ਚਿਹਰਾ ਮੋਤੀਆਂ ਵਾਂਗ ਚਮਕੂ | DO This

  Рет қаралды 422,880

Harry Mander

Harry Mander

Күн бұрын

your skin will glow like Diamond do this| video by Harry Mander
#skincare #facefat #health #weightloss #diet #food

Пікірлер: 514
@tedewalhoney2525
@tedewalhoney2525 11 ай бұрын
ਬਾਈ ਜੀ ਤੁਹਾਡੀ ਵੀਡਿਓ ਦੇਖ਼ ਕੇ ਪਿਛਲੇ ਚਾਰ ਮਹੀਨੇ ਤੋਂ ਬ੍ਰਹਮਚਾਰੀ ਦਾ ਪਾਲਣ ਕਰ ਰਿਹਾ ਹਾਂ , ਨਜ਼ਾਰੇ ਆ ਰਹੇ ਜ਼ਿੰਦਗੀ ਦੇ , ਸਿਰਾ ਗੱਲਬਾਤ ਹੈ ਬਾਬੇ , ਧੰਨਵਾਦ ਜਿਊਦੇ ਵੱਸਦੇ ਰਹੋ
@HarryMander
@HarryMander 11 ай бұрын
♦️❤️
@GurdeepSingh-wh4dw
@GurdeepSingh-wh4dw 11 ай бұрын
Veer g sanu v dass do
@Randhawa_nirmaljit
@Randhawa_nirmaljit 11 ай бұрын
bramchari ki hunda kive kridii
@ARSH-sc1ql
@ARSH-sc1ql 10 ай бұрын
😂 satho ta 4 din ni nikldr yr
@mosttrendingsuits5854
@mosttrendingsuits5854 10 ай бұрын
Veere Sanu v dsdo
@kuldeepsingh-yc7ls
@kuldeepsingh-yc7ls 9 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@ਸਫ਼ਰ-ਮ1ਘ
@ਸਫ਼ਰ-ਮ1ਘ 11 ай бұрын
ਸੱਚੀ ਗੱਲ ਤੇ ਇਹ ਹੈ ਜਿੰਨਾ ਬੰਦਗੀ ਕਰਨਗੇ ਉਨਾਂ ਹੀ ਦੁੱਗਣਾ ਫਰਕ ਪਵੇਗਾ
@gamerbaba123
@gamerbaba123 11 ай бұрын
ਇਸ ਚੈਨਲ ਉਪਰ ਪੰਜਾਬੀ ਦੇ ਵਿੱਚ ਬਹੁਤ ਹੀ ਵਿਗਿਆਨਕ ਢੰਗ ਦੀ ਸਿਹਤ ਸਬੰਧੀ ਜਾਣਕਾਰੀ ਉਪਲਬਧ ਹੈ, ਜੋ ਕਿ ਕਿਸੇ ਹੋਰ ਪੰਜਾਬੀ ਚੈਨਲਾਂ ਵਿੱਚ ਬਹੁਤ ਘੱਟ ਹੈ। ਬਹੁਤ ਹੀ ਵਧੀਆ ਤੇ ਸ਼ਲਾਘਾਯੋਗ
@rajbirrajbirgill9456
@rajbirrajbirgill9456 10 ай бұрын
ਵੀਰੇ ਤੇਰੇ ਬੋਲਣ ਦਾ ਤੇ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਏ ❤
@kuljeetkaur8505
@kuljeetkaur8505 4 ай бұрын
ਵਾਹਿਗੁਰੂ ਜੀ ਵੀਰ ਜੀ ਮੈ ਤੁਹਾਡੇ ਤੋਂ ਬਹੁਤ ਪ੍ਰਭਾਵਿਤ ਹੋਏ ਹਾ
@velvetflavour8435
@velvetflavour8435 9 ай бұрын
ਸੰਨਿਆਸੀ 'ਤੇ ਪਹਿਲੀ ਵਾਰ ਤੁਹਾਡਾ ਵੀਡੀਓ ਦੇਖ ਕੇ....ਬਹੁਤ ਵਧੀਆ ਅਤੇ ਪ੍ਰੇਰਨਾਦਾਇਕ ਸੀ, ਮੈਂ ਇਹ ਵੀਡੀਓ ਆਪਣੇ ਦਾਇਰੇ ਦੇ ਉਨ੍ਹਾਂ ਲੋਕਾਂ ਨਾਲ ਸਾਂਝਾ ਕੀਤਾ ਜਿਨ੍ਹਾਂ ਨਾਲ ਲੋਕ ਜਿਨਾ ਮਰਜੀ ਮੱਥਾ ਮਾਰਲੋ।ਪਰ ਉਹ ਹਮੇਸ਼ਾ ਸ਼ਿਕਾਇਤ ਕਰਦੇ ਹਨ।
@KaramjeetKaur-u8o
@KaramjeetKaur-u8o 8 ай бұрын
Veer tusi bhutt vadia tarekh nall samjudy oo ❤❤👌👌👌👌🙏🙏
@singhharpreetbilla6511
@singhharpreetbilla6511 7 ай бұрын
Veere end kara ti teri video ne jma sira kra ta mare kama nu bye karti roj 3 kilometer walk+runing dashmesh pita ji chardi kala ch rakhan waheguru waheguru ji🙏🙏
@jasjeetkaursidhu4209
@jasjeetkaursidhu4209 7 ай бұрын
Veere face pigmentation layi v kuj tips daso
@kuldeepsingh-yc7ls
@kuldeepsingh-yc7ls 9 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ
@RavinderSingh-sh7fpyyt
@RavinderSingh-sh7fpyyt 8 ай бұрын
Bout knowledge veer nu
@everywhere850
@everywhere850 11 ай бұрын
Bai g i am big fan. ਪੰਜਾਬੀ ਵਿਚ ਕੋਈ ਅਜਿਹਾ ਮਿਲੀਆ, ਜੋ ਸਿਰਫ਼ ਆਪਣੇ ਆਪ ਤੇ ਕੰਮ ਕਰਨ ਲਈ ਦਸ ਰਿਹਾ। Love you❤ paji👍👍🙏🙏
@HarryMander
@HarryMander 11 ай бұрын
🙏❤️
@Rimplepal
@Rimplepal 11 ай бұрын
ਵੀਰੇ ਤੁਸੀਂ ਸੋਚ ਵੀ ਨੀ ਸਕਦੇ ਕਿ ਕਿੰਨਾ ਮਾਣ ਹੁੰਦਾ ਤੁਹਾਡੇ ਤੇ। ਧੰਨਵਾਦ ਆਪਣੇ ਪੰਜਾਬੀਆਂ ਲਈ ਇੰਨੀ ਮਿਹਨਤ ਕਰਨ ਲਈ। ​@@HarryMander
@HarryMander
@HarryMander 11 ай бұрын
@@Rimplepal ❤️❤️❤️
@ManpreetJhajj-vi3eh
@ManpreetJhajj-vi3eh 11 ай бұрын
Love u bto good information about heath​@@HarryMander
@jannusanaik3923
@jannusanaik3923 9 ай бұрын
Jaggery bhi nhi le skte
@sarbjitsara7615
@sarbjitsara7615 4 ай бұрын
You're so fit very smart man full of positive spirit vibrations Very good speech ❤
@gurparkashsingh2889
@gurparkashsingh2889 2 ай бұрын
ਵੀਰੇ ਬਹੁਤ ਸੀਰਾ ਵੀਡਿਉ ਬਣਾਉਂਦੇ ਓ 👌 ਬਾਈ ਮੈਂ 10-15 kg weight gain krna Gym vi laana ehdd lai Ik Balance Diet dsdo bai ji
@AmarjeetsinghAmar-yt5xc
@AmarjeetsinghAmar-yt5xc 4 ай бұрын
Skin di masaze li bot vadiya dasiya thex good bro🎉🎉🎉🎉❤❤❤
@navjeetsingh2956
@navjeetsingh2956 8 ай бұрын
Thanku for good information virji
@tksandhu6190
@tksandhu6190 8 ай бұрын
I always had headaches when I skip food. Yesterday I tried your salt water idea , it worked very well 👌. Thanks 🙏
@GurdevSingh-vd5ie
@GurdevSingh-vd5ie 11 ай бұрын
ਬਹੁਤ ਵਧੀਆ ਜਾਣਕਾਰੀ ਹੈ।। ਅਜੋਕੇ ਸਮੇਂ ਬਹੁਤ ਘੱਟ ਸਾਡੇ ਪੰਜਾਬੀ।ਖਾਣ ਪੀਣ ਤੇ ਧਯਾਨਂ ਦਿੰਦੇ ਨੇ।।ਜੋ ਆਇਆ ਖਾਈ ਗਏ।😢 ਛੈਹਿਰਾਂ ਚ ਜੰਕ ਫੂਡ। ਔਰ ਪਿੰਡਾਂ ਥਾਈਂ।ਦੇ ਚਾਅ ਦਾ ਗੇੜਾ।।ਧਰ ਲੋ ਚਾਅ।।ਬਣਾ ਲਓ ਚਾਅ।।ਇਹ ਪਿੰਡਾ ਦੇ ਬੁਜ਼ੁਰਗਾਂ ਦੀ ਆਦਤ। ਔਰ ਛੈਹਿਰਾਂ ਚ ਨੌਜਵਾਨ ਜੰਕ ਫੂਡ।। ਆਦਤਾਂ ਛੁਟਦੀਆ ਨਹੀਂ।।ਸਠ ਪੈਂਟ ਸਾਲ ਔ ਗਏ ਔ ਗਏ 😢 ਯਾਂ ਦਵਾਈਆਂ ਦੇ ਥੈਲੇ ਚੱਕੀ ਫਿਰਦੇ ਨੇ।।।😢ਇਹ ਘਰ ਦੇ ਇੱਕ ਦੋ ਜੀਅ ਹੀ ਹੋਣ।।ਆਪ ਤਾਂ ਬੀਮਾਰ ਹੁੰਦੇ ਹਨ।।ਜੇੜੇ ਪਰਿਵਾਰ ਚ ਹੋਰ ਜੀਅ ਨੇ।।