ਇਨ੍ਹਾਂ ਕਲਾਕਾਰਾਂ 'ਤੇ ਤੱਤਾ ਹੋਇਆ Gandhi Dev Kharoud | Aditi Arya | Lucky Dhaliwal | N18V

  Рет қаралды 175,436

News18 Punjab

News18 Punjab

Күн бұрын

Пікірлер: 343
@InderjitDhaliwal-im6fl
@InderjitDhaliwal-im6fl 4 ай бұрын
ਦੇਵ ਬਾਈ ਹੀਰਾ ਬੰਦਾ ਵਾਹਿਗੁਰੂ ਹੋਰ ਤਰੱਕੀਆਂ ਬਖਸ਼ਣ ਬਾਈ ਨੂੰ ❤❤❤❤
@laddisidhu9391
@laddisidhu9391 4 ай бұрын
ਦੇਵ ਬਾਈ ਹੀਰਾ ਬੰਦਾ ਦਿਲ ਤੋ ਸਲੂਟ ਆ ਵੀਰ ਵਾਹਿਗੁਰੂ ਜੀ ਸੋਡੇ ਤੇ ਮੇਹਰ ਕਰਨ
@deep_bhullar_
@deep_bhullar_ 3 ай бұрын
ਸਿੱਧਾ ਬੰਦਾ ਜੋ ਦਿੱਲ ਚ ਉਹੀ ਜ਼ੁਬਾਨ ਤੇ ❤
@satgurmarahar566
@satgurmarahar566 4 ай бұрын
ਦੇਵ ਵੀਰ ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਐਕਟਰ ਹੈ ਮੈਂ ਨਹੀ ਮੰਨਦਾ ਦੇਵ ਵੀਰ ਦੀ ਕੋਈ ਫ਼ਿਲਮ ਨਾ ਵਧੀਆ ਹੋਵੇ ਦੇਵ ਵੀਰ ਬਹੁਤ ਵਧੀਆ ਇਨਸਾਨ ਹੋ ਮੇਹਨਤ ਕਰਦੇ ਰਹੋ ਫਲ ਆਪੇ ਮਿਲਦਾ ਰਹੇਗਾ ਸਤਿ ਸ੍ਰੀ ਅਕਾਲ ਹੱਸਦੇ ਰਹੋ ਵੱਸਦੇ ਰਹੋ ।
@raniitsingh3915
@raniitsingh3915 4 ай бұрын
ਬਹੁਤ ਵਧੀਆ,, ਐਕਟਿੰਗ,, ਬਹੁਤ ਵਧੀਆ ਐਕਟਰ,,, ਬਹੁਤ ਹੀ ਵਧੀਆ ਇਨਸਾਨ,,,ਦੇਵ ਖਰੋੜ,,, ਵੈਰੀ ਗੁੱਡ ਵੀਰ ਜੀ,,, ਵਾਹਿਗੁਰੂ ਚੰਗਾ ਹੀ ਕਰਨਗੇ ,, ਕੋਈ ਟੈਨਸਨ ਨਾ ਲਵੋ
@ParamveerShorts
@ParamveerShorts 4 ай бұрын
ਦੇਵ ਭਰਾ ਸਿਰਾ ਬੰਦਾ ਵਾਹਿਗੁਰੂ ਤਰੱਕੀਆਂ ਬਖਸ਼ੇ
@Major.Singh69
@Major.Singh69 4 ай бұрын
ਦੇਵ ਬਾਈ ਇਹ ਸੱਚ ਆ ਲੋਕ ਤਾਂਹਾਨੂੰ ਗਾਂਧੀ ਨਾਲ ਹੀ ਜਾਣਦੇ ਹਨ
@sukhwantlovely3286
@sukhwantlovely3286 4 ай бұрын
ਬਹੁਤ ਵਧੀਆ ਇਨਸਾਨ ਦੇਵ ਖਰੌੜ ਬਾਈ ਜੀ ਆਪਣੀ ਮਿਹਨਤ ਨਾਲ਼ ਮੂਹਰੇ ਆਇਆ ਸਾਡਾ ਭਰਾ, ਲੋਕਾਂ ਦਾ ਕੀ ਆ ਇਹ ਮਾੜੇ ਦਿਨਾਂ ਚ ਹਾਲ ਪੁੱਛਣ ਵੀ ਨਹੀਂ ਆਉਂਦੇ, ਚੰਗੇ ਟਾਈਮ ਵਿੱਚ ਸੜਦੇ ਨੇ ਤੇ ਬਿਨਾਂ ਗੱਲੋਂ ਬੰਦੇ ਨੂੰ ਭੰਡਦੇ ਰਹਿੰਦੇ ਨੇ. ਜਿੰਦਾਬਾਦ ਭਰਾ ਜੀ ਸਾਰੀਆਂ ਫ਼ਿਲਮਾਂ ਵਧੀਆ ਹੁੰਦੀਆਂ ਤੁਹਾਡੀਆਂ ਬਾਈ ਜੀ ਪਾਈ ਜਾਣ ਦੇ ਕਾਵਾਂ ਨੂੰ ਰੌਲੀ ਕਿਓਂਕਿ ਰੋੜੇ ਵੀ ਭਰੇ ਹੋਏ ਰੁੱਖ ਨੂੰ ਵੱਜਦੇ ਹੁੰਦੇ ਨੇ.. Bhut vdhia insaan aa Dev kharoud bhra sada.down to earth. Apni mihnt naal agge aaea.
@harpreetsingh4233
@harpreetsingh4233 4 ай бұрын
Veet baljit vaali gall dev bai tuc jma sahi kahi. I love veet baljit❤
@DeepSingh-x3p
@DeepSingh-x3p 4 ай бұрын
ਸਹੀ ਗੱਲ ਬਾਈ ਜੀ👍👍 ❤❤❤ Love you Bhai ji ❤❤ ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ 🙏👍
@sunny732.
@sunny732. 3 ай бұрын
❤❤❤dev kharoud meri jaan love you ustaad❤❤❤
@Fitnessjourneywithme
@Fitnessjourneywithme 4 ай бұрын
dev bai sidha ee chlda , ghaint bnda ❤
@Awalnoorstore
@Awalnoorstore 3 ай бұрын
ਪੰਜਾਬੀ ਫਿਲਮ ਇੰਡਸਟਰੀ ਵਿੱਚ ਮੇਰੇ ਪਸੰਦ ਦਾ ਐਕਟਰ ਇੱਕੋ ਦੇਵ ਬਾਈ❤ ਐ। ਹਿੰਦੀ ਵਿਚ ਸੰਜੈ ਦੱਤ❤
@gursidhu9587
@gursidhu9587 4 ай бұрын
ਵੀਤ ਬਲਜੀਤ ਦੇ ਗਾਣੇ ਬਿਨਾਂ ਫ਼ਿੱਕਾ ਲੱਗ ਰਿਹਾ ਗਾਂਧੀ 3 ਦਾ ਮਿਊਜ਼ਿਕ ਬਾਈ ਜੀ
@avtarsidhu5776
@avtarsidhu5776 4 ай бұрын
ਦੇਵ ਖਰੋਡ ਐਕਸਨ ਲਈ ਬਣਿਆ ਦਿਲ ਦਾ ਹੀਰਾ ਬੰਦਾ ਸੱਚਾ ਇਨਸਾਨ ਆ
@princepabla9272
@princepabla9272 2 ай бұрын
Dev khroud doller song good legend sidhu moose wala and dev ,
@parvindersingh3306
@parvindersingh3306 4 ай бұрын
😂😂😂natural interview... goood yr
@ramsandhu5758
@ramsandhu5758 4 ай бұрын
Jeona maur move dev kharoud best acting
@Singhballi4887
@Singhballi4887 4 ай бұрын
ਦੇਵ ਸਹੀ ਆ ਆਪਣੀ ਜਗ੍ਹਾ ਤੇ ❤
@Romana_bathinde_wala
@Romana_bathinde_wala 4 ай бұрын
ਹੀਰਾ ਬੰਦਾ ❤ਜੱਟ😊
@maninderaulakh_
@maninderaulakh_ 3 ай бұрын
THE ONLY MEGASTAR! FROM PUNJABI INDUSTRY WHO IS NOT SINGER ❤ HE IS GEM 💎 WE ALL LOVE YOU DEV BAI
@GurmeetSingh-vu4fv
@GurmeetSingh-vu4fv 4 ай бұрын
ਮਿੱਠੂ ਬਾਈ ਪਿੰਡ ਖੇੜਾ ਜੱਟਾਂ ਡਕਾਲਾ ਰੋੜ ਪਟਿਆਲਾ ਸਕੂਲ ਟਾਈਮ ਫਰੈਡ ਦਵਿੰਦਰ ਸਿੱਘ ਪੀ ਪੀ ਗੀਤਾ ਰੋਡਾ ਕੵਿਕਟ ਦੋਸਤ ਬਾਲੀਵਾਲ ਦੋਸਤ ❤❤ ਫਿਲਮੀ ਨਾਮ ਦੇਵ ਖਰੋੜ 🌹🌹
@Naharsingh-c2n
@Naharsingh-c2n 4 ай бұрын
ਦੇ ਬਾਈ।ਹੀਰਾ। ਬਹੁਤ ਵਧੀਆ ਜੀ ਭਲੀ ਕਰੇ 🙏🙏🙏🙏🙏🙏
@sunny732.
@sunny732. 3 ай бұрын
❤❤❤I am waiting for dakuaan da Munda 3❤❤❤
@GurmeetSingh-dj5jq
@GurmeetSingh-dj5jq 4 ай бұрын
Very nice Dev 22 ji
@Danvir-m6g
@Danvir-m6g 3 ай бұрын
ਬਹੁਤ ਵਧੀਆ ਦੇਵ ਵੀਰੇ ❤❤
@SatveerKarwal-ke5jn
@SatveerKarwal-ke5jn 4 ай бұрын
❤ਦੇਵ
@kanwarpreet2548
@kanwarpreet2548 3 ай бұрын
❤❤❤❤dev great
@MandeepKaur-gz2yb
@MandeepKaur-gz2yb 2 ай бұрын
My favourite hero 👌🏻👌🏻
@yogeshjaggi4983
@yogeshjaggi4983 4 ай бұрын
Love u dev bhai
@GurcharanSinghGill-k7p
@GurcharanSinghGill-k7p 4 ай бұрын
Dev. 22. ⭐⭐⭐⭐⭐👍✌️
@narinderaulakh5240
@narinderaulakh5240 4 ай бұрын
Love you bhai ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤❤🎉🎉
@Garry_khaira.
@Garry_khaira. 4 ай бұрын
Gandhi 3 superhit jau
@Raao143
@Raao143 3 ай бұрын
Love you 22 Dev kharoud ❤❤❤❤
@balkarjattana8064
@balkarjattana8064 4 ай бұрын
Absolutely interview dev bhai 🙏🤲
@JaanJind-q5i
@JaanJind-q5i 3 ай бұрын
Siraaa bai dav
@TaranBajwa-j8e
@TaranBajwa-j8e 4 ай бұрын
ਬਹੁਤ ਵਧੀਆ ਵਿਚਾਰ ਬਾਈ ਦੇ
@ravirattan999
@ravirattan999 4 ай бұрын
@boossangha8306
@boossangha8306 4 ай бұрын
Siraa banda bai ❤❤
@AshokBhau-x1q
@AshokBhau-x1q Ай бұрын
Good. Bhai. Ji
@avtargrewal2148
@avtargrewal2148 4 ай бұрын
Dev ❤
@kkc8495
@kkc8495 4 ай бұрын
siraa y yrr tuu ❤😊
@AmanKaur-bn7vz
@AmanKaur-bn7vz 4 ай бұрын
Body improvement 💪 😍🤩❤️👌👌👌💪💪💪💪👌👌👌👌
@HiGg-o4z
@HiGg-o4z 4 ай бұрын
ਦੇਵ ਜਿੰਦਾਬਾਦ
@gurpreetsinghmaan243
@gurpreetsinghmaan243 4 ай бұрын
ਦੇਵ ਬਾਈ ਲਾਵ ਯੂ
@dhakarrmajheltv9368
@dhakarrmajheltv9368 2 ай бұрын
ਮੈਂ ਅੱਜ ਦੇਖ ਰਿਹਾਂ ਹਾਂ ਦੇਵ ਖਰੌੜ ਦੀ ਇੰਟਰਵਿਊ। ਜੇ. ਰੰਧਾਵਾ ਦੀ ਗੱਲ ਤੇ ਬਾਈ ਕਹਿੰਦਾ ਕੇ ਮੈਂ ਤਾਰਾਂ ਵਾਲਾ ਐਕਸ਼ਨ ਨਹੀਂ ਕਰਦਾ.... ਬਾਈ ਜੇ.ਰੰਧਾਵਾ ਤੇਰੀ ਉਮਰ ਤੋਂ ਛੋਟਾ ਹੈ ਤੇ ਉਹਨੇ ਫ਼ਿਲਮਾਂ ਵੀ ਬਹੁਤ ਵਧੀਆ ਕੀਤੀਆਂ ਨੇ .... ਦੂਸਰੀ ਗੱਲ ਇਹ ਕੇ ਐਕਸ਼ਨ ਉਸ ਨੇ ਵੀ ਤਾਰਾਂ ਤੋਂ ਬਿਨ੍ਹਾਂ ਕੀਤਾ ਹੈ, ਅਗਲੇ ਨੇ ਰਿਤਿਕ ਰੋਸ਼ਨ ਦੇ ਮੋਟਰਸਾਈਕਲ ਸਟੰਟ ਕੀਤੇ ਨੇ... ਸੋ ਕਿਸੇ ਨੂੰ ਘੱਟ ਨਾ ਸਮਝੋ....
@hujcoxjro7277
@hujcoxjro7277 4 ай бұрын
Very nice dev veer ji ❤❤❤❤❤
@Garry_khaira.
@Garry_khaira. 4 ай бұрын
Dev Kharoud ♥️♥️
@kalaanmol
@kalaanmol 4 ай бұрын
ਦੇਵ ਬਾਈ ਜੀ ਸਿਰਾ ਬੰਦਾ
@musiclover.3901
@musiclover.3901 4 ай бұрын
Good luck Dev khroud Veer.🙏💐💐
@SukhwinderMirpuria
@SukhwinderMirpuria 4 ай бұрын
Good 👍👍👍
@kamljtkaur2792
@kamljtkaur2792 4 ай бұрын
Respect for Dev bai....❤❤❤❤❤❤
@shaktisawroopbhenwal9156
@shaktisawroopbhenwal9156 4 ай бұрын
Dev 22 ❤❤❤❤❤❤ great 👍🏽 👌
@rajinderrkk3194
@rajinderrkk3194 3 ай бұрын
Baba ji tuhaanu hmesha hi chardiklaa ch rakhen paji❤ ਤੁਹਾਡੀ lambi ਉਮਰ hove❤
@novykhasaria2666
@novykhasaria2666 3 ай бұрын
Bai hune movie dekh ke aye teri acting kaint c sira lata veer ❤❤❤❤
@harrypattisingga9189
@harrypattisingga9189 4 ай бұрын
Siraa singga ustaad ji 🔥🔥❤️❤️👌👌
@Bajwasaab713
@Bajwasaab713 4 ай бұрын
ਪੱਤਰਕਾਰ ਘੱਟ ਤੇ ਮੈਂਡੀ ਸੰਧੂ ਵਾਲੀਆਂ ਫ਼ਿਲਮਾਂ ਵੱਧ ਨੇ ਇਹਦੇ ਵਿਚ 😂😂😂😂😂😂
@shivkhamera
@shivkhamera 4 ай бұрын
Sahi a dev paji veet baljeet y jama endd a paji ❤❤❤❤alwayes hit veet y te dev paji ❤❤❤
@surinderggsupresident8191
@surinderggsupresident8191 3 ай бұрын
Right aa chotte veer
@rehmatmusic2506
@rehmatmusic2506 4 ай бұрын
Respect veere❤️🙏
@harpreetharpreetsingh6483
@harpreetharpreetsingh6483 4 ай бұрын
ਵੀ ਤ ਬਲਜੀਤ ਜੇ ਗਾਣਾ ਗਾ ਦਿੰਦਾ ,ਸੱਚ ਮੁੱਚ ਸੀਟੀਆਂ ਵੱਜਣੀਆ ਸੀ ,ਆ ਸਾਲਾ ਬੀ ਪਰਾਕ ਦੇ ਜੇ ਬੰਦਾ ਚੰਗਾ ਪਲਾ ਹੋ ਵੇ ਤੇ ਇਸ ਦਾ ਗਾਣਾ ਸੁਣ ਲਵੇ ਤਾ ਮੂਢ ਸਾਲਾ ਰੋਣ ਵਾਲਾ ਕਰ ਦਿੰਦਾ ਪਤਾ ਨੀ ਕੀ ਸੋਚ ਕੇ ਲੋਕ ਇਜ ਨਮੂਨੇ ਦੇ ਗਾਣੇ ਸੁਣਦੇ ,ਪਹਿਲਾ ਲੋਕ ਗਾਣੇ ਸੁਣਦੇ ਸੀ ਕੇ ਬੰਦੇ ਦਾ ਮੂਢ ਸਹੀ ਹੋ ਜਾਵੇ ਤੇ ਹੁਣ ਸਾਲਾ ਰੋਣ ਲਈ ਸੁਣਦੇ ,,ਦੇਵ ਸਹੀ ਕਹਿੰਦਾ ਸਾਡੇ ਪੰਜਾਬ ਚ ਬਹੁਤ ਸੋਹਣੇ ਗਾਇਕ ਨੇ
@iArshdeepSingh
@iArshdeepSingh 4 ай бұрын
aho sahi gal, harek gaane ch' e roi janda rehnda
@bains_saab_pb07_hsp
@bains_saab_pb07_hsp 4 ай бұрын
Bai g superhit hougi ❤❤
@GoldyldhJinder
@GoldyldhJinder 4 ай бұрын
Rytt❤❤
@dharmitungan5114
@dharmitungan5114 4 ай бұрын
Good 🙏
@Babbu2245
@Babbu2245 3 ай бұрын
Very nice Dev 22❤❤
@sumersinghbhullar3700
@sumersinghbhullar3700 4 ай бұрын
👍🏻sher te real banda dev ❤
@AmanSingh-ts8uy
@AmanSingh-ts8uy 4 ай бұрын
Gaint. Mera. Veer. ❤️
@MANDEEPSingh-et3cz
@MANDEEPSingh-et3cz 3 ай бұрын
💯💯👏👏👏
@Deepakpalial2023
@Deepakpalial2023 4 ай бұрын
Dev khroud te jai randhawa dono kathe aa jaan ta Punjabi industry ch tabahi mach jani aa❤. Dono mere lyi Punjabi cinema de best action star han❤
@SandepSingh-t6e
@SandepSingh-t6e 4 ай бұрын
Rakha 22
@ramanmohali537
@ramanmohali537 4 ай бұрын
Veet baljeet te himat sandhu ne bhot vadiya geet gaye thodi movie vich sare hitt v rhhe
@laddihanjra232
@laddihanjra232 4 ай бұрын
ਬਹੁਤ ਵਧੀਆ ਬੰਦਾ ਆ ਦੇਵ ਖਰੌੜ
@RajinderSidhu-uc8ex
@RajinderSidhu-uc8ex 3 ай бұрын
Dev bhai kaint god blesh kre hor vi
@deepnainjaat
@deepnainjaat 4 ай бұрын
Jagjeet toh jaruri Dev aa Robin hood banda sanu koi lod nahi pola nahi toh nahi koi chakkar nahi real Hero Dev bhai 😊😊😊😊
@harpreetsingh4233
@harpreetsingh4233 4 ай бұрын
Ryt
@SukhwinderSingh-wq5ip
@SukhwinderSingh-wq5ip 4 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@Panjab_edits
@Panjab_edits 4 ай бұрын
ਦੇਵ 🥰
@AmanDeep-os6qc
@AmanDeep-os6qc 3 ай бұрын
Bai thudeya sariya movie kaint dev veer 💥💣💣💣
@Gurjeet988
@Gurjeet988 4 ай бұрын
❤waheguru ji ka waharguru ji ki fatai
@SandeepSharma-cb1cs
@SandeepSharma-cb1cs 4 ай бұрын
Dev bai ghait banda ❤👍💖
@bobbysahni5613
@bobbysahni5613 4 ай бұрын
Dev kharoud and jay randhawa should come togather that movie will be going to watch and it will be block buster movei❤❤
@lovejeetsinghlove2485
@lovejeetsinghlove2485 4 ай бұрын
Bahut vadiya dev bahi 👍
@gurdassingh3026
@gurdassingh3026 4 ай бұрын
Siraaa Y tu
@Sarymansa
@Sarymansa 4 ай бұрын
real hiro
@Dhillonamerica
@Dhillonamerica 4 ай бұрын
Super actir Dev👍👍👍👍👍👍
@SukhRandhawa-re3yn
@SukhRandhawa-re3yn 4 ай бұрын
Very nice 👍
@HarpamaljeetKaur
@HarpamaljeetKaur 4 ай бұрын
Gaint binda ❤❤ Heera bnda ❤❤
@ravirattan999
@ravirattan999 4 ай бұрын
Best wishes always bro
@AmanDeep-tr6pj
@AmanDeep-tr6pj 4 ай бұрын
Mainu dev khrod bhot psand aa i like u❤❤
@manindersharma6833
@manindersharma6833 4 ай бұрын
Down to Earth Person🔥❤️ 🙏GBU🙏
@BittusharmaSharma-e8h
@BittusharmaSharma-e8h 4 ай бұрын
Gandhi bhai love you
@sentyrounta3525
@sentyrounta3525 4 ай бұрын
Gandhi bhai is a talented person ❤😅
@RAHULRAJPUT-nk8vf
@RAHULRAJPUT-nk8vf 4 ай бұрын
Shi gal veet baljit ❤💯
@gopigill5275
@gopigill5275 4 ай бұрын
ਦੇਵ love ubro
@JagdeepSingh-j1d
@JagdeepSingh-j1d 4 ай бұрын
Dev bai love you ❤❤❤
@ParamjitSingh13517
@ParamjitSingh13517 4 ай бұрын
Very nice
@GillSaab-it3ye
@GillSaab-it3ye 4 ай бұрын
Dev Sir 🔥🔥🔥🔥
@Gagandeep-qw5hf
@Gagandeep-qw5hf 3 ай бұрын
Dev🎉
@jagmeetdhaliwal33
@jagmeetdhaliwal33 4 ай бұрын
Bedhak te jurat wala banda veere huge respect n luv 🙏wmk🙏
@Vik_r_m
@Vik_r_m 4 ай бұрын
Shi bat kahi ya bai na b praak na song gaya tộ promote krna bi bnta h yr ek number ka gana hai vo kya bat hai uss gane ki wahh ❤
@BalwinderSingh-im2kj
@BalwinderSingh-im2kj 4 ай бұрын
Love u bro❤
@shingarasingh4495
@shingarasingh4495 4 ай бұрын
ਦੇਵ ਬਾਈ ਵਧੀਆ ਬੰਦਾ ਹੈ
Каха и дочка
00:28
К-Media
Рет қаралды 3,4 МЛН
Что-что Мурсдей говорит? 💭 #симбочка #симба #мурсдей
00:19
SARPANCH I NEW COMEDY VIDEO 2024 I NARINDER SARAI I HARPAL GILL
37:17
Narinder sarai
Рет қаралды 717 М.