ਕਾਂਗਰਸੀ ਉਮੀਦਵਾਰ ਵਿਜੇਇੰਦਰ ਸਿੰਗਲਾ ਨੂੰ ਜਗਦੀਪ ਸਿੰਘ ਥਲ਼ੀ ਦੇ ਸਿੱਧੇ ਸਵਾਲ | Jagdeep Singh Thali | Singla

  Рет қаралды 19,401

Punjabi Lok Channel

Punjabi Lok Channel

Ай бұрын

Vijay Inder Singla, Sri Anandpur Sahib, Prem Singh Chandumajra, Malwinder Singh Kang, Jagdeep Singh Thali, Congress, AAP, Akali Dal, Jasveer Singh Garhi, Kushalpal Singh Mann, Barinder Dhillon, Dinesh Chadda, Harjot Bains

Пікірлер: 78
@user-pi9zs8ei6z
@user-pi9zs8ei6z 29 күн бұрын
ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਪੰਜਾਬ ਵਿੱਚ ਬਿਹਾਰ,ਯੂ ਪੀ, ਹਿਮਾਚਲ ਤੇ ਹੋਰ ਸਟੇਟ ਤੋਂ ਆ ਜ਼ਮੀਨਾਂ ਖਰੀਦ, ਨੌਕਰੀਆਂ ਕਾਬਜ਼ ਤੇ ਪੰਜਾਬ ਵਾਸੀ ਹਿੰਦੂ,ਸਿੱਖ ਕਿਉਂ ਨਹੀਂ ਖਰੀਦ ਸਕਦਾ
@ravindernath8939
@ravindernath8939 27 күн бұрын
Sab to jyada kasoor hun di Punjab sarkar da hai, Sarkari jobs Punjabis nu nahi ditia ahi karn gair Punjabi Punjab ch houses khareed rahe hn.
@mickykhera2662
@mickykhera2662 29 күн бұрын
ਹਾਰੇ ਜਾ ਜਿੱਤੇ ਕੋਈ ਫਰਕ ਨਹੀਂ ਪੈਂਦਾ ....... ਪਰ ਵਿਜੇਂਦਰ ਸਿੰਗਲਾ ਯਾਰਾਂ ਦਾ ਯਾਰ ਹੈ... ਇਹ ਗੱਲ ਮੈਂ ਅੱਖੀਂ ਦੇਖੀ ਹੋਈ ਆ ...
@lakhi_pb1639
@lakhi_pb1639 28 күн бұрын
Yarr bhuttt aa sadeee Kmmm kree jihdda km a political bandeya daaaa
@AmandeepSingh-pn2jv
@AmandeepSingh-pn2jv 29 күн бұрын
ਕਾਂਗਰਸ ਸਰਕਾਰ ਵੇਲੇ ਸਭ ਤੋ ਵੱਧ ਕੰਮ ਏਸ ਬੰਦੇ ਨੇ ਕਰਵਾਇਆ ਸੰਗਰੂਰ ਹਲਕੇ ਚ ਬਹੁਤ ਵਧੀਆ ਇਨਸਾਨ ਨੇ ਵਿਜੈ ਇੰਦਰ ਸਿੰਗਲਾ ਜੀ 👍
@swarndhindsa7022
@swarndhindsa7022 29 күн бұрын
ਸਹੀ ਵੀਰ
@AvtarSingh-gs1si
@AvtarSingh-gs1si 24 күн бұрын
ਕਾਂਗਰਸ ਕਾਂਗਰਸ ਕਹਿਣ ਵਾਲਿਓ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਗਿਆ ਲੋਕ ਮਾਰੇ ਗਏ ਮਾਸੂਮ ਬਚਿਆ ਨੂ ਵੀ ਮਾਰਿਆ ਦਿਤਾ ਗਿਆ ਸੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦੇ ਵਿਰੋਧੀ ਹੀ ਵੋਟ ਕਾਗਰਸ ਨੂ ਵੋਟ ਪਾਇੳ ਅਸੀ ਇਕ ਵੀ ਵੋਟ ਕਾਗਰਸ ਨੂ ਨਹੀ ਪਾਵਾਗੇ ਦਰਬਾਰ ਸਾਹਿਬ ਅੰਮ੍ਰਿਤਸਰ ਨੂ ਯਾਦ ਰਖਾਗੇ
@singhsaab6992
@singhsaab6992 29 күн бұрын
ਸੁਪੋਰਟ ਕਰੋ congress ਦੀ ਤਾਨਾਸ਼ਾਹੀ ਖ਼ਤਮ ਕਰਨ ਲਈ
@sukhjitsingh6668
@sukhjitsingh6668 29 күн бұрын
ਥਲੀ ਵੀਰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ
@multansingh8206
@multansingh8206 29 күн бұрын
ਸ਼ਾਬਾਸ਼ ਇਸ ਪ੍ਰਤਕਾਰ ਨੂੰ।
@swarndhindsa7022
@swarndhindsa7022 29 күн бұрын
1no ਬੰਦਾ ਵਿਜੈ ਇੰਦਰ ਸਿੰਗਲਾ ਸੰਗਰੂਰ ਬਹੁਤ ਕੰਮ ਕਰ na
@swarndhindsa7022
@swarndhindsa7022 29 күн бұрын
ਬਹੁਤ respect karda ਵਿਜੈ ਇੰਦਰ ਸਿੰਗਲਾ ਸਹਿਬ ਦੀ ਬਹੁਤ ਕੰਮ kara ਸੰਗਰੂਰ ਚ PGI ਬਣਾ
@somdasbawa
@somdasbawa 29 күн бұрын
ਕਾਂਗਰਸ ਮਾੜੀ ਚਾਹੇ ਚੰਗੀ ਗੱਲ ਇਕ ਪਾਸੇ ਆ ਪਰ ਵਿਜੇਇੰਦਰ ਸਿੰਗਲਾ ਨੇ ਅਪਣੇ ਕਾਰਜਕਾਲ ਦੌਰਾਨ ਸੰਗਰੂਰ ਜਿੱਲੇ ਕੰਮ ਬਹੁਤ ਵਧੀਆ ਕੀਤੇ ਨੇ
@RVC08
@RVC08 29 күн бұрын
ਸੰਗਰੂਰ ਚ ਕੰਮ ਬਹੁਤ ਕੀਤੇ ਸਿੰਗਲੇ ਨੇ ਇਹਦੇ ਚ ਕੋਈ ਸ਼ੱਕ ਨਹੀ ਹੈ
@HARVINDERHAPPY12
@HARVINDERHAPPY12 29 күн бұрын
Nek insan Sade sangrur di shan vijayinder singla jindabaad ❤❤❤
@navdeepsukhi1846
@navdeepsukhi1846 29 күн бұрын
Singla sahib ਦੇ online ਬਦਲੀਆਂ ਵਾਲਾ ਕੰਮ ਇਤਿਹਾਸਕ ਕਦਮ ਸੀ, ਜਿਸਨੂੰ ਮੈੰਬਰ ਨਹੀਂ ਜਾਣਦਾ ਸੀ ਉਹਦੀ ਵੀ vip station ਤੇ badli ਹੋਗੀ c
@gurjitgholia2256
@gurjitgholia2256 29 күн бұрын
Vijay inder singla good leader 👍
@amandeepsinghaman8891
@amandeepsinghaman8891 28 күн бұрын
ਬਹੁਤ ਵਧੀਆ ਇਨਸਾਨ ਐ ਬਾਈ ਜੀ ਸਾਡਾ ਪੁਰਾਣਾ ਅਐਮ ਪੀ ਸਾਬ ,,ਸੰਗਰੂਰ ਵਿੱਚ ਬਹੁਤ ਵਧੀਆ ਕੰਮ ਕੀਤੇ
@kuldeepbuttar665
@kuldeepbuttar665 29 күн бұрын
Vijay inder singla great Ledder of punjab ji 🙏
@amandeepsinghaman8891
@amandeepsinghaman8891 28 күн бұрын
ਸਿੱਧੀ ਟਰੇਨ ਸ਼੍ਰੀ ਹਜੂਰ ਸਾਹਿਬ,,ਟਾਟਾ ਕੈੰਸਰ ਹਸਪਤਾਲ,,ਸੰਗਰੂਰ,,ਪੀ ਜੀ ਆਈ ਸੰਗਰੂਰ,,ਬਹੁਤ ਵਧੀਆ ਕੰਮ
@paramjeetsinght4743
@paramjeetsinght4743 28 күн бұрын
big chor party congras
@paramjeetsinght4743
@paramjeetsinght4743 28 күн бұрын
kithe sangur vs kithe a p s
@aadeshbrar
@aadeshbrar 24 күн бұрын
Main pehli vaar interview dekhi singla g di, mainu bolan da lehja te subaah di shanti bhaut vdiya laggi
@gurvindersingh2591
@gurvindersingh2591 29 күн бұрын
ਇਹਨੇ ਸੰਗਰੂਰ ਬਹੁਤ ਡਿਵੈਲਪਮੈਂਟ ਕਾਰਵਾਈ 7 ਪਰਸੈਂਟ ਨਾਲ ਮਸ਼ਹੂਰ c ਪਰ ਲੋਕਾਂ ਦੇ ਪਰਸਨਲ ਕੰਮ ਨਹੀਂ ਕਰਵਾਏ ਤਾਂ ਹੀ ਲੋਕਾਂ ਨੇ ਹਰਾ ਤਾ
@hardeepsingh-sw7qr
@hardeepsingh-sw7qr 29 күн бұрын
Ropad waleo mai sangrur dy balad pind to ha singla sahb bhut bhadiya insaan han ...har ik dy kam aun wale bandy han.....naice parsan han singla sahab....
@LuckyLucky-sf6lt
@LuckyLucky-sf6lt 28 күн бұрын
Singla sir good leader 👍👍👍
@rajuarora3163
@rajuarora3163 28 күн бұрын
Congress ਜਿੰਦਾਬਾਦ ❤
@paramjeetsinght4743
@paramjeetsinght4743 28 күн бұрын
big vote win kang sab
@deepasingh5242
@deepasingh5242 29 күн бұрын
Singla Sahab ne Sangrur good 👍 👍 👍 👍 bahut kam ki tera
@JaspreetSingh-zb3lv
@JaspreetSingh-zb3lv 29 күн бұрын
Singla sahb bahut change leader a pr sardar prem Singh chandumajra jitn ge proud to be akali
@DeepAbrol-jx9jn
@DeepAbrol-jx9jn 28 күн бұрын
ਵਾਹ ਥਲੀ ਵੀਰ ਇਸਨੂੰ ਗਰਮੀਂ ਚ ਹੀ ਬਿਠਾ ਰੱਖਿਆ ਏ, ਵਿਚਾਰਾ ‍A.C. ਚ ਬੈਠਣ ਵਾਲਾ ਪਸੀਨਾ ਆਉਣ ਕਰਕੇ ਵਾਰ ਵਾਰ ਮੱਥੇ ਤੇ ਹੱਥ ਈ ਮਾਰੀ ਜਾ ਰਿਹਾ ਏ ਤੇ ਪਸੀਨਾ ਹੀ ਸਾਫ਼ ਕਰ ਰਿਹਾ ਏ, ਕੁਝ ਗਰਮੀ ਏ ਤੇ ਕੁਝ ਸਵਾਲ ਗਰਮ ਆ। ਜਦ ਏ ਸੱਤਾ ਵਿੱਚ ਆ ਜਾਦੇ ਆ ਤਾਂ ਇਹ ਲੋਕਾਂ ਨੂੰ ਕਿੱਥੇ ਮਿਲਦੇ ਆ।
@deepasingh5242
@deepasingh5242 29 күн бұрын
Singla Sahab ne Sangrur good 22 g
@GoogleAccount-em7tf
@GoogleAccount-em7tf 29 күн бұрын
ਥਲੀ ਸਾਹਿਬ ਪੰਦਰਾਂ ਲੱਖ ਭਾਜਪਾ ਵਾਲਾ ਵੀ ਪੁੱਛ ਲਵੇ
@JasbirSingh-mw1vr
@JasbirSingh-mw1vr 29 күн бұрын
ਉਸ ਪੰਦਰਾਂ ਲਖ ਦਾ ਹਿਸਾਬ-ਕਿਤਾਬ ਤਾਂ ਭਾਜਪਾ ਉਮੀਦਵਾਰ ਹੀ ਦੇ ਸਕਦਾ ਹੈ।
@harmandeepsingh1147
@harmandeepsingh1147 29 күн бұрын
ਮਲਵਿੰਦਰ ਕੰਗ ਨੇ ਜਿੱਤ ਜਾਣਾ ਭਰਾਵਾ ,4 Jun ਨੂੰ ਦੇਖ ਲਿਓ ਕਾਰਨ ਸਿੰਗਲੇ ਨੂੰ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਲੋਕ ਜਾਣਦੇ ਨਹੀਂ ਤੇ ਚੰਦੂਮਾਜਰਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ bjp ਵਿਚਾਰੀ ਮੁਕਾਬਲੇ ਤੋਂ ਬਾਹਰ ਹੈ
@rajuarora3163
@rajuarora3163 28 күн бұрын
ਕੌਣ ਨੀਂ ਜਾਣਦਾ vijay ਇੰਦਰ ਸਿੰਗਲਾ ਨੂੰ ਕਿੰਨੇ ਵਾਰ ਜਿੱਤ ਚੁਕਿਆ
@jagjotsingh9766
@jagjotsingh9766 29 күн бұрын
Clear seat a congress de
@sodhibajwa8191
@sodhibajwa8191 29 күн бұрын
ਇਹ ਨੀ ਜਿੱਤਦਾ ਅਕਾਲੀ ਤੇ ਆਪ ਦੀ ਟੱਕਰ ਆ
@user-wl7dz9cw8q
@user-wl7dz9cw8q 29 күн бұрын
Best mp v i singla ji
@gurvindersingh2591
@gurvindersingh2591 29 күн бұрын
Aaj taan eh ਭੁੰਜੇ ਬੈਠ k kha reha ਜਿੱਤ k ਘਰੋਂ ਹੀ ਨਹੀਂ ਨਿਕਲਣਾ
@Jaswinder7457
@Jaswinder7457 29 күн бұрын
Simramt Jeet Singh maan sab di।Party nu vota pao sare
@unitedpanjabi
@unitedpanjabi 24 күн бұрын
ਜਿੱਤ ਕਿਸ ਨੇ ਲਈਆਂ ਥਲੀ ਜੀ,? ਸੈਟਿੰਗ ਨਾਲ?
@gurvindersingh2591
@gurvindersingh2591 29 күн бұрын
ਪਸੀਨਾ ਬਹੁਤ ਆ ਰਿਹਾ ਇਹਨੇ ਬਾਅਦ ਵਿੱਚ ਕਿ ਨਿਕਲਣਾ AC ਵਿੱਚੋ
@gursharansingh7209
@gursharansingh7209 28 күн бұрын
Singla nice banda aa
@kaurjapp998
@kaurjapp998 29 күн бұрын
GoodVichar
@gurvindersingh2591
@gurvindersingh2591 29 күн бұрын
ਆਹ ਢਿੱਲੋਂ ਕਹਿ ਰਿਹਾ k hun ਇਹਨਾਂ ਨਾਲ compare kar lo ehna nu ਤਾਂ 2 ਸਾਲ ਹੋਏ ਤੁਹਾਡੀ ਪਾਰਟੀ ਤਾਂ ਹੰਡੀ ਹੋਈ
@Jattislive13
@Jattislive13 29 күн бұрын
ਮਾਮਾ ਪਸੀਨਾ ਵਾਵਾ ਆਉਣ ਡੇਆ ਬਾਕੀ ਸਾਬ ਲਾਲੋ ਕਿੰਨਾ ਕੰਮ ਕਰੂ 😂😂 ਬਿਨਾ ac to
@user-kx7ls9pw1q
@user-kx7ls9pw1q 29 күн бұрын
PWD minister ਹੁੰਦੇ ਬਥੇਰਾ ਖਦਾ ਸਿੰਗਲਾ ਸਾਬ ਨੇ😂
@Tangovlog_CHD
@Tangovlog_CHD 29 күн бұрын
Vota Day time Jo bolda ohe Sahi lagda key Bane gha age 😊😅😊😊😊😊
@RajveerSINGH-yg5wf
@RajveerSINGH-yg5wf 27 күн бұрын
ਸਿੰਗਲੇ ਨੇ ਤਾਂ ਅਧਿਆਪਕਾਂ ਨੂੰ ਗਾਲ਼ਾਂ ਹੀ ਕੱਢੀਆਂ ਨੇ ਹੋਰ ਕੁਝ ਨਹੀਂ ਕੀਤਾ।
@user-fo6vi2hu9b
@user-fo6vi2hu9b 29 күн бұрын
ਸੰਤ ਰਾਮ ਸਿੰਗਲਾ ਚੰਗੇ ਇਨਸਾਨ ਸਨ ਉਹਨਾਂ ਦਾ ਪੁੱਤਰ ਹੈ ਇਹ ਵੀ ਚੰਗਾ ਇਨਸਾਨ ਹੈ
@user-jb7nc1uy8k
@user-jb7nc1uy8k 29 күн бұрын
Tattu da changa insaan hai
@Janti838
@Janti838 29 күн бұрын
Congress party da pardhaan Raja warring bus badiya chor Darpok bikau pardhaan
@Tangovlog_CHD
@Tangovlog_CHD 29 күн бұрын
Jo Ghar nahi deykhayah ohe Sahi 😊😊😊😊😊😮😮😮😮😮
@gurchransingh5674
@gurchransingh5674 29 күн бұрын
ਚੰਗੇ ਇਨਸਾਨ ਹਨ ਵਿਜੇ ਇੰਦਰ ਸਿੰਗਲਾ
@5911fullpower
@5911fullpower 29 күн бұрын
ਬੇਨਤੀ ਹੈ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਇਓ
@user-jb7nc1uy8k
@user-jb7nc1uy8k 29 күн бұрын
akalia nu ya congressia nu paa dyiye ?
@user-pc3do1cn5h
@user-pc3do1cn5h 29 күн бұрын
ਕਿਹਨੂੰ ਪਾਈਏ ਇਹ ਤਾਂ ਦੱਸਿਆ ਹੀ ਨਹੀਂ
@rahulbhardwaj9490
@rahulbhardwaj9490 29 күн бұрын
Aap balian ne kia gunah kerta free bijli deke lgao dharna pher k free bijli nai chaidi
@5911fullpower
@5911fullpower 28 күн бұрын
@@user-pc3do1cn5h ਜਿਹੜਾ ਗਲੀਆ ਨਾਲੀਆ ਦੇ ਮੁੱਦੇ ਤੇ ਨਾ ਗਲ ਕਰੇ ਗੱਲ ਕਰੇ ਆਪਣੀ ਕੌਮ ਦੀ ਪੰਜਾਬ ਪੰਜਾਬੀਅਤ ਪਾਣੀ ਦੀ ਹਵਾ ਦੀ
@LuckyLucky-sf6lt
@LuckyLucky-sf6lt 28 күн бұрын
Sangrur vich bahut Kam hoia
@charanjeetsingh6137
@charanjeetsingh6137 29 күн бұрын
Sangrur chadd keh anandpur teh fer kithe,, baut corrupt banda 😢😢😢ah singla
@Vir850
@Vir850 29 күн бұрын
00
@ravindernath8939
@ravindernath8939 27 күн бұрын
Tiwari kadi nahi jitna chahida.Bad for Congress,jit ke koi km nahi karda, I am a voter of Sri Anand Pur sahib.
@UNDERTAKAR-dl6ei
@UNDERTAKAR-dl6ei 29 күн бұрын
SADE PUNJAB ES BAAR FER DHOKHE CH AKE VOTTA PAUNIA FER DEKHLIO PUNJAB KHATAM HUNDA JE NA CONGRES AI
@gurpreetsinghgurpreetsingh8330
@gurpreetsinghgurpreetsingh8330 29 күн бұрын
Ik gal ma sangrur toh a jehna vakis sangrur da singla na kita huna kisa sangrur da leader na ni kita
@Janti838
@Janti838 29 күн бұрын
Sangrur vic Simranjit Singh maan ne bohat kaam kita ha
@beantsingh642
@beantsingh642 29 күн бұрын
ਇਹ ਜਿੱਤਦਾ ਨੀ
@rahulbhardwaj9490
@rahulbhardwaj9490 29 күн бұрын
Jo b kerlo jitna kang ne e a Shri anandpur sahib toh dekh leo 4 nu
@dramritbassi1181
@dramritbassi1181 29 күн бұрын
Patarkara nu faltoo de swal kran da mauka ni mileya. Intellectual level da farak hunda eho jhe hor leaders d v interviews kro
@user-qe6ph2fb4y
@user-qe6ph2fb4y 27 күн бұрын
Koi chakkar ne dhillon tere nal a asi
@worldmade5599
@worldmade5599 29 күн бұрын
Garmi dekh kive lagg rahe vijay inder nu Ac wale nu
@Iam2rock
@Iam2rock 29 күн бұрын
1 USD. 87 rupees India daaaa
@Mac-nm5bb
@Mac-nm5bb 29 күн бұрын
Poor video Quality 🤡
Кәріс өшін алды...| Synyptas 3 | 10 серия
24:51
kak budto
Рет қаралды 1,2 МЛН
Чай будешь? #чайбудешь
00:14
ПАРОДИИ НА ИЗВЕСТНЫЕ ТРЕКИ
Рет қаралды 2,7 МЛН
КАРМАНЧИК 2 СЕЗОН 6 СЕРИЯ
21:57
Inter Production
Рет қаралды 523 М.
Hot Ball ASMR #asmr #asmrsounds #satisfying #relaxing #satisfyingvideo
00:19
Oddly Satisfying
Рет қаралды 26 МЛН
Кәріс өшін алды...| Synyptas 3 | 10 серия
24:51
kak budto
Рет қаралды 1,2 МЛН