ਜੋ ਖਾਣ ਪੀਣ ਚ ਬੜੇ ਚੂਜ਼ੀ ਹਨ।‌ਔਨਾਂ ਨੂੰ ਵੀ ਲੈ ਡੁੱਬਦੇ ਨੇ।ਬੀਮਾਰ ਕਰ ਜਾਂਦੇ ਨੇ।। ਐਨਾਂ ਦੀ ਚਿੰਤਾ ਚ ਹੀ ਬੀਮਾਰ ਹੋ ਜਾਂਦੇ ਹਨ 😢ਕੁਲ ਮਿਲਾ ਕੇ ਆਹੀ ਹੈ।।ਖਾਈ ਜਾਉ।ਬੀਮਾਰ ਹੋਣ ਤੇ ਵਧਿਆ ਤੋਂ ਵਧੀਆ ਡਾਕਟਰਾਂ ਨੂੰ ਲੱਭਦੇ ਜਾਉ।ਇਲਾਜ ਗੋਲੀਆਂ ਖਾਈ ਜਾਉ। ਇੱਕ ਦਿਨ ਮਰ ਜਾਉ 😢 ਜ਼ਿੰਦਗੀ ਏਦਾਂ ਦੀ ਹੋ ਕੇ ਰਹਿ ਗਈ ਹੈ।।😢😢😢 ਬਹੁਤ ਘੱਟ ਲੋਕ ਹਨ ਜੋ ਸਹੀ ਜ਼ਿੰਦਗੀ ਜਿਊਣ ਕਰਦੇ ਨੇ।।😢😢😢😢😢
@Destination693
@Destination693 11 ай бұрын
Oh Veer Pehla Bazurga wali adata te kahi jande ho Pehla wale Bazurga da Khaan Peen Te Kaam Kaar Dekho Ke Hunda c Fever Hoon te Ke Karde c Desi Ghee Original Ghar da Dudh da hove 1 chumcha nhi pachda hun wali Generation nu socho pehla old Genenration te New Generation da khaan Peen ke va
@GurdevSingh-vd5ie
@GurdevSingh-vd5ie 11 ай бұрын
ਬਾਈ ਜੀ ਅਜੋਕੇ ਬੁਜ਼ੁਰਗਾਂ ਦੀ ਗੱਲ ਕਰਦਾ ਹਾਂ।ਜੋ ਹੁਣੇ ਸਠ ਸਤਰ ਸਾਲਾਂ ਦੇ ਹੋਏ ਹਨ।।ਗਿਆਨ ਏਨਾਂ ਕੋਲ ਜ਼ੀਰੋ।।ਖਾਣ ਪੀਣ। ਮੰਨਦੇ ਹਾਂ।ਇਹ ਜੰਕ ਫੂਡ ਨਹੀਂ ਖਾਂਦੇ।।😮ਪਰ ਆਪਣੇ ਬੱਚਿਆਂ ਨੂੰ ਇਹ ਨਾ ਰੋਕਣ ਚ ਕਾਮਯਾਬ ਨਹੀਂ 😮 ਪੰਜਾਬ ਪਿੰਡਾਂ ਦਾ ਹਾਲ।। ਨਵੀਂ ਪੀੜ੍ਹੀ ਦਾ।।ਕਿੰਝ ਦਾ ਹੋਇਆਂ ਪਯਾ ਹੈ।।ਕਿਸ ਨੇ ਧਯਾਨਂ ਦੇਣਾਂ ਸੀ।। ਏਨਾਂ ਬੁਜ਼ੁਰਗਾਂ ਨੇ।।😢ਬਾਕੀ ਪਿੰਡ ਜਾਈ ਦਾ।। ਚਰਚਾਵਾਂ ਸਥ ਚ ਕਰਦੇ ਆਂ।। ਮੈਨੂੰ ਕੋਈ ਖਾਸ।। ਗਿਆਨਵਾਨ ਨਹੀਂ ਲੱਗੇ।।ਜੇ ਗੱਲਾਂ ਬਾਤਾਂ ਕਰਦੇ ਵੀ ਹਨ।।ਪਰ ਔਹੋ ਅਮਲ ਚ ਨਹੀ।।ਆ ਮੈਂ ਛੈਹਿਰੋ ਪਿੰਡ ਜਾ ਕੇ।।ਕਿਲੇ ਜ਼ਮੀਨ ਤੇ ਕੁਦਰਤੀ ਖੇਤੀ ਕਰਨ ਲੱਗਾ।। ਅਜ਼ੇ ਛੈਹਿਰ ਛੱਡਿਆ ਨਹੀਂ।। ਸੋਚਿਆ ਵਰਤਾਰਾ ਵੇਖਾਂ ਕਿਸ ਤਰ੍ਹਾਂ ਦਾ ਕਰਦੇ ਨੇ।😢 ਪਹਿਲੀ ਵਾਰ ਕੰਣਕ ਬੀਜੀਂ।। ਮਸਾਂ ਸਿਰੇ ਲਾਈ।। ਮੁਸੀਬਤਾਂ ਦੇ ਪਹਾੜ ਏਨਾਂ ਨੇ ਖੜ੍ਹੇ ਕਰਤੇ।। ਘੰਟੇ ਦਾ ਕੰਮ ਹਫ਼ਤਿਆਂ ਚ। ਦੂਜੀ ਵਾਰ ਕੰਣਕ ਬੀਜੀਂ। ਪਿਛਲੇ ਮਹੀਨੇ।।😢ਸੁਪਰ ਛੀਂਟ ਨੂੰ ਔਵੇ ਹੀ ਘੁਮਾਈਂ ਗਏ।। ਜਦੋਂ ਡੋਲਕੀ ਖੋਲ ਕੇ ਵੇਖੀ ਆਖਰ ਚ।। ਕੇਹਿਦੇਂ ਬੀਜ ਵਧ ਸੀ।।ਚਾਲੀ ਕਿਲੋ ਬੀਜ।ਔਵੇ ਹੀ ਤੀਹ ਕਿਲੋ ਪਯਾ 😢ਆ ਹੁਣ ਫੋਨ ਤੇ ਬੀਜ ਮਾੜਾ ਸੀ।।😢😢😢😢
@GurdevSingh-vd5ie
@GurdevSingh-vd5ie 11 ай бұрын
ਕੰਣਕ ਉਗੀ ਨਹੀਂ। ਫੋਨ ਆਇਆ। ਬਹੁਤ ਵਿਰਲ ਹੈ।।ਭਤੀਜਾ ਭਰਾ ਤਾਏ ਦੇ ਲੜਕੇ।।ਭਤੀਜਾ ਮੇਰੇ ਹਾਣ ਦਾ।ਭਰਾ ਮੇਰੇ ਪਿਉ ਦੇ ਹਾਣ ਦਾ ਹੋਉ।।😢 ਕੁੱਝ ਨਹੀਂ ਹੋ ਸਕਦਾ।। ਜਦੋਂ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਲਈ।।ਸਾਰੇ ਕਿਸਾਨਾਂ ਨੇ ਆ ਦਿੱਲੀ ਡੇਰੇ ਲਾਏ ਚੰਗੀ ਗੱਲ ਹੈ।।ਵਈ।ਮਾੜੇ ਕੰਮ ਦਾ ਵਿਰੋਧ ਕਰਨਾਂ।।ਪਰ ਜਦੋਂ ਆਪ ਮਾੜੇ ਕੰਮ ਕਰਦੇ ਨੇ।। ਉਦੋਂ ਇਹ ਜਾਇਜ਼ ਹੋ ਜਾਂਦੇ ਨੇ।