ਲੁੱਚਾ ਬੁੜਾ(Maldar Shadaa 50) PUNJABI BEST SHORT MOVIE 2022 | PUNJABI FILM JATT BEAT RECORD

  Рет қаралды 605,762

Jatt Beat Record

Jatt Beat Record

Күн бұрын

Пікірлер: 593
@JattBeatRecord
@JattBeatRecord 2 жыл бұрын
Binomo is a trading platform where everyone can earn extra income. It's fast to register with my link binomoindia.in/Jatt_beat_record And it's lightning fast to start trading. You choose the price movement and earn. You have different clear trading tools. Binomo provides quick withdrawals and minimal deposits for everyone. It's easy to start trading and get your earnings! DOUBLE your first deposit using my special bonus NLCX101 for free.
@ramsarupsharma2104
@ramsarupsharma2104 2 жыл бұрын
Ml
@ragveerdass8954
@ragveerdass8954 2 жыл бұрын
Qqqqqqqqqq qq
@KantaDevi-hg7fo
@KantaDevi-hg7fo Жыл бұрын
😂,😊😊❤ ghu hg❤❤😊
@vickygill176
@vickygill176 2 жыл бұрын
ਬਾਈ ਭਾਗੁ ਤਾਂ ਸੱਭ ਤੋਂ ਜਿਆਦਾ ਸਿਰਾ ਕਰਵਾ ਰਿਹਾ ਮਿੱਤਰੋ ਨ੍ਹੀ ਰੀਸਾਂ ਤੇਰੀਆਂ ਬਾਈ ਸਿਆ ❤️
@gurvindersinghbawasran3336
@gurvindersinghbawasran3336 11 күн бұрын
ਮਾਤਾ ਦਾਂ ਰੋਲ ਬਹੁਤ ਵਧੀਆ,,,,, ਸਾਡੇ ਪਿੰਡਾ ਵਾਲੀਆ ਮਾਵਾ ਏਸੇ ਤਰ੍ਹਾਂ ਬਾਪੂ ਨਾਲ਼ ਲੜਦੀਆ ਹੁੰਦੀਆ ਸਨ।❤❤😂😂
@Bajwaeurope
@Bajwaeurope Жыл бұрын
ਹਾਏ ਓਏ ! ਕਿਨਾ ਸ਼ਿਰਾ ਐਕੇਟਿੰਗ ਹੈ! N.1 ਭੁਰੇ ਦੀ ਐਕਟਿੰਗ ਵਾਹ ਜੀ ਵਾਹ
@sandhusaab7504
@sandhusaab7504 2 жыл бұрын
ਫੱਫੇ ਕੁੱਟਣੀ ਬੁੱਢੀ ਦਾ ਰੋਲ ਇਕ ਨੰਬਰ ਆ । ਪਿੱਡਾ ਦੀਆ 100% ਬੁੱਢੀਆ ਇਸ ਤਰਾ ਕਰਦੀਆ ਹਨ ।
@Mandeepaulakh123
@Mandeepaulakh123 2 жыл бұрын
22g TUC bilkul sahhi kehha es tran diyaa budiya Garr barbad kr dindiyaa nyc acting
@lakhvirsinghmaan3892
@lakhvirsinghmaan3892 4 ай бұрын
ਸੱਨੀ ਤਾਂ ਬਾਈ ਜੀ ਤੁਸੀਂ ਰਾਹ ਵਿੱਚ ਹੀ ਕਰਤੀ❤❤❤❤🎉🎉🎉🎉
@talwindersinghsidhu8568
@talwindersinghsidhu8568 2 жыл бұрын
ਜੱਟ ਬੀਟ ਆਲੇਆ ਬਾਈ ਫੈਮਲੀ 420v ਫੇਲ ਆ ਤੇਰੀ ਵੀਡਿਓ ਅੱਗੇ ਵਾਲਾ ਸਿਰਾ ਲਾਉਣਾ ਤੂੰ ਤਾਂ 🤣🤣🤣🤣🤣
@surindersinghdugriwala3767
@surindersinghdugriwala3767 2 жыл бұрын
ਲੋੜ ਤੋ ਵਧ ਪਿਟ ਸਿਅਾਪਾ ਬੁੜੀ ਦਾ ਬੋਰ ਕਰਦਾ ਵੀਰ ਜੀ ੳੁਵਰ ਅੈਕਟਿੰਗ ਸਾਫ ਦਿਖਾੲੀ ਦਿੰਦੀ ਹੈ ਅਗੇ ਤੋ ਧਿਅਾਨ ਰਖੋ ਜੀ ਬਹੁਤ ਵਧੀਅਾ ਸਾਰੀ ਟੀਮ ਦਾ ਕੰਮ ਹੁੰਦਾ ਜੀ
@dilpreetsingh2347
@dilpreetsingh2347 Жыл бұрын
Rehnde tu
@baldeepsingh756
@baldeepsingh756 Жыл бұрын
Shi gal a bai sir dukhan lata budi je ne bLa chinkdi a
@singhbirring3663
@singhbirring3663 Жыл бұрын
Na dekh,eh ta evi chaluga.
