ਬਹੁਤ ਹੀ ਵਧੀਆ ਭਾਈ ਸਾਹਿਬ ਜੀ
@shivanisharma5562
@shivanisharma5562 4 ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@paramsingh9073
@paramsingh9073 2 жыл бұрын
Bhut bhut dhanbad 🙏
@truckswale7359
@truckswale7359 Ай бұрын
Veer ji harpareet singh ji tusee rt kal vech hor kirpan rachan bare hor vi dasoo waheguru guru ji ka kalsa waheguru ji ka Fateh veer ji
@balbeerbhatti6072
@balbeerbhatti6072 2 жыл бұрын
Sat naam vaheguru ji
@jagirsingh7369
@jagirsingh7369 3 жыл бұрын
ਹਾਂ ਜੀ ਹੁਣ ਤਾਂ BJP ਨੂੰ ਹਟਾ ਕੇ ਵੀ ਕਿਸ਼ਾਨ ਅੰਦੋਲਨ ਨਹੀਂ ਹਟਣਾ ਚਾਹੀਦਾ ਹੈ ਕਿਉਕਿ ਇਹ ਕਿਸਾਨ ਅੰਦੋਲਨ ਹੁਣ ਜਨ ਸਮੂਹ ਦਾ ਅੰਦੋਲਨ ਬਣ ਚੁੱਕਾ ਹੈ ਜਿਸ ਕਰਕੇ ਜਨ ਦੀਆਂ ਸਮੱਸਿਆਵਾਂ ਹੋਰ ਵੀ ਬਹੁਤ ਹਨ ਜਿਵੇਂ ਸਿਹਤ, ਸਿੱਖਿਆ, ਰੋਜ਼ਗਾਰ ਅਤੇ ਮਹਿੰਗਾਈ ਆਦਿ ।
@sikhsikligar8572
@sikhsikligar8572 3 жыл бұрын
ਸ ਧੰਨ ਹੋ ਆਪ ਜੀ ਹਰਪ੍ਰੀਤ ਸਿੰਘ ਮੰਖੁ ਸਾਬ ਜੀ
@BaljeetKaur-tb1xb
@BaljeetKaur-tb1xb 2 жыл бұрын
Very nice view s ji
@PREETSINGH-mi6ic
@PREETSINGH-mi6ic 3 жыл бұрын
ਜਿਸ ਦਿਨ ਜੱਟਵਾਦ ਦੇ ਖਿਲਾਫ ਪ੍ਰਚਾਰਕ ਬੋਲਣਗੇ ਸਿੱਖੀ ਦੀ ਚੜ੍ਹਦੀ ਕਲਾ ਵਿਚ ਹੋਵੇਗਾ।
@nanakshahisikhstan9236
@nanakshahisikhstan9236 3 жыл бұрын
FAKE CHANNEL 👈👈
@nanakshahisikhstan9236
@nanakshahisikhstan9236 3 жыл бұрын
FAKE CHANNEL 👈👈
@saiboutique7869
@saiboutique7869 3 жыл бұрын
Ryt bro
@ssohal2371
@ssohal2371 3 жыл бұрын
@@saiboutique7869 jat.phaha.le.me.kyoun.mar.jande.han...fukre.han..ihna.to.rickshaw.puller.change..mihnat.karde...kishtan.v.dense...rotti.khande......IH.Matt.fukre.han.
@Fun836
@Fun836 2 жыл бұрын
Thanks
@RanjitSingh-bo6fs
@RanjitSingh-bo6fs 4 ай бұрын
Good judicious presentation !
@spsingh1705
@spsingh1705 2 жыл бұрын
Madhu Sahb, u r great and tiger of Sikhism.
@AvtarSingh-ne3zx
@AvtarSingh-ne3zx 2 жыл бұрын
ਸਤਿ ਸ੍ਰੀ ਅਕਾਲ
@sikandersinghsidhu4327
@sikandersinghsidhu4327 2 жыл бұрын
Very much nice discussion 🙏🙏❤️
@binderali9115
@binderali9115 3 жыл бұрын
ਸੱਚੀ ਗੱਲ ਸੁਣ ਕੇ ਸਤਿ ਨਾਮੁ ਸ਼੍ਰੀ ਵਾਹਿਗੁਰੂ ਮੂੰਹ ਨਿਕਲਦਾ ਨਹੀ
@nanakshahisikhstan9236
@nanakshahisikhstan9236 3 жыл бұрын
FAKE CHANNEL 👈👈
@jaswantsingh-xf6sh
@jaswantsingh-xf6sh 3 жыл бұрын
ਵਾਹਿਗੁਰੂ ਜੀ ਬਹੁਤ ਹੀ ਵਧੀਆ ਜੀ
@sarwansingh4521
@sarwansingh4521 3 жыл бұрын
ਆਰ ਏਸ ਏਸ ਨੂ ਸਰਕਾਰ ਦਾ ਸਹਯੋਗ ਪ੍ਰਾਪਤ ਹੈ।
@GSKIRTI-qd4lm
@GSKIRTI-qd4lm 3 жыл бұрын
Very nice talk on article 25.
@majorsinghpandher4718
@majorsinghpandher4718 2 жыл бұрын
Very Nice Makhu Shaib jee.
