ਇਸ ਜਲ ਨੂੰ ਪੀਣ ਦੇ ਨਾਲ ਸਾਰੀਆਂ ਬਿਮਾਰੀਆਂ ਠੀਕ ਹੋ ਜਾਣਗੀਆਂ ਤੇ ਜੋ ਚਾਹੋਗੇ ਉਹੀ ਮਿਲੇਗਾ।।

  Рет қаралды 2,712

ਸੰਗਰੂਰ family ਚੈਨਲ

ਸੰਗਰੂਰ family ਚੈਨਲ

Күн бұрын

Пікірлер: 60
@BalwinderSingh-eq5sz
@BalwinderSingh-eq5sz 21 күн бұрын
ਵਾਹਿਗੁਰੂ ਜੀ 🎉🎉🎉🎉🎉🎉🎉
@Kaurpreet557
@Kaurpreet557 17 күн бұрын
ਵਾਹਿਗੁਰੂ ਜੀ
@VeerpalJagjeet
@VeerpalJagjeet 22 күн бұрын
😢😢
@Kaurpreet557
@Kaurpreet557 21 күн бұрын
🙏
@harjitbhangoo4227
@harjitbhangoo4227 25 күн бұрын
Thanks so much puter ji ❤🙏🏼🙏🏼
@Kaurpreet557
@Kaurpreet557 15 күн бұрын
ਬਹੁਤ ਬਹੁਤ ਧੰਨਵਾਦ ਜੀ ਇਨੀ ਪਿਆਰ ਲਈ ਇਨੇ ਸਪੋਰਟ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@Jaspreetkaur-z1w
@Jaspreetkaur-z1w 25 күн бұрын
ਦੀ ਦੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻
@Kaurpreet557
@Kaurpreet557 12 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@RanjeetDhillon-k9z
@RanjeetDhillon-k9z 25 күн бұрын
❤❤
@Kaurpreet557
@Kaurpreet557 12 күн бұрын
ਬਹੁਤ ਬਹੁਤ ਧੰਨਵਾਦ ਜੀ
@kaurpreeti633
@kaurpreeti633 22 күн бұрын
🙏waheguru ji 🙏
@Kaurpreet557
@Kaurpreet557 21 күн бұрын
Waheguru ji 🙏
@JaskranSingh-qr6zu
@JaskranSingh-qr6zu 25 күн бұрын
Waheguru ji 🙏🏻
@Kaurpreet557
@Kaurpreet557 12 күн бұрын
ਵਾਹਿਗੁਰੂ ਜੀ
@dapinderaulakh3575
@dapinderaulakh3575 25 күн бұрын
Waheguru ji di tusi bht vadi seva kar rhe ho ❤
@Kaurpreet557
@Kaurpreet557 12 күн бұрын
ਵਾਹਿਗੁਰੂ ਜੀ ਆਪਾਂ ਕੌਣ ਹ ਜੀ ਕੁਝ ਕਰਨ ਵਾਲੇ ਮੇਰੀ ਕੀ ਔਕਾਤ ਤੇ ਕੀ ਮੇਰੀ ਹੈਸੀਅਤ ਸਭ ਕਰਨ ਕਰਾਵਣਹਾਰ ਗੁਰੂ ਸਾਹਿਬ ਆਪ ਨੇ ਜੀ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇੰਨੇ ਸਪੋਰਟ ਲਈ ਇਨੇ ਪਿਆਰ ਲਈ
@ManpreetSinghDhillon-fz5sb
@ManpreetSinghDhillon-fz5sb 25 күн бұрын
Satsri akal di g
@Kaurpreet557
@Kaurpreet557 15 күн бұрын
ਸਤਿ ਸ੍ਰੀ ਅਕਾਲ ਜੀ
@jodhvir4825
@jodhvir4825 25 күн бұрын
🙏🙏🙏❤
@Kaurpreet557
@Kaurpreet557 12 күн бұрын
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ
@Art_boy3632
@Art_boy3632 25 күн бұрын
Sat shri akal didi g
@Kaurpreet557
@Kaurpreet557 25 күн бұрын
Satsri akal ji 🙏☺️❤️
@BaljinderKaur-xc3is
@BaljinderKaur-xc3is 25 күн бұрын
Happy diwali ji
@Kaurpreet557
@Kaurpreet557 12 күн бұрын
ਹੈਪੀ ਦਿਵਾਲੀ ਜੀ ਮਾਫ ਕਰਿਓ ਜੀ ਬਹੁਤ ਦਿਨਾਂ ਬਾਅਦ ਰਿਪਲਾਈ ਕਰ ਰਹੀ ਆਂ। ਪਰ ਤੁਹਾਨੂੰ ਪਤਾ ਹੀ ਹੈ ਵੀ ਉਹ ਤਿਉਹਾਰਾਂ ਕਰਕੇ ਥੋੜਾ ਬਿਜ਼ੀ ਸੀ ਫਿਰ ਫਸਲ ਦੀ ਕਟਾਈ ਸ਼ੁਰੂ ਹੋ ਗਈ ਉਹਦਾ ਕਰਕੇ ਬਿਜ਼ੀ ਸੀ ਸੋ ਹੁਣ ਮੈਂ ਸੋਚ ਰਹੀ ਹ ਵੀ ਸਭ ਤੋਂ ਪਹਿਲਾਂ ਪੈਂਡਿੰਗ ਮੈਸੇਜ ਦੇ ਰਿਪਲਾਈ ਕਰਾਂ ਬਾਕੀ ਮੇਰੀ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਤੇ ਤੁਹਾਡੇ ਪੂਰੇ ਪਰਿਵਾਰ ਨੂੰ ਐਡਵਾਂਸ ਦੇ ਵਿੱਚ ਗੁਰਪਰਵ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
@KomalSarwara-g9w
@KomalSarwara-g9w 25 күн бұрын
Asse be jal kol rakada hai jado path karde ha app be pinda hai ta gar vich be
@SukhwantKaur-d9x
@SukhwantKaur-d9x 25 күн бұрын
Waheguru ji
@baljinderkaurkhalon3993
@baljinderkaurkhalon3993 25 күн бұрын
Wahguru ji 🙏 ❤❤
@Kaurpreet557
@Kaurpreet557 12 күн бұрын
ਵਾਹਿਗੁਰੂ ਜੀ
@rajmohinder5871
@rajmohinder5871 23 күн бұрын
Didi me every morning telephone te dukh bangni tera nam phath laudi a kol me jal rakhdia me dal atta te cha bich vi pa lendi a didi is da koi nuksan hunda a plese jrur dasio
@Kaurpreet557
@Kaurpreet557 15 күн бұрын
ਦੇਖੋ ਜੀ ਤੁਸੀਂ ਬਹੁਤ ਵਧੀਆ ਭਾਵਨਾ ਰੱਖਦੇ ਹੋ ਗੁਰੂ ਸਾਹਿਬ ਦੇ ਪ੍ਰਤੀ ਤੁਹਾਡਾ ਵਿਸ਼ਵਾਸ ਹ ਬਹੁਤ ਚੰਗੀ ਗੱਲ ਹ ਪਰ ਜਿਹੜਾ ਜਲ ਹ ਨਾ ਉਹਨੂੰ ਕਦੇ ਵੀ ਉਸ ਚੀਜ਼ ਚ ਨਾ ਪਾਓ ਜਿਹੜੀ ਚੀਜ਼ ਆਪਾਂ ਅੱਗ ਤੇ ਰੱਖਣੀ ਆਪਾਂ ਦਾਲ ਵੀ ਅੱਗ ਤੇ ਰੱਖਦੇ ਆ ਆਪਾਂ ਰੋਟੀ ਵੀ ਆਟਾ ਗੁੰਦੇ ਆ ਪਰ ਰੋਟੀ ਪਕਾਉਦੇ ਉਹ ਵੀ ਅੱਗ ਤੇ ਪੱਕਦੀ ਆ ਠੰਡੀ ਚੀਜ਼ ਦੇ ਵਿੱਚ ਜਲ ਪਾਓ ਜਿਵੇਂ ਤੁਹਾਡੀ ਲੱਸੀ ਹੋ ਗਈ ਪੀਣ ਵਾਲਾ ਪਾਣੀ ਹੋ ਗਿਆ ਤੁਹਾਡੀ ਦਹੀ ਹੋ ਗਈ ਉਹਦੇ ਵਿੱਚ ਤੁਸੀਂ ਪਾ ਸਕਦੇ ਹੋ ਤੇ ਇਹ ਚੀਜ਼ ਦਾ ਧਿਆਨ ਰੱਖਿਓ ਬਾਅਦ ਚ ਉਸਨੂੰ ਨਾਲੀ ਨਾਲ ਡੋਲਿਓ ਵੀ ਤੁਸੀਂ ਉਹ ਪੀ ਲਵੋ ਉਨੇ ਦੇ ਵਿੱਚ ਹੀ ਉਹਨੂੰ ਰਲਾਓ ਤੇ ਜਿਹੜੀ ਚੀਜ਼ ਪੱਗ ਤੇ ਰੱਖਣੀ ਹ ਨਾ ਉਹਦੇ ਵਿੱਚ ਕਦੇ ਵੀ ਬਾਣੀ ਵਾਲਾ ਜਲ ਨਹੀਂ ਪਾਉਣਾ ਚਾਹੀਦਾ
@MeenaRani-hp7bm
@MeenaRani-hp7bm 25 күн бұрын
Sat sri akal didi ma dog paldi pai doctor kenda enu chkien egg jure dao par ma ki kar
@Kaurpreet557
@Kaurpreet557 15 күн бұрын
ਓਕੇ ਜੀ ਬਟ ਜੀ ਚਿਕਨ ਸਿਆਫ ਤਾਂ ਨਹੀਂ ਖਾਂਦੇ ਨਾ ਕੋਈ ਪ੍ਰੋਬਲਮ ਨਹੀਂ ਬਾਕੀ ਚਿਕਨ ਖਾਦਾ ਹੋਏ ਡੋਗ ਨੂੰ ਤੁਸੀਂ ਉਸ ਜਗਹਾ ਤੇ ਨਹੀਂ ਲੈ ਕੇ ਜਾਂਦੇ ਨਾ ਜਿੱਥੇ ਗੁਰੂ ਸਾਹਿਬ ਜੀ ਦਾ ਤੁਸੀਂ ਆਸਣ ਲਗਾਇਆ ਹੋਇਆ ਜਾਂ ਗੁਟਕਾ ਸਾਹਿਬ ਰੱਖੇ ਹੋਏ ਨੇ ਇਸ ਚੀਜ਼ ਦਾ ਵਸ ਧਿਆਨ ਰੱਖਣਾ ਬਾਕੀ ਕੋਈ ਪ੍ਰੋਬਲਮ ਨਹੀਂ ਜਦੋਂ ਉਹਨੂੰ ਇਹ ਪ੍ਰੋਬਲਮ ਹਟ ਗਈ ਜੀ ਜੋ ਵੀ ਉਹਦੀ ਮੈਡੀਕਲ ਪ੍ਰੋਬਲਮ ਆ ਤਾਂ ਉਸ ਤੋਂ ਬਾਅਦ ਤੁਸੀਂ ਗੁਰੂ ਸਾਹਿਬ ਜੀ ਤੋਂ ਮਾਫੀ ਮੰਗ ਲਈ
@MangatSingh-n3l
@MangatSingh-n3l 25 күн бұрын
Bhain ji Mere bete de sir de ball bhut gir rhe ne ji .sir vich ganja pan lg gia ji .pls koi hall dso ji .
@Kaurpreet557
@Kaurpreet557 15 күн бұрын
ਹਾਂਜੀ ਤੁਸੀਂ ਨਾ ਜਾਂ ਤਾਂ ਇੱਕ ਰੋਜ਼ ਮੇਰੀ ਵਾਟਰ ਹੁੰਦਾ ਜੀ ਉਹ ਬੱਚੇ ਦੇ ਸਿਰ ਚ ਲਗਾਇਆ ਕਰੋ ਆਨਲਾਈਨ ਮਿਲ ਜਾਂਦਾ ਜਾਂ ਫਿਰ ਤੁਸੀਂ ਨਾ ਮੇਥੀ ਦੇ ਜਿਹੜੇ ਮੇਥੇ ਨਹੀਂ ਹੁੰਦੇ ਉਹਨਾਂ ਨੂੰ ਭਿਓ ਲੋ ਜਾਂ ਮੇਥੀ ਦਾਣੇ ਹੁੰਦੇ ਆ ਉਹਨਾਂ ਨੂੰ ਭਿਓ ਲੋ ਭਿਓ ਕੇ ਨਾ ਪਾਣੀ ਨੂੰ ਬੱਚੇ ਦੇ ਸਿਰ ਤੇ ਲਗਾਇਆ ਕਰੋ ਉਹਦੇ ਨਾਲ ਬਹੁਤ ਸੋਹਣਾ ਰਿਜ਼ਲਟ ਮਿਲਦਾ ਬਹੁਤ ਵਧੀਆ ਰਿਜਲਟ ਮਿਲਦਾ ਜੀ ਪਰ ਥੋੜਾ ਟਰਸਟ ਰੱਖਿਓ ਵਿਸ਼ਵਾਸ ਰੱਖਿਓ ਕਿਉਂਕਿ ਜਿਹੜਾ ਦੇਸੀ ਨੁਕਤੇ ਹੁੰਦੇ ਆ ਹੋਮ ਰੈਮਡੀਜ਼ ਹੁੰਦੀਆਂ ਜਿਨਾਂ ਨਾਲ ਟਾਈਮ ਲੱਗਦਾ ਥੋੜਾ ਜਿਹਾ ਪਰ ਅਸਰ ਬਹੁਤ ਕਰਦੇ ਨੇ
@SarbjotSingh-j6l
@SarbjotSingh-j6l 25 күн бұрын
Didi g mare bachi galt sangt vich pa gi a koi hal daso
@Kaurpreet557
@Kaurpreet557 15 күн бұрын
ਤੁਸੀਂ ਜੀ ਡੇਲੀ ਪੰਜ ਪਾਠ ਚ ਪੀ ਸਾਹਿਬ ਦੇ ਕਰਿਆ ਕਰੋ ਪਾਠ ਕਰਨ ਦੇ ਟਾਈਮ ਕੋਲ ਜਲਦ ਸ਼ੁਰੂ ਕਰਿਆ ਕਰੋ ਜਲ ਆਪ ਛਕਿਆ ਕਰੋ ਆਪਣੀ ਬੇਟੀ ਨੂੰ ਛਕਾਇਆ ਕਰੋ ਪੂਰੇ ਘਰ ਵਿੱਚੋਂ ਸਜਲ ਦਾ ਚੱਟਾ ਦਿਆ ਕਰੋ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਚਰਨਾਂ ਚ ਅਰਦਾਸ ਕਰਿਆ ਕਰੋ ਕਿ ਗੁਰੂ ਸਾਹਿਬ ਜੀ ਮੇਰੀ ਬੱਚੀ ਨੂੰ ਸਮਰਥ ਬਖਸ਼ਣਾ ਗੁਰੂ ਸਾਹਿਬ ਜੀ ਜਰੂਰ ਮਿਹਰ ਕਰਨਗੇ ਜੀ ਤੇ ਜਦੋਂ ਵੀ ਤੁਸੀਂ ਪ੍ਰਸ਼ਾਦਾਂ ਮਨਾਉਦੇ ਹੋ ਉਥੋਂ ਹਮੇਸ਼ਾ ਮੂਲ ਮੰਤਰ ਸਦਾ ਪਾਠ ਕਰੋ ਲਗਾਤਾਰ ਕਰਨਾ ਜੀ ਇਹ ਨਹੀਂ ਹ ਵੀ ਅੱਜ ਕਰ ਲਿਆ ਕੱਲ ਨਹੀਂ ਕਰ ਰਿਹਾ ਚਾਰ ਦਿਨ ਨਹੀਂ ਕਰਿਆ ਲਗਾਤਾਰ ਹਰ ਰੋਜ਼ ਬਿਨਾਂ ਨਾਗਾ ਪਾਏ ਕਰਨਾ ਵਿਸ਼ਵਾਸ ਰੱਖਣਾ ਪੋਜੀਟਿਵ ਸੋਚਣਾ ਨੈਗੇਟਿਵ ਨਹੀਂ ਸੋਚਣਾ ਇਹ ਸੋਚਣਾ ਵੀ ਮੈਂ ਮਹਾਰਾਜ ਚਰਨਾਂ ਚ ਅਰਦਾਸ ਕਰ ਲਈ ਪਾਠ ਕਰ ਲਿਆ ਹੁਣ ਗੁਰੂ ਸਾਹਿਬ ਦੇ ਹਵਾਲੇ ਆਏ ਮੇਰੀਆਂ ਜੋ ਮੁਸ਼ਕਿਲਾਂ ਨੇ ਗੁਰੂ ਸਾਹਿਬ ਜਰੂਰ ਮਿਹਰ ਕਰਨਗੇ ਜੀ ਜਿਨਾਂ ਪੱਕਾ ਤੁਹਾਡਾ ਵਿਸ਼ਵਾਸ ਹੋਏਗਾ ਉਨੀ ਹੀ ਛੇਤੀ ਤੁਹਾਨੂੰ ਫਲ ਮਿਲੇਗਾ।
@BaljinderKaur-rh7ge
@BaljinderKaur-rh7ge 25 күн бұрын
Di main roj paath kardi haan te roj jal aapni family nu dedi haan
@sanchitkhurana-165
@sanchitkhurana-165 25 күн бұрын
Didi kine din ch icha puri hundi?
@Kaurpreet557
@Kaurpreet557 15 күн бұрын
ਡਿਪੈਂਡ ਕਰਦਾ ਜੀ ਤੁਹਾਡੀ ਸ਼ਰਧਾ ਭਾਵਨਾ ਕਿੰਨੀ ਪੱਕੀ ਹੈ ਤੁਹਾਡਾ ਵਿਸ਼ਵਾਸ ਗੁਰੂ ਸਾਹਿਬ ਤੇ ਕਿੰਨਾ ਪੱਕਾ ਹੈ ਤੁਹਾਡੀ ਸੋਚ ਕਿੰਨੀ ਪੋਜੀਟਿਵ ਹੈ ਜੇ ਤੁਸੀਂ ਪਾਠ ਕਰ ਰਹੇ ਹੋ ਅਰਦਾਸ ਕਰ ਰਹੇ ਹੋ ਪਰ ਬਾਅਦ ਵਿੱਚ ਫਿਰ ਦਿਨੇਗੇਟਿਵ ਚੀਜ਼ਾਂ ਸੋਚ ਰਹੇ ਹੋ ਵੀ ਪਤਾ ਨਹੀਂ ਮਹਾਰਾਜ ਜੀ ਸੁਣਨਗੇ ਕਿ ਨਹੀਂ ਸੁਣਨਗੇ ਪਤਾ ਨਹੀਂ ਅਰਦਾਸ ਪੂਰੀ ਹੋਵੇਗੀ ਕਿ ਨਹੀਂ ਹੋਵੇਗੀ ਫਿਰ ਉਹ ਅਰਦਾਸ ਛੇਤੀ ਪੂਰੀ ਨਹੀਂ ਹੁੰਦੀ ਸੋ ਮਨ ਵਿੱਚ ਡਾਊਟ ਨਹੀਂ ਰੱਖਣੀ ਸਵਾਲ ਨਹੀਂ ਰੱਖਣੀ ਕਿੰਤੂ ਪ੍ਰੰਤੂ ਨਹੀਂ ਕਰਨਾ ਪਾਠ ਕਰਕੇ ਅਰਦਾਸ ਕਰਕੇ ਪੂਰਾ ਪੱਕਾ ਵਿਸ਼ਵਾਸ ਰੱਖਣਾ ਪੋਜੀਟਿਵ ਸੋਚਣਾ ਵੀ ਮੈਨੂੰ ਇਸਦਾ ਫਲ ਮਿਲੇਗਾ ਹੀ ਮਿਲੇਗਾ ਗੁਰੂ ਸਾਹਿਬ ਜਰੂਰ ਮਿਹਰ ਕਰਦੇ ਆ ਜੀ
@meenakumari5264
@meenakumari5264 25 күн бұрын
Ap ki awaz sahi nahi aha rhi hy
@Kaurpreet557
@Kaurpreet557 24 күн бұрын
ਬਹੁਤ ਬਹੁਤ ਧੰਨਵਾਦ ਜੀ ਦੱਸਣ ਲਈ
@AmanpreetKaur-gp9lr
@AmanpreetKaur-gp9lr 25 күн бұрын
ਦੀ ਸਾਨੂ ਸ਼ੌਚ ਜਾਨ ਤੌ ਬਾਦ ਕੀ ਨਹਾ ਕੇ ਪਾਠ ਕਰਣਾ ਹੈ
@Kaurpreet557
@Kaurpreet557 24 күн бұрын
ਅਗਰ ਤੁਸੀਂ ਵਾਸ਼ਰੂਮ ਗਏ ਹੋ ਜੀ ਤਾਂ ਪੰਜ ਸਨਾਨਾ ਕਰ ਸਕਦੇ ਹੋ ਅਗਰ ਤੁਸੀਂ ਟੋਇਲਟ ਗਏ ਹੋ ਤਾਂ ਫਿਰ ਜਰੂਰ ਲਾਉਣਾ ਚਾਹੀਦਾ
@JaswinderKaur-we1fe
@JaswinderKaur-we1fe 25 күн бұрын
Waheguru ji
@Kaurpreet557
@Kaurpreet557 15 күн бұрын
ਵਾਹਿਗੁਰੂ ਜੀ
@jashandeepdhalio
@jashandeepdhalio 25 күн бұрын
Waheguru ji 🙏🙏🙏🙏🙏
@Kaurpreet557
@Kaurpreet557 24 күн бұрын
ਵਾਹਿਗੁਰੂ ਜੀ
@HarwinderGill-t7d
@HarwinderGill-t7d 25 күн бұрын
❤❤❤❤
@Kaurpreet557
@Kaurpreet557 12 күн бұрын
ਬਹੁਤ ਬਹੁਤ ਧੰਨਵਾਦ ਜੀ
@RajinderKaur-kp8xq
@RajinderKaur-kp8xq 25 күн бұрын
🙏🙏🙏🙏🙏❤
@Kaurpreet557
@Kaurpreet557 12 күн бұрын
ਵਾਹਿਗੁਰੂ ਜੀ
@gurvinderkamodicare5333
@gurvinderkamodicare5333 25 күн бұрын
Waheguru ji ❤❤
@Kaurpreet557
@Kaurpreet557 15 күн бұрын
ਵਾਹਿਗੁਰੂ ਜੀ
@manjitsekhon3033
@manjitsekhon3033 25 күн бұрын
❤❤❤
@Kaurpreet557
@Kaurpreet557 15 күн бұрын
ਬਹੁਤ ਬਹੁਤ ਧੰਨਵਾਦ ਜੀ
@jashandeepdhalio
@jashandeepdhalio 25 күн бұрын
Waheguru ji 🙏🙏🙏🙏🙏
@Kaurpreet557
@Kaurpreet557 15 күн бұрын
ਵਾਹਿਗੁਰੂ ਜੀ
@abhijotsingh1872
@abhijotsingh1872 25 күн бұрын
Waheguru ji 🙏
@Kaurpreet557
@Kaurpreet557 15 күн бұрын
ਵਾਹਿਗੁਰੂ ਜੀ
Муж внезапно вернулся домой @Oscar_elteacher
00:43
История одного вокалиста
Рет қаралды 6 МЛН
Симбу закрыли дома?! 🔒 #симба #симбочка #арти
00:41
Симбочка Пимпочка
Рет қаралды 4,7 МЛН
Jado 9 Path Kite Japji Sahib De Ta Ki Badlav Aya | Bhai Gursharan Singh Ji | Hadd beeti
13:40
Sakhiyan - Bhai Gursharan Singh Ji Ludhiana Wale
Рет қаралды 35 М.
Муж внезапно вернулся домой @Oscar_elteacher
00:43
История одного вокалиста
Рет қаралды 6 МЛН