ਇਰਾਕ ਚ ਲਗਦੇ ਪੈਸਿਆਂ ਦੇ ਖੁੱਲੇ ਬਾਜ਼ਾਰ💰ਰੇਹੜੀਆਂ ਤੇ ਵਿਕਦੇ ਡਾਲਰ ਤੇ ਯੂਰੋ Inside Money Market of Iraq|Vlog

  Рет қаралды 85,076

Navdeep Brar

Navdeep Brar

6 ай бұрын

2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #iraq

Пікірлер: 310
@amarjeetbhui4749
@amarjeetbhui4749 6 ай бұрын
नवदीप भाई,,,घर बैठे दुनिया घुमा दी,,,,,ਗੁਰੂ ਸਾਹਿਬ ਭਲਾ ਕਰੇ,,,❤
@Navdeepbrarvlogs
@Navdeepbrarvlogs 6 ай бұрын
❤️❤️🙏🙏
@karmjitsinghkarmjitsingh8815
@karmjitsinghkarmjitsingh8815 6 ай бұрын
Sat shiri akal bai ji 🙏
@ChahalVlogs855
@ChahalVlogs855 6 ай бұрын
Y ji 1 sikka milju plz veer ji
@vloggerghuman2551
@vloggerghuman2551 6 ай бұрын
ਨਵਦੀਪ ਸਿੰਘ ਪੁੱਤ ਬਹੁੱਤ ਵਧੀਆ ਜਾਣਕਾਰੀ ਦੇ ਰਹੇ ਹੋ । ਤੁਹਾਡਾ ਹਾਸਾ ਪੁੱਤਰਾਂ ਮਨ ਨੂੰ ਮੋਹ ਲੈਂਦਾ ਏ ਹਮੇਸ਼ਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ❤
@AvtarSingh-pw7fv
@AvtarSingh-pw7fv 6 ай бұрын
ਪਹਿਲਾਂ ਅਸੀਂ ਸਫ਼ਰਨਾਮੇ ਕਿਤਾਬਾਂ, ਅਖ਼ਬਾਰਾਂ, ਰਸਾਲਿਆਂ ਵਿੱਚ ਪੜ੍ਹਨੇ ਪੈਂਦੇ ਸਨ ਪਰ ਉਦੋਂ ਹੁਣ ਵਾਲੀ ਗੱਲ ਨਹੀਂ ਬਣਦੀ ਸੀ ਕਿਉਂਕਿ ਹੁਣ ਘੁੰਮਣ ਵਾਲੇ ਦੇ ਨਾਲ ਨਾਲ ਅਸੀਂ ਵੀ ਆਪਣੀਆਂ ਅੱਖਾਂ ਨਾਲ ਉਹ ਸੱਭ ਕੁੱਝ ਦੇਖ ਸਕਦੇ ਹਾਂ
@yadwindersingh-rw2de
@yadwindersingh-rw2de 6 ай бұрын
🎉❤❤❤❤❤❤❤ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ❤ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।❤❤❤❤❤❤
@Navdeepbrarvlogs
@Navdeepbrarvlogs 6 ай бұрын
❤️❤️🙏🙏
@user-rz1wy6rp1x
@user-rz1wy6rp1x 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਵਗਸੇ 🙏🙏🙏🙏🙏
@Navdeepbrarvlogs
@Navdeepbrarvlogs 6 ай бұрын
waheguru ji ka khalsa waheguru ji ki fateh ji❤️❤️🙏🙏
@swarnsingh6145
@swarnsingh6145 6 ай бұрын
ਵੈਰੀ ਗੁਡ ਬਾਈ ਜੀ ਇਤਿਹਾਸ ਰਚ ਦਿੱਤਾ ਗਿਆ ਹੈ ਧੰਨਵਾਦ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
@BOPARAIPB29
@BOPARAIPB29 6 ай бұрын
😊ਬਾਈ ਜੀ ਮੈਂ ਥੋਡਾ ਬਹੁਤਾ ਵੱਡਾ fan ਆ,,,, ਕਿਤੇ ਪੰਜਾਬ ਆ ਕੇ MEET UP' ਰੱਖੋ। ਜਿੱਥੇ ਮਰਜੀ ਮੈਂ ਹਰ ਹਾਲਤ ਪਹੁੰਚਾ ਗਾ,,, ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਸਾਡੇ ਭਰਾ ਨੂੰ 💜💚🧡😊
@singhdreamz7762
@singhdreamz7762 6 ай бұрын
Chote bai teria videos dekh k bohat nazara aunda te har jagha da ek unique perspective dekhan nu milda Rab tenu chardi kala vich rakhe Wahe guru ji ka khalsa wahe guru ji ki fateh ❤️
@HarjinderSingh-ce2be
@HarjinderSingh-ce2be 6 ай бұрын
ਧੰਨਵਾਦ ਨਵਦੀਪ ਬਰਾੜਾ ਘਰ ਬੈਠਿਆਂ ਨੂੰ ਐਨੀ ਜਾਣਕਾਰੀ ਮਿਲਦੀ ਆ। ਵੇਖ ਕੇ ਤੈਨੂੰ ਰੂਹ ਫੁੱਲਾਂ ਵਾਂਗਰ ਖਿਲਦੀ ਆ।❤❤❤❤❤❤❤❤❤❤❤❤❤❤❤❤❤❤
@SukhwinderSingh-wq5ip
@SukhwinderSingh-wq5ip 6 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@rickysingh2327
@rickysingh2327 6 ай бұрын
Sufne ch v nhi jà sakde asi.... Tuci paji Sanu Sara world dekha rahe❤❤❤❤ thanks 🙏🙏🙏👍🙏🙏🙏😊
@jsboy2003
@jsboy2003 6 ай бұрын
ਵਾਹਿਗੁਰੂ ਜੀ ਭਲਾ ਕਰਨ ਹੱਸਦੇ ਵਧੀਆ ਲੱਗਦੇ ਹੋ ਵੀਰ ਹਮੇਸ਼ਾ ਹੱਸਦੇ ਰਿਹਾ ਕਰੋ
@gurmeetsinghbachhal
@gurmeetsinghbachhal 6 ай бұрын
Bai Navdeep Singh you are very lovely person, very nice videos every day Thanks beta
@user-xf7jx5wv8n
@user-xf7jx5wv8n 6 ай бұрын
ਨਵਦੀਪ ਸਿੰਘ ਬਰਾੜ ਸਤਿ ਸ੍ਰੀ ਅਕਾਲ thank you ਦੁਨੀਆਂ ਵਿਖਾਉਣ ਲਈ 🇮🇳❤🙏
@harmandhaliwal5589
@harmandhaliwal5589 6 ай бұрын
Love you Navdeep Singh verji buhat buhat thanks app da duniya vakhan layi
@preetsandy4495
@preetsandy4495 6 ай бұрын
Waheguru ji you work very hard ❤❤❤I love you veer ji but care full ❤
@Navdeepbrarvlogs
@Navdeepbrarvlogs 6 ай бұрын
waheguru ji❤️❤️🙏🙏
@gurbindersingh934
@gurbindersingh934 6 ай бұрын
ਬਹੁਤ ਵਧੀਆ ਵਹਿਗੂਰ ਚੜਦੀ ਕਲਾ ਰੱਖੇ🎉
@satnamsinghsidhu5730
@satnamsinghsidhu5730 6 ай бұрын
ਵਧੀਆ ਜਾਣਕਾਰੀ। ਲਵਯੂ❤❤
@amarjitmakan309
@amarjitmakan309 6 ай бұрын
Waheguru ji ka khalsa waheguru ji ki Fateh
@LakhwinderSingh-tp8oy
@LakhwinderSingh-tp8oy 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@Navdeepbrarvlogs
@Navdeepbrarvlogs 6 ай бұрын
waheguru ji ka khalsa waheguru ji ki fateh ji❤️❤️🙏🙏
@bhindajand3960
@bhindajand3960 6 ай бұрын
ਬਹੁਤ ਸ਼ਾਨਦਾਰ ਸਫ਼ਰ ਸਫਰਾ ਦੇ ਰੰਗ ਘਰ ਬੈਠੀਆ ਵਖਾਉਣ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਦੁਨੀਆਂ ਦੀਆ ਸੈਰਾ ਕਰਵਾਉਣ ਜਿੰਦਗੀ ਜਿੰਦਾਵਾਦ
@arshdeep5406
@arshdeep5406 6 ай бұрын
ਸਤਿ ਸ੍ਰੀ ਅਕਾਲ ਵੀਰ ਜੀ ਰੱਬ ਜੀ ਤੁਹਾਨੂੰ ਸਦਾ ਲਈ ਚੜ੍ਹਦੀ ਕਲਾ ਵਿੱਚ ਰੱਖੇ ਸਦਾ ਸਿਹਤਯਾਬ ਰੱਖੇ
@GagandeepSingh-oz7lj
@GagandeepSingh-oz7lj 6 ай бұрын
ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
@harafangle9473
@harafangle9473 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਤੰਦਰੁਸਤੀ ਬਖਸ਼ੋ❤❤❤❤❤
@Navdeepbrarvlogs
@Navdeepbrarvlogs 6 ай бұрын
waheguru ji ka khalsa waheguru ji ki fateh ji sat sri akal ji❤️❤️🙏🙏
@LovepreetSingh-xq8pd
@LovepreetSingh-xq8pd 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤🙏
@swaransingh483
@swaransingh483 6 ай бұрын
ਸਤਿ ਸ੍ਰੀ ਆਕਾਲ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਲੱਗਿਆ ਹੈ ਜੀ ਵਾਹਿਗੁਰੂ
@vishavdeep3828
@vishavdeep3828 6 ай бұрын
ਬਾਈ ਜਿਹੜਾ 14:44 min ਤੇ ਇਰਾਕੀ currency ਤੇ ਸਰਦਾਰ ਦਿਖ ਰਿਹਾ,ਓਹ ਪੁਰਾਣੇ ਸਮੇਂ ਚ ਇਰਾਕ ਦਾ ਇਕ famous scientist ਸੀ, ਜਿਸਦਾ ਨਾਮ Hasan Ibn Al-Haytham ਸੀ। What is Abu Ali Al Hasan famous for? Also called al-Basri (after his birthplace Basrah). Great mathematician, astronomer, engineer, ophthalmologist, physicist and psychologist. He is considered the father of optics and he invented the camera obscura.
@SatnamSingh-mj6dn
@SatnamSingh-mj6dn 6 ай бұрын
ਧੰਨਵਾਦ ਭਰਾ ਜੀ
@iqbalsinghbali18
@iqbalsinghbali18 6 ай бұрын
ਵਧੀਆ ਹੀ ਹਨ ਬਾਈ ਜੀ ਆਪ ਜੀ ਦੀ ਵੀਡਿਓ, ਬਾਈ ਜੀ 15 pro ਰਾਤ ਹੀ ਲਿਆ ਹੈ 22 ਸੈਕਟਰ ਦੀ ਮਾਰਕੀਟ ਚੋਂ 1,52,500ਦਾ ਮਿਲਿਆ ਹੈ ।
@jagmohansinghsahansar5134
@jagmohansinghsahansar5134 6 ай бұрын
ਸਤਿ ਸ਼੍ਰੀ ਅਕਾਲ ਜੀ ❤❤ ਬਹੁਤ ਵਧੀਆ ਵੀਡਿਓ
@Navdeepbrarvlogs
@Navdeepbrarvlogs 6 ай бұрын
sat sri akal ji❤️❤️🙏🙏
@arjunkalear860
@arjunkalear860 6 ай бұрын
ਵਾਹਿਗੁਰੂ ਜੀ ਥੋਡੀ ਚੜਦੀ ਕਲਾ ਰਖੇ ਵੀਰ ਜੀ
@gurmeetsinghqadian6172
@gurmeetsinghqadian6172 6 ай бұрын
Sat shri akal paji boot gide kr rhe ho tusi all visirers nu thanku paji iraq visit kran laai..
@brarsaab007
@brarsaab007 6 ай бұрын
❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@Navdeepbrarvlogs
@Navdeepbrarvlogs 6 ай бұрын
waheguru ji ka khalsa waheguru ji ki fateh ji❤️❤️🙏🙏
@amritpaldhanoa6391
@amritpaldhanoa6391 6 ай бұрын
ਨਵਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ। 🌹🌹🌹🌹🌹🌹🌹🌹🌹🌹🌹🌹🌹🌹🌹
@Navdeepbrarvlogs
@Navdeepbrarvlogs 6 ай бұрын
waheguru ji ka khalsa waheguru ji ki fateh ji❤️❤️🙏🙏
@kalagrewal7225
@kalagrewal7225 6 ай бұрын
Bhut vadia bro main teri har video dekhda te Flof te sabi y ghudde y diya waheguru ji 🙏🙏mehar rakhan thode sab te 🙏🙏
@MajorSingh-po6xd
@MajorSingh-po6xd 6 ай бұрын
ਧੰਨਵਾਦ ਬਰਾੜ ਸਾਹਿਬ ਜੀ) ਮੇਜਰ ਸਿੰਘ ਜੈਤੋ)
@balwinderbrar3739
@balwinderbrar3739 6 ай бұрын
ਧੰਨਵਾਦ ਬਾਈ ਜੀ
@AvtarSingh-pw7fv
@AvtarSingh-pw7fv 6 ай бұрын
ਚੰਡੀਗੜ ਵਿੱਚ ਜਿੱਥੇ ਹੁਣ ਅਲਾਂਟੇ ਮਾਲ ਬਣਿਆ ਹੋਇਆ ਹੈ ਉਸ ਥਾਂ ਤੇ ਪਹਿਲਾਂ ਦਵਾਈਆਂ ਬਣਾਉਣ ਦੀ ਫੈਕਟਰੀ ਹੁੰਦੀ ਸੀ ਤੇ ਉਸ ਫੈਕਟਰੀ ਦਾ ਨਾਂ ਫੈਜਰ ਹੁੰਦਾ ਸੀ
@user-lj9ym9jt4w
@user-lj9ym9jt4w 6 ай бұрын
ਸਤਿ ਸ਼੍ਰੀ ਅਕਾਲ ਵਾਈ ਜੀ ❤️🌹🌹🌹🌹🌹❤️❤️🎉🎉🎉🎉🎉❤️❤️🙏🙏
@RAAZMUSAFIR
@RAAZMUSAFIR 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@bbr3311
@bbr3311 6 ай бұрын
ਹੋਰ ਬਰਾੜ ਸਾਹਬ ਮੈਂ ਬੂੱਟਾ ਭੰਗੂ ❤❤ਪਿੰਡ ਨੁਕੇਰੀਆਂ ਫ਼ਾਜ਼ਿਲਕਾ ❤❤❤❤❤❤❤
@HarpalSingh-vx5ph
@HarpalSingh-vx5ph 6 ай бұрын
Bhut vdia vlogz hunde a veere tuhaade❤❤
@balrajsingh6151
@balrajsingh6151 6 ай бұрын
bahut vadia g keep it up parmatma hamesha ang sang sahai rehan
@user-mw3fh5qs3q
@user-mw3fh5qs3q 6 ай бұрын
ਬਹੁਤ ਵਧੀਆ ਵਲੌਗ
@balijindersingh643
@balijindersingh643 6 ай бұрын
Waheguru ji waheguru ji waheguru ji waheguru ji waheguru ji
@Greatman6969
@Greatman6969 6 ай бұрын
Great job, Mr. Singh you are a great man
@amsharmahub7174
@amsharmahub7174 6 ай бұрын
Very good job navdeep singh veere ❤
@sawarnsingh9989
@sawarnsingh9989 6 ай бұрын
Good video keep safe god bless sawarn Singh from UK
@sandeepsidhu2695
@sandeepsidhu2695 6 ай бұрын
ਵਾਹਿਗੁਰੂ ਸਭ ਦਾ ਭਲਾ ਕਰੀ
@raghubirsingh4250
@raghubirsingh4250 6 ай бұрын
ਵੀਰ ਜੀ ਸਤਿ ਸ੍ਰੀ ਆਕਾਲ, ਵੀਰ ਜੀ ਪਿਛਲੇ 3/4 ਦਿਨਾ ਤੋਂ ਕੋਈ ਵੀਡੀਓ ਨਹੀ ਆ ਰਹੀ,ਸਬ ਸੁਖ ਸਾਂਦ ਤੇ ਹੈ ਨਾ,ਇਨਫਰਮੇਸ਼ਨ ਜ਼ਰੂਰ ਦਿਉਂ, ਸ਼ੁਕਰੀਆ
@bhopinder100
@bhopinder100 6 ай бұрын
Bahut badiya pa ji❤
@NIRMALSINGH-yb8hn
@NIRMALSINGH-yb8hn 6 ай бұрын
ਸਤਿ ਸ੍ਰੀ ਆਕਾਲ ਜੀ
@MrSnakeeyes
@MrSnakeeyes 6 ай бұрын
Great Paji
@kuldipsingh6448
@kuldipsingh6448 6 ай бұрын
Hello ur giving nice video reg Iraq must go if near bassra famous fr gold n dry fruit .n there is punjabi muhavra in k yu bring bassra d hoor means very Beauty woman there r try tht ancient city thx
@honeydhiman244
@honeydhiman244 6 ай бұрын
Good video and information video 👍👍
@himmatgill2090
@himmatgill2090 6 ай бұрын
waheguru ji chardicala ch rakhn tuhada me saria vdo dekhda me v Iraq ch ha khurdistan ch km krda driver dijob a me sb vdo dekhdah
@rajhehar8550
@rajhehar8550 6 ай бұрын
❤❤❤😊 good veer rab tenu. Lambi umar deva
@SatishGUJJAR518
@SatishGUJJAR518 6 ай бұрын
paa ji happy new year🎉
@funnyshorts3404
@funnyshorts3404 6 ай бұрын
Tuhada blog daily dekhde ha bro sari family beth ke dekhdi hai ❤❤
@AmarjeetSingh-zi1nu
@AmarjeetSingh-zi1nu 6 ай бұрын
Very good job navdeep beta god bless you. Sriganganagar Raj.
@vinodkumarkumar6952
@vinodkumarkumar6952 6 ай бұрын
Navdeep ji SSA JI Mein apka vlog regular dekhta hoon. Shayad apko yaad hoga meine Apko Bola tha thodi hindi mein Bhi jaankaari de diya karo. Apne kaha tha hindi mein toh bahut Log vlog banate hai par Punjabi mein vlog nahi banate. Par yeh bhi toh dekhiye hindi bolne wale logo ki population bahut hai hamare bharat desh mein isse apki viewer ship hi badti aur Shayad apko logo rupees contributions ke liye request bhi nahi karni padti apne Antarctica trip ke liye. Vichar karna aap ache admi hai par apni soch ko simeet na kare apna dil bhi bada Kare Sarbat da bhalla SSA JI JAI GURUJI ❤ 🙏
@SatnamSingh-ol9ql
@SatnamSingh-ol9ql 6 ай бұрын
ਨਵਦੀਪ ਬਰਾੜ ਵੀਰ ਜੀ ਇੱਕ ਸਿੱਕਾ ਮੈਨੂੰ ਗਿਫ਼ਟ ਕਰ ਦਿਉ
@kanwaljeetsingh5193
@kanwaljeetsingh5193 6 ай бұрын
Sat Sri Akal ji 🙏❤☬ jithe buliding ghatt hundi othe eh Kudrat da nazara disda open sky da. Baki pollution v depend karda.
@user-fw4lf5qm8c
@user-fw4lf5qm8c 6 ай бұрын
Very good bai ji from moga punjab Ajit pal singh thanks very much
@luckymalia1411
@luckymalia1411 6 ай бұрын
The best video brother 😄 ji the best video brother 💕😎😎 i love it's 🎉🎉🎉🎉🎉🎉🎉🎉❤❤
@jaggasingh988
@jaggasingh988 6 ай бұрын
Nice good job🔥🔥🔥🔥
@PrinceKumar-go5yl
@PrinceKumar-go5yl 6 ай бұрын
Nice content 😊
@farmerjagsirsinghdhaliwal2464
@farmerjagsirsinghdhaliwal2464 6 ай бұрын
ਵਾਹਿਗੁਰੂ ਜੀ ਬਹੁਤ ਵਧੀਆ ਜੀ
@Navdeepbrarvlogs
@Navdeepbrarvlogs 6 ай бұрын
waheguru ji❤️❤️🙏🙏
@gurdeepraja3205
@gurdeepraja3205 6 ай бұрын
Sharaf Khan Bidlisi was born on 25 February 1543, in the Markazi province of Iran in the Garmrood village, He was also a historian, writer and poet. He wrote exclusively in Persian. Born in the Qara Rud village, in central Iran, between Arak and Qom, at a young age he was sent to the Safavids' court and obtained his education there. He is the author of Sharafnama, one of the most important works on medieval Kurdish history, written in 1597. He created a good picture of Kurdish life and Kurdish dynasties in the 16th century in his works. Outside Iran and Kurdish-speaking countries, Sharaf Khan Bidlisi has influenced Kurdish literature and societies through the translation of his works by other scholars.
@reshamsingh7609
@reshamsingh7609 6 ай бұрын
Nice..... Good job..... God bless you...
@Navdeepbrarvlogs
@Navdeepbrarvlogs 6 ай бұрын
❤️❤️🙏🙏
@g.sharan6041
@g.sharan6041 6 ай бұрын
Very nice information
@gursharanbrar1205
@gursharanbrar1205 6 ай бұрын
Navdeep singh very nice vlog thanks
@RameshKumar-fr1vz
@RameshKumar-fr1vz 6 ай бұрын
Satsriakal ji good morning ji from Sri Ganga Nagar Rajasthan 🇮🇳
@sukhjindersingh5026
@sukhjindersingh5026 6 ай бұрын
Waheguru ji ka Khalsa waheguru ji ki Fateh 🙏❤
@Navdeepbrarvlogs
@Navdeepbrarvlogs 6 ай бұрын
waheguru ji ka khalsa waheguru ji ki fateh ji ❤️❤️🙏🙏
@DarshiDJmogapunjab
@DarshiDJmogapunjab 6 ай бұрын
ਨਵਦੀਪ ਵੀਰ ਤੁਸੀ ਗਰੇਟ ਹੋ
@viralshortsTV99k
@viralshortsTV99k 6 ай бұрын
Nice 😅video ❤koka 🎉wow 😮
@jinduheer5349
@jinduheer5349 6 ай бұрын
ਇਕ ਸਿੱਕਾ ਮੇਰੇ ਲਈ ਰੱਖੀ
@SatnamSingh-fe3tg
@SatnamSingh-fe3tg 6 ай бұрын
Very good👍👍
@Navdeepbrarvlogs
@Navdeepbrarvlogs 6 ай бұрын
❤️❤️🙏🙏
@meetshergill3255
@meetshergill3255 6 ай бұрын
ਬਹੁਤ ਸੋਹਣਾ
@Navdeepbrarvlogs
@Navdeepbrarvlogs 6 ай бұрын
❤️❤️🙏🙏
@foodcravings2297
@foodcravings2297 6 ай бұрын
Haye i love ur vlogging ❤❤❤❤❤ navi
@mathssolution9579
@mathssolution9579 6 ай бұрын
Nice video❤❤
@OnkarSingh-zw2lv
@OnkarSingh-zw2lv 6 ай бұрын
Bahut mja aya
@BalkarSingh-dc1oq
@BalkarSingh-dc1oq 6 ай бұрын
ਬਹੁਤ ਹੀ ਵਧੀਆ
@onair2
@onair2 6 ай бұрын
Bahout vdia vlog c bai ❤❤❤ love u.....❤❤
@Navdeepbrarvlogs
@Navdeepbrarvlogs 6 ай бұрын
❤️❤️🙏🙏
@gurpyarsingh3626
@gurpyarsingh3626 6 ай бұрын
Gud job veer
@GagandeepDXB
@GagandeepDXB 6 ай бұрын
Bai chlo 500 per head paune aa.. 2000 ne v paate tan 10 lakh poore ho jange
@lakhmirsingh5344
@lakhmirsingh5344 6 ай бұрын
❤❤Waheguru ji❤❤
@jaswindersinghsodhi1851
@jaswindersinghsodhi1851 6 ай бұрын
Great experience
@rsmalhi2238
@rsmalhi2238 6 ай бұрын
Very good job
@harbhjansingh3653
@harbhjansingh3653 6 ай бұрын
Good job ji
@mohansingh3290
@mohansingh3290 6 ай бұрын
V good job
@tajindartajindar4025
@tajindartajindar4025 6 ай бұрын
ਕੀ ਹਾਲ ਵੀਰ
@rjl4199
@rjl4199 6 ай бұрын
Navdeep as usual very nice video brother. Who is Pavan Veer, share his story as well. PANJABI (PUNJABI) all the way..............
@smahal79
@smahal79 6 ай бұрын
Nice video
@jassbrarbrar6331
@jassbrarbrar6331 6 ай бұрын
Ghant bro
@prabhdyalsingh4722
@prabhdyalsingh4722 6 ай бұрын
ਖੁਲੇਆਮ ਪੈਸਿਆਂ ਦਾ ਬਜਾਰ ਹੋਣਾ, ਮਤਲਬ ਲੋਕਾਂ ਵਿੱਚ ਇਮਾਨਦਾਰੀ ਜਿੰਦਾ ਹੈ। ਵੈਸੇ ਇਹ ਵਿਲੱਖਣ ਜਿਹੀ ਗੱਲ ਲਗਦੀ ਹੈ ਕਿ ਸਬਜੀ ਦੀਆਂ ਦੁਕਾਨਾ ਵਾਂਗ, ਪੈਸਿਆਂ ਦੀਆਂ ਦੁਕਾਨਾ ਸਜਾਈਆਂ ਹੋਈਆਂ ਹਨ।
@manjitsinghkandholavpobadh3753
@manjitsinghkandholavpobadh3753 6 ай бұрын
ਸਤਿ ਸ੍ਰੀ ਅਕਾਲ ਜੀ
@Navdeepbrarvlogs
@Navdeepbrarvlogs 6 ай бұрын
sat sri akal ji❤️❤️🙏🙏
@rakeshgoyal6684
@rakeshgoyal6684 6 ай бұрын
ਮੌਸਮ ਦੀ ਜਾਣਕਾਰੀ ਵੀ ਦਿੱਤੀ ਜਾਵੇ ਤੇ ਲੋਕਲ ਟਰਡੀਸਨਲ ਸੌਂ ਗ ਵਜਾਇਆ ਜਾਵੇ ਤੇ ਟਾਇਮ ਲਾਜ਼ਮੀ ਦੱਸਿਆ ਕਰੋ । ਬਠਿੰਡਾ ਸਿਟੀ।
@harpreetsingh8890
@harpreetsingh8890 6 ай бұрын
Kaafi time to video vekh reha thoddi. Have a nice day.
@MayurAIIMSD
@MayurAIIMSD 6 ай бұрын
Love from Maharashtra, Bhai Hindi bhi use kro, Mast vlog Hai,
50 YouTubers Fight For $1,000,000
41:27
MrBeast
Рет қаралды 208 МЛН
🤔Какой Орган самый длинный ? #shorts
00:42
Why Is He Unhappy…?
00:26
Alan Chikin Chow
Рет қаралды 45 МЛН