Journalist Prabhjot Singh ਨੇ ਉਸ ਸਾਰੇ ਦੌਰ ਦੀ ਰਿਪੋਰਟਿੰਗ ਕੀਤੀ ਸੀ । Chamkila । THE KHALAS TV

  Рет қаралды 20,373

The Khalas TV

The Khalas TV

16 күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate

Пікірлер: 144
@KamalSingh-lj3ic
@KamalSingh-lj3ic 14 күн бұрын
ਚਮਕੀਲੇ ਦੀ ਮੌਤ ਨੇ ਸਾਡੇ ਤੋਂ " ਰੰਗਲਾ ਪੰਜਾਬ " ਦਾ ਖਿਤਾਬ ਖੋਹ ਲਿਆ, ਜਿਸਨੂੰ ਦੋਵਾਰਾ ਹਾਸਲ ਕਰਨਾ ਨਾ ਮੁਮਕਿਨ ਹੈ 😭
@tirathsingh6539
@tirathsingh6539 Күн бұрын
ਬਿਲਕੁਲ ਸਹੀ ਜੀ 😢😢😢
@folksaajmusic8278
@folksaajmusic8278 14 күн бұрын
ਫਿਲਮ ਆਉਣ ਤੋਂ ਪਹਿਲਾਂ ਸਾਰੇ ਟੀਵੀ ਚੈਨਲ ਸੁੱਤੇ ਪਏ ਸੀ । ਹੁਣ ਸਾਰੇ ਉੱਠ ਕੇ ਬੋਲਣ ਲਗ ਪਏ ਨੇ । 😂😂😂😂
@gurwindersidhu6542
@gurwindersidhu6542 12 күн бұрын
Uk to call aa jande eh be karan pr Film ch khalistani groups nu direct jimedar nhi dekhaya gya katal da so hun eh dekha rahe ne
@84manjit
@84manjit 14 күн бұрын
ਜਦ ਪੰਜਾਬ ਵਿੱਚ ਚਮਕੀਲੇ ਦੀ ਚੜ੍ਹਾਈ ਸੀ ਓਦੋਂ ਹੀ ਬੰਦੂਕਾਂ ਵਾਲਿਆਂ ਦਾ ਜ਼ੋਰ ਸੀ , ਲਗਭਗ 1978-88 ਦੇ ਵਿਚਾਲੇ। ਖਾੜਕੂਆਂ ਨੂੰ ਉਸ ਵੱਲੋਂ ਗਾਏ ਜਾਂਦੇ ਗਾਣਿਆਂ ਦੇ ਵਿਸਾ਼ ਵਸਤੂ ਤੇ ਉਜ਼ਰ ਸੀ ਅਤੇ ਉਹ ਸਮਾਜ ਦੀ ਭਲਾਈ ਵਾਸਤੇ ਉਸ ਨੂੰ ਅਜਿਹਾ ਕਰਨੋਂ ਵਰਜਦੇ ਸੀ।ਬਾਜ ਨਾ ਆਉਣ ਕਾਰਨ ਚਮਕੀਲੇ ਨੂੰ ਆਪਦੀ ਜਾਨ ਤੋਂ ਹੱਥ ਧੋਣੇ ਪਏ। ਇੱਥੋਂ ਤੱਕ ਗੱਲ ਸਮਝ ਆ ਗਈ। ਪਰ ਇਹ ਨਹੀਂ ਸਮਝ ਆਈ ਕਿ ਲੱਚਰ ਗਾਉਣ ਵਾਲਿਆਂ ਨੂੰ ਤਾਂ ਵਰਜਿਆ/ਧਮਕਾਇਆ ਜਾਂਦਾ ਰਿਹਾ ਪਰ ਲੱਚਰ ਸੁਣਨ ਵਾਲਿਆਂ ਨੂੰ ਕਿਸੇ ਨਹੀਂ ਘੂਰਿਆ।ਯਾਦ ਰਹੇ ਉਹਨੀਂ ਦਿਨੀਂ ਖਾੜਕੂਆਂ ਦੀ ਇੱਕ ਘੁਰਕੀ ਨਾਲ਼ ਬਰਾਤਾਂ ਦੀ ਗਿਣਤੀ ਤੈਅ ਹੋ ਜਾਂਦੀ ਸੀ,ਸਕੂਲੀ ਵਰਦੀਆਂ ਦੇ ਰੰਗ ਬਦਲ ਜਾਂਦੇ ਸੀ, ਗੱਡੀਆਂ ਦੀਆਂ ਪਲੇਟਾਂ ਦਾ ਲਿੱਪੀਆਂਤਰ ਹੋ ਜਾਂਦਾ ਸੀ, ਖਾਸ ਅਖ਼ਬਾਰਾਂ ਦੀ ਵਿਕਰੀ ਬੰਦ ਹੋ ਜਾਂਦੀ ਸੀ ਆਦਿ ਆਦਿ। ਲਿਹਾਜ਼ਾ ਅਜਿਹੇ ਮਾਹੌਲ ਵਿੱਚ ਜਥੇਬੰਦੀਆਂ ਵੱਲੋਂ ਸੰਗਤਾਂ ਨੂੰ ਜਾਰੀ ਇੱਕੋ ਸਖ਼ਤ ਜਿਹਾ ਫ਼ਰਮਾਨ ਕਾਫੀ ਸੀ ਚਮਕੀਲੇ ਵਰਗੀ ਵਹਿਬਤ ਤੋਂ ਪੰਜਾਬ ਦਾ ਖਹਿੜਾ ਛਡਾਉਣ ਲਈ।ਮਜਾਲ ਆ ਮੁੜਕੇ ਕੋਈ ਉਹਦੇ ਖਾੜੇ ਵਿਚ ਜਾਣਾਂ ਤਾਂ ਦੂਰ ਉਹਦੀ ਰ੍ਹੀਲ ਵੀ ਖਰੀਦ ਜਾਂਦਾ। ਪਰ ਹੈਰਾਨੀਜਨਕ ਤੌਰ ਤੇ ਵ੍ਹਰਦੀ ਅੱਗ ਵਿੱਚ ਚਮਕੀਲੇ ਦੇ ਖਾੜੇ ਮਾਝੇ ਮਾਲਵੇ ਦੁਆਬੇ,ਧੁਰ ਪੁਆਧ ਤੱਕ ਲੱਗਦੇ ਰਹੇ ਉਹ ਵੀ ਸਾਲ ਦੇ ਤਿੰਨ ਸੌ ਛਿਆਹਟ! ਉਹਦੀ ਤਾਂ ਮੌਤ ਵੀ ਖਾੜਾ ਲਾਉਂਦੇ ਦੀ ਹੀ ਹੋਈ।ਪੰਜਾਬ ਦੀਆਂ ਸੁੰਨ-ਮਸਾਣ ਸੜਕਾਂ ਤੋਂ ਦੀ ਹੁੰਦੀ ਚਮਕੀਲੇ ਦੀ ਅੰਬੈਸਡਰ ਕਾਰ ਅੱਧੀ ਅੱਧੀ ਰਾਤ ਲੁਦੇਹਾਣੇ ਮੁੜਦੀ।ਤਵੇ ਉਹਦੇ ਅੱਡ ਰਕਾੜ ਤੋੜੀ ਜਾਂਦੇ ਸੀ । ਤਾਂ ਫਿਰ ਕੀ ਇਹ ਮੰਨ ਲਈਏ ਕਿ ਉਹਦੇ ਸਰੋਤੇ ਉਸਦੇ ਏਨੇ ਸ਼ੈਦਾਈ ਸੀ ਤੇ ਚਮਕੀਲਾ ਏਨਾਂ ਦਲੇਰ ਸੀ ਬਈ ਦੋਨਾਂ ਨੂੰ ਈ ਗੋਲ਼ੀ ਦਾ ਡਰ ਨੀ ਸੀ ਰਿਹਾ? ਜਾਂ ਖਾੜਕੂਆਂ ਨੂੰ ਚਮਕੀਲੇ ਦੇ ਟੱਬਰਾਂ ਦੇ ਤੋਰੀ ਫੁਲਕੇ ਦਾ ਏਨਾ ਫ਼ਿਕਰ ਸੀ ਜਿਹੜਾ ਉਹਨੂੰ ਖ੍ਹੁਲ ਦਈ‌ ਰੱਖੀ। ਕਿਤੇ ਐਂ ਤਾਂ ਨੀ ਕਿ ਚਮਕੀਲੇ ਦੇ ਨਿਰਵਿਘਨ ਅਖਾੜੇ ਲੱਗਣ ਤੇ ਤਵੇ ਵੱਜਣ ਨਾਲ਼ ਹੀ ਜੱਥੇਬੰਦੀਆਂ ਨੂੰ 'ਲਾਭ' ਹੁੰਦਾ ਹੋਵੇ? ਸਿੱਧੇ ਲਫ਼ਜ਼ਾਂ ਵਿਚ ਚਮਕੀਲਾ ਸੰਘਰਸ਼ ਵਿੱਚ ਵਿੱਤੀ ਯੋਗਦਾਨ ਪਾਉਂਦਾ ਰਿਹਾ ਤੇ ਆਪਦੇ ਹਿਸਾਬ ਨਾਲ ਗਾਉਂਦਾ ਰਿਹਾ।
@Sukhdev-ln1vy
@Sukhdev-ln1vy 14 күн бұрын
ਬੇਟਾ ਜੀ! ਸਾਲ ਚ 366 ਤੋਂ ਵੱਧ ਅਖਾੜੇ ਲਗਦੇ ਸਨ | ਚਮਕੀਲੇ ਨੇ ਕਈ ਕੁੜੀਆਂ ਦੇ ਵਿਆਹ ਵੀ ਕੀਤੇ ਸਨ | ਅਖਾੜੇ ਚ ਕੁੜੀਆਂ ਬੁੜੀਆਂ ਵੇਖਣ ਜਾਂਦੀਆਂ ਸਨ | ਜੇ ਚਮਕੀਲਾ ਗਲਤ ਸੀ ਤਾਂ ਇਹ ਨਫਰਤ ਕਰਦੀਆਂ | ਗੱਲ ਕੀ ਚਮਕੀਲੇ ਨੂੰ ਕੋਈ ਲੁੱਕ ਕੇ ਤੇ ਕੋਈ ਸ਼ਰੇਆਮ ਸੁਣਦਾ ਸੀ |
@gurwindersidhu6542
@gurwindersidhu6542 12 күн бұрын
Lacher sunan vaalea nu kive rokde unna de sunda kon ce, unna ne Kai pinda ch madia dhah ditia ke aapne vad badre nhi pujne loka ne fer samadha bna laiya, unna ne kudia de gidhe band kron de koshish keete kuch nhi hoya, unna ne pinda de nukad natak band kron ly jor la lea keuon ke eh nukad natak comrade karde ce kisana nu jaghon ly uste kuch nhi hoya, sachai eh hain log hun dar de mahool ch reh reh ke darno hat gaye ce, eh pinda ch aake amli bande kudte ce fer pinda de lok kehde tusi nihang singh aap ta bang peene ho enna amliya nu keuon marde ho,
@user-by4sp1bz6p
@user-by4sp1bz6p 12 күн бұрын
​@@Sukhdev-ln1vyBai ager chamkila apan chmaar bhai na hunda ,ager Jatt hunda shayd AJ jeunda hunda,,.??🤔🤔
@Nooooooo0000
@Nooooooo0000 13 күн бұрын
ਕਲਾਕਾਰ ਨਿੱਤ ਜੰਮਦੇ ਨਹੀਂ ਜੰਮਦਾ 👑ਚਮਕੀਲਾ👑
@surjitseet797
@surjitseet797 15 күн бұрын
ਬਹੁਤ ਸਾਰੇ ਵਿਦਵਾਨ ਲੋਕ ਵੀ, ਅਤੇ ਕੁਦਰਤ ਵੱਲੋਂ ਬਖਸ਼ਿਸ਼ ਕਲਾ ਦੇ ਧਨੀ ਵੀ ਇਸ ਸਮੇਂ ਨਜਾਇਜ ਮਾਰ ਦਿੱਤੇ ਗਏ। ਇਹ ਜ਼ਖ਼ਮ ਸਦੀਆਂ ਤੱਕ ਰਿਸਦੇ ਰਹਿਣਗੇ। ਚਮਕੀਲਾ ਤੇ ਅਮਰਜੋਤ ਸਦਾ ਲਈ ਅਮਰ ਹੋ ਗਏ।ਤਲਵਾਰ ਮੈਂ ਕਲਗੀਧਰ ਦੀ ਹਾਂ,ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ, ਤੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰਕੇ ਅਮਰ ਗੀਤ ਨੇ।
@mahibhangra
@mahibhangra 15 күн бұрын
R u right ji.wrong person entervew ale jehnde kul duniya di hun simty bhal rahe ne
@ZujharSingh-jm1tu
@ZujharSingh-jm1tu 15 күн бұрын
ਆਪਣੇ ਘਰ ਵਿੱਚ ਸੁਣ ਆਪਣੀ ਮਾਂ ਤੇ ਭੈਣ ਨਾਲ ਬੈਠ ਕੇ
@BharpoorSingh-ds6ef
@BharpoorSingh-ds6ef 14 күн бұрын
ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਵੀਰ ਜੀ
@lakhwinderchahal78
@lakhwinderchahal78 14 күн бұрын
​@@ZujharSingh-jm1tu ਕਿਉਂ ਮਾਵਾਂ ਭੈਣਾਂ ਨੂੰ ਸਣਾਉਣੇ ਜ਼ਰੂਰੀ ਨੇ । ਨਾਲੇ ਉਸ ਟਾਈਮ ਕਿਹੜਾ ਮਾਵਾਂ ਭੈਣਾਂ ਸੁਣਦੀਆਂ ਨੀ ਸੀ। ਚਮਕੀਲੇ ਦੇ ਅਖਾੜਿਆਂ ਵਿੱਚ ਮਰਦਾਂ ਦੇ ਬਰਾਬਰ ਹੀ ਔਰਤਾਂ ਹੁੰਦੀਆਂ ਸੀ। ਪਰ ਫਿਰ ਵੀ ਅੱਜ ਜਿਨ੍ਹਾਂ ਗੰਦ ਨਹੀਂ ਸੀ। ਅੱਜ ਕਿੱਥੇ ਨੇ ਉਹ ਜਿਨ੍ਹਾਂ ਨੇ ਚਮਕੀਲਾ ਮਾਰਿਆ ਸੀ। ਅੱਜ ਹਰ ਇੱਕ ਮੁੰਡੇ ਤੇ ਕੁੜੀ ਦੇ ਹੱਥ ਵਿਚ ਮੋਬਾਈਲ ਏ ਤੇ ਉਹ ਗੰਦੀਆਂ ਰੀਲਾਂ ਬਣਾਉਂਦੇ ਤੇ ਦੇਖਦੇ ਨੇ। ਵੱਸ ਉਸ ਵਿਚਾਰੇ ਦੀ ਚੜਾਈ ਵੇਖੀ ਨੀ ਗਈ ਕੁਝ ਕੁੱਤੇ ਲੋਕਾਂ ਤੋਂ। ਨਾਲੇ ਮੂਸੇ ਵਾਲਾ ਕਿਹੜਾ ਗੰਦਾ ਗਾਉਂਦਾ ਸੀ ਉਸ ਵਿਚਾਰੇ ਨਾਲ ਵੀ ਚਮਕੀਲੇ ਵਾਲੀ ਹੀ ਹੋਈ ਹੈ
@SukhwinderSingh-dq2xt
@SukhwinderSingh-dq2xt 14 күн бұрын
ਇਕ ਵੀ ਗਾਣਾ ਅਸ਼ਲੀਲ ਨਹੀਂ ਸੀ ਚਮਕੀਲੇ ਦਾ। ਅਖਾੜੇ ਵਿੱਚ ਬਹੁਤ ਔਰਤਾਂ ਹੁੰਦੀਆਂ ਸਨ। ਜਿਸ ਨੇ ਵੀ ਚਮਕੀਲਾ ਮਾਰਿਆ ਰੱਬ ਕਰੇ ਓਹਨਾ ਦਾ ਕੱਖ ਨਾ ਰਹੇ।
@pappubrar8006
@pappubrar8006 15 күн бұрын
ਇੱਕ ਨਾਮ ਜੋ ਤਵਾਰੀਖ ਦੇ ਪੰਨਿਆਂ ਤੇ ਧਰੂ ਤਾਰੇ ਵਾਂਗ ਚਮਕਦਾ ਰਹੇਗਾ.. ਅਮਰ ਸਿੰਘ ਚਮਕੀਲਾ ਓਹ ਚਮਕੀਲਾ ਜਿਸਨੇ 'ਜਮੀਨੀ ਟੱਟੂਆਂ' ਦੇ ਪਰਿਵਾਰਿਕ ਅਤੇ ਗਲੇ ਸੜੇ ਸੱਭਿਆਚਾਰ ਦਾ ਅਸਲੀ ਚਿਹਰਾ ਲੋਕਾਂ ਨੂੰ ਦਿਖਾਇਆ ਕਿ ਅਣਖੀ ਸੂਰਮੇ ਜਮੀਨ ਖਾਤਰ ਜਮੀਰ ਨਾਲ ਸਮਝੋਤਾ ਵੀ ਕਰਨਾਂ ਜਾਂਣਦੇ ਨੇ, "ਖੁਸ਼ ਰੱਖਿਆ ਕਰ ਨੀ ਤੂੰ ਨਿਆਣਿਆਂ ਦੇ ਤਾਏ ਨੂੰ" ਵਰਗੇ ਗੀਤ ਲਿਖਕੇ.. 'ਜੀਜਾ ਲੱਕ ਮਿਣ ਲੈ' ਵਰਗਿਆਂ ਲਿਖਤਾਂ ਨਾਲ ਰਿਸ਼ਤਿਆਂ ਦੀ ਆੜ ਚ ਪਲ ਰਹੇ ਗੰਦ ਨੂੰ ਬਾਹੋਂ ਫੜਕੇ ਸੱਥ ਚ ਲਿਆ ਖੜਾ ਕੀਤਾ.. ਜਿਸਨੇ ਨੌਜਵਾਨੀ ਦੇ ਅੰਦਰ ਘੁੱਟੀਆਂ ਭਾਵਨਾਵਾਂ ਨੂੰ ਗਾਇਆ ਤੇ ਸਮਾਜਿਕ ਬੰਧਨਾਂ ਦੇ ਪੱਰਖੱਚੇ ਉਡਾਏ 'ਤੈਨੂੰ ਘੁੱਟਕੇ ਕਾਲਜੇ ਲਾਉਣ ਨੂੰ ਵੇ ਮੇਰਾ ਜੀ ਕਰਦਾ' ਅਤੇ "ਕੰਨ ਕਰ ਗੱਲ ਸੁਣ ਮੱਖਣਾਂ, ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾਂ" ਵਰਗੇ ਗਾਣਿਆਂ ਨਾਲ ਸੈਕਸ ਵਰਗੀਆਂ ਸ਼ਰੀਰਕ ਜਰੂਰਤਾਂ ਦੀ ਮਹੱਤਤਾ 'ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇਬੇ ਨਾਂ ਮੰਨਦੀ ਮੇਰੀ' ਵਰਗੇ ਗਾਣੇ ਲਿਖਕੇ ਸਮਝਾਈ' ਉਹਨੇ ਸ਼ਰੀਰਕ ਤੇ ਬੌਧਿਕ ਪੱਧਰ ਤੇ ਅਣਜੋੜ ਰਿਸ਼ਤੀਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਜਰੂਰਤ ਵੱਲ ਇਹੋ ਜਿਹੇ ਗਾਣਿਆਂ ਰਾਹੀ ਧਿਆਨ ਦੁਆਇਆ "ਮੈਂ ਰੀਠੇ ਖੇਡਣ ਲਾ ਲਈ ਕੰਤ ਨਿਆਣੇ ਨੇ" ਬੇਸ਼ੱਕ ਅਨਪੜ ਸੀ ਪਰ ਚਮਕੀਲੇ ਨੇ male dominating society ਅਤੇ ਸ਼ਰਾਬ ਦੀ ਗੁਲਾਮੀ ਵਰਗੀਆਂ ਅਲਾਮਤਾਂ ਨੂੰ ਕਲਮਬੱਧ ਕੀਤਾ "ਫੜਕੇ ਘੋਟਣਾਂ ਤੱਕਲੇ ਵਰਗੀ ਕਰ ਦੇਈਏ" ਕਹਿਣ ਵਾਲੇ ਅੜੀਅਲ ਮਰਦ ਤੋਂ ਅਖੀਰ ਚ ਗਲਤੀਆਂ ਦਾ ਅਹਿਸਾਸ ਕਰਵਾਕੇ ਮਾਫੀ ਮੰਗਵਾਈ ਤੇ ਕਹਾਇਆ 'ਅੜੇ ਥੁੜੇ ਤੋਂ ਪੈਰਾਂ ਤੇ ਸਿਰ ਧਰ ਲਈਏ' ਅਣਖ ਦੇ ਨਾਮ ਤੇ ਹੁੰਦੀਆਂ ਲੜਾਈਆਂ ਅਤੇ ਦੁਸ਼ਮਣੀਆਂ ਨੂੰ 'ਟਕੂਏ ਤੇ ਟਕੂਆ ਖੜਕੇ' ਵਰਗੇ ਗੀਤਾਂ ਰਾਹੀ ਸਫਿਆਂ ਤੇ ਚਿੱਤਰਿਆ ਤੇ ਸੁਰਾਂ ਚ ਪਰੋਇਆ. ਓਹਨੇ ਸੱਭਿਆਚਾਰ ਅਤੇ ਸ਼ਰਾਫਤ ਦਾ ਮਖੌਟਾ ਪਾ ਕੇ ਝੂਠ ਦੀ ਬੁੱਕਲ ਮਾਰੀ ਬੈਠੇ ਸਮਾਜ ਅੰਦਰਲੇ ਦਿਮਾਗੀ ਗੰਦ ਨੂੰ ਉਜਾਗਰ ਕੀਤਾ "ਓਹ ਤੱਕਦਾ ਰਿਹਾ ਵੇ ਮੈਂ ਸਿਖਰ ਦੁਪਿਹਰੇ ਨਾਂਉਦੀ ਸੀ" ਗਾ ਕੇ, "ਮਾਰ ਲਾ ਹੋਰ ਟਰਾਈ ਵੇ ਇਕ ਵਾਰੀ ਜੀਜਾ" ਗਾ ਕੇ ਪੰਜਾਬੀਆਂ ਦੇ ਪੁਤਰ ਮੋਹ ਦੀ ਲਾਲਸਾ ਨੂੰ ਜੱਗ ਜ਼ਾਹਰ ਕੀਤਾ, ਜਦੋਂ ਸੰਤਾਲੀਆਂ ਦੀ ਨੋਕ ਤੇ ਧਰਮ ਸਿਖਾਇਆ ਜਾ ਰਿਹਾ ਸੀ ਤਾਂ ਚਮਕੀਲੇ ਦੀ ਤੂੰਬੀ ਧਰਮਾਂ ਦੇ ਇੱਸ ਸੱਚ ਨੂੰ ਫੜਕੇ ਸਟੇਜ ਤੇ ਧੂਈ ਫਿਰਦੀ ਸੀ ਕੇ ਬਹੁਗਿਣਤੀ ਯੂਥ ਮੱਸਿਆ ਪੁੱਨਿਆਂ ਨੂੰ ਧਾਰਮਿਕ ਸਥਾਨਾਂ ਤੇ ਰੱਬ ਦੇ ਦਰਸ਼ਨਾਂ ਲਈ ਨਹੀ ਜਾਂਦਾ ਬਲਕਿ ਹੋਰ ਕਿਸੇ ਮਕਸਦ ਨਾਲ ਜਾਂਦਾ ਹੈ "ਕੁੱਦ ਕੁੱਦ ਮਾਰੇ ਚੂੰਭਿਆਂ ਰੰਨ ਪਤਲੀ ਤਲਾਅ ਦੇ ਕੰਢੇ ਨਾਹਵੇ" ਗਾ ਕੇ, ਚਮਕੀਲੇ ਦੀ ਤੂੰਬੀ ਅੱਜ ਵੀ ਮਾਨਸਾ ਤੋਂ ਲੈ ਕੇ ਚੰਡੀਗੜ ਤੱਕ ਗੱਭਰੂਆਂ ਦੀਆਂ ਕਾਰਾਂ ਚ ਗੂੰਜਦੀ ਹੈ, ਮੋਟਰਾਂ ਤੇ ਟੁਣਕਦੀ ਹੈ, 5 ਸਟਾਰ ਦੇ ਕਮਰਿਆਂ ਚ ਰੌਣਕ ਲਾਉਦੀ ਹੈ। ਪਰ ਓਹਨੂੰ ਮਾਰਨ ਵਾਲੇ ਦਾ ਨਾਮ ਕੌਣ ਜਾਣਦਾ , ਦਿਲਾਂ ਤੇ ਰਾਜ ਕਰਨ ਲਈ ਪਿਆਰ ਹੁੰਦਾ ਨਾ ਕਿ ਹਥਿਆਰ । ਭੁੱਲ ਚੁੱਕ ਲਈ ਮੁਆਫੀ
@AmliDasBandeNai
@AmliDasBandeNai 14 күн бұрын
Tahi ta paji inha de chaloonay larde😂😂😂😂
@Sukhdev-ln1vy
@Sukhdev-ln1vy 14 күн бұрын
ਬੇਟਾ | ਚਮਕੀਲੇ ਨੇ ਆਪਣੇ ਗੀਤਾਂ ਚ ਪੁਰਾਣੇ ਪੰਜਾਬੀ ਅਖਾਣ _ ਲੋਕ ਮੁਹਾਵਰੇ ਇਸ ਤਰ੍ਹਾਂ ਫਿੱਟ ਕੀਤੇ ਹਨ ਜਿਵੇਂ ਮਾਲਾ ਵਿੱਚ ਮਣਕੇ ਪਰੋਏ ਹੁੰਦੇ ਹਨ | ਇਹ ਕੰਮ ਨਾ ਕੋਈ ਕਰ ਸਕਿਆ ਤੇ ਨਾ ਕਿਸੇ ਤੋਂ ਹੋਣਾ ਹੈ |
@user-by4sp1bz6p
@user-by4sp1bz6p 12 күн бұрын
Wah wah 👌👌 verre dil khush likht ,tarif layi koi shabd ni ❤❤
@SukhwinderSingh-ge4fv
@SukhwinderSingh-ge4fv 7 күн бұрын
Eçcellent pappu brar.
@SANDHU_171
@SANDHU_171 14 күн бұрын
ਲੋਕ ਜੋ ਸੁਣਦੇ ਸੀ ਉਹ ਚਮਕੀਲਾ ਗਾਉਂਦਾ ਸੀ ਛਿੰਦੇ ਸਦੀਕ ਮਾਣਕ ਰਮਲਾ ਯਮਲੇ ਨਰਿੰਦਰ ਬਾਬਾ ਹੋਰ ਕਈਆ ਨੇ ਗਾਇਆ ਫਿਰ ਇਸ ਗਰੀਬ ਨੂੰ ਕਿਉ ਮਾਰਿਆ ਧਾਰਮਿਕ ਚਮਕੀਲੇ ਦਾ ਕੋਈ ਤੋੜ ਨਹੀਂ
@gurwindersidhu6542
@gurwindersidhu6542 12 күн бұрын
Jo jayada papular ce usnu marya, singers cho chamkile nu, actors cho Varinder nu , writers cho pass nu, hun kisne keeta eh km koi be ho sakda, ho sakta govt da km hove loka de chahte klakaara nu marva ke Khalistani groups te ilzaam la do taki log unna to nafrat karan, fer khalistani groups da ve km ho sakda ke enna papular artist nu maar ke youth nu filma te music vaale passe to hta ke aapne vl karna, ja fer eh km music te Film industry de dusre artist da ho sakda
@aulakhsimran3437
@aulakhsimran3437 8 күн бұрын
😂😂😂😅😅 KHALISTANI ATANKWADI NE NAHI MAARAYA😅😅😅😅😮😮😮😢😊....HOR
@bhupinderroadways4483
@bhupinderroadways4483 15 күн бұрын
Amar Singh chamkila zindabaad ❤
@PAWANKUMAR-hq5qd
@PAWANKUMAR-hq5qd 14 күн бұрын
Chamkila is first rockstar of punjab
@user-qg5pt9rs2d
@user-qg5pt9rs2d 14 күн бұрын
ਕੰਮ ਕੀਤਾ ਠੱਗਾ ਨੇ ਨਾਮ ਲਗਾ ਤਾਂ ਸਿੰਘਾ ਦਾ । ਨੋਧ ਸਿੰਘ ਜਵੰਦੇ ਨਾਲ ਗੱਲ ਕਰੋ ਜੋ ਮਨੇਜਰ ਸੀ ਚਮਕੀਲੇ ਦਾ ।ਚਮਕੀਲੇ ਨੂੰ ਅਸਲੀ ਖਾੜਕੂ ਸਿੰਘ ਕਿੰਨਾ ਪਿਆਰ ਕਰਦੇ ਸੀ ।ਇੱਥੇ ਇੱਥੇ ਇੱਥੇ ਖੜੇ ਉਦੇ ਨਾਲ। ਬਾਬਾ ਮਨੋਚਾਲ ਨਾਲ ਕਿੰਨਾ ਪਿਆਰ ਸੀ ਬਾਬੇ ਪਿਆਰੇ ਸਿੰਘ ਕਿੰਨਾ ਪਿਆਰ ਸੀ ।ਕਾਰਡ ਦਫਰਤ ਵਿੱਚ ਦੇ ਕੇ ਜਾਂਦੇ ਸੀ ਜੇ ਲੋੜ ਪਈ ਆ ਦਿਖਾ ਦੇ ਉਹ। ਜੇ ਚਮਕੀਲੇ ਨੇ ਗਇਆ ਤਾਂ ਸਾਡੇ ਸਮਾਜ ਵਿੱਚ ਸੀ ਤੇ ਹੁਣ ਵੀ ਹੈਗਾ ਇਹ ਬਹੁਤ ਸਦੀਆਂ ਤੋਂ ਚੱਲ ਰਿਹਾ .ਪੁਰਾਣੇ ਸਮੇਂ ਵਿੱਚ ਗੁਰੂਕਲ ਵਿੱਚ ਕਾਮਾਂ ਸੂਤਰ ਕੋਕ ਸ਼ਾਸਤਰ ਤੇ ਮੰਦਿਰ ਵਿੱਚ ਦਿਵਾਰਾ ਤੇ ਸੰਭੋਗ ਚਿੱਤਰ ਬਣਾਏ ਜਾਂਦੇ ਸੀ ਤਾਂ ਲੋਕਾ ਅੰਦਰ ਸ਼ਕਤੀ ਬਣੀ ਰਹੇ ਦਸਵ ਗ੍ਰੰਥ ਵਿੱਚ ਤਿਆਰਿਆ ਚਰਿੱਤਰ ਲਿਖੇ ਗਏ ਨੇ ਸੰਸਾਰ ਲਈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕੀਤਾ ਜਾਂਦਾ(ਹਜ਼ੂਰ ਸਾਹਿਬ) । ਸਿੱਖੀ ਸਿਧਾਤਾ ਦੇ ਸਾਬ ਨਾਲ ਤਾਂ ਔਰਤ ਦਾ ਕਤਲ ਬਣਦਾ ਨੀ ਉਸ ਕੋਲ ਚਾਰ ਮਹੀਨੇ ਦਾ ਜਵਾਕ ਸੀ..। ਨਾ ਨਿਹੱਥੇ ਤੇ ਤਾਂ ਬੇਕਸੂਰ ਲੋਕਾਂ ਤੇ ਸਮਾਜ ਸੱਚ ਨੂੰ ਕਿਉ ਨਹੀ ਸਵੀਕਾਰ ਕਰਦੇ ਸਾਡੇ ਸਮਾਜ ਵਿੱਚ ਇਹ ਕੁਝ ਹੈ। ਕਿ ਕੋਈ ਲਿਖਾਰੀ ਆਪਣੀ ਸਮਝੀ ਨਹੀ ਲਿਖ ਸਕਦਾ ਜਾਂ ਨਹੀ ਜੀਅ ਸਕਦਾ। ਜੇ ਗੰਦ ਸੀ ਕਿਉ ਸੁਣਿਆ ਗਿਆ ਕਿਉ ਸਭ ਤੋਂ ਵੱਧ ਵਿਕਿਆ ਸੁਣਾਇਆ ਕਿਉਂਕਿ 300 ਆਖਾੜੇ ਲੱਗੇ ਸਾਲ ਵਿੱਚ ਕਿਉ ਕੁੜੀਆ ਬੁੜਿਆ ਨੇ ਕੋਠੇ ਤੋੜ ਕੇ ਨੱਚ ਨੱਚ ਤੇ ਕਿਉਂਕਿ ਕਹਿੰਦੀ ਸੀ ਸਾਨੂੰ ਵੀ ਸੁਣਾ ਗਾਣੇ ਜਾਂ ਤੇਰੇ ਗਾਣੇ ਸਾਡੇ ਵਾਰ ਨਹੀ ਚੱਕ ਸਕਦੇ ਕਿਉਂਕਿ ਘਰੇ ਨਹੀ ਜਾਂਦੀਆਂ ਸੰਗੀਤ ਧੁੰਨਾ ਨੂੰ ਕਿੰਨਾ ਘਾਟਾ ਪਾਇਆ ।ਕਿ ਪਤਾ ਕਿੰਨੀਆਂ ਹੋਰ ਧੁੰਨਾ ਤੂੰਬੀ ਵਿੱਚੋ ਨਿਕਲਨੀਆ ਸੀ ।ਹਾਸ ਰਸ ਈ ਖਤਮ ਕਰਤਾ । ਜੋ ਪੰਜਾਬੀ ਸਾਹਿਤ ਦੇ ਆਖਣੇ ਠੇਠ ਪੰਜਾਬੀ ਦੇ ਸ਼ਬਦ ਗਾਣੇ ਤੋਂ ਸਿੱਖਣੇ ਸੀ ਉਹ ਵੀ ਮਾਰ ਤੇ ਨਾਲ ਹੀ। ਆਪਣਾ ਸਿਸਟਮ ਈ ਗੰਦਾ ।ਪੰਜਾਬ ਦੇ ਸਾਹਿਤਕਾਰਾਂ ਸੰਗੀਤਕਾਰਾਂ ਗੀਤਕਾਰਾ ਨੂੰ ਕੋਈ ਮਤਲਬ ਨਹੀ ਜਦੋ ਕੋਈ ਇਹਨਾ ਦਾ ਮਰੂ ਉਦੋ ਪਤਾ ਲੱਗੋ ।ਕੋਈ ਫ਼ਿਕਰ ਨਹੀ ਪੈਦਾ ਚਮਕੀਲੇ ਅਮਰਜੋਤ ਦਿਲਸਾਦ ਪਾਸ ਦੇ ਮਰਨ ਤੋਂ । ਬੰਦੇ ਪੰਜਾਬ ਵਿੱਚ ਆਜ਼ਾਦੀ ਨਾਲ ਜੀ ਵੀ ਨਹੀ ਸਕਦਾ ।ਇਹੀ ਅਜਾਦੀ ਹੈ ਸਾਡੇ ਲਈ ਆਉਣ ਵਾਲੇ ਜਵਾਕਾਂ ਨੂੰ ਕੀ ਦੱਸਾਂ ਗੇ
@user-qf9ip3le5b
@user-qf9ip3le5b 15 күн бұрын
Chamkila legend❤❤❤❤❤❤
@kishansinghsabarwall2860
@kishansinghsabarwall2860 15 күн бұрын
Great chamkeela
@surinderpaul722
@surinderpaul722 15 күн бұрын
Shaheed amar Singh chmkila jindabaad
@JaskarnSingh-raunta
@JaskarnSingh-raunta 14 күн бұрын
ਕੋਟਦੂਨੇ ਵਾਲੇ ਪਡਿਊਸਰ ਨੂੰ ਕਿਉਂ ਨਹੀਂ ਮਾਰਿਆ ਕਿ ਜੱਟ ਕਰਕੇ
@AmrikSingh-sm4iq
@AmrikSingh-sm4iq 12 күн бұрын
Kharku Singh rihaa krwaao usdaa bhi bandobast ho jaavega😂
@user-by4sp1bz6p
@user-by4sp1bz6p 12 күн бұрын
​@@AmrikSingh-sm4iq kiun bai bahr kharku khtm hoge ,,😂
@darbarasingh9145
@darbarasingh9145 14 күн бұрын
ਕਾਨੂੰਨ ਨਾਲ ਹਟਾਇਆ ਜਾ ਸਕਦਾ ਸੀ । ਲੋਕਾਂ ਦੇ ਨਜਾਇਜ ਪੁਤ ਨਾ ਮਰੋ ।ਵਰਿੰਦਰ ਨੂੰ ਮਾਰ ਦਿਤਾ । ਹੁਣ ਕਿਤੇ ਫਿਲਮਾਂ ਬਣਨੋ ਹਟ ਗਈਆਂ ।
@PritamSingh-gw1iq
@PritamSingh-gw1iq 6 күн бұрын
ਚੰਗਾ ਮਾੜੇ ਗੋਣ ਹਰ ਬੰਦੇ ਵਿੱਚ ਹੁੰਦੇ ਨੇ ਪਰ ਬੰਦਾ ਮਰਣਾ ਬਹੁਤ ਮਾੜੀ ਗੱਲ ਹੈ ਹੀਰਾ ਸੀ ਚਮਕੀਲਾ
@karamjitkaursandhu5562
@karamjitkaursandhu5562 15 күн бұрын
ਬਹੁਤ ਵਧੀਆ ਪਰਦਾ ਉਠਾਇਆ ਪ੍ਰਭਜੋਤ ਜੀ। ਬਹੁਤੇ ਲੋਕ ਤਹਿ ਤੱਕ ਜਾ ਕੇ ਸੋਚਦੇ ਨਹੀ। ਜਿੰਨੀ ਦੇਰ ਵੋਟ ਰਾਜਨੀਤੀ ਰਹੇਗੀ ਇਸ ਤਰਾਂ ਹੀ ਰਹੇਗਾ। ਬਾਕੀ ਬੀਬੀ ਜੀ ਤੁਹਾਡਾ ਚੈਨਲ ਵਧੀਆ ਕੰਮ ਕਰ ਰਿਹਾ ਹੈ। ਸਭ ਮਸਲੇ ਵਿਚਾਰਦਾ ਹੈ। ਹੱਕ ਸੱਚ ਦੀ ਲੜਾਈ ਹਮੇਸ਼ਾਂ ਹਾਰਦੀ ਰਹੀ ਹੈ॥
@sukhrajsingh8435
@sukhrajsingh8435 11 күн бұрын
The Legend Of Panjab ❤ Amar Singh Chamkila ❤
@arshsingh2937
@arshsingh2937 13 күн бұрын
Love you chamkila legend
@kamalsingh4523
@kamalsingh4523 12 күн бұрын
All time super hit Jodi amar Singh Chamkila ji and amar jot ji ❣️❣️❣️❣️❣️
@sukhjitsinghsingh9490
@sukhjitsinghsingh9490 14 күн бұрын
Legend never died
@Singh47Singh-jr7jt
@Singh47Singh-jr7jt 14 күн бұрын
Legend Chamkila Legend
@sewasingh5142
@sewasingh5142 15 күн бұрын
ਵਾਹਿਗੁਰੂ ਜੀ ਪਿਆਰੀ ਬੇਟੀ ਹਰਸ਼ਰਨ ਕੌਰ ਜੀ 🙏🙏👌👌👌👌👌👌👌❤️❤️❤️
@sewasingh5142
@sewasingh5142 14 күн бұрын
ਧਨਵਾਦ ਪੁਤਰ🙏🙏👌👌👌👌❤️❤️❤️
@47records65
@47records65 13 күн бұрын
Chamkila badhiya kalakar si
@akhiljain8827
@akhiljain8827 15 күн бұрын
Movie available on Netflix
@user-shama88
@user-shama88 8 күн бұрын
ਬਾਈ ਜੀ ਪੰਜਾਬ ਵਿੱਚੋਂ ਉਜੜ ਕਿ ਓਹਨਾ ਦਰਦ ਕਿਸੇ ਨਹੀਂਬੋਲਿਆ ਸਾਰਾ ਟੱਬਰ ਖਤਮ ਹੋ ਗਿਆ
@sidhurureke
@sidhurureke 14 күн бұрын
Waheguru ji
@majorverygoodbhatti4101
@majorverygoodbhatti4101 5 күн бұрын
Parabjot singh ji bahut vadhiya keh rehe hn bilkul sahi gall aa ji
@motilal2396
@motilal2396 14 күн бұрын
Yug Jug Amar Chamkila Ji
@randhirs1256
@randhirs1256 3 сағат бұрын
ਚਮਕੀਲੇ ਨੂ ਮਾਰਨ ਤੋ ਬਾਅਦ ੳਹੀ ਲੁਟਿਰੇਆ ਨੇ ਞਿਆਹ ਞਾਲੇ ਘਰ ਤੋ ਪੰਜਾਹ ਹਜ਼ਾਰ ਰੁਪਿਆ ਲੈ ਗਏ ਸੀ. ਇਹ ਕਹਿ ਕੇ ਚਮਕੀਲੇ ਨੂ ਤੁਸੀ ਕਿਊ ਸੱਦਿਆ. ਇਹ ਸਁਚ ਹੈ. ਲੁਟਿਰੇਆ ਨੇ ੳਸ ਟਾੲਈਮ ਬਹੁਤ ਅਁਤ ਚੁਕੀ ਹੋਈ ਸੀ. ਪਰਞਾਰਾ ਦੇ ਪਰਞਾਰ ਮਾਰ ਦਿਤੇ ਸੀ. ਅਸਲੀ ਸਿੰਘ ਤਾ ਸਰਕਾਰ ਨਾਲ ਲੜਦੇ ਸੀ. ਮੌਤ ਦੇ ਸੌਦਾਗਰ ਮਮੂਲੀ ਗਲਤੀ ਤੋ ਅਆਮ ਲੋਕਾ ਨੂ ਹੀ ਮਾਰਨ ਲਗ ਗਏ ਸੀ. ੲਇਸ ਲੲਈ ਲੋਕਾ ਨੇ ਇਹਨਾ ਤੋ ਤੰਗ ਅਆ ਕਿ ਲੁਟਿਰੇਆ ਨੂ ਫੜਾੳਣਾ ਸੂਰੂ ਕਰ ਦਿਤਾ ਸੀ. ਇਕ ਇਹਨਾ ਨੇ ਔਰਤ ਮਾਰੀ ਸੀ. ਸਞੇਰ ਹੋਣ ਤੇ ਮਰੀ ਹੋੲਈ ਮਾ ਨੂ ੳਸ ਦੀ ਤਿਨ ਸਾਲ ਦੀ ਬੱਚੀ ਦੁਧ ਚੂਁਘ ਰਹੀ ਸੀ. ਇਹ ਸਨ ਖਾੜਕੂ. ? ? ?
@mahibhangra
@mahibhangra 15 күн бұрын
Diljeet ne dudh da dudh te paani da paani karta .sajiya da ki kasoor si.amrjot de 2 month de bache da ki kasoor si.puri duniya nu eh ota lg gya bhen meriye kon sahi si te kon galat si
@paranpalsingh4574
@paranpalsingh4574 14 күн бұрын
Kuldeep manak ,shinda doshi😂
@GurwinderSingh-hr4ee
@GurwinderSingh-hr4ee 9 күн бұрын
ਦਰਸਕਾ ਦਾ ਨਜਰੀਆ? ਕੇਹੜੇ ਦਰਸਕ? ਜੋ ਜਰਦੇ ਦੀ ਪੁੜੀ ਤੇ ਕੈਸਰ ਦੀ ਚੇਤਾਵਨੀ ਨਹੀ ਪੜਦੇ? ਮੂਰਖ ਦਰਸਕਾ ਕੋਲ ਤਾ ਨਜਰੀਆ ਹੀ ਹੁੰਦਾ ਨਹੀਂ।
@randhirs1256
@randhirs1256 4 сағат бұрын
ਲੁਟਿਰੇਆ ਨੇ ਮਾਰਿਆ. ਲੁਟੇਰੇ ਪੈਸੇ ਲੁਟਦੇ ਸੀ .ਬਁਚਿਆ ਨੂ ਯਤੀਮ ਬਣਾਇਆ. ਰੇਲ ਗੱਡੀਆਂ ਞਿਚ ਬੰਬ ਰਖਕੇ ਨਿਰਦੋਸ ਲੋਕ ਮਾਰੇ. ਅਸਲੀ ਸਿੰਘ ਦੀ ਲੜਾਈ ਸਰਕਾਰ ਨਾਲ .ਸੀ ਪਰ ਲੁਟਿਰੇਆ ਨੇ ਆਮ ਲੋਕਾ ਨੂ ਹੀ ਮਾਮੂਲੀ ਗਲਤੀ ਤੋ ਮਾਰਨਾ ਸੂਰੂ ਕਰ ਦਿਤਾ ਸੀ. ਇਹਨਾ ਮੌਤ ਦੇ ਸੁਦਾਗਰਾ ਨੇ ਹਿਦੂ ਞੀਰਾ ਨੂ ਬਁਸਾ ਚੋ ਕਁਢਕੇ ਮਾਰਿਆ. ਬਁਚੇ ਯਤੀਮ ਕੀਤੇ. ਸਿਘ ਚਮਕੀਲੇ ਨੂ ਚਲਦੇ ਪ੍ਰੋਗਰਾਮ ਞਿਚ ਲਿਬੜਾ ਬੱਸ ਞਾਲਿਆ ਦੇ ਘਰ ੲਇਨਾਮ ਦੇ ਕੇ ਧਾਰਮਕ ਗੀਤ ਸੁਣ ਕਿ ਚਲੇ ਗਏ ਸੀ. ਤਰਨਤਾਰਨ ਞਿਖੇ ਞੀ ਅਖਾੜੇ ਞਿਚ ਇਨਾਮ ਦੇ ਗਏ ਸੀ. ਲੁਟਿਰੇਆ ਨੇ ਚਮਕੀਲੇ ਨੂ ਮਾਰਿਆ. ਫਿਰੌਤੀ ਨਾ ਦੇਞੜਣ ਕਰਕੇ. ਇਕ ਗਁਲ ਦਁਸ . ਇਹਨਾ ਮੌਤ ਦੇ ਸੁਦਾਗਰਾ ਦਾ ਆਮਦਨ ਦਾ ਕੀ ਸਾਧਨ ਸੀ. ਇਹ ਲੋਕਾ ਤੋ ਜਬਰੀ ਪੈਸੈ ਞਸੂਲ ਕਰਦੇ ਸੀ. ਪੈਸੈ ਲੁਟ ਕਿ ਐਸ ਕਰਦੇ ਸੀ. ਦੀਪਾ ਚਮਕੀਲੇ ਤੋ ਤਿਨ ਞਾਰੀ ਪੈਸੈ ਲੈ ਗਿਆ ਸੀ.
@GurmeetsinghSingh-qr2jo
@GurmeetsinghSingh-qr2jo 11 сағат бұрын
Very nice.
@darbarasingh9145
@darbarasingh9145 14 күн бұрын
ਜੇ ਗਲਤ ਸੀ ਸੈਸਰ ਬੋਰਡ ਕੀ ਕਰਨਾ ।
@DarshanSingh-yi2ix
@DarshanSingh-yi2ix 12 күн бұрын
❤❤❤
@Satnamharuwal
@Satnamharuwal 14 күн бұрын
par.ithe.taan.dalewal.Saab.side Keh.rahe.ne.k.chamkile.nu.sidha.kharkuan.ne.sodha.laea
@BalwinderPadda-mt7bd
@BalwinderPadda-mt7bd 11 күн бұрын
Thik kiha
@balbirdhaliwal6599
@balbirdhaliwal6599 15 күн бұрын
ਇਸ ਚੈਨਲ ਨੂੰ ਪਤਾ ਨਹੀ ਕੀ ਹੋਇਆ ਪਿਛਲੇ ਕੁਝ ਸਮੇਂ 😢😢
@ieltsbaba8400
@ieltsbaba8400 15 күн бұрын
eh video jarrori c. evi loki singhan nu badnaam krde aa. mareya black cats ne c ohnu. news media sirf weater channel hi ban ke nai rehna chahida. they are doing good.
@mahibhangra
@mahibhangra 15 күн бұрын
Jehde kehde ne black cats ne mareya si.30 bad vi aj tuhade bande jimevariya le rahe ne. Chamkile di movies to ik gal Sikh lyi ki sache insn 3 hi bande si.1chamkila.2.sidhu museala.3. diljeet dosangh.baki sabh chor lutere ne.rehndi duniya tak chamkile da paal ehna de sirro ni lehna
@ieltsbaba8400
@ieltsbaba8400 15 күн бұрын
@@mahibhangra gande gane gaun wala banda c chamkila. Sidhu and diljeet naal compare na kr 22. Nale bollywood movie ton hi sikhna reh gya hun? Je es interview nu sara suneya hunda tan kaafi kuch mil jana c sikhan nu. Prabhjot singh os time da news reporter c jo facts das reha. Tusi nai agree krna tan na kro.
@mampreetsingh6594
@mampreetsingh6594 14 күн бұрын
ਕੁਝ ਲੋਕ ਚਮਕੀਲੇ ਦੀ ਤੁਲਨਾ ਸਿੱਧੂ ਮੂਸੇਵਾਲੇ ਨਾਲ ਕਰਦੇ ਹਨ ਜਦਕਿ ਇਹਨਾਂ ਸੋਚ ਵਿੱਚ ਜਮੀਨ ਆਸਮਾਨ ਦਾ ਫਕਰ ਸੀ ਸਿੱਧੂ ਦੇ ਗਾਣੇ ਅਖਣੀ ਤੇ ਜੋਸ ਭਰਨ ਵਾਲੇ ਸਨ ਪਰ ਚਮੀਕਲੇ ਦੇ ਗਾਣੇ ਜਵਾਨੀ ਨੂੰ ਕਰੈਕਟਰ ਲੈਸ ਕਰਨ ਵਾਲੇ ਸਨ
@AmliDasBandeNai
@AmliDasBandeNai 14 күн бұрын
Ja oye vadya gyaniya..sidhu nu chatti chall tu...chamkilay de gaanay sunkay gunde ne bande se na fukriya marde se.
@user-xc6pr9wl6n
@user-xc6pr9wl6n 14 күн бұрын
Sidhu fukarpune Wale geet gauda reya
@gurwindersidhu6542
@gurwindersidhu6542 12 күн бұрын
Sidhu aap chamkile da fan ce usde song sunda ce, thoda aapna chriter mada ta chamkila ke kare jije saali de riste nu tusi bhen bhai vala keh sakde ho
@majorverygoodbhatti4101
@majorverygoodbhatti4101 5 күн бұрын
AJJ JO PUNJAB CHO MAHAUL HAI OH SIDHU DE GEET DE KARKE HAI..AJJ HAREK NAUJAWAN HATHEYAR CHUKKI FIRDA AA GUNDAGARDI TA HI JIYADA HAI PUNJAB CHO
@SinghHarcharn-dg8ys
@SinghHarcharn-dg8ys 15 күн бұрын
ਤੁਸੀਂ ਚਮਕੀਲਾ ਚੁਮਕੀਲੇ ਦੇ ਚੱਕਰਾ ਚ ਨਾ ਪਵੋ ਤੁਹਡੇ ਘਰ ਚ ਜੇ ਗੀਤ ਲੱਗੇ ਅੱਟੇ ਵਾਗੂ ਗੁਨਤੀ ਵਗਾਨੇ ਪੁਤ ਨੇ ਤੁਆਨੂੰ ਸਰਮ ਆਵੇਗੀ ਜਾ ਨਹੀਂ
@lovecooper6
@lovecooper6 15 күн бұрын
tu apne ghare porn vekhda??? dimag v hunda k ni ki vekhna ki nai
@amritpal3879
@amritpal3879 15 күн бұрын
ਦਸਮ ਗ੍ਰੰਥ ਦੇ ਤ੍ਰਿਆ ਚਰਿੱਤਰਾਂ ਬਾਰੇ ਕੀ ਖਿਆਲ ਆ??? ਉਹ ਪੜੇ ਜਾ ਸਕਦੇ ਆ ਪਰਿਵਾਰ ਚ ਬਹਿ ਕੇ???
@anmolsingh1416
@anmolsingh1416 14 күн бұрын
​Dasm granth guru gobind singj je de bani darj us nu dasm granth kehnde han tu jis grznth de gal karda oh koi kise de likht ho sakdi guru gobind singh je de nhi
@AmliDasBandeNai
@AmliDasBandeNai 14 күн бұрын
​@amritpal3879 😂😂😂 sehi kiha
@KamalSingh-lj3ic
@KamalSingh-lj3ic 14 күн бұрын
ਨਾ ਸੁਣੋ ਫਿਰ, ਤੁਹਾਨੂੰ ਕਿਸਨੇ ਕਿਹਾ ਸੁਨਣ ਨੂੰ, ਨੈਟ ਤੇ ਗੰਦੀਆਂ ਫ਼ਿਲਮਾਂ ਵੀ ਬਹੁਤ ਨੇ 😮
@user-iu7ov8rs9s
@user-iu7ov8rs9s 14 күн бұрын
Greatest Legend Diamond Jodi Ustad Amar Singh Chamkila Sahib ji, Mata Amarjot Kaur & 2 Musician killed by khalistani terriorists. Reason of this murder extortion 50000 gave the khalistani militants that time. Then khalistani terriorists are demanding another extortion. So khalistani militants had admitted this murder 👍
@gurpreetkumar7950
@gurpreetkumar7950 15 күн бұрын
Ehi sachayi aa mAi dr bhatia keh reha
@darbarasingh9145
@darbarasingh9145 14 күн бұрын
ਹੁਣ ਸਭ ਕੁਝ ਹਟ ਗਿਆ । ਸਭ ਅਕ ਭਾਸਾ ਬੋਲੋ ।
@rooplal9026
@rooplal9026 13 күн бұрын
Eh sab kush jaat krke hoea g!
@sonuduggal-cr8le
@sonuduggal-cr8le 10 күн бұрын
Chamkila killed because he was ravidassia sikh...
@mohitsangar9687
@mohitsangar9687 13 күн бұрын
Hun ta 43 ich Lcd lagi sab de Ghar par ek bhi filam nhi dekh sakde apne pariwar vich beth kar hun o kithe gaye hun karo gand khatam gla Kari jande hun ek puri filam hi dekh kar dikha do apni family vich beth kar ye basarm hoke naa oth ke tur gaye bahar Ghar to baad vich bache hi dekh de ne puri filam
@gurpreetkumar7950
@gurpreetkumar7950 15 күн бұрын
Klakaran ne mareya
@satnamsattu8461
@satnamsattu8461 10 күн бұрын
Amar Singh chamkila good ❤❤❤🎉🎉
@user-uq5bf5rz5c
@user-uq5bf5rz5c 3 күн бұрын
Chamkila. AZ. We. Gazda. Wazda. He. 👌
@user-uq5bf5rz5c
@user-uq5bf5rz5c 3 күн бұрын
Chamkila. Jindaawaad. Baking. Tusi. Sare. Murdawaad
@lovecooper6
@lovecooper6 15 күн бұрын
chamkila da smjh sakde aa …. but amarjot jo preganant c ohnu kharku ni maar sakde … guru de singh kde v nihathe aurat te hath ni chuk sakde
@atindersinghasr7225
@atindersinghasr7225 14 күн бұрын
Sada legend deepa heran wala jine chamkila thokya ❤❤❤❤
@gurwindersidhu6542
@gurwindersidhu6542 12 күн бұрын
Deepa lutera ce Amritsar vaale khadkua ne khud keha ce usde naal unna da koi lena dena nhi ce,oh aap deepe nu maran nu ferde ce, saalea 17 saal de lutera nu Shaheeda naal jod reha tera khak na rahe, jake haar pa usda statue bna de aapne pind ch agle din Tainu khakdu chakan ge fer, oh saalea kahi jande a adi nhi kuch keeta tu saalea RSS vaalea tu paisa laike khalistani da naam jod reha
@atindersinghasr7225
@atindersinghasr7225 12 күн бұрын
@@gurwindersidhu6542 deepa kcf da banda oh jathebandi taut bandya nu mardi jehde singha vich luke baithe aaj tak jehde udo de singh jinde kise ne nahi keha deepa mada si chooth bolna thode wargya nu wadhu onda par ethe ni chlna
@gurwindersidhu6542
@gurwindersidhu6542 12 күн бұрын
@@atindersinghasr7225 acha fer kcf ne usnu koi tribute nhi dita saalea jhoot keuon bolda mere nanke lutere ekakte ho ke bhindravale force banai ferde cd lut marr karde ce
@gurwindersidhu6542
@gurwindersidhu6542 12 күн бұрын
@@atindersinghasr7225 deepe da naam koi nhi janda usde pind, Amritsar vaale khadkua ne duggri pind ch keha ce oh deepe nu sodha laun ge jake dugri pind de loka to puchh, keyon gap mari jana
@gurwindersidhu6542
@gurwindersidhu6542 12 күн бұрын
@@atindersinghasr7225 Deepa bahut soorma ce ek aurat de Goli mari usda 21 den de bache de maa maari, oh bacha aapne maa to bina mar gya, rabb ne chamkile nu oh papularity diti ke 36 saal be usde geet chalde a, deepe nu torcher karke maarya pure pind de samne
@prithvisingh6241
@prithvisingh6241 11 күн бұрын
Cast da rola c Sara Jasmin sandlas da bund padu swag sahi song aa
@AadarshKumar-ms8vb
@AadarshKumar-ms8vb 13 күн бұрын
Je chamkila sarkar da banda hunda ta mareya bhi nahi janda c
@gurpreetkumar7950
@gurpreetkumar7950 15 күн бұрын
Khadku jnani nu nai maar sakde
@reshamsahota1259
@reshamsahota1259 3 күн бұрын
ਗੀਤ ਹੁਣ ਵੀਚੱਲੀ ਜਾਦੇ ਆ
@jassisingh2885
@jassisingh2885 12 күн бұрын
ਚਮਕੀਲਾ ਸਾਹਬ 16 ਕਲਾ ਸੰਪੂਰਨ ਸੀ
@user-uq5bf5rz5c
@user-uq5bf5rz5c 3 күн бұрын
o. Bibba. Chamkila. Jindawaad. OK.
@JOGINDER311
@JOGINDER311 12 күн бұрын
Now He is justifi kharkuvaad They did wrong work
@444xy
@444xy 12 күн бұрын
Share like ਮਿਲਜੇ ਜਾਂ ਨਹੀਂ? ਤੇਰਾ ਕੰਮ ਹੋ ਗਿਆ?
@amriksingh9443
@amriksingh9443 14 күн бұрын
ਚਮਕੀਲਾ ਸਟੇਜ ਤੋਂ ਗਾਉਂਦਾ ਸੀ ਅੱਖ ਬਚਾਕੇ ਆਜਾ ਸਾਲੀਏ ਸਾਢੂ ਤੋਂ,ਅਮਰਜੋਤ ਵੀ ਕਹਿੰਦੀ ਜੀਜਾ ਵੇ ਲੱਕ ਮਿਣ ਲੈ,ਕੰਜਰੋ ਜੇ ਇਹ ਗਾਣਾ ਤੁਹਾਡੇ ਘਰ ਲੱਗਾ ਹੋਵੇ,
@gurwindersidhu6542
@gurwindersidhu6542 12 күн бұрын
Te ghar ch he gaunde ce hor aasmaan ch gaunde ce akhada ghar lagda ce vedios dekh jake kudiyan ta aap sundea ce pehle line ch beth ke,
@kamalsharma631
@kamalsharma631 12 күн бұрын
Eah jdo jhad nahi se eah firkowad se jando hinduo nu busan vichon kd ke dihlwan vich marya se eah patrkar chood bol riha hai oh Kalla dor ASI handhay hai pakistan de paley hoye at wadi ne Punjab nu barbad kr Dita se
@AnnoyedBacon-du9so
@AnnoyedBacon-du9so 12 күн бұрын
Jd eh Jodi Mari gai meri umr 10 saal di c gande geet kehra chamkila ikala gaunda c os smey de hor klakaar kehra Bhajan krde c fir uhna nu kyon ni mariya? Bs gal tan ethe mukdi aa k hor klakaran ton os di chadhai jri ni gai
@JagdishKumar-lk9ux
@JagdishKumar-lk9ux 14 күн бұрын
Sardar ji te madam ji chamkila mare nu 36 sal ho gaye hun tusian kis gal nu justify kar rahe kade badshah te hani vee sun layo par ki chamkila mar gaya ????
@22rai53
@22rai53 8 күн бұрын
ਉਹ ਸੁਣ ਰਿਹਾ ਤਾ ਕੀ ਮਤਲਬ
@malkitsingh8608
@malkitsingh8608 13 күн бұрын
Chamkila is Legend Person.
@22rai53
@22rai53 8 күн бұрын
ਚਲੋ
@rooplal9026
@rooplal9026 13 күн бұрын
Sb kuj jatiwwaj di bja hai!😅
@gurwindersidhu6542
@gurwindersidhu6542 12 күн бұрын
Patarkar Sahib ji chamkile varge singer je loka da dhayan duje pase laun ly geet ga rahe ce fer ta z Plus secretary deni chahide ce govt nu tusi thode ta sharam karo Sikh ho ke jhoot bolde hoye, loka nu khalistan baare koi jankari nhi ce asi ve pinda ch rehne a meri galbaat hoye us time de loka naal, unna ne keha ke khalistan vaare sirf educated loka nu pta hona sanu kuch pta nhi ce be eh movement keuon chal rahe a,sanu lagea ke Saint bhindravale nu maar dita gya sayad usda badla len ly ladai chal rahe a, tusi aaj ve pinda de bajurag loka nu pucch lo unnq nu aaj be nhi pta ke khalistan ke hain, eh chamkile de karan nhi khalistani groups de sb to badi galti karke hoya ke oh aapne movement da maksad loka nu dasan ch fail ho gaye, oh chunde ta chamkile varge singers nu aapne vl karke unna to geeta rahi aapne movement da aim aam lokq tak pahuchaya karde, unna ne ta klakaar he maar dete, sachai kadvi hai pr sach ehi hai ke aam loka tak aapne movement pahchan vich fail ho gaye te jado loka nu pta nhi ce Tsui lad kis ly rahe ho ta fer loka da dhayan kive bhatak sakda, kisaan andolan de time filma aaya song aye pr loka da dhayan nhi bhatkya kehon ke kisaan unions ne unna nu Changi tarah samaja dita ce andolan keuon ho reha
@lakhbirsinghlakhbirsingh7543
@lakhbirsinghlakhbirsingh7543 4 күн бұрын
Duke.da.banda.c.forutea.magda.c
@kulbirdhillon243
@kulbirdhillon243 14 күн бұрын
Prabhjot ji loveshinder dallewaal hona fi vidieo sunn lao
@navtejsinghjaswal3707
@navtejsinghjaswal3707 14 күн бұрын
Don't discuss cheap subjects like this.
@gourav5742
@gourav5742 13 күн бұрын
Ki kriye 22 ternding ch a topic nle ik gal hor Ghuh khanh ayea ethe
@gurwindersidhu6542
@gurwindersidhu6542 12 күн бұрын
Cheap ke hunda fer sex karna cheap hain ta thoda janam ve na hunda
@BharpoorSingh-ds6ef
@BharpoorSingh-ds6ef 14 күн бұрын
ਕੇ ਪੀ ਐਸ ਗਿੱਲ ਜ਼ਿੰਦਾਬਾਦ
@Shimla.Serenity
@Shimla.Serenity 10 күн бұрын
ਹੁਣ ਵੀ ਆਤੰਕਵਾਦ ਦੇ ਸਮਰਥਨ ਹੀ ਬੋਲ ਰਿਹਾ ਹੈ। ਸਬ ਨੂ ਸਰਕਾਰ ਨੇ ਮਰਵਾਯਾ। ਆਤੰਕਵਾਦੀ ਤਾਂ ਸਾਰੇ ਸੰਤ ਸੀ।
@atindersinghasr7225
@atindersinghasr7225 14 күн бұрын
ਗੁਰਦੀਪ ਸਿੰਘ ਦੀਪਾ ਹੇਰਾਂ ਵਾਲਾ ਜ਼ਿੰਦਾਬਾਦ ਜੀ ਨੇ ਚਮਕੀਲਾ thokya ❤❤❤❤
@gurvindersingh7522
@gurvindersingh7522 12 күн бұрын
Bhai Sahib ji Manak, Chhinda, Sadique, Gurdas Mann and so on singers bare ki khial hai.
@gurwindersidhu6542
@gurwindersidhu6542 12 күн бұрын
Atinder singh deepa lutera ce firoti lainda ce jake puchh pind usde, koi naam nhi lainda tusi kuch lok laike UK vaalea to paise comment kari jane ho je enna jindabaad boli jana usde pind jake bol , media te aa te bol Deepa khalistani ce, Amritsar vaale khadkua ne khud keha Deepa laal singh saade bande nhi
@jaibheemjaiambedkarsahib6863
@jaibheemjaiambedkarsahib6863 15 күн бұрын
Real 🦁 Sant K P S GILL Jindbaad
@amberambergris4375
@amberambergris4375 15 күн бұрын
Uhde kol chalaa jaa je ina pyaar karda aa 😂😂
@user-pe5kk5ij9e
@user-pe5kk5ij9e 14 күн бұрын
🤣🤣🤣🤣
@kamalpreet3283
@kamalpreet3283 14 күн бұрын
Jai bhim kps gill zindabaad
@anmolsingh1416
@anmolsingh1416 14 күн бұрын
Real sant nhi reall kanjar hraamda katil jnania nu nirwasyer karn vzla vehshi drinda
@anmolsingh1416
@anmolsingh1416 14 күн бұрын
​@@kamalpreet3283jai lol jai kanjar kps gil murdabaad
@gurpreetkumar7950
@gurpreetkumar7950 15 күн бұрын
Menu msg kro .mai sab kucch dasda
@PunjabiNagme-ky3vj
@PunjabiNagme-ky3vj 14 күн бұрын
ਦੱਸੋ ਬਾਈ ਨੰਬਰ ਦਿਓ
Help Herobrine Escape From Spike
00:28
Garri Creative
Рет қаралды 56 МЛН
ONE MORE SUBSCRIBER FOR 4 MILLION!
00:28
Horror Skunx
Рет қаралды 53 МЛН
Nonomen funny video😂😂😂 #magic
00:27
Nonomen ノノメン
Рет қаралды 13 МЛН
CHAMKILA AMARJOT DEATH NEWS DEATH PICTURES LAST LIVE STAGE CHAMKILA DEATH TIME
24:03
ਸੋਢੀ ਮੁਠੱਡਾ-Sodhi Muthada
Рет қаралды 2,9 МЛН
Help Herobrine Escape From Spike
00:28
Garri Creative
Рет қаралды 56 МЛН