ਜੱਥੇਦਾਰ ਹਰਪ੍ਰੀਤ ਹੋਣਗੇ ਨਵੇਂ ਪ੍ਰਧਾਨ ? ਜ਼ੋਰਦਾਰ ਝਟਕਾ ਸੁਖਬੀਰ ਬਾਦਲ ਨੂੰ ! ਅੰਮ੍ਰਿਤਪਾਲ ਵੀ ਹੋਊ ਸ਼ਾਮਿਲ ?

  Рет қаралды 11,875

Rozana Lok Naad TV

Rozana Lok Naad TV

14 күн бұрын

ਜੱਥੇਦਾਰ ਹਰਪ੍ਰੀਤ ਹੋਣਗੇ ਨਵੇਂ ਪ੍ਰਧਾਨ ?
ਜ਼ੋਰਦਾਰ ਝਟਕਾ ਸੁਖਬੀਰ ਬਾਦਲ ਨੂੰ !
ਅੰਮ੍ਰਿਤਪਾਲ ਵੀ ਹੋਊ ਸ਼ਾਮਿਲ ?
ਜੇਲ੍ਹ 'ਚੋਂ ਕੇਜ਼ਰੀਵਾਲ ਦੀ ਦੁਬਾਰਾ ਗ੍ਰਿਫਤਾਰੀ !
ਹੁਣ ਵਾਰੀ ਭਗਵੰਤ ਮਾਨ ਦੀ ?
#rozanaloknaadtv #LatestPunjabiNews #LatestNews2024
For Advertising queries, please call on +91 7087641702

Пікірлер: 43
@sukhbatth9089
@sukhbatth9089 12 күн бұрын
ਪਾਰਟੀ ਚਲਾਉਣ ਨੂੰ ਪੈਸਾ ਵੀ ਚਾਹੀਦਾ ਜੋ ਬਾਦਲ ਕੋਲ ਹੈ
@mukandsingh6105
@mukandsingh6105 12 күн бұрын
ਸਰਬਜੀਤ ਸਿੰਘ ਖ਼ਾਲਸਾ ਕੋਲ ਕਿੰਨਾ ਕੁ ਪੈਸਾ ਸੀ
@jugrajSinghBhullar-ig2tb
@jugrajSinghBhullar-ig2tb 12 күн бұрын
ਬਹੁਤ ਵਧੀਆ ਜੇ ਜਥੇਦਾਰ ਹਰਪ੍ਰੀਤ ਸਿੰਘ ਜੀ ਜ਼ਿੰਮੇਵਾਰੀ ਸੰਭਾਲਦੇ ਹਨ।
@sukhbatth9089
@sukhbatth9089 12 күн бұрын
ਖੇਤਰੀ।ਪਾਲਟੀ।ਜ਼ਰੂਰੀ।ਹੈ
@sukhbatth9089
@sukhbatth9089 12 күн бұрын
ਸਿੱਧੂ ਸਾਹਿਬ ਖੇਤਰੀ ਪਾਰਟੀ ਦੀ ਸਪੋਰਟ ਕਰੋ ਜੋ ਜੋ ਪੰਥ ਦੀ ਪਾਰਟੀ ਹੈ
@bhuttokhan1344
@bhuttokhan1344 12 күн бұрын
ਸ੍ਰ ਸੁਖਬੀਰ ਸਿੰਘ ਬਾਦਲ ਸਹਿਬ ਜੀ ਜਿੰਦਾਬਾਦ ਜੀ
@JasvirSingh-nf7ge
@JasvirSingh-nf7ge 12 күн бұрын
Sukhbir singh badal toh bager Akkali Dall ni chalna
@GurmeetSingh-ud1dv
@GurmeetSingh-ud1dv 12 күн бұрын
ਪੱਥਰ ਤੇ ਲੀਕ ਏ ਪ੍ਰਧਾਨਗੀ ਨਹੀਂ ਛੜਦੈ ਸੁਖਾ
@VinodKumar-pg9tw
@VinodKumar-pg9tw 12 күн бұрын
ਜਿੰਨੇ ਅਕਾਲੀ ਨੇ ਮੀਟਿੰਗ ਕੀਤੀ ਸਬ ਦੀ ਪੁਣਛਾਣ sardar Parkash badal de ਕਾਰਨ ਨਾਲ ਹੀ ਬੇਣੀ
@atwalkaramjitsingh2844
@atwalkaramjitsingh2844 12 күн бұрын
S. Sukhbir Singh Badal Zindabad. Zindabad. Zindabad Zindabad Zindabad
@AbhijitSingh-zt1hb
@AbhijitSingh-zt1hb 12 күн бұрын
Badal to Bina akali dal nahi chalna
@gagasmalsar9404
@gagasmalsar9404 12 күн бұрын
Sukhbirsingh1zindabad
@gurcharnsingh8342
@gurcharnsingh8342 12 күн бұрын
Thanks for news providing Ji very nice program Ji 🙏🌲🙏🌾🌾🌾🌾🌾🌲🌴🌳🌿🍀
@sikanderjitdhaliwal2078
@sikanderjitdhaliwal2078 12 күн бұрын
ਜੇ ਇਹ ਲੋਕ ਵੱਖਰਾ ਅਕਾਲੀ ਦਲ ਬਣਾ ਲੈਦੇ ਹਨ ਤਾਂ ਹਾਲ ਪਹਿਲਾਂ ਬਣੇ ਦਰਜਨ ਅਕਾਲੀ ਦਲਾਂ ਵਾਲਾ ਹੀ ਹੋਊ।
@bains313
@bains313 12 күн бұрын
Jo marji kar lo sukha ni kursi shad da
@singhdhaliwal6239
@singhdhaliwal6239 12 күн бұрын
ਹਰਪਰੀਤ ਸਿੰਘ ਹੈਨੀ ਕਿਸੇ ਕੰਮ ਦਾ ਬੰਦਾ ਲੀਰ ਹੈ ਬਾਦਲਾਂ ਦੀ
@HarbansSingh-zs7vz
@HarbansSingh-zs7vz 12 күн бұрын
Good hi
@AbhijitSingh-zt1hb
@AbhijitSingh-zt1hb 12 күн бұрын
Bibi jagir kour ta tendsa akali dal da nuksan karn ta laga na
@HarpreetSingh-lg9dt
@HarpreetSingh-lg9dt 12 күн бұрын
Congratulations jh. Harpreet singh ji very best❤
@JatinderSingh-gf8tb
@JatinderSingh-gf8tb 12 күн бұрын
Badal is the best
@JatinderSingh-gf8tb
@JatinderSingh-gf8tb 12 күн бұрын
Gidra the group ferda kh lion marna
@gagasmalsar9404
@gagasmalsar9404 12 күн бұрын
Sad1zindabad
@mukandsingh6105
@mukandsingh6105 12 күн бұрын
ਸੁਖਬੀਰ ਬਾਦਲ ਦਾ ਭੱਠਾ ਭਾਜਪਾ ਨੇ ਹੀ ਬਿਠਾਇਆ
@hshskhalsa6383
@hshskhalsa6383 12 күн бұрын
Lagda aa k bhai Manjit Singh ji ho skde ne Pardhan sahib
@harneksekhon5017
@harneksekhon5017 12 күн бұрын
ਸੁਖਵੀਰ ਕੋ ਲ ਵੋਟ ਤਾਂ ਕੋਈ ਹੈਨੀ “ਪਾਰਟੀ ਪਰਧਾਨ ਦੀਆਂ ਹੀ ਵੋਟਾ “ ਉਹੀ ਪੈਦੀਆ ਨੇ ਬਾਕੀ ਠੁਣ ਠੁਣ
@Rao16004
@Rao16004 12 күн бұрын
This channel should support regional party Not group led by failed persons
@avtarsingh2531
@avtarsingh2531 12 күн бұрын
ਬਾਦਲ ਪਰਿਵਾਰ ਨੇ ਸਿੱਖ ਕੌਮ ਅਕਾਲ ਤਖ਼ਤ ਸ਼੍ਰੋਮਣੀ ਕਮੇਟੀ ਪੰਜਾਬ ਅਤੇ ਪੰਜਾਬੀ ਦਾ ਰੱਜ ਕੇ ਨੁਕਸਾਨ ਕੀਤਾ ਹੈ ਇਸ ਬੇਈਮਾਨ ਪਰਿਵਾਰ ਨੂੰ ਜਲਦੀ ਤੋਂ ਜਲਦੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣਾਂ ਚਾਹੀਦਾ ਹੈ
@JaswantBrar-uw9fn
@JaswantBrar-uw9fn 12 күн бұрын
Sukhbeer Badal nu akali dal da pardhan apne aap nu rakhan lai balwinder bhunder nu ja kise hor nu karajkari pardhan la dena chahida hai te jimni chon to baad pardhan badlan te sochan di gall kehni chahidi a jekar result sahi na ae
@sukhwinderpannu5705
@sukhwinderpannu5705 12 күн бұрын
ਇਆਲੀ ਮਲੂਕਾ ਐਡ ਕੰਪਨੀ ਤੋ ਡਰਦਾ ਏ ਉਹ ਚਹੁੰਦਾ ਮੈਨੂਂ ਦੋਵੇ ਧੜੇ ਪ੍ਰਧਾਨ ਮੰਨ ਲੈਣ
@sikanderjitdhaliwal2078
@sikanderjitdhaliwal2078 12 күн бұрын
ਸਹੀ ਹੈ ਇਆਲੀ ਉਹ ਪ੍ਰਧਾਨਗੀ ਚਾਹੁੰਦਾ ਹੈ
@user-zb4gw9vi8q
@user-zb4gw9vi8q 12 күн бұрын
I think amartpal singh is best for party.
@bains313
@bains313 12 күн бұрын
👍👍 bai ji thoda jiha masala lagaou punjab nal droh kmayia inha thaga ne manji thoko.🙏
@AbhijitSingh-zt1hb
@AbhijitSingh-zt1hb 12 күн бұрын
Chandu magra good man par una da putt ta pagal hai
@avtarsingh2531
@avtarsingh2531 12 күн бұрын
ਅਕਾਲੀ ਦਲ ਬਚ ਜਾਵੇਗਾ ਜੇਕਰ ਬਾਦਲ ਪ੍ਰਧਾਨਗੀ ਛੱਡ ਦੇਣ
@mukandsingh6105
@mukandsingh6105 12 күн бұрын
ਜੈਸੀ ਕਰਨੀ ਵੈਸੀ ਭਰਨੀ ਝਾੜੂਆ
@JaswantBrar-uw9fn
@JaswantBrar-uw9fn 12 күн бұрын
Shiromani akali dal Badal nu chahida hai ki pardhan badlan di jaga pindan vich Jake purane akali pariwaran nu naal jodan te purane pariwar 95% jud vi jange jekar koi 5.ja 4% rehge apne aap mahol vekhke ajange te Fer party takdi hou te result jimni chon vi milu te 2027 vich bahut takdi hoke awegi akali dal par purane pariwar naal judan bina koi hall nahi ohna de ghar ghar pind pind jaan
@sukhbatth9089
@sukhbatth9089 12 күн бұрын
ਬਾਦਲ ਬਗੇਰ ਪਾਰਟੀ ਨਹੀਂ ਚੱਲਣੀ
@Khalsa-kf3wt
@Khalsa-kf3wt 11 күн бұрын
ਡਿਪਰੈਸਨ ਵਿਚ ਲੱਗਦਾ
OMG🤪 #tiktok #shorts #potapova_blog
00:50
Potapova_blog
Рет қаралды 18 МЛН
孩子多的烦恼?#火影忍者 #家庭 #佐助
00:31
火影忍者一家
Рет қаралды 47 МЛН
HOW DID HE WIN? 😱
00:33
Topper Guild
Рет қаралды 34 МЛН