ਕੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਖ਼ਤਰੇ 'ਚ ? | Report 02 | Political | Blunt Voice

  Рет қаралды 5,969

Blunt Voice

Blunt Voice

Күн бұрын

ਅਕਾਲੀ ਦਲ 'ਚ ਵੱਡੀ ਬਗ਼ਾਵਤ ਸ਼ੁਰੂ ! ਕੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਖ਼ਤਰੇ 'ਚ ?
#sukhbirsinghbadal #akalidal #punjabbachaoyatra #punjab #bluntvoice #loksabhaelection #sukhbir #badal #bikramsinghmajithia #bikram #majithia #ayali #manpreetayali #premsinghchandumajra #resignation

Пікірлер: 15
@charanjeetsingh6137
@charanjeetsingh6137 3 ай бұрын
Ayalli nu pardhan mann lo saare akali dal di junni sudhur ju, baut decent banda ayali, revive kra du paty nu.........
@SukhdevSidhu-xg9gy
@SukhdevSidhu-xg9gy 3 ай бұрын
Sardar manpreet singh ayali pardhan chaida
@BzbBzbjnzjs
@BzbBzbjnzjs 3 ай бұрын
Koi v akalian da leader jimni chone di ticket te chone na lade ji sukha doshi fer aape hi party ton of hi jave gaa😂😂😂
@SukhwinderSinghSukhwinde-tj6ij
@SukhwinderSinghSukhwinde-tj6ij 3 ай бұрын
ਪਾਰਟੀ ਠੀਕ ਆ । ਪਰ ਬਰਗਾੜੀ ਕਾਂਡ ਬਹਿਬਲ ਕਲਾਂ ਗੋਲੀ ਕਾਂਡ ਸਰਸੇ ਵਾਲੇ ਸਾਧ ਨੂੰ ਮਾਫ਼ੀ ਗੁਰੂ ਸਾਹਿਬ ਦੀ ਬੇਅਬਦੀ ਦੀ ਸ਼ੁਰੂਆਤ ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਭਾਰੀ ਨੁਕਸਾਨ ਕੀਤਾ।
@PrinceKumar-cf7ek
@PrinceKumar-cf7ek 3 ай бұрын
🙏🏻💐💐💐💐💐💐💐💐🙏🏻
@ivirbrar
@ivirbrar 3 ай бұрын
ਸ. ਸੁਖਬੀਰ ਸਿੰਘ ਬਾਦਲ ਤੋਂ ਬਿਨਾ ਸ਼ਰੋਮਣੀ ਅਕਾਲੀ ਦਲ ਨੂੰ ਦੇਖਣਾ ਇੱਕ ਅਸੰਭਵ ਜਿਹੀ ਗੱਲ ਹੈ ਬਿਨਾ ਸ਼ੱਕ ਉਹ ਇੱਕ ਪੱਕੇ ਵਾਅਦੇ ਵਾਲੇ , ਬੁਹਤ ਜ਼ਿਆਦਾ ਮਿਹਨਤੀ ਸੁਭਾਅ ਵਾਲੇ ਅਤੇ ਦੂਰ ਅੰਦੇਸ਼ੀ ਇਨਸਾਨ ਹਨ ਅਤੇ ਉਨ੍ਹਾਂ ਦਾ ਮਨ ਹੋਰਨਾ ਵਾਂਗ ਕਾਲਾ ਨਹੀ ਬਲਕਿ ਸਾਫ ਹੈ ਪਰ ਮੁਸ਼ਕਿਲ ਕਿੱਥੇ ਹੈ ਮੁਸ਼ਕਿਲ ਇਹ ਹੈ ਕਿ ਇੱਕ ਚੰਗਾ ਸਲਾਹਕਾਰ ਹੋਵੇ ਨਿਮਰ ਹੋਵੇ ਅਤੇ ਪਾਰਟੀ ਪ੍ਰਤੀ ਜਨੂੰਨ ਰੱਖਦਾ ਹੋਵੇ ਇਹ ਤਿੰਨ ਗੱਲਾਂ ਨਹੀ ਮਿਲ ਰਹੀਆਂ ਜਿਸ ਦਿਨ ਸਰਦਾਰ ਸੁਖਬੀਰ ਸਿੰਘ ਦੇ ਇਨਰ ਸਰਕਲ ਦੇ ਲੋਕ ਇਹ ਤਿੰਨ ਗੁਣਾਂ ਵਾਲੇ ਹੋਣਗੇ ਪਾਰਟੀ ਉੱਪਰ ਵੱਲ ਜਾਵੇਗੀ ਹੀ ਜਾਵੇਗੀ । ਪਾਰਟੀ ਦਾ ਬੁਲਾਰਾ ਹੋਣਾ ਬੁਹਤ ਵੱਡੀ ਜ਼ੁੰਮੇਵਾਰੀ ਹੁੰਦੀ ਹੈ ਪਰ ਅਜਿਹੇ ਸੱਜਣ ਬੁਲਾਰੇ ਹਨ ਜਿਨਾਂ ਨੂੰ ਕੋਈ ਸੁਣਨਾ ਨਹੀ ਪਸੰਦ ਕਰਦਾ ਕਾਬਿਲ ਲੋਕ ਘਰ ਬੈਠੇ ਹਨ ਉਨ੍ਹਾਂ ਦੀ ਆਵਾਜ ਸਰਦਾਰ ਬਾਦਲ ਤੱਕ ਪਹੁੰਚ ਨਾ ਜਾਵੇ ਬੱਸ ਇਸੇ ਗੱਲ ਤੇ ਸਲਾਹਕਾਰਾਂ ਦਾ ਜ਼ੋਰ ਰਹਿੰਦਾ ਹੈ ਜਿੱਤੇ ਨਵੇਂ ਸਲਾਹਕਾਰ ਕੋਈ ਉੱਪਰੋਂ ਨਹੀ ਡਿੱਗਣੇ ਪਾਰਟੀ ਦੇ ਵਿੱਚ ਹੀ ਹਨ ਪਰ ਕੌਡੀ ਜਿਨਾਂ ਮੁੱਲ ਨਹੀ
@Simranjeet_Singh1804
@Simranjeet_Singh1804 3 ай бұрын
Sukhbir de rende bo AKALI DAL 5 seat ni le sakdi assembly ch
@ShamsherSingh-k6b
@ShamsherSingh-k6b 3 ай бұрын
ਏਨੀ ਦੂਰ ਅੰਦੇਸ਼ੀ ਹੋਣ ਦੇ ਬਾਵਜੂਦ ਭੱਠਾ ਕਿਓਂ ਬੈਠ ਗਿਆ? ਚਾਰ ਇਲੈਕਸ਼ਨ ਹਾਰ ਜਾਣਾ ਲਗਾਤਾਰ, ਜਿਥੇ ਕਿਸੇ ਉਮੀਦਵਾਰ ਨੇ ਜਿੱਤ ਜਾਣਾ ਹੋਵੇ ਤੇ ਉਸਨੂੰ ਦੂਜੇ ਹਲਕੇ ਤੋਂ ਟਿਕਟ ਦੇਣਾ , ਇਹ ਸਭ ਕਮਾਲ ਦੀ ਕਾਬਲੀਅਤ ਹੈ।
@Rupindersinghpayal
@Rupindersinghpayal 3 ай бұрын
👍🏻
@DJPlay1
@DJPlay1 3 ай бұрын
😂😂
@NavtejKaur-jz1uy
@NavtejKaur-jz1uy 3 ай бұрын
Good
@balbirgill9961
@balbirgill9961 3 ай бұрын
ਇਸ ਨੂੰ ਕੋਈ ਨਹੀ ਲਾਹ ਸਕਦਾ ਕਿਉਂਕਿ ਇਹ ਅਕਾਲੀ ਦਲ ਬਾਦਲ ਹੈ ਜਿਸ ਨੂੰ ਇਸ ਦੇ ਪਿਓ ਨੇ ਖੜੇ ਕੀਤਾ ਸੀ । ਜਿਸ ਨੂੰ ਨਹੀ ਚੰਗੀ ਲੱਗਦੀ ਪਾਰਟੀ ਉਹ ਚਲਾ ਜਾਵੇ ਇਸ ਨੂੰ ਛੱਡ ਕੇ । ਆਮੀਨ
@Navreetkaur-dc3vr
@Navreetkaur-dc3vr 3 ай бұрын
🎉🎉
@Navreetkaur-dc3vr
@Navreetkaur-dc3vr 3 ай бұрын
Good🎉
@zeusproduction2180
@zeusproduction2180 3 ай бұрын
keep it up
Bike Vs Tricycle Fast Challenge
00:43
Russo
Рет қаралды 102 МЛН
Running With Bigger And Bigger Lunchlys
00:18
MrBeast
Рет қаралды 116 МЛН
Minecraft Creeper Family is back! #minecraft #funny #memes
00:26
Поветкин заставил себя уважать!
01:00
МИНУС БАЛЛ
Рет қаралды 7 МЛН
Show with R S Bains | Political | EP 502 | Talk with Rattan
35:53
Talk with Rattan
Рет қаралды 30 М.
Akali Dal I Nehru I Sikh Panth I Dr Sukhpreet Singh Udhoke
38:27
Dr.Sukhpreet Singh Udhoke
Рет қаралды 14 М.
Show with Pyare Lal Garg | Political | EP 503 | Talk with Rattan
50:28
Talk with Rattan
Рет қаралды 44 М.
Bike Vs Tricycle Fast Challenge
00:43
Russo
Рет қаралды 102 МЛН