ਸਹੀ ਮੰਨਦੇ ਨੇ ਇੱਕ ਨਹੀਂ ਸਾਰੇ ਪਿੰਡ ਵਾਲੇ।। ਜਿੰਨਾ ਪੜਿਆ। ਉਸਤੋਂ ਕਈ ਗੁੰਣਾ ਵਧ।। ਚੰਗਿਆਂ ਕਿਤਾਬਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵੀ ਸਮਝਿਆਂ।ਜਾਦਾ।।ਪੋਣ ਪਾਣੀ ਧਰਤੀ ਵਨਸਪਤੀ ਜੀਵ ਜੰਤੂ ਦੀ ਸੇਵਾ ਸੰਭਾਲ ਕਰਨ ਗਿਆ ਸੀ।।ਨਿਸਾਵਰਥ ਹੋ ਕੇ।।😮ਕੰਡੇ ਜਿੰਨੀ ਕਿਸੇ ਨੂੰ ਤਕਲੀਫ ਨਹੀਂ ਦਿੱਤੀ 😢ਜੇ ਕੰਮ ਕਰਾਇਆ।।ਉਸਦੀ ਲੇਬਰ।ਭਾਈ ਪਹਿਲਾਂ ਲੈ ਲਉ।।😢ਥੋੜੀ ਵਧ ਲੈ ਲਉ।।😢ਵਧ ਵੀ ਲੈ ਲੈਣ।। ਔਰ ਕੰਮ ਵੀ ਗਲਤ।।ਆ ਕੰਣਕ ਦਾ ਉਦਾਹਰਣ ਹੈ।।😢ਬਾਕੀ ਬਾਈ ਜੀ।। ਵੀਡੀਓ ਜ ਐਂਕਰ ਦੀ ਵੀਡੀਓ।ਸੁਣਕੇ। ਲੱਗਦਾ ਅਜ਼ੇ ਇਨਸਾਨੀਅਤ ਦੀਆਂ ਗੱਲਾਂ ਬਾਤਾਂ ਕਰਨ ਵਾਲੇ ਹੈ।।ਇਸ ਲਈ ਆਵਦੀ ਜਾਣਕਾਰੀ ਸਾਂਝੀ ਕੀਤੀ।। ਸਾਡੇ ਮਾਮਾ ਜੀ ਯਾਂ ਹੋਰ ਪਿੰਡ ਵਾਸੀ।।ਚਾਅ ਦੇ ਬੜੇ ਛੋਕਿਨ ਹਨ।।😮😅ਹੁੰਣ ਆ ਬਾਈ ਵਾਂਗ ਜ਼ਮੀਨੀ ਸਤਰ ਤੇ। ਸਮਝਾਉਂਣਾ ਕਰਦਾਂ ਹਾਂ।।ਮਾੜੇ ਮਾੜੇ ਸਹੀ ਚਲ ਪਏ ਨੇ 😅ਬਾਕੀ।। ਕਿਸੇ ਨੂੰ ਬਦਲਣਾਂ ਬੜਾ। ਮੁਸ਼ਕਿਲ ਹੈ।।ਆਪ ਸਹੀ ਹੋਵੋ।।ਇਹ ਤਾਂ ਠੀਕ ਹੈ।।😢ਪਰ ਥੋਡਾ ਆਸਾ ਪਾਸਾ ਵਾਲੇ ਨਿਤ।ਬੁਰਾ ਕਰਨ ਲਈ। ਦਿਮਾਗ ਵਰਤਣ।।ਸਮਾਜ ਨਹੀ ਬਦਲ ਸਕਦਾ।।😢 ਖੇਤੀ ਕਿਤਾਬਾਂ ਤੋਂ ਪੜੀ।।ਫਿਰ ਯੂ ਟਿਊਬਰਾਂ।।ਜੋ ਕੁਦਰਤੀ ਖੇਤੀ ਕਰਦੇ ਨੇ।। ਔਨਾਂ ਦੀਆਂ ਵੀਡੀਓਜ਼ ਵੇਖਿਆ।। ਕਈਆਂ ਨਾਲ ਫੋਨ ਤੇ ਜਾਣਕਾਰੀ ਲਈ।। ਇੱਕ ਕੁਦਰਤੀ ਕਿਸਾਨ ਬਣਨ ਕਰਨ ਦੀ ਚਾਹ।ਮੰਨ ਚ ਬੜਾ ਵਲਵਲੇ ਸੀ ਛੋਕਂ ਆਸਮਾਨੀ ਚੜਕੇ ਬੋਲਦਾ ਸੀ 😢ਪਰ ਇਹ ਕੀ ਹਫਤੇ ਚ ਦੋ ਵਾਰੀ ਪਾਣੀ।ਕੇੜਾ ਲੋਉਦਾਂ 😢 ਸਾਡੇ ਏਥੇ ਲਾ ਦਿੰਦੇ ਨੇ 😢ਪੰਜ ਝੂਠੇ ਆ ਅਗੇ ਸਚ ਫੇਲ ਹੋ ਜਾਂਦਾ।।ਅਖੇ ਤੂੰ ਹੀ ਕੇਹਾ ਸੀ ਪਾਣੀ ਫੇਰ ਲਾ ਦੇ 😢ਆ ਲਾ ਤਾ।। ਕਾਮਾਂ ਕਹੁ ਬਾਈ ਤੂੰ ਕੇਹਾ ਸੀ।।😢ਯਾਰ ਹਾਂ ਸ਼ਾਇਦ। ਮੈਂ ਪਾਗ਼ਲ ਤਾਂ ਨਹੀਂ।।😅 ਯਾਂ ਹੋ ਤਾਂ ਨਹੀਂ ਗਿਆ 😅 ਅਗੋਂ ਜਵਾਬ ਛਕ ਤਾਂ ਸਾਨੂੰ ਪੈਂਦਾ ਸੀ 😅😅😅😅😅ਆਏ ਟਿੱਚਰ ਕਰਦੇ ਨੇ।।😢😢😢😢
@ReenuKamboj-zb3ui
@ReenuKamboj-zb3ui 7 ай бұрын
Thank you so much veer ji 🙏🏻
@nirmalsingh-ro7qh
@nirmalsingh-ro7qh 10 ай бұрын
Bhut vadia Banda aa paji jo eh dsde lokk paise la ke vi ni dsde ❣️❣️❣️
@anshuanshukhanna389
@anshuanshukhanna389 7 ай бұрын
ਬਹੁਤ ਵਧੀਆ ਜਾਂਣ ਕਾਰੀ ਦਿਤੀ 😊😊
@AmandeepKaur-rp2gq
@AmandeepKaur-rp2gq 11 ай бұрын
Veere pls pigmentation lyi v kujh dso plss
@Rajkaur-be1gr
@Rajkaur-be1gr 8 ай бұрын
Buht shoan smjya tuc veerji god bless you
@ManpreetSingh-so7jv
@ManpreetSingh-so7jv 11 күн бұрын
Hlo jiii
@kamaljitkaur1481
@kamaljitkaur1481 11 ай бұрын
Boht boht thanks veere ajj di video ta lagda special mere lai he a m es bare sochdi c kida thii kara M pehla thik c hun bimar ho gyi c boht jada hun boht look khrab ho gyi ❤❤❤❤❤
@sahilsahilsingh9121
@sahilsahilsingh9121 9 ай бұрын
Thnku sir ji❤❤
@AnuHeera-uw1qz
@AnuHeera-uw1qz 4 ай бұрын
Thank🙏you bro. G Tuc bhut vdiya dangg nal jankari dinde
@kashmirilal6771
@kashmirilal6771 3 ай бұрын
Thanks for motivation
@anmolsinghbhaikera1820
@anmolsinghbhaikera1820 11 ай бұрын
Bayi di video hrek bhot vadia hundi aa 🙏❤️❤️ rabb chddi kla ch rkhe sade veer nu🙏❤️
@MANDEEP..
@MANDEEP.. 11 ай бұрын
Waheguru Mehar kare, Love you all.
@NarangGaurav
@NarangGaurav Ай бұрын
bai di video te mere gharwale v samjhde aaa.. simple te sade treke naal vadiya explain karda pra
@MeetkaurJohal-wz3is
@MeetkaurJohal-wz3is 9 ай бұрын
Thnx ji😊
@rajveerkaurakku7675
@rajveerkaurakku7675 10 ай бұрын
Thanks brother ❤❤❤
@sheerapharwahi1126
@sheerapharwahi1126 11 ай бұрын
Thank u y jii.❤
@gurnoorsingh4595
@gurnoorsingh4595 11 ай бұрын
Bahut wadia paaji....bahut wadia knowledge ditti. Thanks 🙏🏽👍
@Fateh933
@Fateh933 11 ай бұрын
Bahot vadya soch vichar vere tuhade✍️💯💘🥰
@allgamer2806
@allgamer2806 8 ай бұрын
Excellent video 👍🏻
@loveashish6486
@loveashish6486 8 ай бұрын
Thx u veer ji🙏🙏
@HarpalSingh-sm3xl
@HarpalSingh-sm3xl 10 ай бұрын
Good information 👍
@jashankamboj3783
@jashankamboj3783 2 ай бұрын
Bai face wash ds du peomple face wash teen age
@j.khaymummyjassa717
@j.khaymummyjassa717 11 ай бұрын
Weheguru Meher kre tuhade te ustad ji
@Rubab_batool8
@Rubab_batool8 10 ай бұрын
Brother buht vadia gll baat hai thank you so much ehnia vadia gllan dsn layi
@manjinder68
@manjinder68 2 ай бұрын
Bai ji morning di shuruaat thodi video vkh k hundi motivation lai ..fat lose jouney shuru kiti hyi 108 to 88 te aa gye 3 month ch .oh v normal ghr da kha k ..jeonde rho veere ..rab rakha❤️❤️
@kamaldeepkaur1007
@kamaldeepkaur1007 11 ай бұрын
You tell very good things bro👏👏
@LakhvirKaur-h5v
@LakhvirKaur-h5v 8 ай бұрын
Waheguru hmesha khush rkhn bhut sohniya gla krde smjan da treeka bhut he good ha
@gurvinderdhillon7364
@gurvinderdhillon7364 11 ай бұрын
Bilkul sahi a... Mera weight 77 ton 60 ho gya... And face jma sukk gya 😊
@ShagunMehra-vd8sd
@ShagunMehra-vd8sd 10 ай бұрын
Mera v 72 73 a😢😢😢ki kra
@navjotsingh5335
@navjotsingh5335 8 ай бұрын
​@@ShagunMehra-vd8sd tusi sugar band krdo and raat nu sleep toa 3 hour phelo roti khao exercise karo tahunu positive result aa jana try karo 2 month
@amansharma-ni8wq
@amansharma-ni8wq 8 ай бұрын
❤❤well explained ustad g❤️❤️😊
@buntykumar1878
@buntykumar1878 2 ай бұрын
Veerji satshri akal mere mathe te dane ne koi ilaj dasso dane white colour de ne. Main jank food v nahi khandi please dasso ki kra Preet from Bathinda
@ManpreetSingh-cf2nl
@ManpreetSingh-cf2nl 9 ай бұрын
Good job baji very nice information 😊
@RahulKumar-vw6eg
@RahulKumar-vw6eg 11 ай бұрын
Bahut wadiya paji
@JagseerSingh-mk4fz
@JagseerSingh-mk4fz 10 ай бұрын
Thnkss samjon da tarika bhot shona veer
@AjayKumar-q4y7k
@AjayKumar-q4y7k Ай бұрын
Thanks sir ji ❤️🤗
@harsimransinghbrar9757
@harsimransinghbrar9757 8 ай бұрын
God bless you veerji ❤❤❤❤❤
@preetkaur9896
@preetkaur9896 4 ай бұрын
ਬਹੁਤ ਵਧਿਆ ਜੀ ਧੰਨਵਾਦ ਜੀ ❤
@preetmalhie81
@preetmalhie81 12 күн бұрын
Paji body t pimple ja acne t video kro
@gargidhunna2506
@gargidhunna2506 8 ай бұрын
Paji please make one video on girls UTI fungal infaction mai pichly 6 month toh suffer kr rhi va😓😓😓 but thik ne hori any home remedy and foods something please 🙏🙏🙏
@middleclass66
@middleclass66 11 ай бұрын
Wahaguru ji ❤🙏🏻
@kamaldeepkaur1007
@kamaldeepkaur1007 3 ай бұрын
Awesome information bro👏👏👏👏👏
@panshugaming9147
@panshugaming9147 8 ай бұрын
Veere eyes bare bee dso kuch chsma htaun da koi trika v dso
@mohitsaini511
@mohitsaini511 Ай бұрын
Nyc topic bhai
@dollythaper7774
@dollythaper7774 10 ай бұрын
Veer g girls lyi weight gain diet te video bnao plzz
@j.khaymummyjassa717
@j.khaymummyjassa717 11 ай бұрын
Good knowledge
@RamanKamboj-b5c
@RamanKamboj-b5c 4 ай бұрын
BHAJI MNU FULVERI AA VITILIGO YA WHITE SPOTS OHDE TE V BNA DO KUCH PLEASE
@BaljitSandhu-c9x
@BaljitSandhu-c9x 3 ай бұрын
Very good I watch every day your video 🎉🎉🎉🎉❤❤❤❤
@BaazButtar
@BaazButtar 11 ай бұрын
Good 💯
@j.khaymummyjassa717
@j.khaymummyjassa717 11 ай бұрын
Nice information
@gurlaltiwana6502
@gurlaltiwana6502 11 ай бұрын
Thankew bro i need it❤
@kohlisaab3393
@kohlisaab3393 10 ай бұрын
Bilkul sahi a verr Mera weight 85 ton 65 ho gya verr and face jma sukk gya
@ShagunMehra-vd8sd
@ShagunMehra-vd8sd 9 ай бұрын
Kive hoya dsu please mera weight 75 a 😢age 30 height 5.4 aa mnu jyada weight lose krna tci ki ki khnde c mnu jrur dso
@jagtarghuman9891
@jagtarghuman9891 11 ай бұрын
Bhut vidiya ji
@Thind_fitness_0
@Thind_fitness_0 3 ай бұрын
bohat hi jyada vadia ❤
@Mahla_goatfarmingPB02
@Mahla_goatfarmingPB02 11 ай бұрын
Nice bro ur ਗ੍ਰੇਟ 👍👍😍
@kimat6850
@kimat6850 9 ай бұрын
ਨਜ਼ਾਰੇ ਆਈ ਜਾਂਦੇ ਨੇ ਨਜ਼ਾਰੇ ਜਾਈ ਜਾਂਦੇ ਨੇ 😅😅😅😂❤❤
@allpro2812
@allpro2812 11 ай бұрын
ਦੱਬ ਕੇ ਕੰਮ ਕਰੋ ਤੇ ਫ਼ਿਕਰ ਨਾ ਕਰੋ , ਤੇ ਰੱਬ ਤੇ ਭਰੋਸਾ ਰੱਖੋ
@JasbeerSingh-u5d
@JasbeerSingh-u5d 10 ай бұрын
Waheguru
@Kulwinderkaurfashionboutique
@Kulwinderkaurfashionboutique 5 ай бұрын
ਵੀਰੇ ਤੇਰੀਆ ਗੱਲਾਂ ਬਹੁਤ ਵਿਧਿਆ ਨੇ
@manpreetmani8088
@manpreetmani8088 11 ай бұрын
Very nice information bro 👍
@varamjeetsingh3040
@varamjeetsingh3040 11 ай бұрын
Good job 👍🏼
@kuljindersingh3128
@kuljindersingh3128 8 ай бұрын
ਬਹੁਤ ਵਧੀਆ ਬਾਈ ਜੀ
@GurtajGill-br6bj
@GurtajGill-br6bj 5 ай бұрын
Bai masturbation chhad ta aa per dimag Te digestive system kida set kra masturbation di saari recovery baare ik video
@amarbirsing6128
@amarbirsing6128 11 ай бұрын
👌👌Bhut Sohni information Share kitti Harry Pajji tusi God bless You 👏
@HarryMander
@HarryMander 11 ай бұрын
❤️
@kamaljitkaur1481
@kamaljitkaur1481 11 ай бұрын
Thanks veer g m es chij bare he soch di c tusi ohi video pa diti ❤❤❤
@jeetsingh1781
@jeetsingh1781 7 ай бұрын
ਬਾਈ ਬਹੁਤ ਵਧੀਆ ਗੱਲਾਂ ਨੇ
@abhaykrishan734
@abhaykrishan734 5 ай бұрын
Paji pimples and acne da bi ilaaj dasio.