@ranjitsinghnagpal8843
@ranjitsinghnagpal8843 3 жыл бұрын
ਸਾਨੂੰ ਇਹੋ ਜਿਹੀ ਨੌਲਜ ਚਾਹੀਦੀ ਹੈ
@baljindershah9373
@baljindershah9373 2 жыл бұрын
ਮਖੂ ਸਾਹਿਬ Artical 25 ਦੀ ਸਬੂਤ ਸਹਿਤ ਇੱਕ ਛੋਟੀ ਜਿਹੀ ਵੀਡੀਓ ਬਣਾਓ ਜੋ ਲੋੜ ਪੈਣ ਤੇ ਸਾਡੇ ਕੰਮ ਆ ਸਕੇ ।ਇਹ ਦਸਤਾਵੇਜ਼ ਸਾਡੇ ਹੱਥ ਵਿੱਚ ਦੇ ਦਿਓ । (ਧੰਨਵਾਦ ਸਹਿਤ)
@NirmalSingh-qj9wm
@NirmalSingh-qj9wm 2 жыл бұрын
Bahut vadhia vichar veer ji Salute
@nanakshahisikhstan9236
@nanakshahisikhstan9236 3 жыл бұрын
धन्यवाद मखू जी का, ऐसे वीडियो और चाहिए सिखों को, अपने बारे में 👏👏 सिखों को यह मालूम नहीं है की भारती स्विधान के अनुसार सिख किरपान रख सकता है और किरपान लेकर चल सकता है। और किसी को ये अधिकार नही है। RSS को भी नही लेकिन उसने खतरनाक हथियार रखे है, सरकार रोकती नही है 👈👈👈
@KulwantSingh-fu4bg
@KulwantSingh-fu4bg Ай бұрын
ਇਹਨਾਂ ਦੀ ਸਰਕਾਰ ਹੈ
@gaganss8459
@gaganss8459 Ай бұрын
ਮੈਂ ਤਾਂ ਅਜ ਪਹਿਲੀ ਵਾਰ ਵੇਖਿਅਾ ਮਖੂ ਜ਼ੀ ਨੂੰ ਕੀਰਤਨ ਕਰਦੇ ਨੂੰ ਮਖੂ ਜ਼ੀ ਤਾਂ ਵੱਟ ਕਡ ਦਿੱਦੇ ਹਨ ਕਲੀ ਕਲੀ ਗਲ ਦਾ ਪਤਾ ਲਗਦਾਹੈ ਵਾਜ਼ ਵੀ ਬਹੁਤ ਸਾਫ ਹੈਃ ਵਾ ਮਖੂ ਜ਼ੀ ਵਾ
@mohanrana2225
@mohanrana2225 2 жыл бұрын
Makhu sahab waheguru ji de naam te tuci bhaut padkaau vichar karde ho
@makhan4254
@makhan4254 2 жыл бұрын
Waheguru mehar karay God bless you MAKHU JI Save him self ...
@kuljeetkaur4257
@kuljeetkaur4257 Ай бұрын
Waheguruji Ka khalsa Waheguruji ke fatah Raj karega khalsa
@AvtarSingh-us4yi
@AvtarSingh-us4yi 2 жыл бұрын
This knowledge is need of the day for every sikh of the country.
@ranjodhsingh5641
@ranjodhsingh5641 2 жыл бұрын
Waheguru waheguru waheguru waheguru waheguru Ji 🙏🙏🙏🙏🙏 akaal purkh 🙏 akaal purkh 🙏🙏🙏
@SukhdevSingh-up3yo
@SukhdevSingh-up3yo 3 жыл бұрын
ਤਾਂਹੀ ਜਹਾਜ ਚੜ੍ਹਣ ਵੇਲੇ ਗਾਤਰਾ ਕ੍ਰਿਪਾਨ ਵੀ ਲੁਹਾ ਲੈਂਦੇ ਨੇਂ ਏਸੇ ਭਾਰਤ ਵਿੱਚ
@tejindersingh4285
@tejindersingh4285 2 жыл бұрын
Makhu ji bahut vadhia jankari diti hai ji sare sikhan nu is di jankari honi jaruri hai ji sikhan nu jagruk hon di lorr hai waheguru ji chardi kala bakskan ji
@Mohinder1515
@Mohinder1515 3 жыл бұрын
Very nice logical thought.
@ParamjeetSingh-lu5od
@ParamjeetSingh-lu5od 2 жыл бұрын
Makhu sahib article 25 explains very nice views
@dhanveersingh5428
@dhanveersingh5428 2 жыл бұрын
ਹਰ ਗੁਰੂ ਦੁਆਰਾ ਸਹਿਬ ਵਿੱਚ ਲਾਇਬ੍ਰੇਰੀ ਬਣਨੀ ਚਾਹੀਦੀ ਹੈ
@jagjitsingh7185
@jagjitsingh7185 Ай бұрын
Aap ji di bahut sakhat loar hai ji. 🎉❤.
@kuljeetkaur4257
@kuljeetkaur4257 Ай бұрын
Waheguruji Ka khalsa Waheguruji ke fatah 🙏🙏
Family Love #funny #sigma
00:16
CRAZY GREAPA
Рет қаралды 63 МЛН
СКОЛЬКО ПАЛЬЦЕВ ТУТ?
00:16
Masomka
Рет қаралды 3,1 МЛН
ТЫ В ДЕТСТВЕ КОГДА ВЫПАЛ ЗУБ😂#shorts
00:59
BATEK_OFFICIAL
Рет қаралды 4,1 МЛН
Car Bubble vs Lamborghini
00:33
Stokes Twins
Рет қаралды 45 МЛН
Jagmeet Singh message for Lori Mayhew
0:42
MoveUP
Рет қаралды 39 М.
Family Love #funny #sigma
00:16
CRAZY GREAPA
Рет қаралды 63 МЛН