ਜਾਗ ਪਈ ਅਣਖ ! ਦਿਖਾਇਆ ਦਮ ਜਲੰਧਰੀਆਂ ! ਵੇਂਹਦੇ ਰਹਿਗੇ ਭਗਵੰਤ ਤੇ ਪ੍ਰਧਾਨ ਜੀ… Punjab Television

  Рет қаралды 20,631

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 69
@kashmiragehla3804
@kashmiragehla3804 3 ай бұрын
ਬੀਬੀ ਸੁਰਜੀਤ ਕੌਰ ਨੂ ਡਟੇ ਰਹਿਣ ਚਾਹੀਦਾ ਹੈ ਗੁਰੂ ਭਲਾ ਕਰੇਗਾ ਜਿੱਤ ਹਾਂਸਲ ਹੋਵੇਗੀ
@KulwantSingh-fu4bg
@KulwantSingh-fu4bg 3 ай бұрын
ਜੇ ਬੀਬੀ ਜਿੱਤ ਜਾਂਦੀ ਤਾਂ ਇਸ ਨਾਲ ਬਾਦਲਾਂ ਨੇ ਖੁਦ ਹੀ ਖਤਮ ਹੋਜਾਣਾ ਸੀ।
@jaswinderpalsingh3622
@jaswinderpalsingh3622 3 ай бұрын
ਰੰਧਾਵਾ ਸਾਬ੍ਹ ਇਥੇ ਸਹੀ ਢੁੱਕਦੀ ਹੈ ਕਹਾਵਤ ਵੀ ਸੁਭਾ ਦਾ ਭੁੱਲਿਆ ਸ਼ਾਮ ਨੂੰ ਘਰ ਵਾਪਸ ਆ ਗਿਆ ਜ਼ਿਆਦਾ ਲੰਮਾ ਸਮਾਂ ਨਹੀਂ ਪਿਆ ਤੇ ਕਿਤੇ ਇਹ ਨਾ ਹੋਵੇ ਵੀ ਫਰੀਦਕੋਟ ਸੀਟ ਵਾਂਗ ਬੀਬੀ ਕਿਤੇ ਸਾਰਿਆਂ ਨੂੰ ਭੁਆਂਟਣੀ ਦੇਂਦੇ
@deepinder8484
@deepinder8484 3 ай бұрын
ਬੀਬੀ ਜੀ ਵਲੋਂ ਹੋਈ ਇਹ ਜਾਣੇਂ ਅਣਜਾਣੇ ਇਹ ਭੁੱਲ ਨੁਕਸਾਨ ਵੀ ਕਰ ਸਕਦੀ ਹੈ
@KulwantSingh-fu4bg
@KulwantSingh-fu4bg 3 ай бұрын
ਇਸ ਵਿੱਚ ਮਾਨ ਤੇ ਬਾਦਲਾਂ ਦੀ ਮਿਲੀ ਭੁਗਤ ਲੱਗਦੀ ਹੈ।
@tarsemrai4439
@tarsemrai4439 3 ай бұрын
ਗਰੀਬ ਬੰਦੇ ਨੂੰ ਮਦਦ ਕਰੋਗੇ ਇਜ਼ਤ ਕਰੂਗਾ ਅਮੀਰ ਨੂੰ 1000ਰੁ ਦੇ ਦਿਓ ਕੋਈ ਮੇਹਣਾ ਨਹੀਂ ਰੱਖਦਾ
@JaswinderKaur-rq9uv
@JaswinderKaur-rq9uv 3 ай бұрын
ਬੀਬੀ ਜੀ ਜਿੱਤਣਗੇ
@tonygill598
@tonygill598 3 ай бұрын
NRI ਦੇ ਜਲੰਧਰ ਦੇ ਸਾਰੇ ਰਿਸਦਾਰਾਂ ਨੂੰ ਸਾਡੇ ਵਲੋ ਬੇਨਤੀ ਹੈ ਕੇ ਬੀਬੀ ਜੀ ਦੀ ਮਨ ਧੰਨ ਤੇ ਤਨ ਨਾਲ ਸਪੋਟ ਕਰੋ ਤੇ ਜਤਾਉਣ ਜੀ 🇺🇸🇨🇦🇮🇳
@gill-punjab
@gill-punjab 3 ай бұрын
ਅਕਾਲੀ ਬਾਗੀਆ ਦਾ ਹੱਕ ਹੈ ਕਿ ਬੀਬੀ ਸੁਰਜੀਤ ਕੌਰ ਦਾ ਚੋਣ ਮੁਹਿੰਮ ਖੁਦ ਚਲਾਉਣ
@tarsemrai4439
@tarsemrai4439 3 ай бұрын
ਬੀਬੀ ਜੀ ਜਿੱਤੇਗੀ
@sarjindersingh8475
@sarjindersingh8475 3 ай бұрын
Please support Bibi Surjit Kaur by hook or by crook at this stage without seeing any political party.
@tarsemrai4439
@tarsemrai4439 3 ай бұрын
ਬੀਬੀ ਜੀ ਗਰੀਬ ਉਮੀਦ ਵਾਰ ਹੈ ਲੋਕਾਂ ਨੂੰ vote ਪਾ ਕੈ ਇੱਕ ਨੌਕਰੀ ਦੇ ਸਕਦੇ ਹਨ ਬੀਬੀ ਜੀ ਸਦਾ ਹੀ ਰਿਣੀ ਰਹੇਗੀ ਹੋਰ ਲੀਡਰ ਤਾ ਕਰੋੜ ਪਤੀ ਹੈ ਬਾਕੀ ਜਿਤਾਓ ਭਾਵੇਂ ਕਿਸੇ ਨੂੰ ਕੋਈ ਅਸਰ ਨਹੀਂ ਹੋਣੇ ਵਾਲਾ
@GurdeepsinghDhillon-kn3ol
@GurdeepsinghDhillon-kn3ol 3 ай бұрын
Bhauo ji bibi de vapas hon te bra dukh hoea c a khabar sun ke khushi hoi a baba bhli karan ge
@mukhtiarsinghgosal7848
@mukhtiarsinghgosal7848 3 ай бұрын
ਪੱਤਰਕਾਰ ਸਾਹਿਬ ਮੈਂ ਤੁਹਾਨੂੰ ਵਾਰ ਵਾਰ ਇਹ ਕਹਿੰਦੇ ਸੁਣ ਰਿਹਾ ਹਾਂ ਤੁਸੀਂ ਹਰ ਗੱਲ ਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਕਹਿ ਰਹੇ ਹੋ ਸੁਖਬੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਨਾਂ ਕਿਹਾ ਕਰੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਜਦੋਂ ਸੁਖਬੀਰ ਹੋਰੀ ਸ਼੍ਰੋਮਣੀ ਅਕਾਲੀ ਦਲ ਹੈ ਹੀ ਨਹੀਂ ਫਿਰ ਤੁਸੀਂ ਇਹ ਨਾਂ ਕਿਹਾ ਕਰੋ ਇਨ੍ਹਾਂ ਨੂੰ ਪੰਜਾਬੀ ਪਾਰਟੀ ਕਿਹਾ ਕਰੋ ਜਦ ਇਹ ਪੰਜਾਬ ਲੁੱਟ ਪਾਰਟੀ ਬਣਕੇ ਹੀ ਰਹਿ ਗਈ ਹੈ
@GurdeepsinghDhillon-kn3ol
@GurdeepsinghDhillon-kn3ol 3 ай бұрын
Bilkul shi keha 1996 vich Panjabi parti bna lai c ja badal dal kho akali shabad bahut sucha nam he shahida de khuun nal eishnan karke bnai c jinve 100 de aas pas singha di Shahidi ne akali dal bnaea c
@hundal-panjabi
@hundal-panjabi 3 ай бұрын
​@@GurdeepsinghDhillon-kn3ol ਇਕ ਬੇਨਤੀ ਹੈ ਜੀ ਕਿ ਕਿਰਪਾ ਕਰਕੇ ਪੰਜਾਬੀ ਲਿਪੀ ਵਿੱਚ ਲਿਖਣਾ ਸਿਖ ਲਓ ਕਿਉਂਕਿ ਅੰਗ੍ਰੇਜੀ ਲਿਪੀ ਕੋਲ ਕੁਲ 26 ਅੱਖਰ ਹਨ ਅਤੇ ਪੰਜਾਬੀ ਵਿੱਚ 41 ਅੱਖਰ ਤੇ 9 ਲਗਾਂ ਅਤੇ 3 ਲਗਾਖਰ (ਟਿੱਪੀ, ਬਿੰਦੀ ਤੇ ਅਧਕ) ਹਨ। ਕੁਤੀ ਤੇ ਕੁਟੀ ਨੂੰ ਅੰਗ੍ਰੇਜੀ ਵਿੱਚ ਲਿਖ ਕੇ ਦੇਖ ਲਓ।
@sarabpalboparai2431
@sarabpalboparai2431 3 ай бұрын
An IAS officer prasher on surjit Kaur son is political levels, poor person always used by influence and rich people's.
@sat393
@sat393 3 ай бұрын
Jalandhar seat ne sukbir badal badal dal da bhog pa dena.
@GurdeepsinghDhillon-kn3ol
@GurdeepsinghDhillon-kn3ol 3 ай бұрын
Me sari rajpuut sngat nu benti karda ha ke sikh ta bibi de nal han baki tuhadi khas mauka he bibi nu jitaun da je bibi harge ta aapa sare har janvage baki maph karna me rajpuut keha eijat vala koi hor tkhasu he ta la lga jano menuu jankari nhi
@yuvi8010
@yuvi8010 3 ай бұрын
ਭਾਈ ਅਮ੍ਰਿਤਪਾਲ ਅਤੇ ਸਰਬਜੀਤ ਖਾਲਸਾ ਹੈਲਪ ਕਰਨ
@KuldeepSingh-xv4mx
@KuldeepSingh-xv4mx 3 ай бұрын
ਸਾਰੀ ਦੁਨੀਆਂ ਨੂੰ ਨਬੋਸੀ ਹੋਈ ਸੀ ਬੀਬੀ ਜੀ ਦੇ ਪਾਰਟੀ ਬਦਲਣ ਤੇ ਹੁਣ ਬੀਬੀ ਨੇ ਬਹੁਤ ਵਧੀਆ ਕੀਤਾ ਵਾਹਿਗੁਰੂ ਬੀਬੀ ਨੂੰ ਚੜਦੀ ਕਲਾ ਚ ਰੱਖੇ
@jaswindersingh2187
@jaswindersingh2187 3 ай бұрын
ਲੋਕਾਂ ਦੇ ਸਮਰਥਨ ਦੇ ਬਾਵਜੂਦ ਵੀ ਜੇ ਨੇਤਾ ਦੀ ਈਮਾਨਦਾਰੀ ਤੇ ਪ੍ਰਸ਼ਨ ਚਿੰਨ੍ਹ ਲੱਗ ਜਾਏ ਤਾਂ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਵਾਰ ਵਾਰ ਉਹਨਾਂ ਦਾ ਮਜ਼ਾਕ ਨਾ ਬਣੇ
@sat393
@sat393 3 ай бұрын
Bibi de support karu je 🙏🙏🙏🙏
@Rajwant-j1b
@Rajwant-j1b 3 ай бұрын
Bibi Surjit Kaur nu Panth naal kharna Chahida hai Kharchey kr k election nahi jitti ha skdi Jo khadoor sahib te Fdk dekhiya hai
@MohinderSingh-hr6pk
@MohinderSingh-hr6pk 3 ай бұрын
Bibi ji is more popular than other candidates and she will win
@MohinderSingh-hr6pk
@MohinderSingh-hr6pk 3 ай бұрын
Bahi akali dal should help Bibi ji day and night and pl also financially help her
@perminderbrar2877
@perminderbrar2877 3 ай бұрын
ਸਤਿਕਾਰਯੋਗ ਜੀਉ.. ਕਦੇ ਕਦੇ ਪੰਜਾਬ ਟੈਲੀਵਿਜਨ ਅਕਾਲੀ ਦਲ ਦੇ ਬੁਲਾਰੇ ਵਾਂਗੂੰ ਪੇਸ਼ ਆਉਦਾ ਹੈ ..
@ashokmasih2918
@ashokmasih2918 3 ай бұрын
CONGRESS IS COMING BACK IN JALANDHAR
@GurdeepsinghDhillon-kn3ol
@GurdeepsinghDhillon-kn3ol 3 ай бұрын
A siti rli hoi c sukhe jhnde di pehla vi sngruur bathinda vich vekh chuke ha bahut chnga hoea Bibi vapas aagi chahe har jave par Singh piche nhi hatde
@harwindersingh3834
@harwindersingh3834 3 ай бұрын
ਸਿਆਸਤਦਾਨਾ ਦਾ ਸਭ ਤੋਂ ਨੀਵਾਂ ਪੱਧਰ ਵੇਖਣ‌ ਨੂੰ ਮਿਲਿਆ ਇਸ ਤਰ੍ਹਾਂ ਦੇ ਨੇਤਾ ਦੇਸ਼ ਦਾ ਦਾ ਕੀ ਭਲਾ ਕਰ ਸਕਦੇ ਹਨ
@mantejsingh247
@mantejsingh247 3 ай бұрын
Bibi jitt gai ta jharru te badal apne app khatam ho jane ah bjp da candidate galt ah ohdi ta jamant jabat te congress channi karke duje number te ah sakdi ah
@manmeetsingh1311
@manmeetsingh1311 3 ай бұрын
ਸੁਸ਼ੀਲ ਰਿੰਕੂ ਕਿਸਮਤ ਦਾ ਧਨੀ ਹੈ ਸਾਲ ਦੇ ਅੰਦਰ ਅੰਦਰ ਵਿਧਾਨ ਸਭਾ ਹਾਰ ਕੇ MLA ਦੀ ਪੈਨਸ਼ਨ ਦੇ ਨਾਲ ਨਾਲ MP ਦੀ ਪੈਨਸ਼ਨ ਵੀ ਜੇਬ ਵਿਚ ਪਾ ਰਿਹਾ ਹੈ
@SukhbirSingh-lt1dr
@SukhbirSingh-lt1dr 3 ай бұрын
Bibi Surjit kaur da wapis auna bahut chagga laga nahi te man bahut dukhi c Parmatma charhdikalan bakhshe Bibi ji te 🙏🙏
@MohinderSingh-hr6pk
@MohinderSingh-hr6pk 3 ай бұрын
We all with Bibi ji.App Dhaka kar rahi hai
@gurugobindsinghmodernschoo1527
@gurugobindsinghmodernschoo1527 3 ай бұрын
ਜਿਸ ਲੀਡਰ ਦਾ ਕੋਈ ਸਟੈਂਡ ਈ ਨਹੀਂ ਉਸਤੇ ਕਿਸੇ ਨੇ ਵਿਸ਼ਵਾਸ ਕੀ ਕਰਨਾ, ਉਹ ਲੀਡਰ ਈ ਕਾਹਦਾ ਜੋ ਡਰ ਕੇ ਪਾਸਾ ਬਦਲ ਲਏ
@Msbrarbrar
@Msbrarbrar 3 ай бұрын
Politicians seems to have been ambitious and want quick results. God may bless them with rationality. Hope so.
@BalwinderSingh-lb7fs
@BalwinderSingh-lb7fs 3 ай бұрын
ਵੀਰ ਜੀ ਸਤਿ ਸ਼੍ਰੀ ਅਕਾਲ ਜੀ ਜਦੋਂ ਤੱਕ ਅਕਾਲੀ ਦਲ ਦਾ ਕੋਈ ਫੈਸਲਾ ਨਹੀਂ ਹੋ ਜਾਂਦਾ ਉਦੋਂ ਤੱਕ ਇਨ੍ਹਾਂ ਨੂੰ ਬਾਦਲ ਪਾਰਟੀ ਅਤੇ ਬਾਦਲ ਵਿਰੋਧੀ ਪਾਰਟੀ ਕਿਹਾ ਕਰੋ ਜੀ
@sarupsinghsandhu9774
@sarupsinghsandhu9774 3 ай бұрын
She done good
@s.stoor.2964
@s.stoor.2964 3 ай бұрын
ਮਲੂਕਾ ਸਹਿਬ ਦਾ ਪਰਿਵਾਰ ਇਹ ਵੀ ਕਹਿੰਦਾ ਹੈ ਕਿ, ਬਠਿੰਡੇ ਦੀ ਸੀਟ ਅਤੇ ਸੰਗਰੂਰ ਨੂੰ ਮਿਲ ਕੇ setting ਕਰ ਲਈ ਸੀ ਆਪ ਅਤੇ ਅਕਾਲੀ
@sandeepmasih5143
@sandeepmasih5143 3 ай бұрын
Thanks for the updates sir 🇺🇸🇺🇸🇺🇸🇺🇸🇺🇸🇺🇸🇺🇸🇺🇸🦁🦁🦁🦁🙏🙏
@DarshanSingh-l2d
@DarshanSingh-l2d 3 ай бұрын
Bibi Har ke jit ge
@nadhiepali1047
@nadhiepali1047 3 ай бұрын
ਜ਼ਮਾਨਤ ਜਬਤ ਹੀੳ
@navdeepbedi4012
@navdeepbedi4012 3 ай бұрын
sardar Hameer Singh Don't be biased
@balwantsinghdhadda2644
@balwantsinghdhadda2644 3 ай бұрын
Very nice information Randhawa Ji
@GurdeepSingh-lv7hu
@GurdeepSingh-lv7hu 3 ай бұрын
Akali dal which lady dee kee kadder hundi heh tuci wekh liya
@rajnikant5489
@rajnikant5489 3 ай бұрын
Majburi ina karta hona punjabian ne ode dheen behan tak
@NirmalSingh-vl1bs
@NirmalSingh-vl1bs 3 ай бұрын
ਥੁੱਕ ਕੇ ਚੱਟ ਗਏ। ਜਿੰਨਾ ਦੀ ਜ਼ਮੀਰ ਮਾਰੀ ਗਈ ਉਹ ਕੌਮ ਨੂੰ ਕੀ ਸੇਧ ਦੇਣਗੇ
@kulwindersingh3912
@kulwindersingh3912 3 ай бұрын
Jhanda...Sukhbir....Jang Haar chukka....Hun SHARMINDEY ATE BE-SHARMM KEE KEHHNN GEY....GURU FATEH
@sukhpalrai2942
@sukhpalrai2942 3 ай бұрын
People think babe Nanak Di takdi hai
@manusharma5059
@manusharma5059 3 ай бұрын
So called politicians aren't trustworthy at all. Why people fight and tun after these jokers.
@GurvinderSingh-k6f
@GurvinderSingh-k6f 3 ай бұрын
Randhawa ji satsiri akal ji Hamir singh ji satsiri akal Pal Singh ji satsiri akal ji Man sarkar nu vote 2600 wali party de kitni ku madad kar sakdi hai
@AvtarSinghBaidwan-mq2vs
@AvtarSinghBaidwan-mq2vs 3 ай бұрын
❤🙏🏻🙏🏻🙏🏻❤
@surjeetsingh8809
@surjeetsingh8809 3 ай бұрын
👍👍👍👍👌👌
@manjitsinghmatharu
@manjitsinghmatharu 3 ай бұрын
🙏🙏🙏
@DarshanSingh-l2d
@DarshanSingh-l2d 3 ай бұрын
Cm de pitch lag ge
@surjitsingh1649
@surjitsingh1649 3 ай бұрын
Sir aap ke views itne कम क्यो?
@DarshanSingh-l2d
@DarshanSingh-l2d 3 ай бұрын
Good
@baljindersingh7802
@baljindersingh7802 3 ай бұрын
Waheguru ji
@angrejsingh-zk5lj
@angrejsingh-zk5lj 3 ай бұрын
🙏🙏👍
@mahindersingh4596
@mahindersingh4596 3 ай бұрын
Zindabad Zindabad Zindabad Zindabad aam party zindabad.
@balwindersidhusidhu6932
@balwindersidhusidhu6932 3 ай бұрын
ਕਹਾਵਤ ਹੈ ਨਾ ਪਿਆਰ ਤੇ ਜੰਗ ਚ ਸਭ ਕੁਝ ਜਾਇਜ ਹੁੰਦਾ ਇਸ ਚ ਮਾਨ ਸਾਹਿਬ ਨੇ ਕੀ ਮਾੜਾ ਕਰਤਾ ਜੇ ਕੋਈ ਵੋਟ ਜੁੜਦੀ ਆ ਤਾਂ ਇਸ ਚ ਕੀ ਹਰਜ ਆ
@manusharma5059
@manusharma5059 3 ай бұрын
Another politician Jagir kaur occupied villege land and opened school? She was SGPC President?
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 2,5 МЛН
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 2,1 МЛН
когда не обедаешь в школе // EVA mash
00:57
EVA mash
Рет қаралды 3,7 МЛН
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 2,5 МЛН