ਜੌਰਡਨ ਦੀ ਰਾਜਧਾਨੀ ਵਿੱਚ ਸਾਡਾ ਪਹਿਲਾ ਦਿਨ Amman Jordan | Punjabi Travel Couple | Ripan Khushi

  Рет қаралды 137,752

Punjabi Travel Couple

Punjabi Travel Couple

Ай бұрын

Пікірлер: 326
@-paramjeetkamboj
@-paramjeetkamboj Ай бұрын
ਰਿਪਨ ਤੇ ਖੁਸ਼ੀ ਤੁਹਾਨੂੰ ਬਹੁਤ ਬਹੁਤ ਮੁਬਾਰਕ ਜੋਰਡਨ ਪਹੁੰਚਣ ਤੇ ਮੈਂ ਤੁਹਾਡਾ ਵਲੋਗ ਅੱਜ ਤਿੰਨ ਮਿੰਟ ਤੁਹਾਡੇ ਪੋਸਟ ਕਰਨ ਤੋਂ ਬਾਅਦ ਵੇਖ ਰਿਹਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਇੰਨੀ ਜਲਦੀ ਤੁਹਾਡਾ ਵਲੋਗ
@teachercouple36
@teachercouple36 Ай бұрын
ਰਿਪਨ ਖੁਸ਼ੀ ਸਤਿ ਸ਼੍ਰੀ ਅਕਾਲ। ਵਲੌਗ ਤਾਂ ਹੋਰ ਵੀ ਬਹੁਤ ਸਾਰੇ ਲੋਕ ਬਣਾਉਂਦੇ ਨੇ ਪਰ ਇੱਕ ਗੱਲ ਨੋਟ ਕਰਨ ਵਾਲੀ ਆ ਤੁਸੀਂ ਦਿਖਾਉਣ ਦੇ ਨਾਲ-ਨਾਲ ਜਾਣਕਾਰੀ ਬਹੁਤ ਦਿੰਦੇ ਹੋ। ਜਿਸ ਨਾਲ ਵਲੌਗ ਰੌਚਿਕ ਲੱਗਦਾ ਅਤੇ ਇੰਞ ਲੱਗਦਾ ਜਿਵੇਂ ਅਸੀਂ ਆਪ ਵੀ ਤੁਹਾਡੇ ਨਾਲ ਹੀ ਦੇਖਦੇ,ਘੁੰਮਦੇ ਹੋਈਏ। ਇਸ ਗੱਲ ਨਾਲ ਵਲੌਗ ਦੇਖਣ ਵਾਲੇ ਵੀ ਬਹੁਤੇ ਸਹਿਮਤ ਹੋਣਗੇ। ਸੋ ਰਿਪਨ ਖੁਸ਼ੀ ਤੁਹਾਡਾ ਬਹੁਤ-ਬਹੁਤ ਧੰਨਵਾਦ, ਸ਼ੁਕਰੀਆ। ਹਮੇਸ਼ਾ ਹੱਸਦੇ-ਵੱਸਦੇ ਰਹੋ❤
@HarpreetSingh-ux1ex
@HarpreetSingh-ux1ex Ай бұрын
ਅੱਜ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਪਾਟ ਖੁੱਲ੍ਹ ਗਏ ਹਨ 🙏
@safepureliving6464
@safepureliving6464 Ай бұрын
ਹੁਣ ਓਹਦਾ ਮੰਨ ਫੁੱਲ ਖਿੜੇ ਵੇਖ ਕੇ,,,,ਯੂਰਪ ਜਾਣ ਨੂੰ ਕਰਨ ਲੱਗ ਪਿਐ 😂😂😂
@gurtejsinghsidhu9161
@gurtejsinghsidhu9161 Ай бұрын
ਸੰਗਤਾ ਲਈ ਕਬਾੜ 25 ਮਈ ਨੂੰ ਖੁਲਣਗੇ ।
@sandeepkaur331
@sandeepkaur331 Ай бұрын
ਵਾਹਿਗੁਰੂ ਚੜਦੀਆਂ ਕਲਾਂ ਬਖਸੇ ਰਿਪਨ ਖੁਸੀ ਨੂੰ ਸਭ ਦਾ ਭਲਾ ਕਰੇ ਪ੍ਰਮਾਤਮਾ
@Ravikumar-in5eh
@Ravikumar-in5eh Ай бұрын
Hlo ji
@Ravikumar-in5eh
@Ravikumar-in5eh Ай бұрын
How r u ji
@gurpalsingh7037
@gurpalsingh7037 Ай бұрын
Jordan ਦੇਖ ਕੇ ਤੇ ਤੁਹਾਡੀ ਵਲੋਂ ਦਿਤੀ ਵਧੀਆ ਜਾਣਕਾਰੀ ਲਈ ਧੰਨਵਾਦ ਪ੍ਰਮਾਤਮਾ ਤੁਹਾਨੂੰ ਦੋਹਾਂ ਨੂੰ ਖ਼ੂਹ ਰੱਖੇ
@Hammayt007
@Hammayt007 Ай бұрын
ਬਿਲਕੁਲ ਗਲਤ ਜਾਣਕਾਰੀ ਵੀਰ ਇਹਨਾ google ਕਰਨਾ ਹੁੰਦਾ ਮੈਂ 4 ਸਾਲ ਲਾਏ ਵੀਰ ਸਿਰੇ ਦੇ ਠਗ ਤੇ ਗੰਦ ਲੋਕ ਆ ਏਥੋਂ ਤੇ ਗਰਮੀ Punjab ਨਾਲੋ ਕਈ ਹਿੱਸੇ ਜਿਆਦਾ ਪੈਂਦੀ ਆ ਤੇ ਕੰਮ ਨਾ ਦੇ ਬਰਾਬਰ ਇਹਨਾ ਤੇ ਨਾ ਯਕੀਨ ਕਰਿਆ ਕਰੋ ਏਹਨਾਂ ਤਾਂ 2 ਦਿਨ ਲਾ ਕੇ ਆ ਜਾਣਾ ਹੁੰਦਾ 2 ਦਿਨਾ ਚ ਕੁੱਝ ਨੀ ਪਤਾ ਲਗਦਾ
@manjeetkaurwaraich1059
@manjeetkaurwaraich1059 Ай бұрын
ਜ਼ਿੰਦਗੀ ਵਿੱਚ ਇਹੋ ਜਿਹੀਆਂ ਥਾਵਾਂ ਵ ਵਿਖਾਈਆਂ ਰਿਪਨ ਤੇ ਖੁਸ਼ੀ ਨੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਹੀ ਪਿਆਰੇ ਜੋੜੇ ਦਾ ਦਿਲੋਂ ਧੰਨਵਾਦ ਕਰਦੇ ਹਾਂ
@davinderpal987
@davinderpal987 Ай бұрын
ਰਿਪਨ ਖੁਸ਼ੀ ਜੀ ਨਵੇਂ ਦੇਸ਼ ਵਿਚ ਪੁਹੰਚਣ ਦੀਆਂ ਬਹੁਤ ਸਾਰੀਆਂ ਵਧਾਈਆਂ ਹੋਣ, ਜੋਰਡਨ ਦੀਆਂ ਪੁਰਾਣੀਆਂ ਵਿਰਾਸਤੀ ਵਿਲੱਖਣ ਚੀਜ਼ਾਂ ਵਿਖਾਉਣ ਵਾਸਤੇ ਬਹੁਤ ਸਾਰਾਂ ਧੰਨਵਾਦ
@darasran556
@darasran556 Ай бұрын
ਰਿਪਨ। ਤੇ।ਖੁਸੀ।ਬਹੁਤ। ਬਹੁਤ। ਧਨਵਾਦ। ਸਾਨੂੰ। ਨਵੇ।ਦੇਸ।ਵਖੋਣ। ਦੇ।ਲਈ। ❤❤❤❤❤❤❤🎉🎉🎉🎉🎉🎉🎉
@bharatsidhu1879
@bharatsidhu1879 Ай бұрын
ਤੁਹਾਡਾ ਬਹੁਤ - ਬਹੁਤ ਧੰਨਵਾਦ ਜੌਰਡਨ ਦੇਸ਼ ਦਾ ਝਾਕਾ - ਬਾਕਾ ਦਿਖਾਉਣ ਲਈ । ਬਹੁਤ ਵੱਧੀਆ ਲੱਗੀ ਜੌਰਡਨ ਦੀ ਰਾਜਧਾਨੀ ਅਮਾਨ ।
@SukhwinderSingh-wq5ip
@SukhwinderSingh-wq5ip Ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@ManjitKaur-cl7su
@ManjitKaur-cl7su Ай бұрын
ਆਉ ਹੁਣ ਨਵੇਂ ਸਫ਼ਰ ਵੱਲ ਵਧੀਏ ਸਾਰੇ 😊
@Ravikumar-in5eh
@Ravikumar-in5eh Ай бұрын
Hlo dear
@DilbagSingh-xh8sd
@DilbagSingh-xh8sd Ай бұрын
ਬਹੁਤ ਵਧੀਆ ਬਹੁਤ ਮਿਹਨਤ ਕਰਦੇ ਹੋ ਤਾਂ ਦੁਨੀਆ ਨੂੰ ਦਰਸ਼ਨ ਕਰਾਉਂਦੇ ਹੋ❤❤❤❤❤❤ ਭੈਣੀ ਜੱਸਾ ਧਾਲੀਵਾਲ
@AaronSahota-br5ze
@AaronSahota-br5ze Ай бұрын
ਰਿਪਨ ਵੀਰ ਜੀ ਬਹੁਤ ਧੰਨਵਾਦ ਤੁਹਾਡਾ ਜੋਰਡਨ ਵਿੱਚ ਤੁਸੀ ਈਸਾਈ ਧਰਮ ਦੇ ਬਾਰੇ ਵੇਖਿਆ ਤੇ ਦੱਸਿਆ ਜੋਰਡਨ ਵਿੱਚ ਹੀ ਪ੍ਰਭੂ ਯਿਸੂ ਮਸੀਹ ਜੀ ਨੇ ਬਪਤਿਸਮਾ ਲਿਆ ਸੀ ਯਰਦਨ ਨਦੀ ਵਿੱਚ। ਲਾਲ ਸਮੁੰਦਰ ਵੀ ਦੇਖ ਕੇ ਆਇਉ ਈਸਾਈ ਧਰਮ ਗ੍ੰਥ ਵਿੱਚ ਬਹੁਤ ਜਿਕਰ ਹੈ ਲਾਲ ਸਮੁੰਦਰ ਦਾ
@SatnamSingh-fe3tg
@SatnamSingh-fe3tg Ай бұрын
Dhan Guru Nanak Dev g Chadikala Rakhna 🙏
@harbansbenipal3256
@harbansbenipal3256 Ай бұрын
ਬਹੁਤ ਵਧੀਆ ਢੰਗ ਨਾਲ ਪੇਸ਼ ਕਰਨ ਦਾ ਧੰਨਵਾਦ ,ਬੈਨੀਪਾਲ ਜਰਮਨ
@gurparwindersingh6511
@gurparwindersingh6511 Ай бұрын
ਨਵੇਂ ਦੇਸ਼ ਦੀ ਸੈਰ ਕਰਵਾਉਣ ਲਈ ਧੰਨਵਾਦ ਰਿਪਨ ਜੀ
@asimarajput7686
@asimarajput7686 Ай бұрын
Wah kiya bat hy theatre dekhny ka maza a gey ur masjid bhi mashallah bohut peyari thi
@parvindersingh3692
@parvindersingh3692 Ай бұрын
Yes Ripan Ronaan theatre is my dream.tuci dekhea bhut vdea lgega thx God bless to both of you ❤❤
@jagsirsingh3898
@jagsirsingh3898 Ай бұрын
Wahiguru g chadikala vich rakhe repan khushi nu 🙏🥰🥰
@GurvinderSingh-xb7rx
@GurvinderSingh-xb7rx Ай бұрын
Thoda slow chalya karo art nu focus karde time camera slowly move karea karo, walking time avde te camera ghat rakh ke surrounding te jiyada focus karea karo general suggestions han gussa na kareo only for improvement
@satdevsharma7039
@satdevsharma7039 Ай бұрын
ਰਿਪਨ ਖੁਸ਼ੀ ਅਤੇ ਢਿੱਲੋਂ ਪਰਿਵਾਰ ਦਾ ਬਹੁਤ ਧੰਨਵਾਦ। ਬਹੁਤ ਹੀ ਚੰਗੇ ਸੁਭਾਅ ਦੇ ਮਾਲਕ ਹਨ। ਰਿਪਨ ਮੇਰੀ ਕੁਨੈਕਟ ਫਲਾਈਟ ਮਿਸ ਹੋਣ ਕਰਕੇ 2013 ਵਿਚ ਇਕ ਰਾਤ ਅਮਾਨ ਰਹਿਣ ਦਾ ਮੌਕਾ ਮਿਲਿਆ ਸੀ।❤❤🌹🙏🙏🇺🇸
@manikatron4278
@manikatron4278 Ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@darshangill26
@darshangill26 Ай бұрын
ਰਿਪਨ। ਬੇਟਾ। ਜੀ। ਖੁਸ਼ੀ। ਬੇਟੀ। ਦੀ। ਅਵਾਜ਼। ਮਧਮ। ਆਉਦੀ। ਕਿਰਪਾ। ਕਰਕੇ। ਖੁਸ਼ੀ। ਸਪੀਕਰ। ਦੀ। ਵਰਤੋ। ਕਰੇ। ਮੇਹਰਬਾਨੀ
@sushilgarggarg1478
@sushilgarggarg1478 Ай бұрын
Best wishes for New country Jordan 🇯🇴 ❤❤❤❤
@safepureliving6464
@safepureliving6464 Ай бұрын
ਜਾਰਡਨ ਦਾ ਗੁਰਦਵਾਰਾ ਸਾਹਬ ਹੋਵੇ ਤਾਂ ਜ਼ਰੂਰ ਦਰਸ਼ਨ ਕਰਵਾਇਓ !!!
@MajorSingh-po6xd
@MajorSingh-po6xd Ай бұрын
ਧੰਨਵਾਦ ਜੀ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@Yuvindgursirat
@Yuvindgursirat Ай бұрын
Gurudawra sahib Jana kal nu friday nu holiday hundi a bahut punjabi aunde ne Friday nu
@Ramandeep_kaur566
@Ramandeep_kaur566 Ай бұрын
Waheguru mehar Karn g
@ATWAL929
@ATWAL929 Ай бұрын
Sat shri akal Ripan and Khushi ji 🙏🙏 Best of luck new country Jordan 🇯🇴 dikhayan layi thank you 🙏🙏 Atwal from uk 🇬🇧🙏🙏🙏🙏👍👍👍👍
@sushilgarggarg1478
@sushilgarggarg1478 Ай бұрын
Best of luck new country Jordan 🇯🇴 ❤❤❤❤❤
@RamgarhiaJheeta
@RamgarhiaJheeta Ай бұрын
Good luck Khushi ਤੇ ripan ❤
@arshvirsingh7751
@arshvirsingh7751 Ай бұрын
Veer saamne wala view jaade dkhaya kro , vlog tuhaade bahut vdia ne baki 👍
@JagtarSingh-wg1wy
@JagtarSingh-wg1wy Ай бұрын
ਰਿਪਨ ਜੀ ਤੁਸੀਂ ਸਾਨੂੰ ਜੌਰਡਨ ਦੀਆਂ ਇਤਿਹਾਸਕ ਇਮਾਰਤਾਂ ਵਿਖਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
@jogabining4759
@jogabining4759 Ай бұрын
1984to 1988 work in Jordan 🇯🇴 *visit every way beautiful &very Liberal country
@JasvinderSingh-ww1sv
@JasvinderSingh-ww1sv Ай бұрын
Sat sri akal bai ji te bhen ji jordan bhut sohna hai ji
@sushilgarggarg1478
@sushilgarggarg1478 Ай бұрын
Best of luck Amman 👍 capital of Jordan 🇯🇴 ❤❤❤❤❤❤❤❤❤❤❤❤❤❤
@sonudhaliwal2577
@sonudhaliwal2577 Ай бұрын
ਤੁਸੀਂ ਉਲਟ ਚਲਦੇ ੳ ਗਰਮੀਆਂ ਯੂਰਪ ਤੇ ਸਰਦੀਆਂ ਚ ਅਰਬ ਜਾ ਸਹਾਰਾ ਰੇਗਿਸਤਾਨ ਘੁੰਮਆ ਕਰੋ
@jaswantsinghcheema1021
@jaswantsinghcheema1021 Ай бұрын
Ripan lag gia pata khushy bare thanks bhi
@sushilgarggarg1478
@sushilgarggarg1478 Ай бұрын
Welcome 🙏 to New country Jordan 🇯🇴 ❤❤❤❤❤
@AliNawaz-bk8hv
@AliNawaz-bk8hv Ай бұрын
❤ Jordan be tarikhi country Hy agye agye PTC pechy pechy hum
@arunmbawa4421
@arunmbawa4421 28 күн бұрын
Ripn da favourite dialogue kaml hogi😅
@jaswantsinghcheema1021
@jaswantsinghcheema1021 Ай бұрын
Ripan khusy putter very 2 good inflation thanks putter g
@sarjitsinghgill3649
@sarjitsinghgill3649 Ай бұрын
Thanks from vill bukanwala Moga Punjab
@harbhajansingh8872
@harbhajansingh8872 Ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਖੁਸ਼ ਰੱਖੇ ❤️ ❤
@manjinderbadyalbadyal541
@manjinderbadyalbadyal541 Ай бұрын
Main 5 sall jorden reha bhot vdiya country a
@jeetm30
@jeetm30 Ай бұрын
Waheguru ji bless you.❤
@user-dh6xx4oh8u
@user-dh6xx4oh8u Ай бұрын
Sat Sri Akal Ripan ji and Khushi ji Gurdaspur Kalanaur ❤S❤S❤K❤
@Nisavarsingh
@Nisavarsingh 27 күн бұрын
Khushi.ripanji🎉good😂jorden❤
@rsbuttar
@rsbuttar Ай бұрын
Sada chardikala ch rahu bacheo gbu
@deep_hardeep2800
@deep_hardeep2800 Ай бұрын
ਧੰਨਵਾਦ ਵੀਰ ਜੀ ਨਵਾ ਦੇਸ ਜੋਰਡਨ ਦਿਖਾਉਣ ਲਈ❤❤❤❤❤
@surinder9892
@surinder9892 Ай бұрын
Sir Jo Mena Bible m read Kara tha vo sab kush appna dikhaya h thankyou so much ( neal nadhi or missar ,jorden
@manojbhardwaze1264
@manojbhardwaze1264 Ай бұрын
Waheguru ji tuhanu hmesha trakeya bakhshe ❤❤❤❤❤❤ tuci bhut vdiya kmm kr rhe ooo sade vrgeya nu ghr betheya nu sarrr krva rhe oo 🧿🧿🧿🧿🧿🧿
@SatinderKaur-vp1zk
@SatinderKaur-vp1zk Ай бұрын
Bhaut bhaut thanks waheguru ji mehar kran ji
@himmatgill2090
@himmatgill2090 Ай бұрын
bhut vadia lgda bai ripan khusi tuhade volog dekh ke bhut maja anda God bless you bai ripan khusi sat shiri akal ji tusi chardicala ch rakhn
@kawaljitsinghbhatia5118
@kawaljitsinghbhatia5118 Ай бұрын
Sat shiri akaal ji Waheguru ji tuhanu hamesha chardikla vich rakhan ji Bhut Bhut dhanwadh ji
@dilawarsingh387
@dilawarsingh387 Ай бұрын
Soo nice couples and person gd bless you always paji 🙏
@paramjitsingh2635
@paramjitsingh2635 Ай бұрын
ਬਹੁਤ ਵਧੀਆ ਜੋਰਡਨ ਦੇਸ਼ ਵੀਰੇ
@rajsahotafoujiifoujan6445
@rajsahotafoujiifoujan6445 Ай бұрын
ਹਾਏ ਦਿਲ ਖੁਸ਼ ਕਰਤਾ ਅੱਜ ਵੀਰੇ ਮੇਰੇ ਯਿਸੂ ਮਸੀਹ ਬਾਰੇ ਦਸ k ਬਿਲਕੁਲ ਠੀਕ ਕਿਆ TUC ❤❤❤❤❤
@khalsalabourjobwork8661
@khalsalabourjobwork8661 Ай бұрын
ਰਾਤ ਨੂੰ ਰੋਟੀ ਖਾਂਦੇ ਸਮੇਂ ਨਾਲ਼ ਨਾਲ਼ ਤੂਹਾਡੇ vlog ਦੇਖਦੇ ਹਾਂ sade family ❤❤❤❤❤
@DaljeetSingh-jx3hc
@DaljeetSingh-jx3hc Ай бұрын
Sat Sri akal Ripen khushi waheguru tuhanu tarikiia bkhshn
@sushilgarggarg1478
@sushilgarggarg1478 Ай бұрын
First day in Amman city capital of Jordan 🇯🇴 ❤❤❤❤❤
@blackrider_badesha4132
@blackrider_badesha4132 29 күн бұрын
ਛਡ ਖਹਿੜਾ ਯੂਰਪ ਦਾ ਫੁੱਲ ਖਿਲਗੇ ਫੁੱਲਾਂ ਦੀ ਘਾਟੀ ਅਜੋ
@paramjitsinghsingh251
@paramjitsinghsingh251 Ай бұрын
ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️❤️❤️
@user-uq8vs5cp3m
@user-uq8vs5cp3m Ай бұрын
You are lucky person because you see Egypt and Jordan
@sushilgarggarg1478
@sushilgarggarg1478 Ай бұрын
Satnam wahaguru I ❤❤❤❤
@suchasingh2663
@suchasingh2663 Ай бұрын
Ripan g very thanks for looking other countries
@ShakeelHussainVlogs
@ShakeelHussainVlogs Ай бұрын
Love from Punjab Pakistan❤🇵🇰
@manjitsinghdhot3427
@manjitsinghdhot3427 Ай бұрын
Happy journey ripon nd khushi g
@user-fy2xh7xg6f
@user-fy2xh7xg6f Ай бұрын
hlo ripan khusi vlog ta ma tv te dekh rahi a ma insta te thodi story drkhi ammy virk wali boht wadya lAgya v o v thode vlog dekhde a prode both of uu❤
@cguron
@cguron Ай бұрын
At the Citadel there’s a nice museum with a lot of antiquities from different periods of Amman’s history. We saw it last year.
@gurdeepsingh4397
@gurdeepsingh4397 Ай бұрын
ਜਾਰਡਨ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ
@Searchboy77
@Searchboy77 Ай бұрын
Waheguru ji 🙏 kirpa kare
@rupinderuppal9094
@rupinderuppal9094 Ай бұрын
Waheguru ji 🙏🤲❤️
@jagdesaab2103
@jagdesaab2103 Ай бұрын
ਵੀਰ ਜੀ ਜੋਰਡਨ ਵਿਚ ਤੁਹਾਡਾ ਸਵਾਗਤ ਹੈ 🎉
@rafimohammad4430
@rafimohammad4430 Ай бұрын
Thax brother masjid deakhon lai
@ratanlalarora7982
@ratanlalarora7982 Ай бұрын
Madam INDIA Is INDIA ❤❤❤Tanks you
@baljindersingh7802
@baljindersingh7802 Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@Think-abroad
@Think-abroad Ай бұрын
thanks bro bahut info mildi hai tuhadi videos dekhke
@Manipb09-
@Manipb09- Ай бұрын
Gurdwara Sahib jayo ji jarror Amman vich hi aa
@KuldeepSingh-ug2di
@KuldeepSingh-ug2di Ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@user-yx1mi3rj5v
@user-yx1mi3rj5v Ай бұрын
ਇਤਹਾਸਕ ਥਾਂ ਦਿਖਾਉਣ ਲਈ ਤਹਿ ਦਿਲੋਂ ਧੰਨਵਾਦ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ
@ParwinderSingh-ru6mc
@ParwinderSingh-ru6mc Ай бұрын
Happy journey love you both of you ❤😊
@AmritpalSingh-mg6ix
@AmritpalSingh-mg6ix Ай бұрын
paji ਸ਼ਾ ਗੇ ਤੁਸੀ Ammy virk ਪਾਜੀ ਵੀ velod dakh de tuhda ❤❤❤❤
@BalwinderSingh-qe8jv
@BalwinderSingh-qe8jv Ай бұрын
God bless you rk b singh u s a
@baljindersingh7802
@baljindersingh7802 Ай бұрын
I love you bata and bati
@ravinderkaur3844
@ravinderkaur3844 Ай бұрын
Waheguru ji❤❤
@NirmalSingh-yh8kk
@NirmalSingh-yh8kk Ай бұрын
Waheguru ji Waheguru ji🙏🙏❤❤
@jimmysandhu5018
@jimmysandhu5018 Ай бұрын
I love this mosque theme you played.
@dogravanshika49
@dogravanshika49 Ай бұрын
Greece jaroor jaeo bahut wadiya hai assi ja ke aaye hai eithen & Rhodes bahut wadiya ne
@duggalkailashsingh2743
@duggalkailashsingh2743 Ай бұрын
ਵਾਹਿਗੁਰੂ ਜੀ ਆਪ nu chardikala and Tandrusti bakashe
@AnjuSharma-it1nu
@AnjuSharma-it1nu Ай бұрын
God bless both of you and your channel 💐🌹💐🌹💐🌹💐🌹💐🌹👍👍
@manjindersinghbhullar8221
@manjindersinghbhullar8221 Ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਵਧੀਆ ਬਲੌਗ ਬਣਾਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਜ ਪ੍ਰੋਗਰਾਮ ਵੇਖਣ ਲਈ ਲੇਟ ਹੋ ਗ‌ਏ ਹਾਂ ਜੀ
@bholabhatti6591
@bholabhatti6591 Ай бұрын
God bless you brother ji
@raghbirsingh2255
@raghbirsingh2255 Ай бұрын
ਰਿਪਨ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਹਮੇਸ਼ਾ ਖੁਸ਼ ਰਹੋ ਅਤੇ ਸਾਨੂੰ ਸਾਰਿਆਂ ਨੂੰ ਨਵੇਂ ਨਵੇਂ ਦੇਸ਼ਾਂ ਤੇ ਸ਼ਹਿਰਾਂ ਦੀ ਆਪਣੇ ਨਾਲ ਸੈਰ ਸਪਾਟੇ ਕਰਾਉਣ ਲਈ
@balbirgill8459
@balbirgill8459 Ай бұрын
1988 1990 tak I am driver som dutt bilder
@ankushsharma1667
@ankushsharma1667 Ай бұрын
Beautiful jordan city
@jagdesaab2103
@jagdesaab2103 Ай бұрын
ਵੀਰ ਜੀ ਜੋਰਡਨ ਦੇ ਮਾਰਕਾ ਵਿਚ ਵੀ ਜ਼ਰੂਰ ਆਇਉਂ 🎉
@navroopkaur1991
@navroopkaur1991 Ай бұрын
Waheguru ji🙏
@ramjoshi771
@ramjoshi771 Ай бұрын
Very nice. Ripin and khushi.
@rashpalsingh5506
@rashpalsingh5506 Ай бұрын
ਰਿਪਨ ਤੇ ਖੁਸੀ ਜੀ ਤੁਹਾਡੇ ਸਾਰੇ ਬਲੋਕ ਅਸੀ ਦੇਖੱਦੇਆ ਤੁਸੀ ਜੁਰਡਨ ਹੋ ਮੈ ਸਣੀਆ ਇਥੱ ਇੱਕ ਮੁਸੇ ਦਾ ਪਹਾੜ ਹੈ ਤੇ ਅਲੀ ਬਾਬਾ 40 ਚੋਰ ਵਾਲੀ ਗੁਫ ਵੀ ਹੈ ਪਰ ਸੋਰ ਨੀ ਜੇ ਤੁਹਾਡੀ ਨੋਲਜ ਚੋ ਹੋਵੈ ਤਾ ਸੇਅਰ ਕਰੇਊ
Black Magic 🪄 by Petkit Pura Max #cat #cats
00:38
Sonyakisa8 TT
Рет қаралды 34 МЛН