ਇੰਗਲੈਂਡ ਵਿੱਚ ਪਿਆ ਸਾਡਾ ਬੇਸ਼ਕੀਮਤੀ ਖਜ਼ਾਨਾ London Museum | Punjabi Travel Couple | Ripan Khushi

  Рет қаралды 156,040

Punjabi Travel Couple

Punjabi Travel Couple

Күн бұрын

Пікірлер: 229
@gurbachansingh6428
@gurbachansingh6428 5 ай бұрын
ਧੰਨਵਾਦ ਕਰੋ ਅੰਗਰੇਜਾਂ ਦਾ ਇਨਾ ਨੇ ਸਾਂਭ ਕੇ ਰੱਖੀਆਂ ਅਜੇ ਤੱਕ। ਪੰਜਾਬ ਚ ਹੁੰਦੀਆਂ ਤਾਂ ਏਥੇ ਜਥੇਦਾਰਾਂ ਤੇ ਧਰਮ ਦੇ ਠੇਕੇਦਾਰਾਂ ਦੇ ਵੇਚ ਦੇਣੀਆਂ ਸੀ।
@LarrylinkBlackRock
@LarrylinkBlackRock 5 ай бұрын
Shi gal veer ji
@gstalwara
@gstalwara 4 ай бұрын
😅🙏
@jaswindergoud123
@jaswindergoud123 4 ай бұрын
vech k kha jande😂
@gursahibsingh2182
@gursahibsingh2182 5 ай бұрын
ਐਨਾ ਖੁਸ਼ਹਾਲ ਜੀਵਨ ਕਿਸੇ ਕਿਸੇ ਜੋੜੀ ਨੂੰ ਮਿਲਦਾ ਹੈ ਵਾਹਿਗੁਰੂ ਤੇਰਾ ਸ਼ੁਕਰ
@JagtarSingh-wg1wy
@JagtarSingh-wg1wy 5 ай бұрын
ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਸਿੱਖ ਹਿਸਟਰੀ ਵਾਰੇ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ ਰਿਪਨ ਜੀ ਕਿਰਪਾ ਕਰਕੇ ਰੇਡੀਓ ਦੀ ਇੰਟਰਵਿਊ ਜਰੂਰ ਵਿਖਾਉਣ ਦੀ ਕੋਸ਼ਿਸ਼ ਕਰਨੀ ਜੀ ਧੰਨਵਾਦੀ ਹੋਵਾਂਗੇ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@gurdeepbachhal2455
@gurdeepbachhal2455 5 ай бұрын
ਲੁਟਨ ਤੋਂ ਬਾਅਦ ਪੰਜਾਬ ਤੇ ਪਰਮਾਤਮਾ ਦੀ ਫਿਰ ਵੀ ਕਿਰਪਾ ਹੈ ਤੇ ਰਹੇਗੀ
@GurjantSingh-eh6em
@GurjantSingh-eh6em 5 ай бұрын
ਰਿਪਨ ਅਤੇ ਖੁਸੀ ਦੋਨੋ ਬੱਚਿਆਂ ਨੂੰ ਸਾਡੇ ਪਰਵਾਰ ਵੱਲੋਂ ਲੱਖ ਲੱਖ ਮੁਬਾਰਕਾਂ ਬੇਟਾ ਪਰਮਾਤਮਾ ਖੁਸੀਆ ਬਖਸੇ ਲੋਕਾਂ ਦੀ ਹੋਰ ਸੇਵਾ ਕਰਦੇ ਰਹੋ ਸਾਡੇ ਵਲੋ ਸੂਭ ਅਸੀਸਾ ਤੁਹਾਡੇ ਅਤੇ ਤੁਹਾਡੇ ਮਾਤਾ ਪਿਤਾ ਲੲਈ ਜੀ।ਧਨਵਾਦ
@GurvilRandhwa
@GurvilRandhwa 5 ай бұрын
ਭਾਜੀ ਘਰ ਦਾ ਮਾਲਕ ਨਿਕੰਮਾ ਨਹੀਂ ਸੀ ਉਦੋਂ ਤੋਂ ਮਹਾਰਾਜਾ ਦਲੀਪ ਸਿੰਘ ਛੋਟੇ ਸੀ ਅਤੇ ਮਾਂ ਰਾਣੀ ਜਿੰਦਾ ਨੂੰ ਕੈਦ ਕਰ ਲਿਆ ਗਿਆ ਤੇ ਮਹਾਰਾਜਾ ਦਲੀਪ ਸਿੰਘ ਨੂੰ ਵਿਦੇਸ਼ ਲੈ ਗਏ ਕੀਮਤੀ ਸਮਾਨ ਵੀ ਸਾਰਾ ਲੁੱਟ ਕੇ ਲੈ ਗਏ