@KaranbirRandhawa-v6y
@KaranbirRandhawa-v6y 8 ай бұрын
Wao thks bro tuci te jann hi pa dita so cute
@onlineearning-y2k
@onlineearning-y2k 9 ай бұрын
Bai ji bhut he vadia jankari dsde ho tussi bai ji ek benti hai tussi please punjab se har ek jile ch please ek var lokan aa ke guide kro es de fayde ne ek ta nojvana nu te bachiyan nu jankari milugi te nale tuhadi sikhiyan nu teacher lagu v krnge ji dhanwad bai ❤
@HarryMander
@HarryMander 9 ай бұрын
❤️
@karamjotkaur8776
@karamjotkaur8776 4 ай бұрын
Man you positive ❤
@Gaggu-Rathour
@Gaggu-Rathour 11 ай бұрын
Veer ji fity liver da daso koi thank u 🙏🏻
@sbal3463
@sbal3463 4 ай бұрын
Great information!!!!!
@ravijhamat
@ravijhamat 11 ай бұрын
Bhut fain a 22 tuhada g facebook intsa te b harrik video dekhi di a you di bhut jayada knowledge a tuhade kol
@RamandeepKaur-jn2fw
@RamandeepKaur-jn2fw 4 ай бұрын
Veer special girls nu Target karke face vare dso ❤❤❤❤
@dhanotagopy3702
@dhanotagopy3702 11 ай бұрын
Love you jatta wmk eda e video bnonde raho bhut motivation mildi
@HarryMander
@HarryMander 11 ай бұрын
❤️
@dhruvbansal-ry1ym
@dhruvbansal-ry1ym 4 ай бұрын
Bro teenager di age ale pimples t dso ohh kive thik ho skde ne please🙏🏻🙏🏻❤️
@kuldeepbarar4653
@kuldeepbarar4653 9 ай бұрын
Veer g good video good information Veer g
@vinitmattu8247
@vinitmattu8247 10 ай бұрын
Best tea kheri bro morning liye
@bvanderzone682
@bvanderzone682 4 ай бұрын
Bai pimples kive remove hou es te full video bnao please 🙏
@HarpreetSingh-nc7ng
@HarpreetSingh-nc7ng 9 ай бұрын
Sir pigmentation da v dso koi upey
@Modi-Drink-Moot
@Modi-Drink-Moot 11 ай бұрын
Bro i really got to say ur beard is seriously on point
@jass_romana
@jass_romana 8 ай бұрын
Good information veerg.
@KirandeepKaur-l6w
@KirandeepKaur-l6w 28 күн бұрын
ਵੀਰੇ ਸ਼ਾਹੀਆ 26 age koi tips
@gagansingh6399
@gagansingh6399 11 ай бұрын
Harry veer g..thyroid vale weight loss kida kran pls diet dso gi humble request ea thyroid common problem
@HarryMander
@HarryMander 11 ай бұрын
Search kreo harry mander on thyroid
@HeeraSingh-tw8vs
@HeeraSingh-tw8vs 3 ай бұрын
Vere body vech charbi diya gadha ban ona bare dyso kise din......?
How To Choose Mac N Cheese Date Night.. 🧀
00:58
Jojo Sim
Рет қаралды 85 МЛН
The IMPOSSIBLE Puzzle..
00:55
Stokes Twins
Рет қаралды 158 МЛН
When u fight over the armrest
00:41
Adam W
Рет қаралды 30 МЛН
ਜ਼ਿੰਦਗੀ ਸਵਰਗ ਬਣ ਜੂ | DO This
14:48
Harry Mander
Рет қаралды 115 М.
Top Reasons To Drink Black Coffee Everyday | Harry Mander
8:16
Harry Mander
Рет қаралды 164 М.