ਸਟੇਜ 'ਤੇ ਗਾਲਾਂ ਕੱਢਣ ਵਾਲੀ Model ਦਾ Exclusive Interview, ਮੁੰਡੇ ਨਾਲ ਪਿਆ ਪੰਗਾ | Orchestra | Dancer

  Рет қаралды 62,313

PTC NEWS

PTC NEWS

3 ай бұрын

ਸਟੇਜ 'ਤੇ ਗਾਲਾਂ ਕੱਢਣ ਵਾਲੀ Model ਦਾ Exclusive Interview, ਸੁਣੋ ਕਿਸ ਕਰਕੇ ਮੁੰਡੇ ਨਾਲ ਪਿਆ ਪੰਗਾ, ਕਿਉਂ ਸ਼ੁਰੂ ਹੋਈ ਲੜਾਈ
#dancers #marriage #Fight #orchestras #Punjab #DJ #SimranSaandhu
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер: 104
@sarbjeetkaur2816
@sarbjeetkaur2816
ਬੇਟਾ ਬਹੁਤ ਵਧੀਆ.. ਕੰਮ ਕੋਈ ਵੀ ਬੁਰਾ ਨਹੀਂ.. ਸਾਬਾਸ਼... ਤੁਸੀ ਕੰਮ ਜਾਰੀ ਰੱਖੋ.. ਤੁਹਾਡੇ ਅਜਿਹੇ ਸਟੈਪ ਨਾਲ ਬਹੁਤ ਸਾਰਿਆਂ ਨੂੰ ਸਬਕ ਮਿਲੇਗਾ.
@MaanSaab-gy9mm
@MaanSaab-gy9mm
ਕੁੜੀ ਸਹੀ ਆ ਇਹ ਉਹਨਾਂ ਦਾ ਕੰਮ ਆ
@user-dl7ls4km2g
@user-dl7ls4km2g
ਗੱਲਾਂ ਤਾਂ ਬਿਲਕੁਲ ਸਹੀ ਹੈ
@singhsaab6992
@singhsaab6992
ਸ਼ਰਮ ਆਉਣੀ ਚਾਹੀਦੀ ਪੱਗ ਬੰਨ੍ਹ ਕੇ ਕਿਹੋ ਜਿਹੀਆਂ ਹਰਕਤਾਂ ਕਰ ਰਿਹਾ ਇਹਨਾਂ ਦੇ ਪਰਵਾਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ
@user-shama88
@user-shama88
ਕਲਾਕਾਰੀ ਕੋਈ ਗਲਤ ਨਹੀਂ ਹੈ ਗਲਤ ਸੋਚਣਾ ਸੋਟੀ ਸੋਚ
@MandeepKaur-xc6no
@MandeepKaur-xc6no
ਮਹਿਲਾ ਕਮਿਸ਼ਨ ਕਿਥੇ ਆ ਹੁਣ
@rajasidhu4712
@rajasidhu4712
ਜੋ ਹੋਇਆ ਬਹੁਤ ਗਲਤ ਹੋਇਆ
@user-dl7ls4km2g
@user-dl7ls4km2g
ਗਲੀ ਗੱਲ ਸਹੀ ਹੈ ਕੋਈ ਨਹੀਂ ਖੜ੍ਹਦਾ ਗਰੂੱਪ ਦੇ ਵਿੱਚ ਜਿੰਨੇ ਮਰਜ਼ੀ ਹੋਣ ਬਹੁਤ ਥਾਂ ਦੇਖਦੇ ਹਾਂ ਵਿਆਹ ਦੇ ਮੋਕੇਆ ਤੇ। ਪਰ ਖੜਨਾ ਚਾਹੀਦਾ ਹੈ ਤਾਂ ਹੀ ਏ ਮਸਲੇ ਘਟਨਾਵਾਂ ਘੱਟ ਗਿਣਤੀ ਹੋਣ ਗੇ। ਅਤੇ ਲੋਕਾਂ ਨੂੰ ਵੀ ਮਜਬੂਰ ਨਹੀਂ ਕਰਨਾ ਚਾਹੀਦਾ ਡਾਂਸਰਾਂ ਨੂੰ ਕਿਸੇ ਗੱਲ ਤੇ
@surinderkataria9315
@surinderkataria9315
bhut vadiya keeta Simran ji
@kamalsingh-dc1vs
@kamalsingh-dc1vs
ਨਾ ਯਾਰ ਕੋਈ ਗ਼ਲਤ ਨਾਂ ਬੋਲੋ ਇਹ ਜੱਟਾਂ ਦੀ ਕੁੜੀ ਹੈ 😢
@satojsatoj3208
@satojsatoj3208
ਬਹੁਤ ਚੰਗੀ ਕੁੜੀ ਆ, ਅਸੀ ਇੱਕ ਵਿਹਾ ਵਿੱਚ ਮਿਲੇ ਸੀ , ਬਹੁਤ ਹਿ ਬੇਬਾਕ ਤੇ ਨਿਡਰ ਕੁੜੀ ਹੈ ਇਹ ਉਹਨਾਂ ਵਿੱਚੋ ਨਹੀਂ , ਜਿਸ ਤਰ੍ਹਾਂ ਲੋਕ ਸਮਜ ਦੇ ਨੇ 🙏
@BHAGWANSINGH-kr6le
@BHAGWANSINGH-kr6le
Vida kita dancer di v respect hundi aa
@MandeepKaur-xc6no
@MandeepKaur-xc6no
ਸਖਤ ਕਾਰਵਾਈ ਹੋਵੇ ਇਹਨਾਂ ਸ਼ਰਾਬੀਆਂ ਖਿਲਾਫ ਕਮੀਨਿਓ ਅਪਣਾਈਆਂ ਧੀਆਂ ਭੈਣਾਂ ਨਚਾ ਲੋ ਓਹਨਾ ਤੇ ਸਿਟੋ ਨੋਟ ਬਸ਼ਰਮੋ
@mrlpsingh4284
@mrlpsingh4284
Take strict action against accused
@user-shama88
@user-shama88
ਬਾਈ ਕਿਸੇ ਨੂੰ ਗਲਤ ਨਹੀਂ ਕਰਨਾ ਚਾਹੀਦਾ
@kulwinderkaurchahal6395
@kulwinderkaurchahal6395
ਬਹੁਤ ਵਧੀਆ ਮੇਰੀ ਭੈਣ ਤੁਸੀਂ ਬਿਲਕੁਲ ਠੀਕ ਤੁਸੀਂ ਸਹੀ ਓ ਆਪਾਂ ਨਾਲ ਆ ਤਾਡੇ ਵਾਹਿਗੁਰੂ ਦਾ ਸਾਥ ਚਾਹੀਦਾ
@sunilsharma9135
@sunilsharma9135
ਮੈਡਮ ਦੀ ਵੀਡੀਓ ਤੋ ਪਤਾ ਲੱਗਦਾ ਕੈਮਰੇ ਦੇ ਅਗੇ ਆਉਣ ਤੋ ਪਹਿਲਾ ਨਾ ਕੋਈ ਕਮਸਤੇ ਨਾ ਕੋਈ ਸਤਿ ਸ਼੍ਰੀ ਅਕਾਲ ਬਹੁਤ ਵੱਡੇ ਤੋ ਵੱਡਾ ਕਲਾਕਾਰ ਕੈਮਰੇ ਦੇ ਅਗੇ ਆਉਣ ਤੋ ਪਹਿਲਾ ਹੱਥ ਜੋੜ ਕੇ ਦੁਵਾ ਸਲਾਮ ਜਰੂਰ ਕਰਦਾ ਹੈ ਦਰਸ਼ਕਾ ਨੂੰ
@BalwinderSingh-ec2zo
@BalwinderSingh-ec2zo
Good Work Sister
@RAJINDERSINGH-bw1nl
@RAJINDERSINGH-bw1nl
She was not wrong
@Ghiantttt.munda_____627
@Ghiantttt.munda_____627
Good❤
你们会选择哪一辆呢#short #angel #clown
00:20
Super Beauty team
Рет қаралды 17 МЛН
LOVE LETTER - POPPY PLAYTIME CHAPTER 3 | GH'S ANIMATION
00:15
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
Can You Draw A PERFECTLY Dotted Line?
00:55
Stokes Twins
Рет қаралды 99 МЛН
"Main Kal Tak Nahi Rehna" "Surjit Bindrakhiya" | Ishque Di Agg
3:36
T-Series Apna Punjab
Рет қаралды 7 МЛН
你们会选择哪一辆呢#short #angel #clown
00:20
Super Beauty team
Рет қаралды 17 МЛН