@bhupindergill4897
@bhupindergill4897 5 ай бұрын
ਰਿਪਨ ਊਧਮ ਸਿੰਘ ਨੇ ਜਿਸ ਥਾਂ ਤੇ ਅਡਵਾਇਰ ਨੂੰ ਮਾਰਿਆ ਸੀ ਉਹ ਜਗਾ ਜਰੂਰ ਦਿਖਾੳ
@Bhau_majhe_wala
@Bhau_majhe_wala 5 ай бұрын
1947 ਤੋਂ ਪਹਿਲਾਂ ਇੰਡੀਆਂ ਨਾਮ ਦੀ ਕੋਈ ਚਿੜੀ ਨਹੀਂ ਹੁੰਦੀ ਸੀ। ਵੱਖ-ਵੱਖ ਕਿੱਤਿਆ ਚ ਰਾਜਿਆਂ ਦਾ ਰਾਜ ਹੁੰਦਾ ਸੀ।
@paramjitsinghsingh251
@paramjitsinghsingh251 5 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਰੱਬ ਰਾਖਾ ਜੀ ❤❤❤❤
@kewalkrishan7809
@kewalkrishan7809 5 ай бұрын
ਰਿਪਨ ਬੇਟਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ। ਬਹੁਤ ਦੁਨੀਆਂ ਅਤੇ ਕੀਮਤੀ ਖ਼ਜ਼ਾਨਾ ਦਿਖਾ ਦਿੱਤਾ ਤੁਸੀਂ। ਕੇਵਲ ਕ੍ਰਿਸ਼ਨ ਬਠਿੰਡਾ।
@ammyvirk4517
@ammyvirk4517 5 ай бұрын
ਰਿਪਨ ਤੇ ਖੁਸ਼ੀ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਸਾਨੂੰ ਇੰਨੀਆਂ ਵਧੀਆ ਵਧੀਆ ਇਤਿਹਾਸਕ ਚੀਜਾਂ ਦਿਖਾਉਣ ਲਈ
@avtarcheema3253
@avtarcheema3253 5 ай бұрын
ਸਿੱਖ ਰਾਜ ਤੇ ਮੁਗਲ ਰਾਜ ਨਾਲ ਸਬੰਧਤ ਚੀਜ਼ਾਂ ਦਿਖਾਉਣ ਲਈ ਧੰਨਵਾਦ 🙏
@forman9813
@forman9813 5 ай бұрын
ਲਟੈਰੇਆ ਦਾ ਦੇਸ਼ ਦਿਖਾਉਣ ਲਈ ਧੰਨਵਾਦ
@KamalSingh-dl6yc
@KamalSingh-dl6yc 5 ай бұрын
ਰਿਪਨ ਬੇਟਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ। ਬਹੁਤ ਦੁਨੀਆਂ ਅਤੇ ਕੀਮਤੀ ਖ਼ਜ਼ਾਨਾ ਦਿਖਾ ਦਿੱਤਾ ਤੁਸੀਂ par dukh bhout hunda dakh salia na chotti chotti cheej bi nahi chaddi
@ammyvirk4517
@ammyvirk4517 5 ай бұрын
ਬਹੁਤ ਵਧੀਆ ਲੱਗ ਰਿਹਾ ਅੰਗਰੇਜਾ ਦਾ ਬਹੁਤ ਬਹੁਤ ਧੰਨਵਾਦ
@harjinderkaur9514
@harjinderkaur9514 5 ай бұрын
ਨਾਲ ਸਹੀ ਜਾਣਕਾਰੀ ਵੀ ਲਿਖੀ ਹੋਈ ਕਿ ਕਿਸਦਾ ਸਮਾਨ ਹੈ ਸਹੀ ਨਾਮ ਲਿਖੇ ਹੋਏ ਇਹ ਵੀ ਸਹੀ ਹੈ
@RakeshRakesh-rp5tv
@RakeshRakesh-rp5tv 5 ай бұрын
ਜਾਣਕਾਰੀ ਭਰਪੂਰ ਵਲੋਗ ਜੀ ❤❤
@SukhwinderSingh-wq5ip
@SukhwinderSingh-wq5ip 5 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@manjitkaurhundal5018
@manjitkaurhundal5018 5 ай бұрын
Sadeep said right . Sada sman sabh k ràkhia pea ha. India vale tan hun nu vech dende Abani Adani nu😊
@hansaliwalapreet812
@hansaliwalapreet812 5 ай бұрын
❤❤❤❤❤❤WAHEGURU ji world di har khushi dewn aap sab nu bro
@bhindajand3960
@bhindajand3960 5 ай бұрын
ਬਹੁਤ ਵਧੀਆ ਇਤਿਹਾਸ ਦੇ ਅਨਮੋਲ ਖ਼ਜ਼ਾਨੇ ਪੂਰੀਆਂ ਜਾਣਕਾਰੀਆਂ ਸਹਿਤ ਦਿਖਾਉਣ ਲਈ ਦਿਲੋਂ ਧੰਨਵਾਦ ਕਿਉਂ ਕਿ ਇਹ ਸਭ ਅੱਖੀਂ ਦੇਖਣਾਂ ਹਰ ਇਨਸਾਨ ਦੇ ਵੱਸੋਂ ਬਾਹਰ ਦੀਆਂ ਗੱਲਾਂ ਨੇਂ ਤੇ ਤੁਸੀਂ ਘਰਾਂ ਵਿੱਚ ਬੈਠੀਆਂ ਨੂੰ ਦਿਖਾਇਆ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
@ujjagarsingh9323
@ujjagarsingh9323 5 ай бұрын
ਇਹ ਤਾਂ ਹੁਣ ਵੀ ਸਾਨੂੰ ਲੁੱਟੀ ਜਾ ਰਹੇ ਹਨ। ਪਹਿਲਾਂ ਇਥੇ ਆ ਕੇ ਲੁਟਦੇ ਸਨ ਹੁਣ ਉਥੇ ਬੁਲਾ ਕੇ ਲੁਟਦੇ ਹਨ ਬਦਕਿਸਮਤੀ ਨਾਲ ਅਸੀਂ ਇਹ ਲੁੱਟ ਕਰਾਉਂਣ ਦੇ ਆਦੀ ਹੋ ਗਏ ਹਾ ਪੰਜਾਬ ਦੀ ਸਾਰੀ ਜੁਆਨੀ ਇਨ੍ਹਾਂ ਦੇਸ਼ਾਂ ਵਿਚ ਚਲੀ ਗਈ ਹੈ। ਪੰਜਾਬ ਤਾਂ ਖ਼ਾਲੀ ਹੋ ਚੁਕਿਆ ਹੈ। ਇਸਤੇ ਭਈਆਂ ਦਾ ਕਬਜ਼ਾ ਹੋ ਚਲਿਆ ਹੈ । ਇਸ ਵਿਸੇ ਤੇ ਸੋਚਣ ਦੀ ਅਤੀ ਜ਼ਰੂਰਤ ਹੈ।
@harbhajansingh8872
@harbhajansingh8872 5 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@darasran556
@darasran556 5 ай бұрын
ਰਿਪਨ। ਬਾਈ। ਜੀ।ਤੇ।ਖੁਸੀ।।ਭੈਣ। ਜੀ।ਤੁਹਾਡਾ।ਬਹੁਤ। ।ਧਨਵਾਦ। ਜੀ❤❤❤❤❤❤❤❤❤🎉🎉🎉🎉🎉🎉🎉🎉🎉🎉🎉🎉
@GurvilRandhwa
@GurvilRandhwa 5 ай бұрын
ਵੀਰ ਜੀ ਬਹੁਤ ਵਧੀਆ ਜਾਣਕਾਰੀ ਮੈਂ ਤੁਹਾਡੇ ਸਾਰੇ ਬਲੋਗ ਦੇਖਦਾ ਹਾਂ ਜਦੋਂ ਤੋਂ ਖੁਸ਼ੀ ਪਾਕਿਸਤਾਨ ਗਈ ਸੀ ਉਦੋਂ ਤੋਂ ਦੇਖਦਾ ਹਾਂ
@Harpreet14159
@Harpreet14159 5 ай бұрын
ਇਹ ਸਭ ਦੇਖ ਕੇ ਬਹੁਤ ਮਨ ਨੂੰ ਦੁੱਖ ਹੁੰਦਾ ਹੈ ਕਿ ਅੰਗਰੇਜ਼ ਦਾ ਸਾਡਾ ਸਾਰਾ ਕੁਝ ਹੀ ਲੁੱਟ ਕੇ ਲੈ ਗਏ।
@___g96
@___g96 5 ай бұрын
dukh karn di lor ni veer anaa nalo vade chor india ch bethe onaa khaa hi jana c sab athe te sambe rahne
@paramjeetsaini7979
@paramjeetsaini7979 5 ай бұрын
ਰਿਪਨ ਬਾੲੀ ਜਿੰਦਾਬਾਦ❤
@RamandeepSingh-bv7bu
@RamandeepSingh-bv7bu 5 ай бұрын
British are best custodian of each valuable things.. Very good👍👍👍👍👍👍 vlogs.....
@PreetDhaliwal-xh6dm
@PreetDhaliwal-xh6dm 5 ай бұрын
You remember to us old history everything thanks ❤🌷😳🙏
@randhawaboyz1635
@randhawaboyz1635 5 ай бұрын
ਸਤਿ ਸ਼੍ਰੀ ਅਕਾਲ ਜੀ ਸਾਡੇ ਪਿਆਰੇ ਵਲੋਗਰ ਜੀ 🎉❤
@manjitkaurhundal5018
@manjitkaurhundal5018 5 ай бұрын
Thanks beta. Sari history remind kr ly. +1 +2 nu punjab ch eh capter teach krde han.🎉❤
@81953
@81953 5 ай бұрын
ਭਾਜੀ ਇਕ ਹੋਰ ਵੀਡੀਓ ਬਣਾਓ ਜਿਵੇਂ ਤੁਸੀਂ UK visa apply ਕਰਨ ਬਾਰੇ ਦੱਸਿਆ ਓਵੇਂ USA DS 160 ਕਿਵੇਂ fill krna ਹੈ ਅਤੇ appointment ਤੱਕ ਇਕ detailing video zaroor ਬਣਾਓ,kyuki ਉਸਦੀ net ਉੱਤੇ ਕੋਈ ਵੀ ਵੀਡੀਓ ਨਹੀਂ ਹੈ ।
@BalwantSingh-e7l
@BalwantSingh-e7l 5 ай бұрын
ਜਿਸਨੂ ਤੁਸੀਂ ਅਕਾਲੀ ਬੁੰਗਾ ਕਹਿੰਦੇ ਹੋ ਇਹ ਬਾਬਾ ਅਟਲ ਜੀ ਦੀ ਯਾਦਗਾਰਹੈ।
@amarjeetkaur5353
@amarjeetkaur5353 5 ай бұрын
Angrej v bhut vadha chor na par dooja pasa eh sabh sbhal krn ch v poora expert na rippan Khushi chardikala ch rahoo💐
@sanamsidhu1204
@sanamsidhu1204 5 ай бұрын
Angrej sikh ithaas da sanmaan boht krde c es krke ohna Guru sahib g naal related koi v cheej nhi liyandi c o sab gurudwara sahib vich hi c...... Time de naal naal apne kujh gardaar bnde ohna ne gyb krtia Kujh smaan 1984 ch army valo gyb kar ditia gaiya va
@SatnamSinghSivia
@SatnamSinghSivia 5 ай бұрын
ਜਦ ਘਰ ਦਾ ਮਾਲਕ ਜਦੋਂ ਘਰ ਦਾ ਮਾਲਕ ਜੇ ਕ ਨਿਕੰਮਾ ਹੋਵੇ ਉਸ ਸਮੇਂ ਹੀ ਸਮਾਨ ਲੁੱਟਿਆ ਜਾਂਦਾ
