ਕਈ ਨਿਹੰਗ ਵਿਹਲੜ ਨੇ, ਸਿਰੇ ਦੇ ਨ+ਸ਼ੇੜੀ ਨੇ, ਆਪ ਅੰਮ੍ਰਿਤ ਛਕ ਕੇ ਨ+ਸ਼ਾ ਕਰਨਗੇ ਤੇ ਜੇ ਕੋਈ ਦੂਜਾ ਕਰੇ ਉਹਨੂੰ ਵੱਢ ਦਿ

  Рет қаралды 367,383

LOK AWAZ TV

LOK AWAZ TV

Жыл бұрын

ਕਈ ਨਿਹੰਗ ਵਿਹਲੜ ਨੇ, ਸਿਰੇ ਦੇ ਨ+ਸ਼ੇੜੀ ਨੇ, ਆਪ ਅੰਮ੍ਰਿਤ ਛਕ ਕੇ ਨ+ਸ਼ਾ ਕਰਨਗੇ ਤੇ ਜੇ ਕੋਈ ਦੂਜਾ ਕਰੇ ਉਹਨੂੰ ਵੱਢ ਦਿੰਦੇ ਐ, ਅੰਮ੍ਰਿਤਪਾਲ ਗਰਮ ਬਿਆਨ ਦੇਕੇ ਲੋਕਾਂ ਦੇ ਪੁੱਤ ਮਰ+ਵਾਊਗਾ, ਏਜੰਸੀਆਂ ਦਾ ਬੰਦਾ ਅੰਮ੍ਰਿਤਪਾਲ
#amritpalsingh ##punjab #lokawaztv #drugs #amrit
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M Charanjeet singh Channi, Navjot Sidhu, Bhagwant Maan, Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 2 400
@ajaysohiofficialsohi6995
@ajaysohiofficialsohi6995 Жыл бұрын
ਹਿੰਦੂ ਸਿੱਖ ਮੁਸਲਮਾਨ ਇਸਾਈ ਏਕਤਾ ਜਿੰਦਾਬਾਦ।🙏🙏
@HansRaj-zg7hb
@HansRaj-zg7hb Жыл бұрын
ਨਹਿੰਗਾਂ ਵਾਰੇ ਅਸਲੀ ਸੱਚ ਪਹਿਲੀ ਵਾਰ ਬੋਲਿਆ ਹੈ। ਵੀਰ ਜੀ ਬਹੁਤ ਬਹੁਤ ਧੰਨਵਾਦ
@sushilsharma8061
@sushilsharma8061 Жыл бұрын
anginat vele te bhagode lok vich vad gye aa. Police dardi hath ni paundi. Eh sahi bolde aa... Lekin oh keh dinde aa Soda laao ehda. 🙏🙏🙏🙏🙏
@ranjeetsinghtony9151
@ranjeetsinghtony9151 Жыл бұрын
@@sushilsharma8061 baba ,G.koie.chako.shikh.dharam.noo.ocha.karan.lai.kadam
@pendu.european.punjabi
@pendu.european.punjabi Жыл бұрын
@@sushilsharma8061 jii sirf nihang hiiii nhi ...... Aaaah jinne bhagwa dhaari saaadhu viii turre firde aaaa ........ Eh bhi 99% vehlad .... Nashakhor.... Te apraadi aaaa ..... Bhagode aaaa ........ Ehna baaare bhi socho kujjj ...... Dhiyaaan do
@dilbagSingh-lb1uy
@dilbagSingh-lb1uy Жыл бұрын
ਬਹੁਤ ਚੰਗੇ ਵਿਚਾਰ ਨੇ ਆਪ ਜੀ ਦੇ ਸਰਦਾਰ ਸਾਹਿਬ 🙏
@BharatBhushan-bg7rq
@BharatBhushan-bg7rq Жыл бұрын
असली सिख दी आवाज हैं आप 🌹🙏🙏🙏
@lakhbirsingh3395
@lakhbirsingh3395 Жыл бұрын
ਬਿਲਕੁਲ ਸੱਚ ਬਾਬਾ ਜੀ ਬੂਟ ਸਿੰਘ ਜੀ
@jaswantsingh-kv8ep
@jaswantsingh-kv8ep Жыл бұрын
ਬਾਬਾ ਜੀ ਨੇ ਸਹੀ ਕਿਹਾ ਸ੍ਰੀ ਚਮਕੌਰ ਸਾਹਬ ਚ ਬਹੁਤ ਨੇ ਰਾਤਾਂ ਨੂੰ ਸਰਾਬਾ ਵੀ ਪੀਂਦੇ ਨੇ ਲੋਕਾਂ ਨੂੰ ਡਰੋਦੇ ਵੀ ਨੇ ਅਸਲੀ ਨਿਹੰਗ ਵੀ ਨੇ ਪਰ ਬਨੋਟੀ ਵੀ ਬਹੁਤ ਨੇ ਸਮਝ ਨੀ ਆਊਦੀ ਕੌਣ ਅਸਲੀ ਜਾ ਨਕਲੀ
@vardaantv542
@vardaantv542 Жыл бұрын
TUCI APNA VIVEK TON KAM LAI KE GLT NU GLT TE SAHI NU SAHI KAHO VEER JI .SARE BNDE CHNGE NHI HUNDE SARE BNDE MARHE NHI HUNDE.EH AAPAN APNA VIVEK VRT KE DEKHNA .JE IK DO GATRE PAA KE VI SHRAAB PEENDE HN TAN SARE AMRITDHARI SINGH GLT NHI KKEH SKDE AAPAN JI
@ashokklair2629
@ashokklair2629 Жыл бұрын
ਦੁਨੀਆ ਵਿਚ ਹਰ ਅਸਲੀ ਚੀਜ ਦੀ ਨਕਲ ਹੁੰਦੀ ਹੈ ਜੀ।
@kapilkochhar9315
@kapilkochhar9315 Жыл бұрын
👍 ਪੰਜਾਬ ਨੂੰ ਪੰਜਾਬ ਰਹਿਣ ਦੋ
@arvinderpalkaur534
@arvinderpalkaur534 Жыл бұрын
ਬਾਬਾ ਤੁਸੀਂ ਸਹੀ ਬੋਲ ਰਹੇ ਹੋ
@udaypartapsingh8392
@udaypartapsingh8392 Жыл бұрын
ਬਿਲਕੁਲ ਸਹੀ ਗੱਲ ਆ ਤੁਹਾਡੀ ਬਾਬਾ ਜੀ ਏਹ ਅੰਮ੍ਰਿਤਪਾਲ ਸੰਤ ਬਾਬਾ ਭਿੰਡਰਾਂਵਾਲਾ ਵਰਗਾ ਬਣਦਾ ਫਿਰਦਾ, ਪਰ ਉਹਨਾਂ ਸੰਤਾਂ ਦੀ ਤਾ ਮੱਤ ਬਹੁਤ ਉੱਚੀ ਸੀ। ਇਹਨੂੰ ਕੀ ਪਤਾ ਸਿੱਖੀ ਬਾਰੇ।ਐਵੇਂ ਬੱਸ ਰਿਪੋਰਟਰਾਂ ਨੂੰ ਭੜਕਾਊ ਬਿਆਨ ਦਿੱਤੀ ਜਾਂਦਾ ਐਵੇਂ ਪੰਜਾਬ ਦਾ ਮਹੌਲ ਖਰਾਬ ਹੋਰ ਹੋਜਾਣਾ।
@ashokklair2629
@ashokklair2629 Жыл бұрын
ਆਪਣੇ ਆਪ ਨੂੰ **((ਪਰਧਾਨ))** ਥਾਪਣ ਲਈ, ਜਾ ਆਪਨੂੰ ਉਚਾ ਉਠਾਉਣ ਲਈ, ਆਪਣੀ ਕੈਟਾਗਿਰੀ ਦੇ ਲੋਕਾ ਨੂੰ ਨੀਚਾ ਦਿਖਾਉਣਾ ਤੇ ਉਨਾ ਦੀ ਨਿੰਦਿਆ ਕਰਨੀ ਵੀ ਕਪਟ ਹੈ ਜੀ!
@parmindersingh6436
@parmindersingh6436 Жыл бұрын
veere os cheez de result ki nikle es te vichaar kyo ni krde jo kuj hoya
@GurwinderSingh-hr7hg
@GurwinderSingh-hr7hg Жыл бұрын
Shi kiha bai
@DavinderSingh-wn2oo
@DavinderSingh-wn2oo Жыл бұрын
Geane kohta banda h
@DEEPKALERLDH
@DEEPKALERLDH Жыл бұрын
ਗੱਲ ਸੁਣ ਤੂੰ ਸਿਰਫ ਭੜਕਾੳੁ ਬਿਅਾਨ ਹੀ ਦੇਦੇ ਰਿਪੋਰਟਰਾ ਨੂੰ..ਬਿਅਾਨ ਦੇਣ ਲੲੀ ਵੀ ਕਾਲਜਾ ਚਾਹੀਦਾ..
@user-kt2jp5cw8f
@user-kt2jp5cw8f Жыл бұрын
ਸਵਾਦ ਆ ਗਿਆ , ਕੌੜਾ ਹੈ ਪਰ ਸੱਚ ਹੈ ।ਸਲੂਟ ਹੈ ਗਿਆਨੀ ਜੀ ਨੂੰ ।
@Immortalnihang7172
@Immortalnihang7172 Жыл бұрын
ਟੱਟੂ ਦਾ ਗਿਆਨੀ ਆ ਅੱਖਰ ਬਾਣੀ ਦਾ ਪੜਿਆ ਨੀ ਮਾਰੀ ਜਾਂਦਾ ਜੱਬਲੀਆਂ
@adisarsahibupdate
@adisarsahibupdate Жыл бұрын
ਗਿਆਨੀ ਜੀ ਵਿਦੇਸ ਦੇ ਨਾਮ ਤੇ ਠੱਗੀ ਵੀ ਮਾਰਦੇ ਆ
@user-kt2jp5cw8f
@user-kt2jp5cw8f Жыл бұрын
@@Immortalnihang7172 ਠੱਗੀ ਕਿਹਨੇ ਨੀ ਮਾਰੀ ,ਕਿਸਾਨ ਆਗੂਆਂ ਨੇ ਆਪਣੇ ਘਰ ਨੀ ਭਰੇ ਜਾਂ ਹੋਰ ਕੌਮ ਦੇ ਹੀਰੇ ਜਿਹਨਾਂ ਨੂੰ ਸੱਤਰ ਸਾਲ ਤੋਂ ਕੌਮੀ ਪਾਰਟੀ ਦਾ ਨਾਮ ਦਿੰਦੇ ਉਹਨਾਂ ਨੇ ਨੀ ਮਾਰੀ ।ਗੱਲ ਠੱਗੀ ਦੀ ਨਹੀਂ ਗੱਲ ਸੱਚ ਦਾ ਸਾਥ ਦੇਣ ਦੀ ਹੋਈ ਐ ।ਭੇਡ ਚਾਲ ਨੂੰ ਸਾਰੀ ਉਮਰ ਲੰਘ ਗਈ ਬੱਸ ਸੱਚ ਨਾ ਬੋਲਿਓ ।ਸੱਚ ਵਾਲੇ ਬੰਦੇ ਨੂੰ ਠੱਗ ਦਾ ਟੈਗ ਲਾ ਦਿਓ ਬੱਸ ਗੱਲ ਖਤਮ ਐ ।ਕੋਈ ਬੰਦਾ ਦੱਸੋ ਜਿਹੜਾ ਠੱਗੀ ਤੋਂ ਬਿਨਾਂ ਹੈ ਉਹਦਾ ਨਾਮ ਦੱਸੋ ।
@devilediits509
@devilediits509 Жыл бұрын
ਕੀ ਸਹੀ ਆ
@sukhakahlon5910
@sukhakahlon5910 Жыл бұрын
@@Immortalnihang7172 chal oye fuddi dyea sab sach va eh sb kuj
@money69832
@money69832 Жыл бұрын
ਗਿਆਨੀ ਬੂਟਾ ਸਿੰਘ ਜੀ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਤੁਸੀ..... ਇਹ ਅੰਮ੍ਰਿਤਪਾਲ ਏਜੰਸੀਆਂ ਦਾ ਬੰਦਾ। ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਇਹ।
@buttamantri6087
@buttamantri6087 Жыл бұрын
ਜਥੇਦਾਰ ਜੀ ਤੁਹਾਡੇ ਬਹੁਤ ਵਧੀਆ ਵਿਚਾਰ ਹਨ ਰੱਬ ਤੁਹਾਡੇ ਪਰਿਵਾਰ ਨੂੰ ਤੁਹਾਨੂੰ ਲੰਬੀ ਉਮਰ ਬਕਸ਼ੇ
@vickymasih1750
@vickymasih1750 Жыл бұрын
ਬਹੁਤ ਵਧੀਆ ਵਿਚਾਰ ਨੇ ਬਾਬਾ ਜੀ ਦੇ
@japrandhawa9557
@japrandhawa9557 Жыл бұрын
ਇਹ ਗੱਲ ਬਿਲਕੁਲ ਠੀਕ ਹੈ ਸਰ ਜੀ ਇਹ ਨਹਿੰਗ ਸਿੰਘ ਅੱਜ ਦੇ ਅਕਬਰ ਬਾਦਸ਼ਾਹ ਆ ਜੀ
@mr.harir786
@mr.harir786 Жыл бұрын
Mughal
@sukhachumber8304
@sukhachumber8304 Жыл бұрын
ਪੱਤਰਕਾਰ ਸਾਬ ਬਹੁਤ ਵਧੀਆ ਆਪਣਾ ਫਰਜ਼ ਨਿਭਾ ਰਹੇ ਹਨ
@pardeepgill8631
@pardeepgill8631 Жыл бұрын
ਸਹੀ ਗੱਲ ਆ ਬਾਬਾ ਜੀ 🙏👍
@jaswindersinghgilljass8798
@jaswindersinghgilljass8798 Жыл бұрын
ਬਹੁਤ ਵਧੀਆ ਗੱਲ ਕੀਤੀ ਬਾਬਾ ਜੀ 💣💯 ਜਿਨੂੰ ਕੋਈ ਕਮ ਨਹੀਂ ਉਹ ਨਿਹੰਗ ਬਣ ਜਾਂਦਾ ਟਾਲ਼ਾ ਸਾਹਿਬ ਤੇ ਹਜ਼ੂਰ ਸਾਹਿਬ ਨਾਂਦੇੜ ਜਦੋਂ 🐐ਬੱਕਰੇ ਵਡਦੇ ਉ ਪਖੰਡ ਨਹੀਂ ਗੁਰੂ ਗੋਬਿੰਦ ਸਿੰਘ ਨੇ ਕਿਥੇ ਕੀਹਾ 🐐 ਵਡੋ ਖਾਉ
@user-ql6vx6oq1m
@user-ql6vx6oq1m Жыл бұрын
ਅੰਕਲ ਜੀ ਨੇ ਸੱਚ ਬੋਲਤਾ ਇਹੀ ਕੁਝ ਹੁੰਦਾ ਪਿਆ ਇੰਡੀਆ ਚ
@sandeepsinghsingh5533
@sandeepsinghsingh5533 Жыл бұрын
Bilkul shi gll uncle g di
@khalistan9359
@khalistan9359 Жыл бұрын
Correct
@navjotsingh-ho4uu
@navjotsingh-ho4uu Жыл бұрын
ਬੇਵਕੂਫ ਬੰਦਾ
@user-ql6vx6oq1m
@user-ql6vx6oq1m Жыл бұрын
@@navjotsingh-ho4uu ਬੇਕੋਫ ਬੰਦਾ ਕੋਣ ਬਾਈ ਨਾ ਵੀ ਦਸੁ
@navjotsingh-ho4uu
@navjotsingh-ho4uu Жыл бұрын
@@user-ql6vx6oq1m ਜਿਹਨੂੰ ਤੁਸੀਂ ਅੰਕਲ ਕਹਿੰਦੇ ਨੇ
@user-ek3mu9ce7q
@user-ek3mu9ce7q Жыл бұрын
ਵਾਹਿਗੁਰੂ ਮੇਹਰ ਕਰੇ ਤੁਹਾਡੇ ਉੱਤੇ
@surinderbains2337
@surinderbains2337 Жыл бұрын
ਬਿਲਕੁਲ ਸਹੀ🙏🙏
@santokhsingh7543
@santokhsingh7543 Жыл бұрын
ਬਿਲਕੁਲ ਸਹੀ ਕਿਹਾ ਗਿਆਨੀ ਜੀ
@ranbeersingh6580
@ranbeersingh6580 Жыл бұрын
ਬਹੁਤ ਵਧੀਆ ਵਿਚਾਰ ਨੇ
@parshotamsingh6701
@parshotamsingh6701 Жыл бұрын
ਭਾਈ ਸਾਹਿਬ ਜੀ ਸੱਚ ਬੋਲਣ ਲਈ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@SwarnSingh-wv7et
@SwarnSingh-wv7et Жыл бұрын
ਬਹੁਤ ਵਧੀਆ
@GurmailSingh-qf7ni
@GurmailSingh-qf7ni Жыл бұрын
ਬਿਲਕੁਲ ਸਹੀ ਕਿਹਾ ਬਾਈ ਜੀ ਨੇ ਸੋਲਾਂ ਆਨੇ ਸੱਚ ਬੋਲਦਾ ਵੀਰ ਜੀ ਮੱਕੇ ਤੋਂ ਪਰੇ ਉਜਾੜ ਇਹ ਬਾਈ ਜੀ ਕਿਸੇ ਸੰਤ ਤੋਂ ਘੱਟ ਨਹੀਂ ਹੈ ਪੰਜਾਬ ਦੇ ਸਿੱਖਾਂ ਤੇ ਨੌਜਵਾਨਾਂ ਨੂੰ ਧਿਆਨ ਦੇਣ ਦੀ ਲੋੜ ਹੈ ਐਵੇਂ ਨਾ ਕਿਸੇ ਏਜੰਸੀ ਦੇ ਏਜੰਟ ਤੋਂ ਬਚੋ
@kamalsingh7049
@kamalsingh7049 Жыл бұрын
ਬਹੁਤ ਸਹੀ ਗੱਲਾਂ 💯%
@yeshubularahapb4539
@yeshubularahapb4539 Жыл бұрын
ਦਿਲੋ ਸਤਿਕਾਰ ਹੈ ਅੰਕਲ ਜੀ ਨੂੰ, ਸਿਰਫ਼ ਬਿਨਾ ਪੱਖਪਾਤ ਦੀ ਗੱਲ ਕਰਨ ਲਈ।
@JagroopSingh-no7xy
@JagroopSingh-no7xy Жыл бұрын
ਇਹ ਸਿੱਖ ਨਹੀ ਤੁਹਾਡਾ ਹੀ ਮੂਤ ਪੀਣਾ ਹੈ
@Kuldeep-wb3uq
@Kuldeep-wb3uq Жыл бұрын
@@JagroopSingh-no7xy ਕਿਉ ਵੀਰੇ ਇਸ ਲਈ ਨਾਰਾਜ਼ ਹੋ ਗਿਆ ਕੇ ਇਹ ਧਰਮ ਦੇ ਨਾਮ ਤੇ ਅੱਗ ਨਹੀਂ ਲਾ ਰਿਹਾ ਧਰਮ ਦਾ ਠੇਕੇਦਾਰ ਨਹੀਂ ਬਣ ਰਿਹਾ ਫਿਰਕਾਪ੍ਰਸਤੀ ਕਰਕੇ ਆਪਣਾ ਤੋਰੀ ਫੁਲਕਾ ਨਹੀਂ ਚਲਾ ਰਿਹਾ ਬੇਗਾਨੀਆਂ ਮਾਵਾਂ ਦੇ ਪੁੱਤਾਂ ਨੂੰ ਨੀ ਮਰਵਾ ਰਿਹਾ ਭਾਈ ਸਮਝਦਾਰ ਬਣੀਏ ਤੇ ਗਲਤ ਨੂੰ ਗਲਤ ਆਖਣ ਵਾਲੇ ਦੀਆਂ ਲੱਤਾਂ ਨਾਲ ਖਿੱਚੀਏ
@harryjohal105
@harryjohal105 Жыл бұрын
@@JagroopSingh-no7xy tu Sikh ni aa gya Fe nakli Sikh 😆
@harryjohal105
@harryjohal105 Жыл бұрын
@@JagroopSingh-no7xy Sharm ni aunda Guru de Sikh nu Edda bolda
@JagroopSingh-no7xy
@JagroopSingh-no7xy Жыл бұрын
@@harryjohal105 ਸਾਲਿਆਂ ਕਿਸ ਗੱਲ ਦੀ ਸ਼ਰਮ ਸਿੱਖ ਨੂੰ ਮੀਟ ਖਾਣ ਦੀ ਇਜਾਜ਼ਤ ਸਿੱਖ ਧਰਮ ਦਿੰਦਾ ਅਸੀਂ ਤਾ ਵਿਦੇਸ਼ ਵਿੱਚ ਰੋਜ਼ ਗੳੱੁ ਮੀਟ ਖਾਂਦੇ ਬਹੁਤ ਸਵਾਦ ਤੇ ਤਾਕਤਵਰ ਹੁੰਦਾ ਦੱਸ ਹਰਾਮ ਜਾਂਦਿਆਂ ਕਿਥੇ ਸਾਡੇ ਗੁਰੁਆ ਨੇ ਮੀਟ ਖਾਣ ਤੋ ਮਨਾ ਕੀਤਾ ਚਲ ਸਾਲਾ ਮੂਤ ਪੀਣਾ
@SukhwinderSingh-nl1nx
@SukhwinderSingh-nl1nx Жыл бұрын
ਸਿੰਘ ਸਾਹਿਬ ਜੀ, ਗੁਰੂ ਦਾ ਸੱਚਾ ਸਿੱਖ, ਸੱਚ ਬੋਲਣ ਲਈ ਧੰਨਵਾਦ
@ashokklair2629
@ashokklair2629 Жыл бұрын
ਆਪਣੇ ਆਪ ਨੂੰ **((ਪਰਧਾਨ))** ਥਾਪਣ ਲਈ, ਜਾ ਆਪਨੂੰ ਉਚਾ ਉਠਾਉਣ ਲਈ, ਆਪਣੀ ਕੈਟਾਗਿਰੀ ਦੇ ਲੋਕਾ ਨੂੰ ਨੀਚਾ ਦਿਖਾਉਣਾ ਤੇ ਉਨਾ ਦੀ ਨਿੰਦਿਆ ਕਰਨੀ ਵੀ ਕਪਟ ਹੈ ਜੀ!
@chamkorsingh8269
@chamkorsingh8269 Жыл бұрын
ਗਿਆਨੀ ਬੂਟਾ ਸਿੰਘ ਜੀ ਬਿੱਲਕੁਲ ਸੱਚ ਬੌਲ ਰਹਿ ਹੌ ਧੰਨ ਵਾਧ ਜੀ
@princebhatia3908
@princebhatia3908 Жыл бұрын
ਬਹੁਤ ਵਧੀਆ ਕਿਹਾ
@sarajsidhu5655
@sarajsidhu5655 Жыл бұрын
ਬਿਲਕੁਲ ਸਚੀ ਅਤੇ ਸਹੀ ਗੱਲ ਹੈ
@jagdeep55
@jagdeep55 Жыл бұрын
ਇਹ ਬਾਬਾ ਜੀ ਨੇ ਸਭ ਕੁਝ ਸਹੀ ਕਿਹਾ। ਸੱਚ ਸਭ ਜਾਣਦੇ ਸੀ ਪਰ ਕੋਈ ਬੋਲਿਆ ਨੀ।ਪਰ ਬਾਬਾ ਜੀ ਨੇ ਇੱਕ ਇੱਕ ਗੱਲ ਸੱਚ ਬੋਲੀ।ਸਲੂਟ ਏ ਬਾਬਾ ਜੀ।
@harjitsingh9701
@harjitsingh9701 Жыл бұрын
Modi di kursi nu hath pave election lde .. amritpal ta loka de put marvan di gal krda Asi pde likhe ed anpad magar hun ni lgde . shri chand wali soch aw Amrit pal di Nanak wali nhi 😇
@ReshamBrarBurj
@ReshamBrarBurj Жыл бұрын
ਬਹੁਤ ਵਧੀਆ ਗੱਲਬਾਤ
@rajshotvideos2126
@rajshotvideos2126 Жыл бұрын
ਤੁਸੀ ਠੀਕ ਸਚ ਕਹਿ ਰਹੇ ਹੋ ਬਾਬਾ ਜੀ।
@dhodsaab6970
@dhodsaab6970 Жыл бұрын
ਬਿਲਕੁਲ ਸਹੀ ਕਿਹਾ ਤੁਸੀਂ ਵੀਰ ਜੀ ਇਹੋ ਜਿਹੇ ਨਿਹੰਗ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਗੁਰੂ ਦੀ ਬਾਣੀ ਨੂੰ ਬਦਨਾਮ ਕਰ ਰਹੇ ਨੇ ਅਤੇ ਹੋਰ ਪਤਵੰਤੇ ਨਿਹੰਗ ਸਿੰਘਾਂ ਨੂੰ ਬਦਨਾਮ ਕਰ ਰਹੇ ਨੇ ਤੁਹਾਡੀ ਹਰਗਲ100%ਸਹੀਹੈ ਵਾਹਿਗੁਰੂ ਸਭ ਨੂੰ ਸੁਮੱਤ ਬਖਸ਼ਣ
@SukhpalSingh-lp6pu
@SukhpalSingh-lp6pu Жыл бұрын
ਰੱਬ ਮਹੇਰ ਕਰੇ ਚੰਗੇ ਬੰਦਿਆਂ ਦੀਆਂ ਗੱਲਾਂ ਹਮੇਸ਼ਾ ਹੀ ਕੌੜੀਆਂ ਲੱਗਦਿਆਂ ਹਨ, ਗਿਆਨੀ ਬੁਟਾ ਸਿੰਘ ਜੀ ਦੀਆਂ ਗੱਲਾਂ ਬਿਲਕੁਲ ਸਹੀ ਹਨ ਸਲੂਟ ਐ ਜਥੇਦਾਰ ਜੀ
@ssbani6949
@ssbani6949 11 ай бұрын
ਸੱਚ ਹੈ
@Arnav4149
@Arnav4149 Жыл бұрын
100' ਸਹੀ ਗੱਲ ਕੀਤੀਆ ਨੇ ਏ ਭਾਈ ਸਾਬ ਨੇ
@inderjitmasih5445
@inderjitmasih5445 Жыл бұрын
ਬਹੁਤ ਚੰਗੀਆਂ ਗੱਲਾਂ ਕਰਨ ਵਿੱਚ ਭਈ ਜੀ ਦਾ ਧਨਵਾਦ ਜੀ 🙏🙏🙏🙏🙏🙏🙏
@bkaul8066
@bkaul8066 Жыл бұрын
ਬਿਲਕੁਲ ਸਹੀ ਗੱਲ ਹੈ ਜੀ।
@manjitmanjitsingh5809
@manjitmanjitsingh5809 Жыл бұрын
ਬਿਲਕੁਲ ਸਹੀ ਗਲ ਬਾਬਾ ਜੀ ਬਿਲਕੁਲ ਸਹੀ ਗਲ ਹੈ
@jantabuttar3201
@jantabuttar3201 Жыл бұрын
ਸਹੀ ਗੱਲ ਕੀਤੀ ਹੁਣ ਕਈ ਲੋਕਾਂ ਨੂੰ ਮਿਰਚ ਲੱਗੂ
@princerajmasih5696
@princerajmasih5696 Жыл бұрын
Right
@HardeepSingh-nb4wc
@HardeepSingh-nb4wc Жыл бұрын
ਤੂੰ ਵੀ ਲੁਲ ਵਾ
@jagabega6531
@jagabega6531 Жыл бұрын
ਨਹਿੰਗ ਤਾਂ ਮੰਡੀਆਂ ਚੌ ਕਣਕ ਚੁੱਕ ਕੇ ਲੈਣ ਜਾਂਦੇ ਆ
@devilediits509
@devilediits509 Жыл бұрын
12 ਵਜੇ ਜਾਕੇ ਅਫ਼ਗ਼ਾਨਿਸਤਾਨ ਤੋਂ ਕੁੜੀਆਂ ਵੀ ਹੋਈ ਛਡਾਉਂਦੇ ਸੀ
@desraaj3560
@desraaj3560 Жыл бұрын
@@devilediits509 hun ਕਣਕ ਕਿਉਂ ਚੋਰੀ ਕਰਦੇ ਦੱਸੋ ਗਰੀਬ ਕਿਸਾਨ ਮਿਹਨਤ ਕਰ ਕੇ ਮੰਡੀ ਲਿਉਦਾ
@devilediits509
@devilediits509 Жыл бұрын
@@desraaj3560 ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਖਜ਼ਾਨੇ ਚੋ ਪਹਿਲਾਂ ਹੀ ਬਹੁਤ ਖਜ਼ਾਨਾ ਤੇ ਸੋਨਾ ਦਿੱਤਾ ਸੀ ਵੀ ਨਿਹੰਗ ਜਿਹਦੀ ਮਰਜ਼ੀ ਕਣਕ ਵੱਢ ਲੈਣ ਮੈਂ ਉਹਨੂੰ ਇਹਨਾਂ ਸੋਨਾ ਤੇ ਪੈਸਾ ਦੇਵਾਗਾ ਕਿ ਉਹ ਗਰੀਬ ਨੀ ਰਹੇ ਗਾ ਤੇ ਅੱਜ ਜਿਹਨਾਂ ਨੂੰ ਖਜ਼ਾਨਾ ਦਿੱਤਾ ਸੀ ਉਹ ਅੱਜ ਵੀ ਅਮੀਰ ਬੈਠੇ ਨੇ ਨਾਲੇ ਕਿਹਦੀ ਕਣਕ ਚੱਕੀ ਸੀ ਦੱਸੀ ਕਿਥੋਂ ਦਾ ਸੀ ਨਿਹੰਗਾਂ ਨੇ ਤਾਂ ਸਿਰ ਵੱਢ ਕੇ ਰੱਖ ਦਿੱਤੇ ਸੀ ਧਰਮ ਲਈ ਤੁਸੀ ਉਹਨਾਂ ਨੂੰ ਕਣਕ ਨੀ ਦੇ ਸਕਦੇ ਅਕਾਲੀ ਬਾਬਾ ਫੂਲਾ ਜੀ ਮੂਹਰੇ ਨਲੂਏ ਵਰਗੇ ਵੀ ਸਿਰ ਝੁਕਾਉਂਦੇ ਸੀ ਵੀ ਥੌਤੋ ਬਗੈਰ ਅਸੀਂ ਕੁਝ ਨੀ
@devilediits509
@devilediits509 Жыл бұрын
@@souravdhiman8263 ਮੂਰਖ ਲੋਕ ਜੋ ਵਕਤ ਵਿਚਾਰੈ।
@mangatkular5941
@mangatkular5941 Жыл бұрын
ਬਿਲਕੁਲ ਦਰੁਸਤ ਫਰਮਾਇਆ ਜੀ
@pastoryunesmaishpannuminis8678
@pastoryunesmaishpannuminis8678 Жыл бұрын
ਬਾਬਾ ਜੀ ਨਸ਼ਾ ਉਹੀ ਛੁਡਾ ਸਕਦਾ ਹੈ ਜਿਹੜਾ ਆਪ ਨਸ਼ਿਆਂ ਤੋਂ ਆਜ਼ਾਦ ਹੋਵੇ ਇਹ ਤਾਂ ਆਪ ਭਗ ਪੀਂਦੇ
@Giyanibaljeetsinghkhalsa
@Giyanibaljeetsinghkhalsa Жыл бұрын
ਵਾਹ ਜੀ ! ਗਿਆਨੀ ਜੀ ਵਾਹ !!ਇੰਨੇ ਨਿਧੜਕ ਗੁਰੂ ਨਾਨਕ ਦੇਵ ਜੀ ਦੇ ਦਰਸ਼ਾਏ ਮਾਰਗ ਦਾ ਪਾਂਧੀ ਬਿਲਕੁਲ ਇਹੋ ਜਿਹਾ ਹੀ ਹੁੰਦਾ ਹੈ ।🙏🙏
@Lovenature-nt8zm
@Lovenature-nt8zm Жыл бұрын
ਇੰਨਸਾਨੀਅਤ ਹੀ ਧਰਮ ਹੈ 🙏
@porassingh311
@porassingh311 Жыл бұрын
Ke mill gaya sikh koum nu inssaniyat dikha kai
@numerical821
@numerical821 Жыл бұрын
ਸ਼ੁਕਰ ਹੈ ਕੋਈ ਤਾਂ ਮੇਰੀ ਸੋਚ ਵਰਗਾ
@devilediits509
@devilediits509 Жыл бұрын
ਧਰਮ ਹੀ ਇਨਸਾਨੀਅਤ ਆ
@amritpalsingh3715
@amritpalsingh3715 Жыл бұрын
Bilkul galt...Dharam to bina fikka hai sub dharam rass hai sukh hai sehaj hai pyaar hai
@numerical821
@numerical821 Жыл бұрын
oh baba ji insaniyat vich sabh kujh aa jnda ha.....bs hate nhi aundi.....har ik da tarika different ha...samjhan da.... ਧਰਮ ਦੇ ਨਾਮ ਤੇ.....ਬੰਦੇ ਮਾਰਨੇ...ਭੰਗਾ ਰਗੜੇ ਪੀਣੇ...ਬੱਕਰੇ ਵੱਢਣੇ...inu dhram khnde je
@JagdishSingh-sx7tv
@JagdishSingh-sx7tv Жыл бұрын
Great
@sanjogtarani3997
@sanjogtarani3997 Жыл бұрын
ਵੀਰ ਜੀ ਸੱਚ ਬੋਲਦੇ ਹਨ ਰੱਬ ਲੰਬੀ ਉਮਰ ਕਰੇ
@sukhramrajpal8379
@sukhramrajpal8379 Жыл бұрын
ਲੋਕ ਸਾਰਾ ਕੁਝ ਜਾਣਦੇ ਹਨ ਪਰ ਬੋਲਦਾ ਕੋਈ ਕੋਈ ਏ। ਬਾਬਾ ਜੀ ਨੇ ਸਹੀ ਕਿਹਾ। ਧੰਨਵਾਦ।
@guri99stor5
@guri99stor5 Жыл бұрын
Right 👍👍
@tarloksinghpunia7888
@tarloksinghpunia7888 Жыл бұрын
ਸਹੀ ਕਿਹਾ ਹੈ ਵਿਰੈ, ਜੋ ਬੋਲਦਾ ਹੈ ਉਸ ਦੇ ਗਲ ਪੈ ਜਾਦੈ ਹਨ, ਮਕਾਨ ਬਣਾਉਣ ਨਹੀ ਦਿਦਾ ਗੂਬਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੱਗਦਾ ਫਿਰੋਤੁ ਦਾ ਜਿਲਿ ਮੋਹਾਲੀ ਖਰੜ ਗੂਲ ਮੋਹਰ ,ਨਕਸਾ ਫੀਸ ਅਲੱਗ ਹੈ90 ਹਜਾਰ ਰੋਪੲਏ
@SurjitSingh-wd4cy
@SurjitSingh-wd4cy Жыл бұрын
ਬਾਬਾ ਜੀ ਜੇ ਭਗਵੰਤ ਮਾਨ ਦੀ ਸਰਕਾਰ ਤਹਾਨੂੰ ਨਹੀਂ ਚੰਗੀ ਲੱਗਦੀ ਕੀ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਸਨ ਉਹ ਚੰਗੀਆਂ ਸਨ ਜੇ ਇਹ ਸਰਕਾਰ ਕੁਝ ਚੰਗਾ ਕਰਨ ਲੱਗੀ ਹੈ ਤਾਂ ਕਰਨ ਦਿਉ
@porassingh311
@porassingh311 Жыл бұрын
Baba je dai juut firda deakhi.hun shiv sena dai leaders wangu.ehna warge mand rangreta dhadri wargea da Duniya to jaan da time ah gaya.wait for action
@Jagtarsingh-os2ce
@Jagtarsingh-os2ce Жыл бұрын
sharm kar
@patrasatwalministeryofthec4262
@patrasatwalministeryofthec4262 Жыл бұрын
ਬਹੁਤ ਹੀ ਵਧੀਆ ਗੱਲ ਬਾਈ ਜੀ
@RamSingh-gg2no
@RamSingh-gg2no Жыл бұрын
ਬਿਲਕੁਲ ਸਹੀ ਆਖਿਆ ਜੀ🎯
@JasbirSingh-rv9pf
@JasbirSingh-rv9pf Жыл бұрын
ਬਾਬਾ ਜੀ ਸਤ ਸ੍ ਆਕਾਲ ਸਹੀ ਕਿਹਾ ਤੁਸਾ ਇਹ ਆਪਨੇ ਨਛੇੜੀਆ ਨੂੰ ਸਭਾਲ ਲਵੋ ਖਾਲਸਾ ਰਾਜ ਆਪੇ ਮਿਲ ਜਾਵੇਗਾ
@sahibsingh7896
@sahibsingh7896 Жыл бұрын
ਬਿਲਕੁਲ ਸਹੀ ਕਿਹਾ ਹੈ ਤੁਸੀਂ
@skmasihmusic8627
@skmasihmusic8627 Жыл бұрын
Bhot ਹੀ ਵਧੀਆ ਜੀ ਅਸਲ ਸਰਦਾਰ ਤੁਸੀ ਹੀ ਹੋ ❤️❤️❤️
@pargtsinghpargtsingh9469
@pargtsinghpargtsingh9469 Жыл бұрын
ਬਹੁਤ ਵਧੀਆ ਜੀ
@surinderpal3882
@surinderpal3882 Жыл бұрын
100% ਸੱਚ ਹੈ ਜੀ
@ssbdiary5258
@ssbdiary5258 Жыл бұрын
ਬਿਲਕੁਲ ਸੱਚ ਕਿਹਾ ਭਾਈ ਸਾਬ ਨੇ
@harjit6143
@harjit6143 Жыл бұрын
ਬਿਲਕੁਲ ਸਹੀ ਕਿਹਾ ਬਾਬਾ ਜੀ 🙏🙏
@ashokathwal3833
@ashokathwal3833 Жыл бұрын
ਬਹੁਤ ਵਧੀਆ ਵਿਚਾਰ ਬਾਬਾ ਜੀ ਜੈ ਭੀਮ ਜੈ ਭੀਮ ਡਾ ਗਰੂਦਰਸਿੰਘ ਰੰਘਰੇਟਾ ਜਿੰਦਾਬਾਜ ਜਿੰਦਾਬਾਜ
@harmeshsingh4085
@harmeshsingh4085 Жыл бұрын
ਬਹੁਤ ਹੀ ਖੂਬਸੂਰਤ ਵਿਚਾਰ ਨੇ ਜੀ ਬਹੁਤ ਹੀ ਜ਼ਿਆਦਾ ਖੂਬਸੂਰਤ,
@chamkaursingh4262
@chamkaursingh4262 Жыл бұрын
ਵਾਹ ਬੀ ਵਾਹ,, ਸੱਚ ਬੋਲਣ ਲਈ ਦਿਲ ਚਾਹੀਦਾ,, ਜਵਾ ਸਹੀ ਕਿਹਾ ਜਵਾ ਸਹੀ ਕਿਹਾ
@BaljitSingh-mu2qn
@BaljitSingh-mu2qn Жыл бұрын
ਬਹੁਤ ਵਧੀਆ ਸਰ ਜੀ👍👍
@mysteriousfacts185
@mysteriousfacts185 Жыл бұрын
pehli var kise nu chngi gal kardeya vekhya jine punjab bare shi gal kiti
@gurjeetsingh9370
@gurjeetsingh9370 11 күн бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ❤ਸਾਡੇ ਦੇਹਧਾਰੀ ,ਬੂਬਨਿਆਂ ਨੇ ਲੋਕਾਂ ਦਾ ਬੇੜਾ ਗਰਕ ਕੀਤਾ ਪਿਆ ,ਸਾਡੇ ਜਥੇਦਾਰ ਵੀ ਵਿਕਾਉ ਨੇ ,ਕਿਸੇ ਗਰੀਬ ,ਕਿਸੇ ਗ੍ੰਥੀ ਸਿੰਘ ਦੇ ਬੱਚੇ ਦੀ ਕੋਈ ਮਦਦ ਨਹੀਂ ਕਰਦਾ
@mahingasingh4610
@mahingasingh4610 Жыл бұрын
ਬਹੁਤ ਜ਼ਿਆਦਾ ਚੰਗੀ ਸੋਚ ਅਸਲੀ ਸਿੱਖ ਇਹ ਤਰਾ ਭੱਲਾ ਹੋਵੇਗਾ।
@bhupinderdhaliwal7096
@bhupinderdhaliwal7096 Жыл бұрын
ਬਹੁਤ 2 ਧੰਨਵਾਦ ਭਾਈ ਸਿੰਘ ਸਾਹਿਬ ਇਹ ਸਹੀ ਕਹਿ ਰਹੇ ਹਨ ਹੋਰ ਕੋਈ ਸਾਫ ਗੱਲ ਕਰਦਾ ਨਹੀਂ ਇਹ ਸਚ ਬੋਲ ਰਹੇ ਹਨ ਇਹ ਨਿਹੰਗ ਵਾਕਿਆ ਹੀ ਵਿਹਲੜ ਹਨ ਨਸ਼ੇੜੀ ਹਨ ਲੋਕਾਂ ਦੀਆਂ ਫਸਲਾਂ ਉਜਾੜਨੀਆਂ ਇਹ ਗੁੰਡਾ ਗਰਦੀ ਕਰਦੇ ਹਨ
@satishbhatti9371
@satishbhatti9371 Жыл бұрын
True words Baba Ji big salute to you
@kulwinderkumar5164
@kulwinderkumar5164 Жыл бұрын
ਤੁਸੀਂ ਗੱਲਾਂ ਸਹੀ ਕਰ ਰਹੇ ਹੋ ਤੁਹਾਡੀਆਂ ਗੱਲਾਂ ਸੁਣ ਕੇ ਲੱਗਦਾ ਕੇ ਅਜੇ ਕੁੱਛ ਲੋਕ ਧਾਰਮਿਕ ਹਨ ਤੁਸੀਂ ਓਹਨਾ ਵਿੱਚੋ ਇੱਕ ਹੋ ਤੁਹਾਡੇ ਵਰਗੇ ਹੋਰ ਵੀ ਧਾਰਮਿਕ ਮਹਾਂਪੁਰਸ਼ਾ ਅਗੇ ਆ ਕੇ ਬੋਲਣਾਂ ਚਾਹੀਦਾ
@Immortalnihang7172
@Immortalnihang7172 Жыл бұрын
ਕਲੰਨ ਮਹਾਂਪੁਰਸ਼ 😂
@kulwinderkumar5164
@kulwinderkumar5164 Жыл бұрын
@@Immortalnihang7172 ਵੀਰੇ ਗੱਲਾਂ ਤਾਂ ਠੀਕ ਹੀ ਕੀਤੀਆਂ ਫਿਰ ਕੈਲੰਨ ਕਿਊ ਕਿਹਾ
@babag5130
@babag5130 Жыл бұрын
ਬਹੁਤ ਵਧੀਆ ਕਿਹਾ ਜੀ
@pargetsingh5327
@pargetsingh5327 Жыл бұрын
ਬਿਲਕੁਲ ਸਹੀ
@dasaundhasinghpannu6612
@dasaundhasinghpannu6612 Жыл бұрын
ਸਰਦਾਰ ਸਾਹਿਬ ਧੰਨਵਾਦ, 90%ਲੋਕ ਤੁਹਾਡੇਞਿਚਾਰ ਸਹਮਤ ਹੋਣਗੇ ਪਰ ਡਰਦਾ ਕੋਈ ਨਹੀ ਬੋਲਦਾ ।ਤੁਹਾਡੇ ਵਰਗੇ ਲੋਕਾ ਦੀ ਲੋੜ ਆ ਮਨੁਖਤਾ ਨੂੰ ,ਲਗੇ ਰਹੋ ।
@Harikevalamonu
@Harikevalamonu Жыл бұрын
Bhai apa channel shuru kar rahe plz saath deyo koi galat na bole is karke haje tak Pic nahi layi te naam nahi show karde
@dhanwantkumar1780
@dhanwantkumar1780 Жыл бұрын
Nice
@fresno6161
@fresno6161 Жыл бұрын
lain vala hi aa evi security 🐒🐒
@rrk-ramanraykitchen2551
@rrk-ramanraykitchen2551 Жыл бұрын
ਇਨਸਾਨੀਅਤ ਹੀ ਧਰਮ ਹੈ
@Jesus_is_living_God
@Jesus_is_living_God Жыл бұрын
ਬਿਲਕੁਲ ਸਹੀ ਗੱਲ ਬਾਬਾ ਜੀ ਦੀ ਭਰਾਵੋ ਸਾਰੇ ਜਾਣੇ ਇਸ ਗੱਲ ਤੇ ਧਿਆਨ ਦੇਵੋ ਨਹੀਂ ਤਾਂ ਸਿੱਖ ਕੌਮ ਤੇ ਸਾਰਿਆਂ ਨੇ ਉਗਲਾਂ ਚੁਕਣੀਆ
@Proudtobepunjabi1
@Proudtobepunjabi1 Жыл бұрын
ਬਾਪੂ ਦੀਆਂ ਗੱਲਾਂ 100% ਸਹੀ
@chamkorsingh8269
@chamkorsingh8269 Жыл бұрын
ਅਸਲ ਤਾੰ ਸਾਡਾ ਪੰਜਾਬ ਧਰਮਾ ਕਰਕੇ ਹੀ ਬਰਵਾਦ ਹੌਗਿਆ ਹੈ ਪੰਖਡ ਸਾਰੇ ਧਰਮਾ ਵਿੱਚ ਹੀ ਵਾਧੂ ਹੈ ਜੀ ਗਿਆਨੀ ਜੀ
@chamkorsingh8269
@chamkorsingh8269 Жыл бұрын
ਅਮਰਤਪਾਲ ਕੌਨ ਹੈ ਕਿਥੋ ਆਇਆ ਹੈ ਇਹੈ ਪੰਜਾਬ ਨੂੰ ਵਿਗਾੜਨ ਵਾਲੇ ਲੌਕ ਹਨ ਵੀਰ ਜੀ
@chamkorsingh8269
@chamkorsingh8269 Жыл бұрын
ਅਮਰਤਪਾਲ ਦਾ ਅਮਰਤ ਕੌਈਨਵਾ ਨੀ ਲੈਕੇ ਆਇਆ ਅਮਰਤ ਜੇ ਸਕਨਾ ਹੈ ਤਾੰ ਪਹਿਲਾ ਵੀ ਲੌਕ ਸਕਦੇ ਸੀ
@chamkorsingh8269
@chamkorsingh8269 Жыл бұрын
ਬੂਟਾਜੀ ਹਰਕ ਗੱਲ 100ਪਰਸੈਟ ਸਹੀ ਹੈ ਵੀਰ ਜੀ
@truenewspunjab2557
@truenewspunjab2557 Жыл бұрын
ਗਿਆਨੀ ਜੀ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ । ਸਾਰੀਆਂ ਫੋਰਨ ਕੰਟਰੀਆ ਦੇ ਕ੍ਰਿਸ਼ਚਨ ਲੋਕ ਸੱਚੇ ਸੁੱਚੇ ਕ੍ਰਿਸ਼ਚਨ ਹਨ ਉਹ ਸਹੀ ਨੇ। ਪਰ ਗਿਆਨੀ ਜੀ ਤੁਸੀਂ ਆਪਣੀਆਂ ਗਲਤ ਸਪੀਜਾ ਕਰਕੇ ਬਾਹਰ ਗਏ ਸਾਡੇ ਲੱਖਾਂ ਨੋਜਵਾਨਾਂ ਦੇ ਖਿਲਾਫ ਚੱਲ ਰਹੇ ਹੋ।
@user-ck1jz8kr3j
@user-ck1jz8kr3j Жыл бұрын
@@fresno6161 ਖਾਲਸਾ ਗੱਜੇ ਲੰਡੀ ਬੁੱਚੀ ਭੱਜੇ
@gursewaksingh2470
@gursewaksingh2470 Жыл бұрын
Veer ji eh v galaa wala he aa eh sade nall canada reha sire da chawal banda eh te othon v 14. 1500 dollar lae k bhaj aeaa india
@balwindersingh2041
@balwindersingh2041 Жыл бұрын
ਮੇਰੇ ਵੀਰ ਤੇਰਾ ਇਕ ਇਕ ਬੋਲ ਸੱਚ ਤੇ ਪੁਰਾ ਉਤਰਦਾ ਹੈ
@user-ek3mu9ce7q
@user-ek3mu9ce7q Жыл бұрын
ਵਾਹਿਗੁਰੂ ਮੇਹਰ ਕਰੇ ਸਾਡੇ ਬਚੀਆਂ ਉਤੇ
@chhindrsingh1305
@chhindrsingh1305 Жыл бұрын
ਬਾਬਾ ਜੀ ਤੁਸੀਂ ਬਹੁਤ ਬਹੁਤ ਵਧੀਆ ਵਿਚਾਰ ਰੱਖੇ ਚੰਗੇ ਰੁੱਖ🌲🌳🌴 ਦੀ ਚੰਗੇ ਫੱਲ ਤੋ ਪਹੁੰਚਾਣ ਹੁੰਦੀ ਹੈ ਪਰਮੇਸ਼ੁਰ ਤੁਹਾਨੂੰ ਲੰਬੀ ਉਮਰ ਬੱਖਸੇ ਧੰਨਵਾਦ
@surindersingh-mg8kx
@surindersingh-mg8kx Жыл бұрын
...
@darshanlal829
@darshanlal829 Жыл бұрын
Thanks.for.reality
@AngrejSingh-xl3xc
@AngrejSingh-xl3xc Жыл бұрын
ਬਿਲਕੁਲ ਸਹੀ ਗੱਲ ਹੈ ਜੀ
@amrikrai4514
@amrikrai4514 Жыл бұрын
@@AngrejSingh-xl3xcਵxc CBF you
@ashokklair2629
@ashokklair2629 Жыл бұрын
ਆਪਣੇ ਆਪ ਨੂੰ **((ਪਰਧਾਨ))** ਥਾਪਣ ਲਈ, ਜਾ ਆਪਨੂੰ ਉਚਾ ਉਠਾਉਣ ਲਈ, ਆਪਣੀ ਕੈਟਾਗਿਰੀ ਦੇ ਲੋਕਾ ਨੂੰ ਨੀਚਾ ਦਿਖਾਉਣਾ ਤੇ ਉਨਾ ਦੀ ਨਿੰਦਿਆ ਕਰਨੀ ਵੀ ਕਪਟ ਹੈ ਜੀ!
@RavinderSingh-gs9um
@RavinderSingh-gs9um Жыл бұрын
ਸਹੀ ਗੱਲ ਆ ਬਾਬਾ ਜੀ
@meharphillips3664
@meharphillips3664 Жыл бұрын
ਬਹੁਤ ਵਧੀਆ ਗੱਲਾਂ ਲਗੀਆਂ ਦਲੇਰ ਉਹ ਹੀ ਹੁੰਦਾ ਹੈ ਜੋ ਸਚ ਨਾਲ ਖੜੇ ਤੇ ਸਚੁ ਬੋਲੇ ।
@SukhchainSingh-ds3tl
@SukhchainSingh-ds3tl Жыл бұрын
Ah app tan kuj karan johar nahi sirf bhakaee mar rya a hun Tsiak je ah nu pata cee ke agoo nahi ahnu ki goli vaji kirpan pae
@ashokklair2629
@ashokklair2629 Жыл бұрын
ਆਪਣੇ ਆਪ ਨੂੰ **((ਪਰਧਾਨ))** ਥਾਪਣ ਲਈ, ਜਾ ਆਪਨੂੰ ਉਚਾ ਉਠਾਉਣ ਲਈ, ਆਪਣੀ ਕੈਟਾਗਿਰੀ ਦੇ ਲੋਕਾ ਨੂੰ ਨੀਚਾ ਦਿਖਾਉਣਾ ਤੇ ਉਨਾ ਦੀ ਨਿੰਦਿਆ ਕਰਨੀ ਵੀ ਕਪਟ ਹੈ ਜੀ!
@opgurasingh915
@opgurasingh915 Жыл бұрын
ਬਾਬਾ ਜੀ ਦੇ ਵਿਚਾਰ ਬਹੁਤ ਹੀ ਵਧੀਆ ਵਿਚਾਰ ਹਨ ਪ੍ਰਭਾਵਸ਼ਾਲੀ ਹਨ ਸਮਾਜ ਵਿਚ ਵਿਚਰਨ ਵਾਲੇ ਹਨ ਇਸ ਤਰ੍ਹਾਂ ਦੇ ਲੋਕਾਂ ਨੇ ਲੋਕਾਂ ਦੇ ਪੁਤਰਾਂ ਨੂੰ ਜੈਲਾ ਵਿਚ ਧੱਕ ਦਿੱਤਾ ਹੈ ਅਤੇ ਆਪ ਪੈਸੇ ਇਕੱਠੇ ਕਰਕੇ ਬਾਹਰ ਭੰਜ ਸਕਦੇ ਹਨ ਅਤੇ ਪੰਜਾਬ ਦੇ ਪੰਜਾਬੀਆਂ ਦੀ ਵਧੀਆ ਲੋਕਾਂ ਦੀ ਬੇਇਜਤੀ ਕਰਵਾ ਰਹੇ ਹਨ ਅਤੇ ਗੁਰੂ ਸਾਹਿਬ ਜੀ ਦੀ ਬਾਣੀ ਗੁਰਬਾਣੀ ਅਨੁਸਾਰ ਚਲਣਾ ਚਾਹੀਦਾ ਹੈ
@joshu1390
@joshu1390 Жыл бұрын
Love you Jesus
@sukhdevsukhdevsingh2659
@sukhdevsukhdevsingh2659 Жыл бұрын
ਲੋਕ ਹੌਲੀ ਹੌਲੀ ਸਮਝਦਾਰ ਹੋ ਰਹੇ ਹਨ
@ssbdiary5258
@ssbdiary5258 Жыл бұрын
ਗੁਰਦੁਆਰਿਆ ਵਿਚ ਗੁਰੂ ਗ੍ਰੰਥ ਸਹਿਬ ਜੀ ਦੀ ਹਜੂਰੀ ਵਿਚ ਬਾਬੇ ਕੁੜੀਆ ਦੀਆਂ ਝੋਲੀਆ ਵਿਚ ਸਿਓ ਪਾਈ ਜਾਂਦੇ ਆ ਜਾ ਬੀਬੀ ਤੇਰੇ ਮੁੰਡਾ ਹੋਊਗਾ । ਇਹ ਕੀ ਆ ? ਕੀ ਇਹ ਪੰਖਡਬਾਦ ਨਹੀ ?
@paramvirsingh6923
@paramvirsingh6923 Жыл бұрын
O bs kr .... Faltu jabbal na maar.... Samne saboot rakh eh gal da
@palsurindar9577
@palsurindar9577 Жыл бұрын
100% ਸੱਚ
@manavmanavsimos2990
@manavmanavsimos2990 Жыл бұрын
ਬਿਲਕੁਲ ਸਹੀ ਕਿਹਾ ਸੰਤ ਜੀ ਤੁਸੀ ਗੁਰੂ ਦੇ ਸੱਚੇ ਸਿੰਘ ਹੋ 🙏🙏🙏🙏🙏🙏🙏🙏🙏🙏🙏🙏🙏🙏🙏🙏🙏
@taranjeettarnee
@taranjeettarnee 11 ай бұрын
Dekh li vedio ehdi 5 dollar chori wali k nahi
@pawankhosa179
@pawankhosa179 Жыл бұрын
God bless you 🙏 sardar ji 🙏🙏 bhot vdi gal bat kiti tusi uncle ji
@balwindersingh5074
@balwindersingh5074 Жыл бұрын
Nice
@balbirsahota4189
@balbirsahota4189 Жыл бұрын
ਬਿਲਕੁੱਲ ਠੀਕ ਬਾਬਾ ਜੀ
@ONLY_MOTIVATED_VIDEO
@ONLY_MOTIVATED_VIDEO Жыл бұрын
💯 % ✔️
@RandhirSingh-jn9qd
@RandhirSingh-jn9qd Жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਗਿਆਨੀ ਜੀ ਤੁਸੀਂ 🙏🙏👍
@krishansingh786
@krishansingh786 Жыл бұрын
ਬਿਲਕੁਲ ਸਹੀ ਜੀ, ਸਿੰਘ ਸਾਹਿਬ ਨੇ ਸੱਚ ਬੋਲਣ ਦੀ ਹਿੰਮਤ ਕੀਤੀ
@JagroopSingh-no7xy
@JagroopSingh-no7xy Жыл бұрын
ਜੋ ਹਿੰਦੋਸਤਾਨੀ ਦੱਲਾ ੳਹ ਸਿੰਘ ਸਹਿਬ ਜੋ ਆਪਣੇ ਹੱਕ ਦੀ ਗੱਲ ਕਰੇ ਉਹ ਅੱਤਵਾਦੀ ਵਾਹ ਬੇਸ਼ਰਮ ਸਿੱਖੋ
@krishansingh786
@krishansingh786 Жыл бұрын
@@JagroopSingh-no7xy 80% ਤੋ ਵੱਧ ਕੁਰਬਾਨੀਆਂ ਹਿੰਦੋਸਤਾਨ ਨੂੰ ਆਜ਼ਾਦ ਕਰਾਉਣ ਲਈ, ਸਿੱਖਾਂ ਦੀਆਂ ਹਨ,,, ਅੱਜ ਸਿੱਖ ਗੁਰੂ ਸਹਿਬਾਨਾਂ ਦੇ ਸਿਧਾਂਤਾਂ ਤੋਂ ਭਟਕ ਕੇ, ਛਿੱਤਰ ਖਾ ਰਹੇ ਹਨ,, ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਨਿਹੰਗ ਜਥੇਬੰਦੀਆਂ, ਗੁਰੂ ਸਾਹਿਬਾਨਾਂ ਦੀ ਵਿਚਾਰਧਾਰਾ ਨੂੰ ਖਤਮ ਕਰਕੇ, ਜ਼ਾਤ ਪੁੱਛ ਕੇ ਅੰਮ੍ਰਿਤ ਛਕਾਉਂਦੀਆ ਹਨ, ਅਤੇ ਅੰਮ੍ਰਿਤ ਦੇ ਬਾਟੇ ਵੀ ਅਲੱਗ ਤਿਆਰ ਕਰਦੀਆਂ ਹਨ,, ਏਸ ਮੁੱਦੇ ਤੇ ਕੋਈ ਵੀ ਖਾਲਿਸਤਾਨੀ, ਕੋਈ ਵੀ ਧਰਮ ਦਾ ਠੇਕੇਦਾਰ ਨਹੀਂ ਬੋਲਦਾ, ਕਿਸੇ ਨੇ ਇਹਨਾਂ ਜਥੇਬੰਦੀਆਂ ਦਾ ਬਾਈਕਾਟ ਕੀਤਾ,, ਇਨ੍ਹਾਂ ਦੀਆਂ ਕਰਤੂਤਾਂ ਵੇਖ ਕੇ ਲੋਕ ਇਸਾਈ ਧਰਮ ਬਿਆਸ ਆਦਿ ਵੱਲ ਜਾ ਰਹੇ ਹਨ
@babbunehal5016
@babbunehal5016 Жыл бұрын
ahi glla krk ta kutt kha rhea
@Immortalnihang7172
@Immortalnihang7172 Жыл бұрын
ਥੋੜੇ ਦਿਨਾਂ ਤੱਕ ਆਈ lai ਮਾਫੀ ਦੀ ਵੀਡਿਓ 😂🥴
@Immortalnihang7172
@Immortalnihang7172 Жыл бұрын
@@JagroopSingh-no7xy ਸਹੀ ਗੱਲ ਆ ਮਹਾਰਾਜ
@diljeetsingh83
@diljeetsingh83 Жыл бұрын
ਬਿਲਕੁਲ ਸਹੀ ਕਿਹਾ ਭਾਈ ਬੂਟਾ ਸਿੰਘ ਨੇ
@kaursinghkaursingh2549
@kaursinghkaursingh2549 Жыл бұрын
ਦੱਬੀ ਚਲੋਂ ਗਿਆਨ ਦਾ ਭੰਡਾਰ ਹੈ 🙏
@seesalmasih8786
@seesalmasih8786 Жыл бұрын
Bahut vadiaa vichar pai sab de.
@baljinderkaur2090
@baljinderkaur2090 Жыл бұрын
ਬਿਲਕੁਲ ਸਹੀ ਕਿਹ ਰਹੇ ਹੋ ਬਾਂਬਾ ਜੀ ਤੁਹਾਡੇ ਵਰਗੀ ਬੁਧ ਰੱਬ ਸਭ ਨੂੰ ਦੇਵੇ
@godgamingyt3294
@godgamingyt3294 Жыл бұрын
Very true
@sajanmaan374
@sajanmaan374 Жыл бұрын
ਸਹੀ ਗੱਲ ਆ ਜੀ
@vaidharpalsidhu1312
@vaidharpalsidhu1312 Жыл бұрын
Bahut vadhia bachan ne sachi gal h waheguru tuhade sir mehar da hath rakhe
@jaswindersingh4066
@jaswindersingh4066 Жыл бұрын
ਬਾਬਾ ਜੀ ਬਹੁਤ ਵਧੀਆ। ਇਸੇ ਤਰ੍ਹਾਂ ਇਹਨਾਂ ਨੂੰ ਠੋਕਦੇ ਰਹੋ👍God bless you!
@manjitthaper4628
@manjitthaper4628 Жыл бұрын
Bilkul sahi bai j
@tajinderladdi6038
@tajinderladdi6038 Жыл бұрын
excellent talk,,,wahyguru ji mehar kro sab ty..
@MATTHEW_AYURVEDIC
@MATTHEW_AYURVEDIC Жыл бұрын
ਵੀਰ ਜੀ ਬਹੁਤ ਸੱਚੀਆਂ ਗੱਲਾਂ ਕਹਿੰਦੇ ਹੋ ਆਪ ਰੱਬ ਤੁਹਾਨੂੰ ਬਰਕਤ ਦੇਵੇ ।
@harpalsinghkainthharpalsin9778
@harpalsinghkainthharpalsin9778 Жыл бұрын
ਬਹੁਤ ਵਧੀਆ ਵਿਚਾਰ ਨੇ ਖਾਲਸਾ ਜੀ,,,
HOW DID HE WIN? 😱
00:33
Topper Guild
Рет қаралды 36 МЛН
🌊Насколько Глубокий Океан ? #shorts
00:42
Nutella bro sis family Challenge 😋
00:31
Mr. Clabik
Рет қаралды 11 МЛН
HOW DID HE WIN? 😱
00:33
Topper Guild
Рет қаралды 36 МЛН