No video

Jatta teri June Buri I ਬੁੱਢੀ ਮਾਂ ਅਤੇ ਅਪਾਹਜ਼ ਭਰਾ ਦਾ ਹਿੱਸਾ ਹੜੱਪ ਕੇ ਘਰੋ ਕੱਢਿਆ | Alamwala |

  Рет қаралды 763

Pno Media Group

Pno Media Group

Күн бұрын

ਜੱਟਾ ਤੇਰੀ ਜੂਨ ਬੁਰੀ । ਬੁੱਢੀ ਮਾਂ ਅਤੇ ਅਪਾਹਜ਼ ਭਰਾ ਦਾ ਹਿੱਸਾ ਹੜੱਪ ਕੇ ਘਰੋ ਕੱਢਿਆ
Free Download App
ਜਦੋਂ ਮੈਂ ਪੰਜ-ਆਬ ਟੀਵੀ ਦੀ ਟੀਮ ਦਾ ਹਿੱਸਾ ਬਣਿਆ ਸੀ ਤਾਂ ਮੇਰੀ ਸਲਾਹ ਨਾਲ ਇੱਕ ਪ੍ਰੋਗਰਾਮ ਚੱਲਿਆ ਸੀ ' ਜੱਟਾ ਤੇਰੀ ਜੂਨ ਬੁਰੀ' । ਰਾਜ ਬਰਾੜ ਨੇ ਇਸਦਾ ਟਾਈਟਲ ਗੀਤ ਗਾਇਆ ਸੀ । ਕਿਸਾਨੀ ਦੇ ਦਰਦ ਨੂੰ ਬਿਆਨਦਾ ਪ੍ਰੋਗਰਾਮ ਵੀ ਮਕਬੂਲ ਹੋਇਆ , ਮੇਰੀ ਵੀ ਵੱਖਰੀ ਪਛਾਣ ਬਣੀ । ਪੀੜ੍ਹਤ ਪਰਿਵਾਰਾਂ ਨੂੰ ਐਨਆਰਆਈਜ਼ ਵੱਲੋਂ ਸਹਿਯੋਗ ਵੀ ਪਹੁੰਚਦਾ ਰਿਹਾ । ਕਈ ਵਰ੍ਹਿਆਂ ਮਗਰੋਂ ਉਸੇ ਰਾਹ ਤੇ ਤੁਰਦੇ ਹੋਏ ਫਿਰ ਇਹ ਪ੍ਰੋਗਰਾਮ ਸੁਰੂ ਕਰਨ ਜਾ ਰਹੇ ਹਾਂ । ਜਿੰਨ੍ਹਾਂ ਨੇ 'ਜੱਟਾ ਤੇਰੀ ਜੂਨ ਬੁਰੀ' ਪ੍ਰੋਗਰਾਮ ਦੇਖਿਆ ਉਹਨਾ ਨੂੰ ਪਤਾ ਕਿਵੇਂ ਜ਼ਮੀਨੀ ਸੱਚਾਈਆਂ ਅਤੇ ਦਰਦ ਸਾਹਮਣੇ ਆਉਂਦਾ ਸੀ ਅਤੇ ਲੋਕ ਮੱਦਦ ਲਈ ਅੱਗੇ ਆਉਂਦੇ ਸੀ। ਕੁਝ ਦਰਸ਼ਕ ਮੈਨੂੰ ਵਾਰ- ਵਾਰ ਕਹਿ ਰਹੇ ਸੀ ਕਿ ਪ੍ਰੋਗਰਾਮ ਦੁਬਾਰਾ ਸੁਰੂ ਕਰੋ । ਹੁਣ ਪ੍ਰੋਗਰਾਮ ਤੁਹਾਡੇ ਹੱਥਾਂ 'ਚ , ਜੇ ਕੰਮ ਵਧੀਆ ਲੱਗੇ ਤਾਂ ਇਹਨੂੰ ਸ਼ੇਅਰ ਜਰੂਰ ਕਰਿਓ ਅਤੇ ਕੀਮਤੀ ਵਿਚਾਰ ਵੀ ਦਿਓ । ਅੱਜ ਦੇ ਪ੍ਰੋਗਰਾਮ ਬਾਬਤ ਜਾਣਕਾਰੀ ਇਸ ਤਰ੍ਹਾਂ :
ਗੁਰਦੇਵ ਸਿੰਘ ਦੇ ਦੋ ਪੁੱਤ ਅਤੇ ਇੱਕ ਧੀ ਸੀ । ਛੋਟੇ ਮੁੰਡੇ ਨੂੰ 2 ਸਾਲ ਦੀ ਉਮਰ 'ਚ ਪੋਲਿਓ ਹੋ ਗਿਆ ਸੀ । ਧੀ ਵਿਆਹੀ ਗਿਆ , ਚੰਗਾ ਪਰਿਵਾਰ ਟੱਕਰਿਆ । ਵੱਡਾ ਮੁੰਡਾ ਕਰਤਾ ਧਰਤਾ ਆਪ ਬਣ ਗਿਆ । ਗੁਰਦੇਵ ਸਿੰਘ ਮੌਤ ਹੋ ਗਈ । ਆਖਿ਼ਰ ਉਸਨੇ ਆਪਣੀ ਬੁੱਢੀ ਮਾਂ ਅਤੇ ਛੋਟੇ ਅਪਾਹਜ਼ ਭਰਾ ਨੂੰ ਘਰੋਂ ਕੱਢ ਦਿੱਤਾ । ਮਾਂ -ਪੁੱਤ ਨੇ ਵਥੇਰਾ ਠਾਣੇ-ਦਰਬਾਰੇ ਗੇੜੇ ਮਾਰੇ ਪਰ ਕਿਸੇ ਪਾਸਿਓ ਖੈਰ ਨਹੀਂ ਪਈ । ਮਾਤਾ ਦੱਸਦੀ ਹੈ ਕਿ ਉਸਨੇ ਸਾਰੀ ਜ਼ਮੀਨ ਆਪਣੇ ਨਾਂਅ ਕਰਾਕੇ ਅੱਗੇ ਵੀ ਵੇਚ ਦਿੱਤੀ । 40 ਸਾਲਾਂ ਤੋਂ ਮਾਂ-ਪੁੱਤ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਨੇ । ਆਖਿ਼ਰ ਇਹ ਹੁਣ ਸੰਗਤ ਦੇ ਦਰਬਾਰ 'ਚ ਆਏ ਨੇ , ਹੋ ਸਕਦਾ ਆਪਾਂ ਇਹਨਾ ਨੂੰ ਇਨਸਾਫ਼ ਦਵਾ ਸਕੀਏ । ਇਹ ਪਿੰਡ ਆਲਮਵਾਲਾ , ਜਿ਼ਲ੍ਹਾ ਮੁਕਤਸਰ ਸਾਹਿਬ ਦੇ ਇੱਕ ਪਰਿਵਾਰ ਦੀ ਵਿਥਿਆ ਹੈ।
#ਸੁਖਨੈਬ_ਸਿੰਘ_ਸਿੱਧੂ #pnomediagroup #kisan #jatt #punjabi
play.google.co...
Facebook
/ pno-media-group-104531...
/ sukhnaibsinghsidhu
/ @pnokids2847
KZbin
/ @pnomediagroup
SLR Camera
amzn.to/2ABbznX
Twitter
Twitter
/ sukhnaibsidhu
INstagram
/ sukhnaibsidhu
Amazon
amzn.to/2hwIWVn
Flipcart
fkrt.it/VoQEbLuuuN
WebSite :
www. Punjabinewsonline.com
#Pnomediagroup Farmers s problem , Pain of farmers,

Пікірлер: 14
@lakhimann2332
@lakhimann2332 Ай бұрын
Wehuguru ji ਅਨੇ ਪਾਪੀ ਲੋਕ ਨੇ ਇਸ ਦੁਨੀਆ ਤੇ ਰਾਜ ਬਾਈ ਨੂੰ ਇਨਸਾਫ ਮਿਲਣਾ ਚਾਹੀਦਾ
@PnoMediaGroup
@PnoMediaGroup Ай бұрын
ਸਾਡਾ ਇਹ ਪ੍ਰੋਗਰਾਮ ਕਿਵੇਂ ਲੱਗਿਆ , ਜਰੂਰ ਸੁਝਾਅ ਦਿਓ । **
@manjitkaur3891
@manjitkaur3891 Ай бұрын
ਬਹੁਤ ਧੱਕਾ ਕੀਤਾ ਬਈ ਜੀ ਨਾਲ ਇਨਸਾਫ ਮਿਲਨਾ ਚਾਹੀਦਾ
@jaspreetjasreetsidhu3040
@jaspreetjasreetsidhu3040 Ай бұрын
Full spot a veer teri raja
@JaspalSingh-qw4gb
@JaspalSingh-qw4gb Ай бұрын
ਸਿੱਧੂ ਸਾਹਿਬ ਜੇ ਤੁਸੀਂ ਇਹਨਾ ਮਾਂ ਪੁੱਤਾਂ ਨੂੰ ਇਨਸਾਫ਼ ਦੁਆ ਦਿਓਂ ਤਾਂ ਬਹੁਤ ਵਧੀਆ ਹੋਵੇਗਾ ਜੀ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ
@Mohammad_Maksood
@Mohammad_Maksood Ай бұрын
Aj kal de dor vich aam insan da jivan wyatit karna okha hai te is abhmanu insan nu te is budi theri maa nu kina okha hona apa soch v nhi sakde please sare aa age 🙏 ke vinti hai ki sare full sport karo is veer te ik besahara maa di 🙏
@jagjeetchohan9930
@jagjeetchohan9930 Ай бұрын
Bahut chnge insaan ne raaj maama ji,sade pind rehnde ne, Insaaf milna chaida ehna nu. Waheguru ji 🙏🏼 meher kre maata ji te Raaj mama ji te.
@indubala530
@indubala530 Ай бұрын
Insaf milna chahiye ❤
@PnoMediaGroup
@PnoMediaGroup Ай бұрын
Bilkul
@pritvirk1
@pritvirk1 Ай бұрын
ਸਤਿ ਸ੍ਰੀ ਆਕਾਲ ਜੀ
@PnoMediaGroup
@PnoMediaGroup Ай бұрын
ਸਤਿ ਸ਼੍ਰੀ ਅਕਾਲ ਜੀ
@JoytiKundal
@JoytiKundal Ай бұрын
Such ka sath do pls 🙏🙏🙏🙏
@gurdevsidhu8164
@gurdevsidhu8164 Ай бұрын
ਸਮਝ ਤੋ ਬਾਹਰ ਹੈ ਹਰ ਰਿਸ਼ਤੇ ਵਿੱਚ ਇਨਸੀਅਤ ਖੱਤਮ ਹੋ ਰਹੀ ਹੈ ਬਹੁਗਿਣਤੀ ਲਾਲਚ ਅਤੇ ਪੈਸੇ ਦੇ ਪਿੱਛੇ ਦੌੜ ਰਹੀ ਹੈ
@trishladevi5833
@trishladevi5833 Ай бұрын
Sth do sare ji🙏
Bony Just Wants To Take A Shower #animation
00:10
GREEN MAX
Рет қаралды 7 МЛН
When you discover a family secret
00:59
im_siowei
Рет қаралды 25 МЛН
Nurse's Mission: Bringing Joy to Young Lives #shorts
00:17
Fabiosa Stories
Рет қаралды 6 МЛН
Deepthi Samaga  Paththaren Eha Discussion - (2024-08-25)
47:11
ITN News - Sri Lanka
Рет қаралды 4,5 М.
Bony Just Wants To Take A Shower #animation
00:10
GREEN MAX
Рет қаралды 7 МЛН