ਕੱਟੀਆਂ ਅਤੇ ਵਛੀਆਂ ਦੀ ਖੁਰਾਕ ਅਤੇ ਪ੍ਰਬੰਧਨ-1

  Рет қаралды 15,351

Dr Jiwan Gupta-Dairy Farming

Dr Jiwan Gupta-Dairy Farming

3 жыл бұрын

Feeding and Management of Cow and Buffalo calves-1

Пікірлер: 61
@sukhveerdhaliwal1168
@sukhveerdhaliwal1168 9 ай бұрын
ਡਾਕਟਰ ਸਾਬ ਬਹੁਤ ਵਧੀਆ ਜਾਣਕਾਰੀ ਦਿੰਦੇ ਹਨ
@amanaransih9509
@amanaransih9509 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ, ਵਾਹਿਗੁਰੂ ਜੀ ਤੁਹਾਨੂੰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਚ ਰੱਖਣ।
@Nankdadesh
@Nankdadesh 3 жыл бұрын
ਬਹੁਤ ਲਾਹੇਵੰਦ ਜਾਣਕਾਰੀ ਦੇਣ ਲਈ ਧੰਨਵਾਦ ਜੀ। ਤੁਹਾਡਾ ਬੋਲਣ ਦਾ ਅੰਦਾਜ਼ ਤੇ ਆਵਾਜ ਬਹੁਤ ਖੂਬਸੂਰਤ ਹੈ ਡਾਕਟਰ ਸਾਬ। ਲੰਮੀਆਂ ਉਮਰਾਂ ਮਾਣੋ।
@satnamsinghsindhav6416
@satnamsinghsindhav6416 4 ай бұрын
Hlo
@BalwantSingh-xl5wb
@BalwantSingh-xl5wb 8 ай бұрын
Dr sahib good knowledge jo koi nahi dasda good job ji
@sukhjindersingh1410
@sukhjindersingh1410 25 күн бұрын
Thank ji
@forexprofitalgo
@forexprofitalgo 3 жыл бұрын
80 ਪਰੈਸਟ ਡਾਕਟਰ ਦਾ ਹਾਲ ਬੁਰਾ ਹੀ ਹੈ ,ਗੁਪਤਾ ਜੀ ਨੇ ਮੈਨੂੰ ਕਿਹਾ ਕਿ ਮੱਝ ਦਾ ਖੂਨ ਚੈਕ ਕਰਾ ਕੇ ਰਿਪੋਰਟ ਦੇ ਦੇ ਤੇਰਾ ਹੱਲ ਮੈਂ ਕਰਦੋ, ਮੈਂ ਸਾਡੇ ਨੇੜੇ ਦੇ ਡਾਕਟਰ ਗੁਰਮਤਿ ਸਿੰਘ ਜੋ ਬਾਗੜੀਆ ਤੋਂ ਹਨ ਫੋਨ ਕੀਤਾ ਕਿ ਖੂਨ ਕੱਢ ਦਿੳ ਡਾਕਟਰ ਸਾਬ ਕਹਿੰਦੇ ਕਿ ਕਰਨਾ ਕਿ ਹੋ ਗਿਆ ਮੱਝ ਨੂੰ ਮੈ ਕਹਿਆ ਕਿ ਪਟਿਆਲੇ ਤੋਂ ਡਾਕਟਰ ਸਾਬ ਨੇ ੳਹਨਾ ਨੇ ਕਹਿਆ ਹੈ ੳਹ ਕਹਿੰਦੇ ਕੋਣ ਹਨ ਫੇਰ ੳਹੋ ਗੱਲ ਕਹਿੰਦੇ ਟਾਇਮ ਨੂੰ ਆਹ ਬੰਦੇ ਤੋਂ ਕੱਢ ਵਾ ਲਵੋ ਖੁਲ ਤਾਂ ਕੱਢ ਗਿਆ ਹੋਰ ਬੰਦਾ ਪਰ ਗੁਰਮੀਤ ਡਾਕਟਰ ਸਾਬ ਨੇ ਕਦੇ ਫੋਨ ਨਹੀਂ ਚੁੱਕਿਆ ਮੁੜ ਕੇ,,,, ਜਦੋ ਅਮਰਜੈਸੀ ਵਿਚ ਵੀ ਡਾਕਟਰ ਫੋਨ ਨਹੀਂ ਚੁੱਕਦੇ ਤਾਂ ਆਮ ਅਤੇ ਨਵੇਂ ਬੰਦੇ ਕਿਥੇ ਜਾਣਾ, ਹੁਣ ਮੱਝ ਬਿਮਾਰ ਹੈ ਕੋਈ ਚੱਝ ਦਾ ਡਾਕਟਰ ਨਹੀਂ ਆਇਆ ਜੋ ਆਇਆ ੳਸ ਨੂੰ ਪੱਤਾ ਕੱਖ ਨਹੀਂ,,,,, ਗੁਰਮੀਤ ਡਾਕਟਰ ਨਾਭੇ ਸਰਕਾਰੀ ਨੌਕਰੀ ਕਰਦਾ ਹੈ ਇਹ ਰਾਮ ਕਹਾਣੀ ਸੁਣਨ ਦਾ ਇਕੋ ਕਾਰਨ ਹੈ ਕਿ ਜਿਥੇ ਵੀ ਕਿਤੇ ਸਰਕਾਰੀ ਵਿਭਾਗ ਇਹਨਾਂ ਦੀ ਟਰੇਨਿੰਗ ਦਿੰਦਾ ਹੈ ਲੈ ਲਵੋ 1 ਸਾਲ ਲੇਟ ਸ਼ੁਰੂ ਕਰ ਲਵੋ ਕੰਮ ਪਹਿਲਾਂ ਮੁਢਲੀ ਜਾਣਕਾਰੀ ।ਨਹੀ ਮੱਝਾ ਗਵਾ ਰੱਖਣ ਦਾ ਕੋਈ ਫੈਦਾ ਨਹੀਂ ਝੋਲਾ ਛਾਪ ਡਾਕਟਰ ਹੀ ਮਾਰ ਦੇਣ ਗਏ,,, ਇਕਲੇ ਗੁਪਤਾ ਜੀ ਵੀ ਕਿ ਕਰਨ
