ਜਿਹੜੇ ਬੰਦੇ ਨੇ ਵੱਡੀ ਗੱਦਾਰੀ ਕੀਤੀ ਹੈ ਉਹ ਖਾਨਦਾਨੀ ਸਰਦਾਰ ਹੈ | Podcast With Bapu Balkaur Singh

  Рет қаралды 232,170

LOK AWAZ TV

LOK AWAZ TV

Күн бұрын

ਜਿਹੜੇ ਬੰਦੇ ਨੇ ਵੱਡੀ ਗੱਦਾਰੀ ਕੀਤੀ ਹੈ ਉਹ ਖਾਨਦਾਨੀ ਸਰਦਾਰ ਹੈ, ਪੰਜਾਬੀ ਦਲੇਰ ਘੱਟ ਗੱਦਾਰ ਵੱਧ ਰਹੇ ਨੇ।
Podcast With Bapu Balkaur Singh
ਤਜ਼ਰਬੇ (Podcast) Episode.29
#gaddar #punjab #podcast #khandani #reality #cheat #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
Lok Awaz Tv,Punjab News,Punjabi News,lok awaz tv interview,lok awaz tv,punjab news,punjabi news,podcast punjabi,podcast english,desi podcast,funny podcast,funny podcast moments,desi punjab,pinda wale babe,lok awaz tv funny video,bus conductor,bus conductor songs,punjab roadways,bus driver,bus driver song,lok awaz tv podcast,lok awaz podcast,new podcast,bapu balkaur singh,ludhiana,gaddar,punjab culture

Пікірлер: 470
@GurtejSingh-xo4zo
@GurtejSingh-xo4zo 5 күн бұрын
ਮਨਿੰਦਰ ਵੀਰ ਬਾਪੂ ਦੀਆਂ ਗੱਲਾਂ ਬਿਲਕੁਲ ਸਹੀ ਹੈ
@sahibsingh4519
@sahibsingh4519 2 ай бұрын
ਬਾਪੂ ਜੀ ਨੂੰ ਸਾਰੀ ਦੁਨੀਆਂ ਦਾ ਗਿਆਨ ਹੈ ਇਹੋ ਜਿਹੀਆਂ ਹਸਤੀਆਂ ਕਿਰਾਏ ਤੇ ਰਹਿਦੀਆਂ ਨੇ ਛੇ ਪੜੇ ਇਨਸਾਨ ਸਾਡੇ ਦੇਸ਼ ਦੇ ਰਾਸ਼ਟਰਪਤੀ ਰਹੇ ਨੇ ਇਹ ਸਾਡੇ ਦੇਸ਼ ਦੀ ਤ੍ਰਾਸਦੀ ਐ ਜੀ
@baldevraj1461
@baldevraj1461 8 ай бұрын
ਬਾਪੂ ਜੀ ਦੀਆ ਗੱਲਾਂ ਬਹੁਤ ਕੀਮਤੀ। ਬਾਪੂ ਜੀ ਕਿਤਾਬ ਜਰੂਰ ਲਿਖੋ ਤਾਂ ਜੋ ਤੁਹਾਡੀਆ ਗੱਲਾਂ ਆਉਣ ਵਾਲੀਆ ਵਾਲੀਆ ਪੀਡੀਆਂ ਵੀ ਪੜ੍ਹ ਸਕਣ।
@kesarsingh7124
@kesarsingh7124 2 ай бұрын
ਬਾਪੂ ਜੀ ਤੁਹਾਡੀਆਂ ਗੱਲਾਂ ਤੇ ਵਿਚਾਰਧਾਰਾ ਬਹੁਤ ਹੀ ਆਗਾਹ ਵਾਧੂ ਤੇ ਸਪਸਟ ਹਨ 🙏🙏🙏
@Harinder-Grewal
@Harinder-Grewal Жыл бұрын
ਬਾਪੂ ਦੀਆਂ ਗੱਲਾਂ ਸੁਣਕੇ ਸਵਾਦ ਆ ਜਾਂਦਾ ❤ ਬਹੁਤ ਘੈਟ ਆ ਬਾਪੂ ਠੋਕ ਕੇ ਗੱਲ ਕਰਦਾ
@RajWinder-wk7oy
@RajWinder-wk7oy Жыл бұрын
ਐਨਾ ਗਿਆਨ ਯਰ 👌, ਜਿਉਂਦੇ ਰਹੋ ਬਾਬਾ ਜੀ ❤️
@BalwinderSinghMann13
@BalwinderSinghMann13 Жыл бұрын
ਬਾਬਾ ਜੇ ਗਿਆ ਤਾਹੀ ਆਨ ਹੋਇਆ ਤੁਸੀਂ ਵੀ ਜਾਵੋ ਪੜੋ ਤੇ ਗਿਆਨੀ ਬਣ ਜਾਵੋ
@pannalal9291
@pannalal9291 Жыл бұрын
ਬਾਬਾ ਜੀ ਦੀਆਂ ਸਿੱਖਿਆਵਾਂ ਬਸ ਭਰਮਾਉਣ ਵਾਸਤੇ ਹੀ ਨੇ ਸਰਕਾਰੀ ਅਧਿਕਾਰੀ ਕੋਲ ਧਨ ਅਤੇ ਤਾਕਤ ਹੈ ਉਹ ਨੌਕਰ ਕਿਵੇਂ? ਉਹ ਵੀ ਭਾਰਤ ਵਰਗੇ ਦੇਸ਼ ਵਿੱਚ! ਬਾਬਾ ਨਾਨਕ ਜੀ ਨੇ ਕਿਹਾ ਸੀ ਨਾ"ਜਿਸੁਹਥਿਜੋਰੁਕਰਿ ਵੇਖੈ ਸੋਇ।। ਨਾਨਕੳਉਤਮੁਨੀਚੁਨਕੋਇ।।(ਡਾ ਪੰਨਾ ਲਾਲ ਮੁਸਤਫ਼ਾਬਾਦੀ ਚੰਡੀਗੜ੍ਹ)
@MatharuBalwinder
@MatharuBalwinder 7 ай бұрын
ਪੂਰੀ ਦੁਨੀਆ ਵਿਚ ਇਕ ਹੀ ਇਨਸਾਨ ਹੈ ਜੋ ਬਿਨਾ ਕਿਸੇ ਡਰ ਭੈਅ ਤੋਂ ਸੱਚ ਬੋਲ ਸਕਦਾ ਹੈ ।ਝੂਠੇ ਲੋਕਾਂ ਕੋਲ ਇਸ ਦੀ ਕਿਸੇ ਗੱਲ ਦਾ ਕੋਈ ਉੱਤਰ ਨਹੀਂ ।ਤੂਸੀਂ ਗ੍ਰੇਟ ਹੋ ਬਾਪੂ ਬਲਕੋਰ ਸਿੰਘ ਜੀ ।ਸਭ ਸੱਚੀਆਂ ਗੱਲਾਂ ਹਨ ।
@DilbagSingh-cb7fh
@DilbagSingh-cb7fh 6 ай бұрын
😊😊😊😊😊😊
@kulwindersingh9720
@kulwindersingh9720 6 ай бұрын
Uu😢nnyj😢huh o nh nin jojjjjj😢jjjjjj😮😊jjjbji​@@DilbagSingh-cb7fh
@raahisafarade7872
@raahisafarade7872 6 ай бұрын
Right
@HarneetKalas-nf8nd
@HarneetKalas-nf8nd Жыл бұрын
❤ ਬਾਪੂ ਬਲਕੋਰ ਸਿੰਘ ਜੀ ਬਹੁਤ ਸੂਲਝੇ ਹੋਈ ਇਨਸਾਨ ਹਨ ਬਹੁਤ ਸੂਝਬੂਝ ਰੱਖਦੇ ਬਾਪੂ ਜੀ ਦੀਆਂ ਗੱਲਾਂ ਵਿੱਚੋਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਪੱਤਰਕਾਰ ਵੀਰ ਜੀ ਬਹੁਤ ਵਧੀਆ ਇਨਸਾਨ ਹਨ ਪੰਜਾਬ ਦੀ ਪੰਜਾਬੀ ਭਾਈਚਾਰੇ ਦੀ ਮੱਦਦ ਕਰਦੇ ਹਨ ਵਾਹਿਗੁਰੂ ਜੀ ਬਾਪੂ ਜੀ ਤੇ ਪੱਤਰਕਾਰ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@KingHunter3597
@KingHunter3597 Жыл бұрын
ਸਤਿ ਸ਼੍ਰੀ ਅਕਾਲ 🙏🏻
@KingHunter3597
@KingHunter3597 Жыл бұрын
ਤੁਸੀਂ ਕਿੱਥੋਂ ਹੋ ਭੈਣੇ ⁉️
@zaildarcheema106
@zaildarcheema106 Жыл бұрын
ਵੈਰੀ ਗੁੱਡ ਬਾਪੂ ਜੀ ਬਿਲਕੁੱਲ ਸੱਚ ਕਿਹਾ ਸਲੂਟ ਕਰਦਾਂ ਥੋਡੀ ਸੋਚ ਨੂੰ ਵਾਹਿਗੁਰੂ ਆਪ ਜੀ ਨੂੰ ਚੱੜਦੀ ਕਲਾ ਵਿੱਚ ਰੱਖੇ
@Ramanjot-creativity
@Ramanjot-creativity Жыл бұрын
ਬਹੁਤ ਹੀ ਸੱਚੀਆਂ ਗੱਲਾਂ ਬਾਪੂ ਬਲਕੌਰ ਜੀ ਦੀਆਂ ਹਮੇਸ਼ਾ ਦੀ ਤਰ੍ਹਾਂ ਜਿਉਂਦੇ ਵਸਦੇ ਰਹੋ 🙏
@kuldeepsinghchatha
@kuldeepsinghchatha Жыл бұрын
ਮੈਂ ਸਹਿਮਤ ਹਾਂ ਗਦਾਰਾਂ ਦੀਆਂ ਡਾਰਾਂ ਹੈ ਪੰਜਾਬ ਚ।
@rajeshkumardevgun9534
@rajeshkumardevgun9534 Жыл бұрын
ਜਾਣਕਾਰੀ ਭਰਭੂਰ ਤੇ ਰੂਹ ਨਾਲ ਕੀਤੀ ਵਿਚਾਰ ਚਰਚਾ । ਚਰਚਾ ਜਾਰੀ ਰੱਖਿਓ ਵੀਰ ਬਾਪੂ ਨਾਲ ਕੀ ਪਤਾ ਪੰਜਾਬੀਆਂ ਨੂੰ ਕੁਝ ਜਾਗ ਲੱਗੇ ਤੇ ਪੰਜਾਬ ਅਸਲੋਂ ਪੰਜਾਬੀ ਹੋ ਜੰਮਣ ।
@surindersandhu796
@surindersandhu796 Жыл бұрын
ਬਹੁਤ ਸੁਲਝਿਆ ਤੇ ਅਗਾ ਵਧੂ ਵਿਚਰਾਂ ਵਾਲੇ ਹਨ ਸ: ਬਲਕੌਰ ਸਿੰਘ ਜੀਂ।ਆਮ ਲੋਕਾਂ ਨੂੰ ਸੁਣ ਕੇ ਬਹੁਤ ਗਿਆਨ ਤੇ ਹੌਸਲਾ ਮਿਲਦਾ ਹੈ।
@gagandeepsingh4494
@gagandeepsingh4494 Жыл бұрын
ਬਾਪੂ ਜੀ ਆਪ ਜੀ ਦਾ ਬਹੁਤ ਧੰਨਵਾਦੀ ਹਾਂ ਜੋ ਆਪ ਜੀ ਨੇ ਸਚਾਈ ਤੋਂ ਜਾਣੂੰ ਕਰਵਾਇਆ । ਆਪ ਦੇ ਵਿਚਾਰ ਸੁਣਕੇ ਕਈਆਂ ਦਾ ਡਿਪਰੈਸ਼ਨ ਠੀਕ ਹੋ ਜਾਵੇਗਾ ਬਹੁਤ ਧੰਨਵਾਦ ਲੋਕ ਆਵਾਜ਼ ਚੈਨਲ ਦਾ ਜਿਨ੍ਹਾਂ ਨੇ ਬਾਪੂ ਜੀ ਤੋਂ ਰੂਬਰੂ ਕਰਵਾਇਆ
@NavdeepSingh-yd9uh
@NavdeepSingh-yd9uh Жыл бұрын
ਬਾਪੂ ਜੀ ਦੀ ਬਹੁਤ ਵਧੀਆ ਪ੍ਰੋਗਰਾਮ ਆ ਬਿਲਕੁੱਲ ਸੱਚੀਆ ਗੱਲ੍ਹਾਂ
@gurjitrai108
@gurjitrai108 Жыл бұрын
ਹੋਰ ਇੰਟਰਵਿਊ ਕਰੋ ਬਾਪੂ ਬਲਕੌਰ ਦੀਆ ਗੱਲਾ ਬਹੁਤ ਵਦੀਆ ਸਵਾਦ ਆ ਜਾਂਦਾ ਅਸੀ ਤਾ ਵਾਰ ਵਾਰ ਸੁਣਦੇ ਆ ਸੋਨੇ ਚਾਂਦੀ ਨਾਲੋ ਵੀ ਮਹੇਗੀਆ ਗੱਲਾ 👌👌🙏🏻🙏🏻
@ginnibhangu2666
@ginnibhangu2666 Жыл бұрын
ਵਾਹ ਬਾਪੂ ਬਲਕੌਰ ਸਿਆਂ ਬਹੁਤ ਬਹੁਤ ਧੰਨਵਾਦ ਮਨਿੰਦਰ ਵੀਰ 🙏🙏🙏
@SunnySingh-yy3wg
@SunnySingh-yy3wg Жыл бұрын
Hi
@SunnySingh-yy3wg
@SunnySingh-yy3wg Жыл бұрын
Haji kive ho
@satwinderpanju9049
@satwinderpanju9049 Жыл бұрын
ਬਾਪੂ ਬਲਕੌਰ ਸਿੰਘ ਨੂੰ ਮੁੱਖ ਬੰਦਾ ਰੱਖ ਕੇ ਲੱਖੇ ਸਿਧਾਣੇ ਤੇ ਹੋਰ ਪੰਜਾਬ ਦੇ ਦਰਦੀ ਲੋਕਾਂ ਨੂੰ ਰਲਮਿਲ ਕੇ ਚੌਣਾਂ ਲੜਣ ਇਹ ਬੰਦਾ ਪੰਜਾਬ ਦਾ ਬਚਾਅ ਕਰ ਸਕਦਾ ਹੈ
@punjab-np9mc
@punjab-np9mc 7 ай бұрын
ਬਾਬੇ ਨੇ ਕਿਤਾਬਾਂ ਤੇ ਇਤਿਹਾਸ ਚੰਗੀ ਤਰ੍ਹਾ ਰੁਚਿ ਨਾਲ਼ ਪੜ੍ਹਿਆ
@pinderjitsingh3675
@pinderjitsingh3675 2 ай бұрын
ਬਾਪੂ ਜੀ ਬਹੁਤ ਵਧੀਆ
@ranjitpossi
@ranjitpossi 3 ай бұрын
ਜੇ ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਨੂੰ ਇੱਜ਼ਤ ਨਹੀਂ ਮਿਲਦੀ ਹੈ ਤਾਂ ਲੱਖ-ਲਾਹਨਤ ਹੈ ਸਰਕਾਰਾਂ ਤੇ ਇਸ ਤੋਂ ਇਲਾਵਾ ਪੰਜਾਬੀ ਦੇ ਸਿਪਾਹ-ਸਾਲਾਰ ਸਮਝਣ ਵਾਲ਼ੇ ਪੰਜਾਬੀ ਸਾਹਿਤਕਾਰ ਸੁੱਤੇ ਪਏ ਹਨ ।
@satbirsingh7610
@satbirsingh7610 Жыл бұрын
ਮੀਡੀਆ ਵਾਲੇ ਵੀਰਾਂ ਨੂੰ ਬਾਪੂ ਜੀ ਨਾਲ ਵੱਧ ਤੋਂ ਵੱਧ INTERVIEWS ਕਰਨੀ ਚਾਹੀਦੀਆਂ ਹਨ ਤਾਂ ਕਿ ਇਹਨਾਂ ਦਾ ਗਿਆਨ ਸਾਰੇ ਚੇਤਨ ਮਨੁੱਖਾਂ ਤੱਕ ਪਹੁੰਚ ਸਕੇ ਅਤੇ ਤਾਂ ਕੀ ਇਹਨਾਂ ਦੇ ਜਾਣ ਤੋਂ ਬਾਅਦ ਵੀ ਬਾਪੂ ਜੀ ਦੇ ਗਿਆਨ ਨਾਲ ਸਮਾਜਿਕ ਚੇਤਨਾ ਆਵੇ।
@sikanderali3640
@sikanderali3640 2 ай бұрын
Kli kli gal shi aa bapu di ❤
@chamkurthind7765
@chamkurthind7765 10 ай бұрын
ਬਾਪੂ ਬਲਕਾਰ ਸਿੰਘ ਜੀ ਬਹੁਤ ਹੀ ਵਧੀਆ ਜਾਣਕਾਰੀ ਸੰਚੀਆਂ ਸਾਫ ਨੇਨਿਧਾੜਕ ਸਚ ਬੋਲਣ ਵਾਲੇ
@gurdialchand8068
@gurdialchand8068 Ай бұрын
ਬਾਪੂ। ਜੀ। ਇਸ। ਕਰਕੇ। ਬਹੁਤ। ਲੋਕ। ਸਰਦਾਰ। ਨਹੀ। ਬਣਦੇ
@KingHunter3597
@KingHunter3597 Жыл бұрын
ਦੇਸ਼ ਪੰਜਾਬ ਅਤੇ ਸਮੇਂ ਦੀ ਲੋਡ਼ ਆ ਬਾਪੂ ਜੀ ਪਾਰਟੀ ਬਣਾਓ, ਅਸੀਂ ਸਾਰੇ ਤੁਹਾਡੇ ਨਾਲ ਹਾਂ, ਆਪਣੇ ਨਾਲ ਬਲਵਿੰਦਰ ਸਿੰਘ ਸੇਖੋਂ, ਲੱਖਾ ਸਿਧਾਨਾ, ਧਰਮਵੀਰ ਗਾਂਧੀ ਅਤੇ ਹੋਰ ਚੰਗੇ-2 ਬੰਦਿਆਂ ਨੂੰ ਲੈ ਕੇ, ਪਰ ਬੇਨਤੀ ਆ ਜੀ ਪਾਰਟੀ ਪੰਜਾਬ ਵਿੱਚੋਂ ਹੀ ਚੱਲੇ ਦਿੱਲੀ ਤੋਂ ਨਹੀਂ
@baiman6427
@baiman6427 Жыл бұрын
ਬਾਪੂ ਜੀ ਦੀਆਂ ਗੱਲਾਂ ਸੋਨੇ ਚਾਂਦੀ ਨਾਲੋ ਮਹਿਗੀਆਂ ,,,, ਜਿਓਦਾ ਰਿਹਾ ਬਾਬਾ
@sikandersingh7611
@sikandersingh7611 Жыл бұрын
ਸਹੀ ਹੈ ਜੀ
@sahibsinghcheema4151
@sahibsinghcheema4151 Жыл бұрын
ਧੰਨਵਾਦ ਬਾਪੂ ਬਲਕੌਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏
@gursewaksingh5618
@gursewaksingh5618 Жыл бұрын
ਬਾਪੂ ਬਲਕੌਰ ਸਿੰਘ ਜੀ ਸਤਿ ਸ਼੍ਰੀ ਅਕਾਲ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ
@jagseerdhillon1502
@jagseerdhillon1502 Жыл бұрын
, ਚਲਦਾ ਫ਼ਿਰਦਾ ਇਤਿਹਾਸ 👌 ਕਿਆ ਬਾਤ ਬੜੀ knowledge ਆ ਬਾਪੂ ਨੂੰ
@EveryOne0369
@EveryOne0369 Жыл бұрын
ਵੀਰ ਜੀ ਇਥਿਆਸ ਨਹੀਂ ਇਤਿਹਾਸ ਲਿਖੋ ਤੇ ਕਯਾ ਨਹੀਂ ਕਿਆ
@jagseerdhillon1502
@jagseerdhillon1502 Жыл бұрын
@@EveryOne0369 ਕਿਯਾ ਨੀ ਵੀਰ ਕਿਆ 👍
@singhdhillon9057
@singhdhillon9057 Жыл бұрын
​@@jagseerdhillon1502ਬਿਲਕੁਲ 😜
@avijotharjeetsingh8646
@avijotharjeetsingh8646 Жыл бұрын
ਬਹੁਤ ਸਚੀਆਂ ਗਲਾਂ ਬਾਪੂ ਜੀ
@sikandersingh7611
@sikandersingh7611 Жыл бұрын
ਸਹੀ ਹੈ ਜੀ
@sarbjitsaroya9677
@sarbjitsaroya9677 4 ай бұрын
ਬਾਪੂ ਦੀਆਂ ਗੱਲਾਂ ਬਹੁਤ ਵਧੀਆ
@sikanderali3640
@sikanderali3640 2 ай бұрын
Bda vdia gyan ne bapu ji kol
@Balveer-g5z
@Balveer-g5z Жыл бұрын
ਬਹੁਤ ਵਧੀਆ ਵਿਚਾਰ ਨੇ ਬਾਪੂ ਜੀ ਦੇ। ਪਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ।
@harmeshsingh1570
@harmeshsingh1570 5 ай бұрын
ਵਾਹ ਜੀ ਵਾਹ ਤੁਹਾਡੀ ਏਨੀ ਨੌਲੇਜ ਨੂੰ ਸਲੂਟ ਆ ਜੱਟ ਹੋਵੇ ਤਾ ਇਹੋ ਜਾ ਨਹੀ ਤਾ ਹੋਵੇ ਨਾ ਨਹੀ ਇਹਨਾਂ ਦੀ ਧੋੰਨ੍ ਚੋ ਜਾਤੀ vaadi ਕਿੱਲਾ ਹੀ ਨੀ ਨਿਕਲਦਾ. ਗੁਰੂ ਘਰਾਂ ਚ ਵੀ ਇਹਨਾਂ ਨੇ ਇਹ ਹੀ ਜਾਤੀ ਵਾਦ ਫਰਕ ਰਖ ਦਿੱਤਾ.ਕ੍ਰਿਸ਼ਚਨ ਲੋਕਾਂ ਦੇ ਮਗਰ ਪਾਏ ਨੇ ਓਹਨਾ ਵਰਗਾ ਇਕ ਕਮ ਕਰਕੇ ਵਿਖਾਓ ਚਰਚ ਜਾਣ ਵਾਲਾ ਬੰਦਾ ਕਿਸੇ ਸਿਆਣੇ ਅੱਗੇ ਮੱਥਾ ਨੀ ਟੇਕਦਾ ਕਿਸੇ ਮੂਰਤੀ ਅੱਗੇ ਮੱਥਾ ਨੀ ਟੇਕਦਾ ਇਨਸਾਨੀਅਤ ਨੂੰ ਕਾਇਮ੍ ਰੱਖਦਾ ਜਾਤੀ ਵਾਦ ਦਾ ਕਿੱਲਾ ਨੀ ਰੱਖਦਾ .ਪਰ ਇਹਨਾਂ ਚ ਇਹ ਸਾਰੀਆਂ ਨੇ ਅੱਜ ਗੁਰੂ ਘਰ ਕਲ ਨੂੰ ਮੰਗਲਵਾਰ੍ ਦੀ ਮੰਨੀ ਵੀਰਵਾਰ ਨੂੰ ਮਾਲੇਰਕੋਟਲੇ ਵਾਲੇ ਤੇ ਲਾਲਾਂ ਵਾਲੇ ਦਿਆਂ ਜੋਤਾਂ. ਬਾਕੀ 10ਵੀ ਤੇ ਮਟੀਆਂ ਤੇ ਲੱਸੀ ਪਾਉਣ ਜਾਂਦਾ ਆਕੇ ਫੇਰ ਗੁਰੂ ਘਰ ਦਾ ਮਾਲਕ
@jagdevmaan826
@jagdevmaan826 Жыл бұрын
ਬਹੁਤ ਵਧੀਆ ਬਾਪੂ ਜੀ👍
@JagmalgirJagmalgir
@JagmalgirJagmalgir 7 ай бұрын
ਬਾਪੂ ਜੀ ਪਰਮਾਤਮਾ ਥੋਨੂ ਤੰਦਰੁਸਤੀ ਸਦਾ ਬਖਸ਼ੇ
@SarbjeetDeol-fp1rh
@SarbjeetDeol-fp1rh 5 ай бұрын
ਸੱਚਾ ਬਾਪੂ ਤੇ ਸਹੀ ਗਲਾਂ
@shaktibhushan2252
@shaktibhushan2252 Жыл бұрын
ਅਸਲੀ ਗਿਆਨ ਪ੍ਰਸਾਰ ਪ੍ਰੋਗਰਾਮ,🙏🙏
@ParmSidhu-nq4iv
@ParmSidhu-nq4iv 8 ай бұрын
ਬਾਪੂ ਜੀ ਬਹੁਤ ਗੱਲਾਂ ਵਧੀਆ ਕਰਦਾ ਗਾ ਬਹੁਤ ਗਿਆਨ
@BeingAware-z4u
@BeingAware-z4u Жыл бұрын
ਇਕ ਸਰਕਾਰੀ ਮੁਲਾਜਮ 80,000 ਦੀ ਤਨਖਾਹ ਵਾਲਾ ਜਿਸ ਨੂੰ ਕੁਝ ਟੈਕਸ ਵੀ ਮਾਫ ਨੇ ,ੳਹ ਕਹਿੰਦਾ ਤਨਖਾਹ ਵਧਾੳਣ ਦੀ ਮੰਗ ਕਰਦਾ ਕਿ ਗਜਾਰਾ ਨੀ ਹੁੰਦਾ ਪਰ ਏ ਸੋਚੋ ਕਿ ਵਡੀ ਗਿਣਤੀ 5-8000 ਨਾਲ ਕਿਵੇਂ ਗੁਜਾਰਾ ਕਰਦੇ ਹੋਣਗੇ.
@pawandeepsaini1268
@pawandeepsaini1268 Жыл бұрын
ਬਾਪੂ ਜੀ ਨਜ਼ਾਰਾ ਲਿਆਤਾ ਗੱਲਾਂ ਸੁਣਾਕੇ ਬਾਈ ਜੀ ਮੁਲਾਕਾਤ ਜਾਰੀ ਰੱਖਿਓ
@jashanpreetkaur3640
@jashanpreetkaur3640 Жыл бұрын
ਗਿਆਨ ਆਲਾ ਤਾ ਬਾਪੂ ਜੀ ਅੰਤ ਕਰਾਇਆ ਪਿਆ.ਇਕ ਇਕ ਸ਼ਬਦ ਦੀ ਪੂਰੀ ਕਿਤਾਬ ਆ ਤੁਆਹਦੇ ਕੋਲ.ਜਿੱਥੇ ਕਿਤੇ ਜਿਹੜੀ ਗੱਲ ਦਾ ਤੁਹਾਡਾ ਵਿਰੋਧ ਹੋਵੇਗਾ ਮੈਂਨੂੰ ਯਕੀਨ ਹੈ ਉਸ ਗੱਲ ਤੇ ਕੇ ਵਿਰੋਧ ਹੋਈ ਗੱਲ ਦਾ ਵਿਰੋਧ ਕਰਨ ਵਾਲੇ ਨੂੰ ਉਹ ਗੱਲ ਸਮਝ ਵਿੱਚ ਨਹੀ ਆਈ ਹੋਵੇਗੀ।।ਆਸ ਕਰਦੇ ਹਾ ਸਭ ਕੋਲ ਗਿਆਨ ਹੋਵੇ ਤਾ ਜੋ ਸਾਰੇ ਅਗਿਆਨਤਤਾ ਦੇ ਹਨੇਰੇ ਚੋ ਨਿਕਲ ਸਕਣ ਜਿਹਨਾ ਨੂੰ ਕੁੱਛ ਦਿੱਖ ਨਈ ਰਿਹਾ ਉਸਦਾ ਕਾਰਨ ਚਾਹੇ ਘਮੰਡ ਹੋਵੇ ਜਾ ਕੋਈ ਹੋਰ
@Lovey95
@Lovey95 Жыл бұрын
ਬੋਹਤ ਵਧੀਆ ਗੱਲ ਬਾਤ ਤੇ ਗਿਆਨ ਬਾਪੂ ਜੀ Best podcast ever ❤
@GigglesGalore9
@GigglesGalore9 Күн бұрын
ਸਹੀ ਗੱਲ ਆ ਬਜੁਰਗਾਂ ਦੀ ਆਪਣੇ ਕੁਝ ਲੋਕ ਆਪ ਗੁਲਾਮ ਤੇ ਆਵਦਿਆਂ ਤੇ ਜੁਰਮ ਕਰਨ ਵਿੱਚ ਮਾਣ ਮਹਿਸੂਸ ਕਰਦੇ ਆ ❤
@sp4323
@sp4323 Жыл бұрын
Balkaur Singh ji you are a gem of Punjabaiat....thanks for sharing your knowledge with us.
@balrajdeol9054
@balrajdeol9054 8 ай бұрын
Bapu is a very learned man and I have lot of respect for him. I request him to learn Islam in depth. He wants to be respectful to all religions but when I studied Islam I found it is not a religion but a political cult.
@Hardeepsingh-es1bk
@Hardeepsingh-es1bk Жыл бұрын
Waheguru tuhanu chardi kalaa vich rakhe Tussi lokka nu sidde raste pa rahe ho Bappu Balkaur Singh Ji
@BabbarKhalsa-h8r
@BabbarKhalsa-h8r 7 ай бұрын
ਵਾਹਿਗੁਰੂ ਜੀ।ਸਹੀ ਗਲ਼ ਹੈ।ਇਹ ਪੰਜਾਬ ਦੀ ਖਾਨਦਾਨੀ ਪੇਸ਼ਾ ਹੈ।ਇਹ ਤਾ ਕੁੜੀਆਂ ਦੇ ਢਿੱਡ ਤੇ ਕੜਾਹ ਬੰਨ੍ਹ ਕੇ ਰਾਜੇ ਨੂੰ ਪੇਸ਼ ਟਕੇ ਲੈਂਦੇ ਸੀ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@bakhshiram3097
@bakhshiram3097 7 ай бұрын
Great. Speech. Balkaursingh
@Jaswindersinghferozepur
@Jaswindersinghferozepur Жыл бұрын
💯 ਸੱਚੀਆਂ ਗੱਲਾਂ ਬਾਪੂ ਜੀ ਦੀਆਂ
@surindersyal6575
@surindersyal6575 2 ай бұрын
ਬਾਬਾ ਬਲਕੌਰ ਸਿੰਘ ਜੀ ਸਾਡੇ ਦੇਸ਼ ਭਾਰਤ ਵਿੱਚ ਚੀਨ ਵਾਂਗ ਅਰਥ ਵਿਵਸਥਾ ਕਿਉਂ ਨਹੀਂ ਵਿਕਸਿਤ ਕੀਤੀ ਜਾ ਸਕੀ? ਇਸ ਦੇ ਤੁਸੀਂ ਕੀ ਕਾਰਨ ਸਮਝਦੇ ਹੋ?
@sukhsangha9643
@sukhsangha9643 Жыл бұрын
ਬੋਤ ਘੈਂਟ ਗੱਲਾਂ ਵਧੀਆ interview 👌
@sikandersingh7611
@sikandersingh7611 Жыл бұрын
ਬੋਤ ਨੀ ਹੁੰਦਾ ਬਹੁਤ ਹੁੰਦਾ 🙏
@donbharij9589
@donbharij9589 Жыл бұрын
What a eye opening interview, such a learned personality, please do more interviews with the wise person, there is much more to learn
@SandeepKaur-w2t8m
@SandeepKaur-w2t8m 8 ай бұрын
Brilliant 😊 excellent 👍🏼 gla ne bapu diya Ena nu hi bano CM , PM
@KingHunter3597
@KingHunter3597 Жыл бұрын
ਜਿਵੇਂ ਬਾਪੂ ਨੂੰ ਐਨਾ ਜ਼ਿਆਦਾ ਗਿਆਨ ਆ ਜੇਕਰ ਬਾਪੂ ਨੇ ਰਾਜਨੀਤੀ ਵਿੱਚ ਆਉਣਾ ਹੁੰਦਾ ਤਾਂ ਵੱਡੇ-2 ਮੋਦੀਆਂ ਮਾਦੀਆਂ ਨੂੰ ਪਿੱਛੇ ਸੁੱਟ ਦਿੰਦਾ ਪਰ ਲਗਦੈ ਇਹ ਏਸ ਲਾਈਨ ਨੂੰ ਠੀਕ ਹੀ ਨਹੀਂ ਸਮਝਦੇ
@chhabegsingh5030
@chhabegsingh5030 Жыл бұрын
Moving super computer
@BootaLalllyan-no6bu
@BootaLalllyan-no6bu Жыл бұрын
ਬਾਬਾ ਜੀ ਨੇ ਬਹੁਤ ਪੜਾਈ ਕੀਤੀ ਲਗਦੀ ਆ ਜੀ ਬਹੁਤ ਗਿਆਨ ਆ ਜੀ ਬਾਬੇ ਨੂੰ🙏 ❤❤🎉🎉🎉
@sikandersingh7611
@sikandersingh7611 Жыл бұрын
ਸਹੀ ਗੱਲ ਹੈ ਜੀ
@deshpremi6295
@deshpremi6295 8 ай бұрын
ਸਿੱਖ ਧਰਮ ਵਿੱਚ ਵੀ ਕੇਸਧਾਰੀ ਬ੍ਰਾਹਮਣ ਹਨ।
@karansharma7668
@karansharma7668 8 ай бұрын
One of the best Eye Opening. Videos at Shree Amal bhai Balkaur ji
@gurpreetgill4864
@gurpreetgill4864 7 ай бұрын
Sahi gall aa Bapu ji jionde Rho god bless you ji TNX ji 🙏
@sudeshkumarsehli7170
@sudeshkumarsehli7170 6 ай бұрын
Great 👍
@prithivichuhan
@prithivichuhan 3 ай бұрын
Punjab is going to change.. Bapu ji di gallan jaan ke Tabdili zaroor ei gi..
@razygrewal2520
@razygrewal2520 Жыл бұрын
ਅਪਣੀ ਨਵੀਂ ਪਾਰਟੀ ਬਣਾੳ ਤੁਸੀਂ ਤੇ ਸੇਖੋਂ ਸਾਹਿਬ ਅਸੀਂ ਤੁਹਾਡੇ ਨਾਲ ਹਾਂ
@tejeshwarsingh1527
@tejeshwarsingh1527 Жыл бұрын
Kyun Bhai...?
@NavdeepSingh-yd9uh
@NavdeepSingh-yd9uh Жыл бұрын
Bilkul sahi
@AvatarSingh-z5g
@AvatarSingh-z5g Жыл бұрын
ਹਰ ਕੋਈ ਬਣਾ ਸਕਦਾ ?
@harbansbrar1946
@harbansbrar1946 Жыл бұрын
ਜਾਪਦਾ ਹੁਣ ਸੇਖੋ ਨਾਲ ਗੁੱਸਾ ਗਿਲਾ ਹੋਗਿਆ ਮਹਿਸੂਸ ਹੁੰਦਾ ਹੈ ॥ ਇਹਨੂੰ ਸੇਕੋਫੋਵੀਆ ਹੋਇਆ ਲੱਗਦਾ ਹੈ ,
@Roohandisoojh
@Roohandisoojh Жыл бұрын
​@@tejeshwarsingh1527Kyon nahie?
@karanmaan6731
@karanmaan6731 Жыл бұрын
ਬਹੁਤ ਵਧੀਆ ਬਾਪੂ ਸੱਚੀਆ ਗੱਲਾਂ
@pooransingh8350
@pooransingh8350 7 ай бұрын
ਇਹ ਬਾਪੂ ਵੀ ਗੱਲਾ ਕਰਨ ਜੋਗਾ ਏ,ਸਾਨੂੰ ਵੀ ਕਾਮਰੇਡਾਂ ਨੇ ਰਗੜਿਆ ਈ ਕਹਦੇ ਅੱਜ ਇਥੇ ਚੱਲੋ ਕੱਲ ਓਥੇ ਚੱਲੋ,ਬਾਕੀ ਪਿੰਡ ਵਾਲਿਆ ਨੂੰ ਕਾਮਰੇਡ ਕੇਹ ਦੇਦਾ ਕਿ ਤੁਸੀ ਆਪਦੀ ਜਮੀਨ ਬਣਾਓ ,ਤੇ ਸਾਨੂੰ ਰੈਲੀਆ ਤੇ ਚੱਲੋ ਜਮੀਨਾਂ ਤਾ ਆਪਾ ਏਨਾ ਤੋ ਖੋ ਲੈਣੀਆ ਤੇ ਫਿਰ ਆਪਾ ਪੱਗਾ ਦੇ ਨਾਲ ਵੱਡਾਂ ਗੇ ਮਿਲਿਆ ਕੀ ਸਾਨੂੰ ਛੱਤਰ ,ਬਾਕੀ ਜਮੀਨਾ ਵਾਲੇ ਤੇ ਅਸੀ ਦਿਹਾੜੀਆ ਜੋਗੇ ਰਹ ਗੇ
@InderjitSingh-hl6qk
@InderjitSingh-hl6qk Жыл бұрын
ਅਜੋਕੇ ਸਮੇਂ ਦਾ ਸੱਚ ਬਿਆਨਿਆ ਬਾਪੂ ਜੀ ਨੇ,ਪਰ ਕੌਂਣ ਸੁਣੂ ਇਹ ਸਿਆਣਿਆਂ ਗੱਲਾਂ ਬਾਤਾਂ,
@KingHunter3597
@KingHunter3597 Жыл бұрын
ਬਹੁਤ ਆ ਵੀਰੇ, ਕਿਉਂਕਿ ਸਾਡੇ ਵਰਗੇ ਕਮਲੇ ਜਿਹੇ ਬੰਦੇ ਵੀ ਕਦੇ-2 ਸਿਆਣੀਆਂ ਗੱਲਾਂ ਸੁਣ ਲੈਂਦੇ ਆ
@gurbachansingh2740
@gurbachansingh2740 7 ай бұрын
True talk.
@sukhdevsinghbhatti3235
@sukhdevsinghbhatti3235 Жыл бұрын
ਬਹੁਤ ਬਧਿਆ ਬਾਪੂ ਬਲਕੌਰ ਸਿੰਘ ਜੀ।ਕੌੜੀਆ ਗ਼ਲਾ ਅਸਲ ਸੱਚਾਈ
@gulabsinghmann1675
@gulabsinghmann1675 3 ай бұрын
Bapu the great 🙏🙏
@luckysingh-po1gh
@luckysingh-po1gh Жыл бұрын
Waheguru ji 🙏🌹 Bapu balkaur singh ji 🙏🌹 Chardikala vich raho ji 🙏🌹
@Shahid-MangRajpoot
@Shahid-MangRajpoot 8 ай бұрын
Very good bapu ji 🇵🇰
@charanjeetsandhu1669
@charanjeetsandhu1669 Жыл бұрын
ਬਹੁਤ ਵਧੀਆ ਬਾਪੂ ਜੀ
@JagdeepSingh-c1l
@JagdeepSingh-c1l Жыл бұрын
ਅੱਜ ਤੱਕ ਦੀ ਸਭ ਤੋਂ ਵੱਧ ਜਾਣਕਾਰੀ ਭਰਪੂਰ ਵੀਡੀਓ, ਸਲਾਮ ਆ 🙏
@KingHunter3597
@KingHunter3597 Жыл бұрын
ਗਿਆਨ ਤੋਂ ਉੱਤੇ ਵੀ ਜੇਕਰ ਕੋਈ ਸ਼ਬਦ ਹੁੰਦਾ ਹੈ ਤਾਂ ਉਸਦਾ ਭੰਡਾਰ ਹੈ ਬਾਪੂ ਜੀ ਕੋਲ, ਸਲੂਟ ਆ ਜੀ
@RajinderSingh-rg7jk
@RajinderSingh-rg7jk 5 ай бұрын
Bhout vadhia ji
@himchalkullumanalitour7945
@himchalkullumanalitour7945 5 ай бұрын
Right gal aa
@JagjitSingh-zg9yr
@JagjitSingh-zg9yr 8 ай бұрын
ਸੱਚ ਹੈ
@tejinderkaur5820
@tejinderkaur5820 Жыл бұрын
ਲੋਕਾਂ ਦਾ ਸੇਵਕ 👍🙏
@bootasingh4992
@bootasingh4992 Жыл бұрын
ਬਹੁਤ ਵਧੀਆ ਜੀ
@mooslmoosl8389
@mooslmoosl8389 Жыл бұрын
ਬੱਲੇ ਬਾਬਾ ਤੇਰੇ ਅੱਜ ਤਾਂ ਕਿੱਲ ਪਟ ਤੇ ਲੋਕਾਂ ਦੇ ਦਿਮਾਗ ਵਿੱਚੋ।
@dupinderkaur2511
@dupinderkaur2511 11 ай бұрын
Bappu G da gllbaat karan da tarika bohat sohna..The way and tune👍
@ravinderhundal-yr6hk
@ravinderhundal-yr6hk Жыл бұрын
ਗਦਾਰ ਲੋਕ ਡਰਪੋਕ ਲੋਕ ਗੁਲਾਮੀ ਨੂੰ ਪਸੰਦ ਕਰਨ ਵਾਲੇ ਆਪਣਿਆਂ ਨੂੰ ਨੀਵਾਂ ਦਿਖਾਉਣ ਵਾਲੇ ਆਪਣਿਆਂ ਨਾਲ਼ ਈਰਖਾ ਕਰਕੇ ਦੁਸ਼ਮਣ ਨੂੰ।ਜਿੱਤ ਦਵਾਉਣ ਵਾਲੇ ਹਨ ਭਾਰਤੀ ਲੋਕ ਤਾਂਹੀ ਅਸੀਂ ਹਰੇਕ ਤੋਂ ਛਿੱਤਰ ਹੀ ਖਾਧੇ ਹੁਣ ਤੱਕ ਧਾਰਮਿਕ ਲੋਕਾਂ ਨੇ ਵੀ ਕੋਈ ਮਨੁੱਖਤਾ ਜਾਂ ਭਾਰਤੀਆਂ ਲਈ ਕੋਈ ਚੱਜ ਦਾ ਕੰਮ ਨਹੀਂ ਕੀਤਾ ਸਗੋਂ ਹਰੇਕ ਧੁਰਮ ਨੇ ਬੰਦੇ ਮਰਵਾਏ ਹਨ ਵਿਗਿਆਨੀ ਮਰਵਾਏ ਹਨ ਲੱਖ ਲਾਹਨਤਾਂ ਹਨ ਏਦਾਂ ਦੇ ਧਰਮਾਂ ਨੂੰ ਜੋ ਅੱਜ ਵਿਗਿਆਨ ਨੇ ਖੋਜਾਂ ਕਰਕੇ ਸਾਨੂੰ ਸੁੱਖੇ ਕੀਤਾ ਓਹ ਸੁਵਿਧਾਵਾਂ ਕਿਸ ਲਈ ਮਾਣ ਰਹੇ ਹਨ ਧਾਰਮਿਕ ਲੋਕ ਧੁਰਮ ਕਰੇ ਜੋ ਕਰੇ ਧੁਰਮ ਸਿਰਫ ਤੇ ਸਿਰਫ ਇਨਸਾਨੀਅਤ ਹੈ ਹੋਰ ਧੁਰਮ ਦੀ ਕੋਈ ਪ੍ਰੀਭਾਸ਼ਨਹੀ ਹੈ ਬਣਾ ਰਖੀਆਂ ਹਨ ਆਪਣੇ ਨਿੱਜੀ ਲਾਭ ਲਈ ਵਹਿਮ ਭਰਮ ਬਣਾ ਕੇ ਲੋਕਾਂ ਨੂੰ ਉਲਝਾਉਣ ਤੋਂ ਇਲਾਵਾ ਅਖੌਤੀ ਧਰਮਾਂ ਨੇ ਕੀਤਾ ਵੀ ਕੀ ਹੈ ਮਨੁੱਖ ਲਈ ਦੁਖ ਹੀ ਦਿੱਤੇ ਹਨ ਮਨੁੱਖ ਨੀ ਸਚੇ ਧੁਰਮ ਨੂੰ ਕੋਈ ਜਾਣਦਾ ਹੀ ਨਹੀਂ ਹੈ ਢੌਂਗ ਸਭ ਕਰਦੇ ਹਨ ਧਰਮੀ ਹੋਣ ਦਾ
@daljitsingh8832
@daljitsingh8832 7 ай бұрын
ਬਲਕਾਰ ਸਿੰਘ ਜੀ ਪਹਿਲਾਂ ਅੰਗਰੇਜ਼ਾਂ ਨੇ ਇੰਡੀਆ ਦੇ ਵਿੱਚ ਆ ਕੇ ਇਹਨਾਂ ਦੇ ਗਲ ਵਿੱਚ ਗੁਲਾਮੀ ਦੇ ਰੱਸੇ ਪਾਏ ਤੇ ਹੁਣ ਇਹ ਆਪ ਉਹਨਾਂ ਦੇ ਅੰਗਰੇਜ਼ਾਂ ਦੇ ਮੁਲਕ ਦੇ ਵਿੱਚ ਜਾ ਕੇ ਆਪਣੇ ਗਲ ਦੇ ਵਿੱਚ ਕਹਿ ਰਹੇ ਨੇ ਕਿ ਆਹ ਲਓ ਸਾਡੇ ਗਲ ਚ ਰੱਸਾ ਬਾਣ ਦੀ ਲੋਕ ਲੋੜ ਨਹੀਂ ਅਸੀਂ ਤੁਹਾਡੇ ਗੁਲਾਮ ਬਣ ਕੇ ਜੇਸੀਬੀ ਨਾਲ ਗੋਹਾ ਧੱਕਾ ਗੇ ਅੰਗਰੇਜ਼ ਕੋਈ ਇਮਾਨਦਾਰ ਨਹੀਂ ਆਪਣੇ ਮੁਲਕ ਵਾਸਤੇ ਕੋਈ ਕੋਈ ਅੰਗਰੇਜ਼ ਇਮਾਨਦਾਰ ਹੈ ਸਾਰੇ ਨਹੀਂ ਜੇ ਅੰਗਰੇਜ਼ ਇਮਾਨਦਾਰ ਹੁੰਦਾ ਤੇ ਜਿੰਨਾ ਵੀ ਦੇਸ਼ਾਂ ਉੱਪਰ ਆਪਣਾ ਸਮਾਨ ਵੇਚਣ ਵਾਸਤੇ ਅਮਰੀਕਾ ਵਰਗੇ ਮੁਲਕ ਜ਼ੁਲਮ ਕਰਵਾਉਂਦੇ ਹਨ ਛੋਟੇ ਛੋਟੇ ਬੱਚਿਆਂ ਨੂੰ ਵੀ ਮਾਰ ਦਿੰਦੇ ਨੇ ਆਪਣਾ ਸਮਾਨ ਵੇਚਣ ਦੀ ਖਾਤਰ ਗਲਤ ਬੰਦਿਆਂ ਦੀ ਮਦਦ ਕਰਦੇ ਹਨ ਆਪਣੀ ਰੜਕਾਂ ਤੇ ਆਪਣਾ ਫਾਇਦਾ ਦੇਖ ਕੇ ਚੜਾਈਆਂ ਝਗੜਿਆਂ ਵਾਲਿਆਂ ਦੀ ਮਦਦ ਕਰਦੇ ਹਨ ਜੇ ਅੰਗਰੇਜ਼ ਮੁਲਕ ਇਮਾਨਦਾਰ ਹੁੰਦੇ ਤੇ ਇਹ ਨਜਾਇਜ਼ ਹੋਣ ਦੀ ਮੁਲਕ ਦੇ ਨਾਲ ਉਸਦੀ ਮਦਦ ਕਰਦੇ ਬਿਨਾ ਵਿਤਕਰੇ ਤੋਂ ਚਾਹੇ ਮਰਦੇ ਚਾਹੇ ਬਚਦੇ ਪਰ ਇਹ ਆਪਣੇ ਆਪ ਨੂੰ ਸੇਫ ਰੱਖ ਕੇ ਤਾਂ ਕਿਸੇ ਦੀ ਮਦਦ ਕਰਦੇ ਹਨ ਜਿਹਦੇ ਇਹਨਾਂ ਨੂੰ ਫਾਇਦਾ ਹੋਵੇ ਹਥਿਆਰ ਵਿਕਦੇ ਹੋਣ ਜਿਦੇ ਪਾਸੇ ਇਹਨਾਂ ਦੇ ਹਿੰਦੁਸਤਾਨ ਅੰਦਰ 150 ਸਾਲ ਅੰਗਰੇਜ਼ਾਂ ਨੇ ਜ਼ੁਲਮ ਬਹੁਤ ਕੀਤੇ ਅੰਗਰੇਜ਼ਾਂ ਦਾ ਕਹਿਣਾ ਮੋੜਨ ਵਾਲੇ ਫੌਜੀ ਨੂੰ ਗੋਲੀ ਦਾ ਆਰਡਰ ਸੀ ਫਾਂਸੀ ਦਾ ਆਰਡਰ ਸੀ ਦੱਸੋ ਫਿਰ ਇਹੋ ਜਿਹਾ ਗੰਦਾ ਰਾਜ ਹੋਰ ਕਿਦਾ ਹੋ ਸਕਦਾ ਹੈ
@GurdevSingh-vd5ie
@GurdevSingh-vd5ie Жыл бұрын
ਅਜੋਕੇ ਸਮੇਂ ਵੀ ਇੰਝ ਹੀ ਹੈ।।ਜੋ ਅਖੌਤੀ ਧਰਮਂ ਚ ਦੁਵਿਧਾਵਾਂ ਪੋਦੇ ਨੇ।।ਲਾਲਚੀ ਬਿਰਤੀ ਆਪਣਾ ਫਾਇਦਾ ਲਈ ਕਿਸੇ ਵੀ ਸੱਚੇ ਸੁੱਚੇ ਸਿੱਖ ਨੂੰ ਬਰਬਾਦ ਕਰਨਾ ਹੋਵੇ।ਇਹ ਕਰਨ ਚ ਸੈਹਯੋਗ ਕਰਦੇ ਨੇ।। ਏਨਾਂ ਦੀ ਬੜੀ ਚੜਾਈ ਹੈ।।। ਏਨਾਂ ਨੂੰ ਥੋੜੀਆ ਤਾਕਤਾਂ ਦੇ ਕੇ ਸੰਗਤਾਂ।। ਏਨਾਂ ਨੂੰ ਆਪਣੇ ਕੰਮ ਕਰੋਣ ਲਈ ਮਸੀਹਾ ਸਮਝੀ ਬੈਠੇ ਹਨ।।ਅਸਲੀ ਸਿੱਖ ਇਕੱਲੇ ਦੁਕਲੇ ਪਾਸੇ ਖੜੇ ਨੇ।। ਔਰ ਏਨਾਂ ਮੰਸਦਾ ਦੇ ਆਕਾਵਾਂ ਦੇ ਕੇਹਿਣੇ ਤੇ।।ਪਲ ਪਲ ਜਲੀਲ ਹੁੰਦੇ ਹਨ।।😢😢 ਕੋਈ ਹਾਲ ਨੀ ਅੱਜ ਦਾ 😢😢😢😢
@KingHunter3597
@KingHunter3597 Жыл бұрын
💥👉🏻 ਬਾਪੂ ਜੀ ਪਾਰਟੀ ਬਣਾਓ ਪੰਜਾਬ ਵਿੱਚੋਂ ਚੱਲਣ ਵਾਲੀ ਜਿਹੜੀ ਦਿੱਲੀ ਦੀ ਅੱਖ ਵਿੱਚ ਅੱਖ ਪਾਕੇ ਗੱਲ ਕਰ ਸਕਦੀ ਹੋਵੇ 💯%✅
@mcjag8265
@mcjag8265 Жыл бұрын
Sachiyan Gallan Bapu Balkaur Singh ji
@sukhpalbatth5807
@sukhpalbatth5807 Жыл бұрын
ਬਾਬਾ ਜੀ ਬਹੁਤ ਵਧੀਆ ਗੱਲਾ ਲਗੀਆ
@GurmitBSingh
@GurmitBSingh 7 ай бұрын
Core sach ji Factual The best intellectual ji
@thindmakhu9512
@thindmakhu9512 Жыл бұрын
ਬਾਈ ਜੀ ਧੰਨਵਾਦ ਤੁਹਾਡਾ ਪਰ ਦਫ਼ਤਰ ਦੇ ਕਲਰਕ ਤੋਂ ਲੈ ਕੇ ਉਚੇ ਅਫਸਰ ਤਕ ਲੋਕਾਂ ਨੂੰ ਲੁਟਦੇ ਆ
@bikarjitsingh34bikarjitsin10
@bikarjitsingh34bikarjitsin10 Жыл бұрын
ਬਾਪੂ ਜੀ ਬਹੁਤ ਵਧੀਆ ਗੱਲਾਂ ਕਰਦੇ ਹਨ
@GurdevSingh-c2f9h
@GurdevSingh-c2f9h 11 ай бұрын
ਬਾਪੂ। ਜੀ। ਸਾਸਰੀ।ਕਾਲ। ਬਹੁਤ ਹੀ ਵਧੀਆ ਵਿਚਾਰ love you bapuji❤❤❤❤❤👌👌👌👌👌💯💕
@kamalwalia2630
@kamalwalia2630 8 ай бұрын
Bhut vadhya gallan aa baba ji diya
@gkugctet6878
@gkugctet6878 Жыл бұрын
ਬਹੁਤ ਵਧੀਆ
@deolkhokhar4598
@deolkhokhar4598 Жыл бұрын
ਬਿਲਕੁਲ ਜੀ ਸਹੀ ਗੱਲ ਐ
@Gurmukh-channel
@Gurmukh-channel 11 ай бұрын
ਸਹੀ ਗੱਲ ਹੈ ਜੀ ❤❤❤❤
@manindermadahar24
@manindermadahar24 Жыл бұрын
ਬਾਪੂ ਸੱਚੀ ਪਾਰਟੀ ਬਣਾਓ ਲੋਕ ਜੁੜਨ ਗੇ ਆਪਣੇ ਨਾਲ
@KingHunter3597
@KingHunter3597 Жыл бұрын
ਰਾਜਨੀਤੀ ਕਰੋ, ਪਾਰਟੀ ਬਣਾਓ ਪਰ ਦਿੱਲੀ ਦੀ ਕਦੇ ਵੀ ਨਾ ਸੁਣਿਓ ਜੀ ਬੇਨਤੀ ਆ
@sahibsingh4519
@sahibsingh4519 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਐ ਬਾਪੂ ਬਲਕੌਰ ਸਿੰਘ ਜੀ
@Brartv2324
@Brartv2324 8 ай бұрын
Jo bapu di nvi video odi jrur sunni di hai bcz gyaan bht bapu nu nd knwldge bht mildi sun k
@Gupreet_Singh
@Gupreet_Singh Жыл бұрын
Satshriakal veer ji good podcast. Baapu ji di knowledge way more than some of us I learned a lot of things never known before.
@SandeepSingh-sn6if
@SandeepSingh-sn6if 6 ай бұрын
Yes bapu ji👏👏👏👏👏👏
@JagdeepSingh-qh1dd
@JagdeepSingh-qh1dd Жыл бұрын
ਚਿੱਬ ਕੱਢੀ ਜਾਂਦਾ ਸਰਦਾਰ ਸਾਹਬ 👍🏻
@manindermadahar24
@manindermadahar24 Жыл бұрын
ਜੈ ਪੰਜਾਬ ਨੁ ਏਨਾ 3 ਆ ਬੁੱਚੜ ਪਾਰਟੀਆਂ ਤੋ ਬਚਾਉਣਾ ਤਾਂ ਨਵੀਂ ਪਾਰਟੀ ਖੜੀ ਕਰੋ ਅਸਲ ਚ ਲੋਕ ਸਹੀ ਬਦਲਾਵ ਚਾਹੁੰਦੇ ਨੇ
@KingHunter3597
@KingHunter3597 Жыл бұрын
💯%✅👍🏻
@balwindersinghbrar5963
@balwindersinghbrar5963 Жыл бұрын
ਕਾਸ਼ ਕਿ ਅਸੀਂ ਵਿਦਵਾਨ ਸ਼ਖ਼ਸੀਅਤਾਂ ਦੇ ਕਦਰਦਾਨ ਹੁੰਦੇ। ਕੁੱਲ ਦੁਨੀਆਂ ਦਾ, ਸਮਾਜ ਦਾ ਵਿਕਾਸ ਵਿਦਵਾਨ ਮਨੁੱਖਾਂ ਦੀਆਂ ਖੋਜਾਂ ਅਤੇ ਮਿਹਨਤਾਂ ਨਾਲ ਹੀ ਹੋਇਆ ਹੈ। ਪਰ ਅਸੀਂ ਪੂਜਾ ਵਿਹਲੜ ਪੁਜਾਰੀਆਂ ਵੱਲੋਂ ਘੜੇ ਗਏ ਦੇਵੀ ਦੇਵਤਿਆਂ ਦੀ ਕਰੀ ਜਾ ਰਹੇ ਹਾਂ। ਆਪਣੀ ਕਿਰਤ ਕਮਾਈ ਦਾ ਵੱਡਾ ਹਿੱਸਾ ਘਰੋਂ ਚੱਲਕੇ ਪੁਜਾਰੀਆਂ ਦੇ ਪੈਰਾਂ ਵਿੱਚ ਢੇਰੀ ਕਰ ਆਉਂਦੇ ਹਾਂ। ਸਾਡਾ ਭਾਰਤ ਨਰਕ ਦਾ ਨਮੂਨਾ ਸਾਡੇ ਇਹਨਾਂ ਅੰਧਵਿਸ਼ਵਾਸਾਂ ਅਤੇ ਬੇਵਕੂਫ਼ੀਆਂ ਕਰਕੇ ਹੀ ਬਣਿਆ ਹੋਇਆ ਹੈ।
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
My scorpion was taken away from me 😢
00:55
TyphoonFast 5
Рет қаралды 2,7 МЛН
Show with Bapu Balkaur Singh | EP 140 | Talk with Rattan
26:40
Talk with Rattan
Рет қаралды 32 М.
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН