Show with Jassa Patti | Wrestler | EP 25 | Talk with Rattan

  Рет қаралды 240,719

Talk with Rattan

Talk with Rattan

Күн бұрын

Пікірлер: 257
@balveersinghsandhu1577
@balveersinghsandhu1577 2 жыл бұрын
ਜੱਸਾ ਪੱਟੀ ਸਾਡਾ ਵੀਰ ਨਿਮਰਤਾ ਨਾਲ ਭਰਪੂਰ ਹੰਕਾਰ ਰਹਿਤ ਪਹਿਲਵਾਨ ਹੈ ਬਹੁਤ ਹੀ ਵਧੀਆਂ ਭਲਵਾਨ ਸਾਨੂੰ ਸਾਰਿਆਂ ਨੂੰ ਵੀਰ ਤੇ ਮਾਣ ਹੈ
@prabhjotkhalsa5318
@prabhjotkhalsa5318 2 жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੱਸੇ ਪੱਟੀ ਨੂੰ🙏
@kuldeepsidhu9005
@kuldeepsidhu9005 2 жыл бұрын
ਬਿਲਕੁਲ ਸਹੀ ਗੱਲਾਂ ਕਰੀਅਾਂ ਜੱਸੇ ਭਲਵਾਨ ਨੇ
@iqbalsingh2302
@iqbalsingh2302 2 жыл бұрын
ਪੰਜਾਬ ਦਾ ਬੱਬਰ ਸ਼ੇਰ 💪👍🔥❤️🏝️🙏🙏🙏🙏🙏💪💪💪💪💪
@chandeepsingh4930
@chandeepsingh4930 Жыл бұрын
Jassa Patti vadda pahalwan hon de naal bahut hi sujhwaan pahalwan hai..... Waheguruji hamesha apni kirpa bna ke rakhna Jadssay veer te...
@HarjotsinghgurmGurm
@HarjotsinghgurmGurm 2 жыл бұрын
ਬਾ ਜੀ ਜੱਸੇ ਪੱਟੀ ਦੇ ਮਾਤਾ-ਪਿਤਾ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਪਰਨਾਮ ਜੀ ਇਹੋ ਜਿਹੇ ਸ਼ੇਰ ਪੁੱਤ ਇੱਕ ਸ਼ੇਰਨੀ ਮਾਂ ਹੀ ਪੁੱਤ ਜੱਮ ਸੱਕਦੀ ਹੈ
@panjabsingh5172
@panjabsingh5172 2 жыл бұрын
ਬਾਈ ਦੀਆ ਗੱਲਾਂ ਸੁਣ ਕੇ ਅਨੰਦ ਆ ਗਿਆ ,ਵਾਹਿਗੁਰੂ ਬਾਈ ਨੂੰ ਚੜਦੀ ਕਲਾ ਵਿੱਚ ਰੱਖੇ
@gillsaab-xr5cs
@gillsaab-xr5cs 2 жыл бұрын
ਵੀਰ ਵਾਹਿਗੁਰੂ ਦੀ ਬਹੁਤ ਕਿਰਪਾ ਤੇਰੇ ਤੇ.