@forexprofitalgo
@forexprofitalgo 3 жыл бұрын
ਅਮਨ ਗਲਵੱਟੀ
@oldsong8043
@oldsong8043 3 жыл бұрын
Eh bilkul sach va apni cow bimar ho gyi me dr gupta ji nu ph kita dr gupta ji ne medicine lakhva ti dvai lon lg gya chlo private de fr dr gupta ne keha 50 rs test blood test kra ke menu report bejo me oh private dr nal gal keti oh gusa pta ni kes gal to kr gya blood hi ni kad ke dita kehnda asii ni eh kita kde kuj eh hal va private dr da hon cow bilkul thek ho gyi dr gupta di dvai nal
@rachhpalsingh4261
@rachhpalsingh4261 Жыл бұрын
Brother blood kadna v aap ਸਿੱਖੋ ਨਹੀਂ ਤਾਂ ਇਹ ਕੰਮ ਮੁਸ਼ਕਿਲ ਹੋ ਜਾਵੇਗਾ
@AmarSingh-ud2xc
@AmarSingh-ud2xc 6 ай бұрын
ਬਹੁਤ ਵਧੀਆ👍💯 ਸੋਚ
@drjiwangupta
@drjiwangupta 3 жыл бұрын
Thanks for watching and sharing 🙏
@vickyromana77
@vickyromana77 3 жыл бұрын
ਡਾ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਜੀ ਇਸ ਵਿੱਚ ਜੀ ਸਾਨੂੰ ਕੱਟੀਆਂ ਵੱਛੀਆ ਨੂੰ ਜੀ ਇਸ ਬਾਰੇ ਵੀ ਦਸੋ ਜੀ ਵੀ ਅਸੀ ਕਿੰਨਾ ਹਰਾ ਚਾਰਾ ਅਤੇ ਕਿੰਨੀ ਤੂੜੀ ਅਤੇ ਕਿੰਨਾ ਸਾਇਲੇਜ ਦੇ ਸਕਦੇ ਹਾਂ ਜੀ ਵੀ ਕਿਹੜੇ ਮਹੀਨੇ ਵਿੱਚ ਕਿੰਨਾ ਦੇਣ ਗਾ
@vickyromana77
@vickyromana77 3 жыл бұрын
ਸਰ ਜੋ ਤੁਸੀਂ ਕਾਫ ਸਟਾਟਰ ਫੀਡ ਦੇ ਫਾਰਮੂਲੇ ਬਾਰੇ ਦੱਸਿਆ ਸਰ ਕਿਰਪਾ ਕਰਕੇ ਜੀ ਸਾਨੂੰ ਉਸ ਵੈਬਸਾਈਟ ਦਾ ਲਿੰਕ ਜਰੂਰ ਦਿੱਤਾ ਜਾਵੇ ਜੀ
@drjiwangupta
@drjiwangupta 3 жыл бұрын
Please watch Next video Tomorrow
@drjiwangupta
@drjiwangupta 3 жыл бұрын
@@vickyromana77 please send me whatsapp on 9780145348
@abhay-dubey08
@abhay-dubey08 2 жыл бұрын
Sir pls use English subtitle or Hindi.. Thank you
@user-zm7xy3xh2s
@user-zm7xy3xh2s 8 ай бұрын
Very good information Dr. Sir...
