Human Brain | ਜੇ ਤੁਹਾਡੇ ‘ਚ ਇਹ ਲੱਛਣ ਨੇ ਸਮਝੋ Brain Weak ਹੋ ਰਿਹਾ ਹੈ | Dr Harshindar Kaur

  Рет қаралды 158,880

The Khalas TV

The Khalas TV

Күн бұрын

Human Brain | ਜੇ ਤੁਹਾਡੇ ‘ਚ ਇਹ ਲੱਛਣ ਨੇ ਸਮਝੋ Brain weak ਹੋ ਰਿਹਾ ਹੈ | Dr Harshindar Kaur | KHALAS KHANA-30
Soch | ਸੋਚ | Mindset | Punjabi Short Movie : • Soch | ਸੋਚ | Mindset ...
𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fs...
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at www.khalastv.com
#PunjabiNews #TheKhalasTv #NewsUpdate

Пікірлер: 226
@kuldeeptakher4503
@kuldeeptakher4503 2 жыл бұрын
ਬਹੁਤ ਬਹੁਤ ਧੰਨਵਾਦ ਡਾਕਟਰ ਹਰਸ਼ਿੰਦਰ ਕੌਰ ਜੀ ਖ਼ਾਲਸ ਖਾਣਾ ਪ੍ਰੋਗਰਾਮ ਬਹੁਤ ਹੀ ਵਧੀਆ ਜਾਣਕਾਰੀ ਦੇ ਰਹੇ ਹਨ
@dhadigurdeepsinghdeepak5635
@dhadigurdeepsinghdeepak5635 3 жыл бұрын
ਬਹੁਤ ਹੀ ਵਧੀਆ ਜਾਣਕਾਰੀ ਡਾਕਟਰ ਸਾਬ ਜੀ ਨੇ ਦਿੱਤੀ ਖਾਲਸ ਟੀਵੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@harbanskaur1023
@harbanskaur1023 3 жыл бұрын
ਡਾ,ਸਾਹਿਬ ਮੇਰੀ ਉਮਰ ਵੀ 74ਸਾਲ ਹੈ ਤੇ ਰਿਟਾਇਰ ਟੀਚਰ ਹਾਂ ਤੁਹਾਡੇ ਵਿਚਾਰ ਸੁਣ ਕੇ ਚੰਗਾ ਲੱਗਦਾ ਹੈ ਤੁਹਾਡੇ ਸਿਰ,ਤੇ ਗੁਰੂ ਨਾਨਕ ਦੇਵ ਜੀ ਦਾ ਹਥ,ਹੈ ਕਿ ਬਹੁਤ ਬਹੁਤ ਧੰਨਵਾਦ
@harparkashkaur2217
@harparkashkaur2217 3 жыл бұрын
ਬਹੁਤ ਵਧੀਆ ਵੀਚਾਰਾਂ ਦੀ ਸਾਂਝ ਪਾਈ ਡਾਕਟਰ ਸਾਹਿਬ ਨੇ ਮੈਂ ਆਪ ਜੀ ਦੇ ਵੀਚਾਰ ਸੁਣਕੇ ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਜ਼ਰੂਰ ਕਰਦੀ ਹਾਂ ਵੈਸੇ ਉਮਰ ਵੀ ਹੁਣ 59 ਸਾਲ ਦੀ ਹੋ ਗਈ ਹੈ ਪਰ ਮੈਂ ਜ਼ਿਆਦਾ ਲੋਕਾਂ ਨੂੰ ਮਿਲਣਾ ਤੇ ਹਰ ਇੱਕ ਦੇ ਦੁੱਖ ਸੁੱਖ ਵਿੱਚ ਜ਼ਰੂਰੀ ਜਾਣਾ ਚੰਗਾ ਸਮਝਦੀ ਹਾਂ ਕਿਉਂਕਿ ਕਿਸੇ ਦਾ ਦੁੱਖ ਤੋੜ ਨਹੀਂ ਸਕਦੀ ਵੰਡਾ ਤੇ ਸਕਦੀ ਹਾਂ 🙏🏻
@sewasingh5142
@sewasingh5142 3 жыл бұрын
ਡਾਕਟਰ ਹਰਸ਼ਿੰਦਰ ਕੌਰ ਜੀ ਅਤੇ ਹਰਸ਼ਰਨ ਕੌਰ ਜੀ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਹਮੇਸ਼ਾ ਹੀ ਖੁਸ਼ੀਆਂ ਬਖਸ਼ੇ ਜੀ 🙏🙏👍👍👌
@riarshahpur6316
@riarshahpur6316 3 жыл бұрын
ਡਾ ਹਰਸ਼ਿੰਦਰ ਕੋਰ ਜੀ ਵਲੋ ਬਹੁਤ ਹੀ ਵਧੀਅਾ ਵਿਚਾਰ ਪੇਸ ਕੀਤੇ ਧੰਨਵਾਦ ਜੀ
@kaurkhalsa6746
@kaurkhalsa6746 3 жыл бұрын
ਬਹੁਤ ਵਧੀਅਾ ਜਾਣਕਾਰੀ ਡਾਕਟਰ ਸਾਹਿਬ ਅਤੇ ਭੈਣਜੀ ਦਾ ਧੰਨਵਾਦ ਜੀ
@Amzik-ds5bo
@Amzik-ds5bo Жыл бұрын
🙏🙏ਧਨਵਾਦ, ਜੀ
@sarapannu2792
@sarapannu2792 3 жыл бұрын
ਦੋਵੇਂ ਭੈਣਾਂ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਬਹੁਤ ਬਹੁਤ ਧੰਨਵਾਦ
@HarjeetSingh-qz2jf
@HarjeetSingh-qz2jf 3 жыл бұрын
P
@ਹਰਬੰਸਸਿੰਘ-ਠ4ਨ
@ਹਰਬੰਸਸਿੰਘ-ਠ4ਨ 3 жыл бұрын
ਮੈਨੂੰ ਲੱਗਦਾ ਹੁਣ ਤਾ ਸਭ ਦੇ ਦਿਮਾਗ ਸੁੰਗਝ ਗਏ ਸੈਲ ਕੋਈ ਕਿਸੇ ਦੀ ਗੱਲ ਸੁਨਣ ਨੂੰ ਤਿਆਰ ਨਹੀ🙏🏿🙏🏿
@jasdhirsingh3112
@jasdhirsingh3112 2 жыл бұрын
Waheguru ji waheguru ji good ji 💯💯💯💯
@davinderkaur5095
@davinderkaur5095 3 жыл бұрын
ਡਾਕਟਰ ਸਾਹਿਬ ਮੈਂ 82ਹੋ ਗਈ ਹਾਂ ਜੀ ਯਾਦਾਸ਼ਤ ਬਹੁਤ ਘਟ ਗਈ ਹੈ ਚੀਜ ਰਖਕੇ ਭੁਲ ਜਾਂਦੀ ਹਾਂ ਜੀ ਲਭਿਆਂ ਨਹੀਂ ਲਭਦੀ ਆਪਹੀ ਕਿਥੋਂ ਮਿਲ ਜਾਂਦੀ ਹੈ ਕਈਂ ਮਿਲਦੀਆਂ ਹੀ ਨਹੀ ਬੈਲੈਂਸ ਵੀ ਬਹੁਤ ਵਿਗੜ ਜਾਂਦਾ ਹੈ ਡਿਗ ਡਿਗਕੇ ਆਪਰੇਸ਼ਨ ਕਰਵਾਏ ਹੋਏ ਗੋਡੇ ਵੀ ਬਹੁਤ ਹੀ ਦਰਦ ਕਰ ਰਹੇ ਹਨਬਹੁਤ ਵਧੀਆ ਲਗਦਾ ਹੈ ਹੈ ਆਪਦਾ ਪ੍ਰੋਗਰਾਮ thank you 🙏🏽 madam sahib
@sukhpal2185
@sukhpal2185 3 жыл бұрын
Eni umar ch amm gal aa
@makingyourlifeparwanaji7811
@makingyourlifeparwanaji7811 3 жыл бұрын
Good job sister ਹਰਸ਼ਿੰਦਰ ਕੌਰ ਜੀ🙏
@rajvinderkaur2880
@rajvinderkaur2880 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਿਬ ਜੀ ਨੇ
@ajitsinghkalday1910
@ajitsinghkalday1910 3 жыл бұрын
❣️❣️❣️
@jagminderbura8767
@jagminderbura8767 3 жыл бұрын
ਵਾਹਿਗੁਰੂ ਜੀ
@grewalbhupinder572
@grewalbhupinder572 Жыл бұрын
Waheguru ji God bless u
@BABAL07860
@BABAL07860 3 жыл бұрын
Thanks Dr Harshinder Ji Great Job
@VijayKumar-dg9uh
@VijayKumar-dg9uh Жыл бұрын
Millions of thanks dr. sahib. May God bless you healthy and wealthy life
@BaljitSingh-do9zs
@BaljitSingh-do9zs 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@davinderkaur5095
@davinderkaur5095 3 жыл бұрын
ਕੀ ਖਾਣਾ ਚਾਹੀਦਾ ਹੈ ਡਾਕਟਰ ਸਾਹਿਬ
@davinderkaur5095
@davinderkaur5095 3 жыл бұрын
ਕਿਹੜੀ ਕਸਰਤ ਕਰਨੀ ਚਾਹੀਦੀ ਹੈ
@jasbirdheendsa6771
@jasbirdheendsa6771 3 жыл бұрын
Bahut vadhia Dr. Sahib 🙏🙏
@lakhbirsinghharshdeep7606
@lakhbirsinghharshdeep7606 3 жыл бұрын
ਬਹੁਤ।ਧਨਵਾਦ।ਖਾਲਸਾ।ਟੀ।ਵੀ
@jatindersodhi1538
@jatindersodhi1538 3 жыл бұрын
Very very beneficial talk specially for senior citizens J k Sodhi
@rajdeepkaur6900
@rajdeepkaur6900 3 жыл бұрын
Thank you so much ma'am
@arjanveersworld1838
@arjanveersworld1838 3 жыл бұрын
Thankyou dr. Sahib ji bilkul theek hai ji🙏🏻🙏🏻🙏🏻🙏🏻🙏🏻
@amritpalkaur5722
@amritpalkaur5722 2 жыл бұрын
Thanks Dr. Sahib
@shinderchaihal9027
@shinderchaihal9027 3 жыл бұрын
Thanks ji🙏🙏🙏
@dmann9072
@dmann9072 3 жыл бұрын
Buhat Badeya deseaa ha ji
@BaljitKaur-yl8vr
@BaljitKaur-yl8vr 3 жыл бұрын
Waheguru ji sab te Maher karo ji waheguru ji 🙏
@ParamjitKaur-vf3vz
@ParamjitKaur-vf3vz 3 жыл бұрын
🙏🙏good information thanku ji
@SantokhSingh-dv3bx
@SantokhSingh-dv3bx 3 жыл бұрын
Satsiriakal
@SurjitSingh-he5ee
@SurjitSingh-he5ee Жыл бұрын
Dr h kaur thanks
@sukhpalkaur9782
@sukhpalkaur9782 2 жыл бұрын
Good service both of you🙏
@surindersidana1653
@surindersidana1653 3 жыл бұрын
Very Good Knowledge 🙏🙏🙏🙏👍🙏🙏🙏
@saabsandhu7368
@saabsandhu7368 3 жыл бұрын
ਜਿਵੇਂ ਸਿਰ ਭਾਰ ਹੋਣਾ ਜੀ
@rajinderkour6000
@rajinderkour6000 3 жыл бұрын
Very nice programe ii will wait to next week
@kawalbatra2059
@kawalbatra2059 3 жыл бұрын
ਸੀਤ ਸ਼ੀ
@KamleshKamlesh-dl6hg
@KamleshKamlesh-dl6hg 3 жыл бұрын
Nys🙏
@baljinderkaur8435
@baljinderkaur8435 3 жыл бұрын
Good g
@kirandeepkaur9669