@paramjitvirk1788
@paramjitvirk1788 2 жыл бұрын
ਪੰਜਾਬ ਦਾ ਬੱਬਰ ਸ਼ੇਰ ਜੱਸਾ ਪੱਟੀ ਵਾਹਿਗੁਰੂ ਮੇਹਰ ਕਰੇ,,,
@ijeshwardhillon4927
@ijeshwardhillon4927 2 жыл бұрын
this guy is not only humble and masculine but very intelligent and confident
@SukhwinderSingh-tj9vv
@SukhwinderSingh-tj9vv 2 жыл бұрын
ਬਹੁਤ ਵਧੀਆ ਬੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਇਹ ਤਾਂ ਡੱਲੇ ਨੇ ਬੀਰ ਜੀ ਇਹਨਾਂ ਤੋਂ ਉਮੀਦ ਹੀ ਨਾਂ ਰੱਖੇਂ ਵਾਹਿਗੁਰੂ ਜੀ ਤੇਰੇ ਨਾਲ ਹਰ ਪਲ਼ ਹਨ
@rabbrakhassk9806
@rabbrakhassk9806 2 жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇ ਜੀ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ
@gangboy2380
@gangboy2380 2 жыл бұрын
ਬਹੁਤ ਬਹੁਤ ਵਧੀਆ ਮੁਲਾਕਾਤ ਕੀਤੀ ਤੁਸੀਂ ਵੀਰ ਜੀ ਜਸਾ ਪਟੀ ਸਾਡੇ ਪੰਜਾਬ ਦੀ ਸ਼ਾਨ ਹੈ
@gurdeepbrahmanwala2088
@gurdeepbrahmanwala2088 2 жыл бұрын
ਪੱਟੀ ਵਾਲਾ ਸਿਰਾ ਮੱਲ❤️❤️💪
@gurdittsingh8918
@gurdittsingh8918 2 жыл бұрын
ਸੱਟਾ ਸਿਕਾਰ ਕਰਨ ਵਾਲੇ ਸੇਰਾ 🦁🦁ਦੇ ਵੱਜਦੀਆ ਬਹਿ ਕੇ 🦴🦴ਖਾਣ ਵਾਲੀਆ ਕਤੀੜਾ ਦੇ ਨੀ ,🦮🦮🦮
@HarpalSingh-uv9ko
@HarpalSingh-uv9ko Жыл бұрын
ਜੱਸੇ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣਾ ਜੀ।
@pavitarsingh8008
@pavitarsingh8008 2 жыл бұрын
ਰੱਬ ਦਾ ਸੱਚਾ ਭਗਤ ਹੁੰਦਾ ਪਹਿਲਵਾਨ ਕਰੋੜਾਂ ਕਰੋੜਾਂ ਵਾਰ ਚਰਨਾ ਵਿੱਚ ਨਮਸਕਾਰ ਜੀ
@kanwarsidhu8114
@kanwarsidhu8114 2 жыл бұрын
Excellent Interview Patti Da Sher PB38 Maharaj chardi kala ch rakhan 🙌🏽🙏🏽
@sukhpreet8519
@sukhpreet8519 2 жыл бұрын
Love u jassa bro❣️🙏❣️🙏🙏🙏❣️
@HeavyStoneLiftingIndia
@HeavyStoneLiftingIndia 2 жыл бұрын
Legend hai jassah patti g
@jantsandhu184
@jantsandhu184 2 жыл бұрын
Babber Sher Majhe da Majhail ❤️...........................FROM TARN TARANIA MAJHAIL 🇶🇦
@jaspalsinghsingh8376
@jaspalsinghsingh8376 2 жыл бұрын
Very valuable interview and discussion, smart answers and based on ground reality, keep it up pehalwan ji you are an icon forever..
@paramjitvirk1788
@paramjitvirk1788 2 жыл бұрын
ਜੱਸੇ ਬਾਈ ਜੀ ਅਸੀਂ ਤਾਂ ਕੁਸ਼ਤੀ ਤੇਰੇ ਕਰਕੇ ਦੇਖਣ ਲਗੇ ਆ ਪੰਜਾਬ ਦਾ ਮਾਣ ਜੱਸਾ ਪੱਟੀ ਵਾਹਿਗੁਰੂ ਮੇਹਰ ਕਰੇ ,,,
@mansimarn1332
@mansimarn1332 Жыл бұрын
ਵਾਹਿਗੁਰੂ ਜੀ ਜੱਸੇ ਪੱਟੀ ਵੀਰ ਦੀ ਲੰਬੀ ਉਮਰ ਕਰੇਉ ਜੀ ।ਤੰਦਰੁਸਤੀ ਬਖਸ਼ੇਓ ਜੀ।
@gurdialsingh-bg4ew
@gurdialsingh-bg4ew 2 жыл бұрын
Waheguru hor trakiya bakshe Jasse bai nu te Punjab nu hor pehlwan miln
@ajaypathak6684
@ajaypathak6684 2 жыл бұрын
God Bless You Jassa Patti You Are Our Nation Pride 👍👍👍👍👍
@nirajsharma1442
@nirajsharma1442 2 жыл бұрын
💪🏼💪🏼💪🏼 king off Punjab ❤ jassa patti
@gurpiarsingh5047
@gurpiarsingh5047 2 жыл бұрын
Sardar ji⭐⭐⭐⭐💪💪💪💪💪💪💪San. Punjab de
@kamaljitsingh6286
@kamaljitsingh6286 2 жыл бұрын
ਸਿਰਫ game ਤੇ ਧਿਆਨ ਦਿਓ ਪਹਿਲਵਾਨ ਸਾਬ ਲੋਕ ਤਾਂ ਬਹੁਤ ਕੁਝ ਬੋਲਣਗੇ ਤੁਸੀ ਨਵੀਂ ਪਨੀਰੀ ਲਈ ਮਾਰਗ ਦਰਸ਼ਨ ਦਾ ਕੰਮ ਕਰ ਰਹੇ ਹੋ ਸੋ ਇਮੇ ਈ ਦੱਬ ਕੇ ਰੱਖੋ ਕਿੱਲੀ ਵਾਹਿਗੁਰੂ ਜੀ ਤੁਹਾਨੂੰ ਤਕੜੀ ਤੇ ਸਿਹਤਮੰਦ ਜ਼ਿੰਦਗੀ ਬਖਸ਼ਣ💪💪💪💪💪💪ਪੰਜਾਬ ਦਾ ਬੱਬਰ ਸ਼ੇਰ ਪੁੱਤ ਜੱਸਾ ਪੱਟੀ 💪💪💪💪💪
@jagjeetsahi628
@jagjeetsahi628 2 жыл бұрын
Bai ik sikander da dar c k tuci kite har n jao but tuci sikander diya dhakkiyan lwa tiya jdo tuci ghulde c asi dhan dhan Guru Gobind Singh krde aa ki Sikh veer di laaj rkhi sache patshah
@satvirsingh3965
@satvirsingh3965 2 жыл бұрын
God bless you jassa paji Rabb tanu sada kush rakha
@meenusandhu4773
@meenusandhu4773 2 жыл бұрын
Super Palawan jas pat good 👍💪💯 god bless you ❤️😘 I love you ❤️
@SandeepSingh-yw5xb
@SandeepSingh-yw5xb 2 жыл бұрын
This guy is true legend.. yaar love you.. Panth daa heera.. u dont need anyone veer.. teri poori quom tere naal hai.. sikh panth da Hero..
@mahinderpal9404
@mahinderpal9404 Жыл бұрын
ਨੰ.1 ਕੋਈ ਨਹੀਂ ਹੁੰਦਾ, ਕਈ ਵਾਰੀ ਇਹ ਪਹਿਲਵਾਨ ਘੋਲ ਵਿੱਚ ਆਣ ਕੇ ਘਲਿਆ ਹੋਇਆ ਹੈ ਕਈ ਵਾਰੀ ਇਸ ਨੇ ਨਾਮੀ ਪਹਿਲਵਾਨਾਂ ਨੂੰ ਢਾਹਿਆ ਹੋਵੇਗਾ ਅਤੇ ਨਾਲ ਹੀ ਇਸ ਨੂੰ ਨਾਮੀ ਪਹਿਲਵਾਨਾਂ ਨੇ ਵੀ ਢਾਹਿਆ ਹੋਵੇਗਾ, ਇਸ ਲਈ ਜੱਸੇ ਨੂੰ ਪਹਿਲੇ ਸਥਾਨ ਤੇ ਰਹਿਣ ਵਾਲਾ ਕਹਿਣਾ ਚੈਨਲ ਵਾਲਿਆਂ ਨੂੰ ਸ਼ੋਭਦਾ ਨਹੀਂ। ਕਲਾਕਾਰ ਕਲਾ ਦਾ ਜੌਹਰ ਦਿਖਾਉਣ ਲਈ ਹੁੰਦਾ ਹੈ, ਜਿੱਤ ਅਤੇ ਹਾਰ ਹੁੰਦੀ ਰਹਿੰਦੀ ਹੀ ਹੈ ।
@shamsherhans7892
@shamsherhans7892 2 жыл бұрын
God bless you veere waheguru ji chardi kla ch rakhn hemsha
@gursewak2990
@gursewak2990 9 ай бұрын
💞 ♠️ ਪੰਜਾਬ ਦੀ ਸ਼ਾਨ ਹੈ ਜੱਸਾ ਵੀਰ ♠️ 💞
@deepkatnoria1841
@deepkatnoria1841 Жыл бұрын
ਬਹੁਤ ਸੁਲਝਿਆ ਹੋਇਆ ਇਨਸਾਨ 🙏
@parmjotsingh1311
@parmjotsingh1311 2 жыл бұрын
Sada maan jassa bai ❤️❤️❤️❤️
@karamatali9517
@karamatali9517 2 жыл бұрын
Good Jassa phulwan g bhoot unchi soch de Malik ny
@SandeepSingh-yw5xb
@SandeepSingh-yw5xb 2 жыл бұрын
yaar fan ho gaye Veer de.. Proud of you
@Jaypal101
@Jaypal101 2 жыл бұрын
Sir ma enke akhade ma jana chahta hu ...plzzz.koi tareeka dekhao
@ksk7430
@ksk7430 2 жыл бұрын
Jassa jassa he a jassa Patti koi hor nhi bhn skda 💪💪❤❤singh is king a punjab da
@Pal12654
@Pal12654 2 жыл бұрын
Legend 🙏🙏🙏
@kumarmanav8644
@kumarmanav8644 2 жыл бұрын
ਬਹੁਤ ਚੰਗੇ ਵਿਚਾਰ
@sukhpreet8519
@sukhpreet8519 2 жыл бұрын
❣️🙏❣️🙏❣️🙏❣️🙏❣️🙏rab hmesha chdeklaa ch rakhaa bro🙏🙏❣️🙏❣️🙏❣️🙏❣️🙏❣️🙏❣️
@shamushamugujjar8216
@shamushamugujjar8216 2 жыл бұрын
My love jassa Patti pehlwan
@mangasingh4739
@mangasingh4739 Жыл бұрын
ਜੱਸ ਵੀਰ ਸਤ ਸ੍ਰੀ ਆਕਾਲ ਵੀਰੇ ਤੇਰੇ ਵਿਚ ਬਹੂਤ ਨਿਮਰਤਾ ਹੈ ਵਾਹਿਗੁਰੂ ਜੀ ਤੇਰੇ ਸਿਰ ਤੇ ਹੱਥ ਰੱਖੇ
@mandeepsinghsidhu8750
@mandeepsinghsidhu8750 2 жыл бұрын
Proud of you veer g
@jantsandhu184
@jantsandhu184 2 жыл бұрын
Ji o jatta ❤️................FROM TARN TARANIA MAJHAIL 🇶🇦
@jaskaransinghjass247
@jaskaransinghjass247 Жыл бұрын
ਵਾਹਿਗੁਰੂ ਚੜਦੀ ਕਲਾ ਵਿਚ ਰੱਖੇ
@FaraattaTv
@FaraattaTv 2 жыл бұрын
Ratan bai bahut sohna kam kar raha , jassa Patti heera player punjab di Shaan
@stat9728
@stat9728 2 жыл бұрын
Jassa v jindabad . jassa v love you
@sukhchainsingh6243
@sukhchainsingh6243 2 жыл бұрын
Great person sardar jassa Patti
@HardeepSingh-lp1zl
@HardeepSingh-lp1zl 2 жыл бұрын
Love you jasse veer you are great
@tomdavice2930
@tomdavice2930 2 жыл бұрын
Bai tu maaan aa sada. Pagg nu tere warge heere global level Tey let k gae Ney. Salute
@ISMART_NG
@ISMART_NG 2 жыл бұрын
Jassa Patti phalwan Jo ap India 🇮🇳 ki shan h mehnat karte raho 🙏 Jai Bajrang bali
@Amansharma2526kanu
@Amansharma2526kanu 2 жыл бұрын
Legend ❤️❤️❤️Jassa Patti ❤️❤️
@jassapattijassapatti
@jassapattijassapatti 2 жыл бұрын
Well educational and sportsman person sirra palwan ji and guru ji
@mudassarabbas4962
@mudassarabbas4962 2 жыл бұрын
Nice player mashaAllah.veerya pak ao aur khushti khedo. 👌
@mudassarabbas4962
@mudassarabbas4962 2 жыл бұрын
Wahe Guru g da khalsa wahe guru g di fatheh
@Behonest405
@Behonest405 Жыл бұрын
respect from india punjab
@hritikkhari4986
@hritikkhari4986 2 жыл бұрын
Phalwan ji apki phalwani se bhi apki thinking best h ap really mae hi legend ho 🙏🙏
@hum_kangra_bale_hai_sahib
@hum_kangra_bale_hai_sahib 2 жыл бұрын
Jasse veere best of luck tuhi Sher ho lokan di aadat h bonkne ki ap apne target pr focus rakho you every time best pehlwan ❤️❤️❤️
@sunnyWarrior-k444
@sunnyWarrior-k444 2 жыл бұрын
Big inspiration for Youth,
@jagroopsingh5686
@jagroopsingh5686 2 жыл бұрын
ਬੱਬਰ ਸੇਰ ਜੱਸਾ ਪੱਟੀ
@kamaljitsingh6286
@kamaljitsingh6286 2 жыл бұрын
ਪੰਜਾਬ ਦਾ ਬੱਬਰ ਸ਼ੇਰ ਪੁੱਤ ਜੱਸਾ ਪੱਟੀ 💪💪💪💪💪💪
@VISAadvisorVgvisapoint
@VISAadvisorVgvisapoint 2 жыл бұрын
उस्ताद जी आप से बहुत कुछ सीख मिलती है palwani me यहाँ तक जाना बहुत बहुत मुश्किल है
@mukulbhardwaj352
@mukulbhardwaj352 Жыл бұрын
ਜੱਸਾ ਪੱਟੀ ਜੀ ਤੁਸੀ ਮਹਾਨ ਪਹਿਲਵਾਨ ਹੋ , ਸਾਨੂੰ ਤੁਹਾਡੀ ਕੁਸ਼ਤੀ ਉੱਪਰ ਮਾਣ ਹੈ , ਅਸੀ ਤੁਹਾਡੇ ਨਾਲ ਹਾਂ, ਰਤਨ ਜੀ ਤੁਸੀ ਵੀ ਮਹਾਨ ਪੱਤਰਕਾਰ ਹੋ , ਤੁਸੀ ਬਹੁਤ ਹੀ ਵਧੀਆ ਇੰਟਰਵਿਊ ਸੀ, 22 ਹੋਰ ਵੀ ਪੰਜਾਬ ਦੇ ਪਹਿਲਵਾਨ ਦੀ ਵੀਡਿਓ ਬਣਾਓ , ਜਿਵੇਂ ਸ਼ਿੰਦਾ ਪੱਟੀ , ਕਮਲਜੀਤ ਡੂਮਛੇੜੀ, ਪਰਮਿੰਦਰ ਡੂਮਛੇੜੀ, ਲੱਡੂ ਡੂਮਛੇੜੀ , ਪ੍ਰਿਤਪਾਲ ਫਗਵਾੜਾ , ਸ਼ਮੀ ਫਗਵਾੜਾ , ਸੁਨੀਲ ਜ਼ੀਰਕਪੁਰ, ਜੋਗਿੰਦਰ ਦਿੱਲੀ, ਆਦਿ ਨਾਲ ਇੰਟਰਵਿਊ ਕਰੋ
@sukhwindersingh6005
@sukhwindersingh6005 2 жыл бұрын
ਜੱਸੇ I love you ਯਾਰ ❤
@harvinderkumar6302
@harvinderkumar6302 2 жыл бұрын
God bless you bro ji 😘
@naeemullah9181
@naeemullah9181 2 жыл бұрын
Jessa Patti Lion 🦁 🦁🦁🦁🦁 of Punjab I love 💕💕💕 Jessa Patti
@lakhvirsingh8492
@lakhvirsingh8492 2 жыл бұрын
Veery good jassa bai 1 pehalwan
@luvprtsandhu
@luvprtsandhu 2 жыл бұрын
Wahyeguru ji mehar kre
@satwindermaan7850
@satwindermaan7850 2 жыл бұрын
Waheguru ji mehar kare
@harindersingh1240
@harindersingh1240 2 жыл бұрын
Bhot vadia Jasse Bai g
@alonekingaloneking553
@alonekingaloneking553 2 жыл бұрын
Ma apna putrr nu bee ap jasa bnana ha aa maraa supnaa ha jassaa verr love you 💕💕💕💕💕
@punjabilover7932
@punjabilover7932 2 жыл бұрын
ਜੱਸੇ ਤੂੰ ਕਿਸੇ ਦੀ ਪ੍ਰਵਾਹ ਨਾਂ ਕਰ, ਬਹੁਤ ਸੋਹਣਾ ਖੇਡ ਰਿਹਾ ਤੂੰ
@balvirsingh7235
@balvirsingh7235 2 жыл бұрын
ਸਰਦਾਰ ਜੱਸਾ ਸਿੰਘ ਭੱਟੀ ਬਹੁਤ ਵਧੀਆ ਮੱਲ ਐ
@amrinderlehal5282
@amrinderlehal5282 2 жыл бұрын
Patti wala jatt ❤️
@Hrmn2632
@Hrmn2632 Жыл бұрын
Jassa sade patti di shan aa .. ❤ kartar pehlwan chnga ho skda . Par insan jasse wrga nhi
@harwindersingh2301
@harwindersingh2301 Жыл бұрын
ਜਿਹੜਾ ਨੌਵੀਂ ਕਲਾਸ ਦਾ ਵੀਰ ਜੱਸੇ ਬਾਈ ਨੂੰ ਕੁਸ਼ਤੀ ਛੱਡਣ ਨੂੰ ਆਖਦਾ ਹੈ ਮੈਂ ਉਸ ਵੀਰ ਨੂੰ ਦੱਸਦਾ ਵੀਰੇ ਤੇਰੇ ਵਰਗੇ ਤਾਂ ਰੋਜ਼ ਜੰਮਦੇ ਨੇ ਪਰ ਜੱਸੇ ਬਾਈ ਵਰਗੇ ਰੁਸਤਮੇ ਹਿੰਦ ਮਾਵਾਂ ਸਦੀਆਂ ਵਿੱਚ ਕਦੀਂ ਕਦੀਂ ਜੰਮਦੀਆਂ ਨੇ
@narinderkumarpaharisinger5078
@narinderkumarpaharisinger5078 2 жыл бұрын
Bhout acha interview jasse veer ji
@satnamesingh1387
@satnamesingh1387 2 жыл бұрын
Good player jassa patti
@jaggisingh4460
@jaggisingh4460 2 жыл бұрын
Jassa patti jindavad Punjab da shar
@babbusaab3816
@babbusaab3816 Жыл бұрын
Ryt veer ji
@AbcD-lx7tw
@AbcD-lx7tw 2 жыл бұрын
Att jassa rab lumi umer baksy
@sukhbeerbrar5423
@sukhbeerbrar5423 2 жыл бұрын
ਸਿੰਘ ਇਜ ਕਿੰਗ ਹੋ ਜੱਸਾ ਪੱਟੀ ਜੀ ਆਪ ਜੀ ਟੋਪ ਦੇ ਮੱਲ ਹਨ ਆਪ ਜੀ ਲੰਮੀ ਪਾਰੀ ਕੁਸ਼ਤੀ ਖੇਡੋ ਜੀ
@sunnYuser-ek2gn2qt1k
@sunnYuser-ek2gn2qt1k Жыл бұрын
#Jassa Patti ❤️
@gurdiyalsingh1576
@gurdiyalsingh1576 2 жыл бұрын
bahut vaddia bnda jassa patti
@punjabilover7932
@punjabilover7932 2 жыл бұрын
ਜੱਸੇ ਰੱਬ ਤੇਰੀ ਉਮਰ ਲੰਬੀ ਕਰੇ
@rabbrakhassk9806
@rabbrakhassk9806 2 жыл бұрын
ਬਾਈ ਜੀ ਤੁਸੀ ਬੱਬਰ ਸ਼ੇਰ ਸੀ ਹੈ ਤੇ ਹਮੇਸ਼ਾ ਰਹੋਗੇ ਤੇ ਜੇੜੇ ਲੋਕਾਂ ਦਾ ਕੰਮ ਪੋਂਕਣਾ ਏ ਓਹਨਾਂ ਪੋਂਕਣਾ ਹੀ ਪੋਂਕਣਾ ਆ ਜੀ
@barindersingh2330
@barindersingh2330 8 ай бұрын
Jassa bai very nice ji
@gurbajkhehra8409
@gurbajkhehra8409 2 жыл бұрын
Kirpa rakhe malk veer te
@gurpreetsinghsran4880
@gurpreetsinghsran4880 2 жыл бұрын
Bohat vadia vr ji
@akashsran6996
@akashsran6996 2 жыл бұрын
Jassa sira chej a❤️
@laddisoundludhiana
@laddisoundludhiana 2 жыл бұрын
Panjab di san jassa patti ❤️❤️❤️
@sidhumoosewala3794
@sidhumoosewala3794 2 жыл бұрын
Jssa veer love brother
@adeshpal1354
@adeshpal1354 2 жыл бұрын
Bhout aacha ha bhai aap ka interview me getne taareef Karu itnaa kam ha aap se sabhe ko seekh lena chahiye
@tajsandhusingh1982
@tajsandhusingh1982 2 жыл бұрын
Sabse bada hai rog kya kahenge log jasse bai tusi maan o saada te saade punjab da
@sukhjindersaab1505
@sukhjindersaab1505 2 жыл бұрын
Good player jassa veer
@subashsingh9684
@subashsingh9684 2 жыл бұрын
God bless you jasse
DES PUADH : Jassa Patti l Manjit Singh Rajpura l B Social
46:13
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Don’t Choose The Wrong Box 😱
00:41
Topper Guild
Рет қаралды 62 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Show with Amrik Khosa Kotla | Kabaddi | EP 48 | Talk with Rattan
39:41
Talk with Rattan
Рет қаралды 274 М.
Special Podcast with Jassa Patti | SP 35 | Punjabi Podcast
1:16:24
Punjabi Podcast
Рет қаралды 95 М.
Show with Sukhjinder Lopon | Motivational | EP 17 | Talk with Rattan |
48:07
Jassa Patti Vs Bania Jammu(banota Rs pura) kushti dangal 2023
17:16
Jassa Patti Vs Pritpal Phagwara First Kushti Of 2022
13:45
Doaba Tv
Рет қаралды 1,4 МЛН
Show with Jathedar Ranjit Singh | Political | EP 555 | Talk with Rattan
41:59
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН