ਜੁੱਸਾ ਸੱਤ ਫੁੱਟ ਚੋਬਰ ਦਰਸ਼ਨੀ| 25-25 ਪੰਜਾਹ, ਤੈਥੋਂ ਤਾਂਹ ਦਾ ਦਿੱਤਾ ਦਿਖਾ | EP01 | Rozy Kapurthala | Akhar

  Рет қаралды 236,159

Mitti ਮਿੱਟੀ

Mitti ਮਿੱਟੀ

Жыл бұрын

ਜੁੱਸਾ ਸੱਤ ਫੁੱਟ ਚੋਬਰ ਦਰਸ਼ਨੀ| 25-25 ਪੰਜਾਹ, ਤੈਥੋਂ ਤਾਂਹ ਦਾ ਦਿੱਤਾ ਦਿਖਾ | EP01 | Rozy Kapurthala | Akhar
ਚੋਬਰ ਦਰਸ਼ਨੀ ਵਿਖਾਉਣਗੇ ਅੱਖਰ ਆਲੇ, ਨਵੀਂ ਸੀਰੀਜ਼ 'ਚ ਅਸੀਂ ਪੰਜਾਬ ਦੇ ਤਕੜੇ ਜੁੱਸਿਆਂ ਦੇ ਦਰਸ਼ਨ ਕਰਾਵਾਂਗੇ ਜਿਹਨਾਂ 'ਤੇ ਨਾ ਸਿਰਫ਼ ਤੁਸੀਂ ਮਾਣ ਕਰੋਂਗੇ ਸਗੋਂ ਨਵੀਂ ਪਨੀਰੀ ਨੂੰ ਵੀ ਐਸੇ ਮੱਲ੍ਹਾਂ ਦੀ ਰੀਸ ਕਰਨ ਦੀ ਰਿਵਾਇਤ ਤੋਰੋਂਗੇ। ਯਾਦ ਰੱਖਣਾ ਪੰਜਾਬੀ ਨਸ਼ੇੜੀ ਨਹੀਂ, ਨਾ ਹੀ ਗੈਂਗਸਟਰ ਨੇ, ਪੰਜਾਬੀ ਤਾਂ ਆਪਣੀ ਜਵਾਨੀ, ਜਜ਼ਬੇ ਤੇ ਗੁਰੂਆਂ ਵੱਲੋੰ ਤੋਰੀ ਪਿਰਤ 'ਤੇ ਚੱਲਣ ਵਾਲਿਆਂ ਦਾ ਨਾਮ ਐਂ___ ਟੀਮ ਅੱਖਰ
-------------------
#RozyKapurthala #akhar #interview
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar channel punjabi,akhar channel,akhar channel interview,ਜੁੱਸਾ ਸੱਤ ਫੁੱਟ ਚੋਬਰ ਦਰਸ਼ਨੀ,rozy kapurthala,rozy kapurthala vs jassa patti,rozy kapurthala vs pritpal phagwara,rozy kapurthala interview,rozy kapurthala workout,rozy kapurthala akhar,akhar interview,karan kartarpur interview,chobar darshani,25-25,ਚੋਬਰ ਦਰਸ਼ਨੀ,punjabi interviews latest,punjab kushti,rozy kapurthala dangal,rozy kapurthala kushti,kushti punjab,wrestler rozy kapurthala

Пікірлер: 184
@ranjeetsingh3547
@ranjeetsingh3547 Жыл бұрын
ਪਿਛੇ ਜਵਾਕ ਬਹੁਤ ਹੀ ਦਿਲੋਂ ਮਿਹਨਤ ਕਰ ਰਹੇ ਵਾਹਿਗੁਰੂ ਜੀ ਇਹਨਾਂ ਦੀ ਮਿਹਨਤ ਨੂੰ ਫਲ ਲਾਵੇ
@BhupinderSingh-ht6pw
@BhupinderSingh-ht6pw Жыл бұрын
ਇਕ ਦਰਸ਼ਨੀ ਜਵਾਨ ਇਕ ਪਹਿਲਵਾਨ ਫੇਰ ਸਮਝਦਾਰ ਇਨਸਾਨ ਵਧੀਆ ਗੱਲਾ ਬਹੁਤ ਖੁਸ਼ੀ ਮਿਲੀ 🙏👏🏼👏🏼👏🏼👏🏼👏🏼👌👍👏🏼👏🏼👏🏼👏🏼👏🏼👏🏼👏🏼👏🏼👏🏼
@harjinderkamboj8652
@harjinderkamboj8652 Жыл бұрын
ਜਦੋਂ ਏਦਾਂ ਦੇ ਵੀਰਾਂ ਦੀਆਂ ਗੱਲਾਂ ਸੁਣਦੇ ਆ ਤਾਂ ਸਕੂਨ ਮਿਲਦਾ ਕਿ ਅੱਜ ਵੀ ਪੰਜਾਬ ਜਿਉਂਦਾ 👌👌
@lovedhillon498
@lovedhillon498 Жыл бұрын
ਵਾਹਿਗੁਰੂ ਭਲੀ ਕਰੇ ਸਭ ਤੇ
@Ajmerkhalsa373
@Ajmerkhalsa373 Жыл бұрын
ਬੱਲੇ ਬੱਲੇ ਵੀਰੇ ਸਦਕੇ ਤੇਰੇ ਧੰਨ ਮਾਪੇ ਜਿਨ੍ਹਾਂ ਤੁਹਾਨੂੰ ਜਨਮ ਦਿਤਾ ਕਾਸ਼ ਤੁਹਾਡੇ ਵਰਗਾ ਮਾਪਿਆਂ ਦਾ ਹਰ ਇੱਕ ਪੁੱਤਰ ਬਣੇ
@gurmitsingh7503
@gurmitsingh7503 Жыл бұрын
Rozaiverygood
@GurpreetSingh-wn8hx
@GurpreetSingh-wn8hx Жыл бұрын
ਬਹੁਤ ਵਧੀਆ ਇਨਸਾਨ ਹੈ ਵੀਰ । ਇਹ ਬੰਦੇ ਦਾ ਹੰਕਾਰ ਨਹੀ ਬੋਲਦਾ ਬਲਕਿ ਮੇਹਨਤ ਬੋਲਦੀ ਹੈ।
@bschungha8542
@bschungha8542 Жыл бұрын
ਵਾਹ ਜੀ ਵਾਹ ਭਲਵਾਨ ਜੀਓ ਰੱਬ ਸੱਚਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ
@bhimsain9090
@bhimsain9090 Жыл бұрын
ਵਧੀਆ ਪਲੇਅਰ, ਵਧੀਆ ਸੋਚ
@VikramSingh-ky6jo
@VikramSingh-ky6jo Жыл бұрын
ਬਹੁਤ ਵਧੀਆ ਵੀਰ ਤੇਰੀ ਸੋਚ ਨੂੰ ਸਲਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏❤️
@JagtarSingh-jj9gs
@JagtarSingh-jj9gs Жыл бұрын
ਬਾਈ ਤੂੰ ਬਾਹਲਾ ਸੱਚ ਬੋਲ ਗਿਆ।ਜੇ ਕੁਝ ਖਾਂਦਾ ਸੀ ਤੇ ਉਹ ਕੈਮਰੇ ਅੱਗੇ ਬੋਲ ਦਿੱਤਾ।ਜਿਉਂਦਾ ਰਹਿ,ਜਵਾਨੀਆਂ ਮਾਣ।
@user-oo3co8vu2d
@user-oo3co8vu2d Жыл бұрын
ਇਹ ਲੋਕ ਆਪਣੇ ਮੰਜੇ ਥੱਲੇ ਸੋਟਾ ਨੀ ਫੇਰ ਦੇ ਕਿਉਂਕਿ ਆਪਣੀਆਂ ਕੱਛ ਚ। ਦੂਜੇ ਦਿਆਂ ਹੱਥ ਚ ਦੋਗਲੇ ਕਿਰਦਾਰਾਂ ਵਾਲੇ ਸਾਨੂੰ ਪਸੰਦ ਆ ਸਾਰੇ ਪਸੰਦ ਆ ਵਾਹਿਗੁਰੂ ਜੀ
@kulbirsinghbooh749
@kulbirsinghbooh749 Жыл бұрын
ਬਹੁਤ ਵਧੀਆ ਰੋਜ਼ੀ👌👌, ਪਰਮਾਤਮਾ ਹੋਰ ਤਰੱਕੀ ਬਖਸ਼ੇ
@harrywithsukh1753
@harrywithsukh1753 Жыл бұрын
Boht hi samjhdaar insaan te great bhalwan hai sada veer Rozy 🙏🙏 waheguru ji mehar karn veer te 🙏
@harinsdersingh7137
@harinsdersingh7137 Жыл бұрын
ਬਾਈ ਕਿਸੇ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਵਾਹਿਗੁਰੂ ਜੀ ਨੇ ਮਿਹਨਤ ਦਾ ਮੁੱਲ ਦੇਣਾ ਵੀਰ ਨੂੰ
@gurdevsinghaulakh7810
@gurdevsinghaulakh7810 Жыл бұрын
❤ਧੰਨ ਗੁਰੂ ਨਾਨਕ❤
@sonuuppal5812
@sonuuppal5812 Жыл бұрын
ਵਾਹਿਗੁਰੂ ਜੀ ਮੇਹਰ ਕਰੇ
@ggn_1
@ggn_1 Жыл бұрын
Waheguru mehr kre, veero apna kheyal rakheo,Punjab da koi gabroo taraki kre koi nai jarda
@sukhjitsingh1916
@sukhjitsingh1916 Жыл бұрын
ਬੋਤ ਵਦੀਅਾ ਰੋਜੀ ਪਾਜੀ ਵਾਹਿਗੁਰੂ ਚੜਦੀ ਕਲਾ ਚ ਰੱਖੇ
@harjinderkumar362
@harjinderkumar362 Жыл бұрын
🌷🙏🙏ਵਾਹਿਗੁਰੂ ਸਾਹਿਬ ਜੀ ਹਮੇਸ਼ਾ CHARDI ਕਲਾ CH RAKKHE ਵੀਰ ਜੀ TUHANNU 🌷🙏🙏
@wrestler8697
@wrestler8697 Жыл бұрын
Sira palwan g waheguru g chardiklla ch rakhe hamesha tanu g
@thindtelecom5237
@thindtelecom5237 Жыл бұрын
Great Beta ji Parmatma chardi kala vich rakhe ji
@SonuSingh-gm3mr
@SonuSingh-gm3mr Жыл бұрын
Uchi te suchi soch nu salam..ehni chrdikala ch rehnde hoye vi 🙏🙏
@gurdevsinghaulakh7810
@gurdevsinghaulakh7810 Жыл бұрын
ਬੱਚੇ ਦੇ ਖਿਆਲ ਬਹੁਤ ਉੱਚੇ ਨੇ ਬਹੁਤ ਵਧੀਆ ਇਨਸਾਨ ਹੈ , ਜਿੰਓਦਾ ਵਸਦਾ ਰਹੋ ਪੁੱਤਰਾ,
@BaljitSingh-ie5xx
@BaljitSingh-ie5xx Жыл бұрын
waheguru ji
@veersingh3267
@veersingh3267 Жыл бұрын
100%ਸਹੀ ਕਿਹਾ ਵੀਰਾ
@rbrar3859
@rbrar3859 Жыл бұрын
ਜਿਉਂਦੇ ਰਹੋ ਪੁੱਤਰ ਬਹੁਤ ਵਧੀਆ ਲੱਗੀਆ
@Simplypunjabi1
@Simplypunjabi1 Жыл бұрын
Doaba area is blessed with this specially Shahkot, Malsian, Kapurthala etc. area. You will find people obsessed with Gym, Kabaddi etc.
@rajdeep3329
@rajdeep3329 Жыл бұрын
Waheguru ji mehar karan
@agnostic4806
@agnostic4806 Жыл бұрын
ਬਿਲਕੁਲ ਵੀਰ ਨੇ ਸੱਚ ਕਿਹਾ ਇਹ ਸਾਲੇ ਲੋਕ ਆਪਣੇ ਘਰ ਨਹੀਂ ਦੇਖਦੇ ਪਰ ਕੋਈ ਕਿਥੇ ਜਾ ਰਿਹਾ ਕੀ ਕਰ ਰਿਹਾ ਕਿਥੋਂ ਆਇਆ ਬਸ ਇਹੋ ਵੇਖਦੇ ਰਹਿੰਦੇ ਆ , ਮੇਰੇ ਨਾਲ ਬੀਤ ਰਹੀ ਆ ਇਸ ਲਈ ਮੈਂ ਸਮਝਦਾ ਰੋਜ਼ੀ ਵੀਰ ਦੀ ਗੱਲ ਨੂੰ , ਬਹੁਤ ਵਧੀਆ ਲੱਗਾ ਗੱਲਬਾਤ ਸੁਣਕੇ 👌👌👌
@rajindersekhon8791
@rajindersekhon8791 Жыл бұрын
Waheguru chardikla rakhe
@AmandeepSingh-bu4wn
@AmandeepSingh-bu4wn 11 ай бұрын
ਬਹੁਤ ਵਧੀਆ ਜੀ
@preetpalsingh1557
@preetpalsingh1557 Жыл бұрын
Waheguru g veer nu hamesha chardi kalan vich rakhe
@studystalks2361
@studystalks2361 Жыл бұрын
ਵਾਹਿਗਰੂ ਰੋਜ਼ੀ ਕਪੂਰਥਲਾ ਨੂੰ ਹੋਰ ਤਰੱਕੀ ਬਖਸ਼ੇ।
@dalvirkumar3710
@dalvirkumar3710 10 ай бұрын
Roji veer dil d bot Ameer muda a❤
@Manindersingh-uy9jp
@Manindersingh-uy9jp Жыл бұрын
V.nice veer ji.waheguru Mehar kre 🙏
@user-df6uf8bh8t
@user-df6uf8bh8t Жыл бұрын
Bht vadia 🙏🏻
@pbx-preetsingh295
@pbx-preetsingh295 Жыл бұрын
ਘੈਂਟ ਬੰਦਾ👌👌👌
@gurwindersidhu1592
@gurwindersidhu1592 Жыл бұрын
Balle shera waheguru mehar kare
@gurvindersinghsandhu3995
@gurvindersinghsandhu3995 Жыл бұрын
bhaut Vadiya ..Jeeunda reh veere..Yoh Waheguru di ungal farda oh kadi maar nahi kha sakda...
@surindersomi8407
@surindersomi8407 Жыл бұрын
Veer nu waheguru chardikala vich rakhe
@vijayloui6228
@vijayloui6228 Жыл бұрын
Mere valo bhut bhut pyar rozy pehlwan ji
@jagtarsingh910
@jagtarsingh910 Жыл бұрын
Vary.good.putr.g Wahe.guru.kirpa.kry.g
@mangatram782
@mangatram782 Жыл бұрын
God bless you
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ
@sukhbirsingh7732
@sukhbirsingh7732 Жыл бұрын
ਹੁਣ wife ਉਠ ਗਈ ਆ ਸੋ ਗਈ ਆ ਨਾਹੋਣਦੀ ਆ 🤣🤣🤣🤣🤣
@rajpreetsinghsingh129
@rajpreetsinghsingh129 Жыл бұрын
Wah oye veer roh khush ho gyi chobber nu dekh k
@shindalubana6329
@shindalubana6329 Жыл бұрын
Nic ji
@Knowtheanimals-df7ys
@Knowtheanimals-df7ys Жыл бұрын
👍👍
@FAKKAR0008
@FAKKAR0008 Жыл бұрын
Sahi gall aa
@balwindersinghsidhu68
@balwindersinghsidhu68 Жыл бұрын
Sira gal bat a
@balwindersinghsidhu68
@balwindersinghsidhu68 Жыл бұрын
Parmatma tuhano tataki bakhsy
@amanbhangal6383
@amanbhangal6383 Жыл бұрын
Sira jatta
@AvtarSingh-ob8cu
@AvtarSingh-ob8cu Жыл бұрын
Wahieguru. Ji
@BaljinderSingh-gm2wu
@BaljinderSingh-gm2wu Жыл бұрын
Be Happy
@SukhwinderSingh-ir4jt
@SukhwinderSingh-ir4jt Жыл бұрын
Bahut badhiya roji bhai
@pawandipsingh3315
@pawandipsingh3315 Жыл бұрын
ਬਹੁਤ ਵਧੀਆ ਇਨਸਾਨ ਤੇ ਪਹਿਲਵਾਨ ਰੋਜ਼ੀ ਵੀਰ
@sukhjindersingh2937
@sukhjindersingh2937 Жыл бұрын
Good 👍
@SandeepSingh-dm1gd
@SandeepSingh-dm1gd Жыл бұрын
Good Rozy paji
@AnshuKumar-vc8uy
@AnshuKumar-vc8uy Жыл бұрын
👌👌👌
@gurnoorjaja34sonu18
@gurnoorjaja34sonu18 Жыл бұрын
Nice brother ❤️❤️🔥🔥🔥
@bhattijaidwala6225
@bhattijaidwala6225 Жыл бұрын
Rozy verr nhi estrha na bol veerea tusi te sade Kapurthala Dobae di sahan ho ⭐⭐⭐⭐⭐⭐⭐⭐⭐ sade Dila di Dhdkn ho veer indan Army 🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳
@nzlocalcleaners2130
@nzlocalcleaners2130 Жыл бұрын
God bless you brother
@beantcheema4140
@beantcheema4140 Жыл бұрын
👍🏻👍🏻
@djladdi5851
@djladdi5851 Жыл бұрын
nice ❤️❤️❤️
@kismatchannel1365
@kismatchannel1365 Жыл бұрын
Shi gal a ji
@jasmelsingh8819
@jasmelsingh8819 Жыл бұрын
Good
@kawaljitsinghkaka39
@kawaljitsinghkaka39 Жыл бұрын
well ਵੀਰ ਜੀ
@anmolbhardwaj9345
@anmolbhardwaj9345 Жыл бұрын
Bai Teriyea gallan ❤️❤️
@Lally-randhawa
@Lally-randhawa Жыл бұрын
Nycc
@gurpreetmaan.37417
@gurpreetmaan.37417 Жыл бұрын
ghant punjab
@arshdeepgill4969
@arshdeepgill4969 Жыл бұрын
Proud of bro people jealous because u achieve successfully
@baidwan3630
@baidwan3630 8 ай бұрын
❤❤❤❤❤
@AvtarSingh-mc8en
@AvtarSingh-mc8en Жыл бұрын
Bhut vadhia soch ji jo health is wealth hor veeran nu sikhya laini chahida nashe chado sareer sambho
@amanpreetkaur195
@amanpreetkaur195 Жыл бұрын
Very nice ji ♥ 👌 👍
@jagroopsingh9737
@jagroopsingh9737 Жыл бұрын
Jeanda re putra god bless you beta
@jagtarsingh1802
@jagtarsingh1802 Жыл бұрын
Very nice Roje pahlwan
@user-tj4bv3sn2u
@user-tj4bv3sn2u Жыл бұрын
👌👌👌👌👌👌
@healthscienceeveryone1479
@healthscienceeveryone1479 Жыл бұрын
🔥🔥🔥
@Shjskdjejg
@Shjskdjejg Жыл бұрын
@rajbagri9979
@rajbagri9979 Жыл бұрын
Sirra gall bat
@rohathanjotra7616
@rohathanjotra7616 Жыл бұрын
Power full bhai
@arashbains4399
@arashbains4399 6 ай бұрын
ਭਲਵਾਨ ਜੀ ਜ਼ੋਰ ਹੁੰਦੇ ਹਨ
@gursewakdhaliwal8554
@gursewakdhaliwal8554 Жыл бұрын
Good veer
@youngeryoutuber8738
@youngeryoutuber8738 Жыл бұрын
Very nice 👌
@kamaljeet-sz8xv
@kamaljeet-sz8xv Жыл бұрын
Best of luck bro ,,lokka de parva nahi karne
@babbigillratia
@babbigillratia Жыл бұрын
Nice bro God bless you 💪💪💪💪
@hdhdhddnsdheehe5623
@hdhdhddnsdheehe5623 Жыл бұрын
Good lak 22 g
@surjitgill2617
@surjitgill2617 Жыл бұрын
Nice bro
@sukhveerchahal524
@sukhveerchahal524 Жыл бұрын
🔥❤️👍
@pinderpinder589
@pinderpinder589 Жыл бұрын
🙏🙏🙏🙏
@Raju-ct4gq
@Raju-ct4gq Жыл бұрын
👍👍👍🙏🙏🙏
@Garrybasra
@Garrybasra Жыл бұрын
PB09 ❤
@balkarasingh9720
@balkarasingh9720 Жыл бұрын
Nice 👍👍👍👍👍
@gurnoorrattanpal8588
@gurnoorrattanpal8588 Жыл бұрын
Buhat vaidha veere
@PardeepKumar-el5qv
@PardeepKumar-el5qv Жыл бұрын
⛳💯👳‍♀️
@avtarsingh4163
@avtarsingh4163 Жыл бұрын
Welldone bro 👌👌👌💪💪💪
@punjabimusicrecords1027
@punjabimusicrecords1027 Жыл бұрын
Good bro
@mohamedmustak8772
@mohamedmustak8772 Жыл бұрын
Veer nice bolea
@gurmitsingh7503
@gurmitsingh7503 Жыл бұрын
Proudrojiphalwan
@PardeepKumar-vc2kb
@PardeepKumar-vc2kb Жыл бұрын
Bahut khoob,,,, debi makhsuspuri da sheyr v bolya
@guggu4756
@guggu4756 Жыл бұрын
Good keep it bro
🔴[LIVE] JASSA PATTI VS ROZY KAPURTHALA LALLIAN KALAN KUSHTI DANGAL
20:06
MEGA BOXES ARE BACK!!!
08:53
Brawl Stars
Рет қаралды 36 МЛН
He sees meat everywhere 😄🥩
00:11
AngLova
Рет қаралды 11 МЛН
Alat Seru Penolong untuk Mimpi Indah Bayi!
00:31
Let's GLOW! Indonesian
Рет қаралды 15 МЛН
Show with Jassa Patti | Wrestler | EP 25 | Talk with Rattan
32:05
Talk with Rattan
Рет қаралды 238 М.
Jassa Patti - ILLUMINATI, SIKH HISTORY, MENTAL STRENGTH--Diet of Champions l
1:31:25
MEGA BOXES ARE BACK!!!
08:53
Brawl Stars
Рет қаралды 36 МЛН