@kirandeepkaur9669 3 жыл бұрын
VeryNice👍
@rambawasidhu8909
@rambawasidhu8909 3 жыл бұрын
ਸਤਿ ਸ੍ਰੀ ਅਕਾਲ
@narinderkaur9980
@narinderkaur9980 3 жыл бұрын
Right Dr Sahib Ji 🙏
@nsnirmaan4766
@nsnirmaan4766 2 жыл бұрын
Ji
@satnamrandhawa1199
@satnamrandhawa1199 3 жыл бұрын
Waheguru ji very nice
@BABAL07860
@BABAL07860 3 жыл бұрын
Nice Programe
@amarjeetmann4338
@amarjeetmann4338 3 жыл бұрын
ਭੁਲਣ ਦੀ ਬਿਮਾਰੀ ਦਾ ਇਲਾਜ ਜਰੂਰ ਦਸਿਓ ਡਾਕਟਰ ਸਾਹਿਬ 🙏
@RajwantKaur-tj8li
@RajwantKaur-tj8li 3 жыл бұрын
Very good
@RajwantKaur-tj8li
@RajwantKaur-tj8li 3 жыл бұрын
1
@jagdishbahia9162
@jagdishbahia9162 3 жыл бұрын
Waheguru ji ka khalsa waheguru ji ki fateh ji 🙏🙏🙏🙏
@amarjeetmann4338
@amarjeetmann4338 3 жыл бұрын
Waheguru ji chardi kla rakhan 🙏Sidhu Amarjeet walo !
@jagdishbahia9162
@jagdishbahia9162 3 жыл бұрын
@@amarjeetmann4338Waheguru ji ka khalsa waheguru ji ki fateh ji🙏🙏🙏🙏🇬🇧
@paramjitsinghbrar1034
@paramjitsinghbrar1034 3 жыл бұрын
Dr Dhanwad ji 🙏, es keemti jankari lai
@JaspalSingh-de9rg
@JaspalSingh-de9rg 3 жыл бұрын
ਸਤਿ ਸ੍ਰੀ ਅਕਾਲ ਭੈਣ ਜੀ ਮੈਂ ਮਨਦੀਪ ਕੌਰ ਫਿਰੋਜ਼ਪੁਰ ਤੋਂ ਤੁਸੀਂ ਮੈਨੂੰ ਬਹੁਤ ਚੰਗੇ ਲਗਦੇ ਹੋ
@Anndyut
@Anndyut 3 жыл бұрын
ਫੇਰ ਕੀ ਕਰੀਅੈ ਜੀ
@nsnirmaan4766
@nsnirmaan4766 2 жыл бұрын
Good
@kamalchaudhary9654
@kamalchaudhary9654 3 жыл бұрын
Good job salute great God bless you 🙏 🙌❤
@ManjitKaur-xc2do
@ManjitKaur-xc2do 3 жыл бұрын
Dr.ਹਰਸ਼ਿੰਦਰ ਕੋਰ ਤੇ ਬੇਟੀ ਜੀ ਸਤਿ ਸ੍ਰੀ ਅਕਾਲ ।ਤੁਹਾਡਾ ਪ੍ਰੋਗਰਾਮ ਬਹੁਤ ਵਧੀਆਂ ਲੱਗਿਆ । ਮੇਰੀ ਉਮਰ ਸੱਤਰ ਸਾਲ ਹੈ ਪੜੀਲਿਖੀ ਹਾਂ । ਉੱਚ ਟੀਚਿੰਗ ਪੋਸਟ ਤੋਂ ਰੀਟਾਇਰ ਹੋਈ ਹਾਂ । ਸੱਤ ਸਾਲ ਤੋਂ ਕਨੇਡਾ ਵਿੱਚ ਰਹਿ ਰਹੀ ਹਾਂ ਬੇਟੀ ਕੋਲ। ਮੈਂ ਡਾ: ਸਾਹਿਬ ਨਾਲ ਫ਼ੋਨ ਤੇ ਗੱਲ ਕਰਨਾ ਚਹੁੰਦੀ ਹਾਂ। ਕਦੋਂ ਤੇ ਕਿਸ ਨੰ ਤੇ ਕਰਾਂ ? ਕੀ ਕੋਨਟੈਕਟ ਨੰ: ਭੇਜ ਸਕਦੇ ਹੋ?
@parmindermalhi9540
@parmindermalhi9540 3 жыл бұрын
Very good 🙂 God bless you 🙏
@harbaljitlakhana9729
@harbaljitlakhana9729 3 жыл бұрын
Very good 🙏
@aneetarani6562
@aneetarani6562 3 жыл бұрын
Thanks sisters
@gurbirsingh1461
@gurbirsingh1461 3 жыл бұрын
Very good info
@sonalitt4670
@sonalitt4670 3 жыл бұрын
Thanks
@RupinderSingh-pk9wi
@RupinderSingh-pk9wi 3 жыл бұрын
Ssakal Dr sahib M 52years di a te Bahut Bhulan lgg gyi aa stress ch v aa rahi kaaran v koi khaas Nai mere husband Bahut ashe hn bache v set hnn puri traa but fer v sbkush ho reha h(next apisode ch jrur dasna) Hardeep kaur
@kiranjitkaur5578
@kiranjitkaur5578 3 жыл бұрын
Mai v 51 di age di aa,, appa nu lagda hunda k sab theek aa but apne undar khaalipan aa janda ,, ess umar ch dubara ohi karna shutu kar dena chahida jo asi 15 saal ch karna chonde c,, jive ghumna , market jana ,, vadia tyaar hona ,, vadia khaana ,, hobby nu poora karna etc
@lakhvirkaur4018
@lakhvirkaur4018 3 жыл бұрын
I am so greatful, docter harsinder kaur ji
@pritamkaur2520
@pritamkaur2520 Жыл бұрын
Thanks mem mai bhi bhaut bhul de han 🙏🙏
@harazeezatwal6903
@harazeezatwal6903 3 жыл бұрын
Thank you so much for such a wonderful information Ma’am
@MrSikhOnes
@MrSikhOnes 3 жыл бұрын
Very nice program, I will wait to next episode. Thanks for help to the world.
@HarpreetKaur-gv8sb
@HarpreetKaur-gv8sb 3 жыл бұрын
A
@amansidhu6437
@amansidhu6437 3 жыл бұрын
ਸਤਿ ਸ੍ਰੀ ਆਕਾਲ ਮੈਮ ਮੇਰੀ ਉਮਰ ੪੦ ਸਾਲ ਹੈ ਮੈਂ ਵੀ ਨਾਮ ,ਚਾਬੀ ਕੋਈ ਗੱਲ ,ਗੈਸ ਬੰਦ ਕਰ ਨਾ ਭੁਲ ਜਾਂਦੀ ਹਾਂ ਪਰ ਮੈਨੂ ਵਿਆਹ ਤੋਂ ਬਾਅਦ ਕਿਸੇ ਨੇ ਕਿ ਕਿਹਾ ਸਭ ਯਾਦ ਹੈ । ਹੁਣ ਮੈਂਨੂ ਗੁੱਸਾ ਬਹੁਤ ਜ਼ਿਆਦਾ ਆਉਂਦਾ ਹੈ ਮੇਰੇ ਕੋਲ ਹੁਣ ਕੰਟਰੋਲ ਨਹੀਂ ਹੁੰਦਾ । ਕੋਈ ਤਰੀਕਾ ਦੱਸੋ ਮੈਂ ਕੀ ਕਰਾਂ । ਧੰਨਵਾਦ
@sarabjeetkaur4401
@sarabjeetkaur4401 3 жыл бұрын
ਮੇਰੇ ਵੀ ਇਹੀ ਲੱਛਣ ਹਨ ਪਰ ਮੈਨੂੰ ਗੁੱਸਾ ਬਹੁਤ ਜਿਆਦਾ ਨਹੀਂ ਆਉਂਦਾ ।
@sukhpal2185
@sukhpal2185 3 жыл бұрын
Mai apne life bahut dukh dekhe aa bachan maa baap mar ge hun sab kuj theek aa life vdiya but choti ji gal te bahut jada gussa aunda dil krda hunda mar he deva
@kunwarpartapsingh3888
@kunwarpartapsingh3888 3 жыл бұрын
ਮੇਰੀ ਵੀ ਇਹ ਪਰੋਬਲਮ ਹੈ
@PunjabWalker
@PunjabWalker 3 жыл бұрын
please meditation shuru kro sare jaane...
@harbhajandhanu4944
@harbhajandhanu4944 2 жыл бұрын
Good 2nd episode please
@dalbirkaur5556
@dalbirkaur5556 3 жыл бұрын
Dr g thx g
@RanjitSingh-ms2yu
@RanjitSingh-ms2yu 3 жыл бұрын
👌🙏
@anoopsinghpb6306
@anoopsinghpb6306 3 жыл бұрын
ਧੰਨਵਾਦ ਜੀ 🙏
@kulwantsingh1863
@kulwantsingh1863 3 жыл бұрын
Very nice very thanks
@BabbarBrand717
@BabbarBrand717 3 жыл бұрын
Bht hi vdiya program h
@BhupinderSingh-lf1wr
@BhupinderSingh-lf1wr Жыл бұрын
🙏🙏👍🙏🙏🙏
@gurvinderkaur3084
@gurvinderkaur3084 2 жыл бұрын
Sat shri akal
@amarjitawesomekaur8555
@amarjitawesomekaur8555 3 жыл бұрын
Dr You r. great Ilike u very much🙏
@jagjitsingh-xd4md
@jagjitsingh-xd4md 3 жыл бұрын
Very good knowledge thanks dr sahib
@Jagjit696
@Jagjit696 3 жыл бұрын
Good pro
@kuldeepk5775
@kuldeepk5775 3 жыл бұрын
Kamlesh rani 🙏🙏 thanks very good noleg
@LakhwinderSingh-ce9ch
@LakhwinderSingh-ce9ch 3 жыл бұрын
Mam 30 di a Mera bura Hal aa
@sitalwahla1800
@sitalwahla1800 3 жыл бұрын
Ssakal Ji urs subject is so greatful 🙏👌👍
@prabhjitsingh6689
@prabhjitsingh6689 3 жыл бұрын
Sat sri akal g dhanwad 👍
@karnailsingh9691
@karnailsingh9691 3 жыл бұрын
Very nicebacher
@jaswinderkaur8691
@jaswinderkaur8691 3 жыл бұрын
Very good views ji
@krishnasharma-ye9uo
@krishnasharma-ye9uo 3 жыл бұрын
Dr.sahib.sat.shriakal
@sarbjeetkhosaUcan
@sarbjeetkhosaUcan 3 жыл бұрын
I am so grateful to you Dr. Harshinder ji who is doing so much for us. 🙏🙏🙏🙏
@amritpalbajwa3731
@amritpalbajwa3731 3 жыл бұрын
Bhut vadia program ha
@AmarjitKaur-jr1bi
@AmarjitKaur-jr1bi 3 жыл бұрын
Very good knowledge
@GurwinderSingh-zi4xs
@GurwinderSingh-zi4xs 2 жыл бұрын
Hanji Dr. Sahib ਸੱਚ ਮੁੱਚ reast nahi ਮਿਲਦੀ ਪੂਰਾ ਦਿਨ ਜਿੰਦਗੀ ਦੇ ਰੁਜੇਵਿਆਂ ਤੋਂ।
@rajinderkour3902
@rajinderkour3902 3 жыл бұрын
Very valuable suggestions Thanks for sharing
@jasmeendhaliwal322
@jasmeendhaliwal322 3 жыл бұрын
Vide
@karansamratsingh8440
@karansamratsingh8440 3 жыл бұрын
Very Good msgs
@rajindergill2198
@rajindergill2198 3 жыл бұрын
Bahut vadia ji
@jagdishbahia9162
@jagdishbahia9162 3 жыл бұрын
Thank you so much for very informative video Dr Harshinder Kaur ji🙏🙏🙏🙏
@bhupinderkaur974
@bhupinderkaur974 3 жыл бұрын
Very good
@kapoorsingh7273
@kapoorsingh7273 3 жыл бұрын
Very good presentation..
@baldevkular3366
@baldevkular3366 3 жыл бұрын
🙏🌷A good & useful information 🙏🌷
@bakhashsangha3638
@bakhashsangha3638 3 жыл бұрын
Bahut vadhiya jankari ji
@sgl8191
@sgl8191 3 жыл бұрын
Very good subject everyone should listen and madam Dr
@baljeetsingh1643
@baljeetsingh1643 3 жыл бұрын
ਭੈਣੋ ਤੁਸੀਂ ਦੋਵੇ ਗੁਰੂ ਦੀਆਂ ਸਿੰਘਣੀਆਂ ਹੋ ਪਰ ਤੁਸੀਂ 🙏🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਬੁਲਾਈ
@Bhupinderkaur-tq7xe
@Bhupinderkaur-tq7xe 3 жыл бұрын
Dr Sahib foreign ch ਤਾਂ ਮਾਂ ਬਾਪ ਨੂੰ ਬੱਚੇ ਸਾਂਭਣ ਲਈ ਹੀ ਬੁਲਾਉਂਦੇ ਨੇ ਐਸ਼ ਕਰਨ ਲਈ ਨਹੀਂ ,ਇਸ ਲਈ ਉਹਨਾਂ ਦਾ ਦਿਮਾਗ਼ ਇਹੋ ਜਿਹਾ ਹੋ ਜਾਂਦਾ ਹੈ ਜੀ।
@gurmailkapoor4241
@gurmailkapoor4241 3 жыл бұрын
Waheguru ji bles both of you bhain ji
@BaljitSingh-do9zs
@BaljitSingh-do9zs 3 жыл бұрын
ਭੈਣ ਤੇ ਬੇਟੀ ਦੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@RupinderKaur-mx1vz
@RupinderKaur-mx1vz 3 жыл бұрын
ਮੈਡਮ ਜੀ ਮੇਰੀ ਉਮਰ 37 ਸਾਲ ਹੈ ਮੇਰਾ ਸਿਰ ਬਹੁਤ ਦਰਦ ਹੁੰਦਾ ਹੈ ਉਪਰੋ ਵੀ ਰੋਜਾਨਾ ਦਵਾਈ ਵੀ ਬਹੁਤ ਖਾਦੀ ਆ ਪਤਾ ਨਹੀਂ ਕੀ ਹੁੰਦਾ ਹੈ
@akaur4533
@akaur4533 3 жыл бұрын
@Rupinder kaur ਭੈਣ ਜੀ ਜੋ ਤੁਹਾਡਾ ਸਿਰ ਦੁਖਦਾ ਰਹਿੰਦਾ ਹੈ ਆਪਣਾ ਬਲੱਡ ਪ੍ਰੈਸ਼ਰ ਚੈਕ ਕਰੋ ਤੁਹਾਡਾ ਬੀ ਪੀ ਵੱਧਦਾ ਹੋਣਾ ਹੈ
@tsingh9657
@tsingh9657 3 жыл бұрын
Thank you very much doctor sahib Ji
@nachattarkaur3550
@nachattarkaur3550 3 жыл бұрын
¹l⁰
@diljitaujla9311
@diljitaujla9311 2 жыл бұрын
Ok
@sarbjitkaur6091
@sarbjitkaur6091 3 жыл бұрын
thanx DR sahib
@surjitkaur6864
@surjitkaur6864 3 жыл бұрын
🙏🙏
@harjitkaur8484
@harjitkaur8484 3 жыл бұрын
Ryt dr sahib
@kamleshkumari2101
@kamleshkumari2101 3 жыл бұрын
🙏🙏🙏🙏🙏
@amarvirsinghmaan7863
@amarvirsinghmaan7863 3 жыл бұрын
Very nice bhen ji🙏🙏
@bhupindersinghjolly7388
@bhupindersinghjolly7388 2 жыл бұрын
SAT SRI AKAL DR.SAHIBA JI THANK YOU SO MUCH FOR SHARING THIS MESSAGE
@goraya123-v
@goraya123-v 3 жыл бұрын
Bhut vadia information hai ji
@pamrandhava9067
@pamrandhava9067 3 жыл бұрын
Bahut vadia dr.ji always listen ur program.i trust u.thanks (Toronto )
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН