ਜਿਗਰੇ ਵਾਲੀ ਤੀਵੀਂ (ਭਾਗ -15) Jigre wali tiwi (Ep-15)!! New punjabi Short movie 2023 !! Aman dhillon

  Рет қаралды 174,750

Aman dhillon

Aman dhillon

Күн бұрын

Пікірлер: 554
@smilepreetsingh4534
@smilepreetsingh4534 Жыл бұрын
ਅੰਜਲੀ ਦੀਦੀ ਨੇ ਸਹੀ ਕਿਹਾ ਸੱਸ ਨੂੰ ਕਿ ਕੋੲੀ ਨਜ਼ਰਾਂ ਨੀਂ ਲੱਗਦੀਆਂ ਐਵੇਂ ਵਹਿਮ ਹੁੰਦਾ ਆ। ਨਾਲੇ ਗੱਲ ਗੱਲ ਤੇ ਬੇੜੀ ਬਿਠਾਉਂਦੇ ਲੋਕਾਂ ਦੀ ਇਹ ਵੀ ਗੱਲ ਗਲਤ ਹੈ।। ਲੈਂ ਭੂਆ ਫਿਰ ਆ ਗੲੀ ਪੁਆੜੇ ਪਾਉਣ ਘਰ ਟਿਕਦੀ ਨੀਂ ਫਿਰ ਪੁੱਠੇ ਸਿੱਧੇ ਕੰਮ ਕਰਵਾਉਣ ਲੱਗੀ ਬਾਬਿਆਂ ਕੋਲੋਂ ਤਾਂਗੇ ਤਵੀਤ ਕਰਵਾਉਣ ਜਾਣ ਦੀਆਂ ਸਲਾਹਾਂ ਦੇਣ ਆਈ।। ਭੂਆ ਛੋਟੇ ਭਰਾ ਦੇ ਪੋਤਾ ਹੋਣ ਦੀ ਖੁਸ਼ੀ ਮਨਾ ਰਹੀ ਆ ਪਰ ਰਾਜ ਵੀਰੇ ਦੇ ਮੁੰਡੇ ਕੀਰਤ ਦਾ ਸਾੜਾ ਕਰਦੀ ਆ। ਕਿ ਤੁਸੀਂ ਵੀ ਬਰਾਬਰ ਦੇ ਹੋਜੋਗੇ ।। ਚਾਚੇ ਘਰ ਹਰ ਟਾਈਮ ਲੜਾਈ ਹੁੰਦੀ ਹੈ ਕਦੇ ਨੀਂ ਸੁੱਖ ਸ਼ਾਂਤੀ ਹੈਗੀ ਇਹਨਾਂ ਘਰ।। ਦੂਜਿਆਂ ਦੇ ਘਰ ਦਾ ਮਾੜਾ ਸੋਚਣਾ ਫਿਰ ਆਪਣੇ ਘਰ ਵੀ ਕਦੇ ਸ਼ਾਂਤੀ ਨਹੀਂ ਰਹਿੰਦੀ।। ਪ੍ਰੀਤ ਕਰਦੀ ਸੂਤ ਇਹਨਾਂ ਚਾਚੀ ਤੇ ਭੂਆ ਨੂੰ ਸਹੀ ਕਿਹਾ ਪ੍ਰੀਤ ਨੇ ਭੂਆ ਤੀਜੇ ਦਿਨ ਚੜ ਕੇ ਆ ਆਉਂਦੀ ਸਰਕਾਰੀ ਬੱਸ ਤੇ ਘਰ ਕੋਈ ਪੁੱਛਦਾ ਨੀਂ ਹੋਣਾ ਭੂਆ ਨੂੰ।। ਐਥੈ ਆ ਕੇ ਟੋਹਰ ਮਾਰਦੀ ਜਿਵੇ ਇਥੇ ਪੰਜਾਬ ਪੁਲਿਸਇਦੇ ਬਿੰਨਾ ਸਰਦਾ ਨੀਂ ਐਥੈ।। ਇਦਾ ਹੋਣੀ ਚਾਹੀਦੀ ਇਹਨਾਂ ਨਾਲ ਵਧੀਆ ਕੀਤਾ ਪ੍ਰੀਤ ਨੇ ।। ਅਮਨ ਦੀਦੀ ਤੇ ਬੇਬੇ ਵਿਚਾਰੀਆਂ ਇਹਨਾਂ ਤੋਂ ਦੂਰ ਰਹਿਣਾ ਪਸੰਦ ਕਰਦੀਆਂ ਮੂੰਹ ਨਹੀਂ ਲੱਗਦੀਆਂ ਸ਼ਰੀਕਾਂ ਦੇ।। ਅੰਜਲੀ ਦੀ ਸੁਣ ਲੈ ਹਰਜੀਤੇ ਤੇ ਮਾਂ ਬਾਪ ਨੂੰ ਸਮਝਾ ਕੇ ਰੱਖੋ । ਭੂਆ ਨੂੰ ਵੀ ਘੱਟ ਮੂੰਹ ਲਾਇਆ ਕਰੋ ਪੁਵਾੜੇ ਪਵਾਉਣ ਆ ਜਾਂਦੀ ।। ਬਹੁਤ ਵਧੀਆ ਸੋਚ ਅੰਜਲੀ ਦੀਦੀ ਦੀ। ਅਮਨ ਦੀਦੀ ਹੋਣਾ ਨਾਲ ਵੀ ਬਹੁਤ ਕਰਦੇ ਆ ਪੂਰੀ ਇਜ਼ਤ ਕਰਦੀ ਅਮਨ ਦੀਦੀ ਤੇ ਬੇਬੇ ਦੀ।। ਹੁਣ ਭੂਆ ਆਈ ਅਮਨ ਦੀਦੀ ਘਰ ਕਿ ਪ੍ਰੀਤ ਨੀਂ ਆਉਣੀ ਚਾਹੀਦੀ ਤੁਹਾਡੇ ਘਰ । ਆਪ ਤਾਂ ਸਾਥ ਦੇਣਾ ਨੀਂ ਭਾਬੀ ਤੇ ਭਤੀਜਿਓ ਨੂੰਹ ਦਾ ਤੇ ਜੋ ਸਾਥ ਦੇਂਦੇ ਉਹਨਾਂ ਵੱਲੋਂ ਵੀ ਮਨਾ ਕਰਦੀਆਂ।। ਬਾਕੀ ਸਾਨੂੰ ਵੀਡੀਓ ਦੀ ਬਹੁਤ ਉਡੀਕ ਰਹਿੰਦੀ ਹੈ । ਮਨ ਖੁਸ਼ ਹੋ ਜਾਂਦਾ ਵੀਡੀਓ ਵੇਖ ਕੇ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਅਮਨ ਦੀਦੀ ਤੇ ਸਾਰੀ ਟੀਮ ਨੂੰ ❤️ ਕੁਲਵਿੰਦਰ ਕੌਰ ਸ਼ੇਰਗਿੱਲ ❤️
@amandhillon
@amandhillon Жыл бұрын
ਬਹੁਤ ਬਹੁਤ ਧੰਨਵਾਦ ਜੀ ਇਨ੍ਹਾਂ ਪਿਆਰ ਅਤੇ ਸਤਿਕਾਰ ਦੇਣ ਲਈ 🙏🙏
@smilepreetsingh4534
@smilepreetsingh4534 Жыл бұрын
@@amandhillon 😊❤️
@Sitare_Punjabde
@Sitare_Punjabde Жыл бұрын
Thank you so much Ji 🙏😊😊💞
@GurpreetSingh-ui7vq
@GurpreetSingh-ui7vq Жыл бұрын
ਸਮਰੇ ਵਾਈ ਸਿਰਾਂ ਐਕਟਿੰਗ ਤੇਰੀ ਡਾਈਲਾਗ ਬਹੁਤ ਘੈਂਟ ਤੇਰੇ ਗੱਲ ਪਤਾ ਨਹੀਂ ਕਿਧਰੋਂ ਲਿਓਣਾ ਕੱਢਕੇ ਬਹੁਤ ਸਿਰਾਂ ਕਰਦਾਂ ਵੀਰੇ ਜਿਊਂਦੇ ਵਸਦੇ ਰਹੋ ਸਾਰੀ ਟੀਮ ਪ੍ਰੀਤ ਕਹਿੰਦੀ ਬੁਰਾ ਝੋਟਾ ਰੱਖਿਆਂ ਇਹ ਵੀ ਸਿਰਾਂ ਐਕਟਿੰਗ ਕਰਦੀਂ ਸਾਰੀ ਟੀਮ ਪੂਰੀ ਘੈਂਟ ਭਰਾਵੋ
@Sitare_Punjabde
@Sitare_Punjabde Жыл бұрын
Thank you so much Ji 🙏😊😊💞
@satnamkaur2435
@satnamkaur2435 Жыл бұрын
ਭੂਆ ਨੂੰ ਘਰੇ ਨੀ ਕੋਈ ਸਾਂਭਦਾ , ਤੁਰੀ ਰਹਿੰਦੀ ਐ ਸਿਆਪੇ ਪਾਉਣ ਨੂੰ
@Virk-2022
@Virk-2022 Жыл бұрын
ਸਾਰੇ ਪਿਟਣੇ ਭੂਆ ਦੇ ਪਾਏ ਹੋਏ ਨੇ ਰੱਬ ਤਾਂ ਦੇਖ ਰਿਹਾ ❤
@vpreetsran1309
@vpreetsran1309 Жыл бұрын
ਪ੍ਰੀਤ ਦਾ ਗੁੱਸਾ ਵੇਖ ਕੇ ਲਗਦਾ ਪਿਆ ਕੀ ਸੋਨੀਆ ਨੂੰ ਕੱਚੀ ਨੂੰ ਖਾ ਜੂ😅😅😅😅😅😅
@kuljitsingh2620
@kuljitsingh2620 Жыл бұрын
ਬਹੁਤ ਵਧੀਆ ਸਟੋਰੀ ਲੱਗੀ ਅਮਨ ਬੇਟਾ ਬਾਕੀ ਤੁਹਾਡੀ ਭੂਆ ਹੀ ਘਰ l ਵਿੱਚ ਲੜਾਈ ਪੁਆਦੀ ਹੈ ਬਾਕੀ ਸਾਰਿਆਂ ਦੀ ਐਕਟਿੰਗ ਬੜੀ ਚੰਗੀ ਹੈ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ
@Sitare_Punjabde
@Sitare_Punjabde Жыл бұрын
Thank you so much Ji 🙏😊😊💞
@ਹਰਪਾਲ7653
@ਹਰਪਾਲ7653 Жыл бұрын
ਅਮਨ ਤੇ ਓਹਦੀ ਸੱਸ ਵਿਧਵਾ ਜਨਾਨੀਆਂ ਰੰਡੀਆਂ ਹੋਰ ਹੁੰਦੀਆਂ ਵਿਧਵਾ ਰੱਬ ਦੀ ਕਰੋਪੀ ਨਾਲ ਹੁੰਦੀਆਂ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@KaramjeetKaur-ot4nr
@KaramjeetKaur-ot4nr Жыл бұрын
ਦੁੱਧ ਤੇ ਪੁੱਤ ਕਦੇ ਲੁਕੇ ਨੀ ਰਹਿੰਦੇ ਸੀਬੋ ਤਾ ਲੜਾਈ ਦੀ ਜੜ ਆ ਘਰੇ ਨੂੰਹਾ ਰੋਟੀ ਨੀ ਦਿੰਦੀਆ ਸੀਬੋ ਨੂੰ ਅਮਨ ਦਾ ਦਿਲ ਤੇ ਉਹਦੀ ਸੱਸ ਦਾ ਬਹੁਤ ਵਧੀਆ ਨਾਲੇ ਪ੍ਰੀਤ ਨੇ ਭੂਆ ਤੇ ਚਾਚੀ ਦੀ ਵਧੀਆ ਰੇਲ ਬਣਾਈ ਸਾਰੀ ਟੀਮ ਦਾ ਧੰਨਵਾਦ
@amandhillon
@amandhillon Жыл бұрын
Thanks ji 🙏
@ParminderKaur-yr9ih
@ParminderKaur-yr9ih Жыл бұрын
ਬਹੁਤ ਵਧੀਆ ਲੱਗੀਆਂ ਸੱਚੀ ਗੱਲ ਹੈ ਦੁਖੀ ਬੰਦੇ ਨੂੰ ਦੁਨੀਆ ਹੋਰ ਦੁਖੀ ਕਰਦੀ ਆ ਸਾਰੇ ਲਾਲਚ ਵਿੱਚ ਤੁਰੇ ਫਿਰਦੇ ਆ
@BaldevSingh-gj6ex
@BaldevSingh-gj6ex 6 ай бұрын
👍👍👌👌🙏🙏
@sukhnandanromana1011
@sukhnandanromana1011 Жыл бұрын
ਰਮਨਦੀਦੀ ਰਾਜ਼ ਬਹੁਤ ਬਹੁਤ ਧੰਨਵਾਦ ਜੀ ਨਵੀਂ ਸਟੋਰੀ ਪੈਛ ਕਰਨ ਦੇ ਰਮਨਦੀਦੀ ਅਸੀਂ ਬਹਿਮਣ ਜੱਸਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸੁਖਜੀਤ ਕੌਰ ❤❤❤❤
@AmanSingh-fh2gh
@AmanSingh-fh2gh Жыл бұрын
Buhat vadin
@HarwinderSingh-me1tr
@HarwinderSingh-me1tr Жыл бұрын
ਇਹੋ ਜਿਹੀਆਂ ਭੂਆ ਦੇ ਛਿੱਤਰ ਸੁਹਾਰੇ ਆ ਤੋ ਪੈਦੇ ਤੇ ਪੇਕੇ ਉਹਦੀ ਗੱਲ ਉਹਦੇ ਕੋਲ ਕਰਦੀਆਂ ਤੇ ਭਰਾਵਾਂ ਦੇ ਘਰ ਨਹੀਂ ਵੱਸਣ ਦਿੰਦੀਆਂ
@balbirkaur3940
@balbirkaur3940 Жыл бұрын
good aman
@deepmaan8558
@deepmaan8558 Жыл бұрын
ਭੂਆ ਤਾਂ ਵਾਲੇ ਨਾਮ ਰੱਖਦੀ ਸੋਹਣੀਆ ਭਾਬੀ ਦੇ ਰਹਿੰਦੇ ਖੋਦੇ ਪ੍ਰੀਤ ਭਾਬੀ ਨੇ ਵੀ ਓਹ ਵਿਚਾਰੀ ਦੇ ਕਈ ਨਾਮ ਰੱਖਤੇ👌👌👌
@Sitare_Punjabde
@Sitare_Punjabde Жыл бұрын
ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜ਼ਰੂਰ ਕਰੋ ਜੀ ਧੰਨਵਾਦ ਕਰਮਪ੍ਰੀਤ ਸਮਰਾ
@mamtaranirani1120
@mamtaranirani1120 Жыл бұрын
ਬਹੁੱਤ ਵਧੀਆ ਵੀਡੀਓ ਹੈ।
@AtamSingh-u7j
@AtamSingh-u7j Жыл бұрын
Very nice video God bless you hamesha Khush raho aman de Raj veer ji
@mahekbhatti4229
@mahekbhatti4229 Жыл бұрын
❤❤❤❤
@kuldeeppatto1865
@kuldeeppatto1865 Жыл бұрын
ਪ੍ਰੀਤ ਭੈਣ ਦੀ ਐਕਟਿੰਗ ਦੇਖ ਕੇ ਇੰਝ ਲੱਗਦਾ ਕਿਤੇ ਭੂਆਂ ਤੇ ਸੋਨੀ ਭੈਣ ਨੂੰ ਸੱਚੀ ਹੀ ਨਾਂ ਕੁੱਟ ਕੇ ਨਸਾਲ ਦੇਵੇ 😂😂😂😂 ਪ੍ਰੀਤ ਭੈਣ ਤੇ ਅਮਨ ਜੀ ਦੀ ਐਕਟਿੰਗ ਬਹੁਤ ਹੀ ਵਧੀਆ
@amandhillon
@amandhillon Жыл бұрын
Thanks ji 🙏
@jsa-bb2mf
@jsa-bb2mf Жыл бұрын
Vary nice video aman di
@CharnaSingh-uh5ke
@CharnaSingh-uh5ke Жыл бұрын
❤❤❤❤❤ਅਮਨ ਦੀ ਦੀ ਵਧੀਆ
@harpreetsharma4125
@harpreetsharma4125 Жыл бұрын
ਬਹੁਤ ਵਧੀਆ ਵੀਡੀਓ ਪਰਮਜੀਤ ਜਗਰਾਓਂ
@neetugold6136
@neetugold6136 Жыл бұрын
ਵਧੀਆ ਕੀਤਾ ਭੂਆ ਦੀ ਝਾੜ ਝੰਬਾਈ ਹੋ ਗਈ ।ਵਾਧੂ ਰੋਅਬ ਮਾਰਦੀ ਐ ।
@dalvirkaur8781
@dalvirkaur8781 Жыл бұрын
Aman di iss video ch ਫਰੋਜੀ ਕਮੀਜ਼ ਵਿੱਚ ਬਹੁਤ ਜੱਚਦੇ ਓ ਤੁਸੀਂ 👌👌👌😘
@Gaming_With_Sukh_
@Gaming_With_Sukh_ Жыл бұрын
Preet di acting very good
@KushwantKaurBadesha
@KushwantKaurBadesha Жыл бұрын
ਅਮਨ ਸਰੀਆ ਵੀਡੀਓ ਦੇਖ ਦੀ ਆ ਅਮਨ ਪੁੱਤ ਬਹੁਤ ਵਧੀਆਂ ਨੇ ਕਨੇਡਾ ਤੋ ❤❤❤❤❤❤❤
@GurmukhSingh-z8d
@GurmukhSingh-z8d Жыл бұрын
ਅਮਨ ਦੀਦੀ ਤੁਹਾਡੀ ਸਾਰੀ ਵੀਡੀਓ ਬਹੁਤ ਵਧੀਆ ਹੁੰਦੀਆ ਹਨ ਰੱਬ ਤੁਹਾਡੀ ਸਾਰੀ ਟੀਮ ਨੂੰ ਖੁੱਸ਼ ਰੱਖੇ❤❤🎉
@Sitare_Punjabde
@Sitare_Punjabde Жыл бұрын
Thank you so much Ji 🙏😊😊💞
@kamal.yasbhardwaj158
@kamal.yasbhardwaj158 Жыл бұрын
@@Sitare_Punjabde .
@mahekbhatti4229
@mahekbhatti4229 Жыл бұрын
😊😊😊😊😊
@ramandeeptiwana2778
@ramandeeptiwana2778 Жыл бұрын
ਅਮਨ ਬੇਟਾ ਬਹੁਤ ਵਧੀਆ ਵੀਡੀਓ ਐ ਥੋਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਇਕ ਬੇਨਤੀ ਹੈ ਕਿ ਵੀਡੀਓ 45 ਮਿਨਟਾਂ ਦੀ ਬਣਾਇਆ ਕਰੋ ਰਮਨਦੀਪ ਕੌਰ ਟਿਵਾਣਾ ( ਨੂਰਪੁਰਾ ਫ਼ਤਿਹਗੜ੍ਹ ਸਾਹਿਬ)🙏
@mirze_wala4419
@mirze_wala4419 5 ай бұрын
boht wadiya kita sibo nu jwab deke ristedari kise nal roub kise hor nal ❤
@jasmaildhindsa875
@jasmaildhindsa875 Жыл бұрын
ਬਹੁਤ ਵਧੀਆ ਵਿਡਿਓ ਏ❤ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ ਣ। ❤❤❤❤❤
@ManjitKaur-lu7oy
@ManjitKaur-lu7oy Жыл бұрын
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ ਅਗਲਾ ਭਾਗ ਦੇਖ ਰਹੀ ਆ ਜੀ ਵਧੀਆ ਵੀਡੀਓ ਆ ਜਿਗਰੇ ਵਾਲੀ ਤੀਵੀਂ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤
@IqbalSingh-hw8hb
@IqbalSingh-hw8hb Жыл бұрын
👍🏼👍🏼🙏🙏👌🏿
@talwinderkaur2287
@talwinderkaur2287 Жыл бұрын
ਬਹੂ ਨੂੰ ਨਹੀਂ ਦਖ਼ਲ ਦੇਣਾ ਚਾਹੀਦਾ ਘਰ ਵਿੱਚ ਛੋਟੀ ਹੈ ਸਹੀ ਕਿਹਾ ਹਰਜੀਤ ਨੇ ਸੱਸ ਨੂੰ ਗ਼ਲਤ ਬੋਲਦੀ ਹੈ ਫੇਰ ਵੀ ਤੇਰੀ ਸੱਸ ਹੈ
@ਹਰਪਾਲ7653
@ਹਰਪਾਲ7653 Жыл бұрын
ਗ਼ਲਤ ਨੂੰ ਗ਼ਲਤ ਕਹਿਣਾ ਦਖਲਅੰਦਾਜ਼ੀ ਨੀ ਹੁੰਦੀ ਅਕਲਮੰਦੀ ਹੁੰਦੀ ਆ ਅੰਜਲੀ ਗ਼ਲਤ ਨੀ ਹੈਗੀ ਸਗੋਂ ਸਾਰੇ ਟੱਬਰ ਨੂੰ ਵਹਿਮਾਂ ਭਰਮਾਂ ਤੇ ਬੇਈਮਾਨੀਆਂ ਚੋਂ ਕੱਢ ਕੇ ਸਿੱਧੇ ਰਾਹ ਪਾਉਣਾ ਚਾਹੁੰਦੀ ਆ
@kakajhinger2548
@kakajhinger2548 Жыл бұрын
ਬਹੁਤ ਸੋਹਣੀ ਵਿਡੀਓ ਹੈ ਦੀਦੀ
@suchiarsingh7837
@suchiarsingh7837 Жыл бұрын
ਪ੍ਰੀਤ ਤੇ ਸੀਬੋ ਦਾ ਰੋਲ ਬਹੁਤ ਵਧੀਆ ਹੈ
@KuljeetkaurDhaliwal-t4n
@KuljeetkaurDhaliwal-t4n Жыл бұрын
Very nice video ji God bless you all family members and Rubi tudi her wish puri kare
@jasugill5862
@jasugill5862 Жыл бұрын
Very nice story god bless you all team members ❤❤❤❤
@Sitare_Punjabde
@Sitare_Punjabde Жыл бұрын
Thank you so much Ji 🙏😊😊💞
@gurjindersingh3638
@gurjindersingh3638 Жыл бұрын
Sari team nu sat Shri akal amandhillon and Raj g 🙏 bahut vadia episode and good acting of team looks real God bless 👍🙏🥀💙🥀👌
@amandhillon
@amandhillon Жыл бұрын
Thanks ji 🙏
@Sitare_Punjabde
@Sitare_Punjabde Жыл бұрын
ਸਤਿ ਸ੍ਰੀ ਆਕਾਲ ਜੀਉ ❤
@manpreetgill4576
@manpreetgill4576 Жыл бұрын
ਅਮਨ ਦੀਦੀ ਤੇਰੀ ਬੀਬੀ ਰੰਡੀਆਂ ਦੇ ਰੂਪ ਵਿੱਚ ਵਧੀਆ ਨੀ ਲੱਗਦੀਆਂ ਹਰਜੀਤ ਅੰਜਲੀ ਨਾਲ ਗੱਲਾਂ ਕਰਦੇ ਵਧੀਆ ਲੱਗਾ🎉🎉🎉❤❤❤
@jujharsingh9451
@jujharsingh9451 Жыл бұрын
ਅਮਨ ਭੈਣ ਜੇ ਇਹ ਲੋਕਾਂ ਦੇ ਬਸ ਵਿੱਚ ਹੋਵੇ ਤੇ ਕਿਸੇ ਨੂੰ ਰੋਟੀ ਹੀ ਨਾ ਖਾਣ ਦੇਣ ਪਰ ਵਾਹਿਗੁਰੂ ਜੀ ਤੋਂ ਬਿਨਾਂ ਕੋਈ ਬਾਹ ਨਹੀਂ ਵਾਹਿਗੁਰੂ ਜੀ ਭੋਲੇ ਭਾਲੇ ਬੰਦਿਆਂ ਤੇ ਕਿਰਪਾ ਜਰੂਰ ਕਰਦੇ ਨੇ ❤❤❤
@karndeepsingh3773
@karndeepsingh3773 Жыл бұрын
बहुत बददुआ विडियो बनाईअ
@KulwinderSingh-kt3tr
@KulwinderSingh-kt3tr Жыл бұрын
❤❤
@veerpalkaur9675
@veerpalkaur9675 Жыл бұрын
Cs2
@sukhiduggankaur384
@sukhiduggankaur384 Жыл бұрын
ਅੰਜਲੀ ਸਹੀ ਨੂੰ ਸਹੀ, ਤੇ ਗ਼ਲਤ ਨੂੰ ਗ਼ਲਤ ਕਹਿਣ ਦੀ ਹਰ ਵਿੱਚ ਹਿੰਮਤ ਨਹੀਂ ਹੁੰਦੀ,ਇਹ ਲੋਕ ਚਾਪਲੂਸੀ ਕਰਨ ਵਾਲੇ ਹਨ,ਅੰਜਲੀ ਬਹੁਤ ਸਿਆਣੀਆਂ ਗੱਲਾਂ ਕਰਦੀ ਹੈ
@NirmalsinghHirka
@NirmalsinghHirka Жыл бұрын
ਅਮਨ ਬੇਟੇ ਇਕ ਦਿਨ ਕਰਮੇਂ ਦੀ ਹਿੱਕ ਉੱਤੇ ਗੋਡਾ ਹੋਵੇ ਫੇਰ ਗਲ਼ ਬਣੂ ਗੀ
@M.Jalandhar
@M.Jalandhar Жыл бұрын
Right
@SukhjinderSingh-dx5eh
@SukhjinderSingh-dx5eh Жыл бұрын
Very nice video
@amriksidhu5998
@amriksidhu5998 Жыл бұрын
Je karme de tha te bhuaa nu sit len ta vadiaa veer
@balveersindhi7788
@balveersindhi7788 Жыл бұрын
Very nice video aman di and raj bai jii very nice accting all teme 💯💯💯💯💯💯💯💯💯💯💯💯💯🙏🙏🙏🙏🙏🙏🙏🙏🙏🙏💯👍👌 👌👌👌👌👌👌👌👌👌👌👌👌👍👍👍👍👍👍👍👍👍👍👍👍👍👍👍👍👍🌴🌴🌴🌴🌴🌴🌴🌴🌴🌴☘️☘️☘️☘️☘️☘️☘️☘️☘️☘️☘️🥦🥦🥦🥦🥦🥦🥦🥦🥦🥦🥦🌲🌲🌲🌲🌲🌲🌲🌲🌲🌲🌲🌲🌳🌳🌳🌳🌳🌳🌳🌳🌳🌳💗🌳🌳🌳🌳🌳🌳🌳🌳🌳🌳💗💗💗💗💗💗💗💗💗💗💗💗💕💕💕💕💕💕💕💕💕💕💖💖💖💖💖💖💖💖💖💖💖💝💝💝💝💝💝💝💝💝💝💝💝💘💘💘💘💘💘💘💘💘💘💓💓💓💓💓💓💓💓💓💓💓💞💞💞💞💞💞💞💞💞💞💞💖💖💖💖💖💖💖💖💖💖💖💖🔥🔥🔥🔥🔥🔥🔥🔥🔥🔥🔥🎉🎉🎉🎉🎉🎉🎉🎉🎉🎉💘💘💘💘💘💘💘💘💘💘💘👍👍👍👍👍👍👍👍👍👍👍👌👌👌👌👌👌👌👌👌👌👌🥀🥀🥀🥀🥀🥀🥀🥀🥀🥀🥀🌹🌹🌹🌹🌹🌹🌹🌹🌹🌹🌹🌹🌷🌷🌷🌷🌷🌷🌷🌷🌷🌷🌻🌻🌻🌻🌻🌻🌻🌻🌻🌻🌻🌻🌸🌸🌸🌸🌸🌸🌸🌸🌸🌸🌺🌺🌺🌺🌺🌺🌺🌺🌺🌷🌷🌷🌾🌾🌾🌾🌾🌾🌾🌾🌾🌾🌱🌱🌱🌱🌱🌱🌱🌱🌱🌱🌱🌿🌿🌿🌿🌿🌿🌿🌿🌿🌿🌿☘️☘️☘️☘️☘️☘️☘️☘️☘️☘️☘️🌲🌲🌲🌲🌲🌲🌲🌲🌲🌲🌲🌴🌴🌴🌴🌴🌴🌴🌴🌴🌴🌴🌴🏝️🏝️🏝️🏝️🏝️🏝️🏝️🏝️🏝️🏝️🌻🌻🌻🌻🌻🌻🌻🌻🌻🌻🌻💫💫💫💫💫💫💫💫💫💫🤏🤏🤏🤏🤏🤏🤏🤏🤏🤏🤏🤏🍄🍄🍄🍄🍄🍄🍄🍄🍄🍄🍄🥰🥰🥰🥰🥰🥰🥰🥰🥰🥰🥰🥳🥳🥳🥳🥳🥳🥳🥳🥳🥳🥳😍😍😍😍😍😍😍😍😍😍😍💥💥💥💥💥💥💥💥💥💥💥♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️
@Sitare_Punjabde
@Sitare_Punjabde Жыл бұрын
Thank you so much Ji 🙏😊😊💞
@nishansinghdhillon1034
@nishansinghdhillon1034 Жыл бұрын
❤ਧੀਏ,ਅਮਨ ਦੁਖੀ ਬੰਦੇ ਨੂੰ ਸਮਾਜ ਸਾਹ ਲੈਣਾ ਵੀ ਆਉਖਾ ਕਰ ਦਿੰਦਾ ਸੀਬੋ ਬੇਬੇ ਤਾਂ ਤਪਾਉਣ,ਆਉਂਦੀ ਆ. ਸਾਰੀ ਟੀਮ ਦਾ ਬਹੁਤ ਧਨਵਾਦ ਜੀ ਵਾਹਿਗੁਰੂ ਤਰਕੀਆ,ਬਖਸ਼ੇ 🙏🙏🙏🙏🙏
@Sitare_Punjabde
@Sitare_Punjabde Жыл бұрын
Thank you so much Ji 🙏😊😊💞
@nishansinghdhillon1034
@nishansinghdhillon1034 Жыл бұрын
​@@Sitare_Punjabde❤welcome.🙏🙏🙏🙏
@ManjinderSandhu-nx8ep
@ManjinderSandhu-nx8ep Жыл бұрын
​@@Sitare_Punjabdehu,,,,,
@ramandepkaur801
@ramandepkaur801 Жыл бұрын
Io nmb
@ramandepkaur801
@ramandepkaur801 Жыл бұрын
Mommmmmo
@PalSingh-jo2lf
@PalSingh-jo2lf Жыл бұрын
Very nice vedio Dhillon ਬਾਈ ਇਹਦਾ ਦੂਸਰਾ ਗੋਡਾ ਵੀ ਬਾਹਰ ਕਰਾ ਦਿਓ
@DavinderSingh-vw6qj
@DavinderSingh-vw6qj Жыл бұрын
❤❤Another fantastic episode ❤❤ great team work 😊👏 next episode jaldi leke aayo ji❤❤😊🎉
@talwinderkaur2287
@talwinderkaur2287 Жыл бұрын
ਭੂਆ ਨੂੰ ਘਰ ਵਿੱਚ ਕੋਈ ਪੁੱਛਦਾ ਨਹੀਂ ਏਥੇ ਆਕੇ ਟੋਕ ਟਕਾਈ ਕਰੀ ਜਾਂਦੀ ਕਲੇਸ਼ ਪਾਈ ਜਾਂਦੀ ਪੇਕੇ ਆਕੇ
@SimranKaur-xp8xy
@SimranKaur-xp8xy Жыл бұрын
Very nice god bless you 🙏🙏👍👍
@sarnjitkaur7216
@sarnjitkaur7216 Жыл бұрын
Very nice video Waheguru khush rakhe sari teem nu 🙏🙏🙏🙏
@mandeepgrewal1451
@mandeepgrewal1451 Жыл бұрын
Very Nice Story aa ji God bless you❤🙏👌👍
@amandhillon
@amandhillon Жыл бұрын
Same to you
@GurdeepSingh-pq1se
@GurdeepSingh-pq1se Жыл бұрын
Very nice video Aman didi God bless you
@karanveer8119
@karanveer8119 Жыл бұрын
Very good video
@nirmalsinghbhathal980
@nirmalsinghbhathal980 Жыл бұрын
ਬਹੁਤ ਵਧੀਆ ਰੋਲ ਅਮਨ ਬੇਟੀ ਦਾ
@ParmKhan
@ParmKhan Жыл бұрын
Bhut Sohni video ji❤
@Thealtafmalik_
@Thealtafmalik_ Жыл бұрын
ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏
@karndeepsingh3773
@karndeepsingh3773 Жыл бұрын
❤❤
@Sitare_Punjabde
@Sitare_Punjabde Жыл бұрын
Thank you so much Ji 🙏😊😊💞
@preetghatora8002
@preetghatora8002 Жыл бұрын
Bahut sohni video aa ji jaldi jaldi episode payea karo intrest banea hoyea❤
@DarkLove1122-cj9pv
@DarkLove1122-cj9pv Жыл бұрын
ਬਹੁਤ ਸੋਹਣੀਆਂ ਹੁੰਦੀਆਂ ਤੁਹਾਡੀ ਵਿਡਿਉ ਦੀਦੀ
@BinderPal-kv5nc
@BinderPal-kv5nc Жыл бұрын
Very nice video Aman di 🌹💖💖💖💖💖💖💖🌹🌹🌹🌹🌹🌹 very nice video Aman 💖👍
@palisingh6663
@palisingh6663 Жыл бұрын
ਅਮਨ ਭੈਣ ਵੀਡੀਓ ਬਹੁਤ ਵਧੀਆ
@harnoorsingj765
@harnoorsingj765 Жыл бұрын
Very nice video aho j bhua nal ta aho jha he hona chahiye
@JagjeetSingh-bq4og
@JagjeetSingh-bq4og Жыл бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ
@talwinderkaur2287
@talwinderkaur2287 Жыл бұрын
ਅਮਨ ਚਿੱਟਾ ਸੂਟ ਪਾਕੇ ਸਫਾਈ ਕਰਨ ਲੱਗੀ ਪਈ ਹੈ 😂😂😂😂😂
@paramjitsethi2866
@paramjitsethi2866 Жыл бұрын
Very nice part 👌 gbu 🎉❤❤
@amrikkhokhar2970
@amrikkhokhar2970 Жыл бұрын
ਵੀਡੀਓ ਵਧੀਆ ਲੱਗੀ ।ਸੀਬੋ ਬੇਬੇ ਦੇ ਅਮਨ ਨੇ ਚੰਗੇ ਸਿੰਗ ਝਾੜੇ।
@gurmeetkaur8307
@gurmeetkaur8307 Жыл бұрын
Bahut vadia aman bhain
@sukhjitsinghkhattra8261
@sukhjitsinghkhattra8261 Жыл бұрын
ਬਹੁਤ ਵਧੀਆ ਅਮਨ ਦੀਦੀ 👍🏻👍🏻🙏🙏
@SonuKumar-wz5wv
@SonuKumar-wz5wv Жыл бұрын
Very nice vedio God bless you
@reetarani3692
@reetarani3692 Жыл бұрын
Sade mama ji bna ta video vich ronk nhi sade mama ji nu next part vich jrur leake aune ga pl mami ji Video bhut bdai lagi mami ji please tuc ehda hii hasde reha kro mami ji mere mama ji nu be video ch lake aueo please mami ji Happy great all days Next part laey all ta best ❤❤❤❤❤❤❤❤❤❤❤❤❤❤❤❤❤❤❤❤❤❤
@paramjeetkaur5570
@paramjeetkaur5570 Жыл бұрын
👌👌👌👌👌👌
@soniuppal161
@soniuppal161 Жыл бұрын
Kaint video g
@RituRitu-lr5nu
@RituRitu-lr5nu Жыл бұрын
Very nice Aman di
@lovepreetkaur6867
@lovepreetkaur6867 Жыл бұрын
Very nice video good bless you Didi sare team noo ji😊😊😄😄😄😌😌😌
@KuldipKaur-yx1rz
@KuldipKaur-yx1rz Жыл бұрын
Very nice flims Action very nice god biess everyone
@RajdeepGill-zl3ox
@RajdeepGill-zl3ox Жыл бұрын
ਬਹੁਤ ਵਧੀਆ ਜੀ
@KuldeepKaur-dy2xz
@KuldeepKaur-dy2xz Жыл бұрын
ਕਰਮੈ।ਤੇਰੇ। ਮਾੜਾ।ਕਰਮਾਂ। ਤੈਨੂੰ। ਮਾਰਨਾ😮😅😮😅😮😅
@Sitare_Punjabde
@Sitare_Punjabde Жыл бұрын
ਕੀ ਕਰੀਏ ਜੀ 😅😅
@babybansal7679
@babybansal7679 Жыл бұрын
God bless you all team members
@Meenu67793
@Meenu67793 Жыл бұрын
Beautiful super God Bless U All 👍
@simranjeetkaurkaur4927
@simranjeetkaurkaur4927 Жыл бұрын
Mnu ta bhut sohni lgdi boldi preet 😊😊😊😊😊
@GurpreetKaur-jr7wv
@GurpreetKaur-jr7wv Жыл бұрын
Sach ,bahut vadhia laggi video ajj taan Aman ne sahi jawab ditte bhua nu .acting sab dee inni vadhia k sab real lagda.bahut interesting
@amandhillon
@amandhillon Жыл бұрын
Thanks ji 🙏
@babybansal7679
@babybansal7679 Жыл бұрын
Bhut vadia video aa nest video jaldi aawaye
@AngrejSingh-xc6ee
@AngrejSingh-xc6ee Жыл бұрын
Video bahut vadiya
@ashasidhu4354
@ashasidhu4354 Жыл бұрын
Bht vadiya video Aman luv u all🎉🎉🎉❤❤❤
@harpreetsinghsra7253
@harpreetsinghsra7253 Жыл бұрын
ਬਹੁਤ ਵਧੀਆ ਵੀਡਿਓ ਜੀ ਸਮਾਂ vdao ਜੀ ਵੀਡਿਓ ਦਾ 45 ਮਿੰਟ kardeo ਜੀ
@karamjeetsingh7407
@karamjeetsingh7407 Жыл бұрын
ਬਹੁਤ ਬਹੁਤ ਵਧੀਆ ਵੀਡੀਓ ਜੀ👌👌
@malkeetdhillon4755
@malkeetdhillon4755 Жыл бұрын
ਬਹੁਤ ਵਧੀਆ ਵੀਡੀਓ 👍
@parvinderkaur-fl1ke
@parvinderkaur-fl1ke Жыл бұрын
Nice lagi video Aman di God bless you 👌🙏
@999sachdev
@999sachdev Жыл бұрын
Very nice every episode is better then other best acting good job 👍 ❤❤❤from 🇨🇦
@swarnjeetkaur5726
@swarnjeetkaur5726 Жыл бұрын
Very Very Very nice 👌 video 👌 ji God bless 🙌 you all family members 👍 keep it up ❤❤❤
@amandhillon
@amandhillon Жыл бұрын
Same to you
@ParamjitKaur-il5fh
@ParamjitKaur-il5fh Жыл бұрын
Waheguruji 🌷 wmk ❤
@rajwantbaring5928
@rajwantbaring5928 Жыл бұрын
Very nice story 🙏🙏👌👌❤️❤️🥰🥰
@harpalbrar5912
@harpalbrar5912 Жыл бұрын
V v nice
@RajaSingh-xm4uv
@RajaSingh-xm4uv Жыл бұрын
Bahut badhiya video Aman pan
@amandhillon
@amandhillon Жыл бұрын
Thanks ji 🙏
@HardeepSingh-yh9vd
@HardeepSingh-yh9vd Жыл бұрын
😮
@AmritpalSingh-vt9sy
@AmritpalSingh-vt9sy Жыл бұрын
Very nice video Aman didi God bless you 😍😍😍😍🥰🥰❤❤❤❤
@amandhillon
@amandhillon Жыл бұрын
Same to you
@yuvrajking1155
@yuvrajking1155 Жыл бұрын
Bhaut vadia video g 👌👌👌
@avtarbrar-dm8wg
@avtarbrar-dm8wg Жыл бұрын
Very good video thanks
@teerathsidhu3186
@teerathsidhu3186 Жыл бұрын
Bott vadia a ji jaldi jaldi duja next part v le ke aavo ji Aman super women 👍👍👌👌👌
@ShwetaSharma-fi1wy
@ShwetaSharma-fi1wy Жыл бұрын
Very nice story God biass you all team
@kulveerdhaliwal877
@kulveerdhaliwal877 Жыл бұрын
4:33 very nice Aman sister ❤❤
@jasveersinghgill23023
@jasveersinghgill23023 Жыл бұрын
ਬਹੁਤ ਵਧੀਆ ਵੀਡੀਓ ਬਾਈ ਜੀ ਅਮਨ ਢਿੱਲੋਂ ਜੀ
Mom had to stand up for the whole family!❤️😍😁
00:39
😜 #aminkavitaminka #aminokka #аминкавитаминка
00:14
Аминка Витаминка
Рет қаралды 2,4 МЛН
Миллионер | 2 - серия
16:04
Million Show
Рет қаралды 1,8 МЛН
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 4,1 МЛН
ਧੀ ਦਾ ਘਰ Dhee Da Ghar New Punjabi Short Movie @PaLiLovers
35:36
Kaimzo media Records
Рет қаралды 171 М.
Mom had to stand up for the whole family!❤️😍😁
00:39