@PardeepSalaria-om9jp
@PardeepSalaria-om9jp 5 ай бұрын
Sandeep ta Aaj modal lgg di pai aa😅
@ManjitKaur-cl7su
@ManjitKaur-cl7su 5 ай бұрын
ਸਤਿ ਸ਼੍ਰੀ ਅਕਾਲ ਵੀਰ ਜੀ 😊
@surindersran432
@surindersran432 5 ай бұрын
ਸਾਡੇ ਲੀਡਰਾਂ ਨੇ ਤਾਂ ਪੁਰਾਤਨ ਗੁਰੂ ਸਾਹਿਬ ਦੇ ਸਰੂਪ ਨਹੀ ਬਖਸ਼ੇ ਉਹ ਵੀ ਭਾਰਤ ਸਰਕਾਰ ਤੋ ਲੈ ਕੇ ਬਾਹਰੇ ਬਾਹਰ ਪਤਾ ਲਗਾ ਕਿ ਇੰਗਲੈਂਡ ਲਿਆ ਕੇ ਵੇਚ ਦਿੱਤੇ। ਇਥੇ ਬਹੁਤ ਵਧੀਆ ਢੰਗ ਨਾਲ ਰਖੇ ਗਏ ਹਨ ਵਧੀਆ ਉਪਰਾਲਾ
@SatnamSingh-fe3tg
@SatnamSingh-fe3tg 5 ай бұрын
Dhan Guru Nanak Dev g Chadikala Rakhna 🙏
@manjindersinghbhullar8221
@manjindersinghbhullar8221 5 ай бұрын
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@sukhpalsinghbrar9579
@sukhpalsinghbrar9579 5 ай бұрын
ਸਾਡੇ ਪੰਜਾਬ ਦੇ ਸੀ ਸੋਨੇ ਦੇ ਚਿੜੀ ।
@robbyaujla2201
@robbyaujla2201 5 ай бұрын
ਪਹਿਲਾ y ਜੀ umritsar hi ਲਿਖਿਆ ਜਾਂਦਾ ਸੀ,, ਸਮੇਂ ਨਾਲ change ho gya
@AmarjitKaur-ql9os
@AmarjitKaur-ql9os 5 ай бұрын
ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਰੱਖਿਆ ਹੋਇਆ ਸਿੱਖ ਇਤਿਹਾਸ l
@NarinderjitKaur-s5x
@NarinderjitKaur-s5x 5 ай бұрын
ਪੰਜਾਬ ਵਿਚ ਭਗਤ ਸਿੰਘ ਦਾ ਪਿੰਡ ਤਾ ਸਾਭਿਆ ਨਹੀ ਗਿਆ...eh saman kitho sambh lainde Punjab wale
@jagjitsingh816
@jagjitsingh816 5 ай бұрын
Ripan and Khushi sat Sri akal ji ਇੰਡੀਆ ਨੂੰ 800। ਸਾਲ ਵਖ ਵਖ ਬਾਹਰਲੇ ਹਮਲਾਵਰਾਂ ਨੇ ਲੁੱਟਿਆ ਹੈ ਹੁਣ ਵੀ ਕਾਲੇ ਅੰਗਰੇਜ਼ਾਂ ਵੀ 70 ਸਾਲ ਤੋਂ ਲੁੱਟ ਰਹਿ ਹਨ
@GurpreetSingh-os4gn
@GurpreetSingh-os4gn 5 ай бұрын
ਬਹੁਤ ਵਧੀਆ ਲੱਗਿਆ ਵੀਰ ਜੀ
@rknvlogs1604
@rknvlogs1604 5 ай бұрын
ਵੀਰ ਜੀ ਇੱਕ ਗੱਲ ਸਾਫ ਕਰੋ ਕੇ ਬਹਾਦਰੀ ਨਾਲ ਕਿੰਨ੍ਹਾ ਦੇ ਖਿਲਾਫ ਲੜੇ?.... ਅਪਣਿਆ ਦੇ ਖਿਲਾਫ..... ਸੋ ਪਲੀਜ ਇਸ ਬਾਰੇ ਜ਼ਰੂਰ ਵਿਚਾਰ ਕਰੋ ਕੇ ਮਾਨ ਦੀ ਗੱਲ ਹੈ ਯਾ.......
@Australiawale8727
@Australiawale8727 5 ай бұрын
ਭਰਾਵਾ ਮੇਂਮਾ ਦੀ ਇੰਟਰਵਿਊ ਲਿਆ ਕਰ, ਪੰਜਾਬਣਾ ਤਾ ਪੰਜਾਬ ਵਿੱਚ ਵੀ ਸਿਰ ਖਾਈ ਜਾਂਦੀਆ, ਨਾਲੇ ਅਸੀ ਅੰਗਰੇਜੀ ਸਿਖ ਲਵਾਂਗੇ
@sushilgarggarg1478
@sushilgarggarg1478 5 ай бұрын
Thanks for see sone da chiri in London museum in England UK 🇬🇧 😀 🙌 🙏 👍 💙 🇬🇧 😀 🙌 🙏 👍 💙 🇬🇧 😀 🙌 🙏 👍 💙 🇬🇧 😀 🙌 🙏 👍 💙 🇬🇧 😀 🙌 🙏 👍 💙
@harveygill4589
@harveygill4589 4 ай бұрын
ਸਾਨੂੰ ਗੋਰਿਆਂ ਤੇ ਮਾਣ ਹੈ 😂ਚੋਰੀ ਕੀਤੀਆਂ ਚੀਜਾਂ ਸਰੇਆਮ ਦਿਖਾ ਰਹੇ ਆ 😊😅😊😊
@pastercharles3421
@pastercharles3421 5 ай бұрын
ਕਦੇ ਅਗਰੇਜ਼ਾਂ ਨੇ ਲੁੱਟਿਆ ਪਰ ਅੱਜ 77 ਸਾਲ ਹੋ ਗਏ ਹਨ ਸਾਡੇ ਆਪਣੇ ਹੀ ਲੁੱਟੀ ਜਾਂਦੇ ਹਨ ਲੁੱਟ ਬੰਦ ਨਹੀਂ ਹੋਈ ਸਾਨੂ ਝੂਠੀ ਤਸੱਲੀ ਦਿੱਤੀ ਜਾ ਰਹੀ ਹੈ ਕਿ ਅਸੀਂ ਆਜ਼ਾਦ ਹਾਂ
@PremSingh-ly7lx
@PremSingh-ly7lx 5 ай бұрын
👍 👌 ❤sunam udham singh wala 22g sangrur 🎉Thanks
@ConfusedFoliage-oy3gf
@ConfusedFoliage-oy3gf 5 ай бұрын
Ripan and Khushi sat Sri akal ji ❤🙏
@baljindersingh7802
@baljindersingh7802 5 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@santokhsingh2519
@santokhsingh2519 5 ай бұрын
ਬਹੁਤ ਵਧੀਆ ਜੀ 👍🏻
@Gaganjalaliya8080
@Gaganjalaliya8080 5 ай бұрын
Waheguru ji 🙏 kirpa kare
@mohindersingh1879
@mohindersingh1879 5 ай бұрын
ਸਿੱਖਾਂ ਨੇ 1969 ਵਿੱਚ ਇੰਗਲੈਂਡ ਤੋਂ ਗੁਰੂਆਂ ਦੇ ਸ਼ਾਸ਼ਤਰ India ਮੰਗਵਾ ਲਏ ਸੀ, ਸ਼ਾਇਦ ਕੇਸਗੜ੍ਹ ਗੁਰਦੁਵਾਰਾ ਆਨੰਦਪੁਰ ਵਿੱਚ ਰੱਖੇ ਹਨ! ਮੁੰਬਈ ਵਿੱਚ ਦਰਸ਼ਨ ਕਰਵਾਏ ਸੀ!
@hsgill4083
@hsgill4083 5 ай бұрын
ਜੋ ਸ਼ਾਸਤਰ ਇੰਗਲੈਂਡ ਤੋਂ ਸ਼੍ਰੋਮਣੀ ਕਮੇਟੀ ਨੇ ਮੰਗਏ ਸਨ ਅੱਜ ਉਹ ਸਾਰੇ ਛੇ ਸ਼ਾਸਤਰ ਗੁਰੂਦੁਆਰਾ ਸ਼੍ਰੀ ਕੇਸ਼ਗੜ੍ਹ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸ਼ਸ਼ੋਭਿਤ ਹਨ
@mangalsingh8905
@mangalsingh8905 5 ай бұрын
Kye baat he Puttar Ripan khusi Very Nice mugiam Rab Lambi Umar kare
@jagdeepgrewal4008
@jagdeepgrewal4008 5 ай бұрын
Big fan of choti Sandeep England vlogs di shaan
@varindersingh4140
@varindersingh4140 5 ай бұрын
ਜਿਹਨਾ ਨੂੰ ਤੁਸੀ ਲੁਟੇਰੇ ਕਹਿੰਦੇ ਹੋ, ਤੁਹਾਡੇ ਪੁਰਖੇ ਉਹਨਾ ਦੀਆਂ ਫੌਜਾਂ ਵਿੱਚ ਭਰਤੀ ਹੋ ਕੇ ਉਹਨਾ ਲਈ ਲੜਾਈਆਂ ਲੜਦੇ ਰਹੇ। ਇਹਦਾ ਮਤਲਬ ਤੁਹਾਡੇ ਪੁਰਖੇ ਵੀ ਇਹਨਾ ਲੁਟੇਰਿਆਂ ਦੀ ਮਦਦ ਕਰਦੇ ਰਹੇ।
@msingh121
@msingh121 5 ай бұрын
Phaji it’s Lion not Loin Loin is a cloth wrapped around the hips.
@tajinder3217
@tajinder3217 5 ай бұрын
Jdo da asi vlog dekhia .kal de kaale angrejan wali gal to hass rahe a😂
@narinderwaraich7442
@narinderwaraich7442 5 ай бұрын
45 trillon ਦਾ ਮਾਲ ਲੁੱਟਿਆ ਇੰਡੀਆ ਦਾ
@sonysidhu5335
@sonysidhu5335 5 ай бұрын
ਪਹਿਲੀ ਵਾਰ ਏਨੀ ਜਾਣਕਾਰੀ ਮਿਲੀ ਸਿੱਖ ਧਰਮ ਬਾਰੇ,
@ParamjitSingh-rh9hl
@ParamjitSingh-rh9hl 5 ай бұрын
ਰਿਪਨ ਬਾਈ ਜੀ ਤੇ ਖੁੱਸੀ਼ ਤੁਹਾਡਾ ਬਹੂਤ ਧੰਨ ਵਾਧ ਜੀ
@amarjitmehra453
@amarjitmehra453 5 ай бұрын
Waheguru ji 🙏❤
@ManjitKaur-fs8wo
@ManjitKaur-fs8wo 5 ай бұрын
Love from Phillaur Jalandhar Punjab ❤❤❤❤❤❤
@sarabjit-b9s
@sarabjit-b9s 5 ай бұрын
Baba sang ji da gurudwara v dkhao tuc oh kyu ni dkhaya
@subasingh983
@subasingh983 5 ай бұрын
Surang jabe da sabh kush pia va par guru sahib bare kudh bhi nai
@Gaganjalaliya8080
@Gaganjalaliya8080 5 ай бұрын
Sat Shri akal ji 🙏
@tejpalpannu2293
@tejpalpannu2293 5 ай бұрын
Waheguru ji 🙏🙏🙏🇮🇳💯🇮🇳🙏🙏🙏
@MajorSingh-po6xd
@MajorSingh-po6xd 5 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ(ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@RajKumar-tl1ov
@RajKumar-tl1ov 5 ай бұрын
Very informative video thanks P. T. C. Raj Joga
@SatinderKaur-vp1zk
@SatinderKaur-vp1zk 5 ай бұрын
Wow very nice vlog thanks ji waheguru ji mehar kran ji
@ParmjitBhatti-e3q
@ParmjitBhatti-e3q 5 ай бұрын
ਖੁਸ਼ੀ ਬੇਟਾ ਸਦਾ ਖੁਸ਼ ਰਹੋ
@BalvieSingh-u9e
@BalvieSingh-u9e 5 ай бұрын
Satt Shiri akal ji Rauwal sidhwan bet ludhiana
@bhinder_singh_.8093
@bhinder_singh_.8093 5 ай бұрын
ਵੈਰੀ ਗੁਡ ਬਾਈ
@JashpalJanjua
@JashpalJanjua 5 ай бұрын
Sat shri akal ji,Greenwich meantime place v dikhao ji,jash pal pathankot🙏🇮🇳👍
@mangakakru1861
@mangakakru1861 5 ай бұрын
Bohat.sara.pyar Khushi.bohat. Pyari.lag.rahi.h.g Sandeep.penn.bi.g Bohat.sonhi.lag.rahi.g
@BalkarSingh-dc1oq
@BalkarSingh-dc1oq 5 ай бұрын
ਬਹੁਤ ਹੀ ਵਧੀਆ
@far10han
@far10han 5 ай бұрын
@11:48 Sikhan ne v lootya.
@sarjitsinghgill3649
@sarjitsinghgill3649 5 ай бұрын
Thanks from vill bukanwala Moga Punjab
@jyotikarani7053
@jyotikarani7053 5 ай бұрын
Oxford ajo paji next Sunday this time city centre beautiful place aa
@Muhammadabdullahsaleemabdullah
@Muhammadabdullahsaleemabdullah 5 ай бұрын
Love from lahandaPunjab Pakistank.Sadeep ko traveling videos banana chi ay.
@sushilgarggarg1478
@sushilgarggarg1478 5 ай бұрын
Iam always first looking daily vlog 8P.M.on you tube and 7A.M on face book 📖
@rupinderuppal9094
@rupinderuppal9094 5 ай бұрын
Waheguru ji 🙏🤲❤️
@imtiazlakha4313
@imtiazlakha4313 5 ай бұрын
Ma Mustafa Pakistan sa ho yar
@majorsingh6383
@majorsingh6383 5 ай бұрын
Here is all safe, thanks UK,
@baljinderbanipal3438
@baljinderbanipal3438 5 ай бұрын
ਸੋਨੇ ਦੀਆ ਕਈ ਟਨ ਮੂਰਤੀਆ ਤਾ ਇਹਨਾ ਨੇ ਢਾਲ ਕੇ ਵੇਚੀਆ।
@jasbirkaurrattan5344
@jasbirkaurrattan5344 5 ай бұрын
Ssa veer I bhabi ji❤❤❤❤❤
@kashmirkaur4459
@kashmirkaur4459 5 ай бұрын
Par ik gal eh v hai Sade waleion ne tan vech Dene c
@zahoorahmad456
@zahoorahmad456 5 ай бұрын
Parmatma chardi kalah vich rakhay
@satnamsinghpurba9584
@satnamsinghpurba9584 5 ай бұрын
Very nice video keep it up 👍
@zahoorahmad456
@zahoorahmad456 5 ай бұрын
Love 💕💕 you work bro thanks Love ❤ from Pakistan
@JaskaranSingh-mr9hc
@JaskaranSingh-mr9hc 5 ай бұрын
Sat sahri akal g ❤❤
@harbanslalsharma4052
@harbanslalsharma4052 5 ай бұрын
The british have well preserved our ancient relics. Had these been in muslim hands, they might had crushd these to smithreens.
@JaswinderKaur-iu2vc
@JaswinderKaur-iu2vc 5 ай бұрын
Bahut vedia blog dhanbad aap da bahut bhut jankari den leyi Fgs
@rajwantkaur6816
@rajwantkaur6816 5 ай бұрын
Sat Sri Akal Ji👍🙏👍🙏👍🙏👍
@niranjansinghjhinjer1370
@niranjansinghjhinjer1370 5 ай бұрын
Jionde raho Putter 👏
IL'HAN - Qalqam | Official Music Video
03:17
Ilhan Ihsanov
Рет қаралды 700 М.
When you have a very capricious child 😂😘👍
00:16
Like Asiya
Рет қаралды 18 МЛН