Prime Discussion (2506) || Dalvir Singh Goldy joined AAP , ਥੋੜ੍ਹਾ ਸੰਭਲ ਕੇ ਚੱਲੇ ਸੰਯੁਕਤ ਕਿਸਾਨ ਮੋਰਚਾ

  Рет қаралды 99,779

Prime Asia TV

Prime Asia TV

15 күн бұрын

#primeasiatv #primediscussion #jatinderpannu #election2024news #loksabhaelection2024 #election2024news #bhagwantmaan #punjab #punjabnewstoday #bjp #congress #punjabcongress #rajawarring #sukhpalkhaira #dalvirgoldy #aappunjab #punjabcongress #partapbajwa #kisanmorcha #sanyuktkisanmorcha #kisanandolan
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 180
@SUKHWINDERSingh-yd3pw
@SUKHWINDERSingh-yd3pw 14 күн бұрын
ਪੰਨੂੰ ਸਾਬ ਮਜ਼ਦੂਰ ਤੇ ਅੱਜ ਵੀ ਦਿਹਾੜੀ ਤੇ ਗਏ ਸੀ ਤੇ ਆਫਿਸਰ ਛੁੱਟੀ ਮਣਾ ਰਹੇ ਨੇ
@RangitSinghHarike-uy7md
@RangitSinghHarike-uy7md 14 күн бұрын
ਭਾਰਤ ਦੇ ਸਿਆਸੀ ਹਰ ਪਾਸੇ ਤੋਂ ਦੋਗਲੇਪਨ ਕਿਰਦਾਰ ਦੇ ਮਾਲਕ ਹਨ ਸੋ ਜ਼ੋ ਲੀਡਰ ਕਹਿੰਦੇ ਹਨ ਉਸ ਪਰ ਯਕੀਨ ਨਾ ਕਰੋ ਜ਼ੋ ਕਰਦੇ ਹਨ ਖਾਦੇ ਹਨ ਪਹਿਨਦੇ ਹਨ ਜ਼ੋ ਤਨਖਾਹਾਂ ਪੈਨਸ਼ਨਾਂ ਭਤੇ ਲੈਂਦੇ ਹਨ। ਮਹਿੰਗਾਈ ਬੇਰੁਜ਼ਗਾਰੀ ਕਾਣੀ ਵੰਡ ਵੀ ਦੇਖਣ ਦੀ ਲੋੜ। ਪੈਨਸ਼ਨ ਫੌਜ ਦੀ ਬੰਦ ਸਿਰਫ ਲੀਡਰ ਪੰਜ ਸਾਲ ਵਿੱਚ ਹੀ ਪੈਨਸ਼ਨ ਸਮੇਤ ਬਹੁਤ ਸਹੂਲਤਾਂ ਰਾਹੀਂ ਦੇਸ਼ ਨੂੰ ਲੁੱਟ ਰਹੇ ਹਨ।।
@RavinderKumar-bf8hv
@RavinderKumar-bf8hv 13 күн бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕੇ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਜੋ ਗਲੀਆਂ ਨਾਲੀਆਂ ਤੱਕ ਹੀ ਸੀਮਤ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੇਰਾ ਕੋਈ ਵੀਰ ਸਹਿਯੋਗ ਦੇਣ ਲਈ ਤਿਆਰ ਹੈ ਤਾਂ ਮੈਂ ਉਸ ਦਾ ਬਹੁਤ ਧੰਨਵਾਦੀ ਹੋਵਾਂਗਾ ਜੀ।
@BhupinderSingh-yg8cg
@BhupinderSingh-yg8cg 14 күн бұрын
ਪੰਨੂੰ ਸਾਹਿਬ ਜੀ,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ
@daljitsidhu7149
@daljitsidhu7149 14 күн бұрын
ਹਰਪਾਲ ਸਿੰਘ ਕਿਸਾਨਾਂ ਦੀ ਸਟੋਰਟ ਤੇ ਗਿਆ ਪੁਲਿਸ ਦੀ ਸੱਟ ਨਾਲ ਲੱਕ ਟੁੱਟ ਗਿਆ ਕਨੇਡਾ ਵੀਜ਼ਾ ਲੱਗਿਆ ਸੀ ਗਰੀਬ ਪਰਿਵਾਰ ਨਾਲ ਸਬੰਧਤ ਮੁੰਡੇ ਦੀ ਕਿਸੇ ਕਿਸਾਨ ਨੇਤਾ ਨੇ ਸਾਰ ਨੀ ਲਈ
@RangitSinghHarike-uy7md
@RangitSinghHarike-uy7md 14 күн бұрын
ਮੋਦੀ ਭਾਜਪਾ ਵੀ ਮਜ਼ਦੂਰ ਦਿਵਸ ਮਨਾਇਆ ਕਰਦੇਂ ਹਨ ਉਲਟ ਅੱਠ ਘੰਟੇ ਦੀ ਡਿਊਟੀ ਤੋਂ ਵਧਾ ਕੇ 12ਘੰਟੇ ਡਿਊਟੀ ਕਰ ਦਿਤੀ। ਵੱਡੇ ਵੱਡੇ ਕਾਰੋਬਾਰ ਦੀ ਫੈਕਟਰੀਆਂ ਦੇ ਹਕ ਵਿਚ।ਸੂਰਜ ਚੜ੍ਹਦੇ ਤੋਂ ਛਿਪਦੇ ਤਕ। ਤਨਖਾਹਾਂ 8/25ਹਜਾਰ ਤਕ ਆਮ ਮਜ਼ਦੂਰਾਂ ਦੀ। ਲੀਡਰਾਂ ਅਫਸਰਾਂ ਦੀ ਤਨਖਾਹ 1/5/10/15ਲਖ ਮਹੀਨੇ ਹਨ।ਦੇਖੋ ਭਾਰਤ ਵਿਚ ਬਰਾਬਰੀ ਕੈਸੀ ਹੈ ਹੁਣ ਵੋਟਾਂ ਮੌਕੇ ਕਹਿਣੀਆਂ ਕਰਨੀਆਂ ਵਿਚ ਫ਼ਰਕ ਦੇਖੋ।।
@ajmerdhillon3013
@ajmerdhillon3013 14 күн бұрын
ਕੀ ਹੈ ਸਾਡੇ ਲੀਡਰਾਂ ਦੀ ਵਿਚਾਰਧਾਰਾ ????????? ਸਿਰਫ ਕੁਰਸੀ ਤੇ ਕਬਜ਼ਾ
@majorsingh8761
@majorsingh8761 13 күн бұрын
ਪੰਨੂ ਸ਼ਹਿਬ ਬਹੁਤ ਵਧੀਆ ਵਿਚਾਰ ਦਿਤੇ ਬਹੁਤ ਬਹੁਤ ਧੰਨਵਾਦ ਜੀ
@AvtarSingh-bj2vm
@AvtarSingh-bj2vm 14 күн бұрын
ਪੰਨੂੰ ਸਾਹਿਬ ਜੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੀ ਬੇਸ਼ਰਮ ਹੈ ਤਾਂ ਕੌਣ ਕਹੇਗਾ ਰਾਣੀ ਅੱਗਾ ਢਕ।ਚੋਣ ਕਮਿਸ਼ਨ ਕਿਉਂ ਚੁੱਪ ਹੈ ਜੀ?
@user-hy9nx5yc8h
@user-hy9nx5yc8h 14 күн бұрын
Aap ji no guru ji ne imandar te shareef da shaid certificate de di ta lagda ji
@deepbrar.
@deepbrar. 14 күн бұрын
ਉਹਨਾਂ ਤੋਂ ਨਾ ਡਰਿਆ ਕਰੋ ਜੋ ਬਕਵਾਸ ਕਰਦਾ, ਬਲਕਿ ‬ ‪ *ਉਨਾਂ ਤੋਂ ਡਰੋ ਜਿਹੜੇ ਨਾਲ ਰਹਿ ਕੇ ਛਲ਼ ਕਰਦੇ ਹਨ*
@daljitsingh7980
@daljitsingh7980 14 күн бұрын
ਦੀਪ ਬਰਾੜ 👌👌👍👍❤
@deepbrar.
@deepbrar. 14 күн бұрын
​@@daljitsingh7980😍😍 ਸੰਧੂ ਵੀਰੇ
@daljitsingh3631
@daljitsingh3631 14 күн бұрын
👌👌👌
@deepbrar.
@deepbrar. 13 күн бұрын
@@daljitsingh3631 😍🙏 ਜੀ
@anwarbhatti9418
@anwarbhatti9418 13 күн бұрын
ਮਜ਼ਦੂਰ ਦਿਵਸ ਸਿਰਫ਼ ਇੱਕ ਵਿਖਾਵਾ ਬਣ ਕੇ ਰਹਿ ਗਿਆ!! ਅੱਜ ਹੁਸ਼ਿਆਰਪੁਰ ਦੀ ਇੱਕ ਫ਼ੈਕਟਰੀ ਵਿੱਚ ਵੇਖਿਆ 'ਕਿ ਮਜ਼ਦੂਰ ਕੰਮ ਕਰ ਰਹੇ ਹਨ ਤੇ ਦਫ਼ਤਰੀ ਕੰਮ ਕਰਨ ਵਾਲੇ ਛੁੱਟੀ 'ਤੇ ਹਨ!!
@kewalkamboj7339
@kewalkamboj7339 14 күн бұрын
ਪੁੰਨੂ ਸਾਹਿਬ। ਨੰਦਪੀ੍ਤ ਸਿੰਘ ਸਤਿ ਸ੍ਰੀ ਆਕਾਲ। ਇਹੋ ਜਿਹੇ ਲੀਡਰਾਂ ਦਾ ਕੋਈ ਦੀਨ ਧਰਮ ਨਹੀਂ ਹੈ। ਅੱਜ ਤੋਂ 40 ਸਾਲ ਪਹਿਲਾਂ ਲੀਡਰ ਆਪਣੇ ਈਮਾਨ ਤੇ ਰਹਿੰਦੇ ਸੀ ਅਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਦੇ ਸੀ
@kuldeepsingh-xh6jv
@kuldeepsingh-xh6jv 14 күн бұрын
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤🎉🎉🎉
@deepbrar.
@deepbrar. 14 күн бұрын
ਉਹ ਸ਼ਕਸ਼ ਮੇਰੇ ਕਾਫ਼ਲੇ ਨਾਲ ਬਗਾਵਤ ਕਰ ਗਿਆ *ਜੰਗ ਜਿੱਤ ਕੇ ਸਲਤਨਤ ਜਿਸਦੇ ਨਾਮ ਕਰਨੀ ਸੀ*
@daljitsingh7980
@daljitsingh7980 14 күн бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@deepbrar.
@deepbrar. 14 күн бұрын
😍🙏 ਸੰਧੂ ਵੀਰੇ
@PawanKumar-wc1zs
@PawanKumar-wc1zs 14 күн бұрын
ਮੁਲਜ਼ਮ ਨੂੰ ਮਜਦੂਰ ਦਿਵਸ ਦੀ ਛੂਟੀ ਹੁੰਦੀ ਪਰ ਮਜਦੂਰ ਨੂੰ ਕੋਈ ਛੁਟੀ ਨਹੀ
@RanjitSingh-pv4fk
@RanjitSingh-pv4fk 14 күн бұрын
ਅੱਜ ਦੇ ਦਿਨ ਮਜਦੂਰ ਨੂੰ ਵੀ ਵਿਹਲੇ ਰਹਿ ਕੇ ਸਰਕਾਰੀ ਤੌਰ ਤੇ ਮਦਦ ਕਰਨੀ ਚਾਹੀਦੀ ਹੈ।
@prabhjitsinghbal1090
@prabhjitsinghbal1090 14 күн бұрын
ਮੁਲਾਜ਼ਮ ਦਾ ਦੋਸ਼ ਸਾਬਤ ਹੋਣ ਤੇ ਮੁਲਜ਼ਮ ਬਣਦਾ
@GurmeetSingh-ms1hz
@GurmeetSingh-ms1hz 14 күн бұрын
ਸਤਿਕਾਰ ਯੋਗ ਪੰਨੂ ਸਾਹਿਬ ਬਹੁਤ ਵਧੀਆ ਜੀ ਪਰ ਮਜਦੂਰ ਕਰਤੀ ਲੋਕਾ ਦਾ ਸਦਾ ਸੋਸਣ ਹੀ ਹੁੰਦਾ ਸਭ ਸਰਕਾਰਾ ਕਰਦੀਆ ਤੇ ਜੋ ਪਿੰਡਾ ਚ ਘੰੜਮ ਚੌਧਰੀ ਨੇ ਇਹਨਾ ਵੀ ਕੀਤਾ ਪਰ ਵਾਹਿਗੁਰੂ ਸਭ ਦੇਖਦਾ ਹੈ,,
@SukhdevSingh-ju1ie
@SukhdevSingh-ju1ie 13 күн бұрын
ਵਾਹਿਗੁਰੂ ਵੀ ਤਾਂ ਬੰਦੇ ਦੀ ਉਪਜ ਹੈ ਜੇ ਕਰ ਮਜਦੂਰ ਨੇ ਕਾਮਯਾਬ ਹੋਣਾ ਤਾਂ ਇਮਾਨਦਾਰੀ ਨਾਲ ਕੰਮ ਕਰਨਾ ਪਵੇਗਾ ।ਅਤੇ ਆਪਣੇ ਰੇਟ ਤੈਅ ਖੁਦ ਕਰੋ ਮੁਫਤ ਮੰਗਣ ਦੀ ਬਜਾਏ ਆਪਣੀ ਦਿਹਾੜੀ ਵਧਾਉਣ ਦੀ ਲੋੜ ਹੈ
@bhagwandass1070
@bhagwandass1070 13 күн бұрын
Pannu jee noon,is din dee mahattav samjhaoun lai bahut bahut dhanvad
@KuldeepSandhu-hz4fz
@KuldeepSandhu-hz4fz 14 күн бұрын
ਪੰਨੂੰ ਸਾਹਿਬ ਜੀ ਬਰਨਾਲਾ,,22ਏਕੜ ਲੇਵਰ ਚੌਕ,ਦੀ ਜਗ੍ਹਾ ਯੂਨੀਅਨ ਦੇ ਕੁਝ ਮੈਂਬਰਾਂ ਤੇ ਅਫ਼ਸਰਾਂ ਨੇ ਮਿਲੀਭੁਗਤ ਨਾਲ ਉਸ ਜਗਾ ਤੇ ਪ੍ਰਾਈਵੇਟ ਦੁਕਾਨਾ ਬਣਾ ਕੇ ਵੇਚ ਦਿੱਤੀਆਂ ਕਿਸੇ ਨੇ ਕੋਈ ਖਬਰ ਵੀ ਨਹੀਂ ਲਾਈ
@shivansh14750
@shivansh14750 13 күн бұрын
ਪਹਿਲਾਂ ਹੱਕਾ ਲਈ ਲੜਾਈ ਹੁਦੀ ਸੀ,ਤੇ ਜਿਆਦਾਤਰ ਲੀਡਰ ਹੁਣ ਲੜਾਈ ਆਪਣੇ ਆਪਣੇ ਹਿਤਾ ਤੇ ਟੁਕੜੇ ਆਪਣੇ ਵੱਲ ਖਿਚਣ ਲਈ ਜਿਆਦਾ ਕਰਦੇ ਨੇ।।
@narinderjeetsingh3994
@narinderjeetsingh3994 14 күн бұрын
Sat Sri akaal to all 🙏🙏
@raghbirsinghdhindsa3164
@raghbirsinghdhindsa3164 13 күн бұрын
ਸੰਸਾਰ ਅਤੇ ਦੇਸ਼ ਦੇ ਹਾਲਾਤਾਂ ਤੋਂ ਜਾਣੂੰ ਕਰਾਉਣ ਲਈ ਪੱਨੂੰ ਸਾਹਿਬ ਤੁਹਾਡਾ ਸ਼ੁਕਰੀਆ !!
@HarjitSingh-xs8qt
@HarjitSingh-xs8qt 13 күн бұрын
God bless you pannu sahib
@harindergrewal5418
@harindergrewal5418 14 күн бұрын
Pannu Ji Nandpreet Ji Very Nice Information 22 G Very Very Good ❤🎉❤🎉
@dilpreetsingh2093
@dilpreetsingh2093 13 күн бұрын
ਗਿੱਲਾਂ ਅਕਸਰ ਸਿਆਸਤਦਾਨਾਂ ਦੇ, ਉੱਚੇ ਕਿਰਦਾਰ ਨੀ ਹੁੰਦੇ ਇਹਨਾਂ ਦੇ ਪਿਆਰ ਤੇ ਦੋਸਤਾਨੇ ਜ਼ਿਆਦਾ ਹੰਢਣਸਾਰ ਨੀ ਹੁੰਦੇ ਤਾਂ ਹੀ ਤਾਂ ਇਹਨਾਂ ਦੀ ਜੇਬ 'ਚ ਰਿਸ਼ਤਿਆਂ ਦੇ ਬਹੁਤੇ ਭਾਰ ਨੀ ਹੁੰਦੇ
@DavinderKumar-kn9jw
@DavinderKumar-kn9jw 14 күн бұрын
J Pannu Sab And Navneet Ji Sat sare akal ❤❤❤❤❤❤❤ Good Poagam ji
@simranjeetsingh7482
@simranjeetsingh7482 14 күн бұрын
Prime aisa team 👍
@HarjitSingh-xs8qt
@HarjitSingh-xs8qt 13 күн бұрын
very shame full very very sad god bless innocents peoples
@jeewanjot5382
@jeewanjot5382 14 күн бұрын
Good job sir ji 👍
@babamotor7084
@babamotor7084 13 күн бұрын
Sat.shri.akal.ji bapu g
@Akarsh_2006
@Akarsh_2006 14 күн бұрын
BJP HETAO,DEDH TE SEVIDHAAN BECHAO.🙏🙏
@tinkusandhu3565
@tinkusandhu3565 14 күн бұрын
ਸੱਚ ਕੋੜਾ ਹੁੰਦਾ ਪੰਨੂੰ ਸਾਬ ਲੀਡਰਾਂ ਦੇ ਚੇਲਿਆਂ ਨੂੰ ਬਰਦਾਸ਼ਤ ਨਹੀਂ ਹੁੰਦਾ,
@sharmatenthouse1848
@sharmatenthouse1848 13 күн бұрын
Jatinder Pannu g sat shri akal
@BalkarSingh-ko2qy
@BalkarSingh-ko2qy 13 күн бұрын
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@jagtargill-rc4gy
@jagtargill-rc4gy 14 күн бұрын
Very good pannu shiab and nandpreet ji thinks
@HarjitSingh-xs8qt
@HarjitSingh-xs8qt 13 күн бұрын
great discussion with punnu sahib
@deepbrar.
@deepbrar. 14 күн бұрын
ਫਰਿਜ਼ਨੋ ਕੈਲੀਫੋਰਨੀਆ ਚ ਗੋਲਡੀ ਬਰਾੜ ਦਾ ਕਤਲ ਹੋ ਗਿਆ
@user-pe4xi4lw2t
@user-pe4xi4lw2t 14 күн бұрын
ਲਈk😅 ਔ ਬਿਸਨ ਆਪ oi😅o ਉ
@manmohansingh5340
@manmohansingh5340 14 күн бұрын
Nice sab sach ❤🙏👈😅
@jagjitkumar2446
@jagjitkumar2446 13 күн бұрын
ਮਜ਼ਦੂਰ ਦਿਵਸ ਤੇ ਮਜ਼ਦੂਰਾਂ ਦੀ ਮੌਜੂਦਾ ਸਥਿਤੀ ਤੇ ਬਹੁਤ ਵਧੀਆ ਵਿਚਾਰ 👍
@gurjantsingh9681
@gurjantsingh9681 14 күн бұрын
Good pannu shab
@GGG-xo9ec
@GGG-xo9ec 14 күн бұрын
ਗਾਜੀਪੁਰ ਬਾਡਰ ਨਾਕਿ ਗਾਜੀਆਬਾਦ
@DeepakKumar-nl1ik
@DeepakKumar-nl1ik 14 күн бұрын
ਪੰਨੂੰ ਸਾਹਿਬ ਅਸੀਂ ਤੁਹਾਡੇ ਅੰਦਾਜ਼ੇ ਬਿਆਨ ਦੇ ਕਾਇਲ ਹਾਂ ਪਰ ਤੁਹਾਡੀ ਗੱਲ ਬਾਤ ਦਾ ਅੰਦਾਜ ਬਦਲ ਗਿਆ ਹੈ ਜਮਾਂ ਹੀ ਇਕ ਤਰਫਾ
@shamshermohi9413
@shamshermohi9413 14 күн бұрын
ਸਰਕਾਰਪ੍ਰਸਤ ਹੋ ਗਏ!
@shamshermohi9413
@shamshermohi9413 14 күн бұрын
ਸੁਣਿਆ ਮੁੱਖ ਮੰਤਰੀ ਸਾਹਿਬ ਨਾਲ ਖਾਸੀ ਨੇੜਤਾ ਐ!
@DeepakKumar-nl1ik
@DeepakKumar-nl1ik 14 күн бұрын
ਯਾਰ ਉਗਰਾਹਾਂ ਜਥੇਬੰਦੀ ਦੀ ਏਨੀ ਵੱਡੀ ਗਿਣਤੀ ਔਰਤਾਂ ਦੇਣ ਹੈ ਇਸ ਦਾ ਮੂੰਹ ਟੁੱਟਜੇ ਜੇ ਇਁਕ ਸ਼ਬਦ ਵੀ ਮੂੰਹ ਚੋਂ ਕੱਢ ਦੇਵੇ।
@KuldeepSingh-sd4qb
@KuldeepSingh-sd4qb 13 күн бұрын
Bhaut vadiya Vichar G
@user-jq1wb5rf7s
@user-jq1wb5rf7s 13 күн бұрын
Sat.shri.akal.ggg
@BalkarSingh-ko2qy
@BalkarSingh-ko2qy 13 күн бұрын
ਪੰਨੂ ਸਾਹਿਬ ਜੀ ਕੱਲ 1ਮਈ ਨੂੰ ਮਜ਼ਦੂਰ ਜਮਾਤ ਦਿਹਾੜਾ ਸੀ ਮਨਾਇਆ ਗਿਆ ਹੈ ਕਿ ਕੀ ਅੱਜ ਵੀ ਜੋਂ ਸਿਰੀ ਰਲੇ ਹੋਏ ਹਨ ਜਾਂ ਪਰਵਾਸੀ ਮਜ਼ਦੂਰ ਪਿੰਡਾ ਵਿੱਚ ਹਨ ਕੀ ਉਨ੍ਹਾਂ ਨੂੰ ਵੀ ਏਸ ਮਜ਼ਦੂਰ ਦਿਨ ਜਾਣਕਾਰੀ ਦਿੱਤੀ ਗਈ ਹੋਵੇਗੀ ਜਾ ਉਨ੍ਹਾਂ ਨੂੰ ਆਪਣੇ ਦਿਨ ਦਾਂ ਪੱਤਾ ਹੋਵੇਗਾ ਜਾ ਫਿਰ ਅੱਜ ਵੀ ਫਰਜੀ। ਮਜ਼ਦੂਰ ਦਿਨ ਮਨਾਇਆ ਗਿਆ ਹੈ ਜੀ ਦੀ ਸਰਕਾਰੀ ਮੁਲਾਜਮਾਂ ਨੂੰ ਛੁੱਟੀ ਮਿੱਲ ਗਈ ਹੈ ਉਨਾਂ ਦੀ ਤਨਖਾਹ ਵਿ ਪੇ ਗਈ ਏਸ ਦਿਨ ਮਜ਼ਦੂਰ ਜਮਾਤ ਏਸ ਦਿਨ ਦਾ ਕੀ ਫਾਇਦਾ ਹੋਵੇਗਾ ਜੀ
@SwarnjeetSingh-cu3bn
@SwarnjeetSingh-cu3bn 13 күн бұрын
Pannu ji nandpreet ji sat Shri akal ji ❤❤❤❤❤
@harpreetbrar4808
@harpreetbrar4808 14 күн бұрын
SSA ji
@gunvanshsingh8607
@gunvanshsingh8607 14 күн бұрын
Unity among farmers unions is must to fight modi rss corporates
@SarwanSinghSaabDhillon
@SarwanSinghSaabDhillon 12 күн бұрын
😂😂🎉 ਮਸ਼ਹੂਰ ਕਰਕੋ ਛੱਡੂ, ਪੰਨੂ ਸਾਹਿਬ ਜੀ ਇਹਨਾਂ ਦਾ ਮੇਨਮੋਟੀਵ ਸਿਰਫ ਓਰ ਸਿਰਫ ਮਸ਼ਹੂਰ ਹੋਣਾ ਤੇ ਫੋਟੋ ਖਿਚਵਾਉਣਾ ਏ ਕਿਉਂਕਿ ਸੋਚ ਬਹੁਤ ਗਹਿਰੀ ਏ ਇਸ ਆਉਣ ਵਾਲੀਆ ਪੀੜੀਓ ਤੱਕ ਮਜਬੂਤ ਇਤਿਹਾਸ ਦੇਣਾ ਚਾਹਤੇ ਹੈ ਤਾਂ ਕਿ ਉਹਨਾਂ ਨੂੰ ਲੱਭਣ ਚ ਮੁਸ਼ਕਿਲ ਨਾਂ ਆਵੇ ਤਾਂ ਜੋ ਆਉਣ ਵਾਲੇ ਹਰ ਜਾਤੀਵਾਦ ਫੈਲਾਉਣ ਧਰਮ ਦੇ ਨਾਮ ਤੇ ਰਾਜਨੀਤੀ, ਸਿਰੇ ਦੇ ਕ੍ਰਿਮੀਨਲ ਆਦਿ ਕੋ ਪੂਰੀ ਕੱਟੜਤਾ ਕੱਟੜਤਾ ਕੇ ਸਾਥ ਨਿਭਾਉਂਦੇ ਹੋਏ ਇਸ ਇਤਿਹਾਸ ਨੂੰ ਅਗਲੀ ਪੀੜੀ ਤੱਕ ਟਰਾਂਸਫਰ ਕਰਨਾ ਤਾਂ ਕਿ ਆਉਣ ਵਾਲੀ ਪੀੜੀ ਨੂੰ ਭਾਰਤ ਦੇ ਰੀਜਨਲ ਇਤਿਹਾਸ ਵਿੱਚੋਂ ਕੀਤੇ ਇਹਨਾਂ ਦੇ ਕਾਰਨਾਮਿਆਂ ਦੀ ਗਾਥਾ ਦੋ ਕੀ ਕਾਲੇ ਅੱਖਰਾਂ ਵਿੱਚ ਲਿਖੀ ਜਾਵੇਗੀ ਇਹ ਸੱਪ ਦੇ ਸਭ ਡਿਗਰੀ ਹੋਲਡਰਾਂ ਨੂੰ ਲੱਭਣੀ ਮੁਸ਼ਕਿਲ ਹੋ ਜਾਏਗੀ
@deepbrar.
@deepbrar. 14 күн бұрын
ਜਿੱਥੇ ਜ਼ੁਬਾਨ ਦਾ ਸਲੀਕਾ ਦਿਲਾਂ ਤੇ ਰਾਜ ਕਰਦਾ ਹੋਵੇ *ਉੱਥੇ ਮਹਿੰਗੇ ਤੋਹਫ਼ੇ ਦਿਲ ਨਹੀਂ ਜਿੱਤ ਸਕਦੇ…*
@daljitsingh7980
@daljitsingh7980 14 күн бұрын
ਦੀਪ ਬਰਾੜ ❤👍👍👌👌
@deepbrar.
@deepbrar. 14 күн бұрын
​@@daljitsingh7980😍😍 ਸੰਧੂ ਵੀਰੇ
@daljitsingh3631
@daljitsingh3631 14 күн бұрын
❤❤❤
@deepbrar.
@deepbrar. 13 күн бұрын
@@daljitsingh3631 😍😍 ਵੀਰੇ
@amanpreet1singh180
@amanpreet1singh180 14 күн бұрын
ਲੋਕਲ ਲੀਡਰ ਨੂੰ ਜਿਤਾਉਣਾ ਚਾਹੀਦਾ ਹੈ
@bikkarsingh3583
@bikkarsingh3583 14 күн бұрын
ਮਜ਼ਦੂਰ ਦਿਵਸ ਨਹੀਂ ਮਜ਼ਦੂਰ ਦਿਹਾੜਾ ।
@gursahibsingh2182
@gursahibsingh2182 14 күн бұрын
ਬਹੁਤ ਵਧੀਆ ਫੈਸਲਾ ਕੀਤਾ ਗੋਲਡੀ ਖੰਗੂੜੇ ਨੇ
@gurjaipalsingh2463
@gurjaipalsingh2463 14 күн бұрын
Ssa both of you ji
@PRITAMSINGH-vn2gh
@PRITAMSINGH-vn2gh 14 күн бұрын
🙏🙏🙏🙏🙏🙏
@JasvirSingh-ed5yz
@JasvirSingh-ed5yz 14 күн бұрын
Nice
@ajaibsinghpanesarCanada
@ajaibsinghpanesarCanada 14 күн бұрын
S S A 🙏🙏 Nandpreet Singh ji and Pannu Sahib ji
@Surjeet_singh.
@Surjeet_singh. 14 күн бұрын
ਬੋਲੀ ਤਾਂ ਪਿਤਾ ਸਮਾਨ ਸਤਿਕਾਰ ਯੋਗ ਪੱਨੂ ਸਰ ਕੋਈ ਵੀ ਨਹੀਂ ਬੋਲਦਾ ਬਾਕੀ ਤੁਸੀਂ ਜੋ ਕਹਿੰਦੇ ਹੋ ਸਤ ਬਚਨ
@ajmerdhillon3013
@ajmerdhillon3013 14 күн бұрын
ਪੰਜਾਬ ਵਿੱਚ ਵੀ ਪਹਿਲਾਂ ਮਜ਼ਦੂਰ ਸੂਰਜ ਚੜਨ ਤੋ ਛਿਪਣ ਤੱਕ ਹੀ ਕੰਮ ਕਰਦੇ ਸਨ।
@ranjodhsingh7314
@ranjodhsingh7314 14 күн бұрын
Pannu sir kise ne ni sochna Gareeban majdooran da saare apne dhidd bharn lagge hoe ne
@tejpalpannu2293
@tejpalpannu2293 14 күн бұрын
Waheguru ji 🙏🙏🙏🇮🇳🇨🇦🇮🇳🙏🙏🙏
@ravinderkaur2640
@ravinderkaur2640 14 күн бұрын
Sat Shri akal Pannu Saab ji nd Nandprit ji Waheguru ji chardi Kala vich Rakhan 🙏
@inderjitsingh6303
@inderjitsingh6303 14 күн бұрын
Pannu Sahib & Nandpreet ji Sat Sri Akal Great discussion
@mvl1982
@mvl1982 13 күн бұрын
Sat shri akal Pannu Sir ji te chote Veer Nand preet ji nu ve ji
@Naseemahmed619
@Naseemahmed619 14 күн бұрын
Ap ka swagt he ❤❤❤❤❤❤
@sikhwarrior7283
@sikhwarrior7283 14 күн бұрын
Pnnu sr g ap g di braveness nu salute g
@HarvinderKaur-pf6jg
@HarvinderKaur-pf6jg 13 күн бұрын
Nice program
@surinderpabla6343
@surinderpabla6343 14 күн бұрын
Bahut hi vadhia
@BalwinderSingh-hw3zw
@BalwinderSingh-hw3zw 13 күн бұрын
1 ਪੰਨੂੰ ਸਾਹਿਬ ਮੋਦੀ ਸਾਹਿਬ ਨੇ ਮਨੀਪੁਰ ਵਾਲਿਆਂ ਤੇ ਕਾਰਵਾਈ ਕਿਓ ਨਹੀ ਕਰਵਾਈ, ਕੀ ਉਥੇ ਇਹਨਾਂ ਦੀ ਸਰਕਾਰ ਤਾਂ ਨਹੀਂ । 2 ਪੰਨੂੰ ਸਾਹਿਬ ਸਰਕਾਰ ਨੇ ਕਿਹੜੀ ਸਹੂਲਤ ਦਿੱਤੀ ਅੱਜ ਮਜਦੂਰਾਂ ਨੂੰ ਉਹਨਾਂ ਨੂੰ ਤਾਂ ਲੱਗੀ ਦਿਹਾੜੀ ਮਿਲੀ। ਜਿਨ੍ਹਾਂ ਮਜਦੂਰਾਂ ਨੂੰ ਛੁੱਟੀ ਦਿੱਤੀ ਗਈ ਉਸ ਦੇ ਪਰਿਵਾਰ ਦੇ ਮੈਬਰਾਂ ਦੇ ਢਿੱਡ ਨੇ ਤਾਂ ਛੁੱਟੀ ਨਹੀਂ ਕੀਤੀ,।,,,,,,,,
@jaswant5395
@jaswant5395 13 күн бұрын
ਉਹ ਜਾਗੱਰਾ ਤੂੰ ਵੀ ਰੰਗ ਬਦਲਦਾ ਜਾਗੱਰਾ ਮੰਤਰੀਆ ਦੀ ਤਰ੍ਹਾਂ
@SUKHWINDERSingh-yd3pw
@SUKHWINDERSingh-yd3pw 14 күн бұрын
ਪੰਨੂੰ ਸਾਬ ਤੁਸੀ ਸਰਦਾਰ ਸੁਖਪਾਲ ਸਿੰਘ ਖਹਿਰਾ ਤੇ ਸਰਦਾਰ ਨਵਜੋਤ ਸਿੰਘ ਸਿੱਧੂ ਨਾਲ ਕੁਸ਼ ਜਾਇਦਾ ਹੀ ਲਗਦੇ ਹੋ ਕੋਈ ਪ੍ਰਾਣੀ ਰੰਜਸ਼ ਲੱਗਦੀ ਹੈ
@halwindersingh819
@halwindersingh819 14 күн бұрын
Veer tera jada moh lggda a dona nll, punnu ta sach bolda
@mandeeprandhawa8852
@mandeeprandhawa8852 14 күн бұрын
superb pannu saab
@pardeepkumarbhatoya3438
@pardeepkumarbhatoya3438 14 күн бұрын
aaj tusi jina nu comrade rehde oh honest hune han sahi gal hai my father name sh Daulat ram comrete kehde han unna nu sare punjab bicho post office department bicho honest person da award written bich ias officer delhi walo milia hai aaj unna di age 82 hai seht bilkul fit hai kise kisam di koe bimari nahi totally vegetarian hàn
@amarjitkaur990
@amarjitkaur990 13 күн бұрын
ਇਕ ਕਿਸਾਨ ਲਿਡਰ ਦੀ ਨਵੀਂ ਕੋਠੀ ਨਵੀਂ ਕਾਰ ਇਹ ਬਿਲਕੁਲ ਸੱਚ ਹੈ ਖਾਣ ਪੀਣ ਲਈ ਬਾਂਦਰੀ ਡੰਡੇ ਖਾਣ ਨੂੰ ਰਿੱਛ
@ajaibsinghpanesarCanada
@ajaibsinghpanesarCanada 14 күн бұрын
S S A 🙏🙏🙏🙏🙏🙏🙏🙏🙏 to all members present at this time in this program
@jagtarsinghdhillon5742
@jagtarsinghdhillon5742 14 күн бұрын
Maan good cm
@simranjeetsingh7482
@simranjeetsingh7482 14 күн бұрын
Punjab ❤
@ParamjeetKaur-wd4qc
@ParamjeetKaur-wd4qc 14 күн бұрын
❤ 🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:38
@simranjeetsingh7482
@simranjeetsingh7482 14 күн бұрын
Thanks prime aisa team news
@raghveersingh153
@raghveersingh153 14 күн бұрын
ਨੰਦਪ੍ਰੀਤ ਜੀ ਤੁਸੀਂ ਸਲਿਮ ਕਿਵੇਂ ਹੋਏ ਪਲੀਜ਼ ਸ਼ੇਅਰ ਜਰੂਰ ਕਰੋ 🎉🎉🎉🎉🎉
@harmeetsinghharmeetsingh1529
@harmeetsinghharmeetsingh1529 14 күн бұрын
Sat Shri Akal Ji Pannu saab ji
@abroldentalcare8638
@abroldentalcare8638 14 күн бұрын
Pension given by epf to labour is not sufficient
@gunvanshsingh8607
@gunvanshsingh8607 14 күн бұрын
Manipur incident a big shame on modi Amit Shah rss bjp
@simranjeetsingh7482
@simranjeetsingh7482 14 күн бұрын
Prime discussion very good work
@simranjeetsingh7482
@simranjeetsingh7482 14 күн бұрын
Very good sir
@rajinderpaul5397
@rajinderpaul5397 14 күн бұрын
SatSriAkal
@AmitKumar-le9ch
@AmitKumar-le9ch 14 күн бұрын
Thnk u, respect 🌿
@KulwinderSingh-zv1tx
@KulwinderSingh-zv1tx 14 күн бұрын
Sat.shri.akal.g.🙏🌹🌹😊 Banga
@simranjeetsingh7482
@simranjeetsingh7482 14 күн бұрын
Prime aisa team good work
@simranjeetsingh7482
@simranjeetsingh7482 14 күн бұрын
Very good program prime aisa tv
@karmjeetkaur3628
@karmjeetkaur3628 14 күн бұрын
True 🙏g
@PremPal-rg7jx
@PremPal-rg7jx 14 күн бұрын
Panuu ji and Nandpreet ji sat shri akal ji
@Blackbird..
@Blackbird.. 12 күн бұрын
👍👍👍
@RoyalStudioJbd
@RoyalStudioJbd 14 күн бұрын
Sarkar Dia free Walia sakeema Kar ke sade firozpur area ch majdoor kam Kar ke raji nahi..
@navrajsingh2656
@navrajsingh2656 13 күн бұрын
ਪੰਨੂੰ ਸਾਹਿਬ ਤੁਸੀਂ ਗਲਤ ਬੋਲ ਰਹੇ ਹੋ ਗਾਂਧੀ ਕਾਫੀ ਪਹਿਲਾਂ ਪਾਰਟੀ ਛੱਡ ਗੇ ਫਿਰ ਕਾਂਗਰਸ ਵਿਚ ਫਿਰ ਦਾਖਲ
@amarjitdhillon4636
@amarjitdhillon4636 14 күн бұрын
ਸ਼ਾਮਲ ਹੋਣ ਵਾਲੇ ਤੇ ਕਰਵਾਉਣ ਵਾਲੇ ਸੱਭ ਇੱਕੋ ਜਿਹੇ ਹੀ ਨੇ, ਹੁਣ ਵੋਟਰਾਂ ਨੇ ਦੇਖਣਾ ਕਿਹਨੂੰ ਕੀ ਸਬਕ ਸਿਖਾਉਣਾ!
@ramandeepsingh4310
@ramandeepsingh4310 14 күн бұрын
Good
@simranjeetsingh7482
@simranjeetsingh7482 14 күн бұрын
Jatinder pannu g 👍
@sarbjitpahra5025
@sarbjitpahra5025 13 күн бұрын
🙏🙏
@kanwarbirsingh1159
@kanwarbirsingh1159 14 күн бұрын
🌹
Prime Discussion(2518) Bains brothers from Ludhiana joined the Congress
25:02