ਕੀ ਦਸਮ ਗ੍ਰੰਥ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਰਨਾ ਚਾਈਦਾ? Simranjot Makkar | SMTV

  Рет қаралды 82,526

SMTV

SMTV

Күн бұрын

ਕੀ ਦਸਮ ਗ੍ਰੰਥ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਰਨਾ ਚਾਈਦਾ? Simranjot Makkar | SMTV | DASAM GRANTH | Guru Granth Sahib | Guru Gobind Singh Ji
#smtv #punjab #dasamdibani #gurugranthsahibji

Пікірлер: 788
@bharatsidhu1879
@bharatsidhu1879 27 күн бұрын
ਤੁਹਾਡੇ ਏਸ ਵਲੌਗ ਤੋਂ ਨਵੀਆਂ ਚੀਜ਼ਾਂ ਸਿੱਖਣ ਨੂੰ ਮਿੱਲੀਆਂ ਅੱਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਮਿੱਲੀ ਤੁਹਾਡਾ ਬਹੁਤ - ਬਹੁਤ ਧੰਨਵਾਦ ।
@karamjeet5930
@karamjeet5930 6 ай бұрын
ਜੁੱਗੋ ਜੁੱਗ ਅਟੱਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।‌
@jindajatt4545
@jindajatt4545 Ай бұрын
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
@Rattan12345
@Rattan12345 6 ай бұрын
Great discussion!! Great job Makkar Saab for bringing such insightful talk shows!!🙏🏽🙏🏽
@rampalsingh2555
@rampalsingh2555 6 ай бұрын
ਸੰਗਤ ਜੀ ਇਹੋ ਜਿਹੇ ਭੁੱਲੜ ਆਪੈ ਬੱਣੈ ਭੁਲੇ ਗਿਆਨੀਆਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ਸਾਰੇ ਸਿਖਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਸਨ ਅੱਜ ਵੀ ਹਨ ਅਤੇ ਦੁਨੀਆਂ ਦੀ ਹੋਂਦ ਤੱਕ ਰਹਿਣਗੇ
@darshangarcha9666
@darshangarcha9666 6 ай бұрын
ਜੋ ਵੀ ਵਿਚਾਰਾਂ ਭਾਈ ਸਾਹਿਬ ਦੱਸ ਰਹੇ ਹਨ ਕੋਈ ਠੋਸ ਤੱਤ ਪੇਸ਼ ਨਹੀਂ ਕਰ ਸਕੇ, ਸਾਡੇ ਸਾਰੇ ਸਵਾਲਾਂ ਦਾ ਜਬਾਬ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਸਾਡੇ ਵਾਸਤੇ ਕੱਸਵਟੀ ਹੈ, ਫਿਰ ਹੋਰ ਗ੍ਰੰਥ ਦੀ ਲੋੜ ਨਹੀਂ ਜਾਪਦੀ।🙏🏽🙏🏽
@HARMEETSINGH-us8xh
@HARMEETSINGH-us8xh 6 ай бұрын
ਭਲੇਮਾਨਸੋ ਖਾਲਸਾ ਦਾ ਸਾਰਾ ਸੰਕਲਪ ਤੇ ਖਾਲਸੇ ਦਾ ਗੁਰੂ ਪੰਥ ਬਨਣ ਦਾ ਸਫ਼ਰ ਦਸਮ ਦੀ ਬਾਣੀ ਤੋਂ ਹੀ ਪ੍ਰਾਪਤ ਹੁੰਦਾ ਹੈ - ਇਹ ਸਾਰੀ ਦੁਬਿਧਾ RSS ਵਲੋਂ ਸੋਚੀ ਸਮਝੀ scheme ਰਾਹੀਂ ਸਿੱਖਾਂ ਵਿੱਚ ਲਿਆਂਦੀ ਗਈ ਹੈ ਤਾਂ ਕੇ ਇਹ ਅੰਮ੍ਰਿਤ ਛੱਕ ਕੇ ਗੁਰੂ ਧਾਰਨ ਕਰਨ ਤੋਂ ਵਾਂਝੇ ਰਹਿ ਜਾਣ ਤੇ ਅੱਧੋਗਤੀ ਦਾ ਸ਼ਿਕਾਰ ਹੋ ਕੇ ਹੌਲੀ ਹੌਲੀ ਖਤਮ ਹੋ ਜਾਣ - ਸੋ ਦਸਮ ਨੂੰ ਨਕਾਰ ਕੇ ਦਸ਼ਮੇਸ਼ ਤੋਂ ਮੁੱਖ ਨਾ ਮੋੜੋ 🙏
@gurunanakgyangodrhi9604
@gurunanakgyangodrhi9604 5 ай бұрын
ਇਸੇ ਤਰਾਂ ਇਕ ਦਿਨ ਸ੍ਰੀ ਗੁਰੂ ਆਦਿ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਦਸਮਗ੍ਰੰਥ ਸਾਹਿਬ ਦੋਵੇਂ ਹੀ ਨਕਾਰ ਦੇਵੇਗਾ ਪੰਥ? ਆਰ ਐਸ ਐਸ ਦੇ ਆਖੇ ਲਗ ਕੇ? 🤨🙄😩😭
@khalsa7332
@khalsa7332 5 ай бұрын
ਖੰਡੇ ਦੀ ਪਹੁੱਲ ਨਾ ਛਕਿਓ -ਫੇਰ
@manpreetmann3095
@manpreetmann3095 3 ай бұрын
Motta dimaag deya malak jaap sahib chaupai sahib, ta saawyia kadia granth ch onda a dasi??
@jindajatt4545
@jindajatt4545 Ай бұрын
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
@DevGuruJass
@DevGuruJass 6 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🙏🙏
@jasssingh1401
@jasssingh1401 6 ай бұрын
ਅਕਾਲ ,, ਚੜਦੀ ਕਲਾ ,,ਗੁਰੂ ਸਾਹਿਬ ਦੀ ਕਿਰਪਾ ਸਦਕਾ ਭਾਈ ਸਾਹਿਬ ਨੇ ਬਹੁਤ ਸੂਝਵਾਨ ਤਰੀਕੇ ਨਾਲ ਸਾਰੇ ਸ਼ੰਕੇ ਦੂਰ ਕਰ ਦਿੱਤੇ ਸਿੱਖਾਂ ਦੇ ਤੇ ਹੋਰ ਵੀ ਲੋਕਾਈ ਦੇ ਧੰਨਵਾਦ ਜੀ ਅਕਾਲ ਪੁਰਖ ਕਿਰਪਾ ਬਖਸ਼ਣ ਦੋਬਾਰਾ ਜਲਦੀ ਹੀ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ ਸਾਹਿਬ ਅਤੇ ਸਰਬਲੋਹ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇੱਕਠੇ ਇੱਕ ਜਗ੍ਹਾ ਜਲਦੀ ਹੀ ਆਪਣੇ ਖਾਲਸਾ ਰਾਜ ਵਿੱਚ ਵੇਖੀਏ ,,, ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ
@JSVB
@JSVB 6 ай бұрын
ਸਿੱਖਾਂ ਦਾ ਇਕੋ ਗੁਰੂ ਹੈ | ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ | 🙏🙏🙏
@1984honey3
@1984honey3 6 ай бұрын
JE TUC KEH REYO SIRF GURU GRANTH SAHIB JI HEE SAADE IKKO GURU NE TN SWERE AMRIT WELE PANJ BANIA DA PATH KRDE O ODE CH 3 BANIYAN DASAM GRANTH SAHIB JI TONN LYIAAN O KYU LAIYAN FR GURU GRANTH SAHIB HEE SADE IKKO GURU NE PAR SADE DUNEYAAVI SARIR NU SMJON LYI HEE GURU SAHIB NE DHARAM YUDH MORCHA LYI DASAM GRANTH UCHARAN KITTA PRACTICAL KRO TN PATA CHLEGA KALIYAN GULLAN KARN NAAL KUJ NHI HONA JI M=BHUL CHUK MAAAF KARNA JI
@JSVB
@JSVB 6 ай бұрын
@@1984honey3 dasam granth ram te sham kavi da likhya hoya... jo ke mahakal (shivji) de bhagat ne... hindua de markandey puran nu dasam granth ch copy paste kr rakhya...dasam granth sexy te ashleel kahaniya nal bhrya hoya... dasam granth guru gobind singh ji de jan to 50 sal bad likhya gya...anpad sikh hindua de gand granth nu apna granth manni bethe ne.... tahi ta RSS wale sikha nu hindu kehande ne dasam granth de adhar te...
@jindajatt4545
@jindajatt4545 Ай бұрын
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
@boharsingh4559
@boharsingh4559 6 ай бұрын
ਭਗੌਤੀ ਦਾ ਮਤਲਬ ਭੌ ਗਤੀ ਭੌ ਦਾ ਮਤਲਬ ਧਰਤੀ ਗਤੀ ਦਾ ਮਤਲਬ ਸ਼ਕਤੀ ਸਾਰੀ ਧਰਤੀ ਤੇ ਆਕਾਲ ਪੁਰਖ ਦੀ ਸ਼ਕਤੀ ਵਰਤ ਰਹੀ ਹੈ
@salindersingh373
@salindersingh373 5 ай бұрын
Very good, Giani Prabhjeet Singh has very cogently replied all questions and queries.
@sskherisingh5223
@sskherisingh5223 6 ай бұрын
ਬਹੁਤ ਬਹੁਤ ਧੰਨਵਾਦ ਜੀ ਦੋਵਾ ਦਾ ਸਤਿਕਾਰ ਸਾਹਿਤ ਜਾਣਕਾਰੀ ਦਿੰਦਿਆ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ
@ksuri989
@ksuri989 6 ай бұрын
Parabhjeet Singh ji We appreciate your effort Stay Blessed
@47ksr
@47ksr 6 ай бұрын
💥Guru Granth Sahib Ji is for internal battle of Mind and Dasam Granth ji for external battle of world
@darshangarcha9666
@darshangarcha9666 6 ай бұрын
No, every answer is in Guru Granth Sahib ji.🙏🏽
@Junior22G
@Junior22G 6 ай бұрын
​@@darshangarcha9666 10 ਗੁਰੂ ਸਾਹਿਬਾਨ ਦੇ ਨਾਮ ਲੱਭ ਸਕਦੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋ?
@jindajatt4545
@jindajatt4545 Ай бұрын
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
@5aab_k
@5aab_k 29 күн бұрын
@@Junior22G Oral traditions important ne. Par Guru Iko hai. Guru Sahib da hukum hai Guru Granth sahib nu gaddi den da.