@amandeep7686
@amandeep7686 3 жыл бұрын
Dear respected dr. Nice information share you... Thanks ji
@amanbrar5780
@amanbrar5780 3 жыл бұрын
ਡਾਃ ਸਹਿਬ ਦੁੱਧ ਵਾਲੇ ਪਸ਼ੂਅਾਂ ਦੀ ਖੁਰਾਕ ਬਾਰੇ ਵੀ ਦੱਸੋ
@batthfarm3058
@batthfarm3058 3 жыл бұрын
ਜਾਣਕਾਰੀ ਲਈ ਧੰਨਵਾਦ ਜੀ
@GPPANNU
@GPPANNU 3 жыл бұрын
Very good information provided by you..thanku very much sir g...
@jasdhirsingh3112
@jasdhirsingh3112 2 жыл бұрын
Waheguru ji good ji 💯
@anrejsingh3351
@anrejsingh3351 3 жыл бұрын
ਧੰਨਵਾਦ ਜੀ
@sandeepdhaliwal602
@sandeepdhaliwal602 3 жыл бұрын
Gd job dr.saab
@sanjucheema1290
@sanjucheema1290 3 жыл бұрын
bhut vdia sir
@manjitsingh-iw5hf
@manjitsingh-iw5hf 3 жыл бұрын
Good information
@manjindergill420
@manjindergill420 3 жыл бұрын
Biggest thnku
@jugindersingh3607
@jugindersingh3607 3 жыл бұрын
VERY nice
@vimmygupta2464
@vimmygupta2464 3 жыл бұрын
Very nice 🎉😎
@randeepsingh7475
@randeepsingh7475 9 ай бұрын
Sir plz make a video on Natural Replacement of mineral mixtures.....or technicals which r less expensive....thnx
@harjinderbrar7471
@harjinderbrar7471 3 жыл бұрын
Dr ਸਾਹਿਬ ਹਾੜ੍ਹੀ ਦੇ ਪੱਠਿਆਂ ਦੀ ਬਿਜਾਈ ਸ਼ੁਰੂ ਹੋਣ ਵਾਲੀ ਹੈ ,ਕ੍ਰਿਪਾ ਕਰਕੇ ਇਸ ਤੇ ਇੱਕ ਵੀਡਿਓ ਜਰੂਰ ਬਣਾਓ ਜੀ ,,ਧੰਨਵਾਦ
@kulwinderdhillon-wm8rc
@kulwinderdhillon-wm8rc 9 ай бұрын
Good
@solargyanxyz.433
@solargyanxyz.433 3 жыл бұрын
Bhut jankari wali video hai doc saab ji kirpa ik video calf starter te calf grower feed ghar kiwe tyar krwai jawe usda formula ds k video banao ji eh feed bajar ch bhut mehngi hai ta kissan di thodi bachat ho sake thx ji
@drjiwangupta
@drjiwangupta 3 жыл бұрын
Okay ✅
@nirmalsinghgrewal230
@nirmalsinghgrewal230 3 жыл бұрын
ਡਾਕਟਰ ਸਾਹਿਬ ਅਸੀਂ ਵੱਛੀ ਨੂੰ 5 ਮਹੀਨੇ ਦੁਧ ਹੀ ਪਿਲਾਇਆ ਸੀ
@manisekhon4806
@manisekhon4806 3 жыл бұрын
👌👌👌👌👌👌👌👌👌👌👌👌👌👌
@malkeetoricp3447
@malkeetoricp3447 3 жыл бұрын
Sir 6 months Dian do bachian ne Jina de pishab vich blood aanda hai.sir Ina nu calf starter khilaya c but jadon alf grower de period vich le k Gaye tan a problem bani.hun Ina di diet silage toodi te 4 kg grower feed hai.pls sir solve it
@ManpreetSingh-vy2jq
@ManpreetSingh-vy2jq 3 жыл бұрын
Dr saab dairy farming vich D worming chote bachian to lai k pregnant animals di ate milking animals di kis sechdule vich karni chaidi ai vadiya result waste kirpa. es utte v detail vich video upload kro thanks
@kulvinderhappy8671
@kulvinderhappy8671 9 ай бұрын
ਡਾਕਟਰ ਸਾਹਿਬ ਸੱਤ ਸ਼ੀ੍ ਆਕਾਲ ਜੀ।ਕਟੜੂ ਆ ਨੂੰ ਦੇਖੀਆ ਚੇਨਲਾ ਚੇ ਦੁੱਧ ਕਹਿਦੇ ਪੁਰਾ ਸੁਆ ਚੂਗਾਇਆ ਤੇ ਇਕ ਨੇ ਤਾਂ ਇਹ ਦਿਖਾ ਦਿੱਤਾ ਦੱਸਾ ਮਹੀਨਿਆਂ ਦੇ ਕੱਟੂ ਚੁਗਾਈ ਜਾਂਦਾ। ਸੋ ਇਹ ਕਰਕੇ ਦੱਸੋ ਕਟੜੂ ਨੂੰ ਕਿਨਾਂ ਤੇ ਕਦੋ ਤੱਕ ਦੁੱਧ ਦੇਈਏ ਜੀ।
@drjiwangupta
@drjiwangupta 9 ай бұрын
3 months
@gurpreetdhaliwal5297
@gurpreetdhaliwal5297 3 жыл бұрын
ਵੱਛੀਆ ਦੇ ਗੋਡੇ ਖਰਾਬ ਹੋ ਗਏ ਨੇ ਇਸ ਦਾ ਇਲਾਜ ਦੱਸਣਾ ਜੀ
@kulveerrikhi5452
@kulveerrikhi5452 9 ай бұрын
Doctor kahi br kenbde ny jina time zer nhi painde dudh nhi kadna cahhheda...k eh sahi ahh ji
@dairytech1086
@dairytech1086 3 жыл бұрын
Sir thora technically v dsia kro like a kera bacteria kive asr krda
@nishanboparai4648
@nishanboparai4648 6 ай бұрын
Sir calf starter and calf grower da feed formula deo sir please
@oldsong8043
@oldsong8043 3 жыл бұрын
Dr saab deworming nike bache to le ke son tak sari video bnaiyo ji ho sake ta deprecation vich salt likh dya kro ji ja thodi video edit krke upar likh diya kro ta bahla vadiya ji thku sir
@drjiwangupta
@drjiwangupta 3 жыл бұрын
Okay Deep Gill
@inderpalsingh126
@inderpalsingh126 2 жыл бұрын
Dr.sahib ji 10 Pashua lai kine acre silage di lorh hundi hai ji poore saal vaaste...silage pet di lambai.chorai.te duggai v dasna
@drjiwangupta
@drjiwangupta 2 жыл бұрын
Please call me anytime 9780145348
@nikunjchaudhri
@nikunjchaudhri 2 жыл бұрын
Sir... Deworming ni dava milk k sath de sakte he
@drjiwangupta
@drjiwangupta 2 жыл бұрын
Yes
@GurpreetSingh-jq8sx
@GurpreetSingh-jq8sx 2 ай бұрын
Kafstater kina time dona a ji
@drjiwangupta
@drjiwangupta 2 ай бұрын
Till 3 months of age
@amritbrar5077
@amritbrar5077 3 жыл бұрын
sar cow de dud nikalda rahnda hai g. koi homeopathy dwai das do g
@drjiwangupta
@drjiwangupta 3 жыл бұрын
Phytolaca 200 and Belladonna 200 .20 Drops Twice Daily For 5 days
@amandeepsinghbatth551
@amandeepsinghbatth551 2 жыл бұрын
ਡਾ ਸਾਬ ਕੱਟੀ 20 ਦਿਨ ਦੀ ਹੋ ਗਈ ਹੈ ਤੇ ਇਸ 20 ਦਿਨ ਵਿੱਚ ਉਸ ਨੇ ਤਕਰੀਬਨ 3ਤੋ4 ਵਾਰ ਫੋਸ ਕੀਤਾ ਹੈ ਕੋਈ ਨੁਕਸਾਨ ਤੇ ਨਹੀਂ
@drjiwangupta
@drjiwangupta 2 жыл бұрын
Mitha Soda 5 gm Daily
@user-by1ej5ss9w
@user-by1ej5ss9w 3 жыл бұрын
Dr ਸਾਹਿਬ ਸੋਡਾ ਨੰਬਰ ਮਿਲ ਸਕਦਾ
@drjiwangupta
@drjiwangupta 3 жыл бұрын
9780145348
@user-by1ej5ss9w
@user-by1ej5ss9w 3 жыл бұрын
@@drjiwangupta thanks ji
@harjapgondara2273
@harjapgondara2273 2 жыл бұрын
ਧੰਨਵਾਦ ਜੀ
Sigma girl and soap bubbles by Secret Vlog
00:37
Secret Vlog
Рет қаралды 4,6 МЛН
One moment can change your life ✨🔄
00:32
A4
Рет қаралды 33 МЛН
ਗਰਮੀਆਂ ਵਿੱਚ ਵਧੀਆ ਫੀਡ ਕਿਵੇਂ ਬਣਾਈਏ?
9:19