@lakhi377singh
@lakhi377singh 11 ай бұрын
😂😂
@kulwindersingh8909
@kulwindersingh8909 8 ай бұрын
ਏਨਾ ਨੀ ਚਾਹੀਦਾ ਠੀਕ ਠੀਕ ਹੀ ਸੋਹਣਾ ਲੱਗਦਾ
@khushpreetsingh3063
@khushpreetsingh3063 Жыл бұрын
ਬਾਈ ਕੁਲਦੀਪ ਕੌਰ ਓਵਰ ਐਕਟਿੰਗ ਜਿਆਦਾ ਕਰਦੀ ਆ ਸੱਚੀ ਗੱਲ ਆ ਬੋਰ ਕਰਨ ਵਾਲਾ ਕੰਮ ਹੋ ਜਾਂਦਾ
@Bawarecordsofficial
@Bawarecordsofficial 2 жыл бұрын
ਬੁੜੀ ਦੀ ਬਹੁਤ ਓਵਰ ਅੈਕਟਿੰਗ ਅਾ
@tarsem7935
@tarsem7935 Жыл бұрын
👉ਯਾਰ ਇਸ ਤਰ੍ਹਾਂ ਦੀ ਸਟੋਰੀ ਥੋੜੀ ਥੋੜੀ ਸਾਡੇ ਘਰੇਂ ਵੀ ਚਲਦੀ ਆ ਮੇਰੀ ਬੀਬੀ ਵੀ ਥੋੜੀ ਜੀ ਕੱਬੇ ਸੁਭਾਅ ਦੀ ਆ 😄😄😄😄😄😄😄
@ManjeetSingh-vy2nc
@ManjeetSingh-vy2nc 2 жыл бұрын
ਧੰਨਵਾਦ ਸਾਰੀ ਟੀਮ ਦਾ ਪਰ ਕਿਧਰ ਮਾਲਦਾਰ ਛੜਾ ਕਿਧਰ ਬੁੜੀ ਆ ਗੲੀ ਕਿਧਰ ਪੀ੍ਤ ਭਰਜਾਈ ਤੋਂ ਨੂੰਹ ਬਣਗੀ ਮੈ ਸੋਡੇ 1ਤੋ ਲੈਕੇ 50ਭਾਗ ਦੇਖ ਲਏ ਪਰ ਆ ਕੁਸ਼ ਹਾਸ਼ਮ ਨਹੀਂ ਹੋ ਰਿਹਾ ਧੰਨਵਾਦ ਜੀ।
@sevaksingh9469
@sevaksingh9469 2 жыл бұрын
Ryt
@sidhubaljeet8822
@sidhubaljeet8822 2 жыл бұрын
Sahi àa y par aa kus tan ........ hi aa
@ramansidhu1866
@ramansidhu1866 2 жыл бұрын
Hmm Sahi gl aw y swad Ali gal ni ayi es bhag ch
@HardeepSingh-xy3gv
@HardeepSingh-xy3gv 2 жыл бұрын
Saray ristay he badal dity
@archanagarg6111
@archanagarg6111 2 жыл бұрын
Ys
@jagsirsingh962
@jagsirsingh962 2 жыл бұрын
ਧੂਤਾ 👍 ਸਿਰਾ ਬੰਦਾ ਘੈਂਟ ਆ ਅਵਾਜ਼ 😉 ਬਹੁਤ ਸੋਨੀ👍ਆ
@jagirsingh1554
@jagirsingh1554 2 жыл бұрын
™ਜਾਰ ਿੲਨੀਅਾ ਚੀਕਾ ਮਾਰਨ ਦਾ ਕੀ ਮਤਲਵ ਹੈ ਬਿਲਕੁਲ ਬਕਵਾਸ ਹੈ ਵਿਡਓ ਧਨਵਾਦ ਤੁਹਾਡਾ ਵੀਰੋ ਭਾਂਣੋ
@Bawarecordsofficial
@Bawarecordsofficial 2 жыл бұрын
ਰਣਵੀਰ ਕਾਲਜ ਚ ਪੜਦਾ ਸੀ ਕੁੜਮ ਤੇਰੇ ਨਾਲ਼
@Bawarecordsofficial
@Bawarecordsofficial 2 жыл бұрын
ਭਾਗੂ ਨੇ ਖੰਘੂਰੇ ਬੜੇ ਮਾਰੇ ਪਰ ਗੱਲ ਬਣੀ ਨਹੀ ਕੋੲੀ ੲੀਲੂੰ ੲੀਲੂੰ ਅਾਲ਼ੀ
@GurpreetSingh-fq7di
@GurpreetSingh-fq7di 2 жыл бұрын
ਬਹੁਤ ਵਧੀਆ ਵੀਡੀਓ ਇੰਦਰ ਵੀਰੇ ਤੁਹਾਡੀ ਵੀਡੀਓ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ । ਵੀਰੇ ਵੀਡੀਓ ਜਲਦੀ ਜਲਦੀ ਨਾਲ ਪਾ ਦਿਆ ਕਰੋ 👍❤️🙏🙏
@guljindersingh4499
@guljindersingh4499 2 жыл бұрын
ਲਾਹਨਤ ਹੈ ਇਸ ਤਰਾਂ ਦੀ ਡਾਇਲਾਗ ਬਾਜ਼ੀ ਤੇ ।
@J_buttar
@J_buttar Жыл бұрын
ਇਹੋ ਜਿਹੀ ਜ਼ਬਾਨ ਆਲੀ ਦੇ ਮੈਂ ਵੀ ਟੰਬੇ ਫੇਰਦਾ 😂😂😂😂😂😂 ਬੱਸ ਖਿੱਚੀ ਰੱਖੋ॥ GOOD WORK #TEAM
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@HappySingh-is2pw
@HappySingh-is2pw Жыл бұрын
Einder 22 Janadabad Janadabad Janadabad 👍👍👌👌🙏🙏🌹🌹
@sandeepgrewal9993
@sandeepgrewal9993 2 жыл бұрын
Mere mummy Papa v eve ladde hunde jd kite jana hove 🤣🤣🤣🤣inder veere video bhut sohni a
@himachalwalipunjabikudi8233
@himachalwalipunjabikudi8233 2 жыл бұрын
Sarea da aahi hal aa ji
@lakhasingh2979
@lakhasingh2979 2 жыл бұрын
ਫੱਟੇ ਚੱਕ ਡਰਾਮੇ ਬਾਜ ਬੁਡ਼ੀ
@raman_pb61
@raman_pb61 2 жыл бұрын
ਸਾਰੀ ਟੀਮ ਦਾ ਤਹਿ ਦਿਲੋਂ ਮਾਣ ਸਤਿਕਾਰ ਕਰਦੇ ਹਾਂ ਜੀ ਵਾਹਿਗੁਰੂ ਆਪ ਜੀ ਨੂੰ ਖੁਸ਼ ਰੱਖਣ ਜੀ
@labbyathwal2852
@labbyathwal2852 2 жыл бұрын
Bahut sohni vido a ✍️❣️❣️👌👌👌
@sarwandassmehton3421
@sarwandassmehton3421 2 жыл бұрын
Ohhhhhhhhhhhhhhhh Bhai Magar Ghar vi haiga udhar majh sooooooon Wali hai Ji ohhhhhhhhh nu kaun sambhalega ji ............👌👌👌👌👌
@Thealtafmalik_
@Thealtafmalik_ 2 жыл бұрын
Miss you Sidhu moose wala 😭😭😭😭😭😭
@InderjeetSingh-bi8vh
@InderjeetSingh-bi8vh 2 жыл бұрын
😭😭😭😭
@RavT2024
@RavT2024 2 ай бұрын
ਰਜਿੰਦਰਾ ਕਾਲਜ ਪੜਦੀ ਰਹੀ ਹਾਹਾਹਾਹਾਹਾਹਾ
@satwantsinghrajpal9959
@satwantsinghrajpal9959 2 жыл бұрын
ਵਾਰੀ ਵਾਰੀ ਥੁੱਕ ਸੁੱਟੀ ਜਾਨਾਂ
@Bawarecordsofficial
@Bawarecordsofficial 2 жыл бұрын
ਪਿਛਲੇ ਭਾਗ ਚ ਗੱਡੀ ਦੇ ਡਰਾੲੀਵਰ ਦਾ ਨਾਮ ਪੰਮਾ ਸੀ ਅੈਤਕੀਂ ਧੂਤਾ ਮੁਖਤਿਅਾਰ ਤੇ ਭਾਗੂ ਸੁਖਦੇਵ ਕਹੀ ਜਾਂਦੇ ਅਾ
@manoharsinghindian8677
@manoharsinghindian8677 Жыл бұрын
❤❤ babli tu kethe fas gi aa ❤❤❤
@manoharsinghindian8677
@manoharsinghindian8677 Жыл бұрын
Boht att aa video ❤❤❤❤
@BaljinderSingh-jn7rc
@BaljinderSingh-jn7rc 11 ай бұрын
ਬਹੁਤ ਵਧੀਆ ਰੋਲ ਸਾਰਿਆਂ ਦਾ 😂😂
@satwantsinghrajpal9959
@satwantsinghrajpal9959 2 жыл бұрын
ਕਾਰ ਆਲਾ ਬਾਈ ਸੋਚੀ ਪੈ ਗਿਆ ਕਿ ਆ ਕਰੀ ਕੀ ਜਾਂਦੇ ਆ
@balwinderbains2896
@balwinderbains2896 2 жыл бұрын
OMG 😱🙏😁😁😁😆😆omg this woman 👠
@semisall119
@semisall119 2 жыл бұрын
ਲੋੜ ਤੋਂ ਵੱਧ ਹੀ ਚੀਕਾਂ ਮਾਰੀ ਜਾਂਦੀ ਆ ਖੱਪ ਹੀ ਪਾਕੇ ਰੱਖਿਆ ਅੱਧੀ ਵੀਡੀਓ ਚ ਤਾਂ
@navitejay4422
@navitejay4422 Жыл бұрын
ਬਾਈ ਥੁੱਕਿਆ ਘੱਟ ਕਰ ਯਰ 😂
@sandeepbhullar6202
@sandeepbhullar6202 2 жыл бұрын
Sirra liyea Piya Bai ji Very nice video ji
@jotkang5926
@jotkang5926 2 жыл бұрын
ਉਵਰ ਐਕਟਿੰਗ ਬੁੜੀ ਦੀ
@jotkang5926
@jotkang5926 2 жыл бұрын
ਬਿਲਕੁਲ ਬੇਕਾਰ ਸਵਾਦ ਨੀ ਆਇਆ
@user-Manpreet_singh
@user-Manpreet_singh 2 жыл бұрын
Ah pehla ale parts to ghat vadia ga ......pehla ale sare parts bhut vadia ne.....eh thoda k ghat vadia ..... budhi ji ta ui cheeka mari jandi aa
@satnamthind4074
@satnamthind4074 2 жыл бұрын
Sahi kiha
@deolsukhtinder7951
@deolsukhtinder7951 2 жыл бұрын
It is too much yar....oohh myy goodddd
@AmandeepSingh-gt7mc
@AmandeepSingh-gt7mc 2 жыл бұрын
ਬੁਹਤ ਸੋਹਣੀ ਵੀਡਿਓ
@LakhwinderSingh-rt4mo
@LakhwinderSingh-rt4mo 2 жыл бұрын
ਨਾਇਸ ਵੀਡੀਓ ਬਾਈ ਜੀ
@ekamtv3893
@ekamtv3893 2 жыл бұрын
ਘੈਟ ਵਿਡੀਉ
@jaismeen9063
@jaismeen9063 2 жыл бұрын
Bhut sohni video
@KuldeepSingh-cx2iq
@KuldeepSingh-cx2iq 2 жыл бұрын
ਬਹੁਤ ਵਧੀਆ ਵੀਡੀਓ ਬਾਈ ਇੰਦਰ ਸਿੰਘ ਜੀ ਵੀਰ ਸਾਰੀ ਟੀਮ ਵਧਾਈ ਪਾਤਰ ਹਨ ਬਬਲ ਕੌਰ ਧੂਤਾ ਵੀਰ ਧੰਨਵਾਦ ਜੀ
@deepbaba6740
@deepbaba6740 2 жыл бұрын
ਬੁੜੀ ਜ਼ਿਆਦਾ ਓਵਰ ਕਰਦੀ
@gurvindergurvinder2795
@gurvindergurvinder2795 Жыл бұрын
ਬਾਕੀ ਬਾਬਾ ਭਲੀ ਕਰੇ ❤
@kabootarlovers1295
@kabootarlovers1295 2 жыл бұрын
ਧੂਤਾ ਸਿਰਾ ਕਰਾਉਦਾ 😆😆❤️❤️
@chhinasabb5966
@chhinasabb5966 2 жыл бұрын
Dhutta.ok
@Sukhvindersingh1313-i2b
@Sukhvindersingh1313-i2b 2 жыл бұрын
ਇਹ ਭਾਘ ਵਿੱਚ ਸਾਰਾ ਕੁਝ ਬਦਲਤਾ ਬੱਬਲ ਦਾ ਜੱਸਾ ਬਦਲਤਾ ਭਾਘੂ ਦੀ ਘਰ ਵਾਲੀ ਕਿਥੋ ਆਗੀ ਇਹ ਤਾ ਸੜਾ ਸੀ
@cricket-world-federation67
@cricket-world-federation67 2 жыл бұрын
ਬਿਲਕੁਲ ਸਹੀ ਕਿਹਾ ਸਾਰੀ ਕਹਾਣੀ ਬਦਲ ਦਿੱਤੀ ਬਿਲਕੁਲ ਮਜ਼ਾ ਨਹੀਂ ਆਇਆ
@Harry99921
@Harry99921 2 жыл бұрын
Bhut hassa aya jwii sirra video
@gurmajkhehra5524
@gurmajkhehra5524 2 жыл бұрын
ਬੀਬੀ ਦਾ ਰੌਲਾ ਹਦ ਤੋਂ ਵਧ ਆ ਹਰ ਵਾਰ ਲੋਕਾਂ ਦੀਆਂ ਬੁੜੀਆਂ ਬਾਰੇ ਹੀ ਗਲ ਕਰਦੀ ਆ
@poonamkohli4599
@poonamkohli4599 5 ай бұрын
How to cry on dead body was superb 😂
@manii_1617
@manii_1617 2 жыл бұрын
Bhut ghaint video sirra
@bhagusyao4249
@bhagusyao4249 2 жыл бұрын
Bhut ghaint video bhagu sirra
@avtarbrar2275
@avtarbrar2275 2 жыл бұрын
ਜਮਾਂ ਘੈਂਟ ਬਾਈ
@balkarsingh-nn5le
@balkarsingh-nn5le 2 жыл бұрын
Bhut vadiya Veerji 😀😀😀 ki 😂😂😂😜😜😜😜😜😜😜😜
@malkeetsingh1602
@malkeetsingh1602 2 жыл бұрын
ਬੱਲੇ ਉਏ ਭਾਗੂਆ ਸੜਕ ਤੇ ਹੀ ਰਿੰਗ ਪਾ ਦਿੱਤੇ ਬੁੜੀ ਦੇ
@ajayskapoor377
@ajayskapoor377 2 жыл бұрын
Majie de pahao berhe fean ne Saree team de love you bahi ji
@thindboys9533
@thindboys9533 2 жыл бұрын
🤣🤣🤣🤣🤣🤣🤣🤣🤣 ਬਾਈ ਸਿਰਾ ਹੀ ਕਰਤਾ।
@gursidhuofficial.
@gursidhuofficial. 2 жыл бұрын
ਜਵਾਕ ਜੇ ਗਏ ਘਰੋ ਮਾੜਾ ਜਾ ਇਲੁ ਇਲੋ ਕਰਲਾ ਗੇ 🤣🤣
@anchalbaruhi6135
@anchalbaruhi6135 2 жыл бұрын
Bhut vdia acting krde g sare 😂😂😂
@HarpreetSingh-d3n2x
@HarpreetSingh-d3n2x 10 ай бұрын
ਵਾਲਾ ਸਿਰਾ😂❤
@BalwinderSingh-jw5ws
@BalwinderSingh-jw5ws Жыл бұрын
ਹੁਣ ਤੱਕ ਦੀਆਂ ਸਾਰੀਆਂ ਵੀਡੀਓ ਤੋ ਬੋਰ ਵੀਡੀਓ ਐਨਾ ਖੱਪ ਖਾਨਾ ਤੋਬਾ ਤੋਬਾ
@muhammadtariquekahlon
@muhammadtariquekahlon 2 жыл бұрын
Very good acting of all actors actresses in this episode 👌😊👍
@mrmrsdosanjh6258
@mrmrsdosanjh6258 2 жыл бұрын
Thanks 🙏🏻 sir ji
@sukhdhaliwal4826
@sukhdhaliwal4826 2 жыл бұрын
ਇਹੇ ਗੱਲ਼ ਨਹੀਂ ਬਣੀ ਪਹਿਲਾਂ ਵਾਂਗੂੰ ਬਣਾਓ ਛੜੇ ਵਾਲ਼ੀ
@mangjitsingh4606
@mangjitsingh4606 2 жыл бұрын
👎👎👎👎👎
@boharsingh7725
@boharsingh7725 2 жыл бұрын
ਬਹੁਤ ਵਧੀਆ ਬਾਈਁ
@Jasmaan279
@Jasmaan279 2 жыл бұрын
Bahut vadeya video he bai ji ❤️❤️❤️❤️❤️❤️❤️❤️❤️❤️👍👍👍👍🙏🙏
@mrsandhusaab5533
@mrsandhusaab5533 2 жыл бұрын
God bless 💖🥰 team very nice acting all team 😂😆 very funny 🤣😂
@mohemadmohemad4180
@mohemadmohemad4180 Жыл бұрын
Pagu de acting No 1
@SandeepSingh-ky1wj
@SandeepSingh-ky1wj 2 жыл бұрын
ਅਗਲਾ ਭਾਗ ਲੈ ਆਉ ਜਲਦੀ ਤੋਂ ਜਲਦੀ ਲੈ ਕੇ ਆਓ ਭਾਗੂ ਬਾਈ ਹਨੇਰੀ ਲਿਆ ਦਿੱਤੀ
@bikramsingh5167
@bikramsingh5167 2 жыл бұрын
ਬਹੁਤ ਵਧੀਆ ਵੀਰੇ 👍 ਧੰਨਵਾਦ
@simranjeetsekhon1232
@simranjeetsekhon1232 2 жыл бұрын
ਜਾਮਾ ਬਕਵਾਸ
@sonuvirk4949
@sonuvirk4949 2 жыл бұрын
Oo ਤੇਰੀ ਬੱਲੇ ਭਾਗੁ ਵੀਰੇ ਇੰਦਰ ਬਾਈ ਰਾਤ ਵਾਲਾ ਸੀਨ ਜਮਾ sirra ਨਜਾਰਾ ਆ ਗਿਆ ਵੀਰੇ ਵੀਡਿਉ ਦੇਖ k parmatma ਤੁਹਾਨੂੰ ਚੜ੍ਹਦੀ ਕਲਾ ਚ ਰੱਖੇ
@yadwindersingh1477
@yadwindersingh1477 2 жыл бұрын
Nice 22 🥰🥰❤️👌💯
@surendersheoran1696
@surendersheoran1696 2 жыл бұрын
Surender sheoran kheowali sirsa nice video
@JaspreetSingh-wo4xr
@JaspreetSingh-wo4xr 2 жыл бұрын
Ilov you ਬਾਈ ਜੀ ਸਾਰੀ ਟੀਮ ਨੂੰ
@sukhvirsingh1507
@sukhvirsingh1507 Жыл бұрын
18:15 te sira kar gaya babbu ....bappu da na leta gaya c ......hahahahahahhaha.
@kuldeepdhaliwal888
@kuldeepdhaliwal888 2 жыл бұрын
Sareya di acting bohat kaim a bhagu dhutta babbal kuldeep
@deepranggi0983
@deepranggi0983 Жыл бұрын
Sirra video good luck all team love ..from..chandigarh
@khansaab6070
@khansaab6070 2 жыл бұрын
Aa kehri pali moti jhi chikka oe mari jandi aa pehla bhut bdia part chlde c
@jassamaan3358
@jassamaan3358 2 жыл бұрын
Veer g video de wait kri jnda c
@bsinghdhillon-dr5db
@bsinghdhillon-dr5db 10 күн бұрын
ਲੋੜ ਤੋ ਵਧ ਐਕਟਿੰਗ ਬੀਬੀ ਦੀ
@gurijatti9604
@gurijatti9604 2 жыл бұрын
Superb videos
@SarbjeetSingh-qg4hh
@SarbjeetSingh-qg4hh 2 жыл бұрын
Dhuta and Inder very good acting
@sheradolowalia1181
@sheradolowalia1181 2 жыл бұрын
ਐਦਾਂ ਨਾ ਕਰੋ ਪਹਿਲਾ ਵਾਲੇ ਕਿਰਦਾਰ ਹੀ ਰੱਖੋ
@ABIkumar-iz4sy
@ABIkumar-iz4sy 2 жыл бұрын
ਵੀਰ ਜੀ ਸਾਰਿਆਂ ਦੇ coment ਦਾ reply ਕਰਿਆ ਕਰੋ ਤੁਸੀਂ ਤੇ like ਕਰਿਆ ਕਰੋ 🙏 ਬਹੁਤ ਵਧੀਆ ਵੀਡਿਉ ਵੀਰ ਜੀ ਵਾਹਿਗੂਰੂ ਸਾਰੀ ਟੀਮ ਨੂੰ ਖ਼ੁਸ਼ ਰੱਖੇ ਪ੍ਰਮਾਤਮਾ ਸਾਰੇ ਪਰਿਵਾਰ ਨੂੰ ਖੁਸ਼ੀਆ ਦੇਵੇ 🙏
@ramsawroop8589
@ramsawroop8589 2 жыл бұрын
बैरी नाईस गुड 🌹 बढ़िया 🙏
@paramjeetsingh4420
@paramjeetsingh4420 5 ай бұрын
😂😂😂😂 very nyc inder 22ji ❤️❤yaar jamaa siraaa
@jagseersidhu6226
@jagseersidhu6226 2 жыл бұрын
ਲੜਾਈ ਤੋਂ ਬਗੈਰ ਕੁੱਝ ਹੋਰ ਵੀ ਹੁੰਦਾ ਐਂ ਸੋਡੀ ਵੀਡੀਓ ਚ
@Beant84
@Beant84 2 жыл бұрын
Vv nice g👍🏻👍🏻👍🏻
@RavT2024
@RavT2024 Ай бұрын
ਆਹ ਵੱਡੀ ਮਿੰਬਰਨੀ ਨੂੰ ਕਹੋ ਪਚੈਤ ਚ ਆਵਦੇ ਘਰਵਾਲੇ ਨੂੰ ਚੌਰਾ ਲੰਗੜਾ ਬੁੜਾ ਕਹਿਕੇ ਬੁਲਾਵੇ , ਫੇਰ ਭਾਵੇਂ ਭੂਰੇ ਨੂੰ ਪੈਰਾਂ ਭਾਰ ਬਾਹ ਲਿਓ
@bindadhindsa5656
@bindadhindsa5656 2 жыл бұрын
Siraaaa😁😁
@kuldeepdhaliwal888
@kuldeepdhaliwal888 2 жыл бұрын
Motti g kuldeep gol gappa g b sira a
@vikramsomalsomal5480
@vikramsomalsomal5480 2 жыл бұрын
ਇੰਦਰ 22 ਜਿਨ੍ਹਾਂ ਮਾਂਨ ਸਨਮਾਨ ਆ ਵੀਡੀਓ ਵਿੱਚ ਮਿਲੇਆ ਤੇਨੂੰ ਕਦੇ ਕਿਸੇ ਵੀ ਵੀਡੀਓ ਵਿੱਚ ਨਹੀਂ ਮਿਲੇਆ,👍👍👍👍
@ravinderthaper8001
@ravinderthaper8001 2 жыл бұрын
Bhut vdya video g
@ajayskapoor377
@ajayskapoor377 2 жыл бұрын
Nice video 👌👍👌👌👏👏 bro 👌
@balwantsingh-sm6be
@balwantsingh-sm6be 2 жыл бұрын
Very nice video 👍♥️
@karanveerpanch3902
@karanveerpanch3902 2 жыл бұрын
Super hits 💝💯✌️👑👑
The Best Band 😅 #toshleh #viralshort
00:11
Toshleh
Рет қаралды 22 МЛН
Special Podcast with Beera Baba  | SP 26 | Punjabi Podcast
1:44:48
Punjabi Podcast
Рет қаралды 358 М.