@SatnamSingh-qh3le
@SatnamSingh-qh3le 6 ай бұрын
ਵਿਦਵਾਨ ਵੀਰ ਸੀ ਸਵਾ ਮਣ ਜਨੇਊ ਕਿੰਨੇ ਕੁ ਬੰਦਿਆਂ ਦੇ ਹੋਵੇਗਾ ਕੀ ਉਸ ਸਮੇਂ ਭਾਰਤ ਦੇਸ਼ ਦੀ ਏਨੀ ਅਬਾਦੀ ਸੀ ਦੱਸਿਆ ਜਾਵੇ । ਧੰਨਵਾਦ ਜੀ
@pek1240
@pek1240 6 ай бұрын
veer ji je ena sochde hunde fer gal hor he honi si ajehe bandhian nal apni soch kadi ni mil sakdi ehna mohre chup he bhali aa je edan tark nal gal karoge ta marn nu aunde ne 10lakh di fauj vi thodi ayi honi aa odon je 10 hazar vi hon fer vi thode singhan da ohna nal ladna vadi gal he si par eh gappan marn vele sochde vi nahi ke je aggon kise ne puch liya ta jawab ki dena tahi ta gal painde ne so chup he bhali aa dhanwad ji
@gouravjeetsinghbhullar6088
@gouravjeetsinghbhullar6088 5 ай бұрын
8 lakh c
@GurmeetSingh-xs2fr
@GurmeetSingh-xs2fr 6 ай бұрын
ਸਿੱਖਾਂ ਦਾ ੲਿਕੋ ੲਿਕ ਗੁਰੂ, ਗੁਰ ਗ੍ੰਥ ਸਾਹਿਤ ਜੀ ਹਨ।
@GurbhejSingh-vn2vm
@GurbhejSingh-vn2vm 6 ай бұрын
ਸਿੱਖ ਦੇ ਦੋ ਪੱਖ ਨੇ ਇਕ ਭਗਤੀ ਵਾਲਾ ਤੇ ਦੁਸਰਾ ਸ਼ਕਤੀ ਵਾਲਾ ਗੁਰੂ ਗ੍ਰੰਥ ਸਾਹਿਬ ਜੀ ਭਗਤੀ ਦਾ ਮਾਰਗ ਵੇਖੋਂਦੇ ਨੇ ਤੇ ਦੱਸਮ ਗ੍ਰੰਥ ਸ਼ਕਤੀ ਦੇ ਮਾਰਗ ਦਰਸ਼ਕ ਨੇ ਸਿੱਖੀ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ
@sukhdevkaur7845
@sukhdevkaur7845 6 ай бұрын
@@GurbhejSingh-vn2vm ਜੀ। ਸਿਰ ਦੀ ਜੈ ਕਹਾਣੀ ਨਾ ਕੀ ਜੈ ਵਾਲਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਲਿਖਿਆ ਹੈ । ਗਗਨ ਦਮਾਮਾ ਬਾਜਿਓ ਪਰਿਓ ਨਿਸਾਨੇ ਘਾਉ ।। ਖੇਤ ਜੁ ਮਾਂਡਿਓ ਸੂਰਮੇ ਅਬ ਜੂਨ ਕਉ ਜਾਉ,।। ਵਾਲਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੈ ।ਅਖੌਤੀ ਦਸਮ ਗ੍ਰੰਥ ਤੋ ਪਹਿਲਾਂ ਛੇਵੇਂ ਪਾਤਸ਼ਾਹ ਜੀ ਚਾਰ ਯੁੱਧ ਕੀਤੇ । ਉਹਨਾਂ ਨੂੰ ਕੌਣ ਜੋਧੇ ਬਣਾ ਗਿਆ ਜੀ ?
@GurbhejSingh-vn2vm
@GurbhejSingh-vn2vm 6 ай бұрын
@@sukhdevkaur7845 ਪਰ ਜੋ ਬਾਅਦ ਦਾ ਮਾੜਾ ਸਮਾਂ ਸਿੱਖਾਂ ਤੇ ਆਉਣ ਵਾਲਾ ਸੀ ਉਹ ਗੁਰੂ ਗੋਬਿੰਦ ਸਿੰਘ ਨੂੰ ਪਤਾ ਸੀ ਇਸ ਕਰਕੇ ਲਿਖਿਆ ਦਸਮ ਗ੍ਰੰਥ ਤਾਂ ਜੋ ਸਿੱਖ ਅਡੋਲ ਰਹਿਣ ਪਹਿਲਾ ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਅਜਿਹੇ ਦਿਨ ਨਹੀਂ ਸਨ ਆਏ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵੀ ਦੱਸਮ ਗ੍ਰੰਥ ਵਿੱਚ ਹੀ ਸ਼ਾਮਲ ਹੈ ਨਾਂ ਕੇ ਗੁਰੂ ਗ੍ਰੰਥ ਵਿੱਚ
@sukhdevkaur7845
@sukhdevkaur7845 6 ай бұрын
@@GurbhejSingh-vn2vm ਜੀ ਜਿਹਨਾਂ ਦੇ ਗ੍ਰੰਥਾਂ ਦਾ ਇਹ ਪੰਜਾਬੀ ਅਨੁਵਾਦ ਹੈ ਉਹ ਤਾਂ ਅਗਲੇ ਮਾਣ ਨਾਲ ਕਹਿੰਦੇ ਹਨ ਕਿ ਸਾਡੇ ਗ੍ਰੰਥਾਂ ਦੀ "ਰੀ-ਟੈਲਿੰਗ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ, ਪਰ ਅਸੀਂ ਮੰਨਣ ਨੂੰ ਤਿਆਰ ਨਹੀਂ ।2019 ਸਤੰਬਰ ਨੂੰ ਇਕ ਪੋਸਟ ਤੇ ਬਚਿਤਰੀਆਂ ਨੇ ਬਹੁਤ ਗੰਦ ਬਕਿਆ ਕੁਮੈਂਟ ਕਰਦਿਆਂ । ਪਰ ਗੁਰੂ ਨੇ ਟੀ ਵੀ ਸ਼ੋਅ ਕੌਣ ਬਣੇਗਾ ਕਰੋੜਪਤੀ ਵਿੱਚ ਸਾਫ ਕਰ ਦਿੱਤਾ ਕਿ ਇਹ ਲਿਖਤਾਂਹਿੰਦੂਆਂ ਦੀਆਂ ਹਨ । ਟੀ ਵੀ ਤੇ ਚਲਦੇ ਸ਼ੋਅ ਚ ਸਵਾਲ ਸੀ ਚੰਡੀ ਪਾਠ ਕਿਹੜਾ ਪੁਰਾਣ ਵਿੱਚੋਂ ਹੈ ਤਾਂ ਜੇਤੂ ਦਾ ਜਵਾਬ ਸ਼ਿਵ ਪੁਰਾਣ ਸੀ ।ਹਫਤੇ ਕੁ ਬਾਅਦ ਫਿਰ ਸਵਾਲ ਸੀ ਕਿ ਮਹਾਂ ਕਾਲ ਕਿਸ ਨੂੰ ਕਹਿੰਦੇ ਹਨ? ਜੇਤੂ ਬੀਬੀ ਦਾ ਜਵਾਬ ਸੀ ਕਿ ਸ਼ਿਵਜੀ । ਕੀ ਅਜੇ ਵੀ ਕੋਈ ਕਸਰ ਹੈ ਜੀ ਕਿ ਅਖੌਤੀ ਦਸਮ ਗ੍ਰੰਥ ਸਾਡੇ ਗੁਰੂ ਜੀ ਨੂੰ ਜੁਤੀ ਤੇ ਕੰਬਲੀ ਵੇਸਵਾ ਦੇ ਘਰ ਛਡ ਕੇ ਭੱਜਦੇ ਵਿਖਾਉਂਦਾ ਹੈ? ਤੁਸੀਂ ਪੜ੍ਹ ਸਕਦੇ ਹੋ ਜੀ ਮੈਂ ਤਾਂ ਅਖੌਤੀ ਚੌਪਾਈ ਜੜੇ ਜਾਪ ਨੂੰ ਸਾਢੇ ਚੌਦਾਂ ਸਾਲ ਪਹਿਲਾਂ ਹੀ ਫੂਕ ਦਿਤਾ ਸੀ ਜੀ
@GurbhejSingh-vn2vm
@GurbhejSingh-vn2vm 6 ай бұрын
@@sukhdevkaur7845 ਉਨ੍ਹਾਂ ਨੇ ਤਾਂ ਕਹਿਣਾ ਹੀ ਹੈ ਕੇ ਸਾਰਾ ਕੁਜ ਸਾਡਾ ਲਿਖਿਆ ਹੋਇਆ ਹੈ
@hardeepsinghsohal6639
@hardeepsinghsohal6639 6 ай бұрын
੧ਓ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੱਚੇ ਦਿਲੋਂ ਜੀ ਬਾਬਾ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@PremSinghSingh-jj3yo
@PremSinghSingh-jj3yo 6 ай бұрын
ਗਿਆਨੀ ਪ੍ਰਭਜੀਤ ਸਿੰਘ ਜੀ! ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਦਿੱਤੀ ਕੀ ਉਸ ਵੇਲੇ ਗੁਰੂ ਸਾਹਿਬ ਜੀ ਨੇ ਨਾਲ ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਜਾਂ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਕਰਵਾਇਆ ਸੀ ਜੀ?
@gurunanakgyangodrhi9604
@gurunanakgyangodrhi9604 6 ай бұрын
ਬਿਨਾਂ ਸ੍ਰੀ ਦਸਮਗ੍ਰੰਥ ਸਾਹਿਬ ਦੇ ਸ੍ਰੀ ਆਦਿ ਗ੍ਰੰਥ ਸਾਹਿਬ ਨੂੰ ਜਾਣਿਆ ਹੀ ਨਹੀਂ ਜਾ ਸਕਦਾ ਹੈ ਜੀ🙏💥 ਅੰਮ੍ਰਿਤ ਛਕਣ ਲਈ ਤਿਆਰ ਕੀਤਾ ਬਾਟਾ ਤਿੰਨ ਬਾਣੀਆਂ ਸ੍ਰੀ ਦਸਮਗ੍ਰੰਥ ਸਾਹਿਬ ਦੀਆਂ ਹਿਨੁ ਜੀ 💥🙏🏻
@darshangarcha9666
@darshangarcha9666 6 ай бұрын
ਨਹੀਂ ਵੀਰ ਅੰਮ੍ਰਿਤ ਵੇਲ਼ੇ ਦੀਆਂ ਬਾਣੀਆਂਨੂੰ ਦਸਮ ਗੰਥ੍ਰ ਨਾਲ ਨਹੀਂ ਜੋੜ ਸਕਦੇ।
@MandeepKaur-y9b
@MandeepKaur-y9b 3 ай бұрын
Veer ik gal sun punjabi vich kehna tnu ਘੁਸੇ ਘਟੀ ਬਾਹਮਣੀ ਜਗਰਾਓਂ ਡੇਰੇ Baki tu samj ja main ke kehna chona tnu
@jindajatt4545
@jindajatt4545 Ай бұрын
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
@sukhdevkaur7845
@sukhdevkaur7845 6 ай бұрын
ਬਾਈ ਜੀ ਜਿਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸਵਾਸ ਨਹੀਂ ਉਹ ਜਿੱਥੇ ਮਰਜੀ ਮੂੰਹ ਮਾਰਦੇ ਫਿਰਨ , ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਹਨ ।
@akashsidhu5420
@akashsidhu5420 6 ай бұрын
ਕੀ ਤੁਸੀ ਆਪਣੇ ਆਪ ਨੂੰ ਟਕਸਾਲ਼ਾ, ਨਿਹੰਗਾਂ ਤੇ ਹੋਰ ਬਾਕੀ ਜਥੇਬੰਦੀਆਂ ਤੋਂ ਜਿਆਦਾ ਗਿਆਨ ਵਾਨ ਸਮਜਦੇ ਹੋ, ਕਿ ਤਖ਼ਤ ਹਜੂਰ ਸਾਹਿਬ ਦਾ ਤਖ਼ਤ ਤੁਹਾਡੇ ਤੋਂ ਛੋਟਾ ਹੈ, ਏਕ ਵਾਰ ਆਪ ਪੜ੍ਹਨਾ ਸ਼ੁਰੂ ਕਰੋ ਫੇਰ ਪਤਾ ਲਗੇ ਤੁਹਾਨੂੰ ਸਚਾਈ ਕੀ ਹੈ।
@ParminderKaur-zm4kw
@ParminderKaur-zm4kw 6 ай бұрын
muurkh aurt, bhai pinder pal da naam sunea hai, sant maskeen ji name sunea hai .. oh sare shdaai aa te tuhi chaatr ho gye o ... ohna ne te kdi trk ni kri dsm granth ranu gndia nsla nu kine hqq dita kintu prntu krn da
@sukhdevkaur7845
@sukhdevkaur7845 6 ай бұрын
⁠​⁠@@ParminderKaur-zm4kw, Akashsidhu ਜੀ ਸਾਨੂੰ ਅਨੰਦ ਸਾਹਿਬ ਵਿਚ ਗੁਰੂ ਜੀ ਹੁਕਮ ਕਰਦੇ ਹਨ …… ਆਵਹੁ ਸਿੱਖ ਸਤਿਗੁਰ ਕੇ ਪਿਆਰਿਹੁ ਗਾਵਹੁ ਸਚੀ ਬਾਣੀ ।। ਬਾਣੀ ਤ ਕਚੀ ਸਤਿਗੁਰ ਬਾਝਹੁ ਹੋਰ ਕਚੀ ਬਾਣੀ ।। ਕਹਿਦੇ ਕਚੇ ਸੁਣਦੇ ਕਚੇ ਕਚੀ ਆਖ ਵਖਾਣੀ।। ….. ਕਹੈ ਨਾਨਕ ਸਤਿਗੁਰ ਬਾਝਹੁ ਹੋਰ ਕਚੀ ਬਾਣੀ ।। ਬੀਬੀ ਪਰਮਿੰਦਰ ਕੌਰ ਜੀ ਆਪ ਜੀ ਦੀ ਮਿੱਠੀ ਪਿਆਰੀ ਬੋਲੀ ਵਰਗੀ ਹੀ ਇਸ ਅਖੌਤੀ ਦਸਮ ਗ੍ਰੰਥ ਦੀ ਬਾਣੀ ਦਾ ਵਡਾ ਹਿੱਸਾ ਐਸਾ ਹੈ ਕਿ ਪਰਵਾਰ ਵਿੱਚ ਪੜਨ ਯੋਗ ਨਹੀ। ਇਸੇ ਕਰਕੇ ਦਮਦਮੀ ਟਕਸਾਲ ਨਾਲੇ ਕੰਵਾਰਿਆਂ ਨੂ ਸੰਥਿਆ ਨਹੀ ਦਿੰਦੇ । ਕੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਸਮੇਂ ਵੀ ਕੋਈ ਸ਼ਰਤ ਹੈ ?
@josh-l4r8k
@josh-l4r8k 6 ай бұрын
@@sukhdevkaur7845 vaise dasam granth da parkash guru granth sahib de brabar nahi hona chahida. par je esda reason thanu eh lagda hai ki dasam granth di baani parivaar vich padan jog nahi tan thanu matt maari gyi hai.
@jasbirsinghsingh9440
@jasbirsinghsingh9440 6 ай бұрын
Eh adi wasi pramprawadi hai is nu maryada chñgi ni lagdi guru is te kirpa kre
@tarvindersingh990
@tarvindersingh990 6 ай бұрын
Kudos Makkar Sahab. Very interesting and informative discussion
@Harnoor855
@Harnoor855 6 ай бұрын
ਗੁਰੂ ਸਾਹਿਬ ਦੇ ਸਮੇ ਚ ਜੋ ਗੱਲਾਂ ਇਹ ਬਣਦਾ ਦੱਸ ਰਿਹਾ ਸੁਣ ਕੇ ਯਕੀਨ ਨਹੀਂ ਹੁੰਦਾ ਪਤਾ ਨਹੀਂ ਕਿਉਂ ਇਹ ਗੱਲਾਂ ਸਾਰੀਆਂ ਜੋ ਹਿੰਦੂ ਕਰਦੇ ਆ ਉਹ ਸਾਰੀਆਂ ਗੱਲਾਂ ਇਹ ਕਰ ਰਿਹਾ
@rnbguy2009
@rnbguy2009 6 ай бұрын
Nahi Bai ji, video dubara dekho te dhyan naal suno ji us di gal.
@pek1240
@pek1240 6 ай бұрын
sahi pakdia ji tusi kehnde eh ne vi asi hinduan toh vakhre aa par kam sare ohna wale he karde ne ehna toh khima mang karke chup rehan ch he bhala nahi ta marn nu aunde ne
@ajcinematicfilmers1837
@ajcinematicfilmers1837 6 ай бұрын
​@@pek1240 mahraaj tuc pakke snatani lagde jo hr kise de comment ch jake horaan nu bhand rahe ho.. fake bnda apni peedi thle sota maro
@pek1240
@pek1240 6 ай бұрын
@@ajcinematicfilmers1837 kis nu bhadia mahraj tusi kithe dekh liya yar jhedi gal sanu sahi nahi lagdi oh keh dayi di aa tusi apne vichar de ke samja dio bhandan ali khedi gal aa je koi swal kitta hona ohda jawab de dio ave ik doje nu sanatni ja hindu keh ke ta ni sarna
@pek1240
@pek1240 6 ай бұрын
@@ajcinematicfilmers1837 theek aa ji mai samj gia tusi comments ja ke kiha pehlan mai samjia vi hor lokan dian posts ch ke kehna mai oh bhai mere je swal puchan nu sanatni kehnde ne fer theek aa mai sanatni he theek par ehna sanatnia ne 84 ch mere pio nu sirf es karke mar ditta ke oh sardar san oh sanu sardar kahi jande ne tusi sanatni kahi jande o hun asi daso ki samjiye apne app nu mai ta papi bandha ji lao mar ta sota pedi thalle hun tusi vi mar lao
@kashmirsinghcheema_12
@kashmirsinghcheema_12 6 ай бұрын
ਮੱਕੜ ਜੀ ਬਹੁਤ ਖੂਬ ਚਰਚਾ ਵਧੀਆ ਸਵਾਲ ਕੀਤੇ ਭਾਈ ਸਾਬ ਜੀ ਨੂੰ। ਧੰਨਵਾਦ ਜੀ ਪਿਆਰੇਉ।
@GurbhejSingh-vn2vm
@GurbhejSingh-vn2vm 6 ай бұрын
ਬਹੁਤ ਵਧੀਆ ਸਾਰਥਕ ਇੰਟਰਵਿਊ
@sukhchainsingh3266
@sukhchainsingh3266 6 ай бұрын
ਸਿਮਰਨ ਬਾਈ ਜੀ, ਇੱਕ ਸਵਾਲ ਅਗਲੀ ਵਾਰ ਜ਼ਰੂਰ ਕਰਿੳ ਕਿ ਜਦੋਂ ਗੁਰੂ ਸਾਹਿਬ ਇਹਨਾਂ ਦੇ ਕਹਿਣ ਮੁਤਾਬਿਕ ਹੇਮਕੁੰਟ ਤੇ ਤਪੱਸਿਆ ਕਰ ਰਹੇ ਸੀ, ਕਿ ਉਸ ਵਕਤ ਉਹ ਸਾਡੇ ਗੁਰੂ ਸਨ, ਕਿੳਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਤੇ ਗੱਦੀ 1675ਈ: ਵਿੱਚ ਸ਼ਹੀਦੀ ਤੋਂ ਪਹਿਲੇ ਦਿੱਤੀ, ਜੇ ਅਸੀ ਨੋਵੇ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ ਪਹਿਲੇ ਵੀ ਦੱਸਵੇਂ ਗੁਰੂ ਸਾਹਿਬ ਨੂੰ ਗੁਰੂ ਨਹੀਂ ਕਹਿ ਸਕਦੇ ਫੇਰ ਤਪੱਸਿਆ ਚਾਹੇ ਕਿਤੇ ਵੀ ਤੇ ਕਦੋਂ ਵੀ ਕੀਤੀ ਹੋਵੇ ਅਸੀ ਕਿੱਦਾਂ ਮੰਨੀਏ ਕਿ ਉਹ ਗੁਰੂ ਸਾਹਿਬ ਹੀ ਸਨ।
@BaljinderSingh-ek7ie
@BaljinderSingh-ek7ie 6 ай бұрын
ਇਨ੍ਹਾਂ ਨੇ ਪਾਗਲ ਬਣਾਇਆ ਪਿਆ ਸਾਡਾ
@Jauntyfrog13
@Jauntyfrog13 18 күн бұрын
dhan dhan shri guru granth sahib ji dhan dhan shri dasam granth sahib ji mehar kareo ji
@ranjitjattana3038
@ranjitjattana3038 6 ай бұрын
Wah wah giani ji
@baltejsingh3935
@baltejsingh3935 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Gurjeet7906
@Gurjeet7906 6 ай бұрын
Waheguru ji Bhut hi vadiya
@SinghvVlogs
@SinghvVlogs 6 ай бұрын
Waheguru sojhi bakhse…🙏🏻🙏🏻
@amritpalsingh-us7ds
@amritpalsingh-us7ds 6 ай бұрын
Weahaguru ji chandikal very good veer ji
@AmritPal-bl4eh
@AmritPal-bl4eh 6 ай бұрын
ਕਿਸੇ ਵਿੱਚ ਦਮ ਨਹੀਂ ਅੱਜ ਦੇ ਟਾਈਮ ਕੋਈ ਅਤਿੰਦਰਪਾਲ ਸਿੰਘ ਖਾਲਸਤਾਨੀ ਨਾਲ ਲਾਈਵ ਗੱਲ ਕਰੇ ਬਿੰਨਾ ਪਹਿਲਾ ਸਵਾਲ ਦੱਸੇ ਪੁੱਛੇ ਬਿਨਾਂ... ਉਨਾਂ ਨੇ ਸਾਰੇ ਸੱਚ ਪ੍ਰੂਫ਼ ਸਮੇਤ ਰੱਖੇ ਨੇ ਦੁਨੀਆ ਅੱਗੇ..
@RanjitAustralianvloger
@RanjitAustralianvloger 6 ай бұрын
ਦਸਮ ਦਾ ਬਚਿੱਤਰ ਨਾਟਕ ਸੁਣਾ ਦੋ ਪੜ ਕੇ ਲਾਇਵ ਹੋ ਕੇ ਤੇ ਪੂਰਾ ਵਿਸਥਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਇੱਦਾ ਦਾ ਕੁਝ ਨਹੀ ਲਿਖ ਸਕਦੇ। ਤੁਹਾਡਾ ਦਸਮ ਤਹਾਨੂੰ ਮੁਬਾਰਕ
@pardeepsinghbrar8863
@pardeepsinghbrar8863 6 ай бұрын
👌👌🙏🙏
@pek1240
@pek1240 6 ай бұрын
ena gandh sunaia he ni ja sakda agge pauna ke pichhe pauna kive pauna bhang pee ke karna ke afeem kha ke karna daso bhala eh sade guru sab sanu keh sakdene bahmana ne ral gadh kitte te ehna varge moorkhan ne agge vadhiya ehnu ta guru te parmeshwar fark he ni pata guru nuparmeshwar dasi janda
@pek1240
@pek1240 3 ай бұрын
@@Gurukenihag sant singh maskin kina ku sudh path pad de san tuhanu vi pata sanu vi lala bhaba he soot nahi aunda si ona kolon te meat khan wali vi payi aa video ohna di net te , te 20 20 foote saheedan walian vi payian ne hindu vedan ja rishian munian toh bina kise di gal karde si ta dasna adh nalo vadh ta rishi munian da vikhian karde rahe ne
@pek1240
@pek1240 3 ай бұрын
@@Gurukenihag dekh veer jo mainu lagia keh ditta ladan wali khedi gal aa mere pappan da hisab guru sab app karnge rahi gal kise toh madad mangan di sanu koi lod mere father ne apni jan de ke prove kitta hoia 84 ch saheed parivar cho aa na kise ne kadi madad kitti na sanu koi lod aa
@pek1240
@pek1240 3 ай бұрын
@@Gurukenihag net te nam mai ni rakhia bhai sab mainu ni pata eh kive aa gia te kive hatauna mai laptop te dekh laina ghadi do ghadi koi bahut mahar nahi net da account banaun lagge youtube ne automatic kar ditta baki tusi bhai vade singh o tuhadi rees ni asi kar sakde asi ta apna ik pio gwayia 84 ch te apne hadh kutvaye ne chade padvaye ne jo ajj takdard karde ne apne vichar den nal he asi tuahde dushman ho gaye na veer mai ni samj da tusi samjde hovoge asi lod pain te jan den walian cho aa bhajan alian cho nahi
@dharamsinghgspujari4537
@dharamsinghgspujari4537 6 ай бұрын
Wahh ji spastikarn bahot bahot sahi kita
@SatnamSingh-qh3le
@SatnamSingh-qh3le 6 ай бұрын
ਵਿਦਵਾਨ ਵੀਰ , ਸੂਰਾ ਸੋ ਪਹਿਚਾਨੀਐ, ਇਹ ਸ਼ਾਂਤ ਰਸ ਵਿੱਚ ਆਉਂਦਾ ।?
@pek1240
@pek1240 6 ай бұрын
bai g mai gurantee karda eh phd schollar toh tuhade nal gal ni kar honi jini ku tuhanu knowledge hai par eh vichar karde kithe ne ja ta ehna dian manh lavo ja fer ehna toh dangan khao
@jindajatt4545
@jindajatt4545 Ай бұрын
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
@davindersingh8264
@davindersingh8264 6 ай бұрын
ਆਪਾਂ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ। ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨਾ ਮਨਮਤ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਦੀ ਖਿਲਾਫਤ ਹੈ। ਕੋਈ ਵੀ ਗ੍ਰੰਥ ਬਰਾਬਰ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਜਿਨਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਉਨਾਂ ਹੀ ਕਰੋ । ਆਪਣੀਆਂ ਸਿਆਣਪਾਂ ਛੱਡ ਦਿਓ। ਆਪਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਵੱਧ ਸਿਆਣੇ ਨਹੀਂ ਹਾਂ।
@kashmirsinghcheema_12
@kashmirsinghcheema_12 6 ай бұрын
ਭਾਈ ਸਾਬ ਜੀ ਦਸਮ ਗਰੰਥ ਦਾ ਪ੍ਰਕਾਸ਼ ਅਕਾਲ ਤਖਤ ਸਾਹਿਬ ਤੇ ਕੋਈਂ ਲਿਖਤ ਦਾ ਸਬੂਤ ਦਿੱਤਾ ਹੈ ਪਿਆਰੇਉ।
@khalsa7332
@khalsa7332 5 ай бұрын
ਫਿਰ ਅਮ੍ਰਿਤ ਨਾ ਛੱਕਿਓ -‐ਛਿਤਰਾਂ ਦੀ ਘਾਟ ਥੋਨੂੰ--ਦੱਸਮ ਦੀ ਬਾਣੀ ਤੋਂ ਬਿਨਾਂ ਗੁਰੂ ਕਾ ਅਮ੍ਰਿਤ ਪੂਰਾ ਨੱਹੀਂ ਹੁੰਦਾ
@jindajatt4545
@jindajatt4545 Ай бұрын
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏😊
@gursewaksingh4231
@gursewaksingh4231 6 ай бұрын
ਬਚਿੱਤਰ ਨਾਟਕ ਦੇ ਉਪਾਸ਼ਕ ਆਪ ਪੜ੍ਹੋ ਤੇ ਜੇ ਪਰਿਵਾਰ ਨੂੰ ਵਿਗਾੜਨਾ ਚਾਹੁੰਦੇ ਜੇ ਤਾਂ ਘਰ ਦਿਆਂ ਨੂੰ ਵੀ ਪੜ੍ਹਾਉ।
@jindajatt4545
@jindajatt4545 Ай бұрын
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
@magujrijithefearlessmother
@magujrijithefearlessmother 6 ай бұрын
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਵੀਰ ਰਸ, "ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋਹਿ ਸਭਨ ਕੀ ਰੇਨੁਕਾ ਤੋਊ ਆਉ ਹਮਾਰੇ ਪਾਸ।।" ਜੇਕਰ ਕੋਈ ਗਲਤੀ ਹੋਈ ਹੋਵੇ, ਗੁਰਬਾਣੀ ਲਿਖਣ ਵਿਚ ਤੇ ਮੁਆਫੀ ਚਾਹੁੰਦਾ ਹਾ।।
@spsoberoi1
@spsoberoi1 6 ай бұрын
Bilkul Sahi Ji.Ehna Nihangan Da Kamm Taan " Bhangg Ghotna" Hai Ji.Na Kamm Na Kaar😂😂😂😂😂😂😂😂😂😂😂😂
@RajbirSingh-cb7hc
@RajbirSingh-cb7hc 6 ай бұрын
@@spsoberoi1Tusi ki krta ji panth lyi??
@19yearoldyoungman
@19yearoldyoungman 6 ай бұрын
@@RajbirSingh-cb7hccommenta ch bhorti ehne
@RajbirSingh-cb7hc
@RajbirSingh-cb7hc 6 ай бұрын
@@19yearoldyoungman 😂
@ਹਰਿਕੀਆਂਕਥਕਹਾਣੀਆਂ
@ਹਰਿਕੀਆਂਕਥਕਹਾਣੀਆਂ 6 ай бұрын
bilkul thik👍
@gurpritsingh9301
@gurpritsingh9301 6 ай бұрын
ਇੰਟਰਵਿਊ ਦੇਣ ਵਾਲਾ ਕਸੂਰ ਵਾਰ ਤਾਂ ਹੈ ਹੀ ਉਸ ਤੋਂ ਕ਼ਈ ਗੁਣਾਂ ਵੱਧ ਹੈ ਇੰਟਰਵਿਊ ਲੈਣ ਵਾਲਾ l ਮੱਕੜ ਕਈ ਗੁਣਾਂ ਦੋਸ਼ੀ ਹੈ ਜੋ ਇਹਨਾਂ ਹਮਾਇਤੀਆਂ ਨੂੰ ਸੱਦੇ ਦੇ ਕੇ ਬੁਲਾਉਂਦੇ ਹਨ l ਜ਼ੁਲਮ ਕਰਨ ਵਾਲਾ ਓਨਾ ਦੋਸ਼ੀ ਨਹੀਂ ਹੁੰਦਾ ਜਿਨਾ ਜ਼ੁਲਮ ਸਹਿਣ ਵਾਲਾ l ਸੋ ਦਸਮ ਗ੍ਰੰਥ ਦੇ ਪ੍ਰਚਾਰਕ ਦੋਸ਼ੀ ਘੱਟ, ਸੁਣਨ ਵਾਲੇ ਤੇ ਉਸ ਤੇ ਵਿਸ਼ਵਾਸ ਕਰਨ ਵਾਲੇ ਕਈ ਗੁਣਾਂ ਦੋਸ਼ੀ ਹਨ l
@khalsa7332
@khalsa7332 5 ай бұрын
ਤੇਰੇ ਅਰਗੇ ਭਾਟੜਿਆਂ ਦੀ ਐਸੀ ਦੀ ਤੈਸੀ ----ਯੱਧਾ ਲਾਡ ਦਾ----[ ਤੂੰ ਸ਼ਹੀਦ ਬਾਬਾ ਦੀਪ/ਬਾਬਾ ਜਰਨੈਲ ਸਿੰਘ ] ਹੋਰਾਂ ਤੋਂ ਜਾਦਾ ਸਿਆਣਾਂ ਐਂ ਛਿੱਤਰਾਂ ਦੀ ਘਾਟ ਐ ਜਿਹੜੇ ਸ੍ਰੀ ਦੱਸਮ ਗ੍ਰੰਥ ਸਾਹਿਬ ਤੇ ਕਿੰਤੂ ਪ੍ਰੰਤੂ ਕਰਦੇ ਨੇ
@Harw278
@Harw278 4 ай бұрын
​@@khalsa7332bai ji saare Sikh ral k rho aape Guru sahab kirpa karan te sach saahmne aawe Sikha da haal kite hor dharma wala na howe
@jindajatt4545
@jindajatt4545 Ай бұрын
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
@malkiatsinghparhar608
@malkiatsinghparhar608 6 ай бұрын
ਪੰਜਾਬ ਦੇ ਲੋਕ ਸਮਝ ਦੇ ਪੱਖ ਤੋਂ ਬਹੁਤ ਪੱਛੜੇ ਹੋਏ ਹਨ ਇਸ ਕਰਕੇ ਹੀ ਇਹੋ ਜਿਹੇ ਲੋਕਾਂ ਨੂੰ ਬਿਨਾਂ ਸਿਰ ਪੈਰ ਦੀਆਂ ਗੱਲਾਂ ਕਰ ਕੇ ਕਮਾਈ ਹੋ ਰਹੀ ਹੈ ਅਤੇ ਇਸ ਤਰਾਂ ਦੇ ਲੋਕ ਜੋ ਪੂਜਾ ਦਾ ਧਾਨ ਖਾ ਰਹੇ ਹਨ ਉਹ ਹਰ ਤਰ੍ਹਾਂ ਦੇ ਨਾਲ ਅੰਧਵਿਸ਼ਵਾਸ ਤੇ ਕਰਮ ਕਾਂਡ ਨੂੰ ਕਾਇਮ ਰੱਖਣਾ ਚਾਹੁੰਦੇ ਹਨ।
@pek1240
@pek1240 6 ай бұрын
je karm kand na hoye te fer ehna nu kisi ne ni puchhna si, dharm nu gunjaldar banaunge ta hi lok ehna kol aunge
@jindajatt4545
@jindajatt4545 Ай бұрын
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
@BikramSingh-c7o
@BikramSingh-c7o 6 күн бұрын
Dhan Guru Gobind Singh Sahib Ji Maharaj . Dawaite ek rooop hoyee gayo je dasam granth padiyaaa honaa tanhh
@GurwinderSingh-guri
@GurwinderSingh-guri 6 ай бұрын
ਇਹ ਭਾਈ ਸਾਹਿਬ ਪੀ ਐਚ ਡੀ ਕਰ ਰਹੇ ਹਨ ਤੇ ਗੁਰਬਾਣੀ ਦੇ ਅਰਥ ਗਲਤ ਕਰਦੇ ਹਨ। ਪੰਚ ਪਰਵਾਣ ਪੰਚ ਪਰਧਾਨ।। ਇਥੇ ਪੰਚ ਦਾ ਮਤਲਬ ਪੰਜ ਨਹੀਂ।
@jatinderchattrath8020
@jatinderchattrath8020 6 ай бұрын
ਇਹ ਸਭ ਫਰਜੀ ਲੋਗ ਨੇ popularity ਹਾਸਿਲ ਕਰਨਾ ਮਕਸਦ ਹੈ ਐਸੇ ਲੋਗਾ ਦਾ।
@pek1240
@pek1240 6 ай бұрын
ehna nu te eh samj nahi guru nu parmehar manh rahe ne parmeshar app khu khuda hai rab hai jad ke guru insan nu adhiatmak sikhia dinda hai 10ve guru sab ne eh nahi keha ke mainu guru na manho sagon ohna eh kiha ke koi mainu parmedhvar na samje 10 guru ta hai he san jis insan nu guru te parmeshar da pata ni vi ki fark aa ehna ch hor ki oh chand chadega
@pek1240
@pek1240 6 ай бұрын
@@jatinderchattrath8020 ehna nu ta ji parmeshwar te guru de fark da ni pata ikko kahi janda ke guru he parmeshwar hunda
@jindajatt4545
@jindajatt4545 Ай бұрын
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
@KuldeepSingh-ro7mq
@KuldeepSingh-ro7mq 6 ай бұрын
ਮੱਕੜ ਸਾਹਿਬ ਜੀ! ਜਦੋਂ ਅਸੀਂ ਨਿਤਨੇਮ ਕਰਦੇ ਹਾਂ ਤਾਂ ਸ਼੍ਰੀ ਜਪੁਜੀ ਸਾਹਿਬ ਦੇ ਬਰਾਬਰ ਸ਼੍ਰੀ ਜਾਪੁ ਸਾਹਿਬ ਜੀ ਦੀ ਬਾਣੀ ਹੈ
@KuldeepSingh-ro7mq
@KuldeepSingh-ro7mq 6 ай бұрын
ਧੰਨਵਾਦ ਜੀ
@gurkiratsingh8479
@gurkiratsingh8479 6 ай бұрын
ਅੰਮ੍ਰਿਤ ਦੀ ਰਿਵਾਇਤ ਕਰਕੇ ਸਤਕਾਰ ਹੈ ਦਸਮ ਗ੍ਰੰਥ ਦੀ ਬਾਣੀ ਦਾ। ਪਰੰਤੂ, ਗੁਰੂ ਸਾਹਿਬ ਆਪ ਹੀ ਹੁਕਮ ਦੇ ਕੇ ਗਏ ਸੀ ਕੀ ਗੁਰੂ ਮਾਨਿਓ ਗ੍ਰੰਥ।
@RajbirSingh-cb7hc
@RajbirSingh-cb7hc 6 ай бұрын
@@gurkiratsingh8479ਜੇਕਰ ਤੁਸੀਂ ਦਸਮ ਗਰੰਥ ਦੀ ਗੁਰੂ ਮਾਨਯੋ ਗਰੰਥ ਵਾਲੀ ਗੱਲ ਮੰਨ ਸਕਦੇ ਓ, ਤਾ ਬਾਕੀ ਕਿਉਂ ਨੀ ?
@sectarypb2922
@sectarypb2922 6 ай бұрын
@@gurkiratsingh8479guru sahib ta daari bann-n nu v mna kar k gye a
@preet4309
@preet4309 6 ай бұрын
Wahh ji wahhh lakh khushiya baba ji
@amriksinghrandhawa8374
@amriksinghrandhawa8374 6 ай бұрын
ਇਹ ਟੋਲਾ ਹੈ ਸਾਧਾਂ ਦਾ ਜੋ ਦਸਮ ਗ੍ਰੰਥ ਨੂੰ ਮੰਨਦਾ ਹੈ ।ਸਿੱਖ ਦਾ ਗੁਰੂ ਗ੍ਰੰਥ ਸਾਹਿਬ ਜੀ ਹੈ।
@jindajatt4545
@jindajatt4545 Ай бұрын
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
@ParamjitSingh13517
@ParamjitSingh13517 6 ай бұрын
Waheguru ji 🙏
@HARMANDEEP44
@HARMANDEEP44 6 ай бұрын
Very good bhaji
@gursewaksingh4231
@gursewaksingh4231 6 ай бұрын
ਦੋਹਰਾ: ਅਤਿ ਅਨੂਪ ਸੁੰਦਰ ਸਰਸ ਮਨੋ ਮੈਨ ਕੇ ਐਨ ॥ (ਤੇਰਾ ਰੂਪ) ਅਤਿ ਸੁੰਦਰ ਅਤੇ ਸਰਸ ਹੈ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਾਮ ਦੇਵ ਦਾ ਘਰ ਹੋਵੇ। ਮੋ ਮਨ ਕੋ ਮੋਹਤ ਸਦਾ ਮਿਤ੍ਰ ਤਿਹਾਰੇ ਨੈਨ ॥੨੪॥ ਹੇ ਮਿਤਰ! ਤੇਰੇ ਨੈਣ ਮੇਰੇ ਮਨ ਨੂੰ ਸਦਾ ਮੋਹਿਤ ਕਰਨ ਵਾਲੇ ਹਨ ॥੨੪॥ ਸਵੈਯਾ ॥ ਬਾਨ ਬਧੀ ਬਿਰਹਾ ਕੇ ਬਲਾਇ ਲਿਯੋ ਰੀਝਿ ਰਹੀ ਲਖਿ ਰੂਪ ਤਿਹਾਰੋ ॥ (ਮੈਂ) ਤੇਰੇ ਵਿਯੋਗ ਦੇ ਬਾਣ ਨਾਲ ਵਿੰਨਹੀ ਹੋਈ (ਤੇਰੀਆਂ) ਬਲਾਵਾ ਲੈਂਦੀ ਹਾ ਅਤੇ ਤੇਰੇ ਰੂਪ ਨੂੰ ਵੇਖ ਕੇ ਖ਼ੁਸ਼ ਹੋ ਰਹੀ ਹਾ। ਭੋਗ ਕਰੋ ਮੁਹਿ ਸਾਥ ਭਲੀ ਬਿਧਿ ਭੂਪਤਿ ਕੋ ਨਹਿ ਤ੍ਰਾਸ ਬਿਚਾਰੋ ॥ (ਤੂੰ) ਮੇਰੇ ਨਾਲ ਚੰਗੀ ਤਰ੍ਹਾ ਭੋਗ ਵਿਲਾਸ ਕਰ ਅਤੇ ਰਾਜੇ ਦਾ ਡਰ ਮਨ ਵਿਚ ਨਾ ਰਖ। ਸੋ ਨ ਕਰੈ ਕਛੁ ਚਾਰੁ ਚਿਤੈਬੇ ਕੋ ਖਾਇ ਗਿਰੀ ਮਨ ਮੈਨ ਤਵਾਰੋ ।।
@japjootsingh9734
@japjootsingh9734 6 ай бұрын
ਧੰਨ ਗੁਰੂ ਗ੍ਰੰਥ ਸਾਹਿਬ ਜੀ। ਧੰਨ ਦਸਮ ਪਿਤਾ ਦੀ ਰਚਨਾ 🙏🏻
@akal7863
@akal7863 6 ай бұрын
Right veere
@ajitsingh736
@ajitsingh736 6 ай бұрын
ਇਹਦਾ ਨਾਮ ਬਚਿੱਤ੍ਰ ਨਾਟਕ ਹੈ,ਸਿੱਖੋ ਸਮਝੋ,ਸੋਚੋ ਵੀਚਾਰ ਕਰਕੇ ਇਸ ਗਰੰਥ ਦੀ ਪੂਜਾ ਕਰੋ। ਨਾਟਕ ਕਦੇ ਅਸਲੀਅਤ ਨਹੀਂ ਹੋ ਸਕਦਾ! ਅਕਾਲ ਤਖ਼ਤ ਅੰਮ੍ਰਿਤਸਰ ਸਾਹਿਬ ਤੋਂ ਦਸਮ ਗ੍ਰੰਥ ਕਿਉਂ ਚੁੱਕਿਆ ਗਿਆ ? ਜੇ ਜ਼ਰੂਰੀ ਹੰਦਾ ਤਾਂ ਕਦੇ ਨਾ ਚੁੱਕਿਆ ਜਾਂਦਾ। ਸੱਚ ਨਾਲ਼ ਜੁੜੋ! ਗੁਰੂ ਗ੍ਰੰਥ ਸਾਹਿਬ ਨਾਲ਼ ਤਨੋਂ, ਮੰਨੋ ਜੁੜੋ ।
@GurmailSingh-sb2xo
@GurmailSingh-sb2xo 6 ай бұрын
ਸੋਡੇ ਵਰਗੇ ਅਨਾੜੀ ਬੰਦਿਆਂ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨੀ ਤੁਸੀਂ ਆਰ ਐਸ ਐਸ ਦੇ ਦੱਲੇ ਹੋ
@GurjeetSingh-kj3ti
@GurjeetSingh-kj3ti 6 ай бұрын
❤ ਧੰਨ ਧੰਨ ਜਗੱਤ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ❤ ❤ ਧੰਨ ਧੰਨ ਸਾਹਿਬ ਸ਼੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜ ਜੀ ❤ ❤ ਧੰਨ ਧੰਨ ਸਾਹਿਬ ਸ਼੍ਰੀ ਸਰਬਲੋਹ ਗ੍ਰੰਥ ਸਾਹਿਬ ਮਹਾਰਾਜ ਜੀ ❤ ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਝੰਗੀਆਂ ਜੀ ਦੀ ਪਵਿੱਤਰ ਸਹਾਦਤ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ,, ਭਾਈ ਸਾਹਿਬ ਜੀ ਨੇਂ ਬੋਹਤ ਬਧਿਆ ਜਾਣਕਾਰੀ ਦਿੱਤੀ ਸਪਸਟ ਕਾਰ ਦਿੱਤਾ ਸਿੱਖੀ ਦਾ ਖਾਲਸਾ ਪੰਥ ਦਾ ਮੰਤਵ ਕੌਂਨਸੈਪਟ ਕੀ ਹੈ ਇਹ ਦਸ ਦਿੱਤਾ ਭਾਈ ਸਾਹਿਬ ਜੀ ਬਿਆਨ ਕਿਤਾ ❤🎉
@parvindersingh7504
@parvindersingh7504 6 ай бұрын
ਪਾਖੰਡੀ ਸਿੱਖ ਹੀ ਇਹਨਾਂ ਅਖੌਤੀ ਗ੍ਰੰਥਾਂ ਨੂੰ ਪੂਜਨੀਕ ਮੰਨ ਸਕਦੇ ਹਨ।
@manpreetmanpreet9044
@manpreetmanpreet9044 6 ай бұрын
ਪਰ ਕਈਆਂ ਦੇ ਮਿਰਚਾਂ ਬਹੁਤ ਲੱਗਦੀਆਂ ਨੇ ਸ੍ਰੀ ਦਸਮ ਗ੍ਰੰਥ ਦੀ ਬਾਣੀ ਤੋਂ ਡਰ ਲਗਦਾ ਕਿ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹ ਕੇ ਸ੍ਰਸਤਰ ਨਾ ਚੁੱਕ ਲੈਣ
@Saurav-zq4ol
@Saurav-zq4ol 6 ай бұрын
Bhut shi gl kiti aa shi trah smj ke gl kitina very good sardar g aey chped aa katarpanthiya de muh te
@ParmesharSingh-px3ig
@ParmesharSingh-px3ig 6 ай бұрын
ਗੁਰੂ ਗ੍ਰੰਥ ਸਾਹਿਬ ਜੀ, ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ।।*(੧੧੦੫) ਬੀਰ ਰਸ। ਸਿਰੁ ਧਰਿ ਤਲੀ ਗਲੀ ਮੇਰੀ ਆਉ (੧੪੧੨) ਬੀਰ ਰਸ * ਪਹਿਲਾ ਮਰਣ ਕਬੂਲਿ ਜੀਵਨ ਕੀ ਛਡਿ ਆਸ।(੧੧੦੨)
@baazigar187
@baazigar187 6 ай бұрын
Lekin is da parchar is nirmale keshadhari hindu neh kadi nahi karna!!!!
@kashmirsingh6802
@kashmirsingh6802 6 ай бұрын
ਮੱਕੜ ਸਾਹਿਬ ਇਹ ਵੀਰ ਬਿਪਰਵਾਦੀ ਸੋਚ ਵਾਲਾ ਹੈ ਔਰ ਬੜੀ ਚਲਾਕੀ ਨਾਲ ਸੰਗਤਾਂ ਨੂੰ ਬੇਵਕੂਫ ਬਣਾ ਰਿਹਾ ਹੈ ਕਿ
@SunnySingh-wb7df
@SunnySingh-wb7df 6 ай бұрын
🙏🙏👍
@harjiwansingh5123
@harjiwansingh5123 6 ай бұрын
ਇਕਾ ਬਾਣੀ ਇਕ ਗੁਰ ਏਕੋ ਸਬਦ ਵੀਚਾਰ
@sandhusukhmeet
@sandhusukhmeet 6 ай бұрын
Makkar Shaib My slute to you for enriching my knowledge about dasam Granth .
@SurjitSingh-zc5zq
@SurjitSingh-zc5zq 5 ай бұрын
Thanks ji
@vakeel2692
@vakeel2692 2 ай бұрын
Waheguru g
@Dragonnnnnn13
@Dragonnnnnn13 6 ай бұрын
Thank you 😊
@GurjeetSingh-kj3ti
@GurjeetSingh-kj3ti 6 ай бұрын
ਅਗਲਾ ਇੰਟਰਵਿਊ ਐਪੀਸੋਡ ਜ਼ਰੂਰ ਕਿਤਾ ਜਾਵੇ ਭਾਈ ਸਾਹਿਬ ਜੀ ਦਾ,, ਮਕੜ ਸਾਹਿਬ ਧੰਨਵਾਦ,, ਪੁਨੀਤ ਸਾਹਨੀ ਤੇ ਹੋਰ ਅਖੋਤੀ ਭੇਖੀ ਨਕਲੀ ਤਿਰੰਗੀ ਪਗਾਂ ਵਾਲਿਆਂ ਦੇ ਮੁੱਖ ਤੇ ਬਾਟ ਕੇ ਚਪੇੜਾਂ ਮਾਰ ਰਿਹਾ,, ਭਾਈ ਸਾਹਿਬ ਇਤਿਹਾਸ ਦਾਸ ਕੇ ਸਿੱਖ ਕੌਮ ਖਾਲਸਾ ਪੰਥ ਦਾ ਇਤਿਹਾਸ ਦਾਸ ਕੇ ❤🎉
@karmjitkaur8233
@karmjitkaur8233 6 ай бұрын
ਵੀਰ ਜੀ ਤੁਸੀਂ ਬਹੁਤ ਸਾਰੀਆਂ ਗੱਲਾਂ ਸਹੀ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਸਹੀ ਜਾਣਕਾਰੀ ਹਾਸਿਲ ਹੈ ਤੁਹਾਡੀ ਸੋਚ ਨੂੰ ਸਲਾਮ ਹੈ🙏🙏🙏🙏🙏 🎉🎉🎉🎉
@BabbarKhalsa-h8r
@BabbarKhalsa-h8r 5 ай бұрын
ਵਾਹਿਗੁਰੂ ਜੀ।ਜਿਹੜੇ ਵਖਰੀ ਸਿੱਖ ਕੌਮ ਦੇ ਆਗੂ ਨਾ ਆਪਣੀਆਂ ਕੁੜੀਆਂ ਦੀਆਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ।ਇਹ ਮਰੀ ਜ਼ਮੀਰ ਵਾਲੇ ਗੁਰ ਦੁਖੀ ਗੁਰੂ ਖਾਲਸੇ ਸਾਧਾ ਹਿੰਦੂਆਂ ਈਸਾਈਆਂ ਦੀ ਨਿੰਦਿਆ ਕਰਨ ਦਾ ਠੇਕਾ ਲਿਆ ਹੈ। ਇਨ੍ਹਾਂ ਭੇਡਾਂ ਕੀ ਪਤਾਂ ਹੈ ਗੁਰਬਾਣੀ ਦਾ ਵੀਚਾਰ ਜਰੂਰ ਕਰ ਲੈਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@ਹਰਿਕੀਆਂਕਥਕਹਾਣੀਆਂ
@ਹਰਿਕੀਆਂਕਥਕਹਾਣੀਆਂ 6 ай бұрын
ਜੇਕਰ ਗੁਰੂ ਕਲਗੀਧਰ ਪਾਤਸ਼ਾਹ ਨੇ ਹਿ ਆਪਣੀ ਰਚਨਾ "ਧੁਰ ਦੀ bani'' ਨਹੀਂ ਸਮਜੀ ਤੇ ਤੇਰੇ ਵਰਗੇ ਕੌਣ ਹੁੰਦੇ ਆ ਓਸ ਰਚਨਾ ਨੂੰ "ਧੁਰ ਦੀ ਬਾਣੀ '' ਦੇ ਬਰਾਬਰ ਰੱਖਣ ਦਾ🙄🙄
@MalkeetSingh-pk6sf
@MalkeetSingh-pk6sf 6 ай бұрын
ਹਰਿਮੰਦਰ ਸਾਹਿਬ ਤੇ ਗੁਰੂ ਸਾਹਿਬਾਨ ਵੇਲੇ ਤੋਂ ਪੁਜਾਰੀਆਂ ਦਾ ਕਬਜ਼ਾ ਹੈ ਅਜ ਵੀ ਹੈ ਇਹ ਸਾਰੇ ਗ੍ਰੰਥ ਗੁਰੂ ਗੋਬਿੰਦ ਸਿੰਘ ਤੋਂ ਪੰਜਾਹ ਸੱਠ ਸਾਲ ਬਾਅਦ ਦੇ ਲਿਖੇ ਹੋਏ ਹਨ ਜੇਕਰ ਅਜ ਸਾਡੇ ਸਿਖਾਂ ਵਿੱਚ ਗਦਾਰ ਹਨ ਕੀ ਉਸ ਵੇਲੇ ਇਹੋ ਜਿਹੇ ਗਦਾਰ ਨਹੀਂ ਹੋ ਸਕਦੇ
@AmarjitSingh-nn4tb
@AmarjitSingh-nn4tb 6 ай бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਬੇਨਤੀ ਇਹ ਹੈ ਵੀ ਜਦੋਂ ਗੁਰੂ ਗੋਬਿੰਦ ਸਿੰਘ ਨੇ ਆਪਦੇ ਵੱਡਿਆਂ ਦੇ ਬਰੋਬਰ ਬਾਣੀ ਦੇ ਵਿੱਚ ਦਰਜ ਨਹੀਂ ਕੀਤੀ ਤੇ ਕੀ ਉਹਨਾਂ ਦਾ ਜਿਹੜਾ ਗੁਰੂ ਗ੍ਰੰਥ ਦਸਮ ਗ੍ਰੰਥ ਆ ਉਹ ਬਰੋਬਰ ਤੇ ਰੱਖਿਆ ਜਾ ਸਕਦਾ ਬਾਣੀ ਦੇ ਦਰਜ ਨਹੀਂ ਕਰਵਾਈ ਉਹ ਵੱਡੇ ਆ ਤੇ ਵੱਡਿਆਂ ਦੇ ਬਰੋਬਰ ਫਿਰ ਦਸਮ ਗ੍ਰੰਥ ਰੱਖਣਦਾ ਅੱਜ ਬਰੋਬਰ ਤੇ ਮੱਥਾ ਟਿਕਾਉਣ ਦਾ ਕੀ ਉਹ ਸਹੀ ਆ ਸਹੀ ਹ
@pritpalsingh7160
@pritpalsingh7160 6 ай бұрын
ਵੀਰ ਇੰਨਾ ਡੰਗਰਾਂ ਨੇ ਨੀ samjana ਹੈ ਜੀ
@bikermaan5805
@bikermaan5805 6 ай бұрын
ਧਰਮ ਦੇ ਨਾਂ ਤੇ ਰਾਜਨੀਤੀ ਮੋਦੀ ਸਰਕਾਰ ਨੂੰ ਚੰਗੀ ਲਗਦੀ ਹੈ ਪਰ ਸਿੱਖ ਨੂੰ ਸਾਰੇ ਗ੍ਰੰਥ ਹੋਰ ਧਰਮਾਂ ਦੇ ਗ੍ਰੰਥਾਂ ਨੂੰ ਪੜ੍ਹਨਾ ਚਾਹੀਦਾ ਹੈ ਮਨ ਮੰਨੇ ਮੰਨੋਂ ਨਾਂ ਮੰਨਦਾ ਹੋਵੇ ਤਾਂ ਨਾਂ ਮਨੋਂ ਮਾਸ ਮਾਸ ਕਰ ਕੇ ਮੂਰਖ ਝਗੜਦੇ ਨੇ ਅਤੇ ਮਨੁੱਖ ਤੋਂ ਲੈਕੇ ਜਾਨਵਰਾਂ ਤੱਕ ਮਾਸ ਦੇ ਬਣੇ ਹੋਏ ਹਨ
@Kings-11-q4e
@Kings-11-q4e 6 ай бұрын
ਇੱਕ ਇੱਕ ਸ਼ਬਦ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਰਚਨਾ ਹੈ। ਸ਼ੰਕਾ ਕਰਨ ਵਾਲੇ ਦੀ ਜੜ੍ਹ ਪੱਟੀ ਜਾਇਗੀ।
@JSSidhu68
@JSSidhu68 6 ай бұрын
😂😂😂😂
@simranjitsingh7684
@simranjitsingh7684 6 ай бұрын
😂😂😂😂😂😂 Ik BRAHMIN NE (SHARAP ) DE DITA
@onkarsahota1677
@onkarsahota1677 6 ай бұрын
ਤੇਰੀ ਜੜ੍ਹ ਪੁੱਟੀ ਜਾਵੇ ਬ੍ਰਾਹਮਣ ਦਾ ਸ਼ੈਤਾਨ ਪੁੱਤਰ ਹੈ ਤੂੰ, ਮੰਦਬੁੱਧੀ ਸਿੱਖ ਬ੍ਰਾਹਮਣ ਦੇ ਮਗਰ ਨਾਂ ਲੱਗਦੇ ਹਿੰਦੂਸਤਾਨ ਦੇ ਗੁਲਾਮ ਹੋ ਕੇ ਛਿੱਤਰ ਨਾਂ ਖਾਂਦੇ।
@onkarsahota1677
@onkarsahota1677 6 ай бұрын
ਤੂੰ ਸ਼ੈਤਾਨ ਬ੍ਰਾਹਮਣ ਦੀ ਨਜ਼ੈਜ਼ ਔਲਾਦ ਹੈ ਤੇਰੀ ਰਿੰਡਬੂ ਪੱਟੀ ਜਾਣੀਂ,,ਮੰਦਬੁੱਧੀ ਸਿੱਖ ਬ੍ਰਾਹਮਣ ਦੇ ਮਗਰ ਨਾਂ ਲੱਗਦੇ ਅੱਜ ਹਿੰਦੂਸਤਾਨ ਦੇ ਗੁਲਾਮ ਨਾਂ ਹੁੰਦੇ ਆਰ ਐਸ ਐਸ ਦੇ ਛਿੱਤਰ ਨਾਂ ਖਾਂਦੇ ਭਾਰਤੀ ਏਜੰਸੀਆਂ ਦੇ ਛਿੱਤਰ ਨਾਂ ਖਾਂਦੇ, ਉਪਰੋਂ ਤੇਰੇ ਵਰਗੇ ਲੁੱਲ ਹੁੰਦੇ ਸਿੱਖਾਂ ਨੂੰ ਗੁਮਰਾਹ ਕਰਨ ਲਈ ਬ੍ਰਾਹਮਣ ਦੇ ਛੱਡੇ ਹੋਏ।
@onkarsahota1677
@onkarsahota1677 6 ай бұрын
ਤੇਰੀ ਰਿੰਡਬੂ ਪੱਟੀ ਜਾਣੀਂ
@gobindkarwal4857
@gobindkarwal4857 6 ай бұрын
ਠੀਕ ਆ ਬੈਠ ਕ ਵਿਚਾਰ ਚਰਚਾ। ਹੋਣੀ ਚਾਹੀਦੀ ਹੈ
@sawindersingh5509
@sawindersingh5509 6 ай бұрын
Bahut bahut dhanwad waheguru mehar karan
@jarnailbhander2718
@jarnailbhander2718 6 ай бұрын
ਗੁਰੂ ਜੀ ਨੇ ਪਰਮੇਸ਼ਰ ਕਹਿਣ ਤੋਂ ਮਨਾਂ ਕੀਤਾ ਨਾ ਕਿ ਗੁਰੂ ਕਹਿਣ ਤੋਂ!
@baazigar187
@baazigar187 6 ай бұрын
Is bewakoof gyani deh mutabik dhan Guru Gobind Singh sahib Maharaj ne apne aap nu kadi guru hi nahi maneya!!!
@baazigar187
@baazigar187 6 ай бұрын
Guru Gobind Singh parmeshar hi han, Guru granth sahib di baani Guru Kartar nu ek kehdni hai
@pek1240
@pek1240 6 ай бұрын
ehi mai keh reha apne tin char comments vich vade phd ale nu ena ta pata nahi ke guru te parmeshwar vich bahut vada fark hunda ohna guru kehan toh ni rikia parmeshwar kehan toh rokia
@jindajatt4545
@jindajatt4545 Ай бұрын
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
@diljeetsingh83
@diljeetsingh83 6 ай бұрын
ਗਰੂ ਜੀ ਕਾਮ ਦੇਵਤੇ ਨੂੰ ਵੀ ਭਗਤੀ ਨਾਲ ਜੋੜਿਆ ਜੀ
@ksuri989
@ksuri989 6 ай бұрын
Giani Dharam Singh ji We appericiate your effort Stay blessed
@ramandeepsingh1937
@ramandeepsingh1937 6 ай бұрын
episode 2 vi jaroor karo makkar saab bahut vdiya information mili sanu bahut vdiya episode c🙏🙏🙏👍
@sarkar3535
@sarkar3535 6 ай бұрын
sikhs and hindu ek he parivar hai, I love my sikh brothers and want all of us to be together even beleifs are different, Devi prakat means shakti aayegi humare mind main to fight not like lady will come and stand in front of u, like this baba ji said you have to understand the concept.
@pek1240
@pek1240 6 ай бұрын
ye jo guest hai woh wahi kar raha hai sara system hindu mat anusar hoga lekin cheekh cheekh ke kahenge ke hum hindu nahi hai arey bhai sare he kam toh app ke hinduon wale hai toh ab manh bhi lo
@BachitarSingh-t8w
@BachitarSingh-t8w 6 ай бұрын
ਗੋਬਿੰਦ ਰਮਾਇਣ ਤੇ ਵੀ ਪੀ ਐਚ ਡੀ ਵੀ ਕਰਲਾ ਭਰਾਵਾਂ
@parladsingh6817
@parladsingh6817 6 ай бұрын
ਸਿੱਖਾਂ ਨੂੰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨਾ ਹੀ ਬਚਿਤ੍ਰ ਨਾਟਕ ਨੂੰ ਤੇ ਸੂਰਜ ਪ੍ਰਕਾਸ਼ ਗ੍ਰੰਥ ਵਰਗੇ ਮਿਥਿਹਾਸਕ ਕਹਾਣੀਆਂ ਨਾਲ ਭਰੇ ਗ੍ਰੰਥਾਂ ਨੂੰ ਪ੍ਰਮੋਟ ਕਰਨਾ ਮੇਨ ਮਕਸਦ ਹੈ ਤਾਂ ਜੋ ਸਿੱਖੀ ਦਾ ਬ੍ਰਾਹਮਣੀਕਰਨ ਹਿੰਦੂਕਰਨ ਕੀਤਾ ਜਾ ਸਕੇ। ਬਚਿਤ੍ਰ ਨਾਟਕ ਤੇ ਸੂਰਜ ਪ੍ਰਕਾਸ਼ ਦੋਵੇਂ ਹੀ ਜ਼ਿਆਦਾ ਪ੍ਰਮੋਟ ਕਰਨ ਤੇ ਜ਼ੋਰ ਦਿੱਤਾ ਜਾਂਦਾ ਹੈ ਕਿਉਂਕਿ ਦੋਵੇਂ ਹੀ ਗੁਰੂ ਗ੍ਰੰਥ ਸਾਹਿਬ ਪੂਰਨ ਤੌਰ ਤੇ ਵਿਰੋਧੀ ਹਨ,, ਗੁਰੂ ਗ੍ਰੰਥ ਸਾਹਿਬ ਕਿਸੇ ਰੱਬ ਦੇਵੀ ਦੇਵਤਿਆਂ ਅਵਤਾਰਾਂ ਜਾਤਾਂ ਪਾਤਾਂ ਨੂੰ ਮਾਨਤਾ ਨਹੀਂ ਦਿੰਦੇ ਪਰ ਸੂਰਜ ਪ੍ਰਕਾਸ਼ ਤੇ ਬਚਿਤ੍ਰ ਨਾਟਕ (ਦਸਮ) ਗ੍ਰੰਥ ਦੋਵੇਂ ਹੀ ਜਾਤ ਪ੍ਰਥਾ ਤੇ ਰੱਬ ਭਗਵਾਨ ਦੇਵੀ ਦੇਵਤਿਆਂ ਅਵਤਾਰਾਂ ਨੂੰ ਹੀ ਮਾਨਤਾ ਦੇ ਰਹੇ ਹਨ। ਤ੍ਰਿਆ ਚਰਿਤ੍ਰ ਵਿੱਚ ਮਾਂ ਪੁੱਤ,, ਪਿਓ ਧੀ,, ਭੈਣ ਭਰਾ,, ਸੈਕਸ ਸੰਬੰਧਾਂ ਦੀ ਗੱਲ ਕੀਤੀ ਗਈ ਹੈ ਕੀ ਗੁਰੂ ਗੋਬਿੰਦ ਸਿੰਘ ਜੀ ਇਹੋ ਕੁੱਝ ਲਿਖਦੇ ਕਰਦੇ ਰਹੇ। ਜੇਕਰ ਇਹ ਮੂਰਖ਼ ਧੂਤੇ ਲੋਕ ਬਚਿਤ੍ਰ ਨਾਟਕ ਨੂੰ ਮੰਨਦੇ ਹਨ ਤਾਂ ਕੀ ਇਨ੍ਹਾਂ ਦੇ ਘਰਾਂ ਵਿੱਚ ਭੈਣ ਭਰਾ ,, ਮਾਂ ਪੁੱਤ,, ਪਿਓ ਧੀ, ਦੇ ਸੰਬੰਧ ਬਣਦੇ ਹਨ ਕਿਉਂਕਿ ਦਸਮ ਗ੍ਰੰਥ ਨੂੰ ਮੰਨਣ ਦਾ ਮਤਲਵ ਹੈ ਕਿ ਉਹ ਸਭ ਕਰਨਾ ਜੋ ਲਿਖਿਆ ਹੈ,, ਬਚਿਤ੍ਰ ਨਾਟਕ ਵਿੱਚ।। , ਮੈਂ ਤਾਂ ਬਚਿਤ੍ਰ ਨਾਟਕ ਲਿਖਤ ਦਾ ਇੱਕ ਅੱਖਰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਨਹੀਂ ਮੰਨਦਾ।
@pek1240
@pek1240 6 ай бұрын
guru toh bina hor kise ne granth likhia oh kive parvan ho sakda par eh lok ta guru granth sab nu shad ke katha he panth parkash di karde han
@virksukhjinder3854
@virksukhjinder3854 6 ай бұрын
ਬਹੁਤ ਗ਼ਲਤ ਗੱਲ ਕੀਤੀ ਤੁਸੀਂ ਸਿੱਖ ਨਹੀਂ ਹੋ ਸਕਦਾ ਤੂੰ
@parladsingh6817
@parladsingh6817 6 ай бұрын
@@virksukhjinder3854 ਸਾਡਾ ਇੱਕੋ ਹੀ ਪਿਓ ਹੈ ਗੁਰੂ ਗ੍ਰੰਥ ਸਾਹਿਬ ਜੀ,, ਟਕਸਾਲੀ ਨਿਹੰਗ ਡੇਰੇਦਾਰ ਬਾਬੇ ਸਾਧ ਸੰਤ ਮਹੰਤ ਚਾਰ ਚਾਰ ਪੰਜ ਪੰਜ ਬਾਪ ਬਣਾਈ ਬੈਠੇ ਨੇ,, ਬਣਾਈ ਰੱਖਣ ,, ਆਪਾਂ ਨਹੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਤੋਂ ਵਗੈਰ ਬਾਕੀ ਦੂਜੇ ਤੀਜੇ ਕਿਸੇ ਗ੍ਰੰਥ ਨੂੰ ਵੀ
@pek1240
@pek1240 6 ай бұрын
@@virksukhjinder3854tusi kyu veham pali baithe o vi tusi he sikh oo hor koi ni ethe kon sikhi nu ja guru sahib nu koi galat bolda gal eh a ke tusi lokan ne suraj prkash granth te tria chritar nu guru granth sahib toh vi upar manhi baithe o akhe jo ehna nu ni manhda sikh nahi oh bhai jhede fer guru granth sahib nu manhde ne oh kon ne
@JaspinderGill-t5f
@JaspinderGill-t5f 6 ай бұрын
ਇਹ ਪੱਕਾ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਬਚਿੱਤਰ ਨਾਟਕ ਅਤੇ ਦਸਮ ਗ੍ਰੰਥ ਦੀ ਸਿਰਜਨਾ ਕੀਤੀ ਹੋਵੇ
@sukhwindermaan1122
@sukhwindermaan1122 6 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@jindajatt4545
@jindajatt4545 Ай бұрын
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
@mandeepkaur-zo4fy
@mandeepkaur-zo4fy 6 ай бұрын
ਪੱਤਰਕਾਰ ਜੀ ਕਾਮ ਤੋਂ ਹੀ ਜੰਮੇ ਹਾਂ ਪਹਿਲਾ ਕਰੋਧ ਲੋਭ ਮੋਹ ਹੰਕਾਰ ਤਾਂ ਬਾਅਦ ਵਿਚ ਹੀ ਆਏ ਨੇ ਜਨਮ ਤੋਂ
@AmritPal-bl4eh
@AmritPal-bl4eh 6 ай бұрын
ਏ ਇੱਕ ਇੱਕ ਪੰਗਤੀਆਂ ਸੁਣਾ ਕੇ ਮੂਰਖ ਬਣਾ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਰ ਸਵਾਲ ਦਾ ਜਵਾਵ ਵਿੱਚੋ ਈ ਮਿਲਦਾ..ਏ ਅਰਥ ਵੀ ਆਪਣੇ ਆਪ ਜਿਮੇ ਜੀ ਕਰਦਾ ਬਣਾ ਲੈਂਦੇ ਨੇ
@pek1240
@pek1240 6 ай бұрын
eh bandhe nu ta guru te parmeshvar de vich fark he ni pata eh ta guru nu he parmeshvar das reha
@jindajatt4545
@jindajatt4545 Ай бұрын
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
@AvtarSingh-z4i
@AvtarSingh-z4i 6 ай бұрын
ਗਦੀ ਤੇ ਸਬਦੁ ਗੁਰੂ ਨੂੰ ਦਿਤੀ ਹੈ ਜੇ ਸਬਦੁ ਗੁਰੂ ਨਾਲ ਲਿਖਤਾ ਮੇਲ ਖਾਂਦੀਆਂ ਹਨ ਤਾ ਬਾਣੀ ਅਨੁਸਾਰ ਪਰਖ ਲੈਣਾ ਠੀਕ ਜਾਪਦਾ ਹੈ ।ਪੈੰਤੀ ਮਹਾਂਪੁਰਖਾ ਦੀ ਆਤਮਿਕ ਵੀਚਾਰ ਹਨ ਗੁਰ ਗ੍ਰੰਥ ਬਾਣੀ ਗੁਰੂ ਭਾਵ ਸਬਦੁ ਗੁਰੂ।ਇਹ ਵੀਚਾਰ ਰਬੀ ਹੁਕਮ ਹੈ। ਰਬੀ ਮਿਲਾਪ ਲਈ ਦੋਹਰੇ ਵਿੱਚ ਪੜਦੇ ਹਾਂ ਜੋ ਰਬ ਨੂੰ ਮਿਲਣਾ ਬੁਝਣਾ ਦਾ ਇਛੁਕ ਹੈ ਸਬਦੁ ਗੁਰੂ ਵਿਚੋਂ ਖੋਜਣਾ ਹੈ।ਸਬਦੁ ਗੁਰੂ ਹੀ ਪੋਥੀ ਪਰਮੇਸਰੁ ਕਾ ਥਾਨ ਹੈ। ਫਿਰ ਮੰਨਣਾ ਨਾ ਮੰਨਣਾ ਜਰੂਰੀ ਹੈ?
@loveindia9231
@loveindia9231 6 ай бұрын
Great arguments SSA
@harcharansingh1737
@harcharansingh1737 6 ай бұрын
ਸੱਚਾ ਸਿੱਖ ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦੇ
@BachitarSingh-t8w
@BachitarSingh-t8w 6 ай бұрын
ਸਹੀ✔️
@gurbanidhara
@gurbanidhara 6 ай бұрын
Guru Granth Sahib Sade Guru ne..dasam granth ne sanu bir ras dena e..
@akashsidhu5420
@akashsidhu5420 6 ай бұрын
ਕੀ ਤੁਸੀ ਆਪਣੇ ਆਪ ਨੂੰ ਟਕਸਾਲ਼ਾ, ਨਿਹੰਗਾਂ ਤੇ ਹੋਰ ਬਾਕੀ ਜਥੇਬੰਦੀਆਂ ਤੋਂ ਜਿਆਦਾ ਗਿਆਨ ਵਾਨ ਸਮਜਦੇ ਹੋ, ਕਿ ਤਖ਼ਤ ਹਜੂਰ ਸਾਹਿਬ ਦਾ ਤਖ਼ਤ ਤੁਹਾਡੇ ਤੋਂ ਛੋਟਾ ਹੈ, ਏਕ ਵਾਰ ਆਪ ਪੜ੍ਹਨਾ ਸ਼ੁਰੂ ਕਰੋ ਫੇਰ ਪਤਾ ਲਗੇ ਤੁਹਾਨੂੰ ਸਚਾਈ ਕੀ ਹੈ।
@DaljeetSingh-fu5qb
@DaljeetSingh-fu5qb 6 ай бұрын
Bilkul sahi
@baaz7519
@baaz7519 6 ай бұрын
Veer g sache sikh nu dasam granth g da v gian hunda 🙏🏻
@Nitishkhatri1122
@Nitishkhatri1122 6 ай бұрын
Ram Ram Ram waheguru waheguru waheguru waheguru
@sudarshansingh4402
@sudarshansingh4402 6 ай бұрын
ਜਿਹੜੀਆਂ ਗੱਲਾਂ ਪਹਿਲਾਂ ਹੀ ਨਕਾਰੀਆਂ ਜਾ ਚੁੱਕੀਆਂ ਨੇ ਉਹਨਾਂ ਨੂੰ ਵਾਰ ਵਾਰ ਦੁਹਰਾਉਣਾ ਕੀ ਜਾਇਜ਼ ਹੈ। ਕਿਤੇ ਆਪਣੇ ਚੈਨਲ ਨੂੰ ਚਲਾਉਣ ਲਈ ਇਸ ਨੂੰ ਵਾਰ ਵਾਰ ਤਾਂ ਨਹੀਂ ਵਰਤਿਆ ਜਾ ਰਿਹਾ? ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਸਮੁੱਚੀ ਰਚਨਾ ਨਹੀਂ ਹੈ। ਉਹਨਾਂ ਦੇ ਗੁਰ ਪੁਰੀ ਸਿਧਾਰਨ ਤੋਂ ਪਿਛੋਂ ਏਧਰੋਂ ਓਧਰੋਂ ਕੱਠੀਆਂ ਕਰਕੇ ਦਸਮ ਗ੍ਰੰਥ ਦੀ ਰਚਨਾ ਕੀਤੀ ਗਈ ਸੀ। ਇਸ ਤੋਂ ਇਲਾਵਾ ਇਸ ਵਿੱਚ ਵਰਤੀ ਗਈ ਭਾਸ਼ਾ ਇਸ ਨੂੰ ਗੁਰਬਾਣੀ ਦਾ ਦਰਜਾ ਕਿਵੇਂ ਵੀ ਨਹੀਂ ਦੇ ਸਕਦੇ। ਸੋ ਇਸ ਦਾ ਗੁਰੂ ਗ੍ਰੰਥ ਸਹਿਬ ਨਾਲ ਪ੍ਰਕਾਸ਼ ਨਹੀਂ ਕਰਨਾ ਕਿਵੇਂ ਵੀ ਜਾਇਜ਼ ਨਹੀਂ ਹੈ।
@RajinderSingh-mk6ms
@RajinderSingh-mk6ms 6 ай бұрын
☬ ਵਾਹਿਗੁਰੂ ਜੀ ਕ੍ਰਿਪਾ ਬਕ੍ਸ਼ ਹੋਏ ਜੀ......
@harpreetsingh-d4c
@harpreetsingh-d4c 6 ай бұрын
Veer g 1 hor epsiode kro 🙏🙏
@DilbagSingh-xe1qi
@DilbagSingh-xe1qi 6 ай бұрын
Bahut Wadia bhai sahib🙏🙏🙏
@LakhbirSingh-kq5lz
@LakhbirSingh-kq5lz 5 ай бұрын
Gooood. Makkar. Ji
@user-yh7br7oo4z
@user-yh7br7oo4z 6 ай бұрын
ਧੰਨ ਦਸਮ ਗ੍ਰੰਥ ਸਾਹਿਬ ਜੀ 🙏🏼🌺
@jdeep.bhaiya.sidhu123
@jdeep.bhaiya.sidhu123 6 ай бұрын
WaheGuru Ji ka Khalsa WaheGuru Ji ki Fateh
@kuldeeprattu100
@kuldeeprattu100 6 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ
@satwindersingh1121
@satwindersingh1121 6 ай бұрын
ਵਾਹਿਗੁਰੂ ਜੀ 🙏🙏
@jatinderchattrath8020
@jatinderchattrath8020 6 ай бұрын
ਐਸੇ ਲੋਗ ਤੇ ਆਪਣੇ ਪੰਥ ਦੀ ਵਿਚਾਰਧਾਰਾ ਨੂੰ ਹੀ ਨੀਂਵਾ ਦਿਖਾਉਣ ਲਈ ਖੜ੍ਹੇ ਨੇ ਕਿ ਸਿੱਖ ਵਿਚਾਰਧਾਰਾ ਏਨੀ ਕਮਜ਼ੋਰ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਤੇਂਤੀ ਕਰੋੜ ਦੇਵੀ ਦੇਵਤਿਆ ਦੀ ਲੋੜ ਪੈ ਗਈ। ਇਹ ਲੋਗ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਬਾਕੀ। ਸਾਰੇ ਗੁਰੂ ਸਾਹਿਬਾਨ ਦੇ ਦੋਖੀ ਨੇ।
@PooranSingh-q1y
@PooranSingh-q1y 6 ай бұрын
Bohot wadhiya sahi gala aa❤❤
@satinderjitsingh7493
@satinderjitsingh7493 6 ай бұрын
ਇਹੋ ਜਿਹੇ ਬੈਹਰੁਪਿਆ ਨੇ ਸਿੱਖ ਕੌਮ ਦਾ ਬੇੜਾ ਗਰਕ ਕਰਿਆ ਹੈ ਦਸਮ ਗ੍ਰੰਥ ਗੁਰੁਦੁਵਾਰਿਆ ਵਿੱਚੋਂ ਕਿਉਂ ਚੁਕਵਾਏ ਸੀ ਇਹ ਮਹੰਤਾ ਨੇ ਰੱਖੇ ਸੀ ਗੁਰੁ ਦੁਵਾਰੇ ਅਜ਼ਾਦ ਕਰਾਏ ਸ਼ਹੀਦੀਆਂ ਦਿੱਤਿਆਂ ਉਹ ਸਿੰਘ ਪਾਗਲ ਸੀ ਇਹ ਵੱਡਾ ਵਿਦਵਾਨ ਹੈ
@KuldeepSingh-fp4ef
@KuldeepSingh-fp4ef 6 ай бұрын
Iko ik guru a shiri guru Granth sahib
@jdsingh6148
@jdsingh6148 4 ай бұрын
ਸਿੱਖਾਂ ਚ ਸਭ ਤੋਂ ਵੱਡੀ ਸਮਸਿਆ ਹੈ ਕਿ ਜਿਸ 'ਪ੍ਰੋਫੈਸਰ' ਧੁੰਦੇ ਢੱਡਰੀ ਵਰਗਿਆਂ ਨੇ ਇੱਕ ਧੇਲੇ ਦੀ ਰਿਸਰਚ ਨਹੀਂ ਕੀਤੀ ਉਹ ਊਟ ਪਟਾਂਗ ਬੋਲੀ ਜਾਂਦਾ। ਡਿਬੇਟ ਹੋਣੀ ਚਾਹੀਦੀ ਹੈ ਪਰ ਸਿਰਫ ਉਹਨਾਂ ਚ ਜਿਹਨਾਂ ਨੇ ਡੂੰਘੀ ਰਿਸਰਚ ਕੀਤੀ ਹੈ।
@kulwindersingh6429
@kulwindersingh6429 6 ай бұрын
Waheguru ji 🙏🙏🌹🌹🌹🌹🌹
@markjwood3980
@markjwood3980 3 ай бұрын
ਵੱਡੇ ਸਤਿਕਾਰ ਵੱਜੋ ਕਿਹਾ ਜਾਂਦਾ ਹੈ।
@BachitarSingh-t8w
@BachitarSingh-t8w 6 ай бұрын
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ।। ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ।। ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ।।
@sakinderboparai3046
@sakinderboparai3046 6 ай бұрын
ਯੂਜਰ। ਆਪਣਾ ਨਾਮ ਲਿਖਿਆ ਕਰੋ। ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਕੱਚੀ ਬਾਣੀ ਨਹੀ। ਜੇ। ਤੁਸੀ ਸਿੱਖ ਨਹੀ। ਫਿਰ ਸਿੱਖਾਂ ਦੇ ਮਾਮਲੇ ਵਿੱਚ ਦਖਲ ਅੰਦਾਜ਼ੀ ਨਾਂ ਕਰੋ। ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਨਿੱਤ ਨੇਮ ਵਿੱਚ ਅਤੇ ਅੰਮ੍ਰਿਤ ਛਕਾਉਣ ਵੇਲੇ ਪੜੀ। ਜਾਂਦੀ ਹੈ।
@WorldSikhUpdates
@WorldSikhUpdates 6 ай бұрын
ਮਹਾਕਾਲ ਕੋ ਸਿੱਖ ਕਰ ਮਦਿਰਾ ਭਾਂਗ ਪਿਆਏ ।। ਇਹ ਮਹਾਕਾਲ ਦਾ ਕਿਹੜਾ ਸਿੱਖ ਹੈ???
@tedtalksdhillon8751
@tedtalksdhillon8751 6 ай бұрын
@@sakinderboparai3046 ਸ਼ਰੀਕ ਪ੍ਰਸਤਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਦੀ ਕੋਸ਼ਿਸ਼ ਕਰਨੀ ਹੈ ਗ੍ਰੰਥ ਕਿਸੇ ਹੋਰ ਦਾ ਤੇ ਨਾਮ ਗੁਰੂ ਦਾ ਵਰਤਿਆ ਇਹਨਾਂ ਨੇ ਕਈ ਗ੍ਰੰਥਾਂ ਦੀਆਂ ਰਚਨਾਵਾਂ ਇਕੱਠੀਆਂ ਕਰਕੇ ਨਾਮ ਦਸਮ ਗ੍ਰੰਥ ਰਖਾ ਲਿਆ ਦਸਮ ਸਕੰਦ ਪੁਰਾਨ ਮਹਾਕਾਲ ਉਸਤਤ ਚ੍ਰਤਰੋ ਪਖਯਾਨ ਚੰਦੀ ਦੀ ਵਾਰ ਜੋ ਭਗਉਤੀ ਦੇਵੀ ਹੈ ਵਿੱਚ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਲਿਖਿਆ ਖ਼ਤ ਔਰੰਗਜ਼ੇਬ ਨੂੰ ਨਾਲ ਸ਼ਾਮਲ ਕਰ ਲਿਆ ਜਿਸ ਦਾ ਨਾਮ ਹੈ ਜ਼ਫ਼ਰਨਾਮਾ ظفرنامه
@anantrang7160
@anantrang7160 6 ай бұрын
ਵਾਹਿਗੁਰੂ ਜੀ ਗੁਰੂ ਮੰਨਣਗੇ ਨਹੀਂ ਪਰਮੇਸ਼ਰ ਮੰਨਣਗੇ ਉਚਾਰਿਆ ਹੈ ਜੀ।
@jagdeepsingh3590
@jagdeepsingh3590 6 ай бұрын
Guru Granth Sahib Ji sade bhagti de parteek ne te Dasam Granth Sahib Ji sade Shakti de parteek ne
@pek1240
@pek1240 6 ай бұрын
te sex de vi, vi kive karna bhang kha ke karna ja afeem post kha ke sari rat launi aa sharm ni aundia ehna lokan nu tuahda granth tuhanu he mubark sadian aurtan ta chritarvan ne ah apnia kahania apnia te laggo karo yakeen na kario kise da kki pata ghar ch koi hor kise nu vadi firdi hove eh mai ni keh reha eh tuhada aukahuti tria chritar he keh reha
Крутой фокус + секрет! #shorts
00:10
Роман Magic
Рет қаралды 31 МЛН
Running With Bigger And Bigger Lunchlys
00:18
MrBeast
Рет қаралды 128 МЛН
Good teacher wows kids with practical examples #shorts
00:32
I migliori trucchetti di Fabiosa
Рет қаралды 10 МЛН
Крутой фокус + секрет! #shorts
00:10
Роман Magic
Рет қаралды